Sukhbir Singh Badal ਦਾ Super Exclusive ਇੰਟਰਵਿਊ

Поділитися
Вставка
  • Опубліковано 13 вер 2024
  • Sukhbir Singh Badal ਦਾ Super Exclusive ਇੰਟਰਵਿਊ
    #dailypostpunjabi #news #newsofpunjab #punjabi #sukhbirbadal #interview #sukhbirbadal
    Watch Daily Post Punjabi and stay tuned for all the breaking news in Punjabi !
    Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
    ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
    Our Presence on Other Platform :
    Facebook : / dailypostpunjabi
    Instagram : / dailypostpunjabi.in
    Our Website : dailypost.in/
    Google Play App : play.google.co...
    IOS App : apps.apple.com...

КОМЕНТАРІ • 243

  • @Pindaale1313
    @Pindaale1313 11 днів тому +11

    ਪ੍ਰਧਾਨ ਜੀ ਆਪ ਲੜੋ ਗਿੱਦੜਬਾਹਾ ਤੋਂ ਡਿੰਪੀ ਸਿੰਪੀ ਵਿੱਚੇ ਰੁਲ ਜਾਣਗੇ

  • @channicharanjeet77
    @channicharanjeet77 8 днів тому +3

    ਜੋ ਕੰਮ ਬਾਦਲਾ ਨੇ ਕਰੇ ਪੰਜਾਬ ਚ ਕੋਈ ਨਹੀਂ ਕਰ ਸਕਿਆ ਅੱਜ ਤੱਕ 👍

  • @jagseersinghmaan6153
    @jagseersinghmaan6153 15 днів тому +32

    ਆਹ ਗੱਲ ਤਾਂ ਸੁਖਬੀਰ ਸਿੰਘ ਬਾਦਲ ਦੀ ਬਿਲਕੁਲ ਸਹੀ ਹੈ ਕਿ ਸਰਕਾਰ ਨਾਂ ਦੀ ਸੱਚੀਓਂ ਕੋਈ ਚੀਜ਼ ਨਹੀਂ ਲਗਦੀ ਅਫਸਰ ਸ਼ਾਹੀ ਨੇਂ ਸਰਕਾਰ ਪ੍ਰਵਾਨ ਨਹੀਂ ਕੀਤਾ।

    • @GSV6713
      @GSV6713 14 днів тому +1

      😅

    • @bikramdhillon6040
      @bikramdhillon6040 11 днів тому

      Baii kade ajj tak vekhya hor party da bnda kise duji party tareef kare ehne te bura kehna hi aa
      Baii sugarcane farmer nu pucho bhagwant singh maan ne kii keeta APP ne sugarcane farming vapas karan laa dite farmer nahi badal congress time Sare kisaan game di payment nu udeek de rehnde c

    • @RajveerKaur-qk1zq
      @RajveerKaur-qk1zq 6 днів тому

      Ìò

  • @lalibrar3830
    @lalibrar3830 15 днів тому +16

    ਆਮ ਆਦਮੀਪਾਰਟੀ ਸਿਰਫ ਦਰੀਆਂ ਵਿਛਾਉਣ ਲਈ ਆ ਟਿਕਟਾ ਦੇਣ ਲਈ ਹੋਰ ਪਾਰਟੀਆਂ ਬਹੁਤ ਹੈਗੀਆਂ

  • @SumanpreetSingh-b1k
    @SumanpreetSingh-b1k 14 днів тому +23

    ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਡਿੰਪੀ ਢਿੱਲੋ ਨੂੰ ਆਪਣਾ ਭਰਾ ਸਮਝਿਆ ਸੀ ਤੇ ਹਰ ਕਦਮ ਤੇ ਓਹਨਾ ਦੇ ਨਾਲ ਖੜੇ ਸੀ ਓਹਨਾ ਦਾ ਵਿਸ਼ਵਾਸ ਤੋੜਿਆ ਆ ਡਿੰਪੀ ਢਿੱਲੋ ਨੇ।

    • @gurpreetsinghgopy1269
      @gurpreetsinghgopy1269 11 днів тому +1

      Tere jeeje akalia ne jehda sikh kom da vishvash todea oh koyi mayine ni rakhda

    • @skoon327
      @skoon327 11 днів тому

      Asi hje ve ehna gla picha ldi jnde ha ki dimpy oda bhra c par kash asi development te lad de hunde ki us halka vich ena vikas hoea Sade nhi hoea fehlane hlke vich zero Corruption hai Sade kiu nhi

  • @Kambojtravelsirsa
    @Kambojtravelsirsa 14 днів тому +21

    ਅੱਛਾ ਜੀ ਸਾਰੇ ਪੰਜਾਬ ਚ ਟੋਲ ਪਲਾਜ਼ਾ ਬਾਦਲ ਪਰਿਵਾਰ ਦੇ ਸੀ 5 ਸਾਲ ਹੋ ਗਏ ਸੀ ਟਾਈਮ ਟੱਪੇ ਨੂੰ ਫਿਰ ਵੀ ਇਨ੍ਹਾਂ ਨੇ ਟੋਲ ਪਲਾਜ਼ਾ ਬੰਦ ਨਹੀਂ ਕੀਤੇ

    • @JagroopSingh-nk7yx
      @JagroopSingh-nk7yx 12 днів тому

      o1

    • @RajKumar-j6e1i
      @RajKumar-j6e1i 11 днів тому +2

      Aam party de 🐏🐏

    • @finehumanbeing3506
      @finehumanbeing3506 8 днів тому

      ​@@RajKumar-j6e1i akali dal de 🐑🐑

    • @Punjab07786
      @Punjab07786 8 днів тому

      Akali dal jindabad si te rehna je apne bajurgan ne akali dal bnaya si kuch soch ke bnya si bs youth hun smjhda ni es gal nu

    • @Dhaliwal123-w2x
      @Dhaliwal123-w2x 7 днів тому

      Y o sarkar santr de bhagwat man de hath a

  • @KaranSharma-vc5nx
    @KaranSharma-vc5nx 15 днів тому +11

    ਜਦੋਂ 99ਚੋਰ ਹੋਣ ਤਾ ਇਕ ਸਾਧ ਦੀ ਗੱਲ ਨਹੀਂ ਸੁਣ ਸਕਦੇ ਉਹੀ ਗੱਲਾਂ ਸੁਖਬੀਰ ਜੀ ਨਾਲ ਹੋਈ

    • @ajaypalsinghdhaliwal1490
      @ajaypalsinghdhaliwal1490 14 днів тому

      ਇਸਤੋਂ ਵੱਡਾ ਡਾਕੂ ਵਰਡ ਚ ਨਹੀਂ

    • @brarbrar5471
      @brarbrar5471 7 днів тому

      hahaha ਸਾਧ

    • @KaranSharma-vc5nx
      @KaranSharma-vc5nx 7 днів тому

      @@brarbrar5471 ਜਦੋਂ ਸੁਖਬੀਰ ਕੋਲ ਗੱਦੀ ਸੀ ਉਦੋ ਤਾ ਸਾਰੇ ਗੋਡੇ ਫੜਦੇ ਸੀ ਉਦੋਂ ਕੀ ਸੀ ਚੋਰ ਕਿ ਸਾਧ

    • @brarbrar5471
      @brarbrar5471 7 днів тому

      @@KaranSharma-vc5nx ਜਿੱਤਾ ਲੈ ਫਿਰ ਸੁੱਖੇ ਨੂੰ

    • @KaranSharma-vc5nx
      @KaranSharma-vc5nx 6 днів тому +1

      @@brarbrar5471 ਵੀਰ ਗੱਲ ਿਜਤ ਹਾਰ ਦੀ ਗੱਲ ਨਹੀਂ ਨਾ ਮੈ ਅਕਾਲੀ ਹਾ ਵੀਰ ਜੀ ਮੋਦੀ ਚਾਲ ਸਮਜੋ ਜੇ ਲੋਕ ਨਾ ਸਮਜੇ ਤਾ ਸਾਰੇ ਪੰਜਾਬ ਨੂੰ ਹੀ ਨਤੀਜੇ ਭੁਗਤਣੇ ਪੈਣੇ ਨੇ ਜੀ

  • @RamSingh-gg2no
    @RamSingh-gg2no 12 днів тому +5

    ਤੁਸੀਂ ਤਾਂ ਭਾਈ ਟੋਲ ਪਲਾਜਿਆਂ ਦੀਆਂ ਮੁਨਿਆਦਾ ਖਤਮ ਹੋਣ ਬਾਅਦ ਵੀ ਉਹਨਾਂ ਦਾ ਟਾਇਮ ਵਧਾ ਦਿੰਦੇ ਸੀ ਤੇ ਉਹ ਸਾਲਾਂ ਬੱਧੀ ਹੋਰ ਲੋਕਾਂ ਨੂੰ ਸ਼ੜਕਾਂ ਤੇ ਲੁੱਟ ਦੇ ਰਹੰਦੇ ਸਨ/ਹਨ।

  • @kulwindersohi2203
    @kulwindersohi2203 14 днів тому +13

    akali dal good party in punjab

  • @varindersharmavarinderchan5172
    @varindersharmavarinderchan5172 14 днів тому +13

    ਜੋ ਮਰਜੀ ਆ ...ਵਕਤ ਚੰਗਾ ਮਾੜਾ ਹੁੰਦਾ ਨਿਕਲ ਜਾਣਾ ...ਪਰ ਜੋ ਸੁਖਬੀਰ ਬਾਦਲ ਸਾਹਿਬ ਨੇ ਕੰਮ ਕੀਤੇ ਨਹੀ ਕੋਈ ਕਰ ਸਕਦਾ ❤❤❤❤❤

  • @varindersharmavarinderchan5172
    @varindersharmavarinderchan5172 14 днів тому +7

    ਪਹਿਲਾਾ ਇੰਨਾ ਦੀਆ ਸਰਕਾਰਾ ਸੀ, ਸਾਡੇ ਵਰਗੇ ਚੰਗੇ ਮਾੜੇ ਕੁਮੇਂਟ ਕਰਦੇ ਸੀ ...ਇਹ ਰੱਜੇ ਪੁੱਜੇ ਸਰਦਾਰ ਸਾਡੇ ਵਰਗੇਆ ਦੇ ਕੂਮੈਟਾਂ ਵਲ ਧਿਆਨ ਹੀ ਨਹਿ ਦਿੰਦੇ ਸੀ ਕਿਉਕਿਂ ਇਹ ਵੱਡੀ ਸੋਚ ਦੇ ਮਾਲਕ ਸੀ ...ਪਰ ਹੁਣ ਤੁਸੀ ਗਲਤ ਕੁਮੈਂਟ ਕਰਕੇ ਦੇਖੋ ...ਨਾਲ ਦਿ ਨਾਲ ਕਾਰਵਾੲੂ ਹੋ ਜਾਦੀਂ ਆ ...ਮੈਂ ੲੁਮਕ ਸਿਰਫ ਵੋਟਰ ਹਾਂ

  • @ajaypalsinghdhaliwal1490
    @ajaypalsinghdhaliwal1490 14 днів тому +5

    ਸੜਕਾਂ ਤੁਸੀਂ ਬਣਾਇਆ ਸੜਕਾਂ ਉਹਨਾਂ ਨੇਂ ਬਣਾਈਆਂ ਜਿਹੜੇ ਟੋਲ ਵਸੂਲਦੇ ਐ

  • @rajstarplus
    @rajstarplus 13 днів тому +7

    ਕਿੰਨਾ ਝੂਠਾ ਤੇ ਬੇਸ਼ਰਮ ਬੰਦਾ ਇਹ ! ਵੈਸੇ ਇਸਦੀ ਘਰ ਵਾਲੀ ਦੀ ਰੱਬ ਨੇ ਸੁਣ ਲਈ ਸੀ ਕਿ ਜਿੰਨਾ ਬੇਅਦਬੀਆਂ ਕਾਰਵਾਈਆਂ ਉਹਨਾਂ ਦਾ ਕੱਖ ਨਾ ਰਹੇ!

  • @sukhmansanghavlogs6617
    @sukhmansanghavlogs6617 15 днів тому +14

    ਹਿਸਾਬ ਤਾਂ ਫੇਰ ਕਰੇਗਾ ਜੇ ਸਰਕਾਰ ਆਈ MLA ਦੀ ਟਿਕਟ ਲੈਣ ਨੂੰ ਤਾਂ ਕੋਈ ਤਿਆਰ ਨੀ ਤੁਹਾਡੀ ਪਾਰਟੀ ਦੀ 😢😅😊

  • @Sutanter509
    @Sutanter509 11 днів тому +1

    ਬਾਦਲ ਸਾਹਿਬ ਪਿਛਲੀ ਬਾਈ ਇਲੈਕਸ਼ਨ ਵਿੱਚ ਤੁਸੀਂ ਟਿਕਟ ਦੇ ਕੇ ਆਪਣੀ ਉਮੀਦਵਾਰ ਨੂੰ ਮੰਝਧਾਰ ਵਿੱਚ ਛੱਡ ਦਿੱਤਾ।ਹੁਣ ਡਿੰਪੀ ਢਿੱਲੋਂ ਤੁਹਾਡੇ ਤੇ ਕਿਵੇਂ ਵਿਸ਼ਵਾਸ ਕਰੇਗਾ?

  • @ajaypalsinghdhaliwal1490
    @ajaypalsinghdhaliwal1490 14 днів тому +9

    ਹਰ ਦੇਸ਼ ਵਿੱਚ ਪ੍ਰਾਪਰਟੀ ਤੁਸੀਂ ਕਿਵੇਂ ਬਣਾਈ ਐ ਤੇਰੇ ਚਾਚਿਆਂ ਤਾਇਆਂ ਕੋਲ ਤੇਰੇ ਨਾਲੋਂ ਦੁੱਗਣੀ ਪ੍ਰਾਪਰਟੀ ਸੀ ਉਹਨਾਂ ਤੋਂ ਤਾਂ ਬੱਸਾਂ ਹੋਟਲ ਢਾਬੇ ਮਹਿਲ ਬਣੇ ਨੀ ਤੂੰ ਸਾਰਾ ਪੰਜਾਬ ਲੁੱਟ ਲਿਆ।

  • @ajaypalsinghdhaliwal1490
    @ajaypalsinghdhaliwal1490 14 днів тому +11

    ਆਰ ਆਰ ਐਸ ਨਾਲ਼ ਯਾਰੀ ਤੁਸੀਂ ਪਿਉ ਪੁੱਤਾਂ ਨੇ ਪਾਈ ਸੀ।

  • @Sada_panjab_
    @Sada_panjab_ 11 днів тому +4

    ਜਿੰਨੀਆ ਚਵਲਾ ਮਾਰੀ ਚੱਲ ਤੂੰ ਮੁੱਖ ਮੰਤਰੀ ਨੀ ਬਣਦਾ ਨਾ ਹੁਣ ਭਗਵੰਤਾ ਬੁੱਚੜ ਬਣੇ ਕਾਗਰਸ ਤਾ ਹੈ ਹੀ ਸਿੱਖਾ ਦੀ ਦੁਸਮਣ ਸੀ ਪਹਿਲਾ ਤੋ 2027 ਚ ਭਾਊ ਦੀ ਸਰਕਾਰ ਪੱਕੀ ਆ ਭਾਈ ਅਮ੍ਰਿਤਪਾਲ ਸਿੰਘ ਜੀ ਖਾਲਸਾ ਜਿੰਦਾਬਾਦ ❤

  • @sukhmansanghavlogs6617
    @sukhmansanghavlogs6617 15 днів тому +13

    ਬਾਦਲ ਸਾਬ ਆਪਣਾ ਸਮਾਂ ਭੁੱਲ ਗਏ ਤੁਸੀਂ ਯਾਦ ਕਰੋ ਜਦੋਂ ਤੁਸੀਂ 2012 ਵਿਚ ਦੁਬਾਰਾ ਸਰਕਾਰ ਬਣਾਕੇ ਰੱਬ ਨੂੰ ਵੀ ਭੁੱਲ ਗਏ ਸੀ ਤੇ ਧੱਕੇ ਨਾਲ ਲੋਕਾਂ ਨੂੰ ਪਾਰਟੀ ਵਿਚ ਲਿਆਉਦੇ ਸੀ ਸਮਾਂ ਬੜਾ ਬਲਵਾਨ ਹੁੰਦਾ ਹੁਣ ਆਪਣੀ ਹਾਲਤ ਦੇਖੋ ਤੇ ਸਮਝੋ ਕੁਝ ਕਿ ਲੋਕ ਕੀ ਸੁਨੇਹਾ ਦੇ ਰਹੇ ਆ

  • @AmanAmanchahal-u1f
    @AmanAmanchahal-u1f 10 днів тому +1

    Sukhbir good man speaking from heart

  • @BalwinderSingh-ne7vs
    @BalwinderSingh-ne7vs 14 днів тому +4

    ਸੁੱਖੇ ਗੱਪੀਆ ਤੂੰ ਕਰਦੇ ਪ੍ਰਧਾਨਗੀ ਦਾ ਤਿਆਗ ਤੂੰ ਆਪਣੇ ਬੰਦੇ ਆ ਨੂੰ ਥੱਲੇ ਲਾਉਣ ਹੀ ਹਰਾਉਦਾ ਹੁੰਦਾ ਸੀ

  • @BalwinderSingh-oc7zd
    @BalwinderSingh-oc7zd 11 днів тому +1

    ਦੁਸ਼ਟਾ ਹੁਣ ਤਾ ਸ਼ਰਮ ਕਰਲਾ ਬੇਲਣ ਲਗਿਅਆ

  • @mewasingh3980
    @mewasingh3980 11 днів тому +6

    ਵੀਰੋ ਏ ਗੱਲ ਮੰਨਣ ਵਾਲੀ ਹੈ ਬਾਦਲ ਪਾਰਟੀ ਜਿਨਾ ਕਿਸੇ ਵੀ ਸਰਕਾਰ ਨੇ ਕੰਮ ਨਹੀ ਕੀਤਾ

    • @gurvir151
      @gurvir151 10 днів тому +2

      haaa sukhvilas resort bnaa lea ,nasha khul ke vechea utto bussa sariya oberoi dia ,bahut kamm kita pr sirf apde lyi ,lok bhlaayi lyi nhi

    • @gianchand7659
      @gianchand7659 8 днів тому

      3:38

    • @gianchand7659
      @gianchand7659 8 днів тому

      4:01 4:02 4:02 4:02 4:02 4:02 4:02 4:02 4:02 4:02 4:02 4:03 4:03 4:03 4:03 ​@@gurvir151

  • @pritpalsinghsekhon3377
    @pritpalsinghsekhon3377 9 днів тому +1

    ਵੱਡੇ ਬਾਦਲ ਨੇ ਇਹਨੂੰ ਸਿਖਾਇਆ ਕਿ ਜਦੋ ਪਾਵਰ ਆਵੇ ਤਾ ਕੌਮ ਨੂੰ ਭੁੱਲ ਜਾਵੋ ਤੇ ਜਦੋ ਪਾਵਰ ਨਾ ਹੋਵੇ ਤਾ ਕੌਮ ਦੇ ਨਾ ਤੇ ਦੁਬਾਰਾ ਫੇਰ ਲੋਕਾ ਨੂੰ ਬੇਵਕੂਫ ਬਣਾ ਕੇ ਸਰਕਾਰ ਬਣਾਓ।

  • @gurmailsingh-9882
    @gurmailsingh-9882 11 днів тому +1

    ਸੁਖਦੇਵ ਢੀਡਸੇ ਨੇ ਸੰਗਰੂਰ , ਬਰਨਾਲਾ, ਮਾਲੇਰਕੋਟਲੇ, ਵਿੱਚ, ਸਰੋਮਣੀ ਅਕਾਲੀ ਦਲ ਨੂੰ ਖਤਮ ਕਰਨ. ਲਈ ਕਾਫ਼ੀ ਕੰਮ ਕੀਤਾ, ,

  • @iamavi-p9b
    @iamavi-p9b 14 днів тому +9

    ਸੁਖਬੀਰ ਬਾਦਲ ਸਹੀ ਬੰਦਾ ਸਿੱਧਾ ਬੋਲਣ ਵਾਲਾ

    • @skoon327
      @skoon327 11 днів тому

      Tahi tere bache berujgar nai

  • @RimpaKhan-rg9to
    @RimpaKhan-rg9to 15 днів тому +5

    ਸੁਲਤਾਨਪੁਰ ਲੋਧੀ ਗੋਲੀ ਚਲਾਈ ਪੁਲਸ ਵੱਲੋਂ .ਕਿੰਨੇ ਮਰੇ ਗੁਰੂ ਘਰ ਵਿੱਚ ਪੁਲਸ ਵੜੀ ਕਿਸੇ ਨੇ ਗੱਲ ਨਹੀਂ ਚੱਕੀ .ਸਿੱਖ ਹੀ ਸਿੱਖ ਨੂੰ ਖਤਮ ਕਰ ਰਿਹਾ ਕਿੰਨੀ ਹੈਰਾਨੀ ਵਾਲੀ ਗੱਲ ਹੈ

  • @ranjitpannu2817
    @ranjitpannu2817 15 днів тому +3

    ਗੁਰੂ ਸਾਹਿਬ ਦੀ ਬੇ ਅਦਬੀ ਬਾਰੇ ਹਰ ਸਿਖ ਅਕਾਲ ਤਖਤ ਤੇ ਜਾ ਸਕਦਾ

  • @ParmjeetsinghMaan
    @ParmjeetsinghMaan 12 днів тому +10

    ਹੂਣ।ਜੋ।ਮਰਜੀ।ਕਰਲੈ।ਸੁੱਖੇਆ।ਲੋਕ।ਸਮਝ।ਗਏ।ਲੋਕ।ਨੋਜਵਾਨ।ਮਾਰੇ।ਤੁਸੀ।ਨੈ।ਪੰਜਾਬ।ਤੁਸੀ।ਬਰਵਾਦ।ਕਰਕੇ।ਆਪ।ਕਰੋੜਾ।ਪਤੀ।ਬਣਗੇ।ਲੂੱਟ।ਦਾ।ਮਾਲ।ਜਾਊ।ਊਈ।ਹੂਣ।ਦੇਖਦੇ।ਦੇਖਦੇ।ਸੁੱਖੇ।ਸਿਮਰੋ।ਦੇ।ਅਕਾਲੀ।ਦਲ।ਜਰੂਰ।ਆਊ।ਪੰਜਾਬ।ਵਿੱਚ।ਪਰ।ਬਾਦਲ।ਦਲ।ਨੀ।ਹੁਣ।ਆਊਦਾ।ਸੁੱਖੇ।ਅਮਲੀਆ

    • @ravneetsingh627
      @ravneetsingh627 11 днів тому +1

      ਆਉਂਦਾ ਤੇਰਾ ਪਿਓ ਸ਼ਰਾਬੀ ਵੀ ਨਹੀਂ ਫੇਰ,। ਅਮਲੀ ਝੰਡੇ ਤੋਂ ਵੱਡਾ ਪੰਜਾਬ ਕੋਈ ਹੋਰ ਹੈਗਾ, ਅਕਾਲੀ ਦਲ ਤੇ ਕਾਂਗਰਸ ਨੇ ਪੰਜਾਬ ਦਾ ਨੁਕਸਾਨ ਕੀਤਾ
      ਪਰ ਸੱਭ ਤੋਂ ਵੱਡਾ ਨੁਕਸਾਨ ਆ ਨਵੇਂ ਕੁੱਤੇ ਆ ਨੇ ਕੀਤਾ ਭੇਡਾਂ ਜ਼ਿੰਦਾਬਾਦ ਜੋਗੀਆ ਰਹਿ ਗਈ ਆ ਪਰ ਇਹਨਾਂ ਦੇ ਪਿਓ ਬਣਾ ਤੇ ਅਕਾਲੀ ਤੇ ਕਾਂਗਰਸੀ ਉਪਰ ਸਾਰੇ ਇਹਨਾਂ ਪਾਰਟੀਆਂ ਵਿੱਚੋ ਨੇ ਜਿਹਦੀ ਸਰਕਾਰ ਆ ਗਈ ਇਹ ਉਸ ਵਿੱਚ ਹੀ ਲੁੱਟ ਮਚੋਂਦੇ ਆ

  • @HarsehajSingh-er5kz
    @HarsehajSingh-er5kz 11 днів тому +1

    I love you so much 22 ji

  • @SonaSingh-wc7oj
    @SonaSingh-wc7oj 9 днів тому +1

    ਅਕਾਲੀ ਦਲ ਇੱਕ ਨਾ ਇੱਕ ਦਿਨ ਜਰੂਰ ਸਟੈਂਡ ਹੋਊਗਾ

  • @akashgill5875
    @akashgill5875 14 днів тому +2

    Best leader best party

  • @lovepreetsingh7444
    @lovepreetsingh7444 12 днів тому +1

    🌸 Very nice vichar badal Saab ji 🌸🙏🌸

  • @parmindersingh4803
    @parmindersingh4803 14 днів тому +2

    Sukhbir jithe marzi khda hoje eh banda jittuga jroor

  • @user-nj6ms1wc4p
    @user-nj6ms1wc4p 13 днів тому +1

    Koi gal nahin Sukhvir ji oh waheguru sab dekhda. Tusi waheguru ji te bharosa rakho

  • @ajaypalsinghdhaliwal1490
    @ajaypalsinghdhaliwal1490 14 днів тому +9

    ਬੜਾ ਨੁਕਸਾਨ ਹੋ ਗਿਆ ਪਾਗਲਾਂ ਦਾ ਹੁਣ ਤੱਕ ਸਾਰਾ ਪੰਜਾਬ ਵੇਚਕੇ ਖਾ ਜਾਂਦੇ।

  • @jagdevgill5144
    @jagdevgill5144 12 днів тому +1

    sukha gappi jindabad.

  • @sukhmansanghavlogs6617
    @sukhmansanghavlogs6617 15 днів тому +3

    ਆਹ ਜਿਹੜੇ ਕੁਮੈਟਾਂ ਵਿੱਚ ਫੋਕੀਆ ਸਲਾਹਾ ਦਿੰਦੇ ਆ ਇਹਨਾਂ ਤੋਂ ਬਚਕੇ ਰਹੋ ਪਹਿਲਾਂ ਵੀ ਤੁਹਾਡਾ ਭੱਠਾ ਇਹਨਾਂ ਸਲਾਹਕਾਰਾਂ ਨੇ ਹੀ ਬਿਠਾਇਆ ਜੋ ਕਹਿੰਦੇ ਆ ਕਿ ਹਿੱਕ ਠੋਕ ਕੇ ਕਹੋ ਕਿ ਮੈਂ ਆਹ ਕੀਤਾ ਜੇ ਵੋਟਾਂ ਪਾਉਣੀਆ ਤਾਂ ਪਾਊ ਨਹੀਂ ਤਾਂ ਨਾ ਪਾਊ😮😮😅😅

  • @SurinderSingh-jc2uf
    @SurinderSingh-jc2uf 14 днів тому +1

    People of Punjab should unite and support shiromani akali dal

  • @SINGH.KHALSA.
    @SINGH.KHALSA. 12 днів тому +2

    AKALI DAL ZINDABAD

  • @ranjitpannu2817
    @ranjitpannu2817 15 днів тому +2

    ਉਹ ਸਪੀਡ ਗੁਰੂ ਸਾਹਿਬ ਦੇ ਮਾਮਲੇ ਵਿਚ ਠੁਸ।

  • @Nehra375
    @Nehra375 14 днів тому +2

    Akalidal badal❤

  • @JASWINDERSINGH-pm4cv
    @JASWINDERSINGH-pm4cv 15 днів тому +7

    Papee badal

  • @varindersharmavarinderchan5172
    @varindersharmavarinderchan5172 14 днів тому +6

    ਡੋਬੁਆ ਤਾਂ ਪਨਜਾਬ ਨੂੰ ਹਰ ਇੱਕ ਪਾਰਟੀ ਨੇ ਹਿ ਆ ਚਾਹੇ ...SAD ਕਿਉ ਨਾ ਹੋਵੇ ..ਪਰ ਬਚਾ ਵੀ SAD ਹੀ ਸਕਦੀ ਹਾਂ ....ਸੁਖਬੀਰ ਸਿੰਘ ਜੀ ਦਿੱਲੀ ਤੋਂ ਨੀ ਚਲਦਾ ❤❤❤

  • @ajaypalsinghdhaliwal1490
    @ajaypalsinghdhaliwal1490 14 днів тому +5

    ਖਾਗੇ ਲੁੱਟਕੇ ਪੰਜਾਬ ਨੂੰ ਛੱਡਿਆ ਕੀ ਐ ਪੰਜਾਬ ਚ ਜਿਹੜਾ ਭਗਵੰਤ ਦੇਵੇ ਉਹ ਸੋਡੇ ਲੲਏ ਲੋਨ ਦੀਆਂ ਕਿਸ਼ਤਾਂ ਹੀ ਮਸਾਂ ਭਰਦਾ

  • @jagseersinghmaan6153
    @jagseersinghmaan6153 15 днів тому +14

    ਕੋਈ ਸ਼ੱਕ ਨਹੀਂ ਕਿ ਬਾਦਲ ਸਰਕਾਰ ਵਿੱਚ ਪੰਜਾਬ ਦੇ ਕੰਮ ਹੋਏ ਐ ਪਰ ਦੁੱਖ ਇਸ ਗੱਲ ਦਾ ਹੈ ਕਿ ਇਹਨਾਂ ਦੇ ਰਾਜ ਵਿੱਚ ਕੌਂਮ ਦਾ ਨੁਕਸਾਨ ਬਹੁਤ ਵੱਢਾ ਹੋਇਆ ਮੈਂ ਇਹ ਨਹੀਂ ਕਹਿ ਰਿਹਾ ਕਿ ਇਹਨਾਂ ਨੇ ਕੀਤਾ ਪਰ ਕੌਮ ਨੂੰ ਇਨਸਾਫ ਦਿਵਾਉਣ ਵਿੱਚ ਫੇਲ ਇਹਨਾਂ ਦੀ ਸਰਕਾਰ ਹੋਈ ਇਨਸਾਫ਼ ਤਾਂ ਖ਼ੈਰ ਕਿਸੇ ਵੀ ਪਾਰਟੀ ਦੀ ਸਰਕਾਰ ਨੇ ਨਹੀਂ ਦੇਣਾ।

    • @SunnySingh-gk9pt
      @SunnySingh-gk9pt 12 днів тому

      Bai main jo kahan laga pura read kari tha sach bolan laga last vich newspaper bhi das dayuga cgeck kar layao akalyia tym eh ki karde c,meri nani ji canada tho india gaya c sirf w mahina layi ohna kol canada de passport c nal de pind de munde c vicky oda nam c ek tym oh 2004,5 vich oh sadi gaddi chalunda raha meri nana nani nu jalandhar delhi ludhiana sadi realtives vuch laka aunda jande raha us tym ob munde ehna changa c kuch nabi khanda pinda c na shrab meat cigrate tamacho kuch bhi nahi vivah hoya c 2 bachye c oda 2007 vich mera nana ji di death ho gayi mera 2 mama ji german ik mama canada rehnda,meria nani 2013 vich india gayi c 2 mahina layi,ohi munda phyla din ghar aya milan savera 6 vaje odan mera mama ji de thaya de munde a gaya odan oh 200 rupya laka chalya gaya udhar nani ne de dita,ik pind de aunty aunde c safai kran ohna meri nani nu puchya chaa banawa meri nani na kaha thu bana la main 3 var pi li vicky aya c 200 rupya udhar laka gaya oh pind kalya c asi ludhiana meri massi ik jalandhar ik delhi rehnda sirf 4 din hoye c pind aye agla din savera 6 vaje vapis kran a gaya 200 rupya nani meri na kaha vicky baith ja chaa banundi oh andar bajurga de pind vich ik pettyia sandoka vala kamra hunda othe kam kar raha c piche aka ohna gal ghut dite ena nu mera mama ji de thaya de munde lassi laka a gaya ohna awaz mari nani bolya nahi oh light dekh jaldi andaf kamre vich gaya nani meri thalya digi c oh bolan di koshish kar rahi c eh kol khada c khanda thayi nu attack aya thu ala duala chacha nu awaz mar oh anphad bande ohnu samaj nahi lagi 0h gaya awaz maran nal hi ghar meri mata de saga chacha jo aklayia dal vo 15 sal sarpanch raha oh jado bulan gaya ehna nu ohna baki rehnda saah c oh bhi gal ghutka mar dite,phir oh otho nikal gaya hospital alka gaya ohna dasya death ho chuki gal ghutka murder kite gaya family ikhatyi hoyi us munde de peo mata de chacha jo akalyia valo sarpanch c oda paira vich apni apgg rakh ka kah raha maf kar dayo munde tho mera tho galti ho gayi kyuki oh chitta nasha kran lag paya,jado mera mama ji huni german canada tho gaya tha 1997 tho 2017 tak 4 var us halka vicho jo mla jitya hoya us tym oh munde pdi cast de c akalyi dal de mla c akalyia dal di sarkar c akalyia dal valo 15 sal sarpanch raha mera mamaji mata ji huna de saga chacha,jado fir hoyi jado mami ji huna india aya raat nu policevala sada thaya de munde jo lassi laka aya police ohnu chakan a gayia 11 vaje raat nu kyuki mla kol us munde de parivar ne pauch kiti oh ohna di cast de c us cast di votea karke oh jitda aya c par thaya de munde sada ghar baitha c sada parivar ne jan nahi dite ki savera pesh karaga kyuki mla de khana upar oh case thata de munde upar paka munde nu bari karne c kyuki votea us cast diya us mla nu pandia oh tha sho randhawa c aj bhi yaad hai oh ena changa c ohna kise di suni nahi phir agla din doctor nu kaha postermoteum repirt badal diti us munde de naam kite nahi sirf thaya de munde de naam jado repirt ayi mera mama ji ne aitraz jitaya us munde de naam nahi police valya mera mama ji nu dabka maran lag gaya thu dekhya mera mama ji ne kaha dekhya nahi eh gawah sanu shak sada saga chacha es gal tho naraz hoka pind vapus a gaya kyuki postemorteum report asi mani nahi oda upar mla de presher c oh sanu dabde paya c jadki report vich saf saf aya gal ghutka murder kite gaya gal upar nela nishan c heart beat 68 percent kam kar rahi c last tym,chalo ho gaya sab jado randhawa sho kol gaya ohnu paise offer kite ki eda remand la puch kyu kite oh sanu khanda ek thode death hoyi dusra tuhada kol paise laka main danga marya nahi eda nahi ho sakde sirf tha sirf w base ball marya sho ne khanda balyia topya vich sutt dityia chudyia zammen thalya dabyia ek base ball hor marya randhawa sho ne jis balyia karke thu mata nu mar dite oh thu tobeya vicj sut dityia par last sarya saman us mundeya de gharo milya oh sada saga chacha jo police vich raha 15 sal akalyia dal valo pind de sarpanch oh saga bhatjiya bhatjyia nu bulana chad gaya kyuki mla us munde di cast de c oda bhatjiya karke mla di vote khrab hoyi,bai bht lambha comment hai comment nahi sada dard dukh hai jo lok khanda bahar vala loka mu vapis a jana chaida punhab aj tak insaf nahi milya eh sab kuch akalyia dal di sarkar tym hoye jo mla 4 election lagatar jitya aj ohi insan lagatar 2 var har chuka,bai gal bilkul sach hai ja nahi vishvas das dayi apni naani ji de naam,pind de naam,distisct,kehada sal di gal hai kehada newspaper vich eh news lagi tha oh mla kehada c das dayuga

    • @skoon327
      @skoon327 11 днів тому

      Menu ohna loka te sharam aundi hai jehre hje ve badal nu sahi bnda smjde nai ehna loka nu pta he nhi ki vikas ki hunda

  • @HardeepSingh-ee8ir
    @HardeepSingh-ee8ir 10 днів тому

    ਅੱਜ ਮੇਰੇ ਧਿਆਨ ਵਿੱਚ ਇੱਕ ਗੱਲ ਦੈਖਣ ਨੂੰ ਮਿਲੀ ਪਿੰਡਾਂ ਦੀ ਗੱਲ ਕਰਦੇ ਪੰਜਾਬ ਦੇ ਸਾਰੇ ਪਿੰਡਾਂ ਦੀਆਂ ਸੜਕਾਂ ਦੱਸੋ ਕਦ ਬਣਿਆ ਸੀ ਦੱਸੋ ਤੁਹਾਡੇ ਪਿੰਡ ਵਿੱਚ ਨਵੀਂ ਸਰਕਾਰ ਨੇ ਕੰਮ ਕਿਨਾਂ ਹੋਇਆ ਮੇਰੇ ਆਪਣੇ ਮਾਲਵੇ ਵਿੱਚ ਸੱਤ ਸਾਲ ਵਿੱਚ ਕੋਈ ਕੰਮ ਨਹੀਂ ਹੋਇਆ ਪਿੰਡਾਂ ਨਰਕਾਂ ਵਰਗਾ ਮਹੌਲ ਐ ਮੇਰੇ ਹਿਸਾਬ ਵਿਕਾਸ ਦੀ ਗੱਲ ਕਰੀੳ ਸੱਚ ਦੱਸਿਆ ਕਰੋ ਮੈਂ ਨੀਂ ਪਿੰਡਾਂ ਵਿੱਚ ਸੜਕ ਬਣਦੀ ਦੇਖੀ ਗੱਲ ਸਰਕਾਰਾਂ ਦੀ ਨੀਂ ਕੰਮ ਦੀ ਕਰਿ ਐ ਅਕਾਲੀ ਸਰਕਾਰ ਵੇਲੇ ਕੰਮ ਹੋਇਆ ਅੱਜ ਲਾਉਨ ਆਰਡਰ ਦੋਖੋ ਅੱਜ ਲੁਟਾਂ ਖੋਹਾਂ ਕੀਤੀਆਂ ਜਾ ਰਹੀਆਂ ਨੇ ਮੇਰੇ ਹਿਸਾਬ ਨਾਲ ਸ਼੍ਰੋਮਣੀ ਅਕਾਲੀ ਦਲ ਵੇਲੇ ਕੰਮ ਬਹੁਤ ਹੋਇਆ ਅੱਜ ਟਾਈਮ ਐ ਅਕਾਲੀ ਦਲ ਜ਼ਿੰਦਾਬਾਦ ਅਕਾਲੀ ਦਲ ਨੂੰ ਵੋਟ ਪਾੳ 4ਸੀਟਾ ਅਕਾਲੀ ਜਿੱਤ ਕੇ ਪਾਰਟੀ ਨੂੰ ਤਕੜਾ ਕਰਿਆ❤❤❤

  • @AmanPannu-j9d
    @AmanPannu-j9d 12 днів тому +1

    Sachi Dil karda Akali sarkar dekhan nu

  • @ginderverynicesonggarrybro8590
    @ginderverynicesonggarrybro8590 15 днів тому +5

    Sad jindabad sukbir badal ji good

  • @cheema1096
    @cheema1096 12 днів тому +2

    ਹੋਰ ਕਿੰਨਾ ਕੀ ਲੁੱਟਣਾ ਪੰਜਾਬ ਨੂੰ ਬੱਸ ਕਰੋ ਠੱਗੋ

  • @user-bv1io4hj6k
    @user-bv1io4hj6k 11 днів тому +3

    Good man Sahab ❤ AAP zindabad 2037 CM man Sahab ❤❤❤❤❤❤❤❤❤❤❤❤❤❤❤❤❤❤❤❤

  • @vickySingh-zb4bl
    @vickySingh-zb4bl 6 днів тому

    ਹਰ ਉਸ ਸ਼ਖਸ ਦਾ ਸੋਧਾ ਲੱਗਣਾ ਚਾਹੀਦਾ ਜੋ ਬਾਦਲਾਂ ਦੀ ਸਪੋਰਟ ਕਰਦਾ

  • @ThepetstorChandigarh
    @ThepetstorChandigarh 14 днів тому +1

    Good akali dal party in punjab

  • @ajaypalsinghdhaliwal1490
    @ajaypalsinghdhaliwal1490 14 днів тому +4

    ਤੇਰੀ ਸਰਕਾਰ ਨੀ ਆਉਂਦੀ ਇਹਦੀ ਸ਼ਕਲ ਵੇਖੋ ਵੱਡੇ ਪੰਥਕ ਦੀ ਖਤਮ ਹੋਣਾ ਤੁਸੀਂ

  • @NavdeepSingh-yd9uh
    @NavdeepSingh-yd9uh 15 днів тому +5

    ਸਰਦਾਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ

  • @varinderjohal7195
    @varinderjohal7195 11 днів тому

    Good

  • @GaganBhullar-g1s
    @GaganBhullar-g1s 10 днів тому

    Good brothat 💯

  • @Idontexist-tg7gs
    @Idontexist-tg7gs 14 днів тому +2

    Jo marzi ho badal sarkar was much better than captain and bhagwant

  • @user-xz2df3yy8z
    @user-xz2df3yy8z 14 днів тому +2

    Mr interviewer- you should ask this man that is Akali Dal his personal property that he keeps saying I will give ticket to Dimpy today if he comes back. He has destroyed the party and made it Sukhbir Badal and Family. Sukhbir, Simrat, maJithia, Aadesh.
    You should ask him that his transport companies and other business interests- about conflict with running the government and how they looted the state money to build personal empires and how they let the drug trade and got shares.
    The man should realise that Punjab will not let the Badal family rule again and how so harder he tries to cling to the power, the punishment will be even stronger for him and their legacy. Move on and let the new generation come on front and take your wisdom with you. No one wants to listen to your bull shit. Please take Simrat with you when you go out.

  • @SumanpreetSingh-b1k
    @SumanpreetSingh-b1k 14 днів тому +3

    ਸਰਦਾਰ ਸੁਖਬੀਰ ਸਿੰਘ ਬਾਦਲ ਜੀ ਸੱਚ ਦਾ ਸਾਥ ਦਿੰਦੇ ਆਏ ਹਨ ਤੇ ਪੰਜਾਬ ਦਾ ਵਿਕਾਸ ਇਹਨਾਂ ਕਰਕੇ ਹੋਇਆ ਹੈ ।

  • @JagseerSidhu-fz6bu
    @JagseerSidhu-fz6bu 14 днів тому +1

    Very

  • @Ravysingh123
    @Ravysingh123 11 днів тому

    Sukhbir sir samay boht balwaan hai,

  • @KartarSingh-es8mo
    @KartarSingh-es8mo 12 днів тому +2

    ਮੈ ਤਾ ਡਿੰਪੀ ਢਿੱਲੋਂ ਨੂੰ ਬਹੁਤ ਵਧੀਆ ਤੇ ਘੈਟ ਬੰਦਾ ਸਮਝਦਾ ਸੀ ਪਰ ਬਹੁਤ ਹਲਕਾ ਬੰਦਾ ਨਿਕਲਿਆ ਦੇਖ ਲਿਉ ਏਸ ਨੂੰ ਥੁੱਕ ਕੇ ਚੱਟਣਾ ਪੈਣਾ ਥੋੜਾ ਟਾਇਮ ਰੁਕੋ

  • @user-so6mg2lm4e
    @user-so6mg2lm4e 15 днів тому +1

    Good sukh ber

  • @quickproperties1880
    @quickproperties1880 14 днів тому +2

    ਮੈਂ ਮੈਂ ਮੈਂ …. ਸਾਰੇ ਦੁੱਖ ਇਸੇ ਚ ਪਏ ਹਨ ।

  • @karanbajwa2750
    @karanbajwa2750 10 днів тому

    Badal sahib you have to change yourself the way Rahul has change the dynamics of politics in India., be on the ground

  • @nishukaur319
    @nishukaur319 10 днів тому

    Sahi Gal a G ticket ta tuc Dimpy nu hi deni si .Usnu si main akali Dal ch jit da nai .But jitda oh APP ch v nai

  • @KaranSharma-vc5nx
    @KaranSharma-vc5nx 15 днів тому +1

    ਜਦੋਂ ਬਾਦਲ ਸਾਬ ਰੋਜ ਕਮਪੇਨ ਕਰ ਰਿਹਾ ਸੀ ਤਾਂ ਇਲਾਨ ਕਰਨਾ ਕਿਸ ਲਈ ਸੀ

  • @dhanwantmoga
    @dhanwantmoga 12 днів тому +2

    Yaar Rab di soh es Bande ( sukhbier) di shakal daikh ke khej chadan lagh paindi mai esnu ahni he nafrat karda jeni 84 wich indra ghandi nu karn lagh pya ce…sukhbier syan jo nuksaan ton panth , granth and panjab da keeta tera rahna kakh nahi ….tainu guru Ram das daikhega paapi bandya…

  • @ravneetsingh627
    @ravneetsingh627 11 днів тому

    ਸੁਖਬੀਰ ਤੋਂ ਅਮਲੀ ਦਾ ਖ਼ਿਤਾਬ ਵਾਪਿਸ ਲੈਕਿ ਝੰਡੇ ਨੂੰ। ਅਮਲੀ ਝੰਡੇ ਤੋਂ ਵੱਡਾ ਪੰਜਾਬ ਕੋਈ ਹੋਰ ਹੈਗਾ, ਅਕਾਲੀ ਦਲ ਤੇ ਕਾਂਗਰਸ ਨੇ ਪੰਜਾਬ ਦਾ ਨੁਕਸਾਨ ਕੀਤਾ
    ਪਰ ਸੱਭ ਤੋਂ ਵੱਡਾ ਨੁਕਸਾਨ ਆ ਨਵੇਂ ਕੁੱਤੇ ਆ ਨੇ ਕੀਤਾ ਭੇਡਾਂ ਜ਼ਿੰਦਾਬਾਦ ਜੋਗੀਆ ਰਹਿ ਗਈ ਆ ਪਰ ਇਹਨਾਂ ਦੇ ਪਿਓ ਬਣਾ ਤੇ ਅਕਾਲੀ ਤੇ ਕਾਂਗਰਸੀ ਉਪਰ ਸਾਰੇ ਇਹਨਾਂ ਪਾਰਟੀਆਂ ਵਿੱਚੋ ਨੇ ਜਿਹਦੀ ਸਰਕਾਰ ਆ ਗਈ ਇਹ ਉਸ ਵਿੱਚ ਹੀ ਲੁੱਟ ਮਚੋਂਦੇ ਆ

  • @ManpreetKaur-qv3xb
    @ManpreetKaur-qv3xb 11 днів тому +2

    Sukhbir badhl jindabadh❤

  • @ajaypalsinghdhaliwal1490
    @ajaypalsinghdhaliwal1490 14 днів тому +5

    ਉੱਠ ਗਿੱਦੜਬਾਹਾ ਤੋਂ ਪਤਾ ਲੱਗਜੂ ਤੇਰੀ ਤਾਕਤ ਦਾ ਜੇ ਜਮਾਨਤ ਜਬਤ ਨਾ ਹੋਈ

    • @SonyMaan-s1e
      @SonyMaan-s1e 14 днів тому +3

      Veham na pal layi sada Sher Jatt SUKHBIR BADAL WIN RAHUGAA ASI GIDDERBAHA HALKE TO AA 🤔🤔💪💪

    • @jagdevgill5144
      @jagdevgill5144 12 днів тому

      @@SonyMaan-s1e sukha gappi keh, dhid dekha sher sa.

    • @SonyMaan-s1e
      @SonyMaan-s1e 10 днів тому +1

      @@jagdevgill5144 bhed ohda ehna karobar aa tere WARGE tattu OHDIYA tolitet saff karde aa 🤣😂😂😂

  • @brarbrar5471
    @brarbrar5471 7 днів тому

    ਗੱਲ ਇਹ ਹੈ ਕਿ ਦਾਗੀ ਬੰਦੇ ਵਿਚ ਜ਼ੁਅਰਤ ਨਹੀਂ ਹੁੰਦੀ ਕੇ ਕਿਸੇ ਨੂੰ ਲਲਕਾਰ ਕੇ ਕਹਿ ਸਕੇ. ਸੁਖਬੀਰ ਬਾਦਲ ਨੇ ਅਪਣੇ ਰਾਜ ਵਿੱਚ ਬਹੁਤ ਲੁੱਟ ਮਾਰ ਕੀਤੀ, ਗੁਰੂ ਸਾਹਿਬ ਦੀ ਬੇਅਦਬੀ ਤੋਂ ਲੈ ਕੇ ਸੌਦਾ ਸਾਧ ਨਾਲ਼ ਸੰਬੰਧ ਰੱਖਣ ਤੱਕ ਹੋਰ ਵੀ ਬਹੁਤ ਵੱਡੀਆਂ ਗਲਤੀਆਂ ਕੀਤੀਆਂ. ਇਸ ਕਰਕੇ ਸੁਖਬੀਰ ਨੇ ਅਪਣੀ ਠੁਕ ਗੁਆ ਲਈ . ਇਕ ਸਮਾਂ ਸੀ ਜਦੋਂ ਬਾਦਲ ਸਾਹਿਬ ਨੇ ਪੰਜਾਬ ਵਿਚ ਰਾਜ ਕੀਤਾ ਤਾਂ ਉਦੋਂ ਸੋਸ਼ਲ ਮੀਡੀਆ ਨਹੀਂ ਸੀ, ਟੈਲੀਵਿਜ਼ਨ ਨਹੀਂ ਸੀ, ਟੈਲੀਫੋਨ ਨਹੀਂ ਸੀ, ਜੋ ਵੀ ਬਾਦਲ ਸਾਹਿਬ ਆਖਦੇ ਸੀ ਪੁਰਾਣੇ ਬਜ਼ੁਰਗ ਉਸ ਉੱਤੇ ਭਰੋਸਾ ਕਰਦੇ ਸੀ. ਲੋਕ ਅਨਪੜ੍ਹ ਸੀ ਸਿਆਸਤ ਨੂੰ ਨਹੀਂ ਸਮਝਦੇ ਸੀ. ਖੈਰ ਬਾਦਲ ਸਾਹਿਬ ਨੇ ਪਹਿਲਾਂ 2 ਵਾਰ ਦੇ ਰਾਜ ਵਿਚ ਠੀਕ ਕੰਮ ਕੀਤਾ ਪਰ ਉਸ ਤੋਂ ਬਾਅਦ ਜਦੋਂ ਸੁਖਬੀਰ, ਬੀਬੀ ਬਾਦਲ ਅਤੇ ਮਜੀਠੀਆ ਦੀ ਸਿਆਸਤ ਵਿਚ ਐਂਟਰੀ ਹੋ ਗਈ ਤਾਂ ਅਕਾਲੀ ਦਲ ਵਿਚ ਨਿਘਾਰ ਆਉਣਾ ਸ਼ੁਰੂ ਹੋ ਗਿਆ. ਇਸ ਗੱਲ ਤਾਂ ਪਤਾ ਹੀ ਸੀ ਕਿ ਜਦੋ ਬਾਦਲ ਸਾਹਿਬ ਚਲੇ ਗਏ ਤਾਂ ਅਕਾਲੀ ਦਲ ਖੇਰੂੰ ਖੇਰੂੰ ਹੋ ਜਾਏਗਾ ਕਿਉਕਿ ਸੁਖਬੀਰ ਬਾਦਲ ਏਨਾ ਕਾਬਲ ਬੰਦਾ ਨਹੀਂ ਹੈ.
    ਇਸ ਮੌਕੇ ਅਕਾਲੀ ਦਲ ਵਿਚ ਕੋਈ ਵੀ ਕਾਬਲ ਬੰਦਾ ਨਹੀਂ ਹੈ ਜੋ ਅਕਾਲੀ ਦਲ ਦੀ ਵਾਗਡੋਰ ਸੰਭਾਲ ਲਵੇ. ਅਕਾਲੀ ਦਲ ਹਮੇਸ਼ਾ ਜ਼ਿੰਦਾ ਰਹਿਣਾ ਚਾਹੀਦਾ ਹੈ ਕਿਉਕਿ ਅਕਾਲੀ ਦਲ ਹੀ ਸਿੱਖਾਂ ਦੀ ਪਾਰਟੀ ਹੈ ਪ੍ਰੰਤੂ ਇਸ ਨੂੰ ਸੰਭਾਲਣ ਲਈ ਕਾਬਲ ਲੀਡਰ ਦੀ ਜ਼ਰੂਰਤ ਹੈ. ਜਿਸ ਲੀਡਰ ਵਿਚ ਤਿਆਗ ਦੀ ਭਾਵਨਾ ਹੋਵੇ, corruption ਰਹਿਤ ਹੋਵੇ, ਜ਼ੁਰਅਤ ਵਾਲਾ ਹੋਵੇ, ਸੱਚ ਕਹਿਣ ਵਾਲਾ ਹੋਵੇ ਉਹੀ ਲੀਡਰ ਪਾਰਟੀ ਨੂੰ ਚਲਾ ਸਕਦਾ ਪਰ ਅਫਸੋਸ ਦੀ ਗੱਲ ਹੈ ਕਿ ਪਾਰਟੀ ਵਿਚ ਕੋਈ ਵੀ ਅਜਿਹਾ ਲੀਡਰ ਨਹੀਂ ਹੈ. ਜੇਕਰ ਅਕਾਲੀ ਦਲ ਦੇ ਹਾਲਾਤ ਇਹੋ ਰਹੇ ਤਾਂ ਅਕਾਲੀ ਦਲ ਖ਼ਤਮ ਹੋ ਜਾਏਗਾ ਅਤੇ ਸਿੱਖ ਕੌਮ ਨੂੰ ਪਛਤਾਉਣਾ ਪਵੇਗਾ

  • @Amitchauhan-du9id
    @Amitchauhan-du9id 8 днів тому

    Kuj v howe bt one thing he is saying true Aam adami party is not coming in 27.

  • @rubaljaura
    @rubaljaura 14 днів тому

    True ❤️

  • @guraya4093
    @guraya4093 15 днів тому +4

    Badal saab koi ni waqt mada chngaa onda rehnda Aapa thode naal Khde rehna a thode naal

  • @gursewaksingh6353
    @gursewaksingh6353 14 днів тому +4

    ਅਕਾਲੀ ਦਲ ਜਿੰਦਾ ਬਾਦ ਸੁਖਬੀਰ ਬਾਦਲ ਚੜਦੀ ਕਲਾ ਵਿਚ ਰਹੋ ਅਸੀਂ ਤੁਹਾਡੇ ਨਾਲ ਹਾਂ ਲੰਡੀ ਬੁਚੀ ਨੇ ਭੋਕਦੀ ਰਹ ਨਦੇ ਸਤ ਸਰਿ ਅਕਾਲ ਜੀ

    • @Gurpal90
      @Gurpal90 14 днів тому

      Gursewak veer dil te hath rakh k kaho k sukhbir tey parkash badal ney kaum naal koi gadari ni kiti tuhanu j history pata tan u know very well

    • @user-ji2iu7ey9w
      @user-ji2iu7ey9w 14 днів тому

      Fir ta lucha sadh tera piyo hoya kyuki sukhbir ta manda osnu lakh di lahnat tere ta sikhan de dushman nu zindabaad keh reha tu ja apne piyo da ta aaj to baad guru ghar na jai fir lucha sadh kol hi jai

    • @Gurpal90
      @Gurpal90 14 днів тому

      @@user-ji2iu7ey9w veer luche saad di gal kithon aa gayi main tuhadey kolon sukhbir tey parkash bare pucheya luchey saad naal dealings kare sukhbir sgpc pocket ch rakhe sukhbir jathedar parchian chon kade sukhbir tey asin lauche saad de naal hogaye veer ki gal kardey ho tusin and tusin apni identity da hide kiti aa j sache ho proper naam ton gal karo kayar di tarah nahi veer

  • @PrabhjotSingh-ku5nv
    @PrabhjotSingh-ku5nv 12 днів тому

    Starting vich 8 minutes trailer.. Is too. Much time.. Around 12 percent of time of video.. Waste of viewrs time

  • @AnmolKahlon-oo4jh
    @AnmolKahlon-oo4jh 14 днів тому

    Always ⚖️

  • @SewakS108
    @SewakS108 12 днів тому

    This dude is so funny. I really wish I get to hang out with him for few days.

  • @SonyMaan-s1e
    @SonyMaan-s1e 14 днів тому +3

    IK GALL TA SAHI AA BADAL DI KAM BOHAT HUEE EHDI SARKAR CH,,,,,,,,,,,,,,,, BANDE VICH DAM AA 🤔

    • @user-xz2df3yy8z
      @user-xz2df3yy8z 14 днів тому

      The roads he takes credit were Center Govt money and effort

    • @jagdevgill5144
      @jagdevgill5144 12 днів тому

      Ehne tan pani wali bus vee chla diti see.Dogra hai eh sikh nee.

    • @SonyMaan-s1e
      @SonyMaan-s1e 12 днів тому

      @@jagdevgill5144 koi shak aa chalayi c bas ,,,bhand wang gapp nhi mare 1000 rupye dene aa 😂😂

  • @sukhdevsingh217
    @sukhdevsingh217 11 днів тому +1

    badal saab tusi galtiya bhot waddiya kar dittiya asi shuru to tuhade naal c per hun dil ni krda tuhade naal turan lai pta ni baki sach waheguru jande aa

  • @JarnailSingh-xk7qs
    @JarnailSingh-xk7qs 12 днів тому

    Sukhveer Singh badal jindabad

  • @romanagurjit2344
    @romanagurjit2344 14 днів тому

    Badal sahib 💪

  • @vmc8769
    @vmc8769 11 днів тому

    Bhut kaint bnda sukha ❤

  • @finehumanbeing3506
    @finehumanbeing3506 8 днів тому

    You had your time, but you failed. People gave your party so many chances but got nothing. Now don't cry if things are not going your way. It's your iwn making.

  • @arpinderbhaati467
    @arpinderbhaati467 10 днів тому

    Eh bnda ghaint bnda. lok bhul bahot shetti gye… v akali dal ne kinni tarraki kiti c punjab di…

  • @tales_by_lens
    @tales_by_lens 12 днів тому

    Bai ji intro hor lambi paya kro please. 7-7.5 mint ch gal ni ban di

  • @RajKumar-hn7dv
    @RajKumar-hn7dv 12 днів тому

    Apna Chanel ta interview de sakda tu kisa hor Chanel ta kio nahi

  • @jagjithanjra3509
    @jagjithanjra3509 13 днів тому +1

    ਸੁਖਬੀਰ ਸਿੰਘ ਬਾਦਲ ਨੂੰ ਡਿੰਪੀ ਢਿੱਲੋਂ ਦੇ ਮਾਤਾ ਜੀ ਕੋਲ ਜਾ ਕੇ ਗੱਲਬਾਤ ਕਰਨੀ ਚਾਹੀਦੀ ਸੀ... ਇਹਨਾ ਦਾ ਪਰਿਵਾਰਕ ਰਿਸ਼ਤਾ ਕੋਈ ਵੱਡੀ ਗੱਲ ਨਹੀਂ ਸੀ

  • @user-wu3ur3di6p
    @user-wu3ur3di6p 7 днів тому

    Ik shrabi mukh mantri di statement di ki value aa . Bhagwant mann S.Sukhbir singh ji Badal saab de Paira warga vi ni Punjab da bera garak karta Aaram Admi Party ne Choora chakiyaa di Party aa lok haare kad re bhagwant mann de Lok de bache marwa ria roj nasha ghar ghar aa gya Saam admi di sarkar ch. Sharomni Akali Dal punjab di khetri Party aa Sharomni Akali Dal nu le ke ayo te Punjab Bchayo. S.Sukhbir Singh Ji Badal Saab Jindabaad.

  • @kinglalli47
    @kinglalli47 12 днів тому +2

    Sukhbir Singh Badal Zindabad! Akali dal Zindabad!

  • @BeantSingh-qf5yn
    @BeantSingh-qf5yn 8 днів тому

    Very good badal dharam garh sangrur jodke rakh

  • @sukhvindersingh-fw8zb
    @sukhvindersingh-fw8zb 13 днів тому +1

    Tusi prdangi Tu side te ho Jo SB theek ho ju ga

  • @BeantSingh-qf5yn
    @BeantSingh-qf5yn 8 днів тому

    Vadh to vadh interviews karo beant kamboj sach samne aave

  • @BhwandeepSingh
    @BhwandeepSingh 15 днів тому +4

    ਅਕਾਲੀ ਦਲ ਜ਼ਿੰਦਾਬਾਦ

  • @J537
    @J537 6 днів тому

    Interview started with lie Sukhbir looks fit 😂 Pajama got bigger

  • @RupinderSarao-v3k
    @RupinderSarao-v3k 10 днів тому

    Sad jindabaad

  • @SortedChandigarhia
    @SortedChandigarhia 14 днів тому

    Jammu katra expressway complete ne kr skea bhagwant mann, mata vaishno devi , darbaar saab te industry lyi bohat important hai , fail hogea bhagwant mann bilkul

  • @amolakdeepbrar6275
    @amolakdeepbrar6275 13 днів тому

    Lokan nu eh samj nai aundi k manipur da edan da haal ta hoyea k ohna ne avdi party da saath nai di ta. Punjab nal v edan hi hona