1 ਏਕੜ ਵਾਲ਼ਾ ਕਿਸਾਨ 5 ਲੋਕਾਂ ਨੂੰ ਰੁਜ਼ਗਾਰ ਦੇਈ ਬੈਠਾ। 1 ਦਿਨ ਦੀ ਕਮਾਈ 10 ਹਜ਼ਾਰ ਰੁਪਏ।

Поділитися
Вставка
  • Опубліковано 29 гру 2024

КОМЕНТАРІ • 477

  • @lakhveersingh9114
    @lakhveersingh9114 2 роки тому +54

    ਸੱਚ ਆਖਦਾ ਹੈ ਬਾਈ ਜੀ ਕਿ ਕੰਮ ਕਰਨਾ ਪੈਂਦਾ
    ਧਰਨੇ ਲਾਉਣ ਨਾਲੋਂ ਕਿਤੇ ਜ਼ਿਆਦਾ ਵਧੀਆ ਹੈ

  • @tejasingh3597
    @tejasingh3597 2 роки тому +102

    ਜਿਉਂਦਾ ਰਹਿ ਪੁਤਰਾ,, ਵਾਹਿਗੁਰੂ ਤਰੱਕੀ ਬਖਸ਼ੇ ਤੈਨੂੰ

  • @hdsingh4126
    @hdsingh4126 2 роки тому +134

    ਬਾਈ ਜੀ ਮੇਹਨਤ ਹੀ ਸਭ ਤੋਂ ਵੱਡੀ ਕਮਾਈ ਹੈ ਵਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @prabhjotsingh1831
    @prabhjotsingh1831 2 роки тому +21

    ਬਾਪੂ ਜੀ ਦੀ ਮਿਹਨਤ ਨੂੰ ਦਿਲੋਂ ਸਲਾਮ ਹੈ , ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਜੀ ਕਿਰਪਾ ਕਰਨ ਇਨ੍ਹਾਂ ਬਾਪੂ ਜੀਆਂ ਉੱਪਰ ਆਪਣਾ ਮਿਹਰ ਭਰਿਆ ਹੱਥ ਸਦਾ ਹੀ ਬਣਾਈ ਰੱਖਣ ਅਤੇ ਵਾਹਿਗੁਰੂ ਸਾਹਿਬ ਜੀ ਮਹਾਰਾਜ ਜੀ ਬਾਪੂ ਜੀਆਂ ਵਰਗੀ ਸੁਮੱਤ - ਬੁੱਧੀ ਸਾਰਿਆਂ ਨੂੰ ਬਖਸ਼ਣ , ਤਾਂ ਜੋ ਸਾਰੇ ਕਿਸਾਨ ਇਨ੍ਹਾਂ ਬਾਪੂ ਜੀਆਂ ਵਾਂਗ ਕੁਦਰਤੀ ਖੇਤੀ ਕਰਨੀ ਸ਼ੁਰੂ ਕਰ ਦੇਣ ।

  • @terapagalshayr3690
    @terapagalshayr3690 2 роки тому +129

    ਅਸਲੀ ਕਿਸਾਨ ਦਾ ਪੁੱਤਰ ਇਹ ਹੈ ਜਿਹੜਾ ਲੋਕਾਂ ਦਾ ਢਿੱਡ ਭਰਦਾ ਤੇ ਹੱਕ ਦੀ ਕਮਾਈ ਕਰਕੇ ਬਹੁਤ ਖੁਸ਼ 🙏🏻🙏🏻 ਵਾਹਿਗੁਰੂ ਹੋਰਾਂ ਨੂੰ ਵੀ ਏਸ ਦੀ ਰੀਸ ਕਰਨ ਲਗਦੇ 🙏🏻🙏🏻

    • @GurmeetSingh-os5so
      @GurmeetSingh-os5so 2 роки тому +7

      Vary,good

    • @GurmeetSingh-os5so
      @GurmeetSingh-os5so 2 роки тому +3

      ,

    • @jassisingh2885
      @jassisingh2885 2 роки тому +2

      Sahi gal aa veer g Baki sab te jehra vech Rahe ne

    • @GurvinderSingh-uj6kb
      @GurvinderSingh-uj6kb 2 роки тому

      @@GurmeetSingh-os5so tttx5ttcfcttccttftfct5c5ft5ctftctftctcttctctctxtctctttcttctft5c5ctfctf55tft5ftcftttftctftcfxttctc5c5ftttcttffttfftttcftctttftftfft5ctcfftft5fc5f5tfxftcffcftff55ttctcttftt5tttxtct5f5ff5tftctfctt5ftcttftc5tcfctftt5t5ttc5t5ttcttt55f5ttttctcffttttctfftcfftc5tttcxtxt5ttfttcfttftttc5ft5ttcxtcftctxtctft5f5ffttfftf5ftf5ttctxtt

    • @RajPal-kd6vl
      @RajPal-kd6vl 2 роки тому

      @@GurmeetSingh-os5so
      .

  • @GurtejSingh-jz1ou
    @GurtejSingh-jz1ou 2 роки тому +34

    ਰੁਜ਼ਗਾਰ 5 ਲੋਕਾਂ ਨੂੰ
    ਬਹੁਤ ਵਧੀਆ ਜੀ

  • @babashrichandjidesidawakha7616
    @babashrichandjidesidawakha7616 2 роки тому +70

    ਭਾਈ ਦੀ ਮੇਹਨਤ ਨੂੰ ਸਲਾਮ ਅੱਜ ਪੰਜਾਬੀ ਕੰਮ ਕਰਨਾ ਛੱਡਕੇ ਆਲਸੀ ਹੋ ਗੇ ਇਹੋ ਜਿਹੇ ਭਰਾਵਾ ਤੋਂ ਸਿੱਖਣ ਦੀ ਲੋੜ ਹੈ ਧੰਨਵਾਦ

  • @aripjeetsidhu3819
    @aripjeetsidhu3819 2 роки тому +34

    ਇਹ ਵੀਰ ਬਠਿੰਡਾ ਆਉਂਦਾ ਹਫ਼ਤੇ ਚ 2 ਵਾਰੀ ਅਤੇ ਸਾਰੇ ਲੋਕ ਬਹੁਤ ਪਸੰਦ ਕਰਦੇ ਇਹ ਵੀਰ ਦੀ ਸਬਜੀ ਨੂੰ

  • @Gursimrnn
    @Gursimrnn 2 роки тому +58

    ਸਿਜਦਾ ਕਿਸਾਨ ਦੀ ਮਿਹਨਤ ਨੂੰ 🙏

  • @iqbalsidhu594
    @iqbalsidhu594 2 роки тому +14

    ਬਹੁਤ ਵਧੀਆ ਸੋਚ ਆ ਬਾਈ ਜੀ ਦੀ ਦਿਲੋਂ ਸਲਾਮ ਆ ਏਦਾਂ ਦੇ ਇਨਸਾਨ ਨੂੰ ਪਰਮਾਤਮਾ ਮੇਹਰ ਕਰੇ ਤਰੱਕੀਆ ਦੇਵੇ ਗੱਲ ਬਾਈ ਜੀ ਦੀ ਬਿਲਕੁਲ ਸਹੀ ਏ ਸਿਹਤ ਤੋ ਵੱਧ ਕੇ ਕੁਛ ਵੀ ਨਹੀਂ 10 15 ਰੁਪਏ ਕੋਈ ਵਾਲੀ ਮਹਿੰਗੀ ਨੀ ਕਈ ਲੋਕ 10 20 ਦੀ ਕਿਰਸ ਕਰਦੇ ਆ ਡਾਕਟਰਾਂ ਨੂੰ ਲੱਖਾਂ ਰੁਪਏ ਦੇ ਆਉਦੇ ਆ 2 ਦਿਨਾਂ ਚ

    • @punjabipeople345
      @punjabipeople345 2 роки тому +1

      ਸਹੀ ਗੱਲ ਆ ਸਿਹਤ ਸਬ ਤੋਂ ਵਡੀ ਚੀਜ ਆ ਡਾਕਟਰ ਵੀ ਲਾਇ ਲੈਂਦੇ ਇਕ ਮਿੰਟ ਚ paise

  • @ervarindersinghmann1414
    @ervarindersinghmann1414 2 роки тому +64

    ਈਮਾਨਦਾਰੀ ਵਾਲੀ, ਬਾਬੇ ਨਾਨਕ ਦੀ ਖੇਤੀ, ਵਾਹਿਗੁਰੂ ਜੀ ਬਰਕਤ ਪਾਉਣ।

  • @Navu2051
    @Navu2051 2 роки тому +9

    ਬਾਈ ਪੱਤਰਕਾਰ ਜੀ ਕਿਸਾਨ ਨੇ ਕਾਫੀ ਕੋਸ਼ਿਸ਼ ਕੀਤੀ ਨਿੰਮ ਦਾ ਤੇਲ ਬਣਾਉਣ ਬਾਰੇ ਜਾਣਕਾਰੀ ਦੇਣ ਦੀ, ਪਰ ਤੁਸੀਂ ਉਸਦੀ ਗੱਲ ਕੱਟ ਕਰ ਦਿੱਤੀ।ਉਸ ਦੀ ਅਸਲੀਅਤ ਨੂੰ ਪੱਤਰਕਾਰਤਾ 'ਚ ਰੋਲ ਦਿੰਦੇ ਹੋਂ ।ਧਿਆਨ ਦੇਣਾ।

  • @rajwinder1968
    @rajwinder1968 2 роки тому +55

    ਬਹੁਤ ਹੀ ਵਧੀਆ ਜਾਣਕਾਰੀ ਇਸ ਜਾਣਕਾਰੀ ਨੂੰ ਹਰ ਕਿਸਾਨ ਨੂੰ ਅਪਨਾਉਣਾ ਚਾਹੀਦਾ ਹੈ

  • @msloteylotey2818
    @msloteylotey2818 2 роки тому +26

    ਬਾਈ ਗੁਰਦੀਪ ਸਿੰਘ ਦੀ ਮਿਹਨਤ ਨੂੰ ਕੋਟਿ-ਕੋਟਿ ਪ੍ਰਣਾਮ ਬਾਈ ਸਬਰ-ਸੰਤੋਖ ਦੀ ਮਿਸਾਲ ਹੈ ਵਿਚਾਰ ਬਹੁਤ ਵਧੀਆ ਪ੍ਰਮਾਤਮਾ ਤੰਦਰੁਸਤੀਆਂ ਤਰੱਕੀਆਂ ਚੜ੍ਹਦੀ ਕਲ੍ਹਾ ਬਖਸ਼ੇ 🙏🙏

  • @jaswantsingh-kv8ep
    @jaswantsingh-kv8ep 2 роки тому +41

    ਵਾਹ ਓ ਜੱਟਾ ਜਿਊਂਦਾ ਵਸਦਾ ਰਹਿ

  • @gurpiarbrar240
    @gurpiarbrar240 2 роки тому +59

    ਸਿਰਾ ਕੰਮ ਆ ਗੁਰਦੀਪ ਸਿੰਘ ਦਾ, ਬਹੁਤ ਮਿਹਨਤੀ ਬੰਦਾ। ਯਾਰ ਆ ਆਪਣਾ

  • @JaswantSingh-te9xt
    @JaswantSingh-te9xt 2 роки тому +9

    ਘਾਲਿ ਖਾਇ ਕਿਛੁ ਹਥਹੁ ਦੇਇ ਨਾਨਕ ਰਾਹੁ ਪਛਾਣੈ ਸੋਇ।। ਵਾਹਿਗੁਰੂ ਮਿਹਰ ਕਰੇ

  • @jasvirsingh4301
    @jasvirsingh4301 2 роки тому +19

    ਬਹੁਤ ਹੀ ਵਧੀਆ ਕਾਰ, ਪਰਮਾਤਮਾ ਹੋਰ ਕਿਸਾਨ ਵੀਰਾਂ ਨੂੰ ਸੁਮੱਤ ਦੇਵੇ.

  • @SherSingh-ht7me
    @SherSingh-ht7me 2 роки тому +13

    ਬਹੁਤ ਵਧੀਆ ਲੱਗਿਆ ਗੁਰਦੀਪ ਸਿੰਘ ਦਾ ਕੰਮ ਪ੍ਰਮਾਤਮਾ ਤਰੱਕੀ ਬਖਸੇ

  • @balvirsingh9650
    @balvirsingh9650 2 роки тому +122

    ਜਿਹੜੇ ਲੋਕ ਵੱਡੇ ਵੱਡੇ ਟਰੈਕਟਰ ਰੱਖੀ ਬੈਠੇ ਸਰਕਾਰ ਨੂੰ ਭੰਡਦੇ ਸੁਣੇ ਪਰ ਇਕ ਮਿਹਨਤ ਕਰਨ ਵਾਲੇ ਕਿਸਾਨ ਨੇ ਕਿਤੇ ਨਹੀਂ ਕਿਹਾ

  • @jaspaldhillon5027
    @jaspaldhillon5027 2 роки тому +17

    ਮਿਹਨਤ ਨਾਲ ਕੰਮ ਕਰਨ ਵਿਚ ਸਫਲਤਾਪੂਰਵਕ ਬਰਕਤ ਹੁੰਦੀ ਏ

  • @navneetsingh4500
    @navneetsingh4500 2 роки тому +29

    ਬਹੁਤ ਵਧੀਆ ਜਾਣਕਾਰੀ ਧੰਨਵਾਦ ਜੀ 🙏

  • @Angie-cv1gs
    @Angie-cv1gs 2 роки тому +35

    ਜੇ ਕੈਂਸਰ ਤੋਂ ਬਚਣਾ ਤਾਂ ਕੁਦਰਤੀ ਖੇਤੀ ਕਰੋ! ਖੁਦ ਨੂੰ ਤੇ ਆਪਣੇ ਬੱਚਿਆਂ ਨੂੰ ਕੈਂਸਰ ਤੋਂ ਬਚਾਓ! ਕੈਂਸਰ ਇਕ ਇਹੋ ਜੀ ਬਿਮਾਰੀ ਆ ਜਿਸ ਦੇ ਸੈੱਲ ਇਕ ਵਾਰ ਬੋਡੀ ਚ ਹੋ ਗਏ ਤਾਂ ਖਤਮ ਨੀ ਹੁੰਦੇ ਚਾਹੇ ਜਿੰਨਾ ਮਰਜੀ ਇਲਾਜ਼ ਕਰਵਾ ਲ਼ੋ!

  • @avinashsama810
    @avinashsama810 2 роки тому +4

    22 ਜੀ ਬਹੁਤ ਵਧੀਆ, ਇਕ ਗੱਲ ਹੋਰ ਵਧੀਆ ਲੱਗੀ ਕਿ ਜੇਕਰ ਮਿਹਨਤ ਐਥੇ ਕਰੀਏ ਤਾ ਬਾਹਰਲੇ ਦੇਸ਼ਾ ਚ ਜਾਣ ਦੀ ਲੋੜ ਨਹੀ, ਪੰਜਾਬ ਸਾਡਾ ਸੋਨੇ ਦੀ ਚਿੜੀ...

  • @jagdishsingh6510
    @jagdishsingh6510 2 роки тому +4

    ਬਹੁਤ ਵਧੀਆ ਵੀਰ ਜੀ। ਸਾਨੂੰ ਸਾਰੇ ਕਿਸਾਨਾਂ ਨੂੰ ਇਹਨਾਂ ਤੋਂ ਸੇਧ ਲੈਣੀ ਚਾਹੀਦੀ ਹੈ। ਸਾਡੇ ਕਸਟਮਰ ਨੂੰ ਚਾਹੀਦਾ ਹੈ ਕਿ ਉਹ ਜਿਆਦਾ ਪੈਸਾ ਲਾ ਕੇ ਚੰਗੇ ਔਰਗੈਨਿਕ ਫ਼ਲ ਸਬਜ਼ੀਆਂ ਹੀ ਖਾਣ ਤਾਕਿ ਬਿਮਾਰੀਆਂ ਤੇ ਲਗਨ ਵਾਲਾ 10/10-20/20ਲੱਖ ਰੁਪਈਆ ਬਚਾ ਸਕੀਏ।

  • @sattisohi6875
    @sattisohi6875 2 роки тому +6

    ਕੰਮ ਕਰਨਾ ਛੱਡ ਗਏ ਸਰਕਾਰ ਵੱਲੋਂ ਨੀਤ ਰੱਖਦੇ ਹਾਂ ਮੇਹਨਤ ਹੀ ਪੂਜਾ ਹੈ

  • @deolkhokhar4598
    @deolkhokhar4598 2 роки тому +16

    ਜੇ ਸਾਰੇ ਇਸ ਕਿਸਾਨ ਦੀ ਰੀਸ ਕਰਨ ਤੇ ਸਾਰੇ ਸਬਜੀ ਲਾਊਣ ਲੱਗ ਜਾਣ ਤੇ ਫੇਰ ਸਬਜ਼ੀ ਲੳ ਕੋਣ ਮੈ ਸਬਜੀਆ ਵਾਊਦੇ ਦੇਖੇ ਨੇ ਸਬਜੀ ਨਾਲ ਭਰੀ ਹੋਈ ਖੇਤੀ ਇੱਕ ਰੂਪੈ ਕਿਲੋ ਕੱਦੂ ਵਿਕਦੇ ਦੇਖੇ ਨੇ ਇੱਕ ਵੇਲਾ ਇਹੋ ਜਿਹਾ ਆ ਜਾਂਦਾ ਕਿ ਗਧੇ ਵੀ ਨੀ ਸਿਆਣਦੇ

    • @jeetgill5415
      @jeetgill5415 2 роки тому +1

      Right

    • @manjindersinghsidhu1275
      @manjindersinghsidhu1275 5 місяців тому +1

      ਤੁਸੀ ਨੈਗੇਟਿਵ ਜਿਆਦਾ ਸੋਚਦੇ ਹੋ ਫੰਡਾ ਸਮਝੋ ਕਿਸਾਨ ਮਾਰਕੀਟ ਆਪ ਨੀ ਕਰਦੇ

    • @GurdevSingh-vd5ie
      @GurdevSingh-vd5ie 5 місяців тому

      ਇੱਕ ਕਿਲ੍ਹਾ ਜਮੀਨ ਹੈ 🌱 ਬਾਈ ਜੀ।।ਇਸ ਚ ਮੋਸਮੀ ਸਬਜ਼ੀਆਂ ਜਿੰਨੀਆਂ ਵੀ ਹੈ।।ਔ ਲਾ ਲਵੋ।। ਬੈਡਾਂ ਤੇ ਗੰਨਾਂ।।🎉ਗੰਨਾ ਸਾਲ ਦੀ ਫ਼ਸਲ ਹੈ।।ਦੋ ਕਨਾਲ ਚ ਸਾਡੇ ਤਿੰਨ ਸੋ ਕਿਵੀੰਟਲ ਹੈ 🎉ਹਲਦੀ ਲਾਲ ਮਿਰਚਾਂ।।ਧਨੀਆ।। ਏਨਾਂ ਨੂੰ ਆਪ ਪ੍ਰੋਸੈਸਿੰਗ ਕਰੋ।। ਗੰਨੇ ਤੋਂ ਗੁੜ ਬਣਾਉ 😮 ਦੋ ਮਰਲੇ।।ਦੋ ਮਰਲੇ ਕਰਕੇ ਸਬਜ਼ੀਆਂ ਲਾਉ।।ਵੀਹ ਮਰਲਾ ਯਾਨੀ ਇਕ ਕਨਾਲ ਚ ਦਸ ਤਰ੍ਹਾਂ ਦੀਆਂ ਸਬਜ਼ੀਆਂ।। ਗੰਨੇ ਤੋਂ ਗੁੜ ਬਣਾਉ।।ਔਰਗਨਾਇਜ ਸਬਜ਼ੀਆਂ ਦਾਲਾਂ ਮਸਾਲੇ।।ਇਹ ਡਿਮਾਂਡ ਤਾਂ ਜਿੰਨੀ ਹੋਏ ਔਨੀ ਘਟ ਹੈ 🌱 ਭਾਈ।😅 ਹਾਂ ਸੱਚ।। ਸਰੋਂ ਪੱਕਾ ਕੇ ਕਡੋ ਤੇਲ।।ਛਾਵਾਛੇ।।ਲਗ ਜਾਉ ਕੰਮਾਂ ਤੇ 😅 ਪੰਜਾਬ ਚ ਕੋਈ ਵੇਲਾ ਨਾ ਦਿਖੇ ਬਜਾਰ ਮਾਰਕਿਟ ਦੂਰ ਦੂਰ ਤੱਕ ਸੋ ਡੇਢ ਸੋ ਕਿਲੋਮੀਟਰ ਤੱਕ ਸੈਟ ਕਰੋ।। ਅੱਜਕਲ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ
      ।।

  • @SukhchainSingh-by7le
    @SukhchainSingh-by7le 2 роки тому +20

    ਬਹੁਤ ਵਧੀਆ ਗੁਰਦੀਪ ਸਿੰਘ ਵਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ

  • @DHALIWAL-rs
    @DHALIWAL-rs 2 роки тому +75

    ਬਾਈ ਇਹੋ ਜੀਆਂ ਵੀਡੀਓ ਪਾਇਆ ਕਰੋ। ਨਈਂ ਤਾਂ ਤੁਸੀਂ ਨਸ਼ੇ ਆਲ਼ੇ ਹੀ ਲੱਭੀ ਜਾਂਨੇ ਓਂ ਫਲਾਨੇ ਨੇ ਬਾਰਾਂ ਕਿੱਲੇ ਵੇਚਤੇ ਨਸ਼ੇ ਲਈ ਫਲਾਨੇ ਨਸ਼ੇੜੀ ਨੇ ਮਾਂ ਕੁੱਟੀ ਸੀ।

    • @rajveersohal2124
      @rajveersohal2124 2 роки тому +1

      ua-cam.com/video/P37KQ8nli7A/v-deo.html

    • @SahibpreetRattol
      @SahibpreetRattol Рік тому

      Shi gl aw y Jma shii

    • @ManjitSingh-hq5wn
      @ManjitSingh-hq5wn Рік тому

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ-ਬਹੁਤ ਕੀਮਤੀ ਵਿਚਾਰ ਹੈ ਆਪ ਜੀ ਦਾ ਧੰਨਵਾਦ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਵੀਰ ਭੈਣਾਂ ਧੀਆਂ ਮਾਵਾਂ ਬੱਚੇ ਬਚੀਆਂ ਬਜੁਰਗ ਆਪਣੇ ਧਰਮ ਮੁਤਾਬਿਕ ਰੋਜ ਸੇਵਾ ਸਿਮਰਨ ਨਿਤਨੇਮ ਪਾਠ ਕਥਾ ਕੀਰਤਨ ਕਰੋ ਤੇ ਸੁਣੋ ਵਾਹਿਗੁਰੂ ਚੜਦੀ ਕਲਾ ਚ ਰੱਖੇ ਜੀ ਆਪਣੇ ਨਾਮ ਨਾਲ ਸਿੰਘ ਜਾਂ ਕੌਰ ਹੀ ਲਿਖੋ ਜੀ ਜਾਤ ਗੋਤ ਨਹੀਂ ਗੁਰੂ ਸਾਹਿਬ ਜੀ ਦਾ ਹੁਕਮ ਹੈ ਜੀ ਡਬਲਯੂ ਡਬਲਯੂ ਡਬਲਯੂ ਡੌਟ ਗੁਰਬਾਣੀ ਉਪਦੇਸ਼ ਡੌਟ ਔਰਗ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਜ ਸੌ ਤੇਰਾਂ ਘੰਟੇ ਦੀ ਕਥਾ ਕੰਪਿਊਟਰ ਤੋਂ ਉਤਾਰ ਕੇ ਜਰੂਰ ਸੁਣੋ ਤੁਸੀਂ ਹੈਰਾਨ ਰਹਿ ਜਾਉਗੇ ਬਾਣੀ ਚ ਕਿੰਨੀ ਸ਼ਕਤੀ ਤੇ ਸਾਰੇ ਧਰਮਾਂ ਬਾਰੇ ਕਿੰਨਾ ਗਿਆਨ ਹੈ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

    • @anshwindersinghsandhu7777
      @anshwindersinghsandhu7777 Рік тому

      ​@@SahibpreetRattol22²2222222222222222222²²2222222222222222222222222222222222222222²²2222222222222222222222222222222

  • @davidmasihmachhiwara7092
    @davidmasihmachhiwara7092 Місяць тому

    ਬਹੁਤ ਹੀ ਵਧੀਆ ਸੋਚ ਵਧੀਆ ਕੰਮ ਸਮਝ ਤੋਂ ਬਾਹਰ ਹੈ ਕਿ ਲੋਕ ਕਣਕ ਤੇ ਝੋਨੇ ਦੇ ਪਿਛੇ ਹੀ ਕਿਉਂ ਪਏ ਹਨ। ਅਸਲ ਸਚ ਹੈ ਕਿ ਲੋਕਾਂ ਨੂੰ ਕਣਕ ਝੋਨਾ ਬੀਜਕੇ ਵਿਹਲੇ ਰਹਿਣ ਦੀ ਆਦਤ ਪੈ ਚੁੱਕੀ ਹੈ। ਹੋਰ ਗਲ ਕੋਈ ਨਹੀਂ ਹੈ

  • @satnaamwaheguru573
    @satnaamwaheguru573 2 роки тому +9

    ਮੇਹਨਤ। ਰੰਗ, ਲਾਤੀ॥ਹੈ ਜੀ

  • @punjabvillagemajha
    @punjabvillagemajha 2 роки тому +72

    ਇਹ ਊ ਕਿਸਾਨ ਆ ਜਿਹੜੇ ਸਾਡੇ ਪੰਜਾਬ ਨੂੰ ਖੁਸ਼ ਹਾਲ ਬਣੋਣਾ ਚਹੁੰਦੇ ਹਨ💚 ਹਰੇਕ ਕਿਸਾਨ ਦੀ ਸੋਚ ਇੱਦਾਂ ਦੀ ਚਾਹੀਦੀ ਆ😐 ਲੋਕਾਂ ਪੈਸਾ ਮਹਾਨ ਕਰਤਾ🙏ਧੰਨਵਾਦ🙏

    • @JGillGhali
      @JGillGhali 2 роки тому +1

      No n s. Okay weeeee

    • @rajveersohal2124
      @rajveersohal2124 2 роки тому +1

      @@JGillGhali ua-cam.com/video/P37KQ8nli7A/v-deo.html

  • @balkandersingh1470
    @balkandersingh1470 2 роки тому +13

    ਅੱਜ ਲੋਕ ਮੋਟਰਾਂ ਦੇ ਸਿਰ ਤੇ ਨਹਿਰੀ ਖਾਲ ਸਮਾਰਨੋਂ ਹਟ ਗਏ

  • @AvtarSingh-pw7fv
    @AvtarSingh-pw7fv 2 роки тому +33

    ਬਾਈ ਜੀ ਅਬੁੰਜਾ ਵਾਲੇ ਮਾਲਕਾਂ ਨੇ ਇਕ ਬੰਦੇ ਨੂੰ ਖੁਸ਼ ਕਰ ਦਿੱਤਾ ਪਰ ਆਪ ਉਹ ਆਪਣੀ ਫੈਕਟਰੀ ਦੇ ਲਾਗੇ ਲਾਗੇ ਸਵਾਹ ਖਿਲਾਰ ਕੇ ਲੱਖਾਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਿਹਾ ਹੈ

  • @kulthibk4892
    @kulthibk4892 2 роки тому +10

    ਵਾਹ ਜਾਰ ਬਹੁਤ ਖ਼ੁਸ ਕਿਸਾਨ

  • @jaskaranchahal5333
    @jaskaranchahal5333 2 роки тому +53

    ਪਾਣੀ ਨੂੰ ਇਕੱਲਾ ਕਿਸਾਨ ਹੀ ਨਹੀਂ ਵਰਤਦਾ ਸਭ ਤੋਂ ਜ਼ਿਆਦਾ ਪਾਣੀ ਫੈਕਟਰੀਆਂ ਵਾਲੇ ਧਰਤੀ ਵਿੱਚੋਂ ਕੱਢਦੇ ਹਨ। ਬਦਨਾਮ ਕਿਸਾਨਾਂ ਨੂੰ ਕੀਤਾ ਜਾਂਦਾ ਹੈ ।

    • @shergill4301
      @shergill4301 2 роки тому +6

      Punjab vich sab ton ghat factoria te pani sab ton zayda Thale ja reha

    • @jaskaranchahal5333
      @jaskaranchahal5333 2 роки тому +5

      @@shergill4301 ਤੁਸੀਂ ਮੇਰੇ ਇਲਾਕੇ ਵਿਚ ਆ ਕੇ ਦੇਖੋ ਲੁਧਿਆਣੇ ਜਿਧਰ ਦੇਖੋਗੇ ਫੈਕਟਰੀਆਂ ਹੀ ਦਿਸਣੀਆਂ ਜੋ 50/50 ਐਚ ਪੀ ਦੀਆ ਮੋਟਰਾਂ ਨਾਲ 24 ਘੰਟੇ ਧਰਤੀ ਦੇ ਥੱਲਿਓਂ ਪਾਣੀ ਕੱਢਦੀਆਂ ਹਨ।3 ਲੱਖ ਲੀਟਰ ਕਾਗਜਾ ਵਿਚ ਪਾਸ ਕਰਵੲਉਦੇ ਹਨ ਤੇ 12/13ਲੱਖ ਲੀਟਰ ਰੋਜ ਪਾਣੀ ਕੱਢਦੇਹਨ

    • @shergill4301
      @shergill4301 2 роки тому +1

      @@jaskaranchahal5333 Bai ttusi Punjab vicho bahar ja ke Dekho.....Gujarat Maharashtra Karnataka lakha factoria.......Punjab vich taa kuch ni...bahar Nikal ne Najar maro Duniya Kithe aa

    • @jaskaranchahal5333
      @jaskaranchahal5333 2 роки тому

      @@shergill4301 ਵੀਰ ਉੱਥੇ ਉਹ ਇੰਡਸਟਰੀ ਜ਼ਿਆਦਾ ਜਿਸ ਵਿਚ ਪਾਣੀ ਘੱਟ ਵਰਤੋਂ ਵਿੱਚ ਆਉਦਾ । ਪੰਜਾਬ ਵਿੱਚ ਡਾਇੰਗਾ ਹੀ ਬਹੁਤ ਜ਼ਿਆਦਾ ਨੇ ਜੋ ਹਰ ਮਿੰਟ ਲੱਖਾ ਲੀਟਰ ਪਾਣੀ ਵਰਤਦੇ ਹਨ

    • @shergill4301
      @shergill4301 2 роки тому

      @@jaskaranchahal5333 okay veer Ji........mainu ehni knowledge ni

  • @JaswinderSingh-io7uo
    @JaswinderSingh-io7uo 2 роки тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਧੰਨਵਾਦ ਜੀ ਜਾਣਕਾਰੀ ਦਿੱਤੀ ਗਈ ਹੈ । ਵਾਹਿਗੁਰੂ ਜੀ ਸਭ ਨੂੰ ਚੜ੍ਹਦੀ ਕਲਾ ਬਖਸ਼ੇ ਜੀ ਚੈਨਲ ਵਾਲਿਆਂ ਨੂੰ ਵੀ ਜੀ ।👌👌👌👍👍👍👍

  • @giansingh9874
    @giansingh9874 2 роки тому +33

    ਬਹੁਤ ਵਧੀਆ ਉਪਰਾਲਾ ਹੈ ਜੀ ਵਾਹਿਗੁਰੂ ਕਿਰਪਾ ਕਰਨ ਤਰੱਕੀ ਬਖਸ਼ਣਗੇ।

  • @devindersingh9793
    @devindersingh9793 2 роки тому +5

    ਬਹੁਤ ਵਧੀਆ ਸ਼ਲਾਘਾਯੋਗ ਕੰਮ। ਵਧੀਆ ਜਾਣਕਾਰੀ ਲਈ ਤੁਹਾਡਾ ਧੰਨਵਾਦ ਜੀ।

  • @gursewaksingh9345
    @gursewaksingh9345 2 роки тому +14

    ਬਾਈ ਜੀ ਸਹਾਇਕ ਧੰਦਿਆਂ ਤੇ ਵੀਡੀਓ ਬਣਾਉ ਜੀ ਜਿਵੇਂ ਮੁਰਗੀ ਪਾਲਣ , ਡੇਅਰੀ ਫਾਰਮਿੰਗ,ਫਿਛ ਫਾਰਮਿੰਗ, ਸੂਰ ਪਾਲਣ,fancy bird, ਬੱਕਰੀ ਪਾਲਣ,ਇਹੋ ਜਿਹੇ ਸਹਾਇਕ ਧੰਦੇ ਆਦਿ

  • @mrangrejmechanical2225
    @mrangrejmechanical2225 2 роки тому +4

    ਮੈਨੂੰ ਬਹੁਤ ਖੁਸ਼ੀ ਹੋਈ ਵੀਡੀਓ ਵੇਖ ਕੇ ਪਰ ਮੇਰੀ ਬੇਨਤੀ ਹੈ ਗੁਰਦੀਪ ਨੂੰ ਤੁਹਾਡਾ ਬਹੁਤ ਵਧੀਆ ਕੰਮ ਹੈ ਪਰ ਵੀਰ ਤੁਸੀਂ ਤੰਬਾਕੂ ਛੱਡ ਦੇ ਮੇਰੇ ਵੀਰ ਜੀ

  • @Lovenature-nt8zm
    @Lovenature-nt8zm 2 роки тому +14

    ਵਾਹਿਗੁਰੂ ਜੀ ਸੁਮੱਤ ਬਖ਼ਸ਼ੇ 🙏

  • @jagmailsingh6660
    @jagmailsingh6660 2 роки тому +14

    ਬਾਈ ਬੋਹਤ ਬਦਿਆ ਪਸੰਦ ਆਈਆ

  • @jagdeepkaur8855
    @jagdeepkaur8855 3 місяці тому +1

    🎉🎉🎉 ਬਹੁਤ ਸੋਹਣੀ ਮਿਹਨਤ ਨਾਲ ਅੱਗੇ ਵੱਧ ਰਹੇ ਨੇ 🎉🎉🎉

  • @sukmansingh5709
    @sukmansingh5709 2 роки тому +21

    ਵਾਹਿਗੁਰੂ ਤਰੱਕੀਆਂ ਬਖਸ਼ੇ ਜੀ ਭਰਾ ਨੂੰ।

  • @harindergrewal535
    @harindergrewal535 10 місяців тому +2

    *What a wonderful idea!God bless U everywhere.*❤🎉

  • @ReshamSingh-fe5wp
    @ReshamSingh-fe5wp 2 роки тому +20

    ਬਾਈ ਜੀ ਪੱਤਾ ਮਰੋੜ ਵਾਇਰਸ ਰੋਗ ਹੈ ਇਸ ਦੇ ਹਲ ਲਈ ਅੱਧਾ ਕਿਲੋ ਦੁੱਧ ਇਕ ਟੈਂਕੀ ਵਿਚ ਪਾ ਕੇ ਹਫਤੇ ਦੀਆਂ ਤਿੰਨ ਸਪਰੇਆਂ ਦੋ ਦਿਨ ਦਾ ਵਕਫਾ ਪਾਕੇ ਕਰ ਦਿਓ ਵਧੀਆ ਰਿਜਲਟ ਮਿਲੇਗਾ ।

  • @gurmeetsingh7314
    @gurmeetsingh7314 2 роки тому +9

    ਹਿੰਮਤ ਦਾ ਰੱਬ ਹਮਾਇਤੀ ਆ।

  • @JagroopSingh-no7xy
    @JagroopSingh-no7xy 2 роки тому +44

    ਵਾਹ ਸਰਕਾਰੇ 1 ਪਾਵਰ ਵਾਲਾ ਕਿਸਾਨ ਮੋਟਰ ਦਾ ਬਿਲ ਭਰ ਰਿਹਾ ਤੇ 20 ਪਾਵਰ ਵਾਲੇ ਨੂੰ ਬਿਲ ਫ੍ਰੀ

    • @sakinderboparai3046
      @sakinderboparai3046 2 роки тому +2

      ਭਰਾਵਾ 20 ਪਾਵਰ ਵਾਲੇ ਨੂੰ ਫਸਲ ਦਾ ਰੇਟ ਨੀ ਮਿਲਦਾ । ਡੀਜਲ ਦਾ ਖਾਦਾਂ ਦਾ ਰੇਟ ਦੁੱਗਣਾ ਹੋ ਗਿਅਾ । ਫਸਲ ਦਾ ਰੇਟ ਦੁੱਗਣਾ ਚਾਹੀਦੈ ।

    • @JagroopSingh-no7xy
      @JagroopSingh-no7xy 2 роки тому +3

      @@sakinderboparai3046 ਰੇਟ ਅਕਲ ਨਾਲ ਮਿਲਦੇ ਪਾਵਰ ਨਾਲ ਨਹੀ ਇਕ ਪਾਵਰ ਵਾਲਾ ਅਕਲ ਨਾਲ ਖਾ ਰਿਹਾ

    • @jashandeepsingh8849
      @jashandeepsingh8849 2 роки тому +1

      Oh bhrawa hundi ta free aa par light Sara saal full time nhi aundi....
      Sabji waste pani sarra saal chahida hunda ...ta kar eh bill bhrda hona

    • @gursewaksinghsewakchohan7053
      @gursewaksinghsewakchohan7053 Рік тому

      ​@@JagroopSingh-no7xyàaaàaaaaàaaaaaaàaaaaaààaàaaàaaaaaaàaàaaàààaààààaaààaaàààaàaààaaaaààaaààaaaaaaaaaaàaàaaààaààaàaàààààaafaaàaàaàaaaààaaàaàààaààààààaàaaaàaaàaaaaaaaaaaaaaaaaaaaaaaaàaaàaàaaàaaaaaaaaàaaàaàaaàaààaààaàaaàaaaaaàaaàaàaaaaaaàaaààaàaaaààaààaaaàaaaàaààààaaaaaà

  • @bhadarsingh1871
    @bhadarsingh1871 2 роки тому +6

    Whaheguru ji veer nu ਸਾਧਾ ਖੁਸ਼ rakhe

  • @bootadreger4540
    @bootadreger4540 2 роки тому +1

    ਇਸ ਕਰਕੇ ਕਿਸਾਨ ਅੰਨ ਦਾਤਾ ਹੈ ਕਿਸਾਨ ਹੀ ਜ਼ਿੰਦਗੀ ਬਣਾਉਂਦਾ ਹੈ ਲੋਕਾਂ ਦੀ ਜਿਹੜੇ ਕਿਸਾਨ ਦੇ ਨਿਰਭਰ ਹਨ ਕਿਸਾਨ ਹੀ ਜਿਹਰ ਖਲ਼ਾਉਂਦੇ ਨੇ

  • @kulwindersingh6423
    @kulwindersingh6423 2 роки тому +9

    ਵਾਹਿਗੁਰੂ ਮੇਹਰ ਕਰੇ

  • @hardyalbrar2948
    @hardyalbrar2948 2 роки тому +24

    ਬਹੁਤ ਵਧੀਅਾ ੳੁਪਰਾਲਾ ਬਾੲੀ ਦਾ 👍🌿🌿🍀🌿🌿

  • @naseebchand8371
    @naseebchand8371 Рік тому +2

    ਲੋਕਾਂ ਨੂੰ ਗੁੰਮਰਾਹ ਕਰਨ ਲਈ ਧੰਨਵਾਦ

  • @harpreetvirk7247
    @harpreetvirk7247 2 роки тому +4

    ਮਿਹਨਤੀ ਆ ਬਾਈ ਗੁਰਦੀਪ ਸਿੰਘ

    • @hirasingh5787
      @hirasingh5787 2 роки тому

      Bahut vadhia uprala hai tuhada veer ji

  • @drsarvjeetbrarkundal2858
    @drsarvjeetbrarkundal2858 2 роки тому +2

    ਮੈਂ ਬਠਿੰਡਾ ਦੇਖਿਆ .ਬਹੁਤ ਚੰਗਾ .ਸੱਚ ਅੈ

  • @gurmeetbrar1119
    @gurmeetbrar1119 Рік тому

    RMB television ਦਾ ਧੰਨਵਾਦ ਜੀ

  • @harpreetaulakh1376
    @harpreetaulakh1376 2 роки тому +16

    ਬਹੁਤ ਵਧੀਆ ਜਾਣਕਾਰੀ ਦੇਣ ਲਈ ਸ਼ੁਕਰੀਆ ਜੀ

  • @pargatsingh2613
    @pargatsingh2613 Рік тому +1

    ਵਾਹਿਗੁਰੂ ਜੀ ਕਿਰਪਾ ਰੱਖਣ ਬਹੁਤ ਵਧੀਆ ‌ਸੋਚ

  • @bishanchand6908
    @bishanchand6908 2 роки тому +1

    ਵਾਹਿਗੁਰੂ ਜੀ।
    ਬਹੁਤ ਹੀ ਵਧੀਆ ਜੀ।
    ਖੁਸ਼ ਰਹੋ ਜੀ।

  • @MakhanSingh-lt4mw
    @MakhanSingh-lt4mw 2 роки тому +2

    Good job gbu ਗੁਰਦੀਪ ਸਿੰਘ g

  • @baljitratol2981
    @baljitratol2981 2 роки тому +9

    ਬਹੁਤ ਵਧੀਆ 👍

    • @khehrasworld6800
      @khehrasworld6800 2 роки тому

      Wuwwwwwuwwu😉Wu😉😉ueueu6u j v j4r?ww😉uwu

  • @ShamsherSingh-kd1ne
    @ShamsherSingh-kd1ne 2 роки тому +4

    ਕਿਸਾਨਾਂ ਦੇ ਧਰਨੇ ਲਵਾ ਕੇ ਕਿਸਾਨ ਯੂਨੀਅਨ ਆਗੂ ਪੈਸੇ ਇਕੱਠੇ ਕਰ ਯਾਏਦਾਤਾਂ ਬਣਾ ਰਹੇ ਹਨ।

  • @shamdhiman8717
    @shamdhiman8717 2 роки тому +21

    ਖੱਸ ਖੱਸ। ਦੀ। ਖੇਤੀ। ਨਾਲ। ਪਾਣੀ। ਕਿਸਾਨ। ਸਰਕਾਰ। ਨੌਜਵਾਨ। ਸਭ। ਬਚਣਗੇ

  • @ranagnz7442
    @ranagnz7442 2 роки тому +2

    ਵਾਹਿਗੁਰੂ ਅਾਪ ਜੀ ਦੀ ਮੇਹਨਤ ਵਿੱਚ ਬਰਕਤ ਪਾਵੇ ਬਹੁਤ ਵਧੀਅਾ ੳੁਪਰਾਲਾ ਹੈ।

  • @SukhwinderSingh-wq5ip
    @SukhwinderSingh-wq5ip 2 роки тому +10

    ਬਹੁਤ ਵਧੀਆ ਬਾਈ ਜੀ

  • @jarnailsinghbagga6783
    @jarnailsinghbagga6783 Рік тому +1

    Very good bohut vadia

  • @AkashdeepSingh-cl2gj
    @AkashdeepSingh-cl2gj Рік тому +1

    ਬਹੁਤ ਵਧੀਆ ਵੀਰ ਜੀ

  • @GurdevKaur-z4i
    @GurdevKaur-z4i 5 місяців тому

    ਮੇਰੇ ਵੀਰ ਜੀ ਬਹੁਤ ਹੀ ਵਧੀਅਾ ❤👍

  • @geaviladlageaviladla8807
    @geaviladlageaviladla8807 2 роки тому +2

    ਬਹੁਤ ਵਧੀਆ ਉਪਰਾਲਾ

  • @satinder195
    @satinder195 2 роки тому +14

    Very knowledgeable video. Hope more Kissan start to grow organic. Good luck

  • @KawaljitKaur-fh9cx
    @KawaljitKaur-fh9cx 5 місяців тому

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ

  • @bakhsishsidhu7216
    @bakhsishsidhu7216 2 роки тому +9

    ਸਾਡੇ ਘਰ ਖੇਤਾਂ ਵਿੱਚ ਅਸੀਂ ਕਿਲੇ ਵਿੱਚ 5ਬਲੱਬ ਲਿਆ ਸੀ ਸਾਡੇ ਤਾ ਸੁਡੀ ਪਾ ਗੲੀ

  • @ajaibsidhu8809
    @ajaibsidhu8809 2 роки тому +2

    ਬਹੁਤ ਸੂਝਵਾਨ ਤੇ ਮਿਹਨਤੀ ਕਿਸਾਨ । ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ । ਬਿਲਕੁਲ ਸਹੀ ਕਿਹਾ ਕਿ ਜੇਕਰ ਇਥੇ ਹੀ ਮਿਹਨਤ ਕੀਤੀ ਜਾਵੇ ਤਾਂ ਪਰਦੇਸਾਂ ਵਿੱਚ ਜਾਣ ਦੀ ਲੋੜ ਨਾ ਪਵੇ ।

  • @gurminderkaurdhaliwal2842
    @gurminderkaurdhaliwal2842 2 роки тому +3

    ਬਹੁਤ ਬਹੁਤ ਵਧੀਆ 🙏

  • @ranvirsingh8340
    @ranvirsingh8340 4 місяці тому

    ਇਹ ਹੈ ਕਿਰਸਾਨੀ ਜੀ ਸਲੂਟ ਹੈ ਵੀਰ ਜੀ ਨੂੰ

  • @Jagtarmaur
    @Jagtarmaur 2 роки тому +6

    ਬਹੁਤ ਵਧੀਆ

  • @karmjitkaur6507
    @karmjitkaur6507 2 роки тому +7

    Good very Good son ji God blass you

  • @ਗੁਰਦੀਪਸਿੰਘਟਿਵਾਣਾ

    ਬਹੁਤ ਖੂਬ ਜੀ

  • @shivanisharma5562
    @shivanisharma5562 5 місяців тому +1

    ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮😢

    • @shivanisharma5562
      @shivanisharma5562 5 місяців тому

      ਇਸ ਗੂੰਡੈ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😮😮😮

  • @harbansvirk1753
    @harbansvirk1753 2 роки тому +1

    ਬਹੁਤ ਵਧੀਆ ਕਿਸਾਨ ਵੀਰ,

  • @ਸਾਡੀਜਿੰਦਗੀ
    @ਸਾਡੀਜਿੰਦਗੀ 2 роки тому +27

    ਬਾਈ ਖੇਤੀ ਵੀ ਕਿਸਮਤ ਦੇ ਨਾਲ ਹੁੰਦੀ ਹੈ ਜੇ ਕਰਮ ਹੈ ਤਾਂ ਖੇਤੀ ਪਾਸ

  • @opkamboj9860
    @opkamboj9860 2 роки тому +3

    ਅੱਜ ਦੀ ਕਹਾਵਤ / ਅਕਲ ਨਾਲ ਵਾਹ ਤੇ ਰੱਜ ਕੇ ਖਾਹ🙏🙏

  • @DrAPSMann
    @DrAPSMann 2 роки тому +6

    Dear S Gurdeep singh ji , please share your daily ledger of work and accounts in next vedio.This will help to other farmers too.

  • @balkandersingh1470
    @balkandersingh1470 2 роки тому +3

    Very good Veer ji bahut badhiya 🙏🙏🙏

  • @ParamSarao-h7w
    @ParamSarao-h7w 3 місяці тому

    God bless you 💖 veere rab tanu te Tera privar nu sada chardi Kala vich rakhan ji 💖

  • @ramlaljhally5405
    @ramlaljhally5405 2 роки тому +9

    Very good job veer ji thanks for every things you doing

  • @vishals1162
    @vishals1162 2 роки тому +7

    Waheguru ji tuhanu khush rakhe.🙏
    Hor himmat Dave changa kam karan di.

  • @kuldipdhak7972
    @kuldipdhak7972 2 роки тому +4

    Very good organic farming should follow

  • @atmabrar6719
    @atmabrar6719 Рік тому +1

    All kisans should learn from this great sardar and change farming system

  • @JasbirSingh-is5rl
    @JasbirSingh-is5rl 2 місяці тому

    Mehnat, nu, salam❤❤❤❤❤

  • @gurlabhsra1998
    @gurlabhsra1998 2 роки тому +1

    ਸਲੂਟ ਆ ਵੀਰ ਨੂੰ

  • @farmarpendubande3718
    @farmarpendubande3718 2 роки тому +10

    ਵੀਰ ਜੀ ਅਸੀਂ ਵੀ ਆਵਦੇ ਖਾਂ ਨੁੰ ਬਿਨਾ ਸਪਰੈਹ ਖਾਦ ਤੋਂ ਸਬਜ਼ੀ ਲਗਾਈ ਦੀ ਆ ਐਸ ਸਬਜ਼ੀ ਦਾ ਟੈਸਟ ਵੀ ਅਲੱਗ ਇ ਹੁਦਾ

  • @tejasingh3597
    @tejasingh3597 2 роки тому +11

    ਮੈ ਗਵਾਹ ਹਾਂ ਇਸ ਔਰਗੈਨਿਕ ਖੇਤੀ ਦਾ, ਕਨੇਡਾ ਤੋ ਆ ਕੇ ਸਿਧਾ ਇਹਦੇ ਫਾਰਮ ਤੋ ਸਬਜੀ ਲਿਜਾ ਕੇ ਬਣਾਉਦਾ ਰਿਹਾ, ਸਵਾਦ ਹੋਰ ਕਿਤੇ ਨਹੀ ਮਿਲਿਆ!

    • @JaswinderSingh-nj3fz
      @JaswinderSingh-nj3fz 2 роки тому +3

      ਕੀ ਇਹ ਮਜਾਕ ਹੈ,?ਜਾਂ ਸੱਚ

    • @gurveersinghsidhu2294
      @gurveersinghsidhu2294 2 роки тому +2

      ਪਤਾ ਤੂੰ ਕਿਹੜੀ ਕਨੈਡਾ ਵਿੱਚ ਆ ਏਥੇ ਹੀ ਧੱਕੇ ਖਾਦਾਂ

    • @karamjeetsmagh3859
      @karamjeetsmagh3859 2 роки тому

      Mobile no ki hega g Gurdeep singh da ji 👍👍??????

  • @m.goodengumman3941
    @m.goodengumman3941 2 роки тому +4

    Very good paji, Best way is organic way. 👍👳‍♂️🇬🇧

  • @theredleo4936
    @theredleo4936 2 роки тому +3

    ਵਾਹ ਕਮਾਲ❕👌🏻

  • @GurnamOrganicFresh
    @GurnamOrganicFresh 2 роки тому

    🌱🌾🌴 ਬਹੁਤ ਵਧੀਆ ਜਾਣਕਾਰੀ 🌴nice video ❣️ 👍 🌱🌾

  • @narsaltarun5486
    @narsaltarun5486 2 роки тому +3

    22 Gurdeep agar teri imaandaari rahi taan waheguru g tenu eni ku saflta deo ke toon 20,25 kiliyan wale nu maat pavega.

  • @HARPREETSINGH-ti3tu
    @HARPREETSINGH-ti3tu 7 місяців тому

    bohat vadiaaa a ji

  • @ManjitSingh-rz1ei
    @ManjitSingh-rz1ei Рік тому

    ਵੀਰ ਸਬਜੀ ਦਾ ਕੰਮ ਤਾ ਬਹੁਤ ਵਧੀਆ ਆਪਣੀ ਤਿਆਰ ਕਰਕੇ ਵੇਚਣਾ ਕੋਈ ਮਿਹਣਾ ਨਹੀਂ ਮੈ ਵੀ ਕਰਿਆ ਕੰਮ ਘਰਦੀ ਸਬਜੀ ਸਾਰਿਆ ਨਾਲੋ ਵਧੀਆ ਏ