Pakhe Challde - Official Video | Jass Bajwa | Desi Crew | Mandeep Maavi | Punjabi Song 2023

Поділитися
Вставка
  • Опубліковано 15 гру 2024

КОМЕНТАРІ • 2,4 тис.

  • @avtargill2663
    @avtargill2663 Рік тому +24

    ਭਗੌੜੇ ਹੋਗੇ ਯਾਰ ਅਸੀ ਤਾਂ ਜੱਸ ਬੱਸ ਫ਼ੀਲਗਾ ਪੱਲੇ ਰਹਿ ਗੀ ਆ ❤ 401 ਤੇ ਲਾ ਕੇ ਤੇਰਾ ਗਾਣਾ ਬੱਸ ਯਾਦਾ ਤਾਜ਼ੀਆਂ ਕਰ ਲਈ ਦੀਆ 🙏🏻

  • @HarpreetKaur-tc1to
    @HarpreetKaur-tc1to Рік тому +198

    ਸਕੂਨ ਮਿਲ ਗਿਆ ਵੀਡੀਓ ਦੇਖ ਕੇ ਪੇਂਡੂ ਤੇ ਪਰਿਵਾਰਕ 😊 ਵਾਹਿਗੁਰੂ ਚੜਦੀਕਲਾ ਵਿਚ ਰੱਖੇ ਸਾਰੀ ਟੀਮ ਨੂੰ

    • @newfashionfusion2550
      @newfashionfusion2550 Рік тому +4

      Kal Di gal aa menu 50 saal di Aunty pendu jeh kendi
      Sirf mai udi Umar da lihaj kr gya koi jawab nhi dita
      Eh hai pendu di mat uchi
      Praud to be pinda wale#

    • @allthings8733
      @allthings8733 Рік тому

      @@newfashionfusion2550 bai pendu de nal nal atiqueetes vi hone chahide a

  • @paramsingh5199
    @paramsingh5199 Рік тому +194

    Bhat Sohna geet ❤ best line ਪਿੰਡ ਦੀਆਂ ਜੰਮੀਂਆ ਤਾਂ ਭੈਣਾਂ ਹੁੰਦੀਆਂ 🙏 Respect

    • @Hello.Brothers
      @Hello.Brothers Рік тому +10

      Bai aa song sade shahar sirse da bai ne likhya mandeep maavi ne ❤

    • @harvinderkaur7731
      @harvinderkaur7731 8 місяців тому +3

      @@Hello.Brothers OK ji Bahut sohna likheya

    • @gauravkamboj9810
      @gauravkamboj9810 4 місяці тому +1

      ​@@Hello.Brothersha bai ohi mauju khera wala mandeep maavi...... Jehda mauju khera ding mod de kol aa

    • @spchoudhury5332
      @spchoudhury5332 2 місяці тому

      😂h
      ​@@Hello.Brothers

    • @GurjotSinghKhangura
      @GurjotSinghKhangura Місяць тому +1

      Sahi gal aa Ji ❤

  • @IamQaim24
    @IamQaim24 Рік тому +24

    ‘Pind diya Jamiyan tan behna hundian’
    Kaash eh gal aj di janta nu samjhao koi..
    Jeeonda rho eh soch nu jinda rakhan waleyo❤

  • @gurtejsingh4078
    @gurtejsingh4078 Рік тому +22

    Jass Bajwa sade Punjab di shaan . Bai ne apni jgah aap bnai aa sade dilla ch . Jiyunda reh jatta ❤️

  • @shahbaazPrabh
    @shahbaazPrabh Рік тому +106

    ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਗਾਣਾ ਆਪਣੇ ਪੰਜਾਬੀ ਸਭਿਅਤਾ ਨਾਲ ਜੋੜ ਕੇ ਰੱਖਿਆ ❤❤❤❤❤

  • @RajSingh-yw5qe
    @RajSingh-yw5qe Рік тому +128

    No Girl...
    No Gun...
    No Vergular...
    Only Pure Desi Vibe....

  • @parmindersonu3629
    @parmindersonu3629 Рік тому +70

    ਬਹੁਤ ਹੀ ਸੋਹਣਾ ਗੀਤ ;;;.." ਵਾਹਿਗੁਰੂੂ ਮੇਹਰ ਰੱਖਣ !!! ❤❤❤❣

  • @parmaanaulakh4649
    @parmaanaulakh4649 Рік тому +19

    Proud to be ਪਿੰਡਾਂ ਵਾਲੇ❤

  • @MrNarhar
    @MrNarhar Рік тому +10

    ਭਾਈ ਜੀ ਚਿਬੜਾ ਦੀ ਚਟਣੀ ਦਾ ਸਵਾਦ ਹੀ ਅਲੱਗ ਹੁੰਦਾ ਦਿਲ ਖੁਸ਼ ਕਰਤਾ ਵਡੇ ਵੀਰ ਬਾਬਾ ਜੀ ਚੜਦੀ ਕਲਾ ਚ ਰੱਖਣ ਤੁਹਾਨੂੰ

  • @LakhwinderSingh-ok3ii
    @LakhwinderSingh-ok3ii Рік тому +20

    ਜਿਉਦਾ ਰਹਿ ਜੱਟਾ.... After long time baad sunann nu mileya song tera v ...Ranjit bawa,Arjun dhillon and Jass bajwa are three singers who describe our culture in their songs.... ❤❤❤❤

  • @VickyDhaliwal
    @VickyDhaliwal Рік тому +35

    ਜੱਸਾ ਸਿਆਂ ਬਹੁਤ ਸੋਹਣਾ ❤

  • @kakasohi8875
    @kakasohi8875 Рік тому +45

    ਇਹੋ ਜਿਹੇ ਗਾਣੇ ਅੱਜ ਕੱਲ ਘੱਟ ਈ ਸੁਣਨ ਨੂੰ ਮਿਲਦੇ ਨੇ ❤

  • @jassbhatti9499
    @jassbhatti9499 Рік тому +16

    ਸਾਦਗੀ, ਸਕੂਨ , ਅਸਲੀਅਤ , ਸਾਡਾ ਪੇਂਡੂ ਸੱਭਿਆਚਾਰ ਸਭ ਤੋਂ ਉੱਤੇ , ਸਾਡਾ ਪੰਜਾਬ ਦੇਸ਼ ਦੁਨੀਆ ਦਾ ਸਭ ਤੋਂ ਵਧੀਆ ਤੇ ਲੋਕਾਂ ਦੀ ਮਦਦ ਕਰਨ ਵਾਲਾ , ਸਾਡੇ ਗੁਰੂ ਸਾਹਿਬਾਨ ਜੀ ਦੀ ਫੁੱਲ ਕਿਰਪਾ , ਸਾਰਿਆ ਨੂੰ ਸਤਿ ਸ਼੍ਰੀ ਆਕਾਲ ਵੀਰੋ , ਬਾਬਾ ਨਾਨਕ ਜੀ ਸਭ ਨੂੰ ਤੰਦਰੁਸਤੀ ਬਖਸ਼ਣ 🙏🙏🙏🙏🙏🙏🙏🙏

  • @initinbhagatt
    @initinbhagatt Рік тому +8

    ਭਾਵੇਂ ਕਾਫੀ ਟਾਇਮ ਬਾਅਦ ਗੀਤ ਆਵੇ ਪਰ ਆਵੇ ਇਹੋ ਜਿਹਾ। ਰੂਹ ਖੁਸ਼ ਹੋ ਗਈ ❤

  • @amitkaurbains4889
    @amitkaurbains4889 Рік тому +87

    #ਸ਼ਾਬਾਸ ਪੰਜਾਬ ਦੇ ਪੁੱਤਰਾਂ
    ਵਧੀਅਾਂ ਗਾਣਾਂ ਹਾਂ ਜੀ ਪਿੰਡਾਂ ਅਾਲੇ 💙
    #ਅਾਪਣਾ ਪੰਜਾਬ ✊

  • @ManpreetSingh-dp4uk
    @ManpreetSingh-dp4uk Рік тому +14

    ਵੈਰੀ ਨਾਈਸ ਜੱਸ ਬਾਈ 👌👌 ਜਿਊਂਦਾ ਵਸਦਾ ਰਹਿ ਦਿਲ ਖੁਸ਼ ਕਰ ਦਿੱਤਾ ਹੈ ਪਿੰਡਾਂ ਦੀ ਗੱਲ ਕਰਕੇ 👍👍👍👍👍👍

  • @ravkhaira9
    @ravkhaira9 Рік тому +25

    ਇਸ ਬੰਦੇ ਆਪਣਾ ਪੁਰਾਣਾ ਸਟਾਈਲ ਨਹੀਂ ਬਦਲਿਆ❤

  • @preetpalsingh1557
    @preetpalsingh1557 Рік тому +2

    ਬਹੁਤ ਵਧੀਅਾ Jass ਬਾੲੀ ਦਿਲ 2:57 ਖੁਸ ਹੋ ਗਿਅਾ ਗੀਤ ਸੁਣਕੇ ੲਿਹ ਸਾਡਾ ਸੱਭਿਅਾਚਾਰ ਅਾ

  • @KulbirSingh-pl9dl
    @KulbirSingh-pl9dl Рік тому +22

    ਬਾਈ ਜੀ ਬਹੁਤ ਵਧੀਆ ਤੇ ਸੋਹਣਾ ਲਿਖਿਆ ਗਾਇਆ, 🙏❤️ ਵਾਹਿਗੁਰੂ ਜੀ ਤੁਹਾਡੇ ਤੇ ਹਮੇਸ਼ਾ ਮੇਹਰ ਭਰਿਆ ਹੱਥ ਸਦਾ ਰਖੇ❤❤

  • @prabhjotsingh1302
    @prabhjotsingh1302 Рік тому +42

    Real side of panjab is showed up through this song.Not like other singers which are talking about drugs,guns,crime. We need songs like this ❤❤

  • @JassRatol
    @JassRatol Рік тому +6

    ਕੋਈ ਸ਼ਬਦ ਨਹੀ ਤਾਰੀਫ ਲਈ ❤❤👌👌🤞✌️🔥🔥 1:07

  • @ANANTVIRSINGH-n9p
    @ANANTVIRSINGH-n9p Рік тому +9

    ਰੂਹ ਖੁਸ਼ ਹੋ ਗਈ ਗਾਣਾ ਸੁਣ ਕੇ ਪਿੰਡਾ ਵਾਲੇ ❤❤

  • @rishavbansal5396
    @rishavbansal5396 Рік тому +22

    ਪਿੰਡਾਂ ਵਰਗਾ ਨਾ ਕਿੱਤੇ ਸਕੂਨ ਮਿਲਣਾ ਨਾਹੀ ਸ਼ਾਂਤੀ। ਪੰਜਾਬੀ ਹੋਨ ਤੇ ਮਾਣ ਆ ਮਾਲਕਾ। ਧੰਨਵਾਦ ਮਾਲਕਾ❤️

  • @jashanpreet2787
    @jashanpreet2787 Рік тому +2

    Waah ....bajwa saab ....tuc ta sara punjabi virsa hire vangu pro ditta song ch ......kinna sohna song aa ....ajj kall songs ch eh vekhan nu hi ni milda .....punjab ta guns nal ni jodta ....agge v ehi jhe songs di wait krange 😍😍❤❤❤❤

  • @GurjeetSingh-ml8wv
    @GurjeetSingh-ml8wv Рік тому +13

    ਸਾਡਾ ਭਰਾ ਹਮੇਸ਼ਾ ਵਧੀਆ ਟੌਪਿਕ ਤੇ ਗਾਉਦਾ ਜਿਉਦੇ ਰਹੋ ਬਾਈ

  • @himmatjotsahi
    @himmatjotsahi Рік тому +14

    ਦਿਲ ਖੁਸ਼ ਕੀਤਾ ਈ ਜੱਸਿਆ ❤️❤️

  • @sidhujot8260
    @sidhujot8260 Рік тому +12

    ਰੂਹ ਖਿੜ ਗਈ ਗਾਣਾ ਸੁਣ ਕੇ ❤ਸਿਰਾ ਬਾਈ jass

  • @vishalkhanija9431
    @vishalkhanija9431 9 місяців тому +1

    No cringe content no vulgarity
    Just pure vibes❤️
    Maan gaye jass bajwa shah ji❤️

  • @Sharmafff
    @Sharmafff Рік тому +5

    7th time on repeat, I know this song touches 10 million view in next few months

  • @lovepreetjudge220
    @lovepreetjudge220 Рік тому +14

    ਬੋਹਤ ਸੋਹਣਾ ਗਾਣਾ ਵੱਡੇ ਵੀਰ ਰੱਬ ਚੜਦੀ ਕਲਾ ਚ ਰੱਖੇ 🙏🙏

  • @sukhveerjdf4362
    @sukhveerjdf4362 Рік тому +9

    ਮਾਵੀ ਵੀਰੇ ਬਾ-ਕਮਾਲ ਲਿਖਤ 🔥🔥 ਬਹੁਤ ਸੋਹਣਾ ਗੀਤ❤

  • @gursangamsingh11
    @gursangamsingh11 Рік тому +7

    ਜਿਉਂਦਾ ਰਹਿ ਵੀਰੇ ਨਜ਼ਾਰਾ ਲਿਆ ਤਾ 🙏🏻👍🏻😊💪🏻💪🏻

  • @surajthapa1667
    @surajthapa1667 Рік тому +6

    ਖ਼ੁਸ਼ੀ ਦੀ ਆ ਗਲ ਰੱਬ ਨੇੜੇ ਆ ਕੁੜੇ 💯❤

  • @SurajKumar-my6pe
    @SurajKumar-my6pe Рік тому +5

    Shera di paj dor wali zindagi cho changa pinda vich sakoon aa...sanu maan aa ki assi pinda ch jame pale aa te kheti nal jude aa..punjab punjabi punjabiyat zindabaad 🙏

  • @asadjatt191
    @asadjatt191 Рік тому +233

    Love from panjab🇵🇰 love you paji proud to be a desi❤

  • @biggeraf8819
    @biggeraf8819 Рік тому +25

    Different vibe Different hook ❤

  • @NishanSingh-m8f
    @NishanSingh-m8f Рік тому +8

    ਬਹੁਤ ਸੋਹਣਾ ਗੀਤ ਵੱਡੇ ਬਾਈ ❤️🙌 ਵਾਹਿਗੁਰੂ ਮੇਹਰ ਕਰੇ

  • @sattusingh5201
    @sattusingh5201 2 місяці тому +1

    ਸਿੱਟ ਲੈਣ ਗੇ ਕਿਵੇਂ ਪੰਜਾਬ ਨੂੰ ਬੈਠੇ ਐ ਹਜੇ ਪੱਗਾਂ ਵਾਲੇ ❤❤

  • @DHEERAJKUMAR-vs8nx
    @DHEERAJKUMAR-vs8nx Рік тому +5

    Unfortunately I can't understand much Punjabi language, but I love music, beats, pitch and picturization of this song.... So lovely song ❤❤❤❤❤

  • @SandeepSharma-mv6vc
    @SandeepSharma-mv6vc Рік тому +6

    1:30 ਥਾਲੀਆ ਦੇ ਥੱਲੇ ਨਿਸ਼ਾਨੀਆ ❤️❤️❤️

  • @Tj-pr8id
    @Tj-pr8id Рік тому +41

    Huge respect bro...great concept, love it jatta

  • @RishabSaini-l5y
    @RishabSaini-l5y Рік тому +7

    ਰੂਹ ਖੁਸ਼ ਕਰਤੀ ਜੱਸ ਬਾਈ❤ ਖੂਬਸੂਰਤ ਗੀਤ❤

  • @Sharmafff
    @Sharmafff 11 місяців тому +1

    4.5 million views the tbhi mane bol diya tha 10 million cross honge 🎉❤ ho gaye na

  • @amanhanda-tc6pk
    @amanhanda-tc6pk Рік тому +8

    ਬਾਜਵੇ ਵੀਰੇ ਚੋਂ ਹਮੇਸ਼ਾ ਆਪਣੇਪਣ ਦਾ ਅਹਿਸਾਸ ਹੁੰਦਾ
    ਬਹੁਤ ਸਾਰਾ ਪਿਆਰ ਵੀਰੇ ❤ਏਦਾਂ ਦੇ ਹੀ ਗੀਤ ਸ਼ੌਬਾ ਦਿੰਦੇ ਤੁਹਾਨੂੰ (ੑੑੑ,,,,,,,❤️ਪੰਜਾਬ❤,,,,,,,)

  • @vijenderlohhan441
    @vijenderlohhan441 Рік тому +94

    proud to be desi ❤

  • @Jaspreet22923
    @Jaspreet22923 Рік тому +14

    Heart touching song vadda Sade aala always ghaint proud to be pendu Desi sukar ae sukar ae malaka 👏👏👏👏❤❤❤

  • @Bajwaa146
    @Bajwaa146 Рік тому +9

    Boht he wadiyaa geet❤
    Culture of Punjab❤😊

  • @karanveersinghdhillon6340
    @karanveersinghdhillon6340 11 місяців тому +3

    ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
    ਜਸਪ੍ਰੀਤ ਸਿੰਘ ਬਾਜਵਾ ❤❤❤

  • @King_sardar_0001
    @King_sardar_0001 Рік тому +2

    ਸਿਰਾ 22ਜੀ ਖਿੱਚ ਕੇ ਰੱਖ ਕੰਮ ❤❤❤❤ I love you bro ❤️🔥

  • @ranjeetmaan469
    @ranjeetmaan469 Рік тому +10

    ਬਹੁਤ ਸਹੋਣਾ ਗੀਤ ਯਾਰ ❤️👌

  • @lovelymultani4194
    @lovelymultani4194 3 місяці тому +7

    ਵੀਰ ਜੀ ਪਗ ਬਨੀਆ ਕਰੋ ਤੁਸੀਂ ਬਹੁਤ ਸੋਹਣੇ ਲੱਗਦੇ ਹੋ ਹਰ ਰਜਨੀ ਫਿਲਮ ਚ ਬਹੁਤ ਸੋਹਣੇ ਲੱਗਦੇ ਹੋ

  • @singerlyrics-j
    @singerlyrics-j Рік тому +4

    ਬਹੁਤ ਸੋਹਣਾ ਗੀਤ ਜੱਸੇ ਬਾਈ ❤ ਬਚਪਨ ਯਾਦ ਕਰਾਤਾ ਯਰ ਸੱਚੀਂ ❤❤👌

  • @kakalsaini1
    @kakalsaini1 23 дні тому

    Ehh v taa singer aa .. jo apne kisaani morche te v jutt da putt si te apne songs chh v jutt da putt e aa .. ik ik bol song da bahot nede aa her ik bnde de .. love u 22 .. stay blessed stay healthy .. maaan aa saanu tere te ❤️❤️❤️

  • @Vishal-eq2jj
    @Vishal-eq2jj Рік тому

    ਜਦੋਂ ਬਾਈ ਇਹੋ ਜਿਹੇ ਗੀਤਾਂ ਨੂੰ ਸੁਣੀ ਦਾ ਆਪਣੇ ਆਪ ਤੇ ਮਾਣ ਮਹਿਸੂਸ ਹੁੰਦਾ v asi Punjabi aa❤❤❤❤ love you bro❤❤ ਜਿਉਂਦਾ ਰਹਿ ਭਰਾ❤❤

  • @shivamkamboj4106
    @shivamkamboj4106 Рік тому +17

    Proud to be deshi❤️❤️🚜

  • @learnerspoint4486
    @learnerspoint4486 Рік тому +49

    I am from western up Muzaffarnagar and loves my culture this song gives goosebumps …… save your farms save your culture never leave your roots be proud of being pendu …

  • @rooprai2743
    @rooprai2743 Рік тому +9

    ਰੂਹ ਖੁਸ਼ ਕਰਤੀ ਜੱਟਾਂ ❤❤❤❤❤❤

  • @Sharmafff
    @Sharmafff Рік тому +1

    Bhai ji dil jeet liya 🌹🎃 love from patiala ❤❤

  • @malkeetkamboj1313
    @malkeetkamboj1313 Рік тому +2

    Bhai dil khush krta sbb srdar bnde ne teri video ch🙏🙏 wah kmall.......

  • @punjabigaming8634
    @punjabigaming8634 Рік тому +24

    Proud to be desi❤❤

  • @AmandeepKaur-tm8gd
    @AmandeepKaur-tm8gd Рік тому +6

    Bahut e Sohna geet aa , dil❤️ khush ho gya geet sun k , 😊😊 proud to be a desi😊

  • @paligandhuangtv
    @paligandhuangtv Рік тому +4

    Bhout shona ❤😊 Jass Bajwa team & Jatt Sauda 👌🏻

  • @RipandeepSharma-v3z
    @RipandeepSharma-v3z Рік тому +1

    Bhutt suhnaa geet hai bro teraa pind diyaaa kudiyaaa v bhanaaa hundiyaaa ❤❤❤❤ keyaaa baat hai 22 teri souch nu slam aaaaa veer❤❤❤❤

  • @Sidhu__saab0045
    @Sidhu__saab0045 Рік тому +1

    Pinda walya love you oye❤❤

  • @shamshermotorlongowal5050
    @shamshermotorlongowal5050 Рік тому +5

    ਬਾਜਵਾ ਵੀਰ ਦੀ ਐਕਟਿੰਗ ਬਹੁਤ ਵਧੀਆ ❤

  • @SukhwinderSingh-jw7kt
    @SukhwinderSingh-jw7kt Рік тому +5

    Waheguru g mehr rakhe hamesha Jass bajwa ji te bhut sona song veer g hor trakhi kro 🎉🎉

  • @internationalstudent8485
    @internationalstudent8485 Рік тому +28

    Proud to be Punjabi

  • @Karan.Hara1112
    @Karan.Hara1112 7 місяців тому

    ਬਾਈ ਦਿਲੋਂ ਕਿਸਾਨੀ ਨਾਲ ਤੇ ਪੰਜਾਬ ਨਾਲ ਜੁੜਿਆ ਹੋਇਆ Love u bro ❤️👍

  • @kamaljeetkaur6204
    @kamaljeetkaur6204 Рік тому +2

    Dil ni shohan wala geet. Dil kush ho gya sun k song waheguru ji sari team nu hmesha chardikla ch rakhan

  • @dawindersingh6604
    @dawindersingh6604 Рік тому +17

    On repeat Jasssa never disappoints

  • @sikhwindergamewala
    @sikhwindergamewala Рік тому +3

    Bahut sohna song veer ji ❤️❤️ ji karda var var suni jaiye 😍😍. ,. Waheguru ji mehar karan 🙏🙏🌹🌹

  • @Conqueror78
    @Conqueror78 Рік тому +12

    Jassa never disappoints 👌

  • @jassacheema6686
    @jassacheema6686 Рік тому +1

    ਸਾਰੀਆ ਦਿਲ ਆਲੀਆਂ ਗੱਲਾਂ ਹੀ ਕਰਤੀਆਂ ਜੱਟਾ ਜਿਉਦਾਂ ਰਹਿ। ਪੰਜਾਬ ❤

  • @SukhWinder-rz9np
    @SukhWinder-rz9np 11 місяців тому +1

    Gane di jinni tarif kiti jave ohni thodi aa 🙌🙌🙌🙌🙌❤️❤️❤️❤️❤️

  • @japsimransingh2582
    @japsimransingh2582 Рік тому +4

    Rooh khush Kar ditti veere ♥️💕on repeat 🔁

  • @Funnytadka198
    @Funnytadka198 Рік тому +5

    ਮੈਂਨੂੰ ਮਾਣ ਆ ਕੀ ਮੈਂ ਪੰਜਾਬ ਚ ਜਨਮ ਲਿਆ, ਤੇ ਖਾਸ ਕਰਕੇ ਪਿੰਡ ਚ. ਸ਼ਹਿਰ ਤੇ ਪਿੰਡ ਚ ਕੀ ਫ਼ਰਕ ਹੁੰਦਾ ਏਹ ਥੋਨੂੰ ਦੱਸਣ ਦੀ ਲੋੜ ee ਹੇਨੀ ਕਿਉਕੀ ਪਿੰਡਾਂ ਵਾਲਿਆਂ ਨੂ ਪਤਾ ਆ ਮੇਰੀ feeling da❤❤❤

  • @BalwinderSingh-k4q
    @BalwinderSingh-k4q Рік тому +4

    Proud to be ਪਿੰਡਾਂ ਵਾਲੇ ਜੱਟ ♥️♥️

  • @RajwinderDhaliwal-yp6cj
    @RajwinderDhaliwal-yp6cj Рік тому

    Mai Jass bajwa Singer nu wahut ghat like krda c But ik waar Y da live program dekhan da mauka mileya Bajwa saab sirra krata jio jttaaaa ❤❤❤❤

  • @gagandeepmehra842
    @gagandeepmehra842 9 місяців тому +1

    ❤ਵੇਹੜੇ ਦੀਆਂ ਰੌਣਕਾਂ ਭੈਣਾਂ ਹੁੰਦੀਆਂ..❤

  • @harishnangla9325
    @harishnangla9325 Рік тому +3

    Only pind boys can relate ❤

  • @pawankr4534
    @pawankr4534 Рік тому +9

    My favourite singer is back with most beautiful track ever 👌👌

  • @Mesopotamian5431
    @Mesopotamian5431 Рік тому +9

    UNDERRATED ❤️

  • @Harwindersingh-yl3il
    @Harwindersingh-yl3il 8 місяців тому +1

    No1❤❤

  • @ashishgupta-ow8vi
    @ashishgupta-ow8vi Рік тому +2

    Ciraa song veere thode har song nu repeat sunke v vadhiya lgda har baar ❤❤❤❤❤

  • @punjabi_canadian
    @punjabi_canadian Рік тому +6

    spiritually peaceful song😍😍Love from winnipeg 🍁

  • @manpreetrandhawa7811
    @manpreetrandhawa7811 Рік тому +13

    Proud to be pendu and farmer 🙏♥️

  • @VickySingh-jf9fq
    @VickySingh-jf9fq 11 місяців тому +4

    ਪਿੰਡਾਂ ਵਾਲੇ ❤

  • @sahilsharma6968
    @sahilsharma6968 11 місяців тому +1

    To the foreigners who left Punjab for money and good life, There is no better you will find like Punjab, Canada UK USA are the fancy places but Punjab is Ghar❤️

  • @GurpreetSingh-k7p5y
    @GurpreetSingh-k7p5y 24 дні тому

    Bai tere song Sun ki panjab phunch jyida love you veer ❤😊😊

  • @SukhwinderSingh-wq5ip
    @SukhwinderSingh-wq5ip Рік тому +4

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @AvtarSingh-hk3wd
    @AvtarSingh-hk3wd Рік тому +5

    Song boht sohna waheguru chardikala ch rakhe jass bai ♥♥

  • @Sagar_gurjar216
    @Sagar_gurjar216 Рік тому +10

    Proud to be villagers ❤

  • @Harwindersingh-yl3il
    @Harwindersingh-yl3il 3 місяці тому +1

    ❤❤❤no1💯💯💯

  • @cabtpatranodh4731
    @cabtpatranodh4731 Рік тому

    ਪੰਜਾਬ ਦਾ ਅਸਲ ਪੱਖ ਇਸ ਗੀਤ ਰਾਹੀਂ ਦਿਖਾਇਆ ਗਿਆ ਹੈ। ਹੋਰ ਗਾਇਕਾਂ ਵਾਂਗ ਨਹੀਂ ਜੋ ਨਸ਼ਿਆਂ, ਬੰਦੂਕਾਂ, ਅਪਰਾਧਾਂ ਬਾਰੇ ਗੱਲ ਕਰ ਰਹੇ ਹਨ। ਸਾਨੂੰ ਅਜਿਹੇ ਗੀਤਾਂ ਦੀ ਲੋੜ ਹੈ

  • @lakhveerchahal23
    @lakhveerchahal23 Рік тому +4

    ਜਸ ਬਾਜਵਾ ਘੈਟ ਗੀਤ ਬਹੁਤ ਵਧੀਆ ❤❤❤❤

  • @hardeepdhawan
    @hardeepdhawan Рік тому +20

    Love my Punjabi Culture ❤️❤️❤️

  • @biggeraf8819
    @biggeraf8819 Рік тому +9

    Rly ! This song is so peaceful ❤

  • @deepmandeep5009
    @deepmandeep5009 Рік тому +1

    Bai ji bahut sohna gana ji PUNJAB naal ਸਬੰਧਿਤ aa te lyrics bht sohne aa te video vj bahut hi sohni banai aa ji ਦਿਲ khus ho gya ❤️

  • @Rajesh_5051
    @Rajesh_5051 3 місяці тому +1

    Best Punjabi song right now...love frm Jhunjhunu Rajasthan ❤