ਇੱਕ ਕਿੱਲੇ ਦੀ ਕਮਾਈ 6.5 ਲੱਖ। ਇੱਕ ਸੀਜ਼ਨ ਦੀਆਂ ਫਸਲਾਂ 20 ਬੀਜ਼ਦਾ ਆਹ ਕਿਸਾਨ

Поділитися
Вставка
  • Опубліковано 12 бер 2022
  • #RMBTelevision #OrganicFarming #Agriculture
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Other social linksUA-cam ua-cam.com/channels/7Bx.html... / rmbtelevisioninsatgram-
    / rmbtelevision
  • Розваги

КОМЕНТАРІ • 552

  • @ManpreetSingh-xm4vv
    @ManpreetSingh-xm4vv 2 роки тому +35

    ਬਾਈ ਜੀ ਪੰਜਾਬ ਦੇ ਕਿਸਾਨ ਸਾਰੇ ਨਹੀਂ ਤਾਂ ਬਹੁਤੇ ਕਿਸਾਨ ਖੁਦ ਕੰਮ ਛੱਡਗੇ ਼਼਼਼ ਪੱਠੇ ਤੱਕ ਨੀ ਵੱਡਦੇ ਼਼਼਼ ਝੋਨੇ ਦੀ ਫ਼ਸਲ ਦਾ ਮੰਡੀਕਰਨ ਸੋਖਾ ਪਰ ਖੇਤੀ ਵੀ ਸੌਖੀ ਲੱਗਦੀ ਏ ਼਼਼਼਼ਪਾਣੀ ਕੱਲ ਮੁੱਕਦਾ ਅੱਜ ਮੁੱਕਜੇ ਼਼਼਼਼ ਲੋਕਾਂ ਨੂੰ ਸੱਚ ਕੌੜਾ ਲੱਗਦਾ ਪਰ ਸੱਚ ਏ ਼਼਼਼ ਬਾਕੀ ਕਿਸਾਨ ਨੂੰ ਵਪਾਰੀਆਂ ਵਾਂਗ ਸੋਚਣਾ ਪੈਣਾ ਮੰਡੀਕਰਨ ਕਰਨਾ ਪੈਣਾ

  • @GurpalSingh-qo9qc
    @GurpalSingh-qo9qc 2 роки тому +124

    ਕਿਸਾਨਾਂ ਦੇ ਵਿੱਚ ਆਪਸ ਦੇ ਵਿੱਚ ਏਕਤਾ ਭਾਈਚਾਰਾ ਨਹੀ ਹੈ ਨਾ ਪੈਦਾ ਕਰਨਾ ਆਉਂਦਾ ਨਾ ਕਵਾਲਿਟੀ ਨਾ ਫਿਰ ਮਾਰਕੀਟਿੰਗ ਵੇਚਣੀ ਆਉਂਦੀ ਹੈ
    ਵੱਧ ਝਾੜ ਕੱਢਣ ਦੇ ਲਈ ਸਰੀਕਾ ਦੀ ਰੀਸ ਨਾਲ ਟਰੈਕਟਰ ਕਾਰਾ ਕੋਠੀਆਂ ਪਾਉਂਦੇ ਹਨ ਸ਼ਰੀਕਾਂ ਦੀ ਰੀਸ ਨਾਲ ਵੱਧ ਵੱਧ ਯੂਰੀਆ ਡੀਏਪੀ ਕੀਟਨਾਸ਼ਕ ਦਵਾਈਆਂ ਪਾਉਂਦੇ ਹਾਂ ਜਾਂ ਫਿਰ ਜਿਨ੍ਹਾਂ ਨੇ ਕਦੇ ਖੇਤੀ ਕੀਤੀ ਨਹੀ ਕੀਟਨਾਸ਼ਕ ਦਵਾਈਆਂ ਦੇ ਦਕਾਨਦਾਰਾ ਦੇ ਕਹਿਣ ਮਗਰ ਲੱਗਕੇ ਜਹਿਰ ਵੱਧ ਵੱਧ ਸੁੱਟੀ ਜਾਂਦੇ ਹਾਂ
    ਸਿਆਣੇ ਕੋਣ ਅਤੇ ਕਮਲੇ ਕੋਣ
    ਇਹ ਭਰਵੋ ਆਪ ਹੀ ਸੋਚ ਲਉ

    • @prabhdyalsingh4722
      @prabhdyalsingh4722 2 роки тому +7

      ਅਸਲ ਚ ਕਾਰਪੋਰੇਟ ਜਗਤ ਨੇ ਦੁਨੀਆਂ ਚ ਪੈਸੇ ਦੀ ਦੌੜ ਲਗਵਾ ਦਿੱਤੀ ਹੈ ਫਿਰ ਕਿਸਾਨ ਇਸ ਦੌੜ ਤੋ ਕਿਵੇਂ ਬਚ ਸਕਦਾ ਹੈ।

    • @gurnoorpadda7304
      @gurnoorpadda7304 2 роки тому +2

      Right

    • @gurmejsinghbriar9121
      @gurmejsinghbriar9121 2 роки тому +1

      4

    • @JagtarSingh-rl4tm
      @JagtarSingh-rl4tm 2 роки тому +1

      tusi sahi keha g ,,

    • @HarpreetSinghChauhan
      @HarpreetSinghChauhan 2 роки тому

      @@prabhdyalsingh4722 100% right veer.

  • @Jasvir-Singh8360
    @Jasvir-Singh8360 2 роки тому +22

    ਵੀਰ ਗੁਰਪ੍ਰੀਤ ਸਿੰਘ ਦਬੜ੍ਹੀਖਾਨਾ ਸਤਿ ਸ੍ਰੀ ਅਕਾਲ।ਹੁਣ ਦਸਤਾਰ ਸਜਾਉਣ ਨਾਲ ਲਗਦੈ ਤੁਸੀਂ ਵਾਕਈ ਕਿਸਾਨ ਹੋ।

  • @sarbjeetsinghkhalsa1680
    @sarbjeetsinghkhalsa1680 2 роки тому +29

    ਵਾਹ ਜੀ ਵਾਹ ਆਨੰਦ ਆ ਗਿਆ ਸਮੇ ਦੀ ਲੋੜ ਬਹੁਤ ਜ਼ਿਆਦਾ ❤️🙏🌹

    • @gutjitsingh8837
      @gutjitsingh8837 2 роки тому

      I
      B

    • @SatnampawarPawar-tc2zi
      @SatnampawarPawar-tc2zi 4 місяці тому

      ​@@gutjitsingh8837dambarhi khana kanak hovegi eke vari vech lave 18 20 fasala la ke dambrhia ekadhia karan vali gal he dambarhkhana

    • @SatnampawarPawar-tc2zi
      @SatnampawarPawar-tc2zi 4 місяці тому

      Le lo lason le lo tel le lo gurh daru vechan wala te dhud kilo vechan wale da khush nahi banda dambarhikhana asi peda kar dia karate tu vech ke sanu pese vat ke baki vada tu rakh lia kari

  • @kamaljitsingh6286
    @kamaljitsingh6286 2 роки тому +40

    ਜੱਸ ਗਰੇਵਾਲ ਤੇ ਦਬੜੀਖਾਨਾ ਬਾਈ 👌👌 ਗੁੱਡ ਜੌਬ👍

    • @avtarsamra2823
      @avtarsamra2823 2 роки тому +1

      ਬਹੁਤ ਵਧੀਆ ਬਾਈ ਜੀ ਬਹੁਤ ਵਹਿਗੁਰੂ ਸੱਚੇ ਪਾਤ ਸਾਹ ਮਹਾਰਾਜ ਜੀ ਆਪ ਤੁਹਾਡੇ ਸਿਰ ਤੇ ਆਪਣਾ ਮਿਹਰ, ਭਰਿਆ ਹਥ ਰਖਣ ਜੀ ਵਾਹਿਗੁਰੂ ਜੀ

    • @harjitsingh9701
      @harjitsingh9701 2 роки тому

      Dabrikhana bhaji kisana de sache dardi ne .. holi holi kisan samjh lain ge zzz

  • @BalwinderSingh-cw8ep
    @BalwinderSingh-cw8ep 2 роки тому +24

    ਬਹੁਤ ਵਧੀਆ ਸੋਚ ਜੀ, ਰੱਬ ਕਰੇ ਹੋਰ ਪ੍ਰਫੁਲਤ ਹੋਵੇ 🙏🙏

  • @SherSingh-ht7me
    @SherSingh-ht7me 2 роки тому +9

    ਗੁਰਪ੍ਰੀਤ ਸਿੰਘ ਦਬੜੀਖਾਨਾ ਬਹੁਤ ਬਹੁਤ ਧੰਨਵਾਦ

  • @bksashi2149
    @bksashi2149 2 роки тому +4

    amazing work ਗੱਲ ਇਹ ਸਹੀ ਹੈ ਕਿ ਧਰਤੀ ਮਾਂ ਤੋਂ ਲੈ ਰਹੇ ਹਾਂ ਦੇ ਕੁਝ ਨਹੀਂ ਰਹੇ

  • @rupindersingh9252
    @rupindersingh9252 2 роки тому +10

    ਮੈ ਵੀ ਬਾਈ ਜੀ 14 ਫਸਲਾਂ। ਕੀਤੀਆਂ 4 ਕਨਾਲਾਂ ਚ ਇਸ।ਵਿੱਚ 1 ਕਨਾਲ।ਮਟਰ ਨੇਂ 4 ਕਨਾਲਾਂ ਕਣਕ ਜਿੰਨਾ ਪੈਸਾ ਬਣਾ ਦਿੱਤਾ ਬਾਕੀ 13 ਫਸਲਾਂ।ਬਾਕੀ। ਉਪਰਲੀ ਕਮਾਈ। ਦੇਣਗੀਆਂ ਮੈਂ ਵੀ ਸਰੌਂ ਵੱਟਾਂ ਬਣਾ ਕੇ ਬੀਜੀ ਹੈ ਬਹੁਤ ਵਧੀਆ ਹੈ

    • @jagga1273
      @jagga1273 2 роки тому +1

      Number dseo bai

    • @kuldeepbrar4005
      @kuldeepbrar4005 2 роки тому

      Bai ji phone number send kar sakde o

    • @deepsinghsingh6262
      @deepsinghsingh6262 2 роки тому

      As wari matra da rate chnga rha ta krke ho gya Min asto Pichle Saal beje si do kanla odo rate 5 rupay kilo rha

  • @harmohansingh1385
    @harmohansingh1385 2 роки тому +32

    ਰੁੱਖ ਲਗਾਈਏ ਵਾਤਾਵਰਨ ਨੂੰ ਬਚਾਉ🙏🙏

  • @amannagra8579
    @amannagra8579 2 роки тому +36

    ਗੁਰਪ੍ਰੀਤ ਜੀ ਤੁਸੀਂ ਇਸ ਗੱਲ ਗੱਲ ਦਾ ਜ਼ਿਕਰ ਬਿਲ ਕੁਲ ਨਹੀਂ ਕੀਤਾ ਕਿ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਤੁਸੀਂ ਕਿੰਝ ਵਧਾਉਂਦੇ ਹੋ। ਇਹ ਗੱਲ ਸਭ ਤੋਂ ਪਹਿਲਾਂ ਦੱਸਣੀ ਚਾਹੀਦੀ ਸੀ।

    • @simardeepkaursandhu9974
      @simardeepkaursandhu9974 2 роки тому +3

      Khet da bacheya saman khet vich pao...

    • @singhdavinder4444
      @singhdavinder4444 2 роки тому +1

      ਇਹ ਫ਼ਸਲਾਂ ਆਪਣੇ ਆਪ ਜ਼ਮੀਨ ਦੀ ਉਪਜਾਊ ਸ਼ਕਤੀ ਬਰਕਰਾਰ ਰੱਖਦੀਆਂ ਹਨ।

    • @simardeepkaursandhu9974
      @simardeepkaursandhu9974 2 роки тому +1

      Hari khaad ...

    • @AmarJeet-yg9fo
      @AmarJeet-yg9fo 9 місяців тому

      ​@@simardeepkaursandhu99747

  • @hardip9879
    @hardip9879 9 місяців тому +7

    ਐਨੀਆ ਫਸਲਾ ਚ ਡੋਡਿਆ ਦਾ ਵੀ ਲੋਕਾ ਨੂੰ ਪਤਾ ਨਹੀ ਲੱਗਣਾ ਹਿੰਮਤ ਦੀ ਲੋੜ ਐ 😂😂😂

    • @lalsingh2724
      @lalsingh2724 3 місяці тому

      ਚਿੱਤੜ ਕੁੱਟ ਕੇ ਲਾਲ ਕਰਦੂ ਗੀ ਪੰਜਾਬ ਪੁਲਿਸ

  • @ManjitKaur-fg9iy
    @ManjitKaur-fg9iy 2 роки тому +103

    ਅੱਜ ਪੰਜਾਬ ਨੂੰ ਇਸ ਮਾਡਲ ਦੀ ਖੇਤੀ ਕਰਨ ਦੀ ਲੋੜ ਹੈ

    • @MandeepSingh-eq8wn
      @MandeepSingh-eq8wn 2 роки тому +6

      Madel ta sahi a 22 par fasal laun nu v paisae chahidae a,a 22 ta bharo aye a paisae la ta amm banda adtiaa to paisae lu o byaj lao ta bcho ki ja kudrati kheti kru jhad Gatu
      Ta jdo 2,3 sala nu jhad bdu odo nu jatt karjai hoju
      22 a v socho merae veer

    • @gurjeetsingh597
      @gurjeetsingh597 2 роки тому +3

      @@MandeepSingh-eq8wn y jii pr jede bade ameer kisaan aa ghato ghat ohna nu jroor tajrba Karna chahida

    • @deepk4451
      @deepk4451 2 роки тому +1

      Good

    • @indokoreainfo6273
      @indokoreainfo6273 2 роки тому +2

      Very good job veer

    • @FARMERTV-tz8hp
      @FARMERTV-tz8hp 2 роки тому +2

      @@MandeepSingh-eq8wn oh bhrava ena v mada ni koi k lakh rupee tak v khrcha na kar ske nle nl sabjia jo k 2 3 month ch daily income shuru kar dindia

  • @shinderpal229
    @shinderpal229 2 роки тому +18

    ਨਵੇਂ ਤਕਨੀਕ ਨਾਲ ਖੇਤੀ ਕਰਨ ਦੀ ਲੋੜ ਹੈ ਕੈਮੀਕਲ ਨਾਲ ਅਸੀਂ ਆਪਣੀ ਧਰਤੀ ਸਾੜ ਲਈ ਵੋਹਤ ਵਧਿਆ ਜਾਣਕਾਰੀ ਜੀ 🙏🙏

    • @Bhupinder_Singh308
      @Bhupinder_Singh308 2 роки тому +1

      10 ਕਿੱਲੇ ਵਾਲੇ ਕਿਸਾਨ 2 ਕਿੱਲੇ ਤੋਂ ਸ਼ੁਰੂਆਤ ਕਰ ਕੇ ਦੇਖਣ ਤੇ 5 ਕਿੱਲੇ ਵਾਲੇ 1 ਕਿੱਲੇ ਤੋਂ, ਕੁੱਝ ਸਾਲ ਬਾਅਦ ਪਤਾ ਲੱਗ ਜਾਵੇਗਾ ਕਿੰਨਾ ਫਾਇਦਾ ਜਾਂ ਨੁਕਸਾਨ ਆ, ਬਾਕੀ ਸਰਕਾਰ ਨੂੰ ਵੀ ਮਦਦ ਕਰਨੀ ਚਾਹੀਦੀ ਹੈ ਤਾਂ ਜੋ ਜੇ ਕੋਈ ਨੁਕਸਾਨ ਵੀ ਹੋ ਜਾਂਦਾ ਹੈ ਤਾਂ ਉਸਦੀ ਪਰਭਾਈ ਹੋ ਸਕੇ।

    • @Bhupinder_Singh308
      @Bhupinder_Singh308 2 роки тому +2

      ਬਿਨਾਂ ਕੈਮਿਕਲ ਤੋਂ ਖੇਤ ਨੂੰ 3 ਤੋਂ 4 ਸਾਲ ਲੱਗਦੇ ਨੇ ਜੈਵਿਕ ਖੇਤੀ ਲਈ ਤਿਆਰ ਹੋਣ ਲਈ,

  • @meetokaur6000
    @meetokaur6000 2 роки тому +3

    ਬਹੁਤ ਹੀ ਠੀਕ ਤਰੀਕਾ ਇਹ ਖੇਤੀਬਾੜੀ ਮਿਨਤ ਨਾਲ਼ੇ ਹੋਣ ਵਾਲੀ ਪਰ ਜੇ ਕਰ ਕਿਸੇ ਕਰਨੀ ਹੋਵੇ ਤਾ ਮੋਦੀ ਫੇਲ ho ਸਕਦਾ

    • @dil8135
      @dil8135 2 роки тому

      Sahi gll hai g

  • @arshmaan756
    @arshmaan756 2 роки тому +37

    ਗੱਲਾਂ ਤਾਂ ਠੀਕ ਨੇ ਪਰ ਗੱਲਾਂ ਦਾ ਕੜਾਹ ਜ਼ਿਆਦਾ ਬਣਾਉਂਦਾ ਬਾਈ

    • @prabhtoormusic8209
      @prabhtoormusic8209 2 роки тому +1

      Hnji

    • @Optimal_Top5
      @Optimal_Top5 2 роки тому

      😂😂

    • @Bhullarsaab-
      @Bhullarsaab- 2 роки тому +3

      Tenu kehda ohne chithi pai ..tu na dekh video...

    • @nirbhaisingh2353
      @nirbhaisingh2353 10 місяців тому

      ​@@prabhtoormusic8209😊

    • @AntreevSoch
      @AntreevSoch 10 місяців тому +1

      ਸਹੀ ਗੱਲ ਵੀਰ ਜੀ , ਬਹੁਤ ਤੇਜ਼ ਹੈ ਦਬੜੀਖਾਨਾ/ DG 9 ਕਣਕ ਦੀ ਮਸ਼ਹੂਰੀ 40 Q ਏਕੜ ਦੀ ਕਰਤੀ ਪੈਸੇ ਨਹੀ ਮਿਲੇ ਕਿਸਮ ਫੇਲ ਦੀ ਵੀਡੀਓ ਪਾ ਦਿਤੀ

  • @manpreetchahal2744
    @manpreetchahal2744 2 роки тому +33

    ਵੀਰ ਜੇ ਇਹ ਵੀਡੀਓ ਮੋਦੀ ਨੇ ਵੇਖ ਲਈ ਨਾ ਕਿਸਾਨਾਂ ਨੂੰ ਹੋਰ ਆਉਖੇ ਕਰਦੂ ਉਹਨੇਂ ਕਹਿਣਾ ਇਹਨਾ ਦੇ ਪੈਸੇ ਬਹੁਤ ਬਣਦੇ ਤੇ ਇਹ ਕਹਿੰਦੇ ਸਾਨੂੰ ਬਚਦਾ ਕੁੱਝ ਨੀ ਅਜੇ

    • @dhillon.only.funn4913
      @dhillon.only.funn4913 2 роки тому +2

      Sahi keha a kisaan maru sarkar a

    • @hmt-xh7go
      @hmt-xh7go 2 роки тому

      ਹੋਰ ਇਹਨਾਂ ਨੇ ਫਾਇਦਾ ਕਰਨਾ ਆ

  • @sidhuturmeric
    @sidhuturmeric 2 роки тому +4

    ਫ਼ਸਲ ਦੇ ਜਿਹੜੇ ਜਿਹੜੇ ਰੇਟ ਦੱਸ ਦਾ ਇਹ ਨਿੱਕਾ ਜਿਹਾ ਉਹੀ ਰੇਟ ਨੂੰ ਮੇਰੀ ਫਸਲ ਖਰੀਦ ਲਵੇ
    ਮੈਨੂੰ ਮੁੱਲ ਓਹ ਦੇ ਦੇਵੇਂ ਫ਼ਸਲ ਚਾਹੇ ਮੇਰੀ ਇੱਕ ਕਿੱਲੇ ਚੋ ਹੋਵੇਂ ਚਾਹੇ 10 ਕਿੱਲੇ ਆ ਚੋ ਹੋਵੇਂ ਮੈਨੂੰ ਸਿਰਫ਼ ਇਹ ਰੇਟ ਮਿਲ ਜਾਵੇਂ ਫ਼ਸਲ ਮੇ ਦਿਉ ਬਿਨਾ ਰੇਹ ਤੋ 💯%% ਇਹ ਤਾਂ ਗੱਲ ਹੀ ਖੇਤ ਚ ਮੂਤਣ ਦੀ ਕਰਦਾ
    ਇੱਕ ਇੱਕ ਲਾਈਨ ਕਰ ਕੇ ਜਿੰਨੀ ਆ ਮਰਜ਼ੀ ਫ਼ਸਲਾ ਬੀਜ ਲਓ ਪਰ ਰੇਟ ਦਵਾ ਦੇਵੇਂ ਮੈਨੂੰ ਇਹ ਹੋਰ ਕੁਝ ਨਿ ਚਾਹੀਦਾ

  • @hamrajsingh9279
    @hamrajsingh9279 2 роки тому +55

    ਸੌ ਰੁਪਏ ਪ੍ਰਤੀ ਕੀਲੋ ਲਸਣ ਜੱਟ ਦੇ ਘਰਾਂ ਨੀ ਵਿਕਦਾ

    • @585gameswithgulsherhari8
      @585gameswithgulsherhari8 2 роки тому +1

      Eh bai orgenic aa

    • @mandeepmann149
      @mandeepmann149 2 роки тому +1

      Asi organic kank biji c ohi rate biki a simple

    • @585gameswithgulsherhari8
      @585gameswithgulsherhari8 2 роки тому +4

      @@mandeepmann149 bai ehdi markiting aap karni paindi aa

    • @onkarsinghdhugga3662
      @onkarsinghdhugga3662 2 роки тому

      ਵਿਕਦਾ ਵੀਰ ਜੀ

    • @amritpalsinghchahal8259
      @amritpalsinghchahal8259 2 роки тому +3

      ਵੀਰ ਕਣਕ ਤਾਂ ਲੋਕ M.P ਵਾਲੀ ਵੀ 3500-4000 ਲਈ ਜਾਂਦੇ ਨੇ ਵੀ ਘੱਟ ਰੇਹ ਸਪਰੇ ਵਾਲੀ ਆ ਨਾਲੇ ਪੱਕਾ ਪਤਾ ਵੀ ਨਹੀਂ ਹੁੰਦਾ ਵੀ ਇਹ ਬਿਨਾਂ ਰੇਹ ਸਪਰੇਅ ਤੋਂ ਆ ਬੱਸ ਪੈਕਿੰਗ ਕਰਕੇ ਆਉਂਦੀ ਤੁਸੀਂ ਸਸਤੀ ਨਹੀਂ ਵੇਚਣੀ ਸੀ ਵੀਰ ਕੋਸ਼ਿਸ਼ ਕਰਨੀ ਸੀ। ਲੋਕਾਂ ਨੂੰ ਸਮਝਾਉਣ ਦੀ ਗਰੰਟੀ ਦਵੋ ਬਿਨਾਂ ਰੇਹ ਸਪਰੇਅ ਦੀ ਲੋਕ ਲੈਣਗੇ ਵਧੀਆ ਰੇਟ ਤੇ

  • @gurjittangrali4972
    @gurjittangrali4972 2 роки тому +1

    ਬਹੁਤ ਵਧੀਆ ਗੱਲਾਂ ਕੀਤੀਆਂ ਵੀਰ ਧੰਨਵਾਦ ਜੀ ਲੋਕਾਂ ਨੂੰ ਹਰੀ ਕ੍ਰਾਂਤੀ ਨੇ ਗੁੰਮਰਾਹ ਕੀਤਾ ਹੈ

  • @Sidhu-13113
    @Sidhu-13113 2 роки тому +8

    ਸਭ ਨੂੰ ਹੀ ਇਸ ਤਰਾਂ ਦੀ ਖ਼ੇਤੀ ਕਰਨ ਦੀ ਲੋੜ੍ਹ ਹੈ ਜੀ ਤਾਂ ਹੀ ਪੰਜਾਬ ਦੀ ਕਿਸਾਨੀ, ਜਵਾਨੀ, ਪਾਣੀ ਅਤੇ ਧਰਤੀ ਮਾਤਾ ਸੁਰੱਖਿਅਤ ਹੋ ਸਕਦੀ ਹੈ।ਹਵਾ ਧਰਤੀ ਪਾਣੀ ਕਿਸਾਨੀ ਜਵਾਨੀ ਪੰਜਾਬ ਅਤੇ ਸਾਡੀ ਨਸਲ ਫਿਰ ਹੀ ਬਹਾਲ ਹੋ ਸਕਦੀ ਹੈ।

  • @joginderpal5819
    @joginderpal5819 Рік тому +1

    ਸਲਾਮ ਹੈ, ਕ੍ਰਿਪਾ ਕਰਕੇ ਫੋਨ ਭੇਜਣਾ। ਸਲਾਹ ਲੈਣ ਲਈ।

  • @BhupinderSingh-ul8im
    @BhupinderSingh-ul8im Рік тому

    ਅਗਾਂਹ ਵਧੂ ਕਿਸਾਨ ਦਾ ਫੋਨ ਨੰਬਰ ਦੇਣਾ ਸੀ, ਬਹੁਤ ਵਧੀਆ ਜਾਣਕਾਰੀ ਦਿੱਤੀ ਐ।।

  • @butasingh7964
    @butasingh7964 2 роки тому +7

    ਬਾਈ ਕੋਈ ਝੋਨੇ ਵਾਰੇ ਵੀ ਦੱਸਿਉ ਪਾਣੀ ਬਹੁਤੇ ਡੁੰਘੇ ਜਾ ਰਿਹਾ ਹੈ ਕੋਈ ਪੇਪਾ ਨਾ ਪਾਣੀਂ ਲਿਆ ਜਾਵੇ ਤਾਂ ਕਿ ਪਾਣੀ ਦੀ ਬੱਚਤ ਹੋ ਸਕਦੀ ਹੈ

  • @hmt-xh7go
    @hmt-xh7go 2 роки тому +69

    ਕਿਉਂ ਗੱਪ ਛੱਡੀ ਜਾਨਾਂ ਆ ਭਰਾਵਾ ਜੱਟ ਤੋਂ ਲੱਸਣ 100 ਰੁਪਏ ਨਹੀਂ 10-20 ਰੁਪਏ ਵਿਕਦਾ ਐ

  • @jaswindershokar8098
    @jaswindershokar8098 2 роки тому +4

    Very interesting and informative interview ; Gurpreet Singh has tons of knowledge about sustainable farming model which is the only way to preserve the environment and people as well !! RMB television is doing a commendable job in spreading the message of natural and organic farming ; Two thumbs up for your hard work and dedication Gurpreet and Jas ! 👍👍

  • @MajorSingh-nm9fg
    @MajorSingh-nm9fg 2 роки тому

    Bhut 2 Thanks veer ji Gurpreet.
    Singh

  • @gurpreetrandhawa2230
    @gurpreetrandhawa2230 2 роки тому +10

    ਇਨ੍ਹਾਂ ਰੇਟ ਨਹੀਂ ਮਿਲਦਾ,ਇਹ ਸਿਰਫ਼ ਕਹਿਣ ਦੀਆਂ ਗੱਲਾਂ,
    ਮੇਰਾ ਇਸ ਨੂੰ ਚੈਲੰਜ ਐ,ਖੇਤ ਮੇਰਾ ਕਰ ਕੇ ਵਿਖਾ ਖੇਤੀ ਮੈਨੂੰ ਪੰਜਵਾਂ ਹਿੱਸਾ ਦੇ ਦੇਵੀ,ਮੇਰੀ ਜ਼ਮੀਨ ਵੀ ਵਧੀਆ ਅਤੇ ਪਾਣੀ ਵੀ ਇੱਕ ਨੰਬਰ ਐ

    • @harshmeetcheema3538
      @harshmeetcheema3538 2 роки тому +1

      Bhai enu ki lod a ur apne vrgea nal matha maran di . Ene negative na hoeya kro. Je rate thoda boht ghat v milya ta b hun nalo ta vdia e a

    • @sukhwantkotra6209
      @sukhwantkotra6209 2 роки тому

      ਸਹੀ ਗੱਲ ਆ ਬਾਈ ਵੀਡੀਓ ਬਣਾਉਣ ਤੇ ਹਕੀਕਤ ਚ ਬਹੁਤ ਅੰਤਰ ਹੁੰਦਾ

  • @kabaddibestmoments7762
    @kabaddibestmoments7762 2 роки тому +16

    Bai ji gud 50rs kilo nal biku ta 2 lakh di bacht hai . Baki bai slam hai thodi soch nu . Paramatma traki bakse veer nu.

  • @sukhmanbrar1762
    @sukhmanbrar1762 2 роки тому +1

    Bahut vadiaa gall kiti aa veer ne kisan veer nu zameen te focus Krna chahida hai

  • @mjsg8476
    @mjsg8476 2 роки тому +11

    Punjab needs more & more creative, innovative people in order to become self sufficient and on its feet.

  • @mohindersidhu4659
    @mohindersidhu4659 2 роки тому +1

    ਮੌਜੂਦਾ ਸਮੇਂ ਸਾਡੇ ਮੁਲਕ ਜਾਂ ਸਾਡੇ ਸੂਬਿਆਂ ਵਿੱਚ ਕਿਸਾਨਾਂ ਵਲੋਂ ਸਮੇਤ ਪੰਜਾਬ ਵਿੱਚ ਧਰਤੀ ਮਾਤਾ ਦੇ ਸੀਨੇ ਤੇ ਕੇਵਲ ਦੋ ਤਿੰਨ ਰਵਾਇਤੀ ਫ਼ਸਲਾਂ ਜਿਵੇਂ ਕਿ ਕਣਕ, ਝੋਨੇ ਅਤੇ ਨਰਮੇ ਤੇ ਹੀ ਸਾਰਾ ਜ਼ੋਰ ਲਾਇਆ ਜਾ ਰਿਹਾ ਹੈ। ਕਿਸਾਨ ਵੀਰ ਇੱਕ ਦੂਜੇ ਤੋਂ ਵੱਧ ਤੋਂ ਵੱਧ ਝਾੜ ਲੈਣ ਲੈਣ ਲਈ ਵੱਧ ਤੋਂ ਵੱਧ ਰੇਹਾਂ ਤੇ ਸਪਰੇਹਾਂ ਦੀ ਵਰਤੋਂ ਕਰਕੇ ਧਰਤੀ ਨੂੰ ਐਨਾ ਕੁ ਜ਼ਹਿਰੀਲਾ ਬਣਾ ਦਿੱਤਾ ਕਿ ਫਸਲਾਂ ਚੋਂ ਵੱਟੇ ਹੋਏ ਵੱਧ ਚਾਰ ਪੈਸੇ ਬਿਮਾਰੀਆਂ ਦੀ ਭੇਟ ਚੜਾਅ ਰਹੇ ਹਾਂ। ਸਾਡੇ ਕਿਸਾਨ ਜਥੇਬੰਦੀਆਂ ਦੇ ਬਹੁਤੇ ਵੀਰ ਸਟੇਜਾਂ ਤੋਂ ਉਦਾਹਰਣਾਂ ਦਿੰਦੇ ਹਨ ਕਿ ਕਿਸਾਨ 18-18--20--20 ਘੰਟੇ ਕੰਮ ਕਰਕੇ ਆਰਥਿਕ ਤੌਰ ਤੇ ਪਛੜੇ ਹੋਏ ਕਿਉਂ ਹਨ।ਪਰ ਮੌਜੂਦਾ ਸਮੇਂ ਇੰਝ ਨਹੀਂ ਹੋ ਰਿਹਾ। ਕਿਸਾਨਾਂ ਤੋਂ ਤਾਂ ਹੁਣ ਵਿਆਹ ,ਸ਼ਾਦੀਆਂ, ਮਰਨੇ, ਪਰਨੇ, ਜਿੰਦਾਬਾਦ, ਮੁਰਦਾਬਾਦ,ਧੱਕਾ ਮੁੱਕੀ, ਸਿਆਸੀ ਬਹਿਸਬਾਜ਼ੀ, ਤਾਸ ਖੇਡਣਾ ਅਤੇ ਨਸ਼ੇ ਕਰਨੇ ਐਰਾ ਵਗੈਰਾ ਹੀ ਲੋਟ ਆਉਂਦੇ ਹਨ। ਖੇਤੀ ਦੇ ਧੰਦੇ ਨਾਲ ਜੁੜੇ ਬਹੁਤੇ ਮਾਲਕ ਹਾੜੀ ਸਾਉਣੀ ਮਸੀਨਰੀ ਨਾਲ ਪੂਰੇ ਸਾਲ ਵਿੱਚ ਕੇਵਲ 30--40 ਦਿਨ ਕੰਮ ਕਰਕੇ ਆਪਣੇ ਆਪ ਨੂੰ ਬਹੁਤ ਹੀ ਜ਼ਿਆਦਾ ਬਿਜੀ ਹੋਣਾ ਸੋ਼ਅ ਕਰਦੇ ਹਨ।ਘਰ ਦੀ ਜ਼ਰੂਰਤ ਅਨੁਸਾਰ ਸਬਜ਼ੀਆਂ ਵੀ ਪੈਦਾ ਨਹੀਂ ਕਰਦੇ। ਦੂਜੇ ਪਾਸੇ ਯੂ,ਪੀ, ਜਾਂ ਬਿਹਾਰ ਦਾ ਕਾਮਾ ਥੋੜੀ ਜਿਹੀ ਜ਼ਮੀਨ ਠੇਕੇ ਤੇ ਲੈ ਕੇ ਉਸੇ ਪ੍ਰਤੀ ਏਕੜ ਜ਼ਮੀਨ ਚੋਂ 5-6 ਗੁਣਾ ਵੱਧ ਕਮਾਈ ਕਿਵੇਂ ਕਰ ਰਹੇ ਹਨ?

    • @karnailvarwal8699
      @karnailvarwal8699 10 місяців тому

      ਬਿਲਕੁੱਲ ਸਹੀ ਹੈ ਜੀ 20 ਕਿੱਲਿਆਂ ਦਾ ਮਾਲਕ ਰੇਹੜੀ ਤੇ ਖੜ੍ਹਾ ਹੁੰਦਾ ਸਬਜ਼ੀ ਲੈਂਦਾ ਉਹ 100 ਰੁਪੈ ਕਿੱਲੋ ਸ਼ਰਮਨਾਕ

  • @shersingh1189
    @shersingh1189 2 роки тому +15

    ਵੀਰ ਜੀ ਖੇਤ ਵਿਚ ਬੈਡ ਦੀ ਵੰਡ ਦੀ ਡਰਾਇੰਗ ਬਣਾ ਕੇ ਸਮਝਾਓ ਜੀ

  • @goldeysingh4547
    @goldeysingh4547 2 роки тому +9

    ਵੀਰੋ ਸਾਡੇ ਪਿੰਡ ਆਲੇ 1ਕੀਲੈ ਵਿੱਚੋ ਈ 4, 4 ਲੱਖ ਕਮਾ ਗਏ 3 ਮਹੀਨੇ ਵਿੱਚ ਗੋਬੀ ਵੇਚ ਕੈ ਹੁਣ ਸਾਲ ਦ ਲਾਲੋ ਤੁਸੀਂ ਸਬਜ਼ੀ ਕੰਮ ਲੋਟ ਆਏ ਦ ਵੀਰੋ ਕਦ ਕਾਟਾ ਕਦੈ ਵਾਦਾ

    • @hmt-xh7go
      @hmt-xh7go 2 роки тому +3

      ਡੇਢ ਤੋਂ ਦੋ ਲੱਖ ਵੱਟਿਆ ਜਾਂਦਾ ਹੈ ਹੱਦ ਜੇਕਰ ਫੁਲ ਰੇਟ ਹੋਵੈ, ਤੇ ਤੁਹਾਨੂੰ ਉਹ ਤਾਂ ਦਿਖ ਜਾਂਦਾ ਏ ਕਿ ਐਨੇ ਵੱਟ ਲਏ ਤੇ ਜਦੋਂ ਸਾਰਾ ਖਰਚ ਕਰਕੇ ਰੋਟਾਵੇਟਰ ਫੇਰਨਾ ਪੈਦਾ ਆ ਉਹ ਤਾਂ ਨਹੀਂ ਯਾਦ ਹੋਣਾਂ

    • @goldeysingh4547
      @goldeysingh4547 2 роки тому

      @@hmt-xh7go ਮੈਂ ਹੈਠ ਕੀ ਲਿਖਿਆ ਹੋਇਆ ਓ ਨੀਂ ਦਿਸੀਆ ਯਰ ਤਨੁ ਕਦੈ ਕਦੈ ਕਾਟਾ ਕਦੈ ਵਾਦਾ 70 ਰੁਪੇ ਕਿਲੋ ਵੀ ਗੋਬੀ ਵੀਕੀ ਆ ਲੋਕਾਂ ਦੀ ਸਣਾ ਪਤਿਆਂ 1 ਟਰਾਲੀ ਚੰਡੀਗ਼ਡ ਵਿੱਚ 40' 50'000 ਹਜ਼ਾਰ ਦੀ ਟਰਾਲੀ ਹੁੰਦੀ ਰਹੀ ਆਂ ਏਨਾ ਤੇ ਪਤਾ ਹੋਣਾ ਜੈ ਪੂਰਾ ਠੋਕ ਕੈ 1ਕਿਲਾ ਲਗਿਆ ਹੋਵੇ ਕੀਨੀਂਆਂ ਟਰਾ ਲੀਆਂ ਹੁੰਦਿਆਂ ਜੈ ਰੁਟਾਵੈਟਰ ਦਿ ਗੱਲ ਕਰਦੈ ਓ ਤੁਸੀਂ ਕਈ ਵਾਰੀ ਤੇ ਗਉ ਸਾਲਾ ਆਲੇ ਵੀ ਹੱਥ 🙏ਜੋੜ ਦਦੇ ਆਂ ਲੈਜੋ ਅਪਣੀ ਨੁ ਫੇਰ ਤਾਂ ਪਲੇ ਤੇ ਪਾਨੇ ਪੈਦੇ ਆਂ ਪਤਾ ਕਯਾ(ਪੈਸੇ )ਅੱਜ ਦਿ ਹਾਲਤ ਪਤਾ ਕੀ ਆਂ ਗੋਬੀ ਦਿ 40,50 ਕਿਲੈ ਖਡੇ ਆਂ ਪਿਡ ਵਿਚ ਤੇਰੀ ਗੱਲ ਠੀਕ ਆਂ ਮੰਨਦਾ ਮੈ ਰੁਟਾਵੈਟਰ ਫੇਰਨਾ ਪੈਦਾਂ 50'60'000 ਹਜਾਰ ਖਰਚਾ ਕਿਲੈ ਦਾਂ ਆਇਆ ਚਲਨੇ ਦਾਂ ਨਾਮ ਨੀਂ ਲਦੀ ਬੰਦਾ ਵੀ ਨਿ ਲਗਦਾ ਵਿਚ ਨੁ ਅੜੀ ਖੜੀ ਆਂ

  • @AngrejSingh-lo2iu
    @AngrejSingh-lo2iu 2 роки тому +3

    ਦੋ ਸੌ ਰੁਪਏ ਕਿਲੋ ਤੇਲ ਸੌ ਰੁਪਏ ਕਿਲੋ ਗੁਡ਼ ਸੌ ਰੁਪਏ ਕਿਲੋ ਲਸਣ ਗੱਲਾਂ ਦਾ ਕੜਾਹ

  • @jiwan2008
    @jiwan2008 2 роки тому +20

    ਸਾਡੇ ਕੋਲੋਂ ਲੈਣ ਜਾ 50 ਕਿਲੋ ਘਰ ਦਾ ਗੁੜ

  • @bellasharma8145
    @bellasharma8145 2 роки тому +5

    ਜੇਕਰ ਸਾਰੇ ਹੀ ਇਹ ਕਰਨ ਲੱਗ ਪਏ ਫਿਰ ਇਹ ਅੰਕੜੇ ਨਹੀਂ ਰਹਿਣੇ

    • @manjitsinghexsarpanch21
      @manjitsinghexsarpanch21 2 роки тому +2

      ਬੇਲਾ ਸ਼ਰਮਾ..ਜੀ..ਮਾਰਕੀਟਿੰਗ ਖੁਦ ਕਰਨ ਨਾਲ ਅੰਕੜੇ ਇਹੋ ਹੋ ਸਕਦੇ ਹਨ..ਤੇ ਜੇਕਰ ਫਸਲ ਵੇਚਣ ਦੀ ਬਜਾਏ ਸਿੱਟਕੇ ਆਉਣੀ ਹੈ ਤਾਂ ਫੇਰ ਨਤੀਜੇ ਖਰਾਬ ਹੋ ਸਕਦੇ ਹਨ

  • @inderjeet2179
    @inderjeet2179 2 роки тому +2

    Thanks bai g this chej bhut vadea ha g 👍👍

  • @shaminderbrar4868
    @shaminderbrar4868 2 роки тому +4

    ਕੱਪੜਿਆਂ ਤੋਂ ਨਹੀਂ ਲੱਗਦਾ ਕਿ ਇਹ ਆਪ ਵੇਚਦੇ ਹੋਣਗੇ

  • @jagtarchahal2541
    @jagtarchahal2541 Рік тому

    ਜਸ ਬਾਈ ਬਹੁਤ ਵਧੀਆ ਇੰਟਰਵਿਊ ਇਹੋ ਜਿਹੀਆਂ ਵੱਧ ਤੋਂ ਵੱਧ ਕਰਿਆ ਕਰੋ ਜੇ ਜਾਨਵਰਾਂ ਤੋਂ ਬੰਦੇ ਬਨਾਉਣੇ ਐ ਤੇ ਲੋਕ ਕਰਜ਼ਾ ਮੁਕਤ ਕਰਨੇ ਐਂ

  • @gurwindersinghsandhu6548
    @gurwindersinghsandhu6548 2 роки тому +2

    Sahi gal a veer ji sahi kahnde NE Gurpreet Dabrikhana

  • @jarmandeepwaraich9935
    @jarmandeepwaraich9935 2 роки тому +1

    ਜੇ ਸਾਰੇ ਕਿਸਾਨ ਇਹ ਫਸਲਾ ਬੀਜਣਗੇ ਤਾਂ ਫਸਲ ਬਹੁਤ ਸਸਤੀ ਹੋ ਜਾਵੇਗੀ ਸਾਰੇ ਘਰਾਂ ਵਿੱਚ ਗੁੜ ਕੋਣ ਲਏ ਗਾ

  • @JagtarSingh-dp8lf
    @JagtarSingh-dp8lf 2 роки тому +4

    Vadia aa video bro good luck y ji 🙏❤🙏

  • @SukhchainSingh-by7le
    @SukhchainSingh-by7le 2 роки тому +3

    Good gurpreet singh ji 🙏🙏🙏🙏🙏

  • @gurjitsingh7404
    @gurjitsingh7404 2 роки тому

    ਗੁਰਪ੍ਰੀਤ ਸਿੰਘ ਪੁੱਤਰ ਗੱਲਾਂ ਤੇਰੀਆ ਬਹੁਤ ਵਧੀਆ ।

  • @jarnailbalamgarh4449
    @jarnailbalamgarh4449 3 місяці тому

    ਗੁਰਪ੍ਰੀਤ ਸਿੰਘ ਜੀ ਮੈਂ ਵੀ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਪੜ੍ਹਨੇ ਪਾਇਆ ਮੈਂ ਕਿਹਾ ਕਿ ਜੇ ਤੁਸੀਂ ਨਹੀਂ ਕੁਝ ਕਰ ਸਕਦੇ ਤਾਂ ਮੈਂ ਤੁਹਾਡੀ ਮਦਦ ਕਰ ਸਕਦਾਂ ਉਹਨਾਂ ਨੂੰ ਮੇਰੀ ਗੱਲ ਤੇ ਅਮਲ ਕਰਨਾਂ ਪਿਆ ਅੱਜ ਉਹ ਵੀ ਕੁਦਰਤੀ ਖੇਤੀ ਦਾ ਪ੍ਰਚਾਰ ਕਰ ਰਹੇ ਹਨ

  • @kabelsingh713
    @kabelsingh713 2 роки тому +7

    WAHEGURU JI🙏🙏

  • @jagpalnehal8892
    @jagpalnehal8892 2 роки тому

    Waheguru veer te mehar karni bahut vadiya jankari diti aa

  • @harwindersingh-zy3uu
    @harwindersingh-zy3uu 2 роки тому +2

    Jroor sare kisaan prava nu is trike nal kheti krni chahidi a 🤘ik tan kheti bchai ja skdi a te benifit v a 🤘🤘❤️

  • @pindadalifestyle682
    @pindadalifestyle682 2 роки тому

    ਬਹੁਤ ਵਧੀਆ ਜੇ ਕੋਈ ਕਰੂ ਤਾਂ ਆ ਭਾਈ ਸਾਹਿਬ ਜੀ

  • @kulwantsingh169
    @kulwantsingh169 2 роки тому

    Bohat vadiaa bai ji,sab nu samjna chahi da

  • @rajwindersidhu8158
    @rajwindersidhu8158 2 роки тому

    V good Gurpreet ji nice information good coverage excellent 👌👍💯% keep it up bai ji

  • @HarjinderSingh-dw8et
    @HarjinderSingh-dw8et 2 роки тому +3

    ਵੀਰ ਗੱਲਾਂ ਕਰਨੀਆਂ ਸੂਖੱਲੀਆ ਔਖੇ ਪਾਲਣੇ ਬੋਲ
    ਪਰੇਕਟੀਕਲ ਬਹੁਤ ਔਖਾ ਆ

  • @lakhwinderkaur7896
    @lakhwinderkaur7896 2 роки тому +1

    Punjab govt nu enanu award Dena chainda .jo horr lok b inspired hon

  • @gurmeetramana412
    @gurmeetramana412 2 роки тому +1

    ਠੀਕ ਹੈ

  • @vandemattaram
    @vandemattaram 2 роки тому

    Gurpreet Singh ji you are doing a great job

  • @SukhjinderSingh-ip4uv
    @SukhjinderSingh-ip4uv 2 роки тому +25

    ਬਹੁਤ ਵਧੀਆ ਗੁਰਪ੍ਰੀਤ ਵੀਰ ਜੀ,ਪਰਮਾਤਮਾ ਮੇਹਰ ਕਰੇ

  • @parrymarahar3029
    @parrymarahar3029 2 роки тому +24

    ਕੌਣ ਲਵੇ ਗਾ 100 ਰੁਪਏ ਕਿਲੋ ਗੁੜ 100 ਰੁਪਏ ਕਿਲੋ ਲਸਣ ਐਵੇਂ ਨਾ ਲੋਕਾਂ ਨੂੰ ਗੁੰਮਰਾਹ ਕਰੋ

    • @satnamkaler8236
      @satnamkaler8236 2 роки тому

      Orgenik vikdi

    • @kewalkrishankambojkoku3241
      @kewalkrishankambojkoku3241 2 роки тому +4

      ਲੋਕੀ ਲਾਲੇ ਦੀ ਹੱਟੀ ਤੋ ਨਕਲੀ ਦੋ ਸੌ ਨੂੰ ਲੈ ਲੈਣਗੇ ਪਰ ਅਸਲੀ ਨਹੀ

    • @gurpalsingh6647
      @gurpalsingh6647 2 роки тому +1

      Sahi gall a bai kehan dian gallan .jimidar di fasal ni vikdi is rate te.

    • @U4motivation
      @U4motivation 2 роки тому +5

      ਬਾਈ ਘਰ ਦਾ ਗੁੜ ਤਾਂ 100 ਰੁਪਏ ਹੱਸ ਕੇ ਵਿਕਦਾ,

    • @devendersingh258
      @devendersingh258 2 роки тому

      Bhi lasan taan assi v 100-120 rs kg bech chuke ha is saal

  • @Dhillonworld-
    @Dhillonworld- 2 роки тому +1

    Shi keha kheti jini kami heni par mehant. Te kuj vakhra krna penda

  • @harbhajansandhu7212
    @harbhajansandhu7212 2 роки тому +3

    Great brother

  • @hardeepsingh1225
    @hardeepsingh1225 2 роки тому +4

    Bhut vadia

  • @satpalsekhon9044
    @satpalsekhon9044 2 роки тому +1

    Ohhh mere veer best aa ess duniya ch

  • @jaswinderlaibaithi3596
    @jaswinderlaibaithi3596 2 роки тому +4

    Bhut wadia bhai ji sab da dhanwaad jaanakri den lyi...m rajsthan ch aa shuru krna ik bigha jevic krda ha.. pag nal sohna lgda veer ji

  • @SurjeetSingh-bt2mg
    @SurjeetSingh-bt2mg 2 роки тому +2

    ਗੰਨੇ ਦੇ ਵਿਚ ਵਾਲੀ ਫਸਲ ਨੂੰ ਸੰਨ੍ਹ ਲਾਈਟ ਕਿਦਾ ਮਿਲਦੀ ਹੈ

  • @GurwinderSingh-bo5cv
    @GurwinderSingh-bo5cv Рік тому

    Bhout vdia knowledge diti vire

  • @Jaggasingh-sn4vt
    @Jaggasingh-sn4vt 2 роки тому +8

    Veer shada address kharwan Yamunanagar Haryana hi veer
    Sade khetta maa enaa gana ke dka tenu 450000 enam dunge assi ajj tak kheti he keri
    Yaa

  • @born2lead1313
    @born2lead1313 2 роки тому

    Great information
    Thanks bhaji

  • @dilpreetchahal2688
    @dilpreetchahal2688 2 роки тому +2

    ਆਡਾਨੀ ਦੇ seilo ਤੋ ਬਚਨ ਦਾ, ਇਕੋ ਇਕ ਏਹੋ ਤਰੀਕਾ ਹੈ।

  • @amarjeetSingh-xi6oe
    @amarjeetSingh-xi6oe 2 роки тому +9

    ਜਿਸ ਘਰੇ ਦਾਣੇ ਉਹਦੇ ਕਮਲੇ ਵੀ ਸਿਆਣੇ

  • @lorddhillon7480
    @lorddhillon7480 2 роки тому +2

    ਮੈਨੂੰ ਲਗਦਾ ਇਹਨੇ ਭੁਕੀ ਜਾਦਾ ਖਾਲੀ

  • @SatnamSingh-ol9ql
    @SatnamSingh-ol9ql Рік тому

    ਮੇਰੇ ਕੋਲ਼ ਇੱਕ ਇੰਚ ਵੀ ਜ਼ਮੀਨ ਨਹੀਂ ਹੈ,ਪਰ ਮੈਨੂੰ ਕੁਦਰਤੀ ਖੇਤੀ ਕਰਨੀ ਬਹੁਤ ਪਸੰਦ ਹੈ ਤੇ ਰੁੱਖ ਲਗਾਉਣੇ ਬਹੁਤ ਵਧੀਆ ਲਗਦੇਂ ਹਨ।

  • @jsbrar184
    @jsbrar184 2 роки тому +1

    Right bai ji

  • @ashdeepashdeep3313
    @ashdeepashdeep3313 2 роки тому +1

    God bless you

  • @paramjeetsandhu2428
    @paramjeetsandhu2428 2 роки тому +1

    Very gud

  • @jagtarchahal2541
    @jagtarchahal2541 Рік тому +2

    ਬਾਈ ਜਿਹੜੇ ਤੈਨੂੰ ਗਾਲਾਂ ਕੱਢ ਦੇ ਨੇ ਉਹ ਤੈਨੂੰ ਸਭ ਤੋਂ ਵੱਧ ਮੰਨਣਗੇ ਤੇ ਤੇਰੇ ਪੈਰੀਂ ਹੱਥ ਲਾਉਣਗੇ।ਲਿਖਣ ਤਾਂ ਮੈਂ ਸਿਰੇ ਵਾਲੀ ਗੱਲ ਲੱਗਿਆ ਸੀ ਮੈਂ ਕਿਹਾ ਇਨ੍ਹਾਂ ਘਝੂਡੂਆਂ ਤੋਂ ਗਾਲਾਂ ਕਾਹਤੋਂ ਲੈਣੀਆਂ, ਇਨ੍ਹਾਂ ਲੋਕਾਂ ਨੂੰ ਅਜੇ ਇਹ ਸਮਝ ਹੈ ਨੀ ਵੀ ਖੇਤੀ ਬਿਨਾਂ ਰੇਹ ਸਪਰੇਅ ਤੇ ਬਿਨਾਂ ਬੀਜਾਂ ਦੇ ਵੀ ਕੀਤੀ ਜਾ ਸਕਦੀ।। ਜਿਵੇਂ ਅਮਰਜੀਤ ਸ਼ਰਮਾ ਬੀਜ ਵੀ ਮੁੱਲ ਨੀ ਲੈਂਦਾਂ ਉਹਦੇ ਕੋਲੋ ਬੀਜ ਵੀ ਆਪਦੇ ਐ ਸਾਰੇ।

  • @chahalsaabchahalsaab685
    @chahalsaabchahalsaab685 2 роки тому +1

    Good job

  • @happygholia1999
    @happygholia1999 2 роки тому

    Good job thanks veer

  • @daljitbhatthalkalabula5482
    @daljitbhatthalkalabula5482 10 місяців тому +1

    ਵਾਈ ਜਸ ਸਿੰਘ ਗਰੇਵਾਲ ਬੋਲਣਾ ਚਾਹੀਦਾ ਹੈ ਜੀ ।
    ਸਿੰਘ ਕਿਉਂ ਨਹੀਂ ਲਾਉਦੇ ਮੈਨੂੰ ਸਮਝ ਨਹੀਂ ਲਗਦੀ ।
    ਕਿ ਸਿੰਘ ਕਹਿਣ ਤੇ ਸਰਮ ਆਉਂਦੀ ਹੈ ।
    ਦੱਸੋ ਠੀਕ ਏ ਕਿ ਨਹੀਂ ਜੀ ।

  • @subedarsingh2176
    @subedarsingh2176 2 роки тому

    Bahuat vadiya 22 Gurpreet Singh DK

  • @sukhwantkotra6209
    @sukhwantkotra6209 2 роки тому

    ਹਾਂ ਇਹ ਗੱਲ ਠੀਕ ਆ ਵੀ ਅਸੀਂ ਆਪਣੇ ਲਈ ਤਾਂ ਕੁਦਰਤੀ ਖੇਤੀ ਕਰਿਏ

  • @mukeshsalaria1318
    @mukeshsalaria1318 2 роки тому

    bahut vadia paji tusi jankari ditti

  • @GurjeetSingh-ly7cz
    @GurjeetSingh-ly7cz 2 роки тому

    ਬਹੁਤ ਵਧੀਆ ਵੀਰ .ਜੀ ..

  • @sarabjeetkaur5408
    @sarabjeetkaur5408 2 роки тому +1

    Bhai ji zinda vasda rah

  • @bhlindersingh1142
    @bhlindersingh1142 2 роки тому

    Good job sir ji

  • @GurpreetSingh-pb2ki
    @GurpreetSingh-pb2ki 2 роки тому

    Nice Job
    Good Work
    Veer ji

  • @Kim_kay7
    @Kim_kay7 2 роки тому +1

    Very nice veer ji 👍👍

  • @harpalmalhi7068
    @harpalmalhi7068 2 роки тому

    Bai g narme vich kiss kiss di inter cropping kar sakde a

  • @jasveerchana6032
    @jasveerchana6032 2 роки тому

    Very very nice brother God bless you

  • @KulwinderSingh-gt6eo
    @KulwinderSingh-gt6eo 2 роки тому +2

    Very nice

  • @damansharma3827
    @damansharma3827 2 роки тому

    Bahut vadiya bhai ji

  • @satwindersingh6517
    @satwindersingh6517 2 роки тому

    Bai tel v kdh lauge te gud v gl tein bechn di a hun shop ala 200 rs per letre bechda pr sade ton ni os rate laina ohne te ik ik letre v bechno rhe j koi ktha la skda tein dso

  • @Svp745
    @Svp745 2 роки тому +3

    Smart farmar..pro farmar🙏👌👌👌🥰

  • @shergillsingh9553
    @shergillsingh9553 2 роки тому +28

    ਬਹੁਤ ਵਧੀਆ ਵੀਰ ਜੀ🙏👍

  • @jugindersingh3607
    @jugindersingh3607 2 роки тому +1

    VERY nice

  • @deepfilms6036
    @deepfilms6036 2 роки тому

    , ਪਿਹਲਾਂ ਵੀ ਲੋਕ ਏਸ ਤਰਾ ਦੀ ਖੇਤੀ ਕਰਦੇ ਸੀ ਅਸੀ ਕੁਥ ਸਬਜੀ ਮਿਰਚਾਂ ਵੇਚਦੇ ਸੀ ਪਰ ਹੁਣ ਸੋਸੇਟੀ। ੲੇਦਾਂ ਦੀ ਬਣ ਗੀ ਲੋਕ ਕਿਸਾਨਾਂ ਕੋਲੋ ਸਿਦਾ ਨਹੀ ਖਰੀਦ ਰਹੇ ਨਾ ਇ ਸਾਡੇ ਲੋਕ ਮੀਨਤਾ ਕਰਨੀਆਂ ਜਾਣਦੇ ਆ ਸਬਜੀ ਤੋੜਨ ਲੲਈ ਲੇਵਰ ਨੀ ਤੁਰਦੀ ਸੋਸੇਟੀ ਗਲਤ ਬਣ ਗੀ

  • @RanjitSingh-mx9rc
    @RanjitSingh-mx9rc 2 роки тому

    Very good👍👍

  • @RakeshSharma-wt8rm
    @RakeshSharma-wt8rm 2 роки тому +3

    ਕਾਫ਼ੀ ਵੀਰਾਂ ਦੇ ਕਮੈਟ ਪੜੇ ਐਂ ਵੀਰਾਂ ਨੇ ਆਪਣੀ ਨਾ ਪੱਖੀ ਸੋਚ ਜ਼ਾਹਿਰ ਕੀਤੀ ਐਂ ਮੈਂ ਉਹਨਾਂ ਵੀਰਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਤੁਹਾਨੂੰ ਚੰਗੀ ਨਹੀ ਲਗਦੀ ਤੁਸੀਂ ਨਾ ਕਰੋਂ ਅਸੀ ਵੀਰ ਗੁਰਪ੍ਰੀਤ ਨਾਲ ਪਿਛਲੇ ਤਿੰਨ ਚਾਰ ਸਾਲਾਂ ਤੋਂ ਜੁੜੇ ਹੋਏ ਐ ਸਾਨੂੰ ਬਹੁਤ ਫਾਇਦਾ ਹੋਇਆ ਬਹੁਤ ਬਹੁਤ ਧੰਨਵਾਦ ਸਰ ਗੁਰਪ੍ਰੀਤ ਜੀ

    • @GurdeepSingh-si7lr
      @GurdeepSingh-si7lr 2 роки тому

      ਤੁਹਾਡਾ ਕੋਈ ਸਪੰਰਕ ਜਾਂ ਪਤਾ ਦੱਸੋ ਜੀ ਜਾਣਕਾਰੀ ਲਈ

    • @GurdeepSingh-si7lr
      @GurdeepSingh-si7lr 2 роки тому

      ਨੰਬਰ ਤਾਂ ਦਿਓ ਜਾਣਕਾਰੀ ਲਈ ਫੇਰ ਹੀ ਕਰਾਂਗੇ

  • @karmjitkaur6507
    @karmjitkaur6507 2 роки тому

    Good very good son ji God blass you

  • @rajsinghtanda7272
    @rajsinghtanda7272 2 роки тому +3

    Boundary line te. Fruit trees. Lgao. Chandan. Food forests. Bnao 🍏🍎🍐🍊🍋🍓🍇🥭🍑🍌🥥🍅

  • @gamdoorsinghdhillon5825
    @gamdoorsinghdhillon5825 Рік тому

    Good information ji