ਪਾਕਿਸਤਾਨ ਚ ਡਾਕੂਆਂ ਦਾ ਮਸ਼ਹੂਰ ਪਿੰਡ 🇵🇰 Last Day in Pakistan | Punjabi Travel Couple | Ripan Khushi

Поділитися
Вставка
  • Опубліковано 22 січ 2025

КОМЕНТАРІ • 272

  • @basantbhullar6915
    @basantbhullar6915 15 днів тому +18

    ਮੈਨੂੰ ਲਹਿੰਦੇ ਪੰਜਾਬ ਦੇ ਲੋਕ ਬਹੁਤ ਚੰਗੇ ਲਗਦੇ ਜਿਨ੍ਹਾਂ ਨੇ ਪੰਜਾਬੀ ਕਲਚਰ ਪੰਜਾਬੀ ਬੋਲੀ, ਨੂੰ ਸੀਨੇ ਨਾਲ ਲਾ ਕੇ ਰੱਖਿਆ ਹੈ,ਰੱਬ ਕਰੇ ਸਮੀ ਤੇਰਾ ਵੀਜਾ ਬਹੁਤ ਜਲਦੀ ਲੱਗੇ, ਇਸ ਟੂਰ ਤੇ ਤਾਂ ਤੂੰ ਮੇਲਾ ਲੁੱਟ ਲਿਆ, ਜੱਟਾ ਤੇਰੇ ਲਈ ਬਹੁਤ ਸਾਰੀਆਂ ਦੁਵਾਵਾ,,,

  • @SukhjitSingh-h8q
    @SukhjitSingh-h8q 15 днів тому +20

    ਰਾਣਾ ਜੀ ਬਹੁਤ ਹੀ ਦਿਲ ਦੇ ਸਾਫ ਬੰਦੇ ਲੱਗਦੇ ਨੇ ਬਹੁਤ ਹੀ ਚੰਗੇ ਬੰਦੇ ਹਨ ਪੂਰਾ ਪਾਕਿਸਤਾਨ ਹੀ ਚੰਗਾ ਪੰਜਾਬ ਵਾਲਾ

  • @manjeetkaurwaraich1059
    @manjeetkaurwaraich1059 15 днів тому +9

    ❤🎉 ਸ਼ੰਮੀ ਦੇ ਗਾਣਿਆਂ ਨੇ ਗੁੜ ਹੋਰ ਮਿੱਠਾ ਕਰ ਦਿੱਤਾ ਸਦਾ ਵਸਦੇ ਰਹੋ ਪੰਜਾਬੀਓ ਭਰਾਵੋਂ ❤🎉❤🎉❤🎉❤🎉❤

  • @malkitkaur8481
    @malkitkaur8481 15 днів тому +10

    Jinde rho charde lehande punjab walio waheguru ji tuhade waste border khulwa den dilo ardas hai sab nu bahut bahut pyar sadda khush rho❤❤

  • @amarjitkaur1995
    @amarjitkaur1995 15 днів тому +19

    ਸ਼ੰਮੀ ਪੁੱਤਰ ਤੂੰ ਬਾਹਲਾ ਵਧੀਆ ਲੱਗਦਾ,ਜਮਾ ਆਪਣਾ ਲੱਗਦੈਂ❤

  • @HarpreetSingh-ux1ex
    @HarpreetSingh-ux1ex 15 днів тому +45

    ਸੈਮੀ ਵੀਰ ਅਸੀ ਸਾਰੇ ਵਾਹਿਗੁਰੂ ਜੀ ਅੱਗੇ ਅਰਦਾਸ ਕਰਾਂਗੇ ਤੁਹਾਨੂੰ ਸਾਰਿਆਂ ਨੂੰ ਭਾਰਤ ਸਰਕਾਰ ਵੀਜੇ ਦੇਵੇ ਤੇ ਚੜਦੇ ਪੰਜਾਬ ਅਟਾਰੀ ਬਾਰਡਰ ਤੇ ਅਸੀਂ ਆਈਏਂ ਤੁਹਾਨੂੰ ਲੈਣ , ਖੁਸ਼ੀ ਭੈਣ ਤੇ ਰਿਪਨ ਵੀਰ ਤੁਹਾਨੂੰ ਚੜਦੇ ਪੰਜਾਬ ਆਇਆ ਬਹੁਤ ਦਿਨ ਗਏ ਹਨ

    • @NavdeepNavi-q2h
      @NavdeepNavi-q2h 14 днів тому

      Bhut din gye hun veere theek tra comment likho tusi kehna c chrde punjab ayia nu bhut din hoge a eh mnu lgda chrde punjab agye ne ki tusi kehna chonde o tuhnu chrde punjab to lehnde punjab gye bhut din hogye vadiya gal a tusi ohna nu ripan ohna nu chrde punjab bula k ki krna lehnda punjab dikhonde pye sab nu 😂😂😂

    • @HarpreetSingh-ux1ex
      @HarpreetSingh-ux1ex 14 днів тому

      @NavdeepNavi-q2h ਬਹੁਤ ਦਿਨ ਹੋ ਗਏ ਹਨ , ਇਹੋ ਸੱਚ ਹੈ ਉਹ ਵਲੋਂ ਲੇਟ ਹੈ ਘੱਟੋ-ਘੱਟ 10,12 ਦਿਨ

    • @majorsarpanch5546
      @majorsarpanch5546 12 днів тому

      ਸੈਮੀ, ਨਾਸਿਰ,ਅੰਜਮ ਸਰੋਆ ਰੌਲਾ ਪਾਉਂਦੇ ਕਿ ਸਾਨੂੰ ਭਾਰਤ ਸਰਕਾਰ ਵੀਜਾ ਨਹੀਂ ਦੇਂਦੀ ਇਹਨਾਂ ਸਾਰਿਆਂ ਨੂੰ ਮੈਸਜ ਕੀਤੇ ਦੱਸੋ ਕਿੰਨੇ ਲੋਕ ਆਉਣਾ ਚਾਹੁੰਦੇ ਹੋ ਭਾਰਤ ਸਰਕਾਰ ਵੱਲੋ ਵੈਲਕਮ ਹੈ ਪਾਸਪੋਰਟ ਵੇਰਵੇ ਦਿਓ ਪਰ ਇਹਨਾਂ ਜਵਾਬ ਵੀ ਨਹੀਂ ਦਿੱਤਾ, ਹੁਣ ਭੇਜੋ

    • @HarpreetSingh-ux1ex
      @HarpreetSingh-ux1ex 12 днів тому

      @majorsarpanch5546 ਬਹੁਤ ਵਧੀਆ ਉਪਰਾਲਾ ਭਾਰਤ ਸਰਕਾਰ ਦਾ

  • @baljitkaur691
    @baljitkaur691 15 днів тому +10

    ਅਸੀ ਅਰਦਾਸ ਕਰਦੇ ਹਾ ਤੁਹਾਨੂੰ ਵੀ ਸਾਰਿਆ ਨੂੰ ਜਲਦੀ ਵੀਜ਼ਾ ਮਿਲੇ ਤੁਸੀ ਗੁਰੂ ਰਾਮਦਾਸ ਦੇ ਦਰਸ਼ਨਾ ਲਈ ਅਰਦਾਸ ਕਰਿਆ ਕਰੋ

  • @sarbrindersingh5730
    @sarbrindersingh5730 15 днів тому +6

    ਤੁਹਾਡੀ ਅੱਜ ਦੀ ਮੁਲਾਕਾਤ ਯਾਦਗਾਰੀ ਰਹੂ।
    ਪਿਰਤਾ, ਰਾਜਾ ਤੇ ਸਰਬਾ ਲੇਹ ਲੱਦਾਖ

  • @Vibesbydeeps
    @Vibesbydeeps 15 днів тому +7

    ਸ਼ੰਮੀ ਹੀਰਾ Banda…yaar 😊😊 jeonda wassda rehh Veere…. Bhut sarra peyaar veere Tanu … POLAND 🇵🇱🇵🇱🇵🇱🇵🇱🇵🇱ton …

  • @gamdoorbrar3417
    @gamdoorbrar3417 15 днів тому +9

    ,, ਖੁਸ਼ੀ,,ਰਿਪਨ,,ਗੁੜ ਪਹਿਲਾਂ ਹੀ ਲੈ ਆਏ,,,ਵੰਡਣ ਵਾਸਤੇ,,

  • @kidcartoons-fr4pb
    @kidcartoons-fr4pb 15 днів тому +2

    ਸ਼ਮੀ ਵੀਰ ਜੀ ਅਸੀਂ ਦਿਲੋਂ ਅਰਦਾਸ ਕਰਦੇ ਹਾਂ ਕੀ ਇਸ ਵੀਰ ਦੀ ਅਵਾਜ਼ ਪੂਰੇ ਲੈਂਦੇ ਤੇ ਚੜਦੇ ਪੰਜਾਬ ਚ ਗੰਜੇ ਹੋਰ ਵੀ ਤਰੱਕੀ ਕਰੇ ਸਾਡਾ ਸੋਹਣਾ ਵੀਰ ਸ਼ਮੀ ਤੇ ਨਾਸਿਰ ਵੀਰ ਸ਼ਮੀ ਵੀਰ ਬਾਕੀ ਸਾਰੇ ਵੀਰਾਂ ਦਾ ਚੜਦੇ ਪੰਜਾਬ ਦਾ ਵੀਜ਼ਾ ਲੱਗੇ ਇਹ ਸਾਡੇ ਲੈਂਦੇ ਪੰਜਾਬ ਦੇ ਸੋਹਣੇ ਵੀਰ ❤❤❤❤❤❤❤❤

  • @neelamsingh4952
    @neelamsingh4952 15 днів тому +3

    ENA pyar te Satkaar
    No words … huge respect for Pakistani people… sunny veer di awaaz Bohat hi vadia .. thanks for sharing lovely video … Mewe wala gud te prat so nice 👍👍♥️

  • @tarlochansingh1347
    @tarlochansingh1347 15 днів тому +3

    ਹੁਣ ਵੀ ਸੋਢੀਆਂ ਦਾ ਬੜਾ ਨਾਮ ਹੈ ਅਨੰਦਪੁਰ ਸਾਹਿਬ ਵਿੱਚ ਤੇ ਹੁਣ ਜੱਜ ਸੀ ਦਿੱਲੀ ਕੋਰਟ ਵਿੱਚ

  • @SukhwinderSingh-wq5ip
    @SukhwinderSingh-wq5ip 13 днів тому +1

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @AmarjeetSingh-dm4mj
    @AmarjeetSingh-dm4mj 14 днів тому +2

    ਸ਼ੰਮੀ ਵੀਰ ਲਈ ਦਿਲੋ ਲਾਈਕ ਆ
    ਹੀਰਾ ਬੰਦਾ ਹੈ ਵੀਰ ਸ਼ੰਮੀ

  • @sunnysingh-sk9tl
    @sunnysingh-sk9tl 15 днів тому +1

    ਸੇਮੀ ਬੰਦਾ ਬੰਬ ਆ, ਰੋਣਕਾਂ ਲਾ ਦਿੰਦਾ ਯਾਰ ਸਾਡਾ, ਵਾਹਿਗੁਰੂ ਲੰਮੀਆਂ ਉਮਰਾਂ ਬਖਸ਼ੇ ਵੀਰ ਨੂੰ।

  • @KaurNavu-bb1sy
    @KaurNavu-bb1sy 15 днів тому +2

    ਸਾਨੂੰ ਵੀ sami veer di bahut ਯਾਦ ਆਉਣੀ ਤੁਹਾਡੇ ਵਲੌਗ ਚ

  • @kanwarjeetsingh3495
    @kanwarjeetsingh3495 14 днів тому +2

    ਅਸੀਂ ਅਰਦਾਸ ਕਰਦੇ ਹਾਂ ਚੜਦੇ ਤੇ ਲਹਿੰਦੇ ਪੰਜਾਬ ਦੇ ਦਰਵਾਜੇ ਸਾਰਿਆਂ ਲਈ ਸਦਾ ਵਾਸਤੇ ਖੁੱਲਣ । ਬਲੋਗ ਬਹੁਤ ਹੀ ਸੋਹਣਾ ਹੈ ਪਰ ਰਿਪਨ ਬਲੋਗ ਲੇਟ ਬਹੁਤ ਹੈ ਇੰਨਾ ਲੇਟ ਨਾ ਕਰਿਆ ਕਰੋ ਅਤੇ ਜਿਸ ਦਿਨ ਵੀਡਿਓ ਬਣਾਈ ਹੋਵੇ ਉਹ ਤਰੀਕ ਵੀ ਦਸਿਆ ਕਰੋ ।

  • @JagtarSingh-wg1wy
    @JagtarSingh-wg1wy 15 днів тому +3

    ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਸ਼ਮੀ ਦੇ ਗੀਤਾਂ ਨੇ ਨਜ਼ਾਰਾ ਬਨ ਦਿੱਤਾ ਹੈ ਜੀ ਬਹੁਤ ਬਹੁਤ ਲੱਗ ਰਿਹਾ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਸਾਰਿਆਂ ਤੇ ਮਿਹਰਬਾਨ ਰਹਿਣ ਜੀ

  • @shawindersingh6931
    @shawindersingh6931 11 днів тому

    🌹ਬਹੁਤ ਸੋਹਣਾ ਵਲੋਗ🌹ਛੋਟੇ ਭਾਈ ਸਮੀ ਅਸੀਂ ਤਾਂ ਨਿੱਤ ਬਾਬੇ ਨਾਨਕ ਅੱਗੇ ਏਹੀ ਅਰਦਾਸ ਕਰਦੇ ਹਾਂ ਆਪ ਸਾਰੀ ਟੀਮ ਜਲਦੀ ਚੜ੍ਹਦੇ ਪੰਜਾਬ ਆਓ ਨਾਸਰ ਬਾਈ ਵੀ ਆਪਣਾ ਪਿੰਡ ਵੇਖੇ🌹

  • @manikatron4278
    @manikatron4278 15 днів тому +1

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਾਰੇ ਪਾਕਸਤਾਨ ਬਲੋਗ ਨੰਬਰ ਵੰਨ ਕਨੇਡਾ ਇੰਗਲੈਂਡ ਅਮਰੀਕਾ ਆਸਟਰੇਲੀਆ ਸਭ ਹੇਠਾਂ ਨੇ

  • @harbhajansingh8872
    @harbhajansingh8872 14 днів тому

    ਸੱਚੀ ਗੱਲ ਲਹਿੰਦੇ ਪੰਜਾਬ ਵਾਲੇ ਬਹੁਤ ਪਿਆਰ ਕਰਦੇ ਨੇ ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤

  • @KuldeepSingh-zq8zn
    @KuldeepSingh-zq8zn 15 днів тому +1

    ਵਾਹਿਗੁਰੂ ਜੀ ਮੇਹਰ ਕਰਨ, ਏਨਾ ਪਾਕਿਸਤਾਨੀ ਵੀਰਾ ਦਾ ਜਲਦੀ ਤੋਂ ਜਲਦੀ ਵੀਜੇ ਲਗਣ 👌🏼👌🏼👌🏼👍🏼👍🏼👍🏼👍🏼👍🏼🙏🏼🙏🏼🙏🏼🙏🏼🙏🏼🙏🏼🌹

  • @singhkamaljeet1
    @singhkamaljeet1 15 днів тому +2

    ਬਾਈ ਜੀ ਬਹੁਤ ਵਧੀਆ ਬਲੌਗ ਬਣਾਏ ਨੇ ਪਰ ਪਰਾਂਤਾਂ ਨੀ ਪਰਾਤ ਹੁੰਦੀ

  • @sandeepkumar-b8m3v
    @sandeepkumar-b8m3v 15 днів тому +5

    Ehna ne puran culture sambh k rakhya 🙏 sade aale ne kabje kite or ha ik gal hor guru sahib diya jagah jehri kille haweliya banayii cc ohhdiya iitta v nahi chadya wade much chak 😢😢😢

  • @HamzaMirza-v5w
    @HamzaMirza-v5w 15 днів тому

    Ji ayan nu. Punjab ty Punjabi Zindabad Inshaallah Jhelum Pakistan zendabad انشاءاللہ..

  • @BSinghSidhuSarpanch
    @BSinghSidhuSarpanch 15 днів тому +5

    ਬਹੁਤ ਵਧੀਆ ਬੰਦੇ ਨੇ ਲਹਿੰਦੇ ਪੰਜਾਬ ਦੇ ਇਹ ਭਰਾ 👍

  • @gurjitsigh5071
    @gurjitsigh5071 15 днів тому +3

    Sami bhra waheguru kol pray krde ha tusi jaldi india avo

  • @sushilgarggarg1478
    @sushilgarggarg1478 15 днів тому +3

    Enjoy a tour of Pakistan 🇵🇰 ♥️ ❤️ 💙

  • @jashansingh9933
    @jashansingh9933 15 днів тому +3

    ਚੀਕਾ ਤਾ ਸੁਣ ਲਈਆ ਕਈ ਦਿਨ ਪਹਿਲਾ ਕਮਲ ਕੁੱਦ ਗਿਆ ਸੀ ਲੱਗਦਾ ਇਨੇ ਸੋਹਣੇ ਵਲੋਗ ਬਣਾਉਦੇ ਸੀ ਨਜਰ ਲੱਗ ਗਈ walk with turna no le gae

  • @hardeepkaur1628
    @hardeepkaur1628 14 днів тому

    ਸੰਮੀ ghaint....God bless you always.

  • @BalkarSingh-dc1oq
    @BalkarSingh-dc1oq 15 днів тому

    ਲੈਂਦੇ ਪੰਜਾਬ ਦੇ ਲੋਕ ਬਹੁਤ ਹੀ ਵਧੀਆ ਪਿਆਰ ਕਰਨ ਵਾਲੇ ਹਨ

  • @sushilgarggarg1478
    @sushilgarggarg1478 15 днів тому +2

    THANKS FOR SEE PAKISTANI PUNJABI VILLAGE IN PAKISTAN 🇵🇰 😀 👍 👏 😊 👌 🇵🇰 😀 👍 👏 😊 👌 🇵🇰

  • @gogipreet7330
    @gogipreet7330 15 днів тому +3

    Bai sare ekathe ho ke ajo yr .sada v dil karda sami jatt te hora nu milan da .❤❤❤❤GBU❤❤❤❤

    • @ShaanAli-gu7nm
      @ShaanAli-gu7nm 15 днів тому +1

      Aa hoye na Gaal sardar g Dil jeeth liya jaye Aaj ❤❤❤

    • @gogipreet7330
      @gogipreet7330 15 днів тому

      @ShaanAli-gu7nm Thanks brother. Sab ral mil ke rehan .hanji asi charde punjab to a sada v dil karda ka leda punjab dekan da ..

  • @JagtarSingh-ed9qp
    @JagtarSingh-ed9qp 15 днів тому +1

    Sami bhara waheguru kol ardas karde han sare veeran da india da visa lage te sare veer india vich aan

  • @sandeepkumar-b8m3v
    @sandeepkumar-b8m3v 15 днів тому +1

    Sammii di awaj wakiye ghaint aw nale inni mehman navajii ta apne sakke nahi dinde jad tak 2100 da 3100 nahi morde 😅😅😅😅😅sare lehnde punjab nu parmatma chardikla ch rakhe 🙏🙏🙏

  • @GurjantJatana
    @GurjantJatana 15 днів тому

    ਬਹੁਤ ਜ਼ਿਆਦਾ ਮੁਹੱਬਤ ਕਰਦੇ ਐ ਲਹਿੰਦੇ ਪੰਜਾਬ ਵਾਲੇ ਭਰਾ

  • @sushilgarggarg1478
    @sushilgarggarg1478 15 днів тому +2

    Best of luck last day in Pakistan 🇵🇰 😀 👍 💙 ♥️ 😊 🇵🇰 😀 👍 💙 ♥️ 😊

  • @MajorSingh-po6xd
    @MajorSingh-po6xd 14 днів тому

    ਧੰਨਵਾਦ ਜੀ ਰਿਪਨ ਤੇ ਖੁਸ਼ੀ ਕਿਉਂਕਿ ਤੁਸੀਂ ਸਾਨੂੰ ਨਿੱਤ ਨਵੇਂ ਨਵੇਂ ਦੇਸਾਂ ਅਤੇ ਥਾਵਾਂ ਦੀ ਸੈਰ ਕਰਵਾ ਰਹੇ ਹੋ ਮੇਜਰ ਸਿੰਘ ਜੈਤੋ ਫਰੀਦਕੋਟ

  • @asghargujjar8323
    @asghargujjar8323 15 днів тому

    Well come Ripan Khushi ❤❤❤❤ Ji Aaian noo from Asghar Gujjar kamalia Toba Tek singh Punjab pakistan

  • @chamkaur_sher_gill
    @chamkaur_sher_gill 15 днів тому +1

    ਸਤਿ ਸ੍ਰੀ ਅਕਾਲ ਜੀ 🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤

  • @BaljitbaljitGspBs
    @BaljitbaljitGspBs 15 днів тому +1

    Waaaaaah ustaad ji waah 👏👏👏👏👏 voice 🎙️

  • @217sarab
    @217sarab 15 днів тому

    Rana Jabbar Saab is truly a gentleman. smiling face always. warm natured. so great hospitality. God bless.

  • @baljindersyan2637
    @baljindersyan2637 4 години тому

    ਸੈਮੀ ਸੈਮੀ ਹੋਈ ਪਈ ਆ ❤❤❤❤🎉🎉

  • @manjindersinghbhullar8221
    @manjindersinghbhullar8221 15 днів тому +1

    ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸੰਮੀ ਜੱਟ ਵੀਰ ਸਤਿ ਸ੍ਰੀ ਆਕਾਲ ਜੀ 🙏🏻🙏🏻

  • @पंजाबीमिक्समसाला

    ਰੀਪਨ ਵੀਰ
    ਵਕਾਰ ਭਿੰਡਰ ਠੀਕ ਹੀ ਕਹਿੰਦਾ ਹੈ
    ਕੇ ਲੋਕਾ ਚਕਵਾ ਹੂੰਕਾ ਰੱਖਿਆ
    ਅਸੀ ਚਕਵਾ ਗਵਈਆ ਰੱਖਿਆ
    😂😂😂
    ਸਲਾਮ ਸੈਮੀ ਵੀਰ

  • @GurpreetSingh-ws9gz
    @GurpreetSingh-ws9gz 15 днів тому

    Rana sahib ❤❤❤❤❤love from Fatehgarh sahib and Patiala ❤❤❤..Sammi is good singer 🎉🎉🎉

  • @KulwinderSingh-dc6be
    @KulwinderSingh-dc6be 15 днів тому +1

    Rana ji jindabad Gurprab te Nankana sahab sanu v mauka milea sadi vkhushi tuhadey nal Rabb aggey areas kardey Haan tusi v chardey punjab ao waheguru tuhanu khush rakhey

  • @zahoorahmad456
    @zahoorahmad456 14 днів тому

    Love 💕💕 you work bro thanks Love ❤ from Pakistan

  • @ramlubhaya6642
    @ramlubhaya6642 15 днів тому

    I love lehda punjab and all punjabi nu❤❤❤❤❤

  • @KuldeepSingh-zq8zn
    @KuldeepSingh-zq8zn 15 днів тому

    ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ 🙏🏼🙏🏼🙏🏼🙏🏼🙏🏼🙏🏼👍🏼👍🏼👍🏼👍🏼👍🏼👍🏼👌🏼👌🏼👌🏼👌🏼👌🏼👌🏼

  • @Jaskaran-v5g
    @Jaskaran-v5g 14 днів тому

    Punjab Punjabi jindabaad ❤

  • @WarinderVirk
    @WarinderVirk 15 днів тому

    ਰਿਪਨ'ਸੋਟੈ'ਵੀਰ'ਜੀ'ਜੇ'ਤੋਹਾਡੈ'ਕੋਲ'ਮੈਰੀ'ਬੰੲਟੀ'ਏ'ਜੇ'ਤਹਾਡੈ'ਕੋਲ'ਮੈਰੀ'ਆਪੀਲ'ਪੋਹਚ'ਦੀ'ਏ'ਤਾ'ਸਾਡੇ'ਵੱਡੇਆ'ਦੇਪਿੰਡ'ਜਿਲਾ'ਸੇਖੂਪੂਰਾ'ਪਿਡ'ਲਾਲਕਾ'ਵੀ'ਵਿਖਾ'ਦੇਨਾ'ਜਾ'ਊਸ'ਬਾਰੇ ਗਲ'ਹੀ'ਕਰਦੇਨਾ'ਕਿਥੈ'ਹੈ'ਜੀ'ਜਾ'ਕਿਸ ਤਰਾ''ਦਾਹੈ'ਅਜ'ਕਿਸ'ਹਾਲਤ'ਵਿਚਹੈ'ਜੀ

  • @DilbagSingh-xh8sd
    @DilbagSingh-xh8sd 15 днів тому

    ਧੰਨਵਾਦ ਬਾਈ ਜੀ ਢਿੱਲੋ ਸੰਮੀ ਨੂੰ ਸਤਿ ਸ੍ਰੀ ਅਕਾਲ ਬਾਈ ਗੋਡ ਵੀ ਮਿੱਠਾ ਦਿੱਤਾ ਤੇ ਆਪ ਵੀ ਬਹੁਤ ਮਿੱਠੇ ਨੇ ਇਹ ਗੀਤ ਵੀ ਮਿੱਠਾ ਸੁਣਾਉਂਦੇ ਨੇ ਧੰਨਵਾਦ❤❤ ਧਾਲੀਵਾਲ❤❤❤❤

  • @gaurangiboss4645
    @gaurangiboss4645 14 днів тому

    Sammy brother is real gem ❤

  • @sandeepkumar-b8m3v
    @sandeepkumar-b8m3v 15 днів тому +1

    Bhajji tuc blog 100 bna ta hoya halle mahina hi hei aye tuc diwali to pehla ho te hun lohri aw gayii 😊😊❤

  • @D_Singh1313
    @D_Singh1313 15 днів тому +2

    Sami jatt is great 👍👍

  • @kull3307
    @kull3307 15 днів тому

    ਸੰਮੀ ਬਹੁਤ ਮੁੰਡਾ ਏ.❤❤

  • @abhayjit3847
    @abhayjit3847 15 днів тому

    ❤❤❤❤❤Ripan kushi sami jatt nasir ਢਿਲੋਂ Rana saab very nice sat sri akal Bhikhiwind tarn taran punjab india tu ❤❤❤❤❤

  • @GurdevDeol-sr2cn
    @GurdevDeol-sr2cn 14 днів тому

    ਗਾਣੇ ਦੋਨਾਂ ਪੰਜਾਬ ਚ ਇਕੋ ਹੀ ਹਨ

  • @balkaransingh5165
    @balkaransingh5165 14 днів тому

    ਸ਼ਮੀ ਨੇ ਬੱਬੂ ਮਾਨ ਦਾ ਗੀਤ ਗਾਈਆ ਬਹੁਤ ਖੂਬ

  • @GurpreetSingh-ws9gz
    @GurpreetSingh-ws9gz 15 днів тому

    Very Very nice video...especially for Nasir Dhillon and Sammi jatt ❤❤🎉🎉🎉😂😂

  • @lakhveersingh1687
    @lakhveersingh1687 15 днів тому

    Sami Jatt well come to India in punjab God bless you veer ji

  • @sushilgarggarg1478
    @sushilgarggarg1478 15 днів тому +1

    Welcome to back home 🏡 country punjab India 🇮🇳 😎 😀 🙌 😄 👌 🇮🇳 😎 😀 🙌 😄 👌 🇮🇳 😎

  • @jashanpreetkaur844
    @jashanpreetkaur844 15 днів тому

    Rab kare sarkaar ihna da viza lag jave ❤ saree aaun india

  • @HardeepSingh-h5v
    @HardeepSingh-h5v 15 днів тому

    ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਹੋਰ ਸਭ ਠੀਕ-ਠਾਕ ਹੈ 💕💞

  • @achhokupay
    @achhokupay 14 днів тому

    ਸ਼ੁਕਰ ਐ ਪੰਜਾਬ ਦੇ ਜੱਟ ਜਮੀਂਦਾਰ ਮੋਦੀ ਨੂੰ ਨਫਰਤ ਕਰਦੇ।
    ਜੇ ਕਿੱਤੇ ਇਮਰਾਨ ਖਾਨ ਅਤੇ ਟਰੂਡੋ ਵਾਂਗ ਪਿਆਰ ਕਰਦੇ ਹੁੰਦੇ ਤਾਂ ਅੱਜ ਪਤਾ ਨਹੀਂ ਕੀ ਹਾਲਾਤ ਬਣਦੇ।
    ਤੁਸੀਂ ਆਵਦੀ ਸੋਚ ਬਰਕਰਾਰ ਰੱਖੋ ਜੀ ।
    ਧੰਨਵਾਦ ਸਹਿਤ 🙏

  • @gurpreetsinghsohibabbu3050
    @gurpreetsinghsohibabbu3050 15 днів тому

    ਵੁਹ ਓਹ sanmi ਵੀਰ..ਜੀ ਆਇਆ ਨੂੰ.....

  • @OmParkashBatra-de7cv
    @OmParkashBatra-de7cv 15 днів тому

    We are waiting for you Sami Ji and Rana Ji. Please come to INDIA. We love you Panjabis from Pakistan.

  • @smartphonedoctor1242
    @smartphonedoctor1242 15 днів тому +1

    Waheguru ji kirpa rakhe sab te ji

  • @amitthakur8569
    @amitthakur8569 15 днів тому +1

    ਸਤਿ ਸ੍ਰੀ ਆਕਾਲ ਜੀ 🙏

  • @saman2156
    @saman2156 15 днів тому +2

    God bless you ❤️❤️🙏

  • @BalkarSingh-dc1oq
    @BalkarSingh-dc1oq 15 днів тому

    ਬਹੁਤ ਹੀ ਵਧੀਆ ਪਾਕਿਸਤਾਨ ਦਾ ਸਫਰ ਹੋ ਰਿਹਾ

  • @jaswinderkuar8433
    @jaswinderkuar8433 15 днів тому

    ਸੈਮੀ ਵੀਰ ਬਹੁਤ ਵਾਧੀਆ ਯਾਰ

  • @nachhattarkaur3115
    @nachhattarkaur3115 15 днів тому

    ਸਮੀ ਦੀ ਰੌਣਕ ਬਲੌਗ ਨੂੰ ਬਹੁਤ ਵਧੀਆ ਬਣਾ ਦਿੰਦੀ ਐ

  • @Bhindranwaledefan1984
    @Bhindranwaledefan1984 8 днів тому

    Bhalike sada pind a bhra 47 di vand picho Thal pind a gye c karnal district ch.... Bujurg dasde k majja te ghodiya khol lyonde c taan vajda dakkuan da pind

  • @avtarcheema3253
    @avtarcheema3253 15 днів тому

    ਬਹੁਤ ਵਧੀਆ ਜੀ 👌👌

  • @HarpreetSingh-ux1ex
    @HarpreetSingh-ux1ex 15 днів тому +1

    ❤ਸਤਿ ਸ੍ਰੀ ਆਕਾਲ ਜੀ 🙏

  • @nachhattarkaur3115
    @nachhattarkaur3115 15 днів тому +1

    ਦਾਣਾ ਪਾਣੀ ਖਿੱਚ ਕੇ ਲਿਜਾਂਦਾ ਕੌਣ ਕਿਸੇ ਦੇ ਜਾਂਦਾ ਏ

  • @ButaSinghmohal
    @ButaSinghmohal 15 днів тому

    ਸਿੱਧੂ ਮੂਸੇਵਾਲੇ 😢ਨੇ ਪਾਕਿਸਤਾਨ ਜਰੂਰ ਹੋਣਾ ਸੀ ਸ਼ੰਮੀ ਨੂੰ ਜਰੂਰ ਮਿਲਣਾ ਸੀ ਸੰਮੀ ਦੀ ਚੜ੍ਹਾਈ ਹੋ ਜਾਣੀ ਸੀ

  • @RajKumar-tl1ov
    @RajKumar-tl1ov 13 днів тому

    KLa da khjana Sammi Jatt Teri aawaj charde Punjab v goonje very very nice vlog Raj Joga

  • @RavneetDhaliwal-i3g
    @RavneetDhaliwal-i3g 15 днів тому

    ਵੀਰਪਰਾਤਾਹੂੰਦੀਆਪਾ੍ਤਾਂਨਹੀਹੁੰਦੀਆ

  • @rajveervirk6874
    @rajveervirk6874 15 днів тому +1

    Sadi ve Aardas ha Sammi veer tussi din dugani ta raat chugni tarikaa kare

  • @HarjinderSingh-e1z
    @HarjinderSingh-e1z 15 днів тому +1

    ਸਾਡੇਅਮਿਰਤਸਰ ਵਾਲੇ ਜੱਟ ਗੰਨਾ ਨਹੀ ਰੋੜੀ ਦਿੰਦਾ ਹੇ ਜੀ ਬੋਲਦੇ ਹੇਨ

  • @neelamsunair4747
    @neelamsunair4747 15 днів тому

    Thanks vipin kushi lehda punjab dikaun lai

  • @MNCH
    @MNCH 14 днів тому

    Rana Sb - Zindabaad

  • @UNDERTAKAR-dl6ei
    @UNDERTAKAR-dl6ei 15 днів тому

    Sammi jatt tusi great ho love from charda punjab

  • @adeepkaur2326
    @adeepkaur2326 15 днів тому

    Sammi veer bhout dil lavounda 😀😀

  • @bandnasidhu
    @bandnasidhu 15 днів тому

    Rana saab , LOOKS A LIKE **GULAM ALI JI *:( OUR GAZEL LEGEND ).

  • @lambams4999
    @lambams4999 15 днів тому +3

    ਤੁਹਾਡੀ ਕੁਮੈਟਰੀ ਦੇ ਲਹਿਜੇ ਵਿੱਚ ਕਾਫੀ ਹੰਕਾਰ ਝਲਕਣ ਲੱਗ ਪਿਆ ਹੈ ਇਹ ਮਾਇਆ ਦੀ ਕਰਾਮਾਤ ਹੈ ਹੋਸਟਾ ਨਾਲ ਮਸ਼ਕਹੀ ਨਾਲ ਗਲ ਕਰਨਾ ਓਵਰ ਕਲੈਵਰ ਬਣਨਾ ਇਹ ਕੋਈ ਮਹਾਨਤਾ ਵਾਲੀ ਗਲ ਨਹੀ ! ਇਹ ਸਾਰੀਆ ਗੱਲਾ ਤੇਰੀ ਸ਼ਖਸੀਅਤ ਬੌਣਾ ਬਣਾਰਹੀਆ ਹਨ ਮਜਾਕ ਦੀ ਪਾਤਰ ਵੀ ! ਕੁਮੈਟਰੀ ਵਿੱਚ ਸੁਧਾਰ ਕਰਨ ਦੀ ਲੇੜ ਹੈ ਹਲੀਮੀ ਦਾ ਸਬਕ ਨਾਸਿਰ ਢਿਲੋ ਤੋ ਸਿਖ ਸਕਦੇ ਹੋ ਇਹ ਨੁਕਤਾਚੀਨੀ ਨਹੀ ,ਸੁਧਾਰ ਲਿਆਉਣ ਲਈ ਸਲਾਹ ਹੈ ਹਰ ਸ਼ੂਟ ਲਈ ਅਸਰਦਾਰ ਭੂਮਿਕਾ ਬੰਨਣੀ ਜਰੂਰੀ ਹੈ ਤੁਹਾਨੂੰ ਬਹੁਤ ਸਾਰੇ ਪੰਜਾਬੀ ਦੇਖਦੇ ਹਨ ਆਪਣੇ ਨਿਜੀ ਸ਼ਖਸੀਅਤ ਦਾ ਪਰਭਾਵ ਛੱਡਣਾ ਸਿਖੋ ਜੇ ਬਿਲਕੁਲ ਗਾਇਬ ਹੈ God bless u

    • @harbindersahota5352
      @harbindersahota5352 12 днів тому

      I am agree with you .

    • @ravinderkaur1987
      @ravinderkaur1987 12 днів тому +1

      Nasir dhillo bohut halemi vala Banda hai Boht sona bolda sab nal

    • @jspawaar675JagmailSinghPatran
      @jspawaar675JagmailSinghPatran 7 днів тому

      ਇਹ ਗੱਲ ਮੈਂ ਵੀ ਨੋਟ ਕੀਤੀ ਹੈ ਜੀ ❤🎉
      ਬਿਲਕੁਲ ਸਹੀ ਕਿਹਾ ਹੈ ਜੀ

  • @asghargujjar8323
    @asghargujjar8323 15 днів тому

    Good vlog ❤❤❤❤nice Sami day geet vadia ❤❤❤❤

  • @HajiMustfa-m4v
    @HajiMustfa-m4v 15 днів тому

    ❤Good video Yar ma Mustafa faslabad sa ho yar ❤

  • @bandnasidhu
    @bandnasidhu 15 днів тому

    Haan ji , RIPEN & KHUSHI JI , Carried in ADVANCE ** GHURR ** for SHARING THEIR 😜HAPPINESS ** .

  • @balrajsingh4182
    @balrajsingh4182 14 днів тому

    ਬਹੁਤ ਵਧੀਆ ਜੀ

  • @SatpalSharma-y5q
    @SatpalSharma-y5q 15 днів тому

    ਰਿਪਨ ਵੀਰ ਕੁਮੈਂਟਾਂ ਦੇ ਜਵਾਬ ਵੀ ਦੇ ਦਿਆ ਕਰੋ ਤੇ ਇਹੀ ਜਵਾਬ ਦੇ ਦਿਉ ਕਾਫ਼ੀ ਹੈ ਮੇਰੇ ਲਈ🎉ਸੱਤਪਾਲ ਸ਼ਰਮਾ (ਸੰਗਰੂਰ) ਚੜੵਦੇ ਪੰਜਾਬ ਤੋਂ

  • @satpalchahal6864
    @satpalchahal6864 15 днів тому

    Sami jatt on fire ❤❤

  • @BalwinderPadda-mt7bd
    @BalwinderPadda-mt7bd 7 днів тому

    Sat sari akal bahut vadia lga blog

  • @karamjitsingh7110
    @karamjitsingh7110 14 днів тому

    Love u Pakistan Walio

  • @RajinderSinghKMElivelongWahegu
    @RajinderSinghKMElivelongWahegu 15 днів тому

    Saimi beer ajo.Sirhind v darshan karna Shaheeda di nagri.Welcome g.

  • @kamaldhiman8485
    @kamaldhiman8485 15 днів тому

    Lv u Sammi veer , tere toh bina vlog adhoora lgda h ❤❤❤❤❤