Jagdeep thali 22 g sukhwinder singh rataul Bhai ji nal second podcast jarur kareo ehh Sade pind de ne te ehna de kol gyan da bhut vadda khajana va aah podcast vich ta sirf tuci ehna kolo 100 de vicho 25% hi sun paye j soo pllz benti va ki ehna nal second podcast jarur kareo Joo ki sab sangata nu v pasand aayo ga te kuj sikhan nu Milo ga dhanwaad thali 22 mean apni pehchan gumnaam rakda ha 🙏🙏🙏
Waheguru eh kvitahava nhi jdo koi sunnn vala na lbhe ta ander de dukh sukh lines bn jandiya hn . Dil khush ho gya hr word truth si waheguru ji adol shabash nu lmbi umer bkshn. May perhaps kvi Saab da naam glt likhya. Sant jinda hn rhndi duniya rhnge.
ਚਾਰ ਕੁ ਸਾਲ ਪਹਿਲਾਂ ਭਾਈ ਸਾਹਿਬ ਜੀ ਦੀਆਂ ਬੜੀਆਂ ਕਵਿਤਾ ਸੁਣਦੇ ਸੀ ਅੱਜ ਅਚਾਨਕ ਫੇਰ ਦਰਸਨ ਹੋ ਗਏ
ਵਾਹ ਜੀ ਵਾਹ ਰਟੌਲ ਸਾਬ
So Nice Punjabi Lok Channel
ਘੈਂਟ Podcast episode 👍👍
😊😊😊😊
ਰਟੌਲ ਜੀ ਬਹੁਤ ਵਧੀਆ ਕਵਿਤਾ ਲਿਖਦੇ ਹਨ….
*ਸਾਦਾਪਨ-ਹਾਸਰਸ ਦੇ ਨਾਲ ਸਚਾਈ ਝਲਕਦੀ ਹੁੰਦੀ ਹੈ* !
ਥਲੀ ਵੀਰ ਵਾਹਿਗੁਰੂ ਤੈਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ
ਰਟੋਲ ਸਹਿਬ ਦੀ ਵਿਦਵਤਾ ਵੇਖੋ ਕਿ ਪ੍ਰੋਗ੍ਰਾਮ ਚੱਲਦੇ ਹਏ ਕੈਮਰੇ ਨੂੰ ਘੱਟ ਹੀ ਤਵੱਜੋ ਦਿੱਤੀ ਏ ਨਹੀ ਤਾ ਕਈ ਤਾ ਕੈਮਰੇ ਵੱਲ ਹੀ ਆਪਣਾ ਧਿਆਨ ਰੱਖਦੇ ਨੇ
First of all, thali ji, thank you, no one has interviewed this hero yet, it was very good and fun
ਵਾਹ ਜੀ ਵਾਹ ਰਟੌਲ ਸਾਬ ਮਂਜੀ ਸਾਹਿਬ ਦੀਵਾਨ ਹਾਲ ਤੋਂ ਤੁਹਾਨੂੰ ਸੁਣਿਆ ਸੀ ਕਥਾ ਕਰਦਿਆ ਨੂੰ ਬਹੁਤ ਅਨੰਦ ਆਇਆ ਸੀ ਜੀ ਜਿਉਦੇ ਵਸਦੇ ਰਹੋ
ਬਹੁਤ ਵਧੀਆ ਵਿਚਾਰ। ਪੰਜਾਬੀ ਗੁਰਮੁੱਖੀ ਨੂੰ ਪ੍ਰਫੁੱਲਿਤ ਕਰਨ ਵਿਚ ਰਟੋਲ ਜੀ ਦਾ ਬਹੁਤ ਵੱਡਾ ਯੋਗਦਾਨ ਹੈ ਜੀ।ਸਿੱਖ ਕੌਮ ਸੁੱਤੀ ਪਈ ਹੈ ਆਸ ਕਰਦੇ ਹਾ ਇਸ ਨੂੰ ਜਗਾਉਣ ਦਾ ਤੇ ਗੁਰਮੱਤ ਵਲ ਲਗੳਣ ਦਾ ਹੋਰ ਉਪਰਲਾ ਕਰਨਗੇ।
ਬੜੀ ਕਿਰਪੈ ਗੁਰੂ ਸਾਹਿਬ ਜੀ ਦੀ ਰਟੌਲ ਸਾਹਬ ਤੇ।
Wah ji ਵਾਹ
ਬਹੁਤ ਖੂਬ ਇੰਟਰਵਿਊ ਆਨੰਦ ਆਇਆ ਕਵਿਤਾਵਾਂ ਸੁਣ ਕੇ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਭਾਈ ਰਟੌਲ ਸਾਹਿਬ ਨੂੰ
ਰਟੌਲ ਜੀ ਮੈਂ ਆਪ ਜੀ ਦੀਆਂ ਰਚਨਾਵਾਂ ਦਾ ਚਹੇਤਾ ਹਾਂ। ਆਪ ਬਹੁਤ ਹੀ ਸਰਲ ਭਾਸ਼ਾ ਵਿੱਚ ਲਿਖਦੇ ਹੋ ਜੋ ਸਰੋਤਿਆਂ ਨੂੰ ਸਮਝ ਆ ਜਾਂਦਾ ਹੈ। ਤੁਹਾਡੇ ਸ਼ਹਿਰੀ ਬਾਕਮਾਲ ਹੈ।ਵਾਹਿਗੁਰੂ ਆਪ ਜੀ ਨੂੰ ਚੜਦੀ ਕਲਾ ਬਖ਼ਸ਼ੇ🙏
ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ। ਪਰਮਾਤਮਾ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ।।
ਥਲੀ ਸਾਹਿਬ ਰਟੌਲ ਸਾਹਿਬ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਪਰਵਾਨ ਕਰਨੀ ਜੀ । ਬਹੁਤ ਵਧੀਆ ਅਨੰਦ ਆ ਗਿਆ ।
ਭਾਈ ਸਾਹਿਬ ਇਹ ਗੁਰਮੁਖ ਪਿਆਰੇ ਬਹੁਤ ਵਿਦਵਾਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਮਹਾਨ ਕਥਾਵਾਚਕ ਹਨ।ਗੁਰੂ ਸਾਹਿਬ ਦੀ ਬੇਅੰਤ ਕਿਰਪਾ ਹੈ ਇਨਾ੍ਂ ਤੇ।
ਵੀਰ ਜੀ ਬਹੁਤ ਵਧੀਆ ਦੋਨੋ ਵੀਰ ਰਟੌਲ ਸਾਬ ਥਲੀ ਵੀਰ
ਗੁਰੂ ਚੜ੍ਹਦੀ ਕਲਾ ਵਿਚ ਰੱਖੇ
ਬਹੁਤ ਵਧੀਆ ਇਨਸਾਨ ਹਨ ਭਾਈ ਸੁਖਵਿੰਦਰ ਸਿੰਘ ਰਾਟੋਲ ❤
ਕਮਾਲ ਦੀਆਂ ਰਚਨਾਵਾਂ ਹਨ ਜੀ ਛੋਟੇ ਵੀਰ ਦੀਆਂ ਆਪ ਦਾ ਬਹੁਤ ਧੰਨਵਾਦ ਜੀ ਤੁਸੀ ਇਹਨਾ ਨੂ ਸੰਗਤਾਂ ਦੇ ਮਾਹਮਨੇ ਪੇਸ਼ ਕੀਤਾ ਜੀ। ❤️❤️
ਥਲੀ ਸਾਹਿਬ ਜੀ ਭਾਈ ਸੁਖਵਿੰਦਰ ਸਿੰਘ ਰਟੌਲ ਜੀ ਦਾ ਪੌਡਕਾਸਟ ਕਰਕੇ ਬੜੇ ਵੱਡੇ ਪੁੰਨ ਦਾ ਕੰਮ ਕੀਤਾ ਜੀ🙏🤲❤️ਕੀ ਰਟੌਲ ਸਾਹਿਬ ਜੀ ਦੀਆਂ ਰਚਨਾਵਾਂ ਦੀ ਕੋਈ ਕਿਤਾਬ ਵੀ ਛਪੀ ਹੈ ਥਲੀ ਸਾਹਿਬ?
ਬਹੁਤ ਵਧੀਆ
ਰਟੌਲ ਜੀ ਬਹੁਤ ਸੁੰਦਰ ਜੀ
ਵਾਹਿਗੁਰੂ ਜੀ ਵਾਹਿਗੁਰੂ ਜੀ
ਬਹੁਤ ਵਧੀਆ ਇੰਟਰਵਿਊ ਰਟੌਲ ਸਾਹਬ ਨਾਲ
ਰਟੌਲ ਵੀਰ ਬਹੁਤ ਵਧੀਆ ਲਿਖਦੇ ਆ , ਪ੍ਰਮਾਤਮਾ ਤਰੱਕੀ ਬਖਸ਼ੇ ।
ਬਾਕਮਾਲ ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਬਖਸ਼ਣ
Wah ji wah
Sukhwinder Singh veer ji great
ਥਲੀ ਵੀਰ ਆਂਗਣਵਾੜੀ ਸੈਟਰਾਂ ਵਿੱਚ ਆ ਰਹੇ ਘਟੀਆ ਕਿਸਮ ਦੇ ਰਾਸ਼ਨ ਦੀ ਵੀ ਆਵਾਜ਼ ਚੁਕੋ ਤੇ ਵੇਰਕਾ ਨੂੰ ਬਚਾਉਣ ਲਈ ਵੀ ਗਲ ਕਰੋ
ਬੁਹੁਤਿ ਹੀ ਬਦੀਆਂ ਸਦਾ ਖੁਸ਼ ਰਹੋ
ਬਹੁਤ ਵਧੀਆ ਸੁਖਵਿੰਦਰ ਸਿੰਘ ਜੀ 🙏
Bhut Shona podcast episode.bhut koj milega mainu .
ਬਹੁਤ ਵਧੀਆ ਵੀਰ ❤
ਵਾਹ ਜੀ ਵਾਹ ❤
Waheguru waheguru waheguru ji last two parsangs were the best waheguru mehar rakhan chardikala bakhashn
ਬਹੁਤ ਵਧੀਆ ਗਿਆਨੀ ਜੀ
Bahut hi solje hoe insan ne ratol Saheb dilon salute he kavitawan ratol Saheb jug jug jio ji
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ॥
Satnam waheguru khalsa Raj jindabad
Wah, wah, bahut khoob
ਕੌਮ ਦਾ ਦਰਦ , ਪ੍ਰਭੂ ਦੀ ਜੋਤ ਨੂੰ ਮਾਣਦਿਆਂ ਦਿੱਲ ਦੀ ਬਿਰਹਾ ਨੂੰ ਹਾਸ-ਰਸ ਰਾਹੀਂ ਦਰਸਾਉਣਾ ਗੁਰੂ ਬਖ਼ਸ਼ਿਆਂ ਦੇ ਹਿੱਸੇ ਆਉਂਦਾ ਹੈ। ਬਾ-ਕਮਾਲ ਖ਼ੂਬਸੂਰਤੀ ਹੈ ਆਪ ਦੇ ਪਾਸ🙏🙏
Very good Kavita veer ji god bless you
ਵਾਹ ਜੀ ਵਾਹ
Waheguru Di kirpa veerji tuhade te
ਬੁਹਤ ਹੀ ਵਧੀਆ 😂😂
Bhut vdiya veer ji❤❤
Jagdeep thali 22 g sukhwinder singh rataul Bhai ji nal second podcast jarur kareo ehh Sade pind de ne te ehna de kol gyan da bhut vadda khajana va aah podcast vich ta sirf tuci ehna kolo 100 de vicho 25% hi sun paye j soo pllz benti va ki ehna nal second podcast jarur kareo Joo ki sab sangata nu v pasand aayo ga te kuj sikhan nu Milo ga dhanwaad thali 22 mean apni pehchan gumnaam rakda ha 🙏🙏🙏
Kaun ji tusi.... Gupt kyo rakhia apne aap nu Gurjeet. Rataul
ਕਿਹੜਾ ਪਿੰਡ ਆ ਭਾਊ ਜੀ ਤੁਹਾਡਾ ਮਤਲਬ ਰਟੌਲ ਸਾਹਿਬ ਦਾ?ਸਾਨੂੰ ਵੀ ਪਤਾ ਲੱਗ ਜਾਊ ਉਸ ਭਾਗਾਂ ਵਾਲੇ ਪਿੰਡ ਦਾ ਉਸ ਧਰਤੀ ਦਾ🙏
ਬਹੁਤ ਵਧੀਆ ਵਾਲੇ ਚੜ੍ਹਦੀ ਕਲਾ ਵਿੱਚ ਰੱਖੇ
ਵਾਹਿਗੁਰੂ ਜੀ
ਬਹੁਤ ਵਧੀਆ ਵੀਰ ਜੀ
ਬਾਦਸ਼ਾਹ ਹੀਰਾ ਗੇਟ ❤🎉।
ਵਾਹ ਜੀ ਵਾਹ ਭਾਈ ਸਾਹਬ ਜੀ
ਕੱਲੀ ਪੈਂਤੀ ਅੱਖਰੀ ਵਾਲੀਆਂ ਕਵਿਤਾਵਾਂ ਤੇ ਵੱਖਰੀ ਇੰਟਰਵਿਊ ਕਰੋ!
Wah wah wah wah
❤duvava doha veera nu
So very nice g
ਅੱਖਾਂ ਵਿੱਚ ਪਿਆਰ ਦੇ ਹੰਝੂ ਆ ਗਏ।
ਵਾਹ ਜੀ ਵਾਹ ਰਟੌਲ ਸਾਹਬ
Very nice ratol sab god bless you
Waheguru. Ji. 🙏🙏👌👌♥️
Wah ji wah wah ji wah
ਬਹੁਤ ਵਧੀਆ ਜੀ ਵੀਰ ਜੀ ਬਹੁਤ 2 ਸਤਿਕਾਰ ਹੈ ਜੀ
ਬਹੁਤ ਖੂਬਸੂਰਤ ਪੋਡਕਾਸ੍ਟ
598.th.Like.🙏🙏💚 ਓਕੇ ਥਲੀ ਵੀਰ ਵੱਟ ਖੰਡ ਦਿਆਂ ਕਰੋ ਧੰਨਵਾਦ ਜੀ ਆਪ ਜੀ। ਵਾ ਜੀ ਵਾ ਜੀ।👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️☝️✍️✍️💯💚👏
Very nice 👍
ਸਾਡੇ ਪਿੰਡ,ਰਜਾਦੇ, ਜ਼ਿਲ੍ਹਾ ਗੁਰਦਾਸਪੁਰ ਮੌਕੇ ਦਾ ਕਵੀ ਦਿਵਾਨ ਸਿੰਘ ਸੀ।
ਅੱਜ ਤੋਂ ਲਗਭਗ ਅਠੱਤੀ ਸਾਲ ਪਹਿਲਾਂ, ਭਾਈ ਦਲੀਪ ਸਿੰਘ ਲੁਹਾਰ ਦੀ ਆਹਰਣ ਉਤੇ ਸਮੇਤ ਲੁਹਾਰ ਦੇ ਮੁੰਡੇ ਧੰਨੇ ਸਣੇ ਕੁਝ ਹੋਰ ਬੈਠੇ ਸਨ, ਕੁਝ ਦੂਰ ਲੁਹਾਰ ਦੇ ਘਰ ਵਾਲੇ ਪਾਸਿਓਂ
ਓਸਦੀ ਘਰ ਵਾਲੀ ਬੀਬੀ ਲਾਜੋ ਨੇ ਮੁੰਡੇ ਨੂੰ ਵਾਜਾਂ ਮਾਰੀਆਂ ਤਾ। ਕਵੀ ਦਿਵਾਨ ਸਿੰਘ ਨੇ ਕਵਿਤਾ ਜੋੜੀ ਮੌਕੇ ਤੇ,,,
ਵੀਨਾ ਕੁਮਾਰੀ ਕੰਨਿਆ ਂ,,ਗੁੜ ਖਾ ਕੇ ਗੰਨਾ ਭੰਨਿਆ
ਲਾਜੋ ਮਾਰੇ ਵਾਜਾਂ,,ਵੇ੍ਹ ਗੱਲ ਸੁਣਜਾ ਧੰਨਿਆ।।
ਤਾ ਹੀ ਕਿਹਾ ਗਿਆ, ਮੌਕੇ ਦੇ ਕਵੀਆਂ ਨੂੰ ਲਿਖਣਾ ਪੈਜੂ
ਪਿੰਡ। ਰਜ਼ਾਦਾ।। ਭਾਈ ਰਟੌਲ ਸਾਹਿਬ ਬਹੁਤ ਵਧੀਆ ਕਵੀ ਹੈ।
Rataul sahib bahut vadhiyaa Gyaani ji ne
Waheguru ji di bahut Kirpaa🎉
wah ji wah waheguru ji 🙏
ਕਿਆ ਬਾਤ ਹੈ ਜੀ।
ਵਾਹਿ ਵਾਹਿ ਜੀਉ ❤🎉।
ਕਵੀ ਵਧੀਆ ਬੰਦਾ, ਪਤਰਕਾਰ ਵਿਵਾਦਾਂ ਵਿੱਚ ਹੀ ਰਹਿੰਦਾ
Waheguru eh kvitahava nhi jdo koi sunnn vala na lbhe ta ander de dukh sukh lines bn jandiya hn . Dil khush ho gya hr word truth si waheguru ji adol shabash nu lmbi umer bkshn. May perhaps kvi Saab da naam glt likhya. Sant jinda hn rhndi duniya rhnge.
ਵਾਹ ਜੀ ਵਾਹ ਰਟੌਲ ਸਾਬ❤
ਗੁਰਤੇਜ ਸਿੰਘ ਪਿੰਡ ਸੁਮਾਓ ਜਧੰਵ ❤❤❤❤❤❤❤❤
Very Very nice
Thanks a lot
Thali vir jindabad❤
Sade pind Rataul di shan bhai sukhwinder singh ji Rataul Saab ❤❤❤
Very Good Khalsa Ji Bhaut Wadiya. Mja. Agaya.
Nice Podcast🎙️🎙️🎙️❤❤❤
Waheguru ji ka Khalsa waheguru ji ki Fateh ji betaji Malik lammeeya ummara bhakshan tarkeeya bhakshan kissan majdoor ekhta jindabad
Ratol sab bahut vadia ji
Very nice 😊
ਭਾਈ ਸਾਹਿਬ ਜੀ ਆਪ ਜੀ ਕਥਾ ਵੀ ਬਹੁਤ ਵਧੀਆ ਕਰਦੇ ਹੋ, ਆਪ ਜੀ ਦੇ ਚਰਨਾ ਨੂੰ ਨਮਨ
Bahut khub g
Veer ji wah ji wah
Jinda dil insaan kom de bahut chinta karda. Waheguru chardi kala vich rakhe
Good
bahut vadhiya veer ji
❤❤
Nice
Thanks
One of the most valuable poet
WAHEGURU JI
Waheguru ji mehar kranti
Waheguru ji
Wahegur ji wahegur ji wahegur ji
WAHEGURU JI KA KHALSA WAHEGURU JI KI FATEH
Eh bhai saheb ji ohi ne lgda jihna ne uk te kvita likhi c te bdi pasand gyi c us time mai v uk hi c keya kmal bai ji di gal
Jagdeep veer ji gbu 🙏♥️
Very good poet Waheguru ie