ਨਾਨਕਸਰੀਆਂ ਨੇ ਮੇਰੇ ਤੇ ਪਰਚਾ ਕੀਤਾ, ਤੇ ਅਸੀ ਕੌਮ ਦਾ ਸਮਾਂ, ਪੈਸਾ ਬਰਬਾਦ ਕਿਉਂ ਕਰੀਏ? Ajnala |

Поділитися
Вставка
  • Опубліковано 23 лют 2023
  • ਕੇਂਦਰ ਸਰਕਾਰ ਦੇ ਹੱਥ-ਠੋਕੇ ਬਣ ਗਏ ਤੁਸੀ!
    ਪੁਲਿਸ ਵਾਲੇ ਦੀ ਦਸਤਾਰ ਦੀ ਕੋਈ ਅਹਿਮੀਅਤ ਨਹੀਂ?
    ਆਰਮੀ ਵਾਲੇ ਸਰੂਪ ਨੂੰ ਕਦੇ ਦਾਅ ਤੇ ਨਹੀਂ ਲਗਾਉਂਦੇ!
    ਦੋਗਲੇ ਪਰਚਾਰਕੋ! ਇੱਕ ਪਾਸੇ ਹੀ ਭੁਗਤ ਜਾਓ।
    ਨਾਨਕਸਰੀਆਂ ਨੇ ਮੇਰੇ ਤੇ ਪਰਚਾ ਕੀਤਾ, ਤੇ ਅਸੀ ਕੌਮ ਦਾ ਸਮਾਂ, ਪੈਸਾ ਬਰਬਾਦ ਕਿਉਂ ਕਰੀਏ? #Ajnala | #Dhunda #amritpalsingh
    Website:
    www.ssdhunda.com
    Page:
    / sarbjitsinghdhunda

КОМЕНТАРІ • 1,5 тис.

  • @onkarsingh3084
    @onkarsingh3084 Рік тому +49

    ਧੰਨਵਾਦ ਭਾਈ ਸਾਹਿਬ ਜੀ ਤੁਹਾਡਾ ਤੁਸੀ ਸਚਾਈ ਬਿਆਨ ਕਰਦੇ ਹੋ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸੇ

    • @hssingh964
      @hssingh964 Рік тому

      Ehnu bargari bi pushu jithe eh Guru nu Chiel vich da k bhaje C oh stkaar c

    • @gurubachansinghbaaj
      @gurubachansinghbaaj Рік тому

      ਕਾਦੀ ਸਚਾਈ ਵੀਰ
      ਆਪ ਤਾਂ ਕੁਝ ਕਰਨਾ ਨੀ ਜੇਹੜਾ ਕਰ ਰਿਹਾ ਉਸਦੀ ਲੱਤ ਤੋੜਣ ਵਾਲੀ ਗੱਲ ਹੈ

    • @sevaksingh6202
      @sevaksingh6202 Рік тому

      Eho je lokkan nu pta ni sunde ne lok. Badal de chamce ne eh

  • @manwinderdeharh810
    @manwinderdeharh810 Рік тому +253

    ਧੰਨਵਾਦ ਪੰਜਾਬ ਪੁਲਿਸ ਦਾ ਜਿੰਨਾ ਨੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਆਦਰ ਕੀਤਾ ਤੇ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏

    • @ajitkaurboparai8733
      @ajitkaurboparai8733 Рік тому +8

      Bhai ji you are great rab tuhadi umar lambi kare jug 2 jio 🎉🎉🎈🎈

    • @banvindersingh2725
      @banvindersingh2725 Рік тому +6

      @@ajitkaurboparai8733 bilkul sahi keyaa. Tuhadi umar hor lambi hovaa ke tusi government de juteyaa chatoo.

    • @manwinderdeharh810
      @manwinderdeharh810 Рік тому

      @@ajitkaurboparai8733 ਪਰ ਮੈਡਮ ਜੀ ਮੈਂ ਭਾਈ ਸਾਹਿਬ ਜੀ ਨਹੀਂ ਭੈਣਜੀ ਹਾਂ 🙏

    • @kuldeepsingh-dh8ll
      @kuldeepsingh-dh8ll Рік тому +2

      bergadi ki kita h jawab

    • @kuldeepkaur3002
      @kuldeepkaur3002 Рік тому

  • @lambaps8747
    @lambaps8747 Рік тому +53

    ਸੱਚ ਦੀ ਆਵਾਜ਼ ਤੇ ਹਮੇਸ਼ਾ ਪਹਿਰਾ ਦੇਣ ਵਾਲੇ ਬੇਬਾਕ ਪ੍ਰਚਾਰਕ ਭਾਈ ਸਾਹਿਬ ਜੀ।

    • @lambaps8747
      @lambaps8747 Рік тому

      ਇਨ੍ਹਾਂ ਨਾਲ ਗੱਲ ਕਰਨ ਦਾ ਮਨ ਹੈ। ਟੈਲੀਫੋਨ ਨੰਬਰ?

  • @somnathsoma2269
    @somnathsoma2269 Рік тому +101

    ਭਾਈ ਸਾਹਿਬ ਜੀ ਦਿਲੋਂ ਸਲੂਟ ਉਹਨਾਂ ਪੰਜਾਬ ਪੁਲਸ ਵਾਲਿਆਂ ਨੂੰ ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦਾ ਆਦਰ ਸਤਿਕਾਰ ਕੀਤਾ ਦਿਲੋਂ ਧੰਨਵਾਦ ਭਾਈ ਸਾਹਿਬ ਸੱਚ ਬੋਲਣ ਵਾਸਤੇ

  • @Simranguruindia
    @Simranguruindia Рік тому +90

    ਫੱਟੇ ਚੱਕਤੇ ਭਾਈ ਸਾਹਿਬ ਜੀ 👌👌👌👌

    • @singhsoorme-jy3zy
      @singhsoorme-jy3zy Рік тому +3

      ਤੁਹਾਡੇ ਕਹੇ ਤੇ ਇਕਠ ਜਿਆਦਾ ਵਡਾ ਹੋ ਜਾਣਾ ਸੀ ਸ਼ੁਕਰ ਹੈ ਪਰਮਾਤਮਾ ਦਾ ਤੁਸੀ ਸੰਗਤ ਨੂੰ ਅਪੀਲ ਨਹੀ ਕੀਤੀ ਕਿਉਕਿ 90% ਨੌਜਵਾਨ ਤੁਹਾਨੂੰ ਕੌਮ ਦਾ ਬਬਰ ਸ਼ੇਰ ਆਗੂ ਮੰਨਦੇ ਹਨ ਅਤੇ ਤੳਹਾਡੇ ਇਕ ਬੋਲ ਤੇ ਲੱਖਾਂ ਨੌਜਵਾਨ ਸਿਰ ਤਲੀ ਤੇ ਰਖੀ ਫਿਰਦੇ ਹਨ ਕਲ ਵੀ ਤੁਸੀ ਸੀ ਅਜ ਵੀ ਤੁਸੀ ਟੋਪਾ ਵਾਹਿਗੁਰੂ ਚੜਦੀ ਕਲਾ ਚ ਰਖੇ ਕੋਮ ਦੇ ਬਬਰ ਸ਼ੇਰ ਨੂੰ ਜਿਹੜਾ ਕਿਸੇ ਤੇ ਇਰਖਾ ਨਹੀ ਕਰਦਾ ਨਾ ਕਦੇ ਤੁਸੀ ਕਿਸੇ ਵਿਵਾਦ ਚ ਪਏ ਹੋ ਜੀ ਧੰਨਵਾਦ

  • @KULDEEPKUMARG1985
    @KULDEEPKUMARG1985 Рік тому +59

    ਸ਼ੁਕਰ ਐ ਕੋਈ ਤਾਂ ਹੈ ਜਿਸਨੇ himmat ਕੀਤੀ 🙏

  • @rakeshkumarrakesh3088
    @rakeshkumarrakesh3088 Рік тому +45

    I love my India. Jai shree Ram. Waheguru ji da khalsha waheguru ji di Fateh .

  • @Fouji...Farm.
    @Fouji...Farm. Рік тому +24

    ਸਾਡੇ ਪੰਜਾਬ ਦੇ ਸਾਰੇ ਹੀ ਪ੍ਰਚਾਰਕ ਤੇ ਸਾਰੇ ਲੋਕ ਤੁਹਾਡੇ ਵਾਂਗੂੰ ਬੋਲਣ ਤਾਂ ਹੀ ਅਸੀਂ ਪੰਜਾਬ ਨੂੰ ਬਚਾ ਸਕਾਂਗੇ ਨਹੀਂ ਤਾਂ ਸਾਡਾ ਪੰਜਾਬ ਅੱਤਵਾਦ ਵੱਲ ਹੀ ਵਧ ਰਿਹਾ ਹੈ ਇਹ ਗੱਲ ਬਿਲਕੁਲ ਸੱਚ ਹੈ ।

    • @kartarsingh8350
      @kartarsingh8350 Рік тому

      Aatvad ta khatam ni ho ah tusi kehte atvad di gal karde je chita sarkar di den atvad nalo mara gag satar sarkar di den bedbea sarkar di den sikha di nasal khusi s d kina atvad dase a

  • @gurdeepchahal2378
    @gurdeepchahal2378 Рік тому +42

    ਬਹੁਤ ਵਧੀਆ ਵਿਚਾਰ ਹਨ ਜੀ ਸਚ ਸਾਹਮਣੇ ਲਿਆਉਣ ਲਈ ਧੰਨਵਾਦ ਜੀ

  • @AjitSingh-on4or
    @AjitSingh-on4or Рік тому +122

    ਧੰਨ ਵਾਦ ਜੀ ਪੰਜਾਬ ਪੁਲਸ ਦਾ ਜਿਨਾ ਨੇ ਧੰਨ ਧੰਨ ਸਾਹਿਬ ਸਿਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕੀਤਾ।

    • @rashpalsingh3580
      @rashpalsingh3580 Рік тому

      ਜੀਂਦਾ ਮੁਰਦਾ

    • @jassamander
      @jassamander Рік тому +1

      Punjab police parcha v galt paa Rahi c

    • @gurjaapsingh9593
      @gurjaapsingh9593 Рік тому

      Kehdaa aadr kitaa jaa k beadbii de doshii fardhoo doglapan karde aa

  • @homefrontsai
    @homefrontsai Рік тому +9

    Respect you paaji from Odisha 🙏🙏True son of sikh and Punjab.

  • @beantsidhu6743
    @beantsidhu6743 Рік тому +36

    ਬਹੁਤ ਵਧੀਆ ਵਿਚਾਰ ਚਰਚਾ ਭਾਈ ਸਾਹਿਬ ਜੀ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @jaspalcheema5592
    @jaspalcheema5592 Рік тому +97

    ਬਿਲਕੁਲ ਸੱਚ ਤੇ ਸਪਸ਼ਟ ਗਲ ਕਰਦੇ ਹੋ ਭਾਈ ਸਾਹਿਬ

  • @saluteindia4832
    @saluteindia4832 Рік тому +18

    Proud to have such Sikh which clarifies everything very clearly...we are one country.
    We must focus on progress of our family and our country..Jai Hind

  • @user-lc1zk5cq9z
    @user-lc1zk5cq9z Рік тому +14

    ਭਾਈ ਸਾਹਿਬ ਤੁਸੀਂ ਬਿਲਕੁਲ ਸਹੀ ਗੱਲ ਕਰ ਰਹੇ ਹੋ ਜੀ । ਵਾਹਿਗੂਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰਖਣ।

    • @amriksingh5017
      @amriksingh5017 Рік тому +1

      You are ban in other countries why.amritpal is jindabad.

  • @bhaimangalsinghkhalsa
    @bhaimangalsinghkhalsa Рік тому +9

    ਬਹੁਤ ਵਧੀਆ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @user-hh1nc2hs1h
    @user-hh1nc2hs1h Рік тому +22

    ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ ਸਚਾਈ ਬਿਆਨ ਕੀਤੀ ਏ

  • @garrysachtv8086
    @garrysachtv8086 Рік тому +6

    ਭਾਈ ਸਾਹਿਬ ਜੀ ਬਹੁਤ ਵਧੀਆ ਜਵਾਬ ਦਿੱਤਾ ਇਸ ਅਮ੍ਰਿਤਪਾਲ ਨੂੰ ਇੱਕ ਨੰਬਰ ਡਰਪੋਕ ਏ ਅਮ੍ਰਿਤਪਾਲ

  • @gurjantsingh2020
    @gurjantsingh2020 Рік тому +47

    ਵੀਰ ਧੂੰਦਾ ਜੀ ,ਐਨੀ ਸਚਾਈ ਬਿਆਂਨ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ,,ਸ਼ੁਕਰ ਹੈ ਵਾਹਿਗੁਰੂ ਜੀ ਅਜੇ ਸਾਡੇ ਕੁੱਝ ਗੁਰਸਿੱਖ ਸਚਾਈ ਦਾ ਪਹਿਰਾ ਦੇ ਰਹੇ ਹਨ ,,ਗੱਲ ਲੋਕਾਂ ਦੀ ਵੀ ਹੈ,ਜੋਂ ਬੇਵਕੂਫ ਬਣਕੇ ਐਸੇ ਕੁਤੀਡ ਕੁੱਤੇ ਦੇ ਪਿੱਛੇ ਭੱਜਦੇ ਹਨ ,ਸਾਡੀ ਕੌਮ ਵਿੱਚ ਵੇਬਕੂਫਾਂ ਦੀ ਘਾਟ ਨਹੀਂ ਹੈ ,ਬਹੁਤ ਜਲਦੀ ਭੁੱਲ ਜਾਂਦੇ ਹਾਂ ,,🙏🙏

    • @chetnagill5774
      @chetnagill5774 Рік тому +4

      Singh ji ki gall kar rahe o tuci please apna number dedo

    • @punjabgroup
      @punjabgroup Рік тому

      @@chetnagill5774 tus apna address de do number v de dene aa

    • @surajkashyap85124
      @surajkashyap85124 Рік тому +4

      ਬੋਲਣੇ ਈ ਪੈਣਾ ਆ, ਏਦਾ ਪੰਜਾਬ ਨੂੰ ਬਚਾਣਾ ਔਖਾ

    • @sukhgill1998
      @sukhgill1998 Рік тому

      ਉਹ saleo tc app ta kus krna ni hunda kise nu ta kus kar len deo ....ghare bethe glln tc kri jne oo tc ki kita kaum lyi... jao mohali morche ch bhen choda salea chawla tere toh ahh ass ni c ...Ranjita ta kutta aa sala nl tu v ral gya...bahut respect krda c mn teri par ahh glln cho teri kutte wli booh aundi sarkari kutte bn gye tc ahh thode asli face samne ahh gye

    • @RajSidhu1994
      @RajSidhu1994 Рік тому +2

      @@chetnagill5774 Bus Kar Beeba

  • @inderpreetsinghgrewal2601
    @inderpreetsinghgrewal2601 Рік тому +3

    ਬਹੁਤ ਸਹੀ ਵਿਚਾਰ, ਕਾਸ਼! ਸਾਰੇ ਪ੍ਰਚਾਰਕ ਠੀਕ ਜਾਂ ਗਲਤ ਕਹਿਣ ਦੀ ਹਿੰਮਤ ਕਰਨ।

  • @balkarsingh-ny6jg
    @balkarsingh-ny6jg Рік тому +17

    ਬਹੁਤ ਵਧੀਆ ਵਿਚਾਰ ਭਾਈ ਚੜਦੀ ਕਲਾ ਚ ਰੱਖੇ

  • @nachhattarsingh592
    @nachhattarsingh592 Рік тому +67

    ਭਾਈ ਸਾਹਿਬ ਜੀ ਇਨਾਂ ਲੋਕਾਂ ਨੂੰ ਇੱਕ ਸਿੱਖ ਦੀ ਅਸਲੀ ਭਾਸ਼ਾ ਦਾ ਗਿਆਨ ਸਮਝਾਉ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।

    • @arshsidhu1187
      @arshsidhu1187 Рік тому

      haahaa 😂🤣 bai g kiss bande toh tusi sikhi barre smaj rehe oo. ehh oh banda hai jiss ne JAAP SHAIB jii de sooti ( dang) mari c te beadvi kitti c es bande nuu fansi hooni chahide hai. ess ne gurugobind sing ji di beadvi kiiti c jheda banda nit name te sawal chake c. Jheda banda guru sahib ji dii ijjat nhi kitti oss nu tusi bhai sahib keh rahe hoo. phela tusi ess bande viral video taa dekh laavo ess ne share aam gutka sahib de sooti marri c te baad vich mukkar gya c

    • @KENTIGER1000
      @KENTIGER1000 Рік тому

      These Dollar collectors enjoy luxury life and we pay these fools for what? No middleman is required between a Sikh and Guru Granth Sahib Shabad

    • @KENTIGER1000
      @KENTIGER1000 Рік тому

      Do you know schools are Indoctrination aka Brain washing institutions. According to Gurbani, the first thing a Parent who is True to himself will teach a kid is "truthful living" and guide a kid to question everything, as all man-made Ponzi schemes are the norm on Mother planet earth. "Jag Rachna Sab Jhoot Hai". Every scientific invention did not come from any Institution when it comes to "TRUE SCIENCE" Now entire Globalist corporations are creating and teaching VOODO Science to make money. According to Gurbani: The mind is in a state of Maya and it indulges in evil thought processes. I don't have time time to o into detail here.

    • @nachhattarsingh592
      @nachhattarsingh592 Рік тому +1

      @@Preetkaur-vl3xs ਪ੍ਰੀਤ ਕੌਰ ਜੀ ਗੱਲ ਪ੍ਰਚਾਰਕ ਦੀ ਨਹੀਂ ਗੱਲ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਦੀ ਹੈ। ਕਿਉਂਕਿ ਇਹ ਸੁਪਰੀਮ ਗੁਰੂ ਜੀ ਹਨ। ਇਨ੍ਹਾਂ ਨੂੰ ਉਸ ਜਗਾ (ਥਾਣੇ) ਜਿੱਥੇ ਸ਼ਰਾਬ ਵਗੈਰਾ ਦੇ ਸੈਂਪਲ ਪੲਏ ਹੋਣ ਨਹੀਂ ਲਜਾਇਆ ਜਾ ਸਕਦਾ।

    • @mandeepkaurkaur2243
      @mandeepkaurkaur2243 Рік тому +1

      @@nachhattarsingh592 border te ki kuj nahi hunda sab hunda nasha v Vapen Weapon v Phir othey n manacaro

  • @punjabifreethinker2939
    @punjabifreethinker2939 Рік тому +16

    ਬਹੁਤ ਬਹੁਤ ਧੰਨਵਾਦ ਭਾਈ ਸਰਬਜੀਤ ਸਿੰਘ ਧੁੰਦਾ ਜੀ 🙏 ਸੱਚ ਤੇ ਕੱਚ ਚੁਭਦਾ ਹੁੰਦਾ ਭੇਡਾਂ ਵਿਲਕਦੀਆਂ ਪਈਆਂ

  • @manjitsingh6883
    @manjitsingh6883 Рік тому +7

    ਸੱਚ ਬੋਲਣ ਲਈ ਬੜੀ ਹਿੰਮਤ ਚਾਹੀਦੀ ਧੰਨਵਾਦ ਜੀ🙏🙏

  • @KamaljeetKaur-sx8io
    @KamaljeetKaur-sx8io Рік тому +72

    ਬਿਲਕੁਲ ਸਹਿਮਤ ਹਾਂ ਜੀ 🙏 ਆਪਣੇ ਸੌ ਪਰਸ਼ੈਂਟ ਨਿੱਜੀ ਟਕਰਾਵ ਨੂੰ ਖਤਮ ਕਰਨ ਲਈ ਸ੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਢਾਲ ਬਣਾ ਕੇ ਵਰਤਿਆ ਗਿਆ ਹੈ ਜੀ 🙏 ਜੇ ਏਡੀ ਅਫਰਾਤਫਰੀ ਵਿੱਚ ਮਾਹਰਾਜ ਜੀ ਦੀ ਬੇਅਦਬੀ ਹੋ ਜਾਂਦੀ ਫੇਰ ਕੌਣ ਜਿੰਮੇਵਾਰ ਹੁੰਦਾ ???

  • @nachattarsingh6217
    @nachattarsingh6217 Рік тому +62

    ਭਾਈ ਸਾਹਿਬ ਧੰਨ ਹੈ ਗੁਰੂਦੇਵ , ਧੰਨ ਹੋ ਤੁਸੀਂ 🙏

  • @missiondrivingtrafficschoo9649

    ਕਥਾ ਕਰਨ ਵਾਲਿਆਂ ਤੇ ਕਲੰਕ ਹੈ ਇਹ।

  • @sukhdeepsingh-ku3fc
    @sukhdeepsingh-ku3fc Рік тому +7

    ਸੱਚੀਆਂ ਗੱਲਾਂ ਭਾਈ ਸਾਹਿਬ ਜੀ ਦੀਆਂ ਨੇ 👍👍

  • @lovekaler91
    @lovekaler91 Рік тому +103

    ਭਾਈ ਸਾਹਿਬ ਜੀ ਵਾਹਿਗੂਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਹਿ, ਬਹੁਤ ਸੋਹਣੇ ਵਿਚਾਰ ਪੇਸ਼ ਕੀਤੇ ਨੇ ਅਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਿਆਰ ਕਰਨ ਤੇ ਮੰਨਣ ਵਾਲੀ ਸਾਰੀ ਸੰਗਤ ਤੁਹਾਡੇ ਨਾਲ ਹੈ ਤੇ ਤੁਹਾਡੇ ਵਿਚਾਰਾ ਨਾਲ ਸਹਿਮਤ ਹੈ💐🙏🏻

    • @KENTIGER1000
      @KENTIGER1000 Рік тому +2

      Now Dhunda vi Sarkari clown . Gay Dhandri supporter

    • @mandeepkaurkaur2243
      @mandeepkaurkaur2243 Рік тому +3

      Eda matlab jo ehnu nai manda oho guru ji da sikh hi nahi sorry par dhunda panth nahi jo gurbani uper ungali chkey te baad vich apne aap sab to vada sikh dasey

  • @sukhdevsinghbhatti3235
    @sukhdevsinghbhatti3235 Рік тому +4

    ਬਹੁਤ ਵਧੀਆ ਜੀ ਇਹ ਸੈਂਟਰ ਸਰਕਾਰ ਦਾ ਸਾਥ ਹੀ ਦੇਣ ਆਇਆ ।ਅੰਮ੍ਰਿਤ ਤਾਂ ਬਹੁਤ ਸਾਰੇ ਗੁਰੂ ਘਰਾਂ ਵਿੱਚ ਛਕਾਇਆ ਜਾਂਦਾ।ਬਹੁਤ ਸਾਰੇ ਪਰਚਾਰਕ ਵਲੋ ਵੀ ਅੰਮ੍ਰਿਤ ਛਕਾਇਆ ਜਾਂਦਾ।ਇਸਦੇ ਬਾਵਜੂਦ ਵੀ ਨਸੇ ਨਹੀਂ ਛੁੱਟ ਰਹੇ ।ਨਸਾ ਤਾਂ ਛੁੱਟਣਾ। ਛੱਡਣ ਵਾਲੇ ਦਾ ਅਪਣਾ ਖੁਦ ਦਾ ਮਣ ਤਿਆਰ ਹੋਵੇ।ਭਾਈ ਅੰਮ੍ਰਿਤ ਪਾਲ ਦਾ ਅੰਮ੍ਰਿਤ ਛਕਾਉਣਾ ਕੋਈ ਜਾਦੂ ਦੀ ਛੜੀ ਨਹੀਂ ।ਅੰਮ੍ਰਿਤ ਛਕਿਆ ਤੇ ਦੁੱਧ ਧੋਤੇ ਹੋਗੇ ਮਣ ਸਾਫ ਹੋ ਗਿਆ ਨਸੇ ਤੋ ਰਹਿਤ ਹੋ ਗਿਆ।ਇਹ ਇਕ ਡਰਾਮਾ ਸਿੱਖ ਧਰਮ ਅਤੇ ਸਿੱਖ ਕੌਮ ਦਾ ਸਿਰ ਨੀਵਾਂ ਕਰਨ ਤੋ ਸਿਵਾਏ ਕੁਛ ਨਹੀਂ

  • @jkaur3229
    @jkaur3229 Рік тому +15

    Thanks for stating the truth. Not everyone have the courage to voice the concern.

  • @harbanskaur8949
    @harbanskaur8949 Рік тому +6

    ਧੰਨਵਾਦ ਭਾਈ ਸਾਹਿਬ ਸਚ ਬੋਲਣ ਵਾਸਤੇ

  • @jugrajsohi279
    @jugrajsohi279 Рік тому +34

    ਬਿਲਕੁਲ ਸਾਫ ਸਪਸ਼ਟ ਗੱਲ ਕਰਦੇ ਹਨ ਭਾਈ ਸਾਹਿਬ। 👌👍🙏

  • @SandeepSingh-ky1wj
    @SandeepSingh-ky1wj Рік тому +2

    ਭਾਈ ਰਣਜੀਤ ਸਿੰਘ ਖਾਲਸਾ ਢੱਡਰੀਆਂ ਵਾਲੇ ਤੇ ਭਾਈ ਸਰਬਜੀਤ ਸਿੰਘ ਧੂੰਦਾ ਸਿੱਖ ਕੌਮ ਮਹਾਨ ਪ੍ਰਚਾਰਕ ਹਨ ਹਮੇਸ਼ਾ ਚੜ੍ਹਦੀ ਕਲਾ ਹੋਵੇ

  • @ravindersingh-ul2lc
    @ravindersingh-ul2lc Рік тому +2

    ਬਿਲਕੁਲ ਸੱਚ ਆਖਿਆ ਭਾਈ ਧੁੰਦਾ ਜੀ ਨੇ। ਕੌਮ ਨੂੰ ਜਾਗਰੂਕ ਕਰਨ ਵਾਲੇ ਪ੍ਚਾਰਕ ਹੋ ਭਾਈ ਸਾਹਿਬ ਜੀ ਤੁਸੀਂ।

  • @sarabsingh5487
    @sarabsingh5487 Рік тому +34

    Bhai Ranjit Singh Ji dhadrianwale
    Bhai Sarabjit dhunda Saab ji
    ਗੁਰੂ ਨੂੰ ਮੰਨਣ ਵਾਲੇ ਤੁਹਾਡੇ ਨਾਲ ਹਨ
    ਗੁਰੂ ਨੂੰ ਵਰਤਣ ਵਾਲੇ ਤੁਹਾਡੇ ਨਾਲ ਨਹੀਂ ਹਨ
    ਸਮੇਂ ਤੇ ਸੱਚ ਬੋਲਣ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 🙏 ਵਾਕਿਆ ਤੁਸੀਂ ਗੁਰੂ ਦੀ ਵਿਚਾਰ ਤੇ ਪਹਿਰਾ ਦਿੰਦੇ ਹੋ,,🙏

  • @shankarbhatiwalsbbagri4366
    @shankarbhatiwalsbbagri4366 Рік тому +41

    ਬਹੁਤ ਵਧੀਆ ਵਿਚਾਰ ਜੀ। ਅੱਜ ਪੜ੍ਹਾਈ ਬਹੁਤ ਜ਼ਰੂਰੀ ਹੈ। ਪੜ੍ਹੇ ਲਿਖੇ ਲੋਕ ਚੰਗੀ ਰਾਹ ਤੇ ਚੰਗੀ ਸੰਗਤ ਵਿੱਚ ਜਾਂਦੇ ਨੇ।

  • @gurvinderkaur3696
    @gurvinderkaur3696 Рік тому +2

    ਤੁਸੀ ਬਿੱਲਕੁੱਲ ਸਹੀ ਕਿਹਾ ਜੀ ਅੱਜ ਅਸੀਂ ਪੰਜਾਬ ਪੁਲਿਸ ਦੇ ਧੰਨਵਾਦੀ ਹਾਂ ਜਿਹਨਾਂ ਗੁਰੂ ਸਾਹਿਬ ਦੀ ਬੇਅਦਬੀ ਨਹੀਂ ਹੋਣ ਦਿੱਤੀ

  • @sawarnsingh9174
    @sawarnsingh9174 Рік тому +1

    ਵਾਹ ਵਾਹ ਧੂੰਦਾ ਸਾਬ ਸਾਰੇ ਗਟਸ ਤੇ ਸੱਚ ਦਾ ਪ੍ਰਚਾਰ ਕਰਨ ਵਾਲੇ ਸਾਰੇ ਇੱਕ ਹੋ ਜਾਓ ਆਪੇ ਹੀ ਚੜ੍ਹਦੀ ਕਲਾ ਵਿਚ ਹੋ ਜਾਣਾ ਹੈ 🙏🏼🙏🏼🙏🏼🙏🏼🙏🏼

  • @sukhiduggankaur384
    @sukhiduggankaur384 Рік тому +25

    ਬਹੁਤ ਵਧੀਆ ਲੱਗੀ ਗੱਲ ਜੀ ਬਿਲਕੁਲ ਸੱਚ ਬੋਲ ਰਹੇ ਹੋ, ਪੰਜਾਬ ਦਾ ਮਾਹੌਲ ਖ਼ਰਾਬ ਹੋ ਰਿਹਾ ਹੈ

  • @jagvirk.dhillon8804
    @jagvirk.dhillon8804 Рік тому +6

    ਆਪਣੀ ਦੁਸ਼ਮਣੀ ਕੱਢਣ ਦਾ ਵੀ ਸਮਾ ਹੁੰਦਾ ਇਹ ਗੱਲ ਸਹਿਜ ਵਿੱਚ ਅਤੇ ਮੀਡੀਆ ਤੋਂ ਬਿਨਾ ਵੀ ਹੋ ਸਕਦੀ ਸੀ ।

    • @nachattarsingh6217
      @nachattarsingh6217 Рік тому +1

      ਕੀ ਗਲਤ ਕਿਹੈ ਬੀਬਾ , ਭਾਈ ਸਾਹਿਬ ਜੀ ਨੇ ਤੈਨੂੰ ਮਿਰਚਾਂ ਲੱਗੀਆਂ ?

    • @kartarsingh8350
      @kartarsingh8350 Рік тому

      Sahi ve ki bol reha dogle parchark

  • @gurwinderdhania
    @gurwinderdhania Рік тому +5

    ਬਿਲਕੁਲ ਸਹੀ ਗੱਲ ਹੈ ਭਾਈ ਜੀ ਆਪਣੇ ਚ ਧਮ ਰੱਖੋ 👍👍👍👍👍👍👍

  • @mahendrapal3866
    @mahendrapal3866 Рік тому +6

    Respect for Bhai sab ji.....
    And respect for Punjab police

  • @flpnirmal378
    @flpnirmal378 Рік тому +16

    🙏🏿ਹਾਂ ਜੀ ਭਾਈ ਸਾਹਿਬ ਜੀ ਬਿਲਕੁਲ ਠੀਕ ਕਿਹਾ ਆਪ ਨੇ। ਫੋਜ ਵਿੱਚ ਗੁਰੂ ਸਾਹਿਬ ਦੇ ਸਰੂਪ ਸਾਡੇ ਕੈਪ ਵਿੱਚ ਪੂਰੀ ਸੰਭਾਲ ਵਿੱਚ ਹੁੰਦੇਂ ਹਨ। ਇਹ ਨਾ ਗਲਤ ਕੀਤਾ। ਸੋ ਗੁਰੂ ਪਾਤਸ਼ਾਹ ਸੁਮੱਤ ਬਖਸ਼ੇ। 🙏🏿

  • @barjindersingh659
    @barjindersingh659 Рік тому +91

    ਸ਼ੁਕਰ ਹੈ ਕਿ ਪੰਜਾਬ ਦੇ ਪੁੱਤਰ ਸਚ ਬੋਲਣ ਵਾਲੇ ਹੈਗੇ ਨੇ ਸਰਬਜੀਤ ਸਿੰਘ ਸਰ ਜੀ ਭਾਈ ਰਣਜੀਤ ਸਿੰਘ ਸਰ ਜੀ ਸਤਿ ਸ੍ਰੀ ਅਕਾਲ

    • @mandeepkaurkaur2243
      @mandeepkaurkaur2243 Рік тому

      Ehi do punjab te sach bolan vale ne jo aap khud gurbani te sikh history te te amrit sarover te ungali chakde han ji asi ni mande baki sab fudu han jo guru de har ik bachan te bani nu mande de ne

    • @hdhebhdjs4597
      @hdhebhdjs4597 Рік тому

      Tuci kutte hu sarkar de saleo

    • @mukhidhaliwal.1261
      @mukhidhaliwal.1261 Рік тому

      ਇਸ ਬੇਵਕੂਫ ਦੀਆ ਕਿਉ ਸੁਣਦੇ ਹੋ ਇਹਦੇ ਕੋਲ ਕੱਲੀਆ ਚੁਗਲੀਆ।ਬਾਣੀ ਵਾਰੇ ਕੁਝ ਨਹੀ ਦਸਦਾ।

    • @hdhebhdjs4597
      @hdhebhdjs4597 Рік тому

      @@mandeepkaurkaur2243 sachi gal madam ji sodi

    • @beagoodboy3799
      @beagoodboy3799 Рік тому +1

      ​@@mukhidhaliwal.1261 Badi madi gal hai baba ji thodi, jehra tainu Amritpal di galti nazar nhi aa rhi, waheguru ji samat bakshan thonu.

  • @Scorpionz009
    @Scorpionz009 Рік тому +3

    Thank You, baba ji! Appreciate your speech! May God bless our punjabis to educate, inspire and succeed! 🙏

  • @sarjitchana8731
    @sarjitchana8731 Рік тому +9

    Bhai sahib tuhade vichaar nu salute hai🙏🏽🙏🏽

  • @satwindersingh6862
    @satwindersingh6862 Рік тому +28

    ਹੀਰੇ ਸਾਡੇ kom de bhai ਸਰਬਜੀਤ singh ji te bhai ranjit singh ji

    • @mandeepkaurkaur2243
      @mandeepkaurkaur2243 Рік тому +1

      Haaa kyu nahi jo apne guru di beadbi time ta bolde nahi par dusra kuj karde ta 🌶🌶 lagdayaa eh ohi ne jo amrit sarover te bani utey kintuu karde ne ji asi aa ni mande o nahi mande ehi hero baki sab ta avaey hi aa

  • @Kuldeep-wb3uq
    @Kuldeep-wb3uq Рік тому +33

    ਬਹੁਤ ਬਹੁਤ ਧੰਨਵਾਦ ਸਿੰਘ ਸਾਬ ਜੀ ਦਾ ਸੱਚ ਨੂੰ ਸੱਚ ਆਖਣ ਲਈ 🙏🙏

  • @Beant_bariwala22
    @Beant_bariwala22 Рік тому +5

    ਅਸਲ ਚ 70 -70 ਸਾਲ ਤੋਂ ਜੋ ਕੁਰਸੀਆਂ ਤੇ ਬੈਠੇ ਸੀ,, ਉਹਨਾਂ ਦੀਆਂ ਕੁਰਸੀਆਂ ਖੋਹੀਆਂ ਗਈਆਂ,,, ਉਹ ਪੰਜਾਬ ਚ ਰਾਸ਼ਟਰਪਤੀ ਰਾਜ ਲਾਗੂ ਕਰਨਾ ਚਾਹੁੰਦੇ ਆ 🙏🙏🙏ਪੰਜਾਬ ਨੂੰ ਹੋਸ਼ ਤੋਂ ਕੰਮ ਲੈਣ ਦੀ ਲੋੜ ਆ

  • @user-ik2yt7kk1g
    @user-ik2yt7kk1g Рік тому +6

    ਤਾਲਿਬਾਨੀ ਅਨਸਰਾਂ ਤੋਂ ਰੱਬ ਬਚਾਵੇ🙏

  • @amitsandhu_
    @amitsandhu_ Рік тому +27

    ਵਾਹਿਗੁਰੂ ਜੀ ਬਹੁਤ ਵਧੀਆ ਜੀ 🙏👍

  • @ranjitkaursandhu7846
    @ranjitkaursandhu7846 Рік тому +39

    ਸੱਚੀਆਂ ਗੱਲਾਂ ਭਾਈ ਸਾਹਿਬ ਜੀ🙏🏽

    • @monusidhu5723
      @monusidhu5723 Рік тому

      Kaum ikti hoi, enu bahut dard ho reha he,eh rong namber he

    • @KENTIGER1000
      @KENTIGER1000 Рік тому

      Do you know schools are Indoctrination aka Brain washing institutions. According to Gurbani, the first thing a Parent who is True to himself will teach a kid is "truthful living" and guide a kid to question everything, as all man-made Ponzi schemes are the norm on Mother planet earth. "Jag Rachna Sab Jhoot Hai". Every scientific invention did not come from any Institution when it comes to "TRUE SCIENCE" Now entire Globalist corporations are creating and teaching VOODO Science to make money. According to Gurbani: The mind is in a state of Maya and it indulges in evil thought processes. I don't have time time to o into detail here.

    • @ranjitkaursandhu7846
      @ranjitkaursandhu7846 Рік тому +1

      @@monusidhu5723 ਦਰਦ ਤਾਂ ਤੁਹਾਡੇ ਵਰਗੇ ਲੋਕਾਂ ਨੂੰ ਹੋ ਰਿਹਾ ਆ, ਸੱਚ ਸੁਣਿਆ ਨਹੀਂ ਜਾੰਦਾ,ਕਿਉਂਕਿ ਤੁਸੀਂ ਝੂਠ ਸੁਨਣ ਦੇ ਆਦੀ ਹੋ ਚੁੱਕੇ ਹੋ! ਇਹ ਬਾਬੇ ਨਾਨਕ ਦਾ ਰਸਤਾ ਨਹੀਂ 🙏🏽

    • @devil80413
      @devil80413 Рік тому +1

      ​@@monusidhu5723 ਦਫ਼ਾ ਹੋ, ਇਥੋਂ। ਸਾਲਿਆ ਨੇ ਗੰਦ ਪਾਇਆ, ਪੰਜਾਬ ਪੁਲਿਸ ਜਿੰਦਾਬਾਦ।

  • @satnamsinghsohal9639
    @satnamsinghsohal9639 Рік тому +4

    ਭਾਈ ਸਾਹਿਬ ਤੁਹਾਡੇ ਜਜ਼ਬਾਤਾ ਨੂੰ ਸਲਾਮ ਹੈ

  • @BalwinderSingh-ov6kt
    @BalwinderSingh-ov6kt Рік тому +1

    ਸਰਕਾਰ ਦਾ ਦੱਲੇ ਸਹੀ ਬੋਲ
    ਲੋਕ ਤੇਰੀ ਤੇ ਢੱਡਰੀ ਦੀ ਇੱਜ਼ਤ ਕਰਦੇ
    ਭਾਈ ਅੰਮ੍ਰਿਤ ਪਾਲ ਸਿੰਘ ਜੀ ਖਾਲਸਾ
    ਕੌਮ ਦਾ ਅਨਮੋਲ ਹੀਰਾ

  • @jasbirsingh3717
    @jasbirsingh3717 Рік тому +21

    ਬਹੁਤ ਵਧੀਆ ਗਲ ਕੀਤੀ ਹੋਈ ਆ ਤੁਸੀ ਭਾਈ ਸਾਹਿਬ ਜੀ।

  • @sumanlata8817
    @sumanlata8817 Рік тому +23

    ਵਾਹਿਗੁਰੂ ਜੀ, ਤੁਹਾਨੂੰ ਤੰਦਰੁਸਤੀ ਤੇ ਲੰਮੀਆਂ ਉਮਰਾਂ ਬਖ਼ਸ਼ੇ ਜੀ।

  • @kulvindergill4338
    @kulvindergill4338 Рік тому +7

    Very nice thoughts, totally agree with you Salute sir ji

  • @Gursewaksingh-wt6bs
    @Gursewaksingh-wt6bs Рік тому +3

    ਸਭ ਤੋਂ ਪਹਿਲਾਂ ਸ਼ੁਕਰਾਨਾ ਜਿਨ੍ਹਾਂ ਸੁਮੱਤ ਬਖ਼ਸ਼ੀ ਜਿਨ੍ਹਾਂ ਪੁਲਿਸ ਵਾਲੇ ਵੀਰਾਂ ਨੂੰ ਵੀ ਅਨਹੋਣੀ ਤੋਂ ਹੱਥ ਦੇ ਕੇ ਬਚਾਇਆ ਗੁਰੂ ਨੇ ਸਭ ਦੀ ਲਾਜ ਰੱਖੀ ਵਧਾਈ ਦੇ ਪਾਤਰ ਨੇ ਤਨਦੇਹੀ ਤੇ ਸੰਜਮ ਨਾਲ ਡਿਊਟੀ ਨਿਭਾਉਣ ਵਾਲੇ ਵੀਰਾਂ ਨੂੰ ਵੀ ਦਿਲੋਂ ਸਲੂਟ ਐ

  • @KulbirSingh-bj5zc
    @KulbirSingh-bj5zc Рік тому +62

    ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਨਿਡਰ ਹੋ ਕੇ ਸਚ ਬੋਲਦੇ ਹਨ ਤੇ ਝੂਠੇ ਬੰਦੇ ਨੂੰ ਸਚ ਕੌੜਾ ਲੱਗਦਾ ਹੈ

    • @mandeepkaurkaur2243
      @mandeepkaurkaur2243 Рік тому

      Eh oho banda na jo guru di bani te sikh history te swaal chak da eh barghari time kithy c kini vaar guru ji di beadbi hoyi ehne ki kita stage te beh k blolne hi sokha bra te jado foj border te lai k jandi saroop ohndo koi khatra nai hunda

  • @taranjitsingh2714
    @taranjitsingh2714 Рік тому +79

    ਸਾਡੀ ਕੌਮ ਦੇ ਹੀਰੇ, Bhai Dhadriawale and Bhai Dhunda!! Thank you for guiding us on Guru’s path!

    • @SandeepSingh-pv8ih
      @SandeepSingh-pv8ih Рік тому +2

      Good

    • @KENTIGER1000
      @KENTIGER1000 Рік тому +3

      Now Dhunda vi Sarkari clown . Gay Dhandri supporter

    • @KENTIGER1000
      @KENTIGER1000 Рік тому

      Free dollars from Punjabi community to these greedy parcharaks. NO jobs, Luxury life and we fools pay them

    • @taranjitsingh2714
      @taranjitsingh2714 Рік тому +2

      @@KENTIGER1000 waheguru tenu samatt bakshay…god bless you!

    • @ManpreetSingh-wk7sw
      @ManpreetSingh-wk7sw Рік тому +5

      Dadree dundha dono gastee de mundey ne ,heere nahi koley ne

  • @nesha06thakur48
    @nesha06thakur48 Рік тому +5

    Ek ek word saccha love you lot of respect for u proud of u sir Guru kewal sikha dey hi nahi her community dey hun l am Hindu but I prefer to listen Gurbani every day

  • @raghbirsingh7841
    @raghbirsingh7841 Рік тому +4

    God bless you speaking truth against the dictatorship of damdami taksal. Thanks to Guru Gobind Singh ji he connected Sikhs with the Guru Granth Sahib ji not with these ignorant people

    • @karpetcabin
      @karpetcabin 9 місяців тому

      What about the lies about Dasam Granth that Sarabjit keeps telling?

  • @jagtarsinghsaini5105
    @jagtarsinghsaini5105 Рік тому +16

    ਸਰਬਜੀਤ ਸਿੰਘ ਜੀ ਧੰਨਵਾਦ ਜੀ ਵਧਿਆ ਬੋਲੋ ਇਹੋ ਜਿਹੇ ਪਖੰਡੀਆਂ ਦੇ ਖਿਲਾਫ਼

  • @NarinderSingh-od9kr
    @NarinderSingh-od9kr Рік тому +24

    ਸਿੱਖਾਂ ਨੂੰ ਏਹੀ ਗੱਲ਼ ਮਾਰ ਗਈ 💯 ਕਿਸੇ ਨੇ ਉੱਤਰ ਵੱਲ ਮੂੰਹ ਚੁੱਕਿਆ ਕਿਸੇ ਨੇ ਪੱਛਮ ਵੱਲ ਨੂੰ 💯 ਏਹਨਾਂ ਨੂੰ ਇਕੱਠੇ ਹੋ ਕੇ ਚੱਲਣਾ ਨ੍ਹੀ ਆਉਂਦਾ 💯

  • @silversinghsilver2961
    @silversinghsilver2961 Рік тому +50

    ਧੂੰਦਾ ਜੀ ਸੱਚਾਈ ਦੱਸ ਰਹੇ ਨੇ ਲੋਕਾਂ ਨੂੰ ਸੱਮਝਣ ਦੀ ਲੋੜ ਹੈ

  • @sanjaykakkar1321
    @sanjaykakkar1321 Рік тому +2

    ਆਜ ਮੈਂ ਵੀਡਿਉ ਦੇਖੀ ਮਨ ਵਿੱਚ ਇਹ ਵਿਚਾਰ ਆਇਆ ਕਿ ਪੁਲਿਸ ਵਾਲੇ ਵੀ ਤੇ ਆਪਣੇ ਲੋਕ ਸੀ ਆਜ ਤੁਸੀਂ ਸਹੀ ਕਿਹਾ ਕਿ ਪੰਜਾਬ ਦੇ ਬੱਚੇ ਬੱਚੀਆਂ ਦਾ ਪੜ੍ਹਾਈ ਲਿਖਾਰੀ ਵਿਚ ਧਿਆਨ ਹੋਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻🌹

  • @BalwinderSingh-dg3hz
    @BalwinderSingh-dg3hz Рік тому +5

    punjab police noo v big salute hai .sp Saab ji da v bahut bahut dhanwad.

  • @upscaspirant1820
    @upscaspirant1820 Рік тому +57

    In tough times only tough people can speak truth 👏👑💯

    • @KENTIGER1000
      @KENTIGER1000 Рік тому

      Now Dhunda vi Sarkari clown . Gay Dhandri supporter. Bhagwantu clown is still a comedian fooling Punjabis. POLICE/JUDICIARY/PHARMA Drug nexus Mafia operating without fear in PUNJAB.
      Whom are you fooling us with your clever satires

    • @kuldeep-pu5cc
      @kuldeep-pu5cc Рік тому +1

      Kamred h

    • @maheshbrar
      @maheshbrar Рік тому

      Useless Chanel’s talk uselessly

    • @devil80413
      @devil80413 Рік тому

      ​@@kuldeep-pu5cc ਦਫ਼ਾ ਹੋ it cell.

    • @upscaspirant1820
      @upscaspirant1820 Рік тому +1

      @@kuldeep-pu5cc toh kya hua bhagat singh bhi comrade thaa

  • @rajabrar5497
    @rajabrar5497 Рік тому +22

    ਭਾਈ ਸਾਹਿਬ ਜੀ , ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ, ਸ਼ੁਕਰ ਹੈ ਕਿ ਕੋਈ ਤਾਂ ਬੋਲਿਆ ਸੱਚ ਦੀ ਆਵਾਜ਼

    • @jasn9900
      @jasn9900 Рік тому

      You are so Right, Bhai Saab

  • @mohinderpalsharma7575
    @mohinderpalsharma7575 Рік тому +3

    God bless you dear Parcharak Saab May you live long . Upper Sach Da Sika Chalda hai . Salut to Police man also in this matter

  • @user-mc9jd8dr8h
    @user-mc9jd8dr8h Рік тому +1

    ਬਿਲਕੁਲ ਸਹੀ ਜ਼ਮੀਨ ਵਾਲੇ ਹਰ ਗੁਰਦੁਆਰੇ ਵਿੱਚ ਇਹ ਅਰਦਾਸ ਕਰਵਾ ਰਹੇ ਨੇ ਸਾਡੇ ਧੀਆਂ ਪੁੱਤਰ ਬਾਹਰ ਪੱਕੇ ਹੋ ਜਾਣ

  • @ji-bh1qx
    @ji-bh1qx Рік тому +9

    ਗੁਰੂ ਦੀ ਅਗਵਾਈ ਵਿੱਚ ਹੋਇਆ ਪੰਥ ਇੱਕਠਾ 🤔 ਵਿੱਚ ਕਰਤਾ ਪੁਰਖੁ ਖਲੋਆ ਵਾਲ ਨਾ ਵਿੰਗਾ ਹੋਇਆ 😞🙏

  • @indersharma8326
    @indersharma8326 Рік тому +7

    Vaheguru ji punjabia te mehar karo Sikh Hindu veer veer

  • @gurinderjitnagra7199
    @gurinderjitnagra7199 Рік тому +4

    ਪੰਜ਼ਾਬ ਪੁਲਿਸ ਨੂੰ ਸਲਾਮ, ਭਾਈ ਸਾਹਿਬ ਭਾਈ ਧੂੰਦਾ ਜੀ ਚਾਨਣ ਮੁਨਾਰਾ ਹੈ ਸਿੱਖਾਂ ਲਈ

  • @jasmitsingh3197
    @jasmitsingh3197 Рік тому +25

    We need more followers to his thoughts ….he will gain more strength and truth will prevail …Guru Granth sahib is not A machine gun that we should use it like a armour …

    • @KENTIGER1000
      @KENTIGER1000 Рік тому

      Do you know schools are Indoctrination aka Brain washing institutions. According to Gurbani, the first thing a Parent who is True to himself will teach a kid is "truthful living" and guide a kid to question everything, as all man-made Ponzi schemes are the norm on Mother planet earth. "Jag Rachna Sab Jhoot Hai". Every scientific invention did not come from any Institution when it comes to "TRUE SCIENCE" Now entire Globalist corporations are creating and teaching VOODO Science to make money. According to Gurbani: The mind is in a state of Maya and it indulges in evil thought processes. I don't have time time to o into detail here.

    • @jaibholenath6900
      @jaibholenath6900 Рік тому

      Doing these things are so typical of Laal Monkey antics who always like to label people

  • @harbhajansingh9967
    @harbhajansingh9967 Рік тому +17

    ਸਿੱਖ ਨੂੰ ਸਿੱਖ ਨਾ ਮਾਰੇ‌ ਤਾਂ ਕੌਮ ਕਦੇ ਨਾ ਹਾਰੇ।

  • @premchand6278
    @premchand6278 Рік тому

    ਇਹ ਨੇ ਅਸਲੀ ਸਿੱਖ ਪ੍ਰਚਾਰਕ ਇਹ ਹੈ ਦਲੇਰੀ ਭਾਈ ਸਾਹਿਬ ਜੀ ਤੁਸੀਂ ਸਚੀ ਗੱਲ ਕੀਤੀ ਹੈ

  • @GurnamSingh-hu5fq
    @GurnamSingh-hu5fq Рік тому

    ਖਾਲਸ ਬਣਨ ਦੀ ਲੋੜ ਹੈ।
    ਧੰਨਵਾਦ ਭਾਈ ਸਾਹਿਬ ਜੀ। 🙏🏻

  • @balvirsingh5810
    @balvirsingh5810 Рік тому +9

    ਸਿੱਖ ਦਾ ਸਿੱਖ ਵੈਰੀ

  • @JaswantSingh-kl9xh
    @JaswantSingh-kl9xh Рік тому +2

    ਧੰਦਾ ਜੀ ਨੂੰ ਬਹੁਤ ਸੁਣਿਆ ਪਰ ਹੁਣ ਸਚਾਈ ਦਾ ਪਤਾ ਲੱਗਿਆ ਕਿ ਇਦੇ ਪੱਲੇ ਕੀ ਹੈ

  • @GurmohanSbrar
    @GurmohanSbrar Рік тому +1

    ਭਾਈ ਸਾਬ ਜੀ ਮੈਂ ਸਹਿਮਤ ਕਿਸਾਨੀ ਮੋਰਚੇ ਵਿੱਚ ਪੰਜਾਬੀਅਤ ਅਤੇ ਗੁਰੂ ਨਾਨਕ ਦੇ ਫ਼ਲਸਫ਼ੇ ਦੀ ਗੱਲ ਹੋਈ, ਤੇ ਦੀਪ ਸਿੱਧੂ ਕਿਹੜੇ ਫ਼ਲਸਫ਼ੇ ਦੀ ਗੱਲ ਕਰਦਾ ਸੀ, ਜਿਹੜੀ ਤੁਸੀਂ ਸਾਰੇ ਕਾਮਰੇਡ ਲਾਣੇ ਨੇ ਇਕੱਠੇ ਹੋ ਕਿ ਓਸ ਭੱਦਰ ਪੁਰਸ਼ ਦੀ ਕਿਰਦਾਰ ਕੁਸੀ ਕੀਤੀ! ਮਹਾਤਮਾ ਗਾਂਧੀ ਤੇ ਮੁਹੰਮਦ ਅਲੀ ਜ਼ਿਨਾਹ ਦੇ ਲੈਵਲ ਦਾ ਸਾਨੂੰ ਲੀਡਰ ਮਿਲਿਆ ਸੀ! ਤੁਸੀ ਪੜ੍ਹਨ ਲਿਖਣ ਦੀ ਗੱਲ ਕਰਦੇ ਓ ਉਹ ਤਾਂ ਬਹੁਤ ਪੜਿਆ ਲਿਖਿਆ ਸੀ ਉਹ ਵੀ ਥੋਨੂੰ ਪਸੰਦ ਨੀ ਆਇਆ।ਇਹ ਤੁਸੀ ਸਿਰਫ਼ ਵਿਖਾਵੇ ਲਈ ਬੋਲਦੇ ਉ ਜੇ ਲੋਕ ਪੜ ਲਿਖ ਗੇ ਸੋਡੀਆ ਟੋਕਰੀਆਂ ਚੋਂ ਕੀਹਨੇ ਡਾਲਰ ਟੇਕਨੇ ਆ

  • @jogasingh984
    @jogasingh984 Рік тому +5

    ਭਾਈ ਸਾਹਬ ਜੀ ਕੁਛ ਬਲਵਿੰਦਰ ਸਿੰਘ ਸੇਖੋ ਬਾਰੇ ਬੋਲੋ

  • @harinderrana8129
    @harinderrana8129 Рік тому +23

    Long live bhai sarbjit Singh ji, moral is read and understand guru granth sahib ji

    • @KENTIGER1000
      @KENTIGER1000 Рік тому

      Do you know schools are Indoctrination aka Brain washing institutions. According to Gurbani, the first thing a Parent who is True to himself will teach a kid is "truthful living" and guide a kid to question everything, as all man-made Ponzi schemes are the norm on Mother planet earth. "Jag Rachna Sab Jhoot Hai". Every scientific invention did not come from any Institution when it comes to "TRUE SCIENCE" Now entire Globalist corporations are creating and teaching VOODO Science to make money. According to Gurbani: The mind is in a state of Maya and it indulges in evil thought processes. I don't have time time to o into detail here.

  • @simranjeetsingh7346
    @simranjeetsingh7346 Рік тому +5

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @bagichasingh3864
    @bagichasingh3864 Рік тому +7

    ਧੰਨ ਸ੍ਰੀ ਗੁਰੂ ਗ੍ਰੰਥ ਸਹਿਬ ਜੀ

  • @InderjitSingh-vn9fz
    @InderjitSingh-vn9fz Рік тому +8

    ਬਹੁਤ ਵਧੀਆ ਵਿਚਾਰ ਜੀ

  • @SatnamSingh-bg3bh
    @SatnamSingh-bg3bh Рік тому +12

    ਸੋਡੇ ਤੇ ਪਰਚਾ ਕਿਨੇ ਕਰਨਾ ਹਕੂਮਤ ਦੀਆ ਚਾਕਰੀ ਆ ਜੋ ਕਰਨੀਆਂ ਨੇ 😂😂😂

  • @pargatsinghsandhu9445
    @pargatsinghsandhu9445 Рік тому

    ਪੰਜਾਬ ਪੁਲਿਸ ਦਾ ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਦਾ ਆਦਰ ਮਾਣ ਕਰਨ ਲਈ ❤❤❤❤

  • @prabhjotvirk9498
    @prabhjotvirk9498 Рік тому +6

    Waheguru ji ka Khalsa waheguru ji ki Fateh

  • @GurpreetSingh-nq7cp
    @GurpreetSingh-nq7cp Рік тому +19

    ਬਿਲਕੁਲ ਸੱਚ ਕਿਹਾ ਜੀ

  • @satinderjitkaur3016
    @satinderjitkaur3016 Рік тому +14

    Ik ik gal sach a bhai saab de,,,,, 🙏🙏🙏

  • @sukhwantdhaler6873
    @sukhwantdhaler6873 Рік тому +2

    Thanks for Punjab police respect ful Sri guru granth sahib.
    Dil tu salute p p

  • @leelawanti8064
    @leelawanti8064 Рік тому +3

    Aaj ke time mein sach bolna bhut brave v sant subhav person ka kam ha i appreciate you and respect your views waheguru aap per apni rahmat bakhshe👌👌👍👍🇮🇳❣️🌹🙏🙏

  • @manpreetsingh1971
    @manpreetsingh1971 Рік тому +3

    ਸਹੀ ਵਿਚਾਰ ਨੇ ਧੂੰਦਾ ਜੀ

  • @jaspalsingh1326
    @jaspalsingh1326 Рік тому +10

    ਬਹੁਤ ਵਧੀਆ ਵੀਰ ਜੀ 🙏🙏🙏🌹 🌹

  • @baljindersingh7322
    @baljindersingh7322 Рік тому +3

    Sikh kom de heere dhadrian wale
    Bhai sarbjeet singh dhunda ji 🤟🌼🦅

  • @bajsingh3798
    @bajsingh3798 Рік тому +12

    🙏🏻ਬਾਬਾ ਜੀ ਆਪਣੀ ਜ਼ਬਾਨ ਨੂੰ ਲਗਾਮ ਚ ਰੱਖਿਆ ਕਰੋ

    • @Rxjpreet47
      @Rxjpreet47 Рік тому +1

      ਬਿਲਕੁੱਲ ਸਹੀ ਐਵੇਂ ਭੌਂਕਦੇ ਰਹਿੰਦੇ ਆ

  • @user-gg3se9vb1k
    @user-gg3se9vb1k Рік тому +11

    बिलकुल सही भाईसाहब आप बिलकुल सही कह रहे हैं बच्चों को पढाओ अच्छे होदे पर पहुँच जाऐगे . राज करनगे

  • @psingh-3073
    @psingh-3073 Рік тому +12

    ਪੰਥਕ ਏਕਤਾ ਨੂੰ ਢਾਅ ਲਾਉਣ ਦੀ ਕੋਸ਼ਿਸ਼ ਨਾਂ ਕਰੋ। ਪਹਲੇ ਹੀ ਪੰਥ ਨੂੰ ਮਾਰ ਪੈ ਰਹੀ ਹੈ