CM ਮਾਨ ਦੀ ਪਤਨੀ ਨਾਲ MLA ਪਠਾਣ ਮਾਜਰਾ ਦਾ ਕੀ ਰਿਸ਼ਤਾ ? MLA Pathanmajra ਦਾ ਗਰਦ ਉਠਾਉਂਦਾ ਇੰਟਰਵਿਊ ! | SMTV

Поділитися
Вставка
  • Опубліковано 5 вер 2024
  • CM ਮਾਨ ਦੀ ਪਤਨੀ ਨਾਲ MLA ਪਠਾਣ ਮਾਜਰਾ ਦਾ ਕੀ ਰਿਸ਼ਤਾ ? MLA Pathanmajra ਦਾ ਗਰਦ ਉਠਾਉਂਦਾ ਇੰਟਰਵਿਊ ! Harmeet Singh Pathanmajra | SMTV
    #punjabi #aap #BhagwantMann #DrGurpreetKaur #wifeofcm #CMBhagwant #CMpunjabofficial #HarmeetSinghPathanmajra

КОМЕНТАРІ • 168

  • @Eastwestpunjabicooking
    @Eastwestpunjabicooking Місяць тому +7

    ਕਹਿਣ ਵਾਲੇ ਤਾਂ ਜੀਭ ਨੇ ਕੁਝ ਤਾ ਹਿਲਣਾ ਈ ਆ। ਪਰ ਸ਼ਾਨ ਸ਼ੌਕਤ ਵਾਲੇ ਪਰਿਵਾਰ ਚੋ ਏ। ਪਰ ਸੰਯੋਗ ਗੁਰੂ ਹੱਥ ਨੇ। ਗੁਰਪ੍ਰੀਤ ਬਹੁਤ ਵਧੀਆ ਪਰਿਵਾਰ ਦੀ ਧੀ ਏ।

  • @GurjeetSingh-nn9zn
    @GurjeetSingh-nn9zn Місяць тому +51

    ਮੱਕੜ ਸਾਹਬ ਜੀ ਕੱਲ ਨੂੰ ਸਰਕਾਰ ਬਦਲੂਗੀ ਸਭ ਤੋ ਹਿੱਟ ਲਿਸਟ ਤੇ ਕੁਰਪਸ਼ਨ ਵਿੱਚ ਪਠਾਣ ਮਾਜਰਾ ਵਾ ਇਹ ਬੰਦਾ ਵਿਜੀਲੈਂਸ ਈਡੀ ਦੀ ਹਿੱਟ ਲਿਸਟ ਤੇ ਵਾ ਇਹ ਤੋ ਧੱਕਾ ਚੱਲਿਆ ਨਹੀਂ ਜਾਣਾ

    • @KulwantSingh-ew9oc
      @KulwantSingh-ew9oc Місяць тому

      ਲਗਦਾ ਤੂੰ ਅਮਿਤ ਸ਼ਾਹ ਨਾਲ ਮੀਟਿੰਗ ਕਰਕੇ ਆਇਆ

  • @shamdhiman8717
    @shamdhiman8717 Місяць тому +41

    ਚਾਰ ਸੌ ਕਿਲੇ ਦੀ ਮਾਲਕ ਤਲਾਕਸ਼ੁਦਾ ਬੁੱਢੇ ਨਾਲ ਨਹੀ ਨਵੇਂ ਤਕੜੇ ਨੌਜਵਾਨ ਨਾਲ ਕਰਦੀ

    • @vkssinghlamba4226
      @vkssinghlamba4226 Місяць тому +2

      1 killa v ni ohde

    • @SushilKumar-bm9kj
      @SushilKumar-bm9kj Місяць тому +1

      Oh C M di gharwali aa te helicopter de jhoote lendi aa.
      C M di health v good aa...te balle balle aa.
      Air ticket saari life free aa

    • @00SandeepSingh00
      @00SandeepSingh00 Місяць тому +1

      @@vkssinghlamba4226tere kol registry pyi saaleya bina gal ton bakwas kr reha ithe naale tu apni bhen deni aa ohde ghr

    • @vkssinghlamba4226
      @vkssinghlamba4226 Місяць тому

      @@00SandeepSingh00 bhen de lodya us area da aa main teri bhen v use area ch kodi kiti si dasya ni pehowe chok teri maa ghasti te teri bhen dona nu

    • @Sambrar-hj4ft
      @Sambrar-hj4ft Місяць тому +1

      Tenu khach nu puch ke viyah karna chahida see. Nalaik unpadd nasheri. Zindgi ch haarya insaan.

  • @Harvisarao
    @Harvisarao Місяць тому +25

    ਮੱਕੜ ਸਾਹਿਬ ਚੰਗੇ humans ਦੀ interview ਕਰਿਆ ਕਰੋ...

    • @virkboy9544
      @virkboy9544 Місяць тому

      ਕਿਉਂ ਤੇਰੀ ਭੈਣ ਛੇੜ ਦਿੱਤੀ

  • @bitcoinbull470
    @bitcoinbull470 Місяць тому +57

    400-500 ਕਿਲ਼ੇ ਦੇ ਮਾਂਲਕ ਕੁੜੀ ਬੁੜੇ ਨਾਂਲ ਤੋਰਤੀ

    • @jattdhillon1990
      @jattdhillon1990 Місяць тому +3

      😂😂😂

    • @harinderpreethani8147
      @harinderpreethani8147 Місяць тому +3

      Apne baap Umar de bande nal shadi karte gurpreet de os toh pehla pathanmajra khud maan nu boond dinda c 😂😂 gurpreet aur serat dehkan nu sister lagde ne

    • @KamalRana07
      @KamalRana07 Місяць тому +2

      😂😂😂😂😂😂

    • @vintage8484
      @vintage8484 Місяць тому +2

      100 % sahi gal 400 500 kille ala apne han de munde nal karde rista oh vi vadia ghre

    • @04766
      @04766 Місяць тому

      ਲੰਨ ਕਾਇਮ ਚਾਹੀਦਾ

  • @harpreetsinghthind2816
    @harpreetsinghthind2816 Місяць тому +21

    ਪੰਜਾਬ ਦੇ ਲੁਟੇਰੇ 😭😭👿👿

  • @gurpreetrandhawa2230
    @gurpreetrandhawa2230 Місяць тому +16

    ਜਦੋਂ ਹਰਸਿਮਰਤ ਕੌਰ ਬਾਦਲ ਨੂੰ ਤੁਸੀਂ ਆਖਦੇ ਸੀ ਉਹ ਕਿਹੜਾ ਮਾੜੇ ਘਰ ਦੀ ਸੀ,ਨਾ ਹੀ ਮਾੜੇ ਘਰ ਵਿਆਹੀ ਸੀ, ਦੋਗਲੇ ਚਿਹਰੇ,ਪਿਓ ਦੀ ਉਮਰ ਦੇ ਨਾਲ ਵਿਆਹ ਕਿਉਂ ਕਰਵਾਇਆ ਚਾਰ ਸੌਂ ਕਿਲਿਆਂ ਵਾਲੀ ਨੇ

  • @mandeepsekhon3582
    @mandeepsekhon3582 Місяць тому +22

    ਜਿਹੜੇ ਪੁਠੇ ਸਿੱਧੇ ਕੰਮ ਕੀਤੇ ਉਸ ਸਮੇਂ ਗੁਰੂਦੁਆਰਾ ਸਹਿਬ ਕਿਉ ਨਹੀ ਚੱੜਿਆ ਰਿਸ਼ਤੇਦਾਰੀ ਦੀ ਤਾਹੀਓ ਸੀ ਐਮ ਸਾਹਿਬ ਲਿਹਾਜ਼ ਰੱਖੀਂ ਤਾਹੀਂ ਕਾਰਵਾਈ ਨਹੀਂ ਕੀਤੀ

  • @MrParminderkhai
    @MrParminderkhai Місяць тому +6

    ਪਠਾਣਮਾਜਰਾ ਸਾਹਿਬ ਦੇ ਵਿਚਾਰ ਵਧੀਆ ਲੱਗੇ, ਕਿਰਪਾ ਕਰਕੇ ਕੰਪਿਊਟਰ ਅਧਿਆਪਕਾਂ ਦੀ ਅਵਾਜ਼ ਸੁਣੋ ਜੀ, 2005 ਦੇ ਲੱਗੇ ਹਾਂ, 2011 ਚ ਰਾਜਪਾਲ ਸਾਹਿਬ ਦੇ ਪ੍ਰਸੰਨਤਾ ਪੂਰਵਕ ਹੁਕਮ ਨਾਲ ਰੈਗੂਲਰ ਵੀ ਕਰੇ ਹੋਏ ਹਾਂ ਪਰ ਅੱਜ ਤਕ ਦੂਜੇ ਮੁਲਾਜ਼ਮਾਂ ਵਾਲੇ ਹੱਕ ਨਹੀਂ ਮਿਲੇ।
    ਨਾ ਕੋਈ ਮੈਡੀਕਲ ਸਹੂਲਤ, 100 ਦੇ ਕਰੀਬ ਸਾਥੀ ਵਿਛੜ ਗਏ, ਤਰਸ ਦੇ ਆਧਾਰ ਤੇ ਪਰਿਵਾਰ ਨੂੰ ਨੌਕਰੀ ਨਹੀਂ, ਪੰਜਵਾਂ ਪੇ ਕਮਿਸ਼ਨ ਮਿਲ ਗਿਆ ਸੀ ਪਰ ਛੇਵੇਂ ਨੂੰ ਜਵਾਬ ਮਿਲ ਰਿਹਾ, ਇਸ ਸਰਕਾਰ ਤੋਂ ਉਮੀਦ ਸੀ ਪਰ ਇਹ ਵੀ ਲਾਰੇ ਲੱਪੇ ਨਾਲ ਸਮਾਂ ਕੱਢ ਰਹੇ ਹਨ।
    ਮੱਕੜ ਵੀਰ ਤੁਸੀਂ ਸਾਡੀ ਅਵਾਜ਼ ਬਣੋ ਜੀ

  • @amarpalsingh5366
    @amarpalsingh5366 Місяць тому +6

    ਲੀਡਰ ਵੱਡੇ ਬਲੈਕੀਆਂ ਤੇ ਦੋ ਨੰਬਰ ਦੇ ਰੁਪਏ ਬਣਾਉਣ ਵਾਲੇ ਵੀ ਗਿਣਤੀ ਦੇ ਹਨ

  • @user-wo7pu9th7n
    @user-wo7pu9th7n Місяць тому +14

    ਸਾਨੂੰ ਅੱਜ ਪਤਾ ਲੱਗਾ MLA ਸਾਹਿਬ ਸਾਡੇ ਪਿੰਡ ਸੁਰਸਿੰਘ ਦੇ ਹਨ

  • @parmindersingh2081
    @parmindersingh2081 Місяць тому +15

    ਪਠਾਣ ਮਾਜਰਾ ਵੀ ਵੋਟਾਂ ਤੋਂ ਪਹਿਲਾਂ ਬਹੁਤ ਅਮੀਰ ਹੁੰਦਾ ਸੀ ਇਨ੍ਹਾਂ ਦੀ ਇਕ ਮਹਿਲਾ ਦੋਸਤ ਦਸੀ ਜਾਂਦੀ ਸੀ ਸੱਭ ਕੁੱਝ ਕਹਿੰਦੀ ਮਾਜਰੇ ਨੇ ਮੇਰੇ ਕੁੱਤੇ ਨੂੰ ਈ ਮਰਵਾ ਦਿੱਤਾ ਸੀ 😂

  • @decentbutdevil989
    @decentbutdevil989 Місяць тому +23

    ਜਿਵੇੰ ਭੰਤਾ ਸਿਮਰੋ ਕਹਿ ਕੇ ਛੇੜਦਾ ਹੁੰਦਾ ਸੀ ਹਰਸਿਮਰਤ ਨੂੰ ਓਵੇਂ ਹੁਣ ਸਾਡਾ ਪੰਜਾਬੀਆਂ ਦਾ ਵੀ ਫਰਜ਼ ਬਣਦਾ ਆ ਪ੍ਰੀਤੋ ਕਹਿ ਕੇ ਬੁਲਾਉਣ ਦਾ ਕਿਉਂਕਿ ਪ੍ਰੀਤੋ ਸਿਮਰੋ ਤੋਂ 1000 ਕਦਮ ਅੱਗੇ ਆ ਇਹ ਸੋਨੇ ਦੇ ਗਹਿਣੇ ਪਾਉਣ ਤੇ ਪੰਜਾਬ ਨੂੰ ਆਪਣੇ ਪਿਓ ਦੀ ਜਾਗੀਰ ਸਮਝ ਕੇ ਲੁੱਟਣ ਵਿੱਚ..
    ਸ਼ਰਮ ਕਰ ਓਏ ਭੰਤਿਆ ਜੋ ਤਵਾ ਤੂੰ ਬਾਦਲਾਂ ਤੇ ਕੈਪਟਨ ਤੇ ਲਾਉਂਦਾ ਹੁੰਦਾ ਸੀ ਨਾਂ ਤੂੰ ਉਹਨਾਂ ਨਾਲੋਂ ਹਜਾਰਾਂ ਗੁਣਾ ਜਿਆਦਾ ਲੁੱਟ ਮਚਾਈ ਹੋਈ ਆ ਪੰਜਾਬ ਨੂੰ ਲੁੱਟ ਕੇ ਖਾਣ ਵਿੱਚ 🤨

  • @MPUBGVALE
    @MPUBGVALE Місяць тому +11

    400 500 KILLE VALA V ENE MEHNGE NI PAUNDA ENA MEHNGE SHONK TAN AMBANI TAK SOCH SKDE

  • @user-dp2eh4pv3d
    @user-dp2eh4pv3d Місяць тому +1

    ਪਰਚੇ ਵਾਲੀ ਗੱਲ ਸਹੀ ਕੀਤੀ ਆ। ਜਿਸ ਤੇ ਬਿਲਕੁਲ ਝੂਠ ਕੇਸ ਪੈਂਦਾ ਤੇ ਉਹਨੇ ਬੇਕਸੂਰ ਵੀ ਸਾਬਤ ਹੋ ਜਾਣਾ ਹੁੰਦਾ,ਉਸਦੇ ਵੀ ਚਾਰ ਪੰਜ ਸਾਲ ਬਰਬਾਦ ਹੋ ਜਾਂਦੇ ਆ

  • @davinderchahal9057
    @davinderchahal9057 Місяць тому +16

    ਸੁਖਵੀਰ ਬਾਦਲ ਦਾ ਵੀ ਦੱਸ ਦਿਓ ਵੀ ਉਹਨਾਂ ਕੋਲ ਜੱਦੀ ਜ਼ਮੀਨ ਕਿੰਨੀ ਤੇ ਹਰਸੀਮਰਤ ਦਾ ਵੀ ਪਤਾ ਕਰਲੋ

  • @Jameen37
    @Jameen37 Місяць тому +24

    ਸੁਖਬੀਰ ਬਾਦਲ ਕੋਲ ਸੈਕੜੇ ਏਕੜ ਤੇ ਹੋਰ ਪਤਾ ਨੀ ਕੀਕੀ ਐ ਭਗਵੰਤ ਮਾਨ ਸਿਮਰੋ ਕਹਿਕੇ ਗਹਿਣਿਆਂ ਤੇ ਸਵਾਲ ਚੁੱਕਿਆ ਕਰਦਾ ਸੀ

  • @jagjeetsingh279
    @jagjeetsingh279 Місяць тому +15

    ਫਿਰ ਨੌਜਵਾਨੀ ਨਾਲ ਕੀ ਪ੍ਰਾਬਲਮ ਕਿਉਂ ਸਿੱਖ ਬੱਚੇ ਅੰਦਰ ਦਿੱਤੇ ਭਾਈ ਅੰਮ੍ਰਿਤਪਾਲ ਸਿੰਘ ਕਿਉਂ ਅੰਦਰ ਲੋਕਾਂ ਦਾ ਫ਼ਤਵਾ ਵੀ ਤੁਹਾਨੂੰ ਕਬੂਲ ਨਹੀਂ ਬਾਬਾ ਬੁੱਢਾ ਜੀ ਦਾ ਨਾ ਲੈ ਕੇ ਝੂਠ ਨਾ ਬੋਲੋ ਉਹ ਸਭ ਦੇਖਦਾ

    • @virkboy9544
      @virkboy9544 Місяць тому +1

      Mp Singh Madhu Shangia ਅਮ੍ਰਿਤਪਾਲ ਦੇ ਭਰਾ ਹਰਪ੍ਰੀਤ ਨੂੰ ਨਸ਼ੇ ਦੇ ਮਾਮਲੇ ਵਿੱਚ ਫੜੇ ਜਾਣ ਨਾਲ ਜੁੜੇ ਕੁੱਝ. ਅਹਿਮ ਤੱਤ
      1. ਨਸ਼ਾ ਤਸਕਤ ਪ੍ਰਦੀਪ ਅਰੋੜਾ ਨੂੰ ਨਸ਼ੇ ਦੇ ਪੈਸੇ ਹਰਪ੍ਰੀਤ ਦੇ ਨੰਬਰ ਤੋ ਟਰਾਂਸਫਰ ਹੋਏ ਹਨ
      2. ਜਲੂਪੁਰ ਖੇੜਾ ਤੋ ਲੁੱਧਿਆਣੇ ਹਰੇਕ ਟੋਲ ਤੇ ਉਹ ਖੁਦ ਗੱਡੀ ਵਿੱਚ ਜਾ ਰਹੇ ਹਨ
      3. ਨਸ਼ਾ ਤਸਕਰ ਦੇ ਘਰ ਮੂਹਰੇ ਮੰਦਿਰ ਦੇ ਕੈਮਰੇ ਵਿੱਚ ਪ੍ਰਦੀਪ ਅਰੋੜਾ ਦੇ ਘਰ ਆਉਣ ਜਾਣ ਦੀ ਵੀਡੀਓ ਪੁਲਿਸ ਕੋਲ ਹੈ 17 ਮਿੰਟ ਦੇ ਕਰੀਬ ਓਹਦੇ ਘਰ ਹਰਪ੍ਰੀਤ ਤੇ ਓਹਦਾ ਸਾਥੀ ਰੁਕੇ ਹਨ
      4.ਵਾਪਸੀ ਸਮੇ ਫਿਲੌਰ ਟੋਲ ਟੈਕਸ ਇਹਨਾਂ ਆਪਣੀ ਗੱਡੀ ਵਿੱਚ ਕਰਾਸ ਕੀਤਾ ਹੈ
      ਫਿਲੌਰ ਤੋ ਜਲੰਧਰ road ਤੇ ਪੈਪਸੀ ਪਲਾਂਟ ਦੇ ਸਾਹਮਣੇ ਸਰਵਿਸ ਰੋਡ਼ ਤੇ ਗੱਡੀ ਵਿੱਚ ਬੈਠ ਨਸ਼ੇ ਦਾ ਸੇਵਨ ਕਰਦੇ ਫੜੇ ਹਨ ਪੁਲਿਸ ਕੋਲ ਵੀਡੀਓ ਹੈ
      ਸਮਝ ਵਾਲੀ ਗੱਲ ਇਹ ਹੈ ਅਜੇ ਤੱਕ ਕਿਸੇ ਪੰਥਿਕ ਬੰਦੇ ਤੇ ਕਦੇ ਪੁਲਿਸ ਨੇ ਨਸ਼ੇ ਦਾ ਕੇਸ ਨਹੀ ਪਾਇਆ ਬਾਕੀ ਜੇ ਪੁਲਿਸ ਨੇ ਫਸਾਉਣਾ ਹੁੰਦਾ ਫਿਰ ਨਸ਼ੇ ਦੀ ਮਾਤਰਾ ਪੰਜ ਸੱਤ ਕਿਲੋ ਵੀ ਪਾ ਸਕਦੇ ਹਨ
      ਬਾਕੀ ਜੇ ਕਿਸੇ ਨੂੰ ਫਿਰ ਵੀ ਸ਼ੱਕ ਹੈ ਤਾ ਅਮ੍ਰਿਤਪਾਲ ਦਾ ਪਰਿਵਾਰ ਗੁਰੂ ਘਰ ਜਾ ਕੇ ਧੰਨ ਧਨ ਗੁਰੂ ਗ੍ਰੰਥ ਸਾਹਿਬ ਮੂਹਰੇ ਅਰਦਾਸ ਕਰਕੇ ਕਹਿ ਦੇਵੇ ਕੇ ਓਨਾ ਨੂੰ ਹਰਪ੍ਰੀਤ ਦੇ ਨਸ਼ੇ ਦਾ ਆਦੀ ਹੋਣ ਬਾਰੇ ਨਹੀ ਪਤਾ|
      ਆਜੋ ਹੁਣ ਜੀ

  • @jaspalghuman9768
    @jaspalghuman9768 Місяць тому +2

    ਪਹਿਲਾ ਤੇ ਕਦੇ ਨਹੀ ਦੇਖੇ 300-400 ਕਿਲਿਆਂ ਵਾਲਾ ਨੇ ਇਨਾਂ ਖਰਚ ਕਰਦੇ। ਫਿਰ ਹੁਣ ਕਿਓ। ਜੇ ਵੱਡੇ ਜਿਮੀਦਾਰ ਪਰਿਵਾਰ ਤੋ ਐ, ਤੇ ਪੰਜਾਬ ਨੂੰ ਕਿਉਂ ਲੁੱਟ ਲੱਗੇੳ।

  • @Respectforhumans
    @Respectforhumans Місяць тому +5

    Pathanmajra trust golmalll

  • @SurinderSingh-gq2en
    @SurinderSingh-gq2en Місяць тому +1

    Good M L A ਸਾਹਿਬ ਜੀ

  • @amriksingh9252
    @amriksingh9252 Місяць тому +23

    ਓਹ ਟੈਂਪੂ ਤੂੰ 200 ਕਿੱਲੇ ਦਾ ਮਾਲਕ ਲਗਦਾ ਤੇਰੀਆਂ ਵੀ ਨੀਲੀਆਂ ਫਿਲਮਾਂ ਤੋਂ ਪਤਾ ਲੱਗਦਾ ਭਗਵੰਤ ਮਾਨ ਨਸ਼ੇੜੀ ਕੈਪਟਨ ਦੇ ਘਰਵਾਲੀ ਤੇ ਸੁਖਬੀਰ ਬਾਦਲ ਦੇ ਘਰਵਾਲੀ ਨੂੰ ਬੋਲਦਾ ਹੁੰਦਾ ਸੀ ਇਹ ਐਨਾ ਐਨਾ ਸੋਨਾ ਤੇ ਗੋਲਡ ਪਾਈ ਫਿਰਦੀਆਂ ਨੇ ਇਹਨਾਂ ਨੇ ਗਰੀਬਾਂ ਦਾ ਲੁੱਟਿਆ ਸੋਨਾ ਤੇ ਗੋਲਡ ਇਹ ਭਗਵੰਤ ਮਾਨ ਨਸ਼ੇੜੀ ਦੇ ਘਰਵਾਲੀ ਤਾਂ ਓਨੇ ਤਕੜੇ ਘਰ ਤੋਂ ਹੈ ਨਹੀਂ ਜਿੰਨਾ ਸੁਖਬੀਰ ਬਾਦਲ ਤੇ ਕੈਪਟਨ ਤਕੜੇ ਆ ਦੂਜਿਆਂ ਨੂੰ ਕਹਿਣਾ ਬਹੁਤ ਸੋਖਾ ਤੇ ਜਦੋਂ ਹੁਣ ਭਗਵੰਤ ਮਾਨ ਨਸ਼ੇੜੀ ਦੇ ਘਰਵਾਲੀ ਤੇ ਗੱਲ ਆ ਗਈ ਹੁਣ ਤੂੰ ਕਹਿਨਾ ਇਹ ਤਕੜੇ ਘਰ ਦੀ ਕੁੜੀ ਆ ਨਾਲੇ ਜੇ ਤਕੜੇ ਘਰ ਦੀ ਕੁੜੀ ਹੁੰਦੀ ਫੇਰ ਸ਼ਰਾਬੀ ਤੇ ਬੁੱਢੇ ਨਾਲ਼ ਵਿਆਹ ਨਹੀਂ ਸੀ ਹੋਣਾ

  • @user-by6zu5xx2e
    @user-by6zu5xx2e Місяць тому +13

    ਜੇ ਇਹ ਤਕੜੇ ਘਰ ਦੀ ਆ ਨਾ ਹੋਰ ਭੁੱਖੇ ਮਰਦੇ ਆ ਸਾਡੇ ਸਿੱਖ ਭਾਈਚਾਰੇ ਵਿੱਚ ਜੇ ਕੋਈ ਤਕੜਾ ਉਹਦੀ ਬਦਨਾਮੀ ਕਰਕੇ ਛਵੀ ਖਰਾਬ ਕਰ ਦਿੰਦਾ

  • @BaljitSingh-bj4vm
    @BaljitSingh-bj4vm Місяць тому +7

    ਸਭ ਤੋਂ ਵੱਧ ਕੁਰਪਟ ਆਮ ਆਦਮੀ ਪਾਰਟੀ

  • @Harvisarao
    @Harvisarao Місяць тому +6

    ਅਹੁਦੇ ਤਾ ਪੈਸੇ ਨਾਲ ਖਰੀਦੇ ਵੇਚੇ ਜਾ ਸਕਦੇ ਨੇ

  • @nachhattersingh3815
    @nachhattersingh3815 Місяць тому +2

    ਪਰਿਵਾਰਵਾਦ ਤੁਸੀਂ ਆਪਣੇ ਲੜਕੇ ਨੂੰ ਅੱਗੇ ਕਰਦੇ ਜਨਤਕ ਤੌਰ ਤੇ ਕਿਹਾ ਕਿ ਅੱਗੇ ਤੋਂ ਤੁਹਾਡੇ ਨੁਮਾਇੰਦੇ ਮੇਰੇ ਬੇਟੇ ਹੋਣਗੇ ਤਾਂ ਕੀ ਇਹ ਪਰਿਵਾਰਵਾਦ ਨਹੀਂ

  • @kiranpandherb.3744
    @kiranpandherb.3744 Місяць тому

    ਪਠਾਣਮਾਜਰਾ ਸਾਹਿਬ ਨੇ ਸੰਸਦ ਵਿੱਚ ਬਹੁਤ ਵਧੀਆ ਮੁੱਦਾ ਉਠਾਇਆ ਸੀ ਉਸ ਦਾ ਸਾਰਿਆ ਨੂੰ ਸਾਥ ਦੇਣਾ ਚਾਹੀਦਾ ਸੀ ਅਸੀ ਵੀ ਸੇਖੋ ਸਾਹਿਬ ਨਾਲ ਚੰਡੀਗੜ੍ਹ ਮਿਲੇ ਸੀ ਬਹੁਤ ਵਧੀਆ ਗੱਲ ਬਾਤ ਹੋਈ ਸੁਭਾਅ ਬਹੁਤ ਵਧੀਆ ਹੈ 🙏

    • @ajitpalsingh3014
      @ajitpalsingh3014 Місяць тому +1

      ਸੰਸਦ ਵਿਚ ਤਾਂ ਉਹ ਗਏ ਹੀ ਨਹੀਂ

  • @Khalsa-kf3wt
    @Khalsa-kf3wt Місяць тому +17

    ਜਿੰਨਾ ਨੂੰ ਇਹ ਭੰਡ ਟਾਰਚਰ ਕਰਦਾ ਉਹ ਭੁੱਖੇ ਮਰਦੇ ਆ

  • @jaswindersingh-ov3bi
    @jaswindersingh-ov3bi Місяць тому +4

    day by day my respect for makkar sahb 🔥10000

  • @Eastwestpunjabicooking
    @Eastwestpunjabicooking Місяць тому +1

    ਇਹ ਲੁਧਿਆਣੇ ਦੇ ਵਿੱਚ ਪਿੰਡ ਏ। ਪਰ ਹੁਣ ਹਰਿਆਣਾ ਚ ਗੁਮਥਲਾ ਪਹੇਵਾ ਤੋ ਨੇ। ਇਨਾ ਦੇ ਰਿਸ਼ਤੇਦਾਰ ਨੇ ਬਾਹਰ ਬਹੁਤ ਸੋਨਾ ਤੇ ਕੱਪੜੇ ਕੇ ਹੋਰ ਵੀ ਬਹੁਤ ਸ਼ਾਨ ਨਾਲ ਨਿਕਲਦੇ ਨੇ।

  • @pritpalsingh2483
    @pritpalsingh2483 Місяць тому +1

    Good Work MLA Sab

  • @devindersinghsandhu7810
    @devindersinghsandhu7810 Місяць тому +1

    Harmeet singh Pathanmajra jindabad

  • @gurdeepmann4843
    @gurdeepmann4843 Місяць тому +1

    Good job MLA saab 🎉

  • @KalaSangwan-xy9bg
    @KalaSangwan-xy9bg Місяць тому

    Thanks , S S M ji

  • @gursharansingh9445
    @gursharansingh9445 Місяць тому +1

    Schools clerk ha nahi , tuhade ilake de clerk horra halkya ch kam karn jande me. Kirpa karke sanu apne halke ch la ayo g

  • @kanwalpreets1181
    @kanwalpreets1181 Місяць тому +3

    ਮਤਲਬ ਕੈਰੋ ਦੇ ਖੱਬੇ ਨੂ ਛਿੱਟੇ ਮਾਰ ਕੇ ਜ਼ਮੀਨ ਲਈ😂

  • @mandeepsinghbabbu2854
    @mandeepsinghbabbu2854 Місяць тому +2

    ਇੱਕ ਵਾਰ ਇਹਦੇ ਅਲਰਜੀ ਹੋਗੀ ਸੀ ਅਗਲੀ ਵਿਡਿਓ ਕਾਲ ਤੇ ਕਹਿੰਦੀ ਦਿਖਾ ਇਹਨੇ ਕੱਢਕੇ ਦਿਖਾਤਾ 😅 ਇਸਤੋਂ ਵੀ ਅੱਗੇ ਦਿਖਾਕੇ ਖਿੱਚ ਧੂਹ ਕਰਨ ਡਹਿ ਪਿਆ 😂😂😂😂

    • @virkboy9544
      @virkboy9544 Місяць тому

      ਤੇਰੀਂ ਭੈਣ ਨੂੰ ਘੱਲ ਦੇ ਆਕੇ ਚੈਕ ਕਰ ਜਾਵੇਗੀ

  • @yudhbirsingh6993
    @yudhbirsingh6993 Місяць тому

    Need to think about young generation features Thanks for your thinking

  • @user-ek8zb5bt5v
    @user-ek8zb5bt5v Місяць тому +4

    Makkar 22 bahut vadia job aa

  • @gurnamvirk4915
    @gurnamvirk4915 Місяць тому

    PATHANMAJRA ZINDABAD

  • @BaldevSingh-gj6ex
    @BaldevSingh-gj6ex Місяць тому +1

    🙏🙏🙏🙏🙏

  • @baljindersinghaulakh2610
    @baljindersinghaulakh2610 Місяць тому +13

    ਲੱਖ ਲਾਹਨਤਾਂ ਭਾਪਾ ਤੇਰੇ, ਇੱਕ ਵੀ ਵੈਲਿਡ ਸਵਾਲ ਨੀਂ ਕੀਤਾ, ਸਰਕਾਰਾਂ ਦੇ ਦੱਲੇ।

    • @Abhijit_singh622
      @Abhijit_singh622 Місяць тому

      Je tenu koi dikkat a ohnde to
      Ta ohnu bol
      Ohndi jaat nu maada kyo boli janda

  • @dhillon84dhillon6
    @dhillon84dhillon6 Місяць тому +5

    ਜੇ ਅਮੀਰ ਘਰ ਦੀ ਏ ਤਾਂ ਬੁਢੇ ਸੀ ਐਮ ਨਾਲ ਵਿਆਹੀ ਆ ਲੱਖ ਲਾਹਨਤ

  • @balramverma4837
    @balramverma4837 Місяць тому

    Veri good speech Veri good leader

  • @user-db3lf1gd2l
    @user-db3lf1gd2l Місяць тому

    Right

  • @gsbcreations983
    @gsbcreations983 Місяць тому +2

    Makkar ji ehna ne roads bnaunia ki c
    Repair v nhi kittia
    Sanour da hal dekhlo Je ik itt v lggi hove kitte

  • @gopi2bhatti
    @gopi2bhatti Місяць тому +2

    ਪਠਾਨ ਮਾਜਰਾ ਸਾਬ ਨੇ ਕੌੜਾ ਸੱਚ ਆਖਿਆ

  • @ramsingh8533
    @ramsingh8533 Місяць тому +5

    Path de duniya krdi pr gal e ya ke asar kinna path kr ke v punjab nu luttna shad ta punjab di jwani ruk rhi ya baie up Bihar to aake ethe property buy kr rrue ya kdi keha bhgnte nu v tu amritpal dubara nsa q lai aa akhe ji m path bot krda duniya krdi aa

  • @yudhbirsingh6993
    @yudhbirsingh6993 Місяць тому

    Always use respectful words with each other

  • @GurpreetSingh-fi4ud
    @GurpreetSingh-fi4ud Місяць тому +3

    Ehna di wife ne ehna di ashleel video vi viral kiti see.gupt ang di.bhut saal pehla.

  • @mohitkumaar4128
    @mohitkumaar4128 Місяць тому

    Dil cd bahut saaf ne 🙏🏻🙏🏻

  • @Respectforhumans
    @Respectforhumans Місяць тому +3

    Cable mafia da Raja gundagardi Patiala Ch

  • @user-zw8og9bw2p
    @user-zw8og9bw2p Місяць тому +1

    ਚਾਰ ਪੱਜ ਸੋ ਕਿੱਲੇ ਵਾਲੀ ਉਹ ਵੀ ਡਾਕਟਰ ਰਿਹ ਗਿਆ ਝੱਡਾ ਉਹ ਵੀ ਬੂਢਾ ਝੂਠ ਬੋਲਣ ਲਈ ਹੋਰ ਬੁਹਤ ਥਾ ਨੇ ਕਿਰਪਾ ਕਰੋ

  • @Gill-wasdf
    @Gill-wasdf Місяць тому +1

    ਇਹ ਗੁੱਡਾ ਬੰਦਾ ਹੈ

  • @Gill-wasdf
    @Gill-wasdf Місяць тому +1

    ਇਹ ਬੰਦਾ ਝੂਠਾ ਹੈ

  • @GagandeepSingh-xy5ln
    @GagandeepSingh-xy5ln Місяць тому

    Harmeet singh pathanmajra is good person

  • @mohitkumaar4128
    @mohitkumaar4128 Місяць тому

    Experience bolda ina ch 👍👍

  • @varinderkaur562
    @varinderkaur562 Місяць тому +1

    50 ਸਾਲ ਦਾ ਬੁੱਢਾ ਨਾਲ ਵਿਆਹ ?

  • @babuwarraich3932
    @babuwarraich3932 Місяць тому +3

    400 kilye de mhalk kuddy budye nai thurde kuj to sarm kro lma saab

  • @Gill-wasdf
    @Gill-wasdf Місяць тому +3

    ਪੰਜਾਬ ਦੇ ਵੋਟਰਾਂ ਨੇ ਆਮ ਆਦਮੀ ਪਾਰਟੀ ਨੂੰ ਜਿਤਾਇਆ ਹੈ

  • @lakheeaulakh2475
    @lakheeaulakh2475 Місяць тому

    It is not only privaarwaad, it is politicians interference in our Gurudewaras. They should not be allowed in our religious places.

  • @JassiSingh-zu6ew
    @JassiSingh-zu6ew Місяць тому +4

    Jhoot ghat bolo sir

  • @GagandeepSingh-ss9ul
    @GagandeepSingh-ss9ul Місяць тому

    He is fully corrupt person, immoral, unethical person..i know him very closely and personally

  • @baljinder1313
    @baljinder1313 Місяць тому +1

    400 kila taan banda rakh hi ni sakda , baki Gold coins taan bahut kathe kar rahe hai madam

  • @khindavlogs5911
    @khindavlogs5911 15 днів тому

    22 pathanmajra ne apne pind wala road te bniya ni hle tk

  • @sourav7718
    @sourav7718 Місяць тому +1

    Majithia Saab neh akali dal khatm Kita.Iss ch koi Shak nahi

  • @Gill-wasdf
    @Gill-wasdf Місяць тому

    ਨਿਆ ਦੇਣ ਨੂੰ ਇਹ ਜੱਜ ਲੱਗਾ

  • @harishkhepar4622
    @harishkhepar4622 Місяць тому +2

    Ehnu bhand nu pusho fir harsimrat badal te parneet Kaur maade ghar dia c ohna agge ta eh gurpreet kuj vi nahi udo fir bhand kyu bolda c

  • @uniquethings1565
    @uniquethings1565 Місяць тому

    ਭੂਰੀ ਵਾਲਿਆਂ ਨੇ ਜਿੱਤਣ ਨਹੀਂ ਦੇਣਾ। ਧਿਆਨ ਰੱਖਿਆ ਜੇ।

  • @malkinderdhaliwal6344
    @malkinderdhaliwal6344 Місяць тому

    Jehra 25 crore milia oh kithey kharchna, kam se kam road ta bana lo

  • @balvirslnghsahokesingh7446
    @balvirslnghsahokesingh7446 Місяць тому

    ਮੱਕੜ ਜੀ,,,, ਪੂਰੀ ਤਰ੍ਹਾਂ ਨਾਲ ਜਵਾਬ ਸੁਣ ਲਿਆ ਕਰੋ,,, ਵਿੱਚ ਨਾਂ ਕੱਟਿਆ ਕਰੋ,, ਇਹ ਤੁਹਾਡੀ ਪੁਰਾਣੀ ਆਦਤ ਹੈ,,,ਜੋ ਕਿ ਅਗਲੇ ਦੀ ਪੂਰੀ ਗੱਲ ਨਹੀਂ ਸੁਣਦੇ।
    ਵਿੱਚੋਂ ਹੀ ਕੱਟਕੇ ਸਾਜ਼ ਵਜਾਉਂਦੇ ਹੋਏ ਅਗਲੇ ਸਵਾਲ ਪੁੱਛਣ ਤੋਂ ਪਹਿਲਾਂ ਹੀ ਕੱਟ ਦੇਣਾ,ਭੈੜੀ ਆਦਤ ਹੈ
    ਹਰਮੀਤ ਸਿੰਘ ਜੀ,, ਤੇ ਪੂਰੀ ਝਾੜੂ ਵਾਲੇ ਬੜੇ ਸੂਝਵਾਨ ਇਮਾਨਦਾਰ ਮਿਹਨਤੀ ਨਿਧੜਕ ਆਗੂ ਨੇ।ਸਭ ਇੱਕ ਦੂਜੇ ਤੋਂ ਚੜ੍ਹਦੇ ਨੇ। ਕਿਸੇ ਵੀ ਹਾਲਤ ਵਿੱਚ ਬਾਦਲ ਪਰਿਵਾਰ ਦਾ ਨਾਮ ਤੱਕ ਨਹੀਂ ਲੈਣਾ ਚਾਹੀਦਾ।
    ਆਮ ਆਦਮੀ ਪਾਰਟੀ,,, ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ।,,,

  • @Respectforhumans
    @Respectforhumans Місяць тому +1

    Samana ch mining chaldi joura majra wagon r suta peya😂😂😂

  • @jasvirsingh8715
    @jasvirsingh8715 Місяць тому +2

    Makkr yaar teinu koi ijjat ala
    Bnda ni milda
    Eh vichara tan mobile ute choti joke bi dikha dinda
    C.m nu bi tu beshrmi dwa k raji an ?

  • @simarsingh7046
    @simarsingh7046 Місяць тому +1

    Sabh to wadda punjab da pind . Mehraaj aa Bathinday da

  • @thehunterking8711
    @thehunterking8711 Місяць тому +1

    ਪੰਜਾਬ ਦੇ ਲੋਕੋ ਜਲਦ ਜਾਗੋ, ਜਲਦ ਅੱਖਾਂ ਖੋਲ੍ਹੋ ਭਗਵੰਤ ਮਾਨ ਅਤੇ ਇਸਦਾ ਸਾਰਾ ਟੱਬਰ ਹੁਣ ਦੋਨਾਂ ਹੱਥਾਂ ਨਾਲ ਪੰਜਾਬ ਵਿੱਚੋਂ ਪੈਸਾ ਇਕੱਠਾ ਕਰਨ ਉੱਤੇ ਲੱਗਿਆ ਹੋਇਆ ਹੈ, ਇੰਨਾਂ ਦੇ ਬੰਦੇ ਹੁਣ ਧੱਕੇ ਨਾਲ ਲੋਕਾਂ ਦੀਆਂ ਜਮੀਨਾਂ ਵੀ ਦੱਬਣ ਲੱਗ ਪਏ ਹਨ, ਪੰਜਾਬ ਦੇ ਸ਼ਿਵਾਲਿਕ ਪਹਾੜਾਂ ਵਿੱਚੋਂ ਪੱਥਰ, ਰੇਤ ਅਤੇ ਬਜਰੀ ਦੀ ਨਜਾਇਜ ਮਾਈਨਿੰਗ ਪੂਰੇ ਜੋਰਾਂ ਉੱਤੇ ਦਿਨ-ਰਾਤ ਚੱਲ ਰਹੀ ਹੈ, ਕਿਸਾਨ-ਮਜ਼ਦੂਰ ਯੂਨੀਅਨਾਂ ਅਤੇ ਸਾਰਾ ਪੰਜਾਬ ਇੱਕਠਾ ਹੋਕੇ ਆਵਾਜ ਉਠਾਓ ਨਹੀਂ ਤਾਂ ਦੇਰ ਹੋ ਜਾਏਗਾ

    • @KulwantSingh-ew9oc
      @KulwantSingh-ew9oc Місяць тому

      ਬਿਲਕੁਲ ਝੂਠ
      ਕਾਲੀ ਕਾਂਗਰਸੀਆਂ ਦੀ ਸਾਜਿਸ਼ ਆ ਭਗਵੰਤ ਮਾਨ ਸਰਕਾਰ ਨੂੰ ਬਦਨਾਮ ਕਰਨ ਲਈ

  • @sukhwantlovely3286
    @sukhwantlovely3286 Місяць тому +2

    ਬਹੁਤ ਵਧੀਆ MLA ਸਾਡੇ ਹਲਕੇ ਸਨੌਰ ਜ਼ਿਲਾ ਪਟਿਆਲਾ ਦੇ. ਸਾਡੇ ਹਲਕੇ ਸਨੌਰ ਦਾ ਬਹੁਤ ਵਿਕਾਸ ਕਰ ਰਹੇ ਹਨ ਤੇ ਪਿਛਲੇ ਮੰਤਰੀਆਂ MLA's ਨੇ ਕੱਖ ਨਹੀਂ ਕੀਤਾ ਜੋ ਸਰਦਾਰ ਹਰਮੀਤ ਸਿੰਘ ਪਠਾਣਮਾਜਰਾ ਜੀ ਨੇ ਸਵਾ ਦੋ ਸਾਲ ਵਿੱਚ ਕਰ ਦਿੱਤਾ.. ਵਿਰੋਧੀ ਜੋ ਮਰਜੀ ਕਹੀ ਜਾਣ ਸਰਦਾਰ ਹਰਮੀਤ ਸਿੰਘ ਪਠਾਣਮਾਜਰਾ stand ਵਾਲੇ MLA ਹਨ, ਹਲਕੇ ਦੇ ਹਰੇਕ ਇਨਸਾਨ ਦੀ ਦਿਲੋਂ ਗੱਲ ਸੁਣਦੇ ਹਨ ਤੇ ਮਸਲੇ ਦਾ ਹੱਲ ਵੀ ਕਢਦੇ ਹਨ.. ਦਲੇਰ ਇਨਸਾਨ ਹਰਮੀਤ ਸਿੰਘ ਪਠਾਣਮਾਜਰਾ ਜੀ ਦੀ ਖਾਸੀਅਤ ਹੈ ਕਿ ਕਿਸੇ ਦੇ ਥੱਲੇ ਨਹੀਂ ਲਗਦੇ.. ਜਿੰਦਾਬਾਦ ਹਰਮੀਤ ਸਿੰਘ ਪਠਾਣਮਜਰਾ ਜੀ ਦੇ ਅੱਧੇ ਬੋਲ ਤੇ ਸਾਰਾ ਹਲਕਾ ਸਨੌਰ ਇਕੱਠਾ ਹੋ ਜਾਂਦਾ.. ਸਨੌਰ ਹਲਕੇ ਦੇ ਵਸਨੀਕ ਹੋਣ ਕਰਕੇ MLA ਸਾਹਿਬ ਨੂੰ ਲੋਕਾਂ ਦੇ ਨਾਮ ਦਾ ਪਤਾ ਤੇ ਦੁੱਖ ਦਰਦ ਦਾ ਪਤਾ.... MLA ਸਾਹਿਬ ਸਨੌਰ ਹਲਕੇ ਦੀ ਕੰਮਾਂ ਵਿੱਚ ਬੱਲੇ ਬੱਲੇ ਕਰਵਾ ਰਹੇ ਹਨ ਤੇ ਵਿਰੋਧੀਆਂ ਨੂੰ ਕਿਸੇ nagativity ਕਰਨ ਦਾ ਮੌਕਾ ਨਹੀਂ ਦੇ ਰਹੇ. ਜ਼ਿੰਦਾਬਾਦ ਸਰਦਾਰ ਹਰਮੀਤ ਸਿੰਘ ਪਠਾਨਮਾਜ਼ਰਾ ਸਾਹਿਬ ਜੀ great MLA of AAM AADMI PARTY Punjab 👌👌👌👌

  • @rajmixchannel4843
    @rajmixchannel4843 Місяць тому +1

    Bilkul Pathanmajra ji you are so right

  • @hardevsingh6468
    @hardevsingh6468 Місяць тому +2

    ਦਾੜੀ ਕਿੳ.ਕਟਦੇ ਹੋ

  • @kamaljeetsingh-vu1rr
    @kamaljeetsingh-vu1rr Місяць тому +1

    Bakwas

  • @jaggasidhus123
    @jaggasidhus123 Місяць тому +3

    ਮਾਨ ਮਾਨ ਸਾਡਾ ਮਾਣ ਭਗਵੰਤ ਮਾਨ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ

    • @amriksingh9252
      @amriksingh9252 Місяць тому +5

      ਬੈਂਗਣ ਆ ਮਾਂਨ ਜ਼ਿੰਦਾਬਾਦ ਭਗਵੰਤ ਮਾਨ ਨਸ਼ੇੜੀ ਨੇਂ ਪੰਜਾਬ ਬਰਵਾਦ ਕਰ ਦਿੱਤਾ

    • @arshdeep7181
      @arshdeep7181 Місяць тому

      ​@@amriksingh9252😂😂😂😂😂

    • @kanwalpreets1181
      @kanwalpreets1181 Місяць тому +2

      ਰਿਸ਼ਤਾ ਕਰ ਦਿਓ ਜਲਦੀ ਇਕ ਹੋਰ

    • @dhaliwal1217
      @dhaliwal1217 Місяць тому

      ਚੁਗਲੀ ਭਗਵੰਤ ਮਾਨ ਦਾ ਟੋਪਾ ਭੇਡਾਂ 🐑😂😂

  • @Gill-wasdf
    @Gill-wasdf Місяць тому

    ਇਹ ਬੇਕਾਰ ਬੰਦਾ ਹੈ

  • @gurusingh613
    @gurusingh613 Місяць тому

    Bai gurusahib ji chaddikala ch rakhan ji

  • @KishanSingh-xg6vi
    @KishanSingh-xg6vi Місяць тому

    Maker sahib ahna to NSA bare v thora push lande k punjab de nojawan dibrughar site ne ke jurem c ohna da

  • @HS10501
    @HS10501 Місяць тому

    shame on makkar for interviewing him
    u need money, let me know

  • @harpreetsingh-ic8th
    @harpreetsingh-ic8th Місяць тому

    Akalli dall da berha beh gia nhi sare greban de bche officer hone c

  • @AryanKumar-fg7rc
    @AryanKumar-fg7rc Місяць тому

    Pathanmajra ji 400 kille wale hariane de jatt hon te kurhi ona di 50 years old bande de pishe ghume gl hajm nhi hundi jihrhe 100/150 kille di kheti krde aa ona nu Google te jdo mrji search kr lwo ih 400 kille wala pahila banda dekh riha jisne ih rishta khushi nal kr dita 400 killa aa paise di kmi ni honi fer ih kio ni sochia b hor 10 sal tk 60 sal da ho jana fer kurhi da ki bnu

  • @HappySingh-uh7sy
    @HappySingh-uh7sy Місяць тому

    Ac jarur late par jake dekhlo ik ac v cahlda hove . 😢

  • @ManpreetSingh-pc8cm
    @ManpreetSingh-pc8cm Місяць тому

    Azaadi ton 77 years baad v ethon de MLA schools ch water cooler lagwaun nu apni bht wadi prapti dasde ne.. Sarkari school band ho rahe Akhe NRI veer support krn te bhand sarkar maur ik rally te 6 crore lga dindi

  • @truththesach1808
    @truththesach1808 Місяць тому +2

    ਇਹ ਕੋਈ ਲੀਡਰ ਏ ਚੁਫੇਰ ਗੜੀਆ, ਜੋ ਕਾਂਗਰਸੀ ਇਹਦੇ ਪੀ ਏ ਬਣਗੇ, ਕਿਥੇ ਗਏ ਸਨੌਰ ਦੇ ਆਪ ਵਰਕਰ, ਇਹਨੂੰ ਸਿਰਫ ਰਿਸ਼ਤੇਦਾਰੀ ਕੱਢਣੀ ਆਉਂਦੀ ਏ ਬਾਕੀ ਵਿਕਾਸ ਤਾਂ ਸਾਰੇ ਜਹਾਨ ਨੇ ਵੇਖ ਲਿਆ
    🚫Unsubscribe this channel due to this interview👎

  • @BalwinderKaur-qu9ls
    @BalwinderKaur-qu9ls Місяць тому +1

    Teeja raliya ghar galiya ikk bhappa sou siapa these sayings are famous in our society so are proved Dabu nei Akali dal nu mittee ch maliya mait kartaa ikk kursi lai Badals nei Panjab nu as well Akali dal nu vech taa dabu dee soi nei gangster bnayei drug liyandee

  • @ManjuSharma-vi7nm
    @ManjuSharma-vi7nm Місяць тому

    Marriage oldage naal cm bana da condition ta kitee , oh ve second hand

  • @oASSAULTo
    @oASSAULTo Місяць тому

    That is her wish who she wants to marry what is other people ,s business

  • @sodagersodager5538
    @sodagersodager5538 Місяць тому

    Sanoar layi kamm kar

  • @jaspalghuman9768
    @jaspalghuman9768 Місяць тому

    ਕੇਵਲਮਾਫੀਆਂ

  • @kanwalpreets1181
    @kanwalpreets1181 Місяць тому +2

    ਜਦ ਦਾ ਬਲਤੇਜ ਪੰਨੂ ਨੇ ਮਕੜ ਤੇ ਪਰਚਾ ਪਾਇਆ ਬਦਫੈਲੀ ਦਾ ਇਹ ਮੁੱਦੇ ਚੁਕਣੋ ਹਟ ਗਿਆ ਕਦੇ ਸਾਈ ਕਦੇ ਟੂਣੇ ਵਾਲੇ ਬਾਬੇ😂😂ਝੰਡੇ ਨੇ ਨਿਆਮਤ ਦੀ ਮੰਮੀ 2016 ਵਿੱਚ ਦਿੱਲੀ ਧਰਨੇ ਵਿੱਚ ਫਸਾ ਲਈ ਸੀ
    ਭਰਾਜ ਦੀ ਵੀ ਲੈੰਦਾ ਰਿਹਾ ਤਾ ਧੱਕੇ ਨਾਲ ਵਿਆਹ ਕੀਤਾ

  • @suchasingh5553
    @suchasingh5553 Місяць тому

    Nile felam wala M la Saab ji

  • @ranjitkaur6445
    @ranjitkaur6445 Місяць тому

    Funria valia galla

  • @SP.06
    @SP.06 Місяць тому

    Pehla jeeje saale rishtedari cho nikle punjab de lok
    Hun bhua fufad ch fass gye
    Chehre badl gye
    Luttan de tareeke v badl gye
    Par nuksaan punjab da hi ho rea

  • @user-db3lf1gd2l
    @user-db3lf1gd2l Місяць тому

    Cm ta o kade v nai ban sakda

  • @sarbjeetSingh-yn4mt
    @sarbjeetSingh-yn4mt Місяць тому +1

    Eas dey shitroal Waheguru ji changa faero time aoo

    • @AnshveerSandhu-j8j
      @AnshveerSandhu-j8j Місяць тому

      Tu aja

    • @sarbjeetSingh-yn4mt
      @sarbjeetSingh-yn4mt Місяць тому +1

      @@AnshveerSandhu-j8j Waheguru ji daa Jithy danda chalda othy too trakk hi hundi aa veer ji thora Eathy kisy daa raaj ni reha baki veer ji sorry j tohano koi gusaa lga mey mafi mangda veer