ਸੁਖਰਾਜ ਸਿੰਘ ਗਿੱਦੜਬਾਹਾ ਤੋਂ ਲੜੇਗਾ ਚੋਣ!ਕਿੰਨੇ ਵਿੱਚ ਵੇਚਿਆ ਬਹਿਬਲ ਮੋਰਚਾ?"ਕੁੰਵਰ ਵਿਜੈ ਪ੍ਰਤਾਪ ਨੇ ਸਭ ਤੋਂ ਵੱਧ

Поділитися
Вставка
  • Опубліковано 8 вер 2024
  • ਸੁਖਰਾਜ ਸਿੰਘ ਗਿੱਦੜਬਾਹਾ ਤੋਂ ਲੜੇਗਾ ਚੋਣ!
    ਕਿੰਨੇ ਵਿੱਚ ਵੇਚਿਆ ਬਹਿਬਲ ਮੋਰਚਾ?
    "ਕੁੰਵਰ ਵਿਜੈ ਪ੍ਰਤਾਪ ਨੇ ਸਭ ਤੋਂ ਵੱਧ ਨੁਕਸਾਨ ਕੀਤਾ,
    ਪ੍ਰਦੀਪ ਕਲੇਰ ਜਿਹਨੇ ਪੰਜਾਬ ਨੂੰ ਅੱਗ ਲਾਈ ਓਹਨੂੰ ਹੀਰੋ ਬਣਾ ਰਹੇ ਨੇ"
    Sukhraj Singh Behbal
    #punjab #sikhism #beadbikand #lokawaztv
    Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

КОМЕНТАРІ • 196

  • @randhirchahal2363
    @randhirchahal2363 Місяць тому +14

    ਕੁੰਵਰ ਵਿਜੇ ਪ੍ਰਤਾਪ ਜੀ ਦੀ ਹਰ ਸਿੱਖ ਇੱਜਤ ਕਰਦਾ

  • @bhupindercheema399
    @bhupindercheema399 Місяць тому +31

    ਸਿੰਘ ਸਾਬ ਜੀ ਕਿਉਂ ਜਲੂਸ ਕੱਢਵਾਂ ਰਹੇ ਹੋ ? ਕੁੰਵਰ ਵਿਜੈ ਪ੍ਰਤਾਪ ਸਿੰਘ ਦੂਸਰੇ ਸੂਬੇ ਤੇ ਗ਼ੈਰ ਸਿੱਖ ਹੋ ਕੇ ਵੀ ਆਪਣੇ ਸਟੈਂਡ ਤੇ ਖੜਾ ਹੈ ਤੇ ਤੁਹਾਡਾ ਸਟੈਂਡ ਤਾਂ ਸਭ ਦੇ ਸਾਹਮਣੇ ਹੈ ।🙏🙏

  • @rajindermalla1613
    @rajindermalla1613 Місяць тому +22

    ਹੋਰ ਕੋਈ ਗੱਲ ਨਹੀ ਹੁੱਣ ਬੱਸ ਐਮ ਐਲ ਏ ਦੇ ਸੁਪਨੇ ਆਉਣੇ ਸੁਰੂ ਹੋਗੇ ਮਨਿੰਦਰ ਵੀਰ ਜਰੂਰ ਚੋਣ ਲੜਨੀ ਚਾਹੀਦੀ ਐ ਨਾਲੇ ਪਤਾ ਲੱੱਗ ਜਾਊ

  • @rashpalsingh8767
    @rashpalsingh8767 Місяць тому +8

    ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਇੱਕ ਨੇਕ , ਇਮਾਨਦਾਰ, ਗੁਰੂ ਗ੍ਰੰਥ ਸਾਹਿਬ ਦਾ ਭੈਅ ਮੰਨਣ ਅਤੇ ਸਤਿਕਾਰ ਕਰਨ ਵਾਲੇ ਇਨਸਾਨ ਹਨ। ਥਾਣੇਦਾਰ ਸ: ਸਤਪਾਲ ਸਿੰਘ ਜੀ ਵੀ ਬਹੁਤ ਇਮਾਨਦਾਰੀ ਨਾਲ ਕੰਮ ਕਰ ਰਹੇ ਹਨ।ਪਰ ਤੁਸੀਂ ਉਨ੍ਹਾਂ ਦੀ ਕਦਰ ਨਹੀਂ ਪਾਈ।

  • @Moga-c8l
    @Moga-c8l Місяць тому +7

    ਕੁਵਰ ਵਿਜੇ ਪ੍ਰਤਾਪ ਜ਼ਿੰਦਾਬਾਦ

  • @GurmeetSingh-yo3zf
    @GurmeetSingh-yo3zf Місяць тому +6

    ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਜਿੰਦਾਬਾਦ ਸੁਖਰਾਜ ਗ਼ਦਾਰ ਮੁਰਦਬਾਦ

    • @gurinderjitsingh6563
      @gurinderjitsingh6563 28 днів тому

      ਕੁੰਵਰ ਵਿਜੇ ਪ੍ਰਤਾਪ ਦੀ ਡਿਊਟੀ ਸੁਖਰਾਜ ਵਰਗਿਆਂ ਨੂੰ ਇਨਸਾਫ ਦੇਣ ਲਈ ਲਗਾਈ ਗਈ ਸੀ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਉਹ ਬੋਲ ਰਹੇ ਹਨ ਤੇ ਅਸੀਂ ਉਹਨਾਂ ਨੂੰ ਹੀ ਗਦਾਰ ਕਹਿ ਰਹੇ ਹਾਂ

  • @charanjeetsingh7782
    @charanjeetsingh7782 Місяць тому +35

    ਅਸੀਂ ਆਪ ਵਾਲੇ ਹਾਂ ਪਰ ਇਸ ਮੁੱਦੇ ਤੇ ਭਗਵੰਤ ਮਾਨ ਨਾਲ ਸਖ਼ਤ ਨਫ਼ਰਤ ਹੈ ਹਸ਼ਰ ਬਹੁਤ ਮਾੜਾ ਹੋਵੇਗਾ

  • @Rajvir.S.Dhillon
    @Rajvir.S.Dhillon Місяць тому +41

    ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਬੇਅਦਬੀ ਮਾਮਲਿਆਂ ਵਿੱਚ ਨਿਆਂ ਨਾਂ ਮਿਲਣ ਕਾਰਨ ਆਪਣਾ ਅਹੁਦਾ ਛੱਡ ਕੇ ਸਿੱਖਾਂ ਨੂੰ ਬਹੁਤ ਮਾਣ ਸਨਮਾਨ ਦਿੱਤਾ ਹੈ। ਹੁਣ ਸੁਖਰਾਜ ਸਿੰਘ ਨੂੰ ਵੀ ਸਮਝ ਆ ਗਈ ਹੈ ਕੇ ਲੋਕਾਂ ਦੀਆਂ ਭਾਵਨਾਵਾਂ ਦਾ ਫ਼ਾਇਦਾ ਕਿਵੇਂ ਚੱਕਣਾ ਹੈ।

    • @Avtar-xu1dd
      @Avtar-xu1dd Місяць тому +5

      ਬਿਲਕੁਲ ਜੀ ਭਾਵਨਾਵਾਂ ਨਾਲ ਖੇਡਣ ਦਾ ਦੌਰ ਜੋ ਚਲਦਾ ਪਿਆ ਏ ?

    • @user-tw7zm2zl4x
      @user-tw7zm2zl4x Місяць тому

      Partab Singh doing great work

    • @BalwinderSingh-sc1bc
      @BalwinderSingh-sc1bc 21 день тому

      bheduwa nu eh nahi patta ki ik bihar to aaye beyadbi 2 karke tuwanu gadda bana ke m l a ban ke tuwanu jaanwr bana giya

  • @pritpalsingh8317
    @pritpalsingh8317 Місяць тому +11

    ਸੁਖਰਾਜ ਸਿੰਘ ਠੀਕ ਹੈ ਤੁਹਾਡਾ ਇੱਕ ਜੀਅ ਗਿਆ ਹੈ ਕਾਂਡ ਵਿੱਚ ਪਰ ਤੁਹਾਡਾ ਰਵੱਈਆ ਪਿਛਲੇ ਸਮੇਂ ਦੌਰਾਨ ਹੁਣ ਤੱਕ ਵਧੀਆ ਨਹੀਂ ਰਿਹਾ! ਤੁਸੀਂ ਆਪਣੇ ਮੁਫ਼ਾਦ ਖਾਤਰ ਲੱੜਦੇ ਜਿਆਦਾ ਨਜ਼ਰ ਆਉਂਦੇ ਹੋ! ਜੋ ਵਧੀਆ ਗੱਲ ਨਹੀਂ! ਪਿਤਾ ਦੀ ਸ਼ਹੀਦੀ ਦੇ ਇਵਜ਼ ਵਜੋਂ ਵਿਚਰਨਾ, ਕੰਮ ਕਰਨੇ ਠੀਕ ਨਹੀਂ! !ਚੋਣਾ ਚ ਹਾਰੇਂਗਾ, ਸ਼ਹੀਦ ਪਿਤਾ ਦੀ ਵੀ ਹੇਠੀ ਕਰਵਾਏਂਗਾ ਇਹ ਤੇਰੇ ਲਈ ਘਾਟੇ ਵਾਲਾ ਸੌਦਾ ਹੈ! ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਦਾ ਇਸ ਕੰਮ ਚ ਕੀ ਮੁਫ਼ਾਦ ਹੈ, ਉਹਨਾਂ ਦੇ ਹੀ ਖਿਲਾਫ ਹੋ ਗਏ ਤੁਸੀਂ, ਸਮਝਦਾਰੀ ਵਰਤੋ! 🙏🙏

  • @munishindersingh6227
    @munishindersingh6227 Місяць тому +14

    ਬੇਅਦਬੀ ਮਾਮਲੇ ਨੂੰ ਜਾਣ ਬੁੱਝ ਕੇ ਏਨੀ ਬੁਰਾ ਤਰਾ ਉਲਝਾ ਦਿੱਤਾ ਗਿਆ ਹੈ ਕਿ ਆਮ ਬੰਦੇ ਨੂੰ ਸਮਝਣਾ ਬਹੁਤ ਔਖਾ ਹੈ ਕਿ ਅਸਲੀ ਜਿੰਮੇਦਾਰ ਕੌਣ ਹੈ.

  • @pritpalsingh8317
    @pritpalsingh8317 Місяць тому +13

    ਠੀਕ ਐ ਪ੍ਦੀਪ ਕਲੇਰ ਬੇਅੱਦਬੀ ਦਾ ਦੋਸੀ਼ ਹੈ, ਪਰ ਇਹਦਾ ਅਰਥ ਇਹ ਨਹੀਂ ਕਿ ਉਹ ਬਾਦਲਾਂ ਦੇ ਸੰਦਰਭ ਚ ਜੋ ਬਿਆਨ ਦੇ ਰਿਹਾ ਹੈ ਉਹਦੀ ਕੋਈ ਕੀਮਤ ਹੀ, ਕੋਈ ਅਰਥ ਹੀ ਨਹੀਂ! 🙏

    • @rinkumanohar-un7ed
      @rinkumanohar-un7ed 28 днів тому

      je baba khud aa ke baba akalia nu gala kaday punjabi babay nu vi mp mla bna dengay jiway cong 84 toh baad akalidal nal kardi aye aa

  • @labhsinghsidhu4085
    @labhsinghsidhu4085 Місяць тому +47

    ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਤੇ ਚਿੱਕੜ ਨਹੀਂ ਸੁਟਣਾ ਚਾਹੀਦਾ

  • @user-no7sq7fo6o
    @user-no7sq7fo6o Місяць тому +24

    ਕੁੰਵਰ ਵਿਜੇ ਪ੍ਰਤਾਪ ਸਿੰਘ ਤਾਂ ਅਜੇ ਵੀ ਗੋਲੀ ਕਾਂਡ ਮੁੱਦੇ ਤੇ ਕਾਰਵਾਈ ਕਰਨ ਲਈ ਰਤਪਰ ਹੈ

    • @romysandhusandhu3359
      @romysandhusandhu3359 Місяць тому +2

      ਇਹ ਖੁਦ ਦੋਗਲੇ ਬੰਦਾ ਹੈ ਜੀ,,,,, ਇਸ ਤੇ ਕਿਸੇ ਨੂੰ ਯਕੀਨ ਰਿਹਾ,,,, ਇਹ ਵਿਕਿਊ ਮਾਲ,, ਸੁਖਬੀਰ ਤੇ ਸੁਖਰਾਜ,,, ਮੋਰਚਾ ਵੇਚਿਆ ਇਸ ਨੇ

  • @Moga-c8l
    @Moga-c8l Місяць тому +6

    ਇਹ ਬੰਦਾ ਗਿੱਦੜਬਾਹਾ ਤੋ ਪੱਕਾ ਹਾਰੂ ਗਾ

  • @harpalsingh5181
    @harpalsingh5181 Місяць тому +5

    ਇਹਦੀ ਜਮਾਨਤ ਜਬਤ ਹੋਵੇਗੀ

  • @lakhveerbrar7467
    @lakhveerbrar7467 Місяць тому +3

    ਕੁੰਵਰ ਵਿਜੇ ਪ੍ਰਤਾਪ ਸਿੰਘ ਵਧੀਆ ਇਨਸਾਨ ਗੱਲ ਕਰਦੇ ਨੇ ਇਹਨਾ ਲੋਕਾਂ ਦਾ ਕੋਈ ਪਤਾ ਨਹੀਂ ਕਿਧਰ ਨੂੰ ਚਲਣਾਂ

  • @JAGJEETSINGHBRAR-tm8gf
    @JAGJEETSINGHBRAR-tm8gf Місяць тому +12

    ਭਾਈ ਸਾਹਿਬ ਇਹ ਗੱਲ ਦਾ ਤੁਹਾਨੂੰ ਸਾਰਾ ਪਤਾ ਹੈ ਕਿਉਂਕਿ ਜਦੋਂ ਕੁੰਵਰ ਵਿਜੇ ਪ੍ਰਤਾਪ ਨੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਤੁਹਾਨੂੰ ਬਰਾਬਰ ਕੁਰਸੀ ਤੇ ਬਹਾ ਕੇ ਸਾਰਾ ਕੁਝ ਧਾਤੂ ਦਰਜ ਕਰਾਇਆ ਕੌਣ ਬੰਦਾ ਹ ਕੀਦੇ ਤੇ ਤੁਸੀਂ ਕਾਰਵਾਈ ਕਰਾਉਣਾ ਚਾਹੁੰਦੇ ਹੋ ਸਾਰਾ ਕੁਝ ਕਰਵਾਇਆ ਤੇ ਅੱਜ ਤੁਸੀਂ ਕੁਵਰ ਵਿਜੇ ਪ੍ਰਤਾਪ ਨੂੰ ਹੀ ਗਲਤ ਬੋਲ ਰਹੇ ਹੋ ਉਹ ਇੱਕ ਸੱਚਾ ਸੁੱਚਾ ਇਨਸਾਨ ਹੈ ਉਹ ਐਮਐਲਏ ਦੀ ਕੁਰਸੀ ਤੋਂ ਇਸਤੀਫਾ ਦੇਣ ਲਈ ਤਿਆਰ ਹੈ ਇਸ ਗੱਲ ਨਾਲ ਪਰ ਤੁਸੀਂ ਉਹਨਾਂ ਨੂੰ ਵੀ ਪਾਸੇ ਕਰਤਾ ਕਿੰਨੀ ਮਦਦ ਕੀਤੀ ਉਹਨਾਂ ਨੇ ਤੁਹਾਡੀ ਪਰ ਤੁਸੀਂ ਫਿਰ ਵੀ ਨਹੀਂ ਗੌਲਿਆ ਉਹਨਾਂ ਨੂੰ ਅਣਦੇਖਿਆ

  • @BaldevSingh-ln4hc
    @BaldevSingh-ln4hc Місяць тому +6

    ਸੁਪਨਾ ਪੂਰਾ ਨਹੀਂ ਹੋਣਾ

  • @JAGJEETSINGHBRAR-tm8gf
    @JAGJEETSINGHBRAR-tm8gf Місяць тому +6

    ਬਰਗਾੜੀ ਇਨਸਾਫ ਮੋਰਚੇ ਵਿੱਚ ਵੀ ਦੱਸੋ ਕੀ ਕੁਝ ਹੋਇਆ ਸੀ ਕਿਦਾਂ ਵੇਚਿਆ ਗਿਆ ਮੋਰਚਾ ਕਿਹਨੇ ਕਿਹਨੇ ਉਹਦੇ ਵਿੱਚੋਂ ਮਿਲਾਈਆਂ ਖਾਦੀਆਂ ਉਹਦੇ ਬਾਰੇ ਵੀ ਜਦੋਂ ਪੱਤਰਕਾਰ ਸਾਹਿਬ ਨਾਲ ਗੱਲ ਕਰੋ ਨਾ ਦਾਦੂਵਾਲ ਸਾਹਿਬ ਕਹਿੰਦੇ ਸਨ ਤਾਂ ਮਿਲਿਆ ਕੁਝ ਨਹੀਂ ਸਾਰਾ ਕੁਝ ਮੰਡ ਸਾਹਿਬ ਲੈ ਗਏ ਅਸੀਂ ਉੱਥੇ ਬਹੁਤ ਚਿਰ ਸੇਵਾ ਕੀਤੀ ਹੈ ਇੱਕ ਜੂਨ ਤੋਂ ਲੈ ਕੇ ਅਖੀਰ ਤੇ ਹੀ ਸੇਵਾ ਕੀਤੀ ਹੈ ਮੋਰਚੇ ਵਿੱਚ ਉਥੇ ਐਤਵਾਰ ਨੂੰ ਇਕੱਲੇ ਲੰਗਰ ਦੀ ਗੋਲਕ ਦਾ 65 65 ਹਜਾਰ ਰੁਪ ਗੁਰੂ ਦੀ ਗੋਲਕ ਵਿੱਚੋਂ ਨਿਕਲਦਾ ਰਿਹਾ ਲਾਉਂਦੇ ਲਾਉਂਦੀ ਰਹੀ ਹੈ ਗੁਰੂ ਦੀ ਸੰਗਤ ਤੇ ਇਹ ਤਾਂ ਫਿਰ ਕਹਿ ਦਿੰਦੇ ਆ ਆਪਾਂ ਮੋਰਚਾ ਲਾ ਲਈਏ ਪਰ ਜਦੋਂ ਕੋਈ ਸਰਕਾਰ ਜਾਂ ਕੋਈ ਗੈਰ ਸਰਕਾਰੀ ਬੁਰਕੀ ਛੱਡਦਾ ਤਾਂ ਫਿਰ ਇਹ ਉਧਰ ਹੋ ਜਾਂਦੇ ਨੇ ਫਿਰ ਇਹ ਤਾਂ ਉਹ ਗੱਲ ਹੋਈ ਨਾ ਪਰ ਗੁਰੂ ਦੀ ਬੇਅਦਬੀ ਦੀ ਤਾਂ ਇਹਨਾਂ ਨੂੰ ਕੋਈ ਦੁੱਖ ਨਹੀਂ ਗਾ ਸਿਰਫ ਪੈਸੇ ਨਾਲ ਮਤਲਬ ਹੈ ਸਾਰੀ ਦੁਨੀਆਂ ਨੂੰ ਪਤਾ ਲੱਗ ਗਿਆ ਬਾਈ ਜੀ ਕੋਈ ਫਾਇਦਾ ਨਹੀਂ ਹੁਣ ਤੁਸੀਂ ਉਹ ਐਮਐਲਏ ਤੇ ਇਲਜ਼ਾਮ ਲਾ ਰਹੇ ਹੋ ਜਿਹੜਾ ਅੱਜ ਵੀ ਕਹਿ ਰਿਹਾ ਵੀ ਇਨਵੈਸਟੀਗੇਸ਼ਨ ਦਾ ਸਾਰਾ ਕੁਝ ਮੈਨੂੰ ਸੌਂਪੋ ਮੈਂ ਸਾਰਾ ਕੁਝ ਸਹੀ ਕਰੂੰਗਾ ਮੈਂ ਮਹਾਰਾਜ ਦੇ ਮੂਹਰੇ ਮੱਥਾ ਟੇਕ ਕੇ ਗੁਰੂ ਗ੍ਰੰਥ ਸਾਹਿਬ ਦੇ ਮੂਹਰੇ ਹਾਜ਼ਰ ਨਾਜ਼ਰ ਹੋ ਕੇ ਸੌ ਪਾ ਕੇ ਸਾਰੀ ਇਨਵੈਸਟੀਗੇਸ਼ਨ ਸੱਚ ਦਾ ਸੱਚ ਝੂਠ ਦਾ ਝੂਠ ਸਾਰੀ ਦੁਨੀਆਂ ਦੇ ਸਾਹਮਣੇ ਲਿਆਉਂਗਾ ਤੇ ਤੁਸੀਂ ਅੱਜ ਉਸ ਨੂੰ ਨਿੰਦੀ ਜਾ ਰਹੇ ਹੋਸਾਰਾ ਪੰਜਾਬ ਜਾਣਦਾ ਕੁੰਵਰ ਵਿਜੇ ਪ੍ਰਤਾਪ ਬਾਰੇ ਵੀ ਉਹ ਬੰਦਾ ਕਿਹੋ ਜਿਹਾ ਐਡਾ ਵਧੀਆ ਸੱਚਾ ਸੁੱਚਾ ਬੰਦਾ ਤੁਸੀਂ ਉਹਦੇ ਤੇ ਅੱਜ ਚੁੱਕਣ ਸੁੱਟੀ ਜਾ ਰਹੇ ਹੋ ਪਹਿਲਾਂ ਤੁਸੀਂ ਵੀ ਉਹਨੂੰ ਕਹਿੰਦੇ ਸੀ ਬਈ ਕੁੰਵਰ ਵਿਜੇ ਪ੍ਰਤਾਪ ਵਰਗਾ ਬੰਦਾ ਅਸੀਂ ਨਹੀਂ ਦੇਖਿਆ ਅੱਜ ਤੱਕ ਜਦੋਂ ਤੁਹਾਡਾ ਉਹਨੂੰ ਪਤਾ ਲੱਗ ਗਿਆ ਵੀ ਇੰਨਾ ਸਾਰਾ ਕੁਝ ਸਰਕਾਰ ਨਾਲ ਸਭ ਕੁਝ ਗੇਮ ਚੱਲ ਰਿਹਾ ਤੇ ਫਿਰ ਉਸਨੇ ਪਾਸਾ ਵੱਟਿਆ ਭਾਈ ਜੀ ਰੱਬ ਤੋਂ ਡਰੋ ਪੈਸਾ ਨਾਲ ਨਹੀਂ ਜਾਣਾ ਜੇ ਆਪਾਂ ਤੋਂ ਇਹ ਇਨਸਾਫ ਨਾ ਨਾ ਲਿਆ ਗਿਆ ਤੇ ਆਉਣ ਵਾਲੀ ਇਤਿਹਾਸ ਦੇ ਵਿੱਚ ਸਾਰਾ ਕੁਝ ਲਿਖਿਆ ਜਾਣਾ

  • @KaramjitSingh-ni1qu
    @KaramjitSingh-ni1qu Місяць тому +5

    ਵਾਹਿਗੁਰੂ ਜੀ ਮੇਹਰ ਕਰੋ

  • @romysandhusandhu3359
    @romysandhusandhu3359 Місяць тому +7

    ਇਹਨੂੰ ਕਿਸੇ ਨੇ ਵੋਟ ਨਹੀਂ ਪਾਉਣੀ,,,, ਇਹ ਵਿਕਾਊ ਮਾਲ ਇਹਨੇ ਸਰਕਾਰ ਨਾਲ ਰਲ ਕੇ ਮੋਰਚਾ ਵੇਚਿਆ ਹੈ,,,,, ਇਸ ਨੂੰ ਕਿਸੇ ਨੇ ਮੂੰਹ ਨਹੀ ਲਾਉਣਾ ਜੀ,,,,

    • @gurchransingh5674
      @gurchransingh5674 Місяць тому +2

      ਗਿਆ ਕਿਤੇ ਮੋਰਚੇ ਵਿੱਚ ਸੁਖਰਾਜ ਕੋਲ 7 ਸਾਲ ਬੈਠਾ ਰਿਹਾ

    • @sarbjitsingh2033
      @sarbjitsingh2033 Місяць тому

      chamchagiri ton siva kuch ni tera

    • @user-tw7zm2zl4x
      @user-tw7zm2zl4x Місяць тому

      He is for sale

  • @Malwa_modify
    @Malwa_modify Місяць тому +5

    ਵਾਹਿਗੁਰੂ ਜੀ ਮੇਹਰਾਂ ਬਖਸ਼ਣ

  • @anmolpatran4065
    @anmolpatran4065 Місяць тому +4

    ਸਾਰੇ ਆਪਣੀ ਆਂ ਰੋਟੀਆ ਸੇਕਦੇ ਨੇ ਇਨਸਾਫ ਬੇਅਦਬੀਆਂ ਦਾ ਕਿਸੇ ਨੂੰ ਨਹੀ ਚਾਹੀਦਾ ਗੱਲ ਸੱਚੀ ਹੈ ਤੇ ਕੌੜੀ ਹੈ

  • @rbrar3859
    @rbrar3859 Місяць тому +41

    ਕੁੰਵਰ ਵਿਜੇ ਪ੍ਰਤਾਪ ਸਿੰਘ ਇੱਕ ਧਾਕੜ MLA ਹੈ।

  • @mohanaujlainfotainmentlive7422
    @mohanaujlainfotainmentlive7422 Місяць тому +2

    ਭਾਈ ਅਮ੍ਰਿਤਪਾਲ ਸਿੰਘ ਜੀ ਦੀ ਰਹਿਨੁਮਾਈ ਹੇਠ ਨਵੀਂ ਪੰਥਕ ਸਿਧਾਂਤਾਂ ਸੌਚ ਤੇ ਅਧਾਰਿਤ ਨਵੀਂ ਖੇਤਰੀ ਪਾਰਟੀ ਹੌਦ ਵਿੱਚ ਆਵੇਗੀ।

  • @hardeep2816
    @hardeep2816 Місяць тому +3

    ਅੱਜ ਹਰ ਇੱਕ ਜਣਾ ਖਣਾ ਵਿਦਵਾਨ ਬਣ ਕੇ ਬਹਿ ਜਾਂਦਾ ਤੇ ਚੈਨਲਾ ਤੇ ਆਕੇ ਇਹ ਦਿਖਾਉਂਦੇ ਨੇ ਜਿਵੇਂ ਰਾਜਨੀਤੀ ਤੇ ਫਿਲਾਸਫੀ ਤੇ ਪੀ ਐਚ ਡੀ ਹੋਂਣ

  • @jugrajSinghBhullar-ig2tb
    @jugrajSinghBhullar-ig2tb Місяць тому +4

    ਵਾਅਦਾ ਮੁਆਫ ਗਵਾਹ ਤਾਂ ਹੀ ਬਣਾਇਆ ਜਾ ਸਕਦਾ ਜੇ ਉਹ ਪੁਲਿਸ ਦੇ ਕਬਜ਼ੇ ਵਿਚ ਹੋਵੇ ਤਾਂ ਪਰ ਕੁੰਵਰ ਵਿਜੇ ਪ੍ਰਤਾਪ ਸਿੰਘ ਤਾਂ ਪਹਿਲਾਂ ਛੱਡ ਗਏ ਪ੍ਰਦੀਪ ਕਲੇਰ ਤਾਂ ਉਸਤੋਂ ਬਾਅਦ ਫੜਿਆ ਗਿਆ ਸੀ।

  • @gurmelsinghchahal5654
    @gurmelsinghchahal5654 Місяць тому +6

    ਲੋਕ ਆਵਾਜ਼ ਚੈਨਲ ਮਨਿੰਦਰ ਸਿੰਘ ਜੀ ਕਿਊਂ ਝੂਠ ਬੋਲ ਰਿਹਾ ਹੈ ਮੈਨੂੰ ਲੱਗਦਾ ਹੈ ਤੁਹਾਡੇ ਚੈਨਲ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਮ ਨਾਲ ਹੀ ਚੱਲਦੇ ਹੈਂ ਭਾਈ ਅੰਮ੍ਰਿਤਪਾਲ ਸਿੰਘ ਦੀਆਂ ਲੱਤਾਂ ਬਾਹਾਂ ਜ਼ਰੂਰ ਖਿੱਚਣੀਆਂ ਹੈ ਭਾਈ ਅੰਮ੍ਰਿਤਪਾਲ ਸਿੰਘ ਆਪਣੇ ਬੰਦਿਆਂ ਨੂੰ ਚੋਣਾਂ ਵਿੱਚ ਖੜ੍ਹੇ ਕਰਨ ਦਾਂ ਫੈਸਲਾ ਨਹੀਂ ਲਿਆ ਪ੍ਰਧਾਨ ਮੰਤਰੀ ਬਾਜੇਕੇ ਨਾਂ ਕੋਈ ਲੀਡਰ ਬਣਨ ਦੇ ਲਾਇਕ ਹੈ ਨਾਂ ਹੀ ਭਾਈ ਅੰਮ੍ਰਿਤਪਾਲ ਸਿੰਘ ਨੇ ਕਿਸੇ ਨੂੰ ਖੜ੍ਹਾ ਕੀਤਾ ਹੈ ਉਹ ਨੌਜਵਾਨਾ ਦੇ ਪਰਿਵਾਰ ਨੇਂ ਖੁਦ ਹੀ ਮਨ ਬਣਾ ਲਿਆ ਸੀ ਪਰ ਭਾਈ ਸਾਹਿਬ ਨੇ ਇਸ ਗੱਲ ਨੂੰ ਰੱਦ ਕਰ ਦਿੱਤਾ ਹੈ ਆਪਣੇ ਆਪ ਤਾਂ ਭਾਈ ਅੰਮ੍ਰਿਤਪਾਲ ਸਿੰਘ ਵੀ ਨਹੀਂ ਖੜ੍ਹੇ ਚੋਣਾਂ ਵਿੱਚ ਉਹਨਾਂ ਨੂੰ ਵੀ ਸੰਗਤਾਂ ਵੱਲੋਂ ਸੱਦਾ ਪੱਤਰ ਭੇਜਿਆ ਸੀ ਨਾਂ ਹੀ ਅਜੇ ਤੱਕ ਭਾਈ ਅੰਮ੍ਰਿਤਪਾਲ ਸਿੰਘ ਨੇ ਪਾਰਟੀ ਬਣਾਉਣ ਲਈ ਕੋਈ ਗੱਲ ਕੀਤੀ ਹੈ ਨਾਂ ਹੀ ਪਰਿਵਾਰ ਚਾਹੁੰਦਾਂ ਹੈਂ ਭਾਈ ਸਰਬਜੀਤ ਸਿੰਘ ਖਾਲਸਾ ਜੀ ਚਾਹੁੰਦੇ ਹੈਂ ਪਾਰਟੀ ਬਣਾਉਣੀ ਪੱਤਰਕਾਰ ਵੀਰ ਨੂੰ ਬੇਨਤੀ ਹੈ ਹਰ ਮੁੱਦੇ ਤੇ ਭਾਈ ਅੰਮ੍ਰਿਤਪਾਲ ਸਿੰਘ ਦਾਂ ਨਾਂਮ ਨਾਂ ਵਰਤਿਆ ਜਾਵੇ ਭਾਈ ਸਰਬਜੀਤ ਸਿੰਘ ਖਾਲਸਾ ਪਾਰਟੀ ਬਣਾਉਣ ਲਈ ਕਹਿੰਦੇ ਹੈਂ ਸ਼ਰੇਆਮ ਉਸ ਦਾਂ ਨਾਂ ਪੱਤਰਕਾਰ ਨੇ ਕਿਊਂ ਨਹੀਂ ਲਿਆ ਇਹ ਪੱਤਰਕਾਰਾ ਨੂੰ ਪਤਾ ਕੀ ਇਹ ਲੋਕ ਭਾਈ ਅੰਮ੍ਰਿਤਪਾਲ ਸਿੰਘ ਦਾਂ ਹਰ ਗੱਲ ਤੇ ਬਾਰ ਬਾਰ ਜ਼ਿਕਰ ਕਰਨ ਤੇ ਹੀ ਇਹ ਲੋਕ ਸੁਖਰਾਜ ਸਿੰਘ ਭਾਈ ਅੰਮ੍ਰਿਤਪਾਲ ਸਿੰਘ ਨੂੰ ਗ਼ਲਤ ਬੋਲਣਗੇ ਫਿਰ ਸਾਨੂੰ ਵਿਊ ਮਿਲਣਗੇ ਭਾਈ ਅੰਮ੍ਰਿਤਪਾਲ ਸਿੰਘ ਦੇ ਸਮਰਥਕ ਫਿਰ ਸੁਖਰਾਜ ਸਿੰਘ ਦਾਂ ਵਿਰੋਧ ਕਰਨਗੇ ਫਿਰ ਅਸੀਂ ਵੀਡੀਓ ਚਲਾਵਾਂਗੇ ਫਿਰ ਸਾਨੂੰ ਵਿਊ ਮਿਲਣਗੇ ਇਹ ਕੁੱਝ ਪੱਤਰਕਾਰ ਆਪਸੀ ਰੰਜਿਸ਼ ਕੱਢਣ ਲਈ ਫੁੱਟ ਪਵਾਉਣ ਦੀ ਕੋਸ਼ਿਸ਼ ਕਰ ਰਹੇ ਹੈਂ ਕਿੱਥੇ ਹੈ ਉਹ ਵੀਡੀਓ ਜਿੱਥੇ ਭਾਈ ਅੰਮ੍ਰਿਤਪਾਲ ਸਿੰਘ ਨੇ ਪਾਰਟੀ ਬਣਾਉਣ ਦੀ ਗੱਲ ਕੀਤੀ ਹੈ ਮੈਂ ਇਸ ਪੱਤਰਕਾਰ ਨੂੰ ਪੁੱਛਦਾ ਹਾਂ ਦਿਖਾ ਸ਼ੇਅਰ ਕਰ ਉਹ ਵੀਡੀਓ ਜਿਸ ਵਿਚ ਭਾਈ ਸਾਹਿਬ ਪਾਰਟੀ ਬਣਾਉਣ ਦੀ ਗੱਲ ਕੀਤੀ ਹੈ ਭਾਈ ਸਰਬਜੀਤ ਸਿੰਘ ਖਾਲਸਾ ਨੇ ਕਿਹਾ ਹੈ ਪਾਰਟੀ ਬਣਾਉਣ ਲਈ ਉਸ ਬਾਰੇ ਤੂੰ ਇੱਕ ਵਾਰ ਨਹੀਂ ਪੁੱਛਿਆ ਸੁਖਰਾਜ ਸਿੰਘ ਨੂੰ ਬਾਰ ਬਾਰ ਭਾਈ ਅੰਮ੍ਰਿਤਪਾਲ ਸਿੰਘ ਨੂੰ ਹੀ ਕਿਉਂ ਘੜੀਸਿਆ ਜਾਂ ਰਿਹਾ ਹੈ ਇਹ ਪੱਤਰਕਾਰ ਗੱਲਾਂ ਕਰਦਾ ਕਿਹੋ ਜਿਹੀਆਂ ਹੈ ਭਾਈ ਅੰਮ੍ਰਿਤਪਾਲ ਸਿੰਘ ਨੇ ਇਸ ਪੱਤਰਕਾਰ ਦਾਂ ਕੀ ਮਾੜਾਂ ਕੀਤਾ ਹੈ ਕਿਹੜੀਆਂ ਕਿੜਾ ਕੱਢਣ ਤੇ ਲੱਗੇ ਹੋਏ ਹੈਂ ਭਾਈ ਅੰਮ੍ਰਿਤਪਾਲ ਸਿੰਘ ਇੱਕ ਸੱਚਾ ਕੋਹਿਨੂਰ ਹੀਰਾ ਹੈ ਅਸੀਂ ਉਸ ਤੇ ਰੱਬ ਜਿੰਨਾ ਵਿਸ਼ਵਾਸ ਕਰਦੇ ਹੈਂ

    • @paramvirrandhawa123
      @paramvirrandhawa123 Місяць тому +1

      ਸਹੀ ਗੱਲ ਹੈ ਵੀਰ ਤੇਰੀ🙏

    • @gurmelsinghchahal5654
      @gurmelsinghchahal5654 Місяць тому +1

      ਪਹਿਲੀ ਗੱਲ ਤਾਂ ਭਾਈ ਅੰਮ੍ਰਿਤਪਾਲ ਸਿੰਘ ਕੋਈ ਵੀ ਲੀਡਰ ਜਾਂ ਪ੍ਰਧਾਨ ਬਣਨਾ ਚਾਹੁੰਦਾ ਹੀ ਨਹੀਂ ਹੈ ਖੰਡੂਰ ਸਾਹਿਬ ਤੋਂ ਵੀ ਅਸੀਂ ਲੋਕਾਂ ਨੇ ਹੀ ਫੈਸਲਾ ਕੀਤਾ ਸੀ ਭਾਈ ਸਾਹਿਬ ਨੂੰ ਐਮ ਪੀ ਬਣਾਉਣ ਦਾ ਅਗਰ ਕੋਈ ਵਿਚਾਰ ਬਣ ਵੀ ਗਿਆ ਅਸੀਂ ਚਟਾਨ ਵਾਂਗ ਖੜੇ ਹਾਂ ਭਾਈ ਅੰਮ੍ਰਿਤਪਾਲ ਸਿੰਘ ਦੇ ਪਿੱਛੇ ਲੋਕਾਂ ਦੀਆਂ ਅੱਖਾਂ ਦਾ ਸਿਤਾਰਾ ਹੈ

    • @sandhu3507
      @sandhu3507 Місяць тому +1

      ਬਾਈ ਇਹ ਪੱਤਰਕਾਰ ਕਾਮਰੇਡ ਕਤੀੜ ਆ “ ਇਹ ਸੁਰੂ ਤੋ ਅੰਮ੍ਰਿਤਪਾਲ ਸਿੰਘ ਦੇ ਵਿਰੋਧ ਵਿੱਚ ਪ੍ਰੋਗਰਾਮ ਕਰਦਾ ਰਿਹਾ,

  • @ramandeepsingh7572
    @ramandeepsingh7572 Місяць тому +4

    ਕਿੱਧਾ ਲੱਖੇ ਦਿਆਂ ਯਾਰਾਂ

  • @Moga-c8l
    @Moga-c8l Місяць тому +2

    ਕੁਲਤਾਰ ਸਿੰਘ ਸੰਧਵਾਂ ਦੇ ਘਰ ਅੱਗੇ ਧਰਨਾ ਕਿਉ ਨਹੀ ਲਾਉਦੇ

    • @Moga-c8l
      @Moga-c8l Місяць тому

      ਧਿਆਨ ਦਿਓ ਜੀ

  • @saini9664
    @saini9664 Місяць тому +4

    ਕੁਬਰ ਵਿਜੇ ਪ੍ਰਤਾਪ ਉੱਤੇ ਚੀਕੜ ਸੁੱਟਣ ਵਾਲੇ ਨੂੰ ਵੋਟਾਂ ਕੋਣ ਪਊਗਾ ,,,

    • @gurmelsinghchahal5654
      @gurmelsinghchahal5654 Місяць тому +2

      ਭਾਈ ਅੰਮ੍ਰਿਤਪਾਲ ਸਿੰਘ ਦੀ ਡੀਪੀ ਲਗਾ ਕੇ ਕੌਮ ਨੂੰ ਦੋਫਾੜ ਕਰਨ ਦੀ ਕੋਸ਼ਿਸ਼ ਕਿਊਂ ਕਰਦੇ ਹੈਂ

    • @sandhu3507
      @sandhu3507 Місяць тому

      ਬਾਈ ਜੋ ਮਰਜ਼ੀ ਕਹ “ ਪਰ ਪਹਿਲਾਂ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੀ ਡੀਪੀ ਹਟਾਏ “ ਆਪਣੀ ਲਗਾ ਲੈ,🙏

  • @gurinderjitsingh6563
    @gurinderjitsingh6563 28 днів тому

    Good

  • @Sukhdev03596
    @Sukhdev03596 Місяць тому +8

    ਸ਼ਹੀਦਾਂ ਦੇ ਨਾਮ ਤੇ ਧਨ ਕੁਬੇਰ ਬਣਿਆ ਸੁਖਰਾਜ
    ਸੈਂਕੜੇ ਏਕੜ ਜ਼ਮੀਨ ਖਰੀਦੀ ਮਹਿਲ ਪਾਇਆ
    ਪਿੰਡ ਬਹਿਬਲ ਕਲਾਂ ਤੇ ਸਰਾਵਾਂ ਚ ਜਾ੍ ਕੇ ਲੋਕਾਂ ਤੋਂ ਪੁਛੋ ਸੱਚ ਸਹਾਮਣੇ ਆ ਜਾਊ
    ਸੁਪਨੇ ਆ ਕੋਈ ਵੀ ਦੇਖ ਸਕਦਾ

  • @JAGJEETSINGHBRAR-tm8gf
    @JAGJEETSINGHBRAR-tm8gf Місяць тому +9

    ਹਰ ਇੱਕ ਮੋਰਚਾ ਲਾਉਂਦੇ ਸੀ ਮੋਰਚਾ ਵੇਚ ਕੇ ਘਰ ਬਹਿ ਜਾਂਦੇ ਸੀ ਫਿਰ ਮੋਰਚਾ ਲਾਉਂਦੇ ਸੀ ਇਹ ਸਾਰੀ ਦੁਨੀਆ ਜਾਣਦੀ ਹ ਅਸੀਂ ਇਕੱਲੇ ਨਹੀਂ ਕਹਿ ਰਹੇ ਸਾਰੇ ਲੋਕਾਂ ਨੂੰ ਪਤਾ ਕੌਣ ਸਹੀ ਹ ਕੌਣ ਗਲਤ ਹੈ ਉਹਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਨੂੰ ਇਹ ਗਲਤ ਕਰ ਰਹੇ ਪਰ ਉਹ ਬੰਦਾ ਗਲਤ ਨਹੀਂ ਸੱਚਾ ਬੰਦਾ ਹੈ ਜਦੋਂ ਉਹਨੂੰ ਪਤਾ ਲੱਗ ਗਿਆ ਇਹਨਾਂ ਦੀਆਂ ਸੈਟਿੰਗਾਂ ਸ਼ੁਰੂ ਹੋ ਗਈਆਂ ਇਹਨਾਂ ਨੇ ਬਰਗਾੜੀ ਵਾਲਾ ਮੋਰਚਾ ਵਿੱਚ ਆ ਤੇ ਉਦੋਂ ਮੋਰਚੇ ਦੇ ਵਿੱਚ ਕੌਣ ਕੌਣ ਸੀ ਜਿਨਾਂ ਨੇ ਵੇਚਿਆ ਇਹ ਸਾਰੀ ਪੰਥ ਨੂੰ ਪਤਾ ਸਾਰੇ ਪੰਜਾਬ ਨੂੰ ਪਤਾ ਕੋਈ ਦੱਸਣ ਦੀ ਲੋੜ ਨਹੀਂ ਤੇ ਹੁਣ ਤੁਸੀਂ ਪੰਜਾਬ ਦੇ ਪੰਥ ਦੇ ਹਮਦਰਦੀ ਬਣ ਰਹੇ ਹੋ ਲੋਕ ਬਹੁਤ ਸਿਆਣੇ ਹੋ ਗਏ ਨੇ ਬਾਈ ਜੀ

  • @JagdeepSidhu-iv3ne
    @JagdeepSidhu-iv3ne 26 днів тому

    2027 ਵਿੱਚ ਆਮ ਆਦਮੀ ਪਾਰਟੀ ਕੁੰਵਰ ਵਿਜੇ ਪ੍ਰਤਾਪ ਨੂੰ ਸੀ ਐਮ ਦਾ ਚਿਹਰਾ ਐਲਾਨ ਕੇ ਚੋਣ ਲੜੂ 100%

  • @JaswantSingh-sw9qi
    @JaswantSingh-sw9qi Місяць тому +1

    ਏਹਦੇ ਲਈ paisa mukh ਹੈ guru granth sahib ਦੀ beadbi ਨਹੀਂ I

  • @sarbjitsingh2033
    @sarbjitsingh2033 Місяць тому +3

    sahi gal bol reha eh banda

  • @jaswantsingh5715
    @jaswantsingh5715 17 днів тому

    K,V Partap Singh honest man

  • @YadwinderSingh-st6st
    @YadwinderSingh-st6st 25 днів тому

    ਸਾਰਿਆਂ ਵੀਰਾਂ ਬਜ਼ੁਰਗਾਂ ਭੈਣ ਭਰਾਵਾਂ ਨੂੰ ਸਤਿ ਸ੍ਰੀ ਆਕਾਲ ਜੀ ਮੈ ਕਿਸੇ ਦੇ ਵਿਰੁੱਧ ਨਹੀਂ ਹਾਂ ਤੇ ਨਾ ਹੀ ਕਿਸੇ ਪਾਰਟੀ ਨੂੰ ਸਪੋਰਟ ਕਰਦਾ ਵੀਰ ਜੇਕਰ ਕਿਸੇ ਨੇ ਸੱਚੇ ਦਿਲੋਂ ਇਨਸਾਫ਼ ਦਿਵਾਉਣਾ ਹੁੰਦਾ ਤਾ ਅੱਜ ਤੱਕ ਦੋਸ਼ੀਆਂ ਨੂੰ ਸਜ਼ਾਵਾਂ ਮਿਲ ਜਾਦੀਆ। ਕੋਈ ਵੀ ਪਾਰਟੀ ਇਨਸਾਫ਼ ਦਿਵਾਉਣ ਲਈ ਆਪਣੇ ਕੋਲ ਵੋਟਾਂ ਮੰਗਣ ਆਵੇ ਉਸਦਾ ਸਦਾ ਲਈ ਬਾਈਕਾਟ ਕਰੋ ਤੇ ਨਾ ਹੀ ਨਸ਼ੇ ਦੇ ਮੁੱਦੇ ਤੇ ਇਹਨਾਂ ਨੂੰ ਵੋਟਾਂ ਪਾਉ 10 ਤੋ 15 ਸਾਲ ਹੋ ਗਏ ਕਿਸੇ ਨੇ ਵੀ ਨਸ਼ਿਆਂ ਤੇ ਬੇਅਦਬੀ ਤੇ ਸਜ਼ਾਵਾਂ ਦਿੱਤੀਆਂ ਆਪਾਂ ਕਿੰਨਾ ਚਿਰ ਇਹਨਾਂ ਨੂੰ ਨਸ਼ੇ ਤੇ ਬੇਅਦਬੀ ਤੇ ਵੋਟਾਂ ਪਾਵਾਂਗੇ

  • @JAGJEETSINGHBRAR-tm8gf
    @JAGJEETSINGHBRAR-tm8gf Місяць тому +1

    ਬਿਲਕੁਲ ਬਾਈ ਜੀ ਚੋਣਾਂ ਆ ਗਈਆਂ ਨੇ ਹੁਣ ਚੋਣਾਂ ਲੜਦੀਆਂ ਨੇ ਚਲੋ ਪਰਮਾਤਮਾ ਕਰੇ ਇਹਨਾਂ ਨੂੰ ਕਾਮਯਾਬੀ ਮਿਲੇ ਉਹ ਸਾਰਾ ਕੁਝ ਸਾਹਮਣੇ ਆ ਜਾਏਗਾ

  • @gurmelsinghchahal5654
    @gurmelsinghchahal5654 Місяць тому +2

    ਇਹ ਕੁੱਝ ਕੁ ਪੱਤਰਕਾਰ ਭਾਈ ਅੰਮ੍ਰਿਤਪਾਲ ਸਿੰਘ ਲੲਈ ਕੋਈ ਨਾ ਕੋਈ ਵੀਕ ਪੁਆਇੰਟ ਭਾਲਦੇ ਰਹਿੰਦੇ ਹੈਂ ਜਿਵੇਂ ਉਸ ਦੇ ਭਰਾ ਤੇ ਨਸ਼ੇ ਦਾ ਝੂਠਾ ਕੇਸ ਬਣਾਇਆ ਹੈ ਇਹ ਕੁੱਝ ਚੈਨਲ ਉਹਨਾਂ ਲੋਕਾਂ ਦੀਆਂ ਇੰਟਰਵਿਊ ਕਰਦੇ ਜਿਹੜੇ ਭਾਈ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਬੋਲਦੇ ਹੈਂ ਕੁੱਝ ਕੌਂਮ ਦੇ ਵਿੱਚ ਵੀ ਹੈ ਜਿਵੇਂ ਹਰਪ੍ਰੀਤ ਸਿੰਘ ਨਸ਼ਾ ਮਾਮਲੇ ਵਿੱਚ ਹੋਇਆ ਹੈ ਇਹ ਚੈਨਲ ਸੁਖਜੀਤ ਖੋਸੇ ਦੀ ਵੀਡੀਓ ਲੈ ਰਿਹਾ ਸੀ ਖੋਸਾ ਸ਼ੁਰੂ ਤੋਂ ਹੀ ਵਿਰੋਧੀ ਰਿਹਾ ਹੈ ਉਹਨੂੰ ਪਹਿਲਾਂ ਆਪਣੀ ਪੀੜ੍ਹੀ ਥੱਲੇ ਸੋਟਾ ਫੇਰਨਾ ਚਾਹੀਦਾ ਹੈ ਉਹ ਸਾਨੂੰ ਸਭ ਕੁੱਝ ਪਤਾ ਹੈ ਕੌਣ ਸਹੀ ਹੈ ਕੌਣ ਗ਼ਲਤ ਹੈ ਭਗਵੰਤ ਮਾਨ ਦੇ ਕਹਿਣ ਤੇ ਪੁਲਿਸ ਨੇ ਝੂਠਾ ਕੇਸ ਬਣਾਇਆ ਸੀ ਜਦੋਂ ਐਨੇ ਵੱਡੇ ਵੱਡੇ ਦਾਅਵੇ ਕਰਨ ਵਾਲੀ ਪੁਲਿਸ ਇੱਕ ਵੀ ਸਬੂਤ ਪੇਸ਼ ਨਹੀਂ ਕਰ ਸਕੀ ਫੋਨ ਤੋਂ ਦਸ ਹਜ਼ਾਰ ਪੇਮੈਟ ਦਾਂ ਢੰਡੋਰਾ ਪਿੱਟ ਕੇ ਉਹ ਸਕਰੀਨ ਸ਼ੌਟ ਵੀ ਪੇਸ਼ ਨਹੀਂ ਕਰ ਸਕੀ ਥੋੜਾ ਟਾਇਮ ਦੇ ਵਿੱਚ ਹੋਰ ਵੀ ਸਭ ਕੁੱਝ ਸਾਫ਼ ਹੋ ਜਾਣਾ ਹੈ ਜਿਹੜਾ ਪੁਲਿਸ ਅਨੁਸਾਰ ਨਸ਼ਾ ਵੇਚਣ ਵਾਲਾ ਸਨਦੀਪ ਅਰੋੜਾ ਲੁਧਿਆਣਾ ਵਾਸੀ ਬੰਦਾ ਹੈ ਉਹ ਪੁਲਿਸ ਨੇ ਆਪਣੇ ਕੋਲੋਂ ਖੜ੍ਹਾ ਕੀਤਾ ਹੋਇਆ ਸੀ ਫਿਰ ਦੋ ਦਿਨ ਦਾ ਰਿਮਾਂਡ ਹਾਸਲ ਕਰਨ ਤੋਂ ਬਾਅਦ ਵੀ ਪੁਲਿਸ ਚੁੱਪ ਹੋ ਗੲਈ ਇਹ ਇੱਕ ਝੂਠੀ ਕਹਾਣੀ ਬਣਾਈਂ ਸੀ ਗੱਲ ਕਿਸੇ ਵੀ ਪਾਸੇ ਨੂੰ ਲੋਟ ਨਹੀਂ ਆਈ ਵੋਟਾਂ ਵੇਲੇ ਸਾਡੇ ਹਲਕੇ ਵਿੱਚ ਸਾਡੇ ਨਾਲ ਦਿਨ ਰਾਤ ਰਿਹਾ ਹੈ ਹਰਪ੍ਰੀਤ ਸਿੰਘ ਕੋਈ ਵੀ ਨਸ਼ਾ ਨਹੀਂ ਕਰਦਾ ਅਸੀਂ ਦਾਅਵਾ ਕਰਦੇ ਹਾਂ ਜਦੋਂ ਭਾਈ ਸਰਬਜੀਤ ਸਿੰਘ ਖਾਲਸਾ ਨੇ ਰਿਟਾਇਰ ਜੱਜ ਸਾਹਿਬ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਤਾਂ ਪੁਲਿਸ ਚੁੱਪ ਹੋ ਗਈ ਜੇਕਰ ਜਾਂਚ ਹੋ ਜਾਂਦੀ ਸਾਰੀ ਪੁਲਿਸ ਦਾਂ ਪਰਦਾ ਫਾਸ਼ ਹੋ ਜਾਣਾ ਸੀ ਪਰ ਫਿਰ ਜਦੋਂ ਹਰਪ੍ਰੀਤ ਸਿੰਘ ਦੇ ਕੇਸ ਵਿੱਚ ਪੁਲਿਸ ਕੁੱਝ ਵੀ ਪੇਸ਼ ਨਹੀਂ ਕਰ ਸਕੀ ਫਿਰ ਇਹਨਾਂ ਪੱਤਰਕਾਰਾ ਤੇ ਸੁਖਜੀਤ ਖੋਸੇ ਨੇ ਚੀਕਾਂ ਕਿਊਂ ਨਹੀਂ ਮਾਰੀਆਂ ਇਹ ਸਰਕਾਰਾਂ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਂ ਬਦਨਾਮ ਕਰਨ ਲਈ ਅਜ਼ੇ ਵੀ ਬਹੁਤ ਕੋਝੀਆਂ ਚਾਲਾਂ ਚੱਲਣਗੀਆਂ ਇਸ ਕਰਕੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਦਿਲਾਂ ਵਿੱਚੋਂ ਬਾਹਰ ਕੋਈ ਵੀ ਨਹੀਂ ਕੱਢ ਸਕਦਾ ਇੱਕ ਬੰਦੇ ਉਤੇ ਇੰਨਾਂ ਚਿੱਕੜ ਸੁੱਟਣ ਦੀ ਕੋਸ਼ਿਸ਼ ਨਾਂ ਕਰੋਂ ਰੱਬ ਨੂੰ ਜਾਨ ਦੇਣੀ ਹੈ ਲੇਖਾਂ ਜੋਖਾ ਦੇਣਾ ਪੈਣਾ ਹੈ ਕੁਰਸੀ ਵਜ਼ੀਰੀ ਹਮੇਸ਼ਾ ਨਹੀਂ ਰਹਿੰਦੀ ਹੁੰਦੀ

  • @jugrajSinghBhullar-ig2tb
    @jugrajSinghBhullar-ig2tb Місяць тому +8

    ਇਸਨੇ ਬਾਦਲਕਿਆਂ ਨਾਲ ਸਮਝੌਤਾ ਕਰ ਲਿਆ, ਕੁੰਵਰ ਸਾਹਿਬ ਤਾਂ ਅੱਜ ਵੀ ਇਕੱਲੇ ਕੇਸ ਲੜ ਰਹੇ ਹਨ। ਤੂੰ ਤਾਂ ਕਦੇ ਤਰੀਕ ਤੇ ਵੀ ਨਹੀਂ ਗਿਆ ਹੋਣਾ।

  • @davinder4518
    @davinder4518 Місяць тому

    ਜਿਸ ਨਾਲ ਸਰਕਾਰਾਂ ਦੀ ਯਾਰੀ ਹੋਵੇ ਉਹ ਜੋ ਮਰਜ਼ੀ ਕਰੇ ਕੋਈ ਪ੍ਰਵਾਹ ਨਹੀਂ

  • @sikandersingh7611
    @sikandersingh7611 Місяць тому +2

    ਬਾਈ ਤੁਸੀ ਇੰਟਰਵਿੰਊ ਕਰਨ ਬੈਠ ਜਾਦੇ ਹੋ ਥੋਨੂੰ ਐਨਾ ਪਤਾ ਬਾਬਾ ਸ਼ਬਦ ਕਿੰਨਾ ਵੱਡਾ ਹੈ ਤੁਸੀ ਹਰੇਕ ਨੂੰ ਡਰਦੇ ਬਾਬਾ ਕਹੀ ਜਾਦੇ ਹੋ ਸੋਦਾ ਸਾਧ ਨੂੰ ਵੀ ਬਾਬਾ ਕਹਿ ਰਿਹਾ

  • @user-tj3kb5vz2g
    @user-tj3kb5vz2g Місяць тому +2

    ਕੁੰਵਰ ਵਿਜੇ ਪ੍ਰਤਾਪ ਗਲਤ ਨਾ ਕਹੋ ਅਸੀਂ ਸਿੱਖ ਹੋ ਕਿ ਵੀ ਆਪਣਾ ਸਟੈਂਡ ਤੇ ਖੜੇ ਪਰ ਅਸੀਂ ਦੁਸਰੇ ਨੂੰ ਮਾੜਾ ਜਦ ਕਹਿ ਦਿੰਦੇ ਹਾ

  • @gursahilsinghpandher
    @gursahilsinghpandher 20 днів тому

    Sukhraj Sahi Aa

  • @punjjaabdesh8659
    @punjjaabdesh8659 25 днів тому

    ਬਾਈ ਜੀ ਪੂਰੇ ਲੀਡਰ ਬਣਗੇ। ਗੱਲ ਕਰਨ ਦਾ ਲਹਿਜਾ ਈ ਬਦਲ ਗਿਆ।

  • @amarjitdhillon4636
    @amarjitdhillon4636 25 днів тому

    ਲੋਕ ਇਹਦੇ ਗਲ਼ ਚ ਵੀ ‘ਹਾਰ’ ਪਾਉਣਗੇ

  • @abhjijotsingg7510
    @abhjijotsingg7510 Місяць тому

    ਵਾਹਿਗੁਰੂ ਭਲੀ ਕਰੇ ਜੀ

  • @JAGJEETSINGHBRAR-tm8gf
    @JAGJEETSINGHBRAR-tm8gf Місяць тому +2

    ਕਿੰਨਾ ਚਿਰ ਮੋਰਚਾ ਬਾਈ ਲਾਈ ਰੱਖਿਆ ਤੁਸੀਂ ਬਹਿਬਲ ਕਲਾ ਫਿਰ ਤੁਸੀਂ ਬਾਈ ਬਿੱਟੂ ਸਰਾਵਾਂ ਦੇ ਪਿਤਾ ਨੂੰ ਅੱਡ ਕਰ ਦਿੱਤਾ ਅਲਹਿਦਾ ਕਰ ਦਿੱਤਾ ਸਾਨੂੰ ਹਰ ਇੱਕ ਗੱਲ ਦਾ ਪਤਾ ਕੀ ਰਾਜ ਸੀ ਉਸ ਗੱਲ ਦੇ ਵਿੱਚ ਉਹ ਵੀ ਦੱਸੋ ਨਾ ਸਾਰੇ ਲੋਕਾਂ ਨੂੰ ਸਾਰੇ ਲੋਕ ਜਾਣਦੇ ਨੇ ਤੁਹਾਡੇ ਬਾਰੇ ਬਾਈ ਸੁਖਰਾਜ ਜੀ ਅਸੀਂ ਅਖੀਰ ਤੇ ਇਹ ਗੱਲ ਕਹਿੰਦੇ ਆ ਵੀ ਹੁਣ ਤੁਸੀਂ ਗਿੱਦੜਬਾਹੇ ਚੋਣ ਦੀ ਤਿਆਰੀ ਕਰ ਰਹੇ ਹੋ ਕੋਈ ਗੱਲ ਨਹੀਂ ਸਿੱਖ ਪੰਥ ਸਾਰੀ ਗੱਲ ਜਾਣਦੇ ਨੇ ਕੁੰਵਰ ਵਿਜੇ ਪ੍ਰਤਾਪ ਨਾਲ ਨਰਾਜ਼ਗੀ ਇਹ ਵੀ ਜਾਣਦੇ ਨੇ ਕਿੰਨਾ ਚਿਰ ਮੋਰਚਾ ਲਾਇਆ ਮੋਰਚਾ ਕਿਉਂ ਚੁੱਕਿਆ ਸਭ ਲੋਕ ਜਾਣਦੇ ਨੇ ਹੁਣ ਤੁਸੀਂ ਗਿੱਦੜਬਾਹੇ ਚੋਣ ਲੜ ਕੇ ਦੇਖੋ ਤੁਹਾਨੂੰ ਸਭ ਪਤਾ ਲੱਗ ਜਾਏਗਾ ਕੌਣ ਸਹੀ ਹ ਕੌਣ ਗਲਤ ਹ

  • @kanwalpreets1181
    @kanwalpreets1181 Місяць тому +4

    😂😂😂😂😂ਇਹ ਸਭ ਤੋ ਵੱਡਾ ਗ਼ੱਦਾਰ ਹੈ

  • @user-qh1yo3yu2f
    @user-qh1yo3yu2f Місяць тому

    ਹੁਣ ਯਕੀਨ ਕੁੰਵਰ ਵਿਜੇ ਪ੍ਰਤਾਪ ਦਾ ਕਰੀਏ ਜਾ ਸੁਖਰਾਜ ਦਾ ਕਰੀਏ ਭੰਬਲਭੂਸੇ ਚ ਪਈ ਐ ਕੌਮ

  • @jaspalsinghbuttar2664
    @jaspalsinghbuttar2664 Місяць тому +1

    Sikh kaum di agwai Sukhraj varge kurbani wale ,pade like,nitnemi nu karni chahidi aa.Har gal dilo te bade sankoch ke karda.

  • @pammasingh5431
    @pammasingh5431 Місяць тому

    App parti zindabaad

  • @GurmeetUppal-wd8fl
    @GurmeetUppal-wd8fl 20 днів тому

    ਸਹੀ ਬੋਲ ਰਿਹਾ ਬੰਦਾ

  • @SinghBh-mu8wv
    @SinghBh-mu8wv 21 день тому

    ਸੁਖਰਾਜ ਵੀਰ ਨੂੰ ਇੱਕ ਗੱਲ ਪੁੱਛੋ ਤੁਸੀਂ ਕਮਰ ਵਿਜੇ ਪ੍ਰਤਾਪ ਸਿੰਘ ਜੀ ਦੀ ਪਿੱਠ ਕਿਉਂ ਲਗਾਈ ਜਾਂ ਪੁਲਿਸ ਕਰਮਚਾਰੀ ਸਤਪਾਲ ਸਿੰਘ ਲੌਂਗੋ ਦੀਵਾਨ ਨਾਲ ਸਾਹਮਣੇ ਬਹਿ ਕੇ ਇੰਟਰਵਿਊ ਕਰੋ ਜੇ ਤੁਸੀਂ ਸੱਚੇ ਹੋ

  • @b.sgrewal3244
    @b.sgrewal3244 Місяць тому +3

    Sukrsj app maha doshi bangyah kommi gadar

  • @ParmSidhu-nq4iv
    @ParmSidhu-nq4iv Місяць тому +7

    ਪ੍ਰਦੀਪ ਕਲੇਰ ਨੂੰ ਕਿਹੜਾ ਕੁੜੀ ਜਿਹਾ ਵੋਟਾਂ ਪਾਊਗਾ ਵੋਟਾਂ ਪਾਊਗਾ ਤੇ ਫਿਰ ਹੀਰੋ ਬਣੂਗਾ

  • @BalwinderSingh-zg2pq
    @BalwinderSingh-zg2pq Місяць тому +2

    ਪੈਸੇ ਵਟ ਕੇ ਬਦਲ ਗਿਆ ੳਏ

  • @SinghManjeet-j8f
    @SinghManjeet-j8f Місяць тому +2

    Veer. Jee. Vijay partap police. Walla. Police walay kissy day. Mitt. Nai

  • @SinghBh-mu8wv
    @SinghBh-mu8wv 21 день тому

    ਅੱਜ ਬੰਦੀ ਸਿੰਘ ਗੁਰਦੀਪ ਵੀਰ ਨੇ ਸਟੇਜ ਤੋਂ ਬੋਲ ਕੇ ਬਾਦਲਾਂ ਦੀ ਪਿੱਠ ਥਪਥ ਪਾਈ ਕਲੀਨ ਚਿੱਟ ਦਿੱਤੀ ਕਿ ਤੁਸੀਂ ਬਾਦਲਾਂ ਨੂੰ ਮਾੜਾ ਬੋਲਦਿਆਂ ਬੰਦੀ ਸਿੰਘਾਂ ਲਈ ਬਾਦਲ ਕਰਦੇ ਆ 25 ਸਾਲ ਤੋਂ ਤੇ ਕੁਝ ਕੀਤਾ ਨਹੀਂ ਜੇ ਅੱਜ ਥੋੜਾ ਬਹੁਤ ਕੀਤਾ ਉਹ ਵੀ ਮਜਬੂਰ ਹੋ ਕੇ ਬੰਦੀ ਸਿੰਘ ਵੀਰੋ ਇਦਾਂ ਨਹੀਂ ਕਰਨਾ ਚਾਹੀਦਾ ਤੁਹਾਨੂੰ ਤੁਹਾਡੇ ਪਿਓ ਦੀ ਪੱਗ ਰੋਲੀ ਇਹਨਾਂ ਨੇ ਗਲੀਆਂ ਦੇ ਵਿੱਚ ਅੰਗ ਫਾੜ ਤੇ ਜਾਗੋ ਤੁਹਾਡੀ ਬਹੁਤ ਦੇਣ ਹੈ ਪੰਜਾਬ ਨੂੰ ਪੰਥ ਨੂੰ ਬਾਦਲਾਂ ਨੂੰ ਕਲੀਨ ਚਿੱਟਨਾ ਦੇ ਵੋ ਇਹਨਾਂ ਨੂੰ ਜੋ ਵੀ ਇਹਨਾਂ ਨੇ ਕੀਤਾ ਉਸ ਦਿਨ ਮੇੜੇ ਕਰਨੇ ਪੈਣੇ ਆ 30 ਤਰੀਕ ਨੂੰ ਗੁਰਸਿੱਖ ਸੰਗਤ ਇਕੱਤਰ ਹੋਵੇ ਹਰਿਮੰਦਰ ਸਾਹਿਬ ਫਿਰ ਦੇਖਦੇ ਆਂ ਜਥੇਦਾਰ ਸਾਹਿਬ ਪੰਥ ਪ੍ਰਤੀ ਖੜਦੇ ਆ ਜਾਂ ਬਾਦਲਾਂ ਪ੍ਰਤੀ ਖੜਦੇ ਆ ਪੰਜਾਬ ਪੰਥ ਦੀ ਪਿੱਠ ਚ ਛੁਰਾ ਮਾਰਿਆ ਬਾਦਲਾਂ ਨੇ ਪੰਥ ਦੋਖੀ ਨੇ ਪਿਉ ਪੁੱਤ ਬਾਕੀ ਬਾਗੀ ਦਾਗੀ ਸਭ ਇੱਕ ਥਾਲੀ ਦੇ ਲੱਡੂ ਹਨ

  • @JhabberHaryana
    @JhabberHaryana Місяць тому

    Lagda.jive.kalian.nal.samjota.hogea.sukhraj.da.tan.

  • @JagsirSingh-ph5tg
    @JagsirSingh-ph5tg 29 днів тому

    ਇਹੋ ਜਿਹੇ ਪਾਪੀ ਦਾ ਹਰ ਰੋਜ਼ ਇੱਕ ਅੰਗ ਵੱਢਣਾ ਚਾਹੀਦਾ,ਉਸ ਤੋੰ ਬਾਅਦ ਇਸ ਗੰਦ ਨੂੰ ਜੰਮਣ ਵਾਲੇ ਨੂੰ ਤੜਫਾ-ਤੜਫਾ ਕੇ ਮਾਰਨਾ ਚਾਹੀਦਾ,ਤਾਂ ਸਾਡੇ ਮਨ ਨੂੰ ਸਕੂਨ ਮਿਲੂ, ਜੇਕਰ ਸ੍ਰ. ਭਗਵੰਤ ਸਿੰਘ ਮਾਨ ਇਸ ਦੇ ਸਾਰੇ ਪਰਿਵਾਰ ਸਜਾ ਦੇ ਦੇਵੇ,ਤਾਂ ਮੈਂ ਮਾਨ ਦੀ ਚੜਦੀ ਕਲਾ ਲਈ 101 ਸੁਖਮਨੀ ਸਾਹਿਬ ਦਾ ਜਾਪ ਕਰੂਗਾ।

  • @JAGJEETSINGHBRAR-tm8gf
    @JAGJEETSINGHBRAR-tm8gf Місяць тому +2

    ਬਾਈ ਜੀ ਕੁੰਵਰ ਵਿਜੇ ਪ੍ਰਤਾਪ ਪਤਾ ਕਿਸ ਗੱਲ ਤੋਂ ਨਾਰਾਜ਼ ਹੋਇਆ ਜਦੋਂ ਤੁਸੀਂ ਮੋਰਚੇ ਵਿੱਚ ਉਹਨਾਂ ਨੂੰ ਪਤਾ ਲੱਗਿਆ ਵੀ ਇਹਨਾਂ ਨੇ ਤਾਂ ਸਾਰੀ ਸੈਟਿੰਗ ਕਰ ਲਈ ਉਹਦੀ ਵੀਡੀਓ ਸੁਣ ਲਓ ਕੱਢ ਕੇ ਇੰਟਰਵਿਊ ਸੁਣ ਲਓ ਉਹਦੇ ਵਿੱਚ ਉਹ ਕੀ ਕਹਿ ਰਿਹਾ ਤੁਸੀਂ ਤਾਂ ਮੋਰਚੇ ਵੇਚ ਕੇ ਸਾਰਾ ਕੁਝ ਬਣਾ ਕੇ ਤੇ ਅੱਜ ਕਹਿ ਰਹੇ ਹੋ ਪ੍ਰਦੀਪ ਕਲੇਰ ਉਦੋਂ ਪ੍ਰਦੀਪ ਕਲੇਰ ਦਾ ਨਾਂ ਨਹੀਂ ਤੁਹਾਨੂੰ ਪਤਾ ਸੀ ਸਾਰਾ ਪਤਾ ਸੀ ਤੁਹਾਨੂੰ ਪ੍ਰਦੀਪ ਕਲੇਰ ਦਾ ਨਾਂ ਕਿਉਂ ਨਹੀਂ ਲਿਆ ਫਿਰ ਤੁਸੀਂ ਜਦੋਂ ਇਨਵੈਸਟੀਗੇਸ਼ਨ ਕੀਤੀ ਹੈ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਉਦੋਂ ਹਰਸ਼ ਧੂਰੀ ਦਾ ਦਿੜਬੇ ਦਾ ਕਲੇਰ ਦਾ ਨਾਮ ਵਿੱਚ ਸੀ ਉਦੋਂ ਤੁਸੀਂ ਇਹਨਾਂ ਦੇ ਨਾਮਾਂ ਦਾ ਜਿਕਰ ਵੀ ਕੀਤਾ ਤੇ ਅੱਜ ਤੁਸੀਂ ਨਾਮ ਦਾ ਜ਼ਿਕਰ ਕਰ ਰਹੇ ਹੋ ਵੀ ਭਗਵੰਤ ਮਾਨ ਨੇ ਇਹਾ ਏਦਾਂ ਕਿਹਾ ਸੀ ਹੁਣ ਉਹ ਅੱਗੇ ਗੱਲ ਗਾਂਹ ਨਹੀਂ ਤੋਰ ਰਹੇ ਪਹਿਲਾਂ ਤੁਸੀਂ ਕਹਿੰਦੇ ਸੀ ਸੁਖਬੀਰ ਆਏ ਆ ਸੁਖਬੀਰ ਨੇ ਸਾਰਾ ਕੁਝ ਕਰਵਾਇਆ ਅੱਜ ਤੁਸੀਂ ਕਹਿ ਰਹੇ ਸੁਖਵੀਰ ਦੀ ਗੱਲ ਪਾਸੇ ਰੱਖੋ ਬਾਈ ਜੀ ਇਹ ਬਹੁਤ ਵੱਡਾ ਸਹੀ ਅੰਤਰ ਹੈ ਕਿਉਂਕਿ ਜਦੋਂ ਕੁਵਰ ਵਿਜੇ ਪ੍ਰਤਾਪ ਨੂੰ ਪਤਾ ਲੱਗਾ ਕਿ ਮੈਂ ਹਰ ਇੱਕ ਗੱਲ ਸੁਖਰਾਜ ਨੂੰ ਕੋਲ ਬਿਠਾ ਕੇ ਦਰਜ ਕੀਤੀ ਆਦੀ ਰਿਪੋਰਟ ਦੇ ਵਿੱਚ ਇਹਨਾਂ ਨੂੰ ਪੁੱਛ ਪੁੱਛ ਕੇ ਨਾਮ ਪਾਏ ਸਾਰਾ ਕੁਝ ਤੇ ਅੱਜ ਇਹ ਉਸੇ ਬੰਦੇ ਨੂੰ ਗਲਤ ਬੋਲ ਰਹੇ ਨੇ ਜਦੋਂ ਕੁੰਵਰ ਵਿਜੇ ਪ੍ਰਤਾਪ ਨੂੰ ਪਤਾ ਲੱਗਿਆ ਵੀ ਇਹਨਾਂ ਦੀਆਂ ਅੰਦਰ ਸੈਟਿੰਗਾਂ ਹੋ ਗਈਆਂ ਸਾਰਾ ਕੁਝ ਹੋ ਗਿਆ ਤਾਂ ਉਹ ਬੋਲੇ ਉਮਰ ਵਿਜੇ ਸਹੀ ਬੰਦਾ ਤੁਸੀਂ ਉਹਨਾਂ ਤੇ ਚਿੱਕੜ ਸੁੱਟਣਾ ਕੋਈ ਚੰਗੀ ਗੱਲ ਨਹੀਂ ਹੈ।

  • @BalkarSingh-br8pd
    @BalkarSingh-br8pd 21 день тому

    ਕੁੰਵਰ ਵਿਜੇ ਪ੍ਤਾਪ ਨੇ ਬਰਗਾੜੀ ਗੋਲੀ ਕਾਡ ਤੇ ਸਿਆਸਤ ਕਰਕੇ ਆਪ ਪਾਰਟੀ ਦਾ ਐਮ ਐਲੇ ਏ ਬਣ ਗਿਆ ਹੋਰ ਕੁਝ ਨੀ

  • @BalwinderKaur-qu9ls
    @BalwinderKaur-qu9ls Місяць тому +1

    Police nei jihdei tei karwai naa karni hovei ohnu PO bna Dundee hei back tei bjp sara kujh karwa rahi hei

  • @JaggiSingh-h7j
    @JaggiSingh-h7j Місяць тому

    Waheguru ji

  • @SukhwinderSingh-wq5ip
    @SukhwinderSingh-wq5ip Місяць тому +2

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @rbrar3859
    @rbrar3859 Місяць тому +1

    ਜੇ ਪ੍ਰਦੀਪ ਕਲੈਰ ਸੱਚ ਬੋਲਿਆ ਹੈ ,
    ਫੇਰ ਇਸ ਬੰਦੇ ਨੂੰ ਇਤਰਾਜ਼ ਕਿਉਂ ਹੋ ਰਿਹਾ ਹੈ।

    • @gurchransingh5674
      @gurchransingh5674 Місяць тому

      ਲੱਖ ਲੱਖ ਲਾਹਣਤਾ ਤੈਨੂੰ ਜੰਮਣ ਵਾਲਿਆ ਤੇ ਸਾਰੇ ਸਿੱਖ ਪੰਥ ਇਤਰਾਜ ਕਰ ਰਿਹਾ ਪ੍ਰਦੀਪ ਕਲੇਰ ਤੇ ਗੁਰੂ ਗ੍ਰੰਥ ਸਾਹਿਬ ਜੀ ਕਲੇਰ ਪਾਪੀ ਨੇ ਚੁੱਕਿਆ ਤੈਨੂੰ ਗੰਦੇ ਖੂਨ ਨੂੰ ਕਲੇਰ ਵਿੱਚ ਸੱਚ ਦਿਖ ਰਿਹਾ

  • @BalwinderKaur-qu9ls
    @BalwinderKaur-qu9ls Місяць тому +1

    In police babei dei premi Bhakti hann so police is too in favour of them

  • @JAGJEETSINGHBRAR-tm8gf
    @JAGJEETSINGHBRAR-tm8gf Місяць тому +1

    ਸੁਖਰਾਜ ਬਾਈ ਮੇਰੀ ਇੱਕ ਤੁਹਾਨੂੰ ਬੇਨਤੀ ਹੈ ਜਿਹੜਾ ਤੁਸੀਂ ਇਹ ਪ੍ਰਦੀਪ ਕਲੇਰ ਬਾਰੇ ਗੱਲ ਕਰ ਰਹੇ ਹੋ ਨਾ ਵੀ ਸੁਖਬੀਰ ਬਾਦਲ ਦੀ ਗੱਲ ਇੱਕ ਪਾਸੇ ਛੱਡ ਦਿਓ ਕਿਉਂ ਛੱਡੋ ਇੱਕ ਪਾਸੇ ਸਾਰੇ ਸਿੱਖ ਪੰਥ ਸਿੱਖ ਜਗਤ ਪੰਜਾਬ ਦੀ ਲੋਕ ਸੁਖਬੀਰ ਨੂੰ ਦੋਸ਼ੀ ਮੰਨ ਰਹੇ ਨੇ ਤੇ ਪਰ ਤੁਸੀਂ ਉਹਨਾਂ ਨੂੰ ਪਾਸੇ ਕਰਨ ਦੀ ਗੱਲ ਕਿਉਂ ਕਰ ਰਹੇ ਹੋ ਹੁਣ ਤੁਸੀਂ ਭਗਵੰਤ ਮਾਨ ਤੇ ਆ ਗਏ ਵੀ ਭਗਵੰਤ ਮਾਨ ਨੇ ਉਹਨੂੰ ਵਾਅਦਾ ਮੁਫਤ ਗਵਾਹ ਬਣਾਇਆ ਪੁਲਿਸ ਨੇ ਭਗਵੰਤ ਮਾਨ ਦੀ ਨੇ ਤੇ ਇੰਨਾ ਚਿਰ ਫੜਿਆ ਕਿਉਂ ਨਹੀਂ ਗਾ ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ ਕਿਉਂ ਨਹੀਂ ਫੜਿਆ ਜਦੋਂ ਉਹ ਕਹਿੰਦਾ ਮੈਂ ਤਾਂ ਰਿਹਾ ਹੀ ਉਨਾ ਚਿਰ ਉੱਥੇ ਆ ਮੇਰਾ ਉਹੀ ਟੈਲੀਫੋਨ ਨੰਬਰ ਚਲਦਾ ਸੀ ਤੇ ਮੈਂ ਤਾਂ ਰਿਹਾ ਹੀ ਸਰਸੇ ਹ ਤੇ ਫਿਰ ਇਹਦੇ ਵਿੱਚ ਇੱਕੋ ਗੱਲ ਸਾਹਮਣੇ ਆਉਂਦੀ ਹੈ ਵੀ ਜਦੋਂ ਅਕਾਲੀ ਦਲ ਦਾ ਆਪਸ ਵੇ ਖਲਾਰਾ ਪੈ ਚੁੱਕਿਆ ਸੀ ਉਦੋਂ ਇਹਨਾਂ ਨੇ ਲਿਆ ਕੇ ਵਿੱਚ ਇਹ ਕੁੱਤੇ ਕਲੇਅਰ ਨੂੰ ਲਿਆ ਕੇ ਵਿੱਚ ਐਡ ਕਰਤਾ ਕਿਉਂਕਿ ਲੋਕਾਂ ਦਾ ਧਿਆਨ ਭੜਕਾਉਣ ਰਹੀ ਪਰ ਹੁਣ ਲੋਕ ਬਹੁਤ ਸੂਝਵਾਨ ਨੇ ਪੰਥ ਨੂੰ ਪੰਥ ਦਾ ਦਰਦ ਰੱਖਣ ਵਾਲੀ ਲੋਕਾਂ ਨੂੰ ਬੇਨਤੀ ਹੈ ਕੀ ਆਪਾਂ ਸਾਰੇ ਇਕੱਠੇ ਹੋ ਕੇ ਇਹ ਜਿਹੜੇ ਦੋਸ਼ੀ ਦੇ ਪ੍ਰਦੀਪ ਕਲੇਰ ਵਰਗੇ ਇਹ ਵਾਅਦਾ ਮੁਆਫ ਗਵਾਹ ਬਣਾਏ ਗਏ ਆਪਾਂ ਇਹਨਾਂ ਨੂੰ ਅੱਗੇ ਚੈਲੰਜ ਕਰੀਏ ਕੋਟਾਂ ਦੇ ਵਿੱਚ ਤਾਂ ਜੋ ਆਪਾਂ ਨੂੰ ਜਲਦ ਤੋਂ ਜਲਦ ਹੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਨਸਾਫ ਮਿਲ ਸਕੇ ਜੋ ਆਪਣੇ ਬਹਿਵਲ ਕਲਾਂ ਦੇ ਵਿੱਚ ਸਾਡੇ ਭਰਾ ਸ਼ਹੀਦ ਹੋਏ।ਨਿਆਮੀ ਵਾਲਾ ਤੋਂ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਸਰਾਵਾਂ ਤੋਂ ਭਾਈ ਬਿੱਟੂ ਸ਼ਹੀਦ ਹੋਏ ਨੇ ਉਹਨਾਂ ਦੇ ਪਰਿਵਾਰ ਨੂੰ ਬੇਨਤੀ ਹੈ ਵੀ ਸਿੱਖ ਸੰਗਤਾਂ ਅੱਜ ਵੀ ਤੁਹਾਡੇ ਨਾਲ ਖੜੀ ਹੈ ਸਹੀ ਫੈਸਲੇ ਲਓ ਕਿਸੇ ਲਾਲਚ ਦੇ ਵਿੱਚ ਨਾ ਆਓ ਸਿੱਖ ਸੰਗਤ ਤੁਹਾਡੇ ਨਾਲ ਖੜੀ ਹੈ ਮੋਢੇ ਨਾਲ ਮੋਢਾ ਜੋੜ ਕੇ ਪਰਮਾਤਮਾ ਆਪਣੀ ਇਕ ਨਾ ਇਕ ਦਿਨ ਇਨਸਾਫ ਜਰੂਰ ਦਵਾਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @JagjitsinghBangarh
    @JagjitsinghBangarh 18 днів тому

    ਇਹ ਦੋਗਲਾ ਕਿੰਨੇ ਰੁਪਿਅ ਵਿਚ ਵਿਕਿਆ

  • @rajwantkaur3508
    @rajwantkaur3508 Місяць тому

    Guru granth sahib ji sada vjood ha asi gurbani no guru mande ha

  • @SatvinderPal
    @SatvinderPal Місяць тому +2

    Mla ship bhalda

  • @user-vs2cx1tw3q
    @user-vs2cx1tw3q Місяць тому +2

    Na. Lok pardip maf karnge na Sukhbir nu

  • @dammannambardar6715
    @dammannambardar6715 25 днів тому

    ਭੋਲਿਆ ਪੰਛੀਆ ਬਾਬਾ ਖੜਕ ਸਿੰਘ ਅਕਾਲੀਦਲ ਦਾ ਪ੍ਰਧਾਨ ਨਾ ਕੇ ਅਕਾਲੀ ਫੂਲਾ ਸਿੰਘ ਇਤਿਹਾਸ ਸਿਮਰਜੀਤ ਮਾਨ ਦੇ ਮੁੰਡੇ ਵਾਂਗ ਕਮਜ਼ੋਰ ਹੀ ਲੱਗਦੈ ਬਾਈ ਦਾ

  • @RanjotCheema-v4o
    @RanjotCheema-v4o Місяць тому

    Gadar

  • @rachhpalsingh6001
    @rachhpalsingh6001 Місяць тому

    Sukhraj ji tuhade pita di bahut vadi shahidi hai ,,us nu election wich na rolo ,tuhadi boli dasdi hai ke tusi wick chuke ho

  • @Gurdasbrar-s1w
    @Gurdasbrar-s1w Місяць тому +1

    ਇਹ ਗੱਲ ਤਾਂ ਇਹ ਲੋਕ ਭਾਲਦੇ ਹਨ

  • @gurindersidhu1625
    @gurindersidhu1625 Місяць тому +1

    Shiromni akali party jinda bad

  • @Moga-c8l
    @Moga-c8l Місяць тому +2

    ਕਿਸ ਦੇ ਕਹਿਣ ਤੇ ਮੋਰਚਾ ਚੁੱਕਿਆ ਸੀ

  • @chanchalsingh9938
    @chanchalsingh9938 Місяць тому

    ਮੌਰਚਾ ਵੇਚਿਆ ਗਿਆ ਬਹੁਤ ਪੇਸੈ ਕਮਾਏ ਹੁਣ ਲੈਕਸਨ

  • @jagseerdeol1298
    @jagseerdeol1298 Місяць тому

    ਬਾਈ ਜੀ ਬਹੁਤ ਵਧੀਆ ਫੇਸਲਾ ਵਾਹਿਗੁਰੂ ਜੀ ਮਿਹਰ ਕਰਨ ਗੇ ਅਕਾਲੀਆਂ, ਕਾਂਗਰਸ,ਬੀ ਜੇ ਪੀ ਤੇ ਆਪ ਦੀ ਸਰਕਾਰਾਂ ਬਹੁਤ ਕੁਝ ਬੋਲਣ ਗਿਆਂ ਇਹ ਸਭ ਚੋਰਾਂ ਦੀਆਂ ਪਾਰਟੀਆਂ ਹਨ ਅਮਿਤਪਾਲ ਤੋ ਡਰ ਰਹੀ ਸਰਕਾਰ ਉਸ ਨੇ ਸਭ ਸੱਚ ਬੋਲਿਆ

    • @gurmelsinghchahal5654
      @gurmelsinghchahal5654 Місяць тому

      ਭਾਈ ਅੰਮ੍ਰਿਤਪਾਲ ਸਿੰਘ ਇੱਕ ਸੱਚੀ ਸੁੱਚੀ ਇਮਾਨਦਾਰ ਸ਼ਖ਼ਸੀਅਤ ਹੈ ਹੀਰਾਂ ਬੰਦਾ ਹੈ ਪਰ ਸਾਡੇ ਆਪਣੇ ਹੀ ਅਖੌਤੀ ਪੰਥਕ ਆਗੂਆਂ ਵੱਲੋਂ ਉਸ ਸੱਚੇ ਸੁੱਚੇ ਬੰਦੇ ਨੂੰ ਦਾਗ਼ੀ ਕਰਨ ਤੇ ਜ਼ੋਰ ਲੱਗਿਆ ਹੋਇਆ ਹੈ ਉਹ ਬੰਦ ਕਮਰਾ ਮੀਟਿੰਗਾਂ ਨਹੀਂ ਕਰਦਾ ਸੀ ਭਾਈ ਅੰਮ੍ਰਿਤਪਾਲ ਸਿੰਘ ਦੇ ਅੱਗੇ ਆਉਣ ਨਾਲ ਕੁੱਝ ਅਖੌਤੀ ਪੰਥਕ ਅਖਵਾਉਣ ਵਾਲੇ ਲੋਕਾਂ ਦੀਆਂ ਦੁਕਾਨਾਂ ਬੰਦ ਹੋ ਗੲਈਆ ਸੀ ਜਨਤਾ ਭਾਈ ਅੰਮ੍ਰਿਤਪਾਲ ਸਿੰਘ ਨੂੰ ਚਾਹੁੰਦੀ ਹੈ ਮੈਂ ਖੁਦ ਕਾਂਗਰਸ ਪਾਰਟੀ ਛੱਡ ਕੇ ਵੋਟਾਂ ਵੇਲੇ ਭਾਈ ਸਾਹਿਬ ਦੇ ਨਾਲ ਖੜ ਗਿਆ ਹੈ ਮੈਂ ਸਾਰੀ ਉਮਰ ਕਾਂਗਰਸ ਦੇ ਨਾਲ ਰਿਹਾ ਹੈ ਪਰ ਸਾਨੂੰ ਆਪਣੇ ਸੱਚੇ ਬੰਦੇ ਨੂੰ ਪਛਾਣਨ ਦੀ ਲੋੜ ਹੈ

  • @shinderpalsingh3645
    @shinderpalsingh3645 Місяць тому

    ਇਰਾਦਾ ਕਤਲ ਦੀ ਧਾਰਾ 307 ਹੀ ਹੁੰਦੀ ਐ

  • @ravdeepsingh705
    @ravdeepsingh705 Місяць тому

    ਸਬਰ ਕਰ ਬੇਅਦਬੀ ਦੇ ਨਤੀਜੇ ਤਾਂ ਛੇਤੀ ਆਉਣਗੇ ਬਕਵਾਸ ਕਰੀ ਜਾਂਦਾ

  • @gurindersingh2882
    @gurindersingh2882 21 день тому

    Ratar pansar

  • @gurchransingh5674
    @gurchransingh5674 Місяць тому +5

    ਅੱਜ ਦੇ ਸਮੇ ਵਿੱਚ ਭਾਵੇ ਕੋਈ ਬਲਾਤਕਾਰ ਕਰ ਦੇਵੈ ਪਰ ਉਹ ਬੰਦਾ ਬਾਦਲਾ ਨੂੰ ਗਾਲਾ ਕੱਢ ਦੇਵੈ ਉਸਨੂੰ ਕੁੱਝ ਕੁ ਪੰਥਕ ਕਹਾਉਣ ਵਾਲੇ ਉਸੇ ਟਾਈਮ ਆਵਦਾ ਜੀਜਾ ਮੰਨ ਲੈਦੇ ਹਨ ਪਰ ਪ੍ਰਦੀਪ ਕਲੇਰ ਹਰਸ ਧੂਰੀ ਬਿੱਟੂ ਹਨੀ ਪ੍ਰੀਤ ਸੌਧਾ ਸਾਧ ਬੇਅਦਬੀਆ ਦੇ ਮੁੱਖ ਦੋਸੀ ਹਨ ਸੌਧਾ ਸਾਧ ਨੂੰ ਮਾਫੀ ਦੇਣ ਵਾਲਾ ਜਥੇਦਾਰ ਬਰਾਬਰ ਦਾ ਦੋਸੀ ਕੁੰਵਰ ਵਿਜੇ ਪ੍ਰਤਾਪ ਨੇ ਫੁੱਲ ਰਾਜਨੀਤੀ ਕੀਤੀ ਹੈ ਬੇਅਦਬੀਆ ਦੇ ਕੇਸ ਵਿੱਚ

  • @Moga-c8l
    @Moga-c8l Місяць тому

    ਹਨੀਪ੍ਰੀਤ ਕੋਰ ਤੇ ਸੋਧਾ ਸਾਧ ਨੂੰ ਕੋਟ ਨੇ ਤਲਬ ਕਿਉ ਨਹੀ ਕੀਤਾ

  • @RajinderBrar-lg2qf
    @RajinderBrar-lg2qf Місяць тому

    ਜੈਤੋ ਗੁਰਦੁਆਰਾ ਖੂਹ ਵਿਚੋਂ ਖਾਲੀ ਬੋਤਲਾਂ ਆਦਿ ਇਹ ਵੀ ਇੱਕ ਬੇਅਬਦੀ ਕਿਸ ਨੇ ਕੀਤੀ

  • @JAGJITSINGH-vx1nb
    @JAGJITSINGH-vx1nb Місяць тому +1

    ਇਹ ਸੁਖਰਾਜ ਘੂਸਾ ਬੰਦਾ ਇਸ ਪਿਤਾ ਨੂੰ ਸਲੂਟ ਇਹ ਲਾਲਚੀ ਬੰਦਾ..

  • @suchasingh9545
    @suchasingh9545 Місяць тому

    Kunwar sikh kom da heera banda hai. Jise nu marra keh ke tu kdi v jit nhi sakda

  • @Moga-c8l
    @Moga-c8l Місяць тому

    CBI ਤੋ ਕੇਸ ਕਿਉ ਵਾਪਸ ਲਿਆ ਸੀ

  • @user-td7cy9hl9f
    @user-td7cy9hl9f Місяць тому +1

    Lokan de parvaran de parvar chale ge bahut paisa ikatha kar lia election laro pata lag lavega

  • @RajinderSingh-el4li
    @RajinderSingh-el4li Місяць тому

    chide hi es nu MLA de seat dayo punjabio es nu

  • @JaswantSingh-sw9qi
    @JaswantSingh-sw9qi Місяць тому

    ਕੁਝ ਨਹੀਂ vatiaa ਜਾਣਾ Iਕਦੇ ਨਾ panga ਲਈ Iਸਿਆਸਤ ਸਮਜਨੀ ਬਹੁਤ aukhi ਹੈ I

  • @ashjkf
    @ashjkf Місяць тому

    ਵੀਰੇ ਕੁੰਵਰ ਵਿਜੇ ਪ੍ਰਤਾਪ ਸਹੀ ਆ ..ਐਵੇ ਨਾ ਹਵਾ ਚ ਗੱਲਾਂ ਘੁਮਾਈ ਜਾ

  • @Mandeepsingh-so1bq
    @Mandeepsingh-so1bq Місяць тому

    Sab ikko je a

  • @jagseersinghmaan6153
    @jagseersinghmaan6153 Місяць тому

    ਸਮਝੋ ਬਾਹਰ ਆ ਕਹਾਣੀ ਸੱਭ ਗੋਲਮਾਲ ਹੈ ਐਵੇਂ ਤਾਂ ਸੁਖਰਾਜ ਮੋਰਚਾ ਸੱਜਣਾ ਤੂੰ ਵੀ ਨਹੀਂ ਚੱਕਿਆ ਆਏਂ ਪਤਾ ਨਹੀਂ ਕੀ ਮੋਰਚਾ ਚੱਕਿਆ ਕੇ ਵੇਚਿਆ।

  • @surjitsinghnagra3248
    @surjitsinghnagra3248 Місяць тому +2

    Credit tu v le k hattyan

  • @arwindergill3650
    @arwindergill3650 Місяць тому +1

    ਕੁੰਵਰ, ਪਰਦੀਪ, ਬਾਗੀ ਅਕਾਲੀ ਸਾਰਿਆਂ ਦੀ ਭਾਸ਼ਾ ਇਕੋ ਹੈ।