Jassa Patti - ILLUMINATI, SIKH HISTORY, MENTAL STRENGTH--Diet of Champions l
Вставка
- Опубліковано 13 сер 2023
- My Self Rajpreet Singh Cheema
You are Watching First ever Punjabi Fitness Raw Podcast
These are not only my questions about my health but our Youth questions their beliefs & misconceptions on topic of health
Our motive is to provide you right updated & raw knowledge with easy & our beautiful Language Punjabi
For More information visit our Website
www.dietofchampions.com
Insta handle
/ rajpreet_cheema
/ dietofchampions
/ dietofchampions
Contact number & WhatsApp on
9465857456
#sikh #diet #supplements #jassapatti #mindset #wrestling #wrestler #podcast #punjabi #punjabipodcast #health #healthpodcast #kushti #akhada #sikhhistory
#dangal
MUSIC BY -
Infraction - No Copyright Music
Mai boht sare podcasts sune te je mai keh reha haa boht sare matlab bohhhht sare. But this is the best podcast I have ever watched. Thank you.
Shukria 🙏🏻🙏🏻🙏🏻
Ravi vehra da v karo podcast
@@dietofchampions684ਧੰਨਵਾਦ ਕਹੋ ਵੀਰ ਜੀ ਉਹ ਵੀ ਪੰਜਾਬੀ ਵਿੱਚ
One of the most educated person in wrestling world
Aj de time vich jassa palwan ne eh v duniyan sahmne rakh ditta k pehalwani kalli body structure ni set krdi tuhadi life de har ik modh te ehda move hunda
Salute plwan ji🫡
Pehlwan k instagram account se clear ho gya bro
Choti ka wrestler aur books reading ki bhi hobby KAMAL hai yaar!!!
Wonderful thought।
ਬਹੁਤ ਹੀ ਵਧੀਆ ਸੋਚ ਭਲਵਾਨ ਜੀ ਜੋ ਅਸੀਂ ਸੋਚਦੇ ਉਸ ਤੋਂ ਪਰੇ ਅੱਜ ਦੇ ਸਮੇਂ ਵਿੱਚ ਸਿੱਖੀ ਨਾਲ ਜੁੜਨਾ ਭਾਗਾਂ ਵਾਲਾ ਪਰਿਵਾਰ।ਜਿਉਂਦੇ ਵਸਦੇ ਰਹੋ ਜੀ ਵਾਹਿਗੂਰੂ ਜੀ ਹੋਰ ਤਰੱਕੀ ਬਖਸ਼ਣ।
,,Ballu ਰਟੈਂਡਾ,,
ਵੀਰ ਸਵਾਦ ਆ ਗਿਆ ਮੇਰੀ ਹੁਣ ਤੱਕ ਦੀ ਇਹ ਪੋਡ ਕਾਸਟ ਜੋ ਰੂਹ ਨੂੰ ਲੱਗੀ ❤️
Share as much as you can 🙏🏻🙏🏻
ਵੀਰ ਜਿੰਨੇ ਵੀ ਮੇਰੇ ਨਾਲ ਜੁੜੇ ਨੇ ਸਾਰਿਆ ਕੋਲ ਪਹੁਚਾਇਆ ਇਸ ਪਿੰਡ ਕਾਸਟ ਨੂੰ 💥
@@HarmaninderSingh-dj3xv❤
Lotss of learning, lotsss of motivation ...shi mindset nd awareness honi bhut jaruri aaa ..bhut bhut vdia lgaa podcast ...jassa paji respect 🙏💯
Ustad jassa Patti rabb tuhanu hor v bulandiya te pahuchavai
ਆ ਏ ਸਿੰਘ ਜੱਸਾ ਸਿੰਘ ਵਾਹਿਗੁਰੂ ਚੜ੍ਹਦੀਕਲਾ ਵਿੱਚ ਰੱਖੇ
ਬਹੁਤ ਹੀ ਵਧੀਆ ਗੱਲਬਾਤ ਕੀਤੀ ਦੋਵਾ ਵੀਰਾ ਨੇ ਏਸੇ ਤਰ੍ਹਾਂ ਅੱਗੇ ਵੀ ਗੱਲਬਾਤ ਜਾਰੀ ਰੱਖੋ, ਸਾਡੇ ਪੱਟੀ ਏਰੀਏ ਦੀ ਸ਼ਾਨ ਰੁਸਤਮ ਹਿੰਦ ਕਰਤਾਰ ਸੁਰਸਿੰਘ ਅਤੇ ਜੱਸਾ ਪੱਟੀ ਪਹਿਲਵਾਨ 🙏🙏👍
ਫਿਰ ਆਵੇਗਾ ਦੁਨੀਆਂ ਦਾ ਬਿਹਤਰੀਨ ਰਾਜ਼ ( ਸਿੱਖ ਰਾਜ਼ ❤)
Fudu janta
@@MrSam-mg5ut ਲੱਗ ਗਈ ਮਿਰਚ😃
@@tajindersingh2065 yar mirch lagan wali ki gal a. tu soch. ki bol reha. think logically.
@@MrSam-mg5ut ਇਹ ਕਿਸੇ ਦੀ ਨਿਜੀ ਜਾਇਦਾਦ ਨੀਂ, ਜੋ ਤੇਰੇ ਜਾਂ ਕਿਸੇ ਦੇ ਮੁਤਾਬਿਕ ਬੋਲੋ ਕੋਈ, ਇਥੇ ਹਰ ਕਿਸੇ ਨੂੰ ਹੱਕ ਆ ਵਿਚਾਰ ਰੱਖਣ ਦਾ, ਮੈਂ ਆਪਣੇ ਰੱਖੇ ਤੁੰ ਆਪਣੇ ਰੱਖ ਲੈ, ਪਰ ਕਿਸੇ ਨੂੰ ਗਲਤ ਬੋਲਣਾਂ ਸਿਆਣਪ ਨੀਂ
@@tajindersingh2065 jad gal logical karni nahi, apna mazak udana tusi lokkan ne n sada vi
Pehli vaar comment kita kise chij te boht motivated podcast h 22 nu ghulda boht dekhya
Waheguru mehar kre jassa patti te jhotta saada❤️
Bhut sohna intro veere kya baat veere di soch nu parmatma hor agye lai k jave 🌸🌸sada punjab sade itihas nu lai k hor aware hove thnku 🌸 for this podcast
🙏🏻🙏🏻🙏🏻🙏🏻 Shukria paji
Waheguru ji
DHANWAAD waheguru ji mehar krn
❤gained so much knowledge through this..😊
ਬਹੁਤ ਹੀ ਵਧੀਆ podcast ਆ….ਬਹੁਤ ਹੀ ਖੂਬਸੂਰਤ ਗੱਲਾਂ ਕੀਤੀਆਂ ਪਹਿਲਵਾਨ ਹੋਣਾ ਨੇ…..🙏
bhut vdia kmm .. lgge reho bai 👍👍
Glla bro saariaa je punjabi ch kitiaa jaan ta bhut vdia gll hove
G paji jroor 🙏🏻🙏🏻
Sat sri akl g jo veer jaase bai di interview lai ria hai chote veer pehla training lwo k kis nll kive di t kehdi language ch gll krni hai pehli war hoia k jasse bai di glbt full video nai vekhi
One of the best podcast. Jassa Patti kaint banda. Changed my perception on many topics and got to learn a lot.
Very Informative ❤
ਬੜੀ ਸੋਹਣੀ ਸੋਚ ਦੇ ਮਾਲਕ ਤੇ ਰੁਸਤਮ ਭਲਵਾਨ ਜੱਸਾ ਪੱਟੀ ਭਾਜੀ 👏🏻♥️
Jassa bhatti ni bro jassa Patti aa
@@gurindersinghdhillon1434 Sorry Bai Jii Gltt Type Hogya c
Boht Khoob ❤
Best wrestler in the world ❤.. jassa veer . Very informative podcast
Thank you brother
One of the best podcast 👍🏻👍🏻
Jassa veer panjab di shaan hai...waheguru charhdi kala ch rakhe🙏
ਮੈਂ ਤੁਹਾਡੀਆ ਸਾਰਿਆ ਪੌਡਕਾਸਟ ਦੇਖਦਾ ਹਾ ਇਕ
ਇਕ ਪੌਡਕਾਸਟ ਬਹੁਤ ਡੁੰਗਿਆ ਗੱਲਾਂ ਨਾਲ ਭਰੀ ਹੁੰਦੀ ਹੈ। ਬਹੁਤ ਧੰਨਵਾਦ ਈਵੇ ਹੀ ਲੱਗੇ ਰਹੋ ਤੇ ਗਿਆਨ ਵੰਡ ਦੇ ਰਹੋ।
Shukria brother 🙏🏻🙏🏻🙏🏻 jroor
boht vdia ❤
The best👌
Very good both of you
Beautiful Thoughts 😍😍
Jassa singh patti Panjaab de youth da Idol honna chahida .. waheguru ji mehar krn
Jasse veer di soch bhot uhcci aa
Bahut soni galbaat bai, ik request ae k enu audio platform jive podcast te b available kro bai🙏👍
It is available on Spotify ( Diet of Champions )
Jassa bohet siana pehlwan ahar gal nu bohet bariki naal explains karda proud veer jasse
Watching with hip injury it's also dislocate.. but i love this pain te waheguru da naam leke mst rehnda te ohdi kripa ton main 2 mhine pehlan e walk krni start krti jo ki mainu doctor ne ni keha c😁.. but main mst han khush han sb vdia waheguru de naam de naal bs main waheguru de ilawa kise te nirbhr ni rehnda te naa e baba kade kise te nibhr kare.. Dhan Dhan Amar Shaheed Baba Deep Singh Sahib Jii 🙏❤
Just share with all your friends because ਐਦਾਂ ਦੇ ਵਿਚਾਰਾਂ ਦੇ ਪ੍ਰਚਾਰ ਦੀ ਬਹੁਤ ਲੋਡ਼ ਆ। 🥰💐
Aj laga k ik teacher kuj smja reha vadia lagea
Too good paji
ਵੀਰ ਜੀ ਤੁਹਾਡੀ ਸੋਚ ਨੂੰ ਸਲਾਮ ਆ ਜੀ ਮੇਰੇ ਕੋਲ ਹੋਰ ਕੋਈ ਸ਼ਬਦ ਈ ਨਹੀਂ ਆ ਤੁਹਾਡੀ ਤਾਰੀਫ਼ ਕਰਨ ਵਾਸਤੇ ❤️❤️❤️
🙏🏻🙏🏻🙏🏻
Very nice brother ji..
Keep it up
Bhut sohniya Galla dssyia Bai ne 🙏🏻
Good Palvan ji
❤
Yr me jasse di koi v interview ni shad da saria dekhia sunia bht dheyan nal yr kise bande nu ja pehlwan nu ehni knowledge ni honi na me dekhi ja suni hove bht jeya vadia vichar hunde bai de
Bda khuch sikhan nu miliya
Waheguru chardi kalah ch rkhe 🙏🏻
🙏🏻🙏🏻🙏🏻
👍🏻👍🏻👍🏻👍🏻❤
Great video, jassa patti is a great person, very intellectual and humble. Keep it up brother keep bringing valuable videos. 👍🏼👍🏼
Thank you brother 🙏🏻🙏🏻
Great wrestler.
Great.thinker.
Great.heart.persan.
,brilliant.minded.persan.salute.
Jassa.bai.wrestler.
Punjab.di.shaan..
Great conversation 👌 wheguru ji 🙏
🙏🏻🙏🏻
💯💯
❤❤❤❤
#Pattiwala_jassa ਜੱਸਾ ਪੱਟੀ ਨੀ ਕਿਸੇ ਨੇ ਬਣ ਜਾਣਾ ਘਰ ਘਰ ਪੁੱਤ ਜੰਮਦੇ
Pehlwan ji Satshiriakaal.. tusi saade ideal ho. Badshao
Bahot achha vichar jassa patti
The more beautiful the body is, the higher the thought, and the work should also be done for him.
❤Wrestling industry ka sidhumoosewala❤
❤❤
ਪੰਜਾਬ ਦੀ ਸ਼ਾਨ ਹੈ ਆਪਣਾ ਜੱਸਾ ਪੱਟੀ ਵਾਲਾ❤ਲਵ ਯੂ ਟਰੱਕ ਭਰ ਕੇ ਜੱਟਾ ❤ਲਵ ਫਰੋਮ ਮਲੇਰ ਕੋਟਲੇ ਤੋਂ ਪਿੰਡ ਗਵਾਰਾ ❤
jeeo duwawan ❤
Jasse Bai delhi ch v kushti da Akhada bnao veer gursikh veera li
Best podcast I have ever heard
Thank you 🙏🏻♥️♥️♥️
Veer bohat vadiya podcast aa 👏👏🙏🏼
Shukria brother
Very good podcast
🙏🏻🙏🏻🙏🏻
Well-done brothers...
Shukriaa
Waheguru ji da nam.............
Motivation video
shukriaa
❤❤❤
👍👌🏻
Very nice bhaji
Palvana da engineering da bosss hai bhai jassa patti
👑💯❤️
Kisan Andolan mein HARYANVIS bhi ka bhi kaafi yogdaan Raha hai.
Jaika jagave saheeda bhave sat shri akaal
ਖੁਆਰ ਹੋਇ ਸਭ ਮਿਲੈਂਗੇ
ਬਚੇ ਸਰਨ ਜੋ ਹੋਇ
Jassa Patti zindabad 💪❤❤❤❤❤
❤️❤️💪💪
Pritpal phagwara nal vi interview karo paji 💯
I think jassa patti's character cannot be reduced to just a pehlwan ena da charitra kafi virat aa
True♥️
mera ustad jassa jehda mai fan aa❤❤❤❤❤
True
Punjab ❤️
❤️❤️❤️
❤️🦅🙏
Podcast bohot sonhna par jdo eh waddia punjabi bolde bolde vich english word bolde ne odo bohot bura lagda
Waheguru ji 🙏
Jassa veer you live long
ਸੱਚੀ ਟਾਈਮ ਦਾ ਪਤਾ ਨਹੀਂ ਲਗੇਯਾ ❤
Bai ji jo book soda friend padh riha please usda naam send krdo jis diya kuch lina tuc padhiya c .
Hanne hanne patshahi
Good g
🙏🏻🙏🏻
ਜੱਸਾ ਪੱਟੀ ਸਿਰਫ਼ ਇੱਕ ਇਨਸਾਨ ਨਹੀਂ ਆ.... ਕੋਈ ਸਿਰਫ਼ ਮਿਹਨਤ ਨਾਲ ਏਨੇ ਵੱਡੇ ਮੁਕਾਮ ਤੇ ਪਹੁੰਚ ਜਾਵੇ ਏਹ ਲੱਖਾਂ ਚੋ ਕੋਈ ਇਕ ਇਨਸਾਨ ਹੋ ਸਕਦਾ, ਪਰ ਜੱਸਾ ਪੱਟੀ 3-4 ਪੀੜ੍ਹੀਆਂ ਦੀ ਮਿਹਨਤ ਭਗਤੀ ਦਾ ਨਤੀਜਾ ਹੈ... ਬਹੁਤ ਵੱਡੀ ਭਗਤੀ ਤਿਆਗ ਤੋਂ ਬਾਅਦ ਕੋਈ ਜੱਸਾ ਪੱਟੀ ਪੈਦਾ ਹੁੰਦਾ...
ਭਗਵਾਨਾ ਬਾਰੇ ਬਹੁਤ ਕੁਝ ਗ਼ਲਤ ਸੁਣਨ ਨੂੰ ਮਿਲਦਾ ਹੈ ਤੇ ਹੁੰਦਾ ਵੀ ਹੈ ਪਰ ਜੱਸਾ ਪੱਟੀ ਨੂੰ ਉਸ ਸਭ ਨੂੰ ਗ਼ਲਤ ਸਾਬਤ ਕਰਦਾ ਹੈ!!!
ਮੈਂਨੂੰ ਤੇ ਏਦਾਂ ਲੱਗਦਾ ਦਰਾਂ ਏ ਖਹਿਬਰ ਤੇ ਨੇਜੇ ਤਲਵਾਰਾਂ ਲੈ ਕੇ ਜੋ ਖੜ੍ਹੇ ਸਨ ਉਹ ਏਨਾ ਚੋ ਹੀ ਹੋਣਗੇ... ਲਹੂ ਦਾ ਖਰਾਂ ਸਾਫ ਹੋਣਾਂ ਏਸ ਸਭ ਲਈ ਬਹੁਤ ਜਰੂਰੀ ਹੁੰਦਾ..
ਬਾਕੀ ਗੁੱਡ ਜੌਬ ਵੀਰ ਨੇ ਵੀ ਸੋਹਣੀ ਗੱਲ ਬਾਤ ਕੀਤੀ ਆ... ਜਦੋ ਵੀ ਮਨ down ਹੋਵੇ ਜੱਸੇ ਵੀਰ ਨੂੰ ਸੁਣ ਲਉ ਜਾ ਫਿਰ ਜ਼ਫਰਨਾਮਾ ਸੁਣੋ... Love respect
⭐⭐
Real hero punjab❤🎉
Jassa patti maan punjab da 🙌🙌
22 eh interview sidhumoosewala de name kar k suni c but sari interview bahot vadya c bus 1 deep sidhu da swal reh gya jo deep sidhu kehda c 3 bil wapis kra k v nai kug huna fer ohi hall rehna ......ja kite ohdi gal mani hudi ajj di history hor huni c. Jassa patti v sidhumoosewala wang deep sidhu vang gal karda ...
Shukria sunana lyi te apne vichaar sanjhe krn lyi🙏🏻🙏🏻
jassa paji love u aa
❤❤❤🔥🔥🔥💪🏻💪🏻💪🏻🤝
Bhai pritpal pagwara ka kab le raha ho
ਬੇਨਤੀ ਜੀ ਗਲਬਾਤ ਕਰਦਿਆਂ ਠੇਠ ਪੰਜਾਬੀ ਵਰਤੀ ਜਾਇ ਤਾ ਜੋ ਅੰਗਰੇਜ਼ੀ ਦੀ ਘਟ ਤੋਂ ਘਟ ਵਰਤੋਂ ਹੋਵੇ
Hnji 22 g Shukria tuhade comment lyi 🙏🏻
ਤੁਸੀਂ ਬਿਲਕੁਲ ਸਹੀ ਕਿਹਾ ਜੀ ਅੱਜ ਕੱਲ ਅੰਗਰੇਜੀ ਬਹੁਤ ਭਾਰੂ ਹੋਗੀ
ਤੁਸੀਂ ਬਿਲਕੁਲ ਸਹੀ ਕਿਹਾ ਜੀ ਅੱਜ ਕੱਲ ਅੰਗਰੇਜੀ ਬਹੁਤ ਭਾਰੂ ਹੋਗੀ
Bahi
Jasa vadiya phalvan nal vadiya cracter wala banda h