Exclusive Interview: Punjabi Singer Babbu Maan Shares Insights in Australia 2024

Поділитися
Вставка
  • Опубліковано 16 жов 2024
  • 🎥 Full Interview: Punjabi Singer Babbu Maan Opens Up in an Exclusive Interview in Australia 2024 🎤
    Watch this exclusive and revealing conversation with the legendary Punjabi singer, Babbu Maan! 🌟 In this must-watch interview, Babbu Maan shares personal insights, stories, and experiences from his career and life during his Melbourne tour in Australia 2024. Don’t miss out on this unique opportunity to hear from one of the most iconic voices in Punjabi music.
    Watch now to get an inside look at Babbu Maan’s journey and what makes him a true legend!
    #BabbuMaan #ExclusiveInterview #PunjabiSinger #Melbourne2024 #AustralianTour #PunjabiMusic #LegendarySinger #BabbuMaanInterview #MusicLegends #Australia2024 #MustWatch #PunjabiLegend #MelbourneMusic #BabbuMaanLive
    𝐃𝐨𝐰𝐧𝐥𝐨𝐚𝐝 𝐀𝐧𝐝𝐫𝐨𝐢𝐝 𝐀𝐩𝐩𝐬:
    play.google.co...
    𝐃𝐨𝐰𝐧𝐥𝐨𝐚𝐝 𝐢𝐎𝐬 𝐀𝐩𝐩:
    apps.apple.com...
    𝐖𝐞𝐛𝐬𝐢𝐭𝐞:
    haanji.com.au
    𝐒𝐩𝐨𝐭𝐢𝐟𝐲
    open.spotify.c...
    𝐆𝐨𝐨𝐠𝐥𝐞 𝐏𝐨𝐝𝐜𝐚𝐬𝐭
    shorturl.at/achl1
    𝑭𝙤𝒍𝙡𝒐𝙬 𝙪𝒔:
    𝑭𝒂𝒄𝒆𝒃𝒐𝒐𝒌
    / radiohaanji
    𝙔𝙤𝙪𝙩𝙪𝙗𝙚
    / @radiohaanji1674am
    𝑰𝒏𝒔𝒕𝒂𝒈𝒓𝒂𝒎
    / radiohaanji
    𝑻𝒘𝒊𝒕𝒕𝒆𝒓
    / radiohaanji

КОМЕНТАРІ • 718

  • @AussieTruckerJagmeet
    @AussieTruckerJagmeet 2 місяці тому +47

    Mature conversation 😊🙏🏼 great podcast Great Work Vishal veer baki Babbu Maan saab always full of practical thoughts 🙏🏼 “ਸਾਨੂੰ/ਪੰਜਾਬ ਨੂੰ ਲੋੜ ਹੈ ਹਰ ਰੋਜ ਇੱਕ ਘੰਟਾ ਦੁਨਿਆ ਬਾਰੇ ਪੜ੍ਹਨ ਦੀ” ਬਹੁਤ ਹੀ ਡੂੰਗੀ ਗੱਲ 🙏🏼

  • @cdoboyboycdo2127
    @cdoboyboycdo2127 2 місяці тому +29

    ਅਜੇ ਲਿਖਿਆ ਕਿਥੇ ਐ ਅਜੇ ਗਾਇਆ ਕਿਥੇ ਐ...
    ਅਜੇ ਖਾਲ ਚ ਘੁੰਮਦਾ ਮੈਂ ਨੱਕਾ ਲਾਇਆ ਕਿੱਥੇ ਐ....
    song ithaas❤️

  • @ਮਨਿੰਦਰਤਾਲਿਬਜਿਉਂਦ

    ਬਹੁਤ ਮਹਾਨ ਕਲਾਕਾਰ ਹੈ ਬੱਬੂ ਮਾਨ,,,ਕੁਰਸੀ ਮਿਲਣਾ ਬਹੁਤ ਸੌਖਾ ਹੈ ਪਰ ਕੁਰਸੀ ਤੇ ਬੈਠੇ ਰਹਿਣਾ ਬਹੁਤ ਔਖਾ ਹੈ। 25/26 ਸਾਲ ਹੋਗੇ ਸਿਖ਼ਰ ਤੇ ਹੈ ਅਤੇ ਰਹੇਗਾ ਕਿਉਂਕਿ ਕਿ ਬੱਬੂ ਸਾਬ ਦੀ ਕਲਪਣਾ ਬਹੁਤ ਸੋਹਣੀ ਹੈ ਦੂਸਰਾ ਕਰਮ ਸੁਨੱਖੇ ਨੇ,,ਜੋ ਅੱਜ ਬੱਬੂ ਹੈ ਉਹ ਆਪਣੇ ਮਾਤਾ ਪਿਤਾ ਦੀ ਬਦੌਲਤ ਹੈ,,, ਮੇਰੀ ਇੱਕ ਰੀਝ ਹੈ ਕਿ ਮੈਂ ਆਪਣੀ ਧੀ ਅਤੇ ਆਪਣੀ ਪਤਨੀ ਨੂੰ ਮਿਲਾ ਕੇ ਲਿਆਵਾਂ,,,

    • @Entertainment--fun
      @Entertainment--fun 2 місяці тому +2

      😂😂ਮਹਾਨ ਇਹੋ ਜਿਹੇ ਹੁੰਦੇ ਨੇ ਜਿਹੜੇ ਕਹਿੰਦੇ ਕਿ ਕਮਾਦ ਕੁੜੀ ਮਿਲਦੀ।ਜਿਹੜੇ ਕੁੜੀ ਨੂੰ ਕਹਿੰਦੇ ਨਿੱਤਰੀ ਸ਼ਰਾਬ ਵਰਗੀ।ਕਦੇ ਆਵਦੀ ਭੈਣ ਜਾਂ ਧੀ ਕੋਲ ਬਹਿ ਕੇ ਗੀਤ ਸੁਣੀ ਤੇ ਵੀਡੀਉ ਦੇਖੀ।ਬਾਕੀ ਨਾਂ ਵਿਊ ਆਉਦੇ ਇਹਦੇ ਗਾਣਿਆ ਤੇ।ਨਵੇ ਗਾਇਕ ਸਭ ਜਿਆਦਾ ਚੜਾਈ ਚ ਨੇ ਇਹਦੇ ਤੋਂ।

    • @vipansharma4555
      @vipansharma4555 2 місяці тому +3

      ​@@Entertainment--funVeer ji bhut Naven singer aaye te gye par jitthe 1997 ton laike te 2024 takk Babbu Maan naam da thamm khalota a na ohnu ajj takk koi hla nhi sakyea. Je Tu sharaab te kudiyaan vale gane di gall keeti aa te Punjab de bhut sare singers ne eho jhe gane gaaye ne par tusi sirf Babbu Maan nu hi target karna hundda a eh sanu changgi tran pta hai. Bass rabb thade vichon nafrat door kre asi aahi ardaas krange

  • @SiraaStudio
    @SiraaStudio 2 місяці тому +9

    ਕੋਈ ਜਿੰਨਾਂ ਮਰਜ਼ੀ ਕਵੇ ਪਰ 25 ਸਾਲ ਤੋ ਇੱਕ ਜਗਾ ਤੇ ਟਿਕੇ ਰਹਿਣਾਂ ਬਹੁਤ ਵੱਡੀ ਗੱਲ ਐ ❤ ਵਾਹਿਗੁਰੂ ਮਿਹਰ ਕਰੇ ਬਾਈ ਤੇ Legendary Maan saab ❤

  • @Punjabisurma
    @Punjabisurma 2 місяці тому +29

    ਬੱਬੂ ਮਾਨ ਬਾਈ ਜੀ ਬਹੁਤ ਵਧੀਆ ਗੱਲਾਂ ਦਾ ਧਿਆਨ ਰੱਖਣਾ ਵਾਲਾ ਇਕੋ ਇਮਾਨਦਾਰ ਵਿਅਕਤੀ

  • @GiLL46MAJHAiL
    @GiLL46MAJHAiL 2 місяці тому +16

    Hashar ਫ਼ਿਲਮ ਨੇ ਪੂਰੀ ਖੁੱਤੀ ਪਾਤੀ ਸੀ ਓਸੇ ਲੁੱਕ ਦਾ walpaper ਬਹੁਤ ਫੇਮਸ ਹੋਏ ਸੀ ❤️

  • @jashandipsingh137
    @jashandipsingh137 2 місяці тому +40

    ਹੋਸਟ ਕਰਨ ਵਾਲੇ ਵੀਰ ਦਾ ਲਹਿਜਾ ਬਹੁਤ ਵਧੀਆ, ਗੱਲ਼ਾਂ ਚ ਸਿਆਣਪ ਹੈ

    • @ireland278
      @ireland278 2 місяці тому

      😂😅horr kihadda dangg mardya, interview vich 😂😅

  • @jashandipsingh137
    @jashandipsingh137 2 місяці тому +21

    ਬਹੁਤ ਸਿਆਣਪ ਹੈ ਬੱਬੂ ਮਾਨ ਚ ਪੰਜਾਬੀਆਂ ਦੀ ਤ੍ਰਾਸਦੀ ਹੈ ਓਹ ਚੰਗੇ ਬੰਦੇ ਦਾ ਮੁੱਲ ਘੱਟ ਪੌਦੇ

    • @ssidhu6979
      @ssidhu6979 2 місяці тому

      ਘਰੇ ਸੁਣੀਆਂ ਕਰ ਆਵਦੇ। ਬਾਕੀ ਗਾਣੇ ਵੀ😂😂

    • @Pb06wle
      @Pb06wle 2 місяці тому +2

      ​@@ssidhu6979most welcome bedha de kmi c puri krti ake

    • @harsimrangill7426
      @harsimrangill7426 2 місяці тому

      bathera mull Paya Punjabi an ne ehda, jinha mull babbu mann da pya ohna mull sidhu de aun tak kise da ni c pya,, ehne sirf apdi hind krke apda nuksan karaya.. baki tym di gall a bai ehda tym hun chalya gya ajj tym kise hor da

    • @KamalDhiman-l7i
      @KamalDhiman-l7i 9 днів тому

      ​@@ssidhu6979sare ganne sune aa pr teri soch a gndi aa fer tere ghrde v ose ganne nu sunde rhe honge put 😂

  • @Recorder5911
    @Recorder5911 2 місяці тому +16

    ਸੱਚ ਆਖਦਾ ਏ ਮੈਂ ਦੇਖਦਾ ਨੀਂ interview
    But ਅੱਜ ਆਇਆ ਬੱਬੂ ਦੀਆ ਗੱਲਾਂ ਸੁਣਨ ਲਈ!!!!
    Love you Babu paji ❤❤❤❤

  • @saraansaab7
    @saraansaab7 2 місяці тому +50

    ਸਿਆਣੀ ਗੱਲਾਂ ਸ਼ਾਂਤ ਸੁਬਾਹ ਉੱਚੀ ਸੋਚ ਦਾ ਮਾਲਕ ਬੱਬੂ ਮਾਨ ਬਾਈ ❤️🎶🔁

  • @sukhjeetchahal9236
    @sukhjeetchahal9236 2 місяці тому +54

    ਦਿਲ ਖੁਸ਼ ਹੋ ਗਿਆ ਬਾਈ ਇੰਟਰਵਿਊ ਦੇਖ ਕੇ ❤

  • @GurpreetSingh-b6d
    @GurpreetSingh-b6d 2 місяці тому +106

    love you maan saab ਮੈਂ ਤਿੰਨ ਵਾਰ ਇਸ਼ਕਪੁਰੇ ਗਿਆਂ, ਪਰ ਅਫ਼ਸੋਸ ਬੱਬੂ ਮਾਨ ਸਾਹਬ ਨਹੀਂ ਮਿਲੇ, ਮਨ ਬਹੁਤ ਉਦਾਸ ਹੋਇਆ 'ਮਾਨ' ਸਾਹਬ ❤❤❤❤❤❤❤❤❤❤❤❤❤❤❤❤❤❤❤

  • @ekamjaat07
    @ekamjaat07 2 місяці тому +29

    Interview bht wekhe par eh host ne bht wakhre swal kitte ...pta lgda bht sunda maan shb nu...bht sohna interview bro ...nzara aa gya ...keep it up ✌️✌️✌️

  • @babbumaan0785
    @babbumaan0785 2 місяці тому +33

    ਨਵੀਂ ਇੰਟਰਵਿਊ ਤੇ ਡੂੰਘੀ ਜਾਣਕਾਰੀ ਸਾਂਝੀ ਕਰਨ ਲਈ ਮਾਨ ਸਾਬ ਤੇ ਇੰਟਰਵਿਊ ਕਰਨ ਵਾਲੇ ਦਾ ਧੰਨਵਾਦ ❤❤

  • @gurusaria9376
    @gurusaria9376 2 місяці тому +9

    ਬਹੁਤ ਸੋਹਣੀ ਗੱਲਬਾਤ.. ਐਂਕਰ ਸਾਬ ਦਾ ਲਹਿਜ਼ਾ ਵੀ ਬਹੁਤ ਵਧੀਆ

  • @lofarjija6548
    @lofarjija6548 2 місяці тому +11

    ਹਰ ਸਵਾਲ ਦੇ ਮਿੱਤਰੋ, ਮੇਰੇ ਕੋਲੇ ਦੋ ਦੋ ਉੱਤਰ✌🏻😁👍🏻❤️ਵਾਹ ਓਏ ਅਸਤਾਦ❤

    • @psycho0086
      @psycho0086 2 місяці тому

      Bai number send kar Tera?

  • @avtarsandhu7172
    @avtarsandhu7172 2 місяці тому +19

    ਵਾਹਿਗੁਰੂ ਤੰਦਰੁਸਤੀ ਰਖੇ ਬਾਈ ਨੂੰ

  • @BossMusica-cu8nl
    @BossMusica-cu8nl 2 місяці тому +26

    ਬੱਬੂ maan🔱king

  • @KaurGurpreet-b9e
    @KaurGurpreet-b9e Місяць тому +2

    Ik ik gal krn da treeka smjon da treeka bhut different interview sunan da mja ajanda ik skoon wali feeling aundi or maan saab da gal krn da treeka kise v gal nu ene vdia treeke nal explain krna koi shabad he haini jehde nal treef kar ska ❤️😊

  • @sukhjeetchahal9236
    @sukhjeetchahal9236 2 місяці тому +35

    ਬਹੁਤ ਵਧੀਆ ਸੋਚ ਦਾ ਮਾਲਕ ਬਾਈ ਬੱਬੂ ਮਾਨ

  • @sanjeevbeimaan2576
    @sanjeevbeimaan2576 2 місяці тому +6

    Bahut vadhia ❤ ਨਵੀਆਂ ਗੱਲਾਂ ਸੁਣਨ ਨੂੰ ਮਿਲੀਆਂ

  • @Beimaan306
    @Beimaan306 2 місяці тому +22

    ਕਿਸਾਨ ਬਿਨਾ ਦਾਣੇ ਨੀ ਬੱਬੂ ਮਾਨ ਬਿਨਾ ਦਾਣੇ ਨੀ ❤❤❤

    • @AmritAulakh-rd9cm
      @AmritAulakh-rd9cm 2 місяці тому +3

      ਗਾਣੇ ਨੀਂ ❤

    • @Entertainment--fun
      @Entertainment--fun 2 місяці тому

      😂ਇਹਨੂ ਕੌਣ ਪੁੱਛਦਾ ਹੁਣ।ਜਿਵੇ ਕਹਿੰਦੇ ਹੁੰਦੇ ਮੇਲੇ ਚ ਅਮੂਰਦਾ ਨੂ ਕੌਣ ਪੁੱਛਦਾ ਉਹ ਹਾਲ ਆ ਇਹਦਾ।ਬਾਕੀ ਭਗਤਾ ਨੂ ਤਾਂ ਚੰਗਾ ਹੀ ਲਗਣਾ।ਜਿਵੇ ਮੋਦੀ ਭਗਤ ਨੇ ਦੇਸ਼ ਚ ਉਵੇ ਕਰੀ ਲੋਕ ਗਾਇਕ ਭਗਤ ਵੀ ਨੇ।

    • @yaar_defaulter
      @yaar_defaulter Місяць тому +1

      ​@@Entertainment--funja nahi pushda tu keo apni nikki nu naghi kari jana😂 sali bhed

  • @MandeepSandhu-k2z
    @MandeepSandhu-k2z 2 місяці тому +14

    Host bai good.Bai de fan vi a.amazing host.

  • @iamjassisangha
    @iamjassisangha 2 місяці тому +4

    ਤਸਲੀਮਾ ਨਸਰੀਨ ❤
    ਰਸੂਲ ਹਮਜ਼ਾਤੋਵ ❤

  • @ManmeetSandhu-Music
    @ManmeetSandhu-Music 2 місяці тому +6

    Maan saab ❤
    ਕਦੇ ਕਦੇ ਸੁਣਦੇ aa ਮਾਣਕ ਸਦੀਕ ਬਹੁਤਾ ਮਿੱਤਰਾ ਦੀ ਛੱਤਰੀ ਚਲਾਉਨੇ ਆ 😍
    ਅਸੀ ਬੀਬਾ ਫੈਨ ਬੱਬੂ ਮਾਨ ਦੇ ਕੱਟੜਾਂ ਦੀ ਗਿਣਤੀ ਚ ਆਉਨੇ ਆ ❤❤

  • @ustaad_babbu_maan3078
    @ustaad_babbu_maan3078 2 місяці тому +5

    ਵਾਹ v ਵਾਹ ਮਾਨ ਸਾਬ ❤💪

  • @Kaala333Ss
    @Kaala333Ss 2 місяці тому +7

    ਮਾਨ ਸਾਬ 👍ਬਹੁਤ ਵਧੀਆ ਗੱਲਾਂ ਕੀਤੀਆਂ,ਜਿੰਗਦੀ ਦਾ ਤਜ਼ਰਬਾ ਬਹੁਤ ਕੁਝ ਸਿਖਾਉਂਦਾ। ਪਹਿਲੀਆਂ ਦੋ ਐਲਬਮ ਬਹੁਤ ਜਿਆਦਾ ਸੁਪਰ ਹਿੱਟ ਸੀ ਪਰ ਮੈ ਨੀ ਸੁਣਦਾ ਸੀ। ਹਵਾਏਂ ਫਿਲਮ ਹੁਕੂਮਤ ਦੇ ਮੂੰਹ ਤੇ ਬਹੁਤ ਵੱਡੀ ਚਪੇੜ ਸੀ। ਉਸ ਫਿਲਮ ਤੋਂ ਬੱਬੂ ਮਾਨ ਪਹਿਲੀ ਵਾਰ ਬਹੁਤ ਪਸੰਦ ਆਇਆ ਜਦੋਂ 80 90ਦਾ ਦੌਰ,ਸਮਾਜ਼ ਦਾ ਸਿਸਟਮ ਦਾ ਚੇਹਰਾ ਦਿਖਾਇਆ।

  • @MandeepSandhu-k2z
    @MandeepSandhu-k2z 2 місяці тому +12

    Radio hnjii walio thanks host vadia select kitta kyuki interview krn wale nu bai bare purri information good.

  • @GurpreetSingh-vh3mu
    @GurpreetSingh-vh3mu 2 місяці тому +9

    ਪਹਿਲਾ ਅਖਾੜਾ ਦੇਖਿਆ ਇਸ ਵਾਰ ਬਾਈ ਦਾ ਐਡੀਲੇਡ ਚ , ਧਰਮ ਨਾਲ ਸਵਾਦ ਲਿਆਤਾ ਕੀਲ ਕੇ ਰੱਖਤੀ ਦੁਨੀਆ , ਬੱਬੂ ਮਾਨ ਮੜਕ ਨਾਲ ਗਾਉਣ ਆਲਾ ਕਲਾਕਾਰ ਆ , ਬਾਈ ਦੀ ਕਲਾਕਾਰੀ ਦਾ ਪਤਾ ਅਸਲ ਚ ਸਟੇਜ ਉੱਤੇ ਹੀ ਲੱਗਦੈ , ਜੀਹਨੇ ਬੱਬੂ ਮਾਨ ਦਾ ਅਖਾੜਾ ਨੀ ਦੇਖਿਆ ਓਹਨੇ ਕੁਝ ਨੀ ਦੇਖਿਆ , ਮੇਰੇ ਨਾਲ ਦੇ ਅਖਾੜੇ ਤੋਂ ਪਹਿਲਾਂ ਬੱਬੂ ਮਾਨ ਨੂੰ ਬਹੁਤਾ ਪਸੰਦ ਨੀ ਸੀ ਕਰਦੇ ਪਰ ਅਖਾੜਾ ਦੇਖਣ ਤੋਂ ਬਾਅਦ ਓਹਨਾਂ ਦਾ ਨਜਰੀਆ ਬਦਲ ਗਿਆ ਕਹਿੰਦੇ ਹੈ ਬੰਦੇ ਚ ਗੱਲਬਾਤ , Attitude ਬਹੁਤ ਸਿਰਾ ਲੱਗਿਆ ਕਹਿੰਦੇ ਨਹੀ ਹੋਰ ਕਲਾਕਾਰ ਦੱਬ ਜਾਂਦੇ ਨੇ ਸਟੇਜ ਤੇ ਪਰ ਇਹਦੀ ਸਟੇਜ ਤੇ ਵੀ ਮੜਕ ਸੀ , ਤਿੰਨ ਘੰਟੇ ਲਾ ਗਿਆ ਸਿਰਾ ਕਰਾ ਗਿਆ ਹੈ ਨੀ ਇਸ ਤੋਂ ਉੱਤੇ ਕੁਝ ਹੋਰ 👌👌👌

  • @GurpreetSinghBalvinder
    @GurpreetSinghBalvinder 2 місяці тому +5

    babbuਮਾਨਦੇਫੈਨਲਵਾਉਹਾਜ਼ਰੀ❤

  • @yudhvirsingh2482
    @yudhvirsingh2482 2 місяці тому +6

    ਨਾਂ ਕੋਈ ਸੀ ਤੇ ਨਾਂ ਹੀ ਕੋਈ ਹੈ ਤੇ ਨਾਂ ਹੀ ਕੋਈ ਹੋਣਾ ਸਦਾ ਬਹਾਰ ਬਾਈ ❤ ਬੱਬੂ ਮਾਨ ❤

  • @khantwalajatt
    @khantwalajatt 2 місяці тому +7

    Real legend one and only babbu maan Punjab da Maan babbu maan Punjab punjabiyat zindabaad ❤️🙏

  • @SukhwinderSingh-wq5ip
    @SukhwinderSingh-wq5ip 2 місяці тому +6

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @sukhdhindsa6842
    @sukhdhindsa6842 2 місяці тому +9

    ਵਿਚਾਰ ਬਹੁਤ ਅੱਛੇ ਨੇ ਬਾਈ ਦੇ

  • @salhanboy
    @salhanboy 2 місяці тому +17

    Har interview ch positive hi rehnda 22 te eke di gal karda

    • @GUPRPEET-Singh
      @GUPRPEET-Singh 2 місяці тому +1

      Hahahh
      . O ja pra... Eh sadya rehnda hmesha...

    • @salhanboy
      @salhanboy 2 місяці тому +2

      @@GUPRPEET-Singh 22 ithe hi rehnde pata saanu kon sadya rehnda te kon positive 🙏ehnu bolke kayi chalge par ehne hamesha ekk hon di gal kiti duniya ehi dekh ni sakdi

    • @salhanboy
      @salhanboy 2 місяці тому +2

      @@GUPRPEET-Singh 22 pata sanu kon sarda riha kon ekk hon di gal karda riha 🙏ithe hi rahida ehnu maada bolde kayi chalge bande ne kadi paadan di gal ni kiti fer v ekk hon da kiha 🙏duniya ehi dekh k machdi

  • @gurusaria9376
    @gurusaria9376 2 місяці тому +7

    ਬੱਬੂ ਮਾਨ ਨੂੰ ਸਮਝਣਾ ਹਰ ਕਿਸੇ ਦੇ ਵੱਸ ਨਈ❤

    • @harpsandhu8843
      @harpsandhu8843 2 місяці тому +1

      ਆਹੋ ਸਿਰੇ ਦੇ ਘੂਸੇ ਬਣੋ ਪਹਿਲਾਂ 😂

    • @ranjitsinghbrar8729
      @ranjitsinghbrar8729 2 місяці тому +1

      ਖ਼ੱਚਰਾਂ ਨੂੰ ਸਮਝਣ ਦੀ ਲੋੜ ਵੀ ਨਹੀਂ 😂

    • @harpsandhu8843
      @harpsandhu8843 2 місяці тому +1

      @@ranjitsinghbrar8729 ਸਬ ਤੋ ਵੱਡਾ ਤੂੰ ਤੇ ਤੇਰਾ ਡੱਬੂ 🤣

    • @yaar_defaulter
      @yaar_defaulter Місяць тому +2

      ​@@harpsandhu8843nale interview dekh ni nale apni maa nu naghi kardi aa bheda😂

  • @decentbutdevil989
    @decentbutdevil989 2 місяці тому +2

    ਇਸ਼ਕਪੁਰੇ ਦਾ ਮਿਰਜ਼ਾ ❤️

  • @RajinderKumar-xm1iv
    @RajinderKumar-xm1iv 2 місяці тому +5

    Maan Saab zindabad ❤❤pori interview suni aa bohot vadiya Galla kitiya..bai ne love u ❤❤
    Maan Saab...aane bale 50 sall tkk Maan Saab hi chalu...

  • @Psk93677
    @Psk93677 2 місяці тому +3

    Loved it ❤❤ host bai respect for you🙏🙏

  • @vikrampreetsingh6073
    @vikrampreetsingh6073 2 місяці тому +3

    The living legend maan 😍😍🔥🔥🔥👑👑

  • @nandini_maan
    @nandini_maan 2 місяці тому +1

    ਮੇਰਾ ਨ੍ਹੀ ਖ਼ਿਆਲ ਰੱਬ ਧਰਤੀ ਤੇ ਆਉਂਦਾ ਏ

  • @bmpb0776
    @bmpb0776 2 місяці тому +1

    ਬਹੁਤ ਵਧੀਆ ਅਵਾਜ ਗੱਲਾ ਸੋਚ 👍🙏

  • @ranjitsingh3576
    @ranjitsingh3576 2 місяці тому +7

    ਦਿਲ ਕਰਦਾ ਤੇਰੀ ਅਵਾਜ ਸੁਣੀ ਜਾਈੲੈ 👌👌👌👌👌👌

  • @khantwalajatt
    @khantwalajatt 2 місяці тому +4

    Bhut vadiya 👌 Dil kush krta love you a Jatta ❤️🔥

  • @Sitarrajpuryia
    @Sitarrajpuryia 2 місяці тому +4

    Nabha,Punjab❤❤
    Babbu maan the legand music indastry ❤❤❤❤

  • @harminderkaurrai5859
    @harminderkaurrai5859 2 місяці тому +5

    Love you Maan Saab ❤❤❤❤ thuda hassna jaan kadd da 😘😘

  • @VickyDhaliwal
    @VickyDhaliwal 2 місяці тому +2

    Kya Baat Gallan khoob ney ❤

  • @jabno1945
    @jabno1945 2 місяці тому +2

    ਸਾਡੇ ਤਾ ਹਜੇ ਤੱਕ ਬੱਬੂ ਮਾਨ ਬੇਈਮਾਨ ਬਾਈ ਦਾ ਹੀ ਵਾਲਪੇਪਰ ਲਈ ਲੱਗਿਆ।। ❤❤❤❤

  • @gurjindersingh-sy8iq
    @gurjindersingh-sy8iq 2 місяці тому +7

    Babbu maan ❤

  • @ujjaldhatt6491
    @ujjaldhatt6491 2 місяці тому +5

    ❤❤❤❤❤❤

  • @kulwindersidhu1229
    @kulwindersidhu1229 2 місяці тому +2

    ਬੱਬੂ ਮਾਨ ❤❤❤❤❤

  • @ginnibhangu2666
    @ginnibhangu2666 2 місяці тому +13

    ਵਾਹ ਬਾਈ ਵਾਹ 🙏🙏🙏

  • @hawasinghrupana5992
    @hawasinghrupana5992 2 місяці тому +3

    Love you Maan Sab❤❤❤
    Sirsa Haryana

  • @santysingh4045
    @santysingh4045 2 місяці тому +9

    Babbu Maan zindabad ♥️♥️♥️♥️🙏

  • @Sukhjitsinghrai63497
    @Sukhjitsinghrai63497 2 місяці тому +2

    Sidhu mosewala legend hai

  • @nayazchoudhary4930
    @nayazchoudhary4930 2 місяці тому +3

    Bahut der baad maan sab da intro❤❤❤❤❤❤❤🎉🎉🎉🎉

  • @gursewaksingh7909
    @gursewaksingh7909 2 місяці тому +1

    ਬਾਈ ਬਹੁਤ ਵਧੀਆ ਗੱਲਾਂ ਕੀਤੀਆਂ

  • @Hitmanmusic01
    @Hitmanmusic01 2 місяці тому +3

    Boht bdya anchor boht vdya swaal kite bai❤

  • @danishveersingh8850
    @danishveersingh8850 2 місяці тому +2

    sidhu and babbu both are legends man salute❤️

  • @gulfankhan878
    @gulfankhan878 2 місяці тому +3

    Always no one position Punjabi music industry one n only babbu maan ❤

  • @amubrar11
    @amubrar11 2 місяці тому +2

    Now understood why his SONGS are successful…MAAN SAAB IS A BRAND⚡️❤️

  • @AmanDeep-lo3zx
    @AmanDeep-lo3zx 2 місяці тому

    ਬਾਈ ਜੀ ਦੀ ਸਾਰੀ ਇੰਟਰਵਿਊ ਸਭ ਕੰਮ ਧੰਦੇ ਛੱਡ ਕੇ ਪੂਰੇ ਧਿਆਨ ਨਾਲ ਸੁਣੀ ਹੈ, ਧਰਮ ਨਾਲ ਬਾਈ ਜੀ ਦੀਆਂ ਗੱਲਾਂ ਦੇਸ਼ੀ ਘਿਓ ਵਰਗੀਆਂ ਲੱਗਦੀਆਂ, ਰੂਹ ਦੀ ਖੁਰਾਕ ਹੈ ਬਾਈ ਆਪਣਾ, ਅੱਜ 16 ਸਾਵਣ 31 ਜੁਲਾਈ 2024 ਨੂੰ ਮੈਂ ਬਾਈ ਜੀ ਦੀ ਇੰਟਰਵਿਊ ਸੁਣੀ ਹੈ, ਪਿਛਲੇ ਦਿਨ 15 ਸਾਵਣ ਨੂੰ ਸਾਡੇ ਬੁਢਲਾਡਾ ਹਲਕੇ, ਮਾਨਸਾ ਜ਼ਿਲ੍ਹੇ ਵਿੱਚ ਮੀਂਹ ਪਿਆ ਤੇ ਆਪਾਂ ਮੋਟਰ ਤੇ ਉੱਚੀ ਆਵਾਜ਼ ਵਿੱਚ ਬਾਈ ਜੀ ਦੀ ਸਾਉਣ ਦੀ ਝੜੀ ਛੇੜ ਦਿੱਤੀ, ਧਰਮ ਨਾਲ ਓਹੀ 2001 ਆਲ਼ਾ ਮਾਹੌਲ ਅੱਖਾਂ ਅੱਗੇ ਆ ਜਾਂਦਾ, ❤😊😊
    ਰਹੇ ਖੰਟ ਵਾਲ਼ਾ ਮਾਨ ਮੇਰਾ ਵੱਸਦਾ ❤❤❤, 🙏🥰💯💐💥💥🤗
    ਲਵ ਯੂ ਬਾਈ ਜੀ, ਜਿਉਂਦੇ ਰਹੋ, ❤😊

  • @swagrecords5948
    @swagrecords5948 2 місяці тому +2

    16:44 ਪੱਤਰਕਾਰ ਦੇ ਮਨ ਵਿਚੋਂ ਓਹੀ ਗਾਣਾ c ਕਿੱਥੋਂ ਅਸਲਾ ਚੱਕਣ ਦਿੰਨੇ ਪੁੱਤ ਬੇਗਾਨੇ ਨੀ😅😅 ਇਕ adab punjabi

  • @santysingh4045
    @santysingh4045 2 місяці тому +5

    Sirra ustaad ji ❤❤❤❤❤

  • @SheraAulakh-ub4eq
    @SheraAulakh-ub4eq Місяць тому +1

    Babbu man jindabad❤

  • @majhailnzwale9509
    @majhailnzwale9509 2 місяці тому +2

    Bhut sohni interview kiti vishal

  • @gurwindersingh-qe8vf
    @gurwindersingh-qe8vf 2 місяці тому +8

    Maan saab

  • @manjitsingh6186
    @manjitsingh6186 2 місяці тому

    ਬਹੁਤ ਵਧੀਆ ❤❤

  • @sandeepvirk6580
    @sandeepvirk6580 2 місяці тому +1

    ਬਹੁਤ ਸੋਹਣੀ ਇੰਟਵਿਊ ਪੱਤਰਕਾਰ ਨੇ ਬਹੁਤ ਵਧੀਆ ਸਵਾਲ ਪੁੱਛੇ ਖਾਸ ਕਰ ਕਿਤਾਬਾਂ ਪੜਨ ਵਾਲਾ

  • @inderjitsinghPB32
    @inderjitsinghPB32 2 місяці тому +5

    Babbu Maan ❤️❤️❤️❤️

  • @jaskiratsingh4820
    @jaskiratsingh4820 2 місяці тому +2

    Bahut vadia interview.

  • @HarshKumar-hj5gx
    @HarshKumar-hj5gx 2 місяці тому +4

    Love you ustaad Babbu Maan saab ji ❤️❤️❤️❤️❤️❤️❤️❤️❤️

  • @sukhjeetchahal9236
    @sukhjeetchahal9236 2 місяці тому +4

    ਜਿੰਦ ਜਾਨ ❤

  • @GursewakSingh-mz8my
    @GursewakSingh-mz8my 2 місяці тому +1

    USTAAD BABBU MAAN ❤

  • @vickySingh-qr8hc
    @vickySingh-qr8hc 2 місяці тому +6

    Maan saab ❤❤

  • @gursahibsingh7369
    @gursahibsingh7369 2 місяці тому +3

    Jo samjdaar lok hn ohna nu pta babbu maan ik bhut wadi soch da naam hai ❤❤

  • @hundalnishan
    @hundalnishan 2 місяці тому +1

    Love you Maan Saab will see you in Sydney

  • @JagdeepSingh-o3i
    @JagdeepSingh-o3i 2 місяці тому

    ਘੈਟ ✌️✌️✌️✌️✌️

  • @GurwinderSinghMusic
    @GurwinderSinghMusic 2 місяці тому +1

    babbu maan ❤❤

  • @gurusaria9376
    @gurusaria9376 2 місяці тому +2

    ਬੱਬੂ ਮਾਨ ਨਈ ਕਿਸੇ ਨੇ ਬਣ ਜਾਣਾ ❤

  • @sona.bajwa5209
    @sona.bajwa5209 2 місяці тому +1

    ਆਹ ਹੁੰਦੀ ਆ ਪਿਆਰ ਹਲੀਮੀ ਵਾਲੇ ਸਵਾਲ ਤੇ ਪਿਆਰ ਹਲੀਮੀ ਨਾਲ ਡੂੰਘਾਈ ਵਾਲੇ ਜਵਾਬ

  • @ਪ੍ਰਿਤਪਾਲਸਿੰਘ-ਖ6ਸ

    ਬਹੁਤ ਵਧੀਆ

  • @babbumaan.zindabad7
    @babbumaan.zindabad7 2 місяці тому +2

    Love you legend babbu maan❤

  • @excelimmigrationsolutions6661
    @excelimmigrationsolutions6661 2 місяці тому +1

    Very nice interview Vishal ji. Thank you radio haanji. Both are legends

  • @karanBrar1991
    @karanBrar1991 2 місяці тому +1

    ਜੱਟ ਦਾ ਮੁਕਾਬਲਾ ਦਸ ਮੈਂਨੂੰ ਕਿੱਥੇ ਤੇਰੇ ਜੱਟ ਦਾ ਮੁਕਾਬਲਾ💪💪

    • @babbus2696
      @babbus2696 2 місяці тому

      Congressi tattu dia bheda v a gyia😂😂

  • @Abhii786
    @Abhii786 2 місяці тому +2

    #babbu_maan❤

  • @daljitbhatthal7370
    @daljitbhatthal7370 2 місяці тому +2

    Bahut khoob maan saab.. 🙏

  • @rahulbhatt4483
    @rahulbhatt4483 2 місяці тому +1

    Babbu maan nal saari umar galla kri jao asi saari umar suni jawange

  • @rahulbhatt4483
    @rahulbhatt4483 2 місяці тому

    Bhot vadiya swaal puche gye veer vallo...
    Te bhot he vdiya galla babbu maan valo

  • @dsbroken442
    @dsbroken442 2 місяці тому +2

    Babbu Maan Music bahut sohna Hunda hai

  • @babbucarpainter8272
    @babbucarpainter8272 2 місяці тому +2

    ❤❤❤ love you Maan saab🎉

  • @BawaSingh-lu3ro
    @BawaSingh-lu3ro 2 місяці тому +6

    Love Mann ji☘️☘️☘️🌿🌱

  • @vishusharda9333
    @vishusharda9333 2 місяці тому

    ਪੰਜਾਬ ਦਾ ਘੈਂਟ ਕਲਾਕਾਰ ਲਵ ਯੂ ਮਾਨ ਸਾਹਿਬ

  • @AviRaj28
    @AviRaj28 2 місяці тому +1

    #justiceforsidhumooseala

  • @Happyrai-g1r
    @Happyrai-g1r 2 місяці тому +1

    Bharawa tuu 3 war gya ishqpure...chh...bas.....
    Me taa.5 war gya ishpure ch.okk
    5..6..war Mohali 71 sector ghar gya..kargil park kol ghr h bai da.
    2..war farm house gya bai babbu maan saab de .hight court kol hai...farm House.
    Par maan saab nai mile menu .
    Me v bhot vda fan aa bai g daa..
    Milna bas ik wariii...
    Bai nu....
    Babbu Maan saab jindabad...
    Maan saab love' you ❤❤❤❤❤❤❤❤❤Mera naam Happy aw.
    Fazilka too ....

  • @RanjitSingh-hh6xs
    @RanjitSingh-hh6xs 2 місяці тому +1

    Ustad ji ❤️❤️😘😍 ustaad ji ♥️

  • @happymaan5715
    @happymaan5715 2 місяці тому +9

    ❤❤

  • @Simransingh-bg8zo
    @Simransingh-bg8zo 2 місяці тому +1

    Bohat Vadia interview ❤❤Babbu Maan

  • @akdahiya0715
    @akdahiya0715 2 місяці тому +2

    Love you Maanaa ❤❤❤❤

  • @BEIMAANninder
    @BEIMAANninder 2 місяці тому +1

    Soch nu salam bai teri ise krke tere ਕੱਟੜ fan hm