My wife gifted this cassette to her friend who had gone to USA for permanent settlement there. Later while thanking for the gift she said she and her family had found solace and strength by listening the shabad- Prabh dori hath timhare- in the days of intense struggle. Now by the grace of waheguru, she is well settled in America.
Vaheguru Ji Ka Khalsa, Vaheguru Ji Ki Fateh 🙏 Kirtan sun Ke boath boath anand aiya. Totally awesome, words can't express how I feel when I listen to Bhai Jaswant Singh Ji's Kirtan😊❤️🙏
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru Waheguru ji
Thanks Waheguru ji Thanks for everything special such a sweet Bani and its Kirtan We listen Gurbani Kirtan in morning and the whole day and it resonates the whole day as shower of blessings 😌🙏🙏🙏🙏 Waheguru ji
Old memories. Feeling blessed to have listened and recorded these Great Gurbani Shabads in Harmandir Sahib during 1960-70's when Bhai Sahib Jaswant Singh ji accompanied his father late Bhai Sahib Piara Singh Jee , a great ragi of that time. Same inspirational melodious voice.
Waheguruji,Waheguruji.Very sweet and motivational recitingGurbani.May God bless this service to humanity for longer time by giving long and healthy life to Bhai Jaswant SinghJi!🙏🙏🙏🙏🙏🌹🌹🌹🌹🌹
Waheguru ji sab te mehar bhareya hath rakhan ji waheguru ji sab nu khushian tandrusti te tarakian bakshan ji waheguru ji sab nu apne charnan naal sdda laga ke rakhan ji waheguru ji jeevan safla karn ji iss bhav sagsr ton paar lagon ji waheguru ji naam da daan bakshan ji waheguru ji mehar karo 🙏🏻🙏🏻♥️♥️♥️♥️♥️♥️♥️♥️♥️♥️♥️♥️♥️♥️♥️
Wahe guru ji aap ji nu chardi Kalla which rakhe aap ji di aawaz da koyee taur nahi kirpa aapte sada bani rahe assi aap do aawaj da Anand maande rahiye .
Waheguru g ka khalsa Waheguru g ki fateh g Very nice Shabad satnam waheguru g satnam Shri waheguru g Schepatsha g sb te meher karo 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏 ❤❤❤❤❤❤❤❤❤❤❤❤❤❤❤❤❤❤ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਜਦੋਂ ਬਾਬਾ ਜੀ ਦਾ ਕੀਰਤਨ ਲਗਾਈਦਾ ਜਿਵੇਂ ਲਾਈਵ ਸੁਣਦੇ ਜਿਹੋ ਜਿਹਾ ਕੀਰਤਨ ਦਰਵਾਰ ਸਾਹਿਬ ਜੀ ਤੋਂ ਸੁਣਦੇ ਸੀ ਇਸ ਤਰ੍ਹਾਂ ਲੱਗਦਾ ਜਿਵੇਂ ਦਰਵਾਰ ਸਾਹਿਬ ਜੀ ਤੋਂ ਆਵਾਜ਼ ਆਉਂਦੀ ਹੈ
ਭਾਈ ਸਾਹਿਬ ਭਾਈ ਜਸਵੰਤ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ। ਬਹੁਤ ਹੀ ਮਿਠਾਸ ਹੈ ਭਾਈ ਸਾਹਿਬ ਜੀ ਦੀ ਰਸਨਾ ਚ।।
ਮੇਰਾ ਮਨ ਪਸੰਦ ਰਾਗੀ ਭਾਈ ਸਾਹਿਬ ਭਾਈ ਜਸਵੰਤ ਸਿੰਘ ਜੀ ਵਾਹਿਗੁਰੂ ਇਸ ਨੂੰ ਲੰਮੀਆਂ ਉਮਰਾਂ ਬਖਸ਼ੇ ਇਹ ਸਦਾ ਹੀ ਕੀਰਤਨ ਦੀ ਸੇਵਾ ਕਰਦੇ ਰਹਿਣ ।ਇਹਨਾਂ ਦਾ ਕੀਰਤਨ ਸੁਣ ਕਿ ਰੂਹ ਖੁਸ਼ ਹੋ ਜਾਦੀ ।। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।।
ਹਰਵਿੰਦਰ ਸਿੰਘ ਚੜਿੱਕ
Waheguru ji
nice voice
Wage.guru.ji
Waheguruji Tera sukar waheguruji WAHEGURUJI WAHEGURUJI Tera sukar
*ਰੱਬ ਸਭਨੂੰ ਹੀ ਤੰਦਰੁੱਸਤੀ ਬਕਸ਼ੇ!!*
ਬਹੁਤ ਹੀ ਪਿਆਰੇ ਸ਼ਬਦ ਭਾਈ ਜਸਵੰਤ ਸਿੰਘ ਜੀ ਦੀ ਰਸਨਾ ਦੁਆਰਾ .
ਮੈਂ ਬਚਪਨ ਤੋਂ ਇਹਨਾਂ ਦਾ ਇਹ ਸ਼ਬਦ ਦਰਬਾਰ ਸਾਹਿਬ ਤੇ ਲਾਈਵ ਸੁਣ ਰਿਹਾ ਹਾਂ, ਬਹੁਤ ਹੀ ਰਸ ਹੈ ਭਾਈ ਸਾਹਿਬ ਜਸਵੰਤ ਸਿੰਘ ਜੀ ਦੀ ਆਵਾਜ਼ ਵਿਚ, ਤਕਰੀਬਨ 30 ਸਾਲ ਪੁਰਾਣੀ ਗੱਲ ਹੈ ਸੰਗਤ ਜੀ,
P
L
Pppl
P
L
Pppl
Pp
Pl
L
Lllp
P
L
Lllp
P
ਪ੍ਰਭ ਡੋਰੀ ਹਾਿਥ ਤੁਮਾਰੇ।
ਬਹੁਤ ਸੁੰਦਰ ਭਾਈ ਸਾਿਹਬ ਜੀ।
ਵਾਿਹਗੁਰੂ ਜੀ ਕਾ ਖਾਲਸਾ
ਵਾਿਹਗੁਰੂ ਜੀ ਕੀ ਫਤਹਿ ਜੀ। 🙏
actually we are puppets in the hands of waheguru ji
ਵਾਹਿਗੁਰੂ ਜੀ ਵਾਹਿਗੁਰੂ ਸਹੀ ਢੰਗ ਨਾਲ ਲਿਖਿਆ ਕਰੋ ਜੀ
@@rsseehra72 ਇਹ ਪਵਿੱਤਰ ਸ਼ਬਦ ਸੋਰਠਿ ਮਹਲਾ ਪੰਜਵਾਂ।। ਅੰਗ 626।।ਉਪਰ ਸੁਸ਼ੋਭਤ ਹੈ ਜੀ।
Wahe Ji. Gurbaani Ras naal Jodi Rakhan Ji. Guru MahrJ Di Kirpa Naal Kaffi Samah Baad Suniya Hai G. Dhanvaad g.
ਬਹੁਤ ਹੀ ਰਸ ਭਿੰਨਾ ਕੀਰਤਨ ਹੈ
ਭਾਈ ਸਾਹਿਬ ਭਾਈ ਜਸਵੰਤ ਸਿੰਘ ਜੀ ।। ਮੈਂ ਇਹਨਾਂ ਨੂੰ 1985 ਦੇ ਸਮੇਂ ਤੋਂ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਕੀਰਤਨ ਦੀ ਸੇਵਾ ਕਰਦੇ ਦੇਖ ਰਿਹਾ ਹੈ ।। ਬਹੁਤ ਹੀ ਮਨ ਨੂੰ ਛੂਹਣ ਵਾਲੀ ਅਵਾਜ਼ ।।
9
ਉਠਦੇ ਬਹਿੰਦੇ ਸ਼ਾਮ ਸਵੇਰੇ ,
ਵਾਹਿਗੁਰੂ ਵਾਹਿਗੁਰੂ ਕਹਿੰਦੇ ....🙏🙇🙏
ਬਖਸ਼ ਗੁਨਾਹ ਮੇਰੇ , ਤੈਂਨੂੰ ਬਖਸ਼ਣਹਾਰਾ ਕਹਿੰਦੇ ......
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ......,🙏🙇🙏🌹🙏•••।। ਸਾਰੇ ਜੱਪੋ ਜੀ ।।•••🙏🌹
ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ
ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ
ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ
ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ
ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ
ਬੋਲ ਜਿੰਦੜੀਏ ਵਾਹਿਗੁਰੂ ਜੀ 🙇🌹🙏
🌹🙏•••।। ਸਾਰੇ ਜੱਪੋ ਜੀ ।।•••🙏🌹
ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ
ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ
ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ
ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ
ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ
ਬੋਲ ਜਿੰਦੜੀਏ ਵਾਹਿਗੁਰੂ ਜੀ 🙇🌹🙏
@@ਜੋਗਿੰਦਰਸਿੰਘਸਿੰਘਜੋਗਿੰਦਰ f
,
ਬਹੁਤ ਹੀ ਪਵਿੱਤਰ ਰੂਹ ਹੈ ਇਹ ਸੰਗਤ ਜੀ, ਵਾਹਿਗੁਰੂ ਜੀ ਦੀ ਬਹੁਤ ਕਿਰਪਾ ਹੈ
Waheguru ji bhai sahib ji nu lambi umar Dave tan ke bhai sahib ji is tara hi sewa karde Rehan .
The best gurbani Shabad by S. Jaswant Singh ji Hazoori Ragi Shri
Darbar Sahib. Very good performance.
Thanks
The best gurbani shabad BB
ਭਾਈ ਸਾਹਿਬ ਜੀ ਬਹੁਤ ਹੀ ਰਸ ਭਿੰਨਾ ਕੀਰਤਨ ਕਰਦੇ ਹਨ ਵਾਹਿਗੁਰੂ ਜੀ ਇਨ੍ਹਾਂ ਦੀ ਲੰਮੀ ਉਮਰ ਕਰਨ । ਸਦਾ ਸੰਗਤਾਂ ਨੂੰ ਬਾਣੀ ਨਾਲ ਜੋੜੀ ਰੱਖਣ।
🙏bot he sona keertan... waheguru mehar karen aap ji te
Bhai Jaswant ji ki sabhi sabad gurwal sunee Bhai ji ki gayaki na atma ko chhujata liya our akho Mai Khushi Kai aunsu as gayai bahut achha dhanya ho
My wife gifted this cassette to her friend who had gone to USA for permanent settlement there. Later while thanking for the gift she said she and her family had found solace and strength by listening the shabad- Prabh dori hath timhare- in the days of intense struggle. Now by the grace of waheguru, she is well settled in America.
God is great setteler
Waheguru ji
🙏🙏🙏🙏🙏
Wonderful soothing Gurbani Kirtan by Bhai Sahib ji
Thnx vir waheguru chardikla which rakhhe kinna Amir virsa Sikh kurbania Da 🙏🙏🙏🙏🙏🙏🙏🙏🙏🙏🙏🙏🙏
ਭਾਈ ਸਾਹਿਬ ਜੀ ਬਹੁਤ ਹੀ ਮਿਠਾਸ ਭਰੀ ਅਵਾਜ਼ ਵਿੱਚ ਕੀਰਤਨ ਕਰਦੇ ਹਨ ਵਾਹਿਗੁਰੂ ਜੀ ਦਾਸ ਵਲੋਂ ਤੁਹਾਨੂੰ ਅਤੇ ਸਾਰਿਆ ਸੰਗਤਾਂ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@@rsseehra72 4
Waheguru ji
🔥
Wehaguru ji
ਕੀਰਤਨ ਸਰਵਣ ਕਰਕੇ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਜਿਸ ਤਰ੍ਹਾਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸਰੋਵਰ ਦੀ ਪਰਿਕਰਮਾ ਵਿੱਚ ਬੈਠੇ ਹਾਂ ਤੇ ਹਰਿਮੰਦਰ ਸਾਹਿਬ ਤੋਂ ਕੀਰਤਨ ਦੀ ਅਵਾਜ਼ ਆ ਰਹੀ ਹੈ ਮੰਤਰ ਮੁਗਧ ਕਰ ਰਹੀ ਹੈ🙏
Vaheguru Ji Ka Khalsa,
Vaheguru Ji Ki Fateh 🙏
Kirtan sun Ke boath boath anand aiya. Totally awesome, words can't express how I feel when I listen to Bhai Jaswant Singh Ji's Kirtan😊❤️🙏
Bbbb
2
!22
7₩22$,
Cc FC😢y
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru Waheguru ji
Guru Maharaj Ji. Chardikala Rakhan Ji,Very Sweet Sounds. And Anteratma Nu Chuu Denda Hai.Guru Maharaj Kirtan Seva Lahnde Rahan.
Gyani jaswant Singh Sare shabad kirtan surili awaaz which grahan kitne gaye hain dhan guru ramdas
Guru Maharaj chardi Kala vich rakhe very nice sweet nice voice dhan dhan guru ramdas ji
Thanks
Waheguru ji Thanks for everything special such a sweet Bani and its Kirtan
We listen Gurbani Kirtan in morning and the whole day and it resonates the whole day as shower of blessings 😌🙏🙏🙏🙏
Waheguru ji
Bahut hi ras bhina Kieran, kirtan nirmolak heera.Dhan Guru Ram Dass ji.
Satnam Shri Waheguru Ji ❣️ Maharaj Dhan Guru Har Rai Sahib Ji ❣️ Maharaj
Gurbani is jag meh chanan....waheguru g
ਅੰਮ੍ਰਿਤ ਬਾਣੀ ਹਰਿ ਹਰਿ ਤੇਰੀ ਸੁਣਿ ਸੁਣਿ ਹੋਵੈ ਪਰਮ ਗਤਿ ਮੇਰੀ।। ਜਲਨ ਬੁਝੀ ਸੀਤਲ ਹੋਇ ਮਨੂਆ ਸਤਿਗੁਰ ਕਾ ਦਰਸਨ ਪਾਇ ਜੀਓ।।🙏🙏🙏🙏🙏🌼🌻🌷🌷🌻🌼🌾🌾🌼🌻
ਵਾਹ ਵਾਹ, ਵਾਹਿਗੁਰੂ ਦੀ ਬੜੀ ਕਿਰਪਾ ਹੈ ਆਪ ਜੀ ਤੇ, ... ਸੁਰ, ਆਵਾਜ਼, ਸਾਦਗੀ, ਬਿਰਤੀ, ਬਾਣੀ ਸਭ ਕੁਝ ਬਖ਼ਸ਼ੇਆ ਹੈ।
...
...... ਬਹੁਤ ਵਧੀਆ ਜੀ, ਅਸੀਂ 10 ਜਨਵਰੀ ਨੂੰ ਸੁਣਿਆ ਇਹ ਸ਼ਬਦ
whenever i listen shabads by Bhai Sahib Bhai Jaswant Singh ji always touch my inner soul God Bless him
Sikh com de hire nu parnam ji
waheguru ji waheguru ji waheguru ji waheguru ji waheguru ji bahut bahut vadiaya shabad Vichare han 🙏🙏🙏 maan nu shukoon milya ji
ਕਿਤਨਾ ਰਸ ਹੈ ਜੀ ਆਪ ਜੀ ਦੀ ਆਵਾਜ਼ ਵਿਚ ਵਾਹਿਗੁਰੂ ਚੜਦੀ ਕਲਾ ਰਖੇ may you live long
Beautiful bhajan
5 star rating
Old memories. Feeling blessed to have listened and recorded these Great Gurbani Shabads in Harmandir Sahib during 1960-70's when Bhai Sahib Jaswant Singh ji accompanied his father late Bhai Sahib Piara Singh Jee , a great ragi of that time. Same inspirational melodious voice.
....
08bk
À
Oo 🎂
Ppuy
Dhan dhan Guru Nanak sahib ji very nice voice
ਵਾਹਿਗੁਰੂ ਜੀ ਮਨ ਸਕੂਨ ਦੇਣ ਵਾਲਾ ਸਬਦ🙏🙏🙏🙏🙏
Gurbani is TOP TOP TOP NOTCH ! so soul touching 🥺🥺🥺🌹🌹🌹🌎🌍🌏✨✨✨👏🏻👏🏻👏🏻🙏🏼🙏🏼🙏🏼ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
Great voice Bhai sahib Bhai Jaswant Singh ji ..... WAHEGURU JI BAKHSIS BANAAEE RAKHANNN
Gurpreet Singh man k
@@vipinbali9386 🙏🙏🙏🙏🫀🫀🫀🫀
Wahaguru ji
MANJEET SINGH
HART TOUCHING SHABAD
Waheguru waheguru waheguru ji waheguru waheguru waheguru ji
ਰੂਹ ਦੀ ਖੁਰਾਕ ਗੁਰਬਾਣੀ ਇਹ ਦਾਤ ਵਾਹਿਗੁਰੂ ਸਭ ਨੂੰ ਬਖਸ਼ਣ
❤❤
❤
❤❤❤❤❤❤❤❤❤❤❤❤❤❤
Bohot sukoon milda he eh shabad sun ke .
Waheguru ji waheguru ji 🙇🏻♂️🙇🏻♂️💐💐💐💐
Waheguru ji mehar karan.god bless you
Waheguruji,Waheguruji.Very sweet and motivational recitingGurbani.May God bless this service to humanity for longer time by giving long and healthy life to Bhai Jaswant SinghJi!🙏🙏🙏🙏🙏🌹🌹🌹🌹🌹
ਵਾਹਿਗੂਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਸ਼ਾਨਦਾਰ ਅਵਾਜ
ਗੁਰੂ ਦੀ ਕਿਰਪਾ ।
Wah wa
ਵਾਹ ਜੀ ਵਾਹ ਭਾਈ ਸਾਹਿਬ ਵਾਹਿਗੁਰੂ ਦੀ ਕਿੰਨੀ ਬਖਸ਼ਿਸ ਹੈ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਭਾਈ ਸਾਹਿਬ
🌷ਵਾਹਿਗੁਰੂ ਜੀ 🌷
Bahut pyari awaaj badi hee kirpa guru ramdas ji di bhai sahib uper man shaant ho janda gurbaani sarwan krke waheguru hmesha chardi klaaa ch rakhe 🙏🙏🙏🙏
Sadda angsange aabhangan bhabhoote 💐🙏🏻
Thankuuu😇😇
Waheguru ji sab te mehar bhareya hath rakhan ji waheguru ji sab nu khushian tandrusti te tarakian bakshan ji waheguru ji sab nu apne charnan naal sdda laga ke rakhan ji waheguru ji jeevan safla karn ji iss bhav sagsr ton paar lagon ji waheguru ji naam da daan bakshan ji waheguru ji mehar karo 🙏🏻🙏🏻♥️♥️♥️♥️♥️♥️♥️♥️♥️♥️♥️♥️♥️♥️♥️
Heart touching voice 🙏🙏
Va g anand aagiya
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸ਼ਬਦ ਮੇਰੇ ਮਨ ਨੂੰ ਬਹੁਤ ਸ਼ਾਂਤੀ ਦਿੰਦਾ ਹੈ ਨਾਲ ਹੀ ਮੈਨੂੰ ਮੇਰੇ ਪਿਤਾ ਜੀ ਦੀ ਯਾਦ ਨੂੰ ਤਾਜ਼ਾ ਕਰ ਦਿੰਦਾ ਇਹ ਸ਼ਬਦ ਮੈਂ ਅਕਸਰ ਉਹਨੂੰ ਗੁਨਗੁਨਾਦੇ ਸੁਣ ਦਾ ਸੀ
ਮਹਾਰਾਜ ਜੀ ਕਿਰਪਾ ਕਰਨ ਜੀ ਆਪ ਜੀ ਦੇ ਮਨ ਨੂੰ ਸ਼ਾਂਤੀ ਬਖ਼ਸਣ ਜੀ।।
Thnx shabad gurbani
Wahe guru wahe guru ji 🙏🙏🙏🙏🙏🙏
Thiara California USA. Dhan Dhan Sri Guru Nanak Dev ji
Nice voice dhan dhan gur ramdas gurji
Wahe guru ji aap ji nu chardi Kalla which rakhe aap ji di aawaz da koyee taur nahi kirpa aapte sada bani rahe assi aap do aawaj da Anand maande rahiye .
Satnam waheguru ji waheguru ji waheguru ji waheguru ji waheguru ji🪔🥀✈️🪔🪔🥀🥀✈️✈️ sabhy ji sabhal aapni mehar kar👏🙏👏🙏👏🙏
ਆਨੰਦ ਆ ਜਾਂਦਾ ਹੈ ਸ਼ਬਦ ਸੁਣ ਕੇ ਜੀ
Blessed voice Echoing always in mind after listening Great service by Bhai Sahib Ji
Amarjit Singh
ਵਾਹਿਗੁਰੂ ਵਾਹਿਗੁਰੂ
ਬਹੁਤ ਵਧੀਆ ਕੀਰਤਨ ਕੀਤਾ ਜੀ
🙏🙏 ਵਾਹਿਗੁਰੂ ਜੀ🙏🙏
Rooh khush ho gai aap ji de gaaye shabdan nu sun ke God bless you.
A very melodious voice and heart touching shabads.feels as sitting at golden temple and listening kirtan. .SURINDER singh chohala R s pura
Mai jaswant singh khalsa g da kirtan 1990. Toh sun di aa rehi aaa baut vdiya kirtan. Hunda wa. Waheguru g ka khalsa waheguru g ki fateh
Satguru ji de charna nal joran da Dhanwad. Waheguru Ji
0aaaaaaa ppv qqlPAWA
Rashbhina kirtan Anand waheguru jio
Waheguru g ka khalsa Waheguru g ki fateh g
Very nice Shabad satnam waheguru g satnam
Shri waheguru g Schepatsha g sb te meher karo
🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
❤❤❤❤❤❤❤❤❤❤❤❤❤❤❤❤❤❤
🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
So great full prayer by Singh sahib Sri Jaswant Singh ji
Waheguru ji sab tr mehar kro ji
Great Kirtan 🙏🙏🙏🙏🙏
Very nice shabad waheguru ji
Waheguru ji sb te mehr kro ji ❤❤❤❤❤🙏🏻🙏🏻🙏🏻🙏🏻🙏🏻
ਪ੍ਰਭ ਡੌਰੀ ਹਾਥ ਤਮਾਰੇ ਵਾਹਿਗੁਰੂ ਜੀ
Dukh Rog Santap Uttrai Suni Sachi Bani Guru Nanak ji 💓💓💓💓💓
Bahut vadiya
ਅਨੰਦ ਮੲਈ ਕੀਰਤਨ ,ਰਸ ਭਿੰਨਾ ਕੀਰਤਨ
Wehaguru JI Wehaguru JI Wehaguru JI Wehaguru JI Wehaguru JI 🙏🙏🙏🙏🙏
बहुत। ही। अच्छी ही अवाज हैं
वे है गुरु तेरा शूकर है
I have no words for greatest shabad
Siri guru ramdass je ap je te mehar bharia hath rakhan
🙏Jhim jhim varse amrit dhara 🙏
God gifted voice
Awesome
Best sabad
satnaam waheguru ji
. waheguruji
Chauhan. Vaheguru. Jee. Ka. Khalsa
ਵਾਹਿਗੁਰੂ ਭਲੀ ਕਰੇ
Bohut hi प्यारा ਕੀਰਤਨ mn bohut khush hua
Waho wahoo Bhai sahib ji, Dhann ho ji.
ਬਹੁਤ ਹੀ ਉੰਮਦਾ ਅਵਾਜ਼ ਅਤੇ ਸਾਜ਼। ਗਾਉਣ ਅਤੇ ਵਜਾਉਣ ਦਾ ਪਰਫੈਕਟ ਸੁਮੇਲ। ਬਾਰ ਸੁਣਨ ਨੂੰ ਜੀ ਕਰਦੈ।
ਪਟਿਆਲਾ ਦੀ ਪਵਿਤਰ ਫੁਲਵਾੜੀ ਦੇ ਦੋ ਪਿਆਰੇ ਸੋਹਣੇ ਫੁਲ ਭਾਈ ਜਸਵੰਤ ਸਿੰਘ ਤੇ ਭਾਈ ਮਨਜੀਤ ਜੀ ਪਟਿਆਲੇ ਵਾਲੇ।
Bhai sahab ji anad a gaya ji wahaiguru ji kirpa banai rakhan
WAHEGURUJI
🙏⚘💖⚘🙏
Waheguru ji is Singh ni lamy umar daye waheguru ji ka khalsa
Waheguru ji ki fathe
GREAT GURU BANI NIRMOLAK HIRA 💎💎💎💎💎
Very nice 👏
❤ whaguru whaguru ji Satnam whaguru ji
waheguru ji ka khalsa waheguru ji ki fateh.prabh dori hath tumare
Maharaj ji day hath vich hai sab kus
Bahut hi mithi awaj vich shabd Gaya ji👏👏👏👏👏👏👏👏
Waheguru g ka khalsa waheguru g ki Fateh😊😊
ਬਹੁਤ ਵਧੀਆ ਜੀ,