@@einfaches_Leben yes bro definitely ess var ta aape hoju amitoj Mann ghukkar maan saab ne acting aale siraa kr rkhya es to upar kuj ni songs ess to vadia ho ni skde jva e end gal baat a 💥💥💥💯💯❤️
@@notoriusbuntyvlogs height krke tohanu Lagda bhaari pai rhya Ae sab Director da kamaal aa Ess role lyi Pehlwan banda chahida c Te hove bhi hatta katta Maan saab moore taan vse sab fikke pai jaande ne But JAG singh ne bakamaal kamm kitta Or movies v milni chahidi Mental aali movie ch oss chooje naalo toh JAG singh fabb rhya c
Legendary actors Babbu maan❤️Jag singh❤ (Sucha❤ Ghukkar), tod den ge Records👊 Laun ge Raunka🥳.. Actress Ravneet kaur ,Gurpreet Toti or sari Cast da Vadiya kam dikh reha Trailer ch
ਬੱਲੇ ਓਏ ਸ਼ੇਰ ਜਵਾਨਾਂ ਖੇਡੀ ਜਾ ਵਿੱਚ ਮੈਦਾਨਾਂ 💯
1984 ਦੀ ਗੱਲ ਹਰ ਵਾਰੀ ਕਰਦਾ ਬੱਬੂ ਮਾਨ ਬਾਈ🐎🥷
ਪਹਿਲੇ ਦਿਨ ਦੇਖਣ ਜਾਵਾਂਗੇ 2 ਟਿਕਟਾਂ ਲੇ ਲਈਆਂ ਆਪਾ ਇੱਕ ਸਵੇਰ ਵਾਲਾ ਸ਼ੋਅ ਦੂਜਾ ਸਾਮੀ ❤
Sirra bai
Maan
ਸ਼ੇਰ ਕੱਲਾ ਹੀ ਹੁੰਦਾ ਘੁੱਕਰਾ🐎🥷🦁
Eh movie Rajasthan de surtgarh ch hoyi mere pind kol....❤❤
Siraaaa end ❤️❤️❤️❤️👌👍💯
1984 ਦੀ ਗੱਲ ਕਰਨੀ ਏ
❤❤❤❤❤❤❤ good interview Babbu Maan Saab ji❤❤❤❤❤❤❤❤❤
Jag singh ਸਿਰਾ ਲਾਊਗਾ, ਜਿਵੇਂ ਕਿਸ਼ਨੇ ਦੇ ਰੋਲ ਚ ਦੇਵ ਖਰੌੜ ਸਾਰੀ ਵਾਹ ਵਾਹ ਖੱਟ ਗਿਆ ਸੀ। ਆਵਾਜ਼ ਤੇ ਐਕਟਿੰਗ ਬਹੁਤ ਸਿਰਾ ਕੀਤੀ jag ਸਿੰਘ ਨੇ।
Bilkul Sahi 👍✅. Bahut Wadhiya Kalakaar Hai Jag Singh
@@BayAreaBiker ਹਾਂਜੀ ਵੀਰ ਸਾਰੀ ਫਿਲਮ ਚ ਖਿੱਚ ਦਾ ਕੇਂਦਰ ਰਹੂਗਾ jag ਸਿੰਘ , ਚਾਹੇ ਟ੍ਰੇਲਰ ਦੇਖ ਲਵੋ ਓਸ ਚ ਜਦੋਂ jag ਸਿੰਘ ਬੋਲਦਾ, ਸੁੱਚੇ ਦੇ ਰੋਲ ਲਈ ਬੱਬੂ ਮਾਨ ਕੋਲੋ ਟੱਕਰ ਨਹੀਂ ਦਿੱਤੀ ਗਈ ਘੁੱਕਰ ਨੂੰ। ਜਾਂ ਤਾਂ ਘੁੱਕਰ ਦੇ ਰੋਲ ਲਈ jag ਸਿੰਘ ਨੂੰ ਨਾ ਲੈਂਦੇ ਜਾਂ ਸੁੱਚੇ ਦਾ ਕਿਰਦਾਰ ਕਿਸੇ ਵਧੀਆ ਐਕਟਰ ਕੋਲੋ ਕਰਵਾਉਂਦੇ। ਇਵੇ ਫਿਲਮ ਦੇ ਲਾਸਟ ਚ ਬੱਬੂ ਬਾਈ ਕੋਲੋ jag ਸਿੰਘ ਨੂੰ ਮਰਦਾ ਦਿਖਾ ਕੇ ਕਿਰਦਾਰ ਨਾਲ ਬੇਇਨਸਾਫ਼ੀ ਹੋਊਗੀ।
@@Walkamritsar02kise hor nuu naa kehdi sehat pakjo babbu mann jag singh nalo takda ladayi karda wadia lagu dekh layi
@@rommygurm9488 ਵੀਰ ਫੈਂਨ ਹੋਣਾ ਅਲਗ ਗੱਲ ਹੈ, ਐਕਟਿੰਗ ਬਾਰੇ ਗੱਲ ਕਰਨਾ ਅਲੱਗ ਗੱਲ ਆ, ਬਹੁਤ ਗਾਇਕ ਆ ਜਿੰਨਾ ਨੂੰ ਜ਼ਿਆਦਾ ਐਕਟਿੰਗ ਨਹੀਂ ਆਉਂਦੀ। Jag ਸਿੰਘ ਇਕ ਅਦਾਕਾਰ ਆ, ਜਿਵੇਂ ਦੇਵ ਖਰੌੜ ਆ, ਦੋਵੇਂ ਗਾਇਕ ਨਹੀਂ ਆ, ਆਪਣੀ ਪਛਾਣ ਦੋਵਾਂ ਨੇ ਐਕਟਿੰਗ ਨਾਲ ਬਣਾਈ ਆ, ਨਾ ਕੇ ਗਾਇਕੀ ਨਾਲ, ਗਾਇਕ ਜੇਕਰ ਵਧੀਆ ਸਿੰਗਰ ਹੈ ਤਾਂ ਜ਼ਰੂਰੀ ਨਹੀਂ ਓਹ ਅਦਾਕਾਰ ਵੀ ਵਧੀਆ ਹੋਵੇ। Jag ਸਿੰਘ ਨੂੰ ਕਹੋਗੇ ਗਾਣਾ ਬੋਲ ਤਾਂ ਉਹ ਮਾਨ ਸਾਬ ਦੇ ਮੁਕਾਬਲੇ 0 ਹੀ ਹੋਊਗਾ ਪਰ ਗੱਲ ਐਕਟਿੰਗ ਦੀ ਹੋ ਰਹੀ ਵੀਰ
Pehla hi kitho pta lag geya y ji pehla film ta dekh lo
jag singh bai mu dek k kushi mili baki babbu maan jindabaad
Pehli movie hovegi
Jis da Hero
Te Villain
Takkar de Hone
End galbaat.
Bai Babbu Maan ❤
@@einfaches_Leben sahi keha 22 ghukkar di awaaz vich Jo gadak a oss da role poora siraa hero te poora bhari penda 22 villain 🔥🔥🔥
@@notoriusbuntyvlogs aapa ne movie
Blockbuster krni aa
@@einfaches_Leben yes bro definitely ess var ta aape hoju amitoj Mann ghukkar maan saab ne acting aale siraa kr rkhya es to upar kuj ni songs ess to vadia ho ni skde jva e end gal baat a 💥💥💥💯💯❤️
@@notoriusbuntyvlogs height krke tohanu Lagda bhaari pai rhya
Ae sab Director da kamaal aa
Ess role lyi Pehlwan banda chahida c
Te hove bhi hatta katta
Maan saab moore taan vse sab fikke pai jaande ne
But JAG singh ne bakamaal kamm kitta
Or movies v milni chahidi
Mental aali movie ch oss chooje naalo toh JAG singh fabb rhya c
@@einfaches_Leben 😂😂😂sahi keha 22
ਗੁਰਤੇਜ ਸਿੰਘ ਪਿੰਡ ਸੁਮਾਓ ਜਧੰਵ ❤❤
ਲਵ ਯੂ ਬੱਬੂ ਮਾਨ ਸਾਬ੍ਹ ਜੀ ❤❤❤❤❤
ਭੀੜ ਤੇ ਇਕੱਠ ਦਾ ਬਿਲਕੁਲ ਸਹੀ ਉਦਾਹਰਣ ਦਿੱਤੀ ,,, ਸਿਰਾਂ ਸੋਚ ਦਾ ਮਾਨ ਸਾਬ ਮਲਕ ਹੈ
ਵਾਡਰ ਤੇ ਜਿੰਨਾ ਤੱਕ ਮੁੱਕਦੇ ਨੀ ਫ਼ੌਜੀ ਓਨਾ ਤੱਕ ਮਾਨ ਦੀ ਕਲਮ ਚਲੂ ਗੀ
Jag Singh di awaaj ch kafi badak a film ch real lagda aan bolda jad
Bhrawa man to phla v foji c te man to bad v foji rehnge. Ah koi gal bni
@@abhishekverma9692😂
Punjab nu sachi age vadna chahida kyuki eh sade gurua di dharti wa
Mere Kolo Hor Wait Ni Hundi Yrr Jaldi 20Sep Aave Sirrraa Movie Aa Maan Saab Jindabad
ਸਾਡੇ ਸਕੂਲਾਂ ਤੇ ਸਾਡੇ ਹਸਪਤਾਲਾਂ ਦੇ ਉੱਤੇ ਵੀ ਇਸ ਤਰ੍ਹਾਂ ਫਿਲਮਾਂ ਬਣਨ ਕਿ ਲੋਕਾਂ ਨੂੰ ਜਾਗਰੂਤ ਹੋ ਜਾਨਾ ਔਰ ਸਰਕਾਰਾਂ ਦੀ ਵੀ ਸੁੱਤੀਆਂ ਪਈਆਂ ਹੋਸ਼ ਆ ਜਾਵੇ ਇਸ ਦੇ ਨਾਲ ਸਾਡਾ ਸਮਾਜ ਦੇ ਵਿੱਚ ਬਿਮਾਰੀਆਂ ਵਧ ਰਹੀਆਂ ਹਨ ਤਾਂ ਕਿ ਲੋਕਾਂ ਨੂੰ ਜਾਗਰੂਤ ਵੀ ਨਹੀਂ ਹਨ ਥੋੜਾ ਮੋਟਾ ਇਧਰ ਵੀ ਫਿਲਮਾਂ ਇੰਟਰਸਟ ਹੀ ਧਿਆਨ ਦੇਵੇ
Thank you 🙏🏿🙏🏿🙏🏿🙏🏿🙏🏿👏🏻👏🏻👏🏻👏🏻🦅🤝🏾🤝🏾🤝🏾🦅🦅🦅🦅👍🏻🆗
Waheguru mehar kare ❤❤
Bohut att film hai ji sucha soorma babbu maan hit hai movie hot hai 👍👍👍👍
❤ only Maan sabh de great 👍
ਘੁੱਕਰ ਦਾ ਕਿਰਦਾਰ ਕਰਨ ਵਾਲੇ ਦੀ ਘੁੱਕਰ ਦੀ ਲੁੱਕ ਚ ਬਹੁਤ ਟੌਹਰ ਆ
Bai apne fans nal bhut pyar krda bheed kehn te v tokeya patrkaar nu
Love you ❤❤❤❤❤babbu mann ji
Legendary babbu maan❤ Big Blockbuster hitt Sucha soorma🍿🎥🔜20thsep
ਬੱਬੂ ਮਾਨ ਮੇਰੀ ਜਾਨ ❤
King of industry Babbu Maan 🎉❤
ਦਿਲ ਦਾ ਹੀਰਾ ਸਾਡਾ ਮਾਨ ❤❤❤
❤ ਬੱਬੂ ਮਾਨ ❤
ਪਹਿਲੇ ਦਿਨ ਦੇਖਣ ਜਾਵਾਂਗੇ
ਅੱਤ ਅੱਤ ਅੱਤ ਅੱਤ ਅੱਤ ਅੱਤ ❤️
Babu Maan ustad ji jindabad jindabad ❤❤🎉🎉
ਮਾਨ ਸਾਹਿਬ ਜੀ ਸਰਬਜੀਤ ਚੀਮਾ ਜੀ ਨਹੀਂ ਦਿਸ ਰਹੇ ਫਿਲਮ ਵਿੱਚ ਤਾਂ ਤੁਹਾਡੇ ਨਾਲ ਆ ,,,,,,,,,,,,
Oh canada ne bai
Ohna da auna cancel ho gya
Eh producer de hath hunda
O Chad, ohde aun naal koi frq ni paiam us nu koi ni janda hun😅
@@Amandeepbuttar-ru4gnna bai sareya da yogdaan aa
@@Amandeepbuttar-ru4gncheema Saab nu bhangre Karan sab jande ...
@@Param19901 hanji bro, Me vi sunda Aya Cheema Saab nu... but aj de tym ch Ona di Fan Following nhi rhi🙁, Jive Babbu Maan di aj vi he
Congratulations maan saab g
Jag Singh what a presence,the man eclipses anyone and everyone.
ਹੋਰ ਗੱਲਾਂ ਦੇ ਗੱਲ ਬਾਈ ਦੇ ਨੋਟਿਸ ਕਰਨਾ ਵਾਲਾ ਬਾਈ ਆਪਣੇ ਯਾਰਾਂ ਨੂੰ ਨਾਲ ਰੱਖ ਦਾ bunty ਵਰਗਾ ਨਾਲ ਬੈਠ ਆ ਬੇਸ਼ਕ ਉਹ team ਦਾ ਹਿੱਸ ਨਹੀ ਪਰ ਬਾਈ ਬੁੱਬੂ ਮਾਨ ਖੱਬਾ ਸੱਜਾ ਬਾਂਹ ਨੇ ਹਰ ਥਾਂ ਦੋ ਤਿੰਨ ਪੁਰਣੇ ਪੱਕਾ ਯਾਰ ਨਾਲ ਹੁੰਦਾ
Nice 💯💯💯
Mann sabb ❤❤… bht sohne tarikee nal juwab dite … ❤️❤️❤️❤️
Babbu Maan hi sucha soorma aa hor koi nahi seta auna c mainu lagda. Maan baimaan zindbaad.🏹🌊🌪️💪🏻
Love you maan sab ji 20 nu Phila show chu he dhakk pava gie ❤❤❤❤
Great all Superhitt starcast, Team Congratulation🎉 for the Blockbuster movie 🍿
Babbu Maan Saab g ❤❤❤❤❤❤
mAAn sAAb 👌👍
ਫੋਊਲ thot ਯੂ ਹਾਵੇ satnam ਬਲਗ਼ ਨੋman ji u r good I don’t no but love you lots bro 👊
Ok TATAJI 🙏🙏🙏👏👏👏👏🆗🎉🦅🤝🏾👍🏻
Ghukkar de acting sirra 👌🏼👌🏼
Java ge bai Canada Ch v film dekhn
Babbu Maan ❤
Babbu Maan Sira Banda ❤❤
Jag Singh is upcoming super star of Punjabi industry
Bro, Already a Big Superstar now 😎 Jag Singh Cheema.. also a No1Villan of indian Cinema 📽️ Industry
Babbu Maan zindabad ❤❤
Babbu Maan 🔥 🔥
Sher kalla hi hunda khukra suad aa gia
Waiting for 20th day soo hyper
Ustaad ji ustaad🙏🙏🙏🙏
Ilove maan sab❤❤❤❤❤❤❤
Luv u ustaad jii
BABBU MAAN USTAAD ❤
Babbu maan ❤❤
Khantiya sarrey jwaab aap hi dinda 😂 👌
Love you maan Saab ji maan Saab jindabad 🔥🔥❤️❤️
ASTAAD ASTAAD hi hunda ❤❤
Chanel valiyo eh Bollywood tv actress Ravneet Kaur he.. tuc Sameeeksha oswaal likh rhe o title ch o ta ayi ni ?
Ghar Ghar putt jamde babbu maan.🌪 nahi kise ne bane jana. Nahi Reese khant wale maan di.🎯🌪👑
ਖਿੱਚ ਕੇ ਰੱਖ ਜੱਟਾ ਕੰਮ ਨੂੰ
Record tod movie banegi ahe ⭐⭐⭐⭐⭐⭐⭐
Nice babbu maan
ਬੱਬੂ ਮਾਨ ❤
Sira cheez a bhai
Babbu maan jindabaad
❤❤❤❤❤❤❤❤👍👍👍👍👍👍🔥🔥🔥🔥🔥🔥🔥🔥🔥
ਬੱਬੂ ਮਾਨ ਕਿਵੇ ਫੁਕਰਿਆ ਵਾਂਗ ਬੈਠਾ ਜਦੋ ਜੱਗ ਸਿੰਘ ਬੋਲਦਾ।
Legendary actors Babbu maan❤️Jag singh❤ (Sucha❤ Ghukkar), tod den ge Records👊 Laun ge Raunka🥳.. Actress Ravneet kaur ,Gurpreet Toti or sari Cast da Vadiya kam dikh reha Trailer ch
ਲਵ ਯੂ ਮਾਨ ਸਾਬ ❤❤❤❤❤
Jag singh v att banda
Love u ustad ji
ਅੱਤ ❤
Maan saab ❤
LEGEND BABBU MAAN ❤
LOVE YOU JATTA BAI BABBU 💪
ਪੱਤਰਕਾਰ ਤੋ ਸਵਾਲ ਹੀ ਨਹੀ ਸੀ ਅਹ ਗਯਾ ਪੁਸ਼ਣ ਲਈ ਕੋਈ. ਬੱਬੂ ਮਾਨ ਨਾਲ ਕੋਈ ਨੌਰਮਲ ਪੱਤਰਕਾਰ ਗੱਲ ਨ੍ਹੀ ਕਰ ਸਕਦਾ ?
Maan saab bhut kitaba pad de very good ..
Babbu Mann definitely is much mature while answering the questions compared to to his co artists 😊
🎉 ostad kro faal saoth nu ni hatda love you mari jaan
Nice maan saab ❤❤
Good babbu maan saab ji
❤❤
Very nice maan saab
Bai jithe vi jana sirf ek hi dilog bol dia kr sher kall hi hunda khukra super hit ho jau
Love BABBU MAAN ❤❤
Ustaad Babbu Maan 🙏
Saragarhi v auani chahidi
Jagjit bajwa....the hunter gets hunted.
Love you Babbu Bhai
Super hit filme
Love you maan saab ji
Maan saab ne smaan laya lgdaa 😅
❤❤🎉🎉
Love u maan sab g ❤