Asa di Vaar Bhai Sahib Bhai Surjan Singh Ji

Поділитися
Вставка
  • Опубліковано 16 гру 2014
  • Asa di Vaar

КОМЕНТАРІ • 2,3 тис.

  • @singhrattan2090
    @singhrattan2090 Рік тому +33

    ਇਹ ਪੁਰਾਤਨ ਆਵਾਜ਼ ਅੱਪਲੋਡ ਕਰਨ ਵਾਲੇ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਸਰਬੱਤ ਦਾ ਭਲਾ ਕਰੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏🙏 ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ

  • @AjitSingh-dh5jf
    @AjitSingh-dh5jf Рік тому +52

    ਭਾਈ ਸਾਹਿਬ ਦੀ ਅਵਾਜ ਸੁਣ ਕੇ ਆਪਣੇ ਬਚਪਨ ਦੇ ਦਿਨ ਯਾਦ ਆ ਜਾਂਦੇ ਹਨ 50 ਸਾਲ ਪਹਿਲਾਂ ਦੇ

  • @amarjitpahwa1364
    @amarjitpahwa1364 7 місяців тому +19

    ਕੋਈ ਮੁਕਾਬਲਾ ਨਹੀਂ ਜੀ ਭਾਈ ਸਾਹਿਬ ਜੀ ਦੀ ਆਵਾਜ਼ ਦਾ
    ਸੁਰੀਲੀ ਆਵਾਜ਼ ਰੱਬੀ ਬਾਣੀ ਨਾਲ ਜੋੜ ਦਿੰਦੀ ਹੈ

  • @sunnymangat5874
    @sunnymangat5874 5 місяців тому +32

    ਮੇਰਾ ਬਚਪਨ ਯਾਦ ਆ ਗਿਆ ਮੇਰੇ ਮਾਤਾ ਪਿਤਾ ਹਰ ਰੋਜ਼ ਸਵੇਰੇ ਸਵੇਰੇ ਸੁੰਨ ਦੇ ਸੀ ੫੦ ਸਾਲ ਪਹਿਲਾ ਦਾ ਗੱਲ ਹੈ ਮਿੱਠੀ ਤੇ ਰੂਹ ਨੂੰ ਛੂਣ ਵਾਲੀ ਅਵਾਜ਼ ਹੈ

  • @ramsinghgillaamnesamnenews6834
    @ramsinghgillaamnesamnenews6834 3 роки тому +51

    🙏ਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮੇਰੇ ਅੰਤ ਵੇਲੇ ਤੇਰੇ ਦਰਸਨ ਹੋਣ 🙏ਹਰ ਸ੍ਵਾਸ ਤੇਰੇ ਚਰਨਾਂ ਵਿਚ ਨਿਕਲੇ 🙏🙏🙏🙏🙏🙏

    • @vardaantv542
      @vardaantv542 10 місяців тому +1

      WAHEGURU JI AAP JI DI BENATI KABOOL KRE TE AAP JI NU APNR APNE NAAM VICH RANGI RAKHAN JI, BHAAGA WALE HO JO ESSI UTTAM ARDAAS AAP JI KRDE HO JI, WAHEGURU JI SARE VIKAARAN TON NIRLEP RAKHAN GURMUKHO

    • @sukhvinderkaur984
      @sukhvinderkaur984 10 місяців тому

      ​@@vardaantv5420l

    • @JagdevSingh-nx2jx
      @JagdevSingh-nx2jx 6 місяців тому

      ਵਾਹਿਗੁਰੂ ਜੀ ਮੇਹਰ ਕਰਨ ਜੀ ❤️🙏

    • @GurmeetSingh-sv3ky
      @GurmeetSingh-sv3ky 6 місяців тому

      Baheguru

    • @GURPREETSINGH-ro8zf
      @GURPREETSINGH-ro8zf 3 місяці тому

      Same to same ਸਤਿਗੁਰੂ ਬੇਨਤੀ ਸਬਨਾਂ ਦਾ ਭਲਾ 4ਹੋਵੇ ਅਰਦਾਸ ਕਬੂਲ ਕਰਨੀ ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • @kulwantdhaliwal3176
    @kulwantdhaliwal3176 3 роки тому +17

    ਵਾਹਿਗੁਰੂ ਜੀ ਬਹੁਤ ਰਸ ਭਿੰਨਾਂ ਕੀਰਤਨ ਅਨੰਦ ਮਈ ਕੋਈ ਅੰਤ ਨਹੀ ਐਨੀ ਸੋਣੀ ਅਵਾਜ ਵਾਹਿਗੁਰੂ ਜੀ🌹🌹👏

  • @charanjeetkaur7483
    @charanjeetkaur7483 2 роки тому +16

    ਵਾਹਿਗੁਰੂ ਜੀ ਸਾਡੇ ਪਰਿਵਾਰ ਦੀ ਇੱਜ਼ਤ ਰਖਣੀ ਜੀ ‌🙏🙏🙏🙏🙏

  • @AmritpalSingh-eu3ys
    @AmritpalSingh-eu3ys 4 місяці тому +22

    ਪਰਮਾਤਮਾ ਏਸ ਆਵਾਜ ਵਾਲੀ ਆਤਮਾ ਦਾ ਭਲਾ ਕਰੀ

  • @harmeetkaur5199
    @harmeetkaur5199 3 роки тому +37

    ਬਹੁਤ ਵਧੀਆ ਕੀਰਤਨ ਲੱਗਦਾ ਹੈ ਭਾਈ ਸਾਹਿਬ ਭਾਈ ਸੁਰਜਨ ਸਿੰਘ ਜੀ ਦਾ ਏਸ ਤਰ੍ਹਾਂ ਬਾਣੀ ਸੁਣਨ ਦਾ ਸਵਾਦ ਹੀ ਵਖਰੇਵਾਂ ਹੈ

    • @varinderpalsingh2452
      @varinderpalsingh2452 10 місяців тому +1

      qQ

    • @balkrishanbagga8706
      @balkrishanbagga8706 3 місяці тому +1

      Bhai ji waheguru ji waheguru ji Satnam waheguru ji Thanks

    • @balkrishanbagga8706
      @balkrishanbagga8706 3 місяці тому +1

      ❤❤❤❤❤

    • @user-re3nw2nh8t
      @user-re3nw2nh8t Місяць тому +1

      GurmeetsinghsokulwantkourwoCharnjeetsinghSultanapueLodhi and Harpreetdavgun and sakinder JassielctrinicUttamNagerNawadhaNewDelhi

  • @gurmailsingh1585
    @gurmailsingh1585 2 роки тому +24

    ਭਾਈ ਸੁਰਜਨ ਸਿੰਘ ਦੀ ਅਵਾਜ ਵਿਚ ਆਸਾ ਦੀ ਵਾਰ ਮੈ 1971.72.ਵਿਚ ਵੀ ਸੁਣਦਾ ਸੀ ਅੱਜ ਵੀ ਮੈਨੂੰ ਇਹੋ ਅਵਾਜ ਬਹੁਤ ਹੀ ਚੰਗੀ ਲਗਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਜੀ ਐੱਸ ਧਾਲੀਵਾਲ ਦੂਹੇਵਾਲਾ। ਸ੍ਰੀ ਮੁਕਤਸਰ ਸਾਹਿਬ

    • @amritpalsingh9329
      @amritpalsingh9329 5 місяців тому +2

      ਸਨ 75 ਤੋਂ ਲੈਕੇ ਦਾਸ ਵੀ ਸੁਣਦਾ ਹਾਂ
      ਮੇਰੀ ਆਯੂ68 ਸਾਲ ਹੈ ।
      Aps Dhaliwal ,Lambi .152113

    • @amarchannel65
      @amarchannel65 3 місяці тому +2

      ਹੁਣ ਤਾਂ ਫਿਰ ਤੁਹਾਡੀ ਉਮਰ,,75 ਦੇ ਕਰੀਬ ਹੋਵੇਗੀ 🎉

    • @gurmeetkaurbrar
      @gurmeetkaurbrar Місяць тому +2

      ਅਸੀਂ ਵੀ 70 71 ਵਿੱਚ Radio ਤੇ ਸੁਣਦੇ ਸੀ ਮੈਂ ਤੇ ਮੇਰੀ friend ਸੁਖਪਾਲ ਕੌਰ Hostel ਵਿਚ

    • @user-re3nw2nh8t
      @user-re3nw2nh8t Місяць тому +2

      KarnailsinghVPoNall Chakeewala and Harpreetdavgun and sakinder JassielctrinicUttamNagerNawadhaNewDelhi and NaseebkourwoSudagursinghAndhawalShahkot pb India Pvt ltd

  • @user-gw7kj1wu8e
    @user-gw7kj1wu8e Рік тому +42

    ਲੱਖ ਲੱਖ ਪ੍ਰਣਾਮ ਇਹ ਆਵਾਜ਼ ਅੱਪਲੋਡ ਕਰਨ ਵਾਲੇ ਨੂੰ....
    ਅੱਖਾਂ ਭਰ ਆਈਆਂ ਸੁਣਕੇ...🙏💯❤️

  • @alhequoqcrp3205
    @alhequoqcrp3205 11 місяців тому +8

    ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ

  • @harjeetsingh-lj7zq
    @harjeetsingh-lj7zq 5 років тому +11

    ਵਾਹਿਗੁਰੂ ਜੀ ਦੀ ਬੜੀ ਕਿਰਪਾ ਏ ਭਾਈ ਸਾਹਿਬ ਤੇ ਸੁਣ ਕੇ ਬਹੁਤ ਅਨੰਦ ਮਾਣਿਆ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @devindersinghbhatia7643
    @devindersinghbhatia7643 3 роки тому +59

    ਵਾਹਿਗੁਰੂ ਜੀ ਅੱਗੇ ਅਰਦਾਸ ਕਰਦਾ ਹਾਂ ਅਤੇ ਬੇਨਤੀ ਕਰਦਾ ਹਾਂ
    ਸੱਚੇ ਪਾਤਸ਼ਾਹ ਕੰਨਾਂ ਵਿੱਚ ਹਮੇਸ਼ਾ ਭਾਈ ਸਾਹਿਬ ਦੀ ਆਵਾਜ਼ ਗੂੰਜ਼ਦੀ ਰਹੇ ਅਤੇ ਨਾਮ ਰਸ ਪੀਂਦੇ ਰਹੀਏ

    • @jaswinderrandhawa9481
      @jaswinderrandhawa9481 5 днів тому

      Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru

  • @harjindersinghusa1159
    @harjindersinghusa1159 Рік тому +8

    ਵਾਹਿਗੁਰੂ ਜੀ ਬਹੁਤ ਕਿਰਪਾ ਹੈ ਭਾਈ ਸਾਹਿਬ ਜੀ ਤੇ ਅਸਲੀ ਅਨੰਦ ਹੈ ਵਾਹਿਗੁਰੂ ਜੀ🙏🙏🙏🙏🙏🌼🌹🌹🌹🌹🌹

  • @charanjeetkaur7483
    @charanjeetkaur7483 2 роки тому +62

    ਭਾਈ ਸਾਹਿਬ ਜੀ ਦੀ ਅਵਾਜ਼ ਦਿਲ ਦੀ ਧੜਕਣ ਨੂੰ ਝੂਨ ਵਾਲੀ ਅਵਾਜ਼ ਹੈ ਜੀ ‌🙏🙏🌷🌷💅💅🌹🌹🤚🤚🌴🌴🥀🥀🍁🍁🌟🌟💐💐🍁🍁

  • @ramsinghgillaamnesamnenews6834
    @ramsinghgillaamnesamnenews6834 3 роки тому +11

    🙏🌹ਹੇ ਵਾਹਿਗੁਰੂ ਸਤਿਗੁਰੂ 🙏ਭਾਈ ਤਿਰਲੋਚਨ ਸਿੰਘ ਤੇ ਆਪਦੀ ਫੁੱਲ ਕ੍ਰਿਪਾ ਹੈ 🙏🙏🙏ਬਹੁਤ ਰਸਭਿੰਨਾ ਕੀਰਤਨ ਕਰਦੇ ਹਨ 🙏ਅਨੰਦ ਰਸ ਆ ਜਾਂਦਾ ਹੈ 🙏🙏ਅਪਨੇ ਸਿੱਖਾਂ ਦੇ ਸਿਰ ਉੱਤੇ ਮੇਹਰ ਭਰਿਆ ਹਮੇਸ਼ਾ ਹੱਥ ਰੱਖਣਾ ਜੀ 🙏🙏🌹🌹

    • @TV-ku5wk
      @TV-ku5wk 3 роки тому +1

      ਇਹ ਭਾਈ ਸੁਰਜਨ ਸਿੰਘ ਜੀ ਦੀ ਅਵਾਜ਼ ਹੈ ਜੀ। ਤਿਰਲੋਚਨ ਸਿੰਘ ਜੀ ਮੇਰੇ ਮਾਂਮਾ ਜੀ ਹਨ। ਵਾਹਿਗੁਰੂ ਜੀ

    • @gurdipsingh-kq3lg
      @gurdipsingh-kq3lg 3 місяці тому

      15:50 15:50

  • @jagdevsingh9298
    @jagdevsingh9298 Рік тому +20

    ਭਾਈ ਸਾਹਿਬ ਜੀ ਦੀ ਆਵਾਜ਼ ਵਿਚ ਬਹੁਤ ਹੀ ਰਸ ਹੈ ਰਸ ਭਿੰਨੀ ਅੰਮ੍ਰਿਤ ਬਾਣੀ ਮਿੱਠੀ ਆਵਾਜ਼ ਵਿੱਚ ਬਹੁਤ ਹੀ ਵਧੀਆ ਸੇਵਾ ਭਾਈ ਸਾਹਿਬ ਦੁਨੀਆਂ ਤੋਂ ਜਾਂ ਕਿ ਵੀ ਕਰ ਰਹੇ ਹਨ ਜੀ ਵਾਹਿਗੁਰੂ ਜੀ ਭਾਈ ਸਾਹਿਬ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਜੀ 🙏🙏♥️♥️🙏🙏

  • @surinderkaur5228
    @surinderkaur5228 2 роки тому +12

    ਅਸੀਂ ਛੋਟੇ ਹੁੰਦੇ ਸੁਣਦੇ ਹੁੰਦੇ ਸੀ ਚਾਚਾ ਜੀ ਨੇ ਰੇਡੀਓ ਤੇ ਲਾਕੇ ਰੱਖ ਦੇਣਾ 🌷🌷🌷🌷🌷♥️♥️♥️♥️♥️👌

  • @RajwinderSingh-gh5zl
    @RajwinderSingh-gh5zl Рік тому +9

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੇਰਾ ਬਾਰ ਬਾਰ ਬਾਰ ਬਾਰ ਬਾਰ ਬਾਰ ਨਮਸਕਾਰ ਹੈ ਜੀ

  • @user-wd2nf9mz4e
    @user-wd2nf9mz4e Рік тому +8

    🌺🌺🌺ਸਤਿ ਨਾਮੁ ਸ੍ਰੀ ਵਾਹਿਗੁਰੂ🌺🌺🌺
    🌺🌺🌺ਸਤਿ ਨਾਮੁ ਸ੍ਰੀ ਵਾਹਿਗੁਰੂ 🌺🌺🌺
    🌺🌺🌺ਸਤਿ ਨਾਮੁ ਸ੍ਰੀ ਵਾਹਿਗੁਰੂ🌺🌺🌺
    🌺🌺🌺ਸਤਿ ਨਾਮੁ ਸ੍ਰੀ ਵਾਹਿਗੁਰੂ🌺🌺🌺
    🌺🌺🌺ਸਤਿ ਨਾਮੁ ਸ੍ਰੀ ਵਾਹਿਗੁਰੂ🌺🌺🌺
    🌺🌺🌺ਸਤਿ ਨਾਮੁ ਸ੍ਰੀ ਵਾਹਿਗੁਰੂ🌺🌺🌺
    🌺🌺🌺ਸਤਿ ਨਾਮੁ ਸ੍ਰੀ ਵਾਹਿਗੁਰੂ🌺🌺🌺
    🌺🌺🌺ਸਤਿ ਨਾਮੁ ਸ੍ਰੀ ਵਾਹਿਗੁਰੂ 🌺🌺🌺
    🌺🌺🌺ਸਤਿ ਨਾਮੁ ਸ੍ਰੀ ਵਾਹਿਗੁਰੂ🌺🌺🌺
    🌺🌺🌺ਸਤਿ ਨਾਮੁ ਸ੍ਰੀ ਵਾਹਿਗੁਰੂ🌺🌺🌺
    🌺🌺🌺ਸਤਿ ਨਾਮੁ ਸ੍ਰੀ ਵਾਹਿਗੁਰੂ🌺🌺🌺
    🌺🌺🌺ਸਤਿ ਨਾਮੁ ਸ੍ਰੀ ਵਾਹਿਗੁਰੂ 🌺🌺🌺

  • @HarpreetKaur-om5nh
    @HarpreetKaur-om5nh Рік тому +27

    ਦਿਲ ਨੂੰ ਛੂਹ ਜਾਂਦੀ ਹੈ ਇਹ ਆਸਾ ਜੀ ਦੀ ਵਾਰ 🙏🥰🥰🥰🥰🥰

  • @ginderkaur6274
    @ginderkaur6274 9 місяців тому +15

    ਬਹੁਤ ਰਸਭਿਨੀ ਆਵਾਜ਼ ਅਤੇ ਆਨੰਦ ਦੇਣ ਵਾਲੀ ਭਾਈ ਸਾਹਿਬ ਤੇ ਉਸ ਅਕਾਲ ਪੁਰਖ ਦੀ ਅਪਾਰ ਮਿਹਰ ਸੀ

  • @singhiqbal6176
    @singhiqbal6176 6 місяців тому +9

    ਭਾਈ ਸਾਹਿਬ ਦੀ ਅਵਾਜ਼ ਸਵੇਰੇ ਸਵੇਰੇ ਸੁਣ ਕੇ ਬਹੁਤ ਹੀ ਅਨੰਦ ਆਉਂਦਾ

  • @charanjeetkaur7483
    @charanjeetkaur7483 2 роки тому +19

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੋ ਜੀ ਮੇਹਰ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ‌‌🙏🙏🌹🌹

  • @BalwinderSingh-qv6or
    @BalwinderSingh-qv6or 3 роки тому +37

    ਵਹਿਗੁਰੂ ਭਾਈ ਸਾਹਿਬ ਨੂੰ ਉਹ ਥਾਂ ਬਖਸ਼ੇ
    ਜਿੱਥੇ ਸਾਡੇ ਗੁਰੂ ਸਾਹਿਬਾਨ ਜਾ ਬਿਰਾਜੇ ਹਨ। ਉਨ੍ਹਾਂ ਦੀ ਆਵਾਜ਼ ਸਦਾ ਜੀਵਤ ਰਵੇ ਗੀ। ਭਾਈ ਸਾਹਿਬ ਸਚਮੁੱਚ ਹੀ ਸੰਤ ਸਨ।

  • @harbanssingh555
    @harbanssingh555 2 роки тому +15

    ਭਾਈ ਸਾਹਿਬ ਜੀ ਦੀ ਆਵਾਜ਼ ਵਿੱਚ ਗੁਰੂ ਸਾਹਿਬ ਦਾ ਪ੍ਰੇਮ ਝਲਕਦਾ ਹੈ ਵਾਹਿਗੁਰੂ।

  • @KulwinderSingh-ok9bo
    @KulwinderSingh-ok9bo 2 роки тому +14

    ਭਾਈ ਸਾਹਿਬ ਜੀ ਦੀ ਆਸਾ ਦੀ ਵਾਰ ਸੁਣ ਕੇ ਮਨ ਤੇ ਰੁਹ.ਸੂਕਣ.ਸ਼ਾਨਤੀ.ਮਿਲ.ਜਾਦੀ ਹੈ.ਵਾਹਿਗੁਰੂ ਜੀ

  • @manjeetsangha1247
    @manjeetsangha1247 3 роки тому +11

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
    ਬਚਪਨ ਦੀ ਯਾਦ ਤਾਜ਼ਾ ਹੋ ਜਾਂਦੀ ਆ ਇਹ ਵਾਲੀ ਆਸਾਂ ਦੀ ਵਾਰ ਸੁਣ ਕੇ ।
    ਇਹ ਰੀਲ ਡੈਕ ਤੇ
    ਮੇਰੇ ਡੈਡੀ ਲਾਉਂਦੇ ਹੁੰਦੇ ਸੀ ਜੋ ਹੁਣ ਇਸ ਦੁਨੀਆ ਵਿਚ ਨਹੀਂ ਰਹੇ 😌😢

  • @bhupinderkaur8661
    @bhupinderkaur8661 Рік тому +8

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @rawailsingh7389
    @rawailsingh7389 10 місяців тому +22

    ਭਾਈ ਸੁਰਜਨ ਸਿੰਘ ਜੀ ਆਸਾ ਦੀ ਵਾਰ ਬਚਪਨ ਵਿੱਚ ਮਨ ਵਿੱਚ ਰਸ ਘੋਲ ਦੀ ਸੀ ਤੇ ਹੁਣ ਵੀ ਮਨ ਨੂੰ ਧਰਵਾਸ ਅਲੌਕਿਕ ਖੁਸ਼ੀ ਨਸੀਬ ਹੁੰਦੀ ਹੈ ਇਹੋ ਜੇਹੀ ਰੂਹ ਹਮੇਸ਼ਾ ਧਰਤੀ ਤੇ ਨਸੀਬ ਹੁੰਦੀ ਰਹੇ,ਸਤਨਾਮ ਸ੍ਰੀ ਵਹਿਗੂਰ ਜੀ

  • @surindersinghdhaliwal4352
    @surindersinghdhaliwal4352 Рік тому +15

    1969 ਚ ਪਹਿਲੀ ਵਾਰ ਆਇਆ ਸੀ ਸਾਡੇ ਪਿੰਡ ਭਾਖੜੀਆਣਾ ਦੇ ਗੁਰੂਦੁਆਰਾ ਚ ਸਪੀਕਰ ਵੀ ਅਤੇ ਇਹ LP ਵੱਡੇ ਰਿਕਾਰਡ x 2 nos ( 2x20x 2sides=80minutes)
    ਉਦੋਂ ਤੋਂ ਅੱਜ ਤੱਕ ਸੁਣਦਾ ਆ ਰਿਹਾ ਹਾਂ। ਮਨ ਚ ਵੱਸ ਗਿਆ। ਧੰਨ ਗੁਰੂ ਮੇਰਾ... ਧੰਨ ਗੁਰੂ ਨਾਨਕ ਦੇਵ ਜੀ

  • @brgambhir1454
    @brgambhir1454 3 роки тому +28

    साल 1969 से गुरबाणीं के बोल भाई सुरजन सिंह रागी के द्वारा गाया आसादीवार का कीर्तन सुनते आ रहा हुं शायद मेरी 8-10 साल की उम्र रही होगी
    आज भी जब कीर्तन सुनता हूँ आंखें भर आती हैं इन के बोलों की मिठास कान में घुलते ही।

  • @ramsinghgillaamnesamnenews6834
    @ramsinghgillaamnesamnenews6834 3 роки тому +9

    🙏🌹ਸਤਿਨਾਮ ਵਾਹਿਗੁਰੂ ਜੀ 🙏ਧਨ ਧਨ ਸਤਿਗੁਰੂ ਸ੍ਰੀ ਗੁਰੂ ਨਿਬਾਜ਼ਸੱਚੇ ਪਾਤਸ਼ਾਹ ਜੀਉ 🌹🙏ਹਉ ਤੁਮ੍ਹਰੀ ਕਰਉ ਨਿਤ ਆਸ ਪ੍ਰਭੂ ਮੋਹਿ ਕਬ ਗਲ ਲਾਵਹਿਂਗੇ 🌹🙏ਤੁਮ੍ਹਰੀ ਸ਼ਰਨ ਤੁਮ੍ਹਾਰੀ ਆਸਾ ਤੁਮ ਹੀ ਸਜਨ ਸੁਹੇਲੇ 🌹ਰਾਖਹੁ ਰਾਖਨਹਾਰ ਦਇਆਲਾ ਨਾਨਕ ਘਰ ਕੇ ਗੋਲੇ 🙏🌹ਸਗਲ ਦੁਆਰ ਕਉ ਛਾਡਿ ਕੈ ਗਹਿਓ ਤੁਹਾਰੋ ਦੁਆਰ 🙏🌹ਬਾਹਿਂ ਗਹੇ ਕੀ ਲਾਜ ਅਸ ਗੋਵਿੰਦ ਦਾਸ ਤੁਹਾਰ 🙏🌹ਹੇ ਸੱਚੇ ਸਤਿਗੁਰੂ ਮੇਰੇ ਤੇ ਮੇਹਰ ਕਰੋ 🙏🌹ਹੇ ਮੇਰੇ ਦਾਤਿਆ ਜੀ ਮੈਨੇ ਬਹੁਤ ਪਾਪ ਕੀਤੇ ਹਨ ਸੱਚੇ ਪਾਤਸ਼ਾਹ ਮੁਆਫ ਕਰ ਦਿਓ ਹੁਣ ਪਾਪ ਮੈਂ ਹਾਰਾ 🙏🌹ਹਮ ਭੁੱਲ ਬਿਗਰਹਿ ਦਿਨਸ ਰਾਤ, ਦੇ ਮਤਿ ਸਮਝਾਹਿ 🌹🙏 ਹੇ ਸਤਿਗੁਰੂ ਬੂਡ ਮੁਏ ਨੌਕਾ ਮਿਲੈ ਕਹੁ ਕਾਹਿ ਚੜਾਵਹੁ 🌹🙏 ਹੁਣ ਬਚੇ ਜੀਵਨ ਕੀ ਤੁਹਾਡੇ ਹੱਥ ਵਿਚ ਹੈ 🙏🌹ਹੇ ਮੇਰੇ ਸਤਿਗੁਰੂ ਅੰਤਮ ਸ੍ਵਾਸ ਤੇਰੀ ਯਾਦ ਵਿਚ ਨਿਕਲਣ 🌹🙏 ਸੇਵਾ ਸਿਮਰਨ ਦੀ ਫਟ ਬਕਸੋ ਜੀ 🌹🌹ਮੇਰੇ ਪਰਵਾਰ ਨੂੰ ਅਪਨੇ ਚਰਨਾਂ ਦਾ ਪਿਆਰ ਬਕਸਕੇ ਗੁਰਮਤਿ ਕਾ ਗਿਆਨ ਬਕਸਨ ਦੀ ਕਿਰਪਾਲਤਾ ਕਰਨਾ ਬੁਰੇ ਪਾਸੋਂ ਬਚਾਓ 🐧🌹 ਅੰਗ ਸੰਗ ਰਖਿਆ ਕਰਨਾ ਤੇ ਅੰਦੋਲਨ ਵਾਲੇ ਕਿਸਾਨਾਂ ਨੂੰ ਜਿੱਤ ਕੀ ਸਫਲਤਾ ਬਕਸਿਸ ਕਰੋ 🐧🌹🙏ਤੁਹਾਡੇ ਚਰਨਾਂ ਵਿਚ ਇਹੋ ਸਾਡੀ ਅਰਦਾਸ ਹੈ 🙏🌹ਮੇਹਰ ਕਰੋ ਮੇਰੇ ਸੱਚੇ ਪਾਤਸ਼ਾਹ ਜੀ 🐧🌹🙏🙏

  • @user-ek6tu7iu4b
    @user-ek6tu7iu4b 5 місяців тому +7

    ਵਾਹਿਗੁਰੂ ਜੀ ਮੈ ਜਦੋ ਇਹ ਆਸਾ ਦੀ ਵਾਰ ਸੁਣਦਾ ਹਾ ਮੈਨੂੰ ਪਤਾ ਨਹੀ ਲਗਦਾ ਕਦੋ ਮੇਰੀ ਲਿਵ ਗੁਰੂ ਮਹਾਰਾਜ ਨਾਲ ਲਗ ਜਾਦੀ ਮੈ ਸਿਧਾ ਸਚਖੰਡ ਚ ਪਹੁੰਚ ਜਾਦਾ ਹਾ ਮੇਰੇ ਅੰਦਰੋ ਭਾਖਿਆ ਨਿਕਲਦੀ ਹੈ ਜੋ ਕੀ ਵਾਹਿਗੁਰੂ ਉਹ ਬਚਨ ਪੂਰਾ ਕਰ ਦਿੰਦਾ ਹੈ ਮੈਨੂੰ ਵਾਹਿਗੁਰੂ ਤੇ ਭਰੋਸਾ ਹੈ❤❤❤❤❤

  • @upindersingh6977
    @upindersingh6977 2 роки тому +42

    ਜਦੋਂ ਤੋਂ ਹੋਸ਼ ਸੰਭਾਲੀ ਉਸ ਵਕ਼ਤ ਤੋਂ ਹੀ ਇਹ ਅਵਾਜ਼ ਕੰਨਾਂ ਵਿੱਚ ਗੂੰਜ ਰਹੀ ਹੈ। ਇਸ ਆਸਾ ਦੀ ਵਾਰ ਰਹਿਦੀ ਦੁਨੀਆਂ ਤੱਕ ਹੀ ਰਹੇ ਗੀਤ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ

    • @malkeetkaur9605
      @malkeetkaur9605 9 місяців тому +1

      Waheguru g bohut hi awaze hai g

    • @amarjitkaur9251
      @amarjitkaur9251 4 місяці тому

      Wahaguru wahaguru wahaguru wahaguru wahaguru

  • @jasjeetkaur6028
    @jasjeetkaur6028 2 роки тому +12

    ਵਾਹਿਗੁਰੂ ਤੇਰਾ ਸ਼ੁਕਰ ਹੈ 🙏🏻🙏🏻🙏🏻

  • @ramsinghgillaamnesamnenews6834
    @ramsinghgillaamnesamnenews6834 3 роки тому +43

    🌹🙏ਮੇਹਰ ਕਰੋਂ ਸੱਚੇ ਸਤਿਗੁਰਾਂ ਜੀ 🌹🙏ਸਬਨਾਂ ਦਾ ਭਲਾ ਕਰੋਂ 🌹🙏ਅਪਨੇ ਚਰਨਾਂ ਦਾ ਪਿਆਰ ਬਕਸਣਾ 🌹🙏ਮੇਰੀ ਬੁਰੀ ਭਾਵਨਾਵਾਂ ਪਵਿੱਤਰ ਕਰੋਂ 🌹🙏ਬੋਲਾਂ ਬਾਣੀ ਪਵਿੱਤਰ ਕਰ ਦਿਓ 🌹🙏ਹਰਿ ਵੇਲੇ ਤੇਰਾ ਨਾਮ ਚਿਤ ਆਵੇ 🐧🙏🌹

  • @user-mw7ep4oz3n
    @user-mw7ep4oz3n 3 місяці тому +11

    ਬਹੁਤ ਹੀ ਰਸਭਿੰਨਾ ਕੀਰਤਨ ਹੈ ਭਾਈ ਸਾਹਿਬ ਭਾਈ ਸੁਰਜਨ ਸਿੰਘ ਜੀ ਦਾ ਮੇਰੇ ਮਾਤਾ ਪਿਤਾ ਜੀ ਅਮਿ੍ਤ ਵੇਲੇ ਹਰ ਰੋਜ਼ ਆਸਾ ਦੀ ਵਾਰ ਦਾ ਇਹ ਕੀਰਤਨ ਰੇਡੀਓ ਤੇ ਸੁਣਦੇ ਸਨ।1990 ਦੀਆਂ ਯਾਦਾਂ ਤਾਜ਼ਾ ਹੋ ਗਈਆਂ ਵਾਹਿਗੁਰੂ ਜੀ।ਆਜ ਵੀ ਇਸ ਕੀਰਤਨ ਦੀ ਆਵਾਜ਼ ਵਿਚ ਉਹੀ ਰਸ ਹੈ ਉਹੀ ਆਨੰਦ ਹੈ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏🙏🙏🙏🙏👍👍

  • @paramjitkaur5536
    @paramjitkaur5536 2 роки тому +18

    ਭਾਈ ਸਾਹਿਬ ਜੀ ਦਾ ਕੀਰਤਨ ਸੁਣਕੇ ਬਚਪਨ ਦੀ ਯਾਦ ਆਉਂਦੀ ਹੈ 7-8 ਸਾਲ ਦੇ ਸੀ ਜਦੋਂ ਗੁਰੂਦੁਆਰਾ ਸਾਹਿਬ ਵਿਖੇ ਸਵੇਰੇ 4 ਵਜੇ ਆਸਾ ਦੀ ਵਾਰ ਦਾ ਪਾਠ ਕੈਸਿਟ ਰਾਹੀਂ ਸੁਣਦੇ ਹੁੰਦੇ ਸੀ। ਬਹੁਤ ਹੀ ਸੁਰੀਲੀ ਆਵਾਜ਼ ਹੈ ਸੁਣ ਕੇ ਮਨ ਨੂੰ ਬਹੁਤ ਸਕੂਨ ਮਿਲਦਾ ਹੈ🙏🏼🙏🏼❤️❤️

    • @Quickfood88
      @Quickfood88 6 місяців тому +1

      ਜਦੋ ਰੇਡੀਓ ਚਲਦਾ ਸੀ ਸੁਬਹਾ ਮੂਹ ਹਨੇਰੇ ਇਹ ਅਵਾਜ ਉਥੇ ਲੈ ਗਈ ਬਚਪਨ ਚ ਧੰਨ ਹੈ ਬਾਣੀ ਦੀ ਧੂਹ ਹਿਰਦੇ ਪੈਣੀ🙏

  • @ramsinghgillaamnesamnenews6834
    @ramsinghgillaamnesamnenews6834 3 роки тому +23

    🙏ਵਾਹਿਗੁਰੂ ਜੀ 🙏ਆਪੇ ਮੇਲ ਰਹੇ ਸੁਖਦਾਤਾ ਆਪ ਮਿਲੈ ਘਰ ਆਏ 🙏
    ਮਿਲ ਮੇਰੇ ਪ੍ਰੀਤਮਾ ਜੀਉ ਤੁਧ ਬਿਨ ਖਰੀ ਨਿਮਾਣੀ 🙏ਧਨ ਧਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਉ 🙏ਘੱਟ ਘੱਟ ਕੇ ਅੰਤਰ ਕੀ ਜਾਨਤ, ਭਲੇ ਬੁਰੇ ਕੀ ਪੀਰ ਪਛਾਨਤ 🙏ਹੇ ਮੇਰੇ ਦਾਤਿਆ ਖਾਲਸਾ ਪੰਥ ਨੂੰ ਸਦਾ ਚੜ੍ਹਦੀਕਲਾ ਬਕਸਿਸ ਕਰਨਾ 🙏ਸਬਨਾਂ ਦਾ ਭਲਾ ਕਰੋਂ ਜੀ 🙏ਅਸੀਂ ਬਡੇ ਪਾਪੀ ਹਨ 🙏 ਬਹੁਤ ਅਪਰਾਧ ਕੀਤੇ ਹਨ ਕ੍ਰਿਪਾ ਕਰਕੇ ਖਿਮਾ ਕਰ ਦੇਣਾ ਮੇਰੇ ਸਤਿਗੁਰੂ ਜੀ 🙏ਸਿੱਖਾਂ, ਕਿਸਾਨਾਂ ਦੀ ਰਖਿਆ ਕਰਕੇ ਜਿੱਤ ਕਰਾਓ ਤੇ 🙏ਹੁਣ ਖਾਲਸਾ ਰਾਜ ਦੀ ਸਥਾਪਨਾ ਕਰੋ 🙏 ਮੇਰੇ ਜੀਵਨ ਕੇ ਅੰਤਮ ਸ੍ਵਾਸ ਹੇ ਸਤਿਗੁਰੂ ਤੇਰੇ ਚਰਨਾਂ ਵਿਚ ਨਿਕਲਣ 🙏ਮੇਹਰ ਕਰੋ ਦਾਤਿਆ 🙏 ਮੇਰੇ ਸਾਰੇ ਪਰਵਾਰ ਨੂੰ ਗੁਰਸਿਖੀ ਜੀਵਨ ਬਕ੍ਸ ਕੇ ਸੇਵਾ ਸਿਮਰਨ ਦੀ ਦਾਤ ਬਕਸਿਸ ਕਰਨਬ ਇਹ ਮੇਰੀ ਅਰਦਾਸ ਹੈ 🌹🌹🌹🌹🙏🙏 🙏

  • @charanjeetkaur7483
    @charanjeetkaur7483 2 роки тому +44

    ਭਾਈ ਸਾਹਿਬ ਜੀ ਦਾ ਕੀਰਤਨ ਬਚਪਨ ਵਿੱਚ ਸਾਡੇ ਵੀਰ ਜੀ ਗਰਮੋ ਫੋਨ ਦੇ ਲਗਦੇ ਸਨ ਅਤੇ ਇਹਨਾਂ ਦੀ ਬੇਟੀ ਪ੍ਰਿਤਪਾਲ ਕੋਰ ਮੇਰੇ ਨਾਲ ਪੰਜਵੀਂ ਜਮਾਤ ਤੱਕ ਇਕਠੇ ਪੜਦੇ ਸੀ ਇਹਨਾਂ ਦੀ ਅਵਾਜ਼ ਦਾ ਕਿਸੀ ਨਾਲ ਨਹੀਂ ਮੁਕਾਬਲਾ ਨਹੀਂ ਹੋ ਸਕਦਾ ਜੀ ਇਹਨਾਂ ਦੀ ਅਵਾਜ਼ ਅਮਰ ਰਹੇਂਗੀ ‌🙏🙏🌹🌹💐💐💅💅

    • @axie4692
      @axie4692 2 місяці тому +5

      Shri Waheguru ji

    • @axie4692
      @axie4692 2 місяці тому +3

      Tusi ina de darshan kitte

    • @harjinderkaur8835
      @harjinderkaur8835 2 місяці тому +2

      Waheguru ji Waheguru ji 🙏🙏🙏

    • @harjinderkaur8835
      @harjinderkaur8835 Місяць тому +3

      Waheguru ji Waheguru ji 🙏🙏🙏Waheguru ji Waheguru ji 🙏🙏🙏Waheguru.ji Waheguru ji 🙏🙏🙏
      Thanks ji thanks again and again 🙏

    • @JASSU_SHORTS3267
      @JASSU_SHORTS3267 Місяць тому

      😊😅😅😊😅😅😅😅😅😊😅😅😅😅😅😅😅😅😅😅😅😅😅😊😅😅😅

  • @HARJINDERSINGH-zj3mm
    @HARJINDERSINGH-zj3mm 5 місяців тому +4

    ਵਾਹਿਗਰੂ ਵਾਹਿਗੁਰੂ ਜੀ ੫੦ ਸਾਲ ਪਿੱਛੇ ਦਾ ਸਮਾਂ ਯਾਦ ਆ ਜਾਂਦਾ ਹੈ I ਵਾਹਿਗੁਰੂ ਅਜਿਹੀ ਸਖ਼ਸ਼ੀਅਤ ਨੂੰ ਇਸ ਸੰਸਾਰ ਵਿੱਚ ਸਥਿਰ ਰੱਖੇ ਜੀ I ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ I

  • @jagdishsingh852
    @jagdishsingh852 2 роки тому +27

    ਵਾਹਿਗੁਰੂ ਜੀ ਮਨ ਨੂੰ ਸਕੂਨ ਮਿਲਦਾ ਹੈ ।ਭਾਈ ਜੀ ਦੀ ਆਵਾਜ਼ ਸੁਣ ਕੇ ਬਚਪਨ ਤੋਂ ਹੀ ਸੁਣਦੇ ਆ ਰਹੇ ਹਾ🙏🙏

  • @ramsinghgillaamnesamnenews6834
    @ramsinghgillaamnesamnenews6834 3 роки тому +9

    🙏ਹੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 🙏🙏ਤੁਸੀਂ ਸਬ ਕੁਜ ਜਾਣਦੇ ਹੋ 🙏ਅਸੀਂ ਬਹੁਤ ਬਡੇ ਪਾਪੀ ਹਨ 🙏ਮੇਹਰ ਕਰਨਾ 🙏ਸਾਰੇ ਪਰਵਾਰ ਨੂੰ ਗੁਰਸਿਖੀ ਜੀਵਨ ਬਕਸਿਸ ਕਰਨਾ 🙏ਮੇਰੇ ਅਪਰਾਧ ਖਿਮਾ ਕਰਨਾ ਸੱਚੇ ਪਿਤਾ 🙏

  • @bhupinderkaur8661
    @bhupinderkaur8661 Рік тому +6

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @shortsbysony
    @shortsbysony 3 місяці тому +2

    ਰੂਹ ਨੂੰ ਸਕੂਨ ਮਿਲਦਾ ਹੈ ਜੀ ਇਹ ਬਾਣੀ ਸੁਣਕੇ ਵਾਹਿਗੁਰੂ ਵਾਹਿਗੁਰੂ ਜੀ ਵਾਹ ਵਾਹ

  • @ramsinghgillaamnesamnenews6834
    @ramsinghgillaamnesamnenews6834 2 роки тому +3

    🙏💞🙏ਜਨ ਨਾਨਕ ਹਿਰਦਾ ਸੁੱਧ ਹੈ, 🙏💞ਸਤਿਨਾਮ ਵਾਹਿਗੁਰੂ ਜੀ 💞💞💞🙏🙏🙏

  • @HarvinderSingh-vh9hb
    @HarvinderSingh-vh9hb 3 роки тому +37

    ਬਹੁਤ ਵਧੀਆ ਆਵਾਜ਼ ਭਾਈ ਸੁਰਜਨ ਸਿੰਘ ਜੀ ਦੀ ਮੈਂ ਬਹੁਤ ਪਹਿਲਾਂ ਸੁਣਦੇ ਸੀ ਆਸਾ ਦੀ ਵਾਰ ਸੁਣਨ ਦਾ ਆਨੰਦ ਆ ਗਿਆ ਬੜੀ ਪੁਰਾਣੀ ਆਵਾਜ਼ ਅਜ ਵੀ ਨਵੀਂ ਹੈ ਇਕ ਇਕ ਗਲ ਦੀ ਸਮਝ ਆ ਰਹੀ ਹੈ

  • @ramsinghgillaamnesamnenews6834
    @ramsinghgillaamnesamnenews6834 3 роки тому +7

    🌹🙏ਸਤਿਨਾਮ ਵਾਹਿਗੁਰੂ ਜੀ 🌹🙏ਇਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰੁ ਪ੍ਰਸਾਦ 🙏🌹ਖਾਲਸਾ ਪੰਥ ਨੂੰ ਚੜ੍ਹਦੀਕਲਾ ਬਕਸਣਾ 🌹🙏ਸਬਨਾਂ ਦਾ ਭਲਾ ਕਰੋਂ 🌹🙏ਅੰਦੋਲਨ ਵਿਚ ਬੈਠੇ ਕਿਸਾਨਾਂ ਦੀ ਫਤਹਿ ਬਕਸਿਸ ਕਰਨਾ ਹੈ ਮੇਰੇ ਸਤਿਗੁਰਾਂ ਜੀ 🌹🙏ਧਨ ਧਨ ਸੱਚੇ ਸਤਿਗੁਰੂ ਸ੍ਰੀ🙏 ਗੁਰੂ ਗੋਵਿੰਦ ਸਿੰਘ ਮਹਾਰਾਜ ਜੀਉ 🌹🙏🌹🙏ਮੇਰੇ ਅਪਰਾਧ ਖਿਮਾ ਕਰੋਂ 🌹🙏ਬੋਲਾਂ ਬਾਣੀ ਪਵਿੱਤਰ ਤੇ ਮੂੰਹ ਦੇ ਨਾਲ ਨਿਤਨੇਮ ਕਰਨ ਦਾ ਬਲ ਬਕਸਿਸ ਕਰਨਾ 🌹🙏ਮੇਹਰ ਕਰਿਓ ਸੱਚੇ ਸਤਿਗੁਰੂ ਜੀ 🌹🙏ਬੂਡ ਮੁਏ ਨੌਕਾ ਮਿਲੈ ਕਹੁ ਕਾਹਿ ਚੜਾਵਹੁ 🌹🙏ਹੁਣ ਅੰਤਮ ਸ੍ਵਾਸ ਤਕ ਅਪਨੇ ਚਰਨਾਂ ਦਾ ਪਿਆਰ ਬਕਸਣਾ ਜੀ ਮੇਰੇ ਸਤਿਗੁਰੂ ਜੀ 🙏🙏🙏💥👃💥🌹🌹

  • @rajinderkataria1795
    @rajinderkataria1795 27 днів тому

    ਭਾਈ ਸਾਹਿਬ ਆਸਾ ਦੀ ਵਾਰ ਸੁਣਕੇ ਬਚਪਨ ਯਾਦ ਆਗਿਆ ਬਹੁਤ ਮਿਠੀ ਅਵਾਜ਼ ਵਾਹਿਗੁਰੂ ਜੀ🙏 🌹

  • @manrajsingh4002
    @manrajsingh4002 8 місяців тому +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

    • @DILBAGSEMIA
      @DILBAGSEMIA  8 місяців тому

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @inderjitmalhotra859
    @inderjitmalhotra859 3 роки тому +11

    Jo inha di awaaz vich piar hai atma de vichon nikalddi hai te andar shanti paondi hai. Bachman vich inhanu Bangla Sahib gurdware vich sunan diyan subhag bhariyan yadan harian ho jandiyan news. Dhan waheguru ji, dhan Tere sant.

  • @harmeetkaur5199
    @harmeetkaur5199 3 роки тому +17

    ਬਹੁਤ ਹੀ ਆਨੰਦ ਮਾਣ ਰਹੇ ਹਾਂ ਭਾਈ ਸਾਹਿਬ ਸਦਾ ਲਈ ਅਮਰ ਹੋ ਗਏ ਹਨ ਜਿੰਨਾਂ ਨੇ ਏਹੋ ਜਹੀ ਮਿੱਠੀ ਆਵਾਜ਼ ਵਿੱਚ ਸੰਗਤਾਂ ਨੂੰ ਨਿਹਾਲ ਕੀਤਾ ਹੈ ਬਹੁਤ ਖੂਬ

  • @avtarsinghthind2170
    @avtarsinghthind2170 Рік тому +5

    Really Heart touching voice of Bhai Sahib

  • @jagirsingh7369
    @jagirsingh7369 2 роки тому +2

    ੴਸਤਿਨਾਮੁਕਰਤਾਪੁਰਖੁਨਿਰਭਉਨਿਰਵੈਰੁਅਕਾਲਮੂਰਤਿਅਜੂਨੀਸੈਭੰਗੁਰਪ੍ਰਸਾਦਿ ।।
    ਧੰਨ ਗੁਰੂ ਨਾਨਾਕ ਗੋਬਿੰਦ ਸਿੰਘ ਸਾਹਿਬ
    ਗੁਰਪੁਰਬ ਦੀਆਂ ਮੁਬਾਰਕਾਂ ਹੋਵਣ

  • @ramsinghgillaamnesamnenews6834
    @ramsinghgillaamnesamnenews6834 3 роки тому +7

    🙏ਸਤਿਨਾਮ ਵਾਹਿਗੁਰੂ 🙏ਜੋ ਮਾਗਹਿ ਠਾਕੁਰ ਅਪਨੇ ਤੇ ਸੋਈ ਸੋਈ ਦੇਵੈ 🙏ਨਾਨਕ ਦਾਸ ਮੁਖ ਤੇ ਜੋ ਬੋਲਹਿ ਈਹਾਂ ਊਹਾਂ ਸੁਖ ਹੋਵੈ 🙏🙏 ਹੇ ਮੇਰੇ ਸਤਿਗੁਰਾਂ ਕ੍ਰਿਪਾ ਦੀ ਦਰਸਟੀ ਕਰਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਉ 🙏
    ਸਭਨਾ ਦਾ ਭਲਾ ਕਰੋ ਜੀ ਤੇ ਸੇਵਾ ਸਿਮਰਨ ਦੀ ਦਾਤਿ ਬਕਸਣਾ ਜੀ 🙏

  • @RajinderSingh-ri7bw
    @RajinderSingh-ri7bw 4 роки тому +15

    ਇਹ ਇਕ ਅਨਮੋਲ ਖਜਾਨਾ ਹੈ ਭਾਈ ਸੁਰਜਨ ਜੀ ਦੀ ਗਾਈ ਹੋਈ ਆਸਾ ਦੀ ਵਾਰ ।

  • @kuldeepraj2114
    @kuldeepraj2114 3 місяці тому +1

    ਭਾਈ ਸਾਹਿਬ ਜੀ ਦੀ ਬਾਣੀ ਜਦੋਂ ਮੈਂ ੫ਵੀਂ ਪੈਢਦਾ ਸੀ, ਉਦੋਂ ਤੋਂ ਹੁਣ ਤੱਕ ਸੁਣਦਾਂ। ਅਜ ਵੀ ਓਹੁ ਰਸ ਮਾਣਦਾ ਹਾਂ। ਵਾਹਿਗੁਰੂ ਜੀ ਨੇ ਅਜੀਬ ਰਸ ਮਾਨਿਆ ਭਾਈ ਸਾਹਿਬ ਨੂੰ।

  • @kashmirkaurbhinder6993
    @kashmirkaurbhinder6993 8 місяців тому +8

    Very nice& very good voice ese mahan person di kaljug vich dharti te lor hai ❤❤❤❤❤

    • @user-re3nw2nh8t
      @user-re3nw2nh8t 5 місяців тому

      KarnailsinghVPoNall WahegurujikakhalsawahegurujikeeFateh sarbjeetsabi soBhajnsingh charnjeet y HarjeetkourLohiankhass Tarloksinghmanjeetkour and Harpreetdavgun and sakinder JassielctrinicUttamNagerNawadhaNewDelhi

  • @tarjitsingh967
    @tarjitsingh967 5 років тому +38

    ਤਰਜੀਤ ਸਿੰਘ ਨੇ ਇਹ ਅਵਾਜ਼ ਅੱਜ ੩੮ ਸਾਲ ਬਾਦ ਸੁਣੀ ਦਿਲਵਿਚ ਠੰਡ ਪੈ ਗਈ ਵਾਹਿਗੁਰੂ ਭਾਈ ਸਾਹਿਬ ਜੀ ਨੂੰ ਅਮਰਤਾ ਬਖਸ਼ਨ ਜੀ

    • @gurmailsingh4415
      @gurmailsingh4415 3 роки тому +2

      Gurmail singh saidowal dhan guru nanak sahih ji dhan 2waheguru sahib ji

    • @user-ck3ty9kq5q
      @user-ck3ty9kq5q 11 місяців тому

      Ma

    • @amarjeetkhaira8658
      @amarjeetkhaira8658 11 місяців тому +1

      ਮੈਂ 1965 ਵਿਚ ਹਰੇਕ ਐਤਵਾਰ ਜਲੰਧਰ ਰੇਡੀਓ ਸਟੇਸ਼ਨ ਤੋਂ ਸੁਣਿਆ ਕਰਦਾ ਸੀ

    • @babbugrewal8683
      @babbugrewal8683 6 місяців тому

      ​@@gurmailsingh4415😊0😊

    • @babbugrewal8683
      @babbugrewal8683 6 місяців тому

      0

  • @jagtarchahal2541
    @jagtarchahal2541 3 роки тому +19

    ਮੈਂ ੧੯੮੦ ਤੋਂ ਇਹਨਾਂ ਨੂੰ ਬਹੁਤ ਸੁਣਦਾ ਆ ਰਿਹਾ ਹਾਂ ਮਨ ਨੂੰ ਟੁੰਬਦੀ ਐ ਇਨ੍ਹਾਂ ਦੀ ਬਾਣੀ ਜਾਨੋਂ ਕਾਲਜੇ ਠੰਢ ਪਾ ਦਿੰਦੀ ਐ ਸ਼ਾਂਤੀ ਲਿਆ ਦਿੰਦੀ ਐ ਆਸਾ ਦੀ ਵਾਰ , ਵਾਹਿਗੁਰੂ ਜੀ ਵਾਹਿਗੁਰੂ ਜੀ

  • @varindersinghluthra360
    @varindersinghluthra360 9 місяців тому +5

    Very good👍 heart Touching Asa diwar kirtan from Bhai surjan singh jee God bless bha sahib jee
    You and your family🙏💛🙏🧡🙏💖

  • @ramsinghgill4576
    @ramsinghgill4576 Місяць тому +1

    🙏🙏🙏ਧਨ ਧਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ 🌹ਹੇ ਦਾਤਿਆ ਮੇਰੇ ਅਪਰਾਧ ਖਿਮਾ ਕਰਨਾ 🌹ਇਹ ਅਰਦਾਸ ਹੈ ਤੇਰੇ ਚਰਨਾਂ ਵਿਚ ਮੇਰੀ 🙏🙏🙏🙏

  • @user-ry3rp9ek1r
    @user-ry3rp9ek1r 3 роки тому +26

    ਮੇਰੇ ਪਿਤਾ ਜੀ 1990 ਦੇ ਲੱਗਭਗ ਅੰਮ੍ਰਿਤ ਵੇਲੇ 4 ਵਜੇ ਰੇਡੀਓ ਤੇ ਗੁਰਬਾਣੀ ਲਾਉਂਦੇ ਸੀ ਅਸੀਂ ਵੀ ਉਸ ਵਕ਼ਤ ਤੋਂ ਸੁਣ ਰਹੇ ਭਾਈ ਸੁਰਜਣ ਸਿੰਘ ਜੀ ਨੂੰ ਬਹੁਤ ਰਸ ਹੈ ਭਾਈ ਸਾਹਿਬ ਜੀ ਬਾਣੀ ਪੜ੍ਹਨ ਚ ਵਾਹਿਗੁਰੂ ਆਪਣੇ ਚਰਨਾਂ ਚ ਨਿਵਾਸ ਵਕਸ਼ੇ ਬਾਬਾ ਜੀ ਨੂੰ

  • @ramsinghgillaamnesamnenews6834
    @ramsinghgillaamnesamnenews6834 3 роки тому +31

    🙏ਕੀਮਤ ਕਹੀ ਨ ਸਤਿਗੁਰੂ ਤੇਰਾ ਖੇਲ ਅੱਪਰਾ 🙏🙏 ਸਗਲ ਗੁਣਾ ਸਵਾਮੀ ਸਤਿਗੁਰੁ 🙏🙏

  • @rintu4244
    @rintu4244 9 місяців тому +6

    ਵਾਹਿਗੁਰੂ ਜੀ 🙏

  • @navjotsingh2594
    @navjotsingh2594 2 роки тому +4

    ਬਹੁਤ ਵਧੀਆ ਕੀਰਤਨ ਕਰਦੇ ਸੀ ਭਾਈ ਸਾਹਿਬ ਜੀ

    • @sukhdevsandhu3311
      @sukhdevsandhu3311 8 днів тому

      ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ

  • @jasvirsingh7534
    @jasvirsingh7534 3 роки тому +35

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।। ਕੌਮ ਵਾਸਤੇ ਬਹੁਤ ਮਾਣ ਵਾਲੀ ਗੱਲ ਹੈ ਕਿ ਸਾਡੇ ਕੋਲ ਇਸ ਤਰ੍ਹਾਂ ਦੇ ਬਹੁਤ ਵੱਡੇ ਭਾਗਾਂ ਵਾਲੇ ਰਾਗੀ ਭਾਈ ਸੁਰਜਨ ਸਿੰਘ ਭੇਜਿਆ ਹੈ । ਅਸੀਂ ਇਨ੍ਹਾਂ ਨੂੰ ਹਮੇਸ਼ਾ ਵਾਸਤੇ ਸਲੂਟ ਕਰਦੇ ਹਾਂ ਔਰ ਗੁਰੂ ਸਾਹਿਬ ਅੱਗੇ ਅਰਦਾਸ ਕਰਦੇ ਹਾਂ ਕਿ ਗੁਰੂ ਸਾਹਿਬ ਹਮੇਸ਼ਾ ਇਨ੍ਹਾਂ ਨੂੰ ਚੜਦੀ ਕਲਾ ਚ ਰੱਖਣ

    • @papinderkaur4580
      @papinderkaur4580 Рік тому +2

      🙏🙏🙏🙏🙏🙏🙏

    • @jimmymaan2533
      @jimmymaan2533 Рік тому +1

      ❤❤❤❤❤

    • @ranaboparai8242
      @ranaboparai8242 Рік тому +1

      ਇਸ ਤੋਂ ਵੱਡੀ ਗੱਲ ਇਹ ਹੈ ਕੇ ਸਾਨੂੰ ਉਹਨਾ ਦੇ ਬੋਲ ਵਿਚ ਬਾਣੀ ਸੁਣਨ ਨੂੰ ਮਿਲ ਜਾਂਦੀ ਏ

  • @pardipsingh7444
    @pardipsingh7444 3 роки тому +10

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ, ,

  • @BhaiJaswindersinghShahur
    @BhaiJaswindersinghShahur 2 роки тому +9

    ਕੌਮ ਦਾਅਨਮੋਲ ਹੀਰਾ ਸਨ ਭਾਈ ਸੁਰਜਨ ਸਿੰਘ ਜੀ

  • @jagmohankaur1963
    @jagmohankaur1963 2 роки тому +24

    Amazing, Aanand Hi Aanand, Baani Hi Baani, we are very thankful VAHEGURU SACHEPATSHAH JI MAHARAJ 🌹🙏Bhai Saab,s voice is Blessing to us 🌹🙏

    • @user-re3nw2nh8t
      @user-re3nw2nh8t 4 місяці тому +1

      JarnailsinghsojageerkourwoLalsinghVpoNall and mohindersingh NachhatersinghVpoNall surinderkourdoKarmsinghVpoSandhhanwalShahkot

  • @gurdassingh6649
    @gurdassingh6649 3 роки тому +22

    🙏ਸਤਿਨਾਮ ਵਾਹਿਗੁਰੂ ✍️ ਸਤਿਗੁਰੂ ਸਚੇ ਪਾਤਸ਼ਾਹ ਧਨ ਧਨ ਸ੍ਰੀ ਦਸਮੇਸ਼ ਪਿਤਾ ਜੀਓ 🙏ਕਿਸਾਨਾਂ ਦੇ ਅੰਦੋਲਨ ਨੂੰ ਸਫਲ ਤੇ ਚੜ੍ਹਦੀਕਲਾ ਬਕਾਣਾ ਜੀ ✍️ਜਾਲਮ ਸਰਕਾਰ ਨੂੰ ਦੇਸ ਦੀ ਕੁਰਸੀ ਤੋਂ ਹਟਾਓ ਤੇ ਪਰੇ ਸੁੱਟੋ 🙏 ਸਾਡੇ ਉੱਤੇ ਸਦਾ ਹੀ ਮੇਹਰ ਭਰਿਆ ਹੱਥ ਰੱਖਣਾ
    ਮੇਰੇ ਸਤਿਗੁਰਾਂ ਜੀਓ.🙏🙏🙏🙏🙏

  • @jasvirsinghjas6545
    @jasvirsinghjas6545 5 років тому +51

    ੲਿਹ ਮਿਠਾਸ ਭਰੀ ਅਵਾਜ਼ ਸੁਣਨ ਤੋ ਬਿਨਾਂ ਦਿਨ ਬਿਰਥਾ ਹੈ ਬਹੁਤ ਹੀ ਪਿਅਾਰੀ ਅਾਵਾਜ਼ ਵਾਹਿਗੁਰੂ ਜੀ ੲੇਦਾ ਦੇ ਰਾਗੀ ਸਾਹਿਬਾਨ ਜੁਗ ਜੁਗ 🙏🙏🙏🙏🙏🙏

  • @kuldeepsinghjaura2787
    @kuldeepsinghjaura2787 2 роки тому

    ਬਹੁਤ ਹੀ ਖੂਬਸੂਰਤ ਆਨੰਦ ਮਈ ਸਰਬ ਸ਼ਕਤੀਮਾਨ ਪ੍ਰਮਾਤਮਾ ਦੀ ਆਵਾਜ਼।

  • @bhupinderkaur8661
    @bhupinderkaur8661 Рік тому +1

    ਬਹੁਤ ਹੀ ਮਨਮੋਹਕ ਅਵਾਜ਼ ਭਾਈ ਸਾਹਿਬ ਜੀ ਦੀ 🎉❤🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🌹💐🌺🌸🌻🌼🪷🪸🍁🌾🍄

  • @surinderpal2627
    @surinderpal2627 5 років тому +16

    I can breath proper after listening this melodious kirtan from the legend Bhai Surjan singh really I go to flashback before almost 40 years that time was Golden for me even now I get that fragrance means Anand while listening his great person Salute to Bhai ji

  • @BalwinderSingh-qv6or
    @BalwinderSingh-qv6or 3 роки тому +15

    ਭਾਈ ਮਨੀ ਸਿੰਘ ਜੀ
    ਗੁਰੂ ਫਤਹਿ
    ਇਹ ਪੜ੍ਹ ਕੇ ਬਹੁਤ ਹੀ ਖੁਸ਼ੀ ਹੋਈ ਕਿ ਸਾਈਡ ਵਾਲੇ ਰਾਗੀ ਤੁਹਾਡੇ ਪਿਤਾ ਜੀ ਹਨ।
    ਗਿਆਨੀ ਅਰਜਨ ਸਿੰਘ ਜੀ। ਵਹਿਗੁਰੂ ਉਨ੍ਹਾਂ ਨੂੰ ਤੰਦਰੁਸਤੀ ਬਖਸ਼ੇ। ਮੇਰੇ ਵਲੋਂ ਉਨ੍ਹਾਂ ਨੂੰ ਗੁਰੂ ਫਤਹਿ ਕਹਿ ਦੇਣਾ। ਇਸ ਵੇਲੇ ਉਨ੍ਹਾਂ ਦੀ ਕਿਨ੍ਹੀ ਉਮਰ ਹੈ। ਧੰਨ ਹੋ ਤੁਸੀਂ ਜੋ ਨਿਤ ਉਨ੍ਹਾਂ ਦੇ ਦਰਸ਼ਨ ਦੀਦਾਰੇ ਕਰ ਰਹੇ ਹੋ।

  • @user-wd2nf9mz4e
    @user-wd2nf9mz4e Рік тому +2

    ✨🌹✨ਵਾਹਿਗੁਰੂ ਜੀ✨🌹✨ਵਾਹਿਗੁਰੂ ਜੀ✨🌹✨ਵਾਹਿਗੁਰੂ ਜੀ✨🌹✨ਵਾਹਿਗੁਰੂ ਜੀ✨🌹✨ਵਾਹਿਗੁਰੂ ਜੀ✨🌹✨ਵਾਹਿਗੁਰੂ ਜੀ✨🌹✨ਵਾਹਿਗੁਰੂ ਜੀ✨🌹✨
    ਹੇ ਮੇਰੇ ਸਤਿਗੁਰੂ ਜੀ....ਅਾਪਣੇ ਬੱਚਿਅਾ ਤੇ ਅਾਪਣੀ ਰਹਿਮਤ ਬਣਾਈ ਰੱਖੇੳੁ ਜੀ....ਸਤਿਨਾਮ ਸੀ੍ ਵਾਹਿਗੁਰੁ ਜੀ ੴ
    ਹਰਿ ਜੀ ਮਾਤਾ ਹਰਿ ਜੀ ਪਿਤਾ ਹਰਿ ਜੀਉ ਪ੍ਰਤਿਪਾਲਕ ।।
    ਹਰਿ ਜੀ ਮੇਰੀ ਸਾਰ ਕਰੇ ਹਮ ਹਰਿ ਕੇ ਬਾਲਕ ।।

  • @user-fi6xj8sq8f
    @user-fi6xj8sq8f 9 місяців тому

    ਬਹੁਤ ਹੀ ਮਿੱਠੀ ਤੇ ਸੁਰੀਲੀ ਆਵਾਜ਼ ਜਿਸਨੂੰ ਵਾਰ ਵਾਰ ਸੁਣਨ ਨੂੰ ਦਿਲ ਕਰਦਾ ਹੈ ਜੀ

  • @gurdassingh6649
    @gurdassingh6649 3 роки тому +7

    🙏ਵਾਹਿਗੁਰੂ 🙏ਵਾਹਿਗੁਰੂ 🙏🙏ਵਾਹਿਗੁਰੂ ਵਾਹਿਗੁਰੂ 🙏ਵਾਹਿਗੁਰੂ 🙏
    ਮਸ਼ਹੂਰ ਰਾਗੀ ਭਾਈ ਗਿਆਨੀ ਸੁਰਜਨ ਸਿੰਘ ਜੀ ਦੀ ਅਸdiਵਾਰ ਸੁਣਕੇ ਰਸ ਆ ਗਿਆ.🙏🙏🙏

  • @tejindersingh4514
    @tejindersingh4514 4 роки тому +14

    Asa di var by bhai surjan singh listening means sitting in darbar sahib in front of Guru Ram Dass ji I am speechless
    Waheguru Mehar karana ji sabna te

  • @ramsinghgill4576
    @ramsinghgill4576 Місяць тому

    🙏🙏🙏ਧਨ ਧਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ 🌹ਜੋ ਮਾਂਗੇ ਠਾਕੁਰ ਅਪਣੇ ਤੇ ਸੋਈ ਸੋਈ ਦੇਵੇ 🙏🙏🙏

  • @anmolbhatti1318
    @anmolbhatti1318 2 роки тому +8

    ਰਾਮਦਾਸ ਸਾਹਿਬ ਜੀ ਕਿ੍ਪਾ ਸਦਕਾ ਭਾਈ ਸਾਹਿਬ ਅੱਜ ਵੀ ਸਾਡੇ ਕੋਲ ਈ ਨੇ ਅਵਾਜ ਰਾਹੀਂ ਰੂਹ ਖੁਸ਼ ਹੋ ਜਾਂਦੀ ਆ ਜੀ 🙏🏻❤🙏🏻❤🙏🏻❤🙏🏻❤🙏🏻

  • @Drmsingh
    @Drmsingh 3 роки тому +22

    ASA DE VAR - THIS DEVINE SHABAD IS IMMORTALISED- FOR COMMING GENERATIONS TO ENJOY AND SEEK DIVINE BLESSINGS. IT WAS SOMETIMES IN LATE 1950 OR EARLY 60'S THAT WE FIRST HEARD OF BHAI SAHEB BHAI SURJAN SINGH JI. May Waheguruji bless this soul in heaven 🙏 Dr.Mahinder Singh

  • @RanjitSingh-xm6ti
    @RanjitSingh-xm6ti 4 роки тому +16

    By listening this aasa di waar went back to my childhood, great voice of bhai sahab ji

  • @ramsinghgill4576
    @ramsinghgill4576 Місяць тому

    🙏🙏🙏ਧਨ ਧਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ 🌹🌹ਜੇ ਕੋਈ ਆਏ ਸੋ ਚਲਸੀ ਸਬ ਕੋਈ ਆਯੀ ਵਾਰੀਏ 🙏🙏🙏ਹੇ ਗੁਰਦੇਵ ਪਿਤਾ ਤੁਸੀਂ ਧਨ ਹੋ 🙏🙏🙏

  • @jujharsingh8884
    @jujharsingh8884 Рік тому +17

    I listened to Bhi Surjan singh ji Asa ji di var first time on all india radio Jallandhar in the year 1965 on every Sunday at about 7:30 morning. They used to complete full Asa di var kirtan in four weeks. Waheguru gifted soothing voice and clarity in each word

  • @dayadeepkaur4079
    @dayadeepkaur4079 4 роки тому +12

    I can not imagine my breakfast without listening to Asa di Var with bhai ji

  • @bikramjitsingh9446
    @bikramjitsingh9446 3 роки тому +15

    Excellent voice . It gives us peace of mind . Asa di war great bani dung by bhai surjan singh ji

  • @AmrinderSingh-jp2qj
    @AmrinderSingh-jp2qj 4 місяці тому +1

    Bahut hee mithas bhari awaj Parmatma tuhanu sab kush bakhshay.

  • @JaswinderKaur-sg4ii
    @JaswinderKaur-sg4ii 2 місяці тому

    ਮੇਰੇ ਪਿਤਾ ਜੀ ਸਵੇਰੇ ਚਾਰ ਵਜੇ ਤਵਿਆਂ ਵਾਲੀ ਰਿਕਾਰਡ ਪਲੇਅਰ ਹੁੰਦੀ ਸੀ ਲਾ ਕੇ ਸੁਣਦੇ ਸੀ ਬਹੁਤ ਸੁਰੀਲੀ ਆਵਾਜ਼ ਏਂ

  • @neenutoor7981
    @neenutoor7981 2 роки тому +24

    I’m in a different world listening to his beautiful n pure voice 😌😊👍

    • @user-re3nw2nh8t
      @user-re3nw2nh8t 4 місяці тому +1

      NirmalsinghsoNaseebkourwopiarasinghVpoNall

    • @user-re3nw2nh8t
      @user-re3nw2nh8t 4 місяці тому +1

      SatnamsinghsopiarasinghsoBhaginghsopunjabsinghVpoNall and Harvinderkour and Sawrnsingh sawrnkourvposandhhanwlshahkot and jaswindersinghForma nLohiankhass

  • @suchasingh1684
    @suchasingh1684 Рік тому +33

    1973 ਤੋਂ ਸਵਰਗੀ ਭਾਈ ਸੁਰਜਨ ਸਿੰਘ ਜੀ ਦੀ ਅਤਿ ਸੁਰੀਲੀ ਆਵਾਜ਼ ਚ ਆਸਾ ਦੀ ਵਾਰ ਦਾ ਇਲਾਹੀ ਕੀਰਤਨ ਸੁਣਦੇ ਆ ਰਹੇ ਹਾਂ ਜੀ । ਐਸਾ ਸੁਰੀਲਾ ਅਤੇ ਰਸ-ਭਿੰਨਾ ਕੀਰਤਨ ਕੇਵਲ ਭਾਈ ਸਾਹਿਬ ਹੀ ਕਰ ਸਕਦੇ ਹਨ । ਰੱਬ ਕਰੇ ਅੱਜ ਵੀ ਕੋਈ ਰਾਗੀ ਸਿੰਘ ਐਸਾ ਕੀਰਤਨ ਕਰ ਸਕੇ ❤🎉👌🙏

  • @ramsinghgill4576
    @ramsinghgill4576 Місяць тому

    🙏🙏🙏ਧਨ ਧਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ 🙏🙏ਹੇ ਸਮਰਥ ਗੁਰੂ ਸੱਚੇ ਪਾਤਸ਼ਾਹ ਜਨਮ ਮਰਨ ਮੁਕਤ ਕਰਨਾ ਵਾਲੇ 🌹🙏🙏🙏

  • @ramsinghgill4576
    @ramsinghgill4576 Місяць тому

    🙏🙏ਧਨ ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 🙏 ਜਾਗਤ ਜੋਤਿ ਨਿਸ ਬਾਸੁਰ ਏਕ ਬਿਨਾਂ ਨਹਿ ਏਕ ਨ ਮਾਨੇ 🙏🙏🙏🙏

  • @kamaljeetkaurbal4082
    @kamaljeetkaurbal4082 2 роки тому +22

    Waheguru ji ka khalsa waheguru ji ki fateh g

  • @KuldeepSingh-qq6ui
    @KuldeepSingh-qq6ui 5 років тому +19

    This really has made Bhai Surjan Singh ji immortal.

  • @lajpaulsinghkinra5972
    @lajpaulsinghkinra5972 2 роки тому +1

    Guru ghar de kirtiniya.....aise sur...taal...aawaz....shabad....waheguru ji di bakhshish hi haigi....

  • @ramsinghgill4576
    @ramsinghgill4576 Місяць тому

    🙏🙏🙏ਪਰਮੇਸਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਭੰਨਾ 🙏🙏🙏ਰਾਮਦਾਸ ਸਰੋਵਰ ਨਾਤੇ ਸਬ ਉਤਰੇ ਪਾਪ ਕਮਾਤੇ 🙏🙏🙏 ਦਯਾਲ ਪੁਰਖ ਬਖਸੰਦ 🙏🙏🙏🙏