ਅਸਲ ਸੱਚ ਆਇਆ ਸਾਹਮਣੇ, ਕੈਨੇਡਾ ਦੇ ਆਹ ਪੰਜਾਬੀ ਨੌਜਵਾਨ ਕਿਉਂ ਰਹਿੰਦੇ ਟੈਂਟਾਂ 'ਚ

Поділитися
Вставка
  • Опубліковано 3 лют 2025

КОМЕНТАРІ • 292

  • @Bstvshorts33
    @Bstvshorts33 3 місяці тому +60

    ਪੰਜਾਬ ਬਹੁਤ ਲੋਕਾ ਨੂੰ ਰੋਟੀ ਦਿੰਦਾ
    ਪਰ ਆਪਣੇ ਲੋਕ ਬਾਹਰ ਨਿਕਲ ਗਏ ਰੋਟੀ ਲੱਭਣ

  • @PalaDriver-m3m
    @PalaDriver-m3m 3 місяці тому +25

    ਗਲਤ ਨਾ ਬੋਲੋ ਯਾਰ ਸਮਾਂ ਮਾੜਾ ਪਤਾ ਨੀ ਕਦੋ ਕਿਸੇ ਦਾ ਵੀ ਆ ਜਾਵੇ,,,

  • @AS-pu7gj
    @AS-pu7gj 3 місяці тому +52

    ਪ੍ਰਾਈਮ ਏਸ਼ੀਆ ਵਾਲੇ ਵੀਰਾਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਇਨਾਂ ਵੀਰਾਂ ਦੀ ਮਦਦ ਕਰਨ ਲਈ

  • @positivethoughts8461
    @positivethoughts8461 3 місяці тому +151

    ਓ ਹੋ 😢😢😢ਮੇਰੇ ਪੰਜਾਬੀ ਬੱਚਿਓ ਕਿਉਂ ਤੁਸੀਂ ਆਪਣੀ ਜ਼ਿੰਦਗੀ ਖ਼ਰਾਬ ਕਰ ਰਹੇ ਹੋ। ਉੱਠੋ ਹੰਭਲਾ ਮਾਰੋ ਮਜ਼ਬੂਤ ਬਣੋ ਵਾਪਿਸ ਆਓ ਜ਼ਿੰਦਗੀ ਦੁਬਾਰਾ ਸ਼ੁਰੂ ਕਰੋ।

    • @Harmanmatharu95
      @Harmanmatharu95 3 місяці тому +8

      Ethe stress bahut a 😢 mei swere 4 vje uthda te sham nu 7 vaj jande kam to aondia nu

    • @kamalaujla8047
      @kamalaujla8047 3 місяці тому +3

      ਵਾਪਸ aa ਜਾਓ putro apne maa ਪਿਉ ਦੇ ਲੇਖੇ ਨਾ lo apni jindgi ਖਰਾਬ ਨਾ karo

    • @Harmanmatharu95
      @Harmanmatharu95 3 місяці тому

      @@kamalaujla8047 ene pese lge lah k hi awange hun te nhi te karjayi hojage

    • @Harmanmatharu95
      @Harmanmatharu95 3 місяці тому +2

      @@kamalaujla8047 skoon nhi a ethe

    • @reshamjitkaur147
      @reshamjitkaur147 3 місяці тому +1

      Sad😢

  • @HarpreetSingh-ro3lk
    @HarpreetSingh-ro3lk 2 місяці тому +9

    ਖਿੱਚ ਕੇ ਰੱਖੋ ਕੰਮ ਪਜਾਬੀਓ ਨਜ਼ਾਰੇ ਲੈਣੇ ਤੁਸੀਂ ਛੱਡਿਓ ਨਾ ਕੋਈ ਵੀ ਖੇਹ ਸਵਾਹ।

  • @Balwindersingh-vp2od
    @Balwindersingh-vp2od 3 місяці тому +42

    ਪੰਜਾਬ ਵਿੱਚ ਨਜ਼ਾਰਾ ਯਰ ਸਾਨੂੰ ਮਾਤਾ ਪਿਤਾ ਨੇ ਕੋਲ, ਵਾਇਫ ਆ, ਜ਼ਿੰਦਗੀ ਗੁਜ਼ਾਰਨ ਲਈ ਚਲੋ ਪ੍ਰਾਈਵੇਟ ਹੀ ਸਹੀ ਜੋਬ ਤਾਂ ਹੈ,
    ਵੀਡੀਓ ਦੇਖ ਕੇ ਕੁਲ ਮਿਲਾ ਕੇ ਦੇਖਿਆ ਅਸੀ ਰਾਜੇ ਆ❤

    • @BaljinderSran-l8s
      @BaljinderSran-l8s 3 місяці тому +2

      Same veere is hisab nal mai apne ap nu mharaja keh skda mai govt job ch aan chnga Kam krde aa shreef Nasha kamni khande aan maa wife sohna ghar yar dost sab kuj aa waheguru sarya te mehar kre

    • @AmarjitBhullar-f2r
      @AmarjitBhullar-f2r 3 місяці тому +2

      @@BaljinderSran-l8s ਹਾਹਾਹਾਹਾ ਸਹੀ ਗੱਲ ਵੀਰ ਜੀ। ਆਪਣੀ ਮਰਜ਼ੀ ਨਾਲ ਜ਼ਿੰਦਗੀ ਜਿਉਂਦੇ ਹਾਂ।ਪਰ ਵੀਰ ਜੀ ਕਾਮਨੀ ਕਿਥੋਂ ਲੈਣ ਲੈਂਦੇ ਜੇਬ ਉਹ ਤਾਂ ਮਿਲਦੀ ਨਹੀਂ। ਅਸੀਂ ਸਾਰਾ ਤਰਨ ਤਾਰਨ ਫਰੋਲ ਦਿੱਤਾ ਨਹੀਂ ਮਿਲੀ।ਇਕ ਮਿਲੀ ਜਾਅਲੀ ਜਿਹੀ ਕੰਪਨੀਂ ਦੀ ਕਿਸੇ ਨਾਂ ਕੰਮ ਦੀ ਭਾਂਵੇ ਸਾਰੀ ਸ਼ੀਸ਼ੀ ਇੱਕੋ ਵਾਰ ਖਾ ਲਓ। ਕੋਈ ਪਤਾ ਨਹੀਂ ਖਾਧੀ ਕਿ ਨਹੀਂ ਖਾਧੀ। ਸਾਨੂੰ ਵੀ ਦਿਵਾ ਦਿਓ ਕਿਤੇ ਮਿਲਦੀ ਹੈ ਤਾਂ। ਮਿਹਰਬਾਨੀ ਹੋਵੇਗੀ ਤੁਹਾਡੀ ਬਹੁਤ ਬਹੁਤ।

    • @v-properties6584
      @v-properties6584 3 місяці тому

      Bai ji bilkul sahi gll kahi

    • @kamaldeepsingh3988
      @kamaldeepsingh3988 22 години тому

      @@AmarjitBhullar-f2r 😄👍

  • @RajinderSingh-wi8jl
    @RajinderSingh-wi8jl 3 місяці тому +43

    ਜੇ ਇੰਡੀਆ ਵਧੀਆ ਸੀ ਇਥੇ ਅੰਬ ਲੈਣ ਆਇਆ ਸੀ ਉਥੇ ਦਾ ਸਿਸਟਮ ਉਥੋਂ ਦੇ ਕਾਨੂੰਨ ਮੁਤਾਬਕ ਚਲਦਾ ਹੈ

    • @jyoti3859
      @jyoti3859 3 місяці тому +1

      Ssag🙏🙏veer ji bilkul tuhi thik bol rahe hu

  • @MewaSingh-l5g
    @MewaSingh-l5g 2 місяці тому +7

    ਪੰਜਾਬੀ ਜਿੱਥੇ ਵੀ ਜਾਂਦੇ ਨੇ ਉਸ ਦੇਸ਼ ਦਾ ਬੇੜਾ ਗਰਕ ਕਰ ਦਿੰਦੇ ਨੇ,
    ਪਹਿਲਾਂ ਇਹਨਾਂ ਨੇ ਪੰਜਾਬ ਦਾ ਬੇੜਾ ਧੋਤਾ, ਹੁਣ ਕਨੇਡਾ ਦਾ ਹਾਲ ਕਰ ਦਿੱਤਾ।
    ਵਾਰਿਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ

  • @BalwinderSingh-zu2xt
    @BalwinderSingh-zu2xt 3 місяці тому +67

    ਮੇਰੇ ਵੀ ਬੱਚੇ ਮੇਰੇ ਨਾਲ ਕਲੇਸ਼ ਕਰਦੇ ਰਹਿੰਦੇ ਹਨ ਕਿ ਸਾਨੂੰ ਬਾਹਰਲੇ ਮੁਲਕ ਨਹੀਂ ਭੇਜਿਆ ਤੇ ਮੈਂ ਕਿਹਾ ਰਿਹਾ ਹਾਂ ਕਿ ਤੁਸੀਂ ਏਥੇ ਕੰਮ ਕਰਕੇ ਪਹਿਲਾਂ ਮੈਨੂੰ ਵਿਖਾਓ ਏਥੇ ਕੰਮ ਵੀ ਨੀਂ ਕਰਦੇ ਬਾਹਰ ਜਾ ਕੇ ਕਹਿਦੇ ਅਸੀਂ ਗੋਰਿਆਂ ਦਾਂ ਗੂਹ ਸਾਫ ਕਰਨਾ ਐਸੇ ਕੁਤੇ ਨਿਆਣੇ ਐਂ ਵੀਰ ਜੀ ਮੇਰੇ

    • @RaghveerSandhu-q4f
      @RaghveerSandhu-q4f 3 місяці тому +1

      ਵੀਰ ਮੇਰਿਆ ਮਾੜੇ ਮੋਟੇ ਨਸ਼ੇ ਸਭ ਦੇਸਾ ਚ ਚਲਦੇ ਨੇ ਪਰ ਬੱਚੇ ਇਥੋ ਨਾਲੋ 100 ਚੰਗੇ ਨੇ ਕਿਉਕਿ ਮੈ ਆਪਣੇ ਭੇਜੇ ਨੇ ਇਹ ਤਾ "ਹੱਥ ਨਾ ਉਪੜੇ ਥੂ ਕੌੜੀ' ਵਾਲੀ ਗੱਲ ਵੀ ਹੈ ਲੋਕਾ ਚ ?!

    • @amanpreet272
      @amanpreet272 3 місяці тому +2

      😂

    • @positivethoughts8461
      @positivethoughts8461 3 місяці тому

      @@BalwinderSingh-zu2xt ,😂😂😂 ਬਹੁਤੇ ਕੁੱਤੇ ਨਿਆਣੇ ਤੁਹਾਡੇ ਨਿਆਣਿਆਂ ਦੀ ਤਰ੍ਹਾਂ ਹੀ ਜਿੱਦ ਕਰਕੇ ਕਨੇਡਾ ਗਏ ਹਨ।

    • @sikandersingh6507
      @sikandersingh6507 3 місяці тому

      ਉਥੇ ਭਾਰਤੀ ਸਿਸਟਮ ਦੇ ਧੱਕੇ ਨਹੀ ਚੱੜਿਆ ਲੱਗਦਾ ਇਸ ਕਰਕੇ ਭੌਂਕ ਰਿਹਾ ਹੈ।ਗੁਲਾਮੀ ਤੇਰੇ ਹੱਡਾਂ ਵਿਚ ਵੜ ਗ‌ਈ ਹੈ ਚੰਗੇ ਮਾੜੇ ਵਾਰੇ ਤੈਨੂ ਪਤਾ ਨਹੀ ਲੱਗ ਰਿਹਾ।ਇਹ ਕਾਮਰੇਡ ਕੀ ਪਤਾ ਝੁਠ ਹੀ ਪੇਸ਼ ਕਰ ਰਿਹਾ ਹੋਵੇ ਪੰਜਾਬ ਵਿਚ ਹਰ ਰੋਜ ਕਿਨੇ ਨੌਜਵਾਨ ਮਰ ਰਹੇ ਹਨ ਗੁਗਲ ਤੇ ਸਰਚ ਕਰ।ਹਰਦੂਲਾਹਣਤ ਤੇਰੇ

    • @jasbirkaur7567
      @jasbirkaur7567 3 місяці тому +4

      Nashe. Wala. Bucha. Kite. Vi. Set. Nhi. Ho. Sakda

  • @jasveersingh3063
    @jasveersingh3063 3 місяці тому +56

    ਜਿਸ ਨੇ ਪਿੰਡ ਕੰਮ ਨੀ ਕੀਤਾ ਉਹ ਹੋਰ ਕਿਤੇ ਨੀ ਕਰ ਸਕਦਾ

  • @ashishsahota8987
    @ashishsahota8987 3 дні тому +1

    ਇਹ ਤੁਹਾਡੇ ਵੱਡਿਆਂ ਦੀਆਂ ਕਰਤੂਤਾਂ ਦਾ ਫੱਲ ਮਿਲ ਰਹਾ ਹੈ।

  • @AS-pu7gj
    @AS-pu7gj 3 місяці тому +18

    ਇਨਾਂ ਦੀ ਦਿਮਾਗੀ ਹਾਲਤ ਥੋੜੀ ਡਿਪਰੈਸ਼ਨ ਵਨੀ ਗਈ ਹੋਈ ਹੈ, ਇਕੱਲੇ ਹੋਣ ਕਰਕੇ ਮਾੜਾ ਸਮਾ ਸਹੀ ਤਰੀਕੇ ਨਾਲ ਸੰਭਾਲ ਨਹੀਂ ਪਾ ਰਹੇ , ਵਾਹਿਗੁਰੂ ਦੇਖਦਾ ਚੰਗਾ ਸਮਾਂ ਵੀ ਆਊਗਾ ਇਹੀ ਬੰਦੇ ਸਭ ਤੋਂ ਕਾਮਯਾਬ ਬੰਦੇ ਬਣੇ ਹੋਣਗੇ । ਗੱਲ ਸਿਰਫ ਸਮੇਂ ਸਮੇਂ ਦੀ ਹੈ

    • @AmanDeep-ct9hk
      @AmanDeep-ct9hk День тому

      @@AS-pu7gj ਥੈਂਕਸ ਏਸ ਗੱਲ ਨੂੰ ਸਮਝਣ ਲਈ ਲਾਡਾਂ ਨਾਲ ਪਾਲੇ ਹੋਏ ਇੱਕਲਪਨ ਦਾ ਸ਼ਿਕਾਰ ਹੋ ਕੇ ਰੁਲਦੇ ਪਏ ਨੇ ਬਾਕੀ ਮੁੰਡਿਆਂ ਨੂੰ ਕੁੜੀਆਂ ਦੇ ਧੋਖੇ ਤੇ ਕੁੜੀਆਂ ਨੂੰ ਦਿਤੇ ਮੁੰਡਿਆ ਵਲੋਂ ਧੋਖੇ ਉਤੋਂ ਰੇਸ਼ੇਸ਼ਨ ਪੀਰਿਯਡ ਕੁਲ ਮਿਲਾ ਕੇ ਇਹਨਾਂ ਹਾਲਾਤਾਂ ਲਈ ਜਿੰਮੇਵਾਰ ਨੇ ਇਨਸਾਨ ਸ਼ੇਤੀ ਕੀਤਿਆਂ ਗ਼ਲਤ ਨਹੀਂ ਹੁੰਦਾ ਹਾਲਾਤ ਮਾੜੇ ਹੋ ਜਾਂਦੇ ਆ

  • @sonusandhu7152
    @sonusandhu7152 2 місяці тому +7

    ਇਹਨਾਂ ਦੀ ਜਿੰਨੀ ਮਰਜੀ ਸਪੋਰਟ ਕਰ ਲਓ ਨਸ਼ੇ ਵਾਲਿਆਂ ਦੀ ਇਹਨਾਂ ਦੀ ਸੁਧਰਨਾ ਇਹ ਪੰਜਾਬ ਚ ਨਹੀਂ ਸੁਧਰਦੇ ਜਿੱਥੇ ਸਭ ਕੁਝ ਮਿਲਦਾ ਸੀ ਉਥੇ ਕਨੇਡਾ ਕਿੱਥੇ ਇਹਨਾਂ ਨੇ ਸੁਦਰਨਾ ਨਸ਼ਾ ਕਰਨ ਵਾਲੇ ਨੂੰ ਇਕ ਮਾਨਸਿਕ ਬਿਮਾਰੀ ਹੁੰਦੀ ਹੈ ਜੋ ਕਦੀ ਨਹੀਂ ਠੀਕ ਹੁੰਦੀ ਬਹੁਤ ਸਾਰੇ ਇਦਾਂ ਦੇ ਇੱਥੇ ਪੰਜਾਬ ਦੇ ਵਿੱਚ ਵੀ ਲੋਕ ਹੈਗੇ ਜਿਹੜੇ ਨਸ਼ਾ ਛੱਡ ਕੇ ਹੁਣ ਪ੍ਰੈਗਾ ਖਾਈ ਜਾਂਦੇ ਇਹ ਤੇ ਅਕਾਲ ਪੁਰਖ ਵਾਹਿਗੁਰੂ ਹੀ ਇਹਨਾਂ ਤੇ ਕਿਰਪਾ ਕਰੇ ਤੇ ਏਹ ਸੁਧਰ ਸਕਦੇ ਵਾਹਿਗੁਰੂ ਭਲਾ ਕਰੀ ਸਭ ਦਾ🙏

  • @tirathkaur847
    @tirathkaur847 3 дні тому +1

    ਵਿਦੇਸ਼ਾਂ ਵਿੱਚ ਜਿੰਦਗੀ ਨਾ ਖਰਾਬ ਕਰੋ ਆਪਣਾ੍ ਪੰਜਾਬ ਤ ਆਪਣਾ ਆਪ ਬਚਾ ਲਵੋ😢😢

  • @MandeepKaur-vu2mi
    @MandeepKaur-vu2mi 3 місяці тому +4

    ਵਾਹਿਗੁਰੂ ਸਰਬੱਤ ਦਾ ਭਲਾ ਕਰੇ l

  • @gss6617
    @gss6617 3 місяці тому +41

    ਮੁੱਕਦੀ ਗੱਲ ਕੈਨੇਡਾ ਪੰਜਾਬ ਦੇ ਪੈਰ ਵਰਗਾ ਵੀ ਨੀਂ

    • @inderjitsvirk
      @inderjitsvirk 3 місяці тому +5

      @@gss6617 ਜਿਨ੍ਹਾਂ ਲੋਕਾਂ ਨੂੰ ਰੱਬ ਨੇ ਹੱਥ,ਕੰਮ ਕਰਨ ਨੂੰ ਦਿੱਤੇ ਹਨ ਉਨ੍ਹਾਂ ਲਈ ਕੈਨੇਡਾ ਸਵਰਗ ਹੈ। ਕੰਮਚੋਰ ਤੇ ਨਸ਼ਈ ਜਿੱਥੇ ਵੀ ਹੋਣ ਉਹ ਦਾ ਇਹੋ ਹਾਲ ਹੀ ਹੋਵੇਗਾ। ਨਸ਼ੇ ਕਰਨ ਵਾਲੇ ਨੂੰ ਕੌਣ ਕੰਮ ਦੇਵੇਗਾ?

    • @gss6617
      @gss6617 3 місяці тому

      @@inderjitsvirk ਆਹੋ ਜਾਣਦੇ ਆਂ,, ਹੁਣ ਨੀਂ NRI ਭਰਾਵਾਂ ਦੇ ਗੱਪ ਚੱਲਦੇ ਥੋਡਾ ਭਾਂਡਾ ਭੱਜ ਚੁੱਕਿਆ,,, ਥੋਡੀਆਂ ਜਨਾਨੀਆਂ ਤਾਂ ਕਾਲਿਆਂ ਥੱਲੇ ਪੈਂਦੀਆਂ ਨੇ ਉਹ ਸਾਂਭ ਲਉ ਪਹਿਲਾਂ..60...60 ਡਾਲਰਾਂ ਚ

    • @gurjotsingh5357
      @gurjotsingh5357 2 місяці тому

      @@inderjitsvirk bhaji kam te milda ni canada ch mai Surrey aa pichhle 6 month to week ch sirf 2 din km te janda. Construction da km krda reha pehle hun oh v ni milda bhen di Lun Canada di . Eh sanu free rkh kr drug’s te Lana chahunde ne . Tusi eh gal tahi keh rehe ho Je thode kol kam aa ya reference aa kise di

  • @gursharansingh385
    @gursharansingh385 3 місяці тому +2

    Waheguru ji sbh nu safe tey Good rkhn

  • @ragiamandeepsinghrode2374
    @ragiamandeepsinghrode2374 3 місяці тому +27

    ਹੁਣ ਕਿਹੜਾ ਕਨੇਡਾ ਜਾਣੋਂ ਹਟ ਜਾਣਗੇ
    ਭਾਵੇਂ ਝੁੱਗੀਆਂ ਚ ਰਹਿਣਾ ਪਵੇ ਜਾਣੋਂ ਨੀ ਹਟਦੇ

  • @amanpreet272
    @amanpreet272 3 місяці тому +14

    ਯਾਰ ਵਾਪਸ ਆਜੋ ਘੱਟ ਤੋਂ ਘੱਟ ਚੰਗਾ ਜੀਵਨ ਤਾਂ ਮਿਲਜੂ ਯਾਰ ਕੀ ਹੋਗਿਆ ਪੰਜਾਬੀਆਂ ਨੂੰ ਸਾਰੇ ਲੋਕੀ ਕੈਨਡਾ, ਆਸਟ੍ਰੇਲੀਆ,, uk piche lage hoye baaki kuch ni haiga ina desha ch punjab vapas ajo je bachna

  • @ScaryCDS
    @ScaryCDS 3 місяці тому +15

    ਮੈਂ ਖੁਦ ਕੈਨੇਡਾ ਵਿੱਚ ਹਾ ਬਹੁਤ ਵਧੀਆ ਹੈ ਬਹੁਤ ਕੰਮ ਹੈ, ਬੇ ਫ਼ਿਕਰ ਹੋ ਆਉ ਜੀ 🎉🎉🎉🎉

    • @bikramjitsingh8416
      @bikramjitsingh8416 3 місяці тому

      ਕੁੱਟਮਾਰ ਹੋ ਜਾਣੀ ਬਾਈ ਤੇਰੀ ਨਾ ਝੂਠ ਬੋਲ

    • @GurdeepSingh-bx8xy
      @GurdeepSingh-bx8xy 3 місяці тому

      Y ji ohh log na jo cum kerka khush nhi sirf paisa cahida ehna nu

    • @KabalSingh-mi3et
      @KabalSingh-mi3et 3 місяці тому +2

      Kehri state vich ho bhai ji 🙏🙏

    • @gss6617
      @gss6617 3 місяці тому +2

      😀😀

    • @KabalSingh-mi3et
      @KabalSingh-mi3et 2 місяці тому

      @@gss6617 has kio rahe ho

  • @davindermehay114
    @davindermehay114 3 місяці тому +15

    ਜਦੋਂ ਤੁਸੀ ਪੰਜਾਬ ਵਿਚ ਕੰਮ ਨਹੀ ਕਰ ਸਕਦੇ ਤਾਂ ਬਾਹਰ ਮੁਲਕ ਆਉਣ ਦਾ ਕੋਈ ਫਾਇਦਾ ਨਹੀ ।

  • @bathindeaala
    @bathindeaala 4 дні тому

    ਇੱਕ ਵਾਰੀ ਜਰੂਰ ਮਦਦ ਕਰੋ ਕੀ ਪਤਾ ਦੁਵਾਰਾ ਜ਼ਿੰਦਗੀ ਜੀ ਸਕਣ ਬਹੁਤ ਧੰਨਵਾਦ ਪ੍ਰੇਮ ਏਸ਼ੀਆ ਚੈਨਲ ਦਾ 🙏

  • @marwahacharanjeets4365
    @marwahacharanjeets4365 20 годин тому

    Request to prime TV the money you got from this video please donate them to these people 🙏

  • @SukhwinderKaur-yd7qt
    @SukhwinderKaur-yd7qt День тому

    Nice work ji.please help these boys

  • @SatnamSingh-pn7ob
    @SatnamSingh-pn7ob 3 місяці тому +3

    Gather your energy and follow Guru Gobind Singh and fight back. Work hard, God will help you

  • @hlo-c8i
    @hlo-c8i 3 місяці тому +7

    ਵਾਪਿਸ ਆ ਕੇ ਆਪਣੇ ਕਾਰੋਬਾਰ ਸ਼ੁਰੂ ਕਰੋ। ਕੋਈ ਕੰਮ ਛੋਟਾ ਵੱਡਾ ਨਹੀਂ ਹੁੰਦਾ। ਪੰਜਾਬ ਵਿੱਚ ਬਹੁਤ ਕੰਮ ਹੈ । ਬਾਕੀ ਰੋਣ ਦਾ ਕੋਈ ਫਾਇਦਾ ਨਹੀਂ

  • @ScaryCDS
    @ScaryCDS 3 місяці тому +15

    ਇਹ ਸਭ ਲੋਕ ਡਰਾਮੇ ਕਰਦੇ ਹਨ, ਕੋਈ ਡਰਨ ਦੀ ਲੋੜ ਨਹੀਂ ਹੈ ਜੀ, ਬਹੁਤ ਵਧੀਆ ਹੈ ਬਹੁਤ ਕੰਮ ਹੈ, ਇਹ ਲੋਕ ਨਾਹੀ ਚੁਹੰਦੇ ਕੋਇ ਹੋਰ ਪਂਜਾਬੀ ਆਏ, ਬੇਫ਼ਿਕਰ ਹੋ ਕੇ ਆਓ ਜੀ 🎉🎉🎉🎉🎉🎉🎉

    • @hlo-c8i
      @hlo-c8i 3 місяці тому

      ਤੂੰ ਬਾਈ ਕਿਸੇ ਨੂੰ ਕੀ ਦੱਸਣਾ ਤੂੰ ਖੁਦ ਹੀ ਗੁੰਮਰਾਹ ਹੈ

    • @AmanDeep-ct9hk
      @AmanDeep-ct9hk День тому

      ਜਿਸਦੀ ਕੋਠੀ ਦਾਣੇ ਉਸਦੇ ਕਮਲੇ ਵੀ ਸਿਆਣੇ ਤੁਹਾਡੇ ਕੋਲ ਸਭ ਕੁਜ ਆ ਤੁਹਾਨੂੰ ਇੰਜ ਹੀਂ ਲਗਣਾ ਜੀ

  • @SandeepGupta-pg1nw
    @SandeepGupta-pg1nw 2 місяці тому

    Sir you are doing good job good bless you

  • @karamjitkaur7161
    @karamjitkaur7161 3 місяці тому +1

    Please help these young boys So that they can come back to India.

  • @hardipsingh6441
    @hardipsingh6441 17 днів тому

    ਪੰਜਾਬੀਆ ਨੂੰ ਬਾਹਰ ਜਾਣ ਤੋਂ ਪਹਿਲਾਂ ਇਹ ਵੀਡਿਉ ਦੇਖ ਕੇ ਬਾਹਰ ਜਾਨ ਬਾਰੇ ਸੋਚਣਾ ਚਾਹੀਦਾ

  • @narinderwaraich7442
    @narinderwaraich7442 3 місяці тому +10

    ਕੁੱਲ ਮਿਲਾ ਕੇ ਦੇਖਿਆ ਜਾਵੇ ਇੰਡੀਆ ਚ ਬੰਦਾ ਜਨਾਨੀ ਨੂੰ ਘਰੋ ਕੱਢਦਾ ਤੇ ਕੈਨੇਡਾ ਵਿੱਚ ਉਲਟ ਹੈ ਓਥੇ ਜਨਾਨੀ ਬੰਦੇ ਨੂੰ ਘਰੋਂ ਕੱਢ ਦਿੰਦੀ ਏ ਕੈਨੇਡਾ ਵਿੱਚ ਤਾਂ ਗੁੰਡੀ ਰੰਨ ਪ੍ਰਧਾਨ ਆ 😂😂😂😂

    • @navdeep6877
      @navdeep6877 3 місяці тому +1

      @@narinderwaraich7442 🤣🤣🤣🤣🤣🤣🤣🤣🤣🤣🤣🤣🤣🤣🤣

  • @MANJEETKaurKaur-n5z
    @MANJEETKaurKaur-n5z 3 місяці тому +3

    Punjabi biro aapne bachea di madat Karo bilkul thik he India bahut aasha he Kam koi shuta Bara nahi

  • @GurdeepSingh-bx8xy
    @GurdeepSingh-bx8xy 3 місяці тому +2

    Manu lagda v apa bouth vadhia ji jo apna punjab ch rehna aa

  • @balwindersingh-jv3nn
    @balwindersingh-jv3nn 3 місяці тому +3

    Satnam waheguru ji satnam waheguru ji satnam waheguru ji satnam waheguru ji

  • @kuldipsingh3547
    @kuldipsingh3547 3 місяці тому +9

    Don't insult CANADA the most beautiful country in the world

    • @Baljeetsingh-jg1hu
      @Baljeetsingh-jg1hu 3 місяці тому +3

      Sab da fudu asi panjabi a . Gore thonu gaala kadd de a. Phir v panjab nu Mada bolde a

    • @gss6617
      @gss6617 3 місяці тому +1

      ਬੈੰਗਣ

    • @inderjitsvirk
      @inderjitsvirk 3 місяці тому +1

      ​@@Baljeetsingh-jg1huਜੇਕਰ ਆਪ ਸਹੀ ਹੋਈਏ,ਕੋਈ ਨਹੀਂ ਗਾਲਾਂ ਕੱਢ ਸਕਦਾ। ਜੇ ਕੋਈ ਔਖਾ ਹੋਵੇ ਦੋ ਦੀਆਂ ਚਾਰ ਸੁਣ ਕੇ ਜਾਂਦਾ। ਨਸ਼ੇ ਕਰਨ ਵਾਲੇ ਤਾਂ ਘਰਦਿਆਂ ਨੂੰ ਵੀ ਚੰਗਾ ਨਹੀਂ ਲੱਗਦਾ ਫਿਰ ਬੇਗਾਨੇ ਮੁਲਕ ਕੌਣ ਪੁੱਛੇਗਾ।

    • @Baljeetsingh-jg1hu
      @Baljeetsingh-jg1hu 3 місяці тому +1

      @@inderjitsvirk jroori ni har bnda nasha krda . Gore sirf Mooh te respect krde a . Back te gaala I kad de a.baki ik panjabi i eho j a jo panjab nu Mada bolde a Canada nu vdia . Canada a k sumjan lag jande a pta ni ki achieve kr lya . Sadi third generation khtm ho rhi a Canada ch . K mai 7 saal laaye a Canada and IT sector ch job kiti a but kde panjab nu Mada ni kiha

    • @ekamdhillon4144
      @ekamdhillon4144 2 місяці тому

      @@kuldipsingh3547 😂😂😂😂😂

  • @kamleshsalhan112
    @kamleshsalhan112 3 місяці тому +3

    Waheguru ji mahar karo

  • @Khalsa-kf3wt
    @Khalsa-kf3wt 3 місяці тому +14

    ਜਦੋ ਇੱਥੇ ਹੈ ਹੀ ਕੁਝ ਨਹੀ ਤਾਂ ਇੱਥੇ ਕਿਊ ਖ਼ਰਾਬ ਹੋ ਰਹੇ ਹੋ

    • @The_solo_man_.....225
      @The_solo_man_.....225 3 місяці тому +1

      Veer ena di fake life aw. Eh ghulam aw but kabool ni krde. Apa Punjab ale raje aw.

  • @kashbassey9149
    @kashbassey9149 3 місяці тому +4

    They all say,i was better off in India once they get their PR
    Well you guys dont know how to treat your wifes and children with respect
    Hope you learn your lesson..you are a risk to your child due to domestic violence
    TAKE RESPONSIBILITY MATE!!!

    • @anupam2466
      @anupam2466 3 місяці тому +1

      Good well said. These all forget they are out of India and they have to treat women well but this is not in their blood

    • @BaljitShoan
      @BaljitShoan 3 місяці тому +1

      You guys should know the rules and regulations of canada

    • @BaljitShoan
      @BaljitShoan 3 місяці тому

      Don't compare with India.No body cares about law in india

  • @dharmindersingh3463
    @dharmindersingh3463 Місяць тому +1

    ਗੁਰੂਦਵਾਰੇ ਵਾਲੇ ਬਾਬਾ ਜੀ ਦਾ ਸ਼ੁਕਰ

  • @BaljeetKaur-jw2ks
    @BaljeetKaur-jw2ks 3 місяці тому +2

    God bless you is bache।di help kro plz

  • @lukejalal3168
    @lukejalal3168 3 місяці тому +1

    Sir I hope there's not such a condition in Australia. If possible make a vedio on life if Indian students.

  • @GouravBawa-r9h
    @GouravBawa-r9h 2 місяці тому +1

    Brother teri wife nu tara sath dena chaida yrrr 🙏❤ waheguru ji❤

  • @ਪੰਜਾਬਦੇਰੰਗ-ਦ4ਸ
    @ਪੰਜਾਬਦੇਰੰਗ-ਦ4ਸ 3 місяці тому +3

    ਮੈਂ ਲਾਂਡਰਾਂ ਤੋਂ ਹਾ ❤

  • @gurjindersingh-mu2eq
    @gurjindersingh-mu2eq 4 дні тому +1

    Very shameful for punjabi peoples lakh lanat of this type of live Life these guys live in Punjab as high attitude now you see what a poor position as like beggar they are living lakh lanat again on Punjabi

  • @G-2222-c9z
    @G-2222-c9z 3 місяці тому +1

    Hey mere sache Waheguru kirpa kr Bandeya te , kirpa kr , Jai kaara gjaave Nihal ho jave sheeda nu Bhavee , Waheguru , Hmri kro hath de rakha pooran hoye chit ki ichaa , Waheguru

  • @karamjeetkaur6517
    @karamjeetkaur6517 3 місяці тому +1

    Please show this redfm especially shameel. He shows half true.. thank u prime asia.

  • @TRADING-BANKNIFTY
    @TRADING-BANKNIFTY 3 місяці тому +1

    Waheguru ji mehar karo ehna sab te .
    Nashe de Saudagara da kakh na rahe

  • @gurindersony902
    @gurindersony902 3 місяці тому +3

    Ajo veer

  • @BaldevSingh-co2sq
    @BaldevSingh-co2sq 2 місяці тому

    ਇੱਕ ਦਿਨ ਬਾਬਾ ਨਾਨਕ ਜੀ ਮੇਹਰ ਕਰਨ ਗੇ

  • @forfun29
    @forfun29 3 місяці тому +1

    waheguru

  • @SunnyGill899
    @SunnyGill899 День тому +1

    Lattan suj gyea gye ki bengan lain c 😂

  • @sukhmitsingh1325
    @sukhmitsingh1325 2 місяці тому

    Punjabi always no 1...jail che vi.. Record tod ditta.... No 1😂😂😂😂

  • @designwithmusic23
    @designwithmusic23 3 місяці тому +1

    Hor jaayo canada

  • @ThanedaarParmar-kh3rg
    @ThanedaarParmar-kh3rg 24 дні тому

    Waheguru ji Waheguru ji gormint nu chahida

  • @JashanDeep-fi6bq
    @JashanDeep-fi6bq 3 місяці тому +3

    ਵਧੀਆ ਜਿਨੀ ਹੋਵੇ ਉਨੀ ਥੋੜੀ

  • @cloudiagillis4695
    @cloudiagillis4695 11 годин тому

    ਕਰੋ help ਟੋਰੰਟੋ ਵਾਲਿਓ ਗਾਡਰਾਂ ਵਰਗੇ ਜਵਾਨ ਬਰਬਾਦ ਹੋ ਰਹੇ ਆ 😢😢

  • @charanjitsingh6768
    @charanjitsingh6768 3 місяці тому +3

    So all these great folks have criminal background and are complaining about the country.

  • @bikabatth9284
    @bikabatth9284 3 місяці тому +5

    Chaval unj hi chavla maari jandey eh sabh nashedy ne mehnat valey nu koi ghata nahi

  • @Dreamless_xyz
    @Dreamless_xyz 3 місяці тому +1

    ehna nalo tan change aa punjab ch bhave pvt job aa pr najare aa , wife ala kam tan sirra hi aa yr canada ja k rishte tu kaun main kaun te bhayie punjab ch te punjabi canada ch 😂

  • @paramjitsingh2651
    @paramjitsingh2651 3 місяці тому +1

    Vir ji Ajay ve news peper dekho panjab deya kurriya caneda da munda landeya ne ji jo panjab vech mundaye de shadi ne kardeya bass caneda janeya😊😊😊😊😊😊

  • @MandeepkaurPanag-y2j
    @MandeepkaurPanag-y2j 3 місяці тому +6

    ਆਪਣੇ ਬੱਚੇ ਬਹਾਰ ਜਾਈ ਜਾਂਦੇ ਆ ਭਾਈਏ ਪਿੰਡ ਵਿੱਚ ਆਈ ਜਾਦੇ ਆ

  • @InderjitSingj-e4n
    @InderjitSingj-e4n 28 днів тому +1

    Dhounh vich killa aakerh

  • @Zeeee4599
    @Zeeee4599 3 місяці тому

    UNEMPLOYMENT IS EVERYWHERE EVEN NIW IN PUNJAB ALSO

  • @PalaDriver-m3m
    @PalaDriver-m3m 3 місяці тому +2

    ਬੱਚੇ ਕਰਕੇ ਵੀ ਬੰਦਾ ਪ੍ਰੇਸ਼ਾਨ,ਹੋ ਜਾਂਦਾ ਆ ,ਵੀਰ ਦਾ ਕੋਈ ਸਾਥ ਦੇਵੇ ਯਾਰ ਮੇ ਤਾਂ ਗਰੀਬ ਆ ਜੇਕਰ ਪੈਸੇ ਹੁੰਦੇ ਤਾਂ ਜਰੂਰ ਮਦਤ ਕਰਦਾ ਵੀਰ ਜੀ,,

  • @AmandeepButtar-d3m
    @AmandeepButtar-d3m 3 місяці тому +1

    ਇਦਾਂ ਹੀ ਹੋਣੀ ਚਾਹੀਦੀ ਹੈ

  • @pardeeppassi8385
    @pardeeppassi8385 3 дні тому

    ਰੀਅਲ ਅਸਟੇਟ ਵਿੱਚ ਤਾਂ ਡੀਲਰ ਞੀ ਦੇ ਲੱਖ ਮਹੀਨੇ ਦਾ ਕਮਾ ਲੈਦਾ ਹੈ .ਤੂੰ ਕਨੇਡਾ ਕੀ ਕਰਨ ਗਿਆ ਸੀ

  • @Lavishchora22
    @Lavishchora22 2 місяці тому

    ਕੋਈ ਗੱਲ ਨਹੀਂ ਪੁੱਤ ਹੁਣ ਟੈਂਸ਼ਨ ਨਾ ਲਵੋ ਤੁਹਾਡਾ ਬਿਸਤਰਾ ਇਕੱਠਾ ਹੋਣ ਵਾਲਾ , ਟ੍ਰੰਪ ਵਾਪਿਸ ਆ ਗਿਆ , ਤੁਸੀਂ ਹੁਣ ਜਲਦ ਵਾਪਿਸ ਆਓਗੇ, ਹੁਣ ਟਰੂਡੋ ਨੂੰ ਵੀ ਜਲਦ ਅਕਲ ਆਏਗੀ

  • @kanwaldeepsingh2884
    @kanwaldeepsingh2884 3 місяці тому +9

    ਵੀਰ ਟੈਂਟ ਤੋਂ ਬਾਹਰ ਤੇ ਆ ਜਾ 😂😂

  • @surinderverma7767
    @surinderverma7767 3 місяці тому +2

    🙏🙏🙏🙏🙏🙏🙏

  • @Amrik-x5k
    @Amrik-x5k 3 місяці тому +6

    ਜਿਹੜਾ ਪੰਜਾਬ ਭੁੱਖਾ,, ਉਹ ਹਰ ਥਾਂ ਭੁੱਖਾ

  • @sukhkaur5156
    @sukhkaur5156 3 місяці тому +2

    ਵੀਰ ਜੀ ਇਨਾਂ ਬੱਚਿਆਂ ਦੀ help ਕਰੋ please 🙏🙏😭😭

  • @bachandass9927
    @bachandass9927 3 місяці тому +1

    You should come back to India

  • @baljindersonu706
    @baljindersonu706 3 місяці тому +4

    Vhlad aa kam karna ni ghar wale de pese te aish karn aaea
    Aap kam ni karna nashe karne agli nashe waste pese kewe dewe ghar wali ne lat mar k bhjata

  • @G.singh0001
    @G.singh0001 3 місяці тому +1

    Ena nu Punjab ch kothia,ghar change nhi lgde,,pr tents ch reh lenge😮

  • @ratanjit9675
    @ratanjit9675 3 місяці тому +1

    ਬਚਿਉ ਵਾਪਸ ਆਪਣੇ ਮੁਲਖ ਵਿਚ ਆ ਜਾਉ

  • @binderpandher8994
    @binderpandher8994 3 місяці тому +2

    Mada Hoya yarr thode nall

  • @navjotsandhu7461
    @navjotsandhu7461 6 днів тому

    Phone kitho charging karda

  • @rahulthapar7715
    @rahulthapar7715 3 місяці тому +3

    Kamle hoge Punjabi. Vapis aajo kyo zindagi kharab kar rahe ho apni. Wife tan India hor v mil ju

  • @Jassstollfoodz
    @Jassstollfoodz 3 місяці тому

    Stinam sri waheguru ji😢😢😢😢😭😭😭❤❤❤❤🙏🙏🙏🙏🙏

  • @AmarjitSingh-rt2cz
    @AmarjitSingh-rt2cz 3 місяці тому +1

    Aje ta kuch nahi age age dekho ki hona tisri pidhi pata nahi kis dharm de banu na ghar de na ghaat de naa apne desh dharm de kai log te aje vi visa mang rahe hor bolde mai jaunga te kamyab ho hi jana

  • @BalwinderKalia
    @BalwinderKalia 3 місяці тому +2

    Bahut afsoos hai. Punjab/ India dian sarkaran nu sochna chahida hai k ih nojwan videshan ch kiyon dhakke kha rahe ne.

    • @Simranjeet_Singh1804
      @Simranjeet_Singh1804 3 місяці тому

      Sarkaar ne keha ena nu jaan waaste....ehna nu dhakka khaan da khud shounk aa

  • @Hayerfarming
    @Hayerfarming 3 місяці тому +20

    ਮੈਂ ਪੰਜਾਬ ਵਿਚ ਆ ਬਿਊਟੀਫੁੱਲ ਇੰਡੀਆ ਸਾਡਾ ਝੋਨਾ ਸੋਨੇ ਦੇ ਭਾ ਬਿਕ ਰਿਹਾ 😂😂😂😂

    • @hlo-c8i
      @hlo-c8i 3 місяці тому

      ਬਾਈ ਤੂੰ ਜਿੱਥੇ ਮਰਜੀ ਚਲਾ ਜਾ ਤੈਨੂੰ ਕਿਤੇ ਕੁਝ ਚੰਗਾ ਨਹੀਂ ਲੱਗਣਾ 😅

    • @AmarjitBhullar-f2r
      @AmarjitBhullar-f2r 3 місяці тому +6

      ਸਹੀ ਗੱਲ ਇਸ ਵਾਰ ਸਰਕਾਰੀ ਖਰੀਦ ਵੀ ਬੰਦ ਹੋ ਗਈ ਹੈ। ਸੋਨੇ ਦੇ ਭਾਅ ਹੀ ਵਿਕੇਗਾ।

    • @AnikaitBhardwaj-i1n
      @AnikaitBhardwaj-i1n 3 місяці тому +2

      Jao phir Canada Jaa k tenta ch reh lo bhaiya waang😂😂😂😂😂 Aahi kheh sawaa khaani tusi v....Aidaa hi kise tent cho interview dayi pher tusi v.....

    • @Hayerfarming
      @Hayerfarming Місяць тому

      @@AnikaitBhardwaj-i1n ਓਹ ਤਾਂ y jehde chitta peende ethe vi othe vi ehi hall hona waki realty sahmne a veer india vich sarkar ki kar rahi a

    • @harwinderjohal-o5r
      @harwinderjohal-o5r Місяць тому

      ​@@AnikaitBhardwaj-i1nyr aathe ta chitta vi najare nal pindi madirr

  • @ranjeet.singh.1702
    @ranjeet.singh.1702 3 місяці тому +1

    Yr Canada kyu jada India km krlo

  • @vjrana8164
    @vjrana8164 3 місяці тому +1

    Chashme wala munda kuch din o pehlan strike vich aya c ki mainu Kam nhi mil rha,, jehda dharna laya hoya c... Dekhlo jhoot ...

  • @jasvirsingh3274
    @jasvirsingh3274 3 місяці тому

    SHAME TO YOU .TAKE PITY ON YOUR BABY . VERY BAD AND SAD ..VEER JI. IMPROVE YOUR SELF .GOD BLESS YOU !!!!!?????

  • @JagjitSinghhh
    @JagjitSinghhh День тому

    Pb De Buchia Da Ki Hal Ho Riha Canada Vich Ah Sabh Nashe Karke Ho Tiha Hai

  • @VISHALSINGH-q1c
    @VISHALSINGH-q1c 3 місяці тому

    Tant -Jhugian

  • @PankajKumar-zy4bv
    @PankajKumar-zy4bv 3 місяці тому +1

    पंजाब मे हर गली में ठेका खुल गया

  • @Svp745
    @Svp745 3 місяці тому +1

    Puthe Kam karoge teh roti kite vi ni mildi

  • @JaspreetJohannesJhand
    @JaspreetJohannesJhand 3 місяці тому +1

    Lokan de pisshe lagke canada turpena. Kasoor tuada sara apna a.

  • @MandeepKaur-qg6zm
    @MandeepKaur-qg6zm 3 місяці тому

    Vapas ajo veer nale apniya kudiya nu na bhejo na hi nuha nu

  • @Raman1xx
    @Raman1xx 3 місяці тому

    Nshe khud krns badnam sarkara nu krde
    Sade muh ch kise sarkar ne kuchh nhi paya
    Eh ma pio de dite sanskar kmm aunde hnnn
    Jdo pio hi shrabi hoke te bche vi shrabi di sangat ch jake beth jawe te fir nshe hi krne
    Ma pio di nigah ch hona chahida bcha
    Usne chnga ki mada ki sikhao
    Usne Gurbani naal jodo

  • @gurcharansingh94
    @gurcharansingh94 3 місяці тому

    Patarkaar.da.changa.upraala.he

  • @PawanKamboz-r8w
    @PawanKamboz-r8w 3 місяці тому

    Punjabi khudh apne hi punjabia de nasal khtm krn te ture a !! Moral value khatm punjabia ch

  • @Farmer-x7o
    @Farmer-x7o 3 місяці тому +4

    Wapis aajo veero dulley bera da kujj ni vigdea 😮

  • @RUANK86
    @RUANK86 3 місяці тому

    Oh pra owpas a jooo ... ki fydaa ... Canada da😢😢

  • @PannuAvtar
    @PannuAvtar 3 місяці тому

    Doja Sach bol reha

  • @amritmannmann5257
    @amritmannmann5257 3 місяці тому

    Waheguru ji mat devo veera nu

  • @v-properties6584
    @v-properties6584 3 місяці тому

    Jado koi asi punjab nu bar bar eh keh ke chdd ke jai jawange ke eithe kuj nahi rkheya tan picche reh v kuj ni jaanda

  • @behappy3960
    @behappy3960 3 місяці тому

    Asha j piase hon te banda ik kamra e rent te lia lave ja sharing kar lave thanu fukrea ne marta