ਇਹ 60 ਸਾਲਾ ਨੌਜਵਾਨ ਮਾਤ ਪਾਉਂਦਾ 20 ਸਾਲ ਦੇ ਮੁੰਡਿਆਂ ਨੂੰ ਵੀ Podcast With Kabbadi Coach Harbhagwan Singh

Поділитися
Вставка
  • Опубліковано 7 лют 2025
  • #RMBTelevision
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    Anchor- Jass Grewal
    Guest- Harbhagwan Singh
    CameraMan- Gurpreet Singh
    DOP- Amritpal Singh
    Editor- Kamalpreet Singh, Hardishan Singh
    ----------------------------------------------------------------------
    Other social links
    UA-cam:
    www.youtube.co...
    Facebook:
    / rmbtelevisioninsatgram-
    Instagram:
    / rmbtelevision
    Twitter:
    / rmbtelevision

КОМЕНТАРІ • 176

  • @deeprataindia1170
    @deeprataindia1170 5 місяців тому +53

    ਪੂਰਨ ਤੌਰ ਤੇ ਸਿਖਰ ਦੀ ਜਾਣਕਾਰੀ ਹੈ ਕੋਚ ਸਾਹਿਬ ਜੀ ਕੋਲ ਬਹੁਤ ਹੀ ਵਧੀਆ ਤਰੀਕੇ ਨਾਲ ਗਾਈਡ ਕਰਦੇ ਹਨ ਧੰਨ ਹੋ ਗਏ ਦਰਸ਼ਨ ਕਰਕੇ ਜੁੱਗ ਜੁੱਗ ਜੀਣ ਭਾਈ ਸਾਹਿਬ ਜੀ।
    ,, ਬੱਲੂ ਰਟੈਂਡਾ,,

  • @SurinderMann-i4e
    @SurinderMann-i4e 5 місяців тому +9

    ਭਾਈ ਸਾਹਿਬ ਜੀ ਦੀਆਂ ਗੱਲਾਂ ਬਹੁਤ ਵਧੀਆ ਹਨ ਤੁਹਾਡੀਆਂ ਗੱਲਾਂ ਨਾਲ ਬੱਚੇ ਪ੍ਰੇਰਿਤ ਹੁੰਦੇ ਹਨ ਰੱਬ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ਤੁਹਾਡੇ ਨਾਲ ਬਹੁਤ ਹੀ ਮਨੁੱਖਾਂ ਦਾ ਸੁਧਾਰ ਹੋਵੇਗਾ ♥️♥️♥️♥️♥️🙏🙏

  • @harjeetkaur2307
    @harjeetkaur2307 5 місяців тому +65

    ਵੀਰ ਜੀ ਤੁਹਡੀਆ ਗੱਲਾਂ ਸੁਣ ਕੇ ਬਹੁਤ ਲੋਕਾਂ ਦਾ ਸੁਧਾਰ ਹੋ ਸਕਦਾ। ਤੁਹਾਡੀਆਂ ਗੱਲਾ ਚੋ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ ਵੀਰ।

    • @SukhwinderKaur-ni8mr
      @SukhwinderKaur-ni8mr 5 місяців тому +2

      ਬਹੁਤ ਵਧੀਆ ਗੱਲਾਂ ਵੀਰ ਜੀ

  • @MandeepSingh-m6e
    @MandeepSingh-m6e 5 місяців тому +26

    ਬਹੁਤ ਬਹੁਤ ਵਧੀਆ ਜਾਣਕਾਰੀ ਧੰਨਵਾਦ ਜੀ

  • @Dcc71
    @Dcc71 5 місяців тому +7

    ❤ ਅਕਾਲ ਪੁਰਖ ਨੇ ਤੁਹਾਨੂੰ ਗੁਰਮਤਿ ਦੀ ਸੋਝੀ ਬਖਸ਼ਿਸ਼ ਕੀਤੀ ਹੋਈ ਹੈ,
    ਨਾਲ-ਨਾਲ ਕੋਚ ਦੀ ਸੇਵਾ,
    ਇਹੀ ਕਾਰਜ਼ ਗੁਰੂ ਅੰਗਦ ਸਾਹਿਬ ਨੇ ਖੰਡੂਰ ਵਿੱਚ ਮੱਲ ਅਖਾੜੇ ਰਚਾ ਕੇ ਕੀਤਾ ਸੀ,
    ਸਤਗੁਰ ਜੀ ਹੋਰ ਰਹਿਮਤ ਕਰੋ!!!🎉

  • @chanchalsingh9938
    @chanchalsingh9938 5 місяців тому +12

    ਭਾਈ ਸਾਹਿਬ ਜੀ ਦੀਆ ਗਁਲਾ ਚ ਅਨੰਦ ਹੀ ਅਨੰਦ ਹੈ ਬਹੁਤ-ਬਹੁਤ ਵਧੀਆ ਢੰਗ ਨਾਲ ਸਮਝਾਇਆ ਤਰੀਕਾ ਵਧੀਆ ਐਸੈ ਵੀਚਾਰ ਹੌਣੇ ਪ੍ਰੋਗਰਾਮ ਹੌਣੇ ਜਰੂਰੀ ਹਨ ਧੰਨਵਾਦ ਧੰਨਵਾਦ ❤❤❤❤❤❤❤

  • @IcY_47
    @IcY_47 5 місяців тому +7

    ਬਿਲਕੁਲ ਸਹੀ ਹੈ ਜੀ ਬਸਾ ਚ ਇਹੀ ਹਾਲ ਹੈ ਮੇਰਾ ਦਿਲ ਕਰੂ ਕਿ ਸਾਰਿਆ ਨੂੰ ਕਹਾਂ ਕਿ ਇਹ ਨਾ ਦੇਖੋ ਕਾਸ ਬਟਨਾਂ ਵਾਲੇ ਫੋਨ ਹੀ ਆ ਜਾਣ ਤੁਹਾਡੇ ਵਰਗੇ ਵਿਦਵਾਨਾਂ ਦੀ ਜ਼ਰੂਰਤ ਹੈ ਪੰਜਾਬ ਦੇ ਯੂਥ ਨੂੰ

  • @iqbalsidhu594
    @iqbalsidhu594 5 місяців тому +17

    ਬਹੁਤ ਵਧੀਆ ਸੋਚ ਆ ਬਾਈ ਜੀ ਦੀ ਦਿਲੋਂ ਸਲਾਮ ਆ ਏਦਾਂ ਦੇ ਇਨਸਾਨ ਨੂੰ ਪਰਮਾਤਮਾ ਮੇਹਰ ਕਰੇ ਬਹੁਤ ਵਧੀਆ ਕੋਚਿੰਗ ਕੈਂਪ ਵਿਚ ਸਿਖਿਆ ਦਿੰਦੈ ਹਨ ❤❤❤

  • @avtarsidhu5776
    @avtarsidhu5776 5 місяців тому +16

    ਭਾਨਾ ਵੀਰ ਨੂੰ ਬਹੁਤ ਮਿਲਣ ਦਾ ਮੋਕਾ ਮਿਲਦਾ ਸੀ ਕਿਉਂਕਿ ਰਾਮੂਵਾਲਾ ਪਿੰਡ ਵੀਰ ਦਾ ਉਹ ਪਿੰਡ ਮੇਰੀ ਭੂਆ ਜੀ ਦਾ ਮੇਰੀ ਭੂਆ ਜੀ ਦਾ ਮੁੰਡਾ ਮਾਸਟਰ ਬਲਤੇਜ ਸਿੰਘ ਬਿੰਟੂ ਇਹ ਦੋਵਾ ਦਾ ਭਰਾਵਾਂ ਵਾਲਾ ਪਿਆਰ ਆ ਪਰ ਬਾਈ ਨੂੰ ਉਦੋਂ ਦੇਖਿਆ ਮਿਹਨਤ ਕਰਦੇ ਰਾਮੂਵਾਲੇ ਗਰਾਉਡ ਵਿੱਚ ਅੱਜ ਤੋ ਦੋ ਦਿਹਾਕੇ ਪਹਿਲਾ

  • @manimaan2310
    @manimaan2310 5 місяців тому +8

    ਮਿਹਰਬਾਨੀ RMB ਸਾਨੂੰ ਕੋਚ ਸਾਬ ਨਾਲ ਮਿਲਾਇਆ 🙏🙏

  • @AmritPalSingh-4
    @AmritPalSingh-4 5 місяців тому +5

    🙏 ਸਹੀ ਗੱਲਾਂ ਨੇ ਜੀ" ਕਿਸੇ ਇਨਸਾਨ ਨੇ ਠੇਡੇ ਠੋਕਰਾਂ ਘਾਟੇ ਖਾ ਕੇ ਜੋ ਗੱਲਾਂ ਬਹੁਤ ਸਮਾਂ ਖਰਾਬ ਕਰ ਕੇ ਸਿਖੀਆਂ ਹੁੰਦੀਆਂ ਉਹ ਕੀਮਤੀ ਮੋਤੀ ਚੁਗੇ ਹੁੰਦੇ ਉਹ ਐਵੇਂ ਨਹੀਂ ਕਿਸ਼ੇ ਨੂੰ ਦੇ ਦਿੰਦਾ ਤੁਸੀਂ ਦੇ ਰਹੇ ਹੋ ਬਹੁਤ ਧੰਨਵਾਦ ਜੀ 🙏 ਹੋਰ ਵਧੇਗਾ ਐਨਰਜੀ ਨਾ ਵੇਸਟ ਕਰੋ

  • @SukhwinderSingh-wq5ip
    @SukhwinderSingh-wq5ip 5 місяців тому +10

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @gilldeep7973
    @gilldeep7973 5 місяців тому +4

    ਵਾਹਿਗੁਰੂ ਜੀ ਉਸਤਾਦ ਨੂੰ ਚੜਦੀਕਲਾ ❤ ਵਿੱਚ ਰੱਖੀ ❤❤

  • @VakeelSingh-gb7jv
    @VakeelSingh-gb7jv 4 місяці тому +1

    ਸਵਾਦ ਆ ਗਿਆ ਗੱਲਾਂ ਸੁਣ ਕੇ 👌🏽👌🏽👌🏽👌🏽

  • @GurmeetSingh-ox8pu
    @GurmeetSingh-ox8pu 5 місяців тому +9

    ਬਾਈ ਜੀ ਸਾਡੇ ਭੋਡੀਪੁਰਾ ਪਿੰਡ ਦਾ ਹਰਪਾਲ ਇੰਟਰਨੈਸ਼ਨਲ ਕਬੱਡੀ ਖਿਡਾਰੀ ਵੀ ਮੁੰਡਿਆ ਨੂੰ ਪ੍ਰੈਕਟਿਸ ਕਰਵਾ ਰਿਹਾ ਤੇ ਨਾਲ ਨਾਲ ਚੰਗੇ ਸੰਸਕਾਰ ਵੀ ਸਿਖਾ ਰਿਹਾ

  • @Harjindersingh-yp4pq
    @Harjindersingh-yp4pq 5 місяців тому +4

    ਪੰਜਾਬ ਦੇ ਅਨਮੋਲ ਹਿਰੇ ਨੇ ਵੱਡੇ ਵੀਰ ਮੇਰੀ ਉਮਰ 41ਸਾਲ ਹੈ ਬਹੁਤ ਕੁਝ ਮਿਲੀਆ ਤੁਹਾਡੇ ਵਿਚਾਰਾ ਚੋ ਜੇਕਰ ਪੰਜਾਬ ਦੇ ਕੋਚ ਇਦਾ ਸੋਚਦੇ ਹੋਣ ‍•••

  • @sangammusic2871
    @sangammusic2871 4 місяці тому

    ਕੋਚ ਸਾਹਿਬ ਬਹੁਤ ਵਧੀਆ ਜਾਣਕਾਰੀ ਭਰਪੂਰ ਮੁਲਾਕਾਤ ਕੀਤੀ ਗਈ ਹੈ ਜੀ ਬਹੁਤ ਚੰਗਾ ਲੱਗਾ ਹੈ ਵਾਹਿਗੁਰੂ ਫਤਹਿ ਬਖਸ਼ਿਸ਼ ਕਰਦੇ ਰਹਿਣ ਧੰਨਵਾਦ ਸਹਿਤ ਡਾ ਪੰਨਾ ਲਾਲ ਮੁਸਤਫ਼ਾਬਾਦੀ ਚੰਡੀਗੜ੍ਹ ਤੋਂ

  • @nicksingh4442
    @nicksingh4442 5 місяців тому +15

    Jis di wait karde c oh a gaya ajj (Welcome ustad ji)

  • @HarjeetSingh-p5o
    @HarjeetSingh-p5o 5 місяців тому +5

    ਬਹੁਤ ਵਧੀਆ ਵਿਚਾਰ ਹੈ ਬਾਈ ਜੀ ਦੇ

  • @RanjeetSingh-ts4zz
    @RanjeetSingh-ts4zz 3 місяці тому

    ਬਹੁਤ ਬਹੁਤ ਸੋਹਣੀ ਗੱਲ ਬਾਪੂ ਜੀ

  • @daljeetpannuaherwan3019
    @daljeetpannuaherwan3019 3 місяці тому

    मैरी तरफ़ से कोटि कोटि प्रणाम 🙏
    ऐसे आदरणीय कोच साहब जी की सोच को सलाम 🫡

  • @AvtarSingh-mq6mk
    @AvtarSingh-mq6mk 4 місяці тому

    ਬਹੁਤ ਹੀ ਵਧੀਆ ਗੱਲਾਂ, ਚੰਗੇ ਜੀਵਨ ਲਈ

  • @amandeepkaurgill7450
    @amandeepkaurgill7450 5 місяців тому +8

    Bhut vadia gallan rabb ropi rooh ❤🙏🏻

  • @user-rajinderhammerthrower
    @user-rajinderhammerthrower 5 місяців тому +3

    💪💪💪✊✊✊ਬਹੁਤ ਵਧੀਆ ਸੋਚ ਆ ਬਾਈ ਜੀ ਦੀ ਦਿਲੋਂ ਸਲਾਮ ਆ ਏਦਾਂ ਦੇ ਇਨਸਾਨ ਨੂੰ ਪਰਮਾਤਮਾ ਮੇਹਰ ਕਰੇ ਬਹੁਤ ਵਧੀਆ ਕੋਚਿੰਗ ਕੈਂਪ ਵਿਚ ਸਿਖਿਆ ਦਿੰਦੈ ਹਨ 💪💪💪💪💪👍👍👍🤼‍♂🤼‍♂🤼‍♂🤼‍♂🤼‍♂🌺🌺🌺🥀🥀🥀

  • @jashanbhullar6025
    @jashanbhullar6025 5 місяців тому +2

    ਬਹੁਤ ਵਧੀਆ ਵਿਚਾਰ ਹਨ

  • @ਗੱਡੀਆਆਲੇਜੱਟ
    @ਗੱਡੀਆਆਲੇਜੱਟ 4 місяці тому

    ਵਾਹਿਗੁਰੂ ਆਪ ਵੱਸਦਾ ਇਹੋ ਜਿਹੇ ਬਾਈਆ ਵਿਚ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਜੀ ਬਾਈ ਨੂੰ

  • @AmandeepPandher-q8c
    @AmandeepPandher-q8c 4 місяці тому

    ਸੁਣ ਕੇ ਛੱਡਣਾ ਨੀ ਇੰਨ੍ਹਾ ਸਾਰੀਆਂ ਗੱਲਾ ਤੇ ਅਸੀ ਅਸਰ ਵੀ ਕਰਨਾ ਜੀ 🙏🏻🙏🏻

  • @rajinderbhatti2382
    @rajinderbhatti2382 15 днів тому

    ਮੰਨੋਬਲ ਉਚਾ ਹੈ ਵੀਰ ਦਾ

  • @ArvinderkaurRiar
    @ArvinderkaurRiar 5 місяців тому +1

    ਬਹੁਤ ਵਧੀਆ ਜਾਣਕਾਰੀ🙏🙏

  • @balkarsinghsandhu8323
    @balkarsinghsandhu8323 4 місяці тому +1

    ਵਿਚਾਰ ਬਹੁਤ ਵਧੀਆ ਨੇ ਬਸ ਫਾਲੋ ਕਰਨ ਦੀ ਜਰੂਰਤ ਹੈ।

  • @RavinderKaur-nq7bn
    @RavinderKaur-nq7bn 5 місяців тому +1

    ਪ੍ਰਸ਼ੰਸਾਯੋਗ ਸ਼ਖ਼ਸੀਅਤ 👍

  • @nextlevelmusicrecords1917
    @nextlevelmusicrecords1917 5 місяців тому +1

    ਬਹੁਤ ਵਧੀਆ ਗੱਲ ਬਾਤ 🎉

  • @surindersandhu4107
    @surindersandhu4107 5 місяців тому +1

    Wahe wahe waheguruji, you are looking so fit physically and mentally. It is a gratitude for all the blessings from universe Divine oneness divine energy.

  • @BalbirShokar
    @BalbirShokar 5 місяців тому +2

    Wahguru ji God bless you

  • @raminderbrarbrar5673
    @raminderbrarbrar5673 5 місяців тому +1

    ਧੰਨਵਾਦ ਬਾਈ ਜੀ

  • @rajkumarbk5435
    @rajkumarbk5435 4 місяці тому

    Very Good motivational speech for healthy wealthy & brave society.
    ❤❤❤❤

  • @SurinderMann-i4e
    @SurinderMann-i4e 5 місяців тому +8

    ਭਾਈ ਸਾਹਿਬ ਤੁਹਾਡੀ ਇਹ ਗੱਲ ਸੱਚੀ ਹੈ ਕੀ ਮੈਰਿਜ ਤੋਂ ਪਹਿਲਾਂ ਕਲਾਸਾਂ ਲੈਣੀਆਂ ਬਹੁਤ ਜਰੂਰੀ ਹਨ 🙏

  • @BaazPannu-os1or
    @BaazPannu-os1or 5 місяців тому +2

    Tahanu sunn k mja aa gya, waheguru hi tahanu chrrdi kla ch rakhe

  • @goldentemple2253
    @goldentemple2253 4 місяці тому +1

    Very nice coach sahib.

  • @GillramuwalaGill
    @GillramuwalaGill 5 місяців тому +7

    Nyc interview ❤❤❤❤❤

  • @Pb08_walle01
    @Pb08_walle01 5 місяців тому +2

    boht vdia gala kitia bhai sahib huna . waheguru chrdi kala bkhshan 🙏🙏

  • @gogisingh4272
    @gogisingh4272 4 місяці тому

    ਵਾਹਿਗੁਰੂ ਜੀ ਮੇਹਰ ਕਰੋ ਜੀ 🙏

  • @gurcharansinghmandal9971
    @gurcharansinghmandal9971 5 місяців тому +1

    ❤ boht vdia 22ji Thanku

  • @GurpreetSingh-nw2mq
    @GurpreetSingh-nw2mq 5 місяців тому +1

    Coach Saab mind power full 💪💪💪

  • @LakhwinderSinghGill-p1y
    @LakhwinderSinghGill-p1y 5 місяців тому +3

    Proud of ustd ji

  • @feetnessboy786
    @feetnessboy786 5 місяців тому +1

    Bhut ਖੂਬ ❤ 1:23:10

  • @amanveer7066
    @amanveer7066 5 місяців тому +5

    Ustad ji ❤❤❤❤❤

  • @surinderpalsingh6302
    @surinderpalsingh6302 5 місяців тому +1

    ਬਹੁਤ ਹੀ ਅੰਸਾ ਹੈ ਵੀਰ ਜੀ

  • @SimarjitSingh-c6x
    @SimarjitSingh-c6x 4 місяці тому

    Sir ji.,,nice strong minded ideas.and anmol bachan...really appreciable.

  • @Akaal13-13
    @Akaal13-13 5 місяців тому +1

    ਗੁਰਬਾਣੀ ਧੰਨ ਗੁਰੂ

  • @MohanLal-nr4sl
    @MohanLal-nr4sl 4 місяці тому

    Very very good and valuable information God bless u.🙏🙏

  • @SomaRani-qh7tm
    @SomaRani-qh7tm 4 місяці тому +1

    Bhut vadia ji sun ke anand aa gia koshish krde aa ke ina gla nu laggu v krie

  • @Paliwala
    @Paliwala 5 місяців тому +5

    Bohot hi sohni gal baat laggi g Salute aa coach Saab g nu

  • @parminderotal1675
    @parminderotal1675 5 місяців тому +8

    Good
    aa bande da Mai. Fan hmm

  • @gurpreetdhanesar9159
    @gurpreetdhanesar9159 5 місяців тому +1

    very important information sir Thank you

  • @thakurhuni
    @thakurhuni 4 місяці тому +1

    Best prodcast
    Next prodcast hor kario bhaji
    Watching from Italy ❤❤❤

  • @TalwinderLakhan_123
    @TalwinderLakhan_123 4 місяці тому

    Bahot hi vadia galla kitia life changing interview kiti bai

  • @sonygill6360
    @sonygill6360 5 місяців тому +3

    My favorite coha saab

  • @HarpreetKaur-in4rt
    @HarpreetKaur-in4rt 5 місяців тому +3

    Great veer ji

  • @Devinder_1971
    @Devinder_1971 5 місяців тому +5

    Bahoot vadhia veer g

  • @gurdishkaur9507
    @gurdishkaur9507 4 місяці тому

    Very nice
    Thanks 🙏🏼

  • @ksbrar1199
    @ksbrar1199 5 місяців тому +4

    Good thanking

  • @kindabadhni6756
    @kindabadhni6756 5 місяців тому +3

    Respected ❤️❤️🙏🏻

  • @DR.RAUNTA_S
    @DR.RAUNTA_S 5 місяців тому +1

    WAH BAI WAH DHAN HO TUSI

  • @gsgfitness2168
    @gsgfitness2168 Місяць тому

    Bai g bhout he khoob love u ❤

  • @tejimundi5812
    @tejimundi5812 5 місяців тому +1

    ਸਹੀ ਗੱਲ ਜੀ

  • @kashmirhundal1217
    @kashmirhundal1217 5 місяців тому +1

    Very good ji waheguru ji

  • @sarupsingh2555
    @sarupsingh2555 5 місяців тому

    Waheguru chardikla ch rakhe Singh Saab nu 🙏🙏

  • @daljitgrewal9641
    @daljitgrewal9641 4 місяці тому

    Waheguruji🎉🎉❤

  • @BalkaranBrar-b6g
    @BalkaranBrar-b6g 3 місяці тому

    Ustad ji 🙏

  • @sonubrar3011
    @sonubrar3011 5 місяців тому +1

    Bht ghaint interview

  • @AvtarGrewal-xj7kz
    @AvtarGrewal-xj7kz 4 місяці тому

    22ji boht 2 thank you

  • @harpreetpandher4833
    @harpreetpandher4833 4 місяці тому +1

    ਬਾਈ ਜੀ ਟਾਈਮ ਕੱਢ ਕੇ ਫੋਨ ਕਰੀ ।🌹

  • @SurinderSingh-wl5ry
    @SurinderSingh-wl5ry 5 місяців тому +1

    Kmaal ho baba ji Tusi 👌👌👌👍

  • @SherSingh-jl2bp
    @SherSingh-jl2bp 5 місяців тому +1

    Thanks ji

  • @americanandpunjabilifevlog3951
    @americanandpunjabilifevlog3951 5 місяців тому

    Thank you 🙏

  • @simmabrar1111
    @simmabrar1111 5 місяців тому +1

    Ustaad ji❤️🙏🏻

  • @palsingh9803
    @palsingh9803 5 місяців тому

    Nice & beautiful , knowledgeful for life lecture thanks

  • @KirandeepKaur-se9jn
    @KirandeepKaur-se9jn 5 місяців тому +3

    Good ❤❤

  • @5911hans
    @5911hans 5 місяців тому +5

    Ustaad g ❤ coach saab bhut jyada positive energy ale person aa

  • @LakhjiwanSingh
    @LakhjiwanSingh 5 місяців тому +2

    God. Bless vou

  • @hargopalsinghsidhu5019
    @hargopalsinghsidhu5019 3 місяці тому

    Waheguru sahib ji

  • @ParamjitSingh13517
    @ParamjitSingh13517 5 місяців тому +1

    Very good 💐👏

  • @JagtarSingh-xe6lm
    @JagtarSingh-xe6lm 5 місяців тому +3

    V v nice ver je

  • @sandyu9949
    @sandyu9949 2 місяці тому

    Vaheguru 🙏 🙏

  • @mewasingh6263
    @mewasingh6263 5 місяців тому +1

    Wah ji wah

  • @ValuableVibes
    @ValuableVibes 5 місяців тому

    Great respect ❤

  • @goodjosh3871
    @goodjosh3871 5 місяців тому +11

    ਪੰਜਾਬ ਤੇ ਹਰਿਆਣੇ ਚ ਬੜਾ ਫਰਕ ਹੈ ਓਹਨਾ ਦੇ exersize ਕਰਦੇ ਨੇ ਓਹਨਾ ਨੂ ਮੰਤਰੀ ਮਿਲਦੇ ਨੇ ।ਬਾਬਾ ਵੀਡਿਓ ਬਣਾ ਕੇ ਪਾਇਆ ਕਰੋ ਤੁਸੀ ਬੜੇ ਨੌਜਵਾਨਾਂ ਨੂੰ ਚੰਗੇ ਪਾਸੇ ਲਾ ਸਕਦੇ ਹੋ

  • @musicwithfun9117
    @musicwithfun9117 4 місяці тому

    Sir tusi bahut vadiyaa samjhayeya

  • @prof.kuldeepsinghhappydhad5939
    @prof.kuldeepsinghhappydhad5939 5 місяців тому +1

    Great ❤

  • @GurtejSingh-j1f
    @GurtejSingh-j1f 5 місяців тому +2

    Very good

  • @kalakang5755
    @kalakang5755 4 місяці тому

    Waheguru ji ka kalsa waheguru ji ki fete

  • @harbanskhattra584
    @harbanskhattra584 5 місяців тому +2

    Very nice ji

  • @HarbhajanSingh-ym8cv
    @HarbhajanSingh-ym8cv 4 місяці тому

    Right 👍

  • @HYDRAJOTBEERGAM
    @HYDRAJOTBEERGAM 5 місяців тому +5

    R M B Chanel a yg y g ma v Jagraon to a y g nice ਗਂਲ ਬਾਤ ਆ 22 ਜੀ ਧੰਨਵਾਦ ਆ ਬਹੁਤ ਬਹੁਤ y g ok Thanks ji

  • @maanresham21
    @maanresham21 5 місяців тому +1

    Good job

  • @SahibAvtar
    @SahibAvtar 4 місяці тому

    Wheguru je Wheguru

  • @deepfitnessDSPandsapottopikaja
    @deepfitnessDSPandsapottopikaja 4 місяці тому

    God bless you ji

  • @sandeep9343
    @sandeep9343 5 місяців тому

    Kya baat hai 🥰💐✌️😊

  • @manjitsingh3930
    @manjitsingh3930 4 місяці тому

    Veer ji I am also going to sixty years. I agree with your practical life