ਅੰਮ੍ਰਿਤਪਾਲ ਦੇ ਸਵਾਲਾਂ 'ਤੇ Dhadrianwale ਦੇ ਠੋਕਵੇਂ ਜਵਾਬ | Amritpal Singh Vs Ranjit Singh Dhadrianwale

Поділитися
Вставка
  • Опубліковано 26 вер 2024

КОМЕНТАРІ • 341

  • @guruhargobinditiofficial
    @guruhargobinditiofficial Рік тому +87

    ਬਿਲਕੁਲ ਸਹੀ ਕਿਹਾ । ਮੂਰਖ ਲੋਕ ਅਜੇ ਵੀ ਨਹੀਂ ਸਮਝਣਗੇ।

  • @dhillonsaab5672
    @dhillonsaab5672 Рік тому +44

    ਭਾਈ ਸਾਬ ਢੱਡਰੀਆਂ ਵਾਲੇ ਵਿਲ੍ਕੁਲ ਸਹੀ ਗੱਲ ਬੋਲਦੇ ,👌👌👌👌

  • @gillscape
    @gillscape Рік тому +9

    sir tuhada fan ho gaya

  • @HarjitSingh-qb7hp
    @HarjitSingh-qb7hp 4 місяці тому +2

    ਵਾਹਿਗੁਰੂ ਜੀ ਜਿਨਾ ਨੋ 84ਤੋ 92 ਦੇਖੀ ਉਹਨਾ ਨੇ ਪੂਰੀ ਦੁਨੀਆ ਦੇਖੀਏ ਆਪਸ ਵਿਚ ਇਕ ਰਹੋ ਪਿਆਰ ਨਾਲ ਹਰ ਇਕ-ਇਕ ਗਲ ਸੁਣੋ ਮਰਜੀ ਅਨੁਸਾਰ ਚਲੋ ਵੋਟ ਜਰੂਰ ਪਾੳ ਧੰਨਵਾਦ

  • @happuvlogs7875
    @happuvlogs7875 Рік тому +54

    Ajj fan hoge ajj dhdriwala de 🙏

  • @JaspreetKaur-bd5ty
    @JaspreetKaur-bd5ty 3 місяці тому +16

    ਕਾਸ਼ ਵਾਹਿਗੁਰੂ ਕਰਦਾ ਤੁਹਾਡੀ ਸੋਚ ਵਰਗੀ ਸਾਰਿਆਂ ਦੀ ਸੋਚ ਹੁੰਦੀ

  • @rohitbangasahab1795
    @rohitbangasahab1795 Рік тому +9

    bhi g baut mara kam ha tusi bilkul shi kha ha es lye ta sada bacha bhar dukan mulke nu baj rha ha

  • @MandeepSingh-qu9jk
    @MandeepSingh-qu9jk 22 дні тому +2

    ਭਾਈਸਾਹਿਬ ਜੀ ਆਪ ਜੀ ਨੂੰ ਹੱਥ ਜੋੜ ਕੇ ਨਿਮਸਕਾਰ ਬਹੁਤ ਵਧੀਆ ਤਾਰੀਖੇਂ ਨਾਲ ਸਮਝਾਇਆ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ

  • @jagpreetsingh3097
    @jagpreetsingh3097 Рік тому +7

    Tuc sach bol rahe ho bhai sahib ji bas duniya nu hi samj lag rahi...gal ta sahi a gharvai di photo show karn ch ki problem a bhai amritpal ji nu jado hor maava de bache ohna nl aa aa khad rahe ne

  • @RaviSharma-jk9ii
    @RaviSharma-jk9ii Рік тому +7

    Right sir ji 👍

  • @darshantoor7339
    @darshantoor7339 Рік тому +3

    Salute 👌👍baba ji

  • @sarbjeetkaur3829
    @sarbjeetkaur3829 Рік тому +17

    ਸਿੱਖਾਂ ਦੀ image ਖਰਾਬ ਹੋ ਰਹੀ ਹੈ ਸਾਰੇ ਪ੍ਰਚਾਰਕ ਆਪਣਾ ਫਰਜ ਸਮਝ ਕੇ ਗਲਤ ਨੂੰ ਗਲਤ ਕਹਿਣ ਭਾਈ ਸਾਹਬ ਦਾ ਬਹੁਤ ਬਹੁਤ ਧੰਨਵਾਦ

  • @____sukh_mehra_13
    @____sukh_mehra_13 3 місяці тому +12

    ਅਜ ਬੋਲਣ ਦੀ ਨਹੀਂ ਸਿਖ ਕੌਮ ਨੂੰ ਬਚਾਉਣ ਲਈ ਕੁਝ ਕਰਨ ਦੀ ਲੋੜ ਹੈ

  • @ParamjitSingh-nz9ub
    @ParamjitSingh-nz9ub 3 місяці тому +3

    ਨੇਹਕਲੰਕ ਦਾ ਅਵਤਾਰ ਆਵੇਗਾ ਕਲਯੁਗ ਵਿੱਚ ਇਹ ਵਿਧੀ ਬਣ ਰਹੀ ਹੈ ਤੁਹਾਡਾ ਬਹੁਤ ਬਡਾ ਅਪਰਾਲਾ ਹੈ ਜੀ

    • @SandeepKaler-b6o
      @SandeepKaler-b6o 2 місяці тому

      Avtar koi ਨੀ ਹੁੰਦਾ yar ਕਿਹੜੇ ਚੱਕਰਾਂ ਚ ਪੇਆਂ ਨਹਿਕਲੈਂਕ ਕਿੱਥੋਂ ਲੱਭਿਆ

  • @shivcharan4364
    @shivcharan4364 3 місяці тому +4

    Nice, Education Punjab nu age le ke Jayegi, bai jee Tuhada Dhanwad, Sbnu is speech te dhyan dena chahida, ❤❤

  • @BaljeetSingh-lm2vj
    @BaljeetSingh-lm2vj Рік тому +3

    govt. Should take action against amritpal

  • @PalaDriver-m3m
    @PalaDriver-m3m 2 місяці тому +1

    ਸਹੀ ਗੱਲ ਹੈ, ਬਾਬਾ ਜੀ,

  • @piyupiyu91
    @piyupiyu91 Рік тому +26

    ਵੀਰਜੀ.....ਇਹਨੂੰ ਹੀ ਕਲਜੁਗ ਕਹਿੰਦੇ ਨੇ!! ਦੁਨੀਆਂ ਕਿੱਥੇ ਦੀ ਕਿੱਥੇ ਪਹੁੰਚ ਗਈ ਤੇ ਅਸੀਂ ਹੁਣ ਵੀ ਇੱਥੇ ਹੀ ਰਹਿ ਗਏ ਨੇ! ਹੁਣ ਤਾਂ ਗੁਰੂਜ਼ੀ ਹੀ ਸਾਨੂੰ ਤੇ ਇਹ ਭਟਕੇ ਹੋਏ ਬੰਦੇ ਨੂੰ ਸੱਚੀ ਰਾਹ ਦਿਖਾਣ!! ਇੰਹਨਾਂ ਮਹਾਨ ਮੁਲਕ ਅਪਣੇ ਕੋਲ ਏ....ਤਾਂ ਸਾਨੂੰ ਕੀ ਲੋੜ ਪਈ ਏ 17-18 ਜਿਲਾਵਾਂ ਨੂੰ ਜੋੜ ਕੇ ਨਵਾਂ ਮੁਲਕ ਬਨਾਵਣ ਦਾ......!!

  • @sukhwindersingh-qc8zi
    @sukhwindersingh-qc8zi 3 місяці тому +2

    ਸਲਿਊਟ ਬਾ ਕਮਾਲ ਬਾ ਕਮਾਲ

  • @baljeetsingh2534
    @baljeetsingh2534 Рік тому +8

    ਏਕ ਓੱਕਾਰ ਸਤਿਗੁਰ ਪ੍ਰਸਾਦਿ - ਸਾ ਧਰਤੀ ਭਈ ਹਰਆਵਲੀ ਜਿਥੇ ਮੇਰਾ ਸਤਗੁਰੂ ਬੈਠਾ ਆਈ ।ਜਿਥੇ ਜਾਏ ਬਹਿ ਮੇਰਾ ਸਤਗੁਰੂ ਸੋ ਸਥਾਨ ਸੁਹਾਵਾ ਰਾਮ ਰਾਜੇ।ਸਿਖਾਂ ਨੂੰ ਲੜਨ ਦਾ ਕੋਈ ਸ਼ੌਕ ਨਹੀ ਪਰ ਮਜਬੂਰ ਕੀਤਾ ਜਾਵੇ ਤਾਂ ਫਿਰ ਲੜਨ ਤੋਂ ਪਿੱਛੇ ਨਹੀਂ ਹਟ ਸਕਦੇ। ਇਸ ਕਰਕੇ ਬੁਰਾਈਆਂ ਨਾਲ ਲੜਨ ਲਈ ਅਛਾਇਆਂ ਦਾ ਪ੍ਰਗਟ ਹੋਣਾ ਜਰੂਰੀ ਹੈ।

  • @PalaDriver-m3m
    @PalaDriver-m3m Місяць тому

    ਰੱਬ ਤਾਂ 1 ਭਾਸ਼ਾ ਜੋਂ ਇੰਨਸਾਨ ਨੇ ਬਣਾਈ ਹੈ ,ਨਾ ਕਦੀ ਮਿਲਿਆ ਨਾ ਮਿਲਣਾ ਕਦੀ,ਤੁਸੀ ਜਿੱਥੇ ਮਨ ਨੂੰ ਸਕੂਨ ਮਿਲੇ ਉੱਥੇ ਹੀ ਜਾਓ , ਕਿਉਕੇ ਤੇ ਚੰਗੇ ਕੰਮ ਕਰੋ, ਜਿਸਨੂੰ ਲਬਦੇ ਹਾ,ਉਹ ਤੇਰੇ ਅੰਦਰ ਵਸਦਾ ਪਛਾਣ ਲਵੋ ਬੱਸ ,❤

  • @kirankaur6465
    @kirankaur6465 Рік тому +3

    💯

  • @ramandeepsingh132
    @ramandeepsingh132 Рік тому +8

    ਯਾਰ "ਠੋਕਵਾਂ ਜਵਾਬ" ਕੀ ਹੁੰਦਾ ਹੈ? ਢੱਡਰੀਆਂ ਵਾਲੇ ਨੇ ਕੋਈ ਦੁਸ਼ਮਣੀ ਥੋੜੀ ਕੱਢੀ ਹੈ ਅੰਮ੍ਰਿਤਪਾਲ ਨਾਲ। ਇਹੋ ਜਿਹੇ ਟਾਈਟਲ ਪਲੀਜ ਨਾ ਪਾਇਆ ਕਰੋ। ਤੁਸੀ ਟਾਈਟਲ ਰੱਖ ਸਕਦੇ ਸੀ "ਰਣਜੀਤ ਸਿੰਘ ਦਾ ਅੰਮ੍ਰਿਤਪਾਲ ਸਿੰਘ ਨੂੰ ਜਵਾਬ: ਅੱਜ ਜੁਗ ਹਥਿਆਰਾਂ ਦਾ ਨਹੀਂ, ਵਿਚਾਰਾਂ ਦਾ ਹੈ।" Or anything creative but neutral on its own.

  • @SecretlyHidden87
    @SecretlyHidden87 Рік тому +2

    👍👍👍👍👍

  • @surindersingh4342
    @surindersingh4342 3 місяці тому

    Tu zamir wala nhi

  • @editingmaster9308
    @editingmaster9308 Рік тому +4

    Dhadrian wale bilkul sahi ne

    • @YuvrajSingh-fg8sc
      @YuvrajSingh-fg8sc Рік тому +2

      Ehnu kaho kissey pind ch jakkey koi diwan lgakey dikha daye ehnu kissey ney shittar naa marrey tann dasyo

    • @rs_rs996
      @rs_rs996 Рік тому

      ​@@YuvrajSingh-fg8sc sahi gll vir g

  • @kayricky-uw2wj
    @kayricky-uw2wj Рік тому +3

    Very very good saab ji❤️👍

  • @kesarsingh7440
    @kesarsingh7440 5 місяців тому +2

    ਜਿਵੇਂ ਠਾਕਰ ਸਿੰਘ ਜੀ ਦਫ਼ਾ ਚਤਾਲੀ ਦੌਰਾਨ ਦਿੱਲੀ ਭੀੜ ਲੈ ਕੇ ਗਿਆ ਕੀ ਇੰਦਰਾ ਦੀ ਸਾਜਸ ਨਹੀਂ ਸੀ

  • @kartikkumar1204
    @kartikkumar1204 Місяць тому +1

    Supar

  • @mahipalranot5851
    @mahipalranot5851 Рік тому +1

    bhut acha appnay timely video banaya, samay di zaroorat thi....

    • @YuvrajSingh-fg8sc
      @YuvrajSingh-fg8sc Рік тому +1

      Isko sunta Kaun hai punjab mey logg isko apney Shahar mey ghusne nahi dete tabhi ispar hamla hua thaa ye tonn apni dukandari chalate hai

  • @sainath7842
    @sainath7842 Рік тому +22

    Bilkul sahi keha baba g tuc ladayi karan naal kadi kise da hall nhi hunda
    Sarbat Da Bhala mangana chahida sareya nu

    • @JoshuaPaul-k3y
      @JoshuaPaul-k3y 2 місяці тому

      😊😊😊😊😊😊😊😊😊😊😊

  • @pardeepsomal8194
    @pardeepsomal8194 9 місяців тому +4

    100% right sir

  • @PalaDriver-m3m
    @PalaDriver-m3m Місяць тому

    ਬਾਬਾ ਜੀ ਖ਼ੁਸ਼ ਰਹੋ,❤❤❤❤❤

  • @RajeshKumar-yx4bf
    @RajeshKumar-yx4bf 4 місяці тому +14

    ਜਿਹੜੇ ਨਿਰਦੋਸ਼ ਹਿੰਦੂ ਬੱਸਾਂ ਚੋਂ ਉਤਾਰ ਉਤਾਰ ਕੇ ਮਾਰ ਤੇ ਉਹਨਾਂ ਬਾਰੇ ਕੀ ਖਿਆਲ ਹੈ ਬਾਬਾ ਜੀ

  • @bhajansingh-1948
    @bhajansingh-1948 Місяць тому

    Buhat bdea ਵਿਚਾਰ ਜੀ

  • @SukhwinderSingh-qt6it
    @SukhwinderSingh-qt6it Місяць тому

    ਤੁਹਾਡੀ ਗੱਲ ਬਾਬਾ ਜੀ ਬਿਲਕੁਲ ਸਹੀ ਹੈ ਪਰ ਸਾਡੇ ਹੁਸ਼ਿਆਰਪਰ ਏਰੀਏ ਵਿੱਚੋਂ ਇਹਨਾਂ ਨਾਲ ਕੋਈ ਵੀ ਅੱਗੇ ਤੁਰਨ ਵਾਲਾ ਨਹੀਂ ਹੈ

  • @parminderkaur7677
    @parminderkaur7677 2 місяці тому +1

    God bless you baba ji

  • @sspompy
    @sspompy Рік тому +1

    So true,

  • @kadamkumar1171
    @kadamkumar1171 3 місяці тому +1

    Baba ji apne sahi kiha waheguru ji ka khalsha shri waheguru ji ki fateh

  • @RakeshKumar-l8e3j
    @RakeshKumar-l8e3j 3 місяці тому +2

    Sacha sikh di awaj he

  • @pardeepsinghsingh2189
    @pardeepsinghsingh2189 3 місяці тому +1

    Satnam waheguru -------jaibhim

  • @majhablock1332
    @majhablock1332 Рік тому +1

    Bilkul sahi

  • @ਗੁਰਬਾਣੀਸਟੇਟਸ-ਣ7ਣ

    🙏🙏🙏🙏🙏🙏

  • @HarjitkaurThind-h2k
    @HarjitkaurThind-h2k 2 місяці тому

    ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @PremS12
    @PremS12 3 місяці тому +3

    ਬਿਲਕੁਲ ਸਹੀ ਗੱਲ ਆ

  • @gurmeetsingh-ti4xx
    @gurmeetsingh-ti4xx 4 місяці тому +6

    ਸਹੀ ਕਿਹਾ ਭਾਈ ਸਾਹਬ ਪੜਾਈ ਕਰਕੇ ਵੱਡੇ ਅਬੂ ਬਣਾਉ

  • @gurneetkaur8824
    @gurneetkaur8824 Рік тому +2

    Shi Gal aa Sikh nu Nimrtaa waala mneya jaanda te j Appa nu Guru Granth Sahib Ji Di Respect da dheaaañ rakhna chahida ...na k ldhayi mull laini chahidi aa oh v ik party bnaun nu ....ajjkal de weapons ehje aa v tbhaahi bhout hundi aa phir ki kroge j Sikh kaum hi khatam krti ?? RABB RAKHA apna te Apni Kaum da ....loka nu akal aa jave ... partybaazi ch kus nhi Rakheya

  • @sukhwindersingh-qc8zi
    @sukhwindersingh-qc8zi 3 місяці тому +1

    Truth

  • @jaswindersingh6024
    @jaswindersingh6024 2 місяці тому

    ਡੰਢਰੀਆ ਵਾਲੇ ਬਾਬੇ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਸਿੱਖ ਸਿਖਾਂ ਦੀਆਂ ਲੱਤਾਂ ਨਾ ਖਿਚੋ ੍ਪਹਿਲਾ ਅਬਦਾਲੀ ਨੇ ਸਿਖਾਂ ਤੇ ਜ਼ੁਲਮ ਬਹੁਤ ਕੀਤਾ ਜ਼ਕਰੀਆ ਮੀਰ ਮੰਨੂ ਦੇ ਜ਼ੁਲਮ ਤੋਂ ਨਹੀਂ ਡਰੇ ਭਾਈ ਸਾਹਿਬ ਜੀ ਤੁਸੀਂ ਸਿਖਾਂ ਨੂੰ ਡਰਾਉਂਦੇ ਰਹਿੰਦੇ ਹੋ

  • @HarwinderSingh-s3z
    @HarwinderSingh-s3z 2 місяці тому +1

    Bhut vadia baba ji ❤

  • @whalasaabsaab-9478
    @whalasaabsaab-9478 2 місяці тому +2

    Sikh koum da babbar Sher bhai Amritpal Singh ji khalsa Jindabaad hai te rahega❤❤❤

  • @mayaji5287
    @mayaji5287 23 дні тому

    Baba ji aa Bihar vale biya nu jrur kdo pure bart cho baba aa hor koi ni kr sakda ji Sikh jodya to alava meri hath ban kebinti aa baba ji

  • @BharatBhushan-tv6cm
    @BharatBhushan-tv6cm 3 місяці тому +1

    Baba.ji..Gangu.Jai.Canda.Da.Bol.Bal.Hay.ji🙏🙏

  • @ramandeepkaur1927
    @ramandeepkaur1927 2 місяці тому

    🙏sayi

  • @VijayKumar-ez2rk
    @VijayKumar-ez2rk 2 місяці тому

    salaam hai tuhadi soch te

  • @Nitin.fun27_
    @Nitin.fun27_ 3 місяці тому +2

    आप बहुत अच्छे हो आप जैसे लोग ना होते तो पंजाब का कब का बनटा धार हो जाता

  • @lovepreet-ib5ql
    @lovepreet-ib5ql Рік тому +1

    👌👌

  • @KanvarjitSingh-or3bp
    @KanvarjitSingh-or3bp 2 місяці тому

    Ok

  • @balwinderkaur-zc8fp
    @balwinderkaur-zc8fp 2 місяці тому

    Waheguru ji

  • @GurmeetSingh-jt3sn
    @GurmeetSingh-jt3sn 3 місяці тому +1

    A log desh te punjab da mahol kharab kar rahen ne o jara punjab de bahar bhethe sikhan da vi socho a desh sabdasanjha hai

  • @waheguruji55
    @waheguruji55 2 місяці тому

    ਅੰਮ੍ਰਿਤਪਾਲ ਸਿੰਘ ਖਾਲਸਾ ਜੀ ❤❤

  • @KaurBajwa-w9w
    @KaurBajwa-w9w 2 місяці тому +1

    ਪਿਛਲੀ ਗਲ ਉਹ ਨਾ ਬੇਅਦਬੀ ਨਹੀ ਸੀ ਹੋਣ ਦੇਣੀ ਜੇ ਇਹ ਜਿਹਾ ਮਸਲਾ ਹੁੰਦਾ ਉਹ ਪੂਰਾ ਖਿਆਲ ਰੱਖਦੇ ਸਿੰਘ ਹੋ ਕੇ ਸਿੰਘ ਦੀ ਬਦਨਾਮੀ ਨਾ ਕਰੋ

  • @JashanSaini-ob4ue
    @JashanSaini-ob4ue Місяць тому +1

    Khalistan zindabad ❤

  • @nitinthakur110
    @nitinthakur110 Рік тому +5

    Shi boleya ji

  • @sarvjitkanwar1344
    @sarvjitkanwar1344 2 місяці тому

    Sakun milta hai g, thanks.

  • @DhanpreetSingh-p9j
    @DhanpreetSingh-p9j 3 місяці тому

    Sahi gal baba ji

  • @SarbjitKaur-f1x
    @SarbjitKaur-f1x 3 місяці тому

    Bhai sahab ji aap Jab Soch bahut hi Changi hai

  • @TejpalSingh-qq3im
    @TejpalSingh-qq3im 4 місяці тому

    Good.guru.ji

  • @harindersingh1740
    @harindersingh1740 3 місяці тому +1

    MENU TU EH DASS TU KI KITA SIKH KOM WASTEY TU EH KITA HAI GURU GRANTH SAHIB RAKH KE PAISA IKATHA KAR KE AISH PARASTI WALI ZINDAGI JI RAYA HAIN YE UNHA HI SIKH KOM DA HITESHI N BANN RAYA HAIN LOGAN NU SHIKSHA DE RAYA HAI AA MAIDAN VICH KUCH KARKAY DIKHA OR APNEY TAREEKEY DE NAAL NOJAWANA DA NASHA CHUDWA OR AMRIT CHAKA ASSI AMRITPAL SINGH NU KEH DENE HAAN TU CENTRE TO MAAFI MANG KE SIDE TE HO JA OR PARLIAMENT VICH PUNDE HAQ VICH AWAZ UTHA JADON NOJAWANA DA NASHA CHUDWA DEVEYGA OR AMRIT CHAKA DEVEYGA TE TAD SATI SIKH KOM OR POOREY BHARAT NU GYAN DENA

  • @lakhawindersinghlakhawinde3255
    @lakhawindersinghlakhawinde3255 2 місяці тому

    Bhai sahab ji theek kah rahe hain per samjhe Kaun

  • @Rimpy-ed9pg
    @Rimpy-ed9pg 2 місяці тому

    Baba ji mai tuhanu boht dhiaan naal sunadu ha tuhadi ik ik gal samjn vali ha kash k sada punjab tuhde piche lag jave tuhade vangu soche te sab thik ho sakda

  • @RanjitSingh-ti5nk
    @RanjitSingh-ti5nk 2 місяці тому

    ਬਹੁਤ ਵਧੀਆ ਗੱਲ ਰਣਜੀਤ ਸਿੰਘ ਜੀ

  • @MRINDIANCUBER-ci1uv
    @MRINDIANCUBER-ci1uv Місяць тому

    Sant dhadriyan wale da sistem boht duniya jandi sache insan ne ehna di har da yaqeen sanu

  • @vahevinod
    @vahevinod Рік тому +1

    Waheguru ji Khalsa sahi kr rahi Saab ji
    Kuch log politics kr state govt ko khrab kr rahe hai. please sikhi da khyal eakho

  • @DavinderKaur-eq7me
    @DavinderKaur-eq7me 2 місяці тому

    👍

  • @Manraj.sandhu2077
    @Manraj.sandhu2077 Рік тому

    🙏

  • @RajaKhosla-t9i
    @RajaKhosla-t9i 2 місяці тому

    Waheguru ji waheguru ji 🎉🎉🎉 🎉🎉

  • @ManjitSingh-oz6qk
    @ManjitSingh-oz6qk 3 місяці тому

    Bhai Sahib very good, Thanks.

  • @gurinderkaur9245
    @gurinderkaur9245 3 місяці тому +4

    Very great vichar

  • @trsemtrsem5682
    @trsemtrsem5682 2 місяці тому

    ਭਾਈ ਸਾਹਿਬ ਤੁਸੀਂ ਬਿਲਕੁਲ ਠੀਕ ਕੇਆ ਪਰ ਏਨਾ ਮੂਰਖਾਂ ਨਾਲ ਕਿਉਂ ਸਿਰ ਕਰੌਂਦੇ ਹੌ

  • @kawaljitkaur7661
    @kawaljitkaur7661 Рік тому +2

    Jado akal takhat DHA ta c darbar sab te hamla keeta odo Bai advi ni hoyi ?

  • @KamalKishore-vy7hg
    @KamalKishore-vy7hg 2 місяці тому

    Enha jehe purse birle hi han jehde achi such de malk han baba ji aap da bahut bahut dhanewad

  • @shergill5423
    @shergill5423 Рік тому +2

    Veer ji Rashtrapati raj laggu hona chahida ...Fer hi punjab bach sakda....

    • @sherkaram
      @sherkaram Рік тому

      Tere te hona chahida brother only kujj soch lea kro

  • @RajinderKaur-mi8xr
    @RajinderKaur-mi8xr 3 місяці тому

    You are right ji

  • @malkindersingh6263
    @malkindersingh6263 Рік тому +10

    Excellent sant Dhadarian Wala ji This the need of the time

  • @NandKishore-mp7ho
    @NandKishore-mp7ho 3 місяці тому

    🙏🙏🌷

  • @KulwinderKaur-co6fi
    @KulwinderKaur-co6fi 3 місяці тому

    God bless you dear veer g we carful g❤🎉

  • @pawankumar5466
    @pawankumar5466 2 місяці тому

    Wahguru ji

  • @BalwinderSingh-q2x9g
    @BalwinderSingh-q2x9g 3 місяці тому

    Sir tuhadi soch bhu vadhya lagi

  • @sainath7842
    @sainath7842 Рік тому +6

    Amritpal ne galt kita guru maharaj di palki da Sahara laike crime kita

  • @omparkash7849
    @omparkash7849 2 місяці тому

    Ish trah de Vichare jadon honge Tann punjab fir taraki te aa javega talwaran nal nahi

  • @SatnamMasih-zv9mn
    @SatnamMasih-zv9mn 2 місяці тому +2

    ਬਿਲਕੁਲ ਸਹੀ ਕਿਹਾ ਹੈ ਜੀ ਆਮੀਨ ❤️

  • @HarjindersinghKhosa-t9c
    @HarjindersinghKhosa-t9c 2 місяці тому

    Dhandiran wale Sahi gall kar Rahy hun

  • @MonikaMaher-i2y
    @MonikaMaher-i2y 2 місяці тому

    🙏🙏

  • @Sunnysingh-td5bc
    @Sunnysingh-td5bc 3 місяці тому

    Baba ji tuc bahut nice te saf shutra parchar krde aa

  • @mohinderkataria6497
    @mohinderkataria6497 2 місяці тому

    I salute you, Dhadrianwale sahib, respect your thoughts.

  • @gunjanroy4055
    @gunjanroy4055 4 місяці тому

    Waheguru ka Khalsa waheguru ki parte sashisirkakhal ji 🎉

  • @rajatpaul4526
    @rajatpaul4526 2 місяці тому

    Save Punjab from political Sikhism. Bharat will always respect Sikhi of the gurus. We will never forget the sacrifice of the Gurus. Wahe Guru Ka Khalsa Waheguru ki fateh.

    • @ashley-ashley
      @ashley-ashley 2 місяці тому

      @@rajatpaul4526 those were the Sikhs of those days, now they are bent on revenge, killings, smuggling, raping, drugs, alcoholicism n tarnishing the good name of the Sikhs n the country n fighting over petty issues ..... Time to wake up!!!

    • @ashley-ashley
      @ashley-ashley 2 місяці тому

      @@rajatpaul4526 those were the Sikhs of those days who were true to their religion nowadays they have gone astray breaking all laws of the country n just harping on petty, petty issues - one wanders if these r the teachings of their Gurus n the Granth Sahib???

  • @Nonas-s4y
    @Nonas-s4y 3 місяці тому

    Nic22.ji

  • @gulinadala8897
    @gulinadala8897 3 місяці тому

    Sahi gll baba ji