ਜਾਰੀ ਜੰਗ ਰੱਖਿਓ - Jari Jang Rakhio - Manmohan Waris, Kamal Heer & Sangtar

Поділитися
Вставка
  • Опубліковано 7 лют 2025
  • Jari Jang Rakheo | Punjabi Virsa 2016 - Powerade Live
    Artist: Manmohan Waris, Kamal Heer & Sangtar
    Music: Sangtar. Lyrics: Gill Raunta
    Album: Punjabi Virsa 2016 - Powerade Live
    Presented by: Team4Entertainment & Plasma Records.
    This show was recorded live at Powerade Centre, Brampton, ONT, Canada on September 17th, 2016. © Copyright 2016-2017 Plasma Records. All rights reserved.
    UA-cam: goo.gl/A6qwx
    Visit us : Plasma Records: goo.gl/T4E3U
    Kamal Heer | Facebook: goo.gl/7vd1G
    Kamal Heer | Twitter: goo.gl/u1YzJ
    Manmohan Waris | Facebook: goo.gl/lNLO0
    Manmohan Waris | Twitter: goo.gl/mP4TK
    Sangtar | Facebook: www. san...
    Sangtar | Twitter: / sangtar

КОМЕНТАРІ • 6 тис.

  • @kamaljeetkaur6579
    @kamaljeetkaur6579 3 роки тому +76

    ਇਸ ਗਾਣੇ ਦੇ ਜੋਸ਼ ਦਾ ਅੱਜ ਪਤਾ ਲੱਗਿਆ , ਇਸ ਗਾਣੇ ਵਿੱਚ ਇੱਕ ਇੱਕ ਬੋਲ ਬੱਸ ਹਕੀਕਤ ਹੀ ਬਿਆਨ ਕਰਤੀ । ਏਸੇ ਤਰ੍ਹਾਂ ਕਿਸਾਨਾਂ ਦੀ ਜਿੱਤ ਹੋਈ ਹੈ l

    • @luckypal865
      @luckypal865 9 місяців тому

      ਕਿਸਾਨ ਤਾਂ ਅੱਜ 24 ਵਿੱਚ ਵੀ ਮੋਰਚਾ ਲਾ ਕੇ ਬੈਠੇ ਹਨ
      ਬਾਕੀ ਇਹ ਗੱਲ ਕਿਸੇ ਵੀ ਜੰਗ ਦੀ ਹੋ ਸੱਕਦੀ ਹੈ ਭਾਵ ਜ਼ਿੰਦਗੀ ਦੀ ਕਾਮਯਾਬੀ ਬਾਰੇ ਜੰਗ ਮੌਤ ਤੋਂ ਜ਼ੰਦਗੀ ਦੀ ਹੋ ਕਈ ਤਰਾਂ ਦੀ ਜੰਗ

  • @jagseersingh-nu2eh
    @jagseersingh-nu2eh 4 роки тому +11

    ਇਹ ਗੀਤ ਕਾਰਨ ਮੇਰੀ ਜ਼ਿੰਦਗੀ ਬਦਲ ਗਈ ...ਜਦੋ ਨੌਕਰੀ ਲਈ ਸੰਘਰਸ਼ ਕਰਦੇ ਸੀ ਹਰ ਰੋਜ਼ 2-3 ਵਾਰ ਇਹ ਗੀਤ ਸੁਣ ਕੇ ਹੌਂਸਲਾ ਵਧ ਜਾਂਦਾ ਤੇ ਨਵੀਂ ਰੂਹ ਭਰ ਜਾਂਦੀ ਸੀ ਸਰੀਰ ਚ ਤੇ ਮੁਕਾਮ ਤੇ ਪਹੁੰਚ ਗਏ ...ਅੱਗੇ ਵੀ ਨਵੀਂ ਪ੍ਰਾਪਤੀ ਲਈ ਸੰਘਰਸ਼ ਜਾਰੀ ਰਹੇਗਾ।।।।।। thnx gill rounta bro and warish brothers

  • @jaideep9032
    @jaideep9032 2 роки тому +441

    ਕੌਣ ਕੌਣ ਵੀਰ 2024 ਵਿੱਚ ਇਹ ਗਾਣਾ ਸੁਣ ਰਿਹਾ ਹੈ ❤️❤️

  • @Motivational_life429
    @Motivational_life429 2 роки тому +19

    ਹਰ ਹਫਤੇ ਇਹ ਗੀਤ,ਸੁਣ ਲੈਂਦੀ, ਹਰ ਹਫਤੇ ਕੋਈ ਨਾ ਕੋਈ ਦਿਮਾਗ ਵਿੱਚ ਜਰੂਰ ਆਉਂਦਾ, ਇਸ ਵਾਰੀ ਬਾਈ ਅੰਮ੍ਰਿਤਪਾਲ ਸਿੰਘ ਆਇਆ 😍 ਸਿੰਘ ਸਾਬ ਅਸੀਂ ਜਿੱਤਾਂਗੇ ਜਰੂਰ 🙏

  • @varindersingh5508
    @varindersingh5508 3 роки тому +13

    ਆ ਗਾਣੇ ਨੇ ਕਿਸਾਨ ਅੰਦੋਲਨ ਵਿੱਚ ਕਿਸਾਨਾਂ ਦਾ ਹੋਸਲਾ ਬਹੁਤ ਬੁਲੰਦ ਕੀਤਾ ,,ਸਲਾਮ ਆ ਵਾਰਿਸ ਵੀਰੋ,,

  • @cricketlovers5130
    @cricketlovers5130 3 роки тому +24

    ਜਦੋਂ ਕਦੇ ਵੀ ਮੈ ਪ੍ਰੌਬਲਮ ਹੁੰਦਾ ਉਦੋਂ ਇਹ ਗਾਣਾ ਮੈਂਨੂੰ ਬਹੁਤ ਹਿਮਤ ਦਿੰਦਾ NYC song

  • @sukhpreetsandhu
    @sukhpreetsandhu 4 роки тому +76

    Kisan ekta zindabaad,
    ਕਿਸੇ ਨੂੰ ਕੀ ਪਤਾ ਸੀ ਕੇ ਇਹ ਗਾਣਾ 4 ਸਾਲ ਬਾਅਦ ਏਨਾ ਚੱਲ ਜਾਣਾ ।

  • @rakeshkumarkumar724
    @rakeshkumarkumar724 2 роки тому +12

    ਪੰਜਾਬੀ ਕੌਮ ਬੱਬਰ ਸ਼ੇਰ ਹੁੰਦੇ ਨੇ ਦੁਨੀਆ ਵਾਲਿਓ ਜੋ ਕੰਮ ਸਾਡੇ ਪੰਜਾਬ ਲੋਕ ਕਰਦੇ ਨੇ ਉਸ ਵਾਰੇ ਕੋਈ ਹੋਰ ਸੌਚ ਵੀ ਨਹੀਂ ਸਕਦੇ ਦੁਨੀਆਂ ਵਾਲਿਓ ਪੰਜਾਬ ਨੂੰ ਬਚਾਉਣ ਲਈ ਇੱਕ ਹੋਕੇ ਜੰਗ ਲੜਣ ਦੀ ਜਰੂਰਤ ਹੈ ਪੰਜਾਬੀਓ ਜਾਗੋ ਇੱਕ ਜੁੱਟ ਹੌ ਜਾਵੌ । ਵੀਰ ਜੀ ਗੀਤ ਸੁੱਣ ਕੇ ਰੋਗਟੇਂ ਖੜ੍ਹੇ ਹੌ ਜਾਦੇ ।ਨੀਟਾ ਨਵਾਂਸ਼ਹਿਰ ਦੋਆਬਾ ਤੋਂ ਜੈ ਹਿੰਦ ਜੀ

  • @hdsingh7345
    @hdsingh7345 5 років тому +66

    ਡਿਗਿਆਂ ਨੂੰ ਖੜ੍ਹੇ ਕਰਨ ਵਾਲੇ ਵਿਚਾਰ। ਧੰਨਵਾਦ ਵਾਰਿਸ ਭਰਾਵਾਂ ਦਾ।

  • @BalvirKaur_Gill
    @BalvirKaur_Gill 5 років тому +34

    ਜਦੋ ਤੱਕ ਏਸ ਸੰਸਾਰ ਵਿੱਚ ਕਦੇ ਕੋਈ ਮੁਹਿੰਮ ਚਲੂਗੀ ,,ਕੋਈ ਸੰਘਰਸ਼ ਹੋਵੇਗਾ ਇਹ ਗੀਤ ਜਰੂਰ ਚੱਲਿਆ ਕਰੇਗਾ ਤਿਨਾ ਭਰਾਵਾਂ ਨੂੰ ਸਲੂਟ ਹੈ

    • @goldysidhu4970
      @goldysidhu4970 5 років тому +3

      ਸਹੀ ਗੱਲ ਆ ਜੀ ਹੌਸਲਾ ਦਿੰਦਾ ਗੀਤ ਜੋ ਸਭ ਤੋਂ ਜਿੱਤ ਆ ਕੁਝ ਕਰਨ ਦੀ

    • @ankitchopra2120
      @ankitchopra2120 4 роки тому

      ajj ahe geet chal reha kisan sangharsh ch

  • @ravinderlotey8511
    @ravinderlotey8511 3 роки тому +15

    ਜਦੋ ਵੀ ਕਿਸੇ ਧਰਨੇ ਚ ਜਾ ਮੈਨਜਮੈਂਟ ਦਾ ਪਿਟ ਸਿਆਪਾ ਕਰਨ ਜਾਈ ਦਾ ਓਦੋਂ ਇਹ ਭਰਾਵਾਂ ਦਾ ਗੀਤ ਸੁਣ ਕੇ ਜਾਈ ਦਾ ਦਿਲ ਹੌਸਲਾ ਬਹੁਤ ਮਿਲਦਾ

  • @Raman-l7n
    @Raman-l7n Місяць тому +8

    ਮੈਂ pstet 2 ਪਹਿਲਾ b 2 bar paper ਦਿੱਤਾ c but clear ni hoya ਜਦੋਂ ਤੀਜੀ ਬਾਰ paper ditta ta mera 100 Marks nal clear jdo b main demotivate hudi c ta aaa song ਦਿਨ ਵਿਚ 2 ਜਾ 3 ਬਾਰ ਸੁਣਦੀ c ❤❤❤🙏🙏

  • @landlordjattsukh7046
    @landlordjattsukh7046 4 роки тому +31

    ਕਹਿੰਦੇ ਹਨ ਕੁਦਰਤ ਵਲੋ ਸਾਰਾ ਕੁੱਝ ਪਹਿਲਾ ਹੀ ਤੈਅ ਹੁੰਦਾ। ਇਹ ਗਾਣਾ ਜੌ ਤਿੰਨ ਸਾਲ ਪਹਿਲਾ ਬਣਿਆ ਸ਼ਾਇਦ ਇਹ ਉਹ ਕਿਸਾਨਾਂ ਲਈ ਹੀ ਬਣਿਆ ਹੈ। ਜੌ ਅੱਜ ਦਿੱਲੀ ਵਿਚ ਜੰਗ ਜਿੱਤਣ ਗਏ ਹਨ। ਤੇ ਬਾਬਾ ਆਸਰੇ ਜਿੱਤ ਕੇ ਹੀ ਆਉਣ ਗੇ 🙏।

  • @theracethe4076
    @theracethe4076 3 роки тому +16

    ਅੱਜ ਉਹ ਦਿਨ ਆ ਹੀ ਗਿਆ 🌾🌾🌾ਜਿੱਤ ਗਏ
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @inderjeetdhaliwal5628
    @inderjeetdhaliwal5628 3 роки тому +30

    ਜਿੱਤ ਹੋ ਗਈ ਬਾਈ ਆਪਣੀ ਸੱਭ ਦੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @abhisheiksharma1202
    @abhisheiksharma1202 12 днів тому +7

    2025 di january vich mai achanak is geet naal takraa gaya aen. te sun ke mere andar da ik ik katra josh naal bhar gaya ae. jedi jung mai apneyaan lai lad rea hain, us nu jittanga hi jittanga. ehi taa hai sachi punjabiyat. Bohot shukriya

  • @Beant99sandhu
    @Beant99sandhu 3 роки тому +37

    ਕੌਣ ਕੌਣ ਤਿੰਨ ਕਾਨੂੰਨ ਰੱਦ ਹੋਣ ਤੋਂ ਬਾਅਦ ਸੁਣ ਰਿਹਾ ਆ

  • @being_anwar
    @being_anwar 3 роки тому +34

    ਲਾਈਵ ਸੁਣ ਰਹੇ ਸਰੋਤਿਆਂ ਨੂੰ ਕਿਹੜਾ ਪਤਾ ਹੋਣਾ ਕਿ ਸਾਲਾਂ ਬਾਅਦ ਇਹ ਗੀਤ ਇਤਿਹਾਸਿਕ ਹੋ ਨਿਬੜਣਾ...

  • @Grewalmada
    @Grewalmada 3 роки тому +51

    ਕਿੱਥੇ ਸਿੱਧੂ ਮੂਸੇ ਵਾਲਾ ਐਵੇਂ ਫੋਕੇ ਵੈਲੀਆਂ ਵਾਲੇ ਗਾਣੇ , ਕਿੱਥੇ ਆ ਸਾਡੇ ਵਾਰਿਸ ਭਰਾ, ਜਿਉਂਦੇ ਰਹੋ।

  • @chriswoakes6834
    @chriswoakes6834 2 роки тому +12

    'ਜਿਓਣਾ ਅਣਖ ਨਾਲ
    ਮਰਨਾ ਧਰਮ ਲਈ 🙏
    ਬਹੁਤ ਵਦੀਆਂ ਗਾਇਆ ਭਰਾਵਾਂ ਨੇ ❤

  • @ManjeetSingh-uu6dw
    @ManjeetSingh-uu6dw 4 роки тому +74

    ਜਦੋ ਦਾ ਦਿੱਲੀ ਮੋਰਚਾ ਲੱਗਿਆ, ਇਹ ਗਾਣਾ ਮੈ ਕਈ ਵਾਰ ਸੁਣਿਆ, ਬੜਾ ਹੌਸਲਾ ਹੋ ਜਾਦਾਂ ਇਹਨੂੰ ਸੁਣਕੇ 👌👌✌️✌️🙏🏻🙏🏻

  • @IMTWALE
    @IMTWALE 4 роки тому +13

    ਸਿਰਾ ਵੀਰੋ
    ਕੁਝ ਚੀਜ਼ਾ ਸਮੇਂ ਤੋਂ ਪਹਿਲਾਂ ਬਣ ਜਾਂਦੀਆਂ ਨੇਂ ਪਰ ਮੌਕੇ ਤੇ ਕੰਮ ਆਉਂਦਿਆਂ ਨੇਂ ❤
    ਲਵ ਫਰੋਮ ਹਰਿਆਣਾ

  • @balkarsingh6070
    @balkarsingh6070 4 роки тому +77

    ਆਓ ਹੁਣ ਆਪਾਂ ਸਾਰੇ ਰਲ੍ਹ ਮਿਲਕੇ ਮੋਦੀ ਸਰਕਾਰ ਦੇ ਕਾਲੇ ਕਾਨੂੰਨ ਨੂੰ ਵਾਪਸ ਕਰਵਾਉਣ ਲਈ ਯਾਰੀ ਯੰਗ ਰਕੀਏ

  • @satwindersinghchattha7507
    @satwindersinghchattha7507 Рік тому +38

    2024 ਚ ਕੌਣ ਕੌਣ ਸੁਣ ਦਾ

  • @jasbrar6608
    @jasbrar6608 5 років тому +16

    ਦਿਲ ਤੋ ਸਲਾਮ ਤਿੰਨਾਂ ਭਰਾਵਾਂ ਨੂੰ .... ਵਿਰਸੇ ਦੇ ਅਸਲੀ ਵਾਰਿਸ .... ਸਦਾਬਹਾਰ ਗਾਣਿਆਂ ਦੇ ਵਾਰਿਸ 🙏🏻

  • @satvirbains3129
    @satvirbains3129 4 роки тому +21

    ਅਸੀਂ ਜਿੱਤਾ ਗੇ ਜ਼ਰੂਰ ਜਾਰੀ ਜੰਗ ਰੱਖੀਓ ਕਿਸਾਨ ਯੂਨੀਅਨ ਏਕਤਾ ਜਿੰਦਾਬਾਦ

    • @ingen2289
      @ingen2289 2 роки тому

      Original Punjabi songs

  • @ARSHDEEPSINGH-ec1nq
    @ARSHDEEPSINGH-ec1nq 4 роки тому +12

    ਗਿੱਲ ਰਾਉਂਤਾ 👌👌
    ਕਿੰਨੇ ਸੋਹਣੇ ਖਿਆਲਾਂ ਨਾਲ ਇਸ ਗੀਤਕਾਰ ਦੀ ਬੁੱਧੀ ਲਬਰੇਜ਼ ਹੋਵੇਗੀ🙏
    ਬਾ-ਕਮਾਲ👏

  • @jaggiratiya4463
    @jaggiratiya4463 9 місяців тому +5

    ਮੇਰਾ ਸੁਪਨਾ ਹੈ ਪੰਜਾਬ ਸਰਕਾਰੀ ਨੌਕਰੀ ਦਾ ,, ਮੈਂ 2021 ਵਿੱਚ ਤਿਆਰੀ ਛੱਡ ਦਿੱਤੀ ਸੀ ਪਰ ਆ ਗਾਣਾ ਸੁਣ ਕੇ ਮੈਂ ਫੇਰ ਤੋਂ 2024 ਵਿੱਚ ਤਿਆਰੀ ਸੁਰੂ ਕੀਤੀ ਹੈ ।। ਤੇ ਮੈਂ ਸੁਪਨਾ ਪੂਰਾ ਹੋਣ ਤੱਕ ਐਵੇਂ ਹੀ ਜਾਨ ਤੋੜ ਮਿਹਨਤ ਕਰਦਾ ਰਹੂਗਾ ,, ਹਸਦੇ ਵਸਦੇ ਰਹੋ ਸਾਰੇ ❤❤

  • @dunichand9595
    @dunichand9595 4 роки тому +68

    ਅੱਜ ਦੇ ਦਿੱਲੀ ਧਰਨੇ ਨੂੰ ਗਾਣਾ ਬਹੁਤ ਵਧੀਆ ਹੈ ਦਿਲੋਂ ਸਲੂਟ ਮਾਰਦੇ ਹਾਂ ਮਨਮੋਹਣ ਵਾਰਿਸ ਜੀ ਤਿਨਾ ਭਰਾਵਾਂ ਨੂੰ

    • @avtarkatodia
      @avtarkatodia 4 роки тому +2

      Bha ji 2 shabd ohna lyi jis ne eh song likhya gill raunta lyi

  • @BhupinderSingh-yg8cg
    @BhupinderSingh-yg8cg 4 роки тому +8

    ਜਿਉਦੇ ਵੱਸਦੇ ਰਹੋ ਪੰਜਾਬ ਅਤੇ ਪੰਜਾਬੀਅਤ ਦੇ ਵਾਰਸੋ ਵਾਰਸ ਭਰਾਓ।ਪ੍ਮਾਤਮਾ ਤੁਹਾਡੀਆਂ ਉਮਰਾ ਲੰਬੀਆਂ ਰੱਖੇ ਜੀ।ਬਹੁਤ ਬਹੁਤ ਧੰਨਵਾਦ ਤੁਹਾਡਾ ਤਿੰਨਾਂ ਭਰਾਵਾਂ ਦਾ ਮੇਰੇ ਵੱਲੋ ਕਿਸਾਨੀ ਸੰਘਰਸ ਵਿੱਚ ਯੋਗਦਾਨ ਪਾਉਣ ਲਈ।

  • @kuldeepsingh9415
    @kuldeepsingh9415 4 роки тому +34

    ਕਿਸਾਨੀ ਸੰਘਰਸ਼ ਨੂੰ ਦੇਖਦੇ ਹੋਏ ਆ ਗਾਣਾ ਯਾਦ ਆ ਗਿਆ ਸੁਣਨ ਨੂੰ ਕਿਹਦਾ ਜੀ ਕਰਦਾ ਸੀ ਦੱਸੋ

  • @RohitKumar-rv7rr
    @RohitKumar-rv7rr Рік тому +10

    ਏ ਵਾਲਾ ਗਾਣਾ ਸੁਣ ਸੁਣ ਕੇ ਮੈਂ ਆਪਣੀ ਦੌੜ ਪੂਰੀ ਕੀਤੀ। ਫੈਕਚਰ ਗੋਡੇ ਨਾਲ 3ਸੈਕਿੰਡ ਪਹਿਲਾਂ।

  • @ranjitspannu
    @ranjitspannu 4 роки тому +11

    Physically I am not in Farmer Protest in Delhi Dec 2020, But I did everything using social media from the day BJP unlawful pass new 3 ordinances for Kisaan, But "dil te jaan Punjaab vaste hamesha hajir hai". Delhi Hila diti hai sade kisaan veera ne, Addi jang te jit gye haan 5-Dec nu hi. Poori vi jit jaan ge saade veer.

  • @garry00420
    @garry00420 4 роки тому +39

    ਵਕਤ ਤੋਂ ਅੱਗੇ ਦੀ ਸ਼ਾਇਰੀ "ਗਿੱਲ ਰੌਂਤਾ" ਵੀਰ ਨਹੀਂ ਰੀਸ ਤੇਰੀ
    ਉੱਤੋਂ ਵਿਰਸਾ ਭਰਾਵਾਂ ਦੀ ਜੁਨੂੰਨ ਅਤੇ ਜਜ਼ਬੇ ਨੂੰ ਵਧਾਉਣ ਵਾਲੀ ਗਾਇਕੀ

  • @barindersingh7936
    @barindersingh7936 4 роки тому +57

    ਜਿੱਤਾਂਗੇ ਜ਼ਰੂਰ ਜੰਗ ਜਾਰੀ ਰੱਖਾਂਗੇ🙏🙏👍👍ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @Vikramjit-ol6vj
    @Vikramjit-ol6vj 8 місяців тому +10

    ਮੈਂ ਵੀ ਮੌਤ ਤੋਂ ਜਿੱਤਣਾ ਦੇਖੋਂ ਕਦੋ ਨੂੰ ਜਿੱਤ ਹੁੰਦਾ
    ਸ਼ੰਘਰਸ਼ ਜਾਰੀ ਆ। Vicky

  • @PrinceShaRma-hl7ii
    @PrinceShaRma-hl7ii 4 роки тому +178

    ਇਹ ਗਾਣਾ ਅੱਜ ਦੇ ਸਮੇ ਤੇ ਪੂਰਾ ਖਰਾ ਉਤਰਦਾ ਆ
    ਸੰਘਰਸ਼ ਨੂੰ ਹੁਣ ਵਿਚਾਲੇ ਨਾ ਛੱਡ ਦਿਓ

  • @RavinderSingh-en3py
    @RavinderSingh-en3py 3 роки тому +18

    ਲੂੰ ਕੰਡੇ ਖੜੇ ਹੋ ਜਾਂਦੇ ਯਾਰ ਇਹਨਾਂ ਵੀਰਾਂ ਨੂੰ ਸੁਣ ਕੇ।।।।ਇਹ ਗੀਤ ਤਾਂ ਬਹੁਤ ਸੋਹਣਾ ਗਾਇਆ।।।।।ਮੋਤੀਆਂ ਦੀ ਤਰ੍ਹਾਂ ਪਰ੍ਹੋ ਦਿੱਤੇ ਸੋਹਣੀ ਅਵਾਜ ਦੇ ਨਾਲ ਇਸ ਗੀਤ ਦੇ ਬੋਲ।।।।🙏🙏🙏

  • @agiapalsingh6695
    @agiapalsingh6695 4 роки тому +16

    ਲੂ ਕੰਡੇ ਖੜੇ ਕਰਨ ਵਾਲਾ ਗੀਤ 💯
    Best motivational song💯
    Really feeling blessed ਕਿ ਮੈ ਇਹਨਾ ਹਸਤੀਆਂ ਨੂੰ ਸੁਣਦਾ।

  • @bittuuk7354
    @bittuuk7354 3 місяці тому +8

    ਇਲੈਕਸ਼ਨ { ਵੋਟਾਂ } ਵੇਲੇ ਆਹ ਗੀਤ ਬਹੁਤ ਯਾਦ ਆਉਂਦਾ ਲੋਕਾਂ ਨੂੰ 😂
    ਜਿਵੇਂ ਕਿ ਹੁਣ ਮੈਨੂੰ ਯਾਦ ਆਇਆ 😂

  • @Singhtejpalsaraon
    @Singhtejpalsaraon 7 років тому +16

    ਬਹੁਤ ਸੋਹਣਾ ਗੀਤ ... ਗਾਇਕੀ ਤੇ ਲਿਖਤ ਦੇ ਚਿੱਬ ਕੱਢੇ ਪਏ ... ਇੱਕ ਇੱਕ ਬੋਲ ਰੂਹ ਨੂੰ ਸਕੂਨ ਦਿੰਦੇ ਤੇ ਅੱਗੇ ਵਧਣ ਦਾ ਹੋਸਲਾ ✍🏻👌🏻

  • @Creativemind...
    @Creativemind... 4 роки тому +22

    ਹਾਰਦੇ ਨਹੀਂ ਹੁੰਦੇ ਕਦੇ ਮਰਦ ਦਲੇਰ
    ਬਸ ਹੌਂਸਲੇ ਬਣਾਕੇ ਤੁਸੀਂ ਬੰਬ ਰੱਖਿਓ .. 👌👌

    • @Jag10789
      @Jag10789 4 роки тому +2

      ਕਾਲੇ ਕੰਬਲ਼ ਦੇ ਭੁਲਾਵੇਂ, ਲਾਲਚੀ ਮੋਦੀ ਨੇ ਰਿੱਛ ਨੂੰ ਜੱਫ਼ਾ ਪਾ ਲਿਆ... ਹੁਣ ਮੋਦੀ ਛੁਡਾਉਂਦਾ ਫਿਰਦਾ ਪਰ ਕੰਬਲ਼ ਨੀ ਛੱਡਦਾ।

  • @jasmerbanger9268
    @jasmerbanger9268 4 роки тому +70

    ਇਹ ਗਾਣਾ ਮੌਜੂਦਾ ਕਿਸਾਨੀ ਸੰਘਰਸ਼ ਦਾ ਤਰਾਨਾ (Anthem) ਬਣ ਗਿਆ। 🙏🏻🤘 ਜੀਵੇ ਪੰਜਾਬ

  • @gurpreetsingh1789
    @gurpreetsingh1789 3 роки тому +15

    ਜ਼ਿੰਦਗੀ ਦੀ ਜੰਗ ਦ ਗੱਲ ਏ। ਵੋਟਾਂ ਵਾਲੀ ਜੰਗ ਨਹੀਂ। !!!!

  • @Mrindia699
    @Mrindia699 4 роки тому +118

    Kisaana leyi ardaas 🙏... ਮਾਲਕ chardikala wakshe...

  • @MintuBrar
    @MintuBrar 8 років тому +12

    ਛੇ ਕੁ ਮਹੀਨੇ ਪਹਿਲਾ ਕਨੇਡਾ ਗਏ ਨੂੰ 'ਗਿੱਲ ਰੌਂਤਿਆਂ ਵਾਲੇ' ਵੀਰ ਨੇ ਦੱਸਿਆ ਸੀ ਕਿ ਵਾਰਿਸ ਭਰਾ ਉਸਦੇ ਚਾਰ ਗੀਤ ਗਾ ਰਹੇ ਹਨ.............ਹੈਰਾਨੀ ਜਿਹੀ ਹੋਈ ਸੀ ਓਦੋਂ.............ਕਿ ਮੁੱਢੋਂ ਨਵਾਂ ਗੀਤਕਾਰ ਤੇ ਵਾਰਿਸ ਭਰਾ ਇਕੱਠੇ ਚਾਰ ਗੀਤ !!!................ ਅੱਜ ਪਹਿਲਾ ਗੀਤ ਸੁਣ ਕੇ ਹੋ ਗਈ ਦੂਰ ਹੈਰਾਨੀ..........ਅੱਜ ਨਵਾਂ ਜੋਸ਼ ਭਰ ਦਿੱਤਾ ਭਰਾਵਾ ਤੇਰੇ ਬੋਲਾਂ ਨੇ...........ਅੱਜ ਦੀ ਨਿਰਾਸ਼ ਜਵਾਨੀ ਨੂੰ ਬਹੁਤ ਲੋੜ ਸੀ ਅਜਿਹੇ ਗੀਤਾਂ ਦੀ..............ਧੰਨਵਾਦ ਵਾਰਿਸ ਭਰਾਵਾ ਦਾ ਜਿਨ੍ਹਾਂ ਸਦਾ ਮਿਆਰ ਕਾਇਮ ਰੱਖਿਆ........

    • @sonudomeli7371
      @sonudomeli7371 8 років тому

      Mintu Brar alway they given break for new lyricist like davinder khannewala debi maksoospuri jasvir gunachauriya meet malkiat deep mangal huthur and newly lyricist

    • @dhillonjagtar8018
      @dhillonjagtar8018 8 років тому

      Mintu Brar bhaut vadiya lakheya veer... Verry nice song

    • @deepbatth2220
      @deepbatth2220 7 років тому +1

      atttttt

    • @guridhillon2471
      @guridhillon2471 7 років тому

      +DHILLON JAGTAR kida yraa

    • @jasveerdhaliwal8634
      @jasveerdhaliwal8634 7 років тому

      Very nice mintu veer right msg

  • @VanshKumar-fo8od
    @VanshKumar-fo8od 4 роки тому +14

    ਪੰਜਾਬੀ ਕੋਮ ਬੱਬਰ ਸ਼ੇਰ ਹੁੰਦੇ ਨੇ ਦੁਨੀਆਂ ਵਾਲਿਓ ਸਾਡੇ ਪੰਜਾਬ ਦੀ ਸ਼ਾਨ ਹੈ ਮਨਮੋਹਨ ਵਾਰਿਸ ਸੰਗਤਾਰ ਤੇ ਕਮਲ ਹੀਰ ਜੀ❤️ ਸਲਾਮ ਕਰਦਾ ਹਾਂ ਕਿਸਾਨ ਮਜ਼ਦੂਰ ਏਕਤਾ ਜਿਦਾਂਬਾਦ ਹੈ ਨੀਟਾ ਨਵਾਂਸ਼ਹਿਰ ਦੋਆਬਾ 🙏🔥 ਪੰਜਾਬ

  • @Jaga_006
    @Jaga_006 2 роки тому +8

    ਅੱਜ ਜਿੱਤ ਗਏ ਆ ਭਾਉ
    ਤੈਨੂੰ ਯਾਦ ਕਰਦੇ ਹਾਂ ਦੀਪ ਸਿਆ ❤️
    ਸਰਦਾਰ ਸਿਮਰਨਜੀਤ ਸਿੰਘ ਮਾਨ MP 💯✅

    • @manpreetmani9102
      @manpreetmani9102 2 роки тому +1

      ਵਾਹਿਗੁਰੂ ਕਿਰਪਾ ਕਰਨਗੇ 2027 ਵਿੱਚ ਆਪਾ ਪੰਜਾਬ ਵਿੱਚ ਉਹ ਕਿਲਾ ਵੀ ਸਰ ਕਰਲਾ ਗੇ ਤੇ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਾਂਨ ਦਲ ਦੀ ਸਰਕਾਰ ਬਣੂ

  • @Prem_singh777
    @Prem_singh777 3 роки тому +15

    👌ਐਨੇ ਸੋਹਣੇ ਗੀਤ ਨੂੰ ਲੋਕ dislike ਪਤਾ ਨੀ ਕਿਵੇ ਕਰ ਦਿੰਦੇ ਨੇ ਫੂਦੂ ਲੋਕ ਹੀ dislike ਕਰਦੇ ਨੇ ਸਾਲੇ 😡

  • @ਗੁਰਜੈਂਟਸਿੰਘ-ਢ1ਹ

    ਵਾਹਿਗੁਰੂ ਸਿੱਖ ਕੌਮ ਨੂੰ ਚੜ੍ਹਦੀ ਕਲਾ ਬਖਸ਼ੇ ਬੋਹੁਤ ਵਦੀਆ ਮੈਸਜ ਸਿੱਖ ਕੌਮ ਲਈ ਡੱਟੇ ਰਹੋ ਵੀਰੋ

  • @warispinka9303
    @warispinka9303 3 роки тому +19

    ਆਖਰੀ ਪਲਾ ਤੇ ਯੁੱਧ ਆਰ ਪਾਰ ਦਾ , ਦੱਬਣਾ ਨੀ ਜਿੱਤ ਸਾਡੇ ਦਰਾਂ ਤੇ ਖੱੜੀ ?

  • @mohindermann3887
    @mohindermann3887 Місяць тому +8

    ਡੱਲੇਵਾਲ ਸਾਹਿਬ ਲਈ ਸ਼ੁਭਕਾਮਨਾਮਾ ji🙏

  • @anmoldhanju3688
    @anmoldhanju3688 3 роки тому +9

    Jit gye veereyo.... Aj ta proud hi hoyi janda punjabi hone te.. 😊😊😊

  • @rohitgill2060
    @rohitgill2060 6 років тому +10

    ਪੰਜਾਬੀ ਸੱਭਿਆਚਾਰ ਸਿਰਫ ਤੁਹਾਡੇ ਵਰਗਿਆਂ ਕਰਕੇ ਹੀ ਅੱਜ ਬੱਚਿਆਂ ਹੋਇਆ , 🙏

  • @MandeepSingh-op7sv
    @MandeepSingh-op7sv 4 роки тому +8

    ਬਿੱਲਕੁਲ ਸਹੀ ਗੱਲ ਆ ਅਸੀ ਜੀਤਾਂ ਗੇ ਜਰੂਰ ਜਾਰੀ ਜੰਗ ਰੱਖਿਉ ਇਸ ਗਾਣੇ ਨੂੰ ਸੁਣ ਕੇ ਇਸ ਤੇ ਅਮਲ ਜਰੂਰ ਕਰੀਉ ਗੱਲਾ ਸੱਚ ਆ

  • @DilrajveerSingh
    @DilrajveerSingh 7 місяців тому +14

    01 07 2024ਮੈਂ ਜ਼ਿੰਦਗੀ ਵਿੱਚ ਇਹੀ ਗਾਣਾ ਸੁਣ ਸੁਣ ਕੇ ਨਸਾ ਛੱਡਿਆ ❤,🎉

  • @soravnahar5229
    @soravnahar5229 3 роки тому +20

    4saal pehla hi dsta c. veera ny. kisan ekta zindabad 😇😇

  • @karansingh9335
    @karansingh9335 3 роки тому +9

    Jehre v struggle kr rahe ess time apni life ch.. himmat bna k rakho .. waheguru mehr kru jroor 🙏 jaari jang rakhio 💪

  • @kulbirsingh5824
    @kulbirsingh5824 3 роки тому +11

    Asi jeet gye... salaam ohna veeran nu jina ne jang jaari rakhi 🙏
    Kisaan majdoor ekta zindabad 👍
    Bole so nihal sat shri akal 🙏

  • @ranjodhlidhar2912
    @ranjodhlidhar2912 8 місяців тому +4

    ਵਾਰਿਸ ਭਰਾਵਾਂ ਦੀ ਉਮਰ ਲੋਕ ਗੀਤ ਜਿੰਨੀ ਲੰਮੀ ਹੋਵੇ । ਮੇਰੇ ਵੱਲੋ ਤਿੰਨੇ ਵੀਰਾਂ ਨੂੰ ਬਹੁਤ ਬਹੁਤ ਪਿਆਰ ਤੇ ਸਤਿਕਾਰ 🙏

  • @gurjantguri2836
    @gurjantguri2836 4 роки тому +38

    ਆ ਹੁੰਦੀ ਆ ਕਲਾਕਾਰੀ

  • @ramanmasih6120
    @ramanmasih6120 5 років тому +21

    ਜਦ ਵੀ ਮਨ ਨਿਰਾਸ਼ ਹੁੰਦਾ ਤਾਂ ਇਹ ਗੀਤ ਸੁਣਦਾ👌👌👌👌

  • @Motivational_life429
    @Motivational_life429 3 роки тому +14

    ਅਸੀਂ ਜਿੱਤ ਗਏ ✌✌✌✌

  • @satbirsingh5905
    @satbirsingh5905 2 роки тому +6

    ਰੂਹ ਖੂਸ਼ ਹੋ ਜਾਂਦੀ ਇਹਨਾਂ ਵੀਰਾਂ ਨੂੰ ਸੁੁਣ ਕੇ ....

  • @BuntySandhu-rq4rg
    @BuntySandhu-rq4rg 4 роки тому +72

    ਅਸਲੀ ਹੀਰੋ ਸੋਂਗ ਦਾ ਗਿੱਲ ਰੌਂਤਾ ਹੈ ਜੀ

  • @kabalhundal232
    @kabalhundal232 4 роки тому +13

    ਜਿੱਤ ਪੱਕੀ ਆ ਆਪਣੀ💪 ਬਸ ਐਲਾਨ ਹੋਣਾ ਬਾਕੀ ਆ ਜੱਟੋ💪✌️✌️👍👍👍

  • @paramjitSingh-oh9sp
    @paramjitSingh-oh9sp 3 роки тому +55

    2022 ਵਿੱਚ ਕੋਣ ਕੋਣ ਸੋਣਦਾ

  • @harwindersinghvicky1253
    @harwindersinghvicky1253 Рік тому +10

    ਮੈਂ ਵੀ ਜ਼ਰੂਰ ਜਿਤਾਂਗਾ 💪👍ਜੰਗ ਜਾਰੀ ਏ

  • @gurunanakinterlocktilefact8458
    @gurunanakinterlocktilefact8458 3 роки тому +27

    2021ਵਾਲੇ ਲਾਈਕ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🌾🌴🤟🙏💪

  • @JatinderAulakh-lx7hk
    @JatinderAulakh-lx7hk 4 роки тому +10

    ਅਸੀਂ ਜਿਤਾ ਗਏ ਜਰੂਰ ਜਾਰੀ ਜੰਗ ਰੱਖਿਓ
    ਸਲੂਟ 22 ਜੀ

  • @roopgrewal674
    @roopgrewal674 4 роки тому +22

    ਜੁੱਗ ਜੁੱਗ ਜੀਓ ਵੀਰ ਪਿਆਰਿਓ, ਵਾਹਿਗੁਰੂ ਤਿੰਨਾਂ ਭਰਾਵਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ।🙏🙏

  • @ਮਨਦੀਪਸਿੰਘ-ਚ3ਲ
    @ਮਨਦੀਪਸਿੰਘ-ਚ3ਲ 9 місяців тому +4

    ਦੁਆਬੇ ਦੀ ਸ਼ਾਨ ❤ ਦਿਲੋਂ ਸਲੂਟ ਆ‌ ਤਿੰਨਾਂ ਭਰਾਵਾਂ ਨੂੰ ਇਹ ਗਾਣਾ ਸੁਣ ਕੇ ਜੋਸ਼ ਭਰ ਜਾਂਦਾ 👍🏻

  • @GurwinderSingh-kt1js
    @GurwinderSingh-kt1js 3 роки тому +18

    Jit gaye patandaro, siraaa kra gaye tusi

  • @msshergill1112
    @msshergill1112 4 роки тому +52

    ਇਹ ਗੀਤ ਕਿਸਾਨ ਸੰਘਰਸ਼ ਉਤੇ ਪੂਰਾ ਢੁੱਕਦਾ ਹੈ

    • @amanlalka8593
      @amanlalka8593 3 роки тому +1

      👍👍kisan aketa zinbaad 🌾 no farmers no food ❤️🌾🌾🌾🌾🌾🌾🌾🌾🌾🌾🌾🌾🌾🌾🌾🌾❤️❤️🔥

    • @lyricsjindersikanderpuria7011
      @lyricsjindersikanderpuria7011 3 роки тому

      💯 right bro

  • @billabilla8668
    @billabilla8668 5 років тому +12

    ਵਾਹ ਓਏ ਗਿੱਲ ਰੌਂਤੇ ਵਾਲਿਆਂ ਕਮਾਲ ਕਰਤੀ ਸਦਾਬਹਾਰ ਨਗਮਾ ਲਿੱਖ ਦਿਤਾ

  • @GursewakSingh-ru9ll
    @GursewakSingh-ru9ll 10 місяців тому +3

    ਵੀਰ ਜੀ 25 ਮਾਰਚ ਨੂੰ ਸੁਣਿਆ ਸੀ ਦਿਲ ਖੁਸ਼ ਹੋਗਿਆ ਜੀ ਧੰਨਵਾਦ ਜੀ 🎉

  • @malkitsingh4282
    @malkitsingh4282 4 роки тому +11

    🙏ਅਸੀਂ ਜਿਤਾਗੇ ਜ਼ਰੂਰ ਜਾਰੀ ਜੰਗ ਰੱਖਿਓ 🙏
    🚩ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🚩

  • @ranjitsingh1238
    @ranjitsingh1238 3 роки тому +13

    100 millon view v ghat aa bai is song de
    Aaj kisan jitt ke vapis aaye a eh ganaa sunan nu bahut dil kerda aa aaj

  • @devindersingh9332
    @devindersingh9332 3 роки тому +315

    ਇਹਨਾਂ 4 ਸਾਲ ਪਹਿਲੇ ਈ ਗਾਣਾ ਗਾ ਦਿੱਤਾ ਸੀ ਅੱਜ ਲਈ।🙏👌👌👌

  • @ranjitkhehra5454
    @ranjitkhehra5454 7 місяців тому +4

    This song 🎧 decided to ਪਿੰਡ ਜਾਣੀਆ ਚਾਹਲ ਜਲੰਧਰ ਵਾਲੇ ਇੰਦਰ ਨੂੰ
    ਬਹੁਤ ਧੰਨਵਾਦ ਜੱਟਾ ਤੇਰਾ
    ਸਹਿਯੋਗ ਨਾਲ
    ਮੰਜ਼ਿਲ ਤੇ ਪਹੁੰਚ ਗਿਆ
    ਹੌਲੀ ਹੌਲੀ
    ਯਾਰ ਤਰਨ ਤਾਰਨ
    ਗੋਹਲਵੜ ਮਾਝਾ block ਤੋ

  • @balkaranpawar1650
    @balkaranpawar1650 3 роки тому +252

    ਅੱਜ ਕੋਣ ਕੋਣ ਸੁਣਨ ਆਗਿਆ

  • @rajveermoonak2683
    @rajveermoonak2683 4 роки тому +10

    ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿੰਦਾਬਾਦ ਜਿੱਤਾਂਗੇ ਜ਼ਰੂਰ

  • @Creativemind...
    @Creativemind... 4 роки тому +13

    ਅਸੀਂ ਜਿੱਤਾਂਗੇ ਜ਼ਰੂਰ
    ਜਾਰੀ ਜੰਗ ਰੱਖਿਓ .. ✊⛳

  • @kamaljhamat6620
    @kamaljhamat6620 2 роки тому +6

    ਬਾ-ਕਮਾਲ ਗੀਤ ਬਾਈ ਜੀ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਚ ਰਹੋ ਮਨਮੋਹਨ ਬਾਈ ਕਮਲ ਬਾਈ ਸੰਗਤਾਰ ਬਾਈ ਤੁਹਾਡੀ ਕੋਈ ਰੀਸ ਨਹੀਂ ਹੈ ❤❤❤

  • @jagrajbajwa9173
    @jagrajbajwa9173 4 роки тому +12

    3 saal purna gaana ena gaana oddo ni chlya hoona jinna hun kissan andolan ch chlyaa..
    BKKI JO MRJII A gaana purra kaim Aaaa
    Kissan majdur EKTA ZINDABAAD 🌾🌾🌾👳🏼‍♂️

  • @KuldeepSingh-bf6ph
    @KuldeepSingh-bf6ph 4 роки тому +25

    Pehla mai kabaddi khed da c fir mare injari aa gayi te mai kabaddi chad dita te fir mai bai hona da song sun ke kabaddi khedan laga te canada de sizan da best raidrr bania

  • @MohanLal-bk6by
    @MohanLal-bk6by 3 роки тому +10

    2022 vich guru Ravidass maharaj ji da shabd gona ji Manmohan paji . Gurpurv te . Dhanbaad ji

  • @pirthisingh5098
    @pirthisingh5098 Рік тому +6

    ਬਹੁਤ ਵਧੀਆ ਵਾਰਿਸ ਵੀਰੇ ਤੁਹਾਡੀ ਗਾਇਕੀ ਨੂੰ ਸਲਾਮ ਆ।

  • @myjob6401
    @myjob6401 4 роки тому +15

    100 ਵੀ ਵਾਰ ਸੁਣਿਆ ,,ਜਦੋਂ ਵੀ ਸੁਣਦਾਂ ਜੋਛ ਆ ਜਾਂਦਾ

  • @SWARSANGEET75
    @SWARSANGEET75 4 роки тому +10

    🙏 ਮੇਰੇ ਸਤਿਕਾਰ ਯੋਗ ਉਸਤਾਦ ਜੀ ਸਵਰਗਵਾਸੀ ਸੰਗੀਤ ਸਮਰਟ ਉਸਤਾਦ ਜਸਵੰਤ ਸਿੱਖ ਭਵਰਾ ਜੀ ਦੇ ਸ਼ਾਗਿਰਦ ਵਾਰਿਸ ਭਰਾ

  • @mukhtiarbrar326
    @mukhtiarbrar326 4 роки тому +12

    ਰੌਂਤਾ ਵਾਲੇ ਗਿੱਲ ਵੀਰ ਨੇ
    ਬਹੁਤ ਹੀ ਵਧੀਅਾ ਗੀਤ
    ਲਿਖਿਅਾ ਹੈ ਧੰਨਵਾਦ।
    MS BRAR khai
    Canada

    • @babbubaljeet6256
      @babbubaljeet6256 4 роки тому +1

      ਅਸੀਂ ਧਰਨੇ ਤੇ ਮਿਲ਼ੇ ਸੀ ਬਾਈ ਗਿੱਲ ਰੌਂਤੇ ਨੂੰ,, ਬਹੁਤ ਵਧੀਆ ਬੰਦਾ ਹੈ

    • @SukhpalSingh-zh1bh
      @SukhpalSingh-zh1bh 4 роки тому

      0

  • @jagseersingh-nu2eh
    @jagseersingh-nu2eh Рік тому +4

    ਜ਼ਿੰਦਗੀ ਚ ਅੱਗੇ ਵਧਣ ਲਈ ਹਰ ਰੋਜ਼ ਸੁਣੋ ਤੇ ਮਿਹਨਤ ਕਰਦੇ ਰਹੋ

  • @jaigopal3574
    @jaigopal3574 5 років тому +13

    ੲਿਹਨਾਂ ਵਰਗਾ ਕਲਾਕਾਰ ੲਿਕ ਸਦੀ ਵਾਦ ਜਨਮ ਲੈਦਾ ਹੈ

  • @babasukhwant1536
    @babasukhwant1536 4 роки тому +12

    ਅਣਖੀਲੇ ਮਰਦਾ ਦੇ ਗੀਤ ਵਧ ਤੋ ਵਧ ਗਾਉ ਜੀ ਅਜ ਕੌਮ ਨੂੰ ਤੁਹਡੀ ਪੂਰੀ ਲੋੜ ਹੈ ਭਰਾਵੋ

  • @NarinderSingh-xj6ds
    @NarinderSingh-xj6ds 3 роки тому +11

    ਜਿੱਤ ਗਏ ਅਸੀਂ ਸਭ

  • @Recklessmohie5115
    @Recklessmohie5115 9 місяців тому +5

    ਰੈਫਰੇਨਡਮ ਦੀਆਂ ਵੋਟਾਂ ਯਾਦ ਆ ਗਈਆਂ , ਅਸੀਂ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ ,💪💪✌️ ਖਾਲਿਸਤਾਨ ਜਿੰਦਾਬਾਦ ਜੀ 🚩💪⛳⛳⛳

  • @deep4598
    @deep4598 4 роки тому +11

    3 saal pehla gana aya c .. par aaj poora km de reha eh gana .. josh bhar reha sab de vich .. bhot hi Sohni awaaz ❤️🔥

  • @Sam_-fk6mz
    @Sam_-fk6mz 6 років тому +10

    ਅਸਲੀ ਪੰਜਾਬੀ ਗਾਣੇ, ਮੈਂ ਮੰਨਣਾ, ਇਹ ਗਾਉਂਦੇ ਨੇ। ਮੇਰਾ ਇਹਨਾਂ ਨੂੰ ਦਿਲੋਂ ਸਲਾਮ।

  • @myland973
    @myland973 4 роки тому +13

    ੲੇਨਾ ਵਡਾ ਸਹਿਯੋਗ ਹਰੇਕ ਵਲੋ
    ੲਿਹ ਜਿਤ ਹੀ ਤਾਂ ਹੈ
    ਵਾਹਿਗੁਰੂ ਜੀ

  • @speechlessfeelings71
    @speechlessfeelings71 2 роки тому +4

    ਕਿਆ ਈ ਬਾਤ 👌
    Ultimate ਯਾਰਾ ,
    ਪਤਾ ਨੀ ਕਿਵੇਂ ਕੰਨਾਂ ਤੱਕ ਇਹ ਗੀਤ ਲੇਟ ਆਪੜੇਆ 🤔 ਸ਼ਾਇਦ ਰੋਜ਼ ਦੀ ਭੱਜ ਦੌੜ ਤੇ ਕੰਮ ਕਾਜ ਦੇ ਬੋਝਾਂ ਕਰਕੇ ਇਹ ਗੀਤ ਪਹਿਲਾਂ ਸੁਣ ਨੀ ਸਕੇਆ ,,ਉਦਾਂ ਟੱਪਾ ਕੋਈ ਨਾ ਕੋਈ ਸ਼ਾਇਦ ਲੰਘਦੇ ਵੜਦੇ ਕੀਤੇ ਸੁਣੇਆ ਸੀ ਪਰ ਪੂਰਾ ਤਾਂ ਅੱਜ ਈ ਸੁਣ ਹੋਇਆ ,,ਬਾਕਮਾਲ ਲੇਖਣੀ ਤੇ ਬੇਮਿਸਾਲ ਆਵਾਜ਼ ਦਾ ਸੰਗਮ ਇਹ ਗੀਤ ਸਰੋਤੇਆਂ ਤੱਕ ਪਹੁੰਚਾੳਣ ਵਾਸਤੇ ਧੰਨਵਾਦ ਗੀਤਕਾਰ ਗਿੱਲ ਰੌੰਤੇ ਬਾਈ ਦਾ ਤੇ ਵਾਰਿਸ ਭਰਾਵਾਂ ਦਾ ।।