Roj da kam ho geya , tere ki peerh hundi veer ! Mainu te hasa v aunda te dukh v saali soch kithe kharri aa lokan di !!! Tusi ni kadi taraki karni , apne kam nal kam rakho , awein lokan di life ch ungal karke ki milda , oh kehra park ch yaka jorri baitha si !!!
@@manpreetkaur1626 xdxxxx Dr CD x Dr xxxxdd/xxxdDr xxxxxxdddd/xxxxxxxxxxxxxr xxxxxxxxxxxxxxxxxxxxxx rxddxxx xxxxr/xxxdxddddd/xxxxdddddxxDr ddrrdddr DC xr CES duffer Dr x xr xxxxxxxxxxxxxxxxxxxxxx Dr xxxx/xxxx/xdddddddddd(ddrddxxxxdddxxxxxxxxxxx31xdxx
@@JattBeatMusicohi tan gl aa sale lok b siraa he aa puri dekhde ni sale gyaan deen aa jande aa bai Teri videos bhut vadia hundiya loka di tension na lyi
O mama jina time tu aa lekh likhan te laya hona one time ch puri video dekh lainda tenu pta lg janda puri video tan dekhde ni aa jande aa fuddu gyaan deen😂
I can't understand why people are worried for personal matters of others In this 21st century they have obsolete and backward thinking Shame on them Sam Australia blessed by God
Bai Teri sari video dhekda hunda se mai .rab di kasm ajj tu baad Teri koi b video nhi dhekni .inder Bai bhoot fadu km kita tu ki Lena kise zindagi tu.tu kon kon Huna.
Supreme Court ki clear direction h jb dono major h tho kisi ko bhi right ni h ki unki life and liberty breach kre Baki social msg bhout Acha diya h bro 🖒🖒🖒good work
J kite sade punjab ch v loka nu pta lag jave kanoon da tan fr thode varge lok kise di izat na barbad kr sakan. Oh sirf bethe aa galt tan oh es lyi hunde v j ohna ne public place te kuj galt kita hunda . Lahnat aa thodi soch ty jdo thodi dhii bhen nal kise ne kita eda fr thonu pta lgna aa
Veer ji Sodia videos ch jehda luchpuna dikhaeaa janda oh v ghatt nhi , I think tuhanu v iho j kamma to gurej krna chahida . Eih video chahe shoot kiti a pr pehle aapaa nu khud to eih shuruaat krni chahidi a fr horaa nu sudharan turiye 🙏
Veer mai tainu bhut vadia mndi c .....lok ta phla ni ght khdta di video bna dende a u apnw views lain bdi glti kiti a sarya di apo apni life jo mrji kre tuhadiya eda diya video nal kyi vicharya di unj life khrab kr dengiya vichare kyi normal baithe glbat krdya di video bna k pa dende ohna di bdnami ho jndi a
ਉ ਕੀ ਹੋ ਗਿਆ ਯਾਰੋ ਪਾਰਕ ਚ ਬੈਠਣ ਨਾਲ ਆਪਾ ਕਿਹੜਾ ਦੂੱਧ ਨਾਤੇ ਆ t s c saab
ਕਾਕਾ ਤੁਹਾਡਾ ਸੁਨੇਹਾ ਸਹੀ ਪਰੰਤੂ ਜੋ ਤੁਸੀਂ ਜੋ ਹੈਡਿਗ ਲਿਖਿਆਂ ਬਹੁਤ ਗਲਤ। ਪ੍ਰੇਮੀ ਜੋੜਾ ਰੰਗਰਲੀਆਂ ਮਨਾਉਂਦੇ ਕਾਬੂ। ਇਸ ਦਾ ਮਤਲਬ ਸਮਝਦੇ ਕਿਸੇ ਦੀ ਧੀ ਭੈਣ ਵਾਸਤੇ ਇਹ ਸ਼ਬਦ ਵਰਤਦੇ ਕੀ ਸੋਚਿਆ ਸਿਰਫ ਆਪਣੇ ਪੈਸੇ ਕਮਾਉਣ ਲਈ ਅਸ਼ਲੀਲ ਸਬਦ ਵਰਤੇ ਮਾੜ੍ਹੇ ਕੰਮਾ ਤੋਂ ਬਾਜ ਆ ਜਾਓ।
🙏👍❤👍❤🙏👍
Ryt
Ok 👌
ਇਦਰ ਸਾਲਾ ਗਾਡੂ ਬੰਦਾ
ਬਿਲਕੁਲ ਇੱਕ ਤਾਂ ਹੈਡਿੰਗ ਗਲਤ ਆ ਨਾਲ਼ੇ ਇਹ ਸਾਬਤ ਕੀ ਕਰਨਾ ਚਾਹੁੰਦੇ ਨੇ ਕੇ ਕਿਸੇ ਦੀ ਪ੍ਰਸਨਲ ਗੱਲਾਂ ਬਾਤਾਂ ਚ ਥਾਰਡ ਪ੍ਰਸ਼ਨ ਦੀ ਦਖਲ ਅੰਦਾਜ਼ੀ ਠੀਕ ਆ। ਯਾਰ ਇੱਦਾਂ ਦੀਆਂ ਵੀਡੀਓਜ ਬਣਾ ਕੇ ਤੁਹਾਨੂੰ ਕਿਸ ਨੇ ਹੱਕ ਦਿੱਤਾ ਕਿਸੇ ਵੀ ਬੰਦੇ ਦੀ ਪ੍ਰਸਨਲ ਲਾਈਫ ਤੇ ਅਟੈਕ ਕਰਨ ਦਾ ਪੈਸੇ ਦੇ ਭੁੱਖੇ ਬੰਦੇ ਨੇ ਇਹ ਬਈ ਜੀ 👍👍👏🏻👏🏻
ਬਹੁਤ ਦੁੱਖ ਹੋਇਆ ਜਦੋ ਸੁਣਿਆ ਵੀ ਤਹਾਡੇ ਵਰਗੇ ਵਿਹਲੇ ਲੋਕ ਵੀ ਹੈਗੇ ਜੋ ਟਾਈਮ ਤੁਸੀ 15ਦਿਨ ਇਨਾ ਦਾ ਪਿਛਾ ਕਰਿਆ ਉਹੀ ਟਾਈਮ ਕੋਈ ਕੰਮ ਕਰਦਾ ਤੁਸੀ ਤਾ ਬਹੁਤ ਵੱਡੇ ਬੇਵਕੂਫ ਹੋ ਤੁਸੀ ਆਪਣਾ ਘਰ ਸਭਾਲ ਲੳ
ਆਵਦੀ ਭੈਣ ਦਾ ਵੀ ਧਿਆਨ ਰੱਖ ਲੇੳਊ
ਐਸ ਕੈਮਰਾ ਮੈਨ ਤੇ ਪਰਚਾ ਦਰਜ਼ ਹੋਨਾ ਚਾਹੀਦਾ ਹੈ ਬੜਾ ਪੂਰਨ ਭਗਤ
Kise di jabardasti video nahin bna sakde.
ਇਹ ਵਿਡੀਉ ਬਨਾਉਣ ਵਾਲੇ ਸਵਾਦ ਦੇ ਭੁਖੇ ਲੋਕ ਨੇ
ਜੇ ਦੋਨੋਂ ਜਨੇ ਆਪਣੀ ਮਰਜ਼ੀ ਨਾਲ ਗੱਲਬਾਤ ਕਰਦੇ ਹਨ ਤਾਂ ਇਹ ਬੰਦੇ ਦੇ ਢਿੱਡ ਵਿੱਚ ਕਿੳ ਪੀਡ਼ ਉਠਦੀਆਂ ਗਲ ਤਾਂ ਇਹ ਆ ਕੇ ਇਸ ਨਾਲ ਕਿੳ
ਨਹੀਂ ਗਲਬਾਤ ਕਿਤੀ ੳੁਸ ਕੁੜੀ ਨੇ
e sale galt krde
😱🤔🤦🤦vela
Galt ta ha veera
@@ruchisharma7924
🙏🙏🙏🥳
Veer ji us di life aa aa tusi ki lena dono di mrji nl gl ho rehi aa yrr aapa ki lena KISE di person life ch had ho gyi aa
ਜੈ ਸੋਡੀ ਭੈਣ ਹੁੰਦੀ ਤਾ ਵੀ ਤੁਸੀ ਵੀਡੀਓ ਬਨੋਦੇ ਜਾ ਚੁਪ ਚਾਪ ਘਰੇ ਲੈ ਜਾਦੇ ਤੁਸੀ ਗਲਤ ਕਿਤਾ ਵੀਡੀਓ ਵਨਾ ਕੇ
sai gal a bhaji
Right
Ryt
Ryt👍👍👍👍
Bai isdi bahen ahi kam kardi hundi c hun sacha banda
ਜੇ ਤੇਰੇ ਵਿੱਚ ਅਣਖ਼ ਹੈ ਤਾਂ ਪਟਿਆਲਾ ਦੇ ਵਿੱਚ ਆ ਜਾਂ ਬੱਡੇ ਬੱਡੇ ਹੋਟਲਾਂ ਦੇ ਵਿੱਚ ਰੋਜ਼ ਨਵੀਂ ਤੋਂ ਨਵੀਂ ਕੁੜੀਆਂ ਆਦੀਆਂ ਨੇ ਉਥੇ ਆ ਹੋਟਲ ਆ ਦੇ ਵਿੱਚ ਜਾਂ ਕੇ ਵੀਡੀਓ ਬਣਾ ਜੇ ਪਿਉਂ ਦਾ ਪਰ ਪਤਾ ਹੋਟਲ ਵਾਲੇ ਆ ਨੇ ਲਤਾ ਤੋੜ ਦੇਣੀਆਂ ਨੇ
ਬਾਈ ਤੁਸੀਂ ਵੱਡੇ ਆਸ਼ਕ ਹੋ ਜੇੜੇ ਦੱਸ ਦਿਨਾਂ ਤੋਂ ਆਪ ਦੀ ਭੈਣ ਦਾ ਪਿਸਾ਼ ਕਰਦੇ ਰਹੇ ਹੋ ਤੁਹਡੀ ਬੁੱਡ ਪੀੜ ਹੁੰਦੀ ਸੀ
Oye one social message dita
Kudi te munda ohde sathi ne
Jado kuchh pata na na hove ta bund ni hlayai di comment ch
ਰੰਗਰਲੀਆਂ ਤੇ ਕੋਈ ਨਹੀਂ ਮਨਾ ਰਹੇ ਜਿੱਦਾਂ ਤੁਸੀ ਖ਼ਬਰ ਬਣਾ ਦਿੱਤੀ,ਗ਼ਲਤ ਗੱਲ ਹੈ
18 saal di juakdi hundi aa
ਤਹਾਡੇ ਕੋਲ ਕਿਸੇ ਦੀ ਨਿੱਜੀ ਜ਼ਿੰਦਗੀ ਵਿੱਚ ਦਾਖ਼ਲਅੰਦਾਜ਼ੀ ਕਰਨ ਦਾ ਕੋਈ ਹੱਕ ਨਹੀਂ ਹੈ
ਇੰਦਰ ਜੀ
Right
Right sir
Tu v ida da hi hona tahi bol reha
❤Etty rer❤❤❤I wetLot t😮❤@@sukhjeevenkaur2150
Bahut budiya kita
ਬਾਈ ਤੁਹਾਨੂੰ ਕੋਈ ਹੱਕ ਨਹੀ ਕਿਸੇ ਦੀ ਜਿੰਦਗੀ ਵਿੱਚ ਦਖਲ ਅੰਦਾਜ਼ੀ ਕਰਨ ਦਾ, ਕਿਸੇ ਦੀ ਸਾਨ ਨੂੰ ਵੀਡੀਓ ਬਣਾ ਕੇ ਖਰਾਬ ਕਰਨ ਦਾ ਕੋਈ ਹੱਕ ਨਹੀ
ਬੇ ਅਕਲੋ ਜੇ ਇਹਨਾਂ ਨੂੰ ਕਾਨੂੰਨ ਦਾ ਇਲਮ ਹੋਇਆ
ਤਾ ਤੁਹਾਡੇ ਤੇ ਪਰਚਾ ਹੋ ਸਕਦਾ
Kutta a eh teh app gandiya filma bunda. Teh loka d picha krda
Tu hai na to India leni hai fuddu banda
ਕੋਈ ਗ਼ਲਤ ਕੰਮ ਨਹੀ ਕਰਦੇ। ਐਵੇਂ ਆਪਣੀ ਧੋਂਸ ਜਮਾਈ ਬੈਠੇ ਹਨ।ਕੰਮ ਕਰਨਾ ਤਾਂ ਕੋਈ ਚੰਗਾ ਕਰੋ।ਆਪਸੀ ਦੋਸਤ ਹਨ ਕੋਈ ਵੱਡੀ ਗੱਲ ਨਹੀਂ ਹੈ।
ਇਹਨਾਂ ਦੀ ਭੈਣ ਨਹੀਂ ਹੋਣੀ ਕਰੇ ਜੁੱਤੀਆਂ ਮਾਰੋ ਭੈਣ ਚੋਦਾਂ ਦੀ ਵੀਡੀਓ ਬਣਾ ਦੇ ਆਪਣਾਂ ਸਾਰਿਆਂ ਨੂੰ ਪਤਾ ਨੀਂ ਭੈਣ ਚੋਦਾਂ ਨੂੰ
ਪੰਜਾਬ ਦੇ ਲੋਕ ਜ਼ਿਆਦਾ ਪੜ ਲਿਖ ਗਏ ਲੋਕਾਂ ਦੀ ਜ਼ਮੀਰ ਮਰ ਗੲਈ
ਆਪ ਦੀਆ ਵੀਡੀਉ ਦੇਖੀ ਕ਼ਦੇ ਤੁਸੀੰ ਗੱਲਾ ਕਰਦੇ ਆ ਆਪ ਘੱਟ ਗੱਦ ਪਾਇਆ ਤੁਸੀਂ ਕਿਸੇ ਦੀ ਜ਼ਿੰਦਗੀ ਵਿਚ ਦਖਲਦਾਜੀ ਕਿਓਂ ਕਰਦੇ ਓ ਸ਼ਰਮ ਕਰ ਲਵੋ ਸ਼ਰਮ
ਹਾਜੀ ਤੁਸੀਂ ਸਹੀ ਕਿਹਾ ਜੀ ਬੱਸ ਏ ਬਕਵਾਸ ਕਰਦਾ ਰਹਿੰਦਾ ਵਹਿਲਾ ਫ਼ੋਨ ਲੈ ਕੇ ਲੋਕਾਂ ਦੀ ਆ ਵੀਿਡਉ ਬਣਾਉਂਦਾ ਰਹਿੰਦਾ ਲੋਕਾਂ ਨੂੰ ਬਦਨਾਮ ਕਰਦਾ ਿਫਰਦਾ
Bilkul Shi kitta bhai maza aaa geya a shala koon hunde waa kise vich enter fear karne wale shale fudo bande waa
Koi kush v kre tuci ki lena
Tu saleya bhehn deni aa Jo krde kri Jan
ਉਹਨਾਂ ਦਾ ਕੰਮ ਰੋਜ਼ ਦਾ ਹੋਵੇ ਭਾਵੇਂ ਇੱਕ ਦਿਨ ਦਾ ਤੁਸੀਂ ਉੱਥੇ ਚਾਰ ਜਣੇ ਰਲ ਕੇ ਰਿਸ਼ਤਾ ਕਰਨ ਗਏ ਜੀ ਉਹਨੂੰ ਪੱਕਾ
ਮਾਨਹਾਨੀ ਦਾ ਕੇਸ ਦਰਜ ਹੋਣਾ ਚਾਹੀਦਾ ਪੱਤਰਕਾਰ ਤੇ।
ਆਪਣੇ ਆਪ ਨੂੰ ਸਿਆਣੇ ਸਮਝ ਰਹੇ ਹੋ ਤੁਸੀਂ ਪਹਿਲੀ ਗੱਲ ਤੁਹਾਨੂੰ ਕੋਈ ਹੱਕ ਨਹੀਂ ਕਿਸੇ ਦੀ ਇਜ਼ਤ ਉਛਾਲਨ ਦਾ। ਆਪਣੀਆਂ ਭੈਣਾਂ ਆਪਣੀਆਂ ਤੇ ਕਿਸੇ ਹੋਰ ਦੀਆਂ ਭੈਣਾਂ ਦੀ ਕੋਈ ਇੱਜ਼ਤ ਨਹੀਂ ਜੇਕਰ ਤੁਹਾਨੂੰ ਗ਼ਲਤ ਲੱਗੀ ਆ ਗੱਲ ਉਨ੍ਹਾਂ ਦੇ ਘਰ ਦਸੋਂ।
ਜ ਦੱਸਣਾ ਤਾਂ ਅਗਲੇ ਦੇ ਘਰ ਦਸ ਦਿਓ ਵੀਰ ਐਵੇ ਕਿਸੇ ਦੀ ਬਦਨਾਮੀ ਨਾ ਕਰੋ
Ryt
Roj da kam ho geya , tere ki peerh hundi veer ! Mainu te hasa v aunda te dukh v saali soch kithe kharri aa lokan di !!! Tusi ni kadi taraki karni , apne kam nal kam rakho , awein lokan di life ch ungal karke ki milda , oh kehra park ch yaka jorri baitha si !!!
Bulaya tnu mai😂😤😤
Veere acting kri aw sab ny...😂😂😂 Team members c sare
@@harjotkaur6478 ohkk , mainu real laga si phennay , mainu pata nai si !
@@ZorawarSekhon ki
@@punjabifilmistation3402 my bad bro mainu laga you were the content creator 😜my bad sorry ✌🏻😊
ਧੀ ਭੈਣ ਦੀ ਇੱਜਤ ਨਾਲ਼ ਓਦੇ ਮਾਂ ਬਾਪ ਦੀ ਇੱਜਤ ਵੀ ਜੁੜੀ ਹੁੰਦੀ ਐ 💯ਤੁਸੀਂ ਪਿਆਰ ਨਾਲ਼ ਸਮਝਾ ਦਿੰਦੇ ਦੋ ਥੱਪੜ ਮਾਰਦੇ ਪਰ ਯਰ ਏ ਤਾਂ ਗਲਤ ਅੱਜ ਚਾਹੇ ਏ ਦੋਵੇਂ ਗਲਤ ਹੀ ਹੋਣ ਪਰ ਕੁੜੀ ਨੇ ਵੀ ਅਪਣਾ ਘਰ ਬਗਾਨੇ ਘਰ ਜਾਕੇ ਵਸੌਣਾ ਓਥੇ ਓਦੀ ਕੀ ਇੱਜਤ ਰੈਹ ਜੁ ਗੀ ਜੇ ਬਦਨਾਮੀ ਦੇ ਚੱਕਰ ਚ ਕੁੜੀ ਜਾ ਦੋਵੇਂ ਹੀ ਮਰਗੇ ਫੇਰ ਵਿਡੀਓ ਨਾਲ਼ੋ ਤਾ ਦੋਵਾਂ ਦੇ ਚਾਰ ਚਾਰ ਲਾਕੇ ਚਾਂਟੇ ਕੰਮ ਨਵੇੜ ਦੇ ਪਰ ਏ ਗਲਤ ਆ ਬਾਈ
ਸਮਾਜ ਸੁਧਾਰਕ ਬਣਕੇ ਪਿੱਛੇ ਗਿਆ ਬਾਈ ਪਰ ਵੀਡੀਓ ਬਣਾ ਕੇ ਤੂੰ ਵੀ ਤਾਂ ਇੱਜਤ ਰੋਲ ਈ ਰਿਹਾ ਕਿਸੇ ਬਾਪ ਦੀ
Sahi gl
ਛੱਜ ਤਾਂ ਬੋਲੇ
ਛਾਨਣੀ ਵੀ ਬੋਲੇ 😂🤣
ਐ ਕੀ ਲਿਖਿਆ ਰੰਗਰਲੀਆਂ ਮਨਾਉਂਦੇ ਫੜੇ ਸ਼ਰਮ ਕਰੋ ਯਰ ਅਗਲੇ ਪਾਰਕ ਵਿੱਚ ਬੈਠੇ ਨੇਂ ਕੀ ਗੱਲ ਹੋ ਗਈ ਪਾਰਕ ਬੈਠਣ ਵਾਸਤੇ ਹੀ ਹੁੰਂਦੇ ਨੇ
Rigjt g
Aa benchod jada video bna lge ne
Facebook ਵਿਦਵਾਨ ਜੀ ਪੂਰੀ ਵੀਡੀਓ ਦੇਖੋ ਮੇਰੇ ਸਾਲਿਓ ਤੁਸੀ ਕਿਸੇ ਪਾਸੇ ਮਾਣ ਨਹੀਂ
Aidi pehan nal mna reha si rangraliyan
bathab ly jarur hunda but study khrab krn ly ni maa baap nu dhoka den ly parak ni bne
ਤੁਹਾਨੂ ਕੀ ਹੱਕ ਆ ਬਾਈ
ਬਕਵਾਸ ਕੀਤਾ ਗਿਆ ਹੈ ।
ਇਹਨਾਂ ਨੂੰ ਕੋਈ ਪੁੱਛਣ ਵਾਲਾ ਹੋਵੇ ਤੁਸੀਂ ਕਿਸੇ ਦੀ ਪ੍ਰਸਨਲ ਲਾਈਫ ਚ ਦਖਲ ਦੇਣ ਵਾਲੇ ਕੌਣ ਹੁੰਦੇ ਓ ਤੁਸੀਂ ਸਾਲੇ ਲੱਗਦੇ ਓ ਲੈ ਪੁਲੀਸ ਦੀ ਧਮਕੀ ਦੇ ਕੇ ਐਵੇਂ ਦੱਬਾਈ ਜਾਂਦੇ ਨੇ ਆਪਣੀਆਂ ਭੈਣਾਂ ਚਾਹੇ ਸਾਂਭ ਹੁੰਦੀਆਂ ਹੋਣ ਇੱਦਾਂ ਦੀ ਵੀਡੀਓ ਕੀ ਸਾਬਤ ਕਰਨਾ ਚਾਹੁੰਦੇ ਓ ਸਾਡੇ ਪੰਜਾਬ ਆ ਹਾਲ ਇਹ ਦਸਂਣਾ ਚਾਹੁੰਦੇ ਓ ਹੋਰ ਕੋਈ ਚੰਗਾ ਕੰਮ ਕਰਲੋ
😀bhai Dar dita tuc ta ... sahi a bhji ..video last tak dekho jarura
Teri MA NE tenu Haram hi jamea
Sahi Gali veer ji tohadi
ਵੀਰ ਗੱਲ ਤਾ ੲਿਹ ਆ ਕਿ ਮਾਨਸਾ ਵਾਲੇ ਘਟੀਆ ਤੁਸੀਂ ਪਿੱਛੇ ਹੋ ਸਰਕਾਰ ਦੇ ਕਾਨੂੰਨ ਤਾ ਪਤਾ ਨੀ ਪਤੰਦਰੋ ਨੰਗੇ ਤਾ ਨੀ ਪੲੇ ਹੁੰਦੇ? ਫਰੈਡ ਤੋਰ ਤੇ ਵੀ ਬੱਚੇ ਬੈਠ ਸਕਦੇ ਆ ਬਾਹਲੇ ਸੱਚੇ ਹੋ ਤਾ ਹੋਟਲਾ ਚ ਮਰਵਾਉ ਰੇਡ ੲਿਹ ਕੀ ਸੁਨੇਹਾ?
T
Uthe thori drdya ne jna just oh norml beth k.gal kr rhe c ehde ch ki glt c
Y ih sunam aa District Sangrur aa Mansa nu bdnaam na kro
@@Viral_tv7211 sahi e y Teri gall
Kamal dee gal eda kee jurm keta aaa
ਤੂੰ ਪੈਸਿਆ ਲਈ ਬਹੁਤ ਜਿਆਦਾ ਗਿਰ ਗਿਆ ਤੇਰੇ ਕੋਲੇ ਕੋਈ ਹੱਕ ਨਹੀ ਕਿਸੇ ਨੂੰ ਸਮਝਾਉਣ ਦਾ ਤੇਰੇ ਨਾਲੋ ਸਾਰਾ ਵਿੱਸਵ ਚੰਗਾ ਹੈ
ਕੈਮਰੇ ਵਾਲਿਆਂ ਤੂੰ ਕੁੜੀ ਦੀ ਸਕਲ ਨਹੀਂ ਦਿਖਾ ਸਕਦਾ ਸੀ, ਬਾਕੀ ਵੀਡੀਓ ਫੇਕ ਵਿਊ ਲੈਣ ਵਾਸਤੇ ਵੀ ਹੋ ਸਕਦੀ ਏ
ਗੁਰੂ ਘਰ ਮੱਥਾ ਟੇਕਣ ਜਾਵੇ ਕੋਈ ਅਪਣੀ friend ਨਾਲ ਉਥੇ ਮਾੜਾ public places ਤੇ ਉਥੇ ਮਾੜਾ Room ਚ' ਜਾਵੇ ਉਥੇ ਮਾੜਾ .. ......ਤਾਹੀ ਤਾ ਕਿਸੇ ਨੂੰ ਹੁਣ ਪੰਜਾਬ ਪਸੰਦ ਨੀ ਤਾਹੀ ਕੁੜੀਆ ਮੁੰਡੇ ਬਾਹਰ ਜਾਈ ਜਾਦੇ ਸਭ ਤੋ ਘਟੀਆ ਦੇਸ਼ ਪੰਜਾਬ
ਭਾਰਤ ਦਾ ਕਨੁਨ 21a ਸ਼ਬ ਮੁੰਡੇ ਕੁੜੀਆਂ ਨੂੰ ਅਜਾਈਂ ਦਿੰਦਾ
ਬਿਲਕੁਲ ਪਤਰਕਾਰ ਕੰਜ਼ਰ ਤੇ ਮਾਨਹਾਨੀ ਦਾ ਕੇਸ ਦਰਜ ਹੋਣਾ ਚਾਹੀਦਾ ਏ
ਇਹ ਕਾਹਦੇ ਮੈਸਜ ਨੇ, ਖਾਹ ਮ ਖਾਹ , ਪਾਰਕ ਵਿੱਚ ਬੈਠਣਾ ਕੀ ਗੁਨਾਹ ਹੈ, ਲੋਕਾ ਤੇ ਨਜ਼ਰ ਰੱਖਣ ਨਾਲੋ ਆਪਣੇ ਪਰਿਵਾਰ ਦੀ ਹੀ ਨਿਗਰਾਨੀ ਕਰ ਲਈ ਜਾਵੇ ਉਹ ਹੀ ਬਹੁਤ ਹੈ, ਕੁੜੀ ਨੂੰ ਜੁੱਤੀ ਲਾਹ ਲੈਣੀ ਚਾਹੀਦੀ ਸੀ, ਕੀ ਆਪਸ ਵਿੱਚ ਗੱਲਾ ਕਰਨਾ ਵੀ ਗੁਨਾਹ ਹੈ, ਅੱਖ ਤਾਂ ਉਹਦੀ ਮੈਲੀ ਐ, ਜਿਹੜਾ ਰੋਜ ਨਜ਼ਰ ਰੱਖਦਾ ਸੀ।
Teri bhen hundi ta shaid la lendi
Shrm kro salio kise di dhi bhen ena vl dekh k o v ena vangu parka vich bethu
❤😢
ਬਹੁਤ ਉੱਚੇ ਵਿਚਾਰ ਆ ਭਰਾਵਾ sode ਬਹੁਤ ਗਲਤ ਆ ਇਹ ਸੋਢੀ ਗੱਲ ਦੇਖ ਕਿਮੇ ਸਵਾਦ ਮਾਰੇ ਲੋਕ ਕਿਸੇ ਦੇ ਘਰ ਦੀਆਂ ਇੱਜ਼ਤ ਬਾਰੇ ਸ਼ਬਦਾਬਲੀ ਵਰਤ ਰਹੇ ਨੇ,,,,, ਸਚਾਈ ਨੂੰ ਵੀਰੇ ਕੋਈ ਬਹਾਦਰੀ ਵਾਲਾ ਕੰਮ ਨਹੀਂ ਕਰਆ ਤੂੰ ਇੱਕ ਸ਼ੇਅਰ ਦੇ ਲਈ ਕਿਸੇ ਦੇ ਘਰ ਦੀ ਇੱਜ਼ਤ ਗਲੀਆਂ ਚ ਰੋਲ ਰਹੇ ਊ ਤੁਸੀਂ 🙏🏽
Right
IZAAT REH KHERI GYI PEHLA EH DAS
ਪੂਰੀ ਵੀਡੀਓ ਜਰੂਰ ਦੇਖੋ ਜੀ
ਪਾਰਕ ਵਿਚ ਬੈਠਣਾ ਕੋਈ ਅਪਰਾਧ ਨਹੀਂ ਤੂੰ ਲੱਚਰ ਨਾ ਦੇ ਲੋਕ ਬਹੁਤ ਸਮਜਦਾਰ ਹਨ
Ki yr Bai ee galaan karke apne Punjab fuddu lagda
Right
@@manpreetkaur1626 xdxxxx Dr CD x Dr xxxxdd/xxxdDr xxxxxxdddd/xxxxxxxxxxxxxr xxxxxxxxxxxxxxxxxxxxxx rxddxxx xxxxr/xxxdxddddd/xxxxdddddxxDr ddrrdddr DC xr CES duffer Dr x xr xxxxxxxxxxxxxxxxxxxxxx Dr xxxx/xxxx/xdddddddddd(ddrddxxxxdddxxxxxxxxxxx31xdxx
@@fanustaadbabbumaanda7397❤
ਪਰ ਉਹ ਤਾਂ ਬੈਠੇ ਹੋਏ ਸੀ ,ਤੁਹਾਨੂੰ ਕਈ problem ਆ ,ਬਾਲਗ ਨੇ ਬੱਚੇ।ਕਿਉਂ ਕਿਸੇ ਦੀ ਧੀ ਭੈਣ ਦੀ ਬੇਇੱਜ਼ਤੀ ਕਰਦੇ ਓ।ਜੇ ਸਮਝਾਉਣਾ ਤਾਂ ਪਿਆਰ ਨਾਲ ਸਮਝਾਵੋ।ਵਰਨਾ ਜਿਵੇਂ ਤੁਸੀਂ ਬਦਨਾਮੀ ਕਰ ਰਹੇ ਹੋ,ਜੇ ਇਵੇਂ ਕੋਈ ਕਰ ਲਵੇ ਤਾਂ ਤੂੰ ਜ਼ਿੰਮੇਵਾਰੀ ਲੈ ਲਵੇਂਗਾ।ਗਲਤ ਜਾਂ ਸਹੀ ਇਹ ਵੱਖਰੀ ਗੱਲ ਹੈ ਪਤ ਜੋ ਤੁਸੀਂ ਕਰ ਰਹੇ ਹੋ ਉਹ ਮਨੁੱਖੀ ਅਧਿਕਾਰਾਂ ਦਾ ਉਲੰਘਣ ਕਰ ਰਹੇ ਹੋ।ਬਹੁਤ ਗਲਤ ਕਰ ਰਹੇ ਹੋ ਤੁਸੀਂ ,ਇਹ ਭਲੇ ਦਾ ਨਹੀਂ ਬਦਨਾਮੀ ਕਰਨ ਵਾਲਾ ਕੰਮ ਕਰਨ ਕੰਮ ਕਰ ਰਹੇ ਹੋ ਤੁਸੀਂ।ਇੰਨ੍ਹਾਂ ਨੂੰ ਤਾਂ ਭਾਵੇਂ ਕੁਝ ਹੋਵੇ ਨਾ ਪਰ ਬਦਨਾਮੀ ਨਾਲ ਜੇ ਉਸ ਪਿਓ ,ਭਰਾ ਨੇ ਕੁਝ ਕਰ ਲਿਆ ਜਾਂ ਕਿਸੇ ਦੇ ਧੀ ਪੁੱਤ ਦਾ ਨੁਕਸਾਨ ਕਰਤਾ ਤੂੰ ਜ਼ਿੰਮੇਵਾਰ ਆ ??ਪਹਿਲਾਂ ਆਪਣਾ ਘਰ ਸਾਂਭ ਲਾ ਤੂੰ ਜਾ ਕੇ ਉਥੇ ਪਤਾ ਨਹੀਂ ਕੀ ਬਣਦਾ ਹੋਣਾ।ਜੇ ਕੋਈ ਇਸ ਚੈਨਲ ਵਾਲੇ ਨੂੰ ਰੋਕ ਸਕਦਾ ਰੋਕੋ।
9:43 😢🎉😂❤🎉😮😅 9:39 9:39
@@narindergill1051 ❤❤❤❤a CRll CR C TV p
Oh mama tu video nu end Tak dekh
@@JattBeatMusicohi tan gl aa sale lok b siraa he aa puri dekhde ni sale gyaan deen aa jande aa bai Teri videos bhut vadia hundiya loka di tension na lyi
O mama jina time tu aa lekh likhan te laya hona one time ch puri video dekh lainda tenu pta lg janda puri video tan dekhde ni aa jande aa fuddu gyaan deen😂
250 da ਮਾਈਕ ਲੈਕੇ ਦੁੱਕੀ ਤਿੱਕੀ ਰੱਬ ਬਣ ਜਾਂਦਾ ਤੂ ਰੱਬ ਆ ਫੇਮ ਲੈਣ ਵਾਸਤੇ ਕਿਸੇ ਦੀ ਜਿੰਦਗੀ ਨੀ ਖਰਾਬ ਨਾ ਕਰੂ
😎 ਜੇ ਫਰਨਾ ਤਾ ਚਿੱਟਾ ਵੇਚਣ ਵਾਲੇ ਲਫੰਡਰ ਬੰਦਿਆ ਨੂੰ ਫਰੋ ਕੁੜੀਆਂ ਦੀ ਚੀਜ ਆ ਜੇਨੁ ਮਰਜ਼ੀ ਦੇਣ ਕਿਸੇ ਨੂੰ ਕੀ👍
Haji bilkul chitte valea nu faro
Hmm
Himmt nhi h ess di aglaa muh tod dvegaa eh mundaa vi innocent c nhi ess da muh tod dnaa c
ਤੂੰ ਕੀ ਲੈਣਾ , ਇਹਨਾਂ ਤੋਂ, ਤੂੰ ਕੰਮ ਕਰ ਆਪਣਾ ਯਾਰ। ਕੀੜੇ ਪੈਣ ਵਾਲੇ ਕੰਮ ਨਾ ਕਰੋ ਯਾਰ।
Sachi gal aw
Hor ki
Yaar ona di apni life...bss gal hi kr rahe c...hadd aa...tn hi sab bahar jnde....odr eh soch hi nahi
Scripted video hai veer
ਚਾਰ ਬੰਦੇ ਰਲਕੇ ਕਿਸੇ ਤੇ ਵੀ ਬਦਮਾਸ਼ੀ ਕਰ ਸਕਦੇ ਹਨ ਕਿਸੇ ਤਕੜੇ ਬੰਦੇ ਦੇ ਮੁੰਡੇ ਨੂੰ ਰੋਕ ਕੇ ਦੇਖਿਓ ਅਗਲਿਆਂ ਦੀ ਨਿੱਜੀ ਜ਼ਿੰਦਗੀ ਵਿਚ ਕਿਸੇ ਨੂੰ ਦਖ਼ਲ ਨਹੀਂ ਦੇਣਾ ਚਾਹੀਦਾ
Ryt
Sahii
End dekho video da
Dekhlea jii
Jma shi gall akhi veer te duji gll tuc kudi da face kuo dhikhaaune aa j kudi galat aa ta ede ch ode maa baap da ki ksoor aa ohna di bejti hundi pyi aa
ਇਹੀ ਤਾਂ ਗੱਲ ਆ ਜਿਹੜਾ ਕਿਸੇ ਦੀ ਧੀ ਭੈਣ ਦਾ ਮਜ਼ਾਕ ਉਡਾਉਂਦੇ ਆ ਆਖਰ ਇਹਨਾਂ ਦੇ ਧੀਆਂ ਪੁੱਤਰਾਂ ਦੇ ਅੱਗੇ ਆਉਂਦਾ ਆ
Bahut Chhoti Soch Inder Singh Tumhari
ਏਸ ਕੈਮਰੇ ਆਲੇ ਤੇ ਪਰਚਾ ਦਰਜ ਹੋਣਾ ਚਾਹੀਦਾ
theek
Hm
ਬਿਲਕੁੱਲ ਸਹੀ
Patrkaar ghaint punjabi vlaa va nl
Acting kar rahe ne 🤓🤓
ਤੇਨੁ ਕੀਨੇ ਅਦਕਾਰ ਦਿਤਾ ਵੀਡੳ ਬਣਾੳਨ ਦਾ ਕਿਸੇ ਨਿਜੀ ਜਿਦਗੀ ਦਾ
Bahut changa message ha mere Veera thank you so much
Inder da koi Matlab nahi eh koi Juram nahi kar rahe...
Shame on Inder ! !
ਇਹ ਜਿਹੜੇ ਵੀਡੀਓ ਬਣਾਉਂਦੇ ਨੇ ਬਹੁਤ ਸੱਚੇ ਸੁੱਚੇ ਨੇ
ਕਿਉ ਕਿਸੇ ਦੀ ਇੱਜਤ ਰੋਲ ਦੇ ਹੋ ਜਦੋਂ ਮਾ ਪਿਉ ਨੂੰ ਫਿਕਰ ਨਹੀਂ ਤੁਸੀ ਕੀ ਲੈਣਾ ਯਾਰ
ਉਹਨਾਂ ਦੀ ਆਪਣੀ ਲਾਈਫ ਤੁਸੀਂ ਸਭ ਤੋਂ ਵੱਡੇ ਵੱਡੇ ਚਾਵਲ
ਹਰ ਬੰਦੇ ਦੀ ਆਪਣੀ ਲਾਈਫ ਤੁਸੀਂ ਕੋਣ ਹੁੰਦੇ ਰੋਕਣ ਵਾਲੇ
ਕੀ ਬਾਈ ਯਾਰ ਐਵੇ ਫੂੱਦੂ ਗੱਲਾ ਕਰਦਾ ਦੇਸ ਅਜਾਦ ਵਾ ਅਗਲੇ ਕਰ ਸਕਦੇ ਆ ਏਵੇ ਰੋਕ ਲੇ ਗਾ ਤੂੰ ।। ਉਹ ਤਾ ਅੱਗੇ ਸਾਊ ਬੰਦਾ ਟੱਕਰ ਗਿਆ । ਨੀ ਤਾ ਤੈਨੂੰ ਦੱਸ ਦਿੰਦਾ।।
ਤੂੰ ਵਾਡਿਉ ਵਾਲੇ ਬੰਦੇ ਆਪਣੇ ਸਕੀ ਭੈਣ ਜਾਂ ਧੀ ਨਾਲ ਰਲਕੇ ਬਣਾਉਂਦੇ ਫੇਰ ਹੋਰ ਵੀ ਵਧੀਆ ਢੰਗ ਨਾਲ ਲੋਕਾਂ ਨੂੰ ਸਮਝਾਇਆ ਜਾਣਾ ਸੀ
ਤੁਸੀਂ ਕੀ ਲੈਣਾ ਦੇਣਾ ਜਨਾਨੀ ਤੁਹਾਡੀ ਕੋਈ ਰਿਸ਼ਤੇਦਾਰ
ਕਿਸੇ ਦੀ ਜਿੰਦਗੀ ਚ ਦਖਲ ਨਾ ਦੳ ਵੀਰੋ
Nice bro👍
ਵੀਰ ਜੇ ਤੁਹਾਨੂੰ ਏਨਾ ਦੁਖ ਵਾ ਵੀਡੀਓ ਨਾ ਪਾਉਂਦਾ ਕੁੜੀ ਦੇ ਮਾ ਬਾਪ ਕੋਲ ਲੇ ਕੇ ਜਾਣਦਾ ਤੁਸੀ chanel ਦੇ view like ਲੇਨ ਲੀ ਵੀਡੀਓ ਪਾਈ ਤੁਸੀ life ਕਦੇ ਨੀ ਏਹੋ ਜੇਹਾ ਕੰਮ ਕੀਤਾ
End dekho phla
I can't understand why people are worried for personal matters of others In this 21st century they have obsolete and backward thinking Shame on them Sam Australia blessed by God
Bai Teri sari video dhekda hunda se mai .rab di kasm ajj tu baad Teri koi b video nhi dhekni .inder Bai bhoot fadu km kita tu ki Lena kise zindagi tu.tu kon kon Huna.
ਕਿਵੇਂ ਗਰੀਬ ਬੰਦੇ ਨੂੰ ਤੰਗ ਕਰਦੇ ਨੇ ਬੜੇ ਬਦਮਾਸ਼ ਇਹ ਕਨੂੰਨ ਨਹੀਂ ਇਹ ਆਪਸ ਵਿੱਚ ਸਹਿਮਤ ਨੇ ਕਿਸੇ ਅਮੀਰ ਨੂੰ ਤੰਗ ਕਰਕੇ ਦੇਖੋ ਚਪੇੜੇ ਜਾਉਗੇ ਕੁੱਤੇ
ਸੋ ਚੂਆ ਖਾ ਕੇ ਬਿੱਲੀ ਹੱਜ ਨੂੰ ਚੱਲੀ 🤣🤣🤣
ਯਾਰ ਪਿਆਰ ਕਰਨਾ ਕੋਈ ਗੁਨਾਹ ਨਹੀਂ। ਮੈਨੂ ਸਮਝ ਨਹੀਂ ਆਉਦੀ ਇਸ ਦੀ ਕਯੋਂ ਦੁੱਖ ਰਹੀ ਹੈ।
Hi
ਬਾਈ ਜੀ ਤੁਸੀ ਭੋਤ ਗਲਤ ਹੋ
ਬਾਲਗ ਲੜਕਾ ਲੜਕੀ ਨੂੰ ਕਿਸੇ ਸਾਂਝੀ ਜਗ੍ਹਾ ਪਾਰਕ ਆਦਿ ਵਿੱਚ ਬੈਠਣ ਲਈ ਕਾਨੂੰਨ ਆਗਿਆ ਦਿੰਦਾ ਹੈ। ਪੁਲੀਸ ਜਾਂ ਹੋਰ ਕੋਈ ਵੀ ਉਹਨਾਂ ਬੈਠਿਆਂ ਨੂੰ ਰੋਕ ਟੋਕ ਨਹੀਂ ਸਕਦਾ। ਸ਼ਾਇਦ ਇਹ ਆਪੇ ਬਣੇ ਸਮਾਜ ਸੇਵੀ ਕਾਇਦੇ ਕਾਨੂੰਨ ਤੋਂ ਵਾਕਿਫ ਨਹੀਂ ਹਨ ਜਾਂ ਇਹਨਾਂ ਦੀ ਕੋਈ ਜਾਤੀ ਰੰਜਿਸ਼ ਹੋਵੇਗੀ। ਜੇਕਰ ਪੁਲੀਸ ਇਮਾਨਦਾਰ ਹੋਵੇ ਤਾਂ ਇਹਨਾਂ ਨੂੰ ਕਾਨੂੰਨ ਦਾ ਸਬਕ ਜ਼ਰੂਰ ਪੜ੍ਹਾਵੇ। ਤਾਂ ਕਿ ਬਾਕੀਆਂ ਨੂੰ ਵੀ ਕੰਨ ਹੋ ਜਾਣ।
Supreme Court ki clear direction h jb dono major h tho kisi ko bhi right ni h ki unki life and liberty breach kre
Baki social msg bhout Acha diya h bro 🖒🖒🖒good work
Right
Bai g e video ch saari acting kitti hoi hai👍
CD
C
Shut your mouth.. Teri sister kregi edan then you know better
Tital is very wrong eve kise de insalt na kro this is bad
According to laws no body can interfare in personol life
ਇਹ ਠੇਕੇਦਾਰ ਨੇ ਸਮਾਜ ਦੇ,ਆਪ ਕਿਸੇ ਜੋਗੇ ਨਹੀਂ, ਆਪਸੀ ਰਜਾਮੰਦੀ ਵਿਚ ਕਿਸੇ ਨੂੰ ਨਹੀਂ ਆਉਣਾ ਚਾਹੀਦਾ,ਅਗਰ ਕੋਈ ਜ਼ਬਰਦਸਤੀ ਕਰਦਾ ਤਾ ਫਿਰ ਲੜਕੀ ਦਾ ਵੱਡਾ ਭਰਾ ਬਣਕੇ ਮਦਦ ਕਰੋ 😂
Evi kudia nu badnam krde ... Kehri dunia ton aa tuc yaar. Sharm kro . Lakh di lahnat tuhade te
Bai inder de bahen v jaran DE jar rahi ah
good
Legally kuj ni kar skde .. Har ik nu hak apni life jeen da.. Shame on u ... Jida aap tuc kdi kise nal ni ghume hu e.. Hadd aa . Mari soch
ਜਾ ਓ ਚਵਲਾ ਜੀਆ..ਆ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ ਆ ਦੇਖ ਲੋ। ਤੁਸ ਫੂਡੂ ਮੇਰੇ ਨਾਲ ਪੰਗਾ ਲਾਇ ਕੇ ਦੇਖ..ਮੈਂ ਆਪਣੀ ਮਸ਼ੂਕ ਨਾਲ ਆਉਂਗਾ ਪਾਰਕ ਚ. ਵਡਾ ਠੇਕੇਦਾਰ
ਤੁਸੀਂ ਆਪਣੇ ਘਰ ਸੰਭਾਲ਼ ਲਵੋ ਬਾਈ
J kite sade punjab ch v loka nu pta lag jave kanoon da tan fr thode varge lok kise di izat na barbad kr sakan. Oh sirf bethe aa galt tan oh es lyi hunde v j ohna ne public place te kuj galt kita hunda . Lahnat aa thodi soch ty jdo thodi dhii bhen nal kise ne kita eda fr thonu pta lgna aa
ਕੋਈ ਗਲਤ ਕਮ ਨਹੀਂ ਕਰਦੇ ਸੀ ਬੈਠੇ ਹੀ ਸੀ ਆਪਣੀ ਲਾਈਫ ਹੈ
J ਮਨਲਾ ਤੇਰੀ ਹੀ ਭੈਣ ਹੋਵੇ ਕੀ ਕਰੇਂਗਾ ਤੂੰ
Munde kudiya fdne bda sokha kam aw bro...Nashya naal v jwaani barbaad ho rhi..plz odhr v dhaan deo zraa 🙏🙏
Park ch baithna koi glt gl ni
Sabdi apni life aa
Kisi di life vich apa interference nhi kar sakde.
Eda da MSG na devo jis nal samaj kharab hove.
ਤੂੰ ਇਹ ਨੂੰ ਦੇਖਣ ਤੇ ਆਂ ਹੋਰ ਕੋਈ ਕੰਮ ਨੀ ਤੈਨੂੰ ਤੁਸੀਂ ਕੀ ਲੈਣਾ ਕਿਸੇ ਦੀ ਜ਼ਿੰਦਗੀ
Veere ma end thak video dekhe a bhut vdea messsge deta tusi.... ❤🌸
Brother by law if the person is in legal age they can sit in any public place and you have no right to cover this story
They can take this person in the court. This is very bad. interfere other people life.
ਪ੍ਰੇਮੀਆਂ,ਨੂੰ,ਤੰਗ,ਨਾ,ਕਰੋ,ਇਹ,ਰੱਬ,ਦੇ,ਬੰਦੇ,ਹਨ,ਮਸਾਂ,ਟਾਈਮ,ਮਿਲਦਾ ਸ਼ਰਮ,ਕਰੋ,ਸੋਡੇ,ਧੀ,ਪੁਤ,ਵੀ,ਕਿਸੇ,ਨੂੰ,ਮਿਲਦੇ,ਹੋਣਗੇ
Very good veer g eda
E
e thook k rakho
ਕਿਸੇ ਦੀ ਪਰਸਨਲ ਲਾਈਫ ਵਿਚ ਕਿਸੇ ਨੂੰ ਵੀ ਦੇਖਲ ਆਜ਼ਾਦੀ ਦੇਣ ਦੀ ਕੋਈ ਲੋੜ ਨਹੀਂ ਜੀ
ਸਭ ਦੀ ਆਪਣੀ Life
Bai g Apna Gahr dekhna cahida bande nu kisi ki jindgi se kiuo kehl rhe ho
🙆🤦🤦🤦🤦ਬਾਈ ਪਾਰਕ ਵਿੱਚ ਬੈਠਣਾ ਤਾਂ ਦੋਸਤੀ ਵੀ ਹੋ ਸਕਦੀ ਪਰ ਕੁੜੀਆਂ ਨੂੰ ਇਕਾਂਤ ਵਿਚ ਪਰਦੇ ਵਿਚ ਨਹੀਂ ਜਾਣਾ ਚਾਹੀਦਾ
Veer ji Sodia videos ch jehda luchpuna dikhaeaa janda oh v ghatt nhi , I think tuhanu v iho j kamma to gurej krna chahida . Eih video chahe shoot kiti a pr pehle aapaa nu khud to eih shuruaat krni chahidi a fr horaa nu sudharan turiye 🙏
They are making other people fool when they learn they doing wrong
ਤੂੰ ਬਹੁਤ ਸੋਹਣੀਆਂ ਵੀਡੀਓ ਬਣਾਉਣਾ ਹੈ ਪਹਿਲਾਂ ਆਪਣਾ ਆਪ ਸੁਧਾਰ ਫੇਰ ਕੋਈ ਮੈਸੇਜ ਦੇਵੀ।
Tu than fadna
Sabb nu hakk a avdi zindgi jeen da
Sahi gall aa
Veer mai tainu bhut vadia mndi c .....lok ta phla ni ght khdta di video bna dende a u apnw views lain bdi glti kiti a sarya di apo apni life jo mrji kre tuhadiya eda diya video nal kyi vicharya di unj life khrab kr dengiya vichare kyi normal baithe glbat krdya di video bna k pa dende ohna di bdnami ho jndi a
Galt aw yrr aggle di life aw kiwe marzi jiwe
Tusi ho kon aa Jo video bna lge ho
Glt gal kise de life ch interfayer krna
Eh jehre rokde app jiada hunde be 🤔🤔🤗🤗
Right
Tuhadi bhen kregi edan harpreet then how you feel.. Yah teri sister?
ਵੀਰੇ ਜੀ ਮੈ ਕੈਣਾ ਨਹੀ ਚਾਉਦੀ ਪਰ ਕੈ ਰਹਿਆ ਜਿੰਨੇ ਵੀ ਮੈਸਜ ਆਈਏ ਆ ਸਾਰੀਆ ਨੇ ਭੈਣ ਨੂੰ ਕਿਉ ਫੜੀਆ ਭੈਣ ਦਾ ਕੀ ਕਸੂਰ ਏ ਇੰਦਰ ਵੀਰ ਦੀ ਭੈਣ ਵੀ ਤਾ ਸੋਡੀ ਭੈਣ ਏ ਵੀਰੋ ਹੱਥ ਬੱਨ ਕੇ ਬੇਨਤੀ ਏ ਵੀਰੋ ਭੈਣਾ ਨੂੰ ਨਾ ਵਿੱਚ ਲੈ ਕੇ ਆਈਆ ਕਰੋ ਭੈਣਾ ਸਭ ਦੀਆ ਸਾਜੀਆ ਹੁੱਦੀਆ ਏ🙏🙏🙏🙏🙏🙏🙏🙏🙏
ਅੱਛਾ ਤੈਨੂੰ ਬੜਾ dukh lga,
ਇਸ ਦੇਸ ਇਹੀ ਕਮਜ਼ੋਰੀ ਹੈ ਕਿ ਲੋਕ ਅਪਣੇ ਅਧਿਕਾਰ ਬਾਰੇ ਨਹੀਂ ਜਾਣਦੇ ।
Hm Right to privacy naam di koi chiz ni e.....
ਤੂੰ ਵੀਡੀਓ ਬਣਾ ਕੇ ਗਲਤ ਕੀਤਾ ਕਿਸੇ ਦੀ ਧੀ ਭੈਣ ਦੀ ਇੱਜ਼ਤ ਸਾਰਿਆਂ ਦੇ ਸਾਹਮਣੇ ਨੀਲਾਮ ਕਰਨਾ ਚੰਗੀ ਗੱਲ ਥੋੜੀ ਹੈ
Tussi dso phla vehldo tuhanu hor koi kam nhi har ik bande di apni life aa bde kaam aa sudar krn nu odr dheyan deyo vehldo
J ehde nal hundi fer bhut good c
Tusin kaun ho ehna di privacy vich dakhal den wale, tuhada ki rishta jo tusin ehna te swal karde ho
ਕਿਸੇ ਦੀ ਆਪਣੀ ਜ਼ਿੰਦਗੀ ਕੁਝ ਐਵੇਂ ਜਿਵੇਂ ਤੁਹਾਨੂੰ ਇਸ ਗੱਲ ਨਾਲ ਕੀ ਮਤਲਬ ਸੀ ਕਿਸੇ ਵੀ ਮਾਂ ਭੈਣ ਦੀ ਵੀਡੀਓ ਬਣਾ ਕੇ ਨੈਟ ਤੇ ਪਾ ਦਿੰਦੈ ਤੁਸੀਂ ਕਿਸੇ ਦੀ ਆਪਣੀ ਜ਼ਿੰਦਗੀ ਕੋਈ ਕੁਝ ਕਰੇ ਪਹਿਲਾ ਆਪਣਾ ਆਪ ਅਤੇ ਠੀਕ ਕਰੋ ਕੋਈ ਜਰੂਰੀ ਨਹੀਂ ਕੋਈ ਕਿਸੇ ਦੀ ਭੈਣ ਦੀ ਇੱਜ਼ਤ ਉਛਾਲਣ ਦਾ ਧਨ ਨੂੰ ਕੋਈ ਹੱਕ ਨਹੀਂ ਮਾਸ਼ੂਕ ਨੂੰ ਲੈ ਕੇ ਬੈਠਾ ਏਂ ਕੋਈ ਰਿਸ਼ਤੇਦਾਰ ਵੀ ਹੋ ਸਕਦਾ ਹੈ
ਤੁਹਾਡੇ ਤੇ ਪਰਚਾ ਹੋਣਾ ਚਾਹੀਦਾ
@@RavidarSingh-e6r karva sakda ta karva deo
ਤੂੰ ਕੀ ਲੈਣਾ
ਤੁਸੀ ਕਿਸੇ ਧੀ ਦੀ ਕਿਉਂ ਇਜਤ ਰੋਂਲਦੇ ਹੋ ਤੁਸੀ ਐਨੇ ਵਹੀਲੇ ਹੋ ਭੈਣ ਭਾਈ ਨੇ ਸਰੀਕੇ ਵਿਚ ਰਹਿਣਾ ਕੁੜੀ ਦੇ ਮਾਂ ਬਾਪ ਨੇ
Galt gall aa veer teri kyo kise di dhee di ijat udda rhe ho aapni life jion da sab nu huk aa ji
Don't interfere in someone life. It's not good hobbit bro.
Pji tusi ki sochde aa ki tusi mahan ban gairaa
mundya nu v thodi akl dwo...sara gyan kudiya nu hi na wandho 🙏