🙏🙏🙏🙏🙏🙏🌹 Gyaan Dheyaan Kitch Karam Naa Jaana Saar Naa Jaana Teri 🙏🙏 Sabh Te Vadda Satguru Nanak Jinn Kal Raakhi Meri 🙏🙏 Dhan Dhan Dhan Dhan Dhan Dhan Dhan Satguru Sri Guru Nanak Dev Sahib Maharaj Ji 🙏🙏🙏🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹
Mere Ghar vich sab nu Bhai Sahib ji di asa di vaar bahut achchhi lagdi hai mere pita ji 110 saal di Umar Tak sunde rahe San ehna di aawaz vich itna ras hai ki man karda hai sare din hi sunde rahiye
Still remember 55 years ago this asa ji de waar we used to listen every Sunday only few radio in that time was beautiful time people used to love each other’s bad times now people just hate each other 🙏🙏
Bachpan ch kadon hosh aa rahi c iss sansar bare taan ehna di aawaj naal jaanu hoe c te shabad kirtan baare gian hoi c . Waheguru ji we r so lucky person.
Jaddon kete early morning jag khuldi taan Guruduwara ton Bhai sahib bhai Surjan Singh ji dee ene mithi rasbhini awaj ch Asa ji dee vaar da kirtan gramaphone toan sunde taan thand pae jandi c waheguru ji wah.
🙏🙏satnam shree waheguru ji 🙏🙏🌺🌺🌺🌺🌺satnam shree waheguru ji 🌹🌹🌹🌹🌹🌹🌹satnam shree waheguru ji 🌻🌻🌻🌻🌻🌻🏵satnam shree waheguru ji 🌸🏵🌸🌾🌸satnam shree waheguru ji ❤❤❤❤❤❤❤❤dhan dhan guru nake dav ji ❤❤❤❤
Waheguru ji tera shukar ha ji 🙏 Waheguru ji kirpa karo ji always in my kids life give them Naam and peaceful healthy life ✨️ 🙏 ❤⭐️⭐️⭐️⭐️⭐️⭐️🙏🙏🙏🙏🙏👏👏👏👏👏🌹🌹🌹🌹🌹🌹🌹🌻🌻🌻🌻🌻🌻🌻🌻🥰🥰🥰🥰🥰🥰🥰⭐️⭐️🌴🌴🌴🙏🙏🙏🙏🙏🙏🙏👏👏👏👏♥️
My childhood memories... oh Waheguru ji .... it was the time of 1990 s .... my Nana ji used to play this in very early morning... he s no more ... but this asa di vaar takes me in my childhood days .. MAY WAHEGURU JI BLESS ALL.
❤धन धन गुरु रामदास जी❤ कृपा सदैव आप सभी पर बनी रहे❤धन धन सतगुरू गोविंद सिंह जी❤सरवंश दानी ❤महाराजन के राजा❤धन धन गुरु ग्रंथ साहिब जी की कृपा सदैव बनी रहे❤
ਬਹੁਤ ਜ਼ਿਆਦਾ ਐਡ ਸੀ ਅੱਜ ਜਦੋਂ ਧਿਆਨ ਟਿਕਦਾ ਹੈ ਐਡਵੋਕੇਟ ਆ ਜਾਂਦੀ ਹੈ ਸ਼ੁਰੂ ਤੇ ਅੱਤ ਵਿੱਚ ਹੀ ਹੋਣੀ ਚਾਹੀਦੀ ਹੈ | ਸੁਰਜਨ ਸਿੱਘ ਜੀ ਦੀ ਆਸ਼ਾ ਦੀ ਵਾਰ ਵਿੱਚ ਕੋਈ ਐਡ ਨਹੀਂ ਹੋਣੀ ਚਾਹੀਦੀ |
Bhai sahb iss noo download kr lvo ji
Ras bhima kirtan
Bilkul add nahi auni chaheed
Kirtan is not business
P
L
🙏🙏🙏🙏🙏🙏🌹 Gyaan Dheyaan Kitch Karam Naa Jaana Saar Naa Jaana Teri 🙏🙏 Sabh Te Vadda Satguru Nanak Jinn Kal Raakhi Meri 🙏🙏 Dhan Dhan Dhan Dhan Dhan Dhan Dhan Satguru Sri Guru Nanak Dev Sahib Maharaj Ji 🙏🙏🙏🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹
ਸਦਾ ਬਹਾਰ ਮਿੱਠੀ ਭਾਖਿਆ ਤੇ ਸੁਰ ਤਾਲ ਵਿੱਚ ਗੁਰਬਾਣੀ ਕੀਰਤਨ। ਸਵ. ਭਾਈ ਸਾਹਿਬ ਭਾਈ ਸੁਰਜਨ ਸਿੰਘ ਜੀ ਦੇ ਜੱਥੇ ਦੀ ਦੇਣ ਗੁਰੂ ਕਿਰਪਾ ਦੁਆਰਾ।
😊😊😊😊😊😊😊😊😊😊
,
ਗੁਰਬਾਣੀ ਕੀਰਤਨ ਕਰਨ ਦਾ ਬਹੁਤ ਯਤਨ ਼ਵਧਈਆ ਹੈ ਧਨਵਾਦ
ਬਹੁਤ ਵਧੀਆ ਅਵਾਜ਼ ਹੈ, ਜਦੋਂ ਅਸੀਂ ਨਿੱਕੇ ਹੁੰਦਿਆਂ ਅਜ ਤੋਂ 50-55 ਸਾਲ ਪਹਿਲਾਂ ਇਹੋ ਬਾਣੀ ਸੁਣਦੇ ਰਹੇ ਹਾਂ,ਬਹੁਤ ਵਧੀਆ ਟਾਈਮ ਸੀ,ਇਹੋ ਸ਼ਬਦ ਸੁਣ ਕੇ ਮਨ ਉਸੇ ਵੇਲੇ ਵਿੱਚ ਚਲਾ ਜਾਂਦਾ ਹੈ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਬਹੁਤ ਹੀ ਵਧੀਆ ਅਵਾਜ਼ ਹੈ ਜੀ ਵਾਹਿਗੁਰੂ ਜੀ ਦੀ ਕਿਰਪਾ ਹੈ
Mere Ghar vich sab nu Bhai Sahib ji di asa di vaar bahut achchhi lagdi hai mere pita ji 110 saal di Umar Tak sunde rahe San ehna di aawaz vich itna ras hai ki man karda hai sare din hi sunde rahiye
ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ
70 ਦੇ ਦਹਾਕੇ ਤੋ ਸੁਣਦੇ ਆ ਰਹੇ ਹਾ ਮਨ ਨੂੰ ਬਹੁਤ ਸਕੂਨ ਮਿਲਦਾ ਹੈ
ਗੁਰਬਾਣੀ ਇਸ ਜਗਿ ਮੇ ਚਾਨਣ ਇਸ ਬਾਣੀ ਦੀ ਕਿਸੇ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ ਉੱਪਰ ਭਾਈ ਸਾਹਿਬ ਦੀ ਮਧੁਰ ਆਵਾਜ਼ ਸੋਨੇ ਤੇ ਸੁਹਾਗੇ ਵਾਲੀ ਗੱਲ ਕਿੰਨਾ ਸਕੂਨ ਮਿਲਦਾ ਹੈ ਭਾਈ ਸਾਹਿਬ ਸਦਾ ਲਈ ਅਮਰ ਹੋ ਗਏ
🙏🏼👏🏻ਵਹਿਗੁਰੂ ਜੀਉ🙏🏼👏🏻
🙏🏼ਬਹੁਤ ਹਸਭਿਨਾ ਕੀਰਤਨ ਹੈ ਜੀ ਮੇਰੇ ਪਿਤਾ ਜੀ ਸਵੇਰੇ ਆਸਾਂ ਜੀ ਕੀ ਵਾਰ ਦਾ ਕੀਰਤਨ ਲਾਉਂਦੇ ਸਨ ਅਸੀ ਸਾਰੇ ਸੁਨਦੇ ਸਾ ਅੱਜ ਮੈਂ ਸਵੇਰੇ ਭਾਈ ਸੁਰਜਨ ਸਿੰਘ ਜੀ ਦੀ ਆਸ਼ਾ ਜੀ ਦੀਵਾਰ ਸੁਨਦੀ ਹਾਂ ਬਾਪੂ ਜੀ ਯਾਦ ਆਉਂਦੀ ਹੈ
🙏🏼ਭਾਈ ਸਾਹਿਬ ਜੀ ਨੂੰ ਮੇਰੇ ਪਿਤਾ ਜੀ ਨੂੰ ਸੁਰਗਾ ਦੇ ਵਾਸੀ ਹਨ
🙏🏼ਕਿਉਂ ਮੇਰੇ ਬਾਪੂ ਜੀ ਉਸ ਟਾਈਮ ਮਹਾ ਪੁਰਖ ਸੰਤ ਬਾਬਾ ਝੰਡਾ ਸਿੰਘ ਜੀ ਕਾਰ ਸੇਵਾ ਕਰਵਾ ਰਹੇ ਸਨ ਮੇਰੇ ਬਾਪੂ ਜੀ ਸੰਤ ਬਾਬਾ ਝੰਡਾ ਸਿੰਘ ਜੀ ਦੇ ਗੜਵਈ ਸਨ
🙏🏼ਪਹਿਲੀ ਦੇਗ ਦਾ ਪ੍ਰਸਾਦਿ ਬਾਬਾ ਸ਼ਾਮ ਸਿੰਘ ਦੇ ਡੇਰੇ ਤੋਂ ਆਉਂਦਾ ਸੀ ਜੋ ਮੇਰੇ ਬਾਪੂ ਜੀ ਬਨਾਉਦੇ ਸਨ
🙏🏼ਉਸ ਟਾਈਮ ਭਾਈ ਸਾਹਿਬ ਕੀਰਤਨ ਕਰਦੇ ਹੁੰਦੇ ਸੀ ਦਰਬਾਰ ਸਾਹਿਬ ਵਿੱਚ ਦੇ ਲਾਗੇ ਥੜਾ ਸਾਹਿਬ ਹੈ ਉੱਥੇ ਮੇਰੇ ਬਾਪੂ ਜੀ ਕਬੂਤਰਾਂ ਨੂੰ ਚੋਗਾਂ ਪਾਉਂਦੇ ਹੁੰਦੇ ਸੀ
🙏🏼ਉਹ ਸਮੇਂ ਹੋਰ ਸਨ ਵਹਿਗੁਰੂ ਕ੍ਰਿਪਾ ਕਰਨ
🙏🏼ਉਹ ਟਾਈਮ ਕਿੱਥੇ ਚਲਿਆ ਗਿਆ ਵਹਿਗੁਰੂ ਜੀਉ🙏🏼👏🏻🙏🏼👏🏻👏🏻👏🏻👏🏻👏🏻💕
ਬੀਬੀ ਜੀ ਤੁਸੀਂ ਕਰਮਾਂ ਵਾਲੇ ਹੋ, ਵਾਹਿਗੁਰੂ ਜੀ ਮਿਹਰ ਕਰਨ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਪ੍ਰਵਾਨ ਕਰਨੀ ਜੀ
ਏ ਪਿਅਾਰੀ ਮਿਠੀ ਅਵਾਜ ਬਚਪਨ ਤੋ ਸੁਣਦਾ ਅਾ ਰਿਹਾ ਹਾ ਬਹੁਤ ਪਿਅਾਰਾ ਕੀਰਤਨ ਕਰਦੇ ਸੰਨ ਭਾਈ ਸੁਰਜਨ ਸਿੰਘ ਜੀ ਵਾਹਿ ਗੁਰੂ ਸੁਰਗਾ ਚ ਵਾਸਾ ਕਰਨ
Still remember 55 years ago this asa ji de waar we used to listen every Sunday only few radio in that time was beautiful time people used to love each other’s bad times now people just hate each other 🙏🙏
So sweet voice in my childhood we used to listen bhai sahib 's voice on HMV record player every morning
मेरा मनपसंद शब्द,
दिन में किसी भी समय सुनती रहती हूँ, क्योंकि मन को शकुन मिलता है, इसे सुनने से।
ਭਾਈ ਸਾਹਿਬ ਦੇ ਕੀਤੇ ਕੀਰਤਨ ਦੀ ਬਰਾਬਰੀ ਹਾਲੇ ਤੱਕ ਕੋਈ ਵੀ ਨਹੀਂ ਕਰ ਸਕਿਆ। ਹੁਣ ਸਾਜਾਂ ਦਾ ਸ਼ੋਰ ਸ਼ਰਾਬਾ ਸਬਦ ਦੀ ਭਾਵਨਾ ਦੇ ਉਲਟ ਬੇਮੇਲ ਤਰਜਾਂ ਦੀ ਭਰਮਾਰ ਹੈ।
ਬਹੁਤ ਵਧੀਆ ਸੁਰੀਲੀ ਆਵਾਜ ਵਾਹਿਗੁਰੂ
😢🎉😮😢😂😅😢😅😂 I’m❤❤❤❤❤❤❤❤❤❤❤❤❤😂❤❤❤❤❤❤❤❤❤❤❤❤❤❤❤❤❤vaheguru vahegur vaheguru r ji
ਵਾਹਿਗੁਰੂ ਜੀ ਬਹੁਤ ਸੁਰੀਲੀ ਅਵਾਜ ਹੈ ਜੀ |🙏🙏❤️❤️
ਭਾਈ ਸਾਹਿਬ ਦਾ ਕੀਰਤਨ ਸੁਣ ਕੇ ਥਚਪਨ ਦੇ ਦਿਨ ਯਾਦ ਆ ਗਏ। 1980 ਪਿਤਾ ਜੀ ਰੇਡੀਓ ਲਿਆਂਦਾ, ਮੈ ਸਵੇਰੇ ਚਾਰ ਵਜੇ ਉਠਿਆ ਕਰਨਾ। ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਤੋ ਕੀਰਤਨ ਲਾ ਦੇਣਾ, ਕਾਫੀ ਉਚੀ ਅਵਾਜ ਚ। ਆਪ ਸੌ ਜਾਣਾ। ਅੱਖਾ ਮੀਚ ਕੇ ਸੁਣੋ 45 ਸਾਲ ਪਿੱਛੇ ਦਾ ਸਮਾ ਯਾਦ ਆ ਜਾੰਦਾ। ਇਹ ਸਭ ਕੁਝ ਗੁਰੂ ਨਾਨਕ ਗੁਰੂ ਰਾਮਦਾਸ ਦੀ ਕਿਰਪਾ ਆ ਜੀ। ਕੋਟਿਨ ਕੋਟਿ ਕੋਟ ਧੰਨਵਾਦ ਵਾਹਿਗੁਰੂ ਜੀ। ।
ਆਸਾ ਦੀ ਵਾਰ ਭਾਈ ਸੁਰਜਨ ਸਿੰਘ ਜੀ ਦੇ ਬੋਲ 50 ਸਾਲ ਪੁਰਾਣਾ ਸਮਾਂ ਯਾਦ ਕਰਾਉਂਦੇ ਨੇ। ਜਦੋਂ ਵੀ ਆਸਾ ਦੀ ਵਾਰ ਦਾ ਕੀਰਤਨ ਸੁਣਦੇ ਆਂ ਬਹੁਤ ਹੀ ਆਨੰਦ ਆਉਂਦਾ ਹੈ। ਸਾਡੇ ਭਾਪਾ ਜੀ ਦਾ ਨਾਂ ਵੀ ਸੁਰਜਨ ਸਿੰਘ ਬੇਦੀ ਸੀ। ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ
1982/83 ਤੋਂ ਸੁਣਦਾ ਆ ਰਿਹਾ ਹਾਂ ਬਹੁਤ ਹੀ ਸਕੂਨ ਭਰੀ ਅਵਾਜ਼ ਤੇ ਆਸਾ ਦੀ ਵਾਰ 😊
Bachpan ch kadon hosh aa rahi c iss sansar bare taan ehna di aawaj naal jaanu hoe c te shabad kirtan baare gian hoi c . Waheguru ji we r so lucky person.
ਐਸਾ ਜਨ ਜਿਸ ਦੀ ਸੁਰ ਏਨੀ ਮਿੱਠੀ ਕਿ ਬੰਦਾ ਸੁਣਦਾ ਰਹੇ।
ਆਪਣੇ ਨਾਂ ਦੇ ਮੁਤਾਬਿਕ ਸਹੀ ਪ੍ਰਦਰਸ਼ਨ ਕਰ ਦਿੱਤਾ ਭਾਈ ਸਾਹਿਬ ਜੀ ਨੇ ਜਾਨਿ ਕਿ ਸੁਰਾਂ ਦਾ ਜਨ ਸੁਰਜਨ ਸਿੰਘ
Very nice gurbani kirtan waheh guru ji
God 🙏🙏🙏🙏🙏 is one
ਬਹੁਤ ਬਹੁਤ ਵਧੀਆ ਅਵਾਜ ਵਿਚ ਹੈ ਜੀ ਆਸਾ ਜੀ ਵਾਰ ਹੈ
Mere.kol.bhi.asa.di.warr.andjapji.sahib.hor.shabda.wale.purane.tavea.wale.gramophine.Recired.han.waheguru.ji.ka.khalsa.waheguru.ji.ki.fateh.
❤❤धन वाहेगुरु वाहेगुरु वाहेगुरु वाहेगुरु वाहेगुरु वाहेगुरु विश्वनाथ जी❤
❤धन धन वाहेगुरु वाहेगुरु साहिब जी❤
❤हे वाहेगुरु तुध आगै अरदास हमारी, जिउ सब तेरा कहु नानक सब तेरी वडिआई कोई नाउ जाने मेरा❤
Jaddon kete early morning jag khuldi taan Guruduwara ton Bhai sahib bhai Surjan Singh ji dee ene mithi rasbhini awaj ch Asa ji dee vaar da kirtan gramaphone toan sunde taan thand pae jandi c waheguru ji wah.
Dhan Dhan Guru Gobind Singh Ji Waheguru ji waheguru ji waheguru ji waheguru ji waheguru ji ❤🎉❤🎉❤🎉❤🎉❤🎉
Dhan Dhan Bhai Surjan Singh ji bhouth he payari awaj he ji❤❤❤❤❤shota Hunda eah Sabadh sunde c hun tak eah kanna Vic goojde ne Waheguru ji
ਗੁਰਬਾਣੀ ਕੀਰਤਨ ਵਿੱਚ ਇਸ਼ਤਿਹਾਰ ਨਾਂ ਦਿੱਤੇ ਜਾਂਣ🎉❤
🌹🙏🏻🌹 ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਹੋ ਭਾਈ ਸਾਹਿਬ ਜੀ ਬਹੁਤ ਵਧੀਆ ਮਿੱਠੀ ਅਵਾਜ਼ ਐਵਾਹਿਗੁਰੂ ਜੀ ਸਭ ਦਾ ਭਲਾ ਕਰੇ ਵਾਹਿਗੁਰੂ ਜੀਉ 🎉🎉🎉🎉🎉
8
ਭਾਈ ਸੁਰਜਨ ਸਿੰਘ ਜੀ ਦੇ ਸਾਥੀਆਂ ਦੇ ਨਾਮ ਨਾਲ ਲਿਖਣੇ ਚਾਹੀਦੇ ਹਨ ਉਨਾਂ ਦਾ ਵੀ ਉਨਾ ਕੀਰਤਨ ਵਿਚ ਉਨਾਂ ਹੀ ਯੋਗਦਾਨ ਹੈ ਜੀ
Wahegure ji very sweet voice 🙏
wahe guru old is gold thank you very good jagdish singh moga punjab
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਕਰਿਉ ਵਾਹਿਗੁਰੂ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਵਾਹਿਗੁਰੂ ਜੀ ਬਹੁਤ ਬਹੁਤ ਅਨੰਦ ਮਾਣ ਰਹੇ ਹਾਂ ਵਾਹਿਗੁਰੂ ਜੀ 🙏🙏🙏🙏🙏
अमर आवाज़ धन्य धन्य भाई सुरजन सिंह जी
Waheguru ji ਗੁਰਬਾਣੀਂ ਵਿਚੋਂ ਆਡ ਨਾ ਹੋਵੇ ਸੁਣਨ ਵਿਚ ਵਿਗਣ ਨਾ ਪਵੋ ਜੀ🎉ਪਲੀਜ🎉
Favorite voice soul satisfying, love it since more than 40 year's..waheguru bless US all
Bahut rasbhina man nu thand paun vala kirtan hai ji 🎉
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
Waheguru ji mehar karo parbar ta dhan dhan guru nanak dev ji maharaj ji 🙏🙏
❤Ras Bhini Awaz. Heart touching Shabad. Waheguru ji Shukar hai. Evershine.
ਬਹੁਤ ਹੀ ਪਿਆਰੀ ਅਵਾਜ਼ ਹੈ
Bahut mithi awaz hai ji skoon milda sun k
☬ ਵਾਹਿਗੁਰੂ ਜੀ ਕਾ ਖਾਲਸਾ ☬
☬ ਵਾਹਿਗੁਰੂ ਜੀ ਕੀ ਫਤਿਹ ਜੀ ☬
Bhut Bragg may keertan hi wahiguru wahigur wahiguru guru ramdas ji maharaj sab da bhala karo ji wahiguru parwar wich nam Dan bakhsho ji🙏🙏🙏🙏🙏
Dhan Dhan Guru Gobind Singh Ji Waheguru ji waheguru ji waheguru ji waheguru ji waheguru ji ❤🎉
So sweet voice ❤❤ wahe guru ji mehar karo ji sare sansar te kirpa karo ji wahe guru ji 🙏🙏
Sweet melody singing, no compatibility
🏝🏝🏕🏕🏖 Waheguru Ji Waheguru Ji Waheguru Ji Waheguru ji🎉🎉 Gyani surjan Singh
🙏🙏🎈🎈🌸🌸🌿🌿 waheguru ji waheguru ji waheguru ji waheguru ji waheguru ji waheguru ji waheguru ji waheguru ji 💮💮☘️☘️🎉🎉🙏🏻🙏
❤धनधन हे सतगुरू रामदास जिउ ❤सुखी बसै मोरो परिवार ,सेवक सिख सबै करतारा❤धन धन गुरु ग्रंथ साहिब जी❤
🙏🙏satnam shree waheguru ji 🙏🙏🌺🌺🌺🌺🌺satnam shree waheguru ji 🌹🌹🌹🌹🌹🌹🌹satnam shree waheguru ji 🌻🌻🌻🌻🌻🌻🏵satnam shree waheguru ji 🌸🏵🌸🌾🌸satnam shree waheguru ji ❤❤❤❤❤❤❤❤dhan dhan guru nake dav ji ❤❤❤❤
Waheguru ji tera shukar ha ji 🙏 Waheguru ji kirpa karo ji always in my kids life give them Naam and peaceful healthy life ✨️ 🙏 ❤⭐️⭐️⭐️⭐️⭐️⭐️🙏🙏🙏🙏🙏👏👏👏👏👏🌹🌹🌹🌹🌹🌹🌹🌻🌻🌻🌻🌻🌻🌻🌻🥰🥰🥰🥰🥰🥰🥰⭐️⭐️🌴🌴🌴🙏🙏🙏🙏🙏🙏🙏👏👏👏👏♥️
❤धन धन गुरु रामदास साहिब जी❤ समरथ गुरदेव जी❤ जो तुध भावै सु कंर रिहा❤
wahe guru ji buot lake
ਵਾਹਿਗੁਰੂ ਜੀ🙏🙏🌹🌷🍀❤️🍀🌷🌹🙏🙏
❤धन धन गुरु रामदास जी पाप दास ते कृपा करो❤
Satnam Sir waheguru Sahib ji Mehar Karo ji waheguru ji waheguru ji waheguru ji waheguru ji ❤️🙏🙏🙏🙏❤️
❤हे सतगुरू देव जी ❤ दास का दूख बिदारिओ❤हमेशा तेरा नाम व सत्संग तो जोडे़ रखना❤हे सच्चे पातशाह जिउ❤
ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ
Waheguru ji sarbat Da Bhala Karo ji excellent
ਵਾਹਿਗੁੁਰੂ ਜੀ ਕਾ ਖਾਲਸਾ
ਵਾਹਿਗੁੁਰੂ ਜੀ ਕੀ ਫਤਹਿ
❤ हे गुरुदेव जी सच्चे पातशाह जिउ कोटि कोटि प्रणाम❤मेरे अपराध खिमा करना❤
Waheguru g waheguru g waheguru g waheguru g waheguru g 🙏🏽🙏🏽🙏🏽🙏🏽🙏🏽
❤❤ਵਾਹਿਗੁਰੂ ਜੀ
ਅਸੀਂ ਹੁਣ ਵੀ ਰੋਜ਼ਾਨਾ ਸੁਣਦੇ ਹਾਂ। ਬੜਾ ਅਨੰਦ ਆਉਂਦਾ ਜੀ।
🙏🙏धन धन श्री गुरु नानक देव साहिब जी 🙏🙏🙏
🙏🌹shri waheguru je 🌹🙏
My childhood memories... oh Waheguru ji .... it was the time of 1990 s .... my Nana ji used to play this in very early morning... he s no more ... but this asa di vaar takes me in my childhood days .. MAY WAHEGURU JI BLESS ALL.
Waheguruji
Waheguruji
Waheguruji
ਵਾਹਿਗੁਰੂ ਜੀ ❤🙏🙏
ਸਤਿਨਾਮ ਸ੍ਰੀ ਵਾਹਿਗੁਰੂ ਜੀ🙏🙏
❤धन धन सतगुरू श्री रामदास जिउ❤जो मांगहि ठाकुर अपने ते,सोई सोई देवै❤नानक दास मुंख ते बोलै ईहां ऊहां सच हवै❤
ਧਨ ਧਨ ਗੁਰੂ ਗ੍ਰੰਥ ਸਾਹਿਬ ਜੀ
Wahiguru ji
Wahaguru ji 🙏
Dhan Dhan Guru Ram Dad Ji Mehar Karou Ji
❤हे सतगुरू तेरा महल अपारा धन धन गुरु रामदास जी❤
Waheguru ji Ah awaj aj v hundi Bhai Surjan Si ji di
❤ Sweats and heart touching voice.
Waheguru ji apne Maher kiro smarth guru sir hath dharo veer ji ta
Waheguruji 🙏🙏🙏🙏🙏💐🌺🍁🙏🙏
Bau ji di Yad aund ha Jo hamesha bhai ji Paso gai asa di war hi sunder ce
ਵਾਹਿਗੁਰੂ ਜੀ ❤
❤ धंन धन सतगुरू रामदास जी ❤ असी बेअंत पाप कीते हंन हुण माफ कर दिओ सच्चे पातशाह जिउ❤
Very sweet melodious voice
Waheguru ji i laeik aasa di var no aad in da gurbani 💐🙏💐
Dhan dhan Shri Guru Granath shibe ji Maharaj ji ❤❤❤❤❤❤pribar te meaher karni ji Maharaj ji sarbat da bhla kro ji Maharaj ji ❤❤❤❤❤❤❤❤
satnam shri wahe guru ji bout he sweet voise
Bhai Sahb surjan Singh ji wh wh
❤. Veri Good Recording Vir Khalsa ji
waheguru waheguru waheguru waheguru waheguru waheguru waheguru waheguru ji 🙏🙏🙏🙏🙏
❤धन धन गुरु रामदास जी❤ कृपा सदैव आप सभी पर बनी रहे❤धन धन सतगुरू गोविंद सिंह जी❤सरवंश दानी ❤महाराजन के राजा❤धन धन गुरु ग्रंथ साहिब जी की कृपा सदैव बनी रहे❤
ਵਾਹਿਗੁੁਰੂ ਵਾਹਿਗੁੁਰੂ ਵਾਹਿਗੁੁਰੂ ਵਾਹਿਗੁੁਰੂ ਵਾਹਿਗੁੁਰੂ ਵਾਹਿਗੁੁਰੂ ਵਾਹਿਗੁੁਰੂ ਵਾਹਿਗੁੁਰੂ ਵਾਹਿਗੁੁਰੂ ਵਾਹਿਗੁੁਰੂ ਵਾਹਿਗੁੁਰੂ ਵਾਹਿਗੁੁਰੂ ਵਾਹਿਗੁੁਰੂ ਜੀ
Baar baar sunan nu mann karda hai thanks waheguruji
ਵਹਿਗੁਰੂ ਜੀ 🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
🙏🙏🙏
Wahguru jee satnam jee wahguru jee kirpa kro maharaj jee jaani ho bachya ty pariwar ty kirpa kro bantee data maharaj jee
ਮੈਨੂੰ ਮੇਰੇ ਪਾਪਾ ਦੀ ਯਾਦ ਆ ਗਈ ਕਿਉਂਕਿ ਉਹ ਹਮੇਸ਼ਾ ਘਰ ਵਿੱਚ ਇਹੀ ਲਗਾ ਕੇ ਸੁਣਦੇ ਹੁੰਦੇ ਸਨ
ਬੇਟੇ i am 67 , ਮੇਰੀ 8-10 ਸਾਲ ਦੀ ਉਮਰ ਸਮੇ ਇਹ ਵਾਰ ,ਕੇਵਲ, ਕਦੇ ਕਦੇ , loud speaker ਤੇ ਸੁਣੀ ਜਾਂਦੀ ਸੀ, ਉਹ ਵੀ, ਪਿੰਡ ਵਿੱਚ , ਵਿਆਹ ਸ਼ਾਦੀ ਸਮੇ , ਜਦੋਂ
Loud speaker, ਕੋਠੇ ਤੇ ਲਾਏ ਜਾਂਦੇ ਸਨ,
ਅੱਜ ਵੀ ਇਸ ਅਵਾਜ , ਵਿੱਚ ਇਹ ਵਾਰ ਸੁਣਕੇ ਬਚਪਨ ਦੇ ਉਸੇ ਭੋਲੇਪਣ,
ਦਾ ਅਹਿਸਾਸ ਅਤੇ ਆਸਾ ਦੀ ਵਾਰ. ਦਾ
ਓਹੀ ਆਤਮਿਕ ਆਨੰਦ ਦੀ ਪਰਾਪਤੀ
ਹੁੰਦੀ ਹੈ, ਖੁਸ਼ ਰਹੋ ਬੇਟੇ,
ਅਨ ਭੋਲ. Bach
. .
. . . .
i .
.
. .
.
.
. : and and that, and then,, last two 😊😊@@shinderpal8001
Waheguru ji 🙏
@@shinderpal8001q
😅😅😅😅😅😅😅😅😅😅😮😅😮😅😅😅😅😅😅😅😅😅😅 so de ko@@shinderpal8001
Mann nu ikgagrta bakshan wala assa di vaar da kirtan by bhai surjan singh