GULAB SIDHU EXCLUSIVE INTERVIEW - SIDHU MOOSE WALA - EP Punjab Flow - Real Life Struggle

Поділитися
Вставка
  • Опубліковано 19 кві 2024
  • #PunjabiSinger #gulabsidhu #ExclusiveInterview #anchor #KamayaniSharma #SidhuMoosewala #CinePunjabi
  • Розваги

КОМЕНТАРІ • 300

  • @Chaudharyajnala
    @Chaudharyajnala 17 днів тому +10

    ਯਾਰ ਦਿਲ ਦੀ ਗੱਲ ਦੱਸਦਾ ਮੇਰੀ ਤਾਂ ਭੁਬ ਇ ਨਿਕਲ ਗਈ ਮੇਰਾ ਤਾਂ ਰੋਣ ਨਿਕਲ ਗਿਆ 😢miss you ਸਿੱਧੂ ਤੇਰੀ ਕਮੀ ਵਾਕਿਆ ਇ ਨਿ ਪੁਰੀ ਹੋਣੀ 😢

  • @Loveboparai1313
    @Loveboparai1313 24 дні тому +36

    ਬਹੁਤ ਵੱਡੀ ਗੱਲ ਆ ਕਿਸੇ ਨੂੰ ਭੈਣ ਕਹਿਣਾ ❤ਬਾਕੀ ਸਾਰਿਆਂ ਨੂੰ ਵਾਹਿਗੁਰੂ ਜੀ ਮਿਹਰ ਕਰਨ ਜੀ 🙏

  • @Gurshan1313
    @Gurshan1313 21 день тому +17

    ਗੁਲਾਬ ਬਾਈ ਤੇਰਾ ਗੱਲ ਕਰਨ ਦਾ ਅੰਦਾਜ਼ ਬਹੁਤ ਹੀ ਵਧੀਆ ਜਿਊਦਾ ਰਹਿ ❤❤

  • @jaggisudhama8967
    @jaggisudhama8967 10 днів тому +1

    ਗੁਲਾਬ ਵੀਰੇ ਬਹੁਤ ਵਧੀਆ ਯਾਰ ਤੁਹਾਡੀ 20 ਸੋਚ ਜੇ ਤੁਸੀਂ ਸਿੱਧੂ ਮੂਸੇ ਵਾਲੇ ਵਰਗਾ ਰੱਖੋਗੇ ਨਾ ਤੁਹਾਡੀ ਵੀ ਚੜਾਈ ਉਦੇ ਰਹਿਣੀ ਬਾਕੀ ਤੁਸੀਂ ਬਹੁਤ ਵਧੀਆ ਇਨਸਾਨ ਹੁੰਦੇ ਪਤਾ ਲੱਗਦਾ ਯਾਰ ਰੱਬ ਤੈਨੂੰ ਵੀ ਬਹੁ ਤ ਤਰੱਕੀ ਬਖਸ਼ੇ ਵੀਰ [jaggi london ]

  • @vdhillon4382
    @vdhillon4382 25 днів тому +78

    ਬੜਾ ਨਰਮ ਬੰਦਾ, ਭੈਣ ਕਹਿ ਕੇ ਗੱਲ ਕਰਨੀ ਬੌਤ ਵੱਡੀ ਗੱਲ ਆ🎉🎉🎉🎉🎉

    • @rajkarnawalkarnawal1046
      @rajkarnawalkarnawal1046 24 дні тому +1

      Billul shi gall aw bre ajj de tym ch lok pind di kudi nu pen kehn te kirs krde par gulab craa yaar jo pain kehn dya aw

    • @jassidandiwal1500
      @jassidandiwal1500 23 дні тому +1

      Sahi gal ji

  • @jaswinderjassa2637
    @jaswinderjassa2637 25 днів тому +30

    ਗੁਲਾਬ ਸਿੱਧੂ ਗਾਉਦਾ ਬਹੁਤ ਵਧੀਆ 👌🔥🤗🥰👑

  • @gurmeethanda6593
    @gurmeethanda6593 25 днів тому +53

    ਸਿੱਧੂ ਸਿੱਧੂ ਹੀ ਸੀਂ ਕੋਈ ਹੋਰ ਸਿੱਧੂ ਨਹੀਂ ਬਣ skda

  • @SurjeetSingh-fi8cz
    @SurjeetSingh-fi8cz 24 дні тому +15

    ਐਸ ਟੈਗ ਜਸਟਿਸ ਫੋਰ ਸਿੱਧੂ ਮੂਸੇਵਾਲਾ ਜੀ

  • @officialmalwewalebai7
    @officialmalwewalebai7 25 днів тому +29

    Gulab Sidhu Down To Earth Person A Bilkul Ikalla Eh Banda Sidhu Moose Wale Da ਗੁਣ Ni Bhullya❤❤❤

    • @tajindersingh6606
      @tajindersingh6606 25 днів тому +2

      eh aa asli bnda bs eh bnda asl ch sidhu y bai khadeya #Justice for sidhu moosewala❤

    • @RajkaurHayer
      @RajkaurHayer 24 дні тому

      Right g

  • @ranjitsingh_
    @ranjitsingh_ 25 днів тому +37

    ਦਿਲ ਦਾ ਨੀ ਮਾੜਾ ਤੇਰਾ ਸਿੱਧੂ ਮੂਸੇਵਾਲਾ
    ਪਾਰਸ ਜੱਟ❤❤❤❤❤❤❤

  • @skgamer744-ik6qu
    @skgamer744-ik6qu 20 днів тому +4

    ਭੈਣ ਕਹਿਕੇ ਬੁਲਾਉਣਾ ਸਿਧੂ ਵਾਂਗੂੰ ਕਿਆ ਬਾਤਾਂ। ਗੁਲਾਬ ਵੀਰੇ

  • @ranjitsingh_
    @ranjitsingh_ 25 днів тому +16

    #justiceforsidhumoosewala
    ਪਾਰਸ ਜੱਟ
    ਨਹੀ ਮੁਕਦਾ ਕਦੇ ਵੀ
    ❤️❤️❤️❤️❤️🌹🌹🌹🌹🌹❤️❤️❤️❤️❤️❤️❤️❤️❤️❤️❤️❤️❤️🌹🌹🌹

  • @user-li8dd7ko4g
    @user-li8dd7ko4g 23 дні тому +5

    ਗੁਲਾਬ ਸਿੱਧੂ ਘੈਂਟ ਬੰਦਾ🎉🎉

  • @user-uw8fq7oq9d
    @user-uw8fq7oq9d 25 днів тому +20

    ❤ ਗੁਲਾਬ ਬਾਈ ਬਹੁਤ ਜ਼ਿਆਦਾ ਵਧੀਆ ਇਨਸਾਨ ਹਨ ਸਿੱਧੂ ਵੀਰ ਨਾਲ ਬਹੁਤ ਜ਼ਿਆਦਾ ਪਿਆਰ ਸੀ ਬਹੁਤ ਜ਼ਿਆਦਾ ਮਿਸ ਕਰਦੇ ਨੇ ਵਾਹਿਗੁਰੂ ਜੀ ਗੁਲਾਬ ਵੀਰ ਜੌਟੀ ਵੀਰ ਛੋਟੇ ਸਿੱਧੂ ਮੂਲੇਵਾਲ ਵੀਰ ਤੇ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ ਜੀ ❤

  • @ONENETCYBERCAFE
    @ONENETCYBERCAFE 25 днів тому +12

    ❤❤ਦਿਲਦਾਰ ਬੰਦਾ ਗੁਲਾਬ ਬਾਈ❤❤

  • @GurjeetSingh-nn9zn
    @GurjeetSingh-nn9zn 25 днів тому +31

    ਗੁਲਾਬ ਸਿੰਘ ਬਹੁਤ ਘੈਟ ਬੰਦਾ ਵਾ

  • @user-xf5db4ez5p
    @user-xf5db4ez5p 25 днів тому +14

    Sidhu mouse wala Legend

  • @hardeepsinghsandhu8321
    @hardeepsinghsandhu8321 25 днів тому +10

    Love u gulab veer ajj thodi ijat bhutt vad gaii #justiceforsidhumoosewala

  • @gurpindertoor538
    @gurpindertoor538 25 днів тому +8

    ਘੈਂਟ ਬੰਦੈ ਆ❤❤❤

  • @ronik7784
    @ronik7784 14 днів тому +2

    Sidhu Moose Wala Forever 💝✨

  • @user-he5nk9kv5p
    @user-he5nk9kv5p 25 днів тому +13

    Sidhu😢😢😢❤❤

  • @Flieo.youtube
    @Flieo.youtube 7 днів тому

    ਗੁਲਾਬ ਭਾਜੀ ਇਲਾਹ ਬਹੁਤ ਵਧੀਆ ਇੰਟਰਵਿਊ ਤੇ ਇੱਜਤ ਵੀ ਫੁੱਲ ਕੀਤੀ ਹੈ ਬਾਈ ਜੀ ਨੇ ਮੈਡਮ ਜੀ ਦੀ❤❤ ਜਸਟ ਪੋਰ ਸਿੱਧੂ ਮੂਸੇਵਾਲਾ ਲੈਜੰਡ❤❤

  • @sanskarmodi700
    @sanskarmodi700 24 дні тому +6

    This interview made me cried several times. The gem "SIDHU MOOSEWALA" can't be replaced from hearts of the people. LLSMW ❤

  • @yaadofficial5275
    @yaadofficial5275 25 днів тому +10

    Sidhu Moosewala Legend ❤️🔥

  • @satnamsinghchohla1807
    @satnamsinghchohla1807 25 днів тому +16

    #JusticeForSidhuMooseWala

  • @S.PDhillon
    @S.PDhillon 23 дні тому +6

    ਗੁਲਾਬ ਬਾਈ ਨੇ ਉਹਨੇ ਸ਼ਬਦ ਹੋਰ ਨਹੀਂ ਵਰਤੇ ਹੋਣੇਂ ਜਿੰਨੇ ਬਾਰੀ ਭੈਂਣੇ ਸ਼ਬਦ ਵਰਤਿਆ ਇਹਨਾਂ ਪਿਆਰਾ ਬਾਈ ਤੂੰ ਸੱਚੀਂ 😂❤ love you Bai Gulab Sidhu ❤

  • @happybains4928
    @happybains4928 25 днів тому +9

    ❤🎉 ਭੈਣ ਲਈ ਪਿਆਰ ਸਤਿਕਾਰ
    ਗੁਲਾਬ ਵੀਰੇ ਲਈ love 💕 you
    #justice for sidhumoosewala

  • @SukhchainSingh-ps7oy
    @SukhchainSingh-ps7oy 5 днів тому

    ਗੁਲਾਬ ਸਿੱਧੂ ਬਾਈ ਦੇ ਗਾਣੇ ਬਹੁਤ ਸੋਹਣੇ ਨੇ।

  • @harjindersingh3262
    @harjindersingh3262 25 днів тому +9

    #we want justice #justice for sidhu moosewala

  • @theharshkashyap
    @theharshkashyap 25 днів тому +10

    GULAB SIDHU ❤️👑

  • @user-ty7uz1dj7n
    @user-ty7uz1dj7n 18 днів тому +1

    Bai ਤੂੰ ਤਾਂ ਹੀਰਾ ਬੰਦਾ ਬਾਈ ਮਿਲਣਾ ਬਾਈ ❤❤

  • @Ak-be6ei
    @Ak-be6ei 25 днів тому +10

    gulab bai saada down to earth , tey sidhu pra saada kadi nahi niklna dila ch , asy chal jaana ek din duniya toh , par sidhu nahi jaoga sadde dila cho #justiceforsidhumoosewala 😢💔

  • @rahulgill7342
    @rahulgill7342 25 днів тому +7

    Gulab Sidhu Bai JHOTHA ❤ Love From Gurdaspur 🚀❤️

  • @babbuyt18
    @babbuyt18 25 днів тому +7

    #justiceforsidhu😢

  • @KuldeepSingh-ob8pm
    @KuldeepSingh-ob8pm 25 днів тому +160

    22 ਜੀ ਮੈ ਥੈਇਟਰ ਕਲਾਕਾਰ ਸੀ ਪਰ ਘਰ ਦੀ ਗਰੀਬੀ ਨੇ ਮੈਨੂੰ ਮਿਸਤਰੀਆਂ ਨਾਲ ਦਿਹਾੜੀ ਕਰਨ ਲਈ ਮਜ਼ਬੂਰ ਕਰ ਦਿੱਤਾ ਮੇਰੀ ਮੱਦਦ ਕਰੋ ਗੁਲਾਬ ਵੀਰੇ

  • @Satta-wt5vn
    @Satta-wt5vn 21 день тому +6

    Kida kida rona ayea interview vekh ke sach dso 😭😭😭😭😭

  • @BaljitSingh-bo5hf
    @BaljitSingh-bo5hf 25 днів тому +5

    Tere te proud aa brother
    We proud on sidhu Moosewala

  • @BOXER-THeBLACk
    @BOXER-THeBLACk 6 днів тому

    ਸਿੱਧੂ ਨੇ ਗੁਲਾਬ ਉੱਪਰ ਚੰਗਾ ਅਸਰ ਪਾਇਆ ਤਾਂ ਹੀ ਇਹ ਵੀ ਕੁੜੀ ਨੂੰ ਭੈਣ ਕਹਿ ਰਿਹਾ ਇਹ ਚੰਗੀ ਸੰਗਤ ਦਾ ਅਸਰ ਹੈ.

  • @kamaldhindsa8953
    @kamaldhindsa8953 24 дні тому +4

    #justice sidhu mooseala

  • @sukhpreetkaur9989
    @sukhpreetkaur9989 25 днів тому +2

    ਮਿਸ ਯੂ ਸਿੱਧੂ ਬਾਈ 😭😭😭😭😭😭

  • @AmandeepSingh-cy7zx
    @AmandeepSingh-cy7zx 4 дні тому

    Legend bnda gulab sidhu

  • @mohikamsingh6342
    @mohikamsingh6342 24 дні тому +3

    #justiceforsidhumoosewala Sidhumoosewala legend 💪🏻🕊️🕊️♥️🚀🚀🚀

  • @Grewalshahpuria
    @Grewalshahpuria 25 днів тому +4

    Legend sidhu moosewala ustad ❤

  • @HarneetMaan-py5tc
    @HarneetMaan-py5tc 22 дні тому +3

    Ehni singer di interviews hoi ah kisi ne kdi bhen keh k gl ni kri❤️❤️❤️❤️jee o jatta🙏🏻🙏🏻🙏🏻🙏🏻baba hamesha khush rkhe thanau

  • @harmindersingh5148
    @harmindersingh5148 25 днів тому +3

    Gulab sidhu bhai je best nature. Best gentlemen down to earth person best human beings Gulab sidhu bhai je Kiya baat Kiya baat amazing interview 💖💘💝💝💝💝💝💝💝💝💝💖💘💘💘💘💝👍👍👍👍👌👌👌👌👌👍👌👌👌

  • @canada7230
    @canada7230 5 днів тому +1

    #justiceforsidhumoosewala

  • @skgamer744-ik6qu
    @skgamer744-ik6qu 20 днів тому +1

    ਸਿਧੂ ਬਾਅਦ ਇੱਕ ਤੂੰ ਹੀ ਹੈਂ ਵੀਰੇ ਜਿਹੜਾ ਸਿਧੂ ਦੀ ਗੱਲ ਕਰਦੈ

  • @sandhudairyfarm7005
    @sandhudairyfarm7005 26 днів тому +10

    Sidhu moosewala

  • @GurpreetSingh-pp4ln
    @GurpreetSingh-pp4ln 25 днів тому +3

    One in only Sidhu mosse wala

  • @user-vd2su3hh8c
    @user-vd2su3hh8c 23 дні тому +2

    Love you Sidhu moose wala ❤❤❤❤

  • @joravarsingh8587
    @joravarsingh8587 25 днів тому +4

    Lov u gulab and moose Wale bai

  • @ManjinderKaur-qp4gx
    @ManjinderKaur-qp4gx 24 дні тому +1

    ਬਹੁਤ ਬਹੁਤ ਵਧੀਆ ਲੱਗਿਆ ਗੁਲਾਬ ਵੀਰੇ ਨੇ ਮੈਡਮ ਨੂੰ ਭੈਣ ਕਿਹਾ ਸਾਨੂੰ ਤੁਹਾਡੇ ਗੀਤ ਬਹੁਤ ਵਧੀਆ ਲੱਗਦੇ ਜੀ ਵਾਹਿਗੁਰੂ ਤੁਹਾਨੂੰ ਤਰੱਕੀ ਬਖਸ਼ਣ ਹਮੇਸ਼ਾ ਖੁਸ਼ ਰੱਖੇ ❤❤❤❤❤❤❤❤❤❤❤❤

  • @yuvrajsidhu-wr4dd
    @yuvrajsidhu-wr4dd 25 днів тому +2

    Baleye Jahan ute bade lokan di saade siron roti chaldi- Sidhu moose wala ❤

  • @thebabarock
    @thebabarock 25 днів тому +3

    Love gulab bro ...sade sidhu de asli yaar❤❤❤❤

  • @Rmaan-ky9kn
    @Rmaan-ky9kn 25 днів тому +6

    ❤❤❤❤❤❤❤

  • @buttakhan2255
    @buttakhan2255 24 дні тому +3

    Justice for sidhu moose wala ustaad g

  • @sukhmanjotsingh7427
    @sukhmanjotsingh7427 24 дні тому +1

    ਗੁਲਾਬ ਵੀਰ ਬਹੁਤ ਹੀ ਵਧੀਆ ਹੈ ਘੈਂਟ ਜੱਟ ਚੱਕ ਦੇ ਫੱਟੇ

  • @AmandeepSingh-bu4wn
    @AmandeepSingh-bu4wn 25 днів тому +2

    ਬਹੁਤ ਵਧੀਆ ਜੀ

  • @jugrajsingh1052
    @jugrajsingh1052 25 днів тому +3

    Sidhu Bai Miss you

  • @RajinderSingh-1314
    @RajinderSingh-1314 25 днів тому +2

    Gulab sidhu and sidhu moosewala love you brother ❤

  • @HappyAstrolabe-ho4ks
    @HappyAstrolabe-ho4ks 6 днів тому

    Gulqb aor tuhade saare song bhut gaint a new song dil nhi manda ta pta nhi kinni war sundi mai din ch bhut jyada giant song a sir ❤❤

  • @Gurjeetsingh-tm6wg
    @Gurjeetsingh-tm6wg 20 днів тому +1

    Ghaint Banda yrr gulab miss you sidhu bai ❤

  • @deepgill7154
    @deepgill7154 25 днів тому +2

    Sidhu moose wala ❤

  • @n_heer18
    @n_heer18 24 дні тому +2

    Sidhu moose wala ne jehda kita dilo kita te hamesha support kita.. dil da ni maada tera sidhu moose wala 😢💔

  • @buttakhan2255
    @buttakhan2255 24 дні тому +2

    Sidhu mosewala ustaad zindabad zindabad zindabad zindabad zindabad 💪💪💪💪

  • @ManjitKaur-ev1zp
    @ManjitKaur-ev1zp 25 днів тому +6

    Justice for Sidhu Moosewala

  • @shukhnoor4742
    @shukhnoor4742 25 днів тому +3

    Miss you 😢😢😢😢sidhu😢😢😢😢😢😢😢😢😢😢😢😢😢😢😢

  • @AvinashYadav-yg1tu
    @AvinashYadav-yg1tu 25 днів тому +2

    Bhai sachi yaar love you
    Sidhu moose wala Mera Koi bhai nahin hai main to Bhai manta tha yaar onu

  • @SimranjitSingh-wl7lx
    @SimranjitSingh-wl7lx 23 дні тому +1

    Legend SIDHU MOOSEWALA ❤❤.....Miss u Bhai ❤❤❤❤❤

  • @satinderpalsingh6055
    @satinderpalsingh6055 25 днів тому +2

    Legend never die❤❤❤❤

  • @SandeepSingh-pv8jo
    @SandeepSingh-pv8jo 25 днів тому +2

    Gulaab bai end 👌👌👌

  • @RajkaurHayer
    @RajkaurHayer 24 дні тому +2

    Bhot nice a gulab Sidhu bai❤

  • @joshuamehra4140
    @joshuamehra4140 26 днів тому +7

    Gulab bhai

  • @BaljitGill-xu5oz
    @BaljitGill-xu5oz 25 днів тому +5

    Good

  • @GurjitSingh-bv9vh
    @GurjitSingh-bv9vh 24 дні тому +1

    ❤❤🎉🎉VERY NICE Gulab sidhu❤❤ Gurbi baer GAL kiti baibai❤❤❤🎉🎉

  • @user-cr2mj1uf7s
    @user-cr2mj1uf7s 25 днів тому +3

    Congratulations 🎉🎈🎉🎈🎉🎈🎉🎈🎉🎈

  • @sidhumoosewala6476
    @sidhumoosewala6476 23 дні тому +1

    Interview ta Sidhu bai lai kiti aa gulab vr ne down to earth banda❤

  • @sarwansunny398
    @sarwansunny398 25 днів тому +2

    #justiceforsidhumoosewala.,miss u sidhu 22

  • @Sukh_waraich
    @Sukh_waraich 22 дні тому +1

    Pehla banda jehda interview wali madam nu v behn ke reha dill Tu salut aa gulab veer nu ♥

  • @1981Shammi
    @1981Shammi 25 днів тому +9

    Love jhotta MOOSEWALA always

  • @karazpharmacy710
    @karazpharmacy710 25 днів тому +4

    VEERA THE BHEN KEH K INTERVIEW AA SARA REALLY FEELING VERY GOOD. EH HI PUNJABIYAT AA

  • @sundersingh4610
    @sundersingh4610 6 днів тому

    Sidhu sidhu 💯💯🙏🙏🙏👌👌

  • @user-rd7nt8tg9l
    @user-rd7nt8tg9l 24 дні тому +1

    ਹੀਰਾ ਬੰਦਾ ਗੁਲਾਬ ਸਿੱਧੂ

  • @DeepLahoria35
    @DeepLahoria35 25 днів тому +2

    Moosewala Jatt Zindabad

  • @ajeet_pbx
    @ajeet_pbx 23 дні тому +1

    Eh pinda di rooh boldi aaaaa ❤❤❤❤❤❤

  • @avtarsidhu5776
    @avtarsidhu5776 25 днів тому +8

    ਗੁਲਾਬ ਸਿੱਧੂ ਦਿਲਦਾਰ ਬੰਦਾ ਤੇ ਮੂਸੇਵਾਲੇ ਜੱਟ ਦਾ ਤਾਂ ਕੋਈ ਮੁੱਲ ਹੀ ਨੀ ਸੀ

  • @kuljeetsingh8075
    @kuljeetsingh8075 24 дні тому +1

    ਬਹੁਤ ਵਧੀਆ ਬਾਈ ਵਾਹਿਗੁਰੂ ਜੀ ਤਰੱਕੀ ਆ਼ਂ ਬਖਸ਼ਣ 🙏🏻🙏🏻

  • @endlessdeep1437
    @endlessdeep1437 5 днів тому

    Waheguru ji 🙏

  • @amandhot0420
    @amandhot0420 24 дні тому +1

    Gulab 22 ji fan aaw ਥੋਡੇ ਬੁ ਬਾਪੂ ਸ਼ਾਮ ਨੂੰ ਓਹੋ ਸੱਪਾਂ ਦੇ ਘਰਾਂ ਵਾਲਾ ਗੀਤ ਤਾ ਨੀ ਸੁਣਾਇਆ ਨਾ ਨਹੀਂ ਤਾਂ ਗਾਲਾ ਪੈਣੀਆ c ਬਾਪੂ ਤੋਂ ਸਚਿਓ ਹੁਣ ਕੈਂਟ ਬੰਦਾ ਹੋਇਆ ਗੁਲਾਬ bai

  • @preetgurdaspur2759
    @preetgurdaspur2759 25 днів тому +3

    Gulab te Sidhu veer dona di nature same aaa

  • @krishansingh3334
    @krishansingh3334 25 днів тому +5

    Hi 22 sidhu

  • @ravinderkaurgill3698
    @ravinderkaurgill3698 23 дні тому +1

    Amazingggggggg
    Bar bar bhen kehna rooh nu skoon dinda

  • @rajichouhan7863
    @rajichouhan7863 20 днів тому +1

    Justice for Sidhu moose wali bhai ji

  • @atamveergill3605
    @atamveergill3605 24 дні тому +1

    Justice for sidhu moose wala ❤

  • @Baljindersingh0006
    @Baljindersingh0006 13 днів тому

    Justice for sidhu moosa wala ji 😢

  • @RanaSandhu_
    @RanaSandhu_ 23 дні тому +1

    Miss u sidhu bai ji

  • @gill6227
    @gill6227 22 дні тому +1

    ਮੈਡਮ ਜੀ ਹੱਥ ਬਹੁਤ ਸੋਹਣੇ ਆ ਤੁਹਾਡੇ

  • @komalrani9857
    @komalrani9857 24 дні тому +1

    Gulab sindu is great

  • @kirandeepkaur931
    @kirandeepkaur931 4 дні тому

    Sirra singer

  • @nishasingh1249
    @nishasingh1249 24 дні тому +1

    Gulab bai very nice singer ❤❤❤❤❤❤❤❤❤❤❤❤❤