ਜੱਟਾਂ ਦੀ ਕਾਮਯਾਬੀ ਪਿੱਛੇ ਜੱਟੀਆਂ ਦਾ ਯੋਗਦਾਨ, ਹਰ ਔਰਤ ਨੂੰ ਸਮਰਪਿਤ ਇਹ Sarabjit Mangat ਦਾ Podcast | SMTV

Поділитися
Вставка
  • Опубліковано 22 лис 2024

КОМЕНТАРІ • 169

  • @baljindersingh2577
    @baljindersingh2577 Місяць тому +12

    “ਸਰਬਜੀਤ “ ਸਰਬ-ਜੀਤ ਸਰਬਪੱਖੀ- ਸਖਸ਼ੀਅਤ. ॥ਮੱਕੜ ਜੀ ਹੁਣ ਤੱਕ ਦਾ ਸਭ ਤੋ ਸੋਹਣਾ ਪ੍ਰੋਗਰਾਮ . ਸ਼ਾਇਦ ਹੀ ਦੁਬਾਰਾ ਐਹੋ ਿਜਹਾ ਸਬੱਬ ਬਣੇ . ਦੋਵਾਂ ਨੂੰ ਸ਼ੁਭੱਇਸ਼ਾਵਾ @ ਗਨੀ ਖਾਂ ਨਬੀ ਖਾਂ ਦੇ ਪਿੰਡ ਮਾਛੀਵਾੜਾ ਤੋਂ 🇩🇪

  • @gurdeepbachhal2455
    @gurdeepbachhal2455 Місяць тому +5

    ਭੈਣ ਜੀ ਦੀਆਂ ਸਿੱਖਿਆਵਾਂ ਵਾਲੀਆ ਬਾਤਾਂ ਨੇ ਧੰਨਵਾਦ

  • @karamjitkaur2459
    @karamjitkaur2459 27 днів тому +3

    ਗੁਰੂ ਸਾਹਿਬਾਨਾਂ ਨੇ ਦੁੱਖ ਵਿੱਚ ਬੇਹੱਦ ਦੁੱਖ ਤੇ ਸੁੱਖ ਵਿੱਚ ਬੇਹੱਦ ਖੁਸ਼ੀ ਮਨਾਉਣ ਤੋ ਵਰਜਿਆ ਹੈ ਜੀ। ਭਾਵੇਂ ਬਹੁਤ ਔਖਾ ਹੈ ਪਰ ਦੁੱਖ ਨੂੰ ਝੱਲਣਾ ਭਾਣਾ ਮੰਨਣ ਵਿੱਚ ਹੀ ਭਲਾਈ ਹੁੰਦੀ ਹੈ ਜੀ।

  • @kanwaljitdhillon45
    @kanwaljitdhillon45 24 дні тому +2

    ਬਹੁਤ ਅੱਛੀ ਗੱਲਬਾਤ ਹੈ

  • @ravindergill9225
    @ravindergill9225 Місяць тому +13

    ਜੀ, ਹਰੇ ਇਨਕਲਾਬ ਤੋਂ ਪਹਿਲਾਂ ਦਾ ਜੱਟ, ਬਾਅਦ ਦੇ ਜੱਟ ਵਿੱਚ ਬਹੁਤ ਫਰਕ ਹੈ ਗੈਟ ਸਮਝੋਤਾ.

  • @mandeepmomi946
    @mandeepmomi946 17 днів тому

    ਬਹੁਤ ਚੰਗੀ ਗਲਬਾਤ, only thing I don't understand is why we always talk about ਦਹੇਜ as worst thing, but never about woman's share in genrational property and wealth.

  • @harjeetkaur9682
    @harjeetkaur9682 Місяць тому +2

    First time in life of 60 years I have found a treasure of knowledge in Mrs Mangat Tons of thanks to Mr Makarr

  • @kamaldeepsingh3988
    @kamaldeepsingh3988 Місяць тому +44

    ਬਹੁਤੀਆਂ ਜੱਟੀਆ ਨੇ ਗਵਾਂਢ ਤੇ ਸ਼ਰੀਕੇ ਚ ਨੱਕ ਰੱਖਣ ਦੇ ਚੱਕਰ ਚ ਅਣਗਿਣਤ ਭੋਲੇ ਜੱਟ ਫਾਹੇ ਲਵਾ ਦਿੱਤੇ..... 🙏🏻

    • @baldevsidhu7719
      @baldevsidhu7719 Місяць тому +6

      ਤੇ former RBI Gov Raghu Ram Rajan ਨੇ ਇਕ ਸਪੀਚ ਚ crony capitalist ਨੂ ਕਹਿਆ ਤੁਸੀ birth parties ਮਨਾੳ ਤੇ ਲਖਾ ਕਰੋੜਾ ਕਰਜਾ ਵਾਪਸ ਨਾ ਕਰੋ ਪਰ ਇਕ ਕਿਸਾਨ 2 lakh ਕਰਜਾ ਨਾ ਮੋੜਨ ਤੇ ਫਾਹਾ ਲੈ ਲਵੇ

    • @GurdevSingh-vd5ie
      @GurdevSingh-vd5ie Місяць тому +9

      ਅਜੋਕੇ ਸਮੇਂ ਹਰ ਜਾਤੀ ਹਰ ਧਰਮੱ ਦੀਆਂ ਔਰਤਾਂ ਦਾ ਵਰਤਾਰਾ 😢 ਇਕੋਂ ਜਿਹਾ ਹੀ ਹੈ।।।।😢 ਆਵਦੇ ਬੰਦੇ ਨੂੰ ਦੁਖਾਂ ਤਕਲੀਫਾ ਚ ਪੋਣਾ।।।। ਪਰਿਵਾਰ ਸਾਰੇ ਨੂੰ।।।। ਖਾਸਕਰਕੇ ਬੱਚੇ ਆਂ ਅਤੇ ਸਬ ਤੋਂ ਵੱਧ ਅਪਣੇ ਪਤੀ ਮਹੋਦਯ 😢😢😢😢 ਨੂੰ ਜ਼ਿੰਦਗੀ ਚ ਤੜਫੋਣਾ।।।। ਉਸਨੂੰ ਧਰਤੀ ਤੇ ਨਰਕ ਦਿਖੋਉਣਾ ਆਪ ਵੀ ਵੇਖਣਾਂ।।।।😢ਪਰ ਉਸਦਾ ਅਤੇ ਲੋਕਾਂ ਦਾ ਕੇਹਿੰਣਾ।।।।😢ਅਖੇ ਇਹ ਤਾਂ ਵਿਚਾਰੀ ਬੜੀ ਭੋਲੀ ਹੈ ਸਾਰੀ ਉਮਰ ਬੰਦੇ ਨੇ ਇਸਨੂੰ।।।।ਦੁਖ ਹੀ ਦਿੱਤੇ ਨੇ 😢😢😢😢😢ਬੰਦਾ ਵਿਚਾਰਾ ਇਸ ਘੁੰਮਣਘੇਰੀ ਨੂੰ ਸਮਝ ਹੀ ਨਹੀਂ ਪੋਉਦਾ 😅ਔਰ ਇਹ ਸੋਚ ਮੰਨ ਲੈਂਦਾ ਯਾਰ ਸਾਰੇ ਮੈਨੂੰ ਹੀ ਬੁਰਾ ਕੇਹ ਰਹੇ ਹਨ।।ਇਸ ਲਈ ਮੈ ਹੀ ਪਰਿਵਾਰ 😢 ਦੁਖਾਂ ਤਕਲੀਫਾ ਦਾ ਕਰਤਾ ਹਾਂ 😢😅😅😅😅😅😅 ਜਦੋਂ ਜਵਾਨ ਹੁੰਦੇ ਪੁੱਤ ਨੂੰ ਬਾਪ ਡਾੰਟਦਾ ਹੈ ਇਹ ਗਲਤੀ ਨਾ ਕਰ। ਮਾਂ ਝਟ ਬੱਚੇ ਆਂ ਦਾ ਸਾਥ ਦੇਉ 😢 ਔਰ ਆਪਣੇ ਬੰਦੇ ਨੂੰ ਟਿੱਚ ਜਾਣਦੀ ਹੋਈ।।।। ਗਲਤੀਆਂ ਦੇ ਅੰਬਾਰ ਲਾ ਦੇਣ ਗੇ ਬੱਚੇ।।।।।।ਜਿਸ ਨਾਲ।।ਬਾਪ ਦੀ ਜ਼ਿੰਦਗੀ ਨਰਕ ਬਣਦੀ ਜਾਉ ਔਰ ਪਰਿਵਾਰ ਦੀ ਵੀ 😢ਪਰ ਮਾਂ ਯਾਨੀ ਔਰਤ ਯਾਂ ਖਾ ਆਵਦੀ ਗਲਤੀ ਮੰਨ ਲੇ।।। ਯਾਂ ਬੱਚੇ ਆਂ 😂।ਦੀ 😅ਟਸ ਤੋਂ ਮਸ ਨਹੀਂ 😢😢😢😢

    • @preetsingh7609
      @preetsingh7609 Місяць тому

      ​@GurdevSingh-vd5i bai tere nall bahut maddi hoi😢

    • @GurdevSingh-vd5ie
      @GurdevSingh-vd5ie Місяць тому

      @@preetsingh7609 ਅੱਜਕਲ ਨਭੇ ਪ੍ਰਸੈਂਟ। ਏਦਾਂ ਹੀ ਹੁੰਦਾ ਹੈ ਬੰਦੇ ਆ ਨਾਲ।।।ਆ ਅਨਾਥ ਆਸ਼ਰਮ ਚ ਬੁਜੁਰਗ ਬੈਠੇ ਨੇ।।। ਏਨਾਂ ਨੂੰ ਪੁੱਛੋ ਯਾਂ ਜੋ ਬੰਦਾ ਅਪਣੇ ਬੱਚੇ ਆਂ ਤੋਂ ਦੁਖੀ ਹੈ।।।ਜਵਾਨ ਖਾਸਕਰਕੇ ਲੜਕੇ ਤੋਂ।।। ਕਿਸੇ ਬੰਦੇ ਨੂੰ ਵੀ ਪੁਛ ਕੇ ਦੇਖ ਲਓ।।।ਪਰ ਪੈਰਾਂ ਤੇ ਪਾਣੀ ਨਹੀ ਪੈਣ ਦੇਉ।।ਆਪਣੀ ਘਰਵਾਲੀ ਦੀ ਹਮੇਸ਼ਾ ਪੱਖ ਪੂਰਦੇ ਨੇ।।। ਬੱਚੇ ਕਯੋਂ ਏਦਾਂ ਕੀਤਾ ਥੋਡੇ ਨਾਲ।।।ਅਖੇ ਮੈਂ ਬਥੇਰਾ ਕਹਿੰਦਾ ਸੀ।।।ਪਰ ਘਰਦੀ ਝਟ ਉਸ ਵਲ ਹੋ।।। ਖ਼ਬਰਦਾਰ ਜੇ ਮੁੰਡੇ ਨੂੰ ਕੁੱਝ ਬੋਲਿਆ।।।।।ਪਰ ਪਤਾ ਨਹੀਂ ਸਾਲੇ ਬੰਦੇ ਇਸ ਗੱਲ ਤੋਂ ਇਨਕਾਰੀ ਕਿਉ ਹੋ ਜਾਂਦੇ ਨੇ।।।।ਬਾਈ ਤੁੰ ਵੀ ਦੁਖੀ ਹੋਏਗਾ।।।ਪਰ ਦੁਖ ਸੀਮਤ ਹੋਣ।।।ਬੰਦਾ ਇਗਨੋਰ ਕਰ ਜਾਂਦਾ।।।ਪਰ ਜੈ ਬਹੁਤ ਵਧ ਜਾਣ।।। ਫੇਰ ਪਤਾ ਲੱਗਦਾ ਹੈ ਧਯਾਨ ਜਾਂਦਾ।।।।ਲੋਕੀ ਵੀ ਤਾਂ ਐਹੋ ਜਿਹੇ ਹੀ ਹਨ।।।। ਕੋਈ ਕਹਿੰਦਾ ਮੈਂ ਅਪਣੇ ਦੁਖ ਅਪਣੇ ਸ਼ੁਭ ਚਿੰਤਕ ਨੂੰ ਦਸ ਬੈਠਾ।।।।।ਸਾਲੈ ਨੇ ਜ਼ਖਮਾਂ ਤੇ ਨੂੰਣ ਛਿੜਕਤਾ।।।। ਅੱਜਕਲ ਇਹ ਹੋ ਗਿਆ।। ਕੋਈ ਸੋਟਾ ਪੈ ਜਾਏ।।।। ਬੰਦਾ ਦਰਦ ਨਾਲ ਕਰਾਹ ਵੀ ਨਹੀਂ ਸਕਦਾ।।।।

    • @GurdevSingh-vd5ie
      @GurdevSingh-vd5ie Місяць тому

      ਨੇਤਾਵਾਂ ਪੂੰਜੀਵਾਦ ਪੁੰਜੀ ਪਤਿਆਂ 😂ਨੇ ਸਾਰੇ ਸਮਾਜ ਦਾ ਬੇੜਾ ਗ਼ਰਕ ਕਰ ਕੇ ਰੱਖ ਤਾ 😢 ਔਰਤਾਂ ਅਗਰ।।। ਏਨਾਂ ਦੀਆਂ ਸ਼ਰੀਕ ਬਣ ਜਾਂਦੀਆਂ 😢 ਗਯਾਨੰ ਵਾਨ ਹੋਕੇ।।। ਫੇਰ ਟਕਰ ਹੋਣੀ ਸੀ ਅਸਲੀ।।।ਆ ਜਿੰਨੇ ਵੀ ਪਾਪੀ ਲੀਡਰ ਹਨ।।।ਇਹ ਮਰ ਚੁੱਕੇ ਹੋਣੇ ਸੀ ਜਿਵੇਂ ਖੇਤਾਂ ਚ ਚੁਹੇ ਮਾਰ ਦਵਾਈ ਪਾਈ ਹੋਏ 😅😅😅😅ਪਰ ਹੋਇਆ ਉਲਟ।।।।। ਔਰਤਾਂ 😢 ਨੇਤਾਵਾਂ ਦੀਆਂ ਭੈਣਾਂ ਬਣ ਗਿਆ 😅 ਜਿਵੇਂ ਸੋਹਰੇ ਪਰਿਵਾਰ ਚ ਕਿੰਨਾ ਮਰਜ਼ੀ ਸੋਹਰਾ ਸਾਲਾ ਹੋਵੇ।।।।। ਯਾਂ ਖਾਂ ਜਨਾਨੀ ਕੇਹ ਦੇਵੇ ਮੇਰਾ ਭਰਾ ਗਲਤ ਹੈ।।,😅ਇਹ ਨੇਤਾਵਾਂ ਦਾ ਅਤੇ ਏਨਾਂ ਦੀਆਂ ਧਰਮੀ ਭੈਣਾ ਸਮਾਜ ਦੀਆਂ ਔਰਤਾਂ ਦਾ ਪੂਰਾ ਗਠਜੋੜ ਹੈ ਭਰਾਵੋ 😢ਬੰਦਾ ਵਿਚਾਰਾ ਤਾਂ ਕੋਲੂ ਦਾ ਬੈਲ ਹੈ।।।।ਸਾਲਾ ਜਨਾਨੀ ਤੇ ਭਾਣਜਾ ਏਨਾਂ ਦਾ।।।ਯਾਨੀ ਬੰਦੇ ਦਾ ਪੁੱਤ।।।😅ਇਹ ਤਿੰਨੇ।।।। ਨਰਕਾਂ ਦਾ ਦਵਾਰ ਸਮਾਜ ਨੂੰ ਦਿਖੋਣ ਵਾਲੇ ਨੇ ਮੰਨੋ ਯਾਂ ਨਾ ਮੰਨੋ 😅ਪਰ ਇਹ ਸੱਚ ਹੈ ਭਾਈ।।।।😅

  • @chanansingh7180
    @chanansingh7180 Місяць тому +6

    Makkad Saihb
    Bahut vadia
    Bahut hee vadia
    Galbat Veechar
    ❤❤❤❤❤❤

  • @kulwantbassi7675
    @kulwantbassi7675 23 дні тому +1

    Boht khoob vichar

  • @JasmailSingh-z8f
    @JasmailSingh-z8f Місяць тому +1

    ਸਰਬਜੀਤ.ਮਾਂਗਟ.ਜੀ.ਤੁਹਾਡੀ.ਇਟੰਰਵਿਉ.ਸੁੱਣ.ਕੇ.ਬਹੁਤ.ਵਧੀਆ.ਲੱਗਿਆ.ਤੁਸੀਂ .ਮੇਰੇ.ਛੋਟੇ.ਭਾਈ.ਦੇ.ਵਿਆਹ.ਤੇ.ਆਏ.ਸੀ.ਪੁਰਾਣੀ.ਯਾਦ.ਤਾਜਾ.ਹੋਈ.ਪਰਮਜੀਤ.ਪੰਮੀ.ਉਨਾਂ.ਦੀ.ਤਾਂ.ਹੁਣ.ਮੌਤ.ਹੋ.ਚੁਕੀ.ਹੈ

  • @varinderkaur2461
    @varinderkaur2461 Місяць тому +4

    Bhut nice interview 👍

  • @HarjinderSingh-js8pf
    @HarjinderSingh-js8pf 20 днів тому +3

    ਪਿੰਡ ਵਿੱਚ ਖੇਤੀ ਨਾਲ ਸਿਧੇ ਤਿੰਨ ਭਾਈਚਾਰੇ ਜੁੜੇ ਸਨ-ਜੱਟ ਰਾਮਦਾਸੀਆ ਅਤੇ ਮਜ਼ਬੀ ਸਿੱਖ। ਜੱਟ ਰਾਜੇ ਬਣੇ ਜ਼ਮੀਨ ਦੀ ਮਾਲਕੀ ਮਿਲੀ।ਪਰ ਖੇਤੀ ਦਾ 80%ਕੰਮ ਬੇਜ਼ਮੀਨੇ ਸੀਰੀ ਸਾਂਝੀ ਕਰਦੇ ਸਨ।ਇਹ1980ਤੱਕ ਚਲਦਾ ਰਿਹਾ 2000ਸੰਨ ਤੱਕ ਮਸ਼ੀਨੀਕਰਨ ਨੇ ਬੇਜ਼ਮੀਨੇ ਸੀਰੀ ਸਾਂਝੀ ਖੇਤੀ ਤੋਂ ਬਾਹਰ ਕਰ ਦਿੱਤੇ। ਹਰੇ ਇਨਕਲਾਬ ਦੀਆਂ ਨਵੀਆਂ ਤਕਨੀਕਾਂ ਬੇਜ਼ਮੀਨੇ ਸੀਰੀਆਂ ਸਾਂਝੀਆਂ ਦੇ ਹੱਥਾਂ ਰਾਹੀਂ ਲਾਗੂ ਹੋਏ। ਥਰੈਸ਼ਰਾਂ ਨਾਲ ਹੱਥ ਕੱਟੇ ਗਏ। ਸਪਰੇਅ ਕਰਦੇ ਜ਼ਹਿਰ ਚੜ੍ਹਨ ਨਾਲ ਮੌਤਾਂ ਹੋਈਆਂ। ਪਰਿਵਾਰ ਰੁਲੇ। ਜਿਸ ਜੱਟ ਕੋਲ ਅੱਜ 5ਏਕੜ ਹੈ ਉਸ ਦੇ ਦਾਦੇ ਕੋਲ਼ 20ਏਕੜ ਸਨ ਉਸ ਨਾਲ 2ਸੀਰੀ 1ਪਾਲੀ਼ ਪਸ਼ੂਆਂ ਦੀ ਥਾਂ ਦੀ ਸਫਾਈ ਲਈ 1ਦਲਿਤ ਬੀਬੀ ਕੰਮ ਕਰਦੇ ਸਨ। ਜ਼ਮੀਨ ਦੇ ਮਾਲਕ ਨੂੰ ਅੰਨਦਾਤਾ ਕਹਿ ਕੇ ਸਰਾਹੁਣਾ ਚੰਗਾ ਹੈ।ਪਰ ਬੇਜ਼ਮੀਨੇ ਸੀਰੀਆਂ ਸਾਂਝੀਆਂ ਤੇ ਕੰਮੀ ਬੀਬੀਆਂ ਦੇ ਯੋਗਦਾਨ ਦਾ ਜ਼ਿਕਰ ਨਾ ਕਰਨਾ ਵੱਡਾ ਧ੍ਰੋਹ ਹੈ।

  • @karendhindsa994
    @karendhindsa994 28 днів тому

    Thank you for sharing the reality of our rich culture.

  • @AvneetKaur-ue9fb
    @AvneetKaur-ue9fb 4 дні тому

    Very nice

  • @americanandpunjabilifevlog3951
    @americanandpunjabilifevlog3951 21 день тому

    Thank you 🙏

  • @avtarsinghsandhu9338
    @avtarsinghsandhu9338 Місяць тому +10

    ਜੱਟ ਬਰਬਾਦ ਹੋ ਗਿਆ ਏ, ਨੱਕ ਉਚਾ ਕਰਦੇ ਕਰਦੇ ਖਤਮ ਹੁੰਦੇ ਜਾ ਰਹੇ ਹਨ,
    ਮੱਕੜ ਜੀ ਮੌਤ ਹੋਣ ਤੇ ਵੈਟ ਪਵਾਉਣ ਵਾਲੀ ਇਕ ਔਰਤ ਹੁੰਦੀ ਸੀ,ਜੋ ਵੈਣ ਅਤੇ ਕੀਰਨੇ ਰੋ ਰੋ ਪਵਾਏ ਸਨ,1990 ਤੱਕ ਵੈਣ ਪੈਦੇ ਅਸੀਂ ਦੇਖੇ ਹਨ ਬਾਅਦ ਵਿੱਚ ਫਰਕ ਪੈ ਗਿਆ ਏ।

  • @karamjitkaur2459
    @karamjitkaur2459 27 днів тому +2

    27 ਮਿੰਟ ਤੇ ਜੋ ਕਿਹਾ ਗਿਆ ਹੈ… ਇਹ ਸਚਾਈ ਹੈ ਜੀ… ਜੇ ਪਰਿਵਾਰ ਵਿੱਚ ਕਿਸੇ ਨੂੰ ਅਣਆਈ ਮੌਤ ਦਿੱਤੀ ਜਾਂਦੀ ਹੈ ਤਾਂ ਉਸ ਪਰਿਵਾਰ ਵਿੱਚ ਸਮੇਂ ਸਮੇਂ ਤੇ ਅਣਆਈਆਂ ਮੌਤਾਂ ਹੁੰਦੀਆਂ ਹਨ।

  • @gurdeepbachhal2455
    @gurdeepbachhal2455 Місяць тому +2

    ਮੇਰੇ ਨਾਨੀ ਆਬੰਲੇ ਸ਼ਹਿਰ ਦੇ ਸਨ ਜਦੋਂ ਨਾਨੀ ਜੀ ਦਾ ਜਵਾਨ ਭਰਾ ਇਸ ਦੁਨੀਆਂ ਤੋਂ ਤੁਰ ਗਏ ਤਾਂ ਮੇਰੇ ਨਾਨੀ ਜੀ ਮੁੜਕੇ ਗੁਤ ਨੀ ਕੀਤੀ ਵਾਲਾ ਨਾ ਕੋਈ ਗਹਿਣਾ ਪਾਇਆ ਸਾਰੀ ਉਮਰ

  • @baldevsidhu7719
    @baldevsidhu7719 Місяць тому +19

    ਜਿਨਾ ਸੋਨਾ ਤੇ ਜਾਇਦਾਦ ਬਾਹਮਨ ਬਾਨੀਏ ਕੋਲ ਹੈ ਉਨੀ ਜਟਾ ਕੋਲ ਕਿਥੇ ਪਰ ਜਟਾ ਦੀ ਰੜਕਦੀ ਹੈ city folks ਬਾਰੇ ਬੋਲ ਨਹੀ ਸਕਦੇ How about Ambani ‘s son wedding! How much has Ambani gamed the system to become rich !

    • @sajankumar757
      @sajankumar757 Місяць тому

      Atleast Brahman te baniye intelligent te hunde na.. Jattan vangu Fukre te anpad te nhi hunde..Kinne k jatt foreign te india ch proper study krde ..Sab de sab fukre ne

    • @amarjatt5003
      @amarjatt5003 6 днів тому +1

      ਕੋਈ ਗੱਲ ਨਹੀ ਬਾਈ ਮਚ ਲੈਣ ਦੇ,,, ਅਸੀ ਮਿਹਨਤ ਨਾਲ ਬਣਾਈਆਂ ਜ਼ਮੀਨਾਂ,,, ਕੋਈ ਫ਼ਰਕ ਨਹੀਂ ਪੈਂਦਾ,,, ਜੱਟਾਂ ਨੇ ਓਸ ਖੁਦਾ ਤੋਂ ਕੋਲ ਬੈ ਕੇ ਲੇਖ ਲਿਖਾਏ ਐ,,,

  • @ravindergill9225
    @ravindergill9225 Місяць тому +6

    ਜੀ ਛੋਟੀ ਕਿਸਾਨੀ ਦੀ ਔਰਤ ਇੱਕ ਰਮਾਇਣ ਹੋਰ ਮੰਜੇ ਦੀ ਬਾਹੀ ਵਰਗੀ.

  • @RamSandhu-ru2uw
    @RamSandhu-ru2uw Місяць тому +15

    ਪੰਜਾਬ ਦੀ ਸਾਨ ਸਰਬਜੀਤ ਮਾਗਟ ।

    • @baljindersingh1184
      @baljindersingh1184 26 днів тому

      ਸਟੇਜਾਂ ਤੇ ਨੱਚਣਾ ਕਿਹੜੀ ਸ਼ਾਨ ਹੈ ? ਪਹਿਲਾਂ ਨੱਚਣ ਵਾਲਿਆਂ ਕੰਜਰ,ਕੰਜਰੀਆਂ ਕਹਿੰਦੇ ਸਨ ।

    • @RamSandhu-ru2uw
      @RamSandhu-ru2uw 26 днів тому

      @@baljindersingh1184 ਨੱਚਣਾ ਇਬਾਦਤ ਬਣ ਜਾਦਾ ਜੇ ਨੱਚਣ ਦਾ ਚਜ ਹੋਵੇ ।

    • @nirmalkaur3311
      @nirmalkaur3311 22 дні тому

      😊nu ook ok
      ​@@baljindersingh1184

  • @melasinghsandhusandhu
    @melasinghsandhusandhu 17 днів тому

    V 👍 good🎉

  • @ravindergill9225
    @ravindergill9225 Місяць тому +7

    ਮੈਂਡਮ ਜੀ ਅੱਜ ਦਾ +2 ਮੈਂਡੀਕਲ ਫੁੱਲਕਾਰੀ ਵਰਗਾ ਹੀ ਹੈ ਸੀਸਾ ਵੇਖਣ ਦਾ ਵੀ ਸਮਾਂ ਨਹੀਂ ਮਿਲਦਾ.

    • @RamSandhu-ru2uw
      @RamSandhu-ru2uw Місяць тому

      ਸਹਿਮਤ ਹਾ ਤੁਹਾਡੀ ਗਲ ਨਾਲ ।

  • @Tangovlog_CHD
    @Tangovlog_CHD Місяць тому +6

    Jan bujh Kay Aaj da video Bana Kay pa rahey hai mister Makkar naam Jatt Tey jatti Da estemal 😮😊

  • @ravindergill9225
    @ravindergill9225 28 днів тому +2

    ਜੀ ਪਰੈਗਨਿਟ ਔਰਤ ਗੁੱਡੀ ਮਾਂਊਟ ਐਬਰੈਸਟ ਤੇ ਝੰਡਾ ਗੱਡ ਆਈ ਸਲਾਂਮ.

  • @kanwaljitdhillon45
    @kanwaljitdhillon45 24 дні тому

    ਗੁੱਡੀ ਫੂਕਣ ਦਾ ਸੰਦਰਭ socialigical and cultural and historical reason ਹੋਰ ਹਨ ।ਔਰਤ ਦੀ ਬਲੀ ਦੇਣ ਨਾਲ ਸੰਦਰਭ ਵੀ ਹੈ

  • @ranobadhan5052
    @ranobadhan5052 20 днів тому

    Very very nice🙏

  • @kirankaur4504
    @kirankaur4504 Місяць тому +1

    ਸਤਿ ਸ੍ਰੀ ਅਕਾਲ ਜੀ 🙏🙏

  • @GurdevSingh-wt8wx
    @GurdevSingh-wt8wx Місяць тому +8

    ਹੀਰਾ ਬੰਦਾਂ ਆ ਮੱਕੜ❤

    • @manoharsinghindian8677
      @manoharsinghindian8677 Місяць тому

      ❤❤❤❤ miss u sarbjit ❤❤❤❤

    • @RamSandhu-ru2uw
      @RamSandhu-ru2uw Місяць тому

      ​@@manoharsinghindian8677ਕੋਈ ਰਿਸ਼ਤੇਦਾਰੀ ਹੈ ।

  • @Moviestuhadelai
    @Moviestuhadelai 23 дні тому +1

    Best podacats ever listen

  • @JaswantSingh-te9xt
    @JaswantSingh-te9xt Місяць тому +2

    ਇਹੋ ਜਿਹਾ ਪ੍ਰੋਗ੍ਰਾਮ ਪਾਇਆ ਕਰੋ ਕਿ ਜਟ ਜਮੀਨ ਨਾ ਵੇਚਣ।

  • @KaramJeet-hp6jj
    @KaramJeet-hp6jj 26 днів тому

    Good vichar

  • @EnthusiasticFerryBoat-bf2qb
    @EnthusiasticFerryBoat-bf2qb Місяць тому +1

    Bhut,wadia,Galla,lagia,,jatt,jattia,bare,purane,tima,bare,sun,ke

  • @RamSandhu-ru2uw
    @RamSandhu-ru2uw Місяць тому +4

    ਭਾਰਤੀ ਸਮਾਜ ਗੁਲਾਮ ਰਿਹਾ ਤਾ ਕਰਕੇ ੲਇਹ ਮਾਨਸਿਕਤਾ ਰਹੀ ਹੈ ।

  • @kstylegamingworld7978
    @kstylegamingworld7978 27 днів тому

    My favorite sarabjit mam

  • @HarjinderSingh-js8pf
    @HarjinderSingh-js8pf 20 днів тому

    ਹੂਣ ਹੀ ਜੱਟ ਹਨ

  • @Tangovlog_CHD
    @Tangovlog_CHD Місяць тому +9

    Aane ve jelse kaya hai Jatt naal 😊

  • @BalwinderKaur-lk4cd
    @BalwinderKaur-lk4cd 19 днів тому +1

    You should said all Punjabi female in punjab

  • @guraya4093
    @guraya4093 Місяць тому +2

    Eh bhain ne sirra e glla kitia Rbb lmbi umr deve
    J Moka milya ta Mai v interview kraga

  • @surinderkhattra5628
    @surinderkhattra5628 Місяць тому

    So true aa ji

  • @JagdishSingh-zi7sw
    @JagdishSingh-zi7sw Місяць тому

    Old Punjab Very Heartly

  • @KaranSingh-tf8fz
    @KaranSingh-tf8fz 29 днів тому +1

    ਬਚਪਨ ਵਿਚ ਵਿਆਹ ਹੋ ਜਾਂਦੇ ਸੀ ਜਵਾਨ ਹੋਣ ਤੇ ਮੁਕਲਾਵਾ ਦਿੱਤਾ ਜਾਂਦਾ ਸੀ
    ਮਲਕੀ ਕੀਮਾਂ

  • @KaranSingh-tf8fz
    @KaranSingh-tf8fz 29 днів тому +1

    ਮਿੱਟੀ ਦਾ ਬਾਵਾ ਇਨਸਾਨ ਦੀ ਲਾਸ਼ ਨੂੰ ਸੰਬੋਧਨ ਕਰਕੇ ਕਿਹਾ ਆ
    ਉਸ ਦੀ ਅਸਲੀਅਤ ਦੱਸੀ ਹੈ ਜੋ ਹੰਕਾਰ ਚ ਸਾਰੀ ਉਮਰ ਕਰਦਾ ਰਿਹਾ ਹੈ

  • @Gogi2233
    @Gogi2233 Місяць тому +1

    Bohat vadia Gallan teh soch ❤

  • @JasvirKaur-ou2mo
    @JasvirKaur-ou2mo Місяць тому +1

    Sarbjeet mare pind Di Aa best and SatrongAa

  • @kewalsekhon8206
    @kewalsekhon8206 24 дні тому

    V. V good sister g

  • @GsVirk-n9s
    @GsVirk-n9s Місяць тому +1

    Very good 👍

  • @HARMANSIDHU47
    @HARMANSIDHU47 22 дні тому

    sahi gal a mam sodi dhee nal dakkha hunda

  • @BaljinderKaur-y5p
    @BaljinderKaur-y5p Місяць тому +2

    Nice vido

  • @davinderchahal-d5c
    @davinderchahal-d5c Місяць тому +1

    Very nice interview I am from sekhon family

  • @paramjitcheema8357
    @paramjitcheema8357 Місяць тому +1

    Very nice 🎉🎉🎉

  • @jagmeetsingh9973
    @jagmeetsingh9973 Місяць тому

    Good job ji

  • @jogindertyger929
    @jogindertyger929 Місяць тому +2

    Sabh kuch hi andar hai,hr cheez da janam beej de andaron hi hunda hai !

  • @satinderpalsingh6055
    @satinderpalsingh6055 Місяць тому

    Very good❤❤❤❤

  • @ਗੁਰਚਰਨਸਿੰਘ-ਦ3ਣ

    ਵਿਆਹ ਲਈ ਕੁੜੀਆਂ ਨਹੀਂ ਮਿਲਦੀਆਂ ਅੱਜ ਜਿਨ੍ਹਾਂ ਦਾ 1988 ਤੋਂ 2000 ਤੱਕ ਦੇ ਜਨਮ ਵਾਲ਼ੇ ਮੁੰਡਿਆ ਨੂੰ ਕਿਉਂਕਿ ਮੈਂ ਆਪ ਦੇਖਿਆ 95/96 ਵਿੱਚ ਆਮ ਲਿੰਗ ਚੈੱਕ ਹੁੰਦੇ ਸੀ ਸਪੈਸ਼ਲ ਲਿਖਿਆ ਹੁੰਦਾ ਸੀ ਹੌਸਪੀਟਲ ਚ ਇਥੇ ਲਿੰਗ ਚੈੱਕ ਹੁੰਦੇ ਨੇ

  • @BalrajBhargav-h6n
    @BalrajBhargav-h6n 23 дні тому

    Sarbjeet mandat ..bde time baad dekhe..kithe c mam tuci...

  • @ArjanSingh-j5q
    @ArjanSingh-j5q Місяць тому +1

  • @kulwanthitler1212
    @kulwanthitler1212 Місяць тому +2

    ਇਹ ਵੀ ਪੁੱਛੋ ਗੁਆਢ ਚ ਵਧੀਆ ਘਰ ਪੈਂਦਾ ਵੇਖ ਆਪਣੇ ਆਲੇ ਨੂੰ ਕਿਉਂ ਫਾਹਾ ਦੇ ਦਿੰਦੀਆਂ ਨੇ, ਨਾਲੇ ਕਰਜਾ ਲੈ ਕੇ ਮੋੜਦੇ ਕਿਉਂ ਨਹੀਂ

  • @jatinder526
    @jatinder526 28 днів тому +4

    ਬਹੁਤ ਹੀ ਸਾਰਥਕ ਵਿਚਾਰ ਨੇ ਪਰ ਬੀਬੀ ਜੀ ਆਪ ਤੇ ਤੁਸੀ ਇੱਕ ਗਿੱਧੇ ਦੀ ਕੋਚਿੰਗ ਲੱਖਾਂ ਵਿੱਚ ਫੀਸ ਲੈ ਕੇ ਦਿੰਦੇ

  • @SurjitSingh-le2cn
    @SurjitSingh-le2cn Місяць тому

    ❤ ❤❤❤ very good 👍 sir

  • @baldevsidhu7719
    @baldevsidhu7719 Місяць тому +3

    Makkar ji , former RBI Governor, Raghu Ram Rajan ਨੇ crony capitalists ਨੂ ਇਕ ਸਪੀਚ ਚ ਕਹਿਆ ਸੀ ਤੁਸੀ ਲਖਾ ਕਰੋੜਾ ਦਾ ਕਰਜਾ ਲੈ ਨਹੀ ਮੋੜਦੇ ਪਰ birthday parties ਮਨਾੳਦੇ ਜਦੋ ਕਿ ਕਿਸਾਨ 2 lakh ਦਾ ਕਰਜਾ ਲੈ ਕੇ ਫਾਹਾ ਲੈਦਾ ! ਮੋਦੀਨੇ Wilful defaulters ਦਾ ਕਿਨਾ ਕਰਜਾ ਮਾਫ ਕੀਤਾ ਹੈ ਕਿਸਾਨ ਨੇ ਤਾ india ਨੂ food security and border security ਦਿਤੀ ਹੈ what has cronies given ? Buy cheap from China and sell high in india !

  • @KaranSingh-tf8fz
    @KaranSingh-tf8fz 29 днів тому

    ਅੰਗਰੇਜ਼ਾਂ ਨੇ 1901ਚ Land improvement act ਪਾਸ ਕੀਤਾ ਸੀ
    ਜਿਸ ਨਾਲ ਜੋ ਖੇਤੀ ਕਰਦੀਆਂ ਜਾਤਾਂ ਨੇ ਉਹ ਹੀ ਜਮੀਨ ਦੀਆਂ ਮਾਲਕ ਹੋਣ ਗੀਆਂ ਜਿਵੇਂ ਜੱਟ ਸੈਣੀ ਯਾਦਵ ਪਟੇਲ ਖੇਮੇ ਅਹੀਰ ਕੰਬੋਜ ਆਦਿ
    ਇਸ ਨਾਲ ਜਗੀਰਦਾਰੀ ਪ੍ਰਥਾ ਟੁੱਟੀ ਸੀ
    ਜੋ ਕਹਿੰਦੇ ਨੇ ਜਮੀਨਾ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਦਿੱਤੀਆਂ ਨੇ ਸਹੀ ਹੈ
    ਜਦੋਂ 1760 ਰਾਜ ਪਲਟਾ ਆਇਆ ਤਾਂ ਜਮੀਨਾਂ ਦਾ ਸਿਸਟਮ ਫੇਰ ਹੁਕਮਰਾਨਾਂ ਕੋਲ ਚਲੇ ਗਿਆ ਸੀ

  • @Surindd
    @Surindd Місяць тому +1

    Kise da v jogdan nhi sirf god help kre fir hi development humdi hai

  • @ravindergill9225
    @ravindergill9225 28 днів тому

    ਜੀ ਗੁੱਡੀ ਫੂਕਣ ਲੲਈ ਨਹੀਂ ਹੁੰਦੀ ਉਹਨੇ ਕਲਪਨਾ ਚਾਵਲਾ ਮੇਰੀ ਕਿਊਰੀ ਵੀ ਬਨਣਾ ਹੁੰਦਾ.

  • @preetdhaliwal8688
    @preetdhaliwal8688 Місяць тому +1

    🎉🎉🎉🎉❤

  • @gurdishsingh8013
    @gurdishsingh8013 Місяць тому

    You, are, my, good, girl

  • @jasbirsingh4906
    @jasbirsingh4906 Місяць тому

    MAKKAR SAAB KOI SINGER NAAL V PODCAST KARIYA KARO

  • @lcmahi2708
    @lcmahi2708 Місяць тому

    ਗੁੱਡੀ ਨਹੀਂ ਜੀ ਗੁੱਡਾ ਫੂਕਣਾ ਕਹਿੰਦੇ ਸੀ।ਮੈਡਮ ਅਪਡੇਟ ਹੋਵੋ।

    • @goshtikaur
      @goshtikaur 26 днів тому

      ਗੁੱਡੀ ਹੀ ਸੀ।

  • @RajinderSingh-wb6em
    @RajinderSingh-wb6em Місяць тому +4

    Jattbad ne Sikh dharam nu dhan lai baki sare Jatt Marhe ni hunde Kai saade veer Bouhat Gurbani da Gyan Rakhde han

  • @KaranSingh-tf8fz
    @KaranSingh-tf8fz 29 днів тому

    ਇਨਸਾਨ ਦਾ ਹੋਛਾ ਪਣ ਵੀ ਦੂਜੇ ਨੂੰ ਨੀਵਾਂ ਦਿਖਾਉਣ ਲਈ ਪ੍ਰੇਰਿਤ ਕਰਦੈ

  • @kulvirkaur8528
    @kulvirkaur8528 27 днів тому

    Meri mam gujarkhan college ch 1991. 92 ch c punjabi dae

  • @endeavour1349
    @endeavour1349 Місяць тому

    Culture hai. Eh outlet hundi hai. Frustration kaddan da tareeka.

  • @kisankaur4459
    @kisankaur4459 29 днів тому +1

    Please.... don't disrespect Jatt,

  • @preetsingh7609
    @preetsingh7609 Місяць тому +1

    Bahut vogdan....Canada jaan lai koi rista nai chadia aglia ne😅

  • @beyondproductionz1
    @beyondproductionz1 Місяць тому

    madam sade hisab nal nal progme jina marji wada karo apnia family nu chahida ik doje di help kr jida ki kudi di marriage karni ha ik family ne bed gift karte kise ne tv gift karta sub da vadia ho janda sainu saria nu ik doje sath dina ha na ki iko family te tenhion howe

  • @drkuldipsingh1400
    @drkuldipsingh1400 Місяць тому +2

    Jatvaad is castic
    Jatvaad is like brahamanvaad

  • @baldevsidhu7719
    @baldevsidhu7719 Місяць тому +1

    % of Punjabis are NRIs ਹੁਣ ਤਕ foreign exchange source ਕੌਣ ਰਹਿਆ NRIs day ਕਿੳ ਮਨਾਇਆ ਜਾਦਾ🙏

  • @dalveerkaur9330
    @dalveerkaur9330 Місяць тому +1

    Ghumandi lady pind phullanwal dist ldh di hei meri 1 sal junior akkadkanni poori

    • @Hjkubhfx236
      @Hjkubhfx236 25 днів тому

      Jo aap nahi kuch bande oho UA-cam te hate comment krn joge he hunde ne 😂

    • @dalveerkaur9330
      @dalveerkaur9330 18 днів тому

      @@Hjkubhfx236 quen nhi bne Waheguru g ne bahut kirpa kitti aa uss smay de mutabk assi vivhar wekhyia hdi ehna da

  • @jogindertyger929
    @jogindertyger929 Місяць тому +2

    Siapa was catharsis

  • @AvtarSingh-t5v
    @AvtarSingh-t5v 19 днів тому

    With due respect madam, please do not discuss about whole jatt community. You have a right to share your personal information.
    Regards.

  • @officialid2767
    @officialid2767 Місяць тому +3

    Jatt ne traki ni kiti
    Niche nu aye ne
    Hor sabh community ohna nalo yeda better
    Canada de chakkar ch na ehna
    Kol zameer rhi na jameen afsoos di gal hai reality kujh hor hai

  • @jogindertyger929
    @jogindertyger929 Місяць тому +1

    Jattan di jameen ghodha khuma ke Sardar hi nap lainde c.

  • @TajinderSingh-kt7mz
    @TajinderSingh-kt7mz Місяць тому

    😂😂😂🎉👌👌👌💯💯💯

  • @KamaljitSandhar-mp5il
    @KamaljitSandhar-mp5il 21 день тому

    ajj merey pind vich bahut jattn de mundey brahmin khatri hindu dalit girl nal marriage ker rehey nai

  • @baljindersingh1184
    @baljindersingh1184 26 днів тому

    ਇਸ ਬੀਬਾ ਨੂੰ ਬਹੁਤੀ ਜਾਣਕਾਰੀ ਨਹੀਂ ਹੈ।ਇਹ ਨਵੇਂ ਜਮਾਨੇ ਦੀ ਪੈਦਾਇਸ਼ ਹੈ। ਜਿਸ ਪਰਿਵਾਰ ਦਾ ਕੰਮ ਕਾਰ ਠੀਕ ਹੁੰਦਾ ਸੀ ਉਹ ਸਾਰੇ ਹੀ ਵਿਆਹੇ ਹੁੰਦੇ ਸਨ। ਜਿਹੜੇ ਪਰਿਵਾਰਾਂ ਦੀ ਮਾਇਕ ਹਾਲਾਤ ਖਰਾਬ ਹੁੰਦੀ ਸੀ ਉਹਨਾਂ ਘਰਾਂ ਵਿੱਚ ਜਰੂਰ ਛੜੇ ਆਦਮੀ ਹੁੰਦੇ ਸਨ। ਉਹ ਤਾਂ ਅੱਜ ਵੀ ਹਨ ।ਜ਼ਮੀਨਾਂ ਤਾਂ ਵਾਧੂ ਹੁੰਦੀਆਂ ਸਨ। ਵਾਹੀ ਨਹੀਂ ਹੁੰਦੀ ਸੀ ਬਲਦਾਂ ਨਾਲ। ਕੁੱਝ ਗਰੀਬ ਪਰਿਵਾਰਾਂ ਵਿੱਚ ਜਰੂਰ ਛੜੇ ਬੰਦੇ ਮਿਲਦੇ ਸਨ। ਉਹ ਇਕ ਜਨਾਨੀ ਨਾਲ ਹੀ ਘਰ ਚਲਾਉਂਦੇ ਸਨ। ਕਈ ਲੋਕ ਮੁੱਲ ਦੀਆਂ ਵੀ ਲੈ ਆਉਂਦੇ ਸਨ ।

    • @pssandhu9908
      @pssandhu9908 26 днів тому +1

      ਆਦਤਾਂ ਮਾੜੀਆਂ ਹੁੰਦਿਆਂ ਸੀ, ਸ਼ਰਾਬ ਪੀਣੀ ਅਫੀਮ ਸਾਡੇ ਵੀ ਰਿਸ਼ਦਾਰ ਛੱੜੇ ਆਵਦੀਆਂ ਕਾਰਤੂਤਾ ਕਰ ਕੇ.. ਰਹਿ ਗਏ.. ਹੁਣ ਔਰਤ ਆਵਦੀ ਤਾਕਤ ਨੂੰ ਜਾਣ ਗਈ ਆ.

  • @Vishal270187
    @Vishal270187 27 днів тому

    We became super poor state in last 25 years we were 3rd economy now 17th in India Punjab is bankrupt state......wealth from abroad is a floating Punjab....😢 We r a agriculture backward state most industries fled during akali rule......😢

  • @supinderkaurgill2371
    @supinderkaurgill2371 Місяць тому

    ਮੈਡਮ ਆਪਣੀ ਵਾਲਾਂ ਦੀ ਲਟ ਨੂੰ ਵਿੱਚ ਕਰਲੋ

    • @karamjitkaur2459
      @karamjitkaur2459 27 днів тому

      ਲਟ ਤਾਂ ਜਾਣ ਕੇ ਕੱਢੀ ਆ.. ਵਿੱਚ ਕਿਵੇਂ ਹੋਊ

  • @arpan8584
    @arpan8584 Місяць тому

    Makkar khud jatt aa tan dukh lagda

  • @PushkarRattan
    @PushkarRattan Місяць тому +1

    Male dominant society

    • @RamSandhu-ru2uw
      @RamSandhu-ru2uw Місяць тому

      ਪੰਜਾਬੀ ਵਿਚ ਦਸੌ ਜੀ ।

  • @SardarAmritpalSinghKaint-wu1ut
    @SardarAmritpalSinghKaint-wu1ut 27 днів тому

    Saria panjabna jattia ni hundia
    Par jimevari oh v Puri nibhandia ne

  • @KarnailSingh-rc6xp
    @KarnailSingh-rc6xp 23 дні тому

    Har jatt de ghar vich 1000..1500.rs tak sarab nasse da kharcha hai kio ena nu karza sokha mil da ha kheti vich koi ghata nahi pai da kioke asi theke te jameen le kheti karde hai 60000.theka dide Kade faha nahi Len de lor nahi pendi madam nu reality da bilkul pata nahi je kar roti nahi Bach di se ta milk de do glass pe lene roti de lor he nahi pendi se khadi a se jando asi school vich padre se ta parothe da farak hunda se 1.rs dihari mildi se likhan nu bahut kuz hai per madam nu reality da bilkul pata nahi ha theorem da patta hai practical nahi

  • @basantmehet1781
    @basantmehet1781 Місяць тому +1

    Jay life was not easy..It was very hard,My mother work very hard..she gets up 4am and works till she works till 9pm.so did we

  • @GurmeetKaurButtar-v3l
    @GurmeetKaurButtar-v3l Місяць тому

    Eh rabb nu mehna c ki guddi delicate eh v garmi naal mer rehi aa

  • @Gurfatehmangat-o3z
    @Gurfatehmangat-o3z 28 днів тому

    😂 eda apna gharwala tan ede upar dependent a tan karke lecture de rahi a 😂

    • @Hjkubhfx236
      @Hjkubhfx236 25 днів тому

      What’s wrong in that? Tuhada ki number ghat de ne je koi aurat ghar chlondi aa ta? Tuhadi ehe neech soch krke samajh aggey vad reha mister gurfateh mangat

  • @luckygrewal4421
    @luckygrewal4421 Місяць тому

    Kibes ne nak ch wali payee aa

  • @SarbjeetSingh-ej9to
    @SarbjeetSingh-ej9to Місяць тому +2

    ਜੱਟ ਹੈ ਤੇ ਮੱਤ ਨਹੀਂ ਮੱਤ ਹੈ ਤੇ ਜੱਟ ਨਹੀਂ।

    • @ParamjeetKaur-zy3km
      @ParamjeetKaur-zy3km Місяць тому

      जट मेहनती है.
      समाजिक है
      भोला vi है ते दूरदृष्टि wala vi है.

  • @Jasminekaur2121
    @Jasminekaur2121 Місяць тому +1

    Sub bakvas hae. As khud Janani dayan hae 😊

  • @gurjindersingh3767
    @gurjindersingh3767 Місяць тому

    Mahasana or naina

  • @ManavMahajan-x8u
    @ManavMahajan-x8u Місяць тому +1

    Islamic fobia Sikhism vich

    • @KuldipSidhu-ro1wl
      @KuldipSidhu-ro1wl Місяць тому

      Maha-janna Islam Sikhism Dee base/essence hai.

    • @ManavMahajan-x8u
      @ManavMahajan-x8u Місяць тому

      @@KuldipSidhu-ro1wl marva mulya to base essence da pyo