ਦਰਗਾਹੀ ਕੀਰਤਨ ਸਰਵਣ ਕਰੋ ਸਾਧ ਸੰਗਤ ਜੀ ਮਨ ਮੇਰੇ ਸਤਿਗੁਰ ਕੈ ਭਾਣੈ ਚਲੁ (ਸਤਿਕਾਰਯੋਗ ਸੰਤ ਨਿਰਾਲਾ ਜੀ)

Поділитися
Вставка
  • Опубліковано 25 січ 2025

КОМЕНТАРІ • 591

  • @nsinghbhullar4506
    @nsinghbhullar4506 Рік тому +23

    ਇਹ ਪਤਾ ਲੱਗ ਰਿਹਾ ਹੈ ਕਿਸੇ ਕਮਾਈ ਵਾਲੇ ਦੀ ਅਵਾਜ ਹੈਜੀ।
    ਭਲੋ ਭਲੋ ਰੇ ਕੀਰਤਨੀਆ॥👏👏

  • @sukhvirchahal1057
    @sukhvirchahal1057 10 місяців тому +4

    Boht hi pyara shabad mann mere Satgur ke bhana chal Waheguru ji

    • @HarrySingh-om6rg
      @HarrySingh-om6rg 9 днів тому

      ਬਹੁਤ ਸੂੰਦਰ ਰਸਨਾ ਦਰਗਾਹੀ ਕੀਰਤਨ ਸੰਤਾ ਦੀ

  • @sharmakashmir9498
    @sharmakashmir9498 11 місяців тому +4

    Satnam Shri Waheguru Ji 🌹🌹🙏🙏

  • @gursewaksingh5549
    @gursewaksingh5549 Рік тому +3

    Puratan Kirtan sunke looh kande khade ho jandea

  • @ManjeetKaur-dz4us
    @ManjeetKaur-dz4us Рік тому +12

    ਅਤਿ ਅਨੰਦਮਈ ਕੀਰਤਨ।
    ਵਾਹਿਗੁਰੂ ਜੀ। ⛳🙏🙏🙏🙏🙏🌹🌹🌹🌹🌹🌹🌾🌾🌾🌾🌾🌾🌾🌹🌹🌹🌹🌹🌹🌹🌹

  • @harvinderKaur-yp9eg
    @harvinderKaur-yp9eg Рік тому +4

    Eh bani Jo jio Jane tiss antar vaseh har nama🙏🙏🙏🙏🙏🙏

  • @TarsemSingh-sy2ll
    @TarsemSingh-sy2ll Рік тому +14

    ਧੰਨ ਗੁਰੂ ਧੰਨ ਗੁਰਬਾਣੀ ਧੰਨ ਸੀ੍ ਗੁਰੂ ਗ੍ਰੰਥ ਸਾਹਿਬ ਜੀ

  • @sukhdevkaur9697
    @sukhdevkaur9697 Рік тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏

  • @sharmakashmir9498
    @sharmakashmir9498 11 місяців тому +4

    Dhan Dhan Shri guru Ram Dass ji kirpa karo baba ji Satnam Shri Waheguru Ji 🙏🙏🌹🌹🙏🙏🌺🌺🙏🙏🌻🌻🙏🙏🌼🌼🙏🙏🌷🌷🙏🙏🌸🌸🙏🙏💐💐🙏🙏🪷🪷🙏🙏🥀🥀🙏🙏🌲🌲🙏🙏🎄🎄🙏🙏🪻🪻🙏🙏🍀🍀🙏🙏🍁🍁🙏🙏

  • @AvtarSingh-fr5pf
    @AvtarSingh-fr5pf Рік тому +5

    ਬਹੁਤ ਅਨੰਦਮਈ ਕੀਰਤਨ ਕੀਤਾ ਮਨ ਜੁੜਦਾ ਹੈ ਵਾਹਿਗੁਰੂ ਜੀ ਨਾਲ 🙏

  • @DarshanSingh-uz2om
    @DarshanSingh-uz2om Рік тому +14

    ਗੁਰਬਾਣੀ ਦਾ ਕੀਰਤਨ ਰੂਹ ਨੂੰ ਅੰਤਾਂ ਦਾ ਸਕੂਨ ਦਿੰਦਾ ਹੈ

  • @NPOHELPINGWORLD
    @NPOHELPINGWORLD Рік тому +9

    Baba ji da hor kirtan upload kro ji 🙏

  • @Sardar_Ishwar_Singh
    @Sardar_Ishwar_Singh Рік тому +10

    ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️

  • @jagdevsingh9298
    @jagdevsingh9298 2 роки тому +10

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏💐🌹♥️♥️💐🌹🙏🙏

  • @SatnamSingh-jo4nw
    @SatnamSingh-jo4nw Рік тому +4

    Mesmerizing keertan

  • @sharmakashmir9498
    @sharmakashmir9498 11 місяців тому +4

    Dhan Dhan Shri guru Ram Dass ji 🙏🙏🌹🌹🙏🙏💐💐🙏🙏🌺🌺🙏🙏🌸🌸🙏🙏🌷🌷🙏🙏🌼🌼🙏🌻🌻🙏🙏

  • @ravinderpalsinghjaggi2781
    @ravinderpalsinghjaggi2781 Рік тому +12

    ਏਨਾ ਸੋਹਣਾਂ ਸ਼ਬਦ ਔਰ ਏਨੀ ਏਲਾਹੀ ਸੁਰ ਤੇ ਅਵਾਜ, ਸੁਣਕੇ ਆਨੰਦ ਦੀ ਕੋਈ ਸੀਮਾ ਨਹੀਂ ਰਹੀ। ਬੱਸ ਇਹੀ ਕਿਹਾ ਕਾ ਸਕਦਾ ਹੈ ਕਿ Old is Gold . ਵਾਹਿਗੁਰੂ ਜੀ ਦਾ ਬਹੁਤ ਬਹੁਤ ਸ਼ੁਕਰੀਆ ਕੀ ਗੁਰਸਿੱਖੀ ਬਖਸ਼ੀ ਹੈ।❤️❤️💗💗💐💐

  • @gurdeepkaur4236
    @gurdeepkaur4236 22 дні тому

    ਬਹੁਤ ਮਿੱਠਾ ਰਸਭਿੰਨਾ ਕੀਰਤਨ

  • @sharnjitkaur1153
    @sharnjitkaur1153 7 днів тому

    Dhan Nanak ਤੇਰੀ vadi kamai
    ਵਾਹਿਗੁਰੂ 🙏 ਵਾਹਿਗੁਰੂ 🙏 ਵਾਹਿਗੁਰੂ 🙏 ਵਾਹਿਗੁਰੂ 🙏 ਵਾਹਿਗੁਰੂ 🙏

  • @gurcharansingh9508
    @gurcharansingh9508 Рік тому +7

    ਮਨ ਮੇਰੇ ਸਤਿਗੁਰ ਕੇ ਭਾਣੈ ਚਲੁ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿ ਗੁਰੂ ਜੀ

  • @lakhighuman7955
    @lakhighuman7955 4 місяці тому +4

    ਇਲਾਹੀ ਕੀਤਤਨ ਮਹਾਪੁਰਸ਼ਾ ਦੁਆਰਾ ਕੀਤਾ ਹੈ ਸੱਚੇ ਦੇ ਦਰਬਾਰ ਚੋਂ ਹੋ ਰਿਹੈ ਇਲਾਹੀ ਕੀਰਤਨ
    ਕਰਮਾਵਾਲਾ ਵਾਲੇ ਆਨੰਦ ਮਾਣ ਰਹੇ ਹਨ
    ਵਾਹਿਗੁਰੂ ਜੀ

  • @gurjitsingh4392
    @gurjitsingh4392 2 роки тому +5

    ਗੁਰੂ ਕਿਰਪਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @A_A_A-m7k
    @A_A_A-m7k Рік тому +4

    ਵਾਹਿਗੁਰੂ ਜੀ ਵਾਹਿਗੁਰੂ ਜੀ
    ਬਹੁਤ ਹੀ ਸਕੂਨ ਮਿਲਿਆ ਜੀ ਇਹੋ ਜਿਹੀ ਮਿੱਠੀ ਆਵਾਜ਼ ਵਿਚ ਅੱਜਕਲ੍ਹ ਕੀਰਤਨ ਸੁਣਨ ਨੂੰ ਬਹੁਤ ਘੱਟ ਹੀ ਮਿਲਦਾ ਹੈ ਜੀ 🙏🏻

  • @narinderkumar7960
    @narinderkumar7960 2 роки тому +9

    ਜੋ ਬੀਜੈ ਸੋ ਲੁਣੇ
    ਕਰਮਾਂ ਸੰਦੜਾ ਖੇਤ
    ਜੋ ਕਰਮ ਕਰਦੇ ਹਾਂ , ਉਸ ਦੇ ਫਲ ਦੇ ਹੀ ਭਾਗੀਂ ਬਣਦੇ ਹਾਂ,
    ਉਹੀ ਫ਼ਸਲ ਕੱਟਣ ਦੇ ਭਾਗੀ ਹੁੰਦੇ ਹਾਂ
    ਜੋ ਅਸੀਂ ਖ਼ੁਦ ਬੀਜੀ ਹੈ ।
    ਕਰਮ ਅਤੇ ਕਰਮਫਲ ਦਾ ਕਨੂੰਨ ਹੀ ਉਸਦਾ ਭਾਣਾ ਹੈ ।

  • @narinderpalsingh5349
    @narinderpalsingh5349 Рік тому +7

    ਬਹੁਤ ਹੀ ਅਨੰਦਮਈ ਕੀਰਤਨ ਹੈ।

  • @jasvindersingh8580
    @jasvindersingh8580 2 роки тому +8

    ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਤਿਨਾਮ ਵਾਹਿਗੁਰੂ ਵਾਹਿਗੁਰੂ ਮੇਹਰ ਕਰੋ

  • @pritpalsingh9919
    @pritpalsingh9919 Рік тому +5

    Dhan Dhan Kiley Waley Maharaz Ji

  • @Ravinder324R
    @Ravinder324R Рік тому +8

    ਧੰਨਵਾਦ ਬਹੁਤ ਅਨੰਦਮਈ ਕੀਰਤਨ ਸੁਨਾਣ ਲਈ🙏🙏

  • @gurdipsingh8486
    @gurdipsingh8486 Рік тому +10

    ਬਹੁਤ ਹੀ ਸੁਰ ਤੇ ਰਾਗ( ਰਾਗ ਸਿਰੀ ਰਾਗ) ਵਿਚ ਕੀਰਤਨ ਕੀਤਾ ਹੈ। ਆਨੰਦ ਆ ਗਿਆ ਹੈ।

  • @kuldipjhajj5085
    @kuldipjhajj5085 День тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ l

  • @jaswantkaur9875
    @jaswantkaur9875 2 місяці тому

    ਵਾਹਿਗੁਰੂ ਜੀ ਮੇਹਰ ਕਰੋ ਮੈਂ ਇਹ ਸ਼ਬਦ ਹੇਡਫੂਨ ਲਾ ਕੇ ਸੁਣੀਂ ਜਾਂਦੀ ਆ ਪਤਾ ਨਹੀਂ ਕਿਹੜੇ ਵੇਲੇ ਟਾਇਮ ਬੀਤ ਜਾਂਦਾ ਮਨ ਨੂੰ ਸਕੂਨ ਬਹੁਤ ਮਿਲਦਾ

  • @gurdevsingh4961
    @gurdevsingh4961 Рік тому +9

    ਬਹੁਤ ਹੀ ਮੀਠੀ ਪਯਾਰੀ ਅਵਾਜ਼ ਮਨ ਆਨੰਦ ਵਿਚ ਆਇਆ ਹੈ

  • @surjitdhillon9654
    @surjitdhillon9654 Рік тому +3

    Annand hi annand rooh nu sakoon den wali awaaz

  • @stiwana8004
    @stiwana8004 Рік тому +10

    ਬਹੁਤ ਹੀ ਅਨੰਦ ਆਂਇਆ ਹੈ ਸ਼ਬਦ ਸੁਣ ਕੇ ਬਹੁਤ ਹੀ ਮਨ ਨੂੰ ਸਾਨਤੀ ਮਿਲਦੀ ਹੈ ਧੰਨਵਾਦ ਜੀ

  • @jagjitsingh2267
    @jagjitsingh2267 Рік тому +7

    ਬਹੁਤ ਵਧੀਆ ਸ਼ਬਦ ਗਾਇਨ ਕੀਤਾ ਜੀ ਪੂਰੇ ਰਾਗ ਤਾਲ ਵਿੱਚ ,,, ਬਹੁਤ ਹੀ ਆਨੰਦ ਆਉਂਦਾ ਹੈ,,, ਧੰਨ ਧੰਨ ਬਾਬਾ ਰਾਗੀ ਜਿਸ ਨੇ ਏ ਸ਼ਬਦ ਗਾਇਨ ਕੀਤਾ ਜੀ, ਬਹੁਤ ਹੀ ਬੈਰਾਗ ਮਈ ਸ਼ਬਦ,,,,, ਏ ਸ਼ਬਦ ਭਾਈ ਹਰਜਿੰਦਰ ਸਿੰਘ ਅਤੇ ਭਾਈ ਬਲਦੇਵ ਸਿੰਘ ਵਡਾਲਾ ਜੀ ਨੇ ਗਾਇਆ ਹੈ, ਪਰ ਤੁਸੀਂ ਮਹਾਂਰਾਜ ਜੀ ਬਹੁਤ ਬਹੁਤ ਧੰਨ ਧੰਨ ਹੀ ਸੱਭ ਪਾਸੇ ਕਰਾ ਦਿੱਤੀ, ਵਾਰ ਵਾਰ ਸੁਣ ਸੁਣ ਕੇ ਭੁੱਖ ਲਹਿ ਜਾਂਦੀ ਹੈ,, ਵਾਹ ਵਾਹ ਜੀ ਤੁਹਾਡੇ ਤੇ ਕਿਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਹੱਥ ਰੱਖ ਕੇ ਸੇਵਾ ਲਈ, ਕੋਈ ਰਾਗੀ ਸਾਹਿਬ ਦਾ ਨਾਮ ਦੱਸੋ ਜੀ ਵਾਹਿਗੁਰੂ ਜੀਓ,, ਤਬਲੇ ਵਾਲੇ ਭਾਈ ਨੇ ਵੀ ਧੰਨ ਧੰਨ ਕਰਾਈ ਪਈ ਆ ਏਨਾ ਮੇਲ ਮਿਲਾਪ ਧੰਨ ਹੈ ਧੰਨ ਹੈ,,,

    • @Gurmeet_kaur_khalsa
      @Gurmeet_kaur_khalsa 3 місяці тому +1

      ਵਾਹੁ ਵਾਹੁ ਵਾਹੁ ਵਾਹੁ ਵਾਹੁ ਸੱਚੇ ਪਾਤਿਸ਼ਾਹ ਜੀ 🎊🎉👏🙇‍♀️

  • @jagatkamboj9975
    @jagatkamboj9975 21 день тому +1

    ਮਨ ਮੇਰੇ ਸਤਿਗੁਰ ਕੇ ਭਾਣੇ ਚਲ❤
    ਵਾਹਿਗੁਰੂ ਭਲੀ ਕਰੇ 👏👏👏

  • @surinderbachher4168
    @surinderbachher4168 22 дні тому

    ਬਹੁਤ ਹੀ ਅਨੰਦ ਆ ਰਿਹਾ ਹੈ ਜੀ ਵਾਹਿਗੁਰੂ ਜੀ

  • @jaspalsingh1578
    @jaspalsingh1578 2 роки тому +7

    Bohut rasbhina kirtan mithas bhriya hia mn tripat ho giy waheguru ji

  • @Bebedachannel
    @Bebedachannel Рік тому +2

    Waheguru g bhut andmy keertan.ik elago.and

  • @dilbaghsingh7213
    @dilbaghsingh7213 2 роки тому +4

    ਹੈਵਹਿਗੂਰੂ ਜੀ ਦਾਸ ਨੂੰ ਅਪਣੋ ਵਿਚ ਚੱਲਣ ਦਾ ਬੱਲ ਬਕਸੈ ਜੀ ਵਹਿਗੂਰੂ ਜੀ

  • @lakhwindersinghvirk2528
    @lakhwindersinghvirk2528 2 роки тому +3

    ਵਾਹੁ ਵਾਹੁ ਵਾਹੁ ਵਾਹੁ ਵਾਹੁ ਵਾਹੁ ਵਾਹੁ ਵਾਹੁ ਵਾਹੁ

  • @AvtarSingh-cr7eu
    @AvtarSingh-cr7eu Рік тому +9

    ਬਹੁਤ ਹੀ ਰਸ ਭਿੰਨਾ ਕੀਰਤਨ ❤

  • @bachanbharti3544
    @bachanbharti3544 Рік тому +12

    ਬਹੁਤ ਹੀ ਸ਼ਲਾਘਾਯੋਗ ਮਿਠੀ ਆਵਾਜ਼ ਵਿਚ ਰਿਕਾਰਡਿੰਗ ਸੁਣ ਕੇ ਬਹੁਤ ਹੀ ਅਨੰਦਦਿਤ ਹੋਏ ਬਹੁਤ ਬਹੁਤ ਧੰਨਵਾਦ

  • @Jupitor6893
    @Jupitor6893 Рік тому +24

    ਪੁਰਾਤਨ ਕੀਰਤਨ ਸੁਣ ਕੇ ਮਨ ਆਨੰਦਤ ਹੋ ਗਿਆ 🙏🙏

  • @gurmeetkhalsa6336
    @gurmeetkhalsa6336 2 роки тому +18

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਤੂੰ ਹੀ ਨਿਰੰਕਾਰ ਜੀ ਬਹੁਤ ਆਨੰਦ ਮਈ ਕੀਰਤਨ ਹੇ ਜੀ ਵਾਹਿਗੁਰੂ ਜੀ ਸਭ ਤੇ ਆਪਣੀ ਮੇਹਰ ਕਰੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @savinderkalyugmeinkirtanpa7292
    @savinderkalyugmeinkirtanpa7292 2 роки тому +5

    🙏🙏🌹🙏🙏ਸਤਿਨਾਮੁਸਿਰੀਵਾਹਿਗੁਰੂ🌹🌹🙏🌹🌹

  • @SurjeetSingh-hz1in
    @SurjeetSingh-hz1in Рік тому

    Waheguru.ji🙏🙏🙏🙏🥭🥭🥭🏵️🏵️🏵️🏵️🏵️🌷🌷🌷🌷🌷🌹🌹🌹🌹🌹💐💐💐💐💐🌺🌺🌺🌺🌺🌺🌺🥀🥀🥀🥀🍁🍁🍁🍁🍑🍑🍑🍑🍑

  • @harbagsingh5197
    @harbagsingh5197 3 місяці тому

    🌹🙏 ਸਾਹਿਬ ਬੰਦਗੀ ਸਾਹਿਬ ਜੀ। ਕਿਰਪਾ ਕਰੋ ਸਾਹਿਬ ਜੀ।🙏🌹

  • @sharnjitkaur1153
    @sharnjitkaur1153 28 днів тому

    ਵਾਹਿਗੁਰੂ 🙏 ਵਾਹਿਗੁਰੂ 🙏 ਵਾਹਿਗੁਰੂ 🙏 ਵਾਹਿਗੁਰੂ 🙏 ਵਾਹਿਗੁਰੂ

  • @PritamSingh-go7by
    @PritamSingh-go7by Рік тому +13

    👏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ👏ਬਹੂਤ ਹੀ ਆਨੰਦ ਮਈ ਕੀਰਤਨ 👏 ਵਾਹਿਗੁਰੂ ਜੀ ਆਪਣਾ ਮੇਹਰ ਭਰਿਆ ਹੱਥ ਰਖਣਾ ਜੀ👏

  • @Godisone13waheguru
    @Godisone13waheguru 2 роки тому +78

    ਮਨ ਮੇਰੇ ਸਤਿਗੁਰ ਕੇ ਭਾਣੈ ਚਲ, ਵਾਹਿਗੁਰੂ ਜੀ ਬਹੁਤ ਹੀ ਅਨੰਦਮਈ ਕੀਰਤਨ , ਬਹੁਤ ਬਹੁਤ ਸ਼ੁਕਰਾਨਾ ਜੀ

  • @singhmeharban3595
    @singhmeharban3595 2 роки тому +6

    Dhan Nirala g

  • @shamindersingh3512
    @shamindersingh3512 Рік тому +2

    Heart touching gurbani kirtan

  • @gurcharansembhi8722
    @gurcharansembhi8722 2 роки тому +50

    ਕੀਰਤਨ ਨਿਰਮੋਲਕ ਹੀਰਾ ।। ਭਲੋ ਭਲੋ ਰੇ ਕੀਰਤਨੀਆ । ਧੰਨ ਜਨਮ । ਬੋਲੋ ਵਾਹਿਗੁਰੂ ਜੀ ।

  • @harbagsingh5197
    @harbagsingh5197 Рік тому +7

    🌹🙏 ਵਾਹਿਗੁਰੂ ਜੀ।🙏🌹

  • @HarpreetSingh-bt4sd
    @HarpreetSingh-bt4sd Рік тому +1

    ਬਹੁਤ ਸੋਹਣਾ

  • @kuldipsingh4450
    @kuldipsingh4450 Рік тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @HarjeetkaurKahlon-pp6ff
    @HarjeetkaurKahlon-pp6ff 4 місяці тому +1

    ਧੰਨ ਧੰਨ ਸੰਤ ਕਿਲੇ ਵਾਲੇ ਮਾਹਾਰਾਜ ਜੀ ਘਰ ਪਰਿਵਾਰ ਤੇ ਮੇਹਰ ਭਰਿਆ ਹੱਥ ਰਖਿਉ ਜੀ 🌹👏👏❤️

  • @upindersinghbhaika
    @upindersinghbhaika 2 роки тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @gurmitsingh7537
    @gurmitsingh7537 Рік тому +29

    ਪਹਿਲੇ ਸਮੇਂ ਦੇ ਰਾਗੀ ਸਿੰਘਾਂ ਦੀ ਅਵਾਜ਼ ਵਿੱਚ ਸ਼ਬਦ ਸੁਣ ਕੇ ਮਨ ਅਨੰਦਿਤ ਹੋ ਗਿਆ, ਬਹੁਤ ਬਹੁਤ ਸ਼ੁਕਰੀਆ ਜੀ।

    • @SohanSingh-kd7zz
      @SohanSingh-kd7zz Рік тому +1

      ਬਹੁਤ ਰਸ ਭਿੰਨਾ ਕੀਰਤਨ ਜੀ ਵਾਹਿਗੁਰੂ ਵਾਹਿਗੁਰੂਜੀ

  • @ManinderSingh-ez5tq
    @ManinderSingh-ez5tq Рік тому +10

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ

  • @pritpalsingh9096
    @pritpalsingh9096 2 роки тому +13

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਆਪਣੀ ਮਿਹਰ ਕਰ ਸਭ ਤੇ ਜੀ

  • @davinderdhani155
    @davinderdhani155 Місяць тому

    Waho Waho Waho Dhan Dhan Kile Wale Maharaj Ji 🙏🏼🌷🙏🏼🌷🙏🏼🌷🙏🏼👏🙏🏼🌷🙏🏼

  • @ssbal8117
    @ssbal8117 2 роки тому +12

    ਕਲਯੁਗ ਮਹਿ ਕੀਰਤਨ ਪਰਧਾਨਾ ,,,, ਵਾਹਿਗੁਰੂ ਜੀ

  • @harjitsinghvirdi3832
    @harjitsinghvirdi3832 2 роки тому +64

    ਸਤਿਗੁਰ ਕੇ ਭਾਣੇ ਚੱਲ , ਦਿੱਲ ਨੂੰ ਠੰਡਕ ਪਹੁੰਚਾਣ ਵਾਲਾ ਸ਼ਬਦ ਅਤੇ ਮਿੱਠੀ ਅਵਾਜ਼

  • @charankaur4665
    @charankaur4665 Рік тому +3

    Dhan dhan sant kile vale Santa di🙏mehar Karo gher vich sukh shanti baksho

  • @SurinderKumar-g6m
    @SurinderKumar-g6m 23 дні тому

    ਸੰਤਾਂ ਦੇ ਤਾਂ ਪ੍ਰਵਚਨ ਹੀ ਰੂਹ ਨੂੰ ਸਕੂਨ ਦਿੰਦੇ ਹਨ ਇਹ ਤਾਂ ਗੁਰੂ ਮਹਾਰਾਜ ਜੀ ਦੀ ਬਾਣੀ ਹੈ ਸੰਤ ਜੀ ਜੋ ਸਰਬਣ ਕਰਾ ਰਹੇ ਹਨ ਰੂਹ ਨੂੰ ਸਕੂਨ ਤਾਂ ਮਿਲਣਾ ਹੀ ਹੈ,, ਅਨੰਦ ਆ ਗਿਆ
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @RamanPreetKaur-bu9bd
    @RamanPreetKaur-bu9bd 6 місяців тому +4

    Wahguru jee sukar hy aap jaani Jan ho maharaj jee kro kirpa👏🙏🌷💗🌹🌹

  • @ksdhaliwal3670
    @ksdhaliwal3670 2 роки тому +9

    ਧੰਨ ਗੁਰੂ ਧੰਨ ਗੁਰੂ ਪਿਆਰੇ

  • @HARPREETSingh-bs1xo
    @HARPREETSingh-bs1xo 2 роки тому +4

    Waheguru ji

  • @ramansingh803
    @ramansingh803 2 роки тому +13

    Dhan Dhan Maharaj kilewale ji.
    ਕੀਰਤਨ ਨਿਰਮੋਲਕ ਹੀਰਾ ‌। ਵਾਹਿਗੁਰੂ ਵਾਹਿਗੁਰੂ ਜੀ

  • @KawaljitkaurKawal-z9y
    @KawaljitkaurKawal-z9y Місяць тому +1

    ਹੋਰ ਵੀ ਕੀਰਤਨ ਪਾਓ ਜੀ ਸੰਤ ਜੀ ਦੀ ਆਵਾਜ ਵਿਚ ❤ਧੰਨਵਾਦ ਆਪ ਜੀ ਦਾ❤

  • @JAGJITSINGH-kv1vg
    @JAGJITSINGH-kv1vg 2 роки тому +9

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।। ਬਹੁਤ ਹੀ ਰਸ ਭਿੰਨਾ ਕੀਰਤਨ ਕਰ ਰਹੇ ਹਨ। ਮਨ ਨੂੰ ਸਕੂਨ ਮਿਲਿਆ ਹੈ ਜੇ

  • @balwindersidhu5713
    @balwindersidhu5713 2 роки тому +9

    ਵਾਹਿਗੁਰੂ ਜੀ 🙏🏻🙏🏻🙏🏻🙏🏻🙏🏻

    • @satnamsingh-qk1pw
      @satnamsingh-qk1pw Рік тому

      Waheguru ji mehar Karen 🙏🏻 🌹 🌹 🌹 🌹 🌹

  • @ਬੜਿੰਗ-ਪ6ਟ
    @ਬੜਿੰਗ-ਪ6ਟ Місяць тому

    Waheguru ji Waheguru ji Waheguru ji Waheguru ji 💐💐💐💐💐💐💐💐💐💐🙏🙏🙏🙏

  • @davinderkaur5095
    @davinderkaur5095 5 місяців тому

    ਬਹੁਤ ਆਨੰਦਮਈ ਕੀਰਤਨ ਬਹੁਤ ਦੇਰ ਬਾਦ ਸੁਣਨ ਨੂੰ ਮਿਲਿਆ🙏🏽🙏🏽💕🙏🏽🙏🏽

  • @Bajwaraj1990
    @Bajwaraj1990 2 роки тому +6

    Waheguru ਧੰਨ ਧੰਨ ਮਾਹਰਾਜੀ ਕਿਲ੍ਹੇ ਵਾਲੇ

  • @gurdevsinghaulakh7810
    @gurdevsinghaulakh7810 2 роки тому +3

    ❤❤❤❤❤ਧੰਨ ਗੁਰੂ ਨਾਨਕ❤❤❤❤❤

  • @CharanjeetKaur-kl8pi
    @CharanjeetKaur-kl8pi Рік тому +1

    ਧੰਨ ਧੰਨ 🙏🙏🙏🙏🙏🙏🙏🙏🙏🙏

  • @sarvensingh1788
    @sarvensingh1788 Рік тому +2

    ਵਾਹਿਗੁਰੂ ਸਾਹਿਬ ਜੀ 🙏🙏🙏🙏🙏

  • @Gurjas32
    @Gurjas32 Місяць тому

    Melodious voice of Baba ji. Heart touching kirtan. Guru Nanak sahib ji's blessings

  • @amritkaur8076
    @amritkaur8076 2 роки тому +1

    Wahoo ਕਿਨਾਂ ਸਕੂਨ ਮਿਲਦਾ ਹੈ

  • @KuldeepSingh-lg7gd
    @KuldeepSingh-lg7gd Рік тому

    Bahut hi ras. Bhina. Kirtan waheguru ji sanoo kalyugu. Jivaa sunn d sumit bakhsna. Kuldeep singh chaminda

  • @GurpreetSingh-kb6ih
    @GurpreetSingh-kb6ih 2 роки тому +1

    Hun idda da kirtan sunan nu ji taras janda hai

  • @kuldeepkaur6877
    @kuldeepkaur6877 Рік тому +3

    Waheguru g Waheguru g Waheguru g Waheguru g Waheguru g

  • @gurmeetsingh4360
    @gurmeetsingh4360 Рік тому +11

    Thanks for uploading such a Divine kirtan

  • @r.s.m9967
    @r.s.m9967 Місяць тому

    ਭਾਣਾ ਮੰਨਣ ਦਾ ਬਲ ਬਖਸ਼ੋ ਜੀ 🙏🙏

  • @bikramsingh1564
    @bikramsingh1564 7 місяців тому +4

    Satnam Shri Waheguru Sahib Ji 🌹🌹🌹🌹🌹🏵🏵🏵🌸🌸🌸🌸🌸🌺🌺🌺🌺🌺🌺🌺🌺🌺

  • @SatnamSingh-sr3nz
    @SatnamSingh-sr3nz 2 роки тому +8

    ਵਾਹਿਗੁਰੂ ਵਾਹਿਗੁਰੂ ਜੀ 🌹🙏

  • @kultarsingh3054
    @kultarsingh3054 2 роки тому +9

    ਧੰਨ ਧੰਨ ਕਿਲੇ ਵਾਲੇ ਬਾਬਾ ਜੀ ਮਹਾਰਾਜ । ਵਾਹਿਗੁਰੂ ਜੀ ।

  • @charanjeetsingh6185
    @charanjeetsingh6185 Рік тому

    Man te atma nu Shanti milde ha

  • @abnashsingh4699
    @abnashsingh4699 Рік тому +1

    Completely blissful dr a s bhatia

  • @sharmakashmir9498
    @sharmakashmir9498 Рік тому +10

    Dhan guru Nanak ji Satnam shri waheguru ji 🌺🌸🌹💐🎉🌼🍁🌻🥀🎄🎄🌲🪷🌷☘️🍀🙏🙏🙏🙏🙏

  • @ManjitSingh-yf7sd
    @ManjitSingh-yf7sd Рік тому +4

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @jasvirkaur8542
    @jasvirkaur8542 2 роки тому +3

    ਗੁਰਮੁਖਿ ਰੂਹ ,,ਇਲਾਹੀ ਧੁੰਨ

  • @rajwantkaurdhillon7355
    @rajwantkaurdhillon7355 Рік тому

    Bhut mitha keertan
    bhut mithe voice.
    🙏🙏🙏🙏🙏

  • @sukhdevkaur9697
    @sukhdevkaur9697 Рік тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏

  • @jatindersinghsingh8726
    @jatindersinghsingh8726 Місяць тому +1

    Waheguru ji waheguru ji
    Sakonn mil gya ❤

  • @RamanPreetKaur-bu9bd
    @RamanPreetKaur-bu9bd 6 місяців тому +1

    Pita jee perdes ch bachya ty kirpa rakhana bantee pita jee bhut bhut sukar maharaj jee🙏🙏🙏🙏

  • @monikamehmi7717
    @monikamehmi7717 2 роки тому +8

    Man nu shanti denn wala kirtan hai 🙏😇🙏