Sir.... Aaj main first time apki videos dekh raha hu... Main bahut simple tareeke se rehne waala banda hoon ... Aur zindagi mein bahut dhakke khaaye lekin fir bhi rehna sehna bahut simple hoon aur aapki videos mein mujhe laga ki bahut inspirational ho sakti hai luxurious life ke nashe mein pagal ho rahe desh ke yuvaaon ke liye... Inko pata hi nahi hai ki kis zehar mein jee rahe hain...
Bahot bdhiya kam kar re thame veer ji...puadhi boli nu promote karo....it is dying dialect....manu bahot bdiya lagdi aa puadhi boli...mahanu support karni chahidi aa puadh aali boli... Sat sri akal ram ram bai g from Panchkula, hr
1.read books 2.give time to family 3.do 2-3 work and save money 4.concentration on own health and weight loose 5. Always attached with own roots and culture where u live
Rara sahib kol baag laya g nehar te 12 kiley ch babe di mehar nal….2 saal hogey bootey pall rhe next year fruit aa jana rabbb ne mehar karni bootea te. 15 saal fruit aaYu
Bai m manjeet bai di respect krdaa bahot vdiaa bnda bai apna butt jeda pendu Canadian ala bai boli janda sare jhooth bol reha veer ji m Montreal hi study complete kitti aa meri 2 years di english vi bolde ne lok othe Signboard vi double language vich available aa English with French Tim Hortons and Macdonald te vi English samjhi te boli jandi aa Eve ਗੱਪ ਛੱਡੀ ਜਾਨਾਂ ਬਾਈ ਬੈਠਾ
Nirra e jhooth sutti jaanda quebec vaala te , that's right that they give priority to french but they always have someone over there to receive orders in english . Naale yaar order te bnda ishaara naal e smja dinda 🤣🤣
ਬਹੁਤ ਵਧੀਆ ਗੱਲ ਬਾਤ..... ਪੰਜਾਬ ਦੇ ਬਹੁਤੇ ਯੂ ਟਿਊਬਰ (ਬਲੌਗਰ) ਆਪਣੀਆਂ ਲਵ ਸਟੋਰੀਆ ਇਸ ਤਰਾ ਦਸਦੇ ਨੇ ਜਿਵੇ ਚੰਦ ਤੇ ਜਮੀਨ ਲੈ ਲਈ ਹੋਵੇ ਬਹੁਤ ਹੀ ਤਰਾਸਦੀ ਸਾਡੇ ਲਈ।
ਦੋਨੇ ਬਾਈ ਆਪਣੇ ਆਪ ਚ ਚਿੰਗਾੜੇ ਨੇ, ਬਹੁਤ ਵਧੀਆ ਗੱਲਾਂ ਕਰਦੇ ਨੇ , ਅਸਲ ਨਜ਼ਾਰੇ ਪਿੰਡਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਆ
ਗੁਰਬਾਣੀ ਵਿੱਚ ਲਿਖਿਅਾ ਹੈ । ਵੱਡੇ ਵੱਡੇ ਜੋ ਲੋਕ ਅਾਪਾਂ ਨੂੰ ਦਿਸਦੇ ਨੇਂ ੳੁਨਾਂ ਨੂੰ ਚਿੰਤਾਂ ਨੇਂ ਦੁਖੀ ਕੀਤਾ ਹੋੲਿਅਾ ਹੈ । ਵੱਡਾ ੳੁਹ ਹੈ ਜੋ ਵਾਹਿਗੁਰੂ ਸਿਮਰਨ ਕਰਦਾ ਹੈ ।ਜਿਹੜਾ ਕੈਨੇਡਾ ਅਮਰੀਕਾ ਜਾਕੇ ਵੀ ਨਾਮ ਨੀ ਜਪਦਾ ੳੁਹ ਦੁਖੀ ਹੀ ਰਹੇਗਾ ।
किहङा नाम ।संत संग अंतर परब डीठा नाम प्रभु का लागा मीठा ।सुखमनी साहिब ।
संत संग अंतर परब डीठा नाम प्रभु का लागा मीठा
Sant Satguru ji hi hn
🚩ਫਤਹਿ ਭਿਜਵਾਈ ਸਤਿਗੁਰ ਆਪ ।
ਫਤਹਿ ਦਾ ਹੈ ਵੱਡਾ ਪ੍ਤਾਪ।
ਫਤਿਹ ਸਭ ਮੇਟੈ ਸੰਤਾਪ।
ਫਤਹਿ ਵਿੱਚ ਹੈ ਵਾਹਿਗੁਰੂ ਜਾਪ।
ਗੱਜ ਕੇ ਫਤਹਿ ਪਰਵਾਨ ਕਰੋ ਜੀ ਆਖੋ ਜੀ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ 👏
🚩ਫਤਹਿ ਭਿਜਵਾਈ ਸਤਿਗੁਰ ਆਪ ।
ਫਤਹਿ ਦਾ ਹੈ ਵੱਡਾ ਪ੍ਤਾਪ।
ਫਤਿਹ ਸਭ ਮੇਟੈ ਸੰਤਾਪ।
ਫਤਹਿ ਵਿੱਚ ਹੈ ਵਾਹਿਗੁਰੂ ਜਾਪ।
ਗੱਜ ਕੇ ਫਤਹਿ ਪਰਵਾਨ ਕਰੋ ਜੀ ਆਖੋ ਜੀ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ 👏
ਵਾਹਿਗੁਰੂ ਜੀ ਕਿਰਪਾ ਕਰਨ ਵੀਰੇ ਅਸੀ ਕਮਾਈਆਂ ਕਰਕੇ ਕੁੱਝ ਸਾਲਾਂ ਬਾਅਦ ਪੰਜਾਬ ਵਾਪਸੀ ਕਰਾਗੇ।
ਬਾਈ ਦੋਵਾਂ ਦਾ ਬਹੁਤ ਧੰਨਵਾਦ ਜਿਹੜਾ ਤੁਸੀਂ ਪੰਜਾਬ ਦਾ ਏਡਾ ਦਰਦ ਫਰੋਲਿਆ ਸੋਚ ਸੋਚ ਕੇ ਕਦੇ ਕਦੇ ਰੋਣਾ ਆਉਂਦਾ ਕਿ ਸਾਡਾ ਕਿਰਦਾਰ ਏਨਾ ਗਿਰ ਗਿਆ ਕਿਸੇ ਨੂੰ ਕੋਈ ਸ਼ਰਮ ਨੀ ਰਹੀ ਕਿਸੇ ਨੂੰ ਪੰਜਾਬ ਦੇ ਇਤਿਹਾਸ ਬਾਰੇ ੦.੧% ਵੀ ਨਈ ਪਤਾ ਕਿਰਪਾ ਕਰਕੇ ਪੁਰਾਣਾ ਪੰਜਾਬ ਜਿਉਂਦਾ ਕਰ ਲਵੋ 🙏🏻🙏🏻🙏🏻🙏🏻🙏🏻🙏🏻
ਨਾ ਕੇਵਲ ਮਨੋਰੰਜਨ ਪਰ ਸੱਚੀਆਂ ਅਤੇ ਖ਼ਰੀਆਂ ਗੱਲਾਂ। ਜੀਵਨ ਜਾਚ ਦਾ ਗਿਆਨ ਮਿਲਿਆ।
ਖੁਸ਼ੀ ਤੁਹਾਨੂੰ ਪੈਸੇ ਜਾਂ ਵੱਡੇ ਘਰ ਨੇ ਨਹੀਂ ਦੇਣੀ ।ਜੇ ਸਬਰ ਹੈ ਤਾਂ ਖੁਸ਼ੀ ਮਿਲ ਸਕਦੀ ਹੈ 🙏🙏
ਵਾਹ ਜੀ ਵਾਹ ਛਾ ਗਿਆ ਪੁੱਤ , ਮਾਰੇ ਇਲਾਕੇ ਮਾਂ ਗੇੜਾ ਲਗਾ ਰੀਐ ਬਈ 💕💕💕🙏🙏🙏ਦੋਵਾ ਨੂੰ ਸਤਿ ਸਿਰੀ ਅਕਾਲ
ਬਾਪੂ ਨੰਬਰਦਾਰ ਉੱਭਿਆ। ਬਹੁਤ ਧੰਨਵਾਦ ਕਰਦੇ ਆ ਜੀ ਤੁਸੀਂ ਸਾਰੀਆਂ ਗੱਲਾਂ ਬਾਰੇ ਦੱਸਿਆ
Sir.... Aaj main first time apki videos dekh raha hu...
Main bahut simple tareeke se rehne waala banda hoon ... Aur zindagi mein bahut dhakke khaaye lekin fir bhi rehna sehna bahut simple hoon aur aapki videos mein mujhe laga ki bahut inspirational ho sakti hai luxurious life ke nashe mein pagal ho rahe desh ke yuvaaon ke liye... Inko pata hi nahi hai ki kis zehar mein jee rahe hain...
ਪਤਾ ਈ ਨੀ ਲੱਗਿਆ ਕਿਵੇਂ 35 ਮਿੰਟ ਲੰਘ ਗਏ ਬਹੁਤ ਵਧੀਆ ਲੱਗਿਆ ਵੀਡੀਉ ਦੇਖ ਕੇ 🥰
ਖਰੀਆਂ -ਖ਼ਰੀਆਂ ਗੱਲਾਂ😊
ਮਿੰਟੂ ਵੀਰ! ਜ਼ਿੰਦਗੀ ਨੂੰ ਸੇਧ ਦੇਣ ਵਾਲੀਆਂ ਕਿਤਾਬਾਂ ਜਰੂਰ ਦੱਸਿਓ ਜੋ ਤੁਸੀ ਪੜੀਆਂ
ਕਿਤਾਬਾਂ ਪੜਣੀਆ ਵਧੀਆ ਗੱਲ ਹੈ
ਪਰ ਸੇਧ ਜ਼ਿੰਦਗੀ ਨੂੰ ਬਰੀਕੀ ਨਾਲ ਜਿਉਂ ਕੇ ਮਿਲਦੀ
ਭੇੜ ਚਾਲ ਵਿੱਚ ਸੇਧ ਨਹੀਂ ਮਿਲਦੀ
@@tasteofasia7718 kitaba padna Koi paid chaal ni hundi
" Mout da Registan " kitab pdho - " Charanjit Singh Sujjon " di likhi hoi a
ਏ ਨੇ ਦੇਸੀ ਗੱਲਾਂ ਬਹੁਤ ਵਧੀਆ ਬਾਈ ਜੀ
ਜਿੰਦਾਬਾਦ ਪੰਜਾਬ
ਪੰਜਾਬੀ ਸੱਭਿਆਚਾਰ
ਪੰਜਾਬੀਅਤ
ਪੰਜਾਬੀ ਬੋਲੀ ਤੇ ਪਹਿਰਾਵਾ।💯🙏
Kindness makes you th most beautiful person in this world
Good thinking bro. .👍 ।।।ਏਨਾ ਵੀ ਨਾ ਕਮਾਈ ਚ'ਰੁਝ ਜੋ ਵੀ ਜਿਹਨੂੰ ਪਿੱਛੇ ਛੱਡ ਕੇ ਗਏ ਆ ,ਉਹਨਾਂ ਨੂੰ ਮੁੜ ਕੇ ਦੇਖੋ ਹੀ ਨਾ।। ਉਹਨਾਂ ਨੂੰ ਵੀ ਤੁਹਾਡੇ ਆਉਣ ਦੀ ਆਸ ਹੁੰਦੀ ਆ,ਆਪਣੇ ਟੱਬਰ ਲਈ ਵੀ ਸਮੇਂ ਕੱਢੋ। ਤੇ ਖੁਦ ਲਈ ਵੀ ਸਮਾਂ ਕੱਢਣਾ ਚਾਹੀਦਾ, ਤਾਂ ਕੀ ਪੈਸੇ ਦੇ ਨਾਲ ਖੁਦ ਨੂੰ ਸਕੂਨ ਵੀ ਮਿਲ ਸਕੇ।। ਕੱਲ੍ਹ ਦਾ ਕੀ ਪਤਾ ਕਿਸੇ ਨੂੰ ਕਿੱਥੇ ਹੋਣਾ ।।
ਜਿਉਂਦੇ ਵਸਦੇ ਰਹੋ ਵੀਰੇ, ਮੈਨੂੰ ਬਹੁਤ ਖੁਸ਼ੀ ਮਿਲਦੀ ਆ ਥੋਡਾ ਪ੍ਰੋਗਰਾਮ ਵੇਖਕੇ,🙏🙏 ਵੀਰੇ ਮਿਲਣਾ ਥੋਨੂੰ
ਜਿੱਥੇ ਮਨਜੀਤ ਬਾਈ ਆਵੇ ਤੇ ਉਥੇ ਜਿਤੜਾਂ ਦੀ ਗੱਲ ਨਾ ਹੋਵੇ ਹੋ ਹੀ ਨਹੀਂ ਸਕਦਾ ।
ਰੋਪੜ ਤੇ ਮਾਨਸਾ ਆਲਿਆਂ ਦਾ ਗੂਹੜਾ ਪਿਆਰ ❤
ਦੇਸ ਮਾਲਵਾ (ਮਾਨਸਾ) ਤੇ ਦੇਸ ਪੁਆਧ ਕੱਠੇ ਬੈਠੇ। ਰੂਹ ਖੁਸ਼ ਹੋ ਗਈ
Sikhan wali gall ai j Sade vaste,bahut sohni interview g
ਬਿਲਕੁਲ ਸੱਚੀਆਂ ਗੱਲਾਂ ਬਾਈ ਜੀ।ਪੰਜਾਬ ਨਾਲ ਦੀ ਰੀਸ ਨੀ
ਬਹੁਤ ਵਧੀਆ ਪਰੋਗਰਾਮ ਹੈ ਜੀ
ਗੱਲਾਂ ਸੱਚੀਆਂ ਨੇ ਬਿਲਕੁਲ ਸਿੱਧਾ ਸਾਫ ਬੰਦਾ ਜੌ ਕੈਨੇਡਾ ਜਾ ਕ ਵ ਨਹੀਂ ਬਦਲਿਆ ਕੋਈ ਵੀ ਦੇਸ਼ ਬੁਰਾ ਨਹੀਂ ਨਾ ਸਾਨੂੰ ਹੱਕ ਅਾ ਬੁਰਾ ਕਹਿਣ ਦਾ ਬੱਸ ਇਸ ਵੀਰ ਵਾਂਗ ਮੇਹਨਤ ਕਰੋ ਪੈਸੇ ਕਮਾਉ ਆਪਣੇ ਪਰਿਵਾਰ ਲਈ ਅਤੇ ਟਾਈਮ ਦਿਓ ਪਰਿਵਾਰ ਨੂੰ ਇੰਡੀਆ ਵਿਚ ਵੀ ਸੌਖਾ ਨਹੀਂ ਪੈਸੇ ਤੋ ਬਿਨਾ ਬਹੁਤ ਔਖਾ ਜਿੱਥੇ ਵੀ ਅੱਜ ਇਹ ਵੀਰ ਅਾ ਕੈਨੇਡਾ ਕਰਕੇ ਹੀ ਅਾ ਆਪ ਹੀ ਸੋਚ ਲੋ ਮਾੜਾ ਤੇ ਚੰਗਾ ਅਾ 🙏😊
ਬਾਈ ਜੀਉ ਇਹ ਆਪ ਵਲੋਂ ਦੱਸੀਆਂ ਜਾਂਦੀਆ ਇਹ ਅਸਲੀਅਤ ਦੀਆਂ ਸਚਾਈਆਂ ਵੀ ਆਮ ਲੋਕਾਂ ਨੂੰ ਬਹੁਤ ਹੀ ਚੁਬਦੀਆਂ ਹਨ।ਧੰਨਵਾਦ ਜੀਉ।
ਬਾਈ ਬਹੁਤ ਵਧੀਆ ਇੰਟਰਵਿਊ ਹੈ। ਬਿਲਕੁਲ ਸੱਚੀਆਂ ਤੇ ਕੋਰੀਆਂ ਗੱਲਾਂ ਕੀਤੀਆਂ ਤੁਸੀ। ਕਈਆਂ ਨੂੰ ਜਾਗਰੂਕ ਕੀਤਾ ਹੋਣਾ ਤੁਹਾਡੀ ਇੰਟਰਵਿਊ ਨੇ।
Bahot bdhiya kam kar re thame veer ji...puadhi boli nu promote karo....it is dying dialect....manu bahot bdiya lagdi aa puadhi boli...mahanu support karni chahidi aa puadh aali boli...
Sat sri akal ram ram bai g from Panchkula, hr
ਬਾਈ ਰੂਹ ਖੁਸ਼ ਕਰਤੀ
SSA dona veera nuu bahut hi sohne vichar Waheguru ji chardi kla ch rakhen hamesha 🙏
Tuhade kol g ena v time ni v satshriakal likh layiye rabb de name nu v shortcut ch likhya rab da name len nu v shortcut
ਸਹੀ ਬਾਈ ਸਾਡੀ ਬੋਲੀ,ਸਾਡਾ ਵਿਰਸਾ, ਸਾਡੇ ਸਕੂਲਾਂ ਵਿਚੋਂ ਪੰਜਾਬੀ, ਦਿਖਾਵਾ, ਇਕ ਝੂਠੀ ਜਿੰਦਗੀ ਜੀ ਰਹੇ ਹਾਂ। ਆਪਣਾ ਸਭ ਛੱਡ ਕੇ, ਅੰਗਰੇਜ਼ਾਂ, ਹਿੰਦੀ ਪਿੱਛੇ ਲੱਗ ਗਏ।ਸਟੈਂਡਡ ਜਿੰਦਗੀ ਹੋਣੀ ਚਾਹੀਦੀ ਹੈ। ਇਹ ਰਹਿ ਗਿਆ।
ਸੱਚੋ ਸੱਚ ਵੀਰ 🙏
ਬਹੁਤ ਬਹੁਤ ਧੰਨਵਾਦ ਬਾਈ ਜੀ
ਕੋਨਵੈਂਟ ਸਕੂਲਾਂ ਭੱਠਾ ਬਠਾ ਦਿੱਤਾ ਪੰਜਾਬ ਦਾ
ਬਹੁਤ vadiya ਵਿਚਾਰ ਸਾਂਝੇ ਕੀਤੇ a, ehi ਅਸਲੀਅਤ ਪੰਜਾਬੀਆਂ di ,ਵਿਖਾਵਾ
ਜਿਹੜੇ ਬੰਦੇ ਦਿਖਾਵਾ ਕਰਦੇ ਹਨ। ਅਸਲ ਵਿੱਚ ਆਪਣੀ ਅੰਦਰਲੀ ਗਰੀਬੀ ਦਾ ਦਿਖਾਵਾ ਹੀ ਕਰਦੇ ਹਨ 🙏🙏
2010 ਤੱਕ ਪਿੰਡਾਂ ਚ ਏ ਸੀ ਨਹੀਂ ਸੀ ਆਮ ਹੋਏ, ਸੱਥਾਂ ਚ ਚਾਰ_ ਪੰਜ ਤਾਸ਼ ਦੀਆਂ ਬਾਜੀਆਂ ਚੱਲਦੀਆਂ ਸੀ , ਸੱਥਾਂ ਚ ਬਹਿਣ ਵਾਲੇ ਵੇਟਿੰਗ ਚ ਲੱਗੇ ਹੁੰਦੇ ਸੀ , ਹੁਣ ਤਾਂ ਸੱਥਾਂ ਚ ਘੱਟਾ ਜੰਮ ਗਿਆ 😢😢😢😢
Dil nu sakun milda g ,tuhanu sunn k and thank you and laggey rahho g 🙏🙏🙏🙏
22g sira gal bal aa 👌👌👌💯💯💯💯💯💯
ਬਹੁਤ ਸੋਹਣੀਆਂ ਗੱਲਾਂ ਵੀਰੇ ਤੁਹਾਡੀਆਂ ਵੀਰੇ ਮੈਂ ਗੁਰਪਰਕਾਸ਼ ਮੈਂ ਤੇਰੀਆਂ ਸਾਰੀਆਂ ਵੀਡੀਉ ਦੇਖਦੀ ਹੈ
ਅੱਜ ਕੱਲ੍ਹ ਆਮ ਤੌਰ ਤੇ ਇਹ ਕਾਰਾਂ ਟਰੈਕਟਰਾਂ ਆਦਿਕ ਨਵੇਂ ਖਰੀਦਣ ਲਈ ਖੁਲੇਆਮ ਮਿਲ ਰਹੇ ਕਰਜਿਆ ਦੇ ਕਾਰਨ ਹੀ ਪੰਜਾਬ ਦੇ ਲੋਕਾਂ ਦਾ ਭਵਿੱਖ ਸੁਧਰ ਨਹੀਂ ਰਿਹਾ ਹੈ। ਬਲਕਿ ਜੇਕਰ ਇਹ ਅਸਲ ਦੇ ਵਿੱਚ ਦੇਖਿਆ ਜਾਏ ਫਿਰ ਤਾਂ ਦਿਨੋ-ਦਿਨ ਹੀ ਭਵਿੱਖ ਲਈ ਹਾਲਾਤ ਵਿਗੜ ਜਰੂਰ ਰਹੇ ਹਨ।ਧੰਨਵਾਦ ਜੀਉ।
ਬਹੁਤ ਸੋਹਣਾ ਬਾਈ
Mintu bai ji te manjit bai ji Dono pure Soul ne
Jeonde wasde raho Anand aa gya Gallbaat sunn kkk
1.read books
2.give time to family
3.do 2-3 work and save money
4.concentration on own health and weight loose
5. Always attached with own roots and culture where u live
Bilkul dase Trake na te jma he natural interview....... waheguru Chardea kla ch RakHan
ਬਹੁਤ vadia ji
ਮਨਜੀਤ ਵੀਰੇ ਮੈ ਰੋਟੀ ਖਾਣ ਲੱਗਿਆਂ ਸਿਰਫ਼ ੫ਮਿੰਟ ਲਈ ਤੇਰੀ video dekhan ਲੱਗਿਆਂ ਸੀ ਪਰ ਮੈਨੂੰ ੩ਘਾਟੇ ਹੋਗੇ video Dek de nu bhot siraaa videos ne but ਕਦੇ ਸਬੱਬ ਬਣਿਆ ਤਾ ਜ਼ਰੂਰ ਮਿਲਾ ਗੇ 😂😂😂 ਚਗਾੜੇ ਕੱਡੇ ਗੇ
Rara sahib kol baag laya g nehar te 12 kiley ch babe di mehar nal….2 saal hogey bootey pall rhe next year fruit aa jana rabbb ne mehar karni bootea te. 15 saal fruit aaYu
I think this is a very good platform for learning new things 😃😃
Bhot sohni interview bai .....ik apnepan di feeling ayi
ਯੁਪੀ ਬਿਹਾਰ ਵਾਲੇ ਭਈਏ ਵਾਸਤੇ ਪੰਜਾਬ ਕਨੇਡਾ ਯੁਪੀ ਬਿਹਾਰ ਜ਼ਿੰਦਾਬਾਦ ਪੰਜਾਬ ਮੁਰਦਾਬਾਦ ਸੱਚ ਕੌੜਾ ਹੁੰਦੈ
Bahut vadia glaan sunaonde tuc veer g
God bless u
Vadia interview. Bhut vadia gla baatan.
ਸੱਚਾਈ ਹੈ ਭਰਾ
Bhut khushi hoyi mintu veere nu b social teh dekh k well done veere
ਬਾਈ ਥਾਣੇ ਤੋ ਸਿਰਾ ਲਾ ਦੀਆ ਦੇਸ ਪੁਆਧ no.1 ਪੰਜਾਬ ਦਾ 👍👍
ਬਹੁਤ ਵਧੀਆ ਪ੍ਰੋਗਰਾਮ ਆ ਵੀਰੇ
Bai end Wala Sher
Sadhu deya singh 🔥
ਵੀਰ ਜੀ ਤੁਹਾਨੂੰ ਮਿਲਣਾ ਪੰਜਾਬ ਚ ਆ ਕੇ.
Bahut badya gala ne veer ji GBU
ਬਾਈ ਸਹੀ ਆ, ਗੱਲ ਤਾਂ ਇੱਥੇ ਆ ਕੇ ਖਤਮ ਆ ਕੇ ਆਪਾਂ ਲੜਨਾ ਭੁੱਲ ਗਏ ਼
Bahut Wadia interview bai aj hi tuhade nal gal hoi c
Mintu smag
ਜਸਵੰਤ ਸਿੰਘ 'ਕੰਵਲ' ਹੁਣੀ ਬਹੁਤ ਸਮਾਂ ਪਹਿਲਾਂ ਜੋ ਪੰਜਾਬ ਵਾਰੇ ਰੌਲਾ ਪਾ -ਪਾ ਲਿਖਿਆ ਸਰਕਾਰਾਂ ਨੇ ਨਹੀਂ ਸੁਣੀ ਨਾਂ ਹੀ ਲੋਕਾਂ ਨੇ । ਉਹ ਅੱਜ ਸਭ ਬੀਤ
ਰਿਹਾ ਪੰਜਾਬ ਵਿੱਚ ਆਉਣ ਵਾਲਾ ਸਮਾਂ ਹੋਰ ਭਿਆਨਕ ਆ ਰਿਹਾ ।
2 ne vade vera ne bhut vadiya guide kita ..thx 22
Good language and words bie ji....
ਸਚਾਈ ਹੈ ਜੀ 👏🌟
22 thankyo so much
For explaining reality of Canada
Boht changa lgya sun k
ਬਹੁਤ ਜਿਆਦਾ ਵਧੀਆ ਵੀਰੇ
ਪਰਨੇਂ ਵਾਲੇ ਬਾਈ ਨੂੰ ਮੇਰੀ ਵੀ ਸਲਾਹ ਹੈ ਕਿ ਇਸਦੇ ਕੋਲ ਚਾਰ ਕ ਪੈਸੇ ਤਾਂ ਹੋਣਗੇ ਜਿਆਦਾ ਨਹੀਂ ਤਾਂ 40-50 ਕ ਲੱਖ ਤਾਂ ਹੋਊ, ਇੱਥੇ ਕੋਈ ਕੰਮ ਸ਼ੁਰੂ ਕਰੋ ਨਾਲ ਸਾਨੂੰ ਵੀ ਸਲਾਹ ਜਾਂ ਰੋਜ਼ਗਾਰ ਦਿਓ। ਧੰਨਵਾਦ
22 eh rajpuria tan gapod a
@@crusadersfromtheeast3534 ਮਨਜੀਤ ਸਿਹੁੰ ਦੀਆਂ ਗੱਲਾਂ ਨਾਲ ਤਾਂ ਬਾਈ ਮੈਂ 97% ਸਰਹਿਮਤ ਹਾਂ
Bahut vadiya God bless you 🙏 🙌❤
ਸਤਿ ਸ਼੍ਰੀ ਅਕਾਲ ਜੀ...🙏🙏🙏
ਬਹੁਤ ਵਧੀਆ ਬਾਈ ਮਨਜੀਤ ਸਿੰਘ ਜੀ
Omg peoples in punjab are so crazy about canada and you guys are just awesome
ਖੂਬਸੂਰਤ ਗੱਲਾਂ ਜੀ
Bai m manjeet bai di respect krdaa bahot vdiaa bnda bai apna butt jeda pendu Canadian ala bai boli janda sare jhooth bol reha veer ji m Montreal hi study complete kitti aa meri 2 years di english vi bolde ne lok othe Signboard vi double language vich available aa English with French
Tim Hortons and Macdonald te vi English samjhi te boli jandi aa
Eve ਗੱਪ ਛੱਡੀ ਜਾਨਾਂ ਬਾਈ ਬੈਠਾ
Nirra e jhooth sutti jaanda quebec vaala te , that's right that they give priority to french but they always have someone over there to receive orders in english . Naale yaar order te bnda ishaara naal e smja dinda 🤣🤣
ਇਹੇ ਆਪ ਮੈਨੂੰ depression ਚ ਲਗਦਾ ਬਾਈ ...
ਮੈਨੂੰ ਤਾਂ ਦੋਵੇਂ ਦੀਆਂ ਗੱਲਾਂ ਚ ਕੋਈ ਵਾਲਾ ਦੰਮ ਨਹੀਂ ਲਗਦਾ
You are doing so much great work men keep doing your work every day god bless us men
ਬਹੁਤ ਧੰਨਵਾਦ
ਸੰਗਤ ਜੀ ਪੰਜਾਬ ਦੀ ਜਵਾਨੀ ਬਾਹਰਲੇ ਮੁਲਕਾਂ ਨੂੰ ਭੱਜਣ ਦੇ ਕਾਫ਼ੀ ਕਾਰਨ ਹਨ ਪਰ ਜੋ ਇੱਕ ਕਾਰਨ ਬਹੁਤ ਇਹ ਹੈ ਕਿ ਪੰਜਾਬ ਦੀਆਂ ਕੁੜੀਆਂ ਘਰਾਂ ਦੇ ਚੌਕਿਆਂ ਤੇ ਘਰਾਂ ਵਿੱਚ ਰੱਖੇ ਪਸ਼ੂਆਂ ਦੇ ਗੋਹੇ ਤੋਂ ਡਰਦਿਆਂ ਬਾਹਰ ਭੱਜਦੀਆਂ ਹਨ ਅਤੇ ਮੁੰਡੇ ਵੀ ਮਾਪਿਆਂ ਤੋਂ ਆਜ਼ਾਦੀ ਤੇ ਘਰਾਂ ਦੇ ਕੰਮਾਂ ਤੋਂ ਟਲਦੇ ਭੱਜੀ ਜਾਂਦੇ ਨੇ ਤੇ ਜੋ ਅੱਜ ਨੈਟ ਤੇ ਫੁੱਕਰਬਾਜੀਆ ਦਾ ਹੱੜ ਲਿਆਇਆ ਹੋਇਆ ਉਹ ਕਿਸੇ ਤੋਂ ਲੁਕਿਆ ਨਹੀ
ਪਹਿਲਾਂ ਘਰਾਂ ਦੇ ਵਿੱਚ ਪਰਿਵਾਰ ਕੱਠੇ ਰਹਿੰਦੇ ਸੀ ਤੇ ਖਰਚਾ ਵੀ ਘੱਟ ਬੱਚਿਆਂ ਨੂੰ ਸ਼ਰਮ ਰਹਿੰਦੀ ਸੀ ਜੇ ਕਿਸੇ ਨੂੰ ਗੁੱਸਾ ਲੱਗਿਆ ਹੋਵੇ ਤਾਂ ਮਾਫ ਕਰਨਾ ਅੱਜ ਦੇ ਸਮੇਂ ਕੁੱੜੀ ਮੁੰਡੇ ਨੂੰ ਕਹਿੰਦੀ ਹੈ ਕਿ ਜੇ ਤੂੰ ਬਾਹਰ ਜਾਣ ਲਈ ਤਿਆਰ ਹੈ ਤਾਂ ਮੇਰੇ ਨਾਲ ਗੱਲ ਕਰਨੀ ਜਾਂ ਰਿਸ਼ਤਾ ਗੰਢੀਂ ਇਸ ਚੀਜ਼ ਨੂੰ ਵੇਖਦਿਆਂ ਮੁੰਡਿਆਂ ਦੇ ਮਨਾਂ ਵਿਚ ਇਹ ਗੱਲ ਨੇ ਘਰ ਕਰ ਲਿਆ ਕਿ ਜੋ ਬਾਹਰ ਜਾਵੋਗੇ ਤਾਂ ਉਸ ਦਾ ਕੋਈ ਸਟੇਟਸ ਹੋਵੇਗਾ
ਇੱਕ ਸਿਸਟਮ ਐ ਬਾਹਰ, ਅਵਾਰਗਰਦੀ ਕਰਨ ਵਾਲੇ ਬੰਦੇ ਨੂੰ ਹੀ depression ਹੋਊ,ਜੋ ਬੰਦਾ discipline ਚ ਰਹਿੰਦਾ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰਦੈ, ਏਥੇ ਚੰਨੀ ਹੋਰੀੰ 111 ਦਿਨਾਂ ਚ ਰਪੌੜ ਛਕ ਗਏ, ਸੱਤਰ ਸਾਲਾਂ ਤੋੰ ਪਹਿਲਾਂ ਆਲੇ ਛਕ ਗਏ
ਮਹਿਨਤਾਂ ਕਰੋ ਪੰਜਾਬੀਉ, ਬਾਹਰ ਜਾਵਾਂਗੇ ਤਦੇ ਹੀ ਵਿਕਾਸ ਹੋਊ ਪੰਜਾਬ ਦਾ ❤
ਬਾਈ ਜੀ ਇਹਦੀਆਂ ਗੱਲਾਂ ਚ ਕੋਈ ਵਜ਼ਨ ਹੈ ਐਵੇਂ ਬੋਲੀ ਜਾਂਦਾ ਇਹਦੀਆਂ ਗੱਲਾਂ ਤੋਂ ਲਗਦਾ ਇਹੇ ਆਪ depressions ਚ ਲਗਦਾ ...ਨਾਲੇ ਆਪ ਦਿਖਾਵਾ ਕਰਗਿਆ ਨਾਲੇ ਚੰਗਾ ਬਣ ਗਿਆ ਲੋਕਾਂ ਅੱਗੇ ..
ਸਹੀ ਕਹਿੰਦਾ ਮੈਂ ਵੀ ਰੋਜ ਬਿਨਾ ਛੁੱਟੀ ਕੰਮ ਕਰਦਾ ਅਮਰੀਕਾ ਹਾਂ ਪਰ ਡਪਰੈਸਨ ਵਾਕਿਆ ਹੀ ਬਹੁਤ ਹੈ (ਵਿਕਾਸ ਵਿੱਚ ਹੀ ਵਿਨਾਸ਼ ਹੈ ) 80% ਬਿਮਾਰੀਆਂ ਕਾਬੂ ਤੋਂ ਬਾਹਰ ਹਨ ਮੈਡੀਕਲ ਸਾਈਸ ਦੇ ਹੱਥ ਖੜੇ ਹਨ ਕੇ ਇਲਾਜ ਨਹੀਂ ਹੈ ਲੋਕਾਂ ਦਾ ਬੋਧਕ ਲੇਵਲ ਘੱਟ ਦਾ ਜਾ ਰਿਹਾ ਹੈ ਜ਼ਨਾਨੀ ਬੱਚੇ ਕਾਬੂ ਤੋਂ ਬਾਹਰ ਹਨ
Md = Managing Director
ਬਾਈ ਜੀਉ।ਇਹ ਪ੍ਰੋਗ੍ਰਾਮ ਤਾਂ ਬਹੁਤ ਹੀ ਵਧੀਆ ਲੱਗਿਆ ਹੈ।ਪਰ ਆਪ ਜੀ ਦੀਆਂ ਲਿਖੀਆਂ ਹੋਈਆਂ ਇਹ ਬਹੁਤ ਹੀ ਜਾਣਕਾਰੀ ਭਰਪੂਰ ਕਿਤਾਬਾਂ ਸਰੋਤਿਆ ਨੂੰ ਪੜ੍ਹਨ ਲਈ ਕਿਥੋਂ ਮਿਲ ਸਕਦੀਆਂ ਹਨ।ਇਹ ਵੀ ਆਪਣੇ ਅਗਲੇ ਪ੍ਰੋਗਰਾਮ ਵਿਚ ਜਰੂਰ ਦੱਸਿਉ ਜੀ।ਆਪ ਜੀ ਹਰ ਪ੍ਰੋਗਰਾਮ ਦੌਰਾਨ ਖੁਦ ਦੇ ਫੋਨ ਨੰਬਰ ਵੀ ਜਰੂਰ ਦੱਸਿਆ ਕਰੋ।
ਧੰਨਵਾਦ ਜੀਉ।
ਬਹੁਤ ਵਧੀਆ ਧੰਨਵਾਦ ਜੀ ਧੰਨਵਾਦ ਜੀ
ਵੀਰ 20,30 ਸਾਲ ਤੱਕ ਤਾਂ ਸਭ ਮੁੜ ਆਉੰਦੇ
Very Gud Interview Mintu Veer.
Boht wadiya gallan ne
Bahut ghaint program
ਬਹੁਤ ਵਧੀਆ ਵੀਰੇ
Bilkul sahi galan ne veerji tuhadian.
ਮਨਜੀਤ ਜੀ ਦਾ ਪ੍ਰੋਗਰਾਮ ਬਹੁਤ ਵਧੀਆ ਲੱਗਦਾ। ਭਾਸ਼ਾਵਾਂ ਸਿਖਣੀਆਂ ਦੀ ਕੋਈ ਮਾੜੀ ਗੱਲ ਨਹੀਂ ਪਰ ਆਪਣੀ ਭਾਸ਼ਾ ਤੇ ਮਾਣ ਮਹਿਸੂਸ ਕਰਨਾ ਚਾਹੀਦਾ ਹੈ ਜੇਕਰ ਤੁਹਾਡੀ ਭਾਸ਼ਾ ਮਰਗੀ ਤਾਂ ਆਪਣੀ ਹੋਂਦ ਖ਼ਤਮ ਸਮਝੋ। ਵਾਰਿਸ ਪੰਜਾਬ ਦੇ ਜਥੇਬੰਦੀ ਦਾ ਸਾਥ ਦਿਓ ਭਾਈ। ਘੋਲੀਆ ਕਲਾਂ ਮੋਗਾ
22 😂 rajpuria tan bewakoof a
ਮਨਜੀਤ ਬਾਈ ਧੰਨਵਾਦ ਬਹੁਤ ਬਹੁਤ ਪਰ ਪੇਂਡੂ ਕਨੇਡੀਅਨ ਮਿੱਤਰਾਂ ਜਾ ਤਾਂ ਹੁਣ ਨਹੀਂ 20,30 ਸਾਲ ਦੂਰ ਦੀ ਗੱਲ ਆ ਮਿੱਤਰ ਪਿਆਰਿਆਂ ਤੇਰੇ ਜਵਾਕਾਂ ਨੇ ਨੀ ਆਉਣਾ ਹੁਣ ਆ ਸਕਦਾ ਕਿਉਂਕਿ ਉਹ ਛੋਟੇ ਨੇ ਬਾਕੀ ਬਥੇਰੇ ਯੂਟਿਬੁਰ ਨੇ ਜੋ ਪੰਜਾਬ ਵਿੱਚ ਰਹਿ ਕੇ ਵੀ ਚੰਗੇ ਪੈਸੇ ਬਣਾਉਂਦੇ ਨੇ 🙏
Bhaut vadiaaaa jee appna Punjab appna hunda
Bahut vadhyea vichar
ਬਿਲਕੁੱਲ ਸਹੀ ਗੱਲ ਕੀਤੀ ਮੇਰੇ ਪਿਆਰੇ ਵੀਰੋ
🙏🏼🙏🏼🙏🏼🙏🏼🙏🏼🙏🏼🙏🏼
ਵਾਹ ਜੀ ਧੰਨ ਹੋ ਗਏ
Love from himachal pradesh
District kangara
Teshil jaisighphur
Pind dagoh khass
ਮਨਜੀਤ ਰਾਜਪੁਰਾ ਦੇ ਪੁਆਧ ਦਾ ਮਤਲਬ ਦੀ ਦੇਵੇ ਤਾਂ ਮੰਨਾਂਗਾ
ਆ ਜਿਨਾਂ ਲੋਕਾਂ ਨੂੰ ਪੰਜਾਬੀ ਦੀ ਗੱਲਬਾਤ ਵਧੀਆ ਲੱਗੀ ਕਮੈਂਟ ਫੇਰ ਵੀ ਅੰਗਰੇਜੀ ਵਿੱਚ ਕਰਦੇ ਆ 🤔🤔
Veer bhut vdiya lgeya pendu Canadian and b social dove channels nu Mai follow kardi a
Absolutely💯
Mara desh mara puadh