7 ਸਾਲ ਤੋਂ ਮੰਜੇ ‘ਤੇ ਪਏ ਵੀਰ ਦੇ ਘਰ ਦੀ ਕੱਟ ਗਏ ਬਿਜਲੀ,ਪੱਤਰਕਾਰ ਨੇ ਬੁਲਾ ਲਿਆ ਵਿਧਾਇਕ| Jagdeep S Thali

Поділитися
Вставка
  • Опубліковано 31 бер 2021
  • Shingara Singh, Punjab Electricity Board, Punjab, Ropar, MLA, Amarjit Sandoa, SDO, Call, Speaker, GHanauli, Jagdeep Singh Thali, Help, Poor, Captain Amrinder Singh, AAP, AAM Adami Party, Rupngar

КОМЕНТАРІ • 3,7 тис.

  • @AmandeepSingh-uz5kt
    @AmandeepSingh-uz5kt 3 роки тому +1018

    ਉਸ ਭੈਣ ਨੂੰ ਸਲਾਮ ਆ ਜੋ ਸਾਥ ਦੇ ਰਹੀ ਆ ਸਲਿਉਟ ਆ ਭੈਣ ਮੇਰੀਏ ਤੇਨੂੰ 🙏🙏🙏

    • @gurindersandhusandhu515
      @gurindersandhusandhu515 3 роки тому +6

      Good thali saab good MLA saab

    • @hanibrar2067
      @hanibrar2067 3 роки тому

      @ amandeep.....every family should have a daughter like her

    • @surjitsingh6714
      @surjitsingh6714 3 роки тому +4

      ਗੁਰੂ ਜੀ ਲੇਖੇ ਲਾਉਣ ਭੈਣ ਦੀ ਸੇਵਾ

    • @GurdeepSingh-bv8zi
      @GurdeepSingh-bv8zi 3 роки тому +1

      Jiondian rehn eho jahian dheean Rab sab nu bakhshan

    • @HarpreetSingh-zq9uf
      @HarpreetSingh-zq9uf 3 роки тому +2

      Ehi hunda y asli humsafar Nhi goriya chamdia da Ki krna batheria turia firdia

  • @RANJITPALSINGHCHHINA
    @RANJITPALSINGHCHHINA 3 роки тому +434

    ਦੇਸ਼ ਵਿੱਚ ਇਸ ਤਰ੍ਹਾਂ ਦੇ ਪੱਤਰਕਾਰ ਹੋਣਾ ਬਹੁਤ ਜਰੂਰੀ Salute

  • @kapoorsingh410
    @kapoorsingh410 3 роки тому +20

    ਸੱਭ‌‌ ਤੋਂ ਪਹਿਲਾਂ ਇਸ ਪੱਤਰਕਾਰ ਵੀਰ ਦਾ ਬਹੂਤ ਬਹੁਤ ਧੰਨਵਾਦ ਤੇ ਜੇਹੜੇ ਵੀਰ ਪੱਤਰਕਾਰ ਵੀਰ ਦਾ ਸਾਥ ਦਿੰਦੇ ਹਨ ਉਹਨਾਂ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਪ੍ਰਮਾਤਮਾ ਤੁਹਾਨੂੰ ਚੱੜਦੀ ਕਲਾ ਵਿੱਚ ਰੱਖੇ। ਬੱਲੋਂ ਕਪੂਰ ਸਿੰਘ ਪਿੰਡ ਭਿਖੀ ਜ਼ਿਲਾ ਮਾਨਸਾ

  • @sehajsandhu8102
    @sehajsandhu8102 3 роки тому +15

    ਵਾਹਿਗੁਰੂ ਜੀ ਮਿਹਰ ਕਰਨਾ ਇਸ ਪਰਿਵਾਰ ਉੱਤੇ ਜੀ ਤੇ ਵੀਰ ਨੂੰ ਜਲਦੀ ਤੋ ਜਲਦੀ ਠੀਕ ਕਰਨਾ 🙇🙇🙇🙇

  • @pindawalemunde1027
    @pindawalemunde1027 3 роки тому +368

    ਧੰਨ ਆ ਵੀਰ ਦੀ ਘਰਵਾਲੀ ਜਿਸ ਨੇ ਆਪਣੇ ਜੀਵਨ ਸਾਥੀ ਨੂੰ ਸਭਾਲਿਆ 🙏🙏

  • @bahadurbedi6836
    @bahadurbedi6836 3 роки тому +226

    ਇਸਤੋਂ ਵਧੀਆ ਪੱਤਰਕਾਰੀ ਕਿ ਹੋ ਸਕਦੀ ਆ 🙏 ਸਲਾਮ ਵੀਰ ਤੈਨੂੰ ਪੰਜਾਬ ਵਿੱਚ ਤੇਰੇ ਵਰਗੇ ਸਾਰੇ ਪੱਤਰਕਾਰ ਹੋਣ

  • @SandeepSingh-tj5in
    @SandeepSingh-tj5in 2 роки тому +8

    ਵਾਹਿਗੁਰੂ ਭਲਾ ਕਰੀ ਮਾਲਕਾਂ ਸਭ ਦਾ🙏।❤️ਪੱਤਰਕਾਰ ਭਰਾ ਸਲੂਟ ਆ। ਰੱਬ ਲੰਬੀ ਊਮਰ ਕਰੇ ਭਰਾ ਦੀ।

  • @sehajpreetkaur3448
    @sehajpreetkaur3448 2 роки тому +14

    ਭੈਣ ਨੂੰ ਵੀ😘💕 ਸਲੁਟ ਹੈ🙏🙏🙏🙏🙏👍👍👍

  • @sukhchainsinghsukh9480
    @sukhchainsinghsukh9480 3 роки тому +195

    ਧੰਨ ਮੇਰੀ ਭੈਣ ਧੰਨ ਇਹ ਛੋਟੇ ਬੱਚੇ ਧੰਨ ਇੰਨਾਂ ਦਾ ਸਬਰ 🙏😢😢😢😢🙏

  • @naturalhealing5544
    @naturalhealing5544 3 роки тому +189

    ਪੱਤਰਕਾਰ ਹੋਵੇ ਤਾਂ ਥਲੀ ਵਰਗਾ ਐਮ ਐਲ ਏ ਹੋਵੇ ਤਾਂ ਇਸ ਐਮ ਐਲ ਏ ਵਰਗਾ ਬਹੁਤ ਹੀ ਵਧੀਆ ਕੰਮ

  • @shindachauhan2080
    @shindachauhan2080 3 роки тому +9

    ਬਹੁਤ ਵਧੀਆਂ ਕੀਤਾ ਵੀਰ ਤੁਸੀਂ ਸਲਾਮ ਆ ਵੀਰ ਥੋਨੂੰ
    ਤੇ MLA ਨੂੰ ਵੀ ਦਿਲੋਂ ਸਲਾਮ

  • @balwinderkaursembhi803
    @balwinderkaursembhi803 2 роки тому +6

    ਪੁਤ ਪੱਤਰ ਕਾਰ ਵਾਹਿਗੁਰੂ ਤੁਹਾਡੀ ਲੱਮੀ ਉਮਰ ਕਰੇ ਪੁਤ ਕੀਨੀ ਲੋਕਾਂ ਦੀ ਹਿਲਪ ਕਰਦੇਆ ਵਾਹਿਗੁਰੂ ਤੁਹਾਨੂੰ ਚੱੜਦੀ ਕਲਾ ਰੱਖੇ 🙏🙏😭😭🙏🙏

  • @HarjinderBhullar6076
    @HarjinderBhullar6076 3 роки тому +99

    ਅੱਜ ਕੱਲ ਹਰ ਜਨਾਨੀ ਆਪਣੀ ਜ਼ਿੰਦਗੀ ਬਾਰੇ ਸੋਚਦੀ ਆ ਬਹੁਤ ਛੱਡ ਕੇ ਚਲੀਆਂ ਜਾਂਦੀਆਂ ਪਰ ਇਸ ਭੈਣ ਦੀ ਸੋਚ ਨੂੰ ਸਲੂਟ ਆ

  • @gurdeep393
    @gurdeep393 3 роки тому +280

    ਮੈਂ ਵੀ ਬਿਜਲੀ ਬੋਰਡ ਦਾ ਮੁਲਾਜਮ ਆ ਪਰ ਜੇ ਮੈਨੂੰ ਮੇਰਾ ਅਫਸਰ ਮੈਨੂੰ ਐਦਾਂ ਦੇ ਕਿਸੇ ਮਜਬੂਰ ਬੰਦੇ ਦਾ ਕੁਨੈਸ਼ਨ ਕੱਟਣ ਲਈ ਕਹਿਣਗੇ ਤਾਂ ਮੈਂ ਜੌਬ ਛੱਡਣੀ ਵਧੀਆ ਸਮਝਾਂਗਾ। ਲਾਹਨਤ ਆ ਇਹੋ ਜਿਹੇ ਲੋਕਾਂ ਦੇ ਜੋ ਆਪਣੇ ਆਪ ਨੂੰ ਇਨਸਾਨ ਕਹਾਉਂਦੇ ਨੇ।

    • @Estate_Prince
      @Estate_Prince 3 роки тому +3

      Thanks sir

    • @malhisaab5387
      @malhisaab5387 3 роки тому +4

      ਬਹੁਤ ਮੇਹਰਬਾਨੀ ਭਾਜ਼ੀ 🙏 ਵਾਹਿਗੁਰੂ ਜੀ ਮੇਹਰ ਕਰਨ ਆਪ ਤੇ

    • @gurbhejgill8421
      @gurbhejgill8421 3 роки тому +2

      Thxx sir

    • @sheeramaan
      @sheeramaan 3 роки тому +3

      good vir ji

    • @dhainchand1643
      @dhainchand1643 3 роки тому +2

      Bahut hi vadiya SOCH ,
      GURDEEP ji.

  • @skgaming-ye6jd
    @skgaming-ye6jd 2 роки тому +12

    ਬਹੁਤ ਵਧੀਆ ਗੱਲਾਂ ਸੁਣਾਈਆਂ ਵੀਰ ਜੀ ਖਰੀਆਂ ਖਰੀਆਂ ਤੁਸੀ ਬਹੁਤ ਵਧੀਆ ਗੱਲਾਂ ਕੀਤੀਆਂ ਤੁਸੀ ਬਹੁਤ ਵਧੀਆ ਓ ਤੁਹਾਡੀ ਸੋਚ ਬਹੁਤ ਵਧੀਆ ਏ ਸਾਰੇ ਤੁਹਾਡੇ ਵਰਗੇ ਵੀਰ ਹੋਣ ਤਾਂ ਦੁਨੀਆਂ ਚੋਂ ਸੁਧਾਰ ਹੋਜੇ 🙏🙏🙏

  • @KamaljeetKaur-bz7kd
    @KamaljeetKaur-bz7kd 3 роки тому +10

    ਜਗਦੀਪ ਵੀਰ ਸਲੂਟ ਹੈ ਤੁਹਾਡੀ ਸੋਚ ਨੂੰ🙏🏻🙏🏻

  • @JagjitSingh-hp4jz
    @JagjitSingh-hp4jz 3 роки тому +138

    ਭੈਣ ਨੂੰ ਰੱਬ ਨੇ ਬਹੁਤ ਦੇਣਾਂ ਜਿਸ ਨੇ ਔਖੇ ਵੇਲੇ ਆਪਣੇ ਘਰ ਵਾਲੇ ਦਾ ਸਾਥ ਦਿਤਾ

    • @chetanbains1
      @chetanbains1 3 роки тому +2

      shi gll aaa

    • @JobFarming
      @JobFarming 3 роки тому +2

      ਬਾਈ ਦਾਲ ਵਿਚ ਬਹੁਤ ਕੁਝ ਕਾਲਾ ਐ।।ਇਹ ਸਭ ਜਿਵੇਂ ਦਿੱਖ ਰਿਹਾ ਓਵੇਂ ਨਹੀਂ ਐ ।ਇਹ ਪਰਿਵਾਰ ਨੇ ਬਹੁਤ ਮੁੰਡੇ ਖਰਾਬ ਕੀਤੇ ਨਸ਼ਿਆਂ ਨਾਲ।ਇਹ ਬੀਬੀ ਵੀ ਸੁਣਿਆ ਨਸ਼ੇ ਵੇਚਣ ਦਾ ਕੰਮ ਕਰਦੀ।ਇਹ ਬੰਦਾ 7 ਸਾਲ ਤੋ ਮੰਜੇ ਤੇ ਪਿਆ ਪਰ ਅੱਜ ਵੀ 4 ਗੋਲੀਆਂ ਜੀਭ ਥੱਲੇ ਰੱਖਣ ਵਾਲੀਆਂ ਖਾਂਦਾ। ਸੱਟਾ ਲਗਾਉਂਦਾ।।ਅਸੀਂ ਵੀ ਮਦਦ ਕਰਨ ਗਏ ਸੀ।ਸਾਰਾ ਪਿੰਡ ਇਹਨਾਂ ਦਾ ਇਹੀ ਕਹਿੰਦਾ ਕਿ ਥਲੀ ਨੇ ਬਹੁਤ ਗਲਤ ਕੰਮ ਕੀਤਾ।

    • @LakhwinderSingh-lz5gt
      @LakhwinderSingh-lz5gt 2 роки тому

      @@JobFarming bai ohna ne roti v ta khani aa .majburi bahut kush karva dindi aa.

    • @JobFarming
      @JobFarming 2 роки тому

      @@LakhwinderSingh-lz5gt ਭਰਾ ਜਿਹੜੀਆਂ ਗੋਲੀਆਂ ਖਾਂਦਾ ਓਹ 400 ਦਾ ਪੱਤਾ ਆਉਂਦਾ 2.5 ਦਿਨ ਕੱਢ ਦਾ। ਫੇਰ ਦਾਰੂ ਦੱਪਾ ਰੋਜ।ਪਊਆ ਵੀ 100 ਦਾ ਹੋਣਾ।।
      ਮਜਬੂਰੀ ਐ ਤਾਂ ਮੁੰਡੇ ਨਾ ਮਰਵਾਉਣ।।ਫੇਰ ਤਾਂ ਜਿੰਨੇ ਵੀ ਚਿੱਟਾ ਵੇਚਣ ਆਲੇ ਨੇ ਓਹ ਸਭ ਮਜਬੂਰੀ ਲਈ ਕਰ ਰਹੇ

  • @nagaland1993
    @nagaland1993 3 роки тому +347

    ਸਾਰੇ MLA ਤੁਹਾਡੇ ਵਰਗੇ ਕਿਉ ਨੀ

  • @Jasvir-Singh8360
    @Jasvir-Singh8360 3 роки тому +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਵੀਰ ਜਗਦੀਪ ਸਿੰਘ ਥਲੀ ਜੀ ਬਹੁਤ ਹੀ ਵਧੀਆ ਤਰੀਕੇ ਨਾਲ ਪਰਿਵਾਰ ਦੇ ਹਾਲਾਤਾਂ ਬਾਰੇ ਜਾਣਕਾਰੀ ਦਿੱਤੀ ਹੈ। ਸਮੇਂ ਸਮੇਂ ਸਿਰ ਪ੍ਰਮਾਤਮਾ ਆਪਣੇ ਪਿਆਰਿਆਂ ਦੀਆਂ ਪ੍ਰੀਖਿਆਵਾਂ ਲੈਂਦੇ ਰਹੇ ਹਨ ਜੀ ਇਹ ਭੈਣ ਉਹੀ ਰਜਨੀ ਹੈ ਜੀ

  • @makingyourlifeparwanaji7811
    @makingyourlifeparwanaji7811 3 роки тому +7

    ਸਲੂਟ ਅਾ ਵੀਰ ਥਲੀ ਸਾਹਿਬ,ਅਤੇ ਹਰਿੰਦਰ ਥਲੀ ਵੀਰ ਜਿਸ ਨੇ ਇਸ ਮੌਕੇ ਸਾਥ ਦੇਕੇ ਵੀਰ ਦੀ ਹੈਲਪ ਕਰ ਰਹੇ ਹੋ, ਵਾਹਿਗੁਰੂ ਤੁਹਾਨੂੰ ਚੜਦੀ ਕਲ੍ਹਾ ਬਖਸ਼ੇ ਜੀ

  • @amritgillxxx7414
    @amritgillxxx7414 3 роки тому +92

    ਭੈਣ ਨੂੰ ਸਲਾਮ ਕਰਦਾ ਹਾਂ ਮੈਂ ਵਾਹਿਗੁਰੂ ਜੀ ਮੇਹਰ ਕਰੀ ਦਾਤਿਆ ਵੀਰ ਤੇ

  • @JatinderSingh-eg8zn
    @JatinderSingh-eg8zn 3 роки тому +89

    ਜਗਦੀਪ ਸਿੰਘ ਥਲੀ ਜੀ ਤੁਹਾਡਾ ਧੰਨਵਾਦ
    ਇਸ ਗਰੀਬ ਬੰਦੇ ਨਾਲ ਜਿਹੜੀ ਹੋਈ
    ਉਸਨੂੰ ਪੂਰੀ ਦੁਨੀਆ ਵਿਚ ਦਿਖਾਉਣ ਲਈ
    ਵਾਹਿਗੁਰੂ ਮੇਹਰ ਰੱਖੇ
    ਅਸੀ ਇਸ ਵੀਰ ਦਾ ਪੂਰਾ ਸਾਥ ਦੇਵਾਂਗੇ
    ਸਾਡੇ ਵੱਲੋਂ ਜਿਹੜੀ ਮਦਦ ਹੋਈ ਅਸੀ ਕਰਾਗੇ
    ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ

  • @akwinderkaur2191
    @akwinderkaur2191 3 роки тому +18

    ਵਾਹਿਗੁਰੂ ਜੀ ਥਲੀ ਵਰਗੇ ਪੱਤਰਕਾਰ ਹੋਣ।

  • @AmanThakur-jb1dj
    @AmanThakur-jb1dj 3 роки тому +11

    MLA sabb te patarkar nu salam ee mere love you❤️❤️❤️

  • @amandeepsingh6156
    @amandeepsingh6156 3 роки тому +106

    ਧੰਨ ਆ ਏਹ aurat ਜੋ ਵੀਰ ਦੀ life ch ਜੀਵਨ ਜੋਤ ਹੈ..... Wheguru mehar kre

  • @smilemittal6303
    @smilemittal6303 3 роки тому +56

    ਗ੍ਰੇਟ ਸਲਾਮ ਆ ਭੈਣ ਨੂੰ ਜੋ ਵੀਰ ਦੀ ਸੇਵਾ ਕਰ ਰਹੀ ਆ, ਥਲੀ ਸਾਹਿਬ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਇਸ ਵੀਰ ਦੀ ਹਾਲਤ ਬਾਰੇ MLA ਸਾਹਿਬ ਨੂੰ ਜਾਣੂ ਕਰਵਾਇਆ 🙏🙏🙏

  • @happymahal9281
    @happymahal9281 3 роки тому +22

    ਏਦਾ ਦੀ ਭੈਣ ਰੱਬ ਸੱਬ ਨੂੰ ਦੇਵੇ 😢😭

  • @beantkaur8956
    @beantkaur8956 3 роки тому +7

    ਵਾਹਿਗੁਰੂ ਵਾਹਿਗੁਰੂ, ਜਿਵੇਂ ਨਾਮ, ਕਰਮ ਵੀ ਧੰਨ,,ਜੀਵਨ ਜੋਤ ਤੇ shingara singh ,ਧੰਨ ਮੇਰੀ ਭੈਣ, ਸਭ ਠੀਕ ਹੋ ਜਾਣਾ, ਰੱਬ ਤੁਹਾਡੇ ਵਿਚ ਹੀ ਆ ,,ਕਦੇ ਵੀ ਛੱਡ ਕੇ ਨਾ ਜਾਣਾ ,🙏🙏🙏

  • @vehlejanta5036
    @vehlejanta5036 3 роки тому +457

    ਜਗਦੀਪ ਥਲੀ ਵੀਰ ਜੀ ਇਸ ਭੈਣ। ਦੇ ਸਿਦਕ ਨੂੰ ਦਿਲੋ ਸਲਾਮ ਨਹੀ ਤੇ ਜਨਾਨੀਆ ਚੱਗੇ ਭਲੇ ਬੰਦੇ ਨੂੰ ਛੱਡ ਕੇ ਚਲੇ ਜਾਦੀਆ ਥਲੀ ਵੀਰ ਜੀ ਤੁਸੀ ਰੱਬ ਦਾ ਰੂਪ ਧਾਰਨ ਕੀਤਾ ਤੁਹਾਡੇ ਵਿਚੋ ਰੱਬ ਦਿਸਦਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਚੜਦੀਕਲਾ ਰੱਖੇ ਵੀਰ ਦੀ

    • @peoplesvoice9069
      @peoplesvoice9069 3 роки тому +6

      Sahi gal.

    • @amarjitkaurbal8985
      @amarjitkaurbal8985 3 роки тому +2

      ਸਹੀ ਲਿਖਿਆ "

    • @pardeepsingh724
      @pardeepsingh724 3 роки тому

      Thali good vr

    • @sukhchainsinghsukh9480
      @sukhchainsinghsukh9480 3 роки тому +1

      ਭੈਣ ਕਿਹ ਲਵੋ ਜ਼ਨਾਨੀ ਕਿ ਹੁੰਦਾ 👞😡👞

    • @vehlejanta5036
      @vehlejanta5036 3 роки тому +1

      @@sukhchainsinghsukh9480 ਭੈਣ ਜੀ ਲੈ ਹੁਣ ਖੁਛ ਆ ਮੈ ਕੋਈ ਮਾੜੀ ਗੱਲ ਤੇ ਕਹੀ ਨਹੀ ਜਨਾਨੀ ਕੈਹ ਤਾ ਮਾਂ ਕੈਹ ਤਾ ਭੈਣ ਕੈਹ ਕੋਈ ਮਾੜਾ ਲਫਜ ਨੀ ਬੋਲੀਆ ਮੇ ਉਸ ਵੀਰ ਭੈਣ ਦੇ ਕੋਲ ਜਾ ਕੇ ਆਉਣਾ ਹੈ

  • @mukhansingh6627
    @mukhansingh6627 3 роки тому +114

    ਐਮ ਐਲ ਏ ਸਾਬ ਧੰਨਵਾਦ ਜੀ ਤੁਹਾਡੇ ਵਰਗੇ ਵਿਧਾਇਕ ਚਾਹੀਦੇ ਐ

  • @imdishantsharma152
    @imdishantsharma152 3 роки тому +14

    media wale veer da bahut Dhanwaad jo Aida de chahre samne launde hun... Mere walo Big Salute Aa veer tuhanu...

  • @KuldeepSingh-wc3eb
    @KuldeepSingh-wc3eb 2 роки тому +7

    🙏🙏🙏🙏ਭੈਣ ਜੀ ਦਾ ਸਬਰ ਤੇ ਮਾਲਕ ਜਰੂਰ ਰਹਿਮਤ ਕਰੋਗਾ ਬਲੀ ਸਾਹਿਬ ਜੀ 🌹 ਤੁਸੀਂ ਬਹੁਤ ਵਧੀਆ ਕੰਮ ਕਰਦੇ ਹੋ ਮਾਲਕ ਤੁਹਾਨੂੰ ਅਤੇ ਐਮ ਐਲ ਸਧੋਆ ਅਤੇ ਮਾਲਕ‌ ਤੋਹਾਡੀ ਬਹੁਤ ਵੱਡੀ ਉਮਰ ਕਰੇ ਜੀ 🙏🙏🙏🙏🙏

  • @baljit_raipuria
    @baljit_raipuria 3 роки тому +199

    ਪਤੀ ਪਤਨੀ ਚ ਪਿਆਰ ਇਦਾ ਦਾ ਹੋਣਾ ਚਾਹੀਦਾ❣️

  • @ranjeetmaanmaan2352
    @ranjeetmaanmaan2352 3 роки тому +62

    ਥਲੀ ਸਾਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਇਸ ਗਰੀਬ ਪਰਿਵਾਰ ਦੀ ਅਵਾਜ਼ ਉਠਾਈ ਜੀ ਧੰਨਵਾਦ ਭੈਣ ਦਾ ਜਿਸ ਵੀਰ ਦਾ ਸਾਥ ਦਿੱਤਾ

  • @maingalsidhu7744
    @maingalsidhu7744 2 роки тому +8

    ਵਾਹਿਗੁਰੂ ਜੀ ਮੇਹਰ ਕਰੋ 🙏🙏🙏🙏

  • @jaskarandhillonjassa8646
    @jaskarandhillonjassa8646 3 роки тому +10

    Es bhen ne saabit kar ditta v patni hi tuhaadi sab ton vaadi dost hundi aa,, jo har dukh sukh vich tuhaade nal khad di aa lakh vaar ser jhukda es bhen agge raab jaldi ton jaldi es veer te kirpa kre te dovva di umer lambi hovve 🙏🙏🙏Thali bai dil jitt lya sachi parmatma tuhaanu v lambi umer bakshe 🙏🙏🙏🙏

  • @JarnailSingh-bg4rc
    @JarnailSingh-bg4rc 3 роки тому +66

    ਸਲਾਮ ਏ ਥਲੀ ਸਾਹਬ ਜੋ ਸੱਚ ਦੀ ਆਵਾਜ਼ ਲੈਕੇ ਆਉਣੇ ਹੋ ਰੱਬ ਲੰਮੀਆਂ ਉਮਰਾਂ ਬਖਸ਼ੇ

  • @gursewaksinghchauhan6904
    @gursewaksinghchauhan6904 3 роки тому +38

    ਜਗਦੀਪ ਬਲ਼ੀ ਜੀ ਸਲਿੳੁਟ ਆ ਤੁਹਾਨੂੰ ਜੋ ਤੁਸੀ ਇਹੋ ਜਿਹੇ ਮਜਬੁਰ ਇਨਸਾਨ ਲਈ ਫਰਿਸ਼ਤਾ ਬਣ ਕੇ ਆਏ ਹੋ

  • @khushwantsinghkhushwant1351
    @khushwantsinghkhushwant1351 3 роки тому +3

    ਧੰਨ ਆ ਧੀਏ ਅੱਜ ਦੇ ਜੁਗ ਚ ਬੋਹਤ ਘੱਟ ਐਦਾ ਦੀਆਂ ਧੀਆਂ ਨੇ ਵਾਹਿਗੁਰੂ ਮੇਹਰ ਕਰੇ ਐਸ ਪਰਿਵਾਰ ਤੇ

  • @harmeetsingh7590
    @harmeetsingh7590 3 роки тому +8

    Jagdeep bhai bahut khaintt banda yr, har kise da sath denda sacha insaan ha,

  • @majhewale5764
    @majhewale5764 3 роки тому +407

    ਥਲੀ ਵੀਰੇ ਤੇਰਾ ਚਿਹਰਾ ਵੇਖ ਕੇ ਹੀ ਦਿਲ ਖੁਸ਼ ਹੋ ਜਾਂਦਾ ਰੱਬ ਤੇਨੂੰ ਮੇਰੀ ਉਮਰ ਵੀ ਦੇ ਦਿਵੇ

  • @gurdeepsinghbambrao6493
    @gurdeepsinghbambrao6493 3 роки тому +215

    ਜਿਉਂਦਾ ਵਸਦਾ ਰਹਿ ਵੀਰ ਜੀ,ਪੱਤਰਕਾਰ ਹੋਵੇ ਤਾ ਤੁਹਾਡੇ ਵਰਗਾ ,ਨਹੀਂ ਤਾਂ ਅੱਜ ਕੱਲ੍ਹ ਦੇ ਪੱਤਰਕਾਰਾਂ ਦਾ ਪਤਾ ਹੀ ਹੈ। ਬਹੁਤ ਹੀ ਸੋਹਣੀ ਸੇਵਾ ਕਰ ਰਹੇ ਹੋ, ਦਿਲੋਂ ਸਤਿਕਾਰ ਆ ਵੀਰ ਜੀ।

  • @Parshotam75
    @Parshotam75 2 роки тому +1

    ਇਸ ਪੱਤਰਕਾਰ ਵੀਰ ਦਾ ਧੰਨਵਾਦ ਕਰਨ ਲਈ ਮੇਰੇ ਕੋਲ ਸ਼ਬਦ ਨਹੀਂ ਬਸ ਸਤਿਗੁਰੂ ਤੁਹਾਡੇ ਤੇ ਹਮੇਸ਼ਾ ਮਿਹਰ ਭਰਿਆ ਹੱਥ ਰੱਖਣ ਅਤੇ ਤੁਹਾਨੂੰ ਹੋਰ ਤਰੱਕੀਆਂ ਬਖਸ਼ਣ ਜੀ

  • @palsingh9234
    @palsingh9234 2 роки тому

    ਜਗਦੀਪ ਸਿੰਘ ਜੀ ਬਹੁਤ ਬਹੁਤ ਧੰਨਵਾਦ ਗਰੀਬ ਵਰਗ ਦੀ ਅਵਾਜ ਬੁਲੰਦ ਕਰ ਦੇ ਹੋ

  • @sukhchainsinghsukh9480
    @sukhchainsinghsukh9480 3 роки тому +60

    ਇਹ ਹੁੰਦਾ ਸੱਚਾ ਪਿਆਰ ਪਤੀ ਪਤਨੀ ਦਾ 🙏🙏🙏😢😢😢🙏🙏🙏

  • @deepbenipal1612
    @deepbenipal1612 3 роки тому +120

    ਵਾਹਿਗੁਰੂ ਮੇਹਰ ਕਰੇ ਵੀਰ ਨੂੰ ਜਲਦੀ ਪਹਿਲਾਂ ਵਾਲੀ ਜ਼ਿੰਦਗੀ ਬਖਸ਼ੇ 🙏🙏 ਥਲੀ ਵੀਰ ਨੂੰ ਸਲੂਟ ਆ🤘

  • @deepsandhi8925
    @deepsandhi8925 3 роки тому +6

    Salute ah eda diyan Sariyan bhena nu dilo Waheguru Sadi v umar lave ♥️🙏🏻

  • @KulwinderSingh-cm5nj
    @KulwinderSingh-cm5nj 9 місяців тому

    ਇਸ ਭੈਣ ਨੂੰ ਸ਼ਲਾਮ ਹੇ ਇਸ ਵੀਰ ਦੀ ਮੱਦਦ ਜਰੂਰ ਕਰੂ ਸ਼ਾਰੇ ਵੀਰ ਨੰ ਮੱਦਦ, N Ri ਨੰ ਬੇਨਤੀ ਹੇ ਹੱਥ ਬੰਨ ਕੇ ਜਰੂਰ ਕੋਈ ਵੀ ਤੁਹਾਡੀ ਵਹਿਗੂਰ ਮਹੇਰ ਕਰੂ

  • @msgill4307
    @msgill4307 3 роки тому +61

    ਓ ਥਲੀ ਯਾਰ ਤੇਰਾ ਬਹੁਤ ਬਹੁਤ ਧਨਵਾਦ, ਨਾਲ ਸੰਧੋਆ ਸਾਬ ਦਾ ਵੀ

  • @samralamusicstudio550chann9
    @samralamusicstudio550chann9 3 роки тому +154

    ਮਨ ਦੁਖੀ ਹੋ ਉਠਿਆ ਦੁਨੀਆਂ ਪਰੇ ਤੋਂ ਪਰੇ ਦੁਖੀ ਪੲਈ ਆ , ਪਰਮਾਤਮਾ ਸਭ ਨੂੰ ਸਰੀਰਕ ਸ਼ਕਤੀ ਦੇਵੇ 🙏🙏🙏

  • @syanz7169
    @syanz7169 3 роки тому +3

    Well done reporter veer .very good work wmk.

  • @ravinderpourh564
    @ravinderpourh564 9 місяців тому +1

    MLA ਸੰਦੋਆ ਸਾਬ ਵਧੀਆ ਇਨਸਾਨ ਨੇ
    ਅਤੇ ਜਗਦੀਪ ਸਿੰਘ ਥਲੀ ਇਹ ਬਹੁਤ ਪੱਤਰਕਾਰ ਨੇ

  • @varinderangroiea
    @varinderangroiea 3 роки тому +51

    ਭੈਣੇ ਸਲਾਮ ਆ ਤੈਨੂੰ🙌 ਪਤਨੀ ਓਹੀ ਜੋ ਪਤੀ ਦਾ ਗਰੀਬੀ ਚ ਸਾਥ ਦੇਵੇ

  • @gurpreetsingh-io2wk
    @gurpreetsingh-io2wk 3 роки тому +74

    ਲੱਖ ਲਾਹਨਤ ਤਾ ਨੇ ਇਸ ਬਾਈ ਦੇ ਪਿੰਡ ਦੇ ਲੋਕ ਨੂੰ
    ਜੋ ਇਸ ਬਾਈ ਨਾਲ ਨਹੀ ਖੜੇ।।
    ਸਰਕਾਰ ਨੂੰ ਤਾ ਅਸੀ ਨਈ ਕਿਹ ਸਕਦੇ।

  • @raniya-wl2gy
    @raniya-wl2gy 2 роки тому

    ਥਲੀ ਸਾਹਿਬ ਤੁਹਾਡਾ ਬੁਹਤ ਬੁਹਤ ਧੰਨ ਵਾਦ ਜੀ ਅਵਾਜ ਚੁੱਕਣ ਲਈ

  • @preetteji24
    @preetteji24 2 роки тому +1

    ਜਗਦੀਪ ਬਾਈ ਜੀ ਵਾਕਿਆ ਹੀ ਤੁਸੀਂ ਅਸਲੀ ਹੀਰੋ ਆ ਤੁਸੀਂ ਹਮੇਸ਼ਾ ਸੱਚ ਦੀ ਆਵਾਜ਼ ਨੂੰ ਬੁਲੰਦ ਕਰਦੇ ਹੋ ਪਰਮਾਤਮਾ ਤੁਹਾਨੂੰ ਹਮੇਸ਼ਾ ਚੜਦੀਕਲਾ ਬਖਸ਼ੇ 🙏

  • @makhankalas660
    @makhankalas660 3 роки тому +103

    ਭੈਣ ਮੇਰੀਏ ਤੁਹਾਨੂੰ ਦਿੱਲ ਤੋਂ ਸਲੂਟ ਹੈ ਵੀਰ ਦੇ ਨਾਲ ਖੜੇ ਹੋ ਅੱਜ ਕੱਲ ਤਾਂ ਚੰਗੇ ਭਲੇ ਦੇ ਨਹੀ ਰਹਿੰਦੀਆਂ, ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀ ਵਾਹਿਗੁਰੂ ਜੀ ਸਾਰੇ ਪਰਿਵਾਰ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

  • @goodthink7731
    @goodthink7731 3 роки тому +30

    ਸਲੂਟ ਆ ਵੀਰ ਦੀ wife ਨੂੰ ਪੱਤਰਕਾਰ ਵੀਰ ਨੂੰ ਤੇ M L A ਵੀਰ ਨੂੰ ਸਾਰੇ ਵੀਰ ਅਹੋ ਲੋੜਵੰਦ ਪਰਿਵਾਰਾਂ ਦੀ ਮਦਦ ਕਰਨ ਵਾਹਿਗੁਰੂ ਜੀ ਥੋਡੀ ਮਦਦ ਕਰਨਗੇ 🙏🏻🙏🏻

  • @harshlhout9280
    @harshlhout9280 3 роки тому +2

    Thali saab tusi great o rabb chardikala vich rkhe 🙏🏻🙏🏻🙏🏻🙏🏻🙏🏻🙏🏻🙏🏻🙏🏻

  • @manpreesingh969
    @manpreesingh969 Рік тому

    ਪਤਰਕਾਰ ਵੀਰ ਨੂੰ ਰੱਬ ਚੜ੍ਹਦੀ ਕਲਾਂ ਰੱਖੇ

  • @GurpreetSingh-ih5qq
    @GurpreetSingh-ih5qq 3 роки тому +25

    ਥਲੀ ਸਾਬ ਸਲੂਟ ਹੈ ਤੁਹਾਨੂੰ 🙏🏻ਤੇ ਸ਼ਾਬਾਸ਼ MLA ਸੰਧੋਆ ਤੇ ਜੋ ਮੋਕੇ ਤੇ ਪਹੁੰਚ ਕੇ ਕੰਮ ਕਰਵਾਇਆ

  • @manjitmanjitsingh5809
    @manjitmanjitsingh5809 2 роки тому

    एमएलए साहब और खलीफा जी का बहुत-बहुत धन्यवाद

  • @balwinderkaursembhi803
    @balwinderkaursembhi803 2 роки тому +1

    ਜੀਵਨਜੋਤ ਪੁਤ ਤੈਨੂੰ ਸਲੂਟ ਹੈ ਜਿਹੜਾ ਤੂੰ ਸਾਥ ਨਹੀਂ ਛੱਡਿਆ ਵਾਹਿਗੁਰੂ ਤੈਨੂੰ ਤੇ ਤੇਰੇ ਬੱਚਿਆ ਨੂੰ ਵਾਹਿਗੁਰੂ ਚੱੜਦੀ ਕਲਾ ਰੱਖੇ 🙏🙏😭😭🙏🙏

  • @gurnishansingh4196
    @gurnishansingh4196 3 роки тому +69

    ਥਲੀ ਵੀਰੇ ਤੇਰਾ ਬਹੁਤ ਬਹੁਤ ਧੰਨਵਾਦ ਜੀ MLA ਸਾਬ ਧੰਨਵਾਦ ਜੀ ਵਾਹਿਗੁਰੂ ਜੀ ਭੈਣ ਨੂੰ ਆਪਣੇ ਪਤੀ ਦੀ ਸੇਵਾ ਕਰਨ ਦਾਂ ਬਲ ਬਖਸ਼ਣ ਜੀ 🙏

    • @santokhsingh3047
      @santokhsingh3047 3 роки тому

      Jeewan jot bhain merie dhan teree kurbani tuhanu sare punjab de lok saloot karde ne.

    • @santokhsingh3047
      @santokhsingh3047 3 роки тому

      My sloot to such a kind of m.l.a.

  • @purewal9138
    @purewal9138 3 роки тому +156

    ਭੈਣ ਮੇਰੀਏ ਮੇਰੇ ਕੋਲ ਸ਼ਬਦ ਨੀਂ
    ਜਿਹੜੇ ਸ਼ਬਦਾਂ ਨਾਲ ਭੈਣ ਬਾਰੇ ਕੁੱਝ ਲਿਖ ਸਕਾਂ
    ਭੈਣੇ ਤੇਰਾ ਨਾਂ ਵੀ ਤੇਰੇ ਕਿਰਦਾਰ ਤੇ ਪੂਰਾ ਢੁਕਦਾ
    ਧੰਨ ਆਂ ਭੈਣ ਮੇਰੀਏ ਤੈਨੂੰ ਦਿਲੋਂ ਸਲਾਮ ਕਰਦਾ
    ਪਰਮਾਤਮਾ ਵੀਰ ਨੂੰ ਚੜ੍ਹਦੀ ਕਲਾ ਬਖਸ਼ੇ

    • @DoabeAale30
      @DoabeAale30 3 роки тому

      Sahi gll veere te ehthe chngia bhlia kheh khndia phirdia

    • @kuldeepkuldeepkaur1555
      @kuldeepkuldeepkaur1555 3 роки тому

      @@DoabeAale30 kise cheej da beej naas ni veere aajj kal v ankh te gairt jioondi a

    • @DoabeAale30
      @DoabeAale30 3 роки тому

      @@kuldeepkuldeepkaur1555 bhot virle lok ne anakh gairat vle waheguru SBB nu vdia sohra prvr te Jeevan sathi dave🙏

  • @RanjitSingh-zf4uu
    @RanjitSingh-zf4uu Рік тому

    ਜਗਦੀਪ ਥੱਲੀ ਬਾਈ ਨੂੰ ਸਲੂਟ ਆ
    ਜੋ ਸੱਚ ਬੋਲਣ ਦੀ ਹਿੰਮਤ ਰੱਖਦੇ ਨੇ
    ਭੈਣੇ ਤੈਨੂੰ ਵੀ ਸਲੂਟ ਆ ਜੋ ਸਾਥ ਨਿਭਾ ਰਹੀ ਹੈ

  • @mahindersinghraipehowa9743
    @mahindersinghraipehowa9743 3 роки тому +1

    ਸਲੂਟ ਹੈ ਜੀ ਭੈਣ ਜੀ ਨੂੰ ! ਅਤੇ ਥਲੀ ਸਾਬ ਨੂੰ ਬਚੱਅਾਂ ਨੂੰ ਅੈਮ ਅਲ ਸਾਬ ਨੂੰ ਜੀ ! Very very nice g Waheguru g Mehar Karen g

  • @surjitsingh6714
    @surjitsingh6714 3 роки тому +31

    ਸਲਾਮ ਭੈਣ ਨੂੰ ਪ੍ਰਮਾਤਮਾ ਏਦੀ ਸੇਵਾ ਨੂੰ ਭਾਗ ਲਾਉਣ ਰਬ ਪਤਰਕਾਰ ਨੂੰ ਵੀ ਤਰੱਕੀ ਬਖਸ਼ਣ ਐੱਮ ਐਲ ਵੀਰ ਦੀ ਵੀ ਗੁਰੂ ਜੀ ਚੜ੍ਹਦੀਕਲਾ ਕਰਨ

  • @prabhjohal5552
    @prabhjohal5552 3 роки тому +55

    ਪॅਤਰਕਾਰ ਵੀਰ ਨੂੰ ਸਲਾਮ ਅਾ ਤੇ MLA ਭਾੲੀ ਜੀ ਵੀ ਵਧੀਅਾ ਕੰਮ ਕੀਤਾ

  • @gurpreetsinghbatth2720
    @gurpreetsinghbatth2720 3 роки тому

    ਬਹੁਤ ਵਧੀਆ ਜੀ ਐਮ ਐਲ ਏ ਸਾਹਿਬ ਤੁਸੀ ਵੀ ਫਰਜ ਨਿਭਾਉਣ ਲਈ ਆਪਣੀ ਸੇਵਾ ਨਿਭਾਈ ਧੰਨਵਾਦ ਜੀ ਆਪ ਜੀ ਦਾ

  • @KuldeepSingh-sw1iw
    @KuldeepSingh-sw1iw 3 роки тому +43

    ਵਾਹਿਗੁਰੂ ਜੀ ਇਸ ਵੀਰ ਤੇ ਇਸ ਵੀਰ ਦੇ ਪਰਿਵਾਰ ਤੇ ਹਮੇਸ਼ਾ ਮਿਹਰ ਭਰਿਆ ਹੱਥ ਰੱਖਣਾਂ ਜੀ

  • @karamjitdhaliwal7353
    @karamjitdhaliwal7353 3 роки тому +38

    ਕੲੀ ਸਾਲਾਂ ਪਹਿਲਾਂ ਸੁਣਿਆਂ ਸੀ ਕਿ ਸਾਡੇ ਨਾਮ ਦਾ ਸਾਡੀ ਜ਼ਿੰਦਗੀ ਨਾਲ ਇੱਕ ਖਾਸ ਕੰਨਨੈਸਨ ਹੁੰਦਾ, ਭੈਣ ਜੀਵਨ ਜੋਤ ਨੂੰ ਦੇਖ ਗੱਲ ਸੱਚ ਹੋਈ।
    ਥਲੀ ਵੀਰ ਪਰਮਾਤਮਾ ਤੁਹਾਨੂੰ ਤੱਰਕੀਆ ਤੰਦਰੁਸਤੀ ਬਖ਼ਸ਼ ਕਰੇ ਚੜ੍ਹਦੀ ਕਲਾ ਵਿੱਚ ਰੱਖੇ।
    ਹਰ ਲੋੜਬੰਦ ਦੀ ਮਦਦ ਲਈ ਅੱਗੇ ਆਉਂਦੇ ਹੋ।

  • @happymahal9281
    @happymahal9281 3 роки тому +1

    ਰੱਬ ਦੀ ਧੀ ਏ ਜਿਨੇ ਆਪਣੇ ਪਤੀ ਦਾ ਏਨਾ ਸਾਥ ਦਿੱਤਾ ਏ 🙏👋 ਦਿਲ ਤੋ ਸਲੁਟ ਏ ਭੈਣ ਨੁੰ

  • @sehajpreetkaur3448
    @sehajpreetkaur3448 2 роки тому

    ਪੱਤਰਕਾਰ ਵੀਰ ਜੀ ਦਾ ਧੰਨਵਾਦ ਕਰਦੇ ਹਾਂ👍👍👍👍👍

  • @hardeepbrar8969
    @hardeepbrar8969 3 роки тому +89

    ਬੱਬਰ ਸ਼ੇਰ ਪੱਤਰਕਾਰ ਐ ਥਲੀ ਵੀਰ
    ਕਿਸੇ ਤੋਂ ਨਹੀ ਡਰਦੇ ਸਲਾਮ ਐ ਵੀਰ ਜੀ

    • @swarndhindsa7022
      @swarndhindsa7022 3 роки тому

      Sahi gall y

    • @vikramprasher8493
      @vikramprasher8493 3 роки тому

      Right veer ji

    • @MANISHKUMAR-wo1xp
      @MANISHKUMAR-wo1xp 3 роки тому

      Shi gll aa veer ji

    • @Psimansingh
      @Psimansingh 3 роки тому

      ਸਹੀ ਕਿਹਾ ਤੁਸੀਂ।ਪਰ ਕੁਝ ਲੋਕ ਐਵੇਂ ਹੀ ਉਹਨਾਂ ਨੂੰ ਮਾੜਾ ਬੋਲ ਰਹੇ ਹਨ

    • @vikramprasher8493
      @vikramprasher8493 3 роки тому +2

      @@Psimansingh भाई साहब ओहो बनदेया दी गिनती नहीं आदे

  • @karangill6974
    @karangill6974 3 роки тому +103

    ਵਾਹ ਮੇਰੀ ਭੈਣ ਤੇਰਾ ਦੇਣਾ ਤਾਂ ਮੈਨੂੰ ਲੱਗਦਾ ਰੱਬ ਵੀ ਨੀ ਦੇ ਸਕਦਾ ਮੇਰੇ ਕੋਲ ਤਾਂ ਸ਼ਬਦ ਖਤਮ ਹੋ ਗੲੇ ਤੇਰੀ ਤਾਰੀਫ਼ ਵਿੱਚ ਵਾਹਿਗੁਰੂ ਪਰਿਵਾਰ ਤੇ ਕਿਰਪਾ ਕਰ ਮੈਨੂੰ ਲੱਗਦਾ ਤੂੰ ਵੀ ਅਮੀਰਾਂ ਦਾ ਹੀ ਹੋ ਗਿਆ ਗਰੀਬ ਨੂੰ ਕੌਣ ਦੇਖੂ ਰੱਬਾ 🙏🏼🙏🏼

  • @jassyjudge7639
    @jassyjudge7639 2 роки тому

    ਸਲੂਟ ਹੈ ਤੁਹਾਨੂੰ ਥਲੀ ਸਾਬ ਅਤੇ ਜਿਸ ਬਾਈ ਜੀ ਦੀ ਰੀੜ ਦੀ ਹੱਡੀ ਟੁੱਟੀ ਹੋਈ ਹੈ ਉਸਨੂੰ ਕਹਿਣਾ ਸੀ ਕਿ ਮੰਜੇ ਦੇ ਪਾਵਿਆਂ ਹੇਠ ਕੋਲਿਆਂ ਵਿੱਚ ਕੋਈ ਏਹੋ ਜੇਹੀ ਦਵਾਈ ਪਆ ਕੇ ਰੱਖੋ ਤਾਂ ਜੋ ਕੀੜਿਆਂ ਨਾ ਚੜਨ ,,, ਵਾਹਿਗੂਰੂ ਜੀ ਕਿਰਪਾ ਕਰਨਾ ਇਸ ਬਾਈ ਉੱਤੇ ਇਸਦੇ ਪਰਿਵਾਰ ਉੱਤੇ ਅਤੇ ਸਾਰੇ ਹੀ ਸੰਸਾਰ ਉੱਤੇ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਕਿਰਪਾ ਕਰਨਾ ਸਭਨਾਂ ਉਤੇ ਜੀ ਵਾਹਿਗੁਰੂ ਜੀ

  • @Preeti-xi1po
    @Preeti-xi1po 3 роки тому +5

    Hats off thali sir, Salute to u. You are real Hero❤️

  • @alamjitnirmaan4964
    @alamjitnirmaan4964 3 роки тому +68

    ਵੀਰ ਨੂੰ ਦੇਖ ਕੇ ਮਨ ਬੜਾ ਦੁਖੀ ਹੋਇਆ ਰੋਣਾ ਆ ਰਿਹਾ ਵੀਰ ਨੂੰ ਦੇਖ ਕੇ

  • @sukhchainsinghsukh9480
    @sukhchainsinghsukh9480 3 роки тому +51

    ਭੈਣ ਨੂੰ ਸਲਾਮ 😢😢🙏🙏

  • @Ak--me7ig
    @Ak--me7ig 2 роки тому

    ਵੀਰ ਤੇਰੇ ਕਰਕੇ ਕਈ ਜਾਣਿਆ ਦੀਆਂ ਜਾਣਾ ਬਚ ਜਾਣਿਆ ਮੇਰਾ ਵੀਰ ਰੱਬ ਦਾ ਨਾਮ ਲੈਕੇ ਲੱਗਾ ਰਹੀ 🙏🙏 Wmk 🙏🙏😭

  • @karansinghsandhu3677
    @karansinghsandhu3677 2 роки тому

    ਇਸ ਭੈਣ ਨੂੰ ਅਤੇ ਥਲੀ ਵੀਰੇ ਨੂੰ ਦਿਲੋਂ ਸਲੂਟ ਹੈ

  • @aasingh654
    @aasingh654 3 роки тому +42

    ਧੰਨ ਹੈ ਇਹ ਬੀਬੀ ਭੈਣ ਜਿਸ ਨੇ ਆਪਣੇ ਜੀਵਨ ਸਾਥੀ ਨੂੰ ਦੁਖ ਵੇਲੇ ਛਡਿਆ ਅਤੇ ਉਸ ਦੀ ਸੇਵਾ ਸੰਭਾਲ ਕਰ ਰਹੀ ਹੈ ਇਸ ਪ੍ਰੀਵਾਰ ਦੀ ਸੇਵਾ ਵਿਦੇਸ਼ਾਂ ਵਿਚ ਵਸਦੇ ਲੋਕ ਜ਼ਰੂਰ ਕਰੋ ਅਤੇ ਗੁਰੂ ਨਾਨਕ ਸਾਹਿਬ ਜੀ ਦੀ ਆ ਅਸੀਸਾਂ ਮਿਲਣਗੀਆਂ ਜੀ ਦਾਸ ਜਗਜੀਤ ਸਿੰਘ ਲਿਬੜਾ

  • @vehlejanta5036
    @vehlejanta5036 3 роки тому +164

    ਵਾਹਿਗੁਰੂ ਜੀ ਜਨਾਨੀ ਖਾਨ ਦਾਨ ਦੀਆ ਜਗਦੀਪ ਥਲੀ ਤੇਰਾ ਦੇਣ ਨੀ ਦੇ ਸਕਦੇ ਬਹੁਤ ਧੰਨਵਾਦ ਕਰਦੇ ਹਾ MLA ਨੂੰ ਦਿਲੋ ਸਲੁਟ ਕਰਦੇ ਹਾ ਦੁਨੀਆ ਤੇ ਰੱਬ ਵਰਗੇ ਬੰਦੇ ਹੁੰਦੇ ਹਨ ਜਗਦੀਪ ਥਲੀ ਜੀ ਤੁਹਾਡਾ ਧੰਨਵਾਦ ਕਰਨ ਲਈ ਸਾਡੇ ਕੋਲ ਕੋਈ ਲਫਜ ਨਹੀ ਬਚੀਆ ਵਾਹਿਗੁਰੂ ਥਲੀ ਇੱਕ ਰੱਬ ਦਾ ਰੂਪ ਹੈ ਥਲੀ ਜੀ ਤੇਰਾ ਦੇਣ ਕਿਥੇ ਦਿਹਾਗੇ

  • @KuldeepSingh-wc3eb
    @KuldeepSingh-wc3eb 2 роки тому +1

    ਥਲੀ ਸਾਹਿਬ ਜੀ ਤੁਸੀਂ ਦੋਨੋਂ ਹੀ ਬਹੁਤ ਵਧੀਆ ਕੰਮ ਕਰਦੇ ਹੋ ਜੀ ਥਲੀ ਸਾਹਿਬ ਜੀ ਐੱਮ ਐਲ ਤਾਂ ਬਹੁਤ ‌ਦੇਖੇ ਆ ਪਰ ਸੁਧੋਆ ਐਮ ਐਲ ਵਰਗਾ ਨਹੀਂ ਦੇਖਿਆ ਬਹੁਤ ਵਧੀਆ ਕੰਮ ਕਰਦੇ ਆਮ🙏🙏☝️

  • @HarpalSingh-uv9ko
    @HarpalSingh-uv9ko 2 роки тому +2

    Thali veer tere ch Rabb vasda Sachi Yr. Dilo salute aa tainu.

  • @sarbjitsingh5878
    @sarbjitsingh5878 3 роки тому +27

    ਸਲਾਮ ਆ ਵੀਰ ਜੀ ਤੁਹਾਨੂੰ ਤੇ ਭੈਣ ਜੀਵਨ ਜੋਤ ਨੂੰ

  • @khushiboort9335
    @khushiboort9335 3 роки тому +89

    ਪਤਰਕਾਰ ਵੀਰ ਤੁਸੀ ਤਾਕਤ ਓ ਆਮ ਲੋਕਾਂ ਦੀ, ਹਰ ਪਤਰਕਾਰ ਸੋਡੇ ਵਰਗਾ ਇਮਾਨਦਾਰ ਹੋਵੇ ਤਾਂ , ਪੰਜਾਬ ਸੁਧਰ ਸਕਦਾ

    • @khushiboort9335
      @khushiboort9335 3 роки тому +1

      @Óhí ßàwã Mãŕjáńá ਬਿਲਕੁਲ ਵੀਰ ਜੀ ਪਰ ਕੁਝ ਸੱਚੇ ਲੋਕ ਨੀ ਦਬਦੇ

  • @sanarandhawa-fb3ys
    @sanarandhawa-fb3ys 2 роки тому +4

    Thali,Veer te MLA Saab👍👏👏👏👏

  • @hardialsingh3989
    @hardialsingh3989 3 роки тому

    ਵੀਰ ਸਿੰਗਾਰਾ ਸਿੰਘ ਤੇਰੇ ਘਰਵਾਲੀ ਲੜਕੀ ਦੇਵਤੀ ਹੈ।ਜਿਸ ਨੇ ਅਾਪਣੇ ਜੀਵਨ ਸਾਥੀ ਦਾ ਦੱਖ ਵਿੱਚ ਸਾਥ ਨਹੀ ਛੱਡਿਅਾ।ਪਰਮਾਤਮਾ ੲਿਸ ਜੀਵਨਜੋਤ ਕੌਰ ਦੀ ਤੇ ਬੱਚਿਅਾਂ ਦੀ ੳੁਮਰ ਲੰਬੀ ਕਰੇ।ਤੈਨੂੰ ਵੀ ਤੰਦਰੁਸਤ ਕਰੇ।

  • @GURMEJGURMEETSANDHU
    @GURMEJGURMEETSANDHU 3 роки тому +53

    ਥਲੀ ਵੀਰ ਧੰਨਵਾਦ ਤੇਰਾ ਮੰਤਰੀ ਸਾਬ ਧੰਨਵਾਦ ਭੈਣ ਜੀਵਨ ਜੋਤ ਦਾ ਲੱਖ ਲੱਖ ਧੰਨਵਾਦ 🙏🏻🙏🏻🙏🏻

  • @Singh-wx8gx
    @Singh-wx8gx 3 роки тому +61

    ਜਗਦੀਪ ਬਾਈ ਜਾਰ ਮੈਂ ਤੈਨੂੰ ਮਿਲਿਆ ਸੀ ਜੋ ਦਿਖਦਾ ਉਸ ਤੋਂ ਜਿਆਦਾ ਸੋਹਣਾ ਕੰਮ ਤੇਰਾ ਬਾਈ ਜਾਰ ਰਿਪੋਰਟਿੰਗ ਵੀ ਸਿਰਾ ਕਰਦਾ ਦਿੱਲੀ ਅਦੋਲਨ ਵਿਚ ਮਿਲਿਆ ਸੀ ਬਾਈ ਜੀ ਟਿੱਕਰੀ ਬਾਰਡਰ ਤੇ ਖਾਲਸਾ ਏਡ ਦੇ ਮਾਲ ਤੇ ਜੋ ਕਿਸਾਨਾਂ ਲਈ ਖੋਲਿਆ ਵਾ ਜੀ

  • @sidhusaad997
    @sidhusaad997 2 роки тому

    ਥਲੀ ਬਾਈ ਜੀ ਸਹੀ ਬੰਦਾ ਗਾ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਵੀਰ ਨੂੰ

  • @manjitalgon3869
    @manjitalgon3869 2 роки тому +3

    ਵਾਹਿਗੁਰੂ ਮਦਦ ਕਰੋ ਵੀਰ ਦੀ❤️🙏

  • @makhankalas660
    @makhankalas660 3 роки тому +32

    ਥਲੀ ਵੀਰ ਜੀ ਤੁਹਾਨੂੰ ਤੁਹਾਡੀ ਇਮਾਨਦਾਰੀ ਨੂੰ ਤੁਹਾਡੀ ਪੱਤਰਕਾਰੀ ਨੂੰ ਦਿੱਲ ਤੋਂ ਸਲੂਟ ਹੈ ਜੀ ਵਾਹਿਗੁਰੂ ਜੀ ਥਲੀ ਵੀਰ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ

  • @deepjudge2581
    @deepjudge2581 3 роки тому +30

    ਪੱਤਰਕਾਰੀ ਨੂੰ ਸਿਜਦਾ gud job thali veer🙏

  • @JashanSingh-ff1tk
    @JashanSingh-ff1tk 3 роки тому

    ਪੱਤਰਕਾਰ ਬਹੁਤ ਧੰਨਵਾਦ ਜੀ ਤੁਸੀਂ ਚੰਗੇ ਹੋ ਜੀ

  • @sandeepbrar2843
    @sandeepbrar2843 3 роки тому

    ਇਸ ਭੈਣ ਦਾ ਬਹੁਤ ਧੰਨਵਾਦ ਬਾਈ ਜੀ ਨੂੰ ਦੇਖ ਭਾਲ ਕਰਦੀ ਹੈ

  • @anmoldeepsingh6992
    @anmoldeepsingh6992 3 роки тому +173

    ਵੀਰੇ ਅੱਜਕੱਲ ਮਦਦ ਵੀ ਅਮੀਰਾਂ ਦੀ ਹੀ ਹੁੰਦੀ ਹੈ ਸਰਦੂਲ ਸਿਕੰਦਰ ਦਾ 10ਲੱਖ ਹਸਪਤਾਲ
    ਦਾ ਬਿੱਲ ਮਾਫ ਕਰਤਾ ਇਸ ਗਰੀਬ ਦੀ ਵੀ
    ਕੋਈ ਮਦਦ ਕਰ ਦਿਓ

    • @chetanbains1
      @chetanbains1 3 роки тому

      ohde koll ki ni c jo maaf krta yr ki ho gya duniyan nu