Sir ji delhi job kr rhe aa !! Sangeet lei aya idr , sare episodes sun lye hun tak de , inna anad onda sun k , bhut !!! Bdi knowledge oh punjabiyat n punjabi maa boli lyi pyar tuhada !! Baba mehr kre 🙏🏻🙏🏻
Very nice Kamal Heer bhaji diyan galla bahut interesting hundia chahe stage te hon ja koi interviewe hove khas karke Chajj da vichar ajj v sun lyo 3 saal purane 2 episodes ne bahut hi knowledge jhalkadi e punjabi culture bare
Waah ji waah sone te suhaaga dono bhra... Kamal bhaji tuhaade kamlee gaane vich tuci gaaya... Supne vich mera yaar c mileya gall paa layia baha... Me dardi maari akh Na khola fer vishar Na jaawa... Dil vich hi vass gayi.... Salute tuhaanu 3 brother nu
😂 ਪਹਿਲੀ ਅੱਧੀ ਲਾਈਨ ਵੀ ਪੜ੍ਹੋ ਨਾਂਹ: ਇਹ ਸਮੇਂ ਦਾ ਗੇੜ ਤਾਂ ਬਹੁਤ ਲੰਬਾ, ਪੀੜ੍ਹੀ ਬਦਲ ਜਾਵੇ ਖੂਹ ਗਿੜੀ ਜਾਵੇ। ਇੱਥੇ ਖੂਹ ਦਾ ਮਤਲਬ well ਨਹੀਂ entropy ਹੈ। ਜਿਸ ਦਿਨ entropy ਘੱਟ ਹੋਈ ਜ਼ਰੂਰ ਖਿਮਾ ਦੇ ਜਾਚਕ ਹੋਵਾਂਗੇ 🙏 Here's the crucial thing about entropy: it always increases over time. It is the natural tendency of things to lose order. Left to its own devices, life will always become less structured.
ਪੰਜਾਬੀ ਮਾਂ ਬੋਲੀ ਦੇ ਅਸਲੀ ਸੇਵਾਦਾਰ 'ਤੇ ਵਾਰਸਾਂ ਨੂੰ ਦਿਲ ਦੀ ਗਹਿਰਾਈ ਤੋਂ ਸਲਾਮ ਕਰਦਾ ਹਾਂ॥
❣️LOVE❣️YOU❣️ਵਾਰਸ❣️ਬ੍ਰਦਰਜ਼❣️
ਵਾਹ ਜੀ ਵਾਹ ਜੈ ਹਿੰਦ ਮੁਨਸ਼ੀ ਰਾਮ ਜੀ.. ਠੰਡੂ ਰਾਮ ਹੋਰਾਂ ਜੀ ਦਾ ਪ੍ਰੋਗਰਾਮ ਯਾਦ ਆ ਗਿਆ
ਇੱਕ ਹੋਰ ਬਹੁਤ ਸੋਹਣਾ ਉਪਰਾਲਾ ਕੀਤਾ ਪੰਜਾਬੀ ਵਿਰਸਾ ਤੋ ਬਾਆਦ , ਬਾਬਾ ਮੇਹਰ ਕਰੇ ਤੁਹਾਡਾ ਇਹ ਪ੍ਰੋਗਰਾਮ ਵੀ ਤਰੱਕੀਆ ਕਰੇ 🙏🤙
Jeonde wasde Raho waris bhravo, Rab tuhadi umar Lambi ,deh arogta, maan satkar Bakshey waheguru 🙏
ਸਤਿਕਾਰਯੋਗ ਸੰਗਤਾਰ ਜੀ , ਸਤਿਕਾਰਯੋਗ ਮਨਮੋਹਨ ਵਾਰਿਸ ਜੀ ਤੇ ਸਤਿਕਾਰਯੋਗ ਕਮਲ ਹੀਰ ਜੀ ਦੀ ਅਵਾਜ਼ ਵਿੱਚ ਤੇ ਅੰਦਾਜ ਏ ਬਿਆਨ ਵਿੱਚ ਬਹੁਤ ਸੁਮੇਲ ਹੈ ਜੀ ।
ਵਾਹ ਵਈ ਵਾਹ ਰੰਗਾ ਦੀ ਕਵਿਤਾ, ਸੁਰਜੀਤ ਪਾਤਰ ਸਾਹਬ ਲਈ ਇੱਜਤ ਹੋਰ ਵਾਧਾ ਹੋ ਗਿਆ।
Sir ji delhi job kr rhe aa !! Sangeet lei aya idr , sare episodes sun lye hun tak de , inna anad onda sun k , bhut !!! Bdi knowledge oh punjabiyat n punjabi maa boli lyi pyar tuhada !! Baba mehr kre 🙏🏻🙏🏻
ਹੋਰ ਤੇ ਪਤਾ ਨਹੀ.. ਪਰ ਦੋਨਾਂ ਵੀਰਾਂ ਦੀ ਆਵਾਜ਼ ਸੁਨਣ ਤੋਂ ਬਾਅਦ ਹੋਰ ਕੁਝ ਵੀ ਸੁਨਣ ਨੂੰ ਦਿੱਲ ਨਹੀ ਕਰ ਰਿਹਾ..! ਤਾਰੀਫ ਲਈ ਕੋਈ ਸ਼ਬਦ ਨਹੀ ਹਨ ਮੇਰੇ ਕੋਲ.!
, ਬਹੁਤ ਵਧੀਆ ਪ੍ਰੋਗਰਾਮ ਅਤੇ ਐਪੀਸੋਡ
Waah...janab.....bhoot sakoon miliya..
ਵਾਹ ਵਾਹ ਵਾਹ ਕਿਆ ਹੀ ਬਾਤਾਂ ਜੀ
Very nice Kamal Heer bhaji diyan galla bahut interesting hundia chahe stage te hon ja koi interviewe hove khas karke Chajj da vichar ajj v sun lyo 3 saal purane 2 episodes ne bahut hi knowledge jhalkadi e punjabi culture bare
Sangtar bhaji di analogy naal main v kamal veere wangu amazed han. time is precious and relative to your own life only.
Waah ji waah sone te suhaaga dono bhra... Kamal bhaji tuhaade kamlee gaane vich tuci gaaya... Supne vich mera yaar c mileya gall paa layia baha... Me dardi maari akh Na khola fer vishar Na jaawa... Dil vich hi vass gayi.... Salute tuhaanu 3 brother nu
Tusi Sangtar beta bahut sohna episode ready bnade ho sab toh alag tesab toh vadhia chardian kala vich rho
Five star ⭐️,best punjabi podcast .
Bhut vidiya ji
ਵਾਹ ਜੀ ਬਹੁਤ ਸੋਹਣਾ ਉਪਰਾਲਾ ਵੱਡੇ ਬਾਈ ਜੀ , ਬਹੁਤ ਕੁਝ ਸਿੱਖਣ ਨੂੰ ਮਿਲਦਾ ਤੇ ਰੂਹ ਨੂੰ ਬਹੁਤ ਸਕੂਨ ਆਉਦਾ ਇਹ ਸ਼ੋ ਦੇਖ ਕੇ ਧੰਨਵਾਦ ਜੀ❤️🎼🎵🎶
Waah g. Bhaji waah ❤❤❤❤❤
Oh sade vala time schi bhout sohna c , bole Bhale lok c, sadgi c rehn sehn ch .❤kash oh time bpis a jawe .
Virse de waris . Waris brothers ♥️ stay blessed always
ਤਿੰਨੋ ਵਾਰਿਸ ਭਰਾ ਨੇ ਅਸਲੀ ਵਾਰਿਸ ਵਿਰਸੇ ਦੇ ♥️
sada pind pharala tuhade laage e a.. the way you guys speak (duabi) i feel like home ..sangtar voice tone reminds me of my nana ji
sada pishokad v pharale ton aa but rehnde asi jalandhar laage aa.
Bhut vadiya bro
Vadiya ji
ਬਹੁਤ ਧੰਨਵਾਦ ਅਤੇ ਸਤਿਕਾਰ….
ਚੰਗੀ ਕੋਸ਼ਿਸ਼ ਹੈ, ਬਹੁਤ ਬਹੁਤ ਸ਼ੁਭ ਕਾਮਨਾਵਾਂ
Appreciate ,Sangtar, Kamal ji.Stay blessed .🙏🌹💕🇺🇸
ਯਾਰ ਭਾਸ਼ਾ ਬਹੁਤ ਸੋਹਣੀ ਲੱਗਦੀ ਤੁਹਾਡੀ ਹੁਸ਼ਿਆਰਪੁਰ ਵਾਲ਼ਿਆਂ ਦੀ
sangtar g video chahidi c par bahut vadiya
ਬਹੁਤ ਸੋਹਣੀ ਗੱਲ ਬਾਤ
ਬਹੁਤ ਵਧੀਆ ਜੀ
Bahut wadia
Keep it up
ਸਤਿ ਸ੍ਰੀ ਅਕਾਲ ਬਾਈ ਜੀ। ਬਹੁਤ ਸੋਹਣਾ ਪਰੋਗਰਾਮ ਐ, ਇੱਦਾਂ ਈ ਖਿੱਚੀ ਚੱਲਿਓ, ਕਿਤੇ ਸੰਗਤਾਰ ਬਾਈ ਦੇ ਤੂੰਬੀ ਸਿਖਾਉਣ ਵਾਲੀਆਂ ਵੀਡੀਓ ਵਾਂਗੂ ਇਹ ਪਰੋਗਰਾਮ ਅੱਧ ਵਿਚਾਲ਼ੇ ਨਾ ਛੱਡ ਦਿਓ! ਚੜ੍ਹਦੀ ਕਲਾ।
Wah ji wah
waah ji waah baut baut pyar bhaji 😍
ਵਾਹ ਵੀਰੋ ਰੂਹ ਖੁਸ਼ ਕਰ ਤੀ 👌🏼👌🏼ਵਾਹਿਗੁਰੂ ਕੌਮ ਤੇ ਮੁਲਕ ਦੀ ਚੜ੍ਹਦੀ ਕਲਾ ਰੱਖਣ!!
Bahut hi khoob 👍🙏
Two great Legend g 🙏🙏❤️❤️
Bhut vadhia veere
Main ta podcast v listen kr lae c par ajj fir dil kita dubara sunn nu boht vadia 👍🏼
Boht vdia bhaji
njaara aa janda bai ji sunke, jionde waste raho
ਬਹੁਤ ਕੁੱਝ ਸਿੱਖਣ ਨੂੰ ਮਿਲਿਆ ਅੱਜ ਫ਼ਿਰ
ਬਹੁਤ ਵਧੀਆ ਵੀਰ ਜੀ ਪ੍ਰੋਗਰਾਮ ਏ
ਬਹੁਤ ਵਧੀਆ ਗੱਲਬਾਤ ਕੀਤੀ ਹੈ ਵੀਰ ਜੀ ਮੈ ਤੁਹਾਡਾ ਆਪਣਾ ਵੀਰ ਅਮਨਦੀਪ ਸਿੰਘ
Kya baat hai paji hahaha super ❤️
ਬਹੁਤ ਖੂਬ ਜਨਾਬ ਏ ਆਲ਼ਾ ਜੀ 🙏🏼🙏🏼🙏🏼 ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਜੀ 🙏🏼🙏🏼🙏🏼🙏🏼
Wah Ji Wah
ਪਹਿਲਾ ਐਪੀਸੋਡ ਅੱਜ ਸੁਣਿਆ 4-4-2023ਨੂੰ ਸ਼ੁਰੂਆਤ ਬਹੁਤ ਵਧੀਆ ਤੇ ਘਰ ਤੋਂ ਹੀ ਚੱਲੇ,,,ਬਹੁਤ ਬਹੁਤ ਸਤਿਕਾਰ ਜੀਓ ।🙏❤🙏
No words....you are great ji
Bahut shaandar vichar ❤️❤️
I love the simplicity of the talks
4:47 badi ghaint gal kahi bai banda bhajj bhajj k time vichauna chahunda fer eh sochda bai esnu khatm kida karna
Bahji Maza a gia ha
ਭਾਜੀ ੩-੪ ਵਾਰੀ ਸੁਣ ਲਿਆ ਪਹਿਲਾ ਐਪੀਸੋਡ ਰੂਹ ਖੁਸ਼ ਹੋ ਜਾਂਦੀ ਸੁਣ ਕੇ...💙🙏🏽🚩
Good Ji
Bohot vadiya sangtar 22jii... Swad aagaya
Paaji hik request aa aagle episode chh baba Gurdas maan sahab nu bulayo... Venti hai jii hath jood ke
Most decent anchor i have listened Ever ❤🎉❤
Bhaji Tuhadi awaz di quality bht sohni aa 3no hi bhaiyaan di .... God bless you ... Awesome
Mera favorite vada veer Kamal Heer Paji ❤️👌💯
Rang ,♥️♥️♥️♥️♥️
Superb.. ji superb
ਰੰਗ ਰੰਗ ਰੰਗ ਮੇਰੇ ਚਾਰੇ ਪਾਸੇ ਰੰਗ
ਮੇਰੀ ਏਹੀ ਏ ਓਮੰਗ ਵਸੇ ਦੁਨੀਆਂ ਏ ਰੰਗਲੀ
Wah Kya Baat Hai Bhaji Mainu Boht Pasand Aayea Eh Program Boht Khoob Sangtaar Bhaji
Sangtar bhaji you are great 👍
Salute great Legend g 🙏🙏
Very good keep going
bahut wadiya baiji
kya baaat hai waris paraavan di
Sat shree akal Heer Saheb
Legend Bros ❤️❤️❤️love you both of you 😙
ਪੀੜ੍ਹੀ ਬਦਲ ਜਾਵੇ, ਖੂਹ ਗਿੜੀ ਜਾਵੇ ....ਵਾਲੀ ਗੱਲ ਤਾਂ ਗਲਤ ਹੋ ਗਈ ਪੰਜਾਬ ਦੇ ਬਹੁਤੇ ਇਲਾਕਿਆਂ 'ਚ। ਇੱਕੋ ਪੀੜ੍ਹੀ ਵਿੱਚ ਕਈ ਹਲਟ ਵਾਲੇ ਖੂਹ , ਟਿਉਬਵੈੱਲ, ਇੰਜਨ ਅਤੇ ਮੋਨੋਬਲੌਕ ਮੋਟਰਾਂ ਵਾਲੇ ਸਭ ਖੂਹ ਉੱਜੜ ਗਏ।
😂 ਪਹਿਲੀ ਅੱਧੀ ਲਾਈਨ ਵੀ ਪੜ੍ਹੋ ਨਾਂਹ:
ਇਹ ਸਮੇਂ ਦਾ ਗੇੜ ਤਾਂ ਬਹੁਤ ਲੰਬਾ, ਪੀੜ੍ਹੀ ਬਦਲ ਜਾਵੇ ਖੂਹ ਗਿੜੀ ਜਾਵੇ।
ਇੱਥੇ ਖੂਹ ਦਾ ਮਤਲਬ well ਨਹੀਂ entropy ਹੈ। ਜਿਸ ਦਿਨ entropy ਘੱਟ ਹੋਈ ਜ਼ਰੂਰ ਖਿਮਾ ਦੇ ਜਾਚਕ ਹੋਵਾਂਗੇ 🙏
Here's the crucial thing about entropy: it always increases over time. It is the natural tendency of things to lose order. Left to its own devices, life will always become less structured.
ਬਹੁਤ ਵਧੀਆ ਪ੍ਰੋਗਰਾਮ ਜੀ 💕💞
👍🏼
Good
Well done well done brother ❤️🙏🇺🇸👍
Very nice y ji
👌👌👌❤️❤️ਬਹੁਤ ਖੂਬ
Very good 👍🏻
Brilliant job
Vdia soch dey malk Waris brothers 💝💖
Kamal Heer paji sadi jind jaan
Aandaaze byan ye jo aapka ....mere liye toh Namaaz hai.
Punjabi gayki de suche motti...WAH KAVITA BHUT HI KAMAAL..👌 love from South Shields England 👍
ਵੀਰਜੀ ਸਾਡੀ ਮਾਂ ਬੋਲੀ ਪੰਜਾਬੀ ਨੂੰ ਪੰਜਾਬੀ ਲੋਕ ਭੁੱਲ ਜਾਂ ਰਿਹਾ ਹਨ ਸਿਰਫ਼ ਗਾਲ਼ ਹੀ ਪੰਜਾਬੀ ਵਿਚ ਕੰਢੇ ਹਨ
ਤੁਸੀਂ ਵੀ ਪਹਿਲਾਂ ਪੰਜ਼ਾਬੀ ਲਿਖਣੀ ਸਿੱਖ ਲਓ l
@@rustamtoorarustam9942😂😂😂😂
Pyar bhari sat Shri akal bhaji.
Boht sohna ji
Big fan of you 😍😍😍
Nice
Paji plz video podcast karo ji
ਬਹੁਤ ਵਧੀਆ ਕਵੀਸ਼ਰੀ ਵੀਰ
Bai sangtar ji. Bhut ba-Kmaal di koshish a.
podcast sunke eaa lgda jiwe awwdiaa gallan hee chaldiaa howan.
Chardi kalan bni rawe Bai ji 😎
My allwys favourite waris brother's love you from Nakodar paji ❤️🙏
All time fav 😇😇 gbu all
♥️♥️♥️♥️♥️
Really liked the concept
Very Nice
❤️❤️❤️❤️❤️
Bhut Khoob sir Mza aa gya 🙏🏻♥️
Pehle din sunga mja aa gya
V. Nice ji