DES PUADH : Jassa Patti l Manjit Singh Rajpura l B Social

Поділитися
Вставка
  • Опубліковано 17 лип 2022
  • DES PUADH : l ਜਿਹਨੂੰ ਕੋਈ ਕੰਮ ਨੀ ਮਿਲਦਾ ਉਹ ਪੱਤਰਕਾਰ ਬਣ ਜਾਂਦਾ l Jassa Patti l Manjit Singh Rajpura l B Social
    #DesPuadh
    #ManjitSinghRajpura
    #BSocial
    Download Spotify App & Follow B Social Podcast:
    open.spotify.com/show/3lGEGxj...
    Facebook Link : / bsocialofficial
    Instagram Link : / bsocialofficial
    Program : Des Puadh
    Host : Manjit Singh Rajpura
    Guest : Jassa Patti
    Camera By : Harmanpreet Singh, Varinder Singh
    Editor : Jaspal Singh Gill
    Digital Producer : Gurdeep Kaur Grewal
    Label : B Social
  • Розваги

КОМЕНТАРІ • 490

  • @PindtoCanada
    @PindtoCanada Рік тому +163

    ਬਹੁਤ ਸੋਹਣੀ ਗੱਲਬਾਤ ਮਨਜੀਤ ਬਾਈ ਤੇ ਜੱਸਾ ਪੱਟੀ

    • @jassaimmortal..6772
      @jassaimmortal..6772 Рік тому

      Bai ji tuhadiya videos dekhde aa
      Sanu chngiya lgdiya ne ..info+entertainment ❣

    • @sukhisandhu1500
      @sukhisandhu1500 Рік тому

      Ssa bai Nanki a Sode pind mere Damesha de ghar nice person o tuc v jr 🙏🏻

    • @vikasthakur136
      @vikasthakur136 Рік тому

      Himachal kesri pr bnao bha ji video
      Sonu pehalwan

    • @preetsekhon8154
      @preetsekhon8154 Рік тому

      @@sukhisandhu1500 n,. ,,,.

    • @tonyrai6053
      @tonyrai6053 Рік тому

      You should learn from them

  • @user-MogA
    @user-MogA Рік тому +73

    ਪੰਜਾਬ ਦਾ ਪੁੱਤ ♥️ ਸਤਿਕਾਰ ਬਾਈ ਜੀ

  • @sukhwinderkaurpayal9346
    @sukhwinderkaurpayal9346 Рік тому +234

    Eh ਓਹੀ ਮੁੰਡਾ ਜਿਹੜਾ ਕੁਸ਼ਤੀ ਛੱਡ ਕੇ aa ਗਿਆ c ਪਰ ਸਿਰ ਨੰਗਾ ਕਰਨਾ ਮਨਜੂਰ ਨੀ ਕੀਤਾ... Well done ਪੁੱਤ ♥️🙏

    • @ravneetsingh7176
      @ravneetsingh7176 Рік тому +4

      Hanji eh bhaji ohi ne. Jassa patti. Pehli baar dil kita ki is veer naal photo krawa ja ja ke mila. Dili isha aa🙏

    • @GagandeepSingh-lz5bg
      @GagandeepSingh-lz5bg Рік тому +1

      Ser nanga karna manjoor nahi siga, par dari Kati jaanda, eh pata ni Kidda fashion shuru hogaya punjab vich, addey ku Sikh bandhey nay

    • @arjandhaliwal8762
      @arjandhaliwal8762 Рік тому +9

      @@GagandeepSingh-lz5bg ਸਿਰ ਨੰਗਾ ਕਰਨ ਨੂੰ ਨੀ ਕਿਹਾ ਸੀ ਵਾਲ ਖੋਲ੍ਹ ਕੇ ਜਾ ਪਿੱਛੇ ਕਰਕੇ ਬੰਨਣ ਨੂੰ ਕਿਹਾ ਸੀ ਜੱਸੇ ਨੇ ਉਹ ਗੱਲ ਮੰਨੀ ਨੀ ਪੰਜਾਬ ਦਾ ਨਾ ਬਹੁਤ ਉੱਚਾ ਕਿਤਾ ਬੰਦੇ ਨੇ ਜੂੜਾ ਤਾ ਰੱਖਿਆ

    • @GagandeepSingh-lz5bg
      @GagandeepSingh-lz5bg Рік тому

      @@arjandhaliwal8762 teh fir Vaal pishe bann lainda, vaal Katan nu tah nahi keha, sikh tah eh hai nahi, dari katda aa, so mere hisab naal ehnay galat Faisala kita

    • @arjandhaliwal8762
      @arjandhaliwal8762 Рік тому +4

      @@GagandeepSingh-lz5bg ਜਨਾਨੀਆਂ ਵਾਗੂੰ ਗੁੱਤ ਕਰਨ ਨੂੰ ਕਹਿੰਦੇ ਸੀ ਉਹਨੂੰ ਨਹੀ ਸਹੀ ਲੱਗੀਆਂ ਤੇਰੇ ਹਿਸਾਬ ਨਾਲ ਜਿਹਦੇ ਅ੍ਮਿਤ ਸਕਿਆ ਹੋਈਆਂ ਸਿੱਖ ਆ ਲੱਖਾ ਮੁੰਡੀਆਂ ਦੇ ਇੱਕਲੇ ਜੂੜੇ ਆ ਅ੍ਮਿਤ ਨਹੀਂ ਸਕਿਆ ਉਹ ਸਿੱਖ ਨੀ ਮੋਨੇ ਮੁੰਡੇ ਵੀ ਆ ਸਿੱਖਾ ਦੇ ਸੋਡੀ ਆਹੀ ਸੋਚ ਸਿੱਖ ਧਰਮ ਨੂੰ ਬਹੁਤ ਪਿੱਛੇ ਲੈ ਗਈ ਤੂੰ ਤੇ ਮੈ ਕੀ ਕਿਤਾ ਸਿੱਖ ਧਰਮ ਲਈ ਜੱਸੇ ਨੇ ਤਾ ਪੂਰੀ ਦੁਨੀਆਂ ਨਾਮ ਚਮਾਕੀਆ ਸਿੱਖਾ ਦਾ ਬਾਹਰੀਆਂ ਸਟੇਟਾ ਚ ਜੱਸੇ ਦੀ ਇੱਜ਼ਤ ਦੇਖੀ ਕਿਹਨੀ ਆ

  • @LSS53
    @LSS53 Рік тому +65

    ਡੂੰਘੀ ਸੋਚ ਦਾ ਮਾਲਕ ਜੱਸਾ ਪਹਿਲਵਾਨ 💯❤️

  • @AR-os2uw
    @AR-os2uw Рік тому +51

    ਜੇੜ੍ਹੇ ਬੰਦੇ ਨੇ ਏਹੇ ਕਹਾਵਤ ਕਹਿ ਕਿ " ਪਹਲਵਾਨ ਦੀ ਅਕਲ ਗਿੱਟੇ ਵਿੱਚ ਹੁੰਦੀ ਹੈ", ਉਹੋ ਜੱਸੇ ਪੱਟੀ ਨੂੰ ਨਹੀਂ ਮਿਲੇ ਹੋਣਗੇ।
    Such an amazing and intelligent guy !!

  • @user-oy4sm2yk1s
    @user-oy4sm2yk1s Рік тому +32

    🙏ਜੱਸੇ ਵੀਰ ਤੁਹਾਨੂੰ ਦੇਖ ਬੁਹਤ ਮਨ ਖ਼ੁਸ਼ ਹੁੰਦਾ,ਸੱਚੀ ਵੀਰ ਤੁਸੀ ਬੁਹਤ ਸੱਚੇ ਸੁੱਚੇ ਇਨਸਾਨ ਹੋ ,ਜਿਸ ਤਰਾ ਤੁਹਾਡੀ ਖੇਡ ਭਲਵਾਨੀ ਹੈ,,ਬੁਹਤ ਮਾਣ ਮਸੂਸ ਹੁੰਦਾ ,ਤੁਸੀ ਸਿੱਖੀ ਸਰੂਪ ਸੰਭਾਲ ਭਲਵਾਨੀ ਕਰਦੇ ਹੋ

  • @amarjeetbhui4749
    @amarjeetbhui4749 Рік тому +17

    ਬਹੁਤ ਵਧੀਆ ਗੱਲਬਾਤ,,,,,,,ਗੁਰੂ ਭਲਾ ਕਰੇ,,,,,,,,,,ਮਹਾਰਾਜ ਚੜ੍ਹਦੀ ਕਲਾ ਵਿੱਚ ਰੱਖੇ

  • @nirmalsingh-li5ct
    @nirmalsingh-li5ct Рік тому +28

    ਆਹ ਕੰਮ ਵਧੀਆ ਕਰਿਆ ਮਨਜੀਤ ਸਿੰਘ ਰਾਜਪੁਰਾ ਨੇ

  • @gurdeepsinghmehraj7944
    @gurdeepsinghmehraj7944 Рік тому +28

    Positivity ਨਾਲ ਭਰਿਆ ਇਨਸਾਨ ਬਾਈ ਜੱਸਾ ਪੱਟੀ 🙏❤️ lot's of Love and Respect 🙏❤️

  • @gyantokra4723
    @gyantokra4723 Рік тому +28

    ਮੈਂ ਤਾਂ ਪੰਜਾਬ ਤੇ ਲਾਹਨਤਾਂ ਹੀ ਪਾਉਂ ਜੇਕਰ ਇਸ ਵੀਡਿਓ ਤੇ ਮਿਲੀਅਨ ਬਿਲੀਅਨ ਵਿਊ ਨਾ ਆਏ, ਫੇਰ ਸੋਹਣੇ ਦੇਸ਼ ਪੰਜਾਬ ਦੇ ਕੁੱਤੇ ਵਸਨੀਕ ਦੇਖ ਕੀ ਰਹੇ ਨੇ। ਮੈਂ ਤਾਂ ਇਸਨੂੰ ਤਿੰਨ ਚਾਰ ਵਾਰ ਪੂਰਾ ਦੇਖਿਆ ਤੇ ਹਰ ਵਾਰ ਵੱਖਰਾ ਈ ਚੰਗਿਆੜਾ ਨਿਕਲਿਆ

  • @Sandhuu_1984
    @Sandhuu_1984 Рік тому +29

    ਜਿਊਂਦਾ ਰਹਿ ਮਨਜੀਤ ਸਿੰਘ ਵੀਰ ਹੀਰਾ ਬੰਦਾ ਜੱਸਾ ਵੀਰ ਵਾਹਿਗੁਰੂ ਚੜਦੀ ਕਲਾ ਬਖਸ਼ੇ

  • @GABAR786
    @GABAR786 Рік тому +16

    ਜੱਸਾ ਪਟੀ ਬੌਹਤ ਵਧੀਆ ਇੰਨਸਾਨ ਗਲਾਂ ਵੀ ਅੱਤ ਕਰਦਾ 🙏

  • @subhashpahlwan4761
    @subhashpahlwan4761 10 місяців тому +3

    ये है ख़ानदानी पहलवान जो तन से ही नही मन से भी पहलवान है 💪💪💪💪आज के पहलवानो को गुरु नहीं कोच मिलते है जो मेट पर दाव तो सिखते है लेकिन संस्कार भूल जाते हैं, संस्कार मिट्टी से जुङने से मिलते हैं अखाङे में

  • @jobsindubai4648
    @jobsindubai4648 Рік тому +31

    ਪੰਜਾਬ ਦਾ ਥੰਮ.... ਜੱਸਾ ਪੱਟੀ❤💯

  • @bsb3714
    @bsb3714 Рік тому +5

    ਲੱਗਦਾ ਜੱਸਾ ਪੱਟੀ ਪਹਿਲਾਂ ਇੱਕ ਚੰਗਾ ਇਨਸਾਨ ਹੈ, ਫਿਰ ਪਹਿਲਵਾਨ | 22 di interview lai dhanwaad.

  • @prof.harmeetkaurjohal1860
    @prof.harmeetkaurjohal1860 Рік тому +42

    ਬਹੁਤ ਹੀ ਸਕਰਾਤਮਕ ਵਿਚਾਰਾਂ ਤੁਸਾਂ ਨੇ ਕੀਤੀਆਂ ਬਾਈ ਜੀ ਅਤੇ ਬਹੁਤ ਹੀ ਜ਼ਿਆਦਾ ਅਨੰਦ ਆਇਆ। ਜ਼ਿੰਦਗੀ ਦਾ ਤੱਤਸਾਰ ਮਿਹਨਤ ਕਰਨਾ, ਨਿਮਰਤਾ ‘ਚ ਵਿਚਰਨਾ ਤੇ ਸਾਧਾਰਨਤਾ ‘ਚ ਰਹਿਣਾ ਹੀ ਹੈ, ਇਹ ਗੱਲ ਮੇਰੇ ਬੜੀ ਦਿਲ ਨੂੰ ਲੱਗੀ ਏ। ਜੱਸਾ ਪੱਟੀ ਵੀਰ ਤਾਂ ਸਾਡੇ ਆਲੀ ਜ਼ੁਬਾਨ ਹੀ ਬੋਲਦੈ ਜੋ ਕਿ ਰੂਹ ‘ਚ ਉੱਤਰੀ ਹੋਈ ਏ, ਪਰ ਤੁਹਾਡੀ ਜ਼ੁਬਾਨ ਤੋਂ ਨਿਕਲਦੇ ਪੁਆਧੀ ਦੇ ਬੋਲ ਜਾਦੂ ਕਰਦੇ ਨੇ।
    ਬਹੁਤ ਬਹੁਤ ਸ਼ੁਕਰਾਨੇ 🙏

    • @MatureTaks
      @MatureTaks Рік тому +2

      ਪੱਟੀ ਇਲਾਕਾ ਈ ਘੈਂਟ ਆ

    • @shambhubawa6018
      @shambhubawa6018 Рік тому

      😜

    • @prabhdyalsingh4722
      @prabhdyalsingh4722 Рік тому +2

      ਵਾਹ! ਸੱਚੀ-ਸੁੱਚੀ ਪੰਜਾਬੀ ਭਾਸ਼ਾ ਲਿਖੀ ਵੇਖ, ਅਨੰਦ ਆ ਗਿਆ ਜੀ। ਸ਼ੁੱਧ ਪੰਜਾਬੀ ਲਿਖਣ ਵਾਲੇ ਸਰੋਤੇ ਬਹੁਤ ਘੱਟ ਹਨ।

    • @prof.harmeetkaurjohal1860
      @prof.harmeetkaurjohal1860 Рік тому +1

      @@prabhdyalsingh4722 ਧੰਨਵਾਦ ਜੀ ....
      ਤੁਹਾਡੀ ਮਾਤ ਭਾਸ਼ਾ ਤਾਂ ਹਰ ਵਖਤ ਤੁਹਾਡੇ ਨਾਲ ਕਦਮ ਦਰ ਕਦਮ ਚੱਲਦੀ ਹੈ , ਇਹ ਤਾਂ ਅਸੀਂ ਦੇਖਣਾ ਏ ਕਿ ਅਸੀਂ ਉਹਦਾ ਹੱਥ ਫੜਨਾ ਏ ਜਾਂ ਉਂਗਲੀ ਵੀ ਨਹੀਂ ਫੜਾਉਣ ਦੇਣੀ।

  • @gssandhu1984
    @gssandhu1984 Рік тому +9

    ਚੀਜ ਹੀ ਓਹੀ ਵੇਖਣ ਦਾ ਸਵਾਦ ਆਓਂਦਾ ਜਿਹੜੀ ਚੀਜ ਤੁਹਾਡੇ ਇਰਦ ਗਿਰਦ ਹੈ , ਵਾਹਿਗੁਰੂ ਪੰਜਾਬ ਤੇ ਮਿਹਰ ਭਰਿਆ ਹੱਥ ਰੱਖੇ

  • @shonki6049
    @shonki6049 Рік тому +10

    ਆ ਹੁੰਦੀ ਆ ਇੰਟਰਵੀਊ ਸੁਆਦ ਆ ਗਿਆ 🙏

  • @rajbirgillsabhra972
    @rajbirgillsabhra972 Рік тому +5

    ਜੱਸਾ ਪੱਟੀ ਬਹੋਤ ਹੀ ਞਧੀਆ ਖਿਡਾਰ ਸਾਡੇ ਮਾਝੇ ਦਾ ਮਾਝੇ ਦੀ ਸਾਣ ਆ ਅੱਜ ਕੱਲ ਟਰੈਕਟਰਾ ਤੇ ਬਕਸੇ ਲਾਕੇ ਜੋਰ ਜੋਰ ਦੀ ਗਾਣੇ ਚਲਾ ਕੇ ਆਪਦੇ ਆਪ ਨੂੰ ਮੰਨ ਆ ਕੇ ਅਸੀ ਬਹੋਤ ਪਰਾਪਤੀ ਕਰਲੀ ਉਹ ਸਾਰਾ ਫੁਕਰ ਪੁਣਾ
    ਸਾਨੂੰ ਜੱਸੇ ਬਾਈ ਤੋ ਕੁੱਛ ਸਿੱਖਣ ਦੀ ਜਰੂਰਤ ਆ ਞਾਹਿਗੁਰੂ ਜੱਸੇ ਬਾਈ ਤੇ ਚੜਦੀ ਕਲਾਂ ਚਾਂ ਰੰਖਣਾ

  • @kuldeepsidhu9005
    @kuldeepsidhu9005 Рік тому +12

    ਬਹੁਤ ਹੀ ਨਿਮਰਤਾ ਭਰੀਅਾਂ ਅਤੇ ਸਿਅਾਣੀਅਾਂ ਗੱਲਾਂ ਕਰੀਅਾਂ ਜੱਸੇ ਭਲਵਾਨ ਨੇ ਵਾਹਿਗੁਰੂ ਹੋਰ ਤਰੱਕੀਅਾਂ ਬਕਸ਼ੇ

  • @user-tt7le2my9q
    @user-tt7le2my9q Рік тому +15

    ਬਹੁਤ ਵਧੀਆ ਵੀਰੇ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ ਸਾਡੇ ਵੀਰ ਨੂੰ

  • @swarnsinghsandhu4108
    @swarnsinghsandhu4108 Рік тому +4

    ਵਾਹਿਗੁਰੂ ਸਦਾ ਚੜ੍ਹਦੀ ਕਲਾ ਵਿੱਚ ਰੱਖੇ। ਬਹੁਤ ਬਹੁਤ ਤਰੱਕੀ ਬਖਸ਼ੇ ਧੰਨ ਧੰਨ ਬਾਬਾ ਦੀਪ ਸਿੰਘ ਜੀ।

  • @jagroopsingh5686
    @jagroopsingh5686 Рік тому +28

    ਪੰਜਾਬ ਦਾ ਬੱਬਰ ਸੇਰ ਜੱਸਾ ਪੱਟੀ.

  • @baljindersyan2637
    @baljindersyan2637 Рік тому +6

    🙏🏻🙏🏻 ਬਹੁਤ ਵਧੀਆ ਜਸਾ ਭਾਈ ਤੇਰੀ ਦੁਨਿਆ ਘੁੰਮਣ ਦੀ ਸੋਚ ਨੂੰ ਸੇਮ ਮੇਰੀ ਬੀ ਇੱਛਾ

  • @gurlabhsingh8072
    @gurlabhsingh8072 Рік тому +7

    ਮੈ ਵੀ ਭਲਵਾਨੀ ਦੱਸ ਸਾਲ ਕੀਤੀ ਬਹੁਤ ਟੈਮ ਭਲਵਾਨਾਂ ਦੇ ਨਾਲ ਰਹੀਆਂ ਭਲਵਾਨ ਦਿਲ ਦੇ ਅੱਛੇ ਹੁੰਦੇ ਹਨ ਗੱਲ ਸੱਚੀ ਅਤੇ ਮੂੰਹ ਤੇ ਆਖਣ ਦੀ ਜੁਰਅਤ ਰੱਖਦੇ ਹਨ ਜੱਸਾ ਸੱਚਾ ਸੁੱਚਾ ਬੰਦਾ ਹੈ

  • @sarbjeetsinghropar3888
    @sarbjeetsinghropar3888 Рік тому +23

    ਸਤਿ ਸ੍ਰੀ ਆਕਾਲ ਜੀ
    ਦਿਲ ਖੁਸ਼ ਕੀਤਾ ਮਿਤਰਾਂ

  • @gursewak2990
    @gursewak2990 Рік тому +9

    ਸੁਵਾਦ ਆਹ ਗਿਆ ਜੱਸਾ ਬਾਈ ਦਿਆ ਗ਼ਲਾ ਸੁਣ ਕਿ,ਜੁਗ ਜੁਗ ਜੀ ਵੀਰਾ,ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰਹਿਣ ਜੀ, ਲਵ ਯੂ ਵੀਰਾ

  • @puranebeli1896
    @puranebeli1896 Рік тому +5

    ਨਜਾਰਾ ਅਾ ਗਿਆ ਸੁਣਕੇ from Malwa bilt

  • @Harrys3557
    @Harrys3557 Рік тому +14

    ਵਾਹਿਗੁਰੂ ਤਰੱਕੀਆਂ ਬਖ਼ਸ਼ੇ ਜੱਸੇ ਬਾਈ ਨੂੰ

  • @Chankaur_Singh_Chahal
    @Chankaur_Singh_Chahal Рік тому +10

    ਬਹੁਤ ਵਧੀਆ ਗੱਲਾਂ ਬਾਤਾਂ ਨੇ ਬਾਈ ਦੀਆਂ 👌👌👌

  • @sarajmanes4505
    @sarajmanes4505 Рік тому +5

    ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਗੱਲ ਬਾਤ ਕੀਤੀ ਜੱਸਾ ਪੱਟੀ ਵੀਰ ਜੀ ਬਾਈ ਮਨਜੀਤ ਸਿੰਘ ਰਾਜਪੁਰਾ ਜੀ ਆਨੰਦ ਆ ਗਿਆ ਵੀਡੀਓ ਦੇਖ ਕੇ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਬਾਈ ਜਿਉ

  • @harjinderkaur1842
    @harjinderkaur1842 Рік тому +7

    ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ ਜ‌੍ਸੇ ਵੀਰ ਜੀ ਗਲਬਾਤ ਸੂਣ ਕੇ ਬਹੁਤ ਖੁਸ਼ੀ ਹੋਈ

  • @Dwraich
    @Dwraich Рік тому +6

    ਸਿਰਾ ਬੰਦਾ ਜੱਸਾ ਜ਼ਮੀਨ ਨਾਲ ਜੁੜਿਆ

  • @bajwaproduction1491
    @bajwaproduction1491 Рік тому +1

    ਜੱਸੇ ਵੀਰ ਦੀ ਸੋਚ ਤੇ ਗੱਲਬਾਤ ਕਰਨ ਦੇ ਤਰੀਕੇ ਦੀ ਜਿੰਨੀ ਵੀ ਤਰੀਫ ਕੀਤੀ ਜਾਵੇ ਘੱਟ ਹੈ ..ਰੂਹ ਬਾਗੋਬਾਗ ਹੋ ਗਈ..ਵਾਹਿਗੁਰੂ ਚੜਦੀ ਕਲਾ ਬਖਸਣ ਜੀ

  • @singhdavinder4444
    @singhdavinder4444 Рік тому +6

    ਬਹੁਤ ਵਧੀਆ ਵੀਰ ਜੀ। ਮਜ਼ੇਦਾਰ ਗੱਲਬਾਤ। ਧੰਨਵਾਦ।

  • @MalakvirkPB11
    @MalakvirkPB11 Рік тому +5

    ਜੱਸਾ ਪੱਟੀ ।ਮੱਲ ਦਾ ਸੁਭਾਅ ਬੋਹੁਤ ਵਧਿਆ
    Nice interview 👍❤️🙏

  • @RakeshKumar-pk2vu
    @RakeshKumar-pk2vu Рік тому +10

    ਬਾਈ ਨਜ਼ਾਰਾ ਆ ਗਿਆ
    ਜੱਸਾ ਪਹਿਲਮਾਨ ਬਹੁਤ ਬਧੀਆ ਬੰਦਾ...ਸੁਣਿਆ ਮੈਂ ਪਹਿਲੀ ਬਾਰੀਓ ਐ ਪਰ ਬੰਦਾ ਬਧੀਆ ਲਗਿਆ
    ਪ੍ਰੀਤਮ ਪਹਿਲਮਾਨ ਕਾਮੀ ਆਲਾ ਮ੍ਹਾਰੇ ਗੌਂ ਮਾਂ ਬੀ ਆਏ ਕਰੇਤਾ
    ਮੇਰਾ ਗੌਂ ਬਠੌਣੀਆਂ ਖ਼ੁਰਦ
    ਸ਼ਿਵਰਾਤਰੀ ਤੇ ਅਗਲੇ ਦਿਨ ਛਿੰਝ ਲਗਾ ਮਾ੍ਹਰੇ ਗੌਂ ਮਾਂ

  • @user-uo9tt8pq4g
    @user-uo9tt8pq4g Рік тому +20

    ਸਾਫ਼ ਸੁਥਰਾ,ਸੱਚਾ ਪਹਿਲਵਾਨ ਜੱਸਾ ਪੱਟੀ। ਜ਼ਿੰਦਗੀ ਨੂੰ ਸੇਧ ਦੇਣ ਵਾਲੀ ਗੱਲਬਾਤ।

  • @sukhvirsinghdhaliwal6143
    @sukhvirsinghdhaliwal6143 Рік тому +4

    ਮਨਜੀਤ ਬਾਈ ਦਾ ਪੰਜਾਬੀ ਪਹਿਰਾਵਾ …ਬਹੁਤ ਵਧੀਆ ਲੱਗਾ ਵੀਰ👌👌👌

  • @LoveleenSohi1986
    @LoveleenSohi1986 Рік тому +3

    ਸਹੀ “ਚ ਇਹ ਹੁੰਦੀ ਇੰਟਰਵਿਊ …ਬਹੁਤ ਵਧੀਆ ਬੰਦਾ ਇਹ ਅੱਜ ਪਤਾ ਲੱਗਾ …ਵਾਹਿਗੁਰੂ ਜੀ ਵੀਰੇ ਤੈਨੂੰ ਤਰੱਕੀਆਂ ਬਖ਼ਸ਼ਣ …

  • @NarinderKumar-wk3ir
    @NarinderKumar-wk3ir Рік тому +14

    ਬਹੁਤ ਵਧੀਆ, ਮੇਹਰਬਾਨੀ

  • @parampreetsinghchugh6817
    @parampreetsinghchugh6817 Рік тому +2

    ਜੱਸੇ ਵੀਰੇ Love you so much

  • @jagjeetsingh1068
    @jagjeetsingh1068 Рік тому +8

    ਸਹੀ ਆ ਬਾਈ ਛਿੱਕ ..ਪੱਦ.. ਤੇ ਡਕਾਰ ਤਿੰਨੋਂ ਦੇਹ ਦਾ ਸ਼ਿੰਗਾਰ ❣️❣️

  • @gurbajkhehra8409
    @gurbajkhehra8409 Рік тому +2

    ਬੋਹਤ ਵੱਡਾ ਮਲ੍ਹ ਏ ਵੀਰ ਮਾਲਕ ਕਿਰਪਾ ਰੱਖੇ ਵੀਰ ਤੇ
    ਚੜਦੀਕਲਾ ਕਰੇ ਮਾਲਕ

  • @VikasdeepSingh
    @VikasdeepSingh Рік тому +7

    44:16 ਬਹੁਤ ਹੀ ਵਧੀਆ ਸੋਚ ਤੇ ਮੈਸਜ | ਧੰਨਵਾਦ

  • @upkarsingh2309
    @upkarsingh2309 Рік тому +9

    Punjab te punjabiyat jindabad. The legend Jassa Patti.

  • @rabbrakhassk9806
    @rabbrakhassk9806 Рік тому +4

    ਸਾਨੂੰ ਮਾਣ ਏ ਬਾਈ ਜੀ ਥੋੜ੍ਹੇ ਉੱਤੇ....

  • @SatnamSingh-qh3le
    @SatnamSingh-qh3le Рік тому +6

    ਜੱਸੇ ਵੀਰ ਦੀ ਸੋਚ ਬਹੁਤ ਵਧੀਆ ਲੱਗੀ

  • @premsinghpuma6844
    @premsinghpuma6844 Рік тому +1

    ਬਹੁਤ ਹੀ ਵਧੀਆ ਜੀ

  • @amritrajsingh3013
    @amritrajsingh3013 Рік тому +11

    Jassa veer love u. Bahut time baad tuhade warge insaan waheguru paida karda.U r so down to earth. Very nice interview.

  • @navnitsinghsidhu8839
    @navnitsinghsidhu8839 Рік тому +1

    ਬਹੁਤ ਵਧੀਆ…. ਇਤਹਾਸ ਵੀ ਪੜਿਆ ਵੀਰ ਨੇ🙏🏻

  • @highwayprisoner538
    @highwayprisoner538 Рік тому +3

    Down to Earth ਬੰਦਾ ਜੱਸਾ ਪੱਟੀ 🙏 ਬਹੁਤ ਚੰਗੀਆਂ ਤੇ daily life ਤੇ ਇਤਿਹਾਸ ਤੇ ਕੇਂਦਰਿਤ ਗੱਲਾਂ ਕੀਤੀਆਂ

  • @HarjinderSingh-ln1nw
    @HarjinderSingh-ln1nw Рік тому +15

    I respect to jassa veer... Waheguru bless u..

  • @jagdishsingh9965
    @jagdishsingh9965 Рік тому +7

    ਬਹੁਤ ਬਹੁਤ ਪਿਆਰੀ ਸਤਿ ਸ੍ਰੀ ਆਕਾਲ ਬਾਈ ਜੀ,, ਵਾਹਿਗੁਰੂ ਜੀ ਸਭ ਦਾ ਭਲਾ ਕਰਨ,,,

  • @avtarsingh4870
    @avtarsingh4870 Рік тому +1

    ਬਹੁਤ ਵਧੀਆ ਸੋਚ ਜੱਸਾ ਬਾਈ ਕੀ,kip it up

  • @user-bg9pv7xo1j
    @user-bg9pv7xo1j Рік тому +5

    ਬਾਈ ਲਈ ਸਤਿਕਾਰ

  • @arvindergrewal8410
    @arvindergrewal8410 Рік тому +3

    ਬਹੁਤ ਵਧੀਆ ਪ੍ਰੋਗਾਰਮ ਮਨਜੀਤ ਜੀ ਵਧੀਆ ਪੱਤਰਕਾਰ

  • @gursewak2990
    @gursewak2990 Рік тому +1

    ❤❤ ਪੰਜਾਬ ਦੀ ਸ਼ਾਨ ਹੈ ਜੱਸਾ ਪੱਟੀ ਵਾਲਾ,ਲਵ ਯੂ ਟਰੱਕ ਭਰ ਕੇ ❤❤

  • @gogihambran
    @gogihambran Рік тому +4

    ਘੈਂਟ ਬੰਦਾ ਬਾਈ ❤️

  • @kularsarpanch5965
    @kularsarpanch5965 Рік тому +9

    So real talk.. jassa is down to earth… ghaint banda… i forward this video to all my buddies

  • @shahisahi7288
    @shahisahi7288 Рік тому +6

    ਬਹੁਤ ਵਧਿਆ ਜੀ 👌👌👌👌👌👌

  • @gursharansingh4340
    @gursharansingh4340 Рік тому +2

    ਬਹੁਤ ਵਧੀਆ ਵੀਰ ਮਨਜੀਤ ਰਾਜਪੁਰਾ ਤੇ ਵੀਰ ਜੱਸਾ ਪੱਟੀ ਅਨੰਦ ਆ ਗਿਆ

  • @anmol2262
    @anmol2262 Рік тому +1

    ਸਹੀ ਕਿਹਾ ਲੋਕ ਸਿੰਗਰਾਂ ਪਿੱਛੇ ਪਾਗ਼ਲ ਨੇ , ਪਰ ਪੰਜਾਬੀ ਚ ਇਕ ਕਹਾਵਤ ਕਿਹਣੀ ਤੇ ਕਰਨੀ ਚ ਬੁਹਤ ਫਰਕ ਹੁੰਦਾ, ਜੱਸਾ ਵੀਰ ਬੁਹਤ ਬਦੀਆ ਪਹਲਵਾਨ ਨੇ,

  • @singhsaan8735
    @singhsaan8735 Рік тому +4

    ਬਹੁਤ ਹੀ ਵਧੀਆ ਗੱਲਾਂ ਦੋਹਾਂ ਦੀਆਂ 🙏🙏

  • @I_amit_joshi_chhajubhattiya
    @I_amit_joshi_chhajubhattiya Рік тому +16

    Man khush ho gya saade pindan di asli roohdaari , subaah , saadapn, mohabbat jeeyo. Satikaryog manjit singh Rajpura bai ji , satikaryog Jassa Patti bai. 😊🙏🏻

  • @pioneerjatt93
    @pioneerjatt93 Рік тому +23

    what a great personality he is. respect ✊🏽

  • @shamshersinghbittubhangu1919
    @shamshersinghbittubhangu1919 Рік тому +3

    Waheguru ji hamesha tuhanu chardi kala vich rakhan Veer ji

  • @sukhwantsidhu53
    @sukhwantsidhu53 Рік тому +112

    ਹੱਦ ਤੋਂ ਵਧੀਆ ਇੰਟਰਵਿਊ। ਮਜ਼ਾ ਆਗਿਆ ਜੱਸੇ ਕੋਲ਼ੋਂ ਮਾਝੇ ਦੀ ਬੋਲੀ ਸੁਣਕੇ
    ਹਰ ਇਲਾਕੇ ਦੀ ਬੋਲੀ ਉੱਥੋਂ ਰਹਿਣ ਵਾਲਿਆਂ ਦੇ ਮੂੰਹੋਂ ਚੰਗੀ ਲੱਗਦੀ ਬੜਾ ਮਾਣ ਹੈ ਮਝੈਲਾਂ ਤੇ

    • @paramvirsingh2301
      @paramvirsingh2301 Рік тому +4

      ਮੇਰਾ ਇਲਾਕਾ ਪੁਆਧ ਕਾ ਪੁਆਧੀ ਬੋਲੀ ਘੱਗਰ ਪਾਰ ਕਾ ਲਾਕਾ ਮਾਰਾ ਜੋ ਇੰਟਰਵਿਊ ਲੈ ਰਿਹਾ ਮਨਜੀਤ ਰਾਜਪੁਰਾ

  • @jaskiratsingh4214
    @jaskiratsingh4214 Рік тому +1

    ਵਾਹਿਗੁਰੂ ਜੀ ਚੜੵਦੀ ਕਲਾ ਕਰਨ

  • @simratpalsinghbrar5222
    @simratpalsinghbrar5222 Рік тому +13

    ਜੱਸੇ ਦੀ ਸੋਚ ਤੇ ਸੁਭਾਹ ਬੜਾ ਵਧੀਆ ਲੱਗਿਆ

  • @jagatkamboj9975
    @jagatkamboj9975 Рік тому +1

    ਬੋਹਤ ਵਦਿਆ ਵਿਚਾਰ ਚਰਚਾ ਕੀਤੀ ਜਾਨਕਾਰੀ ਵਾਦਾ ਕਿਤਾ ਧੰਨਵਾਦ ਜੀ

  • @shaheedsinghdekatha
    @shaheedsinghdekatha Рік тому +7

    ਅਕਾਲ ਸਹਾਇ 🙏

  • @jassbrar3869
    @jassbrar3869 Рік тому +6

    ਬਹੁਤ ਵਧੀਆ ਬਾਈ ਜੀ

  • @MatureTaks
    @MatureTaks Рік тому +3

    ਬਹੁਤ ਵਧੀਆ 👍👍👍👍

  • @gurpreetsng05
    @gurpreetsng05 Рік тому +12

    ਸਵਾਦ ਆ ਗਿਆ ਗੱਲਬਾਤ ਸੁਣਕਾ

  • @jagseerchahal1866
    @jagseerchahal1866 Рік тому +3

    Kya baat aw veer dil khus ho gya

  • @AvtarSingh-rg9hy
    @AvtarSingh-rg9hy 11 місяців тому +1

    ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਸੋਹਣੇ ਜਵਾਨਾਂ ਨੂੰ 🌹🙏❤️.

  • @HarjitKaur-lo2bb
    @HarjitKaur-lo2bb Рік тому +1

    Sada Veer babar Sher a 🙏🙏🙏Waheguru sda chardikla rakhan Lamia umra bakshan

  • @SukhdeepSingh-cf8um
    @SukhdeepSingh-cf8um Рік тому +7

    ਜੱਸਾ ਪੱਟੀ ਬਾਈ ਪੰਜਾਬ ਦਾ ਪੁੱਤਰ

  • @RanjitSingh-ri6be
    @RanjitSingh-ri6be Рік тому +1

    Jassa patti bahut vadiya bhlwan hai jio jassa veer.

  • @Singh19477
    @Singh19477 Рік тому +5

    Manjeet bhai it is most intresting interview in Puadh and Mujhail punjabi. I am from Amritsar and love the chemistry of Mujhali and Puadhi

    • @mohindersingh4067
      @mohindersingh4067 Рік тому

      ਮਨਜੀਤ ਸਿੰਘ ਜੀ ਬਾਈ ਜੀ ਸਤਿ ਸ੍ਰੀ ਆਕਾਲ ਜੀ ਬਾਈ ਜੀ ਮੇਰਾ ਗਾਂਉ ਬੀ ਰਾਜਪੁਰੇ ਕੇ ਪਾਸ ਐ ਜੀ।ਪੁਆਂਧੀ ਬੋਲੀ ਵਿੱਚ ਗਲਾਂ ਕਰਦੇ ਬਹੁਤ ਵਧੀਆ ਲੱਗਦੇ ਹੋ।ਜਸੇ ਪੱਟੀ ਨੂੰ ਸਤਿ ਸ੍ਰੀ ਆਕਾਲ ਜੀ। ਮੈਂ ਤਾਂ ਪਹਿਲਾ ਭਲਵਾਨ ਦੇਖਿਆ ਜਿਹੜਾ ਕੇਸ਼ ਧਾਰੀ ਹੈ ਅਤੇ ਸਿੱਖ ਇਤਿਹਾਸ ਦੀ ਇਨੀਂ ਵਧੀਆ ਜਾਣਕਾਰੀ ਰੱਖਦਾ ਹੈ ਜੀ।

  • @karandeep_Singh32
    @karandeep_Singh32 Рік тому +3

    ਬਹੁਤ ਵਧੀਆਂ ਬਾਈ ਸਵਾਦ ਆ ਗਿਆਂ

  • @GABAR786
    @GABAR786 Рік тому +3

    ਵੀਰ ਸੱਚ ਬੋਲਦਾ 🙏

  • @surjeetsinghguliani3601
    @surjeetsinghguliani3601 Рік тому +2

    ਸ੍ਰ ਮਨਜੀਤ ਸਿੰਘ ਰਾਜਪੁਰਾ ਅਤੇ ਜੱਸਾ ਪੱਟੀ ਜੀ ਬਹੁਤ ਵਧੀਆ ਮੁਲਾਕਾਤ 👍👍✌️🙏🙏👍👍

  • @GurwinderSingh-xi2kh
    @GurwinderSingh-xi2kh Рік тому +22

    ਪੁਆਧੀ ਬੋਲੀ ਜ਼ਿੰਦਾਬਾਦ ✌️ਜੱਸਾਂ ਜੱਟ 👍

  • @Pargatsinghballi
    @Pargatsinghballi Рік тому +3

    ਸੁਆਦ ਆ ਗਿਆ l ਗੱਲਾਂ ਸੁਣ ਕੇ

  • @varinderkumar934
    @varinderkumar934 Рік тому +4

    Bohot kujj sikhan nu mileya ,,, jassa veer love you 👍👍👍👌👌👌🙏🙏🙏💪💪💪💪

  • @ManmohanSingh-li8tr
    @ManmohanSingh-li8tr Рік тому +1

    ਬਹੁਤ ਚੰਗੀ ਮੁਲਾਕਾਤ ਮਨਜੀਤ ਬਾਈ ਤੇ ਜੱਸਾ ਭਲਵਾਨ ਜੀ🙏

  • @lovejinderbrar6276
    @lovejinderbrar6276 Рік тому +6

    ਵਾਹ ਬਾਈ 🙏🏻

  • @jaswindergill33
    @jaswindergill33 Рік тому

    ਜਸਾ ਪਟੀ ਇਤਿਹਾਸ ਨਾਲ ਬਹੁਤ ਜੁੜਿਆ ਹੋਇਆ ਉਸ ਦੀ ਗੱਲ ਬਾਤ ਚ ਝਲਕਦੈ।

  • @madanms8309
    @madanms8309 Рік тому +3

    ਬੋਹਤ ਵਧੀਆ ਰਾਜਪੁਰਾ ਬਾਈ

  • @ravneetsingh7176
    @ravneetsingh7176 Рік тому +2

    Pehli vaar kise bande di interview sun ke miln da ja pic khichaon da dil kita.🙏

  • @himanshusharma-sl7ij
    @himanshusharma-sl7ij Рік тому +1

    Changgi soch da Malik hai veer, new generation da role model hai, dil khush ho gya bai nu sun k , rabb tandrusti bakhshe veer nu

  • @gurlalsingh3273
    @gurlalsingh3273 Рік тому +1

    Jassa patti veer bahut vadia message dite interview vich

  • @harirajsingh2213
    @harirajsingh2213 Рік тому +5

    Bht sohni galbaat veer ji, par depression ek serious bemari hai, sanu apna itihaas hor promote karna chahida tan jo jehde lok depression vich ne ohna nu himmat mil sake

    • @simran5165
      @simran5165 Рік тому

      Syi gll yr depression ik vdi bemari aj kll

  • @tibbealajatt7840
    @tibbealajatt7840 Рік тому +5

    ਘੈਂਟ ਬੰਦੇ ਪੰਜਾਬ ਦੇ ਯੋਧੇ

  • @jsbangar7192
    @jsbangar7192 Рік тому +6

    Bohat Sohini Sikh diti bai tusi eidan asli heroes di pehchan krwandy rehna bohat vedeya gal aw bai waheguru chaardi kala ch rekhe thonu 👍🙏

  • @gurfathsingh874
    @gurfathsingh874 Рік тому +3

    Aa Hundi aa interview 👍

  • @kapilsharma8479
    @kapilsharma8479 Рік тому +9

    my all time favourite 💓.

  • @bhindersingh_sidhu
    @bhindersingh_sidhu 8 місяців тому +1

    Satnam waheguru ji 22 ji