ਕੀ ਗੁਰਸਿਖਾਂ ਨੂੰ ਕੰਜੂਸ ਹੋਣਾ ਚਾਹੀਦਾ ਹੈ? ਦੌਲਤ ਕਮਾਉਣ ਅਤੇ ਬਚਾਉਣ ਦੇ ਤਰੀਕੇ ਸਿਖੋ। How to Maximize Profit

Поділитися
Вставка
  • Опубліковано 29 вер 2024
  • PayPal/Credit: www.gurmatbibek...
    Wire Transfer Information:
    Account Holder: Gurmat Bibek Media
    Account Number: 5037390
    Branch Address: 9085 Airport Rd, Brampton, ON L6S 0B8
    Institution Number: 004
    Swift Code: TDOMCATTTOR
    Email Transfer: gurmatbibekmedia@gmail.com
    For more content by Gurmat Bibek Sevadaars please visit:
    www.gurmatbibek...
    / gurmat-bibek
    / gurmat-bibek-daily
    / gurmatbibek

КОМЕНТАРІ • 59

  • @RavinderSingh-bt3zk
    @RavinderSingh-bt3zk Рік тому +14

    ਵਾਹਿਗੁਰੂ ਵਾਹਿਗੁਰੂ ਕਿਆ ਕਹਿਣੇ ਸਿੰਘੋ। ਰੱਬ ਤੁਹਾਨੂੰ ਹੋਰ ਚੜ੍ਹਦੀ ਕਲਾ ਬਖਸ਼ੇ। ਗੁਰਮਤਿ ਸਿਖਾਉਣ ਦਾ ਐਹੋ ਜਿਹਾ ਸੋਹਣਾ ਤਰੀਕਾ ਕਿਤੇ ਨਹੀਂ ਦੇਖਿਆ। ਧਨ ਨੇ ਭਾਈ ਸਾਹਿਬ ਜੀ ਜਿਨਾ ਦੀ ਕਲਮ ਚੋਂ ਗੁਰਮਤਿ ਗਿਆਨ ਫੁੱਟ ਫੁੱਟ ਪੈਂਦਾ। ਸਚਖੰਡ ਬੈਠੇ ਵੀ ਪੰਥ ਦੀ ਸੇਵਾ ਕਰੀ ਜਾਣ। ਕੋਈ ਨਹੀਂ ਸਾਹਨੀ ਓਹਨਾ ਦਾ🙏🙏

  • @jaswantgill8350
    @jaswantgill8350 Рік тому

    Waheguru ji

  • @Sukhwinder5567.
    @Sukhwinder5567. Рік тому +6

    ਵਾਹਿਗੁਰੂ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ।
    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ।
    🙏🏼🙏🏼🙏🏼🙏🏼🙏🏼

  • @mandmand9107
    @mandmand9107 Рік тому +4

    SATNAM waheguru ji bahut vadia vichar ji

  • @sukhwindersarkaria6573
    @sukhwindersarkaria6573 Рік тому +3

    Very nice video thanks ji 🙏 ❤

  • @sukhjinder5844
    @sukhjinder5844 Рік тому +3

    As Always love your videos❤

  • @tanbirsingh777
    @tanbirsingh777 Рік тому +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @gurbar_akall9639
    @gurbar_akall9639 Рік тому +3

    😂😂😂 wahh ji wahh

  • @jaidevsinghmanjeliya6564
    @jaidevsinghmanjeliya6564 Рік тому +1

    Share market vich invest karna ..gurmat maryada de hisab nal tik h ya nhi

  • @nanaklekh
    @nanaklekh Рік тому +4

    Dhan Dhan Gursikh Pyaario 🥰 🙏 ❤️

  • @RajinderSingh-ll2zc
    @RajinderSingh-ll2zc 2 місяці тому

    ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤❤❤❤❤❤

  • @sevaks9550
    @sevaks9550 Рік тому +2

    💐💐🌻🥛🐝💰🙏

  • @JaswinderKaur-xm1wx
    @JaswinderKaur-xm1wx 7 місяців тому +1

    WaheGuru Ji

  • @gurjindersinghjammu
    @gurjindersinghjammu Рік тому +1

    ਦਾਤਾਰ ਪਿਤਾ ਜੀ ਤਰਸ ਕਰਨ
    ਧੰਨ ਧੰਨ ਗੁਰੂ ਰਾਮਦਾਸ ਪਾਤਿਸ਼ਾਹ ਜੀਉ ਮਾਹਰਾਜ✨✨❤️❤️

  • @narinderkaur5644
    @narinderkaur5644 Рік тому

    ਧੱਨ ਧੱਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜਿਉ ਮਹਾਰਾਜ 🙏🙏🌼🌺🌸🌸🌺🌼🙏🙏👏🏼👏🏼👏🏼👏🏼👏🏼👏🏼👏🏼👏🏼

  • @rupinderkour2207
    @rupinderkour2207 Рік тому +1

    Bahut bahut bahut informative video bahut bahut dhanvaad dhan sache patshah

  • @gagansingh9826
    @gagansingh9826 Рік тому +1

    Dhan Waheguru ji Dhan Waheguru ji Dhan Waheguru ji ❤️❤️❤️❤️❤️🙏🙏🙏🙏🙏

  • @KaramjeetkaurSidhu-qt3zr
    @KaramjeetkaurSidhu-qt3zr Рік тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏

  • @DiljeetSingh-j4e
    @DiljeetSingh-j4e Рік тому

    Waheguru ji khalsa waheguru ji ki fateh. Waheguru ji m tuhade to eh puchna k jida asi truck driver ha te tuhanu pta hi a ke driver da time schedule kida da hunda te amrit vela sambna bhot okha ki sanu eh km chd dena chahida jis krke nam japna sikhi kmoni ani tough hove sanu ki karna chahida

  • @jaskaransingh7840
    @jaskaransingh7840 Рік тому +1

    ਸੁਕਰਨੇ ਹੋਵਣ ਆਪ ਜਿਆ ਦੇ ਜੀ ❤

  • @jobansingh9302
    @jobansingh9302 Рік тому +1

    ਵਾਹਿਗੁਰੂ ਜੀ ਬਹੁਤ ਵਧੀਅਾ

  • @HarpreetSingh-kh9bp
    @HarpreetSingh-kh9bp Рік тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਜੀ
    ਗੁਰੂ ਸਾਹਿਬ ਆਪ ਜਿਆਂ ਨੂੰ ਹੋਰ ਬਾਲ ਬਖਸ਼ਨ ਹਰ ਪੱਖੋਂ ਦੀ .....ਸਾਨੂੰ ਅਲਪੱਗ ਲੋਕਾਂ ਨੂੰ ਭੀ ਪ੍ਰੈਕਟੀਕਲ ਗੁਰਮਤਿ ਜ਼ਿੰਦਗੀ ਜਿਓਨੀ ਆ ਜਾਵੇ

  • @rupinderjatt3205
    @rupinderjatt3205 Рік тому

    Mai daswand deh dinda a par mai kanjoos a koi jma di maar da chakker ta na pau ja hor paap

  • @jivikanchu7981
    @jivikanchu7981 Рік тому +1

    Waheguru ❤️🙏

  • @jasbirkaurmalhi4968
    @jasbirkaurmalhi4968 Рік тому +1

    🙏🙏🙏🙏❤️🙏

  • @Amarjotsinghvlogs
    @Amarjotsinghvlogs Рік тому +1

    🙏💯

  • @DavinderSingh-gu8rc
    @DavinderSingh-gu8rc Рік тому

    ਸਤਿਨਾਮ ਸਤਿਨਾਮ ਸਤਿਨਾਮ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @SukhdevSingh-kf3lr
    @SukhdevSingh-kf3lr 9 місяців тому

    Waheguruji Waheguruji ❤

  • @gurjeetsingh8937
    @gurjeetsingh8937 Рік тому

    Waheguru ji 🙏🙏

  • @nishanpunjabi
    @nishanpunjabi Рік тому +1

    ਬਹੁਤ ਬਹੁਤ ਧੰਨਵਾਦ ਜੀ

  • @mankanwarsingh1616
    @mankanwarsingh1616 Рік тому

  • @ramandeepsingh6675
    @ramandeepsingh6675 Рік тому +1

    Waheguru ji

  • @rajkaur2577
    @rajkaur2577 11 місяців тому

    Waheguru ji💙🙏

  • @Singh-kb8dc
    @Singh-kb8dc Рік тому +1

    ❤🙏

  • @inderkaur6857
    @inderkaur6857 Рік тому

    guru pyaro main ik swal puchna chahuni aa k apne ch koi v improvement leoni hove sanu ki krna chahida jive k study de base te lalo je koi padai vech hoshiar nhi aa pr kde eda da tym aa jnda k os nu vdia grades lene hi pene aa koi situation eda di ban jndi aa fir ki krna chahida hai gur saab da asra kive lena chahida jis nl satgur banh fad len kyuki kyi war eho jiyan chizan v ho jndia ne jina di koi aas nai hundi jawab jrur dyo ji mere es swaal da

    • @PreetSingh-pp5rb
      @PreetSingh-pp5rb Рік тому

      Japji Sahib, Sukhmani Sahib ji da path kro har roj Waheguru ji 🙏

  • @majheaale
    @majheaale Рік тому +1

    ਖ਼ਾਲਸਾ ਜੀ ਕਾਮ ਵਾਸ਼ਨਾ ਨੂੰ ਵਸ ਵਿੱਚ ਕਿਵੇਂ ਕਰੀਏ

    • @RanjitSingh-sl6mj
      @RanjitSingh-sl6mj Рік тому

      ਦੇਖ ਪਰਾਈਆ ਚਗੀਆ ਮਾਞਾ ਭੈਣਾ ਧੀਆ ਜਾਣੈ ਇਸ ਪਁਗਤੀ ਨੂੰ ਯਾਦ ਰਖਿਉ

    • @PreetSingh-pp5rb
      @PreetSingh-pp5rb Рік тому

      ​@@RanjitSingh-sl6mjWaheguru ji, sirf giyaan naal ja glla naal gal nhi ban di hundi , practical DSO ohna nu 🙏

    • @thesilenthell
      @thesilenthell 2 місяці тому

      Waheguru g simran Karo simran karn naal vasna ape hi khatam ho jandi hei

  • @sardarkamalpreetsingh9926
    @sardarkamalpreetsingh9926 Рік тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
    ਖਾਲਸਾ ਜੀ ਸਾਡਾ ਕੋਈ ਖਾਸ ਨਜ਼ਦੀਕੀ ਉਹ ਬਾਣੀ ਤਾ ਬਹੁਤ ਪੜਦੀ ਹੈ । ਉਹਨਾਂ ਦਾ ਘਰ ਨਵਾ ਨਵਾ ਬਣਿਆ ਪਰ ਪੂਰੀ ਤਰ੍ਹਾਂ ਤਿਆਰ ਨੀ ਭਾਵ ਕੇ ਪਲਸਤਰ ਨਹੀ ਕੀਤਾ। ਉਹਨਾਂ ਘਰ ਵਿੱਚ ਰਿਹਾਇਸ਼ ਕੀਤੀ ਹੋਈ ਹੈ। ਮਾਤਾ ਜੀ ਸੈਚੀ ਤੋ ਸਹਿਜ ਪਾਠ ਕਰਦੇ ਨੇ ਪਰ ਉਹ ਸੈਚੀ ਨੁੰ ਜਿੱਥੇ ਪਾਠ ਕਰਦੇ ਹਨ ਉਥੇ ਹੀ ਛੱਡ ਦਿੰਦੇ ਹਨ। ਜਿਵੇਂ ਕਿ ਰਸੋਈ, ਵਿਹੜਾ ਅਤੇ ਦੁਕਾਨ ਆਦਿ ਜਦ ਅਸੀ ਉਹਨਾਂ ਨੂੰ ਟੋਕਦੇ ਹਾ ਕਿ ਸੈਚੀ ਦਾ ਇੱਕ ਜਗਾ ਪ੍ਰਕਾਸ਼ ਕਰਨ ਤਾਂ ਉਹ ਆਖਦੇ ਹਨ ਜਦ ਵਾਹਿਗੁਰੂ ਜੀ ਸਾਡਾ ਘਰ ਤਿਆਰ ਕਰਨ ਗੇ ਫਿਰ ਇੱਕ ਜਗਾ ਤੇ ਪ੍ਰਕਾਸ਼ ਕਰਾ ਗੀ ਤੁਹਾਡਾ ਇਸ ਬਾਰੇ ਕੀ ਖਿਆਲ ਹੈ ਜ਼ਰੂਰ ਜਵਾਬ ਦਿਉ।🙏

    • @hkaur1642
      @hkaur1642 Рік тому

      ਪਾਠ ਕਰਕੇ ਪੋਥੀ ਸਾਹਿਬ ਨੂ ਸਤਿਕਾਰ ਸਹਿਤ ਕਿਸੇ ਉੱਚੀ ਸਾਫ ਜਗ੍ਹਾ ਤੇ ਰਖਣਾ ਚਾਹੀਦਾ ਜਿੱਥੇ ਕਿੱਥੇ ਨਹੀਂ ਛਡਣਾ ਚਾਹੀਦਾ। ਗੁਰਬਾਣੀ ਦਾ ਸਤਿਕਾਰ ਕਰਨਾ ਸਿੱਖ ਦਾ ਪਰਮ ਫਰਜ਼ ਹੈ। ਅਤੇ ਨਾ ਹੀ ਗੁਰਬਾਣੀ ਦਾ ਨਿਰਾਦਰ ਹੁੰਦਾ ਬਰਦਾਸ਼ਤ ਕਰਨਾ ਚਾਹੀਦਾ। ਆਪ ਚੁੱਕ ਕੇ ਪੋਥੀ ਸਾਹਿਬ ਉਪਰ ਰਖ ਦੇਣੇ ਚਾਹੀਦੇ।

  • @AatamNaad
    @AatamNaad Рік тому +1

    waheguru

  • @sr3048
    @sr3048 Рік тому +1

    🙏🙏

  • @DeepSingh-qs6bz
    @DeepSingh-qs6bz Рік тому

    Dhan dhan dhan waheguru ji waheguru ji 1❤❤❤❤❤

  • @rggameing2951
    @rggameing2951 Рік тому

    Je mai ek 13 sall da bacaha ha ma roj japaji shaib ata rehras sahib da path karda ha par kai var meto galti nal gutka shib band ho janda ha atea meno pata nahi chada ke ma kith path kar reha se is wich ma sara path fer to shro kar landa ha ki a sahi hai

    • @PreetSingh-pp5rb
      @PreetSingh-pp5rb Рік тому

      Hnji Waheguru ji, thik hai , kyoke TUC kehra eh jaanke krde a , Waheguru ji sab jande han ji 😇🙏

  • @JashanSandhu-eb1wc
    @JashanSandhu-eb1wc Рік тому

    Veer ji dahri vich curl pavona shi ya nhi

    • @hkaur1642
      @hkaur1642 Рік тому

      ਗੁਰਮਤਿ ਦੇ ਉਲਟ ਹੈ

  • @sarabjeetbhillowal1062
    @sarabjeetbhillowal1062 Рік тому +2

    ਓ ਵਿਹਲੜੋ ਕਰ ਲੈਣ ਦੋ ਲੋਕਾਂ ਨੂੰ ਕੰਮ , ਆਪਣੀ ਦੁਕਾਨਾਂ ਚਲਾਉਣ ਦੇ ਚੱਕਰ ਚ' ਐਵੇਂ ਭੰਬਲ-ਭੂਸੇ ਵਿਚ ਨਾ ਜਾਨੇਓ

    • @RavinderSingh-bt3zk
      @RavinderSingh-bt3zk Рік тому +4

      ਵਾਹ ਕਿਰਪਨ ਦੁਖੀ ਹੋ ਗਿਆ 😂
      ਕੋਈ ਚੰਗੀ ਗਲ ਸੁਣਲਾ ਜਮਾ ਤੋਂ ਥੋੜੀ ਘਟ ਕੁੱਟ ਪਵੇਗੀ। ਤੇਰੇ ਕੇਹੜੇ ਪੈਸੇ ਖੋਹ ਲਏ। ਚੰਗਾ ਕੰਮ ਕਰਨ ਨੂ ਹੀ ਕਹਿੰਦੇ।

    • @Manan151
      @Manan151 Рік тому +1

      Putt apni kamayi dsi kini ko krda tu
      Naale ede chh eh ni dsya ke kirt nhi krni ede chh eh dasya ke saanu panth di sewa karan same kanjoos nhi hona chahida
      Punjab chh ghat iq waale loka ne hi bora haal kita hoya

    • @sarabjeetbhillowal1062
      @sarabjeetbhillowal1062 Рік тому +1

      @@RavinderSingh-bt3zk ਯਮਾਂ ਦਾ ਡਰ ਤੁਹਾਡੇ ਵਰਗਿਆਂ ਨੂੰ ਹੋਏਗਾ "ਹਮ ਕਾਹੂ ਕੀ ਕਾਣਿ ਨਾ ਕਢਤੇ ਅਪਨੇ ਗੁਰ ਪਰਸਾਦੇ॥"

    • @sarabjeetbhillowal1062
      @sarabjeetbhillowal1062 Рік тому +1

      @@Manan151 ਕਿਹੜਾ ਪੰਥ? ਬਾਦਲ ਪੰਥ ਜਾਂ ਸਿਮਰਨਜੀਤ ਮਾਨ ਪੰਥ ਜਾਂ ਹੈਪੀ ਭਾਟੜਾ ਪੰਥ
      ਮਾਇਆ ਗੋਲਕਾਂ ਵਿੱਚ ਪਾਈ ਜਾਉ , ਹੋਰ ਚਿੱਟੀ ਸਿਉਂਕ ਪੈਦਾ ਕਰੀ ਜਾਉ।

    • @Manan151
      @Manan151 Рік тому +1

      @@sarabjeetbhillowal1062 oo kaka pehla apna saroop dekho sheeshe chh dekho te socho ke apa panth da hisaa haan?
      Badal te simranjeet maan saanu apni aatmak tareeki toon taan ni rokde
      Naale golak chh maya paan nu kon keh rea direct gareeb jaa lorhvanda nu deo
      Je apa swal chuk skde aa ke badal panth ki te maan panth ki eh sab leader yaa ohna da kam hai tn saade kol ohna de alternate ki hai
      Ki assi aap poore haan?
      Ki saade jeewan hai ik vdia leader bnan wala
      Je assi aaap sambh lainde agge aake tn ki eh lorh paini c eho jahe bndea di