Pannu Sahib SAD kissan unions te hor chalant massalian babat bebaak par darust tippanian jo waqt anusaar sahi hun public naal share karn layi tuhada shukria.
Bapu ji manu lagda prime asia kol akali muda he rah gaya aa tusi aap ta kush nahi bol sakda sarbjit kaur mla ta tusi kush nahi se bola .Mann cm Australia da Dora ta see Melbourne Air port chori bhaj ka gaya
ਮੈਨੂੰ ਚੱਲਣ ਦਿਓ, ਇੱਕਲਾ ਹੈ ਮੇਰਾ ਰਸਤਾ
*ਰਸਤਾ ਰੋਕਿਆ ਗਿਆ ਤਾਂ ਕਾਫਲਾ ਬਣ ਜਾਵੇਗਾ*
ਕਿਸਾਨ ਏਕਤਾ ਜ਼ਿੰਦਾਬਾਦ 🌾🌾🌾
Deep Veere Waheguru Ji bhalli karan 🌾🌾🌾🙏🏻🙏🏻🙏🏻
@ ਵਾਹਿਗੁਰੂ ਜੀ 😍🙏 ਜੀ ਦੀਦੀ
ਨਵਜੀਤ ਸਿੰਘ ਜੀ ਤੇ ਜਤਿੰਦਰ ਪੰਨੂ ਜੀ ਸਤਿ ਸ਼੍ਰੀ ਆਕਾਲ ਜੀ
ਪੜ੍ਹਾਈ ਜੋ ਇਜ਼ਤ ਦਿਵਾਉਂਦੀ ਹੈ
*ਉਹ ਇੱਜ਼ਤ ਪੈਸਾ ਨਹੀਂ ਦਿਵਾ ਸਕਦਾ*
ਸ. ਮਨਮੋਹਨ ਸਿੰਘ ਜੀ ਨੂੰ ਸਮਰਪਿਤ 😍🙏
Very true
Hanji Chhote Deepu Veere 👉🏻💎💎💎💎💎👈🏻
@@pargatrandhawa2137 😍🙏 ਜੀ
@@gurjitkaur7 😍🙏 ਜੀ ਦੀਦੀ
ਪੰਨੂ ਸਾਹਿਬ ਜੀ ਦੀਆਂ ਪਰੋਗਰਾਮ ਸੁਰੂ ਹੋਣ ਤੋਂ ਪਹਿਲਾਂ ਵਾਲੀਆਂ ਬਹੁਤ ਹੀ ਪਾਏਦਾਰ ਹੁੰਦੀਆਂ ਹਨ ਲੋਕਾਂ ਨੂੰ ਇਸ ਬਿਮਾਰੀ ਤੋਂ ਸੁਚੇਤ ਰਹਿਣ ਦੀ ਲੋੜ ਹੈ
ਸੁਖਬੀਰ ਬਾਦਲ ਦਾ ਭਾਸ਼ਣ ਉਸ ਦੇ ਦਿਮਾਗੀ ਦਿਵਾਲੀਆ ਹੋਣ ਦਾ ਸਬੂਤ।
ਗੁਰੂ ਨਾਨਕ ਸਾਹਿਬ ਜੀ ਪਾਪੀਆਂ ਦਾ ਨਾਸ ਕਰਿਓ ਜੀ
ਗੁਰੂ ਨਾਨਕ ਦੇਵ ਜੀ ਪਾਪੀਆਂ ਦਾ ਨਾਸ਼ ਕਰਿਉ
ਢੋਂਗ ਦੀ ਜ਼ਿੰਦਗੀ ਨਾਲੋਂ ਢੰਗ ਦੀ
*ਜ਼ਿੰਦਗੀ ਜ਼ਿਆਦਾ ਬੇਹਤਰ ਹੁੰਦੀ ਹੈ*
ਦੀਪ ਬਰਾੜ 👌👌👍
Deepu Veere 👌🏻👍🏻✌🏻
@@daljitsingh7980 😍😍 ਸੰਧੂ ਵੀਰੇ
@@gurjitkaur7 😍🙏 ਜੀ ਦੀਦੀ
❤❤ ਜੁੱਗ ਜੁੱਗ ਜੀਓ
ਪੰਨੂੰ ਸਾਬ ❤❤
ਸੱਚ ਬੋਲਣ ਦਾ ਬਹੁਤ ਬਹੁਤ ਹਾਰਦਿਕ ਧੰਨਵਾਦ
❤❤❤❤❤❤❤❤❤❤❤❤
ਪੰਨੂ ਜੀ ਪਾਪ ਕਮਾਵਦਿਆ ਤੇਰਾ ਕੋਈ ਨਾ ਬੇਲੀ ਰਾਮ। ਪਾਪ ਬਹੁਤ ਕੀਤੇ ਹਨ ਇਨ੍ਹਾਂ ਨੂੰ ਪਾਪ ਟਿਕਣ ਨਹੀਂ ਦਿੰਦੇ ਹਨ ਗੁਨਾਹ ਬਹੁਤ ਕੀਤੇ ਹਨ ਪਾਪੀ ਕੋ ਪਾਪ ਪਿਆਰਾ। ਗੋਲਕਾਂ ਦਾ ਪੈਸਾ ਦਿਮਾਗ਼ ਖਰਾਬ ਕਰ ਦਿੰਦਾ ਹੈ
ਜਿਹੜੇ ਸੂਬੇ ਵਿੱਚ ਚੁਣੀ ਹੋਈ ਸਰਕਾਰ ਕੰਮ ਹੀ ਨਹੀਂ ਕਰ ਸਕਦੀ ਉਥੇ ਚੋਣਾਂ ਵਿੱਚ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ ਹੈ
ਇਸ ਪ੍ਰਧਾਨ ਮੰਤਰੀ ਤੋਂ ਵੱਧ ਅਨਪੜ ਨਹੀ ਲੱਭਣਾ ਜਿਸ ਦੇਸ਼ ਵਿੱਚ ਨਵੇਂ ਜਹਾਜ਼ਾਂ ਨਾਲ ਨਿੰਬੂ ਤੇ ਮਿਰਚਾਂ ਟੰਗਣ ਗਾਂਵਾਂ ਦਾ ਮੂਤ ਤੇ ਗੋਹਾ ਖਾਣ ਲੱਗ ਪੈਣ ਫੇਰ ਦੱਸੋ ਇਸ ਦੇਸ਼ ਦਾ ਕੀ ਬਣੂ ਓਹ ਭਰਾਵੋ
ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ 🙏
ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ ਹੈ
ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 3 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਤੇ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਮੇਰੇ ਕੋਲ ਸਬੂਤ ਵੀ ਮੌਜੂਦ ਹਨ ਤੇ ਮੈਂ ਹਲਫ਼ੀਆ ਬਿਆਨ ਦੇਣ ਤੱਕ ਵੀ ਤਿਆਰ ਹਾਂ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਪੰਜਾਬ ਵਿੱਚ ਵਿਕਾਸ ਸਿਰਫ ਅਫਸਰਸ਼ਾਹੀ ਤੇ ਠੇਕੇਦਾਰਾ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ
ਮੇਰਾ ਮੋਬਾਇਲ ਨੰਬਰ 98882478 1
ਹੈ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ।
ਮੈਂ ਹਨੇਰੇ ਤੋਂ ਬਚਾ ਲਿਆਇਆ ਸੀ ਆਪਣੇਆਪ ਨੂੰ
*ਮੇਰਾ ਦੁੱਖ ਇਹ ਹੈ ਕਿ ਮੇਰੇ ਪਿੱਛੇ ਉਜਾਲੇ ਪੈ ਗਏ*
ਦੀਪ ਬਰਾੜ 👌👌
Deepu Veere 👉🏻⭐⭐⭐⭐⭐👈🏻
@@daljitsingh7980 😍😍 ਸੰਧੂ ਵੀਰੇ
@@gurjitkaur7 😍🙏 ਜੀ ਦੀਦੀ
ਅਕਾਲੀ ਲੀਡਰਸ਼ਿਪ ਨੂੰ ਕੋਈ ਨਹੀਂ ਬਚਾ ਸਕਦਾ। ਇਹ ਸਾਰੇ ਹੀ ਗੂਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਦਾ ਸੰਤਾਪ ਭੋਗ ਰਹੇ ਹਨ। ਮਾਸਟਰ ਨਿਰਭੈ ਸਿੰਘ ਫਤਿਹਗੜ੍ਹ ਸਾਹਿਬ 🙏
😊
ਪੰਜਾਬ ਨੂੰ 50% ਸਿਆਸੀ ਲੀਡਰ,50% ਚਿੱਟੀ ਸਿਉਂਕ ਤੇ ਕਿਸਾਨ ਕਾਰੂ ਬਾਦਸ਼ਾਹ ਦਾ ਕੰਮ ਕਰ ਰਹੇ ਹਨ।ਗ਼ਰੀਬ ਕਿਸਾਨਾਂ ਤੋਂ ਉਗਰਾਹੀ ਕਰਕੇ ਆਪ ਐਸ਼ ਤੇ ਗ਼ਰੀਬ ਕਿਸਾਨ ਸੜਕਾਂ ਤੇ ਰੁਲਦੀ ਹੈ।
ਬਾਦਲ ਨੇ ਅਕਾਲ ਤਖਤ ਸਾਹਿਬ ਨਾਲ ਮੱਥਾ ਲਾ ਲਿਆ ਤਾਂ ਹੀ ਪਾਗਲ ਹੋ ਗਿਆ
❤❤ਪਨੂੰ ਸਾਹਿਬ ਨਵਜੀਤ ਜੀ ਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪ੍ਰਵਾਨ ਹੋਵੇ ਜੀ ।❤❤
Thanks for awakening. Wise honest farmers leaders must unite and life of s.dalewal ji must be saved.
ਪੰਨੂ'ਸਹਿਬ'ਜੀ'ਜੈੜੈਉਸ'ਪਾਤਸਾ'ਦੇਨਾਲ'ਮੱਥਾ'ਜੀਨੇ'ਵੀ'ਲਾਏਆ'ਏ'ਉਸ'ਦਾ'ਹਾਲ'ਸਬਨੂ'ਪਤਾਹੀ'ਏਕੀ'ਹੋਏਆ'ਹੈ'
ਪੰਨੂੰ ਸਾਹਿਬ ਜੀ ਨਵਜੀਤ ਜੀ ਸਤਿ ਸ਼੍ਰੀ ਆਕਾਲ ਜੀ ❤❤❤🎉🎉🎉
ਸਤਿ ਸ੍ਰੀ ਆਕਾਲ ਜੀ
ਆ ਗੱਲ ਬਿਲਕੁਲ ਸਹੀ ਕਿਹਾ ਜੀ 90% ਇਹ ਹੀ ਹੋ ਰਿਹਾ
ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ
ਅਤੇ ਨਵਜੀਤ ਜੀ 🙏🏼❤️🙏🏼❤️🙏🏼🌷🌷🌷🌷👌
ਕਰਮਜੀਤ ਚਾਹਲ ਜੀ ਸਤਿ ਸ੍ਰੀ ਆਕਾਲ ਜੀ 🎉❤🎉❤🎉❤🎉❤🎉❤🎉❤
@BhupinderSingh-yg8cg ਭੁਪਿੰਦਰ ਸਿੰਘ ਵੀਰ ਜੀ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਜੀ 🙏🏼🎉🎉
ਸੁਖਬੀਰ ਬਾਦਲ ਨੂੰ ਰੋਹਿਤ ਸ਼ਰਮਾ ਵਾਂਗ ਪਾਸੇ ਹੋ ਜਾਣਾ ਚਾਹੀਦਾ ਹੈ
ਸਤਿ ਸ੍ਰੀ ਆਕਾਲ ਜੀ 🙏🙏
ਪੰਨੂ saab very nice sat sri akal Bhikhiwind tarn taran tu ❤❤❤❤❤
ਹੋਏ ਇਕਤਰ ਮਿਲਹ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾੲ। ।
Koi tan aya budhe nale nu dekhn vala... salute
Satshreea. Akal.ji. bapu.ji
Very good news bro Waheguru Waheguru Waheguru Waheguru Waheguru Waheguru ❤❤❤❤❤❤❤❤
*🙏❣️ਅੱਜ ਦਾ ਵਿਚਾਰ❣️🙏*
*ਇਨਸਾਨ ਨੂੰ ਦੋ ਚੀਜ਼ਾਂ ਤੋ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ !ਸੁਆਦ ਤੇ ਵਿਵਾਦ।ਸੁਆਦ ਛੱਡੋਗੇ ਤਾਂ ਸਿਹਤ ਲਈ ਫਾਇਦਾ ਅਤੇ ਵਿਵਾਦ ਛੱਡੋਗੇ ਤਾਂ ਰਿਸ਼ਤਿਆਂ ਨੂੰ ਫਾਇਦਾ।*
*ੴਵਾਹਿਗੁਰੂ ਜੀ ਕਾ ਖ਼ਾਲਸਾ ੴ*
*🚩 ਵਾਹਿਗੁਰੂ ਜੀ ਕੀ ਫ਼ਤਹਿ 🚩*
ਪੰਨੂ ਜੀ ਮਾਲ ਜ਼ਿਆਦਾ ਖਾ ਲੈਂਦਾ ਹੈ
ਸੋਹਣਾ ਪ੍ਰੋਗਰਾਮ ❤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤
ਪਨੂੰ ਸਾਹਿਬ ਸੁਖਬੀਰ ਨੂੰ ਤਾਂ ਇਹ ਪਤਾ ਹੀ ਨਹੀਂ ਰਹਿੰਦਾ ਕਿ ਕੀ ਗੱਲ਼ ਕਰਨੀ ਹੈ ਉਹ ਤਾਂ ਵੱਡੇ ਬਾਦਲ ਸਾਹਿਬ ਨੂੰ ਵੀ ਕਹਿ ਦਿੰਦਾ ਸੀ ਕਿ ਇਹ ਮੇਰੇ ਪਿਓ ਵਰਗੇ ਨੇ । ਜਿਸ ਤਰ੍ਹਾਂ ਆਮ ਲੋਕ ਆਖਦੇ ਹਨ ਕਿ ਇਹ " ਮੋਟੀ " ਖਾਂਦਾ ਹੈ, ਇਹੋ ਜਿਹਾ ਹੀ ਹਾਲ ਨਾ ਹੋਵੇਂ।
Respected pannu saab please tusi Jo sant saab uprale kr rahe ne os bare zaroor charcha kreo
Kisan we are all one ekta
❤ ਸਤਿਕਾਰ ਜੀ ਸਾਰੀ ਟੀਮ ਦਾ 🙏 ਸ਼ੁਕਰੀਆ ਬਹੁਤ ਬਹੁਤ
Excellent coverage 🎉
❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 0:48
Thnk u, respect 🌿
Navjit Jatinder Pannu g sat shri akal
ਸੁਖਬੀਰ ਬਾਦਲ ਕਹਿੰਦਾ ਮੇ ਦਸਤਾਰ ਨੂੰ ਅੱਗੇ le k ਜਾਣਾ ਆਪ ਖੁੱਦ ਬਿਨਾ ਦਸਤਾਰਾਂ ਵਾਲੇ ਬਈਏ ਬਾਡੀਗਾਰਡ ਰਾਖੀ ਫਿਰਦਾ ਓਹਨਾ ਨੂੰ ਕਦੋਂ ਦਸਤਾਰਾਂ ਸਜੋਨੀਆ
Sukh amli te patit sikh hai. Oh kise dharm nu nahi manda usnu apni pardhangi chahidi hai ta ki golkan di changi tarah lutt kar sake.
End of badals era.Sukhbir has gone papal.They are almost finished.
Excellent 👌
ਮੈਂ ਇਸ ਟਾਈਮ ਚੀਨ ਵਿੱਚ ਬੈਠ ਕੇ ਤੁਹਾਡਾ ਪ੍ਰੋਗਰਾਮ ਵੇਖ਼ ਰਹੀ ਆ ਇਕ ਡਾਕਟਰ ਆ ਰੋਜ਼ hospital ਜਾ ਰਹੀ ਆ ਏਥੇ ਕੁੱਝ ਵੀ ਵੀ ਏਦਾਂ ਦਾ ਨਹੀ ਕੇ outbreak ਹੋਇਆ ਹੋਵੇ ਸਭ ਕੁਝ normal ਚਲ ਰਿਹਾ ਮੈਂ ਪਿੱਛਲੇ 10 ਸਾਲ ਤੋਂ ਚੀਨ ਚ ਰਹਿ ਰਹੀ ਆ ਇਹ ਵਾਇਰਸ ਕੋਈ new ਨਹੀਂ 60 ਸਾਲ਼ ਤੋਂ already ਹੈਗਾ ਆ ਪਤਾ ਨਹੀਂ ਇੰਡੀਅਨ ਮੀਡੀਆ ਏਨੀ ਗਲਤ ਖ਼ਬਰ ਕਿਉੰ ਫਲਾ ਰਿਹਾ ਇਹ ਵਾਇਰਸ ਤੋਂ ਬਚ ਕੇ ਰਹੋ ਪਰ ਕੋਈ ਖਤਰੇ ਵਾਲੀ ਗੱਲ ਨਹੀਂ
Thanks for your positive reply to Pannu jee
very nice information as always.
ਲੱਗਦਾ ਅਮਲੀ ਮਾਲ ਵੱਧ ਖਾਹ ਗਿਆ
❤❤🤙🤙👌👌✌✌
ਇਹ ਤਾਂ ਪਤਾ ਨਹੀਂ ਮਾਲ ਵੱਧ ਖਾਹ ਲਿਆ
ਨਹੀਂ ਜੀ ਰੱਬ ਨੇ ਮੱਤ ਮਾਰ ਦਿਤੀ ਹਾਲੇ ਦੇਖੀ ਜਾਓ
Eh,sirsa,Wale,da,chela,guru,Ghar,nu,ni,manda
😂
Good job prime Asia keep it up 👍
Waheguru g mehar kryo g sab te sab da Bhalaa kryo g
Good news
Pannu saheb ji Hun thali chadoo gle naal bn len nal hi kehn go corona go
akal de ghat
ਪੰਜਾਬ ਵਿਜਿਲੈਂਸ ਬਿਓਰੋ ਨੇ ਹਜ਼ਾਰਾਂ ਮੁਕੱਦਮੇ ਦਰਜ ਕੀਤੇ ਹਨ ਪਰ ਸਜ਼ਾ ਤਾਂ ਕਿਸੇ ਨੂੰ ਹੋਈ ਨਹੀਂ |
Haliya firda
Waheguru ji 🙏 🙏 🙏 🙏 🙏
ਸੋਹਣਾ ਕੌਣ ਨੀ ਹੁੰਦਾ ?
ਸ਼ਾਇਦ ਤੇਰਾ ਨਜ਼ਰੀਆ ਹੀ ਸਿਰਫ਼ ਸੂਤਰਾਂ ਦੇਖਣ ਦਾ ਹੈ!
Pannu sahib jug jug jio ji
Sat shiri Aakal to all prime Asia team members
7 sre akal NAVJET SINGH PANU sab g
Sat shri akal ji pannu shaib and all priam asias TV workers good work good news
Pannu Sahib SAD kissan unions te hor chalant massalian babat bebaak par darust tippanian jo waqt anusaar sahi hun public naal share karn layi tuhada shukria.
" And the king will answer and say to them, Assuredly, I say to you, inasmuch as you did it one of the least of these my brethren, you did to me ."
Good
ਸੇਨਾਟਾਇਜਰ ਕੀ ਹੁੰਦਾ ਸ਼ਰਾਬ ਵਿੱਚ ਪਾਉਣ ਵਾਲੀ ਗਾਚੀ ਹੁੰਦੀ ਹੈ
Sat sri aakal pannu sahib and navjit
Na lat Marda na ghsun Marda jadon v Marda rab mat Marda sukhbir da kasoor ni tayaji 😂😂 eh baba ji di kirpa hai
ਨਵਦੀਪ ਜੀ ਅਤੇ ਪੰਨੂੰ ਸਾਹਿਬ ਸਤਿ ਸੀ, ਆਕਾਲ ਪੰਨੂੰ ਸਾਹਿਬ ਸੁਖਬੀਰ ਬਾਦਲ ਨੂੰ ਪ੍ਰਧਾਨ ਕਹਿਣਾ ਠੀਕ ਨਹੀਂ ਪ੍ਰਧਾਨ ਨਾ ਆਖਿਆ ਕਰੋ
Sukhbir Paaaaagal ho gya
Fatte Jathebandian nu pta ki jehrian ajj badian Jathebandian ney ehna ne A bhi pehlan sade wala kum kr k ethey pujjian
Sikh sangat nu sukhbir& party da social boycott Krna chahida hai.
Good evening sir
Very good punnu Shihab and navjeet ji thanks v rano the payal disaster ludhiana Punjab good evening
ਇਸੇ ਕਰਕੇ ਕਿਸਾਨ ਜਥੇਬੰਦੀਆਂ ਤੋਂ ਲੋਕਾਂ ਦਾ ਵਿਸ਼ਵਾਸ ਉੱਠ ਰਿਹਾ ਹੈ
Nice
Sham proof Hai Sukhbir
Sukhbir goes mad&Dumy.
🌹
Sukha Amly nahi talda.😂😂😂😂😂😂😂😂😂😂
✅✅✅🙏🙏🙏🙏🙏
Wehaguru ji 🇮🇱 🙏
New vairs ke bare ek you tubar niranjan china kuchh bta rhe h dekhna jrur
Jihra khjana fauj ne moria Manmohan s ne vapis karvaea si. Oh vi sukhbir crores ch vech gia bahro bahar.
ਸੁਖਬੀਰ ਸਿੰਘ ਬਾਦਲ ਜਿੰਦਾਬਾਦ
Akali Dal has lost faith of sangat.
Pannu saab kenu aap k bjp
Is tarah lagada he ki China agli waar vires de naal larhega
Sukhvir pagal ho gaya
Sukhbir de hunde kuj ne hona
🙏🙏👍🏻👍🏻
Sat Sri akaal to all 🙏🙏❤️❤️
🙏🏻🙏🏻
❤❤❤❤
Bapu ji manu lagda prime asia kol akali muda he rah gaya aa tusi aap ta kush nahi bol sakda sarbjit kaur mla ta tusi kush nahi se bola .Mann cm Australia da Dora ta see Melbourne Air port chori bhaj ka gaya
❤❤❤❤❤❤❤❤❤❤❤❤❤❤❤
Tusi nagative reporting karde oo..
🙏🙏🙏🙏🙏
Pannu sahib ji meri sister de ghar v gye c paise lain ohna ne mna krta
🙏