ਓਦੋਂ ਮੈਸੀ ਟਰੈਕਟਰ ਤੀਹ ਕੁ ਹਜ਼ਾਰ ਦਾ ਆਇਆ ਸੀ l Ohna Veleyan Di Gal l EP- 01 l Harsi l B Social

Поділитися
Вставка
  • Опубліковано 21 січ 2025

КОМЕНТАРІ • 98

  • @gurjeetkaur9238
    @gurjeetkaur9238 18 днів тому +32

    ਕਿੰਨੀਆਂ ਲਿਆਕਤ ਵਾਲੀਆਂ ਗੱਲਾਂ ਕੀਤੀਆਂ ਬਾਪੂ ਜੀ ਨੇ ਜਿੰਦਗੀ ਦਾ ਤਜਰਬਾ ਸਾਂਝਾਂ ਕੀਤਾ 🙏ਕਿੰਨੀਆਂ ਔਖਾਂ ਨਾਲ ਬੱਚੇ ਪਾਲਦੇ ਸੀ ਉਹ ਵੀ ਪੰਜ ਸੱਤ ਹੁੰਦੇ ਪਰ ਹੁਣ ਕਮਾਈ ਦੇ ਬਾਵਜੂਦ ਵੀ ਇੱਕ ਜਾਂ ਦੋ ਬੱਚੇ ਪਾਲਣੇ ਔਖੇ ਨੇ ਬਹੁਤ ਵਧੀਆ ਗੱਲਬਾਤ ਲੱਗੀ

  • @charanjeetsandhu1669
    @charanjeetsandhu1669 17 днів тому +14

    ਉਹ ਵੇਲਾ ਮੁੜ ਕੇ ਨਹੀਂ ਆਉਣਾ। ਬਾਹਲਾ ਚੰਗਾ ਵੇਲਾ ਸੀ

  • @jasvirSingh-gb7ji
    @jasvirSingh-gb7ji 13 днів тому +2

    ਬਾਪੂ ਜੀ ਦੀਆਂ ਗੱਲਾਂ ਨੇ ਭਾਵੁਕ ਜਾ ਕਰਤਾ ਪੁਰਾਣੀਆ ਯਾਦਾਂ ਤਾਜੀਆ ਕਰਤੀਆ

  • @ArvinderkaurRiar
    @ArvinderkaurRiar 18 днів тому +7

    ਬਹੁਤ ਚੰਗਾ ਲੱਗਾ ਸਾਰੀ ਗੱਲਬਾਤ ਸੁਣ ਕੇ। ਧੰਨਵਾਦ ਜੀ 🙏

  • @charanjeetsandhu1669
    @charanjeetsandhu1669 17 днів тому +5

    ਬਹੁਤ ਵਧੀਆ ਲੱਗਿਆ। ਬਾਬੇ ਨੇ ਗੱਲਾਂ ਦੱਸੀਆਂ। ਕੁੜੀ ਨੇ ਵੀ ਬਹੁਤ ਵਧੀਆ ਗੱਲਾਂ ਪੁਛੀਆ।

  • @GurmailSingh-ri8ri
    @GurmailSingh-ri8ri 16 днів тому +9

    ਨਾ ਕੋਈ ਦਿਖਾਵਾ ਹੱਕ ਸੱਚ ਦਾ ਖਾਣਾ ਸਿੱਧਾ ਸਾਦਾ ਪਿਹਰਾਵਾ ਪਰ ਅੱਜ ਸਬ ਕੁਝ ਬਦਲ ਗਿਆ

  • @HarpreetSingh-ni7hh
    @HarpreetSingh-ni7hh 17 днів тому +9

    ਨਜ਼ਾਰਾ ਆ ਗਿਆ ਸੁਣਕੇ❤❤❤

  • @RamShyam-bp3ru
    @RamShyam-bp3ru 17 днів тому +6

    Wahnji wah very nice 🎉🎉🎉🎉🎉 waheguru waheguru waheguru ji

  • @DhillonSaab-s8l
    @DhillonSaab-s8l 13 днів тому +3

    ਮੇਰੇ ਦਾਦਾ ਜੀ ਦੀ ਯਾਦ ਆਗੀ ਉਹ ਵੀ ਐਵੇਂ ਈ ਗੱਲਾਂ ਕਰਦੇ ਸੀ 😢

  • @GurkaramSekhon-zi7pt
    @GurkaramSekhon-zi7pt 16 днів тому +2

    This is real face of Punjab’s culture
    Respected sardar sahib telling factual information about the past days
    Old is always gold
    Salute to the anchor for this most valuable information to the viewers
    God bless the our respected old man long healthy life 🎉🎉🎉

  • @chuharsingh6259
    @chuharsingh6259 15 днів тому +1

    ਵਾਹਿਗੁਰੂ ਜੀ ਬਾਪੂ ਜੀ ਚੜ੍ਹਦੀਕਲਾ ਵਿੱਚ ਰੱਖੇ ਜੀ 🙏

  • @Bhangujatt3191
    @Bhangujatt3191 15 днів тому +1

    ਰੱਬ ਵਰਗੇ ਬਾਪੂ ਨੇ ਸੱਚੀਆ ਸੁੱਚੀਆ ਤੇ ਉੱਚੀਆ ਗੱਲਾ ਬਾਤਾ ਕੀਤੀਆ ਨੇ ਰੁਹ ਖੁੱਸ ਹੋ ਗਈ।

  • @satinderhanjra6344
    @satinderhanjra6344 17 днів тому +3

    Eh bajurg sachhey lok te bhole lok sadha lambia ummra jioun... waheguru eh bajurga nu kaddi dukh na dewi,so nicely

  • @satinderhanjra6344
    @satinderhanjra6344 17 днів тому +3

    Kiya batta,bahut vadhia insan bandey di asli zindgi di khani,so good

  • @palgill5041
    @palgill5041 17 днів тому +8

    ਮੇਰੇ ਪਿੰਡ ਸਥਾ ਖਾਲੀ ਪੲਈਆ ਸਾਰੇ ਕਨੈਡਾ ਚਲੇ ਗਏ ਤਿੰਨ ਘਰ ਹਾ

  • @gagangillpb03
    @gagangillpb03 17 днів тому +4

    ਤੇ ਇਸ ਚੈਨਲ ਤੇ ਪਹਿਲੀ ਵਾਰੀ ਮੈਂ ਕੋਈ ਇੰਟਰਵਿਊ ਪੂਰੀ ਦੇਖੀ ਹੈ ਤੇ ਦੇਖ ਕੇ ਲੱਜਤ ਆ ਗਈ ❤
    ਬਹੁਤ ਵਧੀਆ ਬਾਪੂ ਜੀ ਜੁਗ ਜੁਗ ਜੀਉ

  • @gurjeetkaur9238
    @gurjeetkaur9238 18 днів тому +18

    ਭੈਣ ਜੀਸਨਮਾਨ ਜਰੂਰ ਦਿਆ ਕਰੋ ਬਜੁਰਗਾਂ ਨੂੰ ਇਹ ਤੋਹਫੇ ਵਜੋਂ ਨਹੀਂ ਸਤਿਕਾਰ ਵਜੋਂ ਮੰਨਿਆ ਜਾਵੇ ਵਧੀਆ ਲੱਗੇਗਾ ਜੀ ਬੇਨਤੀ ਹੈ ਮੇਰੀ ਆਪਣੀ 🙏

  • @GillDilbag-e6p
    @GillDilbag-e6p 16 днів тому +2

    Jeonde raho bajorgo. Waheguru ji chardikla vich rakhn sate babbean nu ji🙏

  • @BrandBMusic
    @BrandBMusic 18 днів тому +3

  • @RamShyam-bp3ru
    @RamShyam-bp3ru 17 днів тому +1

    100/🎉🎉🎉🎉🎉wah ji wah old is gold waheguru waheguru waheguru ji

  • @HarpreetSingh-sq7xz
    @HarpreetSingh-sq7xz 18 днів тому +8

    Great 👍

  • @KishanSingh-xg6vi
    @KishanSingh-xg6vi 13 днів тому

    So proud Bapu ji Waheguru ji chardi kla vich rakhen

  • @Darsnjvnda
    @Darsnjvnda 16 днів тому +3

    ਮੇਰੇ।ਪਿਡ।ਫਤਿਹਗੜ੍ਹ ਸਾਨੇਵਾਲੀ।ਜਿਲਾ।ਮਾਨਸਾ ਕਾਫੀ।ਬਜੁਰਗ।ਨੇ।ਸਥ।ਚ।ਬੈਠੇ।ਹੁਦੇ।ਨੇ
    ਪੈਸੇ।ਇਕਠੇ।ਕਰਕੇ
    ਕੁਰਸੀਆ।ਲਿਆਏ।ਤੀਹ।ਪਰ।ਜਿਆਦਾ।ਉਮਰ।ਦੇ
    ਨਹੀ।ਸਾਰੇ।ਦੋਂ।ਤਿਨ
    ਨੇ।ਐਸੀ।ਸਾਲ।ਦੇ।ਬਾਕੀ।ਸਂਠ।ਕੁ।ਸਾਲਾ।ਦੇ
    ਨੇ।ਤਾਸ।ਵੀ।ਖੇਡਦੇ।ਨੇ।ਬਹੁਤ।ਵਧੀਆ ਪੁਰਾਣੀਆ।ਗੱਲਾ।ਕਰਦੇ।ਨੇ।ਕਦੇ
    ਕਦੇ।ਇਸ।ਬਜ਼ੁਰਗ ਨਾਲ ਗੱਲਾ।ਕਰਨ।ਧੰਨਵਾਦ

  • @jasveersidhu9541
    @jasveersidhu9541 18 днів тому +5

    very nice ਭੈਣ 🎉🎉🎉

  • @parmjeetsooch2621
    @parmjeetsooch2621 17 днів тому

    ਬਹੁਤ ਹੀ ਵਧੀਆ ਗੱਲਾਂ ਕੀਤੀਆ ਬਾਪੂ ਜੀ ਨੇ
    ਧੰਨਵਾਦ ਜੀ

  • @gursharanbatth3748
    @gursharanbatth3748 16 днів тому

    ਵਾਹਿਗੁਰੂਜੀ ਲੰਬੀਉਮਰ ਬਖਸ਼ੇ

  • @ramandeep2044
    @ramandeep2044 12 днів тому

    ਬਹੁਤ ਸੋਹਣਾ ਪ੍ਰੋਗਰਾਮ ❤❤

  • @InderSidhu-i3t
    @InderSidhu-i3t 18 днів тому +3

    ਕਿਆ ਬਾਤਾਂ

  • @MrNikkamaan
    @MrNikkamaan 18 днів тому +9

    ਮੇਰੇ ਪਿੰਡ ਦੇ ਬਜ਼ੁਰਗ , ਪਿੰਡ ਦੀ ਵਿਰਾਸਤ

  • @mehtabranu
    @mehtabranu 16 днів тому +6

    24:10 ਸੱਚ ਬੋਲਿਆ ਗਿਆ,ਨਹੀ ਤਾ ਹਰੇਕ 100ਸਾਲ ਹੀ ਬੋਲਦੇ ਐ।ਇਹ ਵੀ ਸਹੀ ਹੈ,ਕਿ1975-77ਤੱਕ ਕਣਕ ਹੁੰਦੀ ਘੱਟ ਸੀ। ਜੇ ਹੁੰਦੀ ਤਾ ਵੇਚ ਵੱਟ ਲੈਦੇ ਸੀ। 1967 ਤੱਕ ਤਾ ਬਹੁਤਾ ਮੱਕੀ ਦਾ ਅੰਨ ਹੀ ਖਾਣ ਲਈ ਮਿਲਿਆ ਕਰਦਾ ਸੀ। ਵਾਕਿਆ ਜਦੋ ਕੋਈ ਰਿਸ਼ਤੇਦਾਰ ਆਉਂਦਾ ਤਾ ਕਣਕ ਦੀ ਰੋਟੀ(ਮੰਡੇ), ਤੇ ਪੱਕੇ ਮਿੱਠੇ ਦੀ ਚਾਹ(ਖੰਡ) ਦੇ ਦਰਸ਼ਨ ਹੁੰਦੇ। ਰਿਸ਼ਤੇਦਾਰ ਵੀ ਸਿਆਣੇ ਹੁੰਦੇ ਸੀ,ਦੋ ਰੋਟੀਆ ਕਣਕ ਦੀਆ ਛੱਡ ਦਿੰਦਾ ਸੀ। ਉਹ ਜਵਾਕਾ ਨੂੰ ਖੰਨਾ ਚੱਪਾ ਮਿੱਲ ਜਾਦੀ

  • @jagtarsinghdaudhar6325
    @jagtarsinghdaudhar6325 16 днів тому +1

    ਬਹੁਤ ਵਧੀਆ

  • @youtubeshorts-sq1kg
    @youtubeshorts-sq1kg 17 днів тому

    Bapu ji ne buht bdia galan dasian ji waheguru ji mehar rakhn ji

  • @sangasingh8205
    @sangasingh8205 15 днів тому

    ਬਾਪੁ ਜੀ ਬੋਲਾ ਚੋ ਫੁਲ ਕਿਰਦੇ ਆ ਬਾਪੁ ਜੀ ਦਿਆ ਗਲਾਂ ਬਹੁਤ ਕੁਝ ਸਿਖਣ ਨੂੰ ਮਿਲਦਾ

  • @nirpalsingh5414
    @nirpalsingh5414 17 днів тому

    Bhut vadia jindgi c pehla tecnology de chakkra ch jindgi bhut chhoti ho gyi pehla 1rupey nal kine khush ho jande c hun lakha nal vi skoon nhi milda

  • @rabjidhillon9413
    @rabjidhillon9413 9 днів тому

    same ditto my dada ji ❤

  • @balvirsingh2658
    @balvirsingh2658 17 днів тому +1

    ਬਹੁਤ ਵਧੀਆ ਜੀ

  • @gurjeetkaur9238
    @gurjeetkaur9238 18 днів тому +2

    ਬਹੁਤ ਵਧੀਆ ਵਿਡੀਓ ਲੱਗੀ ਜੀ

  • @Ikardass
    @Ikardass 18 днів тому +3

    Waheguru

  • @avtarsinghsandhu9338
    @avtarsinghsandhu9338 16 днів тому

    ਮੱਕੀ ਦਾ ਖੇਤ ,ਜਵਾਰ ਦਾ ਖੇਤ ਆਮ ਹੁੰਦੈ ਸਨ।

  • @gurpreetsidhu4973
    @gurpreetsidhu4973 18 днів тому +1

    Bilkul sahi ,kanak di roti nu Indian kitchens vich entry 60 -70 pehlan hi mili hai.

  • @harrymehat2932
    @harrymehat2932 17 днів тому +3

    Verry nice 👍👍

  • @yashanshartbook8481
    @yashanshartbook8481 18 днів тому +3

    Keep it up bhuaa ji 🎉

  • @balvirsingh2658
    @balvirsingh2658 17 днів тому +1

    ਬਾਬਾ ਬਹੁਤ ਵਧੀਆ ਇਨਸਾਨ ਹਨ

  • @GURSEWAKSINGH-lm3xj
    @GURSEWAKSINGH-lm3xj 15 днів тому

    Chhaareyaaan data koddmmmmaaaa

  • @parvindersinghsidhu7383
    @parvindersinghsidhu7383 15 днів тому

    ਬਹੁਤ ਵਧੀਆ ਭੈਣ

  • @SinghJaspal-k2f
    @SinghJaspal-k2f 17 днів тому

    Waheguru tandrusti devey tuhanu bappu ji

  • @GurdevSingh-vd5ie
    @GurdevSingh-vd5ie 16 днів тому +2

    ਮੈਨੂੰ ਮੋਰਡਨ ਲੀੜੇ ਪਾਏ ਓਵਰ ਐਕਟਿੰਗ ਜਹੀ ਕਰਦੇ ਗੱਲ ਚਬਕੇ ਕੇ ਕਰਨ ਵਾਲੇ ਲੋਕ ਦਿਸਣ ਤਾਂ।ਬੜਾ ਮੰਨ ਨੂੰ ਹੋਕਾਂ ਜਿਹਾ ਨਿੱਕਲਦਾ 😢 ਜਦੋਂ ਪੂਰਾਣੇ ਸਮੇਂ ਨੂੰ ਇਸ ਤਰ੍ਹਾਂ ਵੇਖੀ ਦਾ ਅਪਣਾ ਪਨ 🎉ਮੰਨ ਨੂੰ ਸਕੂਨ ਮਿਲਦਾ ਹੈ 🎉ਔ ਭਲੇਉ ਲੋਕੋ 😢 ਛਕੁਨੀਵਾਦ ਦੇ ਯੁੱਗ ਚ ਨਾ ਫਸੋ 😢ਆਵਦਾ ਝੂਗਾ ਚੋਟ ਕਰਾਕੇ ਬੈਠ ਗਏ ਸਾਰੇ 😢😢😢😢

  • @GURSEWAKSINGH-lm3xj
    @GURSEWAKSINGH-lm3xj 15 днів тому

    Guuddeyee very goodd

  • @BhupinderSinghBadesha
    @BhupinderSinghBadesha 17 днів тому +1

    ❤❤❤

  • @RipendeepSingh
    @RipendeepSingh 6 днів тому

    ❤❤❤

  • @bhagwantkaurbrar5615
    @bhagwantkaurbrar5615 17 днів тому +3

    Harsi beta pind tha name dasio karo jethy tuci prog karan jana ❤

  • @JagjeetSingh-bo1vx
    @JagjeetSingh-bo1vx 9 годин тому

    ਗਲਾਂ ਸੋਹਣੀਆੰ ਪਰ ਪਿੰਡ ਕਿਹੜਾ ਹੈ

  • @KuldeepSingh-l9h6g
    @KuldeepSingh-l9h6g 17 днів тому +2

    Very good 👍

  • @jaspreetdhanoa9656
    @jaspreetdhanoa9656 15 днів тому

    Wah
    Very nice

  • @ajaibsingh1655
    @ajaibsingh1655 17 днів тому +1

    As dhalwal chhini wal khurd army❤❤❤❤

  • @jaspreetsekhon7833
    @jaspreetsekhon7833 12 днів тому

    ਇੱਕ ਬੇਨਤੀ ਆ ਜੀ ਪਿੰਡ ਦੱਸ ਦਿਆ ਕਰੋ

  • @sukhmandergill5964
    @sukhmandergill5964 17 днів тому

    V good paterkar

  • @TarsemSingh-b4t
    @TarsemSingh-b4t 16 днів тому

    🙏🙏👍👍

  • @ajitdairyfarming9399
    @ajitdairyfarming9399 11 днів тому

    ਭਾਈ ਕੁੜੀਏ ਜੇ ਸਿਰ ਢਕ ਲੈਂਦੀ ਤਾਂ ਹੋਰ ਵੀ ਗੱਲ ਸੋਹਣੀ ho ਜਾਣੀ ਸੀ

  • @gaganwaraich8670
    @gaganwaraich8670 15 днів тому

    Gud didi

  • @pachitarsingh9580
    @pachitarsingh9580 16 днів тому

    🙏🙏🙏🙏🙏

  • @Pindwalebhainji
    @Pindwalebhainji 17 днів тому

    A javi putt inttervw len mere vivah nu 42 saal ho gye❤❤🎉🎉

  • @tarvinderbrarbrar5413
    @tarvinderbrarbrar5413 15 днів тому

    Nice old maan interview

  • @bhawan415
    @bhawan415 16 днів тому

    Wmk bajurag te

  • @tejwindarsingh8785
    @tejwindarsingh8785 15 днів тому

    Very good sister

  • @SandeepKaur-v8w
    @SandeepKaur-v8w 15 днів тому

    Nice

  • @GURSEWAKSINGH-lm3xj
    @GURSEWAKSINGH-lm3xj 15 днів тому

    Taller yaale daaa vadheeyaaa hilllaaaa

  • @gurmelsidhu2619
    @gurmelsidhu2619 16 днів тому

    Very nice

  • @bhangu601
    @bhangu601 10 днів тому

    ਹੁ ਨਹੀ ਬੀਬਾ ਹਾਜੀ

  • @GaganGill-b5h
    @GaganGill-b5h 16 днів тому

    Babe diya gala vdia ne pr babe di umer ghtt a aina pta ni babe nu sade mere taye warge baithe a 97saal de oh kadh de aa ਕੰਡੇ ਗੱਲਾ ਦਾ ਪਿੰਡ ਫੂਲ

  • @Manrajsidhublogs
    @Manrajsidhublogs 17 днів тому

    Kitho ne eh bjurg

  • @GURSEWAKSINGH-lm3xj
    @GURSEWAKSINGH-lm3xj 15 днів тому

    Chaa reyaan data kodmaaa means without wife

  • @Kularamarjeet
    @Kularamarjeet 17 днів тому

    Khiva kulan 🥰

  • @lakhandeepsingh9775
    @lakhandeepsingh9775 18 днів тому +4

    ਪਿੰਡ ਕਿਹੜਾ ਜੀ ਬਾਪੂ ਜੀ ਦਾ?

  • @GurmeetSingh-pl9mu
    @GurmeetSingh-pl9mu 17 днів тому

    ਬਾਪੂ ਰਾਮਨਿਵਾਸ ਦਾ

  • @mohanchahal3487
    @mohanchahal3487 15 днів тому

    Me Chacha ji da bath

  • @PawanKumar-wx2ml
    @PawanKumar-wx2ml 17 днів тому

    Saal 1972 ki baat kar rahe hain.

  • @Pindwalebhainji
    @Pindwalebhainji 17 днів тому

    Meri umar 62 saal hai

  • @GurnamSingh-kb9vo
    @GurnamSingh-kb9vo 17 днів тому

    Beba g very nice to see pendu culture vedio please try to tell name of village in your video gurnam Singh kaoni muktsar translate to Punjabi language

  • @ravideepsingla9600
    @ravideepsingla9600 17 днів тому +1

    Bahut sarian thawan te sabzi nu vi daal hi kiha janda. Ese tran ladies nu budhian kehnde ne.

  • @manjitkaur5979
    @manjitkaur5979 17 днів тому +1

    Allu d svji hundi a not dall

  • @khushigill1377
    @khushigill1377 17 днів тому +2

    🙏

  • @SukhdevSingh-mn7ny
    @SukhdevSingh-mn7ny 17 днів тому +2

    Very nice 👌🎉

  • @gurwindersidhusidhu8308
    @gurwindersidhusidhu8308 17 днів тому +1

    ❤❤

  • @jagjitsingh-dl6db
    @jagjitsingh-dl6db 15 днів тому

    ❤❤❤❤❤❤❤

  • @jaisingh328
    @jaisingh328 16 днів тому

    ❤❤❤