Paji daatii de ik pase dande hunde aa loka de dono pase aa so tension nhi leni lagy raho bhut sona kam karde ho tuc Waheguru ji sada khush rakhe ❤❤ GBU ❤❤
O mere Veer tusi enna Kallna Di tension na liya karo jade kare baithe Khali nindde rainde aa tusi jo show shuru kitta mennu ta bahla swaad aaya nale tusi lagge raho full support aa India to....baki hatera di pain di......🙏🏻
Bhut vdya podcast c veere .. Baki Jo 2 mundeya nal hoya ohh bhut dukh wali gal c par apne Punjab vch bhut ginti vad gyi ena di .. eh tan government nu dekhna chaihda o te bs hawa vch e gallan krde .. Baki both GBU veere ❤❤
Hanji mera opinion regarding your show ... Baiji sirra se haje 1st episode c many more is on the way .... menu 10/10 rating I love you both Italy 🇮🇹 alla Freshey Punjab alla You are three are doing fabulous job ... whenever I driving or I have stressed 🙃 I watch Yours vedios aur phir v na dil bhare mai old wale bhi repeat te dhekhda ha bai Lots of love and support From Ajmer Rajasthan 🇮🇳 #justiceforsiddhumussewala
Bahle luche youtubers aa eh dono bakia da poora swaad lende aa hrek di manji thoki rakhde aa nale eh dono jisdi v vjaa dinde aa gallan gallan ch agle nu feel v ni hon dinde 😂😂😂bahle luche te ghaint youtuber aa dono te mere favourite v aa jionde vasde rehan😂😂❤❤❤
@@sonudhillon831pehla bund mrvone nu oden aglea nu gaala kadd da c ..4 galla sunke kudi diya ehh tan juzz bneya firda c oho podcast vich ..hun jad aglea dukhi ho ke aa ke kudi de lashan dse ..te hun itely aale hune juwab vi nahi de rahe ..bhenchod oden tan lunder tivi nu ehe kalpna chavla bnayi firda c ..😂😂😂😂😂😂😂😂😂
ਫਰੈਸ਼ੀ ਭਾਊ ਜੀ ਜਿਹੜਾ ਤੁਸੀਂ ਨਵਾਂ ਪ੍ਰੋਗਰਾਮ ਸ਼ੁਰੂ ਕੀਤਾ ਬਹੁਤ ਜਿਆਦਾ ਵਧੀਆ ਹੈ ਇਹ ਬਹੁਤ ਹੀ ਜਿਆਦਾ ਘੈਂਟ ਹੈ ਇਸ ਪ੍ਰੋਗਰਾਮ ਨੂੰ ਚਾਲੂ ਰੱਖਿਓ ਬੰਦ ਨਾ ਕਰਿਓ ਮਹਾਰਾਜ ਗੁਰੂ ਰਾਮਦਾਸ ਤੁਹਾਨੂੰ ਬਹੁਤ ਬਹੁਤ ਤਰੱਕੀ ਦਵੇ ਤੇ ਇਟਲੀ ਵਾਲੇ ਵੀਰ ਜੀ ਜਿੱਦਾਂ ਤੁਸੀਂ ਅੱਜ ਟਰੰਪ ਦੀ ਕਹਾਣੀ ਲੈ ਕੇ ਆਏ ਹੋ ਇਸੇ ਤਰ੍ਹਾਂ ਹਰ ਪੋਡਕਾਸਟ ਦੇ ਵਿੱਚ ਤੁਸੀਂ ਨਵੀਂ ਕਹਾਣੀ ਜਰੂਰ ਸੁਣਾਇਆ ਕਰੋ ਸੱਚੀ ਵੀਰੇ ਤੁਹਾਡਾ ਪ੍ਰੋਗਰਾਮ ਮਿੱਤਰਾਂ ਦਾ ਪੋਡਕਾਸਟ ਬਹੁਤ ਹੀ ਜਿਆਦਾ ਵਧੀਆ ਹੁੰਦਾ ਹੈ.... ਧੰਨ ਧੰਨ ਸ਼੍ਰੀ ਗੁਰੂ ਰਾਮ ਦਾਸ ਜੀ ਤੁਹਾਡੇ ਦੋਵਾਂ ਉੱਤੇ ਹੱਥ ਮਿਹਰ ਭਰਿਆ ਰੱਖਿਓ ਤੁਹਾਡਾ ਸ਼ੁਭਚਿੰਤਕ.. ਮਲੇਸ਼ੀਆ ਤੋਂ
ਗਾਲਾਂ ਕੱਢਨੀਆ ਟੈਲੇਂਟ ਨਈ ਹੈ ਪਰ ਜਿਹੜੇ ਲੋਕ ਸੋਸ਼ਲ ਮੀਡੀਆ ਤੇ ਆ ਕੇ ਗੰਦ ਪਾ ਰਹੇ ਨੇ ਤਾਂ ਗਾਲਾਂ ਕੱਢ ਕੇ ਹੀ ਸਿੱਧੇ ਕਰਨੇ ਪੈਣਗੇ Italy Walla te freshy canadian full support ਦੋਨਾ ਵੀਰਾ ਨੂੰ
Bohut telent aaa gala kaddnia
ua-cam.com/video/Q7gm1j4M4CQ/v-deo.htmlfeature=shared
ਪੰਜਾਬੀਓ ਅਪਣੀ ਜਮੀਨ ਨਾ ਵੇਚੋ 😢 ਓਣ ਵਾਲਾ ਸਮਾਂ ਸਾਡੇ ਬੱਚੇ ਲਈ ਔਖਾ ਹੂੰ 😢
Absolutely
Sahi keha 💯
Ryt ji 😢
Zmeena ko vechda...eh sab nu pata ...gardar punjab de
ਬਚਿਆ ਲਈ
ਸਹੀ ਗੱਲ ਆ ਵੀਰ ਗੋਬਿੰਦਗੜ੍ਹ ਕੋਲ ਆ ਅੰਬੇ ਮਾਜਰਾ.... ਇਥੇ ਬੀ ਬਾਈਆ ਬਹੁਤ ਰਹਿੰਦੇ ਨੇ
ਭਾਈਏ ਨਿਕਲਣੇ ਚਾਹੀਦੇ ਆ ਪੰਜਾਬ ਵਿਚੋ ਇੱਕੋ ਹੱਲ ਆ
ਵੀਰੇ ਭਈਏ ਹੁੰਦੇ
ਦੋਨਾਂ ਵੀਰਾ ਨੂੰ ਸਤਿ ਸ਼੍ਰੀ ਆਕਾਲ
@@PrabhKang-w2zok ਜੀ
ਹੱਲ ਤਾਂ ਅਸਲੀ ਖਾਲਿਸਤਾਨ ਆ ਜੀਹਦੀ ਗੱਲ ਕਰਨੋਂ ਡਰਦੇ ਆ ਜਾਂ ਪਤਾ ਹੀ ਨਹੀਂ ਪ੍ਰਭੂਸੱਤਾ,ਆਜ਼ਾਦੀ ਦਾ
ਕੁਛ ਨੀ ਕਰ ਸਕਦਾ ਪੰਜਾਬ ਅੱਜ ਗੁਲਾਮ ਐ 💯 ਇੱਕ ਪਿੰਡ ਦਾ ਨਾਮ ਬਦਲਣਾ ਹੋਵੈ ਉਹਦੀ ਵੀ ਮੰਨਜ਼ੂਰੀ ਸੈਂਟਰ ਤੋਂ ਲੈਣੀ ਪੈਂਦੀ ਆ 🙏🏾
ਬਈਏ ਤਾਂ ਹੁਣ ਦਾੜੀਆਂ ਰੱਖਣ ਲੱਗ ਗਏ ਕਈਆਂ ਦਾ ਪਤਾ ਤੱਕ ਨਹੀਂ ਲੱਗਦਾ ਆਉਣ ਵਾਲੇ ਟਾਈਮ ਔਖਾ ਹੋਗਿਆ ਇਹਨਾਂ ਦਾ ਕਰਨਾ ਪੈਣਾ ਕੁਝ ਬਾਈ ਜੀ 👍👍👍🙏🙏❤️❤️
Mad respect for you freshy bro ! Mai bht var keh chukya dobara keh reha , panjabi roast show will become a big hit ♥️⭐️
ਹਿੰਦੂਆਂ ਦੇ ਵਿੱਚ ਵੀ ਸਿੰਘ ਹੁੰਦੇ ਹਨ ਭਈਏ ਸਿੰਘ ਨਹੀਂ ਬਣਦੇ ਉਨਾਂ ਚ ਵੀ ਕਈਆਂ ਨੂੰ ਸਿੰਘ ਕਿਹਾ ਜਾਂਦਾ ਹਿੰਦੂਆਂ 'ਚ ਤੇ ਭਈਆਂ ਨੂੰ ਪੰਜਾਬ ਚ ਪਲਾਟ ਰਜਿਸਟਰੀ ਨਹੀਂ ਹੋਣੀ ਚਾਹੀਦੀ ਵੋਟਾਂ ਨਹੀਂ ਬਣਨੀਆਂ ਚਾਹੀਦੀਆਂ ਕੰਮ ਕਰਨ ਲਈ ਵੈਲਕਮ ਇਹਨਾਂ ਦਾ ਕੰਮ ਕਰਨ ਲਈ ਵੀ ਫੈਕਟਰੀਆਂ ਚਾਹੁਣ ਪਰ ਵੋਟਾਂ ਤੇ ਰਜਿਸਟਰੀਆਂ ਨਹੀਂ ਹੋਣੀਆਂ ਚਾਹੀਦੀਆਂ ਤਾਂ ਪੰਜਾਬ ਬਚ ਸਕਦਾ ਨੇਤਾ ਪੰਜਾਬ 30-35 ਸਾਲ ਤੱਕ ਖਤਮ ਹੋ ਜਾਣਾ
Hnji sir ਭਾਇਆ ਦੀ ਉਸਤਾਦ ਜਿਆਦਾ ਚਲਦੀ ਮੋਦੀ ਭਾਇਆ ਨੂੰ ਸਪੋਟ ਕਰਦਾ
Freshi bhaa ਮਲਬਤ nahi ਮੱਤਲਬ ..= ਬਾਕੀ ਕੋਈ ਚੱਕਰ ਨਹੀਂ ssare ਭੋਰੀ ਜਾਂਦੇ ਆ ਆਪਾਂ ਕਉ ਪਿੱਛੇ ਰਹੀਏ keep it up ।
ਘੂਸਿਆਂ ਨੂੰ ਦੇ ਕੇ ਪੈਸੇ ਰੱਬਾ ਘਲੀ ਜਾਨਾ ਐ
ਏਥੇ ਚਲਦਾ ਚਲਦਾ ਚਲਦਾ ਸਭਕੁਝ ਚਲੀ ਜਾਂਦਾ ਐ 😊😊
ਬਾਈ ਜੀ ਬਠਿੰਡੇ ਕੋਲੇ ਇੱਕ ਫੈਕਟਰੀ ਹੈ ਪਿੰਡ ਮਸਾਣੇ ਉਥੇ ਸਾਰੇ ਭਈਏ ਫੈਕਟਰੀਆਂ ਚ ਲੱਗੇ ਹਨ ਦੀਪ ਮਲਹੋਤਰੇ ਦੀਆਂ ਸ਼ਰਾਬ ਵਾਲੀਆਂ ਫੈਕਟਰੀਆਂ ਵਿੱਚ ਬਹੁਤ ਘੱਟ ਪੰਜਾਬੀ ਕੰਮ ਕਰ ਰਹੇ ਨੇ ਜਿਆਦੇ ਬਈਏ ਕੰਮ ਕਰ ਰਹੇ ਨੇ ਜਿਹੜੇ ਉੱਥੇ ਅਫਸਰ ਵੀ ਹ ਉਹ ਵੀ ਭਈਏ ਹੀ ਹੈ ਜਿਹੜੇ ਰਿਫਾਇਨਰੀ ਦੇ ਵਿੱਚ ਲੱਗੇ ਨੇ ਉਹ ਵੀ ਭਾਈਏ ਲੱਗੇ ਨੇ ਪੰਜਾਬੀ ਘੱਟ ਲੱਗੇ ਐ
ua-cam.com/video/Q7gm1j4M4CQ/v-deo.htmlfeature=shared
ਪੰਜਾਬ ਦੀਆਂ ਮੋਟਰਾਂ ਤੇ ਜਿੰਨੇ ਬਿਹਾਰੀ ਬੈਠੇ ਨੇ ਇਹਨਾਂ ਨੂੰ ਰੇਲਵੇ ਸਟੇਸ਼ਨਾਂ ਤੇ ਹਾਰ ਪੁਆ ਕੇ ਲਿਉਂਦੇ ਨੇ ਬਿਹਾਰ ਜਾਂ ਯੂਪੀ ਵਿੱਚ ਇਹ ਕੁਛ v ਕਰਕੇ ਆਉਣ ਕੋਈ ਨਹੀਂ ਪੁੱਛਦਾ j ਕੋਈ ਬਿਹਾਰੀ ਕਾਂਡ ਕਰਦਾ ਸਾਡੇ ਭਰਾ ਜਿਸ ਦੀ ਮੋਟਰ ਤੇ ਓਹ ਬੈਠੇ ਹੁੰਦੇ ਨੇ ਉਹ ਸਾਡੇ ਭਰਾਵਾਂ ਨਾਲ ਨਹੀਂ ਖੜੇ ਹੁੰਦੇ ਇਹ ਸੱਚਾਈ ਹੈ
ਸਤਿ ਸ੍ਰੀ ਆਕਾਲ ਜੀ ਵੀਰ ਜੀ ਸਾਰਿਆ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਸਾਰਿਆ ਨੂੰ 🎉🎉🎉🎉🎉🎉🎉🎉❤❤❤❤❤❤❤ ਹਰਪ੍ਰੀਤ ਸਿੰਘ ਰੰਧਾਵਾ ਜ਼ਿਲ੍ਹਾ ਹੁਸ਼ਿਆਰਪੁਰ
❤❤❤❤
Waheguru Waheguru..jo eh punjab ch incident hoya😢
ਮੈਨੂੰ ਪਤਾ ਨਹੀਂ ਇਹ ਗੱਲ ਦੱਸਣੀ ਚਾਹੀਦੀ ਹੈ ਜਾਂ ਨਹੀਂ, ਅਸੀਂ ਲੁਧਿਆਣੇ ਗਏ ਸੀ ਸਮਾਨ ਲੈਣ ਸਟਿਚਿੰਗ ਦਾ ਤੇ ਅਸੀਂ ਪਹਿਲੀ ਵਾਰ ਟਰੇਨ 'ਚ ਗਏ ਸੀ, ਸਾਨੂੰ ਪਤਾ ਨਹੀਂ ਸੀ ਤੇ ਮੁੜਦੇ ਟਾਈਮ ਅਸੀਂ ਟਰੇਨ 'ਚ ਟਿਕਟ ਕਟਵਾਈ ਤੇ ਉਹ ਅਸੀਂ ਟਰੇਨ ਦੇ ਜਰਨਲ ਡੱਬੇ ਵਿੱਚ ਬੈਠ ਗਏ, ਸਾਨੂੰ ਪਤਾ ਨਹੀਂ ਸੀ ਇਸ ਲਈ , ਜਰਨਲ ਡੱਬੇ 'ਚ ਬੈਠ ਗਏ ਤੇ ਉੱਥੇ ਇੱਕ ਭਈਆ ਸੀ ਤੇ ਉਹ ਸਾਡੇ ਵੱਲ ਦੇਖੀ ਗਿਆ ਤੇ ਮੈਂ ਇਹਨਾਂ ਨੂੰ ਕਿਹਾ ਕਿ ਇਹ ਕਿਉਂ ਦੇਖਦਾ ਪਿਆ ਵਾ ,ਏਨੂੰ ਕਿ ਪ੍ਰੋਬਲਮ ਆ ਫਿਰ ਉਹ ਸਾਈਡ ਤੇ ਗਿਆ ਤੇ ਉਹਨੇ ਕਿਸੇ ਨੂੰ ਫੋਨ ਕੀਤਾ ਸੀ ਸ਼ਾਇਦ ਫਿਰ ਥੋੜੇ ਟਾਈਮ ਬਾਅਦ ਚੈੱਕਰ ਆਇਆ ਤੇ ਉਹਨੇ ਸਿਰਫ ਸਾਡੀਆਂ ਹੀ ਟਿਕਟਾਂ ਚੈੱਕ ਕੀਤੀਆਂ ਹੋਰ ਕਿਸੇ ਦੀਆਂ ਵੀ ਚੈੱਕ ਨਹੀਂ ਕੀਤੀਆਂ, ਤੇ ਸਾਨੂੰ ਉਠਾ ਕੇ ਉਥੋਂ ਤੇ ਵਾਪਸ ਚਲਾ ਗਿਆ , ਉਹ ਚੈੱਕਰ, ਸਾਨੂੰ ਉਦੋਂ ਲੱਗਿਆ ਕਿ ਸ਼ਾਇਦ ਇਹ ਸਰਦਾਰਾਂ ਨੂੰ ਨਫਰਤ ਕਰਦੇ ਆ, ਉਹਦੇ ਸ਼ੀਟ ਹੋਰ ਸੀ ਉੱਥੇ ਬੈਠਾ ਹੋਇਆ ਸੀ ਉਹ ਜਿਹੜੀ ਸ਼ੀਟ ਤੇ ਅਸੀਂ ਬੈਠੇ ਸੀ ਉਹ ਬਿਲਕੁਲ ਖਾਲੀ ਸੀ ਸ਼ੀਟ
Haige Kyi lok eda de Sade nl hoeya c tool tax Ludhiana te bhiya lgga c uthe sala sanu jan na dewe udro time hoeua c station da train da hain ds
ਇਹ ਬਹੀਆ ਕਿਤੇ ਵੀ ਦੁੱਕੀ ਦਾ ਅਫ਼ਸਰ ਮਿਲੇ ਆਪਣੀ ਜਨਤਾ ਨੂੰ ਨਾਲ ਰਲਾ ਕੇ ਸਿੱਧੇ ਹੋ ਜਾਓ ਬਸ ਆਪਣੀ ਗਲਤੀ ਨਾ ਹੋਵੇ ਨਾਲ ਵੀਡਿਓ ਬਣਾਓ
ਬਹੀਏ ਛਿੱਤਰਾਂ ਦੇ ਯਾਰ ਹੈਗੇ ਆ ਇਹਨਾ ਬਹੀਆਂ ਦੀ ਸਪੋਟ ਕਰਨ ਵਾਲੇ ਪੰਜਾਬੀ ਪਹਿਲਾਂ ਛਿੱਤਰਾਂ ਦੇ ਹੱਕਦਾਰ ਆ
Bahut badhiya coach Sabb 😂😂God bless you 🎉❤❤❤❤
ਫਰੈਸ਼ੀ ਯਾਰ ਟੈਲੇਂਟ ਦੇ ਨਾਮ ਤੇ ਲੌੜਾ ਲਸਣ ਕੀਤਾ ਤੁਸੀਂ ਬੱਸ 😂😂😂😂
ਅਸਲ ਚ ਪੰਜਾਬ ਚ ਭਾਈਆ ਦੀ ਵੋਟ ਜਾ ਪ੍ਰੋਪਰਿਟੀ ਨਹੀਂ ਹੋਣੀ ਚਾਈਦੀ ਆਪਣਾ ਇੱਥੇ ਕੰਮ ਕਰਨ ਪੰਜਾਬ ਸਰਕਾਰ ਨੂੰ ਰੂਲ ਕਰਨਾ ਚਾਂਹੀਦਾ
Sahi keha shaddi panjab sarkar he ghatiya aa ohi nhi panjab sath dendi te assi v ki kr sakde ne 😔
Phir Abroad kyu hone chaide Vote ja property Punjabia layi ?
Waheguru bless u 22ji ❤❤
ਹਾਜੀ ਅੱਜ ਤੌ 14ਸਾਲ ਪਹਿਲਾ ਨਾਨਕਸਰ ਜਾਦੀ ਸੀ ਤੇ ਸਾਡੇ ਨਾਲ ਬਾਬਾ ਜਾਦਾ ਸੀ ਉਹਨੇ ਵੀ ਮੇਰੀ ਸਹੇਲੀ ਨਾਲ ਬਹੁਤ ਮਾੜੀ ਹਰਕਤ ਕੀਤੀ ਸੀ ਫਿਰ ਅਸੀ ਜਾਣਾ ਈ ਛੱਡ ਦਿਤਾ ਸੀ
ਤੁਹਾਡੇ Podcast & ਵੀਡਿਓਜ਼ ਹੀ ਠੀਕ ਨੇ, Adult ਸ਼ੋਅ ਲਈ ਅਜੇ ਪੰਜਾਬੀ Audience ਤਿਆਰ ਨਈਂ ਹੋਈ ਫਿਲਹਾਲ ਰਹਿਣਦੋ 2 ਸਾਲਾਂ ਤੱਕ ਜ਼ਾ 5 ਸਾਲਾਂ ਤੱਕ ਦੇਖਲਿਓ।
Dhanwad ustad ji knowledge share Karn lae
ੳ ਅ ੲ ਵਾਲੀ ਲੋਈ ਬਹੁਤ ਸੁੰਦਰ ਆ ਵੀਰ❤
ਨਾਨਕਸਰੀਆਂ ਦੇ ਭਾਈ ਸਰਬਜੀਤ ਸਿੰਘ ਧੂੰਦਾ ਭਿਓਂ ਭਿਓਂ ਕੇ ਜੁਤੀਆਂ ਫੇਰਦਾ।
ਭਾਈ ਸਰਬਜੀਤ ਸਿੰਘ ਧੂੰਦਾ ਦੀ ਪੂਰੀ ਸਪੋਰਟ ਕਰਨੀ ਚਾਹੀਦੀ।
ਸਾਡੇ ਪਿੰਡ ਲਾਗੇ ਵੀ ਬਈਆ ਨੇ ਇੱਕ ਨਿਹੰਗ ਸਿੰਘ ਮਾਰ ਦਿੱਤਾ
Veere tusi chnga Twa lgonde bhai ji sanu tuhade dowa da intzar rehnda podcast da
Paji daatii de ik pase dande hunde aa loka de dono pase aa so tension nhi leni lagy raho bhut sona kam karde ho tuc Waheguru ji sada khush rakhe ❤❤ GBU ❤❤
Fresh vrr continue rakho tusi show Loka da Kam aa bolnaa but don't care you can keep it up bro
ਆਗਏ ਸਾਡੇ ਵੀਰ। ਫਰੈਸ਼ੀ ਤੇ । ਇਟਲੀ ਆਲਾ। ❤💪🙏
ਬਾਬਿਓ ਸੱਚੀ ਮੇਰੇ ਵੀਰੋ ਪੰਜਾਬ ਤੋਂ ਆਵਦੀਯਾ ਜਮੀਨਾਂ ਨਾ ਵੇਚਣ।।।।❤❤
ua-cam.com/video/Q7gm1j4M4CQ/v-deo.htmlfeature=shared
Nice galbaat 👍🏼
Thank you 😃
Maninder bro ਫਰੈਸ਼ੀ bro ❤❤❤🎉🎉
ਮਨਿੰਦਰ ਬਾਈ ਜੀ ਮੇਰਾ ਪਿੰਡ ਜਗਤ ਪੁਰਾ ਹੈ ਪੰਜਾਬ ਦੇ ਵਿੱਚ ਸਰਪੰਚੀ ਦੀ ਚੋਣਾਂ ਸੀ ਸਾਡੇ ਪਿੰਡ ਦੇ ਨਾਲ 2 ਕਲੋਨੀਆਂ ਪਾ ਦਿੱਤੀਆਂ ਨੇ ਜਿੰਨਾ ਦੀ ਵੋਟ 7000 ਹੈ ਸਾਡੇ ਪਿੰਡ ਦੀ ਵੋਟ 700 ਤੋਂ ਵੀ ਘੱਟ ਹੈ ਸਾਡੇ ਪਿੰਡ ਲੱਖਾ ਬਾਈਁ ਵੀ ਆਈਏ ਸੀ ਬਾਬਾ ਬਖਸ਼ੀਸ਼ ਵੀ ਆਏ ਸੀ ਪੰਜਾਬ ਸਰਕਾਰ ਨੇ ਕੁੱਝ ਵੀ ਨਹੀਂ ਕੀਤਾ ਅਸੀਂ ਫ਼ੇਰ ਧਰਨੇ ਲ਼ਾਏ ਸੀ ਸਾਡੇ ਪਿੰਡ ਦੇ ਲੋਕਾਂ ਦੀ ਵੀ ਗਲਤੀ ਹੈ ਕਮਰੇ ਬਣਾਕੇ ਕਰੀਏ ਤੇ ਚਾੜੇ ਜਾਦੇ ਨੇ ਜਿਮੀਦਾਰ ਤਾਂ ਮਕਾਨ ਕਰਾਈਦਾਰ ਨੂੰ ਚਾੜ ਕੇ ਸ਼ਹਿਰ ਵਿੱਚ ਚਲੇ ਜਾਂਦੇ ਨੇ 2 ਤੋ 4 ਲੱਖ ਕਰਾਇਆ ਆਦਾ ਹੈ ਉਹ ਲੋਕ ਪਿੰਡ ਦੇ ਵਿੱਚ ਰੇ ਰਹੇ ਨੇ ਜਿੰਨਾ ਦੇ ਕੋਲ ਸਿਰਫ਼ ਆਪਣੇ ਮਕਾਨ ਹੈ ਬਾਈ ਜੀ ਤੁਸੀਂ ਅਵਾਜ਼ ਬੁਲਂਦ ਕਰੋ ਜੀ
Ji veere jaroor ❤
ਸਤਿ ਸ੍ਰੀ ਅਕਾਲ ਦੋਨੋ ਭਰਾਵਾਂ ਨੂੰ 🙏🙏
ਬਹੁਤ ਵਧੀਆ ਪੋਡਕਾਸਟ ਕੀਤਾ ❤❤
ਫ਼ਰੈਸ਼ੀ ਬਾਈ ਬੋਲਣ ਦੋ ਜਿਹੜੇ ਬੋਲਦੇ ਨੇ ਤੁਸੀਂ ਖਿੱਚ ਕੇ ਰੱਖੋ ਕੰਮ ਨੂੰ । ਫੁੱਲ ਸਪੋਟ ਏ ਦੋਨੋ ਭਰਾਵਾਂ ਨੂੰ ।
ua-cam.com/video/Q7gm1j4M4CQ/v-deo.htmlfeature=shared
Sat sri akaal mera veer ❤
O mere Veer tusi enna Kallna Di tension na liya karo jade kare baithe Khali nindde rainde aa tusi jo show shuru kitta mennu ta bahla swaad aaya nale tusi lagge raho full support aa India to....baki hatera di pain di......🙏🏻
Baba koi jo marji kave ….. tu koshish kiti sirra lata ohvi apne jor naal … kamm shalaga jog aa… keep it up full support
Bhut vdya podcast c veere .. Baki Jo 2 mundeya nal hoya ohh bhut dukh wali gal c par apne Punjab vch bhut ginti vad gyi ena di .. eh tan government nu dekhna chaihda o te bs hawa vch e gallan krde .. Baki both GBU veere ❤❤
ਇਟਲੀ ਵਾਲੇ ਵੀਰੇ ਥਾਰ ਵਾਲੀ ਕੁੜੀ ਤੂੰ ਫੇਮਸ ਕਰਤੀ ।
Thar ali de charche puure
Thar wali vi puri shokeen aa , pag seg di,
Most awaited podcast aa gya italy wala bai
ua-cam.com/video/Q7gm1j4M4CQ/v-deo.htmlfeature=shared
WELL DONE BROTHER STAY BLESSED ALWAYS
Hanji mera opinion regarding your show ...
Baiji sirra se haje 1st episode c many more is on the way .... menu 10/10 rating I love you both
Italy 🇮🇹 alla
Freshey
Punjab alla
You are three are doing fabulous job ... whenever I driving or I have stressed 🙃 I watch Yours vedios aur phir v na dil bhare mai old wale bhi repeat te dhekhda ha bai
Lots of love and support
From Ajmer Rajasthan 🇮🇳
#justiceforsiddhumussewala
Luv you mera veer 😘😊
@@mittrandapodcast208 love u bhaji
Love from Phillaur Jalandhar Punjab India ❤❤❤
Mere dono veera nu pyar bhari sat siri akal ji
Veer lakhe sidhana di video kro plz
Maninder bro ਫਰੈਸ਼ੀ bro ਮੇ ਤਹਾਡੇ ਨਾਲ ਗੱਲ karni c ਤਹਾਡੇ podacat sira c
ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ।ਮੂਸਾ ਮਾਨਸਾ
Kiya Baat aa Paji bde dina baad aaye o g 0:01 thnu vdaiyan nwe show deya bhoot ghaint show c yrrr 😂❤🎉#🇬🇧
LOVE FROM PUNJAB 🇮🇳❤
Luv you too veere ❤
Satsari ਆਕਾਲ ਵੀਰੋ 🎉🎉🎉🎉🎉🎉
ਬਹੁਤ ਘੈਂਟ ਵੀਡੀਓ ਆ ਬਾਈ ਜੀ ਲਵਜੂ ਟਰਾਲੀ ਭਰਕੇ❤❤❤❤
Luv you too veere ❤😘
Bahle luche youtubers aa eh dono bakia da poora swaad lende aa hrek di manji thoki rakhde aa nale eh dono jisdi v vjaa dinde aa gallan gallan ch agle nu feel v ni hon dinde 😂😂😂bahle luche te ghaint youtuber aa dono te mere favourite v aa jionde vasde rehan😂😂❤❤❤
😂😂😂😂😂❤❤❤❤❤
@mittrandapodcast208 ⭐💯👍
Manjinder paji India di bhut fiker karde love you paji
Hanji tahi eh podcast punjabi da best baki rees karn di koish kar sakde bs 😅🙏
both are soo amazing and hardworking keep going obsessed with your every upcoming projects god bless you
Bahut Shona episode si freshy ji bahut Shona si ❤ don't worry about next episode agla episode vi bahut Shona howa ga ta full entertainment vi
Next roster video ਗੁਰਪ੍ਰੀਤ ਕੌਰ ਦੇ ਸੱਸ ਅਤੇ ਸਹੁਰੇ ਪਰਿਵਾਰ ta video bna plzzzzzzzzzz
Osda reply ta dita ni pajji italy wale ne ....wait A
Kure sick and depressed haji
Swad lain layi ta sade ale agge ne
@@Ajay-qu8xf ਪੱਕਾ ਕੰਮ ਕਰਕੇ ਫੇਰ ਗੱਲ ਕਰੂਗਾ ਇਟਲੀ ਵਾਲਾ ਕੱਚੇ ਕੰਮ ਨੀ ਕਰਦਾ
@@sonudhillon831pehla bund mrvone nu oden aglea nu gaala kadd da c ..4 galla sunke kudi diya ehh tan juzz bneya firda c oho podcast vich ..hun jad aglea dukhi ho ke aa ke kudi de lashan dse ..te hun itely aale hune juwab vi nahi de rahe ..bhenchod oden tan lunder tivi nu ehe kalpna chavla bnayi firda c ..😂😂😂😂😂😂😂😂😂
Bahut hi Information vala and sohna podcast 🙌❤️
ਬਾਈ ਨਾਮ ਪਿੱਛੇ ਸਿੰਘ ਵਾਲੀ ਗੱਲ ਇੱਦਾਂ ਆ ਕੇ ਕੁਝ ਯੂਪੀ ਬਿਹਾਰ ਦੇ ਬੰਦਿਆਂ ਪਿੱਛੇ ਵੀ ਸਿੰਘ ਲੱਗਦਾ ਆ, ਮੇਰੇ ਨਾਲ ਦਿੱਲੀ ਬੰਦਾ ਸੀ ਉਹਦਾ ਨਾਮ ਯਾਦਵ ਸਿੰਘ ਸੀ,ਪਰ ਓ ਸਾਡੇ ਵਾਂਗੂ ਅਮ੍ਰਿਤ ਛੱਕ ਕੇ ਵਾਲਾ ਸਿੰਘ ਨਹੀਂ ਸਮਝਦੇ,
Aa ge mere veere
Love you dona veera nu maninder veer di voice sun k Dil kush ho janda ❤😊
Dhan Gur Nanak
🙏 Saa Bai ji 🙏 🙏 💙
ਘੂਸੇ ਆ ਦੇ ਕੰਡੇ ਕੱਢ ਆ ਗਏ ਓਏ। ਬਾਈ ਇਹ ਨਾ ਦੇ ਬਾਹ ਪਾ ਕੇ ਰੱਖੋ❤❤❤
Bai full support aaa 🤙🏻
O nai veere bht vdia bnya si episode holi holi poora knt ho jana bai ji
written punjabi is made me soo happy
Italy paaji and freshy paaji love u❤
Freshy tae italy ale bhaa koi chkr ni tuci apna kam dabb kae rakho keep it up bruhh 🚀🚀🚀
ਲਿਹਦੇ ਪੰਜਾਬ ਵਿੱਚ ਦੋ ਇਟਰਟੈਰਮੈਟ ਚੈਨਲ ਹੈ ਵੀਰੋ ਭੈਣੋ ਮਿੱਤਰਾਂ ਦੀ ਹਵੇਲੀ ਇੱਕ ਹੈਂ AFTAB IQBAAL
ਫਰੈਸ਼ੀ ਇਟਲੀ ਵਾਲੇ ਵੀਰ ਦੋਨਾਂ ਨੂੰ ਲਵ ਯੂ
Luv you too mera veer 😘
Thanks!
12:10
Bilkul sahi gl veer 👌
Violence not acceptable 🙏
Satshriakal veerji 🙏
Love u maninder veere te freshy veere parmatma thaanu hor agge leke jave ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
ਜੋ ਮਰਜ਼ੀ ਹੋਵੇ ਭਈਏ ਪੰਜਾਬ ਤੋਂ ਬਾਹਰ ਹੋਣੇ ਚਾਹੀਦੇ ਹਨ
ਤੁਸੀਂ ਗਲਤ ਮੈਸੇਜ ਨਾ ਦਿਓ
ਜਾਂ ਫਿਰ ਜਿਵੇਂ ਅਸੀਂ ਬਾਹਰ ਜਾਂਦੇ ਹਾਂ ਉਸੇ ਤਰ੍ਹਾਂ ਬਈਏ ਕੁਛ ਮਹੀਨਿਆਂ ਦੀ ਪਰਮਿਸ਼ਨ ਲੈ ਕੇ ਆਉਣ ਅਤੇ ਕੰਮ ਕਰਕੇ ਵਾਪਸ ਜਾਣ
ਪੰਜਾਬੀਆਂ ਦਾ ਬਿਗ ਬੌਸ ਹੋਣਾ ਚਾਹੀਦਾ ❤️
ua-cam.com/video/Q7gm1j4M4CQ/v-deo.htmlfeature=shared
Gud job bro❤❤❤❤❤❤
3:13 point to be noted....
Bhout vadiya video 22 kivo o tusi
Sat shri akal veer
ਦੀਪ ਸਿੱਧੂ ਸਹੀ ਕਹਿੰਦਾ ਸੀ ਪਹਿਲਾਂ ਤਾਂ ਲੜਾਈ ਪਛਾਨਣੀ ਪਊ ,,,
ਆਜ਼ਾਦੀ ਬਿਨਾਂ ਕੋਈ ਹੱਲ ਨਹੀਂ ਤੁਸੀਂ ਵੀਰੋ ਜਿੰਨੇਂ ਮਰਜ਼ੀ ਧਰਨੇ ਸੰਘਰਸ਼ ਕਰਲੋ ਕੁਛ ਨੀ ਹੋਣਾ
.....✍🏾🗣️ ਸ਼ਹੀਦ ਭਾਈ ਸੰਦੀਪ ਸਿੰਘ ( ਦੀਪ ਸਿੱਧੂ)
Bhaji smapti khant krti😂😂❤
ਆ ਗਏ ਜਨਾਬ, 🫶🫶
Italy wale ne gur kuar da pakh suniya par us de suhare da kyu nhi suniya
ਗੁਲਾਮੀ ਚ ਵੀਰ ਕੌਮਾਂ ਵਧਦੀਆਂ ਫੁੱਲਦੀਆਂ ਨਹੀਂ ਸਗੋਂ ਘਾਣ ਹੁੰਦਾ 💯💯
Sira gal bat karde ho y tusi
vadia yr sab jo kar rahe ho loka nu tc satisfying nahi kar sakde KHICHKE
3:20 ਗ਼ਲਤੀ ਸਾਡੀ ਆਂ😂
Bhaiya out off Punjabi in heart live in Punjab be a punjab from ur hearts live like Punjabi
ਬਾਈ ਜੀ ਸਤਿ ਸ੍ਰੀ ਅਕਾਲ 🙏🏼❤🥰
ਵੀਰੇ ਇਹ ਤੇ ਸਭ ਸ਼ਰੀਕ ਨੇ ਸਾਡੇ ਸਿੱਖ ਧਰਮ ਦੇ ਕਿਉੰਕਿ ਸਹਾਰਾ ਲੈਂਦੇ ਗੁਰੂ ਗ੍ਰੰਥ ਸਾਹਿਬ ਜੀ ਦਾ ਤੇ ਕੰਮ ਕਰਦੇ ਸਾਰੇ ਉਲਟ, ਜਿਹੜੀਆਂ ਮਰਿਯਾਦਾ ਇਹ ਕਹਿੰਦੇ ਉਹ ਹੈ ਹੀ ਨਹੀਂ ਸਿੱਖੀ ਵਿੱਚ।
Bilkul sahi gal hai.
Sai gal meri marriage hoyi c nanaksar mreyada vale ghr fer pta lga Nasha krda c munda amrt dharia c
Bhut vadia aa video pra ❤❤
Super bro well done
Agyea sade alye ❤❤❤❤
Bai bhut late aayea yrr podcast wait krde rehne assi 💤
ਮੇਰੇ ਨਾਲ ਦਾ ਪਿੰਡ ਹੈ ਕੁੰਬੜਾ ਪਰਵਾਸੀਆਂ ਦਾ ਪਿੰਡ ਦੇ ਵਿੱਚ ਬਹੁਤ ਦੱਬਦਬਾ ਹੈ ਬਹੁਤ ਗਲਤ ਮੁੰਡੇ ਮਾਰੇ ਨੇ ਪਰਵਾਸੀਆਂ ਨੇ
Galat munde means jehde galat kam krde ohna nu mariya bhaiye ne te fer vadiya kita j bhaiya ne galat munde marre
Sade pind v bhut chol ne pind hambran.. Distt Ludhiana..
ਸਤਿ ਸ੍ਰੀ ਆਕਾਲ ਭਾਊ ਜੀ 🙏
Bhut sohna podcast aa ❤❤
Koi na.koi na. Fr ki hoya .fr ki hoya .. show hi aw.show hi aw. 😂😂😂