Hathan Utte Dunia (Official Video) Hustinder | Black Virus | Vintage | Latest Punjabi Song
Вставка
- Опубліковано 7 лип 2024
- Vintage Records & Lovnish Puri Presents Official Video of "Hathan Utte Dunia" by "Hustinder" from album "Sadiyan Gallan 3"
Subscribe Our Official UA-cam Channel For Upcoming Songs : / @vintage_records
Song : Hathan Utte Dunia
Singer : Hustinder
Lyricist : Deep Sagar
Music : Black Virus
Mix Master : Gurjinder Guri
Film By : The Future
Director : Manraj Brar
Producer : Lovnish Puri
Executive Producer/UA-cam Promotions : Harpreet Harrie
Digital Distribution : Sweet Chilli Digitals
Label : Vintage Records
Dop : Supinder Khattra
2nd Dop : Jassi Banipal
Assistant Dop - Gurman Brar
Editor = Puneet ASP
Production Head : Jiwan Romana
Assistant director : Jashan Gill
Creative Director : Macky Dhaliwal
Gapher : Sandeep Sivian
Grip : Inder Sidhu
Voiceover Mixed : Marshall
Special Thanks : Surrey Wheel Tire , Manish & Navdeep ( Panjab tiffan ), DHJ tax , Sukhraj Brar SB Trucking ,Preet Bhullar , Legend Physiotherapy, Aksh Badesha , Harsi.
Cast : Harleen Kaur, Rony Badesha, Arvinder Singh, Sahej Sandhu, Love Hundal, Niraj Rani, Ranvir singh, Joban Maan, Gursewak Singh, ishneet , Anmol , heera , Gagan, Amandeep.
♪Available On♪
Spotify :- open.spotify.com/album/4LhXlA...
Apple Music : / saadiyan-gallan-3
Jio Saavan : www.jiosaavn.com/album/saadiy...
Amazon Music : music.amazon.com/albums/B0D6C...
Wynk Music : wynk.in/music/album/saadiyan-...
Gaana : gaana.com/album/saadiyan-gall...
Reels : reelsaudio...
For live Shows Contact :
CANADA : +1 647-501-0006
INDIA : +91 95783 00009
Enjoy And Stay Connected With Vintage Records ||
bit.ly/3TwExy3
#SadiyanGallan3 #hustinder #vintagerecords #punjabisongs #fullalbum #punjabisong
Subscribe to Vintage Records : / @vintage_records
Follow us on Facebook : profile.php?...
Follow us on Instagram : / vintage_records.ca
ਬਹੁਤ ਸੋਹਣਾ ਗੀਤ ਹਮੇਸ਼ਾਂ ਦੀ ਤਰ੍ਹਾਂ ❤ ਜਦੋਂ ਬਾਹਰ ਆਏ ਸੀ ਓਦੋਂ ਸਾਡੇ ਵੀ ਏਦਾਂ ਹੀ ਹਾਲਾਤ ਸੀ ਪਰ ਹੁਣ ਬਾਪੂ ਨੂੰ ਜ਼ਮੀਨ ਲੈਕੇ ਦੇਤੀ ਜਿਹੜੀ ਓਹਨੇ ਵੇਚੀ ਸੀ ਸਾਡੇ ਲਈ। ਬਹੁਤ ਖੁਸ਼ੀ ਹੋਈ ਗੀਤ ਸੁਣ ਕੇ ਹੁਸਤਿੰਦਰ ਵੀਰ ❤😊
Very Good
ਹਜੇ ਹੋਏ ਤਾਂ ਨਹੀਂ, ਪਰ ਇੱਕ ਦਿਨ ਮੈਂ ਵੀ ਹੱਥਾਂ ਉੱਤੇ ਦੁਨੀਆਂ ਚੱਕੂ ਯਾਰਾ, ਹੁਸਤਿੰਦਰਾ ਜੇ ਵਾਹਵਾ ਦਿਲ ਹੁੰਦੇ ਤੈਨੂੰ ਦਿੰਦਾ ਸਾਰੇ, ਬਹੁਤ ਸਾਰਾ ਪਿਆਰ ਬਾਈ❤
ਪੰਜਾਬੀ ਛਾ ਗਏ ਓਏ। ਹਰ ਗੀਤ ਨਾਲ ਤੁਹਾਡਾ ਅਤੇ ਤੁਹਾਡੇ ਨਾਲ ਸਾਡਾ ਵੀ ਸਿਰ ਮਾਣ ਨਾਲ ਉੱਚਾ ਹੁੰਦਾ ਕਿ ਅਸੀਂ ਪੰਜਾਬ ਦੀ ਧਰਤੀ ਤੇ ਜਨਮ ਲਿਆ। ਹੱਡ ਤੋੜਵੀਂ ਮਿਹਨਤ ਕਸ਼ ਕੌਮ ਨੂੰ ਸਲਾਮ ਤੇ ਤੁਹਾਡੇ ਜਿਹੇ ਕਲਾਕਾਰ ਇਸਦਾ ਨਾਮ ਇਦਾਂ ਹੀ ਰੌਸ਼ਨ ਕਰਦੇ ਰਹਿਣ। ਬਹੁਤ ਸੋਹਣਾ ਗੀਤ ਉਨ੍ਹਾਂ ਸੋਹਣਾ ਗਾਇਆ ਤੇ ਉਸ ਤੋਂ ਵੀ ਵਧੀਆ ਵੀਡੀਓ।🎉🎉🎉🎉🎉🎉🎉 ਖੂਬ ਤਰੱਕੀਆਂ ਮਾਣੋ।💐💐💐💐💐💐💐💐💐💐💐🎊🎊🎊🎊🎊🎊🎊🎊🎊🎉🎉🎉🎉🎉🎉🎉
ਹੁਸਤਿੰਦਰ ਨੇ ਹਮੇਸ਼ਾ ਮਿਹਨਤੀ ਲੋਕਾ ਦੀ ਗੱਲ ਕੀਤੀ ❤️
ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️
ਕੌਣ ਕੌਣ ਚਾਹੁੰਦਾ ਹੁਸਤਿੰਦਰ ਹੋਰੀ ਵੀ ਬਿੱਲਬੋਰਡ ਤੇ ਜਾਣ 👉👉👉💙
You and your phapa
Bollywood ki ajj de time ch ?
ਬਹੁਤ ਸੋਹਣੀ ਅਵਾਜ ਆ ਬਾਈ ਦੀ ਵਾਹਿਗੁਰੂ ਜੀ ਬਾਈ ਨੂੰ ਚੜਦੀ ਕਲਾ ਵਿੱਚ ਰੱਖਣ❤🙏👍👍👍
Billboard di lod hi ni Hustinder nu Eh ta Dillan te shauda ❤
@@karansinghjosan5650 billboard vire... 🙏♥
ਪਾਲ਼ ਪੁੱਤਾਂ ਵਾਂਗੂੰ ਜਿਹਨੇ ਸਾਨੂੰ ਕਿੱਤਾ ਏ ਜਵਾਨ ,
ਗੁੰਦੀ ਆਈ ਆ ਤੜ੍ਹਾਗੀਆਂ ਚ ਖੱਜਲ ਖ਼ੁਆਰੀ ❤
Eh kihdi gall hori ?
ਮਹਿਨਤ ਕਰਨ ਵਿੱਚ ਇਨਸਾਨ ਨੂੰ ਝਿਜਕਣਾ ਨਹੀ ਚਾਹਿੰਦਾ । ਤੂਹਾਡਾ ਕੰਮ ਹੀ ਤੂਹਾਡੀ ਅਸਲੀ ਪਹਿਚਾਣ ਹੈ।
ਅੱਜ ਫਿਰਦੇ ਆ ਹੱਥਾਂ ਉੱਤੇ ਚੱਕੀ ਦੁਨੀਆਂ🚀🚀
HUSTINDER ਵੀਰ NU PYAAR KRN WALE LIKE KRO ❤
ਸ਼ੁਰੂ ਤੋਂ ਈ endd ਆ ਬਾਈ ਹੁਸਤਿੰਦਰਾ ਤੂੰ ❤👌
ਸਦਾ ਜੱਗ ਤੇ ਜਿਉਂਦੀਆਂ ਰਹਿਣ ਮਾਵਾਂ,
ਜਿੰਨਾ ਬੱਚਿਆਂ ਦੇ ਮੂੰਹ ਪਾਈ ਰੋਟੀ...
ਜੇਕਰ ਇਹ ਵੀਡਿਉ ਪਿੰਡ ਦੀਆਂ ਵੱਟਾਂ ਤੇ ਬਣੀ ਹੁੰਦੀ ਤਾਂ ਹੋਰ ਵਧੀਆ ਹੋਣੀ ਸੀ..ਬਾਕੀ ਗੀਤ ਬਹੁਤ ਵਧੀਆ ਵੀਰ ✌🏻❤️
ਛਾਅ ਗਏ ਬਰਾੜ ਸਾਹਬ ❤️⚡️
ਤੂੰ ਪੁੱਛਦੀਏ ਕੀ ਕੀ ਚੇਤੇ।।।
ਮੈਨੂੰ ਤੇਰਾ ਭੁੱਲਿਆ ਕੀ ਐ।।❤❤
ਸੱਜਣਾ ਓਏ ਨਹੀਓ ਜ਼ਮੀਰ ਵਿਕੀ ਆ,
ਹੱਥੀਂ ਕਰਕੇ ਹੱਥਾਂ ਤੇ ਰੋਟੀ ਟਿਕੀ ਆ।
ਮਿਹਣਾ ਨੀ ਆਪਣੇ ਕੰਮ ਧੰਦੇ ਦਾ,
ਹੱਥ ਆ ਦੁਨੀਆਂ ਦੇ ਸਭ ਤੋਂ ਸੋਹਣੇ ਬੰਦੇ ਦਾ❤️
Hustinder verre Teri kalm nu salute aa Tere Geet Dil nu chu len vale hunde aa
ਬਹੁਤ ਵਧੀਆ ਗਾਣਾ ਵੀਰੇ ਐਵੇ ਦੇ ਗਾਣੇ ਬਹੁਤ ਹੌਸਲਾ ਦੀਦੇ ਨੇ ਪ੍ਰਦੇਸ਼ੀਆ ਨੂੰ❤
Bhot sona heart 'touching song Bai #hustinder likhya v bhot khanit aw Bai #gurjit gill. And video amazing❤❤❤❤
ਬਹੁਤ ਵਧੀਆ ਗੀਤ ਲਿਖਿਆ ਗਾਇਆ ਅਤੇ ਫਿਲਮਾਇਆ ਹੈ। ਬਹੁਤ ਖੂਬਸੂਰਤ ਵੀਡੀਓ ਬਣੀ ਹੈ। ਬਹੁਤ ਬਹੁਤ ਮੁਬਾਰਕਾਂ ਸਾਰੀ ਟੀਮ ਨੂੰ
ਬਹੁਤ ਸੋਹਣਾ ਗੀਤ ਤੇ ਵੀਡੀਓ।।। ਦੇਖ ਬਟੂਏ ਚ ਫ਼ੋਟੋਆ ਨੇ ਮਾਵਾਂ ਦੀਆਂ ਪਾਈਆਂ👌👌😇
Nice Song bai G ❤️❤️
Ram Ram From Haryana 🚩🙏🙏🚩
ਬਹੁਤ ਵਧੀਆ ਸੌਂਗ
.
.
ਅੱਜ ਫਿਰਦੇ ਆ ਹੱਥਾਂ ਉੱਤੇ ਚੱਕੀ ਦੁਨੀਆ.....!
ਓਹ ਚੱਕੇ ਵੱਟਾ ਸਿਰੋ ਘਰਾਂ ਦੇ ਗ੍ਰਾਫ ਜਿੰਨਾ ਦੇ.....!!
Bai ganna bina video tu hi ena sohna si
Video vich tusi ine sare kirdara di struggle nu dikha ke ganne da level 100% hor ute chuk liya❤❤❤❤❤❤❤
Bss end aa bhai ta 🤘🤘🤘🤘
ਹੁਸਤਿੰਦਰ ਨੂੰ ਪਿਆਰ ਕਰਨ ਵਾਲੇ ਲਾਈਕ ਕਰੋ ❤❤
❤❤❤
ਵਾਹ ਕਿਆ ਬਾਤ ਹੈ ਮਾਨ ਸਾਬ ਦੀ ਜਦੋਂ ਗੱਡ ਦਾ ਝੰਡੇ ਹੀ ਗੱਡ ਦਾ
Jiwan Romana Manraj Brar 🔥🔥🔥♥️
Bai ehnA Shona song a bar bar suna nu dil krda love u ਹੁਸਤਿੰਦਰ ਬਾਈ
Manraj brar what a entry🔥🔥🔥🙏
khichh k rakho kmm 👌 ♥️ 🔥
Veera bhut sohna song hunda thuda waheguru hor v traki bakhsan ਤਹਾਨੂੰ ❤❤
❤
Hustinder bai dilla’n te raaj krda, billboard v bahot’a door ni 🌱
Bhut vadia aa song aaa❤❤❤❤❤
Sagar veere bhut sohna likhya geet
Gurdass Mann at end👌👌
Great work, director manraj Brar
ਜੀਓ bro👏👏
Good job manraj🙌
Jaan ji ghant Sagar
ਬਹੁਤ ਜਿਆਦਾ ਸੋਹਣਾ ਗੀਤ ਤੇ ਸੋਹਣੀ ਵੀਡੀਓ ਹੈ। 👌👌👌👍👍👍👍
Hustinder ❤uuuuuuuuu
ਹੁਣ ਕਰੋ ਬਾਹਰ ਵਾਲੇਓ ਗੱਲ ❤
@@deepsidhu4343 veer ji bahar waleya di v ta koi majboori hi hundi aa bahar jan di nhi ta ehne paise lake avde ghrdeya nu shad k kon jnda aw 🥲🙂 so appa ohna nu v bura nhi keh skde Hana veer ji shi keha mai
Deserve to billboard
bhut supne dbe Pye ne dil ch
Great song so beautiful❤❤
❤❤❤hard work
Wah j wah kya geet Gaya hustinder yr ❤
❤❤❤❤❤Hustinder de sarre song kabildarri alle hunde aa 👌👌👌❤❤❤
❤👏
Wa ji wa 👌 🙏
Hustinder bai de likhat nu slam 🎉❤ bhut sohna gaunda te likhda bai❤🎉
Ghant gal baat jattaaa❤❤❤
ਸਿਰਾ ਗੀਤ ਬਾਈ ਹਸਤਿੰਦਰ❤
Ik mutiyaar hundi see repet te chl rhya ❤❤❤😢😢😢
Nice song 22 ❤🎉
Endgalbaat 🫡❤
You are my favorite 😍 singer
Dil khus krta veere❤
ਸਿਰਾ ਹੁਸਤਿੰਦਰ ❤❤❤
Love you22 jaan
bout vdia song bro 🤙🏻👌🏻👌🏻👌🏻👌🏻👌🏻🫡🫡🫡
ਹੱਸਦੇ ਵੱਸਦੇ ਰਹੋ ❤
Bahut badhiya
Manraj brar ❤
Very good manraj brar 🎉❤
ਬਹੁਤ ਸੋਹਣਾ ਗੀਤ❤❤❤
End song hustinder
Love songs ❤
Ghaint song
Good job nice song lyrics 💯👏👏
❤❤❤❤
bhut sohne song hunde y g ❤gbu❤veer
🔥🔥🔥🔥
Sirraaaa
Sagar veer bahut sohna likhya gaana ❤❤ gaya hustinder ne bakmal hai
❤❤❤❤ nice bro
👌👌👌👌
❤❤
Bai ta aapni jaan aa❤
🎉🎉🎉😊
Bhot sohni video bnai a vire ❤
Nice song ❤
Very nice ❤
V Nyc
Love you brother bss end kra ke rakhi aaa😊
ਬਹੁਤ ਵਧੀਆ ਗੀਤ
Vahut sohna song veer ji love you
ਬਹੁਤ ਸੋਹਣਾ
Bhot vdiya song ji ❤
superb and heart touching song ❤
Attt song
Bhut ghaint song 👍👍👍👍
ਵਾਹ❤
Good bro ❤❤
ਬਹੁਤ ਵਧੀਆ ਗੀਤ ਹੈ
ਸਾਗਰ ਜੀ ❤
Nice🎉
Att ha bhii g❤❤❤❤