Kauli Khand Di (Official Video)| Korala Maan | Desi Crew| New Punjabi Song 2021| Latest Punjabi Song

Поділитися
Вставка
  • Опубліковано 16 гру 2024

КОМЕНТАРІ • 10 тис.

  • @mundafanbabbumannda8062
    @mundafanbabbumannda8062 3 роки тому +767

    ਦਿਨ ਚੰਗੇ ਆਉਂਦੇ ਨੀਂ ਵੀਰੇ ਲਿਆਉਣੇ ਪੈਂਦੇ ਨੇ ਕੋਂਣ ਕੋਂਣ ਮੰਨਦਾ ਇਸ ਗੱਲ 🙏🙏🙏🙏🙏

  • @gagandeepdhillon6397
    @gagandeepdhillon6397 3 роки тому +103

    ਕੋਰਆਲੇ ਮਾਨ ਦੀ ਕਲਮ ਨੂੰ ਸਲਾਮ ਆ✋✌️❤️🌹

  • @mundafanbabbumannda8062
    @mundafanbabbumannda8062 3 роки тому +171

    ਇੱਕ ਲਾਇਕ ਉਸ ਮਾਂ ਬਾਪ ਲੲਈ ਜਿਨ੍ਹਾਂ ਨੇ ਆਪਾਂ ਨੂੰ ਇਹ ਦੁਨੀਆਂ ਦਿਖਾਈ 🙏🙏🙏🙏🙏

  • @sahijpreetsinghjogewala3608
    @sahijpreetsinghjogewala3608 3 роки тому +285

    ਜਿਹੜੇ ਆਬਦੇ ਬੇਬੇ ਬਾਪੂ ਪਿਆਰ ਕਰਦੇ ਇੱਕ ਲ❤️

    • @rajveerkaur6745
      @rajveerkaur6745 Рік тому +6

      Very good ❤❤❤❤❤🎉😊

    • @varindergill6588
      @varindergill6588 Рік тому +2

    • @KrishnaMakar-s8j
      @KrishnaMakar-s8j Рік тому

      ​@@rajveerkaur6745😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😊😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😊😅😊😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅 2:39 😅😅😅😅😅😅😅😅😅😅😅😅😅😅😅😅😅😅😅😅😅😅😅😅😅😅😊😅😅😅😅😅😅😅😅😅😅😅😅😅😅😅😅😊😊😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅

    • @RaviSandhu-qy8ie
      @RaviSandhu-qy8ie Рік тому

      @@varindergill6588 @

    • @SandeepSingh-ck8bg
      @SandeepSingh-ck8bg 8 місяців тому

      Nai😮qetrtwf
      Rzxl​@@varindergill6588

  • @SeerHayer07
    @SeerHayer07 3 роки тому +46

    ਆ ਗੀਤ ਲਾ ਕੇ ਟਰੈਕਟਰ ਤੇ ਸੁਆਦ ਆ ਜਾਂਦਾ,
    ਕੲੀਆਂ ਨੂੰ ਲੱਗਦਾ ਕੇ ਸਾਨੂੰ ਜਾਣ ਕੇ ਸਣੳਦਾ

  • @jasdeep2818
    @jasdeep2818 3 роки тому +151

    ਇਹ ਅੱਜ ਦੀ ਸਚਾਈ ਆ ਬਾਈ।।ਸੱਚੀਓਂ ਦਿਲ ਖੁਸ਼ ਹੋ ਗਿਆ ਸਵੇਰੇ ਸਵੇਰੇ song ਸੁਣ ਕੇ।। ਸਿਰਾ ਹੀਰਾ ਬੰਦਾ ਕੋਰਾਲਾ ਮਾਨ।। ❤️❤️❤️❤️❤️❤️❤️❤️❤️ #koralamannzindabad

  • @sukhpreet6123
    @sukhpreet6123 3 роки тому +3069

    ਆਪਣੇ ਬੇਬੇ ਬਾਪੂ ਨੂੰ ਪਿਆਰ ਕਰਨ ਵਾਲੇ ਲਾਇਕ ਜ਼ਰੂਰ ਕਰਦਿਉ 👍🙏❤️

  • @mundafanbabbumannda8062
    @mundafanbabbumannda8062 3 роки тому +391

    ਇੱਕ ਲਾਇਕ ਤਾਂ ਬਣਦਾ ਆਪਣੇ ਬਾਪੂ ਲੲੀ ਜਿਸ ਨੇਂ ਆਪਾਂ ਨੂੰ ਇਹ ਦੁਨੀਆਂ ਦਿਖਾਈ 🙏🙏🙏🙏🙏

    • @lolduffer6469
      @lolduffer6469 3 роки тому +3

      ua-cam.com/video/GUdPqkAT5AA/v-deo.html❤️🔥❤️🔥❤️👍

    • @YK-wy9kk
      @YK-wy9kk 3 роки тому +2

      ua-cam.com/video/h52Q6Ew9UyU/v-deo.html

    • @reshma.parveen.3808
      @reshma.parveen.3808 3 роки тому +3

      Sabcribe to ( YK kingdom ) plzz 🙏🏻

    • @jrw5409
      @jrw5409 3 роки тому +2

      M song writer han je kise nu song chahida tah jrur dseyo

    • @hazoorsingh1849
      @hazoorsingh1849 3 роки тому +1

      Fsrddsdhd

  • @arshdhaliwal1120
    @arshdhaliwal1120 3 роки тому +107

    ਬਹੁਤ ਘੈਂਟ ਗੀਤ ਆ ....ਮਾਨਸਾ ਵਾਲਿਆਂ ਨੇ ਸਿਰਾ ਲਾਇਆ ਪਿਆ 👌👌👌👌👌👌👌

    • @jrw5409
      @jrw5409 3 роки тому +4

      M song writer han je kise nu song chahida tah jrur dseyo 👍👍👍

    • @HSSRAN-cs9ud
      @HSSRAN-cs9ud 3 роки тому +4

      @@jrw5409 plz send krio bro

    • @jrw5409
      @jrw5409 3 роки тому +2

      @@HSSRAN-cs9ud bro mnu (joshi rasuwala) te Insta karlo

    • @OhiSandhu
      @OhiSandhu 3 роки тому +2

      @@HSSRAN-cs9ud i can give song and music also.. i need gud singer or rapper

    • @OhiSandhu
      @OhiSandhu 3 роки тому +5

      Mansa backward area krke agge ni aaunda c..par sade alya ne lya he dita

  • @punjabiknowledgeandnews2023
    @punjabiknowledgeandnews2023 Рік тому +23

    ਅੱਗ ਲਾ ਦਿੰਦਾ ਕੱਲਾ ਕੱਲਾ ਬੋਲ ਮਿਹਨਤ ਕਰਨ ਲਈ ਉਕਸਾਉਂਦਾ 🔥ਇਹੀ ਬੀਤ ਰਿਹਾ ਮੇਰੇ ਨਾਲ ਇਸ ਸਮੇਂ ਪਰ ਮੈਨੂੰ ਉਸ ਸਮੇਂ ਦਾ ਇੰਤਜਾਰ ਹੈ ਜਦੋਂ ਇਹ ਗੀਤ ਉੱਚੀ ਉੱਚੀ ਲਾ ਕੇ ਕਾਲਜੇ ਸਾੜਨੇ ਜਿੰਨ੍ਹਾਂ ਹੁਣ ਤੰਗ ਕਰ ਰੱਖਿਆ
    30/06/2023

  • @newsong9135
    @newsong9135 3 роки тому +23

    ਕੋਲੀ ਖੰਡ ਦੀ 🔥🔥
    Trending No.1 Jaega song🔥🔥🔥

  • @SagarMehraYouTuber
    @SagarMehraYouTuber Рік тому +50

    ਦੁਨੀਆਂ ਤੇ ਆਉਣ ਦਾ ਕੀ ਫਾਇਦਾ ਬਾਪੂ ਆਂ, ਕਾਲਜੇ ਤੇਰੇ ਨੂੰ ਜੇ ਮੈਂ ਠੰਡ ਨਾ ਦਿੱਤੀ 🙏❤️ Agree Comment Like 💯👍

  • @sharanjeet3954
    @sharanjeet3954 3 роки тому +135

    ਬਹੁਤ ਸੋਹਣਾ ਲਿਖਿਆ ਤੇ ਬਹੁਤ ਸੋਹਣਾ ਗਾਇਆ ਕੋਰਾਲਾ ਮਾਣ 🙏🙏

    • @jassusingh2951
      @jassusingh2951 3 роки тому +2

      👌👌👌

    • @sandeepkaur928
      @sandeepkaur928 3 роки тому

      🔥🔥🔥🔥⚡⚡⚡⚡⚡🧡💛🧡💛🧡💛💯💛🧡💛🧡💛💯💯💯💯💯💯🧡😎😎😎😎😎😎😎💯💯💯🔥🧡⚡💛🔥🧡⚡💯🔥🧡⚡💛💯🧡🔥💯⚡🧡💯💛🔥🧡⚡

    • @kulwindersingh6319
      @kulwindersingh6319 3 роки тому +1

      @@jassusingh2951 qql1
      P

    • @geetarani2465
      @geetarani2465 2 роки тому +1

      Ahay

    • @indinjaat9111
      @indinjaat9111 2 роки тому +2

      J.

  • @manjeetsingh2901
    @manjeetsingh2901 3 роки тому +50

    ਬਹੁਤ ਵਧੀਆ ਗੀਤ ਵੀਰ ਜੀ ਮਾੜਾ ਟਾਇਮ ਵਿੱਚ ਆਪਣੇ ਵੀ ਸਾਥ ਛੱਡ ਜਾਂਦੇ ਨੇ ਮਾੜਾ ਟਾਇਮ ਯਾਦ ਆ ਗਿਆ ਵੀਰ ਗੀਤ ਸੁਨਣ ਕੇ ਗੁੱਡ ਵੀਰ ਜੀ ਲਵ ਯੂ ਜਿਉਂਦੇ ਰਹੋ ਬਹੁਤ ਵਧੀਆ

  • @daljitsandhu8223
    @daljitsandhu8223 3 роки тому +44

    ਰੂਹ ਸ਼ਾਂਤ ਕਰਤੀ ਗਾਣੇ ਨੇ 🙏👌👌

  • @mundafanbabbumannda8062
    @mundafanbabbumannda8062 3 роки тому +53

    ਇੱਕ ਲਾਇਕ ਉਸ ਮਾਂ ਲੲਈ ਜਿਸ ਨੇ ਆਪਾਂ ਨੂੰ ਇਹ ਦੁਨੀਆਂ ਦਿਖਾਈ 🙏🙏🙏🙏

    • @masterjagmeet
      @masterjagmeet 3 роки тому +2

      How many year your mother live?
      Ignore = 0 years
      1 subcribe = 10000 years
      Ye sab galt h hum kon hote h baghwan ki umar batne wale HH

  • @jagmohanshahraisar9330
    @jagmohanshahraisar9330 3 роки тому +57

    ਬੇਬੇ ਬਾਪੂ ਦੀ ਰੀਝ ਕੌਣ ਕੌਣ ਪੂਰੀ ਕਰਨੀ ਚਾਹੁੰਦਾ ....

  • @bittitalwandisabo5343
    @bittitalwandisabo5343 2 роки тому +11

    ਮੇਰੇ ਬਾਪੂ ਨੂੰ ਮੇਰੀ ਵੀ ਮੇਰੀ ਉਮਰ ਲੱਗ ਜੇ😥😥🙏

  • @p.m.g.gameing4612
    @p.m.g.gameing4612 3 роки тому +378

    ਜਿਹੜੇ ਲੋਕ ਆਪਣੇ ਬੇਬੇ ਬਾਪੂ ਨੂੰ ਪਿਆਰ ਕਰਦੇ ਨੇ ਉਹ ਲਾਇਕ ਕਰ ਦਿਉ

  • @DeepSingh-do4ly
    @DeepSingh-do4ly 3 роки тому +1197

    ਕੋਲੀ ਖਂਡ ਦੀ
    Korala Maan Sirra Veer 🙏🙏

  • @MakhanSingh-kc9if
    @MakhanSingh-kc9if 3 роки тому +106

    ਬਾਈ ਦਿਲ ਖੁਸ਼ ਹੋ ਗਿਆ ਗਾਣਾ ਸੁਣ ਕੇ
    ਸਿਰਾ ਕਰਾਤਾ ਮਾਨਾਂ

  • @Spkuttiwal
    @Spkuttiwal 2 місяці тому +25

    Prodcast kor ala ਦੀ. ਸੁਣਕੇ ਕੌਣ ਕੌਣ ਆਇਆ

  • @bahadarpaul7294
    @bahadarpaul7294 3 роки тому +29

    ਹਿਸਾਬ ਲਾ ਕੇ ਦੇਖਿਅਾ ਮੈਂ ਮਿਹਣੇ ਮਹਿੰਗੇ ਪੈਣ ਗੇ........💯💯💯💯ਮਿਹਣੇ ਹੋਰ ਮਿਹਨਤ ਕਰਨਾ ਸਿਖਾੳੁਦੇ ਨੇ..

  • @malhisaab5387
    @malhisaab5387 3 роки тому +151

    ਅਸਲੀ ਸੁਖ ਬਾਪੂ ਦੀ ਪੁੱਤਰਾਂ ਦੀ ਕਮਾਈ ਹੁੰਦੀ ਸਹੀ ਗਲ ਮਾਨ ਸਾਬ੍ਹ 🙏🙏❤️ ਮਾਂ ਤੇ ਬਾਪ ਰੱਬ ਦਾ ਰੂਪ ❤️ ਵਾਹਿਗੁਰੂ ਜੀ. 🙏ਜੱਨਾ ਨੇ ਬਾਪੂ ਨੂੰ ਸੁਖ ਦਿੱਤਾ ਉਹ ਲਾਇਕ ਕਰੋ 🙏

    • @daljeetgillpage2373
      @daljeetgillpage2373 2 роки тому

      l
      lllll
      lppplpppp

    • @manimaan5814
      @manimaan5814 2 роки тому

      As. ..qdsm we nygb.

    • @kushkumarbansal9195
      @kushkumarbansal9195 Рік тому

      ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ deba❤❤❤❤❤❤❤❤❤

  • @karnveersingh8768
    @karnveersingh8768 3 роки тому +32

    ਗਾਣਾ ਉਹ ਹੁੰਦਾ ਜਿਹੜਾ ਸਿੱਧਾ ਦਿਲ ਤੇ ਵੱਜੇ 👍👍

  • @harvinderkaur3185
    @harvinderkaur3185 2 роки тому +44

    ਰੱਬ ਤੇਨੁ ਹਮੇਸ਼ਾ ਖੁਸ਼ ਰੱਖੇ ਵਧੀਆ ਗੀਤ

  • @ManpreetKaur-rs7sr
    @ManpreetKaur-rs7sr 3 роки тому +10

    🎵🎵🎵👌👌👌👌no words ,,ਮਾਨਸਾ ਦਾ ਹਰ singer ਅਾਪ ਲਿਖਦਾ, ਪਰ ਧਰਮਪੁਰਾ ਧੋਖਿਆਂ ਤੇ ਖਾਸ ਲਿਖਦਾ!!!!

  • @jassludhiana1995
    @jassludhiana1995 3 роки тому +71

    ਫਾਇਦਾ ਕੀ ਆ ਫੇਰ ਦੁਨੀਆ ਤੇ ਆਉਣ ਦਾ ਜੇ ਬਾਪੂ ਤੇਰੇ ਕਾਲਜੇ ਨੂੰ ਠੰਡ ਨਾ ਦਿੱਤੀ ।। ਸਿਰਾ ਗੱਲਬਾਤ।। 💪💪

  • @actermodalartistswritterpu2842
    @actermodalartistswritterpu2842 3 роки тому +78

    ਕਹਿ ਕੇ ਪੁੱਤ ਬਾਪੂ ਮੈਨੂੰ ਤੂੰ ਨਾ ਬੁਲਾਈ ਸ਼ਰੀਕਾ ਦੀ ਕੇ ਜੀਭ ਨੂੰ ਮੈ ਗੰਢ ਨਾ ਦਿੱਤੀ ਜਹੜੇ ਜਿਹੜੇ ਆਪਣੇ ਬਾਪੂ ਨੂੰ ਪਿਆਰ ਕਰਦੇ ਨੇ ਕਰੋ like hit bapu ਲਈ ❤️❤️

  • @Gurpreetsingh-dz5dk
    @Gurpreetsingh-dz5dk 2 роки тому +20

    💯💯 ਬਹੁਤ ਵਧੀਆਂ ਗੀਤ ਮਾਨ ਸਾਬ ਜੀ ਅੱਤ ਕਰਾਤੀ💯

  • @satnampanwar24
    @satnampanwar24 3 роки тому +17

    ਭਾਈ ਨੂੰ ਕੌਣ ਕੌਣ ਲਾਈਕ ਕਰਦਾ ❤️❤️❤️👍👍

  • @itsdevil9240
    @itsdevil9240 3 роки тому +203

    ਆਖਦੇ ਸੀ ਸਲਾ ਇਥੇ ਧੱਕੇ ਕਾਹੂਗਾ ਕੀ ਸਾਡੇ ਜਾਵਕ ਤੋ ਅੱਗੇ ਲੰਘ ਜਉਗਾ ✍️🔥

  • @honeynahar6311
    @honeynahar6311 3 роки тому +85

    ਮੇਰੀ ਮਾਤਾ ਜੀ ਬਾਈ ਦੀ ਬਹੁਤ ਫੈਨ ਨੇ ❤❤❤❤❤❤

  • @manukaur315
    @manukaur315 3 роки тому +15

    ਸ਼ਰੀਕ ਇੱਕ ਸੇਰੇ ਬਨ ਕੇ ਨੀ ਢੂਕਦਾ। ਬਾਕੀ ਕੋਈ ਕਸਰ ਨੀ ਛੱਡ ਦਾ 🙏🙏🙏🙏 ਜ਼ਿੰਦਗੀ ਦਾ ਸੱਚ ਪਤਾ ਲੱਗਾ ਜਦੋਂ ਘਰ ਵਿਚ ਹੀ ਆਪਣਿਆਂ ਨੇ ਹੱਥ ਛੱਡ ਕੇ ਉਗਲਾਂ ਚੱਕੀਆ।

  • @FactZicScience
    @FactZicScience 3 роки тому +10

    ਵੀਡੀਓ ਨੂੰ ਵੇਖ ਕੇ ਰੋਣਾ ਮੇਰੇ ਦਿਲ ਨੂੰ ਛੂਹ ਗਿਆ❤️❤️❤️❤️❤️❤️❤️

  • @jashanghuman9102
    @jashanghuman9102 3 роки тому +108

    ਜਿਹੜੇ ਆਪਣੇ ਮਾਪਿਆਂ ਨੂੰ ਸਭ ਤੋਂ ਵੱਧ ਪਿਆਰ ਕਰਦੇ ਨੇ ਉਹ ਇੱਥੇ ਲਾਇਕ ਜ਼ਰੂਰ ਕਰੋ ਤੇ ਬਾਕੀ ਬਾਈ ਨੂੰ ਵੀ ਸਪੋਰਟ ਕਰੋ ਸਾਰੇ ਧੰਨਵਾਦ ਜੀ

    • @gurutec
      @gurutec 3 роки тому

      suskrib me

  • @gurjantbhullar4042
    @gurjantbhullar4042 3 роки тому +22

    ਰੱਬ ਹਰੇਕ ਬੇਬੇ ਬਾਪੂ ਦੇ ਪੁੱਤ ਨੂੰ ਤਰੱਕੀ ਦੇਵੇ...❤️❤️❤️👌👌✍🏻✍🏻👌👌👌

    • @navdeep6914
      @navdeep6914 3 роки тому +1

      ua-cam.com/video/ASoKuQnW4qg/v-deo.html..

  • @lakhveersidhu1312
    @lakhveersidhu1312 3 роки тому +331

    ਸਵਾਦ ਲਿਆ ਤਾ ਬਾਈ..👌👏❤️

    • @navdeep6914
      @navdeep6914 3 роки тому +3

      ua-cam.com/video/ASoKuQnW4qg/v-deo.html..

    • @pratimas803
      @pratimas803 3 роки тому +1

      ua-cam.com/video/9rAPaPxNHZ4/v-deo.html

    • @YK-wy9kk
      @YK-wy9kk 3 роки тому

      ua-cam.com/video/h52Q6Ew9UyU/v-deo.html

    • @rh5787
      @rh5787 3 роки тому

      ua-cam.com/video/TvbrANCt5ss/v-deo.html 💗

    • @KiranBala-rp8fn
      @KiranBala-rp8fn 3 роки тому +1

      🙏ua-cam.com/video/rL42pLbml9c/v-deo.html🙏

  • @surajclub5303
    @surajclub5303 3 роки тому +39

    _ਸਿਰਾ ਬੰਦਾ ਤੇ ਗਾਣਾ ਵੀ ਸਿਰਾ ਈ ਹੌ💝🔥♥️💪_

  • @jaimeskumar1238
    @jaimeskumar1238 3 роки тому +16

    ਆਪਣੇ ਬਾਪੂ ਦੇ ਲਈ ਇੱਕ ਲਾਇਕ 👍❤️

  • @smart_127
    @smart_127 2 роки тому +12

    ਸਵਾਦ ਲਿਆ ਤਾ ਬਾਈ 👍👍👍

  • @navdeepnavi1347
    @navdeepnavi1347 3 роки тому +11

    ਬਾਬਾ ਨਾਨਕ ਜੀ ਮਿਹਰ ਬਣਾਈ ਰੱਖਣ 🙏 ਬਹੁਤ ਸੋਹਣਾ ਲਿਖਿਆ ਬਾਈ ਨੇ...👌👌👌👌👌

  • @mrshorts1484
    @mrshorts1484 3 роки тому +512

    हर खानदान में कोई एक होता है जो गरीबी रेखा को पार करके आगे चला जाता है | भगवान करे कि वो आप के खानदान में वो आप हो ❤❤

  • @rockstarfacts4655
    @rockstarfacts4655 3 роки тому +56

    ਬਾਪੂ ਨੁੰ ਪਆਰ ਕਰਨ ਆਲੇ Like ਠੋਕ ਦੇਓ🚩

  • @alia123b
    @alia123b 3 роки тому +40

    Evergreen korala maan rabb hamesha khush rakhe maan nu Mehar kre hamesha ❤️❤️😘💗❤️❤️🙏🙏🙏🙏🙏🙏🤲🤲🤲🤲🤲🤲👼👼👼👼👼👼👼🔥🔥🔥🔥🔥🔥❣️❣️❣️❣️

  • @jassicheema1452
    @jassicheema1452 3 роки тому +17

    ਬਹੁਤ ਵਧੀਆ song likhea ✍️ਅਤੇ ਗਾਇਆ ਭਾਜੀ ਵਾਹਿਗੁਰੂ ਜੀ ਚੜ੍ਹਦੀਕਲਾ ਵਿਚ ਰੱਖੇ 🙏🥰🥰

  • @RECORDS-tv6up
    @RECORDS-tv6up 3 роки тому +21

    ਕੈਂਟ ਗਾਣਾ ਵੀਰੇ FULL MOTIVATION ❤️🙏

  • @saabbhainiwalalyrics6715
    @saabbhainiwalalyrics6715 3 роки тому +40

    ਸਹੀ ਲਿਖਿਆ ਵੀਰੇ ਮਾੜੇ ਟੀਮ ਵਿਚ ਆਪਣੇ ਵੀ ਸਾਥ ਛੱਡ ਜਾਂਦੇ ਅਾ

  • @KuldeepSingh-xs7kx
    @KuldeepSingh-xs7kx 3 роки тому +6

    ਦਿੱਲ ਨੂੰ ਛੂਹ ਲੈਣ ਵਾਲਾ ਗਾਣਾ ਹੈ

  • @bittitalwandisabo5343
    @bittitalwandisabo5343 3 роки тому +10

    ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ 🙏

  • @karanbazidwala
    @karanbazidwala 3 роки тому +8

    ਬਾਬਾ ਸਭ ਦੀਆਂ ਮਿਹਨਤਾਂ ਨੂੰ ਭਾਗ ਲਾਵੇ , ❤️❤️❤️❤️🙏🙏

  • @deephere2158
    @deephere2158 3 роки тому +112

    Meri mummy is tested covid positive please pray for them 🔥🔥🔥🔥

  • @sagarverma8540
    @sagarverma8540 Рік тому +26

    Perfect motivational song for every middle class guy ❤️❤️

  • @diljaan_army5882
    @diljaan_army5882 3 роки тому +9

    ਆਖਦੇ ਸੀ ਜਿਹੜੇ ਼਼਼ਇਥੇ ਧੱਕੇ ਖਾਊਗਾ ,ਕੀ ਸਾਡਿਆ ਜਵਾਕਾ ਤੋ ਏ ਮੂਹਰੇ ਲੰਘ ਜਾਊਗਾ ।ਲੰਘ ਗਿਆ ਜੀਜਾ ਥੋਡਾ ਅੱਗੇ🤨🤨😊😊

    • @lolduffer6469
      @lolduffer6469 3 роки тому

      ua-cam.com/video/GUdPqkAT5AA/v-deo.html❤️🔥🔥🔥❤️

  • @gilldodwala3205
    @gilldodwala3205 3 роки тому +107

    ਜਿਊਂਦਾ ਵਸਦਾ ਰਹਿ ਬਾਈ ,,ਬਸ ਹੁਣ ਤਾਰੀਫ਼ ਕਰਨ ਲਈ ਸ਼ਬਦ ਹੇਨੀ ਮੇਰੇ ਕੋਲ ਹੋਸਲਾ ਬਹੁਤ ਦੇਵੇਂ ਗਾ ਹਰ ਇੱਕ ਨੂੰ ਤੇਰਾ ਇਹ ਗੀਤ ਬਾਈ ਮੇਰੀ ਅੱਖ ਭਰ ਆਈ ਜਿਊਂਦਾ ਰਹਿ

  • @RiyanshSinghVlog
    @RiyanshSinghVlog 3 роки тому +47

    ज्यादा नहीं बस इतना सफल हो जाऊ की हम अपने माता पिता जी को खुश रख सकू

  • @proplayers2542
    @proplayers2542 3 роки тому +20

    Va maan saab aatt krti🥰🥰🥰👌👌👌👌👌👌👌i love this song

  • @tarlochanlal6337
    @tarlochanlal6337 3 роки тому +15

    ਇਕ ਦਿਨ ਵਿਚ ਹੀ ਕੌਲੀ ਖੰਡ ਦੀ ਪੂਰੀ ਖੰਡ ਮਿੱਲ ਬਣ ਗਈ। ਬਹੁਤ ਜਿਆਦਾ ਵਧੀਆ ਗੀਤ ਏ ।ਮੂੰਹ ਅੱਡ ਦੇਖ ਨੇ ਫੋਟੋ ਤੇਰੇ ਪੁੱਤ ਦੀ। 💣💣💣💣💣💣💥💥💥💥💥💥💥💥👌👌👌👌👌👌👌👌

  • @newsong9135
    @newsong9135 3 роки тому +13

    ਕੋਲੀ ਖੰਡ ਦੀ 🔥🔥
    100k ho gaye hai❤👍🏻

  • @amannmarahar1637
    @amannmarahar1637 3 роки тому +14

    ਮਾਂ-ਬਾਪ ਦੀ ਸੇਵਾ ਕਰਿਆ ਕਰੋ ਸਾਰੇ।
    ਮਾਂ ਪਿਓ ਤੋਂ ਵੱਡਾ ਕੋਈ ਸਹਾਰਾ ਨੀਂ ਹੁੰਦਾ।

  • @RavindraKumar-fr7gz
    @RavindraKumar-fr7gz 2 роки тому +1

    फिर कहेंगे हथियारों के गाने गाते हैं
    अच्छे गानों पर व्यू कहा आते है 🙏🙏

  • @newsong9135
    @newsong9135 3 роки тому +11

    ਕੋਲੀ ਖੰਡ ਦੀ 🔥🔥
    1 million ho gaye hai❤👍🏻

  • @d.p.srecords1377
    @d.p.srecords1377 3 роки тому +16

    ਗੱਲ ਇਸ਼ਕ ਦੀ ਹੋਇ ਸੀ ਕੋਈ ਚੰਡ ਦੀ ਨੀ ਸਾਡੇ ਪਿਆਰ ਦੀ ਬਣੀ ਕੋਈ ਪੰਡ ਦੀ ਨੀ ਤੂੰ ਗੈਰਾਂ ਦੇ ਵੇੜੇ ਚ ਫਿਰਦੀ ਹੈ ਇਸ਼ਕ ਵੰਡ ਦੀ ਸਾਡੇ ਇਸਕੇ ਦੀ ਬਣੀ ਤੂੰ ਕੋਈ ਗੰਢ ਬੀ ਨੀ ਦੇਖ ਕੋਈ ਤੇਰੇ ਵੇੜੇ ਚ ਹੀ ਖਡਾ ਗਿਆ ਕੋਲੀ ਖੰਡ ਦੀ ਨੀ (ਕੌਰ ਆਲਾ ਮਾਨ ❤)

  • @Hustler___011
    @Hustler___011 2 роки тому +14

    Kay baat a bai 💯💯💯💯👇👇👆👆

  • @newsong9135
    @newsong9135 3 роки тому +15

    ਕੋਲੀ ਖੰਡ ਦੀ 🔥🔥
    Kinu kinu badhiya Lag Gaya song

  • @pagal__shayar__
    @pagal__shayar__ 3 роки тому +113

    ਆਪ ਨੂੰ ਸ਼ਰੀਕ ਨੇ ਸਾਥ ਨਹੀਂ ਦਿੱਤਾ ਤੋਂ ਕਿਆ ਹੋ ਗਿਆ ਮਾਂ ❤️ ਬਾਪੂ ਕਾ ਸਾਥ ਹੈ ਤੋਂ ਸਭ ਕੁੱਝ ਮਿਲ ਗਿਆ 👍🔥😘🥰

  • @harmanpindiala8528
    @harmanpindiala8528 3 роки тому +16

    ਮੈਨੂੰ ਅਜੇ ਬਾਈ ਟਿੱਚਰਾਂ ਕਰਦੇ ਆ 😭😭😭

    • @vrpsclips2899
      @vrpsclips2899 3 роки тому

      ua-cam.com/video/vNQUhu0arcw/v-deo.html

    • @amrikvirk6964
      @amrikvirk6964 3 роки тому

      Rb sb da sath denda ik erade nek mehnt schi rb te vishwas hona chida kde v jithn li koi glt km ni krna chida waheguru ghr der a hner ni waheguru te prosa rkho sb thik hou ik amrit walye path kryo veer bs tc jis v guru ch vishwas rkhd o veer tc ohna da nam lya kro svere 4 wjye uth k sche dil to phawe 5 mint. Hi krya j pr try kr k dekho holi holi sb sidhiya pangye waheguru ji ik wr test jrur lain gye pr himt na haryo try krde rhyo veer ji
      Hisal n haryo waheguru ji ka khalsa waheguru ji ki fateh

  • @taranveerkaur4913
    @taranveerkaur4913 2 роки тому +20

    Love you veere rab tenu hamesha khush rkhe ❤️❤️❤️

  • @NavjotSingh-pl3ph
    @NavjotSingh-pl3ph 3 роки тому +7

    ਆਨੰਦ ਆ ਗਿਆ 22ਜੀ❤️

  • @abijeetpandit8316
    @abijeetpandit8316 3 роки тому +60

    ਕਲਮ ਬੋਲਦੀ ਹੈ , ਕੋਰਾਲੇ ਆਲੇ ਦੀ✍️✍️

  • @newsong9135
    @newsong9135 3 роки тому +15

    ਕੋਲੀ ਖੰਡ ਦੀ 🔥🔥
    112k ho gaye hai❤👍🏻

  • @satinderkaur6904
    @satinderkaur6904 3 роки тому +9

    Maan Saab haye 😍 waheguru ji thuwannu hamesha chardikala vich rakkhe 🙌💕🤗💞

  • @Psychotherapist_prince
    @Psychotherapist_prince 3 роки тому +7

    ਸਿਰਾ ਗੱਲ-ਬਾਤ ਗਾਣਾ❤️⭐️⭐️⭐️⭐️💯

  • @DeepSingh-do4ly
    @DeepSingh-do4ly 3 роки тому +52

    Best Wishes Korala Maan
    Ghainnt aa Song 🙏🙏

  • @bittitalwandisabo5343
    @bittitalwandisabo5343 3 роки тому +81

    ਜੋਸ਼ ਭਰ ਦਿੰਦਾ ਇਹ ਗੀਤ ਸਰੀਰ ਵਿੱਚ, ਰਪੀਟ ਤੇ ਚੱਲ ਰਿਹਾ

    • @bittitalwandisabo5343
      @bittitalwandisabo5343 3 роки тому +2

      @RED EYE ਨਹੀਂ ਜੀ ਏਦਾਂ ਦੀ ਕੋਈ ਗੱਲ ਨਹੀਂ, ਕੁੱਝ ਚੰਗਾ ਕਰਨ ਲਈ ਜੋਸ਼ ਭਰਦਾ ਹੈ ਇਹ ਗੀਤ, ਬਾਕੀ ਆਪਣੀ ਆਪਣੀ ਸੋਚ ਹੈ

    • @desiboys8160
      @desiboys8160 3 роки тому +1

      Sachi gal bai josh pura a janda song sun ke shreak da gala yaad a jande ....muhhh audd photo dheak a tare putt de

  • @LachmanSinghLachmanSingh
    @LachmanSinghLachmanSingh 3 роки тому +9

    ਜਿਉਂਦਾ ਵਸਦਾ ਰਹੇ ਵੀਰਾਂ

  • @Gurmehraofficialpage
    @Gurmehraofficialpage 3 роки тому +147

    ਮੁਫਤ 'ਚ ਸਿਫਤਾਂ ਸੁਨਾਉਣ ਗੇ ਤੈਨੂੰ ...... ਨੋਟਾਂ ਵਾਲੀ ਮੈਂ ਕੋਈ ਪੰਡ ਨੀ ਦਿੱਤੀ....❤✍

  • @surajclub5303
    @surajclub5303 3 роки тому +44

    ਵਧਾਈਆਂ(Congratulations 🎉) -🔥🥰 ਕੋਰਲਾ ਵੀਰੇ 2M ਸੰਪੂਰਨ

    • @vicky_manuke
      @vicky_manuke 3 роки тому

      ua-cam.com/users/shorts1cX-tPUWfqw?feature=share ਕੌਲੀ ਖੰਡ ਦੀ 😍 Ik Var Jarur Dekho (Short Video)☝☝☝

  • @Baaj77
    @Baaj77 3 роки тому +10

    ਬਹੁਤ ਵਧੀਆ ਵੀਰ ਪ੍ਰਮਾਤਮਾ ਹੋਰ ਰੰਗ ਭਾਗ ਲਾਵੇ 👌🏻💯💯
    ਤੇਰੇ ਨਾਨਕਿਆਂ ਤੋਂ 🥰

  • @jatinderpalnatt664
    @jatinderpalnatt664 Місяць тому

    ਭਾਈ ਸੰਵਾਦ ਆ ਜਾਂਦਾ ਇਹ ਗਾਣਾ ਸੁਣ ਕੇ ❤🎉

  • @SatnamSingh-iw9bp
    @SatnamSingh-iw9bp 3 роки тому +15

    ਬਾਈ ਦਿਲ ਕਰਦਾ ਸੁਣੀਂ ਜਾਈਏ ਮੁੱਕੇ ਨਾਂ ❤️❤️❤️

  • @ThugLifeMeme
    @ThugLifeMeme 3 роки тому +22

    Meri mummy ko Covid ho gya h Hospital me admit he and oxygen chadh rha h.... h to.. sbhi se request h kisi mummy k liye please pyar kro 🙏🙏🙏🙏😭😭

    • @SurinderSingh-vx1oh
      @SurinderSingh-vx1oh 3 роки тому

      Waheguru mehar kro

    • @amanghuman6685
      @amanghuman6685 3 роки тому

      Waheguru please thik ho jya

    • @mnn487
      @mnn487 3 роки тому

      Good luck

    • @percywhite938
      @percywhite938 3 роки тому

      ..waheguru Mehar kare

    • @rajindersinghsidhu6406
      @rajindersinghsidhu6406 3 роки тому +2

      ਫੇਰ ਭਾਈ ਤੁੰ ਗਾਣੇ ਸੁਣਦੀ ਫਿਰਦੀ ਹੈ ਤੇ ਮਾਂ ਤੇਰੀ ਦਾਖਲ ਹੈ
      ਸ਼ਰਮ ਕਰ ਮਾੜੀ ਮੋਟੀ। ਕਿਹੜੀ ਖੁਸ਼ੀ ਚੜੀ ਹੈ ਤੈਨੂੰ
      ਗਾਣੇ ਪੰਜਾਬੀ ਸੁੱਣ ਰਹੀ ਹੈ ਤੇ ਲਿਖ ਹਿੰਦੀ ਵਿੱਚ ਰਹੀ ਹੈਂ
      ਸਾਰੀ ਦਿਹਾੜੀ ਚਵਲ ਮਾਰਨ ਨਾਲੋ ਚੰਗਾ ਕੋਈ ਅੱਕਲ ਦੀ ਗੱਲ ਕਰ

  • @Terry_Kahlon
    @Terry_Kahlon 3 роки тому +30

    ਗੀਤ ਸੁਣਕੇ ਅੱਖਾਂ ਚ ਪਾਣੀ ਆ ਗਿਆ ਜੀ 🙏🙏

  • @harwindersinghharwindersin7382
    @harwindersinghharwindersin7382 3 роки тому +16

    I love my mother ❤️❤️ father ❤️❤️❤️❤️❤️❤️❤️❤️

  • @mohitpanchal226
    @mohitpanchal226 3 роки тому +22

    Very motivational song 👌👌👌👌 siraa veer g 🙏

    • @navdeep6914
      @navdeep6914 3 роки тому +1

      ua-cam.com/video/ASoKuQnW4qg/v-deo.html..

    • @navdeep6914
      @navdeep6914 3 роки тому +1

      Dubbing comedy video plz watch ☝️

  • @SSC_Aspirant106
    @SSC_Aspirant106 3 роки тому +20

    Who else is great fan of " Korala Maan "❤️😇

  • @SSC_Aspirant106
    @SSC_Aspirant106 3 роки тому +22

    People who are watching this comments, l wish there parents still Alive for more than/l 💯 years, God bless U & U R family 😇❤️

    • @tblack3774
      @tblack3774 3 роки тому +1

      Stop it spammers 😑

    • @7_x_Gohil_Editz
      @7_x_Gohil_Editz 3 роки тому +1

      BEST MASHUP SONG SUNO 7 X MUSIC PARR CHACK KARO FAN HO JAVOGE

    • @funnymost470
      @funnymost470 3 роки тому

      गर्मी के मौसम में घर के बाहर ? छत पर या बालकोनी में पक्षियों के लिए पानी जरूर रखना चाहिए ताकि उन बेजुबान पक्षियों को पानी मिल सके प्लीज़ 1k subscribe करा दो🙏"

    • @EXAMFEAR2M
      @EXAMFEAR2M 3 роки тому +2

      Thanku for 9k abb 10k krwa do please❤❤

    • @krishanapoorv7710
      @krishanapoorv7710 3 роки тому

      ua-cam.com/video/HMLXLRkWZ6I/v-deo.html

  • @XavierMemeWorld
    @XavierMemeWorld 3 роки тому +103

    RIP to those people who died in Corona. May their soul rest in peace

  • @tarunkumar5018
    @tarunkumar5018 3 роки тому +26

    Duniya te aun da ki fayda bapu ae
    Kalje tere nu jo m thand na ditti.❤🤗
    Sirra lyrics veere. Motivation de nal nal gana vi bahut sona si. 👌👌. Korona maan OP here. 👇👇

  • @rj13wale70
    @rj13wale70 3 роки тому +96

    Jis jis nu song sun k kush Karan nu ji Kita bapu lyi like jrur kreye bapu lyi

  • @surjeetsighsonu7896
    @surjeetsighsonu7896 4 місяці тому

    ਕਿਹੜੀ ਥਾਂ ਬੇਡ ਕੇ ਇਹ ਗੀਤ ਲਿਖੀਆਂ ਵੀਰ ਜ਼ਰੁਰ ਦੱਸੀਊ ਨਹੀਂ ਤਾਂ ਮੈਂ ਸਮਝੂ ਨਕਲ ਕੀਤੀ ਕਿਸੇ ਗੀਤ ਦੀ ਇੰਨੀਆਂ ਡੂੰਗਾ ਨਹੀਂ ਜਾ ਸਕਦਾ

  • @FASTGAMINGY
    @FASTGAMINGY 3 роки тому +14

    कोरोना के कारन जिन लोगों की जान गयी है ,भगवान उनकी आत्मा को शांती दे 🙏 जय हिंद 🇮🇳

  • @drprabh6562
    @drprabh6562 3 роки тому +8

    Love you bro ਰੱਬ ਤੁਹਾਨੂੰ ਹਮੇਸ਼ਾ ਖ਼ੁਸ਼ ਰੱਖੇਂ ❤️💯

  • @Jatt-471
    @Jatt-471 Рік тому +1

    Meri government job lag gayi hai ਇਹ ਗੀਤ ਮੇਰੇ ਤੇ ਢੁਕਦਾ ਹੈ ਬਿਲਕੁਲ ਇਸ ਤਰ੍ਹਾਂ ਹੀ ਹੋਇਆ ਹੈ ਜਿੰਦਗੀ ਵਿਚ

  • @harpreet3736
    @harpreet3736 Рік тому +15

    Motivational song... m waiting for the time when i will put this song on my status/stories 👍

  • @aujla1811
    @aujla1811 3 роки тому +31

    Diamond in the dirt ❤

  • @deeppayalia7823
    @deeppayalia7823 3 роки тому +8

    ਬਹੁਤ ਵਧੀਆ ਗੀਤ ਬਾਈ ਜੀ,ਘੈਂਟ ਲਿਖ਼ਤ ਘੈਂਟ ਗਾਇਕੀ👌👌👌💖💖

  • @surajclub5303
    @surajclub5303 3 роки тому +6

    ਕੋਰਲਾ ਮਾਨ ਦੀ ਹੇਅਰ ਸਟਾਈਲ da ਮੇਨ ਬਹੁਤ ਬੇਦਾ ਫੈਨ ਹੂ🔥🤘

  • @waheguruJiGurbhagatDHINDSA
    @waheguruJiGurbhagatDHINDSA Місяць тому

    ਜ਼ਿੰਦਗੀ ਨੂੰ ਹਮੇਸ਼ਾ ਮੁਸਕਰਾ ਕੇ ਗੁਜ਼ਾਰੋ
    ਕਿਉ ਕਿ ਤੁਸੀਂ ਨਹੀਂ ਜਾਣਦੇ ਕਿੰਨੀ ਬਾਕੀ ਹੈ..
    Miss you bebe bapu 2:42 😢

  • @amitpawar8439
    @amitpawar8439 3 роки тому +6

    Meri mummy aur mera bhai corona positive hai app sabhi se hath jodke 🙏🙏niwedan ha ki bhagwan se Dua kare😭😭😭😭