Bhai Sahib ji Sat sri akaal Me bhut you tube chaneel vekhda or sunda haa...bhawe o Hindu, Muslum, Christians ya Sikh naal belong hon sare Dharmik Katrta ya propganda viral krde han Per aap ji da Gurmit bibek channel gubani da visthaar te parchaar krda hi... Meri request ke tusee ise tarah niswarth ho k gurbani da parchaar krde rahoge te sariya dharma de loka noo sidhe rahe paunde rahoge....
Dhan hai Maharaaj G di Bakhshish Dhan Han oho jinna te hoyi Dhan Dhan han oho jo horna nu v raah vakhaonde Dhan han oho jo raah te chalde 🙏♥️Gurmat Bibek
Khalsa ji I asked these questions from guru sahib ji by doing ardaas and guru sahib ji speaks from your tongue. You gave exactly those answers which I asked from guru sahib ji. I am feeling so blessed and I feel how guru sahib ji is with me and is giving me answers of my questions🙏🙏
Even I too felt the same. I was desperately looking for answer. Everytime when I used to do paath I used to get very bad thoughts especially about my loved ones. I used to feel ashamed and used to blame myself for the bad thoughts. I used to ask Guru ji to answer my question. Finally I got answer from this video.
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
Priceless practical advice to improve our levels of spirituality. Looking forward to implementing this in my day and with Satguru's kirpa attaining bliss. Vaheguru Ji Ka Khalsa Vaheguru Ji Ki Fateh.
ਭਾਈ ਸਾਬ ਜੀ ਤੁਹਾਡੀਆਂ ਇਹ ਵੀਡੀਉ ਵੇਖ ਕੇ ਜੇ ਅਸੀ ਅਮਲ ਕਰੀਏ ਤਾ ਪੱਕਾ ਵਿਸ਼ਵਾਸ਼ ਹੈ ਕੇ ਸਾਡਾ ਜਨਮ ਮਰਣ ਦਾ ਗੇੜ ਖਤਮ ਹੋ ਜਾਵੇਗਾ
ਤੁਸੀ ਜਿਉਦੇ ਵਸਦੇ ਰਹੋ ਵੱਧ ਤੋ ਵੱਧ ਸਿੱਖ ਕੌਮ ਦਾ ਪ੍ਰਚਾਰ ਕਰੋ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।। ਵਿਚਾਰ ਮਾਰੈ ਤਰੈ ਤਾਰੈ ਉਲਟ ਜੂਨ ਨਾ ਆਵੈ।। ਫੁਰਨੇ ਸਿਰਫ ਤੇ ਸਿਰਫ ਸ਼ਬਦ ਦੇ ਅਭਿਆਸ ਨਾਲ ਹੀ ਰੁਕ ਸਕਦੇ ਹਨ ਬਾਣੀ ਨੂੰ ਸਮਝਣ ਲਈ ਮਨ ਦੀ ਇਕਾਗਰਤਾ ਦੀ ਲੋੜ ਹੈ । ਬਾਣੀ ਵਿੱਚ ਵਾਰ ਵਾਰ ਨਾਮ ਦਾ ਭੇਦ ਦਸਿਆ ਜਿਸ ਬਾਣੀ ਵਿੱਚ ਸਾਡੇ ਮਨ ਦੇ ਘਰ ਦਾ ਭੇਦ ਦਸਿਆ ਹੈ ਬਾਣੀ ਨੂੰ ਵਾਰ-ਵਾਰ ਜੇਕਰ ਪੜੀ ਜਾਵਾਂਗੇ ਸਮਝਾਂਗੇ ਨਾਂ ਫਿਰ ਵੀ ਇਹ ਫੁਰਨੇ ਬੰਦ ਨਹੀਂ ਹੋਣੇ ਸ਼ਬਦ ਦਾ ਅਭਿਆਸ ਹੀ ਮਨ ਨੂੰ ਇਕਾਗਰ ਕਰ ਸਕਦਾ ਜਿਸ ਤਰ੍ਹਾਂ ਵਾਹਿਗੁਰੂ ਗੁਰਮੰਤ੍ਰ ਹੈ ਇਸ ਸ਼ਬਦ ਨੂੰ ਸਾਸ ਗਿਰਾਸ ਸਿਮਰਨ ਕਰਕੇ ਰੋਮ ਰੋਮ ਸਿਮਰਨ ਕਰਕੇ ਸਾਸ ਸਾਸ ਸਿਮਰਨ ਕਰਕੇ ਅਸੀਂ ਅਸਲ ਨਾਂਮ ਤੱਕ ਪਹੁੰਚ ਸਕਦੇ ਹਾਂ ਜਿਹੜਾ ਨਾਮ ਸਾਡੇ ਸਰੀਰ ਵਿੱਚ ਹੇ ਜਿਸ ਦਾ ਜ਼ਿਕਰ ਬਾਣੀ ਵਿੱਚ ਬੜੀ ਵਾਰ ਦਸਿਆ ਹੈ ਜੀ ।।।।ਨਾਉ ਨਿਧਿ ਅੰਮਿ੍ਤ ਪ੍ਰਭ ਕਾ ਨਾਮ ਦੇਹੀ ਮਹਿ ਇਸ ਕਾ ਬਿਸ੍ਰਾਮ ।। ਬਾਣੀ ਪੜ੍ਹਨ ਤੋਂ ਪਹਿਲਾਂ ਪੰਜ ਮਿੰਟ ਕੋਈ ਵੀ ਸ਼ਬਦ ਦਾ ਅਭਿਆਸ ਕਰੋ ਜਿਸ ਤਰ੍ਹਾਂ ਆਪਾਂ ਨੂੰ ਪੰਜਾਬੀ ਵਿੱਚ ਵਾਹਿਗੁਰੂ ਸ਼ਬਦ ਹੈ ਫਿਰ ਬਾਣੀ ਪੜੋ ਸਮਝ ਸਮਝ ਕੇ ਮਨ ਨੂੰ ਕੋਈ ਫੁਰਨਾ ਖਿਆਲ ਆਵੇਗਾ ਨਹੀਂ । ਜੇਕਰ ਕੋਈ ਗੱਲ ਗ਼ਲਤ ਲੱਗੇ ਸਾਨੂੰ ਮਾਫ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।।
ਬਹੁਤ ਵਧੀਆ ਖਾਲਸਾ ਜੀ ਮੇਰੇ ਕੋਲ ਸ਼ਬਦ ਨਹੀਂ ਤਰੀਫ਼ ਲਈ।
ਉਤਮ ਵਿਚਾਰ ਹਨ। ਗੁਰੂ ਸਾਹਿਬ ਕਿਰਪਾ ਕਰਕੇ ਸਾਡਾ ਮਨ ਟਿਕਾ ਦੇਣ।
ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ
ਧੰਨਵਾਦ ਵੀਰ ਜੀ ਸਾਰੇ ਪਰਸਨੇ ਦੇ ੳੁਤਰ ਮਿਲ ਗੇ ਵੀਰ ਜੀ ਸੁਰਤ ਬਾਰੇ ਕੋੲੀ ਡੁਗੀ ਞਿਡਿੳੁ ਪਾੳੁ ਕਿ ਸਾਰੇ ਸਮਾ ਵਾਹਿਗੁਰੂ ਜਾਦ ੲੇ ਕਿ ੲਿਹ ਸੁਰਤ ਚ ਨਾਮ ਹੈ
ਵੀਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਇਸ ਵੀਡੀਓ ਨੂੰ ਦੇਖ ਕੇ ਅਸੀਂ ਆਪਣੇ ਰੋਗੀ ਮਨ ਨੂੰ ਸੁਧਾਰਨ ਲਈ ਯਤਨਸ਼ੀਲ ਰਹਾਂਗੇ।
ਵਾਹਿਗੁਰੂ ਜੀ ਦੀ ਤੁਹਾਡੇ ਤੇ ਕਰਿਪਾ ਹੈ ਜੀ ਤੁਹਾਡਾ ਇਹ ਮਿਹਨਤ ਸਫਲ ਹੋਵੇ ਜੀ
ਵਾਹਿਗੁਰੂ ਸਾਹਿਬ ਜੀ
🌴🌷ਫਰੀਦਾ ਜੇ ਤੂ ਅਕਲਿ ਲਤੀਫੁ।।🌷🌴
🌴🌷 ਕਾਲੇ ਲਿਖੁ ਨਾ ਲੇਖ।। 🌷🌴
🌴🌷 ਆਪਨੜੇ ਗਿਰੀਵਾਨ ਮਹਿ।।🌷🌴
🌴🌷 ਸਿਰ ਨੀਵਾਂ ਕਰ ਦੇਖੁ।। 🌷🌴
ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਹਿ।।
🌷🌷🌷🌷🌷🌷🌷🌷🌷🌷🌷🌷🌷🌷🌷🌷
🌴🌷🌴🌷ਧੰਨ ਬਾਬਾ ਫਰੀਦ ਜੀ 🌷🌴🌷🌴🌷🌴
ਬਹੁਤ ਹੀ ਵਧੀਆ ਵੀਡੀਉ ਹੈ ਖਾਲਸਾ ਜੀ। ਤੁਸੀ ਹਮੇਸ਼ਾ ਹੀ ਬਹੁਤ ਹੀ ਵਧੀਆ ਵਿਸ਼ਿਆ ਤੇ ਵੀਡੀਉ ਬਣਾਉਦੇ ਹੋ ਜੀ ਤੇ ਸਾਨੂੰ ਉੱਤਮ ਵਿਚਾਰਾਂ ਤੋਂ ਜਾਣੂ ਕਰਵਾਉਂਦੇ ਹੋ। ਤੁਹਾਡਾ ਸਮਝਾਉਣ ਦਾ ਤਰੀਕਾ ਬਹੁਤ ਹੀ ਵਧੀਆਂ ਹੈ ਜੀ। ਬਹੁਤ ਬਹੁਤ ਧੰਨਵਾਦ ਖਾਲਸਾ ਜੀ।🙏🙏
ਵਾਹਿਗੁਰੂ ਜੀ ਆਪ ਜੀ ਦੇ ਵਿਚਾਰ ਬਹੁਤ ਵਧੀਆ ਹੁੰਦੇ ਹਨ ਵਾਹਿਗੁਰੂ ਜੀ ਕਿਰਪਾ ਕਰਨ ਆਪ ਜੀ ਤੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਤੁਹਾਡੀਆਂ ਵੀਡਿਓ ਦੇਖ ਮੇਰੇ ਜੀਵਨ ਉੱਤੇ ਡੂੰਘਾ ਪ੍ਰਭਾਵ ਪਿਆ ਹੈ.. ਆਪ ਜੀ ਦਾ ਤਹਿ ਦਿਲੋਂ ਧੰਨਵਾਦ।
ਖਾਲਸਾ ਜੀ ਬਹੁਤ ਵਧੀਆ ਵੀਚਾਰ ਹਨ ਗੁਰੂ ਸਾਹਿਬ ਕਿਰਪਾ ਰਖਣ
ਗੁਰੂ ਸਾਹਿਬ ਕੋਲ ਪੂਰਨ ਮਨੋਵਿਗਿਆਨ ਹੈ । ੳਹ ਨਾਮ ਅਤੇ ਗੁਰਬਾਣੀ ਰਾਹੀਂ ਸਾਡਾ ਚੇਤਨ ਅਤੇ ਅਵਚੇਤਨ ਮਨ ਮੈਲ ਸਾਫ਼ ਕਰ ਦਿੰਦੇ ਹਨ ਬਲਕਿ ਸਾਡੇ ਜਨਮਾਂ ਜਨਮਾਂ ਦੀ ਮੈਲ ਵੀ ਸਾਫ਼ ਕਰ ਦਿੰਦੇ ਹਨ।
"ਬਹੁਤ ਵਧਿਆ ਜੀ!!!!!
Dar noo kiva dur karaya daso ji
@@navrajsinghsingh8977 roj chandi di vaar ate brahm kavach padeya kro
Boht uttam vichar han khalsa ji ! 👌💥 Anand aa gya...👑
ਵਾਹਿਗੁਰੂ ਬਹੁਤ ਹੀ ਉਤਮ ਵੀਚਾਰ ਹਨ ਜੀ ਐਨ ਸੱਚ ਕਿਹਾ ਨੇ। 🙏🏽
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਹੀ ਵਧੀਆ ਤਰੀਕੇ ਨਾਲ ਆਪ ਜੀ ਨੇ ਮੇਰੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਨੇ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਬਹੁਤ ਵਧੀਆ ਵੀਡੀਓ ਹੈ ਜੀ, ਗੁਰੂ ਸਾਹਿਬ ਜੀ ਕਿਰਪਾ ਕਰਨ
Bhai Sahib ji Sat sri akaal
Me bhut you tube chaneel vekhda or sunda haa...bhawe o Hindu, Muslum, Christians ya Sikh naal belong hon sare Dharmik Katrta ya propganda viral krde han
Per aap ji da Gurmit bibek channel gubani da visthaar te parchaar krda hi... Meri request ke tusee ise tarah niswarth ho k gurbani da parchaar krde rahoge te sariya dharma de loka noo sidhe rahe paunde rahoge....
ਵਾਹ ਬਾਬਾ ਜੀ ਸਾਰੇ ਸਵਾਲਾਂ ਦੇ ਜਵਾਬ ਮਿਲ ਗੇ..... ਆਵੰਦ ਮੰਗਲ💕💕❤️
ਬਹੁਤ ਵਧੀਆ ਭਾਈ ਸਾਹਿਬ ਜੀ
ਗੁਰੂ ਕਿਰਪਾ.... ਵਾਹਿਗੁਰੂ ਜੀ
bhai sahib ji app ji de eh utam vichar wahe guru de rah te bahut kam aunde ne .bahut bahut dhanvadh ji .
ਧੰਨ ਧੰਨ ਗੁਰੂ ਦੇ ਪਿਆਰੇ🙏🙏🙏🙏🙏🙏🌹🌹🌹🌹🌹🌹
ਤੁਸੀ ਕਿਹਾ ਖ਼ਿਆਲ ਆਵੇ ਤਾ ਹੁਕਮ ਦੇਯੋ ਪਰ ਮੇਰੇ ਕ੍ਰਿਪਾਨ ਕਟ ਦੇਂਦੀ ਆ ਖ਼ਿਆਲ ਨੂੰ ਬਾਕੀ ਬਹੁਤ ਵਧੀਆਂ ਤੁਸੀ ਗੁਰਮੁਖਾਂ ਨੂੰ ਜਾਣਕਾਰੀ ਦਿੱਤੀ
ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਜੀ
Waheguru ne Kipra kiti. Es di aaat zarurat ccc. Waheguru ji aap da payar baksho
Dhan hai Maharaaj G di Bakhshish
Dhan Han oho jinna te hoyi
Dhan Dhan han oho jo horna nu v raah vakhaonde
Dhan han oho jo raah te chalde
🙏♥️Gurmat Bibek
Khalsa ji I asked these questions from guru sahib ji by doing ardaas and guru sahib ji speaks from your tongue. You gave exactly those answers which I asked from guru sahib ji. I am feeling so blessed and I feel how guru sahib ji is with me and is giving me answers of my questions🙏🙏
Even I too felt the same. I was desperately looking for answer. Everytime when I used to do paath I used to get very bad thoughts especially about my loved ones. I used to feel ashamed and used to blame myself for the bad thoughts. I used to ask Guru ji to answer my question. Finally I got answer from this video.
Bohut bohut dhanvad bhai sahib ji .is utam vichara lai🙏🙏
Bahut ੨ਵਧੀਆ ਭਾਈ ਸਾਹਿਬ ਜੀ
ਬਿਲਕੁਲ ਸਹੀ ਕਿਹਾ ਭਾਈ ਸਾਹਿਬ ਜੀ 🙏🙏
Kro kirpa satguru g DHAN GURU NANAK ❤ ❤
ਧੰਨਵਾਦ ਭਾਈ ਸਾਹਿਬ ਜੀ 🙏🙏
ਬਿਲਕੁਲ ਸੱਚ ਹੈ ਜੀ ਧੰਨਵਾਦ
ਬਹੁਤ ਵਧੀਅਾ ਵੀਡਿਓ ਜੀ 🙏🙏
Thank you bhai ji🙏🙏🙏🙏🙏es video me mujhe mere sawalo k jawab mil gye.
Bahot bahot shukriya bhai ji🙏🙏🙏🙏
ਵਾਹਿਗੁਰੂ ਜੀ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏🙏🙏🙏🙏🙏🙏🌷🌷🌷🌷🌷💞💞💞💞👍👍👍👍👍
ਬਹੁਤ ਵਧੀਆ ਵੀਡੀਓ ਬਾਬਾ ਜੀ 🙏
ਬਹੁਤ ਵਧੀਆ ਖਾਲਸਾ ਜੀ .
Eh tusi bahut vaddi samasya da hal dasya hai ji
ਬਹੁਤ ਵਧੀਆ ਭਾਈ ਸਾਹਿਬ ਜੀ ਧੰਨਵਾਦ ਜਾਨਕਾਰੀ ਲਈ
Waheguru jio kirpa karo 🙏
Bohat vadiya vicher waheguru ji ka kahlsa waheguru ji ki fatha
ਸਤਿਨਾਮ ਸ੍ਰੀ ਵਾਹਿਗੁਰੂ
ਵਾਹੇਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
Bhai sahb g thanku jis cheez nal me lar rhi a oh cheez da hal tci waheguru g di mehar nal dita
Waheguru ji aap hi kirpa krke bakhshan
ਧੰਨ ਗੁਰੂ ਧੰਨ ਗੁਰੂ ਪਿਆਰੇ ਜੀ 💐🍀💐🍀💐🍀💐🍀🙏🙏🙏🙏🙏🙏
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏
Sat Bachan ne jio🙏
ਬਹੁਤ ਵਧੀਆ ਵਿਚਾਰ
Me wait kar rahe si ki tusi es topic te video banaoge, bohut vadia video, me aj he soch rahe si ke 6 din hoge koi video nahi payi.
waheguru ji sare jiva te bhai saab ji di mahar ho jave and mere te mere privaar te v ho jave
Thanks Veer ji Guru sahib kirpa karan
Waheguru ji
ਕਿ ਅਸੀਂ ਮੋਬਾਇਲ ਤੋਹਿ ਨਿੱਤਨੇਮ ਦਾ ਪਾਠ ਕਰ ਸਕਦੇ ਹਾਂ
Satnam Shri wheguru Sahib Ji 🌹🌹🌷🌹🌷🌹🌷🌹🌷🌹
ਧੰਨਵਾਦ ਖਾਲਸਾ ਜੀ
ਵਾਹਿਗੁਰੂ ਜੀ ਤੁਹਾਨੂੰ ਮੇਰੀ ਉਮਰ ਵੀ ਲਗਾ ਦੇਵੇ🙏🙏🙏👏👏
🙏 ਵਾਹਿਗੁਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏
Think positive ji🙏🙏
Waheguru ji
bhut vdiya bhai sahib ji. karna bhot okha hai.
So much lnformative .true.. And motivational advlsable video. Vaheguru jl.
ਵੀਰ ਜੀ ਆਪ ਜੀ ਦੀਆਂ vedios ਬਹੁਤ ਵਧੀਆ ਹੁੰਦੀਆਂ ਹਨ।
Waheguru ji kirpa ker kay baksho 🙏
ਅਤਿ ਉੱਤਮ ਜੀ।🙏🏻
ਧੰਨਵਾਦ ਜੀ 🙏🏻
dhanwad veer g,,,,,bht hi vdia vichaar,,,,bht kuj sikhn nu milea,,,
शुक्रिया जी 🙏🙏
Waheguru ji Sahi gall hai💯💯💯
Aap ji Da Bahut Bahut Dhanwad🙏🙏
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
Waheguruji 🌹 🌹🌹 🌹
Totally right Bhai sahib ji 🙏🙏
Thanks for sharing this video with us. Wahagur ji ka khalsa wahagur ji ki Fatah. 🙏
bht bht dhanwad tuhada ji ehni vadiya vichar dasn lyi waheguru ji
Waheguruji mere te v kirpa karo gurumaharaj mere man de rog te sog nu mitao padshah 🙏
Bohtt vdiaaa vichaar ditey veer g... waheguru g kirpaa krn 🙏🙏🙏
Priceless practical advice to improve our levels of spirituality. Looking forward to implementing this in my day and with Satguru's kirpa attaining bliss. Vaheguru Ji Ka Khalsa Vaheguru Ji Ki Fateh.
Bhot khoob khalsa jeeo 🌎
Bilkul sahi keha veer ji
Tuhada bohat dhanwad veer ji
🙏🙏🙏🙏
Bhot uttam vichar bhai saab 🙏🏻
Waheguru waheguru waheguru ji 🙏
Vaheguru vaheguru vaheguru ji
waheguru uttam vichar ji
Waheguru ji🌷🌷🌷🌷🌷🌷🌷🌷🌷
बहुत सुंदर 🌷🌷🙏🙏
Waheguru g kirpa kro 🙏
Waheguru g waheguru g waheguru g 🙏🙏🙏🙏🙏
Thank you so much guru de pyaareo
Waheguru ji waheguru ji waheguru ji waheguru waheguru ji waheguru ji waheguru ji waheguru ji
Very helpful video... keep encouraging us ...👌👌
Waheguru ji mehr kerna ji👏👏🌷🌷🌹🌹🌻🌻🌸🌸waheguru ji
Veer ji. Jdo mai paath krdi aa bhot gande vichaar aande aa ji🙏🙏🙏
Bahut vadiya ji 😀
Babaji aapji di bth vadiaa video ha jii🙏🙏🙏