Future of India in between Russia and the west | Talking Punjab Episode 78

Поділитися
Вставка
  • Опубліковано 8 лют 2025
  • #upsc #education #study #school #university #india #nrenderamodi #modi #bjp #indiangovernment #ukraine #russia #usa #canada #punjab #sikhs #khalistan #sikhstruggle #history #sikhpolitics #geopolitics #satluj #satlujtv #satlujnetwork #satlujnews #surindersingh #talkingpunjab

КОМЕНТАРІ • 478

  • @mukhtarsingh3581
    @mukhtarsingh3581 5 місяців тому +35

    ਭਾਈ ਸੁਰਿੰਦਰ ਸਿੰਘ ਜੀ ਇਹ ਬਿਲਕੁਲ ਸੱਚ ਆ ਕਿ ਸਾਨੂੰ ਦੁਨੀਆ ਦੀ ਕੋਈ ਤਾਕਤ ਹਰਾ ਨਹੀਂ ਸਕਦੀ ਪਰ ਫਿਰ ਵੀ ਸਾਡੇ ਵਰਗੇ ਦਿਸਣ ਵਾਲੇ ਗਦਾੱਰ ਸਾਡੀ ਪਿੱਠ ਚ ਛੁਰਾ ਜਰੂਰ ਮਾਰਨਗੇ ਉਹਨਾਂ ਦਾ ਵੀ ਖਾਸ ਧਿਆਨ ਰੱਖਣ ਦੀ ਜਰੂਰਤ ਆ ਕਲਗੀਧਰ ਪਾਤਸ਼ਾਹ ਮੇਹਰ ਭਰਿਆ ਹੱਥ ਰੱਖਣ ਹੁਣ ਆਪਣਾ ਕੌਮੀ ਘਰ ਬਣਨ ਦੇ ਬਿਲਕੁਲ ਨੇੜੇ ਆ ਜੀ ਪੂਰਾ ਸਾਜੋ ਸਮਾਨ ਇਕੱਤਰ ਹੋ ਰਿਹਾ ਹੈ ਜੀ ਧੰਨਵਾਦ

  • @jagmagjotsingh3477
    @jagmagjotsingh3477 5 місяців тому +16

    ਵੀਰ ਜੀ ਮੱਸਦਾ ਨੂੰ ਸਿੱਖਾਂ ਵਿੱਚੋਂ ਬੇਖੌਫ ਹੋ ਕੇ ਭਜਾਉਣੇ ਚਾਹੀਦੇ ਹਨ ਤੁਹਾਡੇ ਵਿਚਾਰ ਬਿਲਕੁਲ ਠੀਕ ਹਨ

  • @jagtarsingh558
    @jagtarsingh558 5 місяців тому +25

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।।
    ਸੁਰਿੰਦਰ ਸਿੰਘ ਜੀ ਦੀ ਗੱਲ ਬਹੁਤ ਖੂਬ
    ਨਾਲ ਦੇ ਨਾਲ ਸੰਗਤਾਂ ਦੇ ਵਿਚਾਰ ਵੀ ਬਹੁਤ ਖੂਬ, ਬਸ ਵਿਚਾਰ ਚਰਚਾ ਹੋਵੇ ਬਹਿਸ ਨਹੀਂ।

  • @kuldeepsinghchatha
    @kuldeepsinghchatha 5 місяців тому +13

    ਮੈਂ ਬਹੁਤ ਪੜਿਆ ਜਾਂ ਸਿਆਣਾ ਨਹੀਂ ਹਾਂ ਪਰ ਬਹੁਤ ਚਿਰ ਤੋਂ ਮੈਨੂੰ ਅੰਦਰੋਂ ਆਵਾਜ਼ ਆਉਦੀ ਹੈ ਮੈਂ ਬਹੁਤ ਬਾਰ ਲਿਖ ਚੁੱਕਾਂ ਕਿ ਹਥਿਆਰ ਬੰਦ ਹੋਜੋ ਸਾਡੇ ਵਰਗੇ ਨਹੀਂ ਖਰੀਦ ਸਕਦੇ ਜਿਹੜੇ ਖਰੀਦ ਸਕਦੇ ਐ ਜਾਇਜ ਨਜਾਇਜ਼ ਲਓ।

  • @gurdeepsandhu9305
    @gurdeepsandhu9305 5 місяців тому +26

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਸੁਰਿੰਦਰ ਸਿੰਘ ਜੀ ਖਾਲਿਸਤਾਨ ਬਾਰੇ ਰੋਜ ਅਰਦਾਸਾਂ ਕਰਦਾ ਹੈ ਅਸੀਂ ਤੁਹਾਨੂੰ ਵਾਹਿਗੁਰੂ ਜੀ ਚੜਦੀ ਕਲਾ ਬਖਸ਼ੇ ਜੀ❤❤❤❤❤

  • @farzifarzi24
    @farzifarzi24 5 місяців тому +21

    ਵੀਰਜੀ ਨੇ ਬਹੁਤ ਹੀ ਵਧੀਆ ਗੱਲ ਕੀਤੀ ਖਾਲਸਾ ਫੌਜ ਬਣੀ ਚਾਹੀਦੀ, ਮਾਰਡਨ ਵਾਰ ਤਕਨੀਕ, ਸਿੱਖਣੀ ਚਾਹੀਦੀ ❤❤❤

  • @Parmjitsinghsidhu-z3t
    @Parmjitsinghsidhu-z3t 5 місяців тому +27

    ਇਹ ਤਾਂ 84ਤੋ ਸਿੱਧ ਹੋ ਗਿਆ ਸੀ ਕੀ ਪੰਜਾਬ ਜੰਗ ਦਾ ਮੈਦਾਨ ਪੱਕਾ ਹੋਵੇਗਾ,,,,ਭਾਰਤ 47,,,,ਫੇਰ ਵਰਤਾਉਣਾ ਚਾਉਂਦਾ ਪਰ ਉਸ ਦੀ ਵੱਡੀ ਭੁੱਲ। ਹੋਵੇਗੀ,,,,,ਪੰਜਾਬ ਦੇ ਨਾਲ ਭਾਰਤ ਸੰਸਾਰ ਦੇ ਨਕਸ਼ੇ ਤੋਂ ਮਿੱਟ ਜਾਣ ਵਾਲਾ ਤੀਜਾ ਮਹਾਂ ਯੁੱਧ ਉਭਰੇਗਾ। ਖਾਲੀ ਹੋਏ ਮੈਦਾਨ ਵਿੱਚ ਫਿਰ ਤੋਂ,,,,ਸੰਯੂਕਤ ਪੰਜਾਬ ਦੀ ਨਵੀਂ ਨੀਂਹ,,,ਅਤੇ ਨੀਤੀ ਅਖਤਿਆਰ ਹੋਵੇਗੀ

  • @GurtejSingh-o4d5f
    @GurtejSingh-o4d5f 5 місяців тому +10

    ਨਿੰਹਾਗ ਸਿੰਘਾ ਵਾਲੀ ਗੱਲ ਬਿਲਕੁਲ ਸਹੀ ਹੈ

  • @labhsingh661
    @labhsingh661 5 місяців тому +92

    ਵੀਰ ਜੀ! ਅੰਡਰ ਐਸਟੀਮੇਟ ਵਾਲੀ ਗੱਲ ਯਾਦ ਰੱਖਣੀ ਚਾਹੀਦੀ ਹੈ ਕਿਉਂਕਿ ਪੰਜਾਬ ਚ ਆਏ ਭੱਈਏ ਸਾਰੇ ਦਸ ਨੰਬਰੀ ਕਈ ਕਈ ਪਰਚਿਆਂ ਵਾਲੇ ਨੀਤੀ ਤਹਿਤ ਇੱਥੇ ਲਿਆਂਦੇ ਗਏ ਹਨ। ਉਹ ਹਥਿਆਰਾਂ ਨਾਲ ਵੀ ਲੈੱਸ ਹਨ।

    • @kanwarpalrandhawa5694
      @kanwarpalrandhawa5694 5 місяців тому +8

      te tusa ki fdya tuhi vi chk lo hathyar

    • @fussikor5488
      @fussikor5488 5 місяців тому

      tenu bahut patta..ethe gussiyan bhoran nallo ja ke bajo unna nal..jo muh ch aya bak ta..tatti kar ti

    • @jsingh-io4xp
      @jsingh-io4xp 5 місяців тому

      ​@@kanwarpalrandhawa5694..v

    • @gurjitsinghsidhu3858
      @gurjitsinghsidhu3858 5 місяців тому +2

      ..S..dha act on . Why off

    • @bebaak_rai
      @bebaak_rai 5 місяців тому +1

      ਇਹ ਖਾਲੀ ਸ਼ੈਤਾਨੀ ਆਪ ਤੇ ਬਾਹਰ ਬੈਠੇ ਆ, ਤੂਹੀ ਆਮ ਲੋਕਾਂ ਨੇ ਛਿੱਤਰ ਖਾਣੇ ਆ

  • @jagroopdhaliwal9030
    @jagroopdhaliwal9030 5 місяців тому +11

    ਸਾਰੇ ਵੀਰਾ ਅਤੇ ਭੈਣਾ ਦੇ ਵੀਚਾਰ ਬਹੁਤ ਵਧੀਆ ਹਨ ਧੰਨਵਾਦ ਜੀ ।

  • @onkarsahota1677
    @onkarsahota1677 5 місяців тому +12

    ਭਈਆਂ ਦੇ ਹਥਾਂ ਵਿੱਚ ਜੇ ਭਾਰਤ ਸਰਕਾਰਾਂ ਨੇ ਸਟੇਨਗੰਨਾਂ ਫੜਾਤਿਆਂ ਟ੍ਰੇਨਿੰਗ ਦਿੱਤੀ ਫੇਰ ਉਨ੍ਹਾਂ ਨੇ ਕੋਵਿਡ ਵਾਂਗ ਡਰਕੇ ਨਹੀਂ ਦੌੜਨਾ, ਇਸ ਕਰਕੇ ਪੰਜਾਬ ਦੇ ਨੌਜਵਾਨਾਂ ਨੂੰ ਪਹਿਲਾਂ ਹੀ ਟਰੇਨਿੰਗ ਲੈਂਣ ਦੀ ਲੋੜ ਹੈ ਪਿੰਡਾਂ ਦੇ ਸਾਬਕਾ ਫੌਜੀ ਇਹ ਕੰਮ ਕਰ ਸਕਦੇ ਹਨ

  • @gurwindermaan8698
    @gurwindermaan8698 5 місяців тому +16

    ਸਿੱਖਾਂ ਨੂੰ ਆਪਣੇ ਗਰੀਬ ਸਿੱਖਾਂ ਦੀ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਹੈ

  • @parmjotsidhu-u5w
    @parmjotsidhu-u5w 4 місяці тому +10

    ਵਾਹੇਗੁਰੂ ਜੀ ਕਖਾਲਸਾ ਵਾਹੇਗੁਰੂ ਜੀਕੀਫਹਿਤਿ ਖ਼ਾਲਸਾ ਜੀ ਤੁਸੀ ਬਿਲਕੁਲ ਠੀਕ ਫਰਮਾ ਰਹੇਹ ਵਾਹੇ ਗੁਰੂ ਆਪਨੂੁ ਚੜਦੀ ਕੱਲਾ ਰੱਖੇ ਵਾਕਿਆ ਚਾਹ ਵੇਚਣ ਵਾਲਾ ਨਹੀ ਕਰ ਸਕਦਾ

  • @jaswindersingh-lq6sl
    @jaswindersingh-lq6sl 5 місяців тому +67

    ਸਤਿ ਸ੍ਰੀ ਅਕਾਲ, ਬਹੁਤ ਹੌਸਲਾ ਮਿਲਦਾ ਹੈ, ਮੇਰੇ ਦਾਦਾ ਜੀ ਇੰਡੀਆ ਲਈ ਫ੍ਰੀਡਮ ਫਾਈਟਰ ਸਨ, ਪੰਜਾਬ ਵਿਚ ਇਕ ਸਾਜਿਸ਼ ਤਹਿਤ ਹੁਣ ਸਿਰਫ ਹਿਮਾਚਲੀ , ਬਿਹਾਰੀ, ਉੱਤਰ ਪਰਦੇਸੀਏ ਹੀਂ ਨੌਕਰੀਆਂ ਉਪਰ ਲਾਏ ਜਾਂਦੇ ਹਨ, ਸਿੱਖ ਕੌਮ ਦੇ ਲਾਇਕ ਲੋਕਾਂ ਨੂੰ ਨੌਕਰੀਆਂ ਨਹੀਂ ਦਿਤੀਆਂ ਜਾਂਦੀਆਂ ਹਨ, ਇਹ ਬਾਦਲਾਂ, ਕੈਪਟਨ ਦੀ ਦੇਣ ਹੈ, ਰੱਬ ਕਰੇ ਇਹ ਪੰਜਾਬ ਨੂੰ ਨਾਸ਼ ਕਰਨ ਵਾਲੇ ਸਭ ਆਪਣੀ ਕੁਲ ਦਾ ਨਾਸ ਦੇਖ ਕੇ ਇਸ ਸੰਸਾਰ ਤੋ ਜਾਣ

    • @SwarnjitSingh-j4j
      @SwarnjitSingh-j4j 5 місяців тому +2

      Mere father Saab vi freedom fighter ci mai Udham Singh Sunam tu ha ji

    • @jaswindersingh-lq6sl
      @jaswindersingh-lq6sl 5 місяців тому

      @@SwarnjitSingh-j4j ਵੀਰੇ ਇੱਥੋਂ ਸਿੰਘ ਪੂਰਾ ਕਿਤਨੀ ਦੂਰ ਹੈ, ਮੈ ਸਿੰਘ ਪੂਰਾ ਦੇ ਸਕੂਲ ਤੋਂ 4 ਅਤੇ ਪੰਜਵੀ ਕੀਤੀ ਹੈਂ। 1974, 1975 ਵਿਚ, ਕੀ ਮੈਨੂੰ ਸਕੂਲ ਦੀਂ still ਫੋਟੋ ਭੇਜ ਸਕਦੇ ਹੋ, ਮੇਰੇ ਦਾਦਾ ਹਰੀ ਸਿੰਘ ਫ੍ਰੀਡਮ fighter ਜੋ ਇਸ ਪਿੰਡ ਦੇ ਗੁਰਦਵਾਰਾ ਦੇ ਮੌਤ ਤਕ ਮਿਤੀ 30.03.1984 ਗ੍ਰੰਥੀ ਸਨ। ਪਿੰਡ ਦੇ ਮੋਹਤਬਰ ਸਰਦਾਰ ਪ੍ਰਤਾਪ ਸਿੰਘ ਚੱਠਾ ਅਤੇ ਬਾਪੂ ਮਾਨ ਸਿੰਘ ਆਹਮਣੇ ਸਾਹਮਣੇ ਰਹਿੰਦੇ ਸਨ ਅਗਲੀ ਪੀੜੀ ਨਹੀਂ ਜਾਂਣਦੀ ਹੋਵੇਂਗੀ.

  • @sahibsinghcheema4151
    @sahibsinghcheema4151 5 місяців тому +10

    ਧੰਨਵਾਦ ਜੀ ਵਾਹਿਗੁਰੂ 🙏♥️

  • @palvindersingh01310
    @palvindersingh01310 4 місяці тому +5

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ
    ਬਹੁਤ ਹੀ ਵਧੀਆ ਅਤੇ ਸੱਚੀ ਗੱਲ ਕੀਤੀ ਹੈ ਵੀਰ ਜੀ ਨੇ

  • @JagsirSingh-ru5qz
    @JagsirSingh-ru5qz 5 місяців тому +17

    ਗੁਰੂ ਫਤਹਿ ਭਾਈ ਸੁਰਿੰਦਰ ਸਿੰਘ ਜੀ

  • @Harjindersingh-yp4pq
    @Harjindersingh-yp4pq 4 місяці тому +9

    ਜੇਕਰ ਇਹ ਗੱਲਾ ਬਾਬਾ ਬੰਦਾ ਸਿੰਘ ਬਹਾਦਰ ਸੋਚਦਾ ਤਾ ਸਿੱਖ ਰਾਜ ਨਾ ਆਉਦਾ ਟਾਇਮ ਆਉਣ ਤੇ ਹਰ ਚੀਜ ਹਥਿਆਰ ਹੁੰਦੀ ਏ

  • @Farm_tractor_punjab_
    @Farm_tractor_punjab_ 2 місяці тому +7

    ਵੀਰ ਜੀ ਖਾਲਸਾ ਦੀ ਚੜ੍ਹਦੀ ਕਲ੍ਹਾ ਲਈ ਵਹਿਗੁਰੂ ਜੀ ਆਪ ਕਿਰਪਾ ਕਰ ਰਹੇ ਹਨ

  • @gurdeepsandhu9305
    @gurdeepsandhu9305 5 місяців тому +14

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਸੁਰਿੰਦਰ ਸਿੰਘ ਜੀ ਚਾਰ ਪੰਜ ਦਿਨ ਬਾਅਦ ਆਇਆ ਤੁਹਾਡੇ ਪੋ੍ਗਰਾਮ😊

  • @gulzarsingh5405
    @gulzarsingh5405 5 місяців тому +8

    ਸਰਦਾਰ ਸੁਰਿੰਦਰ ਸਿੰਘ ਜੀ,ਵਾਹਿਗੁਰੂ ਜੀ ਆਪ ਜੀ ਦੇ ਸਦਾ ਹੀ ਅੰਗ ਸੰਗ ਰਹੇ,ਤੁਸੀ ਕੌਮ ਦੇ ਅਮੁੱਲ ਹੀਰੇ ਹੋ,ਸਾਡੇ ਬਹੁਤ ਹੀ ਤੁਹਾਡੇ ਵਰਗੇ ਹੀਰੇ ਖੋਹ ਗਏ ਹਨ! ਤੁਹਾਨੂੰ ਤੱਤੀ ਹਵਾ ਵੀ ਨਾੜਾਂ ਲੱਗੇ,ਸਾਡੀ ਪਰਮ ਪਿਤਾ ਪ੍ਰਮਾਤਮਾਾਂ ਅੱਗੇ ਅਰਦਾਸ ਹੈ ਪਰ ਫਿਰ ਵੀ ਅਲਰਟ ਰਹੋ❤

  • @Pardeepsingh-yh9kv
    @Pardeepsingh-yh9kv 5 місяців тому +65

    ਵੀਰ ਜੀ ਇੱਕ ਇੰਟਰਵਿਊ ਏ ਐਡਵੋਕੇਟ ਬੈਂਸ ਤੇ ਤਿੰਨ ਚਾਰ ਹੋਰ ਬੁਧੀਜੀਵੀਆਂ ਦੀ ਜਿਸ ਓਹਨਾਂ ਨੇ ਹਥਿਆਰ ਤੇ ਸੋਨਾ ਜ਼ਮੀਨ ਰੱਖਣ ਲਈ ਬਾਰ ਬਾਰ ਪੰਜਾਬੀਆਂ ਨੂੰ ਸਲਾਹ ਦਿੱਤੀ ਹੈ ਸੁਣਨ ਵਾਲੀ ਹੈ ਇੰਟਰਵਿਊ

    • @AmarjitSingh-bv6fl
      @AmarjitSingh-bv6fl 5 місяців тому

      Link send karo

    • @satwindersingh215
      @satwindersingh215 5 місяців тому

      Link

    • @amarjeetsingh-hh3mc
      @amarjeetsingh-hh3mc 5 місяців тому +1

      @@Pardeepsingh-yh9kv
      ਗਿਆਨੀ, ਹਥਿਆਰ ਤਾਂ ਪਹਿਲਾਂ ਵੀ ਰਖੇ ਤੇ ਚਲਾਏ ਸੀ, ਯਾਦ ਆ, ਆਪਣੀ ਇਕ ਪੂਰੀ ਪੀੜ੍ਹੀ ਕਤਲ ਕਰਵਾ ਕੇ ਬੈਠੇ ਹੋ,
      ਆਹ ਜੇਹੜੇ ਬੁੱਧੀ ਜੀਵੀ ਆਖਦਾ, ਆਹ ਸਭ ਲੋਕ ਗ੍ਰੰਥੀ, ਕਥਾ ਵਾਚਕ ਬੰਦੇ ਨੇ,
      ਤੂੰ ਆਪਣੇ ਕੰਮ ਵਲ ਜਿਆਦਾ ਧਿਆਨ ਦੇ,

    • @Pardeepsingh-yh9kv
      @Pardeepsingh-yh9kv 2 місяці тому

      @@amarjeetsingh-hh3mc ਏਹਨਾਂ ਵਿੱਚ ਨਾਂ ਕੋਈ ਗ੍ਰੰਥੀ ਗਿਆਨੀ ਏ ਨਾ ਕਥਾ ਵਾਚਕ ਐਡਵੋਕੇਟ ਏ ਪੱਤਰਕਾਰ ਏ ਰਿਟਾਇਰ ਆਈ ਪੀ ਐਸ ਏ

    • @Alone1200-f6h
      @Alone1200-f6h Місяць тому

      ਅਗਰ ਹਥਿਆਰ ਰੱਖੇ ਹੁੰਦੇ ਤਾਂ ਇੱਕ ਪੀੜ੍ਹੀ ਕਤਲ ਨਾ ਹੁੰਦੀ,, ਤੁਸੀ ਸੰਤ ਜਰਨੈਲ਼ ਸਿੰਘ ਭਿੰਡਾਂਵਾਲਿਆਂ ਦੀ ਗੱਲ ਕਿੱਥੇ ਮੰਨੀ ਸੀ,,, ਹਜੂਰ ਸਾਹਿਬ ਕਿਉ ਨਹੀਂ 1984 ਵਿੱਚ ਹਮਲਾ ਹੋਇਆ ਕਿਉਕਿ ਉੱਥੇ ਲੋਕਾਂ ਦੇ ਘਰ ਭਰੇ ਹੋਏ ਨੇ ਹਥਿਆਰਾਂ ਦੇ ​@@amarjeetsingh-hh3mc

  • @harbhajansingh4663
    @harbhajansingh4663 29 днів тому +4

    Waheguru ji ਵਾਹਿਗੁਰੂ ਜੀ ਹੁਣ ਤਾਂ ਸਿਰ੍ਫ ਅਪਣਾ ਘਰ ਮਿਲੇ ਵਾਹਿਗੁਰੂ ਜੀ ਕਿਰਪਾ ਕਰਨ ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @GurbachanSingh-n7j
    @GurbachanSingh-n7j 5 місяців тому +17

    ਵੀਰ ਜੀ ਬਹੁਤ ਵਧੀਆ ਗੱਲਾਂ ਕੀਤੀਆਂ ਸਾਨੂੰ ਇਸ ਗੱਲ ਦੀ ਜ਼ਰੂਰ ਡੁਘਾਈ ਨਾਲ ਖੋਜ ਕਰ ਲੈਣੀ ਚਾਹੀਦੀ ਹੈ ਧੰਨਵਾਦ

  • @ManjitKaur-z7i
    @ManjitKaur-z7i 4 місяці тому +13

    ਬਾਬਾ ਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਿਸਤਾਨੀ ਹਾਂ

  • @JagdevSingh-nx2jx
    @JagdevSingh-nx2jx 5 місяців тому +47

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ❤️❤️🙏 ਐ

  • @sumermann5797
    @sumermann5797 5 місяців тому +29

    ਭਾਜੀ ਬਿਲਕੁਲ ਦਰੁਸਤ ਤਫਸ਼ਰਾ ,ਇਹ ਸਮਾਂ ਆਉਣਾ ਹੀ ਆਉਣਾ ਹੈ ।

  • @KuldeepSingh-r3p1i
    @KuldeepSingh-r3p1i 5 місяців тому +29

    Bhai Surinder Singh Ji sat Sri akal ji bhut badhia jannkari dandia aap ji 🇦🇺🇦🇺🇦🇺🇦🇺🇦🇺🇦🇺

  • @maslamchful
    @maslamchful 5 місяців тому +11

    Brother your topics are always strategicaly deep but relevant to the freedom of Punjab.

  • @singhharbhajan2986
    @singhharbhajan2986 5 місяців тому +18

    ਅਨਾਜ ਵਧ ਤੋਂ ਵਧ ਵਧੇਰੇ ਰਖਣਾ ਚਾਹੀਦਾ ਹੈ ਕਿਸਾਨਾਂ ਨੂੰ ਕਿਸੇ ਗਰੀਬ ਭਰਾਵਾਂ ਦੀ ਮਦਦ ਹੋ ਸਕੇ ਵੀਰ ਜੀ ਬਹੁਤ ਵਧੀਆ ਤੁਹਾਡਾ ਪ੍ਰੋਗਰਾਮ ਹੈ ਜੀ ਧਨਵਾਦ ਜੀ

  • @rampalsingh3708
    @rampalsingh3708 5 місяців тому +17

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਸੁਣ ਕੇ ਬਹੁਤ ਵਧੀਆ ਲੱਗਦਾ ਹੈ ਜੀ

  • @karpalsingh4542
    @karpalsingh4542 4 місяці тому +6

    ਬਹੁਤ ਬਹੁਤ ਧੰਨਵਾਦ ਜੀ।

  • @gurtarnsidhu4654
    @gurtarnsidhu4654 5 місяців тому +4

    Whole Sikhs unitedly should be thankful to Rahul for this daring historical obligation who uttered against continued crimes adopted by ruling governments for their continued crimes. Sikhs may work according to their own directions but this is unforgettable contribution of Rahul Gandhi being a leader of parallel political party. The planned crimes of Modi government are openly justified against Sikhs and other minorities by Rahul Gandhi. Sikh leaders from Bhajpa who speak against Rahul are renowned sycophants of governments and are less than even single voice.

  • @aazabgaazab
    @aazabgaazab 5 місяців тому +9

    ਪੰਜਾਬ ਤੇ ਹਮੇਸ਼ਾ ਕਿਸੇ ਨਾ ਕਿਸੇ ਦੀ ਹਕੂਮਤ ਰਹਿਣੀ ਹੈ, ਕਿਉਕਿ ਜਦੋ ਇੱਥੋ ਦੇ ਲੋਕ ਹੀ ਆਪਣਿਆ ਪੁੰਛਾ ਚਡੇਆ ਦੇ ਦੇ ਬਾਹਰ ਮੁਲਕਾਂ ਚ ਜਾ ਕੇ ਈਸਾਈਆਂ ਦੇ ਗੁਲਾਮ ਬਣ ਰਹੇ ਹਨ ਜਿੱਥੇ ਸਬਦਾ father ਇਕ ਹੈ , ਤੇ ਬੱਚਿਆਂ ਦੇ ਨਾਮ ਨਾਲ ਉਹਨਾਂ ਦੇ ਅਸਲੀ ਪਿਤਾ ਦਾ ਨਾਮ ਨਹੀਂ ਲੱਗਦਾ , ਇਦਾ ਦੇ ਲੋਕਾਂ ਤੋ ਲਗਾਓ ਖ਼ਾਲਸਾ ਰਾਜ ਦੀ ਉਮੀਦ ਜਿੰਨਾ ਦੀ ਆਪਣੇ ਬੱਚਿਆਂ ਤੇ ਪੂਰਨ ਉਮੀਦਵਾਰੀ ਨਹੀਂ

  • @harjeetsinghsandhu8039
    @harjeetsinghsandhu8039 5 місяців тому +54

    ਖਾਲਸਾ ਜੀ ਸਿੱਖ ਰਾਜ ਫਿਰ ਆਉਣਾ ਜਦੋਂ ਵੱਲਡ ਵਾਰ ਲੱਗ ਤੋਂ ਬਾਦ ਹੀ ਜੀ ਨਾਲੇ ਸਿੱਖਾਂ ਵਿੱਚ ਬੈਠੇ ਮਸੰਦ ਸੋਦੇ ਜਾਣ ਗੇ

  • @hardialdhamrait6463
    @hardialdhamrait6463 5 місяців тому +7

    ਤੁਹਾਡਾ ਪਰੋਗਰਾਮ ਵਂਧੀਆਵਹੈ ਪਹਿਲੀ ਵਾਰ ਸੁਣਿਆ ਸੁਖਦੇਵ ਸਿੰਘ ਭੌਰ ਸਾਹਿੱਬ ਮੇਰੇ ਨਜਦੀਕੀ ਹੱ ਗੱਲ ਜ਼ਰੂਰ ਕਰੀਗਾ.ਹਰਦਿਆਲ ਸਿੰਘ ਡਰਬੀ.

  • @JaswantSingh-te9xt
    @JaswantSingh-te9xt 5 місяців тому +7

    ਵਾਹਿਗੁਰੂ ਮਿਹਰ ਕਰੇ

  • @KapoorsinghSingh-q8j
    @KapoorsinghSingh-q8j 5 місяців тому +14

    ਵਾਹਿਗੁਰੂ ਚੜਦੀਕਲਾ ਬਖਸ਼ੇ ਜੀ

  • @JassaSingh-y3i
    @JassaSingh-y3i 4 місяці тому +11

    ਚੜ੍ਹਦੀਕਲਾ ਵੀਰ ਸੁਰਿੰਦਰ ਸਿੰਘ ਜੀ💪💪💪💪💪💪💪💣💣💣💣💣💣💣

  • @JagjeetKaur-ic4qd
    @JagjeetKaur-ic4qd 5 місяців тому +19

    ਬਹੁਤ ਵਧੀਆ ਪ੍ਰੋਗਰਾਮ ❤🎉❤🎉❤🎉❤🎉❤🎉❤🎉❤🎉❤

  • @jasssingh9982
    @jasssingh9982 5 місяців тому +14

    ਬਹੁਤ ਵਧੀਆ ਗੱਲ ਬਾਤ ਕੀਤੀ ਗਈ ਹੈ ਜੀ ਖਾਲਸਤਾਨ ਜਿੰਦਾਬਾਦ ਅਜ਼ਾਦੀ ਹੀ ਸਾਰੇ ਮਸਲਿਆਂ ਦਾ ਹੱਲ ਹੈ ਜੀ ਵੀਰੋ ਭੈਣੋ ਤੇ ਭਰਾਵੋ

  • @amriksingh9443
    @amriksingh9443 5 місяців тому +72

    ਤੀਸਰੀ ਜੰਗ ਲੱਗਣੀ ਹੈ ਦੁਨੀਆ ਦੀ ਕੋਈ ਤਾਕਤ ਰੋਕ ਨਹੀਂ ਸਕਦੀ ਦਿੱਲੀ ਤਖਤ ਪਰ ਬਹੈਗੀ ਆਪ ਗੁਰੂ ਕੀਫੌਜ, ਸ਼ਤਰ ਝੂਲੈਗੇਂ ਸੀਸ ਪਰ ਬੜੀ ਕਰੇਗੀ ਮੌਜ,

    • @dineshnagi3074
      @dineshnagi3074 4 місяці тому +5

      Veer ji, Guru sahiban kehtey hai, sanu Akaalpurkh di mat da nahi pata,fir eh kahania kio? Gurbani quote, Teri gat mat tu hi jaani Nanak Daas sada kurbani means sanu teri mat da nahi pata.eh jaroor keha dhur ki baani ayi jin sagli chint mitai mitai, oh kevey? Manas se devta kiye kart na lagey baar na lagey baar.

    • @KrishanKaura
      @KrishanKaura 4 місяці тому

      @@amriksingh9443 oye hoye hoye hoye kya baat hei

    • @Kuldeepbahad
      @Kuldeepbahad 3 місяці тому

      Je tisri jung lagdi hai ta tuhada khalistan khatam

    • @KrishanKaura
      @KrishanKaura 3 місяці тому

      @@amriksingh9443 jyadan gupan maran nal badhazmi ho jandi aa

    • @inderjeetsinghdhaliwal4319
      @inderjeetsinghdhaliwal4319 16 днів тому

      ਮੰਨਦੇ ਤਾਂ ਹੋ ,​@@Kuldeepbahad

  • @TheKingHunter8711
    @TheKingHunter8711 5 місяців тому +11

    . ☬ ਰਾਜ ਕਰੇਗਾ ਖ਼ਾਲਸਾ ☬ .
    ਆਵਾਜ-ਏ-ਖਲਕਤ ਨਗਾੜਾ-ਏ-ਖ਼ੁਦਾ
    >

  • @gurmindergoldysingh6661
    @gurmindergoldysingh6661 5 місяців тому +11

    ਕਿਉ ਮੌਕ ਮਾਰੀ ਜਾਂਦੇ ਆ, ਅਸੀਂ ਪੰਜਾਬ ਵਿੱਚ ਰਹਿੰਦੇ ਹਾਂ, ਸਾਰੇ ਇਕਠੇ ਹਾਂ, ਔਰ ਨਿਰਭੈ ਨੇ ਸਾਰੇ,
    ਇਹ ਸਾਡਾ ਪ੍ਰਣ ਹੈ ਕਿ ਅਸੀਂ ਹੁਣ ਹਿੰਦੂ ਰਾਸ਼ਟਰ ਬਚੋਨ ਲਈ ਸਿਰ ਨਹੀਂ ਦੇਵਾਂਗੇ,

    • @Sidhumoosewala-wp2ux
      @Sidhumoosewala-wp2ux 4 місяці тому

      ਨਹੀਂ ਦੇਵਾ ਗੇ ਹਿੰਦੂ ਕੌਮ ਤੇ ਜਕੀਨ ਨਹੀਂ ਇਹ ਪਿੱਠ ਤੇ ਖ਼ੰਜਰ ਖੋਬੇ ਇੰਨਾ ਇਹ ਸਾਡੇ ਕਦੇ ਸਕੇ ਨਹੀਂ ਹੋਣੇ ਬਾਈ ਸਾਡੇ ਪੰਜਾਬੀ ਨਹੀਂ ਸਮਝ ਦੇ ਅਕਲ ਦੇ ਅੰਨ੍ਹੇ ਨੇ ਅੱਜ ਅੱਧੇ ਨਾਲੋਂ ਜ਼ਿਆਦਾ ਪੰਜਾਬ ਯੂਪੀ ਬਿਹਾਰੀ ਪਹਾੜੀ ਨੂੰ ਦੇ ਦਿੱਤਾ ਆਪਣੇ ਆਲੇ ਦੁਆਲੇ ਜਰਾ ਨਜਰਾਂ ਮਾਰੋ ਬਣ ਕੀ ਗਿਆ ਪੰਜਾਬ ਦਾ ਬਾਈ ਕੱਲ ਮੈ ਹੁਸ਼ਿਆਰਪੁਰ ਸ਼ਹਿਰ ਗਿਆ ਮਨ ਇੰਨਾ ਦੁੱਖੀ ਹੋਇਆ ਗੁੱਸਾ ਇੰਨਾ ਆਇਆ ਆਲਾ ਦੁਆਲਾ ਪੰਜਾਬੀ ਦਿੱਖ ਦੇ ਨਹੀਂ ਜਿੰਦਰ ਚੱਲੇ ਜਾਓ ਭਇਏ ਭਇਏ ਨਜਰ ਆਉਂਦੇ ਹੱਦ ਹੋ ਗਈ ਬਾਈ ਇਹ ਆਪਣੀ ਸਟੇਂਟ ਚ ਖੜਨ ਨਹੀਂ ਦਿੰਦੇ ਕੰਮ ਦੂਰ ਦੀ ਗੱਲ ਸਾਨੂ ਜੱਟਾ ਨੂੰ ਬਦਨਾਮ ਕਰ ਰਹੇ ਜੱਟ ਲੈ ਕੇ ਆਏ ਸਭ ਤੋਂ ਵੱਧ ਭਇਆ ਪੰਜਾਬ ਚ ਲਾਲੇ ਲੈ ਕੇ ਆਏ ਸਰਚ ਕਰੇ ਓ ਜੱਟ ਨੇ 5 ਭਇਏ ਰੱਖੇ ਹੋਣੇ ਫੈਕਟਰੀ ਚ ਭਇਆ ਪੰਜਾਬ ਦੀਆਂ ਜਿੰਨੀ ਆਂ 90% ਕੰਮ ਭਇਆ ਤੋਂ ਖਾਣ ਪੀਣ ਤੋਂ ਲੈ ਕੇ ਨਰਸਰੀ ਚ ਭਇਏ ਹੁਣ ਪੈਟ੍ਰੋਲ ਪੰਪਾਂ ਤੇ ਭਇਏ ਆਪਣੇ ਪੈਰ ਵਾੜ ਰਹੇ ਵੀਰ ਸ਼ਹਿਰ ਚ ਹਰੇਕ ਘਰ ਚ ਇੱਕ ਭਇਆ ਭਇਆਰਾਣੀ ਪੱਕੀ ਰੱਖੀ ਪੰਜਾਬੀ ਨੇ ਵੀਰ nri ਲਾਹਨਤੀ ਨੇ ਭਇਆ ਨੂੰ ਕੋਠੀ ਆਂ ਜਮੀਨਾਂ ਦਿੱਤੀਆਂ ਐਸੀ ਤੱਕ ਲਗਵਾ ਕੇ ਦਿਤੇ ਆਂ ਆਂ ਹਾਲ ਆਂ ਕੁੜੀਆਂ ਨਾਂਲ ਗ਼ਲਤ ਕੰਮ ਕਰਦੇ ਪਿੱਛੇ ਟਾਂਡੇ ਵਾਲੀ ਸਾਈਡ ਬਹੁਤ ਰੋਲੀ ਪਈ ਸੀ ਤੇ ਇਹ ਸੱਚ ਆਂ ਬਿਲਕੁਲ ਜੁੱਤੀ ਚੁੱਕ ਲੋ ਹੁਣ ਸਮਾਂ ਹੇਗਾ ਤਾਮਿਲ ਨਾਡੂ ਮੁੰਬਈ ਰਾਜਸਥਾਨ ਗੁਜਰਾਤ ਵਾਲੇ ਜੁੱਤੀ ਫੇਰ ਫੇਰ ਕੱਢੇ ਇਹ ਪਿਆਰ ਦੀ ਭਾਸ਼ਾ ਨਹੀਂ ਜਾਣ ਦੇ ਸਾਲੇ ਅਗੋ ਬਦਮਾਸ਼ੀ ਕਰਦੇ ਚੋਲ ਖਾਣੇ 👍

  • @-timikim-bl3nr
    @-timikim-bl3nr 5 місяців тому +9

    ਸਤਿ ਸ੍ਰੀ ਆਕਾਲ ਜੀ, ਪੂਰੇ ਭਾਰਤ ਵਿੱਚੋ ਸਿੱਖ
    ਨਿਕਾਲ ਕੇ, ਰਾਜਸਥਾਨ, ਹਰਿਆਣਾ ਪੰਜਾਬ ਦੇ ਸ਼ਹਿਰਾਂ ਵਿੱਚ ਵਸਾਇਆ ਜਾਵੇ ਤਾਂ ਕਿ ਬਹੁ ਗਿਣਤੀ ਸਾਬਿਤ ਹੋ ਸਕੀਏ,,, ਭਈਏ ਤਾਂ, ਗਿਣਤੀ ਸਾਬਿਤ ਕਰਨ ਲਈ ਰੱਖੇ ਹਨ

  • @surindersinghfauji9141
    @surindersinghfauji9141 5 місяців тому +5

    ਸਾਰਾ ਧਿਆਨ ਨਾਲ ਸੁਣਿਆ
    " ਸ਼ੁਕਰੀਆ"

  • @GurmeetKaur-xt4wp
    @GurmeetKaur-xt4wp 5 місяців тому +16

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਜੀ, ਚੜ੍ਹਦੀ ਕਲਾ ਵਿਚ ਰੱਖੀ‌ ਸਿੱਖ ਸਿੱਖੀ ਤੇ ਪੰਥ ਖਾਲਸਾ ਨੂੰ ਵਾਹਿਗੁਰੂ ਜੀ,ਖਾਲਿਸਤਾਨ ਜਿੰਦਾਬਾਦ ❤❤⚔️⚔️🙏🙏

  • @gurjeetsingh2072
    @gurjeetsingh2072 5 місяців тому +31

    ਬਿੱਲਕੁਲ ਸਹੀ ਕਿਹਾ ਬਾਈ ਜੀ ਖਾਲਸਾ ਰਾਜ ਆਏਗਾ ਖੁਸ਼ਹਾਲੀ ਲਿਆਏਗਾ ਖਾਲਿਸਤਾਨ ਜਿੰਦਾਬਾਦ

  • @jagrajsinghmarahar74
    @jagrajsinghmarahar74 5 місяців тому +9

    ਆਮ ਲੋਕ ਇਸ ਗੱਲਾਂ ਤੋਂ ਬਹੁਤ ਦੂਰ ਨੇ ਜੈ ਅਸੀ ਕਿਸੇ ਨੂੰ ਸੰਸਾਰ ਯੁੱਧ 3 ਬਾਰੇ ਦਸਦੇ ਆ ਲੋਕ ਮਜਾਕ ਸਮਝਦੇ ਨੇ ਕਿਸੇ ਨੂੰ ਗਿਆਨ ਨੀ bankers family' da rothchild da ਜਿਹੜੇ ਦੁਨੀਆ ਨੂੰ ਆਪਣੀਆਂ ਉਂਗਲਾਂ ਤੇ ਨਚਾਉਂਦੇ ਨੇ

  • @JagjitSingh-uw6wk
    @JagjitSingh-uw6wk 5 місяців тому +12

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @AvtarSingh-ox4lg
    @AvtarSingh-ox4lg 5 місяців тому +20

    ਸਾਹ ਮੁਹੰਮਦਾ ਗੱਲ ਤਾਂ ਸੋਈ ਹੋਣੀਂ ਜਿਹੜੀ ਕਰੇਗਾ ਖਾਲਸਾ ਪੰਥ ਮੀਆਂ

  • @HarpreetSingh-rc2cg
    @HarpreetSingh-rc2cg 4 місяці тому +4

    Khalastan jaldy bane pita guru gobind Singh g Kripa kran g Punjab Punjab Basda guru de nam te raj kre ga khalasa

  • @swarnsingh4367
    @swarnsingh4367 5 місяців тому +7

    Very good ji very nice show surinder singh ji wahe guru ji app nu taraki bakshe ji

  • @kamaljitsingh7393
    @kamaljitsingh7393 3 місяці тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ। 🎉🎉

  • @bikramjitsinghbajwa8189
    @bikramjitsinghbajwa8189 5 місяців тому +15

    Waheguruji ka khalsa Waheguruji ki fateh S Surinder Singh ji 🙏

  • @Sidhumoosewala-wp2ux
    @Sidhumoosewala-wp2ux 4 місяці тому +2

    ਤੀਸਰੀ ਸੰਸਾਰ ਜੰਗ ਸ਼ੁਰੂ ਹੋ ਗਈ ਜੀ 🙏🙌 ਬਾਬਾ ਭਲੀ ਕਰੇ ਪੰਜਾਬ ਤੇ

  • @gagan6663
    @gagan6663 5 місяців тому +19

    ਧੰਨਵਾਦ ਜੀ 🙏

  • @JaswantSingh-te9xt
    @JaswantSingh-te9xt 5 місяців тому +16

    ਵਾਹਿਗੁਰੂ ਵਾਹਿਗੁਰੂ ਖਾਲਸਾ ਪੰਥ ਤੇ ਮਿਹਰ ਭਰਿਆ ਹੱਥ ਰਖੇ।ਰਾਜ ਕਰੇਂਗਾ ਖਾਲਸਾ।

  • @HARDEVSINGH-ur7id
    @HARDEVSINGH-ur7id 5 місяців тому +7

    ਬਹੁਤ ਬਹੁਤ ਵਧੀਆ ਜੀ

  • @abdullahTandwal
    @abdullahTandwal 4 місяці тому +6

    Sardar ji very good

  • @AmarjitSingh-bv6fl
    @AmarjitSingh-bv6fl 5 місяців тому +7

    ਬਹੁਤ ਵਧੀਆ ਭਾਈ ਸਾਬ

  • @birbal133
    @birbal133 4 місяці тому +5

    Waheguru ji ka Khalsa waheguru ji ki Fateh

  • @iqbalsingh6245
    @iqbalsingh6245 5 місяців тому +9

    ਰਾਜ ਕਰੇਗਾ ਖ਼ਾਲਸਾ ਸਾਡੇ ਤੇ ਗੁਰੂਆਂ ਦਾ ਥਾਪੜਾ ਹੈ ਕੋਈ ਨੀ ਕੁਝ ਹਾਸਲ ਕਰਨ ਲਈ ਕੁਝ ਖੋਨਾ ਤੇ ਪਵੇਗਾ ਬਾਕੀ ਕੋਈ ਨਿ ਦਾਤਾ ਹੁਣ ਸਾਡੇ ਨਾਲ ਹੈ ਸਾਰੀ ਦੁਨੀਆ ਖਾਲਸਾ ਤੋਂ ਡਰਦੀ ਹੈ

  • @surjeetSingh-qz2xj
    @surjeetSingh-qz2xj 5 місяців тому +7

    Great Disclosure chardikla vich raho

  • @gurdeepsingh1126
    @gurdeepsingh1126 5 місяців тому +34

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ ❤ਜੀ
    ਬਹੁਤ ਵੱਡੀ ਤੇ ਜਰੂਰੀ information ਦਿੱਤੀ ਹੈ ਤੁਸੀਂ ਵੀਰ ਜੀ ਤੁਹਾਡੀ ਵੀਡੀਓ ਦੀ ਬੇਸਬਰੀ ਨਾਲ ਉਡੀਕ ਰਹਿੰਦੀ ਹੈ ਜੀ

  • @ranjitsingh-ne6fh
    @ranjitsingh-ne6fh 5 місяців тому +5

    Waheguru. Ji. Rahim. Kro. 👏👏

  • @TheKingHunter8711
    @TheKingHunter8711 5 місяців тому +8

    ❤ RAAJ KREGA KHALSA ❤
    ਆਵਾਜ਼-ਏ-ਖ਼ਲਕਤ ਨਗਾੜਾ-ਏ-ਖੁਦਾ
    ________________________________

  • @balvindersandhar4657
    @balvindersandhar4657 Місяць тому

    ਹੋ ਸਕਦਾ ਇੰਡੀਆ ਲੜਾਈ ਤੋੰ ਬਚ ਜਾਵੇ ਪਰ ਸਿਵਲ ਵਰ ਤੋੰ ਨਹੀ ਬਚੇਗਾ ਵਁਡੀ ਪਁਧਰ ਤੇ ਸਰਕਾਰ ਦੀ ਦਖਲਅੰਦਾਜੀ ਹੋਵੇਗੀ

  • @GursahibSingh-y9b
    @GursahibSingh-y9b 5 місяців тому +6

    ਗੱਲਾਂ ਹੋਣ ਜਿਹੜੀਆਂ ਨਾ ਇਹ ਪੂੰਜੀਪਤੀਆਂ ਨੇ ਹੀ ਇਸ ਸੰਸਾਰ ਦੇ ਨਵੇਂ ਹੱਦਬੰਦੀਆਂ ਤੈਅ ਕਰਨੀਆਂ ਉਹਨਾਂ ਨੇ ਭੂਮਿਕਾਵਾਂ ਮਿਥੀਆਂ ਹੋਈਆਂ ਨੇ ਇਹ ਨਾ ਕਿਸੇ ਨੇ ਮੇਰੇ ਖਿਆਲ ਸ਼ਾਇਦ ਇਹ ਇੰਡੀਆ ਦੇ ਜੇ ਦੋ ਚਾਰ ਢੇਸੀ ਕਰਦੇ ਵੀ ਬਿਨਾਂ ਲੜਾਈ ਤੋਂ ਹੋ ਜਾਣਗੇ ਮੈਨੂੰ ਤਾਂ ਕਈ ਵਾਰੀ ਇੰਝ ਲੱਗਦਾ

  • @manjitkaur5642
    @manjitkaur5642 3 місяці тому +1

    Waheg guru ji ka Khalsa wahe gurujiki fateh

  • @AvtarSingh-rg9hy
    @AvtarSingh-rg9hy 3 місяці тому +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਹਿ ਵੀਰ ਜੀ 🌹🙏❤️👌🌹.

  • @malkitsingh5925
    @malkitsingh5925 3 місяці тому +1

    Wahegurugi Wahegurugi ❤️ 🙏🏻 👍 ❤️

  • @ManjitsinghKhalsa-j6m
    @ManjitsinghKhalsa-j6m 3 місяці тому +3

    Waheguru Ji 🎉

  • @KaurSingh-zk5tp
    @KaurSingh-zk5tp 3 місяці тому +1

    Waheguruji Waheguruji 🧡 ❤

  • @raghvir2734
    @raghvir2734 5 місяців тому +9

    ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ❤

  • @KuldeepKailey
    @KuldeepKailey 5 місяців тому +8

    ਵਾਹਿਗੁਰੂ ਜੀ

  • @s.premsingh9895
    @s.premsingh9895 4 місяці тому

    ਇਸ ਵਿਸ਼ੇ ਤੇ ਚਰਚਾ ਜਾਰੀ ਰਹਿਣੀ ਚਾਹੀਦੀ..

  • @ManjeetKaur-j7n
    @ManjeetKaur-j7n 3 місяці тому +1

    Waheguru Ji ka Khalsa waheguru Ji ki Fateh 🙏🙏🙏🙏🙏

  • @HarjotSinghSaini-p5g
    @HarjotSinghSaini-p5g 5 місяців тому +22

    ਵੀਰ ਜੀ ਪੰਜਾਬ ਵਿੱਚ ਰਹਿੰਦੇ ਜਾਂ ਜੋ ਬਾਹਰਲੇ ਮੁਲਕਾਂ ਵਿੱਚ ਰਹਿੰਦੇ ਨੇ ਉਨ੍ਹਾਂ ਨੂੰ ਵੀ ਅਪੀਲ ਕਰਦੇ ਰਿਹਾ ਕਰੋ ਕਿ ਥੋੜੇ ਜਿਹੇ ਕਿਰਾਏ ਵਾਸਤੇ ਆਪਣੀਆਂ ਹਵੇਲੀਆਂ ਵਿੱਚ ਕਮਰੇ ਬਣਾ ਬਣਾ ਕੇ ਭਈਏ ਰੱਖੀ ਜਾਦੇ ਨੇ। ਮੈ ਤਾਂ ਇਹਨਾ ਲੋਕਾਂ ਨੂੰ ਗੱਦਾਰ ਹੀ ਸਮਝਦਾ ਹਾਂ ਤੁਸੀਂ ਅਪੀਲ ਜਰੂਰ ਕਰਿਓ

    • @tanvirbawa9621
      @tanvirbawa9621 5 місяців тому

      Surinder tan aap gadaar hai, usne vi apni kothi vich bhaiyya baya hai😂😂😂

    • @satpalsingh-xz4pp
      @satpalsingh-xz4pp 5 місяців тому +5

      @@tanvirbawa9621tu ethe vi comment krn a gya modi bhagt

    • @gagandeepkaur2042
      @gagandeepkaur2042 5 місяців тому +2

      ​@@satpalsingh-xz4ppVeer ji ehna nu ignore kro. Guru Sahib kehnde ne moorkhan nal nhi uljhida. So mainu lgda ehna nu koi importance nhi deni chahidi. Ehna nu lgda v jang comments krke hundi aw. Jdo asl jang hoyi udo kehda aunda sb khalsa aapi dekhlu te sade Guru Sahib sade nal ne. Guru Sahib nu mnzoor hoya ehna nu v pta lgju te ehna da v bhala hoju.

    • @tanvirbawa9621
      @tanvirbawa9621 5 місяців тому

      @@satpalsingh-xz4pp bai main vi bhaiya vaad de ult hain. Par kaudi sachai eh vi hai ke Canada America UK Europe Wale tuhade barre vi ehi sochde ne Jo tussi bhaiyyan barre sochde ho, Punjabi valaiti bhaiyya ne, visa lai ke gaye. 😁😝🤣😂

    • @tanvirbawa9621
      @tanvirbawa9621 5 місяців тому

      @@gagandeepkaur2042 Han tu tan bhain comment ni kar rahi, asli jang ladi jani aa.😂😂Te iss channel te sarre khalisthani asli ladai hi lad rahe ne, comments nahi de rahe 😂🤣😝😁

  • @jashpalsingh1875
    @jashpalsingh1875 5 місяців тому +7

    ਦੇਗ ਤੇਗ ਫਤਹਿ ਪੰਥ ਕੀ ਜੀਤ ਰਾਜ ਕਰੇਗਾ ਖਾਲਸਾ ❤❤❤

  • @Sandeep295...-
    @Sandeep295...- 5 місяців тому +10

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੌਮੀ ਯੋਧੇ ਬੱਬਰ ਸ਼ੇਰ ਜ਼ਿੰਦਾਬਾਦ

  • @amolaksinghsingh83
    @amolaksinghsingh83 3 місяці тому +1

    Her sikh bache to budde tak sabne sunni chHidea ji bahut aham gal dsi vir ji ne

  • @majhaPb02
    @majhaPb02 5 місяців тому +28

    ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ਖਵਾਰ ਹੋਇ ਸਭ ਮਿਲੇਗੇ ਬਚੇ ਸਰਨ ਜੋ ਹੋਇ ਰਾਜ ਬਿਨਾ ਨਹਿ ਧਰਮ ਚਲੈ ਹੈ ਧਰਮ ਬਿਨਾਂ ਸਭ ਦਲੈ ਮਲੈ ਹੈ ਚੂੰ ਕਾਰ ਆਜ ਹਮਾ ਹੀਲਤੇ ਦਰ ਗੁਜਸਤ ਹਲਾਲ ਅਸਤ ਬੁਰਦਨ ਬਾ ਸਮਸੀਰ ਦਸਤ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ❤️🌹🇨🇦❤️🌹🇺🇲

  • @AvtarSingh-ep4ew
    @AvtarSingh-ep4ew 5 місяців тому +19

    Waheguru ji

  • @RajSingh-do7zu
    @RajSingh-do7zu 3 місяці тому +1

    Waheguru ji waheguru ji waheguru ji waheguru ji waheguru ji

  • @surjeetSingh-qz2xj
    @surjeetSingh-qz2xj 5 місяців тому +15

    Good and great chanal sir thanks

  • @JaswantSingh-jn6ii
    @JaswantSingh-jn6ii 5 місяців тому +6

    ਆਕਾਲ ਤਖਤ ਸਾਹਿਬ ਜੀ ਤੋਂ ਸਿੰਘ ਸਹਿਬਾਨ ਇਹ ਲਾਜ਼ਮੀ ਕਰ ਦੇਣ ਸਿਖਾਂ ਲੲਈ ਕਿ ਸਿਰੀ ਸਾਹਿਬ ਦੇ ਨਾਲ ਨਾਲ ਪਿਸਟਲ ਆਦਿ ਰਖਣ ਦਾ ਇੰਤਜ਼ਾਮ ਕਰੇ ਹਰ ਦਿਨ ਸਿਖਾਂ ਤੇ ਭੲਈਏ ਹਿੰਦੂ ਅਟੈਕ ਵਾਰਦਾਤਾਂ ਕਰ ਰਹੇ ਹਨ ਬਹੁਤ ਜ਼ਰੂਰੀ ਹੈ

  • @Harjindersingh-yp4pq
    @Harjindersingh-yp4pq 4 місяці тому +4

    ਉਹ ਕਿਲੇ ਤੇ ਸੂਰਗਾ ਨੂੰ ਕੋਮ ਦੇ ਹਿਰਿਆ ਦੇ ਨੂੰ ਜਾਣੂ ਕਰਾਇਆ ਜਾਵੇ ਤਾ ਜੋ ਉਹਨਾ ਨੂੰ ਵਰਤਿਆ ਜਾ ਸਕੇ

  • @GurmeetSingh-dt1lc
    @GurmeetSingh-dt1lc 5 місяців тому +2

    ਵਾਇਆ ਸਿੰਘਾ ਪੁਰ ਅਮ੍ਰਿਤਸਰ ਰੂਟ ਤੇ ਗੱਲ ਹੋਣੀ ਚਾਹੀਦੀ ਹੈ ਪੰਜਾਬ ਦੀ ਲੁੱਟ ਨੂੰ ਬਚਾਉਣ ਲਈ ਜ਼ਰੂਰੀ ਹੈ

  • @jaggujaggu5379
    @jaggujaggu5379 5 місяців тому +12

    WaheGuru Ji ka Khalsa WaheGuru Ji ki Fateh Khalistan jindabad

  • @PartapSingh-ge4hf
    @PartapSingh-ge4hf 3 місяці тому +1

    ਰਾਜ਼ ਕਰੇਗਾ ਖ਼ਾਲਸਾ ਵਾਹਿਗੁਰੂ ਜੀ

  • @gurmeet6241
    @gurmeet6241 2 місяці тому

    ਖਾਲਸਾ ਜੀ ਤੁਹਾਨੂੰ ਸਾਡੀ ਵੀ ਉਮਰ ਲੱਗ ਜਾਵੇ ਵਾਹਿਗੁਰੂ ਜੀ ਤੁਹਾਡੀ ਹਰੇਕ ਜਗ੍ਹਾ ਸਹਾਇਤਾ ਕਰਨ ਜੀ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰਖਨ ਜੀ
    ❤❤❤❤❤❤🙏🙏

  • @karamjitsingh8628
    @karamjitsingh8628 5 місяців тому +4

    ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ ਭੰਡ ਸਰਕਾਰ ਮੁਰਦਾਬਾਦ

  • @tejpalsinghbhinder2173
    @tejpalsinghbhinder2173 4 місяці тому

    Bhot vadia vichar c waheguru ji ka khalsa waheguru ji ki fathe 🙏

  • @TheKingHunter8711
    @TheKingHunter8711 5 місяців тому +7

    ਭਾਈ ਅੰਮ੍ਰਿਤਪਾਲ ਸਿੰਘ ਰਿਹਾਅ ਕਰੋ
    ਭਾਈ ਸਾਹਿਬ ਦੀ ਅਤੇ ਬਾਕੀ ਬੰਦੀ-ਸਿੰਘਾਂ ਦੀ ਰਿਹਾਈ ਲਈ ਵੀ ਸਾਡੇ ਲੋਕਾਂ ਨੂੰ ਪ੍ਰੇਰਿਤ ਕਰਿਆ ਕਰੋ ਜੀ

    • @enjoyyourlife257
      @enjoyyourlife257 5 місяців тому

      ਭਾਈ ਸਾਹਿਬ ਨੂੰ ਰਿਹਾਅ ਕਰਵਾਉਣ ਲਈ ਇਹ ਭਾਈ ਸਾਹਿਬ ਤਾਂ ਨੀਂ ਆਉਂਦਾ

  • @GurbahadursinghBhatti
    @GurbahadursinghBhatti 5 місяців тому +6

    Perfectly said sir

  • @raghvir2734
    @raghvir2734 5 місяців тому +16

    ਖਾਲਿਸਤਾਨ ਜਿੰਦਾਬਾਦ ❤

  • @Nimana-f6f
    @Nimana-f6f 5 місяців тому +7

    ਇੱਕ ਬੰਦਾ ਸਿਰਫ ਇੱਕ ਵਾਰ ਹੀ ਫੋਨ ਕਰੇ ਇਹ ਸਿਸਟਮ ਬਣਾਓ ਜੀ।

  • @dxbone9798
    @dxbone9798 5 місяців тому +10

    BJP RSS da ahankar hi inko le dubega. 1000+ years di gulami tau baad sudden power oh vi auna te desh de Godfathers Sikhs nu challenge kar dena, Hindutwia di history di sab tau waddi galti History vich daraz hovegi.

  • @maninderchandi4420
    @maninderchandi4420 12 днів тому

    ਸਾਰੇ ਸਿੱਖ ਵੀਰ ਸ਼ਸਤਰਾਰੀ. ਹੋ ਕੇ😊ਰਹਿਣ, ਹਥਿਅਾਰਬੰਧ ਹੋਕੇ,ਗੁਰੂ ਗੋਬਿੰਦ ਸਿੰਘ ਜੀ, ਕਲਗੀਧਰ ਪਿਤਾ ਜੀ ਦੀਅਾਂ ਖੁਸ਼ੀਅਾਂ ਪਰਾਪਤਕਰੋ ਜੀ❤❤❤❤❤😄😃😀😀😊😊