ਭੂਆ ਤੇ ਮਾਮੇ ਨੇ ਹੱਸਦਾ ਵੱਸਦਾ ਪਰਿਵਾਰ ਉਜਾੜ ਕੇ ਰੱਖਤਾ, ਨਿੱਕੇ ਜਿਹੇ ਬੱਚੇ ਦੀ ਜ਼ਿੰਦਗੀ ਬਰਬਾਦ ਕਰਤੀ...

Поділитися
Вставка
  • Опубліковано 8 лют 2025
  • ਰਿਸ਼ਤੇਦਾਰਾਂ ਨੇ ਹੱਸਦਾ ਵੱਸਦਾ ਪਰਿਵਾਰ ਉਜਾੜ ਕੇ ਰੱਖਤਾ, ਇੱਕ ਨਿੱਕੇ ਜਿਹੇ ਬੱਚੇ ਨੇ ਵਿਖਾਈ ਰਿਸ਼ਤੇਦਾਰਾਂ ਦੀ ਵੀਡੀਓ
    ਇਹ ਵੀਡੀਓ ਸੇਧ ਦੇਣ ਲਈ ਹੈ, ਕਿਸੇ ਦੀ ਨਿੱਜੀ ਜ਼ਿੰਦਗੀ ਨੂੰ ਠੇਸ ਪਹੁੰਚਾਉਣਾ ਸਾਡਾ ਮਕਸਦ ਨਹੀਂ ਹੈ
    ਚੇਤਾਵਨੀ- ਜੋ ਵੀ ਇਹ ਵੀਡੀਉ ਚੱਕ ਕੇ ਆਪਣੇ ਪੇਜ ਤੇ ਪਾਵੇਗਾ, ਉਸਨੂੰ Copyright strike ਭੇਜੀ ਜਾਵੇਗੀ,
    Subscribe to youtube Channel --- / @jaskarnmaluka #jaskarnsinghmaluka #lokawaztv #RMBTelevision #Akhar #lakhasidhana #bhanasidhu #WowChacha #kisanmajdoorektazindabad #CMBhagwantMann #ProPunjabTv #vehlijanta #carshow #jennyjohall #sidhumossewala #vairlvedio #youtubeshorts #youtube #funny #facebook #instagram #politics #punjab #punjabpolitics #comedy #shorts #shortpunjabivideo #punjabivideo #india

КОМЕНТАРІ • 173

  • @BaldevSingh-wc8dp
    @BaldevSingh-wc8dp Рік тому +6

    ਮੁੰਡੇ ਨੇ ਬਿਲਕੁਲ ਠੀਕ ਬੋਲਿਆ ਤੇ ਬੜੀ ਸੀਐ ਗੱਲ ਕੀਤੀ ਭੂਆ ਤੇ ਮਸਮਾ
    ਗ਼ਲਤ ਸਲਾਹ ਦੇ ਰਹੇ ਸੀ .

  • @bablasekhon1044
    @bablasekhon1044 Рік тому

    ਬਹੁਤ ਬਹੁਤ ਧੰਨਵਾਦ ਪੱਤਰਕਾਰ ਸਾਹਿਬ ਜੀ ਦਾ

  • @gurdeepkaur5145
    @gurdeepkaur5145 Рік тому +1

    ਜਿਹੜਾ ਪੱਤਰਕਾਰ ਤੱਤਾ ਬਹੁਤ ਵਧੀਆ ਸਿਰੇ ਦਾ ਪੱਤਰਕਾਰ ਹੈ ਡੁਲਿਆ ਬੇਰਾ ਦਾ ਕੁੱਛ ਨਹੀ ਬਿਗੜਿਆ ਸੁਭਾ ਦਾ ਭੁਲਿਆ ਸਾਮ ਨੂੰ ਘਰ ਆ ਜਾਵੇ ਉਸਨੂੰ ਭੁਲਿਆ ਨਹੀਂ ਕਹਿਦੇ ਬਹੁਤ ਵਧੀਆ ਵਿਚਾਰ ਹੈ ਕੁੜੀ ਮੁੰਡਾ
    ਬਹੁਤ ਵਧੀਆ ਰਹੇ

  • @SarbjitSingh-x1v
    @SarbjitSingh-x1v Рік тому +6

    ਬੁਹਤ ਵਧੀਆ ਕੀਤਾ ਵੀਰਜ ਜੀ ਪ੍ਰਵਾਰ ਵਸਦਾ ਰਹਿ ਗਿਆ ਪ੍ਰਮਾਤਮਾ ਮੇਹਰ ਕਰੇ ਹਰ ਘਰ ਤੇ

  • @harjitkaur1266
    @harjitkaur1266 2 роки тому +18

    ਬਾਂਹ ਵੀਰੇ ਆਪਣਾ ਘਰ ਬਚਾ ਲ਼ਿਆ ਭੁਆ ਜ਼ਿਆਦਾ ਗਲਤ ਐ

  • @GurnamMalhi-ey8xn
    @GurnamMalhi-ey8xn 9 місяців тому +2

    ਬਹੁਤ ਬਹੁਤ ਵਧੀਆ ਜੀ ਸਮਝਾਉਣ ਵਾਸਤੇ ਵੀਡੀਓ

  • @balwanthande1997
    @balwanthande1997 2 роки тому +8

    ਬਾਈ ਮਲੂਕਿਆ ਮਾਮੇ ਦੀ ਧੁੰਨੀ ਤੇ ਜਰੂਰ ਦੰਦੀ ਵੱਢਣੀ ਸੀ
    ਮਿੱਤਰੋ ਇਹੋ ਜਿਹੇ ਹੰਕਾਰੀ ਮਾਮੇ ਮਾਮੀਆਂ ਔਰ ਭੂਆ ਫੁੱਫੜ ਮਾਸੀਆਂ ਔਰ ਮਾਸੜਾ ਨੂੰ ਘਰੇ ਨਾ ਵੜਨ ਦਿਉ ਕਹਾਣੀ ਬਹੁਤ ਜਬਰਦਸਤ ਹੈ
    ਕੀ ਲੈਣਾ ਇਹੋ ਜਿਵੇ ਚਵਲ ਰਿਸ਼ਤੇਦਾਰਾਂ ਤੋਂ ਜਿਹੜਾ ਬੱਚਿਆਂ ਦਾ ਸਕਾ ਨਹੀਂ ਉਹ ਹੋਰ ਕਿਸੇ ਦਾ ਕਿਵੇਂ ਸਕਾ ਹੋ ਸਕਦਾ

  • @gurpalsingh5609
    @gurpalsingh5609 11 місяців тому +1

    ਬਹੁਤ ਹੀ ਵਧੀਆ ਪਤਰਕਾਰ ਮਲੂਕਾ ਸਾਹਿਬ ਜੀ

  • @balwinderkaursembhi803
    @balwinderkaursembhi803 2 роки тому +4

    ਬੱਚਿਆ ਨੂੰ ਜਿਨਾ ਸਮਜਾ ਸਕੇ ਉਂਨਾਂ ਥੋੜਾ ਪੁਤ ਤੁਸੀ ਤਾ ਫਿਰ ਘਰ ਵਸਾ ਲੈਣਾ ਸੀ ਪਰ ਬੱਚੇ ਇਸ ਪੱਖ ਵਿੱਚ ਖਤਮ ਸੀ ਬਹੁਤ ਸਿਆਣਾ ਬੱਚਿਆ ਦਾ ਬਾਪ ਮਾ ਸੀ ਨਹੀਂ ਤਾ ਰਿਸ਼ਤੇ ਦਾਰਾ ਨੇ ਕਸਰ ਨਹੀਂ ਛੱਡੀ ਵਾਹਿਗੁਰੂ ਸਾਰਿਆ ਨੂੰ ਸਮੱਤ ਵਖਸੇ ਚੱੜਦੀ ਕਲਾ ਰੱਖੇ ਅੱਗੇ ਵਾਸਤੇ ਇਹੋ ਜਿਹਾ ਮੋਕਾਂ ਨਾ ਦੇਵੇ ਵਾਹਿਗੁਰੂ ਜੀ 🙏🙏

  • @ranbirkaur9705
    @ranbirkaur9705 2 роки тому +1

    ਬਹੁਤ ਵਧੀਆ ਕੀਤਾ ।।‌ਘਰ ਉਜੜਨੋ ਬਚ ਗਿਆ

  • @kuldeepyadav1934
    @kuldeepyadav1934 11 місяців тому

    Excellent ❤❤❤

  • @ਸੱਚਦੀਅਵਾਜ਼-ਤ9ਣ

    ਭੂਆ ਦਾ ਘਰ ਵਿੱਚ ਦਖ਼ਲ ਦੇਣ ਦਾ ਕੀ ਮੱਤਲਬ ?????
    ਆਪਣੇ ਘਰ ਸੰਭਾਲ਼ੋ

  • @BahadurSingh-rz6yo
    @BahadurSingh-rz6yo Рік тому +1

    Bahut. Khusi. Hoi. Sanu. Pariwar. Tutno. Bach. Gia. Parmatma. Sabde. Parwaran. Nu. Ese. Tra. Bachai. Rakhe.

  • @surjitkaur1895
    @surjitkaur1895 2 роки тому +15

    ਬਹੁਤ ਵਧੀਆ ਕੀਤਾ ਜੋ ਪਰਿਵਾਰ ਵੱਸਦਾ ਰਹਿ ਗਿਆ। ਵਾਹਿਗੁਰੂ ਜੀ ਸਭ ਉਪਰ ਮੇਹਰ ਬਣਾਈ ਰੱਖਣ।

  • @bobbysidhu1028
    @bobbysidhu1028 2 роки тому +7

    Nice 👌👌

  • @BalkarSingh-dc1oq
    @BalkarSingh-dc1oq Рік тому

    ਬਹੁਤ ਹੀ ਵਧੀਆ ਪਤਰਕਾਰ ਜਿੰਦਾ ਬਾਦ

  • @SukhbalwinderSingh
    @SukhbalwinderSingh Рік тому

    Jaskarn very good👍 God bless you Serve Sosal kar Rho ho datta Rho🙏🙏🙏🙏

  • @jeetdhillon3766
    @jeetdhillon3766 2 роки тому +16

    ਬਹੁਤ ਵਧੀਆ ਇਹਨਾਂ ਕਮਪੋਰਾਇਜਕਰ ਲਿਆ ਭੂਆ ਤੇ ਮਾਮੇਨੋ ਰਿਸ਼ਤਾ ਤੜਵਾੳਣਾ ਸੀ਼ ਮਥਿਆਹੋਇਆਸੀ

    • @NaibSingh-kw4wv
      @NaibSingh-kw4wv Рік тому +1

      🎉😢❤😢

    • @Love-rl6fb
      @Love-rl6fb Рік тому

      ​@@NaibSingh-kw4wv⁰0000004⁰0000000000000⁰ 2:37

    • @Love-rl6fb
      @Love-rl6fb Рік тому

      ​@@NaibSingh-kw4wv00⁰ 9:32

    • @avtarsingh3979
      @avtarsingh3979 6 місяців тому

      ​@@Love-rl6fbþtþ⁴tŕrrŕ7y86

  • @kulwantsingh1855
    @kulwantsingh1855 Рік тому +1

    Very 👍👍👍👍 nice very 👍👍👍👍 good vir maluka sahib

  • @harrimansingh3651
    @harrimansingh3651 2 роки тому +3

    Bhot vadia tuc kmm kr rhe ohh vir ji wmk

  • @jasvirgrewalgrewal1782
    @jasvirgrewalgrewal1782 Рік тому +1

    very nice video

  • @Jagtarsingh-rx6gk
    @Jagtarsingh-rx6gk Рік тому

    Dahdhi Wekh Veer Ji Lakh Lahant Mame Nu

  • @jagsirTungwali041
    @jagsirTungwali041 2 роки тому +8

    ਬਹੁਤ ਬਹੁਤ ਧੰਨਵਾਦ ਪੱਤਰਕਾਰ ਸਾਹਿਬ

  • @Balveersingh-ep4fq
    @Balveersingh-ep4fq Рік тому +1

    ਇਹ ਵੀਡੀਉ ਦੇਖ ਕੇ ਇੰਜ ਲਗਦੈ ਜਿਵੇਂ ਸੌ ਪ੍ਰਸੰਟ ਬਣਾਕੇ ਪੇਸ਼ ਕੀਤਾ ਗਿਆ ਹੋਵੇ ਇਸ ਵਿੱਚ ਸੋਡੀ ਕੀ ਰਾਏ ਹੈ

  • @kuljitkanda1276
    @kuljitkanda1276 2 роки тому +9

    ਬਾਈ ਬੋਹਤ ਬੱਦੀਆ ਕੰਮ ਕੀਤਾ ਘਰ ਜੋਡ਼ਨਾ ਅੌਖਾ
    ਤੋਂ ਤੋਡ਼ਨਾ ਤਾਂ ਬੋਹਤ ਸੋਖਾ ਕੰਮ

  • @AnilVerma-uq1pe
    @AnilVerma-uq1pe 2 роки тому +7

    Jaskarn beta
    God bless you

  • @MohinderSingh-em1rc
    @MohinderSingh-em1rc 2 роки тому +2

    Very nice job 👍👍👍👍

  • @HarpreetKaur-mk4rd
    @HarpreetKaur-mk4rd Рік тому

    Very nice video shi soch doana di mama bhuaa shir suaah sarminde

  • @AmarjeetKaur-ds5fn
    @AmarjeetKaur-ds5fn 2 роки тому +2

    ਲੜਾਈ ਤਾਂ ਮਾੜੀ ਹੀ ਮਾੜੀ ਹੈ ਆਪਣੀ ਲੜਾਈ ਘਰ ਬੈਠ ਕੇ ਨਿਪਟਾ ਲਵੋ ਜੀ ਧੰਨਵਾਦ ਜੀ

  • @deepkang4136
    @deepkang4136 Рік тому

    ਬਹੁਤ ਵਧੀਆ ਹੈ ਜੀ

  • @SukhjitSingh-q1p
    @SukhjitSingh-q1p Місяць тому

    Very.nice.balbir.badhan

  • @kashmirkaur5802
    @kashmirkaur5802 2 роки тому +2

    Very nice video

  • @ushasingla4035
    @ushasingla4035 2 роки тому +1

    Very nice video.

  • @ramanjeetkaur210
    @ramanjeetkaur210 Рік тому +1

    ਇਹ ਅਸਲੀ ਐ ਕਿ ਨਕਲੀ ਵੀਡੀਓ ਨਕਲੀ ਲਗਦੀ ਐ

  • @technicalgurnoorbrother4218
    @technicalgurnoorbrother4218 2 роки тому +3

    GOOD patarkar v good g

  • @KandaSaab-t8n
    @KandaSaab-t8n 11 місяців тому

    ਬਾਈ ਜੀ ਘਰ ਵਿੱਚ ਹੀ ਨਿਬੇੜਨ ਦਾ ਫੇਦਾ

  • @lakhbirsidhu5271
    @lakhbirsidhu5271 2 роки тому +2

    Patarkar good. Salute dill sa patarkar.

  • @manjeetkamboj3072
    @manjeetkamboj3072 2 роки тому

    Very good ji

  • @ravinderkaur480
    @ravinderkaur480 Рік тому +1

    Munda boht samajdar nikliya

  • @SureshKumar-ps7nw
    @SureshKumar-ps7nw Рік тому

    Ladki aur ladke ki donon ki soch acchi hai Parmatma in ki jindagi banaye rakhe bahut acchi soch ha donon Miyan biwi ki acchi soch very good Parmatma in ki bhi aur unke bacchon ki bhi jindagi aage Parmatma hamesha waheguru waheguru waheguru waheguru sacche Badshah sab sab ki raksha

  • @sarbjitsingh4598
    @sarbjitsingh4598 Рік тому +1

    Waheguru ji na bhala kitta

  • @SardulsinghSingh-l6m
    @SardulsinghSingh-l6m Рік тому

    ਗੋਰੀ ਸੇਤੀ ਤੁਟੈ ਭਤਾਰੁ ਪੁਤੀਂ ਗੰਢੁ ਪਵੈ ਸੰਸਾਰਿ

  • @veerpalkuar4175
    @veerpalkuar4175 2 роки тому

    Very nice Ji video

  • @amansekhon5559
    @amansekhon5559 2 роки тому

    Vadiya ji

  • @balwindersingh1251
    @balwindersingh1251 Рік тому

    ਇਹ ਤਾਂ ਡਰਾਮਾ ਲੱਗਦਾ ਕੈਮਰੇ ਪਹਿਲਾਂ ਫਿਟ ਕੀਤੇ ਹੈ

  • @Kuldipsingh-mb6xv
    @Kuldipsingh-mb6xv 2 роки тому +39

    ਆਪਸ ਵਿੱਚ ਗੱਲ ਕਰ ਲੈਣੀ ਚਾਹੀਦੀ ਹੈ ਭੂਆ ਬਹੁਤ ਖਰਾਬ ਹੈ ਹੁਣ ਨੱਕ ਕਿਥੇ ਜਾਉ ਆਪਸ ਵਿਚ ਮਿਲ ਕੇ ਰਹੋ ਆਉਣ ਗਏ ਚਾਹ ਪੀਲਾ ਕੇ ਮੌੜ ਦਿੳ ਕੋਈ ਗੱਲ ਨਾ ਕਰਨਾ

  • @hdjddhdj1188
    @hdjddhdj1188 Рік тому

    God bless you 🙏

  • @LakhveerSingh-qo8ce
    @LakhveerSingh-qo8ce 11 місяців тому

    Ok. Ok. Nice

  • @prabh411
    @prabh411 2 роки тому +4

    Eh ਕਮੇਡੀ ਰਾਹੀਂ ਸਮਝਾ ਰਹੇ ਨੇ ਜਾਂ ਸੱਚ a

    • @gavybrar4607
      @gavybrar4607 2 роки тому +1

      Bai real aa pind aaye c mehma Sarja....enha ne gal kar k video banai c

  • @GurmanSingh-bn6sb
    @GurmanSingh-bn6sb Рік тому

    Gud

  • @gurdipsingh7089
    @gurdipsingh7089 Рік тому +1

    Schi a

  • @balrajdhillon5661
    @balrajdhillon5661 Рік тому

    Waheguru Ji

  • @rajindersinghjinder4732
    @rajindersinghjinder4732 Рік тому

    Good Paterkar ok

  • @mohinderdhaliwal7483
    @mohinderdhaliwal7483 2 роки тому

    Bahut vadia

  • @harmeghsingh2399
    @harmeghsingh2399 Рік тому

    Beer. G your. Thanks

  • @deepmalhi9726
    @deepmalhi9726 Рік тому

    Pls dso koi eh funny page video a ya real news ne

  • @ਹਰਜਿੰਦਰਸਿੰਘ-ਮ2ਹ

    ਦੂਸਰੀ ਵਾਰ ਰਿਸ਼ਤੇ ਇੰਨੇ ਸੋਖੇ ਨੀ ਲਭਦੇ

  • @gavybrar4607
    @gavybrar4607 2 роки тому +1

    Bai ji das dena c tusi sade pind aaye c....mehma Sarja.....shi video aa bro...very good

  • @Sarbjeetsingh-lz3hp
    @Sarbjeetsingh-lz3hp Рік тому +9

    ਹੁਣ ਭੂਆਂ ਨੰਗ ਪਰਖ਼ ਦੀਆਂ ਜਦੋਂ ਰਿਸ਼ਤਾ ਕਰਵਾਇਆ ਉਦੋਂ ਨੀ ਦਿੱਸਿਆ

  • @manjitkaur8198
    @manjitkaur8198 2 роки тому +5

    ਬਹੁਤ ਵਧੀਆ ਵੀਰ ਜੀ

    • @ਬਾਬਾਜੀਖਾਲਸਾ
      @ਬਾਬਾਜੀਖਾਲਸਾ 2 роки тому

      ਬਹੁਤ ਹੀ ਵਧੀਆ ਪੁੱਤਰ ਜੀ ਧੰਨਵਾਦ ਕਰਦੇ ਹਾਂ ਦੋਨਾਂਪਰਵਾਰਾ ਦਾ

    • @KuldeepKaur-dn1vr
      @KuldeepKaur-dn1vr Рік тому

      ​@@ਬਾਬਾਜੀਖਾਲਸਾ dddddfkköpkkdkfff lo

  • @jaswirkaur8795
    @jaswirkaur8795 2 роки тому +1

    Wah. G. Wah. Kina. Fikr. Bhooa. Te. Mama. Nu. Jihrhy. Syaaney. Insaana. Nu. Kendey. K. Tusin. Apna. Dekho. Bachyaan. Da. Ki. Hai. Apney. Hi. Pl. Jangya. Mtlv. Jihrhy. Ajye. Kaisey. Dye. Bachye. Adheen. Hn. Uhna. Da. Fikr. Na. Kr. Lahnt. Lahnt lahnt lahnt lahnt lahnt lahnt lahnt

  • @jagdeepsingh9006
    @jagdeepsingh9006 Рік тому

    Bro menu eda kio lgda v eh ji aa news hundi aa ne

  • @GurmeetSingh-dq2en
    @GurmeetSingh-dq2en 2 роки тому

    Good veer

  • @parmesanplays5573
    @parmesanplays5573 Рік тому

    Very good they got together now wonderful 😊

  • @jagdeepsandhu4847
    @jagdeepsandhu4847 2 роки тому +18

    Waheguru ji gbu brother and sister v nice family 🥰

  • @ManveerSingh-h5u
    @ManveerSingh-h5u Рік тому

    Phji real story aa please dasdo

  • @aggaming977
    @aggaming977 Рік тому

    O y ji eh fake news create karda sarm da ghata

  • @sukhrajkaur6148
    @sukhrajkaur6148 Рік тому

    Sara ksoor mame te bhua da j pio ghar hunda ta mame de ini numberdari nai chalde c

  • @BalwinderSingh-vh2zr
    @BalwinderSingh-vh2zr 2 роки тому

    Nice

  • @pbstars3993
    @pbstars3993 Рік тому

    PP11. .11🎉

  • @kulviderkaur4624
    @kulviderkaur4624 Рік тому

    Waheguru ji gbu brother and sister v nice family

  • @karankaur139
    @karankaur139 2 роки тому +2

    Video kine bnayi

  • @kulwantdhaliwal1049
    @kulwantdhaliwal1049 2 роки тому +1

    👏👏👏👏👏🙏🌹🌹🌹🌹🌹🌹

  • @harjitsingsonu8099
    @harjitsingsonu8099 2 роки тому +1

    Same meri life hee eda a hon .mere v do betiya ..

  • @devanshfivestar5280
    @devanshfivestar5280 2 роки тому

    WAHEGURU JI SAB TE MEHAR KARIO JI

  • @harjinderpurba8170
    @harjinderpurba8170 Рік тому

    Eh v dso kee kita bache ne ta k koi hor famly bachje

  • @kirpalkaur6398
    @kirpalkaur6398 2 роки тому +1

    ਇਕੱਲਾ ਬੱਚੇ ਕਰਕੇ ਨਹੀਂ। ਲੜਕਾ ਲੜਕੀ ਦੋਵੇਂ ਸਹਿਮਤ ਸੀ। ਲੜਕਾ ਵੀ ਮਾਂ ਪਿਓ ਮਗਰ ਲੱਗ ਕੇ ਨਹੀਂ ਸੀ ਬੋਲਦਾ।

  • @kewaljeetkaur2076
    @kewaljeetkaur2076 Рік тому +1

    Bhua ne hi vasn nai dena
    Ena nu vich nai on dena chida

  • @sukhrajkaur6148
    @sukhrajkaur6148 Рік тому

    Kurri munda dove samghdar ne

  • @AmanAman-yx6jm
    @AmanAman-yx6jm 2 роки тому +1

    Waheguru ji mehar karan family te

  • @navdeepkaur2185
    @navdeepkaur2185 Рік тому

    Tesrra bandaa hi pati patni da ghar ujarda 😡😡😡😡😡😡

  • @GurmeetKaur-r2p
    @GurmeetKaur-r2p Рік тому

    7

  • @hlojio4519
    @hlojio4519 Рік тому

    🙏🙏🙏🙏🤲🤲🤲🤲🤲🤲🤲❤❤

  • @kulwinderkaur4742
    @kulwinderkaur4742 2 роки тому +3

    Tusi bahut vadiya kita

    • @jeetdhillon3766
      @jeetdhillon3766 2 роки тому

      ਼਼ਇ਼਼਼਼਼

    • @gursharanbatth3748
      @gursharanbatth3748 2 роки тому

      ਐ ਨਹੀਂ ਹੁੰਦਾ ਫੇਕ ਵੀਡੀਓ ਗਲ ਨਹੀਂ ਬਣੀ ਡੁਪਲੀਕੇਟ ਪਤਰਕਾਰ

    • @bindibai191
      @bindibai191 2 роки тому +2

      @@gursharanbatth3748 bro ena ne ek sms dita har war kamiaa ne labbi diyaa bro

    • @jasveerbrar8384
      @jasveerbrar8384 2 роки тому

      @@bindibai191 real vedeo aa ih 22g pehla roula c 2 priwar da fer samjouta ho gia vich pai k te baad ch fir 2 priwara di sehmti nal hor loka nu nseat den laye ih vedeo bnaye gai aa mehma sarja pind kehndy aa bathindy distt vich

  • @bootasinghsahota2186
    @bootasinghsahota2186 2 роки тому +1

    Very nice

  • @gurdeepkaur2645
    @gurdeepkaur2645 11 місяців тому

    when next part

  • @RavinderKumar-heer
    @RavinderKumar-heer 2 роки тому

    🙏🙏🙏🙏🙏

  • @MahinderSingh-sq1fo
    @MahinderSingh-sq1fo Рік тому

    😮😅

  • @gurveertoor665
    @gurveertoor665 2 роки тому

    Same vire Sade ghr ch eh hall a mere vdde bhra te bhabhi da divorce chl rea bache rul rahe na ma sambdi na peo

  • @lovepreetchahal6558
    @lovepreetchahal6558 10 місяців тому

    Veer j rishtedar chaj de hon ta koi privar hi na tute koi jvak ee na SDK te rulle ajihe loka nu ta prmatma jvak deve hi na jihde ajiha krk jvaka di jindgi khrab krde aa

  • @Enthusiastic0811
    @Enthusiastic0811 Рік тому

    Eh te koi film ja drama lgda eh kudi shi a our munda be shi hai

  • @bhupindervirk6403
    @bhupindervirk6403 2 роки тому +1

    ਏਕ ਕਖੰ ਨੂ ਛੇਡਨਾੰ ਭੱਲਾ ਨਹੀਂ ਪਯੇ ਅੰਖ ਤਾਂ ਕਰੇਂ ਖਰਾਬ ਭਾਈ ਬੰਚੇ ਹੂਂਦੀਆ ਜੌ ਕਰਵਾਨ ਸ਼ਾਦੀ ਔ ਕਦੇ ਨਾ ਪਾਵਂਦੇ ਸ਼ੌਖ ਭਾਈ ਛੰਡੌ ਚੌਰੀਆ ਯਾਰੀਆ ਅਮਲ ਖੌਟੇ ਜੂਵਾੰ ਕਜਂਰੀ ਮਾਸ ਸਰਾਬ ਯਾਰੋ ਜਪੋ ਰਬੰ ਦਾ ਣਾਮ ਏਕ ਚੋਤ ਹੋਕੇ ਜੇਸ ਅਣਤ ਲਗਾਵਣਾ ਪਾਰ ਲੋਕੋ ਘਰ ਆਪਨਾ ਈ ਆਖਰ ਨੂੰ ਕਮ ਔਊਦਾਂ ਚਾਹੇ ਸਾਰੀਏ ਡਗਂ ਡੰਗ ਦਾ ਲੌਕੌ ਕੌਈ ਵੇਚ

  • @shakutalasharma4258
    @shakutalasharma4258 Рік тому

    Lagda koi film bnie h

  • @04sewasingh76
    @04sewasingh76 2 роки тому

    Waheguru ji kirpa kera g

  • @omawati1132
    @omawati1132 2 роки тому

    Apne hi kar kharab kar denge hai yah bilkul sahi hai samajhdar ladki ladke nu Karni chahie

  • @JagdishKumar-zg2fh
    @JagdishKumar-zg2fh Рік тому

    Bechla dekh lo

  • @horseLover7774
    @horseLover7774 2 роки тому +5

    waheguru Ji ladai kise de kare na paave 🙏

  • @GurpreetSingh-rs1wc
    @GurpreetSingh-rs1wc 2 роки тому +2

    Sano help cheedi aa thodi

  • @Manpreetbrar2510
    @Manpreetbrar2510 2 роки тому +1

    A vedio real a ja just vedio e a

  • @VarinderDhanesar-hr1ju
    @VarinderDhanesar-hr1ju Рік тому

    ਵੀ