Punjabi Podcast - Sangtar and Bhotu Shah (EP21)

Поділитися
Вставка
  • Опубліковано 27 січ 2025

КОМЕНТАРІ • 101

  • @peaceofmind5515
    @peaceofmind5515 2 роки тому +5

    ਭਾਜੀ ਜਿੰਨੇ ਵੀ ਸਿਤਾਰੇ ਲੱਭ ਕੇ ਲਿਆ ਰਹੇ ਹੋ, ਇਹ ਸਾਰੇ ਉਹ ਆ ਜਿਹਨਾਂ ਨੂੰ ਅਸੀਂ ਆਪਣੇ ਸਕੂਲ, ਕਾਲਜ ਦੇ ਸਮੇਂ ਸੁਣਦੇ ਰਹੇ ਅਤੇ ਬਹੁਤ ਸਾਰੀਆਂ ਯਾਦਾਂ ਜੁੜੀਆਂ ਹੋਈਆਂ ਹਨ ਇਹਨਾਂ ਸਭ ਦੇ ਗੀਤਾਂ ਨਾਲ, ਚੁਟਕਲਿਆਂ ਅਤੇ ਸ਼ਾਇਰੀ ਨਾਲ। ਤੁਸੀਂ ਸਾਡੇ ਲਈ ਉਹ ਦੌਰ ਵਾਪਸ ਲੈ ਆਏ ਹੋ।

  • @baldevmastana1939
    @baldevmastana1939 3 роки тому +6

    ਵਾਹ ਸੰਗਤਾਰ 👍 ਨਵਿਆਂ ਲਈ ਨਵਾਂ ਤੇ ਪੁਰਾਣਿਆਂ ਲਈ ਘੱਟ ਨਹੀਂ ।
    ਖੁੱਲ੍ਹੇ ਪਿੜ ਵਾਂਗ ਜਿੱਥੇ ਕੋਈ ਬੰਨਾ ਵੱਟ ਨਹੀਂ ।

  • @pritpalsingh7108
    @pritpalsingh7108 3 роки тому +8

    ਦਿਲ ਵਿਚ ਮੇਰੇ ਵਸਦੇ ਸਦਾ ਕਮਲ, ਸੰਗਤਾਰ, ਮਨਮੋਹਨ ਏ..
    ਹੁਣ ਨਾ ਮੈਨੂੰ ਪੁੱਛੀ ਕਾਕੇ ਕਿ ਭੋਟੂ ਸ਼ਾਹ ਜੀ ਕੌਣ ਏ??

  • @surinderkumar9121
    @surinderkumar9121 2 роки тому +2

    ਪਿਆਰੇ ਸੰਗਤਾਰ !
    ਮੈਂ ਥੁਆਨੂੰ ਪੰਜਾਬੀ ਪੋਡਕੈਸਟ ਦੇ ਅਨਮੋਲ ਐਪੀਸੋਡ ਪੇਸ਼ ਕਰਨ ਤੇ ਮੁਬਰਾਕਬਾਦ ਦਿੰਦਾ ਹਾਂ ਅਤੇ ਥੁਆਡਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਕਿਉਂ ਜੋ ਤੁਸੀਂ ਪੰਜਾਬ ਦੇ ਅਥਾਹ ਤੇ ਅਮੀਰ ਵਿਰਸੇ ਨੂੰ ਸੰਜੋਣ ਦਾ ਮਹਾਨ ਕਾਰਜ ਕਰ ਰਹੇ ਹੋ
    ਪੰਜਾਬੀ ਬੋਲੀ ਦਾ ਇੱਕ ਮਾਮੂਲੀ
    ਸੇਵਕ ਹੋਣ ਦੇ ਨਾਤੇ ਮੈਂ ਥੁਆਨੂੰ ਸਲਾਮ ਕਰਦਾ ਹਾਂ ਥੁਆਡੇ ਇਸ ਅਤਿ ਉੱਤਮ ਅਤੇ ਗ਼ੈਰ ਮਾਮੂਲੀ ਉਪਰਾਲੇ ਲਈ ਹਮੇਸ਼ਾ ਆਪਦਾ ਰਿਣੀ ਰਹਾਂਗਾ .....

  • @darshanjeetmusicmachine2902
    @darshanjeetmusicmachine2902 3 роки тому +5

    ਭਾਜੀ ਬਹੁਤ ਮਜਾ ਆਇਆ ਗੱਲਾਂ ਸੁਣ ਕੇ ਸੰਗਤਾਰ ਭਾਜੀ ਤੇ ਭੌਟੂ ਸ਼ਾਹ ਜੀ ਵਾਹ ਪੁਰਾਣੀਆਂ ਗੱਲਾਂ ਸੁਣ ਕੇ ਮਜਾ ਆ ਗ੍ਯਾ ਉਸ ਸਮੇ ch ਪੌਂਚ ਗਿਆ ਸੀ ਮੈਂ lvu ਭਾਜੀ ਤੁਸੀ ਸਾਰੇ ਸਦਾ ਬਾਹਰ ਓ ਮਨਮੋਹਨ ਭਾਜੀ ਕਮਲ ਭਾਜੀ ਸੰਗਤਾਰ ਭੌਟੂ ਸ਼ਾਹ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤lvu all
    Your ਦਰਸ਼ਨਜੀਤ
    Voice of punjab 3

  • @JaswantSingh-f5r1l
    @JaswantSingh-f5r1l 4 місяці тому

    ਬਹੁਤ ਵਧੀਆ ਜੀ ਆਨੰਦ ਆ ਗਿਆ ਰੂਹ ਸਰਾਸਰ ਹੋ ਗਈ ।

  • @Haider-lk7wl
    @Haider-lk7wl 2 роки тому +2

    SANGATAR bhaji i am.from hoshiarpur but in uk from.last 20 years i know ur village jazzy b and chabbewal bajrawar of sartaj bhaji..
    Thispodcast i am hearing for 5 time i talked with my classmates from.90s n enjoyed a lot about bhotu shahs journey n other ones too and i met sukhpal sukh in hoshiarpur around 200678 i cant remember butvi enjoy all the kamal heer vlogs too n manmohan bhaji is my bestie for ever i love him n too all the pod casts taught me lot of things n i enjoyed everyone struggle journey i learned a lot it took me into 19967892000 till 2014 journey.Thank u sangatr bhaji i really enjoying all the vlogs 3 4 times m.listening it again n again

  • @sarajmanes4505
    @sarajmanes4505 2 роки тому +3

    Sat Shri Akal Ji Very Nice & Funny Interview God Bless You Long Life And Good Health Thanks Ji 🙏 👍 👌 😊

  • @kamsingh7245
    @kamsingh7245 2 роки тому +4

    Paaji coming back from St Ives to derby today,listening to your podcasts Debi,feroz,cheema,sartaj and few more...Time went fast enjoyed at lot.
    Very nice thanks

  • @sachinmehta3971
    @sachinmehta3971 3 роки тому +2

    ਵਾਹ ਜੀ ਵਾਹ, ਨਜ਼ਾਰਾ ਆ ਗਿਆ।

  • @TaraChand-ec7gc
    @TaraChand-ec7gc 3 роки тому +3

    ਤੁਸੀਂ ਵਸਦੇ ਰਹੋ ਪਰਦੇਸੀਓ ਥੋਡੇ ਨਾਲ ਵਸੇ ਪੰਜਾਬ 👍👍

  • @subhashparas270
    @subhashparas270 3 роки тому +2

    ਸਤਿ ਸ੍ਰੀ ਆਕਾਲ ਜੀ 🙏🏼🙏🏼🙏🏼
    ਬਹੁਤ ਖੂਬਸੂਰਤ ਅੰਦਾਜ਼ ਹੈ ਜੀ
    ❤️❤️🌹🌹

  • @pritpalsingh7108
    @pritpalsingh7108 3 роки тому +7

    I was expecting Bhotu Shah anytime soon. He has worked with Waris brothers for long..

  • @AmandeepSingh-lc6jl
    @AmandeepSingh-lc6jl 3 роки тому +2

    ਬਹੁਤ ਵਧੀਆ ਗੱਲਬਾਤ ਕੀਤੀ ਹੈ ਵੀਰ ਜੀ

  • @rockzdhi8489
    @rockzdhi8489 2 роки тому +2

    Hello Sangtar paji, boht vadiya podcast ji one of my favourite so far Thankyou ❤️

  • @gauravdevgan2703
    @gauravdevgan2703 3 роки тому +5

    Ur knowledge is a treasure sangtar ji.

  • @JatinderSingh-gg8fv
    @JatinderSingh-gg8fv 2 роки тому

    Bachya kol time naal paunch ju ga. Waah dil shoo lya

  • @jaggasandhu4713
    @jaggasandhu4713 3 роки тому +16

    ਗੁਰੂ ਜੀ ਇਹ ਵਾਲੀ ਪੋਡਕਾਸਟ ਪਿਛਲੀਆਂ ਸਾਰੀਆਂ ਪੌਡਕਾਸ ਬਿਹਤਰ ਮਹਿਸੂਸ ਹੋਈ ਐ

  • @luckysidhwanofficial8422
    @luckysidhwanofficial8422 2 роки тому

    Bhot hi khoob 🎉🎉🎉🎉

  • @mandeepsandhu3436
    @mandeepsandhu3436 3 роки тому +1

    2:12 ਭੋਟੂ ਸ਼ਾਹ 😂😂😂😂

  • @parmjeetsingh3616
    @parmjeetsingh3616 2 роки тому

    ਬਾਈ ਜੀ ਪਰੀਤੂ ਸਾਇਕਲ ਵਾਲੇ ਜੈਤੋਂ ਵਿੱਚ ਬਹੁਤ ਮਸ਼ਹੂਰ ਹੈ🙏🙏

  • @SajanLopon
    @SajanLopon 2 роки тому +1

    Bai jo sama zad Rakh da ohnu parmatma zroor vadya sama dendan

  • @sunilgujjargujjar6209
    @sunilgujjargujjar6209 3 роки тому

    ਭਾਟੂ ਭਾਜੀ ਸਦਾ ਖੁਸ਼ ਰਹੋ ਤਰੱਕੀਆਂ ਕਰੋ ਵਾਹਿਗੁਰੂ ਮੇਹਰ ਕਰੇ ਰੱਬ ਤਰੱਕੀਆਂ ਬਖਸ਼ੇ

  • @manikardey404
    @manikardey404 3 роки тому +1

    Bahut sohni podcast
    Keep it up

  • @sevenriversrummi5763
    @sevenriversrummi5763 2 роки тому

    Wah ji wah bhoto SHAH ji 🤣🤣🤣😂

  • @princeprince5638
    @princeprince5638 Рік тому

    Bhout vadeya gelbat veer ji

  • @australianpunjabinetwork
    @australianpunjabinetwork 2 роки тому +4

    ਭਾਜੀ ਬਹੁਤ ਸੋਹਣਾ ਜੀ, ਮੇਰੇ ਕੋਲ ਸਮਾ ਬਹੁਤ ਘੱਟ ਹੁੰਦਾ ਹਰ-ਰੋਜ਼ ਪਰ ਤੁਹਾਡਾ ਹੀ ਸੁਣਦਾ ਪੋਡਕਾਸਟ, ਕਈ ਵਾਰ ਤਾਂ ੨-੩ ਦਿਨ ਚ ਇੱਕ ਹੀ ਸੁਣ ਹੁੰਦਾ, ਪਰ ਬਹੁਤ ਮਜ਼ਾ ਆਊਦਾ, ਭਾਜੀ ਇੱਕ ਵਾਰ ਤੁਸੀਂ ਇੱਕ ਡੀਊਟ ਗੀਤ ਕੀਤਾ ਸੀ ਕਿਸੇ ਮੇਲ ਗਾਇਕ ਨਾਲ, ਡੱਬਵਾਲੀ ਵਾਲ਼ੇ ਪਾਸੇ ਸੀ ਨਾਮ ਨੀ ਯਾਦ, ਕਿਰਪਾ ਕਰਕੇ ਓੁਸ ਗੀਤ ਬਾਰੇ ਜ਼ਰੂਰ ਦੱਸਣਾ ਕਿਸੇ ਪੋਡਕਾਸਟ ਚ 🙏🏻 ਮੈਂ ਤੁਹਾਨੂੰ ਸਭ ਨੂੰ ਬਹੁਤ ਲੱਮੇ ਸਮੇਂ ਤੋਂ ਜਾਣਦਾ ਹਾਂ, ਮੈਂ ਅਸਟ੍ਰੇਲੀਆ ਰਹਿੰਦਾ ਹਾ, ਤੁਸੀਂ ਮੈਨੂੰ ਫੇਸਬੁਕ ਤੇ ਵੀ ਐਡ ਕੀਤਾ ਹੋਇਆ ਹੈ (Taj Singh Rai) ਨਾਮ ਤੋਂ
    ਕਦੇ ਜ਼ਿੰਦਗੀ ਚ ਜ਼ਰੂਰ ਮਿਲ਼ਾਂਗੇ ॥🙏🏻🤙🏻

  • @singhbaljit6959
    @singhbaljit6959 3 роки тому +7

    ਬਹੁਤ ਵਧੀਆ ਪੋਡਕਾਸਟ ਜੀ।
    ਸੰਗਤਾਰ ਵੀਰ ਜੀ ਬੱਬੂ ਮਾਨ, ਗੁਰਦਾਸ ਮਾਨ ਤੇ ਹਰਭਜਨ ਮਾਨ ਸਾਬ ਨਾਲ ਵੀ ਕਰੋ ਜੀ ਪ੍ਰੋਗਰਾਮ

  • @happyheer7774
    @happyheer7774 3 роки тому +1

    Bahut hi vdia podcast sangtar bhaji jee 👌

  • @honeymarwari3143
    @honeymarwari3143 2 роки тому

    lovu u lots Waris Brother 🤝🤝🤝❤️❤️

  • @manumoudgil9607
    @manumoudgil9607 3 роки тому +1

    Great Podcast Sangtar paaji ! Keep it coming

  • @jindergarcha445
    @jindergarcha445 3 роки тому

    Very nice waheguru bless you

  • @mandeepkumar6028
    @mandeepkumar6028 3 роки тому

    Boht vdia soch a bhotu shah ji te sangtar y de god blessed u

  • @jobansandhu3388
    @jobansandhu3388 3 роки тому

    ਵਾਹ ਭਾਜੀ ਨਜ਼ਾਰਾ ਆਗਿਆ✌️

  • @KulwinderSingh-hh2ib
    @KulwinderSingh-hh2ib 3 роки тому

    Down to earth banda bhotu shah love you and nami gall sangtaar 22 g chadre wali end galbaat

  • @gurjeetsingh5877
    @gurjeetsingh5877 2 роки тому

    ਵਧੀਆ ਲੱਗਿਆ

  • @jagtarghuman9891
    @jagtarghuman9891 2 роки тому

    Very nice 👍

  • @laxmikant5009
    @laxmikant5009 3 роки тому

    Nice one ghaint g ❤️❤️👍👍

  • @vickyhair5522
    @vickyhair5522 2 роки тому

    Sangtar y ji love you❤❤

  • @laxmikant5009
    @laxmikant5009 3 роки тому +1

    Good job 👌👌

  • @kavita641
    @kavita641 3 роки тому +2

    Buht hi vadiya and true person Bhotu shah g.. Rabb nal dil tou judhi hoi rooh 🙏🙏🙏🙏

  • @pardeepsingh5046
    @pardeepsingh5046 2 роки тому

    Good job veer

  • @ਬਰੇਕਾਫੇਲਮਹਿਕਮਾਂ-ਤ5ਯ

    Paji podcast te appne fan nal ve Gallan kryea kro plz así tuhade Punjabi virse de bahut fan aa ji

  • @sabi373
    @sabi373 3 роки тому +1

    Bhotu Shah awesome comedian ajj v

  • @harmangrewal2836
    @harmangrewal2836 3 роки тому

    Sira y ji honsla 👍

  • @jassmeet9947
    @jassmeet9947 3 роки тому

    Bhut sohnaa episode... 🙏

  • @happyheer7774
    @happyheer7774 3 роки тому

    Great work sangtar bhaji jee 👌

  • @sunildasour3276
    @sunildasour3276 3 роки тому

    God bless you 🙏

  • @Yaarsandhu
    @Yaarsandhu 3 роки тому +2

    Great Artist Bhotu Shah Saab 👌🏻❤️

  • @sunildasour3276
    @sunildasour3276 3 роки тому

    Awesome sangtar uncle ji

  • @vikramsinghjhandi4576
    @vikramsinghjhandi4576 2 роки тому

    Super

  • @sukhajatt313
    @sukhajatt313 3 роки тому

    Bhotu Shah g tuhanu gana ditta c dhandhwarh mele te Par tusi kite payiya ni oh gana Kamal heer bhaji de super hot gane te comedy song c Baki tuhadi te Veera mantri g Di comedy bahut vadia sangtar bhaji d desi boli zabardast

  • @nitinverma1942
    @nitinverma1942 3 роки тому

    Salute to ur struggle bhotu shah ji

  • @listenmaninder
    @listenmaninder Рік тому

  • @BaljinderSingh-gm2wu
    @BaljinderSingh-gm2wu 2 роки тому

    Very Nice

  • @puchonguruswajar1932
    @puchonguruswajar1932 2 роки тому

    very nice bha ji

  • @warispinka9303
    @warispinka9303 3 роки тому +1

    Sangtar g gud galbat g

  • @vickyhair5522
    @vickyhair5522 2 роки тому

    😃😃😃😃

  • @kirtan0075
    @kirtan0075 2 роки тому

    Bai ji siwian wali gall sade pind di a but banda jionda hle tak

  • @karanvirsingh7662
    @karanvirsingh7662 2 роки тому

    Bhaji video kareyo karo.. its good though 😊👌🏻

  • @parmindersingh2417
    @parmindersingh2417 3 роки тому +1

    Bahut sohna show bhaji. Sangtar bhaji please sukhpal sukh bhaji nu vi apne show ch vi leke aao. Thanks

  • @harwindersingh8641
    @harwindersingh8641 3 роки тому +2

    ਚਰਨਜੀਤ ਅਹੂਜਾ ਤੇ ਗੁਰਦਾਸ ਮਾਨ ਸਾਹਬ ਨਾਲ ਵੀ ਮੁਲਾਕਾਤ ਕਰੋ ਜੀ

  • @faduosabaar1287
    @faduosabaar1287 2 роки тому

    Bhotu shah ji 👌👌

  • @maninderpalsingh181
    @maninderpalsingh181 3 роки тому

    Hahahaha att

  • @pritpalsingh7108
    @pritpalsingh7108 3 роки тому +1

    Next Kaun bhaji..
    Davinder Khannay wala
    Resham Sunner
    Ustaad Ahuja saab
    Sachin Ahuja
    Kundha Dhaliwal
    I expect few personalities for sure ..☺️

  • @TheBlackmailer1603
    @TheBlackmailer1603 3 роки тому

    bhotu shah veer England Canada Australia USA sb vich tusi v ena biharia up valea vang prvasi he ho...
    Punjabi Bhhaiye

  • @DCKHAROUD
    @DCKHAROUD 3 роки тому +1

    Bht jyda vdiya gllan baatan

  • @newcinestarsproductionsure8227

    Mera ustaad bhoto shaa alwayes

  • @DeolDeol-sn9or
    @DeolDeol-sn9or 3 роки тому

    Nice

  • @hardeepsingh4144
    @hardeepsingh4144 3 роки тому

    👍

  • @sunilgujjargujjar6209
    @sunilgujjargujjar6209 3 роки тому

    ਜਿਸ ਇਨਸਾਨ ਨੇ ਕੁਦਰਤ ਨੂੰ ਮੰਨਿਆਂ ਉਹ ਹਮੇਸ਼ਾ ਜ਼ਮੀਨ ਨਾਲ ਜੁੜਿਆ ਰਹਿੰਦਾ ਉਹ ਭਾਵੇਂ ਅਮਰੀਕਾਂ ਰਹਿੰਦਾ ਹੋਵੇ ਜਾਂ ਭਾਰਤ ਵਿਚ ਉਦਾਹਰਨ ਮੇਰਾ ਜਿਗਰੀ ਯਾਰ

  • @ਬਰੇਕਾਫੇਲਮਹਿਕਮਾਂ-ਤ5ਯ

    Nice 👌👌👌👌👌👌 😜

  • @julianojuliano2028
    @julianojuliano2028 3 роки тому +1

    very good ji bhaji pls satinder sartaj ji nu bulayeo

  • @papaldhillon2566
    @papaldhillon2566 3 роки тому

    nice

  • @gulbirsingh2217
    @gulbirsingh2217 3 роки тому +1

    Bhaji Lukhe hoye fankar labh k tusi laya sakde

  • @adios99
    @adios99 3 роки тому

    Bhotu shah. Balla ❤

  • @harvindersekhon8454
    @harvindersekhon8454 3 роки тому

    🙏

  • @kangft
    @kangft 2 роки тому

    Ciraaaaaaa bhaji

  • @BALJEETSINGH-xp3tq
    @BALJEETSINGH-xp3tq 2 роки тому

    bhotu shah sirraa

  • @Honeymann536
    @Honeymann536 3 роки тому +1

    main chota hunda c te naveshehar a ik palace hun pata hai haiga ja nai K C palace main jehri dress payi oh othe de waiters nal ralgi red jahe c dress menu yaad a hahahhaha

  • @nikkasardar4213
    @nikkasardar4213 2 роки тому

    Bhotu shah ne aj samgtar bhaji nu bolan nahi dita

  • @mandeepsingh-pr5yu
    @mandeepsingh-pr5yu 2 роки тому

    💘💘💘👌👌💘👌👌👌👌👍👍

  • @manikardey404
    @manikardey404 3 роки тому

    ਨੀਤਾਂ ਨੂੰ ਮੁਰਾਦਾ ਜੀ

  • @bikramjeetgill3757
    @bikramjeetgill3757 3 роки тому

    But nice

  • @SunnySunny-fj5kp
    @SunnySunny-fj5kp 3 роки тому +1

    Bhaji gurpreet ghuggi g nu show vich le ke aao 🙏

  • @aussiejatt9184
    @aussiejatt9184 2 роки тому

    ਸੰਗਤਾਰ ਬਾਈ ਜੀ ਮੁੱਛਾਂ ਦਾੜੀ ਰੱਖੋ ਸੋਹਣੇ ਲੱਗੋਗੇ

  • @JungleePunjabi
    @JungleePunjabi 3 роки тому +1

    I am gonna go off the beaten path and guess Joy/Atul within 30 episodes. Ghuggi is within next few episodes. Leaked from the source himself 🙏🏽😂

  • @vickyabab1200
    @vickyabab1200 3 роки тому

    ਸੰਗਤਾਰ ਜੀ ਸਤਿ ਸ੍ਰੀ ਆਕਾਲ ਜੀ 🙏
    ਭੋਟੂਸਾਹ ਜੀ ਦੁਬਾਰਾ ਜਬ,ਦਸਤ ਕਮੇਡੀ ਨਾਲ ਵਾਪਸੀ ਕਰੋ ਜੀ,
    ਭੂਤ ਪ੍ਰੇਤ ਨਹੀਂ ਹੁੰਦੇ ਜੀ

  • @Iamfalconsingh
    @Iamfalconsingh 2 роки тому

    One joke after another

  • @parmindrsingh8811
    @parmindrsingh8811 3 роки тому

    Sir, do podcast with Mukhtar Sahota

  • @gnusmasofficial
    @gnusmasofficial 3 роки тому

    Nighi te Pyari Galbat

  • @puchonguruswajar1932
    @puchonguruswajar1932 2 роки тому

    mere office di id aa mera naam mandeep singh sandhu from malaysia

  • @mullanpur927
    @mullanpur927 3 роки тому

    ਆਹ ਹੁੰਦੇ ਆ ਅਸਲੀ ਹੀਰੇ.

  • @simransinghbhoma
    @simransinghbhoma 3 роки тому

    Amardeep Singh Gill naal karo galbaat bhaji

  • @TheBlackmailer1603
    @TheBlackmailer1603 3 роки тому

    chadra fsya/adya hoya c g.. pnjabi vigad gyi tuadi

  • @saabsingh-km8ed
    @saabsingh-km8ed Рік тому

    ⁷ý

  • @lovedipsandhu3532
    @lovedipsandhu3532 2 роки тому

    Knk k ķķķnk knkk

  • @jasvirsahotatalwania8539
    @jasvirsahotatalwania8539 3 роки тому +2

    ਵਾਹ ਜੀ ਵਾਹ ਨਜ਼ਾਰਾ ਆ ਗਿਆ ਜੀ 🙏🙏

  • @22jschera
    @22jschera 3 роки тому

    👍