Rabb da trika Bahut wadiya lageya A manmukh idda e Soot aonde ,kirtan sun k ivve lagga jivey Waheguru ji ney mainu gal naal laeya hovey 😍Waheguru ji 🌷🌷🙏🌹🌹❤️
ਏਹੁ ਵਿਸੁ ਸੰਸਾਰੁ ਤੁਮ ਦੇਖਦੇ ਏਹੁ ਹਰਿ ਕਾ ਰੂਪੁ ਹੈ ਹਰਿ ਰੂਪੁ ਨਦਰੀ ਆਇਆ ਮਤਲਬ ਕੁਦਰਤ ਹੀ ਰੱਬ ਹੈ । khalsa ji video banon nu tan jive mrji bna skde a , eh khud tn ni bani , na e ah sachi ghatna , eh sirf story a , and waheguru means (wah guru ) means prase of guru , it dont not mean god 🙏 dhan guru nanak , akhri gll rabb apne to wakh nai hai appa sab har ekk chij rbb da hi roop hai matlab kudrat vich sare e mojood a🙏💯
Please do sangati Sukhmani sahib path. With Gurmat Bibek jathas tyar bar tyar gursikhs and upload it to UA-cam , , please , for the ones who can not do sangat of such high gursikhs a least we can read along sir sukhmani sahib with them please ❤❤❤❤❤❤❤
Waheguru ji hasa v aaya or Good feel Hoya guru Nanak Sahib de gar sab kuch hai koi kami nhi kame sady vich hai thanks waheguru ji aap ji da sanu papea nu aap ne aapne lar la liaa sat naam shri waheguru
Waheguru ji has infinite permutations and combinations to feed everyone. Its so astonishing to observe that a same super power is feeding himself. A rickshaw puller is also him and a passenger sitting on rickshaw is also him. Waheguru ji 🙏 You are amazing, we are always in short of words in describing how great you are 🙏
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ Fte🙏🙏
ਵਾਹਿਗੁਰੂ ਜੀ ਮਿਹਰ ਕਰੋ ਅੰਮ੍ਰਿਤ ਵੇਲਾ ਬਖਸ਼ੋ।🙏🙏🙏🙏🙏
ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤੀ । ਭਾਈ ਸਾਹਿਬ ਜੀ ਨੇ ਲਿਖਿਆ ਖੂਬ।ਬਹੁਤ ਹੀ ਰਸ ਭਿਨਾ ਕੀਰਤਨ।ਗੁਰੂ ਜੀ ਹੋਰ ਬਲ ਬਖਸ਼ਣ ਰਜ ਕੇ ਸੇਵਾ ਕਰੋ ਪਿਆਰਿਓ 🙏🙏
Wahaguru ji ka kalsa wahguru je ke fatha
ਰੋਣਾ ਆ ਗਿਆ ਮੈਨੂੰ ਹੰਝੂ ਆ ਗਏ ਮੇਰੀਆਂ ਅੱਖਾਂ ਚ ਵਾਹਿਗੂਰੁ ਵਾਹਿਗੁਰੂ ਜੀਉ ਨਿਤਨੇਮ ਸਿਮਰਨ ਅਮ੍ਰਿਤ ਵੇਲੇ ਦੀ ਦਾਤ ਬਖਸ਼ਿਸ ਕਰੋ
ਮੇਰੇ ਨਾਸਤਿਕ ਮਨ ਨੂੰ ਸੁਧਾਰਨ ਲਈ ਅਰਦਾਸ ਕਰਨੀ ਜੀ।
ਗੁਰੂ ਦੇ ਪਿਆਰਿਓ ਰੱਬ ਨੂੰ ਆਪਣੀ ਹੋਂਦ ਦਾ ਜ਼ਕੀਨ ਦਿਵਾਉਣ ਲਈ ਭਾਵੇਂ ਆਪ ਨਾ ਕਿਸੇ ਸਾਧੂ ਸੰਤ ਜਾਂ ਭਕਤ ਰੂਪ ਚ ਜੱਗ ਤੇ ਆਉਣਾ ਪਵੇ ਉਹ ਜਰੂਰ ਆਵੇਗਾ ਜੇ ਟੱਬ ਨੂੰ ਮੰਨਣ ਵਾਲੇ ਨੇ ਧਰਤੀ ਉੱਤੇ ਤਾਂ ਰੱਬ ਵੀ ਇਸੇ ਧਰਤੀ ਉੱਪਰ ਹੈ ਜਿਹਨਾਂ ਨੂੰ ਤੂੰ ਦਿਖਦਾ ਏ ਉਹ ਕੋਈ ਹੋਰ ਈ ਅੱਖਾਂ ਨੇ ਵਾਹਿਗੁਰੂ ਆਪ ਜੀ ਦੀ ਸੇਵਾ ਨੂੰ ਭਾਗ ਲਾਉਣ ਧਰਮ ਨਾਲ ਜੋੜਣ ਦਾ ਬਹੁਤ ਚੰਗਾ ਉਪ ਰਾਲਾ 🙌🙌🙌🙌🙌🙌🙌
ਵਾਹਿਗੁਰੂ ਜੀ ਮਿਹਰ ਕਰਿਓ ਅੰਮ੍ਰਿਤ ਵੇਲੇ ਦੀ ਦਾਤ ਬਖਸ਼ੋ
ਬਾ ਕਮਾਲ! ਐਨ ਗੁਰਮਤਿ!
ਬਹੁਤ ਹੀ ਆਨੰਦ ਆ ਗਿਆ ਜੀ, ਗੁਰੂ ਸਾਹਿਬ ਕਿਰਪਾ ਕਰਨ ਸਾਰੇ ਹੀ ਅੰਮ੍ਰਿਤ ਛੱਕ ਕੇ ਤਿਆਰ ਬਰ ਤਿਆਰ ਰਹਿਤਵਾਨ ਸਿੰਘ ਸੱਜ ਜਾਣ ਅਤੇ ਗੁਰੂ ਸਾਹਿਬ ਸਾਡਾ ਮਾਰਗਦਰਸ਼ਨ ਕਰਨ ਲਈ ਤੁਹਾਡੇ ਕੋਲ ਇਹ ਸੇਵਾ ਕਰਵਾਉਂਦੇ ਰਹਿਣ
ਧੰਨਵਾਦ ਜੀ
🙏🙏🌷🌷
ਵਾਹਿਗੁਰੂ ਜੀ ਦੀ ਕਿਰਪਾ ਹੈ ਜੀ
ਖ਼ੂਬ ❤
ਮਹਾਰਾਜ ਸੱਚੇ ਪਾਤਿਸ਼ਾਹ ਜੀ ਗੁਰਮਤਿ ਬਿਬੇਕ ਦੀ ਟੀਮ ਨੂੰ ਬਲ ਬਖਸ਼ਣ, ਆਪ ਜੀ ਡੱਟ ਕੇ ਪ੍ਰਚਾਰ ਕਰਦੇ ਰਹੋ 🙏❤️✨
ਵਾਹਿਗੁਰੂ ਜੀਓ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਧੰਨ ਗੁਰਮੁਖਿ ਪਿਆਰੇ ❤️❤️🙇♂️🙇♂️
ਬਹੋਤ ਵਧੀਆ ਵਾਹਿਗੁਰੂ ਜੀ ਦੁਨੀਆਂ ਨੂੰ ਏਦਾਂ ਹੀ ਮੱਤ ਬਖ਼ਸ਼ੇ ਸਰਬੱਤ ਦਾ ਭਲਾ ਕਰਨਾ ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
🙏🏻 ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ 🙏🏻🙏🏻
ਬਹੁਤ ਵਧੀਆ ਵਹਿਗੁਰੂ ਜੀ ਸਰਬਤ ਦਾ ਭਲਾ ਕਰੋੋ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਹਿਤੇ🙏🙏✨
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru 🙏
ਬਹੁਤ ਸੋਹਣੀ ਅਤੇ ਸਿੱਖਿਆਦਾਇਕ ਵੀਡੀਓ ਹੈ ------- ਵਾਹਿਗੁਰੂ ਜੀ ਕਿਰਪਾ ਕਰੋ ਸਿੱਖੀ ਵਿੱਚ ਪਰਪੱਕਤਾ ਬਖਸ਼ੋ ਜੀ
ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇♀️
ਵਾिਹਗੁਰੂ ਵਾिਹਗੁਰ ਜੀ🌸🌿🌺🌸🌿🌺🌿🌸🌺🌿🌺🌿🌸🌿🌺🌸🌿🌺🌿🌸🌺🌿🌸🌺🌿🌸🌺🌿🌸🌺
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਲ਼ੈ ਸਿੰਘਾ ਨਾਲ ਪੰਗਾ
ਬਹੁਤ ਵਧੀਆ ਵੀਡੀਓ ਹੈ ਜੀ ਧੰਨਵਾਦ ਸਹਿਤ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।
ਵਾਹੇਗੁਰੂ ਜੀ ਮੇਹਰ ਕਰਨ ਦੇਸ਼ ਕੌਮ ਦੀ ਸੇਵਾ ਬਖਸ਼ਣ
waheguru ji waheguru ji waheguru ji
ਵਾਹਿਗੁਰੂ ਮੇਹਰ ਕਰੋ...ਆਪਣਾ ਨਾਮ ਜਪਾਓ
khalsa keval khalsa hunda dharam sada sikh goth sada singh teh jaht saadi khalsa ha na ki khalsa rajputt ya khalsa mazbi khalsa khatri
@@sukhbirsinghdollar8705 ਵੈਸੇ ਬੁਰਾ ਨਾ ਮੰਨਣਾ....ਏਹ dollar ਕੀ ਹੁੰਦਾ
...
Waheguru ji waheguru ji waheguru ji
Amazing video....good job Pyaare de Piaareyeo....keep it up ❤ great message 🎉❤amazing kirtan
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵਾਹਿਗੁਰੂ ਜੀ
ਬਹੁਤ ਅੱਛੀ ਸਿੱਖਿਆ ਮਿੱਲੀ ਵੀਡੀਓ ਦੇਖਕੇ ਵਾਹਿਗੁਰੂ ਜੀ ਮਿਹਰ ਕਰਨ
Waheguru ji ki Fateh
ਵਾਹਿਗੁਰੂ ਵਾਹਿਗੁਰੂ
ਲੱਲੂ ਕਰੇ ਕਵੱਲੀਆਂ ਰੱਬ ਸਿੱਧੀਆਂ ਪਾਉਂਦਾ 🙏 😄
ਪਿਆਰੇ ਲਾਲ ਜੀ ਅਸਾਡੀ ਰੂਹ:
"ਮਰਿ ਜੰਮੈ ਲੱਖ ਵਾਰ ਜੀਉ।।" [761]
ਐਨੀਆਂ ਮੌਤਾਂ ਦੇਖ ਚੁਕੀ ਹੈ, ਹੁਣ ਬਚੋ!
Rabb da trika Bahut wadiya lageya A manmukh idda e Soot aonde ,kirtan sun k ivve lagga jivey Waheguru ji ney mainu gal naal laeya hovey 😍Waheguru ji 🌷🌷🙏🌹🌹❤️
ਰੱਬ ਅੱਗੇ ਅਰਦਾਸ ਹੈ ਸੋਝੀ ਬਖਸ਼ਣ ਤਾਂ ਕਿ ਕਸ਼ਟ ਤੋਂ ਬਚੀਏ।
🙏❤️ਧੰਨ ਵਾਹਿਗੁਰੂ ਜੀਓ❤️🙏
🙏❤️ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ❤️🙏.
👌👌👌👌👌👌👌👌
🙏🏻🙏🏻बहुत वदिया smjhaya🙏🏻🙏🏻🙏🏻
ਵਾਹਿਗੁਰੂ ਜੀ ਕਿਰਪਾ ਕਰੋ ਜੀ🪯🪯🥹👏🏻👏🏻👏🏻
ਵਾਹਿਗੁਰੂਜਿਕਖਲਸਾ
ਵਹਿਗੁਰੂਜੀਕੀਫਾਤਿਹ ਧਨ ਕਲਗੀਧਰ ਸਵਾਮੀ ਜੀ
ਧਨ ਓਹਨਾ ਦੇ ਪਿਆਰੇ ਸਿੱਖ ਕੁਲਬੀਰ ਸਿੰਘ ਜੀ
ਬਹੁਤ ਸੋਹਣੀ ਢੰਗ ਨਾਲ ਵਿਚਾਰ ਪੇਸ਼ ਕੀਤੇ ਗਏ ਆ ਜੀ
🙏
Waheguru ji waheguru ji waheguru ji waheguru ji waheguru ji waheguru ji waheguru ji waheguru ji
Waheguru ji Matt Patt de tusi rakhe ho 🙏🏽🙏🏽🙏🏽🙏🏽🙏🏽
Waheguru Waheguru Waheguru Waheguru Waheguru Waheguru Waheguru ji
ਬਹੁਤ ਵਧੀਆ ਉਪਰਾਲਾ ਹੈ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਕਰਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻
ਏਹੁ ਵਿਸੁ ਸੰਸਾਰੁ ਤੁਮ ਦੇਖਦੇ ਏਹੁ ਹਰਿ ਕਾ ਰੂਪੁ ਹੈ ਹਰਿ ਰੂਪੁ ਨਦਰੀ ਆਇਆ ਮਤਲਬ ਕੁਦਰਤ ਹੀ ਰੱਬ ਹੈ । khalsa ji video banon nu tan jive mrji bna skde a , eh khud tn ni bani , na e ah sachi ghatna , eh sirf story a , and waheguru means (wah guru ) means prase of guru , it dont not mean god 🙏 dhan guru nanak , akhri gll rabb apne to wakh nai hai appa sab har ekk chij rbb da hi roop hai matlab kudrat vich sare e mojood a🙏💯
Bahut wadiya sakhi ji. Rab aap noo chardikala bakshe🙏🏻
Tan guru gobind singh ji maharaj tan guru nanak dev ji maharaj
ਵਾਹਿਗੁਰੂ ਜੀ🙏❤️
ਵਾਹਿਗੁਰੂ ਜੀ
Boht bhot dhanvaad iss tra dia videos banon laii bachia da mnn guru Maharaj naal jodn ch help ho u 🙏🙏🙏
Waheguru 🙏 dadriwale de cheleya nu sarm auni chahidi aa
ਉਹਨਾਂ ਲਈ ਅਰਦਾਸ ਹੈ ਜੀ।
ਸਰਬੱਤ ਦਾ ਭਲਾ ਹੋਵੇ ਜੀ।
Koi jnn har siyo devey jorr shbd lgauna c akhir c waheguru
Waheguru ji kirpa karan
Waheguru Sache patshah ji bless us all every each Second 💕🙏🙏
I'm blessed k ma is team di is channel di member a, waheguru ji o ❤❤❤❤❤
Bahut hi wadiya mera man pareshan si ajj suddenly aa video samney aa gai dekh ke mann thik ho giya dhan guru ramdass g bahut wadiya veer g
Bahut hi vadia uprala bhai sahib carry on dhanwad tuhada 🙏🙏
Waheguru ji Tera bhàra mittha Lage
Waheguru ji mnu v Amrit vele di daat bhakhso g
ਬਹੁਤ ਵਧੀਆ ਹੈ ਜੀ 🙏🙏👍👍
Part 2 bnao baba ji bhut sohni video c❤❤
Waheguru
Waheguru ji sab te meher krio🙏👌
Please do sangati Sukhmani sahib path.
With Gurmat Bibek jathas tyar bar tyar gursikhs and upload it to UA-cam , , please , for the ones who can not do sangat of such high gursikhs a least we can read along sir sukhmani sahib with them please
❤❤❤❤❤❤❤
Satnam waheguru ji 🙏🙏🙏🙏
Waheguru chardi kala rakhe sarea di
Waheguru g🙏🙏🙏🙏🌹🌹🌹❤❤❤❤
Main ik Book type Kiti c Us ch Eh Story Add kiti c 🙏🏻🙏🏻 Achi video bnayi hai Waheguru 🙏🏻
Waheguru ji hasa v aaya or Good feel Hoya guru Nanak Sahib de gar sab kuch hai koi kami nhi kame sady vich hai thanks waheguru ji aap ji da sanu papea nu aap ne aapne lar la liaa sat naam shri waheguru
Boht hi wadia uprala ji
Wah g wah, eh hunda h real and original content❤
❤ waheguru ji ❤ waheguru ji ❤❤❤ waheguru ji ❤❤❤❤❤ waheguru ji ❤❤
Bhai sahib
Good thinking to spread positive everywhere
8:57 😂😂😂 ਢੱਡਰੀਆਂ ਵਾਲੇ ਬਾਬਾ ਜੀ ਦੀ ਲੱਸੀ ਕਰਤੀ
ਵਾਹ ਪਿਆਰਿਓ ਬਹੁਤ ਸੋਹਣੀ ਵੀਡੀਓ।
ਹਰੇਕ ਚੀਜ਼ ਬਹੁਤ ਕਮਾਲ ਦੀ ਸੀ। ਚੜਦੀਕਲਾ ਬਖਸ਼ਣ ਗੁਰੂ ਸਾਹਿਬ ਤੁਹਾਨੂੰ ਸਭ ਨੂੰ 🤲🏻
Bed comments
ਪਿਆਰਿਓ, ਅਸਾਨੂੰ ਕਿਉਂ ਪਾਪਾਂ ਦੇ ਨਾਲ ਭਾਗੀ ਬਣਾ ਰਹੇ ਹੋ ਜੀ।
ਸੰਗਤ ਕੋਲ ਨਿੰਦਿਆ ਨਾ ਕਰੋ ਜੀ।
God bless us all.
SATNAM waheguru ji DHAN DHAN SHRI GURU,NANAK DEV ji MAHARAJ bahut vadia ji
ghat ghat main har ju vsey
santan kaheyo pukaar 🙏🙏🙏
Wheguru ji 🙏🏻 guru gobind singh ji 🙏🏻
Kudrat hi Raab Wale veer dyaan naal dekhan😅😅... Boht hi wadia script
Veer ji eh real story h
Waheguru ji waheguru ji
ਸਹੀ ਆ ਇੱਦਾਂ ਦਿਆਂ ਨਾਲ ਬੈਸਣ ਲਈ ਗੁਰੂ ਨਾਨਕ ਨੇ ਮਨਾ ਕਿੱਤਾ ਕਿਓ ਕੀ ਇਹ ਸਗੋਂ ਸਾਨੁ ਵੀ ਡੁੱਬੀਦਾ ਚ ਪਾ ਸਕਦੇ ਸਾਨੁ ਤਾਂ ਇਹੀ ਮਹਿਸੁਸ ਹੁੰਦਾ ਕੀ ਉਹ ਆਪ ਹੀ ਉਠਦਾ ਖੇਡਦਾ ਤੇ ਸੋ ਜਾਂਦਾ ਪਰ ਇਹ ਚੀਜ ਸੋਜੀ ਆਣ ਤੇ ਪਤਾ ਹੀ ਲੱਗਦਾ ਜੋ ਮਾਲਕ ਦੀ ਕਿਰਪਾ ਨਾ ਉਸਦੇ ਦਰਸ਼ਨਾਂ ਦੀ ਅਰਦਾਸ ਕਰਨ ਤੇ ਹੁੰਦੀ ਪਰ ਜੇ ਅਸੀ ਸਿਰਫ ਸੁੱਖਾਂ ਲਈ ਅਰਦਾਸ ਕਰ ਸਾਰਾ ਜਨਮ ਗਿਆ ਲਿਆ ਤਾਂ ਉਹ ਕਿਰਪਾ ਦਾ ਪਰਛਾਦ ਨੀ ਮਿਲਦਾ ਪਰ ਸੁੱਖ ਦੁੱਖ ਤਾਂ ਜੀਬਨ। ਦਾ ਹਿੱਸਾ ਜ਼ਿੰਦਾ ਕਮਲ ਚਿੱਕੜ ਚ ਨਿਰਲੇਪ ਰਹਿ ਦਾ ਉਦਾ ਅਸੀ ਸੋਝੀ ਲੈ ਕੇ ਇਹ ਖੇਡ ਸਮਝ ਸਕਦੇ ਨਹੀ ਤਾਂ ਅਸੀ ਸੱਚ ਜਾਣੇ ਬਿਨਾ ਜਿਵਨ ਜੁਏ ਨਿਆਈ ਹਾਰ ਕੇ ਚਲੇ ਜਾਂਦੇ
ਰੱਬ ਕੋਲੋਂ ਨਾ ਮੰਗਣਾ ਹੰਕਾਰ ਦੀ ਨਿਸ਼ਾਨੀ ਹੈ।
ਹਰ ਇੱਕ ਸਵਾਸ ਦਾ ਧੰਨਵਾਦ ਕਰਨਾ ਹੈ ਜੀ।
ਨਾਮ ਦੀ ਬਖਸ਼ਿਸ਼ ਮੰਗੋ। ਜੋ ਦੇਵੇ ਉਸ ਵਿਚ ਸੰਤੋਖ
ਰੱਖੋ।🎉
Bhut hi wadia bhai saab ji...
WAHEGURU JI KA KHALSA
WAHEGURU JI KI FATEH
Waheguru ji 🙏 Raj Waheguru ji 🙏
Very nice story and wonderfully presented! God bless you ❤
Waheguru Tera shukar y🙏🙏
ਬਹੁਤ ਹੀ ਵਧੀਆ ਉਪਰਾਲਾ..... May Waheguru Ji bless you always sooooo much and you continue to do Sewa of Panth like this always ❤
WaheGuru Ji
Waheguru ji bahut dhanyavaad tuhaada ji
Waheguru ji tu hi tuhi
Sri waheguru ji ki Fateh
Waheguru ji
Vaheguru ji
Superb.. amazing
Bhut hee vadhiya
Dhan dhan waheguru ji ❤❤❤❤,
ਕਾਸ਼! ਕਿ ਰੱਬ ਇਸੇ ਤਰਾ ਸ਼ੰਕਾਵਾਦੀ ਢਢਰੀਆ ਵਾਲੇ ਨੂੰ ਵੀ ਆਪਣੀ ਹੋਂਦ ਦਿਖਾਵੇ।
ਕਿਉਕਿ ਢਢਰੀ ਵਾਲਾ ਇਕ ਬੀਡੀਓ ਵਿਚ ਕਹਿੰਦੈ, ਕਿ ਮਿਹਨਤ ਕਰਕੇ ਬੰਦਾ ਆਪ ਕੱਮਾਉਦਾ ਤੇ ਖਾਂਦਾ ਹੈ।
ਢਢਰੀ ਵਾਲਾ ਵੀ ਇਕ ਬੀਡੀਓ ਵਿਚ ਕਹਿੰਦਾ ਕਿ ਕੋਈ ਰੱਬ ਕਿਸੇ ਨੂੰ ਰਿਜਕ ਨਹੀ ਦਿੰਦਾ।
Waheguru ji ❤❤❤🙏🙏🙏🙏🙏
Waheguru ji very very very nice video g
Waheguru ji waheguru ji x🙏🙏🙏🙏🙏🙏🚩🚩🚩🚩🚩🥊🥊🥊🥊🥊
Waheguru ji has infinite permutations and combinations to feed everyone.
Its so astonishing to observe that a same super power is feeding himself.
A rickshaw puller is also him and a passenger sitting on rickshaw is also him.
Waheguru ji 🙏
You are amazing, we are always in short of words in describing how great you are 🙏