Babbu Maan - Hawaa || New Hindi Songs 2022

Поділитися
Вставка
  • Опубліковано 20 гру 2024

КОМЕНТАРІ • 25 тис.

  • @ajnabi867
    @ajnabi867 2 роки тому +312

    ਇਸ ਕਲਮ ਦਾ ਕੋਈ ਤੋੜ ਨਹੀਂ
    ਏਸ ਆਵਾਜ਼ ਜਿਹਾ ਕੋਈ hor ਨਹੀਂ,
    ਵੱਖਰੀ ਤਾਲ,ਕੰਨਾ ਲਈ ਆਰਾਮ
    ਕੁਲ ਦੁਨੀਆ ਤੋਂ ਵੱਖਰਾ, ਸਾਡਾ "
    ਬੱਬੂ ਮਾਨ ❤

    • @SonuDharamgarh
      @SonuDharamgarh 2 роки тому +5

      Sat Shri Akal ji sareya nu.........
      Kattad fans chkdo kam hun Ustaad ji ne apna kam kr dita hun kattad army da kam start..........
      Ustaad Babbu Maan bai........
      Kisaan Majdoor Ekta Zindabaad........
      Punjab Punjabiat Zindabaad........
      Khalistan Zindabaad........
      Waheguru ji da Khalsa
      Waheguru ji di Fateh........

    • @tanvirkaur1577
      @tanvirkaur1577 2 роки тому +1

      Maan saab da song remake kita
      Must listen 🙏🙏🙏
      ua-cam.com/video/31IIKhSZah8/v-deo.html

    • @ajnabi867
      @ajnabi867 2 роки тому +1

      @@tanvirkaur1577 biba baad ch, ajje ta ustad da repeat aa

    • @theDoCumentaryUnivers16
      @theDoCumentaryUnivers16 2 роки тому +1

      Mera channel Subscribe kro veero Babbu Maan kattad fans ❣️😍🔥❣️❣️❣️

    • @sharryjatt7467
      @sharryjatt7467 2 роки тому

      @@ajnabi867 bai video director kon hai , video vadiya hai

  • @balwindersinghbabbu3059
    @balwindersinghbabbu3059 2 роки тому +232

    ਇਹ ਇਨਸਾਨ ਦੁਨੀਆਂ ਦਾ ਉਹ ਕਲਾਕਾਰ ਹੈ ਕੇ ਇਸ ਨੇ ਹਰ ਤਰ੍ਹਾਂ ਦਾ ਗੀਤ ਗਾਏ ਨੇ
    ਮੈਨੂੰ 18 ਸਾਲ ਹੋ ਗਏ ਨੇ ਉਸਤਾਦ ਬੱਬੂ ਮਾਨ ਜੀ ਨੂੰ ਸੁਣਦੇ ਨੂੰ ।।।। Only LEGEND Ustaad BABBU Maan Saab ji

  • @maanjulahmajria4235
    @maanjulahmajria4235 2 роки тому +45

    ਤੂੰ ਲਿਖਦਾ ਰਿਹ ।
    ਤੂੰ ਗਾਉਂਦਾ ਰਿਹ ।
    ਤੂੰ ਜਾਨ ਮਰਿਆ ਵਿੱਚ ਪਾਉਂਦਾ ਰਿਹ
    ਮੈਂਨੂੰ ਚਾਹੀਦਾ ਕੁੱਝ ਹੋਰ ਨਹੀਂ
    ਤੂੰ ਸੁਪਨਿਆਂ ਦੇ ਵਿੱਚ ਆਉਦਾ ਰਿਹ।
    ਤੇਰਾ ਫੈਨ ਨਵੇਸ਼ਹਿਰ ਤੋਂ। ✍😍😍😍❤

  • @amreeksingh3372
    @amreeksingh3372 2 роки тому +38

    ਕਰਤਾਰ ਰਮਲਾ ਤੇ ਬੱਬੂ ਮਾਨ ਹੂਕਮ ਦੇ ਬਾਦਸ਼ਾਹੇ ਕੋਈ ਤੋੜ ਨੀਂ

  • @manviraulakh3847
    @manviraulakh3847 2 роки тому +35

    ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਬਸ ਤੂੰ ਮਿਲ ਜਾਏ ਮਾਨਾਂ,
    ਮੇਰੀ ਰੂਹ ਤੜਫ਼ੇ ਤੈਨੂੰ ਮਿਲਣੇ ਮੈਂ ਸਦਿਆਂ ਤੋਂ ਤੇਰਾ ਦਿਵਾਨਾਂ,🥰🥰
    🌾

  • @harpindersingh7833
    @harpindersingh7833 2 роки тому +19

    💯💯🔥🔥ਜਿੰਦਗੀ ਦੀ ਇਕ ਰੀਜ ਪੁਗਾ ਦਿਓ ਮਰਣ ਦੇ ਪਿੱਛੋਂ ਭੋਗ ਵਾਲੇ ਦਿਨ ਬੱਬੂ ਦਾ ਅਖਾੜਾ ਲਾ ਦਿਓ 🙏🙏🙏🙏🙏

    • @theDoCumentaryUnivers16
      @theDoCumentaryUnivers16 2 роки тому

      ❣️❤️Mera channel bhi subscribe kro veero Babbu Maan kattad fans ❤️🔥🔥

  • @Boos_Babbumaan
    @Boos_Babbumaan 2 роки тому +20

    ਪਿੰਡ ਸਿਆਲਕਾ
    ਜਿਲਾ ਅੰਮ੍ਰਿਤਸਰ👌
    ਬਾਈ babbu maan da
    ਕੱਟੜ ਫੈਨ 💥

  • @menpalmirkan
    @menpalmirkan 2 роки тому +24

    Bhot Andiii Gaana Ustaad Babbu Maan 😘
    Love 🌹 From Haryana 🇮🇳

  • @manviraulakh3847
    @manviraulakh3847 2 роки тому +87

    ਅਸੀਂ ਸਦਕੇ ਜਾਈਏ ਮਾਨਾ ਤੇਰੇ ਦਿੱਤੇ ਕੌਲ ਜ਼ੁਬਾਨ ਨੂੰ,
    ਓ ਨੋਟ ਅਜੇ ਤਕ ਨਹੀਂ ਬਣਿਆਂ ਜੋ ਖਰੀਦ ਲਵੇ ਮਾਨ ਨੂੰ
    🙏

  • @harpindersingh7833
    @harpindersingh7833 2 роки тому +41

    1 ਹੁਸਨ ਇਰਾਨ ਦਾ
    2 ਦਿਮਾਗ ਜਾਪਾਨ ਦਾ
    3 ਹੱਸਣਾਂ ਮੇਰੀ ਜਾਨ ਦਾ
    4 ਗੀਤ ਬੱਬੂ ਮਾਨ ਅੱਤ ਬਾਈ ਓਏ🔥🔥

  • @37aala
    @37aala 2 роки тому +196

    ਇਹਨੂੰ ਕਿਹਦੇ ਜਿੰਦਗੀ ਇਹਨੂੰ ਕਿਹਦੇ ਗੀਤ
    ਜਦੋਂ ਮਨ ਕੀਤਾ ਮੌਜ ਵਿਚ ਗੀਤ ਛੱਡ ਦਿੱਤਾ ✌️
    ਅਸਲ ਗਾਇਕੀ ਲੈਕੇ ਮਾਨ ਉੱਡ ਰਿਹਾ
    ਜਦੋ ਦਿਲ ਕੀਤਾ ਗੀਤ ਛੱਡ ਦੇਦਾ ਬਾਈ 🙏🏻❤️

    • @sukhdeepbal1758
      @sukhdeepbal1758 2 роки тому +5

      pehla maan saab ne sochya kal geet release kraange
      fr bs dil kita maan saab da k hune ee jaan deo

    • @mrberlinsinghwarrior723
      @mrberlinsinghwarrior723 2 роки тому +2

      ua-cam.com/video/Cy2tMujD3bY/v-deo.html. Gloria ne kitta bai babbu maan de song lga ke fun street Auckland New Zealand

    • @Manish_saharan36
      @Manish_saharan36 2 роки тому +3

      Sidhu Moose wala Legend 🦅🦅

    • @dpsinghartist8530
      @dpsinghartist8530 2 роки тому +2

      ua-cam.com/video/K1n_Y0QtQl4/v-deo.html ਇਹੇ ਰੱਬੀ ਪਾਠ ਜਿਸਨੂੰ ਸੁਣ ਕੇ ਸਾਰੇ ਦੁੱਖ ,ਰੋਗ,ਦੂਰ ਹੋ ਜਾਂਦੇ ਨੇ, ਸੁੱਖ ਵਰਤਣ ਲੱਗ ਜਾਂਦੇ ਨੇ।
      ਸਾਰੇ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ. ❤️❤️🙏

    • @sukhdeepbal1758
      @sukhdeepbal1758 2 роки тому +2

      @@Manish_saharan36 tenu ki hoya 22

  • @anmolkundu492
    @anmolkundu492 2 роки тому +13

    Ye banda ek din Jaan lekr manega 🎊❤️love you maan saab

  • @aakashdeepgill3980
    @aakashdeepgill3980 2 роки тому +100

    ਰੂਹ ਨੂੰ ਸਕੂਨ ਮਿਲਿਆ song sun k....❣️❣️

  • @manviraulakh3847
    @manviraulakh3847 2 роки тому +20

    World music award ਬੱਲੀਏ ਇਕ ਨਹੀਂ ਦੋ ਨਹੀਂ ਪੂਰੇ ਚਾਰ ਨੇ
    💪💪💪💪💪💪
    🌾

  • @manviraulakh3847
    @manviraulakh3847 2 роки тому +28

    ਕਿਥੋਂ ਅੱਖਰ ਲੈ ਕੇ ਆਉਂਦਾ ਵੇ❤️❤️❤️❤️❤️❤️
    ਸ਼ਬਦਾਂ ਦਾ ਤੇਰੇ ਕੋਲ ਖਜਾਨਾ ਵੇ
    ਦਿਲ ਕਰਦਾ ਜਿੰਦਗੀ ਵਿੱਚ ਲਿਖਦਾ
    ਕੁਝ ਤੇਰੇ ਲਈ ਮੈ ਮਾਨਾ ਵੇ🌾
    🥰

    • @mrberlinsinghwarrior723
      @mrberlinsinghwarrior723 2 роки тому +1

      ua-cam.com/video/Cy2tMujD3bY/v-deo.html. Gloria ne kitta bai babbu maan de song lga ke fun street Auckland New Zealand

    • @theDoCumentaryUnivers16
      @theDoCumentaryUnivers16 2 роки тому

      Mera channel Subscribe kro veero Babbu Maan kattad fans ❣️😍

  • @j.k.virklyrics2490
    @j.k.virklyrics2490 2 роки тому +8

    ਗੀਤ ਤੇਰੇ ਦਰਦ ਚ ਭਿੱਜੇ ਸੂਨ ਸੂਨ ਰੋ ਰੋ ਝੜੀਆਂ ਲਵਾ ਮੈਂ
    ਵਿੰਨ ਸੁੱਟਿਆ ਏਹਨਾ ਸਿਨਾ ਮੇਰਾ ਜਖਮੀਂ ਦਿਲ ਤੇ ਚੋਟ ਜੋ
    ਗੈਰੀ ਇਸ਼ਕ ਤੇਰੇ ਦੀ ਮਰਹਮ ਵੇ ਸੱਜਨਾ ਰਿਸਦੇ ਜਖਮਾਂ
    ਤੇ ਨਿੱਤ ਲਵਾਂ ਮੈਂ।। ਜੇਕੇ।।ਆਈ ਲਵ ਮਾਨ ਸਾਹਬ ਗੌਡ ਬਲੈੱਸ ਯੂ .

  • @gagandeep8099
    @gagandeep8099 2 роки тому +8

    ਜ਼ਿੰਦਗੀ ਜਿਊਣ ਦਾ ਪਤਾ ਬਾਈ ਦੇ ਗਾਣਿਆਂ ਤੋਂ ਲੱਗਦਾ ਆ ਬੜਾ ਕੁਝ ਸਿੱਖਣ ਨੂੰ ਮਿਲਦਾ ਬਾਈ ਦੇ ਗੀਤਾਂ ਵਿਚ ਮਸਤੀ ਵਿੱਚ ਰਹਿੰਦਾ ਬਾਈ 💯♠️

    • @dpsinghartist8530
      @dpsinghartist8530 2 роки тому

      ua-cam.com/video/K1n_Y0QtQl4/v-deo.html ਇਹੇ ਰੱਬੀ ਪਾਠ ਜਿਸਨੂੰ ਸੁਣ ਕੇ ਸਾਰੇ ਦੁੱਖ ,ਰੋਗ,ਦੂਰ ਹੋ ਜਾਂਦੇ ਨੇ, ਸੁੱਖ ਵਰਤਣ ਲੱਗ ਜਾਂਦੇ ਨੇ।
      ਸਾਰੇ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ. ❤️❤️

  • @mehakgoraya302
    @mehakgoraya302 2 роки тому +99

    90 ਦੇ ਦਹਾਕੇ ਤੋ ਅੱਜ ਵੀ ਹਿੱਟ ਆ ਮਾਨ ਸਾਬ੍ਹ ਲਵ ਯੂ ਉਸਤਾਦ ਜੀ ❤️❤️❤️

    • @lakhvindersingh4380
      @lakhvindersingh4380 2 роки тому +5

      Hanji veer ji

    • @theDoCumentaryUnivers16
      @theDoCumentaryUnivers16 2 роки тому +1

      Mera channel Subscribe kro veero Babbu Maan kattad fans ❣️😍🔥

    • @mehakgoraya302
      @mehakgoraya302 2 роки тому +4

      Maan saab di new videos dekhn le mera youtube channels subscribe karo sare kataad fan's 🔥🔥🔥

  • @teradeepbeimaan2922
    @teradeepbeimaan2922 2 роки тому +62

    ਇਹ ਹੁੰਦਾ ਉਸਤਾਦ ਜਿਹੜਾ ਸਭ ਤੋਂ ਅਲੱਗ ਤੇ ਅਡਵਾਂਸ ਦਿਮਾਗ ਚੱਲਦਾ ਆ
    Love ❤️ U Maan Saab

    • @mrberlinsinghwarrior723
      @mrberlinsinghwarrior723 2 роки тому +2

      ua-cam.com/video/Cy2tMujD3bY/v-deo.html. Gloria ne kitta bai babbu maan de song lga ke fun street Auckland New Zealand

    • @dpsinghartist8530
      @dpsinghartist8530 2 роки тому +2

      ua-cam.com/video/K1n_Y0QtQl4/v-deo.html ਇਹੇ ਰੱਬੀ ਪਾਠ ਜਿਸਨੂੰ ਸੁਣ ਕੇ ਸਾਰੇ ਦੁੱਖ ,ਰੋਗ,ਦੂਰ ਹੋ ਜਾਂਦੇ ਨੇ, ਸੁੱਖ ਵਰਤਣ ਲੱਗ ਜਾਂਦੇ ਨੇ।
      ਸਾਰੇ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ. ❤️❤️🙏

    • @theDoCumentaryUnivers16
      @theDoCumentaryUnivers16 2 роки тому +1

      Mera channel Subscribe kro veero Babbu Maan kattad fans ❣️😍🔥

  • @lovepreetsingh-kz2vt
    @lovepreetsingh-kz2vt 2 роки тому +19

    Maan saab tuhanu bhut sara pyaar te respect
    Rabb tuhanu chardi kala ch rakhe te lammbbi umar bakhshe🙏

  • @manviraulakh3847
    @manviraulakh3847 2 роки тому +7

    ਲੋ ਜੀ ਰਾਤੋ ਰਾਤ rap ਬਣਾ ਤਾ .. ਹੁਣ share ਕਰਨਾ ਤੁਹਾਡਾ ਕੰਮ .. Love you all fans of babbu maan ..
    ਬਾਈ ਜੀ ਦੇ ਜਨਮ ਦਿਨ ਦੀਆ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ .. ਬਾਬਾ ਚੜ੍ਹਦੀਕਲਾ ਚ ਰੱਖੇ

  • @gobindpreetchaudhari3227
    @gobindpreetchaudhari3227 2 роки тому +36

    ਹਰ ਵਾਰ ਦੀ ਤਰ੍ਹਾਂ ਦਿਲ ਨੂੰ ਟੁੰਬਦੀ ਆਵਾਜ਼। ਪੰਜਾਬੀ ਮਾਂ ਬੋਲੀ ਦਾ ਅਨਮੋਲ ਹੀਰਾ ਬੱਬੂ ਮਾਨ। ਪੰਜਾਬੀ ਜਿੰਦਾਬਾਦ ਪੰਜਾਬੀਅਤ ਜਿੰਦਾਬਾਦ,,,,

  • @karannain4989
    @karannain4989 2 роки тому +31

    Love you maana''''
    कोई बराबरी नहीं कर सकता::: बब्बू मान:::की
    Living legend::::

    • @theDoCumentaryUnivers16
      @theDoCumentaryUnivers16 2 роки тому

      Mera channel Subscribe kro veero Babbu Maan kattad fans ❣️😍🔥❣️

  • @ykwim8846
    @ykwim8846 2 роки тому +29

    ਥਕ ਗਈ ਯੇ ਹਵਾ ਮੈਂ ਨਾ ਥਕਾ" ਥਕ ਗਿਆ ਭਗਵਾਨ ਤੇਰਾ ****** ਮਾਨ ਸਾਬ ❤️❤️❤️❤️

  • @manviraulakh3847
    @manviraulakh3847 2 роки тому +134

    ਮੈਨੂੰ ਬੱਬੂ ਮਾਨ ਮਿਲਾ ਦੇ ਵੇ ਰੱਬਾ,
    ਮੇਰੀ ਅੰਤਿਮ ਰੀਝ ਪੁਗਾ ਦੇ ਰੱਬਾ,
    ਮੈਨੂੰ ਇਸ਼ਕ ਪੂਰਾ ਦਿਖਾਦੇ ਵੇ ਰੱਬਾ,
    💱ਸੁਭਾਸ਼ ਵਰਮਾ ਅਬੋਹਰ✍️

  • @singhbains4266
    @singhbains4266 2 роки тому +101

    Composition + Music + Voice = Magical world 😇

  • @Amandeep_bachhal
    @Amandeep_bachhal 2 роки тому +64

    ਰੂਹ ਖੁਸ ਕਰਤੀ ਮਾਨ ਸਾਬ ❤❤kaint song🔥🔥👌👌😍😍

  • @akp8453
    @akp8453 2 роки тому +2

    Baki to sabne sab kuch likh diya bus itna kahu Babbu Maan singing ki aan baan shaan aaan sawad aaje hai bus sunke

  • @PB-gt3xp
    @PB-gt3xp 2 роки тому +17

    ਮਾਨ ਸਾਬ ਕੋਈ ਰੀਸ ਨਹੀਂ 👍10 ਘੰਟੇ ਪਹਿਲਾਂ ਟਿਜਰ 👍 ਮਗਰੇ ਹੀ ਗਾਉਣਾ 👍❤️ ਵਾਹ ਵਾਹ ਵਾਹ ਮਾਨ ਸਾਬ ❤️ ਤਰੀਫ਼ ਲਈ ਕੋਈ ਸ਼ਬਦ ਨਹੀਂ🤘 love you ❤️

  • @ashubarnala351
    @ashubarnala351 2 роки тому +50

    ਪੰਜਾਬ ਦੀ ਸ਼ਾਨ ❤️❤️❤️
    ਉਸਤਾਦ ਬੱਬੂ ਮਾਨ💪💪💪

    • @theDoCumentaryUnivers16
      @theDoCumentaryUnivers16 2 роки тому +1

      Mera channel Subscribe kro veero Babbu Maan kattad fans ❣️😍🔥❤️

  • @jassa_dharamkot
    @jassa_dharamkot 2 роки тому +12

    ❤️ਖੁੰਡ ਪੁਰਾਣਾ ਬੈਠਾ ਬੱਬੂ ਮਾਨ❤️

  • @kumarabhishek7877
    @kumarabhishek7877 2 роки тому +3

    you are the genesis for a couple of decades.

  • @jaggubhuchojaggu3743
    @jaggubhuchojaggu3743 2 роки тому +41

    ਰੁਹ ਨੂੰ ਸਕੂਨ ਦੇ ਤਾ maan Saab ji I love you ❤️❤️❤️❤️❤️👍

  • @tejindersingh9474
    @tejindersingh9474 2 роки тому +152

    ਰੂਹ ਨੂੰ ਸਕੂਨ ਦੇਣ ਵਾਲਾ song, legendary Maan saab ❤️🌹💐💐🙏🙏

  • @manpreetdhaliwal1526
    @manpreetdhaliwal1526 2 роки тому +171

    ਇੰਡਸਟਰੀ ਤੇ ਅਖਾੜਿਆਂ ਦੀ ਸਾਨ
    ਪੰਜਾਬ ਦਾ ਮਾਣ
    ਮਿੱਤਰਾਂ ਦੀ ਜਿੰਦਜਾਨ
    ਬੱਬੂ ਮਾਨ ਉਸਤਾਦ ਬੱਬੂ ਮਾਨ 🙏💪👍👍

  • @thevijaybeniwal
    @thevijaybeniwal 2 роки тому +2

    Baapu de kol Dek c reel aali cassata aali. Fan to bachpan to hi ha 28 saala ton. Sajjan rumaal de gaya ❤ aaj bhi o hi andaaj aa Ustaad ji da 🙏

  • @sushilsaabu2871
    @sushilsaabu2871 2 роки тому +52

    Ustaad ji 🙏
    Love you Maan saab 😘 🥰
    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ 🌾💪
    ਪੰਜਾਬ ਪੰਜਬੀਅਤ ਜ਼ਿੰਦਾਬਾਦ ❤️

  • @vanshcheema281
    @vanshcheema281 2 роки тому +10

    Jeehnu jeehnu sachi skuun mil rya eh geet sun ke jruur like kroo 😌

  • @ramanbenipal
    @ramanbenipal 2 роки тому +39

    ਕੌਣ ਕੌਣ‌ ਸੁਣ ਰਿਹਾ ਨਿਰਣੇ ਕਾਲਜੇ ਮਾਨ ਨੂੰ ਵਾਹਿਗੁਰੂ ਮੇਹਰ ਬਣਾਈ ਰੱਖੇ ਬੱਬੂ ਤੇ ❤️😇😍🥰

    • @AvtarSingh-pn9ns
      @AvtarSingh-pn9ns 2 роки тому

      Mai v,

    • @pardeepsharma8382
      @pardeepsharma8382 Рік тому

      Mai v ,

    • @billasingh4051
      @billasingh4051 Рік тому

      Main sunta hun madam man Sahab ko Dhyan se uski baat per Dhyan dena mere ko ek apply aaya tha mere se pata nahin kiya please reply dena Mera surmaso

    • @billasingh4051
      @billasingh4051 Рік тому

      Man sabse upar Koi nahin hai singer honge uske dama ke upar se Koi nahin man sab King hai King rahenge apni umra mein kaun nahin Masti karta aapane Kiya humne Kiya Ghar se nikalne ka sar

    • @billasingh4051
      @billasingh4051 Рік тому

      Mai to mausa ko love you I love you mein likhkar nahin bol raha mein to Jo mayke se bol raha hun Jo Dil se Nikal Raha mere ko likhna nahin aata

  • @rajandeepkaur5461
    @rajandeepkaur5461 2 роки тому +3

    Jini vaar v koi v geet sun lwa… man nhi Akda
    Luv u Maanaaa❤️😘

  • @Sonu_quotes_75
    @Sonu_quotes_75 2 роки тому +133

    23 YEARS IN THE GAME STILL AT THE TOP LEGEND BABBU MAAN SAAB ❤️🔥

  • @manviraulakh3847
    @manviraulakh3847 2 роки тому +21

    Babbu Maan ਹੋਇਆ Live Show ਚ Fans ਤੋਂ ਖੁਸ਼ ਜਦੋਂ Coat ਉਤਾਰਦਾ ਕੂਕਾਂ ਬਹੁਤ ਵੱਜਦੀਆਂ
    👇☝️☝️☝️☝️
    #BabbuMaan #LiveShow #Fans

    • @theDoCumentaryUnivers16
      @theDoCumentaryUnivers16 2 роки тому

      Mera channel Subscribe kro veero Babbu Maan kattad fans ❣️😍🔥❣️❣️❣️

  • @r.k.bipuriya2746
    @r.k.bipuriya2746 2 роки тому +112

    One N Only The Greatest Writer,vocalist , musician, Artist N Human Also.. Ustad The Babbu Maan Saab...!!

    • @tanvirkaur1577
      @tanvirkaur1577 2 роки тому +3

      Maan saab da song remake kita
      Must listen 🙏🙏🙏🙏
      ua-cam.com/video/31IIKhSZah8/v-deo.html

    • @theDoCumentaryUnivers16
      @theDoCumentaryUnivers16 2 роки тому

      Mera channel Subscribe kro veero Babbu Maan kattad fans ❣️😍🔥

    • @surjitsaini3000
      @surjitsaini3000 2 роки тому +1

      Love you ustaad ji he is love songs

    • @BabbuMaanStudio
      @BabbuMaanStudio 2 роки тому +2

      Only Babbu Maan my favourite singer ❤️❤️❤️❤️❤️💯

  • @nishansingh7135
    @nishansingh7135 Місяць тому +1

    Babbu maan Punjabi industry legend❤❤❤❤

  • @dilbag_brar
    @dilbag_brar 2 роки тому +12

    ਕਿਥੋਂ ਅੱਖਰ ਲੈ ਕੇ ਆਉਂਦਾ ਵੇ
    ਸ਼ਬਦਾਂ ਦਾ ਤੇਰੇ ਕੋਲ ਖਜਾਨਾ ਵੇ
    ਦਿਲ ਕਰਦਾ ਜਿੰਦਗੀ ਵਿੱਚ ਲਿਖਦਾ
    ਕੁਝ ਤੇਰੇ ਲਈ ਮੈ ਮਾਨਾ ਵੇ ❤️❤️❤️❤️ ustad

    • @theDoCumentaryUnivers16
      @theDoCumentaryUnivers16 2 роки тому

      Mera channel bhi subscribe kro veero Babbu Maan fans kattad ❤️🔥🔥❣️❣️❣️

  • @simrandoll5199
    @simrandoll5199 2 роки тому +117

    ਸਕੂਨ ਨਾਲ ਭਰਿਆ ਨਗ਼ਮਾ ਮਿੱਠੀ ਜਿਹੀ ਆਵਾਜ਼ ਦਿਲ ਨੂੰ ਛੋਹ ਲੈਣ ਵਾਲੀ ਵਾਹਿਗੁਰੂ ਮਾਨ ਨੂੰ ਖੁਸ਼ ਰੱਖਣ 🥰🥰😘 #pagalshayar

    • @theDoCumentaryUnivers16
      @theDoCumentaryUnivers16 2 роки тому

      Mera channel bhi subscribe kro veero Babbu Maan fans kattad ❤️🔥🔥❣️❣️❣️❣️

    • @geghe4815
      @geghe4815 2 роки тому +1

      😘😘

  • @warwalrecord
    @warwalrecord 2 роки тому +1

    Wa ustaad ❤️ ਨੀਂਦ ਆਣ ਲਗ ਗਈ song ਸੁਣਕੇ ਸੱਚੀ ਗਾਲ ਆ ਫੂਲਾ ਤੇ ਨੀਂਦ ਆਂਦੀ ਆ ਕੰਡਿਆ ਤੇ ਨਹੀਂ ਥੋੜੇ song ਫੁੱਲ ਗੁਲਾਬ ਤਰਾ ਦਿਲ ਨੂੰ ਲਗ ਜਾਂਦੇ ਆ ❤️❤️❤️❤️❤️❤️❤️

  • @37aala
    @37aala 2 роки тому +54

    ਨਵਾਂ ਨਵਾਂ ਦਿਲ ਟੁੱਟਿਆ ਦਿਲ ਖੁਸ਼ ਹੋ ਗਿਆ ਗੀਤ ਸੁਣ ਕੇ
    ਕੋਈ ਉਪਰ ਨੀ ਮਾਨ ਸਾਬ ਤੋ😍😍

  • @ehsaas_karkhal
    @ehsaas_karkhal 2 роки тому +341

    Babbu Mann is one of those people who has sung to this day with all his heart and soul. I am proud of him and his pen.❤️❤️

    • @Manish_saharan36
      @Manish_saharan36 2 роки тому +3

      Sidhu Moose wala Legend 🦅🦅

    • @ajmersingh3866
      @ajmersingh3866 2 роки тому +5

      @@Manish_saharan36 oh ta kll da jwaak aa

    • @_B4bbu_
      @_B4bbu_ 2 роки тому +2

      @@Manish_saharan36 Lᴇᴇʀ

    • @ms_birdi
      @ms_birdi 2 роки тому +3

      Satinder sartaj ji 🥰

    • @manphooltada9245
      @manphooltada9245 2 роки тому +4

      @@Manish_saharan36 sidhu choose vala h legend ni h lalli challi

  • @dilbag_brar
    @dilbag_brar 2 роки тому +9

    World music award ਬੱਲੀਏ ਇਕ ਨਹੀਂ ਦੋ ਨਹੀਂ ਪੂਰੇ ਚਾਰ ਨੇ ❤️❤️❤️ bm

    • @theDoCumentaryUnivers16
      @theDoCumentaryUnivers16 2 роки тому

      Mera channel bhi subscribe kro veero Babbu Maan fans kattad ❤️🔥🔥❣️❣️❣️❣️

  • @ravsandhu5203
    @ravsandhu5203 2 роки тому +43

    30 years ❤️❤️❤️ son father grandfather.. great grandfather all generations of country still fan of him....❤️❤️❤️

  • @rinku6636
    @rinku6636 2 роки тому +23

    ਮਾਨਾ ਕੋਈ ਰੀਸ ਨਹੀਂ ਤੇਰੀ ❤️😘🥰 ਰੂਹ ਖ਼ੁਸ਼ ਕਰਤੀ ਉਸਤਾਦ ਜੀ ❤️😘🥰ਬੇਈਮਾਨ❤️😘🥰

    • @theDoCumentaryUnivers16
      @theDoCumentaryUnivers16 2 роки тому

      Mera channel Subscribe kro veero Babbu Maan kattad fans ❣️😍🔥❣️

  • @VijayKumar-gd9rs
    @VijayKumar-gd9rs 2 роки тому +85

    धाकड़ गायिकी + गदर संगीत + भयंकर एक्टिंग + कसूती डायरेक्शन + एंडी लोकेशन ।
    " ऊंचे दर्जे का गाना बना दिया मान साब "। ❤️❤️

    • @sunnysidhusidhu6181
      @sunnysidhusidhu6181 2 роки тому +1

      Att song Bai da

    • @mrberlinsinghwarrior723
      @mrberlinsinghwarrior723 2 роки тому +1

      ua-cam.com/video/Cy2tMujD3bY/v-deo.html. Gloria ne kitta bai babbu maan de song lga ke fun street Auckland New Zealand

    • @dpsinghartist8530
      @dpsinghartist8530 2 роки тому +1

      ua-cam.com/video/K1n_Y0QtQl4/v-deo.html ਇਹੇ ਰੱਬੀ ਪਾਠ ਜਿਸਨੂੰ ਸੁਣ ਕੇ ਸਾਰੇ ਦੁੱਖ ,ਰੋਗ,ਦੂਰ ਹੋ ਜਾਂਦੇ ਨੇ, ਸੁੱਖ ਵਰਤਣ ਲੱਗ ਜਾਂਦੇ ਨੇ।
      ਸਾਰੇ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ. ❤️❤️🙏🙏

    • @theDoCumentaryUnivers16
      @theDoCumentaryUnivers16 2 роки тому

      Mera channel Subscribe kro veero Babbu Maan kattad fans ❣️😍🔥

  • @princehuria8837
    @princehuria8837 2 роки тому +3

    Phla or aakri singer jiske songs se dil nhi barta

  • @harpreetkhangura6322
    @harpreetkhangura6322 2 роки тому +111

    Very Very Nice Song Babu Maan Paji🙏👌👌👌Waheguru ji bless you🙏🙏

    • @harpreetkhangura6322
      @harpreetkhangura6322 2 роки тому +1

      Babbu Maan Paji

    • @dpsinghartist8530
      @dpsinghartist8530 2 роки тому

      ua-cam.com/video/K1n_Y0QtQl4/v-deo.html ਇਹੇ ਰੱਬੀ ਪਾਠ ਜਿਸਨੂੰ ਸੁਣ ਕੇ ਸਾਰੇ ਦੁੱਖ ,ਰੋਗ,ਦੂਰ ਹੋ ਜਾਂਦੇ ਨੇ, ਸੁੱਖ ਵਰਤਣ ਲੱਗ ਜਾਂਦੇ ਨੇ।
      ਸਾਰੇ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ. ❤️❤️🙏🙏

  • @onlydeepmaan1064
    @onlydeepmaan1064 2 роки тому +29

    Maan saab kya song ditta waheguru thodi Umar lmbi rkhe🙏🏻🙏🏻❤️

    • @berwalsaab
      @berwalsaab 2 роки тому +2

      Kissan majdoor ekta zindabad

  • @BALWINDERSINGH-kl7fd
    @BALWINDERSINGH-kl7fd 2 роки тому +49

    ਜਦੋਂ ਦਿਲ ਕੀਤਾ ਉਦੋਂ ਗੀਤ ਛੱਡ ਦਿੱਤਾ ਮਾਨ ਸਾਬ੍ਹ ਜੀ 🔥🔥💪💪

    • @sewakgill4673
      @sewakgill4673 2 роки тому +3

      Nice song maan sabh👌👌👌👌👌

    • @theDoCumentaryUnivers16
      @theDoCumentaryUnivers16 2 роки тому +1

      Mera channel Subscribe kro veero Babbu Maan kattad fans ❣️😍🔥

  • @royalgill5442
    @royalgill5442 2 роки тому +13

    20y+ still on the top 👌❤️👌
    One n only babbu Maan living legend

  • @StatusQueen13
    @StatusQueen13 2 роки тому +457

    *B - Brand*
    *A - Awesome*
    *B - Badshah*
    *B - Barood*
    *U - Unbroken*
    *M - Mind blowing*
    *A - Always on repeat*
    *A - Always best*
    *N - Never give up*

  • @jaspreet9295
    @jaspreet9295 2 роки тому +53

    Great writer, Great music director, Great composer, Great Shayar, Great singer, Babu maan saab zindabad 😍😍🥰🥰😘😘

    • @tosharsaini2962
      @tosharsaini2962 2 роки тому +2

      ua-cam.com/video/mA2SldscOxMo/v-deo.html

    • @theDoCumentaryUnivers16
      @theDoCumentaryUnivers16 2 роки тому

      Mera channel Subscribe kro v 🔥eero Babbu Maan kattad fans ❣️😍🔥❣️

  • @punjabimedia9647
    @punjabimedia9647 2 роки тому +47

    ਜਿੰਦ ਜਾਨ ਬੱਬੂ ਮਾਨ 💗🎵🎧🎷🎶🎹🔥🔥🔥🔥🔥

    • @theDoCumentaryUnivers16
      @theDoCumentaryUnivers16 2 роки тому +1

      Mera channel Subscribe kro veero Babbu Maan kattad fans ❣️😍🔥❣️

  • @GurpreetSingh-jo1hc
    @GurpreetSingh-jo1hc 2 роки тому +1

    ਤੇਰੇ ਨਾਲ ਇੱਕ ਫੋਟੋ ਲੈਣੀ ਪਰ ਤੂੰ ਮੇਰੇ ਲਈ ਇੰਝ ਜਿਵੇਂ ਅੰਬਰ ਦਾ ਚੰਨ
    ਬੱਬੂ ਮਾਨ ਸਾਬ 💖

  • @manviraulakh3847
    @manviraulakh3847 2 роки тому +34

    ਦਿਲੋਂ ਸਲਾਮ ਕਰਦੇ ਹਾਂ ਉੱਚੀ ਸੋਚ ਸੱਤ ਅਸਮਾਨ ਤੋਂ,
    ਮੈਂ ਸਦਕੇ ਕਰਦਾ ਜਾਵਾਂ ਯਾਰਾ ਉਸਤਾਦ ਬੱਬੂ ਮਾਨ ਤੋਂ,
    ਬੋਹੁਤਾ ਜ਼ਿਆਦਾ ਇੰਮਪਰੈਸ ਹੋਈਆ ਮੈਂ ਬੇਈਮਾਨ ਤੋਂ,
    💱ਸੁਭਾਸ ਵਰਮਾ ਅਬੋਹਰ✍️

    • @mrberlinsinghwarrior723
      @mrberlinsinghwarrior723 2 роки тому

      ua-cam.com/video/Cy2tMujD3bY/v-deo.html. Gloria ne kitta bai babbu maan de song lga ke fun street Auckland New Zealand

    • @dpsinghartist8530
      @dpsinghartist8530 2 роки тому

      ua-cam.com/video/K1n_Y0QtQl4/v-deo.html ਇਹੇ ਰੱਬੀ ਪਾਠ ਜਿਸਨੂੰ ਸੁਣ ਕੇ ਸਾਰੇ ਦੁੱਖ ,ਰੋਗ,ਦੂਰ ਹੋ ਜਾਂਦੇ ਨੇ, ਸੁੱਖ ਵਰਤਣ ਲੱਗ ਜਾਂਦੇ ਨੇ।
      ਸਾਰੇ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ. ❤️❤️🙏

  • @japjeetsingh9539
    @japjeetsingh9539 2 роки тому +22

    👑 KING OF INDUSTRY 👑
    ❤️ LEGEND BABBU MAAN ❤️

  • @kulwindersinghbabbu956
    @kulwindersinghbabbu956 2 роки тому +7

    ਜਦੋnaw ਗਾਣਾ ਆਉਂਦਾ ਏ maan saab ji ਇੰਨਾ ਕੇ ਸਕੂਨ ਮਿਲਦਾ ਹੈ ਨਾਂ ਕਿ ਮੈ ਬਿਆਨ ਨੀ ਕਰ ਸਕਦਾ love you maan saab ji 🌹 ik vaar ਆਪ ਜੀ ਨੂੰ ਮਿਲਣਾ ਮੇਰੀ jindgi ਸਫ਼ਲ ਹੋਜੂ mis you maan saab kulwinder babbu mukariya to Babbu maan zindabad 🙏

  • @ਸੁਖਬੀਰਸਿੰਘ
    @ਸੁਖਬੀਰਸਿੰਘ 2 роки тому +4

    ਬਹੁਤ ਹੀ ਸੁੰਦਰ ਹੈ ਮੇਰਾ ਬੱਬੂ ਮਾਂਨ ਸਾਹਿਬ ਜੀ

  • @ggn_1
    @ggn_1 2 роки тому +119

    🙏🙏ਗਿਨਿਜ ਬੁਕਜ,ਲਿਮਕਾ ਬੁਕਜ ਵਿੱਚ ਨਾਮ ਦਰਜ ਕਰਾ ਗਿਆ,
    ਦੀਪ ਸਿੰਘ ਤੂੰ ਤਾ ਅੱਤ ਹੀ ਕਰਾ ਗਿਆ ਨਿੱਤ ਹੋਣ ਵਾਲੀ ਅਰਦਾਸ ਵਿੱਚ ਹੀ ਆਪਣਾ ਨਾ ਦਰਜ ਕਰਾਂ ਗਿਆ,
    “ਜਿੰਨਾ ਸਿੰਘਾ ਸਿੰਘਣੀਆ ਨੇ…….ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆ ਧਰਮ ਨਹੀਂ ਹਾਰਿਆ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਬੋਲੋ ਜੀ ਵਾਹਿਗੁਰੂ🙏🙏🙏plz pin this comment if you agree!

    • @theDoCumentaryUnivers16
      @theDoCumentaryUnivers16 2 роки тому +1

      Mera channel Subscribe kro veero Babbu Maan kattad fans ❣️😍🔥❣️

    • @goldysingh7946
      @goldysingh7946 2 роки тому +1

      Pr eh fukre ne deep sidhu de bhog wale din v aakhara laya c mullanpur dakha ludhiana vikhe

    • @shamsher51ngh84
      @shamsher51ngh84 2 роки тому

      @@goldysingh7946 veer g tadi kyu paat paat k leero leer hogi fer

  • @kaurtv7626
    @kaurtv7626 2 роки тому +924

    Babbu Sir's Voice Like a Ocean peaceful but very deep.....

    • @Manish_saharan36
      @Manish_saharan36 2 роки тому +7

      Sidhu Moose wala Legend 🦅🦅

    • @ydeepsidhujindabaad4827
      @ydeepsidhujindabaad4827 2 роки тому +15

      Khalistan jinda baad ♥

    • @ydeepsidhujindabaad4827
      @ydeepsidhujindabaad4827 2 роки тому +8

      SANT JARNAIL SINGH JI KHALSA BHINDRANWALA DA PAGE SUBSCRIBE KARO JI SARA 🙏 UA-cam TE 🙏

    • @maheshsharma8183
      @maheshsharma8183 2 роки тому +24

      Babbu mann are legend ❤️

    • @babbuman23556
      @babbuman23556 2 роки тому +16

      Gaal ne karni but Sidhu ke 🤣🤣🤣 too 🐑🐑🐑🧨🧨🧨🐩🐩🐩🌶️🌶️🌶️

  • @ramanbenipal
    @ramanbenipal 2 роки тому +16

    ਪਾਗ਼ਲ ਸ਼ਾਇਰ ਗੀਤ ਉੱਪਰ ਬਿਨਾਂ ਕਿਸੇ ਐਡ ਦੇ 20 million view 400k like Complete 💯✅ Congratulations 👏🎉👏🎉 #pagalshayar

  • @pankajsumman9396
    @pankajsumman9396 Рік тому +2

    Mehke sari fiza ik tere naam se,
    Raat kre guftguu ghamgeen shaam se❤❤❤

  • @KaurKaursk
    @KaurKaursk 2 роки тому +42

    ਨਹੀਂ ਰੀਸਾਂ ਤੁਹਾਡੀਆਂ ਮਾਨ ਜੀ ❤️ਮਿਟਾਤੀ ਰਹੀ ਜੇ ਹਵਾ 🌬ਮੈਂ ਵੀ ਲਿਖਤੀ ਰਹੀ ਨਾਮ ਤੇਰਾ 🥰 God Bless you maan ji 🙏🏻❤️

  • @prachirana7473
    @prachirana7473 2 роки тому +30

    Yeh voice hi unique h✌😇iss voice ka koi comparison nhii h ❤❤legend babbu maan always rocks 🔥

    • @raghbirdeol
      @raghbirdeol 2 роки тому +2

      True 😀

    • @theDoCumentaryUnivers16
      @theDoCumentaryUnivers16 2 роки тому

      Mera channel bhi subscribe kro veero Babbu Maan fans kattad ❤️🔥🔥❣️

    • @officialmaan2279
      @officialmaan2279 2 роки тому +1

      😍😘 ਮੇਰੀ ਜਾਨ BABBU MAAN❤💕

    • @officialmaan2279
      @officialmaan2279 2 роки тому +1

      ❣️𝐇𝐞𝐚𝐫𝐭 𝐓𝐨𝐮𝐜𝐡😇🤗💙🎸𝑴𝒂𝒂𝒏🇸𝐚𝐚𝐛🎤🧑

  • @babbusinghbabbusingh2699
    @babbusinghbabbusingh2699 2 роки тому +441

    महान गीत महान गायक महान शायर महान संगीतकार महान संगीत निर्देशक बब्बू मान जिंदाबाद ❤️❤️❤️👍👍

    • @dpsinghartist8530
      @dpsinghartist8530 2 роки тому +5

      ua-cam.com/video/K1n_Y0QtQl4/v-deo.html ਇਹੇ ਰੱਬੀ ਪਾਠ ਜਿਸਨੂੰ ਸੁਣ ਕੇ ਸਾਰੇ ਦੁੱਖ ,ਰੋਗ,ਦੂਰ ਹੋ ਜਾਂਦੇ ਨੇ, ਸੁੱਖ ਵਰਤਣ ਲੱਗ ਜਾਂਦੇ ਨੇ।
      ਸਾਰੇ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ. ❤️❤️🙏

    • @mandabeniwal2430
      @mandabeniwal2430 2 роки тому +6

      Love you Maan Saab ji zindabad sda baba apko chardi Klan che rakhe ji

    • @hazimdar19
      @hazimdar19 2 роки тому +1

      USTAAD 🧡🍁

    • @muskaanharyanviofficial4037
      @muskaanharyanviofficial4037 2 роки тому +2

      👌👌👌👌👌👌

    • @Manveer_maan
      @Manveer_maan 2 роки тому

      Quiet song ...maan shav.......

  • @teradeepbeimaan2922
    @teradeepbeimaan2922 2 роки тому +30

    World Best Music Song
    Top song
    Top music
    Top lyrics
    Top Singer Tajinder Singh Maan (Babbu Maan )👑👑👑👑

  • @vishusinghvishu2284
    @vishusinghvishu2284 2 роки тому +24

    ਦਿੱਲ ਨੂੰ ਸਕੁਨ ਮਿੱਲ ਗਈਆਂ 💓💓love you Ustaad Babbu Maan ji

  • @dilbag_brar
    @dilbag_brar 2 роки тому +5

    ਅਣਖਾਂ ਨਾਲ ਯਾਰੀ
    ਨਿਬਾਉਣੀ ਆਉਂਦੀ ਯਾਰ ਨੂੰ
    ਜਾਣਾ ਨਹੀਓ ਸਾਡੇ ਕੋਲੋ ਕਾਇਰ ਬਣਿਆ
    ਤੇਰੇ ਕਹਿਣ ਤੇ ਸੁਣਨਾ ਛੱਡ ਦੇਵਾਂ ਉਹਨੂੰ ਮੈ ਬੱਬੂ ਮਾਨ ਸੁਣਕੇ ਹੀ ਸ਼ਾਇਰ ਬਣਿਆ❤️❤️❤️ bm ustad

    • @theDoCumentaryUnivers16
      @theDoCumentaryUnivers16 2 роки тому

      Mera channel bhi subscribe kro veero Babbu Maan fans kattad ❤️🔥🔥❣️❣️❣️

  • @jattdaputt1
    @jattdaputt1 2 роки тому +162

    Melody scene music composition and lyrics acting all show the level one Punjabi Singer has gone to prove to the entire music industry how good he truly is 🙏🏼👌🏼🙏🏼

  • @Rachitharshita-2331
    @Rachitharshita-2331 2 роки тому +1

    22 ji tade sare song sira hunde ne wahe guru ji mere vade veer nu hamesa chadikala vich rakhe

  • @arshbrar2531
    @arshbrar2531 2 роки тому +85

    No-one can ever have voice like maan saab ❤️

  • @jobanjanjua8824
    @jobanjanjua8824 2 роки тому +211

    More then 25 years in singing line when he start just get on top still on top… ruling like a loin… ruling hearts.. no one can beat this man trust me it’s reality it’s truth ❤️❤️❤️❤️❤️❤️❤️❤️❤️❤️

  • @kuldeeprumana3745
    @kuldeeprumana3745 2 роки тому +25

    ਸੂਰਾਂ ਦਾ ਸੋਦਾਗਰ, ਕਲਮ ਦਾ ਬਾਦਸ਼ਾਹ ਸੁਰੀਲੀ ਆਵਾਜ਼ ਦਾ ਮਾਲਿਕ ਮਾਨ ਸਾਬ... ਪਾਗਲ ਸ਼ਾਇਰ ਤੋਂ ਬਾਅਦ ਹੁਣ repeat ਤੇ ਏਹ ਸੌਂਗ ਚੱਲਣਾ,, ਬਹੁਤ ਖੂਬ 👌👌👌👌love you Maan Saab

  • @jagpreetuppal1405
    @jagpreetuppal1405 2 роки тому +11

    The Legend Ustaad Babbu Maan Saab

  • @arshgill3294
    @arshgill3294 2 роки тому +31

    God Father of Punjabi Music Industry
    Babbu Maan Zindabad 👌🔥🔥❤️

  • @JAK183
    @JAK183 2 роки тому +31

    What's the sound, 'Naam Tera' is happening across the heart. Same old style. The legend Babbu Mann.

  • @officialalkaroy7003
    @officialalkaroy7003 2 роки тому +13

    थक गयी ये हवा, मैं न थका,थक गया भगवान तेरा
    मिटाती रही ये हवा, मैं भी लिखता रहा सेहरा पर नाम तेरा

  • @pb77_reels
    @pb77_reels Рік тому +4

    Koi tod nhi sade aale da💯❣
    Love you ustad ji 🙏❤

  • @jasmeetkaur678
    @jasmeetkaur678 2 роки тому +42

    Very nice song 🎵. Waheguru mehar karan tuhade te always Babbu Maan. ❤️

  • @nitishbhgt8372
    @nitishbhgt8372 2 роки тому +158

    this man is still trending no 1 postition from 25 years 🔥🔥 BABBU MAAN rock 🔥🔥

    • @Manish_saharan36
      @Manish_saharan36 2 роки тому +2

      Sidhu Moose wala Legend 🦅🦅

    • @theDoCumentaryUnivers16
      @theDoCumentaryUnivers16 2 роки тому +1

      Mera channel Subscribe kro veero Babbu Maan fans kattad ❣️

    • @satwantaulakh8772
      @satwantaulakh8772 2 роки тому +4

      @@Manish_saharan36 ithe bheda bakriya di gal ni ho rhi 🤣🤣🤣🤣🤣 legend di gal ho rhi. osnu channiiii ne bund deti tahi odar gya oho

    • @AmAn-ui6oe
      @AmAn-ui6oe 2 роки тому +1

      @@Manish_saharan36 sidhu Tempu of industry

    • @BhagatMajithia
      @BhagatMajithia 2 роки тому +1

      @@Manish_saharan36 bheda bare gal ni horai 😂

  • @aryansandhu2611
    @aryansandhu2611 2 роки тому +50

    In this monotonous life.......maan saab is the only one to destress your mind🤗🤗🤗

  • @jogendrasingh1002
    @jogendrasingh1002 Рік тому +4

    BABBU MAAN JI SHASHYA KAAL FOREVER HEAVY AMAZING HAWAA SONG

  • @manavdeepsingh7522
    @manavdeepsingh7522 2 роки тому +31

    He's having one of the finest pen 🖊 in Punjabi Industry 🤩🤩🤩🤩

    • @theDoCumentaryUnivers16
      @theDoCumentaryUnivers16 2 роки тому +1

      Mera channel Subscribe kro veero Babbu Maan kattad fans ❣️😍🔥❣️

  • @purnimabhattacharya
    @purnimabhattacharya 2 роки тому +88

    "Songs may finish & gigs may end; but people never forget the music & the musicians that touch their hearts and souls". Babbu Maan has been proving this from the beginning. Kudos to him and Team Babbu Maan 👏

  • @jagdishsandhey5080
    @jagdishsandhey5080 2 роки тому +8

    ਹੀਰਿਆਂ ਵਰਗੇ ਗੀਤਾਂ ਦੀ ਖਾਨ ਆਪਣਾ ਬਾਈ ਬੱਬੂ ਮਾਨ ❤️❤️

    • @theDoCumentaryUnivers16
      @theDoCumentaryUnivers16 2 роки тому

      Mera channel Subscribe kro veero Babbu Maan kattad fans ❣️😍🔥❣️

    • @theDoCumentaryUnivers16
      @theDoCumentaryUnivers16 2 роки тому

      Mera channel Subscribe kro veero Babbu Maan kattad fans ❣️😍🔥❣️

  • @narendarkumarchauhan1083
    @narendarkumarchauhan1083 2 роки тому +1

    Ustaad babbu maan sindabaad😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍❤❤❤❤❤❤❤

  • @monukohar5966
    @monukohar5966 2 роки тому +33

    वाह!मान साहब क्या आवाज है🥰🥰love from haryana

    • @theDoCumentaryUnivers16
      @theDoCumentaryUnivers16 2 роки тому +1

      Mera channel Subscribe kro veero Babbu Maan kattad fans ❣️😍🔥❣️❣️

  • @babbumaanlover1
    @babbumaanlover1 2 роки тому +57

    ਬਹੁਤ ਹੀ ਮਿੱਠੀ ਆਵਾਜ਼ ਰੂਹ ਨੂੰ ਸਕੂਨ ਆ ਜਾਂਦਾ ਬੱਬੂ ਨੂੰ ਸੁਣ ਕੇ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਬਾਈ ਤੇ ♥️♥️🥳🥳🥰❤️

  • @fanbabbuda463
    @fanbabbuda463 2 роки тому +2

    👌👌👌👌👌
    Kyaa baat ae maana
    Thak gya bhagwan tera ❤️❤️❤️❤️
    Lovee uuu ustaad ji 😘😘😘😘😘

  • @dharmendrakumar-co6cn
    @dharmendrakumar-co6cn 2 роки тому +21

    This is result of continuous efforts... dedication.... sincerity....hard work and passion for music = Babbu Maan ji

  • @arshbrar2531
    @arshbrar2531 2 роки тому +33

    Fame level of Babbu Maan= Above the sky
    Lyrics quality। = Depth of ocean

  • @RatanSingh-qk3cw
    @RatanSingh-qk3cw Рік тому +2

    always listen बाबू मान नु😋🥰😍