Super Interview | Simranjot Makkar ਦਾ ਆਪਣੇ ਪਿਤਾ ਨਾਲ Interview

Поділитися
Вставка
  • Опубліковано 8 жов 2024
  • Super Interview | Simranjot Makkar ਦਾ ਆਪਣੇ ਪਿਤਾ ਨਾਲ Interview
    #smtv #simranjotsinghmakkar #punjabi #smtvpunjab #punjab1984

КОМЕНТАРІ • 134

  • @aazabgaazab
    @aazabgaazab День тому +30

    ਭਰਾ ਹੀ ਲੱਗ ਰਹੇ ਓ ਜੀ 🫡🙏🏻 ਯੰਗ ਬਾਪੂ ਜੀ

  • @pritpalsingh8317
    @pritpalsingh8317 День тому +9

    ਬਹੁਤ ਵਧੀਆ ਇੰਟਰਵਿਉ ਹੈ ! ਹੂ ਬਹੂ ਤੁਸੀਂ ਆਪਣੇ ਫਾਦਰ ਦੀ ਕਾਪੀ ਹੀ ਹੋ ਮੱਕੜ ਸਾਹਬ! ਬਹੁਤ ਵਧੀਆ ਲੱਗਿਆ ਘਰੇਲੂ ਇਤਹਾਸ ਸੁਣ ਕੇ! 👍👍🙏🙏

  • @Aulakhlab
    @Aulakhlab День тому +14

    ਸਿਮਰਨਜੋਤ ਮੱਕੜ ਸਾਬ ਤੁਹਾਡੇ ਪਿਤਾ ਜੀ ਦੀ ਆਵਾਜ਼ ਤੁਹਾਡੀ ਆਵਾਜ਼ ਨਾਲ ਬਹੁਤ ਰਲਦੀ ਮਿਲਦੀ ਹੈ।

  • @user.DeepBrar
    @user.DeepBrar День тому +15

    ਸਤਿ ਸ਼੍ਰੀ ਅਕਾਲ ਬਾਪੂ ਜੀ 🙏ਵਾਹਿਗੁਰੂ ਆਪ ਨੂੰ ਤੇ ਪਰਿਵਾਰ ਨੂੰ ਇਸੇ ਤਰਾਂ ਚੜ੍ਹਦੀ ਕਲਾ ਚ ਰੱਖਣ 🙏

  • @GurdevSingh-wt8wx
    @GurdevSingh-wt8wx День тому +9

    ਮੱਕੜ ਸਾਬ ਬਹੁਤ ਚੰਗਾਂ ਲੱਗਿਆ ਇੱਕ ਸੁਲਝਿਆ ਪ੍ਵੀਵਾਰ ਕਈ ਪੁਸਤਾਂ ਤੱਕ ਘਰ ਨੂੰ ਸਵਰਗ ਬਣਾਈ ਰੱਖਣ ਦੀ ਸਮੱਰਥਾ ਰੱਖਦਾ ਹੈ। ਵਿਰਲਿਆਂ ਦੇ ਹਿੱਸੇ ਆਉਦਾਂ ਹੈ।

  • @monisingh93
    @monisingh93 14 годин тому +2

    Hale tak di best interview ❤ chardikala

  • @IqbalKhan-vh6qo
    @IqbalKhan-vh6qo День тому +8

    ਬਹੁਤ ਵਧੀਆ ਮੱਕੜ ਜੀ ਅੰਕਲ ਜੀ ਨੇ ਤਾ ਪੁਰਾਣਾ ਸਮਾਂ ਧਾਦ ਕਰਵਾ ਦਿੱਤਾ ਅਪਣੇ ਪਰਿਵਾਰ ਅਤੇ ਵਿਰਸੇ ਨਾਲ ਅੰਕਲ ਜੀ ਉਹਨਾਂ ਨੇ ਤੁਹਾਨੂੰ ਜੋੜੀ ਰੱਖਿਆ ਹੈ, ਪਰਮਾਤਮਾ ਅੰਕਲ ਆਂਟੀ ਜੀ ਉਹਨਾਂ ਨੂੰ ਲੰਬੀ ਉਮਰ ਬਕਸ਼ੇ

  • @ginderkaur6274
    @ginderkaur6274 День тому +7

    ਬਹੁਤ ਵਧੀਆ ਐਪੀਸੋਡ ਅਤੇ ਇੰਟਰਵਿਊ ਬਾਪ ਬੇਟੇ ਦੀ ਵਧੀਆ ਜੋਡੀ

  • @gurchransingh5674
    @gurchransingh5674 День тому +2

    ਧੰਨਵਾਦ ਦਿਲੋ ਸਲੂਟ ਮੱਕੜ ਵੀਰ ਸਤਿਨਾਮ ਸ੍ਰੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਪਰਿਵਾਰ ਤੇ ਜੀ

  • @gursewakbrar3463
    @gursewakbrar3463 День тому +8

    ਬਹੁਤ ਵਧੀਆ ਜੀ

  • @puneetjaswal6110
    @puneetjaswal6110 День тому +4

    🙏 v.deserving and regardful interview done. Parents are great teachers who should be preserved and highlighted in memory for life.👏👏👏👏🙏

  • @vickysinghvicky2618
    @vickysinghvicky2618 День тому +4

    ਬਹੁਤ ਵਧੀਆ ਗੱਲਬਾਤ ਪਿਉ ਪੁੱਤ ਦੀ ❤

  • @gurpreet927
    @gurpreet927 День тому +3

    ਸਤਿ ਸ੍ਰੀ ਆਕਾਲ ਅੰਕਲ ਜੀ ਅਤੇ ਮੱਕੜ੍ਹ ਵੀਰੇ
    ਬਾਬਾ ਨਾਨਕ ਚੜ੍ਹਦੀ ਕਲਾ ਵਿੱਚ ਰੱਖੇ

  • @Ghumanji
    @Ghumanji День тому +5

    Good on you simran paji
    Stay blessed

  • @professionalstudiokartar
    @professionalstudiokartar День тому +1

    Makkar saab Ajj Da Interview Piaya,r ishq, mohaba,t itfaak,adab, adaab,liyakat naal Bharpoor labrez c Sachi Dil Khush hoya ji

  • @jagtarSinghdhaliwal-nu6su
    @jagtarSinghdhaliwal-nu6su День тому +3

    SAT SHRI AKAAL BAPU JI NU TE SM MAKKAR VEER NU VI DHANVAAD JI BAHUT BADIA TAREEKE NA DUKHANT BIAN KITA GALBAT KITI.

  • @bw8dm
    @bw8dm День тому +1

    ਬਹੁਤ ਹੀ ਮਿਹਨਤੀ ਅਤੇ ਸਿਆਣਾ ਪਰਿਵਾਰ ਹੈ ਤੁਹਾਡਾ

  • @mannkotala4293
    @mannkotala4293 День тому +3

    ਬਾਪੂ ਜੀ ਓਹ ਤੁਹਾਡਾ ਹੀ ਬੇਟਾ ਏ ਤੁਸੀਂ ਸਾਡੇ ਸਾਡੇ ਕਰਨ ਨਾਲੋਂ ਆਪਣੇ ਆਪਣੇ ਕਰਦੇ ਤਾਂ ਜ਼ਿਆਦਾ ਚੰਗੇ ਲਗਦੇ

  • @pklp77
    @pklp77 День тому +2

    ਆਪਣੇ ਮਾਤਾ-ਪਿਤਾ ਦਾ ਆਦਰ ਕਰਨ ਵਾਲੇ ਹੀ ਸਫਲ ਅਤੇ ਖੁਸ਼ ਹਨ 🙏🏻

  • @user-nv2oi3q
    @user-nv2oi3q День тому +4

    Waheguru ji mehar rakhe tuhade te tuhade parivaar te 🙏

  • @manjitpal1156
    @manjitpal1156 День тому +3

    Sat. Sri. Akal. G.
    Great. Sir. ❤

  • @ParamjitBhinder-cb2nh
    @ParamjitBhinder-cb2nh День тому +1

    Awesome interview 👏 Sat shiri Akal both of you 🙏🙏

  • @iSHAANSharma786
    @iSHAANSharma786 23 години тому

    ਵਾਹਿਗੁਰੂ ਜੀ ਤੰਦੁਰੁਸਤੀ ਬਖਸ਼ਣਾ ਜੀ ਸਾਰੇ ਪਰਿਵਾਰ ਨੂੰ ਭੂਤ ਸੋਨੀ ਜੋੜੀ ਪੀਓ ਪੁਤ ਦੀ❤❤❤❤❤

  • @prabhsingh9838
    @prabhsingh9838 День тому +5

    ❤sat Sri akal verra

  • @rajlubana
    @rajlubana 10 годин тому

    Bht khoobsurat lag reha Peo Putt nu iko screen te dekh k Waheguru 🙏 khush rakhn eda hi tuhanu

  • @dilbagsingh6357
    @dilbagsingh6357 2 години тому

    ਬਹੁਤ ਸੋਹਣਾ ਕੰਮ ਕਰ ਰਹੇ ਓ ਮੱਕੜ ਸਾਹਬ।

  • @dalvirsingh3333
    @dalvirsingh3333 День тому

    ਸਤ ਸ੍ਰੀ ਆਕਾਲ ਜੀ , ਬਾਪੂ ਜੀ ਦੀ ਗੱਲਬਾਤ ਬਹੁਤ ਵਧੀਆ ਜੀ ❤❤❤❤❤

  • @gundabadmash4062
    @gundabadmash4062 День тому

    A pround father and son moment, very happy for you young brother. WMK.

  • @dhaliwalpb3116
    @dhaliwalpb3116 День тому +3

    ਬਾਪੂ ਤਾਂ ਮੱਕੜ ਬਾਈ ਘੈਂਟ ਪਿਆ 🤣🙏

  • @surjeetmuktsar9514
    @surjeetmuktsar9514 День тому +4

    ❤ nice paji ❤

  • @harmandhillon3710
    @harmandhillon3710 День тому

    Great interview Makkar veere💯👌👏🏼… proud of you for doing this👏🏼💯👌

  • @chanansingh7180
    @chanansingh7180 День тому

    Makkar saihb
    Bahut vadia
    Bahut hee vadia
    ❤❤❤❤❤
    Vala interview
    Rabb mehar kare

  • @jaswantyysingvdr4482
    @jaswantyysingvdr4482 День тому +6

    Sat Sri akal ji

  • @nirvailgill1615
    @nirvailgill1615 День тому

    ਮੱਕੜ ਸਾਬ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਸਦਾ ਖੁਸ਼ ਰੱਖੇ 🙏🙏🙏🙏🙏❤️

  • @manpreetbrar2394
    @manpreetbrar2394 День тому +1

    This is indeed exhilarating interviewing someone who is so close to you. Reminds me about conversation I used to have with my father ti know about my forefathers and their struggles and living in their own times. Look forward to more such conversation on your channel.

  • @manjeetdeol
    @manjeetdeol День тому +1

    Makar Saab happy to see your father

  • @kuldipkaur5525
    @kuldipkaur5525 День тому

    Nice interview God bless you

  • @rajbirkaur6503
    @rajbirkaur6503 День тому

    Very nice interview veerji . Waheguru ji tuhade parivar te mehar bhareya hath rakhan ji 🙏🏻
    Time da pta e nhi lgeya sundeya ❤❤❤

  • @bhatsikh3191
    @bhatsikh3191 23 години тому

    ਪਿਆਰੇ ਵੀਰ ਜੀ ਅਖੀਰਲੇ ਪੰਜ ਮਿੰਟ ਮੁਲਾਕਾਤ ਦੇ ਬਹੁਤ ਵਧੀਆ ਲੱਗੇ ਚੰਗਾ ਲੱਗਾ ਤੁਸੀਂ ਇਕ ਆਮ ਇਨਸਾਨ (ਆਪਣੇ ਪਿਤਾ ਜੀ) ਦੇ ਨਿੱਜੀ ਜਿੰਦਗੀ ਦੇ ਤਜਰਬਿਆਂ ਨੂੰ ਸਾਂਝਾਂ ਕੀਤਾ ਹੈ, ਜਲੰਧਰ ਦੇ ਮਹਾਸ਼ਾ ਹਿੰਦੀ ਅਖਬਾਰ ਵਾਲਿਆਂ ਨੇ ਉਸ ਸਮੇਂ ਹਿੰਦੂ ਸਿੱਖਾਂ ਵਿੱਚ ਬਹੁਤ ਦੂਰੀ ਬਣਾਉਣ ਦੀ ਕੋਸ਼ਿਸ਼ ਕੀਤੀ, ਕਦੀ ਸਮਾ ਮਿਲੇ ਤਾਂ ਪੁਰਾਣੇ ਅਖਬਾਰਾਂ ਤੇ ਰੀਸਰਚ ਕਰਕੇ ਇਸ ਪੱਖ ਨੂੰ ਵੀ ਉਜਾਗਰ ਕਰੋ ਜੀ, ਧੰਨਵਾਦ ਜੀ

    • @SukhjinderSingh-wu6sc
      @SukhjinderSingh-wu6sc 19 годин тому

      ਉਹਨਾਂ ਵੀ ਕੀ ਖੱਟਿਆ, ਜਗਤ ਨਰਾਇਣ ਵੀ ਅਤੇ ਰਮੇਸ਼ ਵੀ ਆਪਣੀ ਕੀਤੀ ਦਾ ਫਲ ਭੋਗ ਗਏ .

  • @tejindersingh9063
    @tejindersingh9063 День тому +4

    Sat shri akal ji bapu tohda beta bhot vadia sikha de masle di gl krda g

  • @kps2261
    @kps2261 23 години тому

    Simran veer bhut bhut pyar dilo❤❤

  • @gurjeetbagri9692
    @gurjeetbagri9692 День тому +1

    Thenks uncle ji

  • @varinderkaur2461
    @varinderkaur2461 День тому +2

    V nice interview 👍💯🙏

  • @gurjeetsingh6912
    @gurjeetsingh6912 День тому +1

    ਮੈਨੂੰ ਲਗਦਾ ਏਹ ਗੱਲ ਬਾਤ ਓਹਨਾਂ ਲਈ ਕੀਤੀ ਮੱਕੜ ਨੇ ਜਿਹੜੇ ਕਹਿੰਦੇ ਆ ਕਿ ਮੱਕੜ ਸਰਕਾਰ ਦੇ ਟੁਕੜਿਆਂ ਤੇ ਜਿੰਦਗੀ ਬਸਰ ਕਰ ਰਿਹਾ,,,,,, ਇਹਨੇ ਇਹ ਦਸਿਆ ਕਿ ਮੈ ਆਰੇਗੇਰੇ ਘਰ ਤੋਂ ਨਹੀਂ ਆ

  • @gurnaibbrar8583
    @gurnaibbrar8583 День тому +1

    Bai. Ji. Bhot. Vadeaa. Upralla

  • @gursharansingh9557
    @gursharansingh9557 День тому +4

    ਸਤਿ ਸ੍ਰੀ ਅਕਾਲ ਜੀ

  • @gurbindersingh313
    @gurbindersingh313 27 хвилин тому

    Maker ji sat s akal I am same age your dad I like this dissection I am in USA last 35 years but I watch your show thanks

  • @jaspalsingh150
    @jaspalsingh150 День тому

    Very interesting. Good idea.

  • @mehaksandhu3552
    @mehaksandhu3552 День тому

    ਵਾਹਿਗੁਰੂ ਜੀ

  • @gupzkahlon2482
    @gupzkahlon2482 День тому +4

    👍

  • @sandeepsharma1071
    @sandeepsharma1071 День тому

    Makkar Saab... Salute to you

  • @MangatRam-p7z
    @MangatRam-p7z День тому +2

    Bapuji ke darshan karke bahut Khushi Mili g

  • @RakeshKumar-kz7ic
    @RakeshKumar-kz7ic День тому

    God bless veer ji ldh❤❤❤❤❤

  • @palpatrewala
    @palpatrewala День тому

    ਬਹੁਤ ਅਪਣੱਤ ਨਾਲ ਲਬਰੇਜ਼ ਲੱਗੀ ਮੁਲਾਕਾਤ ਸ਼ਾਇਦ ਪੱਤਰਿਆਂ ਵਾਲਾ ਕਰਕੇ ਕਿ ਭਾਜੀ ਨੇ ਦੱਸਿਆ ਕਿ ਕੁਝ ਸਾਲ ਓਥੇ ਰਹੇ,ਸਾਡੇ ਬਜੁਰਗ ਵੀ ਪਾਕਿਸਤਾਨ ਦੀ ਸੰਤਾਂਪੀ ਵੰਡ ਦੇ ਤਸੀਹੇ ਕੱਟ ਅਖੀਰ ਪਤਰੇ ਵਾਲਾ ਜਮੀਨ ਅਲਾਟ ਹੋਈ ਤੇ ਅੱਜ ਤੱਕ ਪਿੰਡ ਨਾਲ ਸਾਝ ਆ,ਦਰਸ਼ਨ ਸਿੰਘ ਟਾਇਰਾਂ ਵਾਲੇ ਮਲੋਟ ਤੋਂ,ਉਹ ਵੀ ਪਤਰੇ ਵਾਲਾ ਦੇ ਹੀ ਹਨ,ਸੋ ਬਹੁਤ ਚੰਗਾਂ ਲਗਿਆ ਸੁਣ ਕੇ

  • @BaljeetKaur-sw6di
    @BaljeetKaur-sw6di День тому +1

    Gbu both💕❤️🙏

  • @vickyvickt1477
    @vickyvickt1477 День тому

    Bhut bdia miss you my dad 😢😢😢❤❤

  • @yogeshjaggi4983
    @yogeshjaggi4983 День тому

    Very good podcast lv u makker paji

  • @jaswindersingh-wd7sc
    @jaswindersingh-wd7sc День тому +1

    Sat shri akal veer ji vadeya lg reha hona apne putter naal interview karke

  • @gurdevsingh-zc5xw
    @gurdevsingh-zc5xw День тому

    Kmal hai bai pira putter di awaz nhi pehchan hundi bahut wadhia simranjit ji

  • @davinderkaurdhaliwal8210
    @davinderkaurdhaliwal8210 День тому +1

    Nice very nice

  • @upinderjitsingh3807
    @upinderjitsingh3807 День тому +2

    Your dad & me are same age. Same situations we went through.

  • @tarlochangill4119
    @tarlochangill4119 День тому

    ਸਤਿ ਸ਼੍ਰੀ ਅਕਾਲ ਬਾਪੂ ਜੀ ❤🙏🏽

  • @BhupinderSingh-ov8ps
    @BhupinderSingh-ov8ps День тому +2

    Good

  • @gurnaibbrar8583
    @gurnaibbrar8583 День тому +1

    Good. Ji

  • @khuuuh-hu7ck
    @khuuuh-hu7ck День тому

    waahh very good bai

  • @jagmeetsingh9973
    @jagmeetsingh9973 День тому

    Good job ji

  • @amansandhu775
    @amansandhu775 День тому

    Very good 👍👍👍👍

  • @LakhwinderGill-rl2hc
    @LakhwinderGill-rl2hc День тому +2

    Bhaut changa lagea

  • @1981Shammi
    @1981Shammi День тому

    Makkar Saab…:u keep ur Bappu 2young bro…..bless you both makkar’s

  • @baljitbiring4130
    @baljitbiring4130 День тому

    Very.good. job

  • @tanveer07singh
    @tanveer07singh День тому

    Good work makkar sabb

  • @vakeel795
    @vakeel795 День тому

    Good father

  • @UttamSinghSidhu
    @UttamSinghSidhu День тому

    Very nice

  • @user-qh5cv7zf9f
    @user-qh5cv7zf9f День тому

    Good Job

  • @Singh-ik1qc
    @Singh-ik1qc День тому

    Bohat karma Wale o,,,jo maapea de jeonde hoe,, eh time eh moka thonu mileaa,,,
    Wrna jdo tk banda kamyaab hunda ,,ta maape chle jaande ne,,😑,,,
    Nywz brother God bless you 💐❤

  • @nitpalsinghguliani
    @nitpalsinghguliani День тому

    Mama ji ❤❤❤❤

  • @mangalsingh6049
    @mangalsingh6049 День тому +1

    👍👍👍

  • @inderjeetkaur3112
    @inderjeetkaur3112 День тому +1

    🙏🏼🙏🏼🙏🏼

  • @peterbassi6869
    @peterbassi6869 День тому

    Vary nice

  • @BKK454
    @BKK454 День тому

    Dill kamb gyea bhaji
    Adan de kissse sadde nana ji vi dassyea krde san 😢 💔

  • @PENDU.JATT.LIFE1350
    @PENDU.JATT.LIFE1350 День тому

    Nice❤❤

  • @BaljinderDhaliwal-f2m
    @BaljinderDhaliwal-f2m День тому

    🙏🏻🙏🏻👍

  • @pranabgill1310
    @pranabgill1310 День тому

    8:11 honest man, first time I have heard someone who migrated from Pakistan saying this. Otherwise jo wi pakistan toh aya hunda...ohdi 100 kille zameen si.5 cara si ..sona dab ke aye si....

  • @Tangovlog_CHD
    @Tangovlog_CHD День тому +2

    Sade Dade par Dade chak 39 40 Tey 41 tehsil Sherawali zila Sargodha Pakistan day sey khokhara Day pind sey sare army officer sey Tey pehalwan ve sey mere par Dade nu shtarteyah loka Ney Goli mare yaha sey captain army officer sey fair ve goliya mareyah sey ohna Ney bohat khune kharabga hoya sey bohat nuksaan karwaya sey wad day time bohat goliya chliyah sey par Dade Da sanskar Amritsar army camp vich hoya sey naam Nihal Singh khokhar Nanak Singh khokhar Tey variyam Sikh khokhar khajan Singh khokhar sare army officer sey Hun chandigarh vich rahande Ney

  • @karanbirsingh631
    @karanbirsingh631 День тому

    ❤❤❤❤❤

  • @amrindersingh-dl7gm
    @amrindersingh-dl7gm 5 годин тому

    🙏🙏

  • @KingSingh-s3b
    @KingSingh-s3b День тому

    🙏🏻🙏🏻

  • @mittiputtmajhail2960
    @mittiputtmajhail2960 День тому

    Sahi gall k jiyada Arora baradari Lehnde PB ch Jehlum dariya to pashim wal hi si. Sargodha, Chinot, Mianwali and Jhang etc. Damodar jisne sabh to pehla Heer da kissa likhiya te oh Gulati jaat da Arora si, Oh vi jhang sial da si te apne kisse ch dasda k Naam Damodar Jaat Gulati etc ja Aakh Damodar akhi dithi jo naal saletrhi bitti. He claims he saw the affair of Heer Ranjha himself alive. Nice interview. Sanjhe pariwar di jiwni. Yaar, tusi mehnati log ho te business tuhade blood ch jive kheti sade jatta kol hundi. Pishli 3 pirhia ne kheti ni kitti, Sarkari jobs kittia par fir vi jaddi jamin naal hor jamin vi jori. Aj USA ch vi ji karda k kheti lai jamin kharida, par ithe kheti is like a business and Agri land is expensive in CA.

  • @sidhusidhu6811
    @sidhusidhu6811 День тому

    ❤❤❤❤🎉🎉🎉🎉❤❤🎉🎉

  • @manrajsinghsingh3341
    @manrajsinghsingh3341 День тому

    🙏🙏🙏🙏

  • @davinderkaur4392
    @davinderkaur4392 День тому

    Asi sargodha distt de hnn ji

  • @mittiputtmajhail2960
    @mittiputtmajhail2960 День тому

    Sorry Sir, Ih galt k 64-65 ch bachhia nu nahi si parondhe. Sadi family ch us time vi bachia Doctor, Professor ja teacher bannia si. Mujhara nahi Mushiara hunda ja kavi Darbar.

  • @JaswinderKaur-iu2vc
    @JaswinderKaur-iu2vc День тому

    V nice bap put de walo jesi awaz ea

  • @punjabiludhiana332
    @punjabiludhiana332 День тому

    🙏🙏🙏🙏🙏

  • @Dhillon00086
    @Dhillon00086 День тому

    32:50 similar stories my father told me

  • @Parv0722
    @Parv0722 День тому +1

    Jarnail Singh Bhinderwale nu chchida c ke oh Golden Temple ton bahar a janda. Kise ground vich chla janda. Othe jaake lad da...

  • @DevenderSingh-u8z
    @DevenderSingh-u8z День тому

    Wadiya laga uncle ji nu sun ke

  • @gurjeetsingh5877
    @gurjeetsingh5877 День тому +1

    ਬਹੁਤ ਔਖੀ ਹੈ ਇੰਟਰਵਿਊ ਕਰਨਾ ਆਪਣੇ ਬਾਪੂ ਨਾਲ,,

  • @parmindersinghnambardar1314
    @parmindersinghnambardar1314 День тому +1

    Makkar saab ki gal koi hor nhi milya, ghre hi lug gye interview karn, next family member kon ho sakda

    • @Hss-jb1vk
      @Hss-jb1vk День тому +2

      Matlb Hatna ni chwal marno
      Ohna Ghar samjhdar log haige ne Ta lai k aye ne Camre agge
      Respect Makkar saab and Father 🙏

    • @HarpreetSingh-l8l
      @HarpreetSingh-l8l День тому +1

      ​@@Hss-jb1vkbai e bheda samjay nhi ja sakdya munnya ja sakdya

    • @parmindersinghnambardar1314
      @parmindersinghnambardar1314 День тому

      @@Hss-jb1vk ok, sorry sir, mere kahn da eh matlab nhi c

    • @Deepak.arora48
      @Deepak.arora48 День тому

      Parminder murkh banda

  • @nishanpandher9950
    @nishanpandher9950 День тому

    Menu meriya 6 pediya de naam yaad a