85 ਸਾਲ ਦੇ ਬੀਬੀ ਜੀ ਦਾ ਗੁਰਮੁਖਿ ਜੀਵਨ। ਇੰਨੀ ਉਮਰ ਵਿਚ ਜਵਾਨਾਂ ਵਾਲਾ ਉਦਮ। Inspiring Interview with a Gurmukh

Поділитися
Вставка
  • Опубліковано 8 лют 2025
  • PayPal/Credit: www.gurmatbibek...
    Wire Transfer Information:
    Account Holder: Gurmat Bibek Media
    Account Number: 5037390
    Branch Address: 9085 Airport Rd, Brampton, ON L6S 0B8
    Institution Number: 004
    Swift Code: TDOMCATTTOR
    Email Transfer: gurmatbibekmedia@gmail.com
    For more content by Gurmat Bibek Sevadaars please visit:
    www.gurmatbibek...
    / gurmat-bibek
    / gurmat-bibek-daily
    / gurmatbibek

КОМЕНТАРІ •

  • @ankemeier33
    @ankemeier33 Рік тому +13

    ਇਸ ਤਰਾ ਦਾ ਸਿਖ ਜੀਵਨ ਪਰਮਾਤਮ ਸਭ ਨੂ ਦੇਵੇ ਵਾਹਿਗੁਰੂ ਜੀ

  • @NishanSingh-lk5wq
    @NishanSingh-lk5wq Рік тому +32

    ਬਹੁਤ ਵਧੀਆ। ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ। ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਨੇ ਸਿੱਖ ਦੀ ਨਿਤ ਦੀ ਕਰਨੀ ਬਾਰੇ ਉਪਦੇਸ਼ ਦਿੱਤਾ ਸਤਿਗੁਰ ਕਾ ਜੋ ਸਿਖ ਅਖਾਏ ਸੋ ਭਲਕੇ ਉਠਿ ਹਰਿ ਨਾਮੁ ਧਿਆਵੈ,,,,,,

  • @mankiratsingh-mp1iq
    @mankiratsingh-mp1iq Рік тому +13

    ਮੇਰੀ ਪਿਆਰੀ ਮਾਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @gurjindersingh600
    @gurjindersingh600 Рік тому +9

    ਮਾਤਾ ਜੀ ਦੇ ਜੀਵਨ ਬਾਰੇ ਸੁਣ ਕੇ ਬਹੁਤ ਖੁਸ਼ੀ ਹੋਈ ਤੇ ਅਸੀਂ ਵੀ ਇਹੋ ਜਿਹਾ ਜੀਵਨ ਬਣਾ ਸਕੀਏ ਇਸ ਲਈ ਹੱਲਾਸ਼ੇਰੀ ਮਿਲ਼ੀ,, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ।।

  • @JaswinderKaur-tk1cj
    @JaswinderKaur-tk1cj 5 місяців тому

    ਵਹਿਗੁਰੂ ਜੀ ਸਾਨੂੰ ਸਾਰਿਆਂ ਨੂੰ ਸਿੱਖੀ ਦੀ ਦਾਤ ਬਖਸ਼ੋ

  • @harkiretsingh1457
    @harkiretsingh1457 Рік тому +17

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਵਾਹਿਗੁਰੂ ਜੀ ਖਾਲਸਾ ਜੀ ਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਅਤੇ ਤੰਦਰੁਸਤੀ ਬਖਸ਼ੇ

  • @balvinderkaur-mc8og
    @balvinderkaur-mc8og Рік тому +26

    ਧੰਨ ਗੁਰੂ ਗੋਬਿੰਦ ਸਿੰਘ ਜੀ ❤

  • @satinderkaur7317
    @satinderkaur7317 Рік тому +13

    ਅੰਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏❤

  • @RaagiPrabhjotSinghF.G.S
    @RaagiPrabhjotSinghF.G.S Рік тому +1

    ਗੁਰਸਿਖਾਂਕੀਹਰਿਧੂੜਿਦੇਹਿਹਮਪਾਪੀਭੀਗਤਿਪਾਂਹਿ ॥🙏🏻🙏🏻
    ਪਿਆਰੇ ਮਾਤਾ ਜੀ ਨੂੰ ਸੁਣ ਕੇ ਰੂਹ ਖਿੜ ਗਈ। ਧੰਨ ਭਾਗ ਅਸਾਡੇ ਜੋ ਤੁਹਾਡੇ ਦਰਸ਼ਨ ਪਾਏ🙏🏻❤️

  • @hardevsingh5861
    @hardevsingh5861 Рік тому +5

    Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru

  • @amritjotsingh8284
    @amritjotsingh8284 Рік тому +10

    🙏🙏ਵਾਹਿਗੁਰੂ ਜੀ ਗੁਰੂ ਪਿਤਾ ਜੀ ਗੁਰੂ ਗੋਬਿੰਦ ਸਿੰਘ ਜੀ ਦੇ ੫੨ ਹੁਕਮ ਦੇ ਵੀਡੀਓ ਬਣਾ ਕੇ ਪਾਉਂ ਜੀ ਵਿਸਤਾਰ ਨਾਲ 🙏🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਫਤਿਹ 🙏🙏

  • @pritpal-ws7vo
    @pritpal-ws7vo 15 днів тому +1

    ਅਸਲੀ ਧਨ ਤਾ ਮਾਤਾ ਜੀ ਕਮਾ ਰਹੇ ਹਨ, ਅਸੀਂ ਤਾ ਬਾਣੀ ਅਨੁਸਾਰ ਫੋਕਟ ਕਰਮ ਹੀ ਕਰ ਰਹੇ ਹਾਂ

  • @ParmjitKaur-xb5pk
    @ParmjitKaur-xb5pk Рік тому +1

    Bhutbhut vadia ha bebe g de vchar ha ma va amrit shakia ha😊

  • @AmanPreet-oq6qe
    @AmanPreet-oq6qe Рік тому +3

    Waheguru.ji ka.khalsa
    Waheguru.jiki
    Fateh.ji

  • @parvinderkaurkhalsa9310
    @parvinderkaurkhalsa9310 Рік тому +5

    Dhan ho mata ji

  • @laaljotsingh6141
    @laaljotsingh6141 Рік тому +5

    GOD BLESS GOOD WISHES ALL OF YOU THANKS

  • @tejvinderpalsingh428
    @tejvinderpalsingh428 Рік тому +2

    ਸਾਰੀ ਗੱਲ ਠੀਕ ਆ.... ਜਥੇਬੰਦੀ ਤੋਂ ਉਪਰ ਉੱਠ ਕੇ ਪੰਥ ਲਯੀ ਵੀ ਟਾਈਮ ਅਤੇ ਸੁਨੇਹਾ ਦਿਆਂ ਕਰੋ ਜੀ.... ਜਿਸ ਨਾਲ ਹਰਿ ਪ੍ਰਾਣੀ ਮਰਯਾਦਾ ਦਾ ਜੀਵਨ ਜੀ ਸਕੇ......

    • @kukurukuru
      @kukurukuru Рік тому +5

      ਬਾਈ ਜੀ ਇਹਦੇ ਵਿਚ ਤਾ ਸਮੁਚੇ ਪੰਥ ਲਈ ਹੀ ਉਪਦੇਸ਼ ਹੈ, ਜੋ ਵੀ ਅਪਨਾ ਲਵੇ ਓਹਦਾ ਫੈਦਾ ਹੋਜੂ.. ਕੱਲੇ ਜੱਥੇ ਲਈ ਥੋੜਾ

  • @Gurjitkaur-ri3fn
    @Gurjitkaur-ri3fn Рік тому +3

    Waheguru g ka khalsa waheguru g ki Fateh g

  • @malkitsingh5925
    @malkitsingh5925 Рік тому +2

    Wahegurugi Wahegurugi 👍👍👍❤️❤️🙏🙏😭😭🙏🙏❤️👍👍❤️🙏🙏😭😭🙏❤️👍👍👍🙏❤️❤️

  • @guribai5929
    @guribai5929 Рік тому +6

    ਵਾਹਿਗਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏

  • @garvitmunjal2655
    @garvitmunjal2655 Рік тому +4

    ❤waheguru ji terasukr sukrana😂🎉

  • @GurmeetSingh-ud1dv
    @GurmeetSingh-ud1dv Рік тому +5

    ਧੰਨ ਜਣੇਦੀ ਮਾਉ

  • @KulwantsinghSingh-m6h
    @KulwantsinghSingh-m6h Рік тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏

  • @vidyagill731
    @vidyagill731 Рік тому +5

    Dhan guru gobind sahib ji

  • @GurcharanSingh-ri6co
    @GurcharanSingh-ri6co Рік тому +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @Rajkaur100-h9y
    @Rajkaur100-h9y Рік тому +11

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਮਾਤਾ ਜੀ, 🙏⚘️⚘️👌

  • @labana2323
    @labana2323 Рік тому +2

    Very right baba ji waheguru ji k khalsa Waheguru g ke fata

  • @tanbirsingh777
    @tanbirsingh777 Рік тому +14

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ❤

  • @avimaan4368
    @avimaan4368 Рік тому +3

    Waheguru g mehar kro🙏🏻🙏🏻🙏🏻🙏🏻

  • @nanaklekh
    @nanaklekh Рік тому +4

    Dhan Dhan Gursikh Pyaario 🥰🙏😊

  • @nirmalsinghbhullar1705
    @nirmalsinghbhullar1705 Рік тому +3

    ਕੇਸਕੀ ਨੂੰ ਕਕਾਰ ਸਮਝ ਕਿ ਰੱਖਣਾ ਹੀ ਪੂਰਨ ਗੁਰਮਤਿ ਰਹਿਤ ਮਰਿਆਦਾ ਹੈ।

  • @sunnydeol2362
    @sunnydeol2362 Рік тому +10

    ਵਾਹਿਗੁਰੂ ਜੀ 🙏🙏🙏🙏

  • @sharankahlon1825
    @sharankahlon1825 Рік тому +3

    🙏🏻SATNAM Shri WAHEGURU Sahib Jio

  • @JASPALSINGH-my5yn
    @JASPALSINGH-my5yn Рік тому +2

    Waheguru ji ka Khalsa waheguru ji ki Fateh

  • @kamaljeetkaursall3753
    @kamaljeetkaursall3753 Рік тому +3

    Last bhut vadiya c,bhut funny c ,thihadiya chalakiya 😂😂😂, same mere mummy bangu 😂😂god bless you to both of you .😊😊

  • @ManjitSingh-bj9yu
    @ManjitSingh-bj9yu Рік тому +1

    dhan mata ji dhan han ji waheguru ji hor kirpa karan ji

  • @gss1328
    @gss1328 Рік тому +7

    WAHEGURU WAHEGURU WAHEGURU WAHEGURU WAHEGURU 🙏🏽 🙏🏽🙏🏽🙏🏽🙏🏽

  • @jasbirsingh-p1h2y
    @jasbirsingh-p1h2y Рік тому +1

    Waheguru waheguru waheguru waheguru waheguru waheguru waheguru waheguru

  • @gurmitkaur2393
    @gurmitkaur2393 Рік тому +2

    Proud to be a Sikh Waheguru;;;;;;;

  • @DavinderSingh-gu8rc
    @DavinderSingh-gu8rc Рік тому +5

    ਸਤਿਨਾਮ ਸਤਿਨਾਮ ਸਤਿਨਾਮ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @waheguruji6112
    @waheguruji6112 Рік тому +5

    ਧੰਨ ਗੁਰੂ ਰਾਮਦਾਸ ਜੀ 🙏🏻

  • @sukhjitgill4983
    @sukhjitgill4983 Рік тому +2

    Bahut vadhia❤

  • @Nankeez
    @Nankeez 7 місяців тому +1

    Waheguru Waheguru Waheguru

  • @BawandeepSingh-k8l
    @BawandeepSingh-k8l Рік тому +2

    Bhout khoob waheguru ji bhi saab dah gurpurbi jaan nal bhout ghata hoya panth nu ji

  • @simmikaur8529
    @simmikaur8529 Рік тому +9

    Excellent Waheguru!

  • @samserkhera1784
    @samserkhera1784 Рік тому +4

    Satnam Shri waheguru ji very well this type of Sikhism video way of entire sikh child's lovee sikhism by guru sahib ji

  • @Unknown-rj6vp
    @Unknown-rj6vp Рік тому +7

    Waheguru waheguru waheguru waheguru waheguru 🙏🏻🙏🏻

  • @Talwandimallian-w6s
    @Talwandimallian-w6s Рік тому +9

    Waheguru g ka Khalsa Waheguru g ki fateh g ❤❤❤❤❤

  • @balbiratwal3237
    @balbiratwal3237 Рік тому +9

    Waheguru ji ka Khalsa Waheguru ji ke fathe ji 🙏

  • @jassikaur8781
    @jassikaur8781 Рік тому +2

    Waheguru ji chardikala kere khalse de

  • @gurindersidhu5791
    @gurindersidhu5791 Рік тому +3

    dhan bibi ji

  • @nihangsinghwarriors
    @nihangsinghwarriors Рік тому +4

    satnaam waheguru ji🙏🏻🙏🏻🙏🏻🙏🏻🙏🏻🙏🏻🙏🏻🥰🙏🏻

  • @JARNAILGURSAHIBJASPREET
    @JARNAILGURSAHIBJASPREET Рік тому +1

    ਵਾਹਿਗੁਰੂ ਜੀ ਕਿਰਪਾ ਕਰੋ ਜੀ🙏🙏🙏🙏🙏

  • @nirmalsinghbhullar1705
    @nirmalsinghbhullar1705 Рік тому +3

    ਮਾਤਾ ਜੀਓ, ਧੰਨ ਹੋ ਬਿਬੇਕ ਵਿੱਚ ਵਿਚਰਦੇ ਹੋਏ ਗੁਰਮਤਿ ਅਸੂਲਾਂ ਤੇ ਦ੍ਰਿੜਤਾ ਨਾਲ ਪਹਿਰਾ ਦੇ ਰਹੇ ਹੋ। ਬਾਣੇ ਦੀ ਰਹਿਤ ਸਾਨੂੰ ਵਿਕਾਰਾਂ ਅਤੇ ਮਨਮਤ ਦੀ ਸੰਗਤ ਦਾ ਅਸਰ ਹੋਣ ਤੋਂ ਬਚਾ ਕਿ ਰਖਦੀ ਹੈ ਜੋ ਕਿ ਸਾਨੂੰ ਸਾਡੀ ਅਤੇ ਸਮਾਜ ਵਿੱਚ ਵਿਚਰਦਿਆਂ ਆਮ ਹੀ ਮਿਲਦੇ ਹਨ। ਪ੍ਰੰਤੂ ਜੇ ਕੋਈ ਸਮਾਜਿਕ ਵਿਹਾਰ ਜਾਂ ਆਪਣੀ ਕ੍ਰਿਤ ਦੀ ਸੰਗਤ ਨੂੰ ਧਿਆਨ ਵਿੱਚ ਰੱਖ ਕਿ ਪੈਂਟ ਸਰਟ ਜਾਂ ਕੋਈ ਬੀਬੀ ਸਲਵਾਰ ਕਮੀਜ ਵਿੱਚ ਵਿਚਰਦੇ ਹਨ ਇਹ ਵੀ ਕੋਈ ਗਲਤ ਨਹੀਂ ਹੈ। ਦੂਸਰੀ ਗੱਲ ਜੇ ਕੋਈ ਬੀਬੀ ਜਾਂ ਸਿੰਘ ਮਿਲਟਰੀ ਅਫਸਰ ਜਾਂ ਪੁਲੀਸ ਅਫਸਰ ਬਣਦਾ ਹੈ ਕੀ ਉਹ ਆਪਣੀ uniform ਪਹਿਨਣ ਤੋਂ ਜਵਾਬ ਦੇ ਦੇਵੇਗਾ ?

    • @RavinderSingh-bt3zk
      @RavinderSingh-bt3zk Рік тому +2

      ਵੀਰ ਜੀ ਅਸਲ ਵਿਚ ਜਦ ਪੂਰੇ ਖਾਲਸਾ ਬਣਨ ਦੀ ਗਲ ਹੁੰਦੀ ਹੈ ਯਾ ਫੇਰ ਗੁਰੂ ਗੋਬੰਦ ਸਿੰਘ ਜੀ ਨੇ ਜੋ ਆਉਣਾ ਰੂਪ ਆਖਿਆ ਹੈ ਖਾਲਸਾ ਜੀ ਨੂ ਓਥੇ ਫੇਰ ਦੁਨਿਆਵੀ ਕੋਈ ਵੀ ਐਸੀ ਵਸਤ ਜਾਂ ਔਹਦਾ ਨਹੀਂ ਹੈ ਜਿਸ ਕਰਕੇ ਗੁਰਮਤਿ ਦੇ ਕਿਸੇ ਵੀ ਛੋਟੇ ਤੋਂ ਛੋਟੇ ਜਾਂ ਵੱਡੇ ਤੋਂ ਵੱਡੇ ਅਸੂਲ ਨਾਲ ਸਮਝੋਤਾ ਕੀਤਾ ਜਾ ਸਕੇ। ਜਿਹੜੀ ਸੰਗਤ ਕਰਕੇ ਕੋਈ ਵੀ ਰਹਤ ਤਿਆਗਣੀ ਪੈਂਦੀ ਓਹ ਸੰਗਤ ਨਹੀ ਕਰਨੀ ਚਾਹੀਦੀ। ਜੇਹੜੇ ਔਹਦੇ ਕਰਕੇ ਬਾਣਾ ਤਿਆਗਣਾ ਪੈਂਦਾ ਓਸ ਨੌਕਰੀ ਜਾਂ ਔਹਦੇ ਨੂ ਕਦੇ ਨਹੀਂ ਅਪਣਾਉਣਾ ਚਾਹੀਦਾ। ਭਾਈ ਜੋਗਾ ਸਿੰਘ ਨੂ ਬਚਾਉਣ ਗੁਰੂ ਜੀ ਆਪ ਪਹਿਰੇਦਾਰ ਬਣਕੇ ਆਏ ਕਿਉਂਕਿ ਉਹ ਗੁਰੂ ਦਾ ਹੁਕਮ ਮੰਨਣ ਖਾਤਰ ਲਾਵਾਂ ਵੀ ਵਿਚੋਂ ਛਡਕੇ ਆ ਗਏ ਸੀ। ਸਾਡੇ ਵਾਂਗ ਸੋਚਣ ਲਗਦੇ ਤਾਂ ਕਹਿਣਾ ਸੀ ਪੰਜ ਮਿੰਟ ਵਿਚ ਚਾਰੇ ਲਾਵਾਂ ਪੂਰੀਆਂ ਹੋ ਜਾਣੀਆਂ । ਕੀ ਫਰਕ ਪੈਂਦਾ ਪੰਜ ਮਿੰਟ ਨਾਲ ਕਿਹੜਾ ਕੋਈ ਹੁਕਮ ਟੁੱਟ ਚਲਾ।
      ਸੋ ਵੀਰ ਜੀ ਗਲ ਤਾਂ ਹੁਕਮ ਮੰਨਣ ਦੀ ਹੈ। ਜਿਹਨੇ ਜਿਨਾ ਮੰਨ ਲਿਆ ਓਹ ਓਨਾ ਹੀ ਗੁਰੂ ਦਾ ਪਿਆਰਾ।

    • @nirmalsinghbhullar1705
      @nirmalsinghbhullar1705 Рік тому

      ਭਾਈ ਸਾਹਿਬ ਜੀ, ਕੇਸਕੀ ਸੰਯੁਕਤ ਪੰਜ ਕਕਾਰੀ ਰਹਿਤ ਨਾਲ ਕਿਤੇ ਵੀ ਕਿਸੇ ਵੀ job ਵਿੱਚ ਅੜਿੱਕਾ ਨਹੀਂ ਪੈਂਦਾ ਮਿਲਟਰੀ ਵਿੱਚ ਤਾਂ ਅਜੇ ਨਹੀਂ ਕੋਈ ਦੇਖਣ ਵਿੱਚ ਆਇਆ ਪ੍ਰੰਤੂ ਪੁਲੀਸ ਵਿੱਚ ਬਹੁਤ ਬੀਬੀਆਂ ਨੇ ਜੋ ਕੇਸਕੀ ਰਹਿਤ ਵਿੱਚ ਰਹਿੰਦਿਆਂ ਨੌਕਰੀ ਕਰਦੀਆਂ ਨੇ। ਮੈਂ ਇੱਕ ਵਾਰੀ ਫਿਰ ਦ੍ਰਿੜਤਾ ਨਾਲ ਕਹਿੰਦਾ ਹਾਂ ਕਿ ਕੇਸਕੀ ਸੰਯੁਕਤ ਪੰਜ ਕਕਾਰੀ ਰਹਿਤ ਵਿੱਚ ਰਹਿੰਦਿਆਂ ਕਿਤੇ ਕਦੇ ਵੀ ਕੋਈ ਅੜਿੱਕਾ ਨਹੀਂ ਪੈਂਦਾ।

  • @jyotikaur7418
    @jyotikaur7418 11 місяців тому +1

    ਵਾਹਿਗੁਰੂ ਜੀ👏🏻

  • @vidyagill731
    @vidyagill731 Рік тому +2

    Thank you

  • @rajwantkaur9789
    @rajwantkaur9789 Рік тому +3

    Bahut vdia Jeevan

  • @baljeetrathour7230
    @baljeetrathour7230 Рік тому +4

    waheguru apna scha gursikh bnann 🥹🫶🏻

  • @rajinderkour8814
    @rajinderkour8814 Рік тому +2

    satnam shre waheguru sahib ji🌺🌺🌺🌺🌺🌺🌺🌺🌺🌺

  • @mandmand9107
    @mandmand9107 Рік тому +4

    SATNAM waheguru ji Bahut vadia jivan hai aapji da

  • @sahilbahth9188
    @sahilbahth9188 Рік тому +2

    Khalsa ji ik dasam duar utte v video bno

  • @kamaljeetkaursall3753
    @kamaljeetkaursall3753 Рік тому +4

    Last mai 2,3 war dekeya, bhut manh kush hoya 😂😂😊😊

  • @RAVII-LIVE_13
    @RAVII-LIVE_13 11 місяців тому +1

    ❤ waheguru ji ❤ waheguru ji ❤ waheguru ❤ waheguru ji ❤❤❤ waheguru ji ❤❤❤

  • @gurwindersinghbalu6530
    @gurwindersinghbalu6530 Рік тому +2

    Bhut bhut dhanwadd Matta ji app g da

  • @bhinder259
    @bhinder259 Рік тому +2

    ਵਾਹਿਗੁਰੂ ਜੀ

  • @gurtarsingh1219
    @gurtarsingh1219 Рік тому +5

    Waheguru ji

  • @BaljinderSingh-xz8ty
    @BaljinderSingh-xz8ty Рік тому +6

    Waheguru ji 👏

  • @harjeetkaur1511
    @harjeetkaur1511 Рік тому +2

    Ammmmaaaa ji waheguru ji khalsa waheguru ji ki FATEH...
    Ammmaa ji interview bhuht vadiaa c but jive tu c kiha mai swere Nahauni a mera khyaak a k tu c j ISHNAAN kho ta jiaada vadia lagu 🙏

    • @RavinderSingh-bt3zk
      @RavinderSingh-bt3zk Рік тому

      ਭੈਣਜੀ ਗੁਰਬਾਣੀ ਵਿੱਚ ਇਸ਼ਨਾਨ ਤੇ ਨਹਾਉਣਾ ਦੋਨੋ ਸ਼ਬਦ ਗੁਰੂ ਸਾਹਿਬ ਜੀ ਨੇ ਵਰਤੇ ਹਨ। ਇਸ ਵਿਚ ਕੁਛ ਗਲਤ ਨਹੀਂ।

  • @JS22Bhai
    @JS22Bhai Рік тому +3

    Very good ji 👍👍🙏🏻

  • @jaswantgill8350
    @jaswantgill8350 Рік тому +4

    DHAN GURU NANAK DEV SAHIB ji

  • @dasmeshdadaas
    @dasmeshdadaas Рік тому +3

    Vah, Vah!!

  • @satwantkaur6419
    @satwantkaur6419 Рік тому +2

    waheguru ji mere te v aisikirpa kro ji bibi ji nu guru fateh parwan hove ji

  • @karandeepsingh1223
    @karandeepsingh1223 Рік тому +3

    Waheguru ji 🙏🙏🙏🙏🙏🙏waheguru ji

  • @Unknown-rj6vp
    @Unknown-rj6vp Рік тому +5

    Satnam waheguru ji 🙏🏻🙏🏻🙏🏻🙏🏻🙏🏻

  • @tanveersingh4785
    @tanveersingh4785 Рік тому +2

    🌹Waheguru Pita🌹; mainu v es tarha da parvar de do 🌹🙏

  • @beantkaur999
    @beantkaur999 Рік тому +2

    Dhan guru ji di singhni

  • @paramjitmehroke2354
    @paramjitmehroke2354 Рік тому +2

    Waheguru ji 🙏🏻 13:49

  • @HarjinderSingh-mk2bw
    @HarjinderSingh-mk2bw Рік тому +1

    👌💯🙏🧡

  • @ManjitSingh-bj9yu
    @ManjitSingh-bj9yu Рік тому +1

    sari family gurmukh singha di hai

  • @SS-xl2fp
    @SS-xl2fp Рік тому +3

    Vaheguru vaheguru

  • @gurvinderkaur3169
    @gurvinderkaur3169 Рік тому +2

    🙏🙏❤❤

  • @veersingh2730
    @veersingh2730 Рік тому

    Wahiguru satnam ji guru mehar Karo ammah ji ❤️🙏🏿🙌🙏🏿🚩from Africa ilands of Mauritius Jobolesonihal satsriAkal,

  • @BaathMandeepkaur
    @BaathMandeepkaur 10 місяців тому

    Waheguru ji tuci bhut vdia sikheya deeti, jekar tuci janam marn too mukti pauni hai taa kirpa krke Tuci Gueudwara Prabh milne ka chao, Moga vikhe Ayo... Eh gurudwara Punjab vich City Moga, Rauli Road Moga othe Aakee tuci Bapu sewa singh ji da sang kro ... Uhany sabh pta lgg jawega... Waheguru ji ka khalsa Shri Waheguru ji ki fateh🙏🙏🙏

    • @baljeetrathour7230
      @baljeetrathour7230 2 місяці тому

      oh gurmati trike nl nam ni japande kirpa kr k thodi study kro bhen g tusi ❤

  • @rajvinderaujla5191
    @rajvinderaujla5191 Рік тому +54

    ਸੱਚ-ਖੰਡ ਵਾਸੀ ਗੁਰਮੁਖ ਪਿਆਰੇ ਭਾਈ ਕੁਲਦੀਪ ਸਿੰਘ ਜੀ ਦੇ ਮਾਤਾ ਜੀ ਹਨ 💐🙏

    • @Rajkaur100-h9y
      @Rajkaur100-h9y Рік тому +5

      ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਮਾਤਾ ਜੀ 🙏🏻

    • @dasmeshdadaas
      @dasmeshdadaas Рік тому +5

      ਹਾਂਜੀ, ਭਾਈ ਕੁਲਬੀਰ ਸਿੱਘ ਜੀ ਦੇ ਨਾਲ ਮਾਂ ਪੁੱਤ ਜੈਸਾ ਰਿਸ਼ਤਾ ਦੱਸਦੇ ਨੇ।

    • @RavinderSingh-bt3zk
      @RavinderSingh-bt3zk Рік тому +5

      ਭਾਈ ਕੁਲਬੀਰ ਸਿੰਘ ਜੀ ਦੇ mother in law ਹਨ । ਪਰ ਦੋਨਾ ਦਾ ਪ੍ਰੇਮ ਸਕੇ ਮਾ ਪੁੱਤ ਵਾਂਗ ਸੀ ਸ਼ੁਰੂ ਤੋਂ।

    • @amaripal7507
      @amaripal7507 Рік тому

      ​@@Rajkaur100-h9y😊😊😊😊

    • @balbirkalsi1237
      @balbirkalsi1237 Рік тому

      Waheguru ji ka Khalsa.Waheguru ji ki Fateh ji.🙏🙏

  • @amritjotsingh980
    @amritjotsingh980 Рік тому +3

    ❤❤❤❤❤❤❤❤❤❤❤

  • @Manjit753
    @Manjit753 7 місяців тому +1

    🙏🏻🙏🏻🙏🏻🙏🏻🙏🏻🙏🏻🙏🏻🙏🏻🌹

  • @samserkhera1784
    @samserkhera1784 Рік тому +1

    LONGLIVE SIKH HOMELAND freedom of any one other,

  • @akaalfauj7561
    @akaalfauj7561 Рік тому +1

  • @sarbjeetkaur4452
    @sarbjeetkaur4452 Рік тому +3

    🙏🙏🙏🙏🙏🙏

  • @ArshnoorSingh13
    @ArshnoorSingh13 Рік тому +5

    ਖਾਲਸਾ ਜੀ, 1. ਜੇਕਰ ਕੜਾਹ ਪ੍ਰਸ਼ਾਦਿ ਵਰਤਾਉਣ ਤੋਂ ਬਾਅਦ ਉਹ ਬਚ ਜਾਵੇ ਤਾਂ ਕੀ ਕਰਨਾ ਚਾਹੀਦਾ ਹੈ?
    2. ਜੇਕਰ ਵਰਤਾਉਣ ਵੇਲੇ ਕੋਈ ਕੜਾਹ ਪ੍ਰਸ਼ਾਦਿ ਵੱਧ ਜਾਂ ਘੱਟ ਮੰਗੇ ਜਾਂ ਘਰ ਲੈਜਾਉਣ ਲਈ ਮੰਗੇ ਤਾਂ ਕੀ ਕਰਨਾ ਚਾਹੀਦਾ ਹੈ ਜੀ?

    • @nirmalsinghbhullar1705
      @nirmalsinghbhullar1705 Рік тому +3

      ੧. ਭਾਈ ਸਾਹਿਬ ਜੀ, ਜੇ ਕੜਾਹ ਪ੍ਰਸ਼ਾਦਿ ਬਚ ਜਾਵੇ ਤਾਂ ਰੱਖ ਲਓ ਜਿਹੜੀ ਸੰਗਤ ਬਾਅਦ ਚ ਆਉਂਦੀ ਹੈ ਉਸ ਨੂੰ ਵਰਤਾ ਦਿੱਤਾ ਜਾਵੇਗਾ। ਜੇ ਹੋਰ ਸੰਗਤ ਨੇ ਨਹੀਂ ਆਉਣਾ ਤਾਂ ਜਿਹੜੀ ਸੰਗਤ ਨੂੰ ਪਹਿਲਾਂ ਵਰਤਾਇਆ ਹੈ ਉਸ ਨੂੰ ਦੁਬਾਰਾ ਪੁੱਛ ਲਓ ਜਿਹੜੇ ਜਿਹੜੇ ਹੋਰ ਛਕ ਸਕਦੇ ਹਨ ਦੁਬਾਰਾ ਲੈ ਲੈਣਗੇ।
      ੨. ਭਾਈ ਸਾਹਿਬ ਜੀ, ਸੰਗਤ ਵਿੱਚ ਬਹੁਤ ਵੱਡੀ ਕਲਾ ਹੈ ਜੇ ਕੋਈ ਇਸ ਤਰ੍ਹਾਂ ਦੀ ਚਾਹਨਾਂ ਰੱਖਦਾ ਹੈ ਕੋਈ ਗੱਲ ਨਹੀਂ, ਉਸ ਦੀ ਤਮੰਨਾ ਪੂਰੀ ਕਰਨ ਵਿੱਚ ਕੋਈ ਗਲਤੀ ਨਹੀੰ।

  • @reetkaur9045
    @reetkaur9045 Рік тому +5

    🌹🌹🙏🙏

  • @RanjeetSingh-zb5ww
    @RanjeetSingh-zb5ww Рік тому +2

    🙏🏻🙏🏻🙏🏻

  • @deosiharpreet9
    @deosiharpreet9 Рік тому

    Waheguru ji ka khalsa, waheguru ji ki fateh ji...🙏
    Jekar kisi nu asthma ya health issues hon te thande paani naal snaan na kr skda hoe ta ki oh gursikh guru sahib agge ardaas kr k kose paani naal snaan kr skda hai?? Plz reply..
    Waheguru ji ka khalsa, Waheguru ji ki fateh ji..

  • @harkiretsingh1457
    @harkiretsingh1457 Рік тому +2

    🙏🙏🙏🙏🙏🙏🙏

  • @kamalbrar8305
    @kamalbrar8305 Рік тому

    In morning time I confused what I do firtly path and running skipping can suggest anyone what can I do first

  • @ranjeet_kaur
    @ranjeet_kaur Рік тому +1

    Bhai sahib ji panj singha nu parshada shakaan da ki mhatam hai. Plz dsdo

    • @GurmatBibek
      @GurmatBibek  Рік тому +1

      ਪੰਜ ਸਿੰਘਾਂ ਨੂੰ ਸ਼ਰਧਾ ਅਤੇ ਪੂਰਨ ਗੁਰਮਤਿ ਮਰਯਾਦਾ ਅਨੁਸਾਰ ਪ੍ਰਛਦਾ ਤਿਆਰ ਕਰਕੇ ਛਕਾਉਣ ਨਾਲ ਹਰ ਇਛਾ ਪੂਰੀ ਹੋ ਸਕਦੀ ਹੁੰਦੀ ਜੀ।

  • @amritkaur7089
    @amritkaur7089 Рік тому +2

    Daily kasi ishnaan krna hai ji

    • @GurmatBibek
      @GurmatBibek  Рік тому +2

      ਹਾਂਜੀ ਰੋਜ਼ ਕੇਸਾਂ ਸਮੇਤ ਇਸ਼ਨਾਨ ਕਰਨਾ। ਫਿਰ ਹੀ ਪੂਰਾ ਇਸ਼ਨਾਨ ਹੁੰਦਾ ਹੈ।

  • @SandeepKaur-w2t8m
    @SandeepKaur-w2t8m Рік тому

    Punjab is very big against inter caste marriage system

  • @BalwinderSingh-nf8ly
    @BalwinderSingh-nf8ly Рік тому +1

    ਮੈ ਤਾਂ ਬਹੁਤ ਨਿਕੰਮਾ,,, ਨਿੱਤਨੇਮ ਵੀ ਨੀ ਹੁੰਦਾ, ਅੰਮ੍ਰਿਤਵੇਲਾ ਵੀ ਨੀ ਉਠ ਹੁੰਦਾ

  • @deenijjar8697
    @deenijjar8697 Рік тому

    Waheguru Ji Ka Khalsa Waheguru Ji ki Feteh ji 🙏🏻. Waheguru ji tusi Kithe hunde o? I have many questions about gursikh jeevan. Can I talk to someone regarding this?

    • @RavinderSingh-bt3zk
      @RavinderSingh-bt3zk Рік тому +2

      ਇਹ ਕਨੇਡਾ ਵਿੱਚ ਰਹਿੰਦੇ ਗੁਰਸਿੱਖ। ਹਰ ਵੀਡਿਓ ਦੇ ਅਖੀਰ ਵਿੱਚ ਇਹਨਾ ਦਾ ਨੰਬਰ ਹੁੰਦਾ।

    • @deenijjar8697
      @deenijjar8697 Рік тому +1

      🙏🏻🙏🏻