Thank you very much @B Social for all the efforts to bring such a positive content, I am in Canada and have a plan to retire in Punjab. I always had a soft spot for Agriculture and nature, such interviews are a great source of encouragement.
Living with nature automatically creates a sustained environment. Thanks, to create such environment that may further inspire others to adopt it. The only drawback of such environment may be is that only those may adopt it whose needs /desires have already been fulfilled.
Yes farming is enjoyable. Try some new crops, faba bean in winter and soybean in summers. I farm and live on it in Sangrur. I am a fifth generation farmer. You are right operational holding will increase. Keep it up. Best wishes.
@@pinkigrewal We are of the same age group and having very similar interest however haven't started yet. Will you allow us to visit your farm and discuss with you on the way forward? We currently are in Dubai but plan to return back in coming years. My father was from Khemkaran however I was born and brought up in Nagpur but open to settle my retired life in Punjab.
Bhut vdia uncle g ਕੁਦਰਤੀ ਜਾਨਵਰਾ ਨੂੰ ਵੀ ਪਨਾਹ ਮਿਲਦੀ ਆ ਤੇ ਆਪਣੇ ਆਪ ਨੂੰ ਕੁਦਰਤ ਨਾਲ ਇਕ ਮਿਕ ਵੀ ਜਾਪੀਦਾ ਅੰਕਲ ਜੀ ਤੁਸੀ ਦਰੱਖ਼ਤ ਤੇ ਲੱਕੜ ਦੇ ਆਲਣੇ ਬਣਾ ਕੇ ਲਾਊ ਜੀ ਪਰਮਾਤਮਾ ਚੜਦੀ ਕਲਾ ਵਿੱਚ ਰੱਖੇ
ਆਹ ਕੰਮ ਵਧੀਆ ਕੀਤਾ, ਬੰਦੇ ਦੀ ਜ਼ਮੀਰ ਜਾਗਦੀ ਹੈ ਤਾਂ ਉਹ ਕੁਦਰਤ ਦੀਆਂ ਬਖਸ਼ਿਸ਼ਾਂ ਰਹਿਮਤਾਂ ਨਾਲ ਜੁੜ ਸਕਦਾ ਹੈ। ਵਾਹਿਗੁਰੂ ਜੀ ਮੇਹਰ ਕਰਨ, ਤਰੱਕੀਆਂ, ਤੰਦਰੁਸਤੀ ਬਖਸ਼ਣ।
ਬਹੁਤ ਵਧੀਆ ਗਰੇਵਾਲ ਸਾਹਿਬ ,ਕੁਦਰਤ ਨਾਲ ਪਿਆਰ ਪਾ ਕੇ ਹੀ ਮਨੁੱਖ ਰੋਗ ਰਹਿਤ ਜਿੰਦਗੀ ਜੀਅ ਸਕਦਾ ਹੈ ।
ਬਹੁਤ ਵਧੀਆ ਜੀ ! ਕਈ ਘਰਾਂ ਵਿੱਚ ਦੇਖਿਆ ਆਪਣੇ ਖੇਤ ਹੁੰਦੇ ਹੋਏ ਵੀ ਬਜ਼ਾਰਾਂ ਵਿੱਚੋਂ ਸਬਜ਼ੀਆਂ ਖਰੀਦ ਕੇ ਖਾਂਦੇ ਨੇ ਸਾਨੂੰ ਆਪਣੇ ਖਾਣ ਲਈ ਤਾਂ ਘੱਟੋ ਘੱਟ ਕੰਮ ਕਰ ਲ਼ੈਣਾ ਚਾਹੀਦਾ 👍👍
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ, ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
ਪੰਜਾਬ ਗੁਰੂਆਂ ਪੀਰਾਂ ਧਰਤੀ ਹੈ ਜੇ ਹੱਥੀ ਮਿਹਨਤ ਕਰੀਏ ਤਾਂ ਬਹੁਤ ਕੁਝ ਬਚ ਸਕਦਾ ਅੱਜ-ਕੱਲ੍ਹ ਬੱਚੇ ਬਿਨਾ ਮਿਹਨਤ ਤੋਂ ਪੈਸਾ ਭਾਲਦੇ ਹਨ
ਕਨੇਡਾ ਚ ਹੁਣ ਗਲ ਚਲੀ ਕਿਸਾਨ ਵੀ ਬਾਹਰੋ ਮੰਗਾੳਨੇ ਪੈਨੇ
ਪੰਜਾਬ ਸਾਰੀ ਦੁਨੀਆ ਤੋ ਉਪਜਾਊ even California ਚ ਵੀ ਪਾਨੀ Colorado river ਤੋ ਪਾਇਪ ਹੁਦਾ Maha Punjab ਨੇ ਬਿਲਿਅਨ ਭਾਰਤੀਆ ਨੂ food security and border security ਦਿਤੀ ਪਰ ਮੋਜਾ crony capitalist ਲੁਟਦੇ ਰਹੇ 11 ਲਖ ਕਰੋੜ ਦਾ ਕਰਜਾ ਮਾਫ ਇਕਲੇ ਅਦਾਨੀ ਦਾ 2017 ਤਕ 72,000 crores ਜਦੋ ਕਿ ਉਸ ਵੇਲੇ ਸਾਰੇ farm sector ਦਾ ਕਰਜਾ 75,000 ਕਰੋੜ ਸੀ
Keep it up bai ji
ਬਹੁਤ ਉੱਦਮ ਵਾਲਾ ਕੰਮ ਕੀਤਾ ਸਰ। ਚੜ੍ਹਦੀ ਕਲਾ ਚ ਰਹੋ।
ਵਾਹ ਜੀ ਵਾਹ, ਕਿਆ ਬਾਤ ਹੈ, ਉਗਰਾਹਾਂ,ਰਾਜੇਵਾਲ ਧਰਨਿਆਂ ਮਾਹਰੋ ,ਇਹ ਹੈ ਅਸਲੀ ਕਿਸਾਨ,ਇਸ ਪਰਿਵਾਰ ਨੂੰ ਧਰਨੇ ਲੈਕੇ ਦਿਖਾ ਦਿਉ,ਮੈਂ ਮੋਬਾਇਲ ਦੇਖਣਾ ਬੰਦ ਕਰ ਦਿਆਂਗਾ.ਇਹਨਾਂ ਨੂੰ ਧਰਨਿਆਂ ਬਾਰੇ ਪੁੱਛਕੇ ਦੇਖੋ ਫਿਰ ਇਹ ਅਸਲੀ ਕਿਸਾਨ ਤੁਹਾਨੂੰ ਜੁਵਾਬ ਦੇਣਗੇ.
ਗਰੇਵਾਲ ਪਰਿਵਾਰ ਜੀ ਕੁਦਰਤ ਨੂੰ ਅਥਾਹ ਪਿਆਰ ਹੈ ਜੀ.
ਧਰਨਿਆਂ ਵਾਲੇ ਪ੍ਰਧਾਨਾਂ ਨੂੰ ਬੇਨਤੀ ਕਰਦੇ ਹਾਂ ਕਿਸਾਨਾਂ ਨੂੰ ਇਹੋ ਜਿਹੇ ਕੰਮਾਂ ਵੱਲ ਲਗਾਓ,ਨਹੀਂ ਤਾਂ ਤੁਹਾਡੇ ਬੱਚੇ ਵੀ ਧਰਨੇ ਲਾਗਾਉਣ ਲੱਗ ਜਾਣਗੇ.
ਗਰੇਵਾਲ ਪਰਿਵਾਰ ਜੀ, ਬਹੁਤ ਬਹੁਤ ਧਨਵਾਦ ਮਿਹਰਬਾਨੀ ਜੀ.
ਇੱਕ ਫ਼ਸਲ ਕੋਧਰੇ ਦੀ ਖੇਤੀ ਵੀ ਕੀਤੀ ਜਾਵੇ ਜੀ.
ਬੜਾ ਨਜਾਰਾ ਆਇਆ ਗੱਲਾਂ ਬਾਤਾਂ ਸੁਣ ਕੇ। ਦਾਰਸ਼ਨਿਕ ਗੱਲਾਂ । ਸੱਤਸ੍ਰੀ ਅਕਾਲ ਤਾਇਆ ਜੀ 🙏 ।
ਵੈਰੀ ਗੁੱਡ ਪਿਤਾ ਸਮਾਨ ਅੰਕਲ ਤੇ ਆਂਟੀ ਜੀ 🙏🌷🥀
ਬਹੁਤ ਵਧੀਆ ਜੀ ਪਿਤਾ ਪੁਰਖੀ ਸਾਡੇ ਪੰਜਾਬੀ ਜਨ ਜੀਵਨ ਦੇ ਹੱਡੀਂ ਰਚਿਆ ਖੇਤੀਬਾੜੀ ਦਾ ਕੰਮ ਕਰਨ ਲਈ ਬਹੁਤ ਬਹੁਤ ਮੁਬਾਰਕਾਂ।
❤ਵਾਹਿਗੁਰੂ ਤੁਹਾਨੂੰ ਹਮੇਸਾ ਚੜ੍ਹਦੀ ਕਲਾ ਬਹੁਤ ਜ਼ਿਆਦਾ ਵਧੀਆਂ ਕੰਮ ਜੀ ❤
ਪੂਰੀ ਕਹਾਣੀ ਸੱਚ ਤੇ ਅਧਾਰਿਤ ਹੈ, ਧੰਨਵਾਦ। ਅੈਕਸੀਅਨ ਕਿਸਾਨ ਦਾ।
ਬਹੁਤ ਵਧੀਆ ਪਲਵਿੰਦਰ ਸਿੰਘ ਜੀ, ਤੁਹਾਡੇ ਵਰਗੇ ਬੰਦੇ ਈ ਮਿਸਾਲ ਬਣਦੇ ਨੇ। ਬੜਾ ਚੰਗਾ ਲੱਗਾ
ਬਹੁਤ ਵਧੀਆ ਲੱਗਿਆ ਇੰਟਰਵਿਊ ਵੇਖ ਕੇ। ਪਰਮਾਤਮਾ ਹਮੇਸ਼ਾ ਚੜਦੀ ਕਲਾਂ ਵਿੱਚ ਰੱਖਣ ਏਸ ਕਿਸਾਨ ਜੋੜੀ ਨੂੰ 🙏
Dear Grewal Sir, you r an inspiration for all of us. keep it up
Thank you very much @B Social for all the efforts to bring such a positive content, I am in Canada and have a plan to retire in Punjab. I always had a soft spot for Agriculture and nature, such interviews are a great source of encouragement.
Grib kuri di benti mere father cancer bimari vich chl vasse maa hart patient hai ghar gribi hai mainu help cahidi hai maa beti presan majbur ha
@@kauranmol3152 ... tuhannu kiddan sampark krna ? Kedda pind, te jilla aa ?
@@societenaturelle9005 Be ware of fakes. Eh lok thug hn . Foreign commentators da comment pdh ke udo hi ehi likh dinde hn !
B social: ਤੁੱਸਾਂ ਹਮੇਸ਼ਾ ਚੰਗੀਆਂ ਮਿਸਾਲਾਂ ਪੇਸ਼ ਕੀਤੀਆਂ ਹਨ: ਧੰਨਵਾਦ and million salutes
ਬਹੁਤ ਵਧੀਆ ਉਪਰਾਲਾ ਹੈ ਜੀ 🙏🙏
ਬਹੁਤ ਵਧੀਆ ਢੰਗ ਨਾਲ ਖੇਤੀ ਕਰਨ ਬਾਰੇ ਦੱਸਿਆ,ਬਹੁਤ ਵਧੀਆ ਲੱਗਿਆ। ਪਰ ਤੁਸੀਂ ਫੋਨ ਨੰਬਰ ਨਹੀ ਦਸਿਆ।
Very Good, Mera vi eh supna hai 1-2 kille ch kudrati kheti karna.Filhaal kitchen gardening karna bhut achha lagda hai.
ਕਮਾਲ ਉਦਮ👍👍👍
Grewal sahib ji,, sat shri akal ji,, ਸਰ ,, ਲੋਕ ਹਰੀ ਖੇਤੀ,, ਹਰਾ ਇਨਕਲਾਬ ,, ਵਾਲੀ ਖੇਤੀ,, ਵਿੱਚੋਂ ਬਾਹਰ,, ਆਉੁਣ ,, ਨੂੰ ਤਿਆਰ ਹਨ ਜੀ,ਬਾਹਰ ਆਉਣਾ ਚਾਹੁੰਦੇ ਹਨ ਜੀ,,, ਲੇਕਿਨ ,, ਥੋੜ੍ਹੀ ,, ਜਿਹੀ ਉਂਗਲ , ਫੜਾਉਣ, ਵਾਲੇ ਇਨਸਾਨ ਦੀ ਲੋੜ ਹੈ ਜੀ,, ਜੋ, ਹੱਲਾ ਸ਼ੇਰੀ ਦੇਵੇ,, ਅਤੇ ਕਹੇ ,, ਚੱਲ ,ਯਾਰ ,, ਮੈਂ ਦੱਸਾਂਗਾ,, ਵਹਿਮ ਨਾ ਕਰ ,,ਮੈਂ ਤੇਰੇ ਨਾਲ ,, ਖੜ੍ਹਾ ਹਾਂ ਜੀ ,, ਥੋੜ੍ਹੀ ,, ਮੱਦਦ ਤੇ ਹੱਲਾ ਸ਼ੇਰੀ,, ਸਰਕਾਰ ਵੀ ਕਰੇ ,, ਯੂਨੀਵਰਸਿਟੀ ,, ਵੀ ,, ਚਿੱਟੇ ਹਾਥੀ ਨਾ ਬਣੇ,, ਖੇਤਾਂ ਤੱਕ ,, ਪਹੁੰਚ ਕਰਦੇ ,, ਤਾਂ ਬਹੁਤ ਵੱਡਾ,, ਇਨਕਲਾਬ,, ਬਾਬੇ ਨਾਨਕ ਸਾਹਿਬ ਜੀ ਦੇ, ਖੇਤੀ, ਵਾਲੇ ,, ਕੰਮ ਹੋ ਜਾਣਗੇ ਜੀ,, ਧੰਨਵਾਦ ਜੀ।
ਬੀਬੀ ਜੀ ਅਤੇ ਸਰਦਾਰ ਸਾਹਿਬ ਨੂੰ ਸਤਿ ਸ੍ਰੀ ਅਕਾਲ! ਤੁਹਾਡੇ ਉਦਮ ਨੂੰ ਸਲਾਮ।
ਕੈਪਟਨ ਨਸੀਬ ਸਿੰਘ।
Living with nature automatically creates a sustained environment. Thanks, to create such environment that may further inspire others to adopt it. The only drawback of such environment may be is that only those may adopt it whose needs /desires have already been fulfilled.
Very good and inspiring job, Waheguru ji Grewal family te mehar karen🙏🙏
ਵਾਹਿਗੁਰੂ ਜੀ ਕਿਰਪਾ ਕਰੇ ਤਾਂ ੲਿਹੋ ਜਿਹੇ ਕਾਰਜ ਸਿਰੇਚੜਦੇ, ਹੈ ਜੀ, 🙏🏻🙏🏻
Palwinder ji is making PANJAB'S AGRICULTURE TRADITIONS PROUD.❤
BAI JI TE BHAN JI BOHAT HI WADDIA SUBAH HAI WAHEGURU JI CHARDIKLA TE TANDRUSTI BAKSHAN
Garewal sahib bhut vadia g waheguru aap nu chardi kala ch rakhan
ਵਾਹ ਬਹੁਤ ਵਧੀਆ
ਬਹੁਤ ਵਧੀਆ ਜਾਣਕਾਰੀ ਵੀਰ 👑👍
ਧੰਨਵਾਦ ਜੀ
ਜਿਸ ਚੀਜ਼ ਨਾਲ ਤੁਸੀਂ ਪਿਆਰ ਕਰਨ ਲੱਗ ਜਾਵੋਂ,,ਉਹ ਤੁਹਾਡੇ ਨਾਲ ਇੱਕ ਮਿੱਕ ਹੋ ਜਾਵੇਗੀ,,, ਭਾਵੇਂ ਜਾਨਵਰ ਹੀ ਕਿਉਂ ਨਾ ਹੋਵੇ,,,
ਬਹੁਤ ਵਧੀਆ ਉਪਰਾਲਾ
Bahut khoob samajh or jaroori hai ji shukria ji
Good planning for the future aspirants, natural farming can increase the fertility of the soil too!
Sirrrrraaa gal bat......
ਦੇਸੀ ਖੇਤੀ ਵਰਗੀ ਰੀਸ ਨਹੀਂ
Good hobby and productive also God bless you Grewal
ਬਹੁਤ ਵਧੀਆ ਜੀ
ਬਹੁਤ ਵਦੀਆ ਜੀ ਟੈਮਪਾਸ ਤੇ ਕਮਾਈ ਦੋਨੋ ਹੀ ਨੇ
ਬਾਈ ਜੀ ਮੁੱਕਦੀ ਗੱਲ ਇਹ ਆ ਇਹ ਖੇਤੀ ਉਹਦੀ ਆ ਜਿਸ ਕੋਲ ਵਾਧੂ ਪੈਸੇ ਆ ਤੇ ਬੱਸ ਚੋਜ ਕਰਨੇ ਆ
Veer ji bahut vadiya
sahi aa bhaji.main vi police di service shadke organic kheti karan layi varmi compost da kam shuru kita ya
ਵਾਹ
Please plant trees of Beris tahlis toot Neem jamaun Karonda jhand Vann pelu kikkars dhak dehla farwah brotta pippal dek amla dhayeu pilkhan falsa Arjun sarrihn bakayen imli dhak jhannd etc
ਓਹ ਅਪਣੇ ਝਿੜੀ ਲੱਗੀ ਹੋਈ ਹੈ ਜੀ
❤🎉 wah teri kudret God may bless u
Waheguru ji 🙏
God them blees you
Bht vadia uprala ji
Great efforts sir।।
Nice sir👍🙏
Ravinder kaur 🙏🙏 waheguru ji
good information .Youth should take inspiration from. this couple👍👍👍
Bhut vadiya ji bhaji behan ji sat sri aakal ji 👋👋👋👌👍🙏🙏🙏
Good job. Keep it up.
Waheguru ji 🙏tell locations please,very nice information thanks 🙏
Very inspiring
Bahut vadia ji
Good job sir
Good ji
Good job ji. Carry on.
Very nice Grewal Sahib
Me vi kharar vich rehndi ha mera vi dil krda kisi pind vich makan khrid ke thori ji jmeen fruit veg de tree lgawa
Meri Jameen ch try kr k vekh lo kij sma shock poora hoju Mai laina kuj ni kharcha tusi khud krna beej te
Verynice
Bahut vadia ji veg's khet vich hi suru karo
Yes farming is enjoyable. Try some new crops, faba bean in winter and soybean in summers. I farm and live on it in Sangrur. I am a fifth generation farmer.
You are right operational holding will increase. Keep it up. Best wishes.
I will try soyabean in next ਸੌਣੀ
For natural farmers there are not great options in that season
@@pinkigrewal Apna no.dio plez.?
y g pind te district da name likh diya kro
ta jo kise ne jana hove ta saukha lage
ਪਿੰਡ ਸਹਿਣਾ ਜ਼ਿਲਾ ਬਰਨਾਲਾ ਵਿੱਚ ਬਰਨਾਲਾ ਮੋਗਾ ਰੋਡ ਤੇ ਹੈ।
🙏🏼👍🏼👍🏼
Good job 👍👍
good
Good👍👍
Positive bnde❤
Very nice video
🙏🙏🙏🙏🙏
Bohit ashha laga .
👍👍🙏🙏
V nice malwayi language statment forward
Kithe hai ji eh farm. . .......
ਕੋਈ ਇਨ੍ਹਾਂ ਦਾ ਪੂਰਾ ਪਤਾ ਦੱਸ ਸਕਦਾ ਜੀ, ਕਿਸ ਪਿੰਡ, ਜ਼ਿਲ੍ਹੇ ਚ ਨੇ ਇਨ੍ਹਾਂ ਦੇ ਖੇਤ...
Very nice
Good job bhaji&sister 👏
ਸਰ ਸਰੋ ਦਾ ਕੀ ਨਾਮ ਦੱਸਿਆ ਜੀ
👍
🙏🙏
Veer ji hun parali ton tuddi banaun vali machine v aa gayi a ji pla sariyan nu dasso asi v parali di tudi banva layi aa es baar
Posted ko
Saab ne canada thodi chal jana har banda kol 20 lakh lagon layi kithe hai ...kheti kise na kise ne te kari jani
Bhai Ji kina kila jamin hai
6 ਕਿੱਲੇ
In which Village, Grewal,s Farm , very interesting and good efforts , please can any body mention this Village, thanks
It's village SEHNA on Barnala Bajakhana road
@@pinkigrewal We are of the same age group and having very similar interest however haven't started yet. Will you allow us to visit your farm and discuss with you on the way forward? We currently are in Dubai but plan to return back in coming years. My father was from Khemkaran however I was born and brought up in Nagpur but open to settle my retired life in Punjab.
@@pinkigrewal 🙏
ਸੈਹਿਣਾ ਪਿੰਡ ਕਿੱਥੇ ਪੈਦਾਂ ਹੈ।
On Barnala Bajakhana road
ਜੱਟਾ ਨੂੰ ਵੱਢ ਕੇ ਗੱਲਾ ਆਉਦੀ ਨੇ
🤣🤣🤣🤣
Wdhia lagia reporter is too good
22 ji full Address ki ha ayna da ja pind da nam ?
Village SEHNA on Barnala Bajakhana road
Veerji Phone nabar
Ragi da atha mil ju ji
ਹਾਂ ਜੀ
Think about other farmers....
ਮੈਡਮ ਤੁਹਾਡਾ ਸ਼ੂਗਰ ਕਿਵੇਂ ਕੰਟਰੋਲ ਹੋਇਆ ਕਿਰਪਾ ਕਰਕੇ ਜਵਾਬ ਦਿਉ।
ਸ਼ੂਕਰ ਨੂੰ ਕੰਟਰੋਲ ਕਰਨ ਲਈ, ਸਾਈਕਲ ਚਲਾਉ , ਖੇਤਾਂ ਚ ਕੰਮ ਕਰੋ, ਖੇਤੀ ਬਾੜੀ ਦਾ, ਜਾ ਘਰ ਚ ਥੋੜ੍ਹੀ ਜਗਾ ਚ ਖੇਤੀ ਕਰ ਲਉ ਜੇ ਜ਼ਮੀਨ ਨਹੀਂ ਹੈ| ਕਣਕ ਦੀ ਰੋਟੀ ਦੀ ਥਾਂ ਬਾਜਰੇ ਛੋਲਿਆਂ ਜਾ ਮੱਕੀ ਦੀ ਰੋਟੀ ਖਾ ਲਉ | ਸਵੇਰੇ ਉਠ ਕੇ ਕੋਸਾ ਪਾਣੀ ਪੀਉ | ਤਿੰਨ ਤੋਂ ਛੇ ਮਹੀਨੇ ਚ ਫਰਕ ਪੈ ਜਾਣਾ | exercise ਜਿੰਨੀ ਕਰ ਸਕਦੇ ਫ਼ੈਦਾ ਹੋਵੇਗਾ |
Positive approach, ਕੁਦਰਤ ਨਾਲ਼ ਜੁੜਨਾ ਅਤੇ ਸਭ ਤੋਂ ਜ਼ਿਆਦਾ life ਸਟਾਈਲ, so called, ਬਦਲਨਾ 🙏
Please watch few videos of Biswaroop Roy about diabetic and follow his DIP and sugar will be under control in few days. No medicine.
ਬੱਚੇ ਸੈੱਟ ਨੇ ਗੱਲਾਂ ਆਉਂਦੀਆਂ ਨੇ
ਸੋਹਣੇ ਵੀਰ ਮੇਰੇ ਕੋਲ਼ ਓਰਾ ਵੀ ਜ਼ਮੀਨ ਦਾ ਨਹੀਂ ਸੀ, ਇਹ ਸਾਰੀ ਉਮਰ ਦੀ ਘਾਲਣਾ ਹੈ, ਬੱਚੇ ਵੀ set ਕੀਤੇ, ਹੁਣ ਵੀ ਲੋਕਾਈ ਲਈ ਸੋਚ ਕੇ ਕਰਨ ਲੱਗੀਆਂ.
ਵੀਡੀਓ ਦੇਖਣ ਅਤੇ ਕੰਮੈਂਟ ਕਰਨ ਲਈ ਧੰਨਵਾਦ
@@pinkigrewal Kihda pind h bai da ? Love from Haryana . 🙏
Sahi gall a veer
Veer Tuc ki kmm krde oo ja kria hoyia koi kmm ?????
Sir tuhada farmhouse kithe hai ji@@pinkigrewal