Melodious Gurbani Kirtan|Puratan Raagi| Bhai Surjan Singh Ji| Shabad-Appe Bauh Bidh Rangla|।
Вставка
- Опубліковано 2 вер 2021
- #GurbaniKirtan
#AkkathKatha
#GurbaniShabadKirtan
#GurbaniKirtan
#GurbaniShabad
#BhaiSurjanSinghJi
#BhaiSurjanSinghKirtan
#Gurbani
#Kirtan
#MelodiousGurbaniKirtan
#PuratanRaagi
#PuratanRaagiKirtan
#PuratanKirtan
ਪੁਰਾਣੀਆਂ ਯਾਦਾ ਤਾਜ਼ਾ ਹੋ ਗਈਆਂ,🙏🙏🙏🙏🙏
waheguru ji waheguru ji anand aa gia ji old is gold🙏🙏🙏🙏🙏
Bhut he vadea abaj he or porana yada taja ho gyea
ਬਹੁਤ ਬਹੁਤ ਵਧੀਆ ਮਿੱਠੀ ਅਤੇ ਰਸਭਰੀ ਆਵਾਜ਼ ਵਿੱਚ ਪਰਮਾਤਮਾ ਦੇ ਗੁਣ ਗਾਏ ਜਾਂਦੇ ਸਨ ਗਿਆਨੀ ਜੀ ਵਲੋਂ।
Bhai SAHIB JI lay Bhut hi DILL TO SATKAAR HAI .DILL karda Mithi Awaz Sunni Jayia ji.
ਬਚਪੰਨ ਵਿਚ ਭਾਈ ਜੀ ਦੀ ਅਵਾਜ ਸੁਣੀ ਸੀ ਤੇ ਹੁਣ ਇਸ ਤਕਨਿਕੀ ਦਵਾਰਾ ਸੁਣ ਰਹੀ ਹਾ ਜੀ ਬਹੁਤ ਪਿਆਰੀ ਅਵਾਜ ਵਿਚ ਆਸਾ ਜੀ ਦੀ ਵਾਰ ਸਵੇਰੇ ਰੇਡਿਓ ਤੇ ਚਲਦੀ ਸੀ 😢😢 ਦਿਲਾ ਨੂੰ ਸ਼ੂਹੰਦੀ ਅਵਾਜ ਮੋਤੀ ਗਵਾਚੇ ਨਹੀ ਲਬਦੇ🙏🙏🙏🙏🙏🌹🌹🌹🌹🌹🌹🙏🙏🙏🙏🙏🙏
"ਧੁਰ ਕੀ ਬਾਣੀ " ਨੂੰ ਧੁਰ ਅੰਦਰਲੀ ਗਾਇਨ- ਸ਼ੈਲੀ ਨਾਲ ਹੀ ਸਹੀ ਮਾਅਨਿਆਂ ਵਿੱਚ ਗਾਇਆ ਜਾ ਸਕਦਾ ਹੈ। ਭਾਈ ਸੁਰਜਨ ਸਿੰਘ ਜੀ ਆਪਣੇ ਪਿਆਰੇ ਤੇ ਮਿੱਠੇ ਬੋਲਾਂ ਨਾਲ ਅੱਜ ਵੀ ਆਪਣੇ ਸਰੋਤਿਆਂ ਦੇ ਦਿਲਾਂ 'ਤੇ ਰਾਜ ਕਰਦੇ ਹਨ। ਅਰਜ਼ੋਈ ਹੈ, ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾ ਵਿੱਚ ਨਿਵਾਸ ਦੇਵੇ।
ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਜੀ ਐਨੀ ਮਿੱਠੀ ਆਵਾਜ਼ ਨੂੰ ਸੰਗਤਾਂ ਤੱਕ ਪਹੁੰਚਾਉਣ ਵਾਸਤੇ ਸਤਿਨਾਮ ਸ਼੍ਰੀ ਵਾਹਿਗੁਰੂ ਜੀ
Anand mohai kerrtan
ਅਨੰਦ ਅਨੰਦ ਹੀ ਅਨੰਦ ਪਾਤਿਸ਼ਾਹ ਦੀ ਬਾਣੀ ਗੁਰਮੁਖਿ ਦੇ ਮੁਖਾਰਬਿੰਦ ਤੋ ਸੁਣੀ ਵਾਹ ਵਾਹ ਅਨੰਦ ਆ ਗਿਆ ਧੰਨਵਾਦ ਉਹਨਾ ਗੁਰਮੁਖਿ ਆ ਦਾ ਜਿਹਨਾ ਇਹ ਉਪਰਾਲਾ ਕੀਤਾ🌷🌷🌷🌷❤️❤️❤️❤️🙏🏼🙏🏼🙏🏼🙏🏼🙏🏼🙏🏼
àpppppp
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਬਹੁਤ ਪਿਆਰੀ ਆਵਾਜ਼ ਵਿਚ ਸਬਦ ਦਾ ਆਨੰਦ ਮਾਣਿਆ ਹੈ
ਜਿੰਨਾ ਵੀ ਰੇਡੀਉ ਸੁਣਿਆਂ ਹੈ ਉਹਨਾਂ ਭਾਈ ਸਾਹਿਬ ਜੀ ਦਾ ਕੀਰਤਨ ਜਰੂਰ ਸੁਣਿਆਂ ਹੋਵੇਗਾ ਜੀ
ਹਾਂ ਜੀ
ਛੋਟੀ ਉਮਰ ਚ ਇਹਨਾਂ ਨੂੰ ਸੁਣਿਆ ਕਰਦੇ ਸੀ।
ਆਸਾ ਜੀ ਦੀ ਵਾਰ ਖਾਸ ਕਰਕੇ ਬਹੁਤ ਮਧੁਰ ਹੁੰਦੀ ਸੀ।
ਬਹੁਤ ਖੁਸ਼ੀ ਹੋਈ ਦੁਬਾਰਾ ਸੁਣ ਕੇ।
ਭਾਈ ਸੁਰਜਨ ਸਿੰਘ ਜੀ ਦੀ ਗਾਈ ਆਸਾ ਕੀ ਵਾਰ ਦਾ ਮੁਕਾਬਲਾ ਅੱਜ ਤੱਕ ਕੋਈ ਰਾਗੀ ਨਹੀਂ ਕਰ ਸਕਿਆ। ਭਾਈ ਸਾਹਿਬ ਜੀ ਦੀ ਮਿੱਠੀ ਆਵਾਜ਼ ਅੱਜ ਵੀ ਸਾਡੇ ਦਿਲਾਂ ਤੇ ਰਾਜ ਕਰਦੀ ਹੈ ਜੀ।
Bachpan de yad aa gyi radio 📻 te sunde c waheguru g waheguru g waheguru g shukrana waheguru g
ਵਾਹਿਗੁਰੂ ਜੀ ਕਿਨਾਂ ਸਕੂਨ ਮਿਲਦਾ ਸਭ ਕੁਝ ਭੁੱਲ ਜਾਂਦਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏
ਵਾਹ ਜੀ ਵਾਹ ਪਰਮਾਤਮਾ ਬਹੁਤ ਬੇਅੰਤ ਹੈ ਮਹਾਨ ਪਿਤਾ ਜੀ ਦੀ ਬਾਣੀ ਵਿਚ ਕੁਦਰਤੀ ਮਿਠਾਸ ਅਤੇ ਮਿਠਾਸ ਨਾਲ ਭਰਪੂਰ ਹੈ ਰਸਨਾ ਵਿਚ ਨਾਲੇ ਇਸ ਸਮੇਂ ਦੌਰਾਨ ਕਿਥੇ ਹਨ ਕੀਰਤਨੀ ਜੱਥੇ ਅਤੇ ਭਾਈ ਸਾਹਿਬ ਜੀ ਵਰਗੇ ਮਹਾਨ ਇਨਸਾਨ ਅੱਜ ਦੇ ਸਮੇਂ ਦੌਰਾਨ ਮਿਲਣੇ ਬਹੁਤ ਮੁਸ਼ਕਲ ਹਨ।
Nanak nam jahaj cahdhy so utary paar jo sardha sevdhe guru paar utaran haar
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਭਲੋ ਭਲੋ ਰੇ ਕੀਰਤਨੀਆ ਰਾਮ ਰਮਾ ਰਾਮਾ ਗੁਨ ਗਾਉ।। ਬਹੁਤ ਵਧੀਆ ਵੀਚਾਰ ਜੀ ਧੰਨਵਾਦ ਜੀ ਸਿੱਖਾਂ ਦਾ।
Waheguru ji 🌹🌹 waheguru ji❤❤waheguru ji🎉🎉waheguru ji🙏🙏🙏🙏🌹🌹🌹💐🏵️🏵️🏵️🌺🌺🌺🌺
ਦਿਲ ਨੂੰ ਛੂਹ ਲੈਣ ਵਾਲੀ ਅਵਾਜ਼ ❤
So melodious. Jot n jot Pranaam guru de Gursikh nu
Waheguru ji🍒🌹
Really very sweet voice,very well explained sameness of Guru Nanak Sahib and Guru GobindSingh Ji Maharaj🙏🙏
ਇਹਨਾਂ ਦੇ ਸ਼ਬਦ ਕੀਰਤਨ ,ਆਸਾ ਜੀ ਦੀ ਵਾਰ ਇਹ ਸਾਰਾ ਇਕੱਤਰ ਕਰਕੇ ਵਿਰਾਸਤ ਸਾਂਭੇ ਰੱਖਣ ਯੋਗ ਹੈ ਜੀ ,ਇਹ ਦੁਰਲੱਭ ਵਸਤਾਂ ਫੇਰ ਹੱਥ ਨਹੀਂ ਆਉਣੀਆਂ ਜੀ
ਰੂਹਾਨੀ ਅਵਾਜ਼ ਨੂੰ ਸਰੋਤਿਆਂ ਤੱਕ ਪਹੁੰਚਾਣ ਲਈ ਬਹੁਤ ਬਹੁਤ ਧੰਨਵਾਦ ਜੀ।ਰੂਹ ਨੂੰ ਸਕੂਨ ਮਿਲਦਾ ਹੈ
Thanku ji
Waheguru ji🙏🙏
❤️❤️❤️❤️❤️❤️❤️
Ok ok ki ok🎉 nirt g. No
@@pinkychadhavaid5215 😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊a.😊.😊😊..aAaaa.
So sweet voice
I was four or five years old when we used to listen Asa Di War' on HMV's records in the morning..My Mom used to sing with their devine voice. Their voice is golden treasure which we should keep it for coming generation.
Thanks for uploading this Devine peace of Gurbani rendered by yesteryears Ragi Bhai Surjan Singh ji 🙏🙏🙏
Really Sandhya u r right , it should be .
Unmatched singing of asa di vaar
Shukreya ji Sat Shree Akal ji.
Waheguru ji very good
ਭਾਈ ਸਾਹਿਬ ਜੀ ਭਾਈ ਸੁਰਜਨ ਸਿੰਘ ਹੋਰਾਂ ਦੀ ਅਵਾਜ਼ ਵਿੱਚ ਗਾਏ ਹੋਏ ਹੋਰ ਵੀ ਸ਼ਬਦ ਸੁਣਾਉ ਜੀ ਬਹੁਤ ਅਨੰਦ ਆਇਆ ਹੈ
😂........! Pat I
😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊🎉😂🎉😂😂😢🎉🎉🎉❤😮
., . . ! .., ..... .. .. . ..
@@DK-xs4vv❤❤3³32³333³3222333333³23338
@@DK-xs4vv??
ਤੇਰਾਂ ਧੰਨਵਾਦ ਏਹ ਕੀਰਤਨ ਸ਼ਨਾੳਣ ਵਾਲਿਅਆਂ ❤❤❤❤❤
Very melodious heart touching shree Waheguru ji
Waheguru ji Waheguru ji Waheguru ji Waheguru ji Waheguru ji 🙏
Wahiguru wahiguru ji ruhani awaj ha ji dhan Bhai surjan Singh ji
Good.balhar.jaeia.aseia.ruha.de.waheguru.jii
Bahut sundar shabad gurbani padi hai 🙏👌👍
Dhan dhan Guru Nanak dev ji Maharaj 🙏
Main chota see, Ghar mitti da see, eh shabad sunada see Man nu sakun milda hunda see
ਵਾਹਿਗੁਰੂ ਜੀ ਮੇਹਰ ਕਰੋ ਜੀ ❤
❤❤❤❤❤❤❤❤❤❤❤👌🏻👌🏻👌🏻👌🏻👌🏻👌🏻👌🏻👌🏻 so blissful n divine upload! My heartiest thanks for sharing this soulful amazing kirtan!! Lots of blessings n regards!!🙏🙏🙏🙏🙏🙏🙏👍🙏🙏🙏🙏🎊🎊🎊🎊🎊🎊🙏🏼🎊🙏🏼🙏🏼
Waheguru waheguru waheguru ji.bhut bhut dhanwad g 🙏🙏🙏
Surjan Singh has by far the most melodious voice. I remember my dad playing his Shabads on our old record player when I was a child. Amazing voice. Waheguru 🙏
Waheguru Waheguru Waheguru ji ❤
Wahiguru ji very nice video and so sweet voice 🙏🙏
🙏🏻 Late Bhai Saab Bhai Surjan singh ji voice if we praise billions times that would not be enough , amazing God gifted melodious voice we having two eyes sometimes complaint this n that but I heard he was blind by birth from both eyes and he could read complete Guru Granth Sahib Ji and Kirtan sooooo melodious I m die hard fan of him since 1969 , 🙏🏻❤️💐 no one can sing Asa di vaar like he sung , may God bless his soul 🙏🏻🙏🏻🙏🏻🙏🏻🙏🏻
Waheguruji waheguruji waheguruji waheguruji waheguruji Tera sukar
Very well said ❤❤❤
@@sukhdevk.ghuman7407 k
I proud upon him
SatnamjiWaheguruji
Waheguru ji ka khalsa waheguruji ki fateh 🙏 🙏🙏🌺🌺
Old is gold satnam wha guru ji
Waheguru ji ,🙏🙏
waheguru ji🙏🙏
dhan guru. Dhan
Waheguru ji ka Khalsa Waheguru ji ki Fateh Dhan guru Dhan Guru pyare
ਵਾਹਿਗੁਰੂ ਜੀ ਵਾਹਿਗੁਰੂ ਜੀ
ਵਾਹਿਗੁਰੂ ਜੀ 🙏❤❤❤❤
Satnam Shri Waheguru Ji
Bhai Sahib Tarlochan Sangh
Sharomani kirtan very good👍 🧡🙏💚🙏❤🙏💖🙏💛🙏💚🙏
Bahut vdhiya kirtan hai g. Waheguru ji.
Waheguruji Waheguruji Waheguruji sweet voice 🙏🙏🙏🙏🙏🙏
bahut 🙏🙏🙏❤️👌👌👌sadiaa yaada bachpan diaa
Dhan Dhan Shri Guru Ram Dass Sahib Ji Maharaj Kirpa Karo Ji Maharaj Apna Bana Lo Ji Maharaj Naam De Daat Baksho Ji Maharaj Apne Bachey Nu Deh Arogta Daan Baksho Ji Maharaj ♥ 🙏🏻🙏🏻🙏🏻🙏🏻🙏🏻❤
Waheguru. When I was a young child my father had a record player and me and my sisters used to sit around the record player and listen to these shabad's. Great memories. 1970’s London UK.🙏
Anand hi Anand......Waheguru Ji 🙏🌷🙏
Hi
🙏🙏Atma nu shanti mildi hai ji.Thanks.🙏🙏🙏🙏
Voice sune ki anand a gaye dil karda sune jaye
Divine guru bani, sweet voice, Rare kirtan thanks for Sharing 🙏👇
Dhan guru gobind Singh ji maharaj dhan guru ji de sikh
Vaheguru ji rikarding Karan vale pyare gursiikho hore vi shabad ktha di rikarding pap ji guru Sahib apna mehar bharia hath tuhade sir te ralhna ji
Dhann guru Nanak ji
Teri bakhshish hai.
Old,is,gold,old,mind,,fresh
Waheguru kirpa kare sangat gurbani naal jur jave ji
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ❤❤❤❤❤
ਵਾਹਿਗੁਰੂ ਜੀ ਔ💗💗💗💗💗🙏🙏🙏🙏🙏💗💗💗💗💗🙏🙏🙏🙏🙏💗💗💗💗💗🙏🙏🙏🙏🙏
Very tuch ing kirtan
Waheguruji 🌹💐💐💐💐
ਰੂਹਾਨੀ ਅਵਾਜ਼।
ਦਿਲ ਨੂੰ ਛੂਹ ਲੈਣ ਵਾਲੀ ਅਵਾਜ਼
ਵਾਹਿਗੁਰੂ ਜੀ
Veary sweet voice
Satnam.shiri.waheguru.ji,🙏🙏🙏🙏🙏🙏🙏
ਵਾਹ ਵਾਹ ਵਾਹ ਜੀ
ਆਪ ਜੀ ਦਾ ਬਹੁਤ ਧੰਨਵਾਦ ਪੁਰਾਣੀਆਂ ਯਾਦਾਂ ਯਾਦ ਕਰਾਇਆ ਹਨ
🙏ਧੰਨ ਵਾਹਿਗੁਰੂ ਜੀ🙏
ਵਾਹਿਗੁਰੂ ਜੀ ਅਤੇ ਸਿੱਖ ਦੇ ਮਿਲਾਪ ਦੀ ਵਾਰਤਾ ਹੈ ਜੀ ਵਾਹਿਗੁਰੂ ਜੀ
Thanks for uploading shabads of bhai surjan singh
⁶❤
+
Satnam waheguru ji
Waheguru ji Waheguru ji Waheguru ji
ਰੇਡੀਓ ਵੇਲੇ ਦੇ ਰਾਗੀ ਸਿੰਘ ❤❤
ਆਹ ਭਾਈ ਸਾਹਿਬ ਜੀ ਦਾ ਕੀਰਤਨ ਬਹੁਤ ਸੁਣਿਆ ਸੀ ਮੇਰੇ ਬਾਬੂ ਜੀ ਸਵੇਰੇ ਸਵੇਰੇ ਲਾਓੁਦੇ ਹੁੰਦੇ ਸੀ ਰੇਡੀਓ ਤੇ.
ਆਸਾ ਦੀ ਵਾਰ ਦਾ ਕੀਰਤਨ ਵੀ ਬਹੁਤ ਸੋਹਣਾ ਗਾਇਨ ਕੀਤਾ ਇਹਨਾ ਨੇ ਇੱਕ ਵੱਖਰੀ ਤੇ ਰਸਭਿੰਨੀ ਅਵਾਜ ਭਾਈ ਸਾਹਿਬ ਜੀ ਦੀ❤❤❤❤
Bhai sahib di 'asa di vaar' jaisa koi nahin ga sakaya. Alokik
ALLOKIK ANAD MAYI KIRTAN LAJAWAB RASBHINA KIRTAN
🙏🙏
ਪ੍ਰਮਾਤਮਾ ਭਾਈ ਸਾਬ੍ਹ ਜੀ ਨੂੰ ਚੜ੍ਹਦੀਕਲਾ, ਪੰਥ ਦੀ ਚੜ੍ਹਦੀਕਲਾ, ਪੰਜਾਬੀਆਂ ਦੀ ਸ਼ਾਨ, ਪੰਥ ਦੀ ਚੜ੍ਹਦੀਕਲਾ ਵਾਸਤੇ, ਇਕਾਗਰ ਕਲਾ ਦਾ ਸਰੋਤ,
ਮੈਂ ਭਾਈ ਸਾਬ੍ਹ ਚਰਨ ਫੜਦਾ ਹਾਂ, ਪ੍ਰਣਾਮ ਕਰਦਾ ਹਾਂ
Satnaam ji
ਭਾਈ ਜੀ ਦੀ ਰਸਨਾ ਬਹੁਤ ਮਿੱਠੀ ਹੈ ਜੀ ,ਵਾਹਿਗੁਰੂ ਜੀ ।
🎉dhur jee. Bani. Vaheguru g
Waheguru jiiiiiiii. ❤
Wahe guru ji
Waheguru ji Ka Khalsa Waheguru ji Ki Fateh 🙏
Sikha kol ek gurubani dusre sikh da swroop duniyan vich kise kol nahi
Dhan guru nanak ji
Waheguru Waheguru Waheguru Waheguru Waheguru 🌸🌸🌸🌸🌸🌸🌸🌸❤️❤️❤️❤️❤️❤️❤️❤️❤️❤️🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
Wahaguru je
Dhan Dhan RamDas Guru Sahib Ji
Waheguru ji Waheguru ji
Very nice congratulations
So melodious voice of bhai sahib bhai Surjan singh ji it difficult to listen such voice in these days.My head bows thousand times for his regards
Excellent
Bhai Saab ji de awaz Amrit rass
🍁🙏 ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🍁🍁 ਵਾਹਿਗੁਰੂ ❤ ਵਾਹਿਗੁਰੂ ❤ ਵਾਹਿਗੁਰੂ ❤ ਵਾਹਿਗੁਰੂ ਜੀ 🍁
ਸਤਿਨਾਮੁ ਵਾਹਿਗੁਰੂ ਜੀ