Bhai Gopal Singh Ji (Exclusive 47 year old live recording 1969) - Man meriya anter tere nidhan hai -

Поділитися
Вставка
  • Опубліковано 8 жов 2015
  • Bhai Gopal Singh ji - (Exclusive 47 year old live recording 1969) - Man meria anter tere nidhan hai baahar vasat na bhaal (sggs. p-569).

КОМЕНТАРІ • 947

  • @deephanjraa6499
    @deephanjraa6499 Рік тому +4

    ਨਿਹਾਲ 🙏🙏🌹

  • @BhupinderKaur-df8tb
    @BhupinderKaur-df8tb 8 місяців тому +9

    , ,ਵਾਹਿਗੁਰੂ ਜੀ ਬਹੁਤ ਵਧੀਆ ਆਵਾਜ਼ ਜੋ ਸ਼ਰੀਰ ਕਰਕੇ ਭਾਵੇਂ ਅਲੋਪ ਹੋ ਗਏ ਪਰ ਸ਼ਬਦ ਕਰਕੇ ਅੱਜ ਵੀ ਜੀਵਤ ਹਨ। ਛੋਟੇ ਹੁੰਦੇ ਭਾਈ ਸੁਰਜਨ ਸਿੰਘ ਤੈ ਭਾਈ ਗੋਪਾਲ ਸਿੰਘ ਜੀ ਦੋਨੋਂ ਰਾਗੀ ਸਿੰਘਾਂ ਦਾ ਰਸ ਭਿੰਨਾ ਕੀਰਤਨ ਸੁਣੀਦਾ ਸੀ।

  • @KirpalSingh-mi8xq
    @KirpalSingh-mi8xq Рік тому +7

    ਵਾਹਿਗੁਰੂ ਜੀ ਦੀ ਕਿਰਪਾ ਸਦਕਾ ਭਾਈ ਗੋਪਾਲ ਸਿੰਘ ਜੀ ਹਜੂਰੀ ਰਾਗੀ ਜੀ ਦਾ ਗਾਇਨ ਕੀਤਾ ਸ਼ਬਦ ਸੁਣਕੇ ਰੂਹ ਨੂੰ ਸਕੂਨ ਮਿਲਿਆ ਜੀ ਨਾਲੇ ਪੰਤਾਲੀ ਸਾਲ ਪਹਿਲਾ ਬੀਤੀਆਂ ਸਮਾਂ ਯਾਦ ਆਇਆ ਬਹੁਤ ਸੋਹਣਾ ਪਿਆਰਾ ਵਕਤ ਸੀ ਵਾਹਿਗੁਰੂ ਫਿਰ ਤੋ ਸ੍ਰਿਸ਼ਟੀ ਵਿਚ ਪਿਆਰ ਮੋਹਬਤ ਰਲਮਿਲ ਰਹਿਣ ਦੀ ਕਿਰਪਾ ਕਰਣ ਜੀ

  • @premsingh-xj2nz
    @premsingh-xj2nz Рік тому +7

    ਆਨੰਦ ਆ ਗਿਆ ਜੀ

  • @balwinderkaurkhalsadhadija7928
    @balwinderkaurkhalsadhadija7928 3 роки тому +7

    ਭਾਈ ਸਾਹਿਬ ਜੀ ਦਾ ਕੀਰਤਨ ਸੁਣਨਾ ਮਤਲਬ ਧੁਰ ਅੰਦਰੋਂ ਬਾਣੀ ਨਾਲ ਜੁੜ ਜਾਣਾ ... ਅਥਾਹ ਸਤਿਕਾਰ 🙏🏻🙏🏻

  • @narnaryiansingh7264
    @narnaryiansingh7264 Рік тому +8

    ਭਾਈ ਗੋਪਾਲ ਸਿੰਘ ਭਾਈ ਸੁਰਜਣ ਸਿੰਘ ਜੀ ਹੋਰਾ ਦੀ ਗੁਰਬਾਣੀ ਕੀਰਤਨ ਵਿਚ ਬਹੁਤ ਪਿਆਰ ਹੁੰਦਾ ਸੀ 1972 73 ਵਿਚ ਰੇਡੀਓ ਤੇ ਸੁਣਦੇ ਹੁੰਦੇ ਸੀ ਐਦਾ ਲਗਦਾ ਜਿਵੇ ਅੱਜ ਵੀ ਸਾਡੇ ਵਿਚ ਹਨ ਵਾਹਿਗੁਰੂ ਵਾਹਿਗੁਰੂ

  • @sandysinghsadhowalia
    @sandysinghsadhowalia 7 днів тому +1

    ਭਾਵੇਂ ਭਾਈ ਸਾਹਿਬਾਨ ਭਾਈ ਸੁਰਜਣ ਸਿੰਘ ਅਤੇ ਭਾਈ ਗੋਪਾਲ ਸਿੰਘ ਜੀ ਜਿਸਮਾਨੀ ਤੌਰ ਤੇ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ,ਪਰ ਉਹ ਆਪਣੀ ਮਨਮੋਹਕ ਆਵਾਜ਼ ਇਲਾਹੀ ਕੀਰਤਨ ਕਰਕੇ ਅੱਜ ਵੀ ਏਥੇ ਹੀ ਲੱਗਦੇ ਹਨ। ਚਲੇ ਸਭ ਨੇ ਜਾਣਾ ਹੈ, ਪਰ ਜਾਣਾ ਏਦਾਂ ਦਾ ਹੋਵੇ ਕਿ ਅਮਰ ਹੋ ਜਾਵੋਂ। ਵਾਹਿਗੁਰੂ ਜੀ !

  • @mahilsurinder9481
    @mahilsurinder9481 4 місяці тому +4

    ਬਹੁਤ ਹੀ ਮਿੱਠੀ ਆਵਾਜ❤

  • @AmarjitSingh-vc5th
    @AmarjitSingh-vc5th Рік тому +27

    ਛੋਟੇ ਹੁੰਦਿਆਂ ਇਹਨਾਂ ਦੇ ਅਤੇ ਸਤਿਕਾਰ ਯੋਗ ਭਾਈ ਸਾਹਿਬ ਭਾਈ ਸੁਰਜਨ ਸਿੰਘ ਜੀ ਦੇ ਸ਼ਬਦ ਰੋਜ ਸਵੇਰ ਵੇਲੇ ਜਲੰਧਰ ਅਕਾਸ਼ਵਾਣੀ ਤੋਂ ਪ੍ਰਸਾਰਿਤ ਹੁੰਦੇ ਸਨ ।ਪੁਰਾਣਾ ਸਮਾਂ ਯਾਦ ਆ ਗਿਆ।ਅਜ ਵੀਇਹਨਾ ਨੂੰ ਸੁਣ ਕੇ ਸਕੂਨ ਮਿਲਦਾ ਹੈ । ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨ ਜੀ ।

    • @narindersingh2387
      @narindersingh2387 10 місяців тому +1

      Infact they were not. Selfish

    • @ramjidass8880
      @ramjidass8880 2 місяці тому

      ਵਾਕਿਆ ਹੀ ਮੰਤਰ ਮੁਗਧ ਕਰ ਦਿੰਦਾ ਹੈ ਇਹ ਸਬਦ

  • @ajaibsingh8994
    @ajaibsingh8994 3 роки тому +6

    ਬਹੁਤ ਵਧੀਆ ਕੀਰਤਨ ਹੈ ਜੀ

  • @gurdevsinghaulakh7810
    @gurdevsinghaulakh7810 10 місяців тому +4

    ਸ਼ਬਦ ਨਾਲ ਅੰਦਰੋ ਜੁੜ ਕੇ ਕੀਰਤਨ ਗਾਇਨ ਕੀਤਾ ਹੈ।

  • @ManjitSingh-zu3ie
    @ManjitSingh-zu3ie 3 роки тому +6

    ਵਾਹ ਜੀ ਵਾਹ ਕਿਆ ਖੂਬ ਗਾਵਤਾ ਹੈ ਵਾਹ ਭਾਈ ਜੀ ਕਿਹੜੇ ਪਿਛਲੇ ਬੀਤੇ ਸਮੇਂ ਦੀ ਯਾਦ ਦਿਵਾਈ ਹੈ ਬਚਪਨ ਦੀਆਂ ਯਾਦਾਂ ਤਾਜ਼ਾ ਹੋ ਗਈਆਂ ਹਨ ਇਸ ਤਰ੍ਹਾਂ ਲਗਦਾ ਹੈ ਕਿ ਭਾਈ ਗੋਪਾਲ ਸਿੰਘ ਜੀ ਅਜ ਹਰਮੰਦਰ ਸਾਹਿਬ ਤੋਂ ਕੀਰਤਨ ਕਰ ਰਹੇ ਹਨ ਸੰਗਤਾਂ ਪ੍ਰਕਰਮਾ ਵਿਚ ਸਬਦੁ ਕੀਰਤਨ ਸਰਵਣ ਕਰ ਰਹੀਆਂ ਹਨ ਭਾਈ ਜੀ ਹੋਰ ਵੀ ਸਬਦਾਂ ਨੂੰ ਅਪਲੋਡ ਕਰੋ ਬਹੁਤ ਰਸਭਿੰਨੇ ਕੀਰਤਨ ਦੀ ਮਹਿਕ ਮਹਿਸੂਸ ਹੋ ਰਹੀ ਹੈ ਧੰਨਵਾਦ

    • @harbhajansinghsambhi3650
      @harbhajansinghsambhi3650  3 роки тому

      I have more shabads uploaded on my site of Bhai Gopal Singh ji and other famous ragis, if you care.

  • @sukhbirkaur6239
    @sukhbirkaur6239 8 місяців тому +9

    ਰੱਬੀ ਰੂਹਾਂ ਸੀ ਭਾਈ ਗੋਪਾਲ ਸਿੰਘ ਜੀ
    ਭਈ ਸੁਰਜਨ ਸਿੰਘ ਜੀ🙏🙏

  • @HarvinderSingh-vh9hb
    @HarvinderSingh-vh9hb 3 роки тому +10

    ਬਹੁਤ ਵਧੀਆ ਆਵਾਜ਼ ਭਾਈ ਗੋਪਾਲ ਸਿੰਘ ਜੀ ਦੀ ਮੈਨੂੰ ਯਾਦ ਹੈ ਮੈਂ 1980ਦੇ ਕ਼ਰੀਬ ਸਾਡੇ ਪਿੰਡ ਦੇ ਗੁਰਦੁਆਰਾ ਸਾਹਿਬ ਇਹਨਾਂ ਸ਼ਬਦਾਂ ਨੂੰ ਜਣਿਆਂ ਕਰਦੇ ਸੀ ਮੈਂ ਆਪ ਆਪਣੇ ਦਾਦਾ ਜੀ ਨਾਲ ਜਾਂਦਾ ਸੀ ਦਾਦਾ ਜੀ ਵੀ ਇਹਨਾਂ ਨੂੰ ਬਹੁਤ ਸੁਣਿਆਂ ਕਰਦੇ ਸੀ ਬਹੁਤ ਪਿਆਰੀ ਆਵਾਜ਼

  • @jagjitsingh1139
    @jagjitsingh1139 Місяць тому +2

    Sade vele bhai Sahib hunde si sab pase Bhai sahib de Kirtan di charcha hundi rehndi si mai eis vele 82 da han🎉

  • @user-go9ms5bt2s
    @user-go9ms5bt2s 9 місяців тому +5

    ਮੈ ਬਹੁਤ ਛੋਟੀ ਸੀ ਗੋਪਾਲ ਸਿੰਘ ਜੀ ਦੇ ਸ਼ਬਦ ਸਣੇ ਸੀ ਹੁਣ ੬੨ ਦੀਉਮਰ ਵਿਚ ਸਿੱਖ ਰਹੀ ਹਾ ਬਚਪਨ ਦੀ ਯਾਦ ਸ਼ੁੱਕਰ ਹੈ ਵਾਹਿਗੁਰੂ ਜੀ ਨੇ ਮੌਕਾ ਦਿੱਤੀ 👏

  • @surinderjalandharblog1976
    @surinderjalandharblog1976 Рік тому +7

    ਸਾਡੇ ਪਿੰਡ ਗੁਰੂਦਵਾਰੇ ਸ਼ਬਦ ਲਗਦੇ ਸੀ ਭਾਈ ਜੀ ਦੇ ਮੈਂ 4 ਸਾਲ ਦਾ ਹੁੰਦਾ ਸੀ ਬਹੁਤ ਯਾਦ ਆਉਂਦੇ ਓਹ ਦਿਨ ਹੁਣ ਕਾਸ਼ ਵਾਪਿਸ ਆ ਜਾਣ ਬਚਪਨ ਦੇ ਦਿਨ ਸਾਥੀ ਭਰਾ ਮਾਂ ਭੈਣ ਸਭ ਕੁਛ ਨਹੀਂ ਰਿਹਾ......

  • @BinderSingh-qg9gl
    @BinderSingh-qg9gl 10 місяців тому +8

    ਇਕ ਰੁਹਾਨੀਂ ਅਵਾਜ਼ ਸੀ ਭਾਈ ਸਾਹਿਬ ਜੀ ਦੀ

  • @user-zl6ps7cb6k
    @user-zl6ps7cb6k 4 роки тому +148

    ਮੈਨੂੰ ਯਾਦ ਹੈ 37 ਸਾਲ ਪੈਹਲਾਂ ਮੈਂ ਆਪਣੀ ਦਾਦੀ ਅੰਮਾਂ ਨਾਲ ਪਿੰਡ ਦੇ ਗੁਰਦਵਾਰੇ ਜਾਂਦਾ ਸੀ ਭਾਈ ਗੋਪਾਲ ਸਿੰਘ ਜੀ ਰਾਗੀ ਤੇ ਭਾਈ ਸੁਰਜਣ ਸਿੰਘ ਜੀ ਰਾਗੀ ਦੇ ਗਾਏ ਸਬਦ ਲੱਗੇ ਹੋਂਦੇ ਸੀ ਪੱਧਰ ਦਾ ਰਿਕਾਰਡ ਮਸ਼ੀਨ ਵਿੱਚ ਘੁੰਮ ਦਾ ਹੋਦਾ ਸੀ ਅੱਜ ਵੀ ਯਾਦ ਹੈ ਵਾਹਿਗੁਰੂ ਜੀ 💜💛💚💙

    • @baljitsinghsaini9150
      @baljitsinghsaini9150 3 роки тому +10

      Shabad sunde hee parane din yad. As jande ne waheguru mehar kare

    • @mohinderjitaujla6245
      @mohinderjitaujla6245 3 роки тому +6

      Baljit Singh Saini ……Yes Brother , Purane din v ohna nu hé yaad ayonde ne , Jihna ne odon Dil la ke shabad nu , Bhai Sahib nu sunheya. C .…Harek nu nhi ayonde ……JagtarSinghAujla USA 🇺🇸

    • @diwanchand8814
      @diwanchand8814 3 роки тому +4

      Yes, brother,its true. I m 57 years of age at present .Whole picture of my childhood comes before my eyes when I hear these sweetly sung Gurbani Shabad,we used to hear in our village Gurudwara.Great,,,,.

    • @neeruneeru1210
      @neeruneeru1210 2 роки тому +1

      @Social Bae z ni

    • @dfdf8723
      @dfdf8723 Рік тому

      3
      ...,

  • @josanbeer2045
    @josanbeer2045 3 роки тому +6

    ਭਾਈ ਸਾਹਿਬ ਜੀ ਦੀ ਆਵਾਜ਼ ਸਦਾ ਬੁਲੰਦ ਰਹੇਗੀ

  • @KulwantSingh-hs2nd
    @KulwantSingh-hs2nd Рік тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ। ਮੇਰੀ ਉਮਰ ਅਕਾਲ ਪੁਰਖ ਦੀ ਮਿਹਰ ਨਾਲ ਅੱਜ ਮਿਤੀ 13/03/2023 ਨੂੰ 62 ਸਾਲ ਦੇ ਨੇੜੇ ਹੈ ਅਸੀਂ ਬੱਚਪਨ ਵਿੱਚ ਇਹਨਾਂ ਦੀ ਰਸਭਿੰਨੀ ਅਵਾਜ ਵਿੱਚ ਸ਼ਬਦ ਗੁਰੂਘਰ ਵਿੱਚ ਸੁਣਦੇ ਹੁੰਦੇ ਸੀ ਮਨ ਨੂੰ ਬਹੁਤ ਸ਼ਾਂਤੀ ਮਿਲਦੀ ਹੁੰਦੀ ਸੀ। ਇਹ ਰੂਹ ਤਾਂ ਵਾਹਿਗੁਰੂ ਦੇ ਰੰਗ ਵਿੱਚ ਰੰਗੀ ਹੋਈ ਸੀ ਵਾਹਿਗੁਰੂ ਜੀ ਇਹਨਾਂ ਨੂੰ ਸਦਾ ਲਈ ਅਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ

    • @harbhajansinghsambhi3650
      @harbhajansinghsambhi3650  Рік тому

      Waheguru ang sang jio.

    • @ParamjitSingh-ug3lc
      @ParamjitSingh-ug3lc 6 місяців тому

      ਅਸੀਂ ਰੇਡੀਓ ਚ ਸੁਣਦੇ ਹੁੰਦੇ ਸੀ ਓਸ ਟਾਈਮ ਤੋ ਬਾਦ ਬਹੁਤ ਕੁਛ ਗੁਆਚ ਗਿਆ😢😢😢

  • @ginderkaur6274
    @ginderkaur6274 9 місяців тому +6

    ਬਹੁਤ ਰਸਭਿਨੀ ਆਵਾਜ਼ ਅਤੇ ਅਨੰਦਮਈ ਕੀਰਤਨ

  • @kamleshkaur6901
    @kamleshkaur6901 3 роки тому +3

    ਇੰਨੀ ਮਿੱਠੀ ਤੇ ਸੁਰੀਲੀ ਆਵਾਜ਼ ਪਰਮਾਤਮਾ ਕਿਸੇ ਕਿਸੇ ਨੂੰ ਦਿੰਦਾ ਹੈ।ਜੇ ਉਹ ਇੱਕ ਚੀਜ਼ ਖੋਂਹਦਾ ਹੈ ਤਾਂ ਹੋਰ ਬਹੁਤ ਸਾਰੀਆਂ ਸ਼ਕਤੀਆਂ ਉਸ ਨੂੰ ਦਿੰਦਾ ਹੈ।

  • @jatinderkrihan2765
    @jatinderkrihan2765 2 місяці тому +1

    ਬਹੁਤ ਹੀ ਭਾਵਨਾਤਕ ਅਤੇ ਰਸ-ਭਿੰਨਾ ਕੀਰਤਨ ਭਾਈ ਗੋਪਾਲ ਜੀ ਨੇ ਗਾਇਨ ਕੀਤਾ ਹੈ ਜੀ ,🙏

  • @virsedimehak7794
    @virsedimehak7794 5 місяців тому +4

    ਵਹਿਗੁਰੂ ਜੀ ਬਹੁਤ ਹੀ ਸੁਰੀਲੀ ਅਵਾਜ
    ਸਤਿਗੁਰ ਜੀ ਦੀ ਅਪਾਰ ਕਿਰਪਾ ਹੈ।
    ਛੋਟੇ ਹੁੰਦਿਆਂ ਮੈ ਬਹੁਤ ਸੁਣਿਆਂ ਭਾਈ ਸਾਹਿਬ ਜੀ ਨੂੰ।

  • @jaswinderkaur2494
    @jaswinderkaur2494 5 років тому +5

    ਬਹੁਤ ਵਧੀਆ ਬਹੁਤ ਸੁਰੀਲੀ ਅਵਾਜ਼ ਹੈ ਬਹੁਤ ਸਾਲਾਂ ਬਾਅਦ ਸੁਨਣ ਦਾ ਸੁਭਾਗ ਪ੍ਰਾਪਤ ਹੋਇਆ ਹੈ ਬਹੁਤ ਸਾਲ ਪਹਿਲਾਂ ਬਚਪਨ ਚ ਭਾਈ ਸਾਹਿਬ ਦੀ ਅਵਾਜ਼ ਚ ਕੀਰਤਨ ਸੁਣਦੇ ਸੀ ਬਚਪਨ ਦੀ ਯਾਦ ਤਾਜ਼ਾ ਕਰਵਾ ਦਿੱਤੀ ਯੂ ਟਿਊਬ ਨੇ ਵਾਹਿਗੁਰੂ

    • @RajinderSingh-
      @RajinderSingh- 4 роки тому

      Kina shabda nal tohadi sift likha Sarah lagda jeme sachkhand which Beth k devtean nu sunaea ja rehab Howe waheguru ji

    • @hardailsingh7918
      @hardailsingh7918 4 роки тому +1

      ਸਤਿ ਸ੍ਰੀ ਆਕਾਲ ਜੀ ਬਾਬਾ ਜੀ ਗੁਰੂ ਸਾਹਿਬ ਜੀ ਕਿਰਪਾ ਨਾਲ ਸੁਰ ਅਤੇ ਤਾਲ ਅਤੇ ਅਵਾਜ਼ ਦਾ ਸੁਮੇਲ ਪੂਰਾ ਹੈ ਧੰਨਵਾਦ ਹੈ ਜਿਹਨਾਂ ਪੋਸਟ ਕੀਤੀ ਹੈ ਜੀ

  • @khindasurjit5301
    @khindasurjit5301 3 роки тому +3

    ਅਸੀਂ ਰੇਡੀਓ ਤੇ ਸਵੇਰ ਵੇਲੇ ਇਹ ਸ਼ਬਦ 1980ਵਿੱਚ ਸੁਣਦੇ ਹੁੰਦੇ ਸੀ

  • @bhagwantkaur8183
    @bhagwantkaur8183 3 роки тому +30

    🙏🙏 ਭਾਈ ਗੋਪਾਲ ਸਿੰਘ ਜੀ ਦਾ ਕੀਰਤਨ ਬਹੁਤ ਹੀ ਰਸ ਭਿੰਨਾ ਹੈ 🌹🌹🌹🌹🌹

    • @search4self621
      @search4self621 8 місяців тому +1

      ua-cam.com/users/shorts8-HFvlqSzkc?feature=shared

  • @jaswantsingh3685
    @jaswantsingh3685 7 місяців тому +3

    ਤੂੰ ਹੈ ਮੇਰਾ िਪਤਾ ਤੂੰ ਹੈ ਮੇਰਾ ਮਾਤਾ ਤੂੰ ਹੈ ਮੇਰਾ ਭਰਾਤਾ ਇਹ ਸਬਦ ਮੈ ਬਚਪਨ िਵॅਚ ਭਾਈ ਸਾिਹਬ ਜੀ ਦੀ ਸੁਰੀਲੀ ਅਾਵਾਜ ਰਾਹੀ ਸੁिਣਅਾ ਕਰਦਾ ਸੀ,

  • @pushpindersekhon9927
    @pushpindersekhon9927 2 роки тому +4

    ਬਹੁਤ ਹੀ ਮਿਠੀ ਆਵਾਜ ਵਾਹਿਗੁਰੂ ਜੀ ਧੰਨਵਾਦ

  • @sukhmandersinghbahia3804
    @sukhmandersinghbahia3804 3 місяці тому +2

    ਬਹੁਤ ਰਸੀਲੇ ਭਾਈ ਗੋਪਾਲ ਸਿੰਘ ਬਸ ਸੁਣੀਂ ਜਾਈਏ❤❤

  • @sukhvindersingh2167
    @sukhvindersingh2167 3 роки тому +5

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @ParamjeetBenipal
    @ParamjeetBenipal 6 місяців тому +5

    ਵਾਹਿਗੁਰੂ ਜੀ ਧੰਨ ਧੰਨ ਗੁਰੂ ਨਾਨਕ ਦੇਵ ਜੀ ਧੰਨ ਧੰਨ ਉਨ੍ਹਾਂ ਦੇ ਸੇਵਕ

  • @sukhwinderfagura2284
    @sukhwinderfagura2284 Рік тому +3

    ਵਾਹਿਗਰੂ ਜੀ ਦਾ thanks 🙏

  • @sukhmandersinghbahia3804
    @sukhmandersinghbahia3804 3 місяці тому +2

    ਬਹੁਤ ਹੀ ਵਧੀਆ ਜੀ ❤️🙏❤️❤️❤️❤️

  • @Jasmeetkaur-mb8bo
    @Jasmeetkaur-mb8bo 5 років тому +20

    ਬਹੁਤ ਹੀ ਦਿਲੋਂ ਰਿਸਾਇਨ ਕੀਤਾ ਸ਼ਬਦ।😇🙏ਮੇਰੇ ਪਰਦਾਦਾ ਜੀ ਨੇ ਇਹਨਾਂ ਨੂੰ ਲਾਇਵ ਸੁਨਇਆ ਹੈ।

    • @harbhajansinghsambhi3650
      @harbhajansinghsambhi3650  5 років тому +1

      Your great grand father was lucky. No Parallel to Bhai Sahib ji. I have also posted two more shababs of him (teri paneh khudaye tu bakhshindgi and Kaisee artee hoye both of 1969 recordings). Thanks for your comments.

  • @gurdeepjolly8282
    @gurdeepjolly8282 Рік тому +5

    ਵਾਹਿਗੁਰੂ ji KIRPA KARAN. 🙏

  • @yogirajsingh3389
    @yogirajsingh3389 10 місяців тому +3

    ਬਹੁਤ ਸੁੰਦਰ l हरे कृष्णा

  • @avtarsinghthind2170
    @avtarsinghthind2170 2 роки тому +5

    ਭਾਈ ਸਾਹਿਬ ਜੀ ਦੇ ਸ਼ਬਦ ਪਹਿਲੀ ਵਾਰ੧੯੬੭ ਵਿੱਚ ਸੁਣੇ ਤਦ ਤੋਂ ਮਿੱਠੀ ਆਵਾਜ਼ ਰੋਜ ਸਵੇਰੇ ਸੁਣਨ ਨੂੰ ਮਨ ਤਰਸਦਾ ਰਹਿੰਦਾ ਵਾਹਿਗੁਰੂ ਜੀ

  • @BalliSingh84
    @BalliSingh84 6 років тому +5

    rooh khus ho gai ji meri. dhanwad ji, guru mehr kre ji

  • @baljinderraj1445
    @baljinderraj1445 Рік тому +3

    ਬਹੁਤ ਹੀ ਅਨੰਦ ਮਿਲਦਾ ਹੈ

  • @KuldipSingh-fh4nh
    @KuldipSingh-fh4nh 3 роки тому +4

    ਧੰਨਵਾਦ ਯੂਟਿਊਬ ਵਾਲਿਓ ਵਾਹਿਗੁਰੂ ਵਾਹਿਗੁਰੂ।

  • @tv2-bz7br
    @tv2-bz7br 9 місяців тому +2

    Bahut rasbheena kirtan Bhai sahib gopal singh ji man anandit ho Gaya dass ko bachpan kee yadai AA gai bahut bahut thanwad

  • @gurdeepsethi5527
    @gurdeepsethi5527 3 роки тому +5

    Really old is gold bahut hi rasbhina kirtan thanks ji

  • @ramsinghgill4576
    @ramsinghgill4576 4 місяці тому +3

    ❤हे गुरुदेव सबका पालनहार, भला करो वाहेगुरू जी . ❤

  • @shyamalmitra7617
    @shyamalmitra7617 6 років тому +384

    It was November 1963 and I was a six years old school child from St Xavier's Patna who had come to visit with his parents the Golden Temple at Amritsar on the way back from Kashmir for a brief stop to see that temple of temples the Hari Mandir of Shri Guru Maharaj Ramdas Ji that was built majestically by Maharaja Ranjit Singh Ji the victor of Balkh and Khurasan and Kabul and Kandahar and Ghazni!
    It was Shabad Kirtan time and luckily being a small boy I was able to move past maybe 60- 70 devotees to come close to the trio singing "Raam Gobind Japaindiyaan Howa Mukh Pawittar!" All of these Hazuri Ragis, the principal at the centre with the harmonium, the Tabla player at left and the Sarangi player at right, all singing together in unison, were blind people hiding their blind eyes with dark round goggles and singing their hearts out without the amplification of microphones and loudspeakers and their enchanting melody rising and resonating in the high and lofty ceilings of the ethereal Golden Temple, keeping the hundreds of listeners silent and magic bound!
    That evening I came to know the blind Sikh Ragi at the harmonium was Bhai Gopal Singh Ji, a legend whose rendering has yet to be seconded. He sang as if a voice from the high heavens had descended at the Golden Temple and entered the hearts and souls of all listeners.
    I did not have a tape recorder then to capture his magic. I had the oppurtunity to listen to his 48 and 72 RPM HMV and Odeon gramophone records. Some of these are still at the AIR and Prasar Bharti archives never played out again.

    • @harbhajansinghsambhi3650
      @harbhajansinghsambhi3650  6 років тому +20

      Thank you for sharing your memories and I agree with you 100%. That is all we live with now.

    • @GurbaniGyandhara
      @GurbaniGyandhara 5 років тому +4

      Kindly share those anmol stuff

    • @devindersingh8575
      @devindersingh8575 5 років тому +15

      Heart touching discription. Overwhelmed.

    • @harbanssirmathsclasses1660
      @harbanssirmathsclasses1660 5 років тому +11

      You are the luckiest

    • @surinderkaur9007
      @surinderkaur9007 5 років тому +7

      Really l heard his voice one week ago and now l listen his shahadat every day.what a heart touching voice.thanks to my sister who send his vedios to me

  • @bhushananeja6493
    @bhushananeja6493 Рік тому +2

    Being blind.. surdas..sd.bhai surjan singh ...gopal Singh and others have really ma Saraswati has showered her blessings..we used to listen Gurbani kirtan from Jalandhar all India Radio for mere 15 minutes.evening and Asa di Varin morning....50years ago the voice is still in our memories in our heart...tab Kutch samaz nahi aata tha par Dil ko sakun deta tha aur ab toh Dil damag aatma ko sakun milta hai...man meriya anthar tere nidan hai bahar vast na bhaal.

  • @hardeepkaur7152
    @hardeepkaur7152 3 роки тому +2

    Asi chhoty hunday radio to ਇਨ੍ਹਾਂ ਨੂੰ ਸੁਣਦੇ ਸੀ bhot he dil nu chhon vali medhur awaz

  • @manjitsingh239
    @manjitsingh239 6 років тому +118

    I m 70 yrs. And wish to listen this gurbani till my last breathe. Waheguru mehar kare. Manjit singh.

    • @anunanda3239
      @anunanda3239 3 роки тому +3

      I agree u veerji

    • @BhupinderSingh-tt9ox
      @BhupinderSingh-tt9ox 2 роки тому +8

      May Akalpurakh bless you good health happiness and joy and long life 👍👍

    • @manjitsingh239
      @manjitsingh239 2 роки тому +7

      Thank You veer Ji Still blessed and enjoying good health by the kindness of Waheguru Ji I used to listen this video time and again.

    • @baljitkaurbenipal8660
      @baljitkaurbenipal8660 Рік тому +4

      ਧੰਨ ਧੰਨ ਤੇਰਾ ਖ਼ਾਲਸਾ ਪੰਥ

    • @baljitkaurbenipal8660
      @baljitkaurbenipal8660 Рік тому +3

      ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ

  • @gurleendeepkaur6344
    @gurleendeepkaur6344 3 роки тому +3

    ਬਹੁਤ ਸिਹਜ ਹੈ ਕੀਰਤਨ ਚ🙏🙏

  • @mohinderjitaujla6245
    @mohinderjitaujla6245 3 роки тому +2

    Bahut salaan baad Bhai Gopal Singh ji di Raseeli Awaaz sunhi hai ..So sweet .
    Bhai sahib dhur underon hirde chon awaaz nikalde sun ☀️ ya aape nikalde. C
    Sarote mast mugd ho jande hun …JagtarSinghAujla USA 🇺🇸

  • @nimarjitsingh7945
    @nimarjitsingh7945 11 місяців тому +2

    Vahiguru ji ka khalsa vahiguru ji ki fathia manu yad hai jando mai balri si. Mere papa ji bhai surjan. Singh and bhai gopal singh ji de shabadan de recard kite tavve ludhian to lea k anode. Fer gurduaara sahib machin te lga k speekar agge chla dinde. Dasni ghar kam karde shabad sunde sara ala duala anand bharbhur ho janda. Puraniyan yadan yad ho gajiana. Bahut. Bahut dhanbad.

  • @jkaurkhalsa7706
    @jkaurkhalsa7706 3 роки тому +4

    ਭਾਈ ਗੋਪਾਲ ਸਿੰਘ ਜੀ ਰਾਗੀ,ਜੀ ਦੀ ਰਸਨਾ ਤੋਂ ਗੁਰਬਾਣੀ ਕੀਰਤਨ ਸੁਣ ਕੇ ਤਨ-ਮਨ ਨਿਹਾਲ ਹੋ ਜਾਂਦਾ ਹੈ। ਮਨ ਆਪ ਮੁਹਾਰੇ ਗੁਰੂ ਚਰਨਾਂ ਵਿੱਚ ਜੁੜ ਜਾਂਦਾ ਹੈ।ਸਦਾ ਹੀ ਅਮਰ ਹਨ ਭਾਈ ਸਾਹਿਬ ਜੀ🙏🏻🙏🏻🙏🏻🙏🏻

  • @harrybrar7820
    @harrybrar7820 Рік тому +3

    Wahaguru ji tusi bhai sahib te kini jidia kirpa kiti a

  • @gurusinghbhambrah7347
    @gurusinghbhambrah7347 3 роки тому +2

    Poona toun bhambrah gurdeep singh bhai davinder singh ji sodhi uhnan ne bhai gopal singh ji de bare ziqar kita si darbar sahib ji diyan parkarma bhar jandiyan San jadoun mere ghar bhai gopal singh ji de shabad hamesha ihna di golden awaz hameshan sunai dendi hai is awaz nu malaq sangat lai hameshan sangtan lai awaz ise tarahn zinda rahegi

  • @mandeepmultani3243
    @mandeepmultani3243 Рік тому +2

    Bhai gopal singh ji dubara aa jao🙏🏻🙏🏻🙏🏻🙏🏻🙏🏻🌹🌹🌹🌹🌹

  • @kulwantdhaliwal3176
    @kulwantdhaliwal3176 4 роки тому +4

    ਭਾਈ ਸਾਬ ਜੀ ਦੀ ਅਵਾਜ ਬਹੁਤ ਹੀ ਰੱਸ ਭਿੰਨੀ ਹੈ ਵਾਹਿਗੁਰੂ ਜੀ 🙏🌹

  • @KulwinderKaur-ft6sr
    @KulwinderKaur-ft6sr 3 роки тому +10

    Waheguru ji nike hunde bhai gurpal singh ji gurbani sun ke bahut vadiya lagda c aj v o time yaad a janda hai satnam waheguru ji

  • @user-ee8fm7qn5s
    @user-ee8fm7qn5s 4 роки тому +2

    ਵਾਹਿਗੁਰੂ ਵਾਹਿਗੁਰੂ ਜੀ
    ਬਹੁਤ ਵਧੀਆ ਅਵਾਜ਼ ਜੀ

  • @62sumermal
    @62sumermal 2 роки тому +3

    वाह गुरु प्रेमियों वाह। आनन्द आ गया। एवं बचपन याद आ गया ये बाणी सुनकर।
    ऐसी पुरानी रिकॉर्डिंग अपलोड होनी चाहिए।
    वाहेगुरु वाहेगुरु वाहेगुरु वाहेगुरु
    सुमेर मल सिंघी "जैन"
    श्री डूंगरगढ़ जिला-बीकानेर राजस्थान

    • @harbhajansinghsambhi3650
      @harbhajansinghsambhi3650  2 роки тому +2

      I am humbled by your comment, thank you. On my site there are more shabads by Bhai Gopal Singh ji, Bhai Chattar Singh ji 'Sindhi' and many more ragis, if you care to watch. Thank you again.

  • @sjujharsingh4679
    @sjujharsingh4679 5 років тому +3

    Bhot hee mithi avaj te sehj ch keertan ch keeta keertan sun k anand aunda

  • @ManjitSingh-sr6jv
    @ManjitSingh-sr6jv 2 роки тому +4

    I am 72 years old now and I am listening shabad of bhai gopal singh ji since my childhood. Shabads give peace of mind.

  • @HarbhajansinghBal-pc8fs
    @HarbhajansinghBal-pc8fs Рік тому +2

    I am 65 years old Mera home Siri Amritsar sahib de bilkul near Hai suruu too hi Guru ghar nal jurre haa gurbani da bhuat Aanad aunda Hai sun ke Harbhajan Singh Bal from Australia

  • @first_kj2023
    @first_kj2023 3 роки тому +6

    ਵਾਹਿਗੁਰੂ ਜੀ..ਕਿਨੀ ਪਿਆਰੀ ਆਵਾਜ ਹੈ ।

  • @amarjeetsingh3190
    @amarjeetsingh3190 4 роки тому +3

    बहुत ही सुरीली आवाज और बहुत ही मनमोहक शब्द कीर्तन धन्य है जो लोग इस शब्द कीर्तन का लाभ उठाते हैं सुनते हैं

  • @kaurdavinder4803
    @kaurdavinder4803 3 роки тому +1

    Aha bahut anand aaia itni mithi awaj

  • @hpsingh6797
    @hpsingh6797 2 роки тому +13

    I am so lucky to meet him personally during my school time, wonderful human, very humble and down to earth. Miss him. 🙏🙏🙏

  • @paramjitbajwa5995
    @paramjitbajwa5995 6 років тому +115

    ਗੁਰੂਬਾਣੀ ਹਰ ਕਿਸੇ ਕੌਲੌ ਗਾਈ ਨਹੀਂ ਜਾਂਦੀ , ਸਾਨੂੰ ਮਾਣ ਹੈ , ਰਾਗੀ ਸਿੰਘ ਤੇ .🎧🙏

  • @AvtarSingh-dt5uc
    @AvtarSingh-dt5uc 4 роки тому +25

    ਸਾਰੇ ਹੀ ਗੁਰੂ ਘਰ ਦੇ ਕੀਰਤਨ ਕਰਨ ਵਾਲੇ ਸੱਜਣ ਸਤਿਕਾਰਯੋਗ ਹਨ ਪਰ ਭਾਈ ਗੋਪਾਲ ਸਿੰਘ ਰਾਗੀ ਜੀ ਦੀ ਅਵਾਜ਼ ਵਿੱਚ ਗੁਰਬਾਣੀ ਸੁਣ ਕੇ ਸਰੂਰ ਚੜ੍ਹ ਜਾਂਦਾ ਹੈ ਇਹਨੀ ਮਿੱਠੀ ਅਵਾਜ਼ ਬਿਆਨ ਕਰਨੀ ਔਖੀ ਹੈ।

  • @aneetajain7759
    @aneetajain7759 6 місяців тому +2

    Jai Guru Ji 🙏 Shukrana Guru Ji 🙏
    Uncomparable divine shabad with soulful voice

  • @GurmeetSingh-wp2gk
    @GurmeetSingh-wp2gk 3 роки тому +2

    ਵਾਹਿਗੁਰੂਜੀਇਸਕੀਰਤਨਦੀਆਵਾਜਨਿਰਾਲੀਹੈ।

  • @paramjeetkour1067
    @paramjeetkour1067 10 місяців тому +3

    Waheguru ji har ek apna hath rkhna waheguru ji kad bhi kisa nu koi dukh na hova Waheed ji har ek da maa baap dii sehat thek rahe waheguru ji har ek bacha apna maa baap da pass rahe waheguru ji har bacha apna maa baap di izzat kare

  • @sukhwantbamrah5717
    @sukhwantbamrah5717 3 роки тому +4

    Mr Shyamal Mitra, what a lovely memory. Thanks for sharing.

  • @rajinderkumari7822
    @rajinderkumari7822 3 роки тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ। ਬਹੁਤ ਬਹੁਤ ਧੰਨਵਾਦ ਪੁਰਾਣੇ ਸ਼ਬਦਾਂ ਦੇ ਸੁਣਾਉਣ ਵਾਸਤੇ। ਮੇਰੀ ਉਮਰ ਉਸ ਵੇਲੇ ਦੋ ਸਾਲ ਸੀ। ਬਹੁਤ ਰਸ ਭਿੰਨਾ ਕੀਰਤਨ ਹੈ ਜੀ। ਸੁਣ ਕੇ ਮਨ ਤਿ੍ਪਤ ਹੋ ਗਿਆ ਜੀ। U tube ਤੇ ਪਾਉਣ ਵਾਸਤੇ ਬਹੁਤ ਬਹੁਤ ਧੰਨਵਾਦ ਜੀ।🙏🙏

  • @user-to1qt2xw6v
    @user-to1qt2xw6v 10 місяців тому +2

    I am becoming 60 soon and I remember from last 52 year I used to listen Kiratan of Respected Bhai Sahib Ji, usually in Nagar kirtan from Gurudwara Sis Ganj Sahib,near by Shop my father and we gone there to attend Nagar kirtan there. And till today Bhai Gopal Singh Ji, Bhai Surjan Singh ji, Bhai Bakshish Singh are my favourite Ragi Singh.

  • @HarpreetSingh-cd7hy
    @HarpreetSingh-cd7hy 4 роки тому +3

    ਬਹੁਤ ਹੀ ਮਿੱਠੀ ਆਵਾਜ ਹੈ ਵਾਹਿਗੁਰੂ ਸਾਹਿਬ ਜੀ

  • @harmanjitsingh6565
    @harmanjitsingh6565 7 місяців тому +3

    Soulful Kirtan
    Unmatched Voice 💕🙏🙏🙏🙏🙏

  • @tanya3647
    @tanya3647 2 роки тому +2

    My Dad - Mr. Kuldip Singh Ghai always listened to these Shabads by Bhai Gopal Singh Ji. Thanks for a beautiful reminder of my Dad and beautiful memories…

  • @balbirkaur9644
    @balbirkaur9644 5 місяців тому +2

    Heart touching voice bhai sahib g de

  • @manjitmanku4509
    @manjitmanku4509 3 роки тому +10

    no one can compare the sound of Bhai Gopal Singh JI satnam waheguru ji meher karo

  • @DaljitSingh-fb1rh
    @DaljitSingh-fb1rh 6 років тому +4

    ਮਨ ਜੁੜਦਾ ਹੈ ਤੇ ਅਨੰਦ ਆਉਦਾ ਹੈ।

  • @singhsabhabulletin5034
    @singhsabhabulletin5034 Рік тому +1

    Bahot mithi awaaz

  • @ManjitSingh-tj3le
    @ManjitSingh-tj3le 5 років тому +59

    ਬਹੁਤ - ਬਹੁਤ ਧੰਨਵਾਦ, ਭਾਈ ਗੋਪਾਲ ਸਿੰਘ ਜੀ ਦੀ ਰਸ ਭਿੰਨੀ ਆਵਾਜ਼ ਵਿਚ ਕੀਰਤਨ ਸਾਡੀ ਝੋਲੀ ਪਾਉਂਣ ਲਈ। ਪੁਰਾਤਨ ਰਾਗੀਆਂ ਵਲੋਂ ਗਾਏ ਕੀਰਤਨ ਦੀ ਅਗਰ ਹੋਰ ਕੋਈ ਵੀ ਰਿਕਾਰਡਿੰਗ ਕਿਸੇ ਕੋਲ ਪਈ ਹੈ ਤਾਂ ਯੂ-ਟਿਊਬ ਤੇ ਅਪਲੋਡ ਕਰਨ ਦੀ ਖੇਚਲ ਕਰਨੀ ਜੀ, ਪੂਰਾ ਪੰਥ ਅਤਿ ਧੰਨਵਾਦੀ ਹੋਵੇਗਾ ਜੀ।

    • @harbhajansinghsambhi3650
      @harbhajansinghsambhi3650  5 років тому +2

      Thank you for your kind comment. I am working on another Bhai Gopai Singh ji's shabad recording to be posted on Guru Nanak Dev ji's 550th agman purab (recorded exactly 50 years earlier). I hope Waheguru will bless me with energy and health.

    • @jagjitsinghbhadaur1084
      @jagjitsinghbhadaur1084 4 роки тому +1

      Bahai Gopal Singh ji ate Bhai Surjan Singh ji warge Ragi asal ragi san ,poore Pakke raagan wale raagi

    • @giansingh720
      @giansingh720 3 роки тому

      O. Thanks

    • @prabhleenbehl8655
      @prabhleenbehl8655 3 роки тому +1

      @@harbhajansinghsambhi3650 ਐਨਾ ਰਸ ।ਮਨ ਉਸ ਅਕਾਲ ਪੁਰਖ ਨਾਲ ਜੁੜਦਾ ਮਹਿਸੂਸ ਹੁੰਦਾ ਹੈ । ਵਾਹਿਗੁਰੂ ਜੀ ਅੱਗੇ ਅਰਦਾਸ ਹੈ ਕਾਸ਼ ਅੱਜ ਵੀ ਉਹਨਾਂ ਦੇ ਰੂਪ ਵਿਚ ਸਾਨੂੰ ਹੋਰ ਕੀਰਤਨੀਏ ਭਾਈ ਸਾਹਿਬ ਮਿਲਨ ਅੱਜ ਦੀ ਪੀੜ੍ਹੀ ਨੂੰ ਸਖ਼ਤ ਜ਼ਰੂਰਤ ਹੈ।

    • @jagirgill1056
      @jagirgill1056 3 роки тому

      76y@@prabhleenbehl8655

  • @Jasmeetkaur-mb8bo
    @Jasmeetkaur-mb8bo 5 років тому +12

    Enha Sohna Shabad sunn kr Aanad aagya😇😇😇

    • @search4self621
      @search4self621 8 місяців тому +1

      ua-cam.com/users/shorts8-HFvlqSzkc?feature=shared

  • @sonusachdeva9339
    @sonusachdeva9339 6 років тому +7

    jab ma chooti the toh maray pappa ji bhai Gopal singh ji kay shabad suntay thay ajj u tube pay bhai ji ke shabad sun kar both accha laga .waheguru ji un koh apnay charan kamlo ma sthan day

  • @drharbans
    @drharbans 3 роки тому +5

    I used to listen to Bhai Sahib's kirtan when I was young. Thank you for preserving it.

    • @Kafkaesque1965
      @Kafkaesque1965 2 роки тому +1

      🙏🏻 sat sri akal Bhai Sahib Bhai Harbans lal ji

    • @sandeshkaur9533
      @sandeshkaur9533 5 місяців тому

      Very grateful for uploading bhai gopal singh ji classic shabads

  • @ganpatraikabir1919
    @ganpatraikabir1919 2 роки тому +3

    ਬਾਰ ਬਾਰ ਸੁਣਨ ਨੂੰ ਮਨ ਕਰਦੈ l ਸਤਿਨਾਮ ਵਾਹਿਗੁਰੂ l

  • @rssohal702
    @rssohal702 4 роки тому +5

    What a sweet voice. All-time great bhai Gopal Singh Ragi.
    My favourite Ragi
    Heart touching 🙏😊

  • @shahdevsingh7951
    @shahdevsingh7951 3 роки тому +5

    ਧੰਨ ਧੰਨ ਹੋ ਰਹੀ ਹੈ ਜੀ ਵਾਹਿਗੁਰੂ ਜੀ

  • @pushpindersekhon9927
    @pushpindersekhon9927 2 роки тому +2

    ਬਹੁਤ ਬਹੁਤ ਧੰਨਞ।ਦ

  • @sukhdevkaur9697
    @sukhdevkaur9697 Рік тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏

  • @gurindersingh393
    @gurindersingh393 Рік тому +10

    No words can praise, except waheguruji waheguruji

  • @randhirkaur5356
    @randhirkaur5356 Рік тому +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏🙏🙏

  • @ramsinghgill4576
    @ramsinghgill4576 4 місяці тому +2

    ❤ धन धन गुरु रामदास जी,रामदास सरोवर नाते ,जिन सगले पाप, कमाते ❤

  • @skdora78
    @skdora78 3 роки тому +10

    We are blessed to hear shabd gurbani. Which is before my birth...

  • @LUshengFan
    @LUshengFan 6 років тому +3

    I HAVE COLLECTION OF 173 SHABADS OF BHAI SAHIB JI IN MY MIND I CAN ALSO RECITE KIRTAN BY GRACE OF SAT GURU RAMDAS JI NOW I HAVE ALSO ADDED THIS SHABAD. THANKS A LOT TO S HARBHAJAN SINGH JI

    • @harbhajansinghsambhi3650
      @harbhajansinghsambhi3650  6 років тому

      Gurbani is to learn from and share. Thank you ji. Waheguru ang sang jio.

    • @b.s.chahal9783
      @b.s.chahal9783 5 років тому

      BULAND AWAZ WITH SIMPLE SOUND SYSTEM AND INITIAL STAGE INFERASTRUCTER.
      SINGH JI KEEP IT UP
      B.S.CHAHAL
      HARINDER NGR
      PATIALA

  • @suchashergill3745
    @suchashergill3745 6 років тому +9

    I am 68year old I am listening Bhai Sahib from my childhood beautiful beautiful you get peace of mind when we Liston this voice

  • @paramjitkaur7588
    @paramjitkaur7588 2 місяці тому

    ਆਨੰਦਮਈ ਕੀਰਤਨ 🎉🎉

  • @kamaljitpurewal936
    @kamaljitpurewal936 7 років тому +57

    ਭਾਈ ਗੋਪਾਲ ਸਿੰਘ ਜੀ ਦੀ ਮਿੱਠੀ ਅਵਾਜ਼ ਮਨ ਜੁੜਦਾ ਤੇ ਅਨੰਦ ਆਉਦਾ ਹੈ।

    • @dtogurdaspur7103
      @dtogurdaspur7103 5 років тому

      ਬਹੁਤ ਹੀ ਮਿੱਠੀ ਅਵਾਜ਼ ਮਨ ਪੂਰਾ ਆਨੰਦ ਮਾਣਦਾ ਹੈ ਜੀ ।

    • @satpalgill5239
      @satpalgill5239 5 років тому

      kamaljit Purewal Rabbi Rooh bhai sabh

  • @JaspalSingh-cc2qh
    @JaspalSingh-cc2qh 6 років тому +4

    Jahan marji challa ja per asli yahi hai ki is parmatma or uski banni ke bina dunia me kush bhi nahi.