HUNDI SI GREEBI (Official Audio) Hustinder | Desi Crew | Mahol | Vintage Rec | Punjabi Song

Поділитися
Вставка
  • Опубліковано 27 лис 2023
  • Vintage Records & Lovnish Puri Presents Official Audio of "Hundi Si Greebi" by "Hustinder" from album "Mahol"
    Subscribe Our Official UA-cam Channel For Upcoming Songs : / @vintage_records
    Singer : Hustinder
    Lyrics : Dean Warring
    Music : Desi Crew
    UA-cam Management : Harpreet Harrie
    Digital Distribution : Sweet Chilli Digitals
    Producer : Lovnish Puri
    Label : Vintage Records
    For live Shows Contact :
    CANADA : +1 647-501-0006
    INDIA : +91 95783 00009
    Enjoy And Stay Connected With Vintage Records ||
    bit.ly/3TwExy3
    #Mahol #hustinder #desicrew #vintagerecords #punjabisongs #fullalbum #punjabisong
    Subscribe to Vintage Records : / @vintage_records
    Follow us on Facebook : profile.php?...
    Follow us on Instagram : / vintage_records.ca

КОМЕНТАРІ • 1,2 тис.

  • @karmitakaur3390
    @karmitakaur3390 6 місяців тому +2172

    ਮੈ ਕਿਨੀ ਵਾਰ ਗਾਣਾ ਸੁਣ ਲਿਆ ਮੰਨ ਨੀ ਭਰਦਾ ਕੌਣ ਕੌਣ ਸਹਿਮਤ ਆ ਇਸ ਗੱਲ ਨਾਲ 👍❣️

    • @amrit.ghanauri
      @amrit.ghanauri 6 місяців тому +41

      Haaye oye tu bhan cho har thaa te

    • @GurwinderSingh-zt5mq
      @GurwinderSingh-zt5mq 6 місяців тому +9

      Hji

    • @creativesingh4948
      @creativesingh4948 6 місяців тому +11

      Ehnu kro report phla dimaag kharab kita Bibi ne 😂

    • @MandeepSingh-yv9gd
      @MandeepSingh-yv9gd 6 місяців тому +10

      ਤੇਰਾ ਤਾਂ ਲੱਗਦਾ ਕਦੇ ਨੀ ਭਰਨਾ😅

    • @sarabjitsingh4108
      @sarabjitsingh4108 6 місяців тому +5

      Ooo shukar a tu bhi es bar koi new likh ke comment kita nai ta eko e copy paste hunda c har jagha

  • @a.k.5389
    @a.k.5389 Місяць тому +36

    ਬਸ ਹੁਣੇ ਹੁਣੇ ਗਰੀਬੀ ਕੱਢੀ ਆ,,, ਕਿਰਪਾ ਵਾਹਿਗੁਰੂ ਜੀ ਦੀ,,, ਨਾ ਘਰ ਸੀ,, ਨਾ ਕੰਮ ਸੀ,, ਨਾ ਕਾਰ ਸੀ,,, 2 ਸਾਲਾਂ 'ਚ ਵਾਹਿਗੁਰੂ ਜੀ ਨੇ ਹਾਲਾਤ ਹੀ ਬਦਲ ਦਿੱਤੇ,, ਅੱਜ ਸਭ ਕੁਝ ਆ,, 🙏

  • @gursangeetsingh4493
    @gursangeetsingh4493 Місяць тому +71

    ਮੈਂ ਬੜੇ ਮਾਣ ਨਾਲ ਲਿਖ਼ ਰਿਹਾਂ। ਮੈਂ ਅਪਣਾ ਘਰ, ਆਪਣੀ ਮਿਹਣਤ ਨਾਲ ਗਿਹਣੇ ਛੁਡਵਾਇਆ। ਵਾਹਿਗੁਰੂ ਜੀ। 😊

  • @Bieber_studio
    @Bieber_studio 6 місяців тому +188

    ਬਾਈ ਕੌਣ ਕੌਣ ਸਹਿਮਤ ਆ ਵੀ hustinder ਤਾਂ hustinder ਹੀ ਆ

  • @brar-bathindewala
    @brar-bathindewala 6 місяців тому +294

    ਗ਼ਰੀਬੀ 🎉 ਦੇ ਨਾਮ ਤੇ ਲਾਈਕ ਕਰੋ ਜੀ

  • @jagseersingh5506
    @jagseersingh5506 5 місяців тому +352

    ਮੇਹਨਤੀ ਲੋਕਾਂ ਨੂੰ ਜਜ਼ਬਾ ਦੇਣ ਵਾਸਤੇ ਧੰਨਵਾਦ ਵੀਰੇ
    ਇਹੋ ਜਿਹੇ ਹੋਰ ਗੀਤ ਵੀ ਆਉਣ ਦਿਓ

    • @user-je4lf6fi3o
      @user-je4lf6fi3o 3 місяці тому +2

      ਭਾਈ ਆ ਦੋ ਗਾਣਿਆਂ ਦਾ ਓਦਰ ਮੇਰੇ ਵੱਲੋ ਵੀ ਲਿਖ ਲਈ 😁👍🏻

  • @rajkhudal6260
    @rajkhudal6260 6 місяців тому +205

    ਕਰਜ਼ਾ ਲੈਕੇ ਜੰਮੇ ਸੀ,
    ਸਾਡੇ ਦੁੱਖ ਸਦੀਆਂ ਤੋਂ ਲੰਮੇਂ ਸੀ,
    ਸੁੱਖ ਨਾਲ ਅੱਜ ਉਹੀ ਦਿਨ ਆ ਗਿਆ,
    ਜਿਹੜਾ ਮੰਗਦੀ ਹੁੰਦੀ ਸੀ ਉਹਦੇ ਬੀਬੀ ਦਰ ਤੋਂ,
    ਖੜ ਖੜ ਦੇਖਦੇ ਨੇ ਲੋਕ ਸੋਹਣੀਏ,
    ਮੈਂ ਕੁੱਟ ਕੁੱਟ ਕੇ ਭਜਾਈ ਐ ਗ਼ਰੀਬੀ ਘਰ ਤੋਂ..!!
    RaJ kHuDaL

  • @GopiNumberdar
    @GopiNumberdar 5 місяців тому +102

    ਜਿੰਨੇ ਮੇਰੇ ਵਰਗੇ ਵਿਹਲੜ ਨੇ ਗਾਣਾ ਸੁਣਕੇ ਕੰਮ ਕਾਰ ਲਈ ਜ਼ਰੂਰ ਸੋਚਣ ਲਈ ਮਜਬੂਰ ਕਰਦਾ

  • @AmanReond
    @AmanReond 6 місяців тому +338

    ਵਾਹ ਜੀ ਵਾਹ ,,, !!! ਸਵਾਦ ਲਿਆ ਤਾਂ ਯਾਰਾਂ। ਬੀਤੀ ਜ਼ਿੰਦਗੀ ਦੇ ਹਲਾਤਾਂ ਨੂੰ ਦੱਸਣ ਦਾ ਸਵਾਦ ਵੀ ਓਦੋਂ ਹੀ ਆਉਦਾ ,ਜਦੋਂ ਗੁੱਡੀ ਸਿਖਰਾਂ ਵੱਲ ਨੂੰ ਮੂੰਹ ਕਰ ਤੁਰਦੀ ਆ।
    ਖਿੱਚ ਕੇ ਰੱਖ ਕੰਮ।love you ❤

    • @happybains6388
      @happybains6388 5 місяців тому +5

      ❤❤

    • @RajinderKumar-mf4vw
      @RajinderKumar-mf4vw 4 місяці тому +3

      ਸ਼ਾਬਾਸ਼ ਪੁਤਰ ਮਾਵਾ ਦੀਆ ਦੁਆਵਾ ਤੇਲੇ ਨਾਲ ਨੇ ਪੁਤਰ

    • @jay33817
      @jay33817 4 місяці тому

      😊😊😊😊😊

    • @karanpal602
      @karanpal602 4 місяці тому

      😊

    • @rakeshbhatia46
      @rakeshbhatia46 3 місяці тому +1

      ❤❤

  • @Bajwa__farm1
    @Bajwa__farm1 5 місяців тому +84

    ਮੈਂ ਬਹੁਤ ਵਾਰ ਸੁਣ ਲਿਆ ਇਹ ਗੀਤ ਪਰ ਮੇਰਾ ਮਨ ਨਹੀਂ ਭਰਦਾ ਬਹੁਤ ਸੋਹਣਾ ਲਿਖਿਆ ਵੀਰ ਮਹਾਰਾਜ ਤੈਨੂੰ ਤਰੱਕੀ ਦੇਵੇ

  • @Bieber_studio
    @Bieber_studio 6 місяців тому +52

    ਕੌਣ ਕੌਣ ਸਹਿਮਤ ਆ ਵੀ hustinder ਤਾਂ hustinder ਹੀ ਆ ❤❣️👍🏻👍

  • @amandeepsaraon2451
    @amandeepsaraon2451 5 місяців тому +186

    ਸਿਰਾ ਲਾਤਾ ਬਾਈ ❤ ਪੂਰਾ motivate ਕਰਦਾ ਗਾਣਾ ਰੱਬ ਸਭ ਨੂੰ ਤਰੱਕੀ ਬਕਸੇ

    • @jashanbrar1101
      @jashanbrar1101 5 місяців тому +3

      ❤❤❤ਬਾਈ ਜੀ ਗੀਤ ਬਹੁਤ ਹੀ ਵਧੀਆ ਜੀ

    • @SharnJot-ll2lj
      @SharnJot-ll2lj 5 місяців тому

      Bhenchod ti kalakara di bai luv u a. Song atta. A pura

  • @Maan_Bro_Music
    @Maan_Bro_Music 6 місяців тому +74

    ਬਹੁਤ ਹੀ ਸੋਹਣੀ ਲਿਖਤ ਅਵਾਜ ਅਤੇ music। ਬਹੁਤ ਸੋਹਣਾ ਗੀਤ ਗਾਇਆ ਵੀਰ ਨੇ
    ਵੈਸੇ ਵੀ ਜ਼ਿੰਦਗੀ ਦੀ ਬਹੁਤ ਵੱਡੀ ਸੱਚਾਈ ਲਿਖੀ ਆ deen bro ❤

    • @sukhveersingh2718
      @sukhveersingh2718 6 місяців тому +2

      ਸਾਡੇ ਵਾਲੇ ਨੇ ਆਪਣਾ ਹੀ ਲਿੱਖ ਤਾ

  • @---8925
    @---8925 5 місяців тому +64

    ਦੋ ਚਾਰ ਪੈਰੇ ਹੋਰ ਚਾਹੀਦੇ ਸੀ ਗਾਣੇ ਦੇ ਯਰ❤

  • @AmandeepSingh-eb6wp
    @AmandeepSingh-eb6wp 21 день тому +4

    Mere te v waheguru ji ne kirpa kiti aw jameen gehne payi c ,Baki hor v sab kuj de dita waheguru ji ne

  • @HANKARI_59
    @HANKARI_59 6 місяців тому +23

    ਹੁਣ bneyea ਮਾਹੌਲ sirra ਹੀ ਕਰਵਾ ਤਾਂ patender ਨੇ 🎉🎉🎉🎉🎉

  • @PannuBrotherPhotoStudio
    @PannuBrotherPhotoStudio 4 місяці тому +18

    ਬਹੁਤ ਸੋਹਣਾ ਗਾਇਆ ਵੀਰ ਜੀਅ ਕਰਦਾ ਵਾਰ-ਵਾਰ ਸੁਣੀ ਜਾਵਾ 2 ਦਿਨ ਹੋਗੇ ਪਤਾ ਨੀ ਕਿੰਨੀ ਵਾਰ ਸੁਣ ਲਿਆ ਬੱਸ ਨਜਾਰਾ ਜਿਹਾ ਆਈ ਜਾਂਦਾ ਆ ।

  • @bittuBhatti-dq4xy
    @bittuBhatti-dq4xy 2 місяці тому +9

    ਆਪਾਂ ਨੂੰ ਤਾਂ ਆਪ ਹੀ ਗ਼ਰੀਬੀ ਬਾਹਰ ✈️🇦🇪ਲੈ ਆਈ ਼
    ਫਿਰ ਕੀ ਸਾਲੀ ਬਿਲਡਿੰਗਾ 🌃ਵਿੱਚ ਘੜੀਸੀ ਮਿੰਨਤਾਂ ਕਰਦੀ ਸੀ 🙏

  • @riprecords1372
    @riprecords1372 6 місяців тому +64

    Kya geet aain Dean ਵੀਰ ਬਹੁਤ ਸੋਹਣਾ ਲਿਖਿਆ ❤ ਹੁਸਤਿੰਦਰ ਬਾਈ ਨੇ ਬਹੁਤ ਸੋਹਣਾ ਗਾਇਆ

  • @amritgrewal1621
    @amritgrewal1621 6 місяців тому +17

    ਭਦੋੜ ਆਲਾ ਹੁਸ਼ਤਿਦਰ 🔥

  • @preetSingh-vi3mt
    @preetSingh-vi3mt 6 місяців тому +25

    ਵਦੀਆ ਸੋਂਗ ਏ ਬਾਈ ਮਿਹਨਤ ਕਰਨ ਆਲੇ ਬੰਦਿਆ ਨੂੰ ਹੌਂਸਲਾ ਮਿਲਦਾ ਐਵੇਂ ਦੇ ਗਾਣਿਆ ਨਾਲ਼ ❤❤❤❤❤

  • @AmanKumar-tz8fr
    @AmanKumar-tz8fr 4 місяці тому +4

    ਵਾਹ ਜੀ ਵਾਹ। ਸਵਾਦ ਲਿਆਂ ਤਾਂ ਯਾਰਾਂ ‌ ਬੀਤੀ ਜ਼ਿੰਦਗੀ ਦੇ ਹਲਾਤਾਂ ਨੂੰ ਦੱਸਣ ਦਾ ਸਵਾਦ ਓਦੋਂ ਹੀ ਆਉਂਦਾ ਜਦੋਂ ਗੁੱਡੀ ਸਿਖਰਾਂ ਵੱਲ ਨੂੰ ਮੂੰਹ ਕਰ ਤੁਰਦੀ ਆ। !!!!! ਖਿੱਚ ਕੇ ਰੱਖ ਕੰਮ love 😢

  • @sukhwindersahota4865
    @sukhwindersahota4865 8 днів тому +1

    Eda lagda gaana mere lae bnia. ❤ Weheguru da shukar aa sanu ena mann ditta

  • @farooqraz827
    @farooqraz827 6 місяців тому +58

    He is under-appreciated for sure. Songs like Dulda Glass and Dollar Wargiyeh are so good and world class. ❤ From 🇵🇰

  • @happygro4929
    @happygro4929 6 місяців тому +20

    Baba nanak tenu chadikala ch rakhe 🙏🙏🙏 bot sona Gaya teh likhet v bot soni a bai di👌👌

  • @MamgalSingh-yc5bi
    @MamgalSingh-yc5bi 11 днів тому +1

    Bai TUC ehh song bahut sohna ਬੋਲਿਆ ਈਏ❤❤❤

  • @user-lb8ix7cw1e
    @user-lb8ix7cw1e 2 місяці тому +5

    hje ta greebi ne dabbh rakheya pr harna ni kde mai waheguru bhli kre ☝

  • @HSbrother.1408
    @HSbrother.1408 5 місяців тому +18

    ਬਾਈ ਸੁਣ ਕੇ ਦਿਲ ਖੁਸ਼ ਹੋ ਗਿਆ ਯਾਰ

  • @Abdullah_Jutt_Official
    @Abdullah_Jutt_Official 6 місяців тому +19

    ਵਾਹ ਮੱਲਾ ਸਿਰਾ ਕਰਵਾਤੀ, ਬਾਕੀ ਡੀਨ ਵੜਿੰਗ ਦੀ ਕਲਮ ਲਈ ਤਾਂ ਕੋਈ ਬੋਲ ਹੀ ਨੀ ❤

  • @Sonu.Arts.
    @Sonu.Arts. 6 місяців тому +11

    ਡੀਨ ਨੂੰ ਸੀ ਕੀਨ੍ਹੇ ਜਾਨਣਾ ਹੁੰਦੀ ਤੂੰ ਨਾ ਜੇ ਬਾਂਹ ਸਾਡੀ ਛੱਡੀ 🙏🏻

    • @SukhaDhanda-sr9rs
      @SukhaDhanda-sr9rs 6 місяців тому +1

      Deen Bai nu puchna kite milea ta kon c oh kudi jede li he song likhea 😊

    • @Sonu.Arts.
      @Sonu.Arts. 6 місяців тому

      @@SukhaDhanda-sr9rs ਦੱਸ ਵੇ ਡੀਨਾ ਸੀ ਉਹ ਕੌਣ ਹਸੀਨਾ

    • @reshidhaliwal1628
      @reshidhaliwal1628 6 місяців тому

      Number dyi writer da bai

  • @beparwah9177
    @beparwah9177 4 дні тому

    ਵਾਹਿਗੁਰੂ jehre v veer pra ਬਾਹਰ aa,ohna di ardaas suno

  • @maurocarobello
    @maurocarobello 6 місяців тому +35

    Perfect song for all sons to express their love to all fathers out in the world.

  • @Bavansingh07
    @Bavansingh07 6 місяців тому +12

    ਮਹੌਲ ਬਣ ਗਿਆ ਬਾਈ ਪੂਰਾ📌

  • @jagbeer747
    @jagbeer747 4 місяці тому +10

    ਬਾਈ ਤੇਰਾ ਇਹ ਗੀਤ ਬਹੁਤ ਸੋਹਣਾ ਦਿਲ ❤ ਨੂੰ ਟੱਚ ਕਰਦਾ

  • @mithagill7313
    @mithagill7313 6 місяців тому +6

    ❤ਬਹੁਤ ਘੈਂਟ song🤘ਲੱਗਿਆ ਬਾਕੀ ਤੁਸੀਂ ਦੱਸੋ ਕਿੱਦਾਂ ਲੱਗਿਆ 😊

  • @SatnamSingh-js1is
    @SatnamSingh-js1is 6 місяців тому +123

    ਬਹੁਤ ਵਧੀਆ ਗੀਤਕਾਰ ਅ ਬਾਈ ਤੂੰ ਸਾਡੇ ਵੀ ਗਰੀਬ ਸੀ ਬਾਈ ਮੈਂ ਅਰਾਮੀ ਵਿਚ ਭਾਰਤੀ ਹੋ ਗਈਆ ਬਾਈ

    • @SABIRAIDER
      @SABIRAIDER 5 місяців тому +3

      Congratulations veer, JAI HIND 🇮🇳

    • @sonysidhu8951
      @sonysidhu8951 5 місяців тому +4

      ਨਜਾਰਾ ਤਾਂ hun a y

    • @gurjitsingh6976
      @gurjitsingh6976 4 місяці тому +2

      Main v in army job para

    • @HarjinderSingh-tj8qf
      @HarjinderSingh-tj8qf 3 місяці тому +4

      Ma v army bich a y Mara pind Khatri Wala a Bareta kol ma 11sikh Li unit a ashi v both grab c ma ta mara brother army bich a Hun ash karda a

    • @majha_alla0661
      @majha_alla0661 3 місяці тому +2

      ​@@HarjinderSingh-tj8qfgood Veera ❤

  • @preetrai7277
    @preetrai7277 4 місяці тому +9

    ਬਹੁਤ ਵਧਿਆ ਗਾਣਾ ਵਾਂ ਦਿਲ ਦੀਆ ਫੀਲਿੰਗ ਸਭ ਇਸ ਗਾਣੇ ਵਿੱਚ ਆ ਸਕੂਨ ਜੇਹਾ ਮਿਲਦਾ ਸੁਣ ਕੇ ❤

  • @Happysingh_420
    @Happysingh_420 5 місяців тому +2

    ਕੱਲਿਆਂ ਜਿਉਣਾ👑 ਸਿੱਖ ਬੱਲਿਆ ਅੱਜ ਨਹੀਂ 🎭ਤਾਂ ਕੱਲ ਸਭ ਦੇ ⚠ ਮਨੋ ਲਹਿਜੇਗਾ❌

  • @sk-uf7hm
    @sk-uf7hm 5 місяців тому +7

    147 waar sunn leya kal mai repeat te sabto fvrt gana ehi bnya album da

  • @user-bh3ov6yg3p
    @user-bh3ov6yg3p 4 місяці тому +8

    ਬਹੁਤ ਵਧੀਆ ਸੀਰਾ ਗੀਤ ਬਾਈ❤❤❤ ਖਿੱਚ ਕੇ ਰੱਖ ਬਾਈ💪💪

  • @user-wm7fq9cu8s
    @user-wm7fq9cu8s 6 місяців тому +15

    ਬਹੁਤ ਵਧੀਆ ਬਾਈ ਜੀ ਨੇ ਗੀਤ ਲਿਖਿਆ

    ਬਹੁਤ ਵਧੀਆ ਅਵਾਜ਼ ਐ ਬਹੁਤ ਵਧੀਆ ਗੀਤ ਹੈ ਗੀਤ ਸੁਣ ਕੇ ਦਿਲ ਖੁਸ਼ ਕਰਤਾ ਵਾਹਿਗੁਰੂ ਜੀ ਮੇਹਰ ਪ੍ਰਿਆ ਹੱਥ ਰੱਖੀ ਬਾਈ ਜੀ ਤੇ❤❤

  • @varindersingh414
    @varindersingh414 6 місяців тому +14

    ਬਹੁਤ ਸੋਹਣਾ ਲਿਖਿਆ ਤੇ ਗਾਇਆ ਵੀਰੇ ❤❤

  • @nirbhainahar8655
    @nirbhainahar8655 5 місяців тому +7

    ਸਿਰਾ ਹੀ ਕਰਤਾ ਬਾਈ ਨੇ ਜਿਆਉਦਾ ਰਹਿ ਵੀਰ

  • @KamalsinghSahota-me7ng
    @KamalsinghSahota-me7ng 6 місяців тому +3

    Jide kamyab Hoge ode jrur lauga gana aha DJ Te ❤️

  • @MandeepSingh-ri7pt
    @MandeepSingh-ri7pt 6 місяців тому +5

    ਜਿਉਂਦਾ ਰਹਿ ਬਰੋ ਬਹੁਤ ਵਦੀਆ ਸੋਂਗ ਅ ਲਵ ਯੂ ਬਰੋ

  • @vikasllb8663
    @vikasllb8663 5 місяців тому +7

    All hustinder fans assemble here?¿?¿

  • @bhatoyesaab4534
    @bhatoyesaab4534 10 днів тому +1

    Bhot vadiya song mind fresh ho gya sun ke

  • @NAV_SHAH
    @NAV_SHAH 6 місяців тому +22

    Bai ji Waheguru tuhanu trakkiya bakshe really bhut Sohna likhya saari album cho eh gana bhut vadia aaa ❤✍🏻

  • @SandhuPartap-zp5st
    @SandhuPartap-zp5st 6 місяців тому +3

    Bohot sohni album par pishliya album jinni sohni nai sanu commercial hustinder nahi ik pind sadiyan gallan alla hustinder chahida❤️❤️

  • @rohitchacha
    @rohitchacha 13 днів тому +1

    Bahut vadia song aa veer ❤

  • @HARMOHANSINGH-zu1cd
    @HARMOHANSINGH-zu1cd Місяць тому +1

    Time time di gal a 22.
    Kise time 100 Rupya jeb ch nai si hunda aj apni fortuner ch ghumida. Apne purane din yad a gye 22. Bahut dil nu shoon wala geet hai.. Akha cho athruu a gye gana sun ke...

  • @user-xb7oi8pj2p
    @user-xb7oi8pj2p 9 днів тому

    ਜਿਸਨੇ ਸਖ਼ਤ ਮਿਹਨਤ ਤੋਂ ਬਾਅਦ ਚੰਗੇ ਦਿਨ ਵੇਖੇ ਹੋਣ ਉਹਨਾਂ ਦੇ ਜਜ਼ਬਾਤਾਂ ਵਾਲਾ ਗੀਤ ਏ

  • @harinderkaur5664
    @harinderkaur5664 6 місяців тому +5

    ਚਪੇੜੇ ਦੀ ਥਾਂ ਲਫੇੜੇ ਵੱਧ ਜੱਚਦਾ 💗

    • @sonibro
      @sonibro 5 місяців тому +1

      😂

    • @sonibro
      @sonibro 5 місяців тому +1

      Man gya veer Tanu

    • @biopoint4457
      @biopoint4457 4 місяці тому

      Mar ke mukke ghro kdhi

  • @jaspindersingh8045
    @jaspindersingh8045 6 місяців тому +4

    Hustinder, Arjan Dhillon nd Kaka different zone 🔥

  • @sukhabalowaliya4942
    @sukhabalowaliya4942 Місяць тому +1

    ਇਹ ਪੂਰਾ ਗਾਣਾ ਮੇਰੇ ਤੇ ਲਿਖਿਆ ਗਿਆ ਬੱਸ ਇਕ ਅਫ਼ਸੋਸ ਆ ਕੇ ਬਾਪੂ ਹੈਨੀ ਬਾਕੀ ਸਭ ਆ

  • @dhaliwal1217
    @dhaliwal1217 5 місяців тому +3

    ਇਹ ਗਾਣਾ ਸੋ ਵਾਰ ਤੋਂ ਵੱਧ ਵਾਰ ਸੁਣ ਲਿਆਂ ਫਿਰ ਵੀ ਵਾਰ ਵਾਰ ਸੁਣਨ ਨੂੰ ਜੀ ਕਰੀਂ ਜਾਂਦਾ ❤❤❤

  • @jasssidhu3077
    @jasssidhu3077 6 місяців тому +3

    Dean bai subha da pta nhi kine bar ਸੁਣ ਲਿਆ ਗਾਣਾ ਬਹੁਤ ਸੋਹਣਾ ਲਗਾ❤❤

  • @ManjitSingh-jc7nd
    @ManjitSingh-jc7nd 5 місяців тому +4

    ਦਿਲ ਕਰਦਾ ਵਾਰ ਵਾਰ ਇਹੋ ਗੀਤ ਸੁਣੀ ਜਾਈਏ 😢❤❤

  • @Sukhwinder15898
    @Sukhwinder15898 20 днів тому

    Sukh rkhi waheguru 5 saal ch radak kdd deni aa mehnt krke

  • @JatinderSingh-yt8ps
    @JatinderSingh-yt8ps Місяць тому

    Bai dil hi nhi barda pta ni kini var sun lya song ❤

  • @aarifkamboj
    @aarifkamboj 6 місяців тому +6

    Hustinder And Dean Warring👌👌👌👌👌👌👌👌👌

  • @gurdipsingh7627
    @gurdipsingh7627 5 місяців тому +3

    ਬਹੁਤ ਹੀ ਵਧੀਆ ਗੀਤ ਖਿੱਚ ਕੇ ਰੱਖ ਬੇਟਾ ਕੰਮ ਨੂੰ।

  • @jaggisidhu3382
    @jaggisidhu3382 11 днів тому

    ਜੋ ਜੱਦੀ ਪੁਸ਼ਤੀ ਅਮੀਰ ਨੈ ਓਨਾ ਨੂੰ ਬਹੁਤ ਤਕਲੀਫ਼ ਹੁੰਦੀ ਆ

  • @KamaljeetKaur-vn4ls
    @KamaljeetKaur-vn4ls 19 днів тому +1

    ❤ hundi si garaeb ❤

  • @SamanDeep-kh8wd
    @SamanDeep-kh8wd 4 місяці тому +3

    ਬਾਈ ਜੀ ਦਿਲ ਖੁਸ਼ ਕਰਤਾ ਜਿਊਦਾ ਰਹਿ

  • @HARPREETKAUR-nj4ip
    @HARPREETKAUR-nj4ip 6 місяців тому +4

    Rab tenu hamesha chardikala ch rake chotte vir ❤❤❤❤❤❤❤

  • @sahilkumar365
    @sahilkumar365 3 місяці тому +4

    Vdia bai ji schi bala ghaint song a ❤❤

  • @user-ho6db8is7k
    @user-ho6db8is7k 5 місяців тому +2

    Bai meri life nll v eh song milda ❤❤❤bhot shona song bro waheguru ji mher kre tere te🙏🙏

  • @user-jl2tw9sm7y
    @user-jl2tw9sm7y 5 місяців тому +5

    Bai imosnal karta yr bohot sona geet veere waheguru mehar kare thode te 🙏🙏

  • @amnindersingh1371
    @amnindersingh1371 6 місяців тому +4

    ਹੈ ਗੱਲਬਾਤ ਗਾਣੇ ' ਚ ❤

  • @harmanpawarpawar9673
    @harmanpawarpawar9673 4 місяці тому +2

    ਗ਼ਰੀਬੀ ਬੰਦੇ ਨੂੰ ਬਹੁਤ ਕੁਜ ਸਿੱਖਾਂ ਕੇ ਜਾਂਦੀ ਹੈ ਮੇਰਈ ਜਿੰਦਗੀ ਦਾ ਤਜ਼ਰਬਾ ਇਹੋ ਕਹਿੰਦਾ ਹੈ ਕੇ ਬੰਦੇ ਦੀ ਜਿੰਦਗੀ ਚ ਮੜੇ time ਦੇ 2-3 ਸਾਲ ਹੋਣੇ ਚਾਹੀਦੇ ਹੈ ਜਿੰਦਗੀ ਦਾ ਸਾਰ ਪਤਾ ਲੱਗ ਜਾਂਦਾ ਹੈ

  • @user-lp7tm2gl9u
    @user-lp7tm2gl9u 12 днів тому +1

    Bhut vidiya song brother God bless you

  • @manveersingh5762
    @manveersingh5762 5 місяців тому +5

    Bhut hi Sohna song aa y ji ❤❤❤❤ waheguru thonu Hasde rakhn ❤❤❤❤

  • @user-oe5pr4gc9g
    @user-oe5pr4gc9g 6 місяців тому +5

    ਬਹੁਤ ਸੋਹਣਾ ਗੀਤ ਵੀਰੇ

  • @harpalsingh6822
    @harpalsingh6822 4 місяці тому +1

    soon 🔥🔥 maine v kaduga gareebo gharoo ❤️🙏🙏🙏🙏🙏

  • @user-ub1nd5of8e
    @user-ub1nd5of8e Місяць тому +1

    ਰੂਹ ਨੀ ਥਕਦੀ ਬਾਈ ਦੇ ਗੀਤ ਸੁਣ ਸੁਣ ਕੇ

  • @GurmeetSingh-mg8we
    @GurmeetSingh-mg8we 6 місяців тому +3

    Bahut vadiya veer God bless you

  • @Manpreet_cour
    @Manpreet_cour 5 місяців тому +7

    The most Under-rated singer of punjabi industry... Btt the lyrics, voice , nd the beat ossmmmm... Like alwyss..... #big_fan #hustinder ❤....always uh did the unique project 💯... #heart_ touching

    • @rajimallhi70
      @rajimallhi70 5 місяців тому

      end launda munda schi Bhadour ala chobber

  • @HarmeetSingh-dx8uo
    @HarmeetSingh-dx8uo 8 днів тому +1

    Best motivational geet bai❤️🙏🏻

  • @Guriking93
    @Guriking93 20 днів тому

    Sachi bht vdia geeta rab y nu hor tarki dewa

  • @luckyrahul2339
    @luckyrahul2339 4 місяці тому +3

    ਬਹੁਤ ਸੋਹਣਾ ਲਿਖਿਆ ਤੇ ਬਾਖੂਬ ਗਾਇਆ ❤❤❤😊

  • @GURINDERSINGH-ks3qx
    @GURINDERSINGH-ks3qx 5 місяців тому +4

    ਬਹੁਤ ਵਧੀਆ ਵੀਰ 🎉

  • @KamaljeetKaur-vn4ls
    @KamaljeetKaur-vn4ls Місяць тому +1

    Baaz ale ne❤

  • @mrmrskang852
    @mrmrskang852 3 місяці тому +1

    Bai sachi sira la dita eda de song one chahide aa log follow krn gye

  • @VirRecords
    @VirRecords 6 місяців тому +7

    GOD Bless u Hustinder paji ❤

  • @SukhmanBhullar-qh7wz
    @SukhmanBhullar-qh7wz 5 місяців тому +3

    ❤ Waheguru kirpa kr dve jldi hi aapa v song krna yr bai....waheguru ji kirpa kr den...Same eh song aali secheations aa apne te bai ji

  • @Harpinderbrar386
    @Harpinderbrar386 5 місяців тому +1

    Yaar pucho na bhot ghant song a me ta kine vare Sun leya troctor te fr v eee chlon nu dill karda song ne dill nu bhot vaidaa lageya ghant song bai mere valo sport love you bai EDA Kam chalda rave waheguru Maher pareya hath rakhe hamesha trakeya bakshe 🙏♥️💝💝💝💝💝

  • @bantysingh6305
    @bantysingh6305 5 місяців тому +1

    ਕਦੇ ਤਾਂ ਬਾਈ ਰੱਬ ਸੁਨੁ ਗਾ
    ਫੇਰ ਆਪਾ ਵੀ aditit ਕਰਾ ਗੇ ਅਹਾ ਗਾਣਾ

  • @Harjindersingh-es5iy
    @Harjindersingh-es5iy 5 місяців тому +4

    ਬਹੁਤ ਵਧੀਆ ਲਿਖਤ ਹੈ ਬਾਈ ਜੀ 🎉❤

  • @harpreetsingh-th8qy
    @harpreetsingh-th8qy 6 місяців тому +3

    ਕਿਆ ਗਾਣਾ ਬਾਈ ਭਦੌੜ ਆਲਿਆ 👌❤

  • @varinderjit1504
    @varinderjit1504 6 місяців тому +2

    ਕਿਆ ਬਾਤ ਯਾਰਾ ❤❤❤ ਸੱਚੀਓਂ ਸਹੀ ਲਿਖਿਆ ਵੀਰੇ

  • @jagsirsingh-gv6rm
    @jagsirsingh-gv6rm 29 днів тому

    Yar song bhut vadiya hai but jide kol 3 takk hon ho garib kive hoya😂😂

  • @Abdullah_Jutt_Official
    @Abdullah_Jutt_Official 6 місяців тому +2

    ਡੀਨ ਵੜਿੰਗ ਦੀ ਲਿਖ਼ਤ ਤੇ Hustinder ਦੀ ਆਵਾਜ਼ = ਕਹਿਰ.... ਦੋਵੇਂ ਮੱਲ ਸਿਰਾ ਕਰਵਾਈ ਜਾਂਦੇ ਨੇ 😂

  • @adv.sachinvartia5467
    @adv.sachinvartia5467 6 місяців тому +3

    Thnkss bro ess song lyi ....bht motivation mildi aa study krde time 🙏🙏🚩🧿

  • @KamaljeetKaur-vn4ls
    @KamaljeetKaur-vn4ls Місяць тому +1

    ❤ HUNDI SI GARABI❤

  • @learningpoint361
    @learningpoint361 3 місяці тому +2

    Bahut sohna sohna song veer ❤

  • @Vrun-xj7qe
    @Vrun-xj7qe 6 місяців тому +3

    Bai ki kehne teri likht de masterpiece ✍️💥❤

  • @jassanandpursahib4491
    @jassanandpursahib4491 6 місяців тому +4

    Nice veere song jiunde wasde rho waheguru tuhanu hamesha chrdikla vich rkhe

  • @Maanx_editz507
    @Maanx_editz507 2 місяці тому +1

    Eh geet nu sunke ta wali ghant hi feeling aun lag pedi aa😎

  • @user-nc7ol4pm3l
    @user-nc7ol4pm3l 3 місяці тому +1

    Nice song sukhi sahnewal maan walo ver good