Baba g diya baki gallan naal ta sehmat aw pr jdo ehe rabb di gall krdeya v dikhao . M dasna chauna ki rabb nu paouna koi khala ji da vaada ni uslyi bhagti krni pendi aw . Prmatma da koi roop te akaar nhi oho sab vich hai . Te guru sahibaana nu ik aam purshh samzna ehna di nalaikii hai
eh tuhnu lgda, hassde dikhde ne, ronde v dekhya kro....karma da hisaab hona sb da, kise de naah kehn nal rabb ne chadna ni na sunn na bs lapette ch le Lena ya acha krma walya d mukti ho jani, guru granth sahib hi ch sb sàch likheya, koi jhooth nahi. waheguru ji
@@musclehutbodybuilding2583khaa khaa paseri pakka ann teri mat maari gayi jhotya murkha Roti sabzi khaya ker , normal atheletics kariya ,,, nhi taa jwa khota banjeyga tuh Satyanaash kareyga avde parents da, smaj da v
Vidvan ni nastik h insaan a Aina nu kuj pta hi ni sb vishvaas te aa kro te rab pathr ch prgt ho janda a aive de insan yakin ni krde pave rab smne v khad jaan aine kehna ki chlava a
Guru nanak g nu v jhuta kr gya k pther ch panja nhi shap skda. Baba kdi Visa lva k Pakistan mtha v tek Avi. Nal kuj ithas par push avi. Sheed singh ji Hunde. A v PTA kri danvad g
@@jontyrhodes4155… Rabb Age hath jor k Ardass karya kr Ustaad .. Bcoz ShaitaaaN Nd Rabb Dekh wali Tuhanu Reez ( wish ) kite rabbb Jeounde jee nah puri kr deve .. Yrr kini jaldi jis de marji Pichy lag jande nae look … ohna. 5..4 years diyan Bachiyan de maa pyo nu pushi jaa k jinaa diyan Mahsoomm Bachiyan nl kine kine ( Shetaaana ) nae mill k rapp kr kr k mar ditiyan Bachiyan ..jina Nae Hewaniyaat diyan HaddaN par k shadiya .. (( Main koi yada Arrguu jaaa Gyan Nai de Sakhda buss ahh Ek example samjdar InshaN lai bhaut aa
❤❤❤ NICE INTERVIEW WITH BAPU BALKAUR SINGH. THE CONCEPT OF Politics, Religion and God well EXPLAINED by Retired ETO Officer. Really wonderful vedio ❤❤❤
Sister iss bnde ne ikkliiaaa kitaba pd pd k padd bhudiii bnaii hoi aa Iss dhrm deen da kusss pta tkk ni ,ikk passe keh rea rabb hai ni , ikk side drm da shara hi lenda
bohat vadia baapu g sacchia gallan aa tuhadia and makkar sahb please gussa na kreo jado tuc question put krlende ho te osto baad chup krjea kro boli na jaea kro kioki eda krn nal mohrle bande da answer shrink hojnada please consider jaroor kreo.
Simarjot veerji..Satkar bhari Sat Sri Akal ...bapu ji Dian bahut sarian gallan vicharan yog hn....par bahut sarian gallan da khandan v ho Sanda hai..par tarq de naal ....
Pakhandvaad Jada hai...samaj vich...jo chinta da visha hai..tusi v rab di Shakti nu mande ho... bapuji di surat panj indrian te tikki hai... Shabad guru surat dhun chela... Bapuji di is gal da khandan hai..science facts upar..ki rab nahi hai😊...par satkar sehat... Bapuji ji di surat v rab di kirpa nahi te hor ki hai... Nale devte 33 crore nahi ne.. 33 koti devta.. means 33 high intellect spirits...
Our daily evening prayer, Rehras Sahib, starts like this.. ਹਰਿ ਜੁਗੁ ਜੁਗੁ ਭਗਤ ਉਪਾਇਆ ਪੈਜ ਰਖਦਾ ਆਇਆ ਰਾਮ ਰਾਜੇ ॥ ਹਰਣਾਖਸੁ ਦੁਸਟੁ ਹਰਿ ਮਾਰਿਆ ਪ੍ਰਹਲਾਦੁ ਤਰਾਇਆ ॥ ਅਹੰਕਾਰੀਆ ਨਿੰਦਕਾ ਪਿਠਿ ਦੇਇ ਨਾਮਦੇਉ ਮੁਖਿ ਲਾਇਆ ॥ ਜਨ ਨਾਨਕ ਐਸਾ ਹਰਿ ਸੇਵਿਆ ਅੰਤਿ ਲਏ ਛਡਾਇਆ ॥ There's a reference to Bhagat Namdev in 3rd line. Go to Aundha Nagnath temple in Maharashtra, and check how temple is still standing tall completely broken from base (ground), because temple's connect with ground broke when God rotated entire temple to face towards Namdev ji. Learn about this incident (sakhi). And think yourself that why Guru Sahib referred about this in Gurbani. And visit the place to check the proof. There are other identical temples in India, which have the water pool located at the front of the temple; but at this site, it can be seen at the back of the temple. Further, other similar temples face east, but this temple faces west since it was rotated and broke from ground. So, don't draw conclusions without through study and understanding of Gurbani.
ਬਹੁਤ ਵਧੀਆ ਵਿਚਾਰ ਬਾਬਾ ਜੀ ਦੇ ਲਗ ਰਿਹਾ ਵੀ ਕਿਸੇ ਚੰਗੀ ਕਿਤਾਬ ਦੇ ਕਈ ਪਨੇ ਪੜ ਲਏ ਹੋਣ!
ਬਹੁਤ ਵਧਿਆ ਤੇ ਵਿਚਾਰਨ ਯੋਗ ਗੱਲਾਂ ਨੇ
ਜਿਵੇਂ ਬਹੁਤ ਧਾਰਮਿਕ ਬੰਦੇ ਤੇ ਧਰਮ ਹਾਵੀ ਹੋ ਜਾਂਦਾ ਹੈ ਉਸੇ ਤਰਾਂ ਨਾਸਤਿਕ ਬੰਦੇ ਤੇ ਨਾਸਤਿਕਤਾ
ਸਹਿਮਤ ਆ ਬਾਪੂ ਜੀ ਨਾਲ❤❤ ਗੱਲਾਂ ਖਰੀਆਂ😊
Bangladesh , Pakistan ਕਦੋਂ ਰਲਣਗੇ India ਨਾਲ 😂😂
ਬਿਲਕੁਲ ਬਾਪੂ ਜੀ ਦੀਆਂ ਗੱਲਾਂ ਠੀਕ ਨੇ ਬਾਪੂ ਜੀ ਜੇ ਇਹੇ ਗੱਲਾਂ ਕਰਦੇ ਹਾਂ ਤਾਂ ਗਲ਼ ਪੈਂਦੇ ਨੇ ਲੋਕ ਲੋਕ ਪਾਖੰਡ ਨੂੰ ਮਨ ਕੇ ਰਾਜੀ ਨੇ
ਵੈਸੇ ਇੱਕ ਗੱਲ ਵਧੀਆ ਹੈ ਕਿ ਨਾਸਤਿਕ ਇਨਸਾਨ ਡਰ ਡਰ ਕੇ ਨੀ ਜਿਊਦਾ ਓਹ ਪਾਪ - ਪੁੰਨ ਤੇ ਭੂਤ - ਪ੍ਰੇਤ ,ਜਨਮ - ਮਾਰਨ ਮਰਨ ਦੇ ਗੇੜ ਚੋ ਬਾਹਰ ਹੁੰਦਾ ਤੇ ਜੇਕਰ ਕੁੱਝ ਕਰਦਾ ਹੈ ਤਾਂ ਆਪਣੇ ਲਈ ਜਾ ਸਮਾਜ ਲਈ ਕਰਦਾ ਹੈ ਓਹ ਕਿਸੇ ਦੀ ਮਦਤ ਇਸ ਲਈ ਨਹੀਂ ਕਰਦਾ ਕਿ ਇਹ ਪੁੰਨ ਦਾ ਕੰਮ ਹੈ ਓਹ ਇਸ ਲਈ ਕਰਦਾ ਹੈ ਕਿਉਕਿ ਉਸਨੂੰ ਕਿਸੇ ਦਾ ਸਹਾਰਾ ਬਣ ਕੇ ਖੁਸ਼ੀ ਮਿਲਦੀ ਹੈ ਤੇ ਓਹ ਭਗਤ ਬਣਨ ਦੀ ਥਾਂ ਇਨਸਾਨ ਬਣਨਾ ਪਸੰਦ ਕਰਦਾ ਹੈ ਓਹ ਕੁਦਰਤ ਨੂੰ ਪਿਆਰ ਕਰਦਾ ਹੈ ਤੇ ਹਰ ਇਕ ਜੀਵ ਦੇ ਮਹੱਤਵ ਨੂੰ ਸਮਝਦਾ ਹੈ ਓਹ ਭੇਦ ਭਾਵ ਦਾ ਵਿਰੋਧ ਕਰਦਾ ਹੈ ਸੱਭ ਨੂੰ ਇਕ ਸਮਾਨ ਨਜ਼ਰ ਨਾਲ ਵੇਖਦਾ ਹੈ ਸੱਚੀ ਦੱਸਾ ਤਾਂ ਕਹਿਣ ਨੂੰ ਨਾਸਤਿਕ ਹੁੰਦਾ ਹੈ ਪਰ ਉਹਦਾ ਵੀ ਧਰਮ ਤਾਂ ਹੁੰਦਾ ਹੈ ਜੋ ਕਿ ਇਨਸਾਨੀਅਤ ਦਾ ਧਰਮ ਹੈ
Bht vdia write kita tusi sardar saab ,,ma 2 vaar padeya tuhada comment,,ik vdia answer aw
@@Gagandeep-gt6ot ਬਹੁਤ ਬਹੁਤ ਧੰਨਵਾਦ ਜੀ ਜਿਹੜਾ ਤੁਸੀ ਗੱਲ ਨੂੰ ਸਮਝਿਆ ਤੇ ਆਪਣਾ ਕੀਮਤੀ ਸਮਾਂ ਮੇਰੇ ਜਿਹੇ ਨਿਮਾਣੇ ਦਾ ਕਮੇਂਟ ਪੜ੍ਹਿਆ ਤੇ ਵਿਸ਼ੇਸ਼ ਗੱਲ ਕਿ ਆਪਣੀ ਸਹਿਮਤੀ ਵੀ ਜਤਾਈ ਬਹੁਤ ਬਹੁਤ ਧੰਨਵਾਦ ਜੀ🙏
Bari takri gal kahi zar
@@dilsingh9318 ਗੱਲ ਮਾੜੀ ਜਾ ਤਗੜੀ ਪੜ੍ਹਨ ਤੇ ਸਮਝਣ ਵਾਲੇ ਦੇ ਨਜ਼ਰੀਏ ਨਾਲ ਹੀ ਬਣਦੀ ਹੈ ਆਪਣਾ ਨਜ਼ਰੀਆ ਤਗੜਾ ਹੋਣਾ ਤਾਹੀਂ ਗੱਲ ਤਗੜੀ ਲੱਗੀ 👍
Aina vich ego havi h bot zyada or aive de insaan glla krde ne bs help ni qki help ohi kr skda h jinnu rab te wishvas hove
ਐਵੇਂ ਆਤਮਾ ਦੀ ਸ਼ਾਂਤੀ ਦੀਆਂ ਅਰਦਾਸਾਂ ਕਰਵਾਉਂਦੇ ਰਹਿੰਦੇ ਹਾਂ।
ਸਾਡੇ ਸਿਸਟਮ ਨੂੰ ਚਲਾਉਣ ਵਾਲੇ ਜਿਉਂਦੇ ਭੂਤਾਂ ਤੋਂ ਡਰ ਜ਼ਰੂਰ ਲੱਗਦਾ ,ਚਲੋ ਰਲ ਕੇ ਇਹਨਾਂ ਨੂੰ ਕਾਬੂ ਕਰੀਏ।ਸਾਡਾ ਬਾਬਾ ਨਾਨਕ ਕਰਾਮਾਤਾਂ ਦੇ ਬਰਖਲਾਫ ਸੀ ਪਰ ਅਸੀ ਉਹਨਾਂ ਨੂੰ ਵੀ ਕਰਾਮਾਤੀ ਬਣਾ ਦਿੱਤਾ ।
🙏👍👍👍👍👍👍👍👍👍👍
🙏👍👍👍👍👍👍👍👍👍👍
ਬਾਪੂ ਦੀਆਂ ਗੱਲਾਂ ਸਚੀਅਂ ਹਨ
ਬਹੁਤ ਵਧੀਆ ਬਲਕੋਰ ਸਿੰਘ ਜੀ
ਗਉੜੀ ਗੁਆਰੇਰੀ ਮਹਲਾ ੫ ॥
ਕਈ ਜਨਮ ਭਏ ਕੀਟ ਪਤੰਗਾ ॥
ਕਈ ਜਨਮ ਗਜ ਮੀਨ ਕੁਰੰਗਾ ॥
ਕਈ ਜਨਮ ਪੰਖੀ ਸਰਪ ਹੋਇਓ ॥
ਕਈ ਜਨਮ ਹੈਵਰ ਬ੍ਰਿਖ ਜੋਇਓ ॥੧॥
ਮਿਲੁ ਜਗਦੀਸ ਮਿਲਨ ਕੀ ਬਰੀਆ ॥
ਚਿਰੰਕਾਲ ਇਹ ਦੇਹ ਸੰਜਰੀਆ ॥੧॥ ਰਹਾਉ ॥
ਕਈ ਜਨਮ ਸੈਲ ਗਿਰਿ ਕਰਿਆ ॥
ਕਈ ਜਨਮ ਗਰਭ ਹਿਰਿ ਖਰਿਆ ॥
ਕਈ ਜਨਮ ਸਾਖ ਕਰਿ ਉਪਾਇਆ ॥
ਲਖ ਚਉਰਾਸੀਹ ਜੋਨਿ ਭ੍ਰਮਾਇਆ ॥੨॥
ਸਾਧਸੰਗਿ ਭਇਓ ਜਨਮੁ ਪਰਾਪਤਿ ॥
ਕਰਿ ਸੇਵਾ ਭਜੁ ਹਰਿ ਹਰਿ ਗੁਰਮਤਿ ॥
ਤਿਆਗਿ ਮਾਨੁ ਝੂਠੁ ਅਭਿਮਾਨੁ ॥
ਜੀਵਤ ਮਰਹਿ ਦਰਗਹ ਪਰਵਾਨੁ ॥੩॥
ਜੋ ਕਿਛੁ ਹੋਆ ਸੁ ਤੁਝ ਤੇ ਹੋਗੁ ॥
ਅਵਰੁ ਨ ਦੂਜਾ ਕਰਣੈ ਜੋਗੁ ॥
ਤਾ ਮਿਲੀਐ ਜਾ ਲੈਹਿ ਮਿਲਾਇ ॥
ਕਹੁ ਨਾਨਕ ਹਰਿ ਹਰਿ ਗੁਣ ਗਾਇ ॥੪॥੩॥੭੨॥
22:55
@@harmeshsingh2534 ?
Tc bot nastik ho rab h o ek ehsaas h aive de lok kde ni smjh skde sb h pret v h rab v h sb kuj bani c jikr h ❤
ਕੀੜੇ ਬਹੁਤ ਤਰਾਂ ਦੇ ਹੁੰਦੇ ਹਨ ਕੱਈ ਜਨਮ ਮੇਂ ਕੀਟ ਪਤੰਗਾ।ਵਾਰ ਵਾਰ ਜਨਮ ਦੀ ਗੱਲ ਨਹੀਂ ਵੱਖ ਵੱਖ ਤਰਾਂ ਕੀੜੇ ਕੀੜੀਆਂ ਬਹੁਤ ਜਾਤੀਆਂ।ਹਰ ਇੱਕ ਦਾ ਇੱਕ ਜਨਮ ।ਕੁਦਰਤ ਨੇ ਹਰ ਜੀਵ ਵਿੱਚ ਬੀਜ ਰੱਖੀਆ।ਕੁੱਤੇ ਤੋਂ ਕੁਤਾ ਅਤੇ ਬੰਦੇ ਤੋਂ ਬੰਦਾ।ਕਣਕ ਤੋਂ ਕਣਕ।
Baba g diya baki gallan naal ta sehmat aw pr jdo ehe rabb di gall krdeya v dikhao . M dasna chauna ki rabb nu paouna koi khala ji da vaada ni uslyi bhagti krni pendi aw . Prmatma da koi roop te akaar nhi oho sab vich hai . Te guru sahibaana nu ik aam purshh samzna ehna di nalaikii hai
ਬਾਪੂ ਤੋਂ ਕਿਤਾਬਾਂ ਪੜ ਕੇ ਵੀ ਜਿਆਦੀ ਨੌਲੇਜ ਰੱਖੀ ਫਿਰਦੇ ਨੇ ਤੇ ਇਹਨਾਂ ਦੀਆਂ ਗੱਲਾਂ ਤਰਜ ਰਬਾ ਵੀ ਹੈ ਜੋ ਗੱਲਾਂ ਕਰ ਰਹੇ ਨੇ ਉਹ ਸੱਚੀਆਂ ਹੀ ਨੇ ਜਿੰਨੀਆਂ ਮਰਜ਼ੀ ਕਿਤਾਬਾਂ ਪੜ੍ਹ ਲਓ ਉਹਨਾਂ ਚੋਂ ਕੁਝ ਵੀ ਨਹੀਂ ਇਨੀਆਂ ਗੱਲਾਂ ਨਿਕਲ ਕੇ ਬਾਹਰ ਬਾਪੂ ਜੀ ਨੇ ਦੱਸ ਦਿੱਤੀਆਂ ਹਨ ਸਾਰੀਆਂ ਹੀ ਗੱਲਾਂ ਸੱਚ ਨੂੰ ਤੇ ਕਿਤਾਬਾਂ ਤੋਂ ਜਿਆਦਾ ਨੌਲੇਜ ਬਾਪੂ ਦੇ ਬਾਪੂ ਜੀ❤
ਨਾਸਤਿਕ ਲੋਕ ਰੱਬ ਨੂ ਨਹੀ ਮੰਨਦੇ ਪਰ ਪੂਰੀ ਵਧੀਆ ਜਿੰਗਦੀ ਜਿਉਂਦੇ ਨੇ ਉਹ ਵੀ।
eh tuhnu lgda, hassde dikhde ne, ronde v dekhya kro....karma da hisaab hona sb da, kise de naah kehn nal rabb ne chadna ni na sunn na bs lapette ch le Lena ya acha krma walya d mukti ho jani, guru granth sahib hi ch sb sàch likheya, koi jhooth nahi.
waheguru ji
ਜਿਹੜੇ ਬ੍ਰਹਮ ਗਿਆਨੀ ਕਹੇ ਜਾਂਦੇ ਹਨ ਕੀ ਉਹ ਦੁੱਖਾਂ ਵਿੱਚ ਨਹੀਂ ਆਉਂਦੇ ਰਹੇ।
@@sharonpalsingh4708ਜੇ ਬ੍ਰਹਮਗਿਆਨੀ ਦੁਖੀ ਹੁੰਦੇ ਤਾਂ ਆਪਣਿਆਂ ਬਾਣੀਆਂ ਵਿਚ ਪ੍ਰਮਾਤਮਾ ਦਾ ਗੁਣਗਾਨ ਨਾ ਕਰਦੇ,
ਬਾਬੇ ਨਾਨਕ ਵਾਲਾ ਰੱਬ ਤੇ ਅੱਜ ਦੇ ਧਰਮ ਦੇ ਚੌਧਰੀਆਂ ਦੇ ਰੱਬ ਵੱਖਰੇ ਵੱਖਰੇ ਹਨ, ਕਿਹੜਾ ਬੰਦਾ ਕਿਹੜੇ ਪਾਸੇ ਮੱਥਾ ਟੇਕਦਾ ਓਹ ਓਹਦੀ ਬੌਧਿਕ ਸਮਰੱਥਾ ਤੇ ਨਿਰਭਰ ਕਰਦਾ।
ਬਾਪੂ ਬਲਕੌਰ ਸਿੰਘ ਜੀ ਬਹੁਤ ਵਧੀਆ ਵਿਚਾਰ-ਚਰਚਾ ਜੀ🙏🙏
ਇਹ ਗਿਆਨ ਵੀ ਚਾਹੀਦਾ ਅੰਧ ਵਿਸ਼ਵਾਸ ਬਹੁਤ ਵਧਿਆ
ਇਹ ਤਰਕ ਬਾਜ ਬੰਦਾ ਬਾਬੇ ਨਾਨਕ ਨੂੰ ਆਪਣੇ ਵਰਗਾ ਆਮ ਇੰਨਸਾਨ ਸਮਝਦਾ। ਬਾਬੇ ਨਾਨਕ ਪਿਛੇ ਜੋ ਰੂਹਾਅਤ ਪਾਵਰ ਕੰਮ ਕਰਦੀ ਸੀ, ਉਸ ਦਾ ਕਰਿਸ਼ਮਾ ਸੀ । ਉਹ ਪੰਜਾ ਅਜ ਵੀ ਮੌਜੂਦ ਹੈ। ਇਹ ਤਰਕਬਾਜ ਉਥੇ ਜਾ ਕੇ ਵੇਖੇ। ਉਸ ਪੰਜੇ ਵਿਚ ਆਪਣੇ ਹਥ ਦਾ ਪੰਜਾ ਪਾ ਕੇ ਵੇਖੇ , ਆਪੇ ਪਤਾ ਲਗਜੂ ।
ਲੇਹ ਲਿਦਾਖ ਵਾਲਾ ਵੀ ਬਿਲਕੁਲ ਸਚ ਹੈ।
ਕੇੲਈ ਵੀ ਗੁਰੂ ਜਾਂ ਭਗਤ ਜਾ ਸਾਧੂ, ਸੰਤ ਅਜਿਹੀ ਕੋੲਈ ਕਰਾਮਾਤ ਨਹੀਂ ਕਰਦਾ, ਸਗੋਂ ਪਰਮਾਤਮਾ ਉਹਨਾਂ ਦੀ ਆਪ ਮਦਦ ਤੇ ਆਉਂਦਾ ਹੈ ਇਹ ਗੁਰਬਾਣੀ ਵਿਚ ਸਪਸ਼ਟ ਕੀਤਾ ਹੈ। ਕਿ ਜਦੋਂ ਵੀ ਕਿਸੇ ਗੁਰੂ ਤੇ ਜਾਂ ਭਗਤ ਤੇ ਕੋੲਈ ਮੁਸ਼ਕਲ ਬਣੀ ਤਾਂ ਮਾਲਕ ਨੇ ਆਪ ਆਪ ਆ ਕੇ ਸਹਾੲਇਤਾ ਕੀਤੀ।
ਗੁਰਬਾਣੀ ਦਾ ਫੁਰਮਾਨ ਹੈ -: ਅੰਗ ਗੁਰੂ ਗਰੰਥ ਸਾਹਿਬ ਜੀ 451 ਤੇ
ਹਰਿ ਜੁਗੁ ਜੁਗੁ ਭਗਤ ਉਪਾੲਇਆ ਪੈਜ ਰਖਦਾ ਆੲਇਆ ਰਾਮ ਰਾਜੇ।। ਹਰਣਾਖਸੁ ਦੁਸਟ ਹਰਿ ਮਾਰਿਅਆ ਪਰਹਲਾਦੁ ਤਰਾੲਇਆ।। ਅਹੰਕਾਰੀਅਆ ਨਿੰਦਕਾ ਪਿਠਿ ਦੇੲਇ ਨਾਮਦੇੳਉ ਮੁਖਿ ਲਾੲਇਆ।। ਜਨ ਨਾਨਕ ਐਸਾ ਹਰਿ ਸੇਵਿਅਆ ਅੰਤਿ ਲੲਏ ਛਡਾੲਇਆ।।
ਏਥੇ ਕਿਸੇ ਗੁਰੂ ਜਾਂ ਭਗਤ ਦੀ ਕਰਾਮਾਤ ਦੀ ਕੋੲਈ ਗਲ ਨਹੀਂ ਆਉਦੀ। ਕੇਵਲ ਸਮੇਂ ਸਮੇਂ ਤੋ ਪਰਮਾਤਮਾ ਆਪ ਰਖਿਅਆ ਕਰਦਾ ਹੈ।
ਦੂਜਾ ਸਬਦ ਅੰਗ 1155 ਤੇ
ਥੰਮਿ ਉਪਾੜਿ ਹਰਿ ਆਪੁ ਦਿਖਾਅਆ।। ਅਹੰਕਾਰੀ ਦੈਤੁ ਮਾਰਿ ਪਚਾੲਇਆ।।ਭਗਤਾ ਮਨਿ ਆਨੰਦੁ ਵਜੀ ਵਧਾੲਈ ਅਪਨੇ ਸੇਵਕ ਕੳਉ ਦੇ ਵਡਿਅਆੲਈ।। ਸੋ ਭਗਤ ਜੀ ਨੇ ਇਹ ਕੋੲਈ ਕਰਾਮਾਤ ਨਹੀਂ ਕੀਤੀ ਸਗੋਂ ਪਰਮਾਤ ਨੇ ਰਬ ਨੇ ਨਰਸਿੰਘ ਦਾ ਰੂਪ ਧਾਰ ਕੇ, ਅਧਾ ਸ਼ੇਰ ਤੇ ਅਧਾ ਮਨੁਖ ਬਣਕੇ ਹਰਣਾਖਸ਼ ਨੌਹਾਂ ਨਾਲ ਪਾੜ ਕੇ ਖਤਮ ਕੀਤਾ। ਇਹ ਪਰਮਾਤਮਾ, ਰਬ ਦਾ ਆਪਣਾ ਹੈ। ਰਬ ਇਹ ਖੇਲ ਕਰਕੇ ਦਸਦਾ ਹੈ ਕਿ ਅਗੰਮੀ ਸ਼ਕਤੀ ਹੈ, ਜੋ ਗੁਰੂ ਸਾਹਿਬਾ ਅਤੇ ਪਿਛੇ ਤਾਕਤ ਕੰਮ ਕਰਦੀ ਹੈ। ਇਹ ਏਹੇ ਤਰਕਬਾਜਾਂ ਦੀ ਅਗਿਅਆਨਤਾ ਹੈ, ਜੋ ਇਹਨਾਂ ਦੀ ਸਮਜ ਵਿਚ ਨਹੀਂ ਆਉਣੀ।
ਬਾਕੀ ਇਹ ਕਹਿੰਦਾ ਕਿ ਬੰਦਾ ਮਰਦਾ ਵਿਚੋਂ ਕੁਝ ਨਹੀਂ ਨਿਕਲਦਾ। ਜਦੋਂ ਇਹਦੀ ਮੌਤ ਹੋਵੇਗੀ ਤਾਂ ਇਸ ਨੂੰ ਪਤਾ ਲਗੇਗਾ, ਜਦੋਂ ਜਮਾਂ ਨੇ ਘਸੀਟ ਕੇ ਸਿਰ ਚ ਜੁਤੀਅਆਂ ਮਾਰ ਕੇ ਲੈਕੇ ਜਾਣਗੇ।
ਬਾਕੀ ਇਹੋ ਜਿਹੇਅਆ ਨੂੰ ਨਾਂ ਲੈ ਕੇ ਆਇਆ ਕਰੋ, ਬਹੁਤ ਦੁਖ ਲਗਦਾ ਜਦੋਂ ਗੁਰਬਾਣੀ ਗੁਰੂ ਨੂੰ ਚੈਲਿਂਜ ਕਰਦੇ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਕਰੋ ਜੀ
❤❤❤❤❤
ਅੰਧਵਿਸ਼ਵਾਸ ਪਖੰਡਵਾਦ ਹੋ ਬਰਬਾਦ। ✊✊
ਬਹੁਤ ਵਧੀਆ ਬਾਪੂ ਜੀ, ਮੇਰਾ ਮੰਨਣਾ ਵੀ ਇਹੀ ਹੈ, ਪਰ ਖੁਸ਼ੀ ਇਸ ਕਰਕੇ ਜਿਆਦਾ ਹੋਈ ਕਿ ਕੋਈ ਬਜ਼ੁਰਗ ਵੀ ਰੱਬ ਦੀ ਹੋਂਦ ਨੂੰ ਨਕਾਰ ਰਿਹਾ, ਧੰਨਵਾਦ ਬਾਪੂ ਜੀ😊😊😊
Haje sehat sahi aa na ta karke, aukhe time maa te rab vade vade nu yaad aa janda
ਜਿਹੜੀ ਵਿਗਿਆਨ ਦੇ ਸਿਰ ਤੇ ਦਮਗਜੇ ਮਾਰਦਾ ਬਾਬਾ ਉਹ ਵਿਗਿਆਨ ਪਰਾਨੋਮਲ ਐਕਟਿਵਿਟੀ ਨਾਪਣ ਵਾਲੇ ਮੀਟਰ ਚੱਕੀ ਫਿਰਦੀ ਆ ਜੇ ਜਵਾਬ ਹੇਗਾ ਤਾ ਦੇ
ਤੇਰੇ ਬਾਪੂ ਜੀ ਦੀ ਵਿਚਾਰਧਾਰਾ ਦਾ ਰੂਸ ਵਿੱਚ ਜਦੋਂ ਰਾਜ ਆਇਆ ਸੀ ਤਾਂ ਕਿਸਾਨਾਂ , ਮਜਦੂਰਾਂ ਦੇ ਅਖੌਤੀ ਹਮਦਰਦਾਂ ਨੇ ੩੦ ਲੱਖ ਕਿਸਾਨਾਂ, ਮਜਦੂਰਾਂ ਦਾ ਕਤਲ ਕੀਤਾ ਸੀ ??
ਤੇਰੇ ਬਾਪੂ ਜੀ ਦੀ ਰੂਸੀ ਫੌਜ ਨੇ ਦੂਜੀ ਸੰਸਾਰ ਜੰਗ ਜਿੱਤਣ ਤੋਂ ਬਾਅਦ ਜਰਮਨ / ਫਰਾਂਸ ਦੀਆਂ ੨੦ ਲੱਖ ਔਰਤਾਂ ਨਾਲ ਬਲਾਤਕਾਰ ਕੀਤਾ ਸੀ ਜਿਸ ਕਾਰਨ ੧੨ ਲੱਖ ਉਹ ਬੱਚੇ ਜੰਮੇ ਸਨ ਜਿਨ੍ਹਾਂ ਨੂੰ ਜੰਮਣ ਵਾਲੀਆਂ ਉਨ੍ਹਾਂ ਦੇ ਪਿਓ ਦਾ ਨਾਓ ਨਹੀਂ ਸੀ ਦੱਸ ਸਕਦੀਆਂ।।
ਅਜੇ ਹੋਰ ਬਹੁਤ ਕਾਲੀਆਂ ਕਰਤੂਤਾਂ ਲਿਖੀਆਂ ਜਾ ਸਕਦੀਆਂ ਹਨ, ਕਾਮਰੇਡਾਂ ਦੀਆਂ! ।
@@musclehutbodybuilding2583khaa khaa paseri pakka ann teri mat maari gayi jhotya murkha
Roti sabzi khaya ker , normal atheletics kariya ,,, nhi taa jwa khota banjeyga tuh
Satyanaash kareyga avde parents da, smaj da v
ਓਹੀ ਤੇ ਕਹਿ ਰਿਹਾ ਬਾਈ ਮੈਂ ਕੇ ਜਦੋਂ ਵਾਸੂ ਭਾਰਤਵਾਜ ਨੂੰ cancer ਹੋਇਆ ਸੀ ਉਹ ਵੀ ਤਕੜਾ scientist ਸੀ ਜਿਹੜਾ ਕਹਿੰਦਾ ਸੀ ਕੁਝ ਨੀ ਆ ਡਾਕਟਰਾਂ ਨੇ 10 ਦਿਨ ਦਾ time ਦੇ ਦਿੱਤਾ ਸੀ ਮੁੜ ਜ਼ਿੰਦਗੀ ਗੁਰੂ ਰਾਮਦਾਸ ਜੀ ਦੇ ਦਰ ਤੋਂ ਮਿਲੀ
ਬਾਪੂ ਜੀ ਸੂਝਵਾਨ ਜ਼ਰੂਰ ਆ ,,ਪਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਏਦਾ ਨੀ ਬੋਲਣਾ ਚਾਹੀਦਾ,,ਮਾੜੀ ਮੋਟੀ ਗੱਲ ਥੋੜੀ ਸੀ ਗੁਰੂ ਗੋਬਿੰਦ ਸਿੰਘ ਜੀ,,ਸਿਰਫ ਓਹਨਾ ਭਾਣੇ ਚ ਰਹਿ ਕੇ ਸਭ ਕੁਝ ਕੀਤਾ ,, ਵਾਂ
ਭਾਣਾ ਮੰਨਣ ਤੋੰ ਬਿਨਾਅ ਗੁਰੂ ਗੋਬਿੰਦ ਸਿੰਘ ਕੋਲ ਹੋਰ ਕੋਈ ਹੱਲ ਹੀ ਨਹੀਂ ਸੀ।
ਬਾਪੂ ਦੀਆਂ ਗੱਲਾਂ ਬਿਲਕੁਲ ਸਹੀ ਹਨ
38:32 ਬਾਬਾ ਜੀ ਰੱਬ ਨੂੰ ਤਾਂ ਮੰਨਦੇ ਨੀ ਫਿਰ ਅਸੀਸ ਕਿਓਂ ਦਿੰਦੇ ਕਿ ਰੱਬ ਤੁਹਾਡਾ ਭਲਾ ਕਰੇ
ਇਹ ਬੁੱਢਾ ਰੱਬ ਭੁਲਾਈ ਬੈਠਾ 😅 ਇਹਦੀ ਜਾਨ ਤਰਸ ਤਰਸ ਨਿੱਕਲੂ
Kamred a bai ji 😮
Menu lggda tusi sachio rabb o bai, tuhanu te eh v pta v ehdi jaan kive niklu, waah bai ji, tusi te future dekh sakde o!! You are real god
ਇੱਕ ਇੱਕ ਬੋਲ ਪੂਰਾ ਗਿਆਨ ਤੇ ਤਜਰਬੇ ਨਾਲ ਭਰਿਆ ਪਿਆ Y ਬਲਕੌਰ ਸਿੰਘ ਅੰਦਰ ਐਹੋ ਜਿਹੇ ਵਿਦਵਾਨਾ ਦੀ ਬਹੁਤ ਲੋੜ ਆ ਪੂਰੀ ਧਰਤੀ ਨੂੰ।
Vidvan ni nastik h insaan a Aina nu kuj pta hi ni sb vishvaas te aa kro te rab pathr ch prgt ho janda a aive de insan yakin ni krde pave rab smne v khad jaan aine kehna ki chlava a
ਇਸ ਵਿਸ਼ੇ ਨੂੰ ਸਾਫ ਕਰਨਾ ਹੈ ਤਾਂ ਸੰਤ ਸਿੰਘ ਮਸਕੀਨ ਜੀ ੜੀ ਕਥਾ ਇਸ ਵਿਸ਼ੇ ਤੇ ਸੁਣਲੋ ਸਬ ਸਾਫ ਹੋਜੂ
ਬਾਪੁ ਜੀ ਦੇ ਵਿਚਾਰ ਬੋਤ ਹੀ ਉੱਚੇ ਆ🙏🙏🙏
ਬਹੁਤ ਵਧੀਆ ਵਿਚਾਰ ਬਾਬਾ ਜੀ ਧੰਨਵਾਦ ਮੱਕੜ ਸਾਹਬ
ਕਾਫ਼ੀ ਸਾਰੀਆਂ ਗੱਲਾਂ ਸੱਚੀਆਂ ਤੇ ਵਿਚਾਰਣ ਯੋਗ ਹਨ, ਪਰ ਬਹੁਤੀਆਂ ਕਿਤਾਬਾਂ ਪੜ੍ਹ ਕੇ ਵੀ ਮਨੁੱਖ ਬਹੁਤ ਸਾਰੀਆਂ ਕੁਦਰਤੀ ਬਰੀਕੀਆਂ ਤੋਂ ਦੂਰ ਹੋ ਜਾਂਦਾ ਹੈ.....
tusi samjhadiyo ji barik barik gallan sanu v
@@jontyrhodes4155ਘੋਖ ਕਰੋ ਵੀਰ ਜੀ ਆਪਣੇ ਆਪ ਹੀ ਸਮਝ ਜਾਓ ਗੇ
Ha veere tu samja de plz
ਇਸ ਲਾਲ ਲੀਰ ਨੂੰ ਕੀ ਪਤਾ ਇਹ ਤਾਂ ਨਾਸਤਿਕ ਹਨ
@@universal_respect0007ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ।।
ਪੜਿ ਪੜਿ ਬੇੜੀ ਪਾਈਐ ਪੜਿ ਪੜਿ ਗਡੀਅਹਿ ਖਾਤ ।।
ਪੜੀਅਹਿ ਜੇਤੇ ਬਰਸ ਬਰਸ ਪੜੀਅਹਿ ਜੇਤੇ ਮਾਸ।।
ਪੜੀਐ ਜੇਤੀ ਆਰਜਾ ਪੜੀਅਹਿ ਜੇਤੇ ਸਾਸ ।।
ਨਾਨਕ ਲੇਖੈ ਇਕ ਗਲ ਹੋਰੁ ਹਉਮੈ ਝਖਣਾ ਝਾਖ।।
🙏🙏🙏🙏🙏🙏🙏🙏🙏🙏
Bapuji nu Waheguruji puran gyan Bakhshan.
Eh v osde hi choojh ne , kite app hi apne nll judeya hoea hai te kite app hi judeya hoea hai , osde choojh bss
ਪਹਿਲਾਂ ਤਾਂ ਮੈਂ ਵੀ ਇਸ ਤਰ੍ਹਾਂ ਹੀ ਕਹਿੰਦਾ ਸੀ ਫਿਰ ਇੱਕ ਦਿਨ ਯਕੀਨ ਹੋ ਗਿਆ ਕੀ ਆਤਮਾ ਹੁੰਦੀਆਂ ਹਨ
😂😂😂😅
Bilkul Sahi bayi
ਬਾਪੂ ਦੇ ਦਿਮਾਗ ਚ ਫਰਕ ਹੈ
ਕੋਈ ਨਟ ਗਿਰਿਆ ਹੈ
ਇਹਨੂੰ ਮੇਰੇ ਕੋਲ ਭੇਜੋ।
ਮੇਰੇ ਨਾਲ ਮਹੀਨਾ ਰਹੇ ਰੱਬ ਦੇਖਾਉਂ
ਜਾ ਕੇ ਦਿਖਾ ਜੇ ਤੂੰ ਜਿੱਤਣਾ
ਐਵੇਂ ਕੁੱਛੜ ਚ ਲੁਕਿਆ ਬੋਲਦਾ
100% Right BAPU JI
Baapu ji di gall ch poora daam aa🫡🫡
Thanks Baapu ji
i really appreciate bapu balkaur singh🎉
Real intellectual, very rare find amongst sikhs
ਮੈਂ ਰੱਬ ਨੂੰ ਨਹੀਂ ਮੰਨਦਾ ਮੈਂ ਇਹਨਾਂ ਦੀ ਹਰ ਗੱਲ ਨਾਲ ਸਹਿਮਤ ਹਾਂ ਧਿਆਨ ਸਿੰਘ
13 1400 ਈਸਵੀ ਤੋਂ 1900 ਈਸਵੀ ਤੱਕ ਅਮਰੀਕਾ ਵਰਗੇ ਵੱਡੇ ਦੇਸ਼ਾਂ ਚ ਵਿਗਿਆਨੀ ਹੋਏ ਜਿਨ੍ਹਾਂ ਨੇ ਬਿਮਾਰੀਆਂ ਲੱਭ ਕੇ ਓਹਨਾ ਦੇ ਇਲਾਜ ਲੱਭੇ ਬਿਜਲੀ ਲੱਭੀ ਧਰਤੀ ਅਤੇ ਬ੍ਰਹਿਮੰਡ ਬਾਰੇ ਕਿੰਨੀਆਂ ਵੱਡੀਆਂ ਖੋਜਾਂ ਕੀਤੀਆਂ ਅਤੇ ਸਾਨੂੰ ਭਾਰਤ ਵਾਲਿਆ ਨੂੰ ਕੀ ਮਿਲਿਆ ਬਾਬੇ ਗੁਰੂ ਪੀਰ ਨਹਾਉਣ ਵਾਲੇ ਸਥਾਨ ਹੋਰ ਪਤਾ ਨੀ ਕੀ ਕੀ ਕੁਝ ਵੀ ਮਨੁੱਖਤਾ ਦੇ ਭਲੇ ਲਈ ਨਹੀਂ ਸੀ ਪਰ ਮੈਂ ਹਿੱਕ ਠੋਕ ਕੇ ਕਹਿਨਾਂ ਕਿ ਨਾਸਤਿਕ ਹਾਂ ਵਿਗਿਆਨ ਦਾ ਸਮਰਥਨ ਕਰਦਾ ਰਹਾਂਗਾ
Putt teri big bang theory jeddi 100 ku saal pehla hond ch ayi aa ehnu baba nanak 550 saal pehla likh gya si khe ta proof vi de dinna avda no. de de
@@sikanderbassi5883ਸਬੂਤ ਦੇਵੋ ਜੀ
@@sikanderbassi5883 oh bharawa nanak nu tusi baba bna ta ohne jo khoja kitiya oh kise scientist nalo ghat ni c
Once I was Pakka Nastak!
Now I am great devotee.
God is doing kote or crore big bangs in an instant. [Either He is doing, or can do!].
Shi gal bappu ji di 🙏🏻🙏🏻🙏🏻
ਸਵਾਦ ਜਾ ਨੀ ਆਇਆ ਇਕੋ ਦਮ ਖਤਮ ਕਰ ਦਿਤੀ ਇੰਟਰਵਿਊ, 2-3 ਘੰਟੇ ਹੋਣੀ ਚਾਹੀਦੀ ਸੀ, ਬੱਪੂ ਬਲਕੋਰਾ ਜਿੰਦਾਬਾਦ 🫡, ਇੰਤਜ਼ਾਰ ਰਹੁ ਅਗਲੇ ਐਪੀਸੋਡ ਦਾ
Good yr Koi samjhdar ae
Chalo kuch siyaaney log hai haaley punjabi com wich
Veer ji tuhade podcast bahut vadia hunde sachia te khria gallan hundia
ਵਾਹਿਗੁਰੂ ਜੀ ❤
Tuhani akal naa aayi
Fukri punjabi com saali
Nikammi maa wechan aali com hai sikh com
Zameen gehney paah , janani , dhiyaan goriyan toh chudwa rahi eh com
Nikamme saale gussey tattey behchodey daaley
Salute Bapu ji
Sirra bappu 👍👍👍👍
ਬਹੁਤ ਵਧੀਆ ਗੱਲਾ ਕਹਿਆ ਨੇ 🙏
Me too. Bahul logical hain baapu.
Good👍👍👍
Bapu g. Bahut. Hi badia galan karda
ਬਹੁਤ ਵਧੀਆ ਵਿਚਾਰ ਬਾਪੂ ਬਲਕੌਰ ਸਿੰਘ ਜੀ ਬਿਲਕੁਲ ਸੱਚੀਆ 💯👌🙏🙏
Guru nanak g nu v jhuta kr gya k pther ch panja nhi shap skda. Baba kdi Visa lva k Pakistan mtha v tek Avi. Nal kuj ithas par push avi. Sheed singh ji Hunde. A v PTA kri danvad g
Good good. Good
ਕਈ ਘਟਨਾਵਾਂ ਨੇ ਪੰਜਾਬ ਚ ਈ ਨੀ ਬਾਹਰ ਵੀ ਜਿਹੜੀਆਂ ਦਾ ਸਾਇੰਸ ਕੋਲ ਵੀ ਕੋਈ ਜਵਾਬ ਨਹੀਂ ਭੂਤ ਪ੍ਰੇਤਾਂ ਦੀਆ
@harshdev2771 ਬੜੀਆਂ ਨੇ ਵੀਰ ਜਰਮਨੀ ਦੀ ਹਿੰਟਰਕੈਫਿਕ ਮਰਡਰ ਕੇਸ ਅਮਰੀਕਾ ਦੀ Teresita basa case ਤੇ Annabelle doll ਹੋਰ ਬਥੇਰੀਆਂ ਨੇ ਵੀਰ ਜਿੰਨਾ ਨੂੰ ਅਦਾਲਤਾਂ ਨੇ ਵੀ ਮੰਨਿਆ
@harshdev2771evidence?
Good work
ਬਾਪੂੂਜੀ ਦਿਮਾਗ਼ ਚੈੱਕ ਕਰਵਾ ਲਵੋ
😂
I like it
ਜੋ ਸ਼ੈਤਾਨ ਨੂੰ ਨਹੀਂ ਮੰਨਦਾ ਉਹ ਪਰਮੇਸ਼ੁਰ ਦੀ ਹੋਂਦ ਤੋਂ ਵੀ ਮੁਨਕਰ ਆ,
Tuh shaitaan vekhiya ?
Rab vekhiya ?
Sanu v dekha bai phir
Tenu noble prize dwaa gey bilu
@@jontyrhodes4155je rabb nae te tu kon aa ki tu sareer aa??
@@jontyrhodes4155 ਤੈਨੂੰ ਲੋੜਾਂ ਨਾ ਦਿਖਾ ਦੇਈਏ😅
@@jontyrhodes4155… Rabb Age hath jor k Ardass karya kr Ustaad .. Bcoz ShaitaaaN Nd Rabb Dekh wali Tuhanu Reez ( wish ) kite rabbb Jeounde jee nah puri kr deve .. Yrr kini jaldi jis de marji Pichy lag jande nae look … ohna. 5..4 years diyan Bachiyan de maa pyo nu pushi jaa k jinaa diyan Mahsoomm Bachiyan nl kine kine ( Shetaaana ) nae mill k rapp kr kr k mar ditiyan Bachiyan ..jina Nae Hewaniyaat diyan HaddaN par k shadiya .. (( Main koi yada Arrguu jaaa Gyan Nai de Sakhda buss ahh Ek example samjdar InshaN lai bhaut aa
@@amankalra472Kali bund walia JE muh na chaj da hove gll te dhang di kridi a 😂😂😂😂😂😂
Good job sir
ਬਾਪੂ ਨੂੰ ਰੱਬ ਚੇਤੇ ਨਹੀਂ ਇਕ ਨਾਂ ਇਕ ਦਿਨ ਮਨੇਗਾ ਰੱਬ ਨੂੰ
ਜ਼ਿਆਦਾ ਗਿਆਨ ਦਿਮਾਗ਼ ਖਰਾਬ ਕਰ ਦਿੰਦਾ ਵੀਰ।
Ik din ki bhrava bapu di umar dekh hun kdo usnu pta lgu rab da je tnu rab de darshan hoye a sanu v das de asi v krlange 😅
@@luckydubai8206 veer merya phela rab nu paun da dhang ta sikh le. Kana ke japda tu rab da nam? Das ? Moh, Maya ,Kam krodh cho Bahar nikliya Kade?
ਹਰਿ ਸਕੂਲ ਦੀ ਹਰਿ ਕਲਾਸ ਦਾ ਮੁਨੀਟਰ , ਕਾਬਲੀਅਤ ਤੇ ਅਧਾਰਿਤ...? ਵੋਟ ਰਾਜ ਯਾ ਮਤਦਾਨ , ਬੇਅਕਲੀਆ ਦੀ ਪਹਿਚਾਣ ❓ ਕਾਬਲੀਅਤ ਛੋੜ , ਕਾਅਬਾ ਪ੍ਰਵਾਨ , ਨਿਰਮਾਣ ਤੇ ਮੱਤ ਦਾਨ ❓ ਅੰਨ, ਧੰਨ ਤੇ ਬੈਟੀ ਦਾਨ ,ਅਕਲ ਦਾਨ ❓ ਮਤਲਬ ਹਰਿ ਦਾਨ , ਨਾਂਮ ਦਾਨ...?
Very god sir je❤
ਬਾਪੂ ਜੀ ਦੇ ਵਿਚਾਰ ਹਮੇਸਾ ਤਰਕ ਵਾਲੇ ਤੇ ਵਿਚਾਰਨ ਯੋਗ ਹੁੰਦੇ ਨੇ….🙏
Thanks makkaar saab very nice interview
❤❤❤ NICE INTERVIEW WITH BAPU BALKAUR SINGH. THE CONCEPT OF Politics, Religion and God well EXPLAINED by Retired ETO Officer. Really wonderful vedio ❤❤❤
ਬਾਪੂ ਦੀਆਂ ਮੈ ਸਾਰੀਆਂ ਗੱਲਾਂ ਨਾਲ ਸਹਿਮਤ ਆ ਪਰ ਜਿਹੜੀ ਗੱਲ ਬਾਪੂ ਕਹਿਦਾ ਕਿਸੇ ਦੇ ਮਨ ਦੀ ਗੱਲ ਕੋਈ ਜਾਨ ਨਹੀਂ ਸਕਦਾ ਜਿਆਦਾਤਰ ਲੋਕ ਟੇਵੇ ਲਾਉਦੇ ਆ ਪਰ ਇਹ ਕੋਈ ਸਕਤੀ ਨਹੀਂ ਇਹ ਦਿਮਾਗ ਦੀ ਪੜਾਈ ਆ ਇਹ ਗੱਲ ਚ ਬਹੁਤ ਲੋਕ ਅੱਗੇ ਆਏ ਆ ਜਿਹਨਾ ਨੇ ਲੋਕਾ ਨੂੰ ਜਾਗਰੂਕ ਕੀਤਾ ਮੈਂ ਲੌਜਿਕ ਨਾਲ ਗੱਲ ਕਰਦਾ ਸਹਾਨੀ ਸਾਹ ਦਾ ਨਾਮ ਤੇ ਸਰਚ ਕਰ ਲਉ ਮੈਂ ਬਾਪੂ ਦਾ ਫੈਨ ਆ
ਮੈਂ ਬਹੁਤ ਸੂਜਵਾਨ ਸਮਝਦਾ ਸੀ ਇਹ ਬਾਪੂ ਨੂੰ ਪਰ ਇਹਦਾ ਦਮਾਗ ਵੀ ਜਾਦੀ ਪੜਾਈ ਕਰਕੇ ਹਿੱਲ ਗਿਆ, ਇਹਦੇ ਲਈ ਤਾ ਸਾਰਾ ਇਤਹਾਸ ਗਲਤ ਆ ਫਿਰ, ਸੁਣਿਆ ਸੀ ਜਾਦਾ ਪੜ ਕੇ ਪਰਮਾਤਮਾ ਤੇ ਭਰੋਸਾ ਨ੍ਹੀ ਰਹਿਦਾ ਅੱਜ ਦੇਖ ਵੀ ਲਿਆ ।
Free
ਇਹੋ ਜਹੇ ਦਾ ਇੰਟਰਵਊ ਲੈਣਾ ਵੀ.. ਦੁਰਫਿਟੇ ਮੂੰਹ
Sahi keha vir Bapu hill gya
Bhut wadia information mili is video toon
Khenda rabb labh mnu ds dio rab parmatma j eve hi miln lg gya phir ta bnda apne app nu bhut vadda samjn lgju
ਬਾਪੂ ਜੀ ਰੱਬ ਤਾਂ ਤੁਹਾਡੇ ਅੰਦਰ ਹੀ ਹੈ ਬਾਹਰ ਨਹੀਂ ਬਾਣੀ ਕਹਿੰਦੀ ਹੈ ਬਾਹਰ ਟੋਹਲੂ ਭਰਮ ਪਲਾਹੀ ਰੱਬ ਹੈ ਵਾਹਿਗੁਰੂ ਜੀ
Sister iss bnde ne ikkliiaaa kitaba pd pd k padd bhudiii bnaii hoi aa
Iss dhrm deen da kusss pta tkk ni
,ikk passe keh rea rabb hai ni , ikk side drm da shara hi lenda
ਬੁੜੇ ਦਾ ਦਿਮਾਗ਼ ਹਿੱਲਿਆ ਹੋਇਆ ਜਿਹੜਾ ਗੁਰੂ ਸਾਹਿਬ ਨੂੰ ਵੀ ਤੁੱਛ ਹੀ ਸਮਝ ਦਾ ਇਹ ਕਾਮਰੇਟਾ ਦਾ ਮੁਹਰਲਾ ਹੈ
ਗੁਰੂ ਗੋਬਿੰਦ ਸਿੰਘ ਸਾਹਿਬ ਕਰਕੇ ਤੇਰੇ ਸਿਰ ਤੇ ਪੱਗ ਆ ਤੇ ਤੇਰੇ ਨਾਮ ਪਿੱਛੇ ਸਿੰਘ ਆ
ਫੇਰ ਕੀ ਹੋ ਜਾਂਦਾ ਟੋਪੀ ਲੈ ਲੈਂਦੇ,ਮੁਸਲਮਾਨ ਵੀ ਪੱਗਾਂ ਬੰਨਦੇ ਆ, ਮੈਂ ਹਿੰਦੂਆਂ ਨੂੰ ਵੀ ਪੱਗਾਂ ਬੰਨਦੇ ਦੇਖਿਆ।
Super. Reporting. Makar. Bro
ਅੱਜ ਸੱਚ ਤੇ ਅਮਲ ਕੌਣ ਕਰੇ ਬਾਪੂ ਜੀ , ,
bohat vadia baapu g sacchia gallan aa tuhadia and makkar sahb please gussa na kreo jado tuc question put krlende ho te osto baad chup krjea kro boli na jaea kro kioki eda krn nal mohrle bande da answer shrink hojnada please consider jaroor kreo.
ਇਹ ਬੁੜਾ ਕਾਂਮਰੇਡ ਹੈ ਤਾ ਇਹ ਕਿਸੇ ਤੇ ਵਿਸ਼ਵਾਸ ਤੇ ਕਿਸੇ ਧਰਮ ਨੂੰ ਮੰਨਦੇ ਨਹੀ ਇਸ ਬੁੜੇ ਨੇ ਤਾ ਗੁਰੂ ਨਾਨਕ ਦੇਵ ਜੀ ਨੂੰ ਆਮ ਇੰਨਸ਼ਾਨ ਬਣਾ ਦਿੱਤਾ ਕਹਿੰਦਾ ਪੱਥਰ ਵਿੱਚ ਹੱਥ ਕਿਵੇ ਖੁਂਬ ਸਕਦਾ ਹੈ ਉਹ ਤਾ ਅਵਤਾਰ ਸੀ ਗੁਰੂ ਨਾਨਕ ਦੇਵ ਜੀ ਇਸ ਬਲਕੋਰ ਸਿੰਘ ਨੂੰ ਮੈ ਬਹੁਤ ਵਧੀਆ ਸਮਝਦਾ ਸੀ ਤੇ ਸਾਰੀਆਂ ਇੰਟਰਵਿਊ ਸੁਣਦਾ ਸੀ ਪਰ ਅੱਜ ਮੰਨ ਤੋ ਉੱਤਰ ਗਿਆ
Same brother apna ve
ਬਾਬਾ ਨਾਨਕ ਸਾਡੇ ਹੀ ਦਾਦੇ ਪੜਦਾਦਿਆਂ ਵਿੱਚੋਂ ਸੀ ਉਹ ਵੀ ਆਪਣੇ ਸਮੇਂ ਪਖੰਡੀਆਂ ਦੀ ਨਜਰ ਵਿੱਚ ਇੱਕ ਨਾਸਤਿਕ ਸੀ।
ਆ ਕੁੱਤਾ ਬੰਦਾ ਬਹੁਤ ਯਾਦਾ ਕੁੱਤਾ ਕਾਮਰੇਡ
Guru nanak dev ji ne ta khud karamata te pakand da virodh kita c
@@manisidhumani205 ਕੋਈ ਬੁੜਾ ਬੰਦਾ ਪੱਥਰ ਨੂੰ ਨਹੀਂ ਰੋਕ ਸਕਦਾ
ਕਿਹੜੀ science ਨਾਲ ਬਾਪੂ ਏਨਾ ਸੋਚ ਪਾ ਰਿਹਾ. ਜਿਹੜੀ ਸ਼ਕਤੀ ਇਸਦੇ ਪਿੱਛੇ ਹੈ ਉਹ ਹੀ ਰੱਬ (god ) ਹੈ 🙏🙏
Fitaay muh tere murkha , gadiya , khotiya , ulu
Tuh jaa avadi wife nu chod ke soh jaa
Terey khotey dimag de paaley nhi pehni murkha
ਮੱਕੜ ਸਾਹਿਬ ਸਤਿ ਸ੍ਰੀ ਅਕਾਲ ਤੁਹਾਡੀ ਬਾਪੂ ਬਲਕੌਰ ਸਿੰਘ ਨਾਲ ਇੰਟਰਵੀੳ ਬਹੁਤ ਵਧੀਆ ਲੱਗੀ । ਬਾਪੂ ਜੀ ਦੀਆਂ ਗੱਲਾਂ ਯਾਦ ਰੱਖਣ ਵਾਲੀਆਂ ਹਨ ।ਮੱਕੜ ਸਾਹਿਬ ਤੁਹਾਨੂੰ ਵੀ ਇਤਿਹਾਸ ਦੀ ਬਹੁਤ ਜਾਨਕਾਰੀ ਹੈ । ਇੰਟਰਵੀੳ ਸੁਣ ਕੇ ਬਹੁਤ ਸਕੂਨ ਮਿੱਲਦਾ ਹੈ ।
ਬਾਈ ਜੀ ਮੈਂ ਵੀ ਫਿਲਾਸਫੀ ਦੀ M.A ਕੀਤੀ ਹੋਈ ਆ ਤੇ ਮੈਂ ਇਹ ਬਾਪੂ ਦੀਆਂ ਗੱਲਾਂ ਨਾਲ ਸਹਿਮਤ ਆਂ। ਭੂਤ ਪਰੇਤ ਨਾਮ ਦੀ ਕੋਈ ਚੀਜ ਨਹੀਂ ਹੈ। ਚੰਗੇ ਕੰਮ ਕਰੋ ਤੁਹਾਡੇ ਲਈ ਸਵਰਗ ਬਰਾਬਰ ਹੈ ਤੇ ਜੇ ਮਾੜੇ ਕੰਮ ਕਰੋਗੇ ਤਾਂ ਮਾੜਾ ਨਤੀਜਾ ਹੋਵੇਗਾ ਭਾਵ ਕੇ ਤਹਾਡੀ ਜਿੰਦਗੀ ਨਰਕ ਬਰਾਬਰ ਹੋ ਜਾਏਗੀ। ਸਭ ਕੁਝ ਤੁਸੀਂ ਆਪਣੀ ਜਿੰਦਗੀ ਚ ਭੋਗ ਦੇ ਓ। ਨਰਕ ਵੀ ਤੇ ਸਵਰਗ ਵੀ
Bro bhoot pret hunde a gurbani ne kdo mna kita a v bhoot pret nhi hunde ? ਕਈ ਕੋਟ ਭੂਤ ਪਰੇਤ ਸੂਕਰ ਮਿਰਗਾਚ …
Gurbani man di hai ke bhoot pret ik joon hai
ਬਾਈ ਜੀ ਭੂਤ ਮਤਲਬ PAST ਤੇ ਪਰੇਤ ਮਤਲਬ ਜੋ ਇਨਸਾਨ ਬੁਰੇ ਕੰਮ ਕਰਦਾ ਜਿਵੇਂ ਕਿ ਜੀਵ ਹੱਤਿਆ, ਨਸ਼ੇ, ਕੁਕਰਮ ਜੋ ਇਨਸਾਨ ਕਿਸੇ ਵੀ ਤਰ੍ਹਾਂ ਦਾ ਅਜਿਹਾ ਕੰਮ ਕਰਦਾ ਹੈ ਜੋ ਕਿ ਇਨਸਾਨੀਅਤ ਦੇ ਉਲਟ ਹੈ ਉਹ ਇਨਸਾਨ ਇੱਕ ਪਰੇਤ ਹੀ ਹੈ। ਗੁਰਬਾਣੀ ਨੂੰ ਪੜ੍ਹੋ ਪਰ ਗੁਰਬਾਣੀ ਦੇ ਅਰਥ ਵੀ ਸਮਝੋ।
Baba g. Bahut vadia
Very .nice..bapu..g..all..love..him
Aj asli mard te asli gurr dekh leaaa dil te respect ji 🙏 🎉
Good baba je
ਰੱਬ ਬਾਰੇ ਬਹੁਤ ਹੀ ਗਿਆਨ ਭਰਪੂਰ ਕਹਾਣੀ ਪੜ੍ਹੀ 🎉 ਕਿਸੇ ਪਹੁੰਚੇ ਹੋਏ ਮਹਾਤਮਾ ਕੋਲ।।ਤੜਕ ਸਾਰ ਇੱਕ ਬੰਦਾ ਆਇਆਂ।। ਮਹਾਤਮਾਂ ਜੀ।।ਕੀ ਰੱਬ ਹੈ।। ਮਹਾਤਮਾਂ। ਕੇਹਣਂ ਲੱਗੇ ਰੱਬ ਨਹੀਂ ਹੈ।ਭਾਈ।।ਔ ਬੰਦਾ ਮਾਯੂਸ ਹੋ ਕੇ ਚਲਾ ਗਿਆ।।😢 ਦੁਪਹਿਰ ਵੇਲੇ ਇੱਕ ਹੋਰ ਬੰਦਾ ਆਇਆਂ ਪੁੱਛਿਆ ਰੱਬ ਹੈ।।ਜਵਾਬ ਮਹਾਤਮਾਂ ਨੇ ਦਿੱਤਾ।। ਹਾਂ ਭਲੇਆ ਬੰਦੇਆਂ। ਰੱਬ ਹੈ।।ਜਰੂਰ ਹੈ।। ਕੋਈ ਛੱਕ ਦੀ ਗੱਲ ਨਹੀਂ 🎉ਆਥਣੰ ਸਾਰ ਇੱਕ ਬੰਦਾ ਹੋਰ ਆਇਆ।।ਏਹੀ ਸਵਾਲ।।🎉ਇਸ ਵਾਰ।ਮਹਾਤਮਾਂ ।।😮 ਚੁੱਪ ਹੋ ਗਏ 😮ਨਾ ਹਾਂ ਕੇਹਾ ਨਾ ਹੀ ਨਂਆ ਕੇਹਾ।।🎉ਰਾਤ ਵੇਲੇ।।ਇਸ ਦੇ।।ਪਰ ਵਿਦਿਆਰਥੀ।।ਛਿਛਯਾ ਨੇ 😢 ਮਹਾਤਮਾਂ ਨੂੰ।।ਬੜੀ ਹੈਰਾਨੀ ਨਾਲ ਪੁੱਛਿਆ। ਮਹਾਤਮਾ ਜੀ।। ਅਜ਼ ਜੋ ਦਿਨ। ਘਟਨਾਂ ਹੋਈ ਉਸਨੂੰ।਼ਮੈਨੂੰ ਸਮਝਾਉ।। ਨਹੀਂ ਤਾਂ ਮੈਨੂੰ ਨੀਂਦ ਨਹੀਂ ਔਣੀ।। ਮਹਾਤਮਾਂ।।ਕੇਹਣੰ ਲੱਗੇ।ਜੋ ਸਵੇਰੇ ਆਇਆ।।ਔ ਬੜਾ ਹੀ ਆਲਸੀ ਬੰਦਾਂ ਸੀ।।ਸਾਰਾ ਕੁੱਝ ਰੱਬ ਤੇ ਸਿਟ ਕੇ ਬੈਠ ਗਿਆ।।ਅਖੇ ਰੱਬ ਹੈ।।ਆਪੇ ਰੋਟੀ ਖਵਾਉ।। ਚਿੰਤਾਂ ਕਿਸ ਗੱਲ ਦੀ।।😢ਔ ਬੰਦਾ ਮੇਥੋ ਇਹ ਕੇਹਲਵਾ ਕੇ ਕਿ ਮੈਂ ਕੇਹ ਦੇਵਾਂ ਰੱਬ ਹੈ।।ਉਸਨੇ ਆਪਣੇ ਘਰਦਿਆਂ ਨੂੰ ਕੇਹਿਣਾਂ ਸੀ ਰੱਬ ਹੈ।।ਔਹੀ ਸਾਡੀ ਰੋਟੀ ਦਾ ਪ੍ਰਬੰਧ ਕਰੂ।।ਇਸ ਲਈ ਉਸਨੂੰ ਕੇਹਿਣਾਂ ਪਯਾ ਰੱਬ ਨਹੀਂ ਹੈ।। ਤੂੰ ਮੈਹਨਤ ਮੁਸ਼ਕਤ ਕਰੇ ਗਾਂ।। ਤਾਂ ਹੀ ਰੋਟੀ ਤੇਨੂੰ ਮਿਲਣੀ ਹੈ।।ਅਗਰ ਆਲਸੀ ਬੰਦਾਂ ਰੱਬ ਤੇ ਯਕੀਨ ਕਰਕੇ।।ਬੈਠ ਜਾਏ।।ਫਿਰ ਉਸਨੂੰ।ਇਝੰ ਸਮਝਾਣਾ।। ਜ਼ਰੂਰੀ ਹੈ।। ਦੂਜਾ ਬੰਦਾ ਜੋ ਦੋਪਹਿਰ ਵੇਲੇ ਆਇਆ।।ਜਿਸ ਨੂੰ ਕੇਹਾ ਕਿ। ਰੱਬ ਹੈ।।ਔ ਬੰਦਾ।। ਨਾਸਤਿਕ ਅਤੇ ਹੰਕਾਰੀ ਸੀ।।ਅਖੇ ਜੋ ਕਰ ਰਹੇ ਹਾਂ।। ਅਸੀਂ ਕਰ ਰਹੇ ਹਾਂ।।ਮੈ ਜਿਨੀਆਂ ਵੀ ਪ੍ਰਾਪਤੀਆਂ ਕੀਤੀਆਂ ਅਮੀਰ ਹੋਇਆਂ।।ਮੇਰੀ ਅਪਣੀ ਮੇਹਨਤ ਹੈ।। ਰੱਬ ਕਿਥੋ ਆ ਗਿਆ।।ਇਸ ਲਈ ਉਸਨੂੰ ਕੇਹਾ।।ਭਾਈ ਰਬ ਹੈ।।ਔ ਮੈਥੋਂ। ਰੱਬ ਨਾ ਹੋਣ ਦੀ ਮੋਹਰ ਲਵਾਉਣ ਆਇਆ ਸੀ।।😮 ਰੱਬ ਤੋਂ ਦੀ ਰਜ਼ਾ ਤੋਂ ਬਿਨਾਂ। ਇੱਕ ਕਦਮੰ ਵੀ ਨਹੀਂ ਪੁਟ ਸਕਦਾ।।🎉 ਮੈਹਨਤ ਸਾਰੇ ਕਰਦੇ ਨੇ।।ਪਰ ਵਿਰਲੇ ਹੀ ਕਾਮਯਾਬ ਹੁੰਦੇ ਨੇ।।ਸਬ ਕੁਛ ਉਸਦੀ ਰਜ਼ਾ ਚ ਚਲ ਰੇਹਾ ਹੈ।।ਅਸੀ ਸੁਤੇ ਪਏ ਸਾਹ ਲੈਂਦੇ ਹਾਂ।।ਕੋਣ ਚਲਾ ਰਿਹਾ ਹੈ।।ਬੀਜ ਤੋਂ ਪੋਦਾ।।ਪੋਦੇ ਤੋਂ ਦਰਖ਼ਤ।ਇਸ ਕਿਰਯਾ ਨੂੰ ਕੋਣ ਅੱਗੇ ਵਧਾ ਰੇਹਾ ਹੈ।।ਔ ਸਰਵ ਸ਼ਕਤੀਮਾਨ ਪ੍ਰਭੂ।।ਰਾਤ ਦਿਨ ਪੋਣ ਪਾਣੀ।।ਇਹ ਕਿਸਦੇ ਕੇਹਿਣੇ ਤੇ ਚਲਦੀਆਂ ਨੇ।। ਨਿੱਕੇ ਨਿੱਕੇ ਕੀਟ ਪਤੰਗਾ ਨੂੰ ਕੋਣ ਖਵਾ ਰੇਹਾ ਹੈ।।ਗੰਨੇ ਚ ਮੀਠਾਸ।। ਮਿਰਚਾਂ ਦੇ ਪੋਦ ਚ ਕੋਣ ਕੜਵਾਹਟ ਪਾ ਰੇਹਾ ਹੈ।। ਇਕੋਂ ਮਿੱਟੀ ਚ ਲੱਗੇ ਇਹ ਅਲੱਗ ਅਲੱਗ ਕਿਸਮਾਂ ਦੇ।।ਸੋ ਰੱਬ ਹੈ।।ਜਰੂਰ ਹੈ।।। ਮਾਂ ਦੇ ਗਰਭ ਚ। ਹਥਾਂ ਪੈਰਾਂ ਮੁਹੰ ਨਕ ਕੰਨ ਕੋਣ।ਗਰੋਥ ਸਹੀ ਸਲਾਮਤ ਬਣਾਂ ਰੇਹਾ ਹੈ।। ਇੱਕ ਅਖ ਚ ਖ਼ਰਾਬ ਹੋ ਜਾਏ।।ਬੰਦਾ ਡਾਕਟਰ ਠੀਕ ਕਰਨ ਲਈ ਕਿੰਨੀ ਮੇਹਨਤ ਕਰਦਾ ਹੈ।। ਜਦੋਂ ਕਿ ਰੱਬ ਅਰਬਾਂ ਖਰਬਾਂ ਅਖਾਂ ਹਰ ਜੀਵ ਨੂੰ ਦੇ ਰਹੇ ਨੇ 🎉 ਰੱਬ ਹੈ।। ਪੱਕਾ ਹੈ।। ਕਹਿੰਦੇ ਨੇ ਕਿ ਜਿਸਨੂੰ ਜੋ ਬੀਮਾਰੀ ਹੋਵੇ।।ਉਸਦਾ ਇਲਾਜ ਵੀ ਉਸ ਪ੍ਰਕਾਰ।। ਜਿਵੇਂ ਅਖ ਦਾ ਇਲਾਜ।।ਅਖ ਦਾ ਡਾਕਟਰ ਕਰਦਾ ਹੈ।। ਬਾਂਹ ਦਾ ਇਲਾਜ।ਪਲਸਤਰ।।ਇਸਦਾ ਡਾਕਟਰ ਵਖ ਹੈ।।ਹਰੇਕ ਅੰਗ ਦੇ ਡਾਕਟਰ ਨੇ । ਸਾਡੇ ਮਹਾਂਪੁਰਸ਼ ਵੀ।। ਡਾਕਟਰ ਵੈਦ ਵਰਗੇ ਹੁੰਦੇ ਨੇ।।ਜੋ ਸਾਡਾ। ਇਲਾਜ਼ ਉਸ ਪ੍ਰਕਾਰ ਹੀ ਕਰਦੇ ਨੇ।।ਜਿਸ ਪ੍ਰਕਾਰ ਦੇ ਸਾਡੇ ਭਰੰਮ ਭੁਲੇਖੇ ਨੇ।।।🎉ਮੇਰਾ ਵੈਦ।ਗੁਰੂ ਗੋਬਿਦਾਂ।। ਹਰ ਹਰ ਨਾਂਮ। ਔਖਧ। ਮੁੱਖ ਦਿੰਦਾ।।ਕਾਟੇ ਜੰਮ ਕੀ ਫੰਦਾ।। ਮੂਰਖ਼ ਬੰਦਾ।।ਇਸ ਗੱਲ ਨੂੰ ਨਹੀਂ ਸਮਝਦਾ।। ਕਿੰਤੂ ਪ੍ਰੰਤੂ ਕਰਨ ਲੱਗਦੇ ਨੇ।। ਏਨਾਂ ਭੈਹਸਾਂ ਚ ਕੁੱਝ ਨੀ ਹੋਣਾ ਹਲ।। ਆਲਸੀਆਂ।। ਹੰਕਾਰੀਆਂ ਦਾ ਹੀ ਪੱਖ ਪੂਰ ਰਹੇ ਹੋ।।
ਆਥਣੰ ਵੇਲੇ ਜਿਸਨੂੰ। ਮਹਾਤਮਾ ਨੇ। ਰੱਬ ਦੀ ਹੋਂਦ ਤੇ ਕੋਈ ਮੋਹਰ ਨਾ ਲਾਈ।।ਨਾ ਰੱਬ ਹੋਣ ਦੀ ਨਾ ਹੋਣ ਦੀ।। ਔਹੋ।। ਰੱਬ ਦੀ ਬਾਰੇ ਜਾਨਣਾ ਲਈ ਆਪ ਯਤਨ ਕਰ ਰੇਹਾ ਸੀ।।🎉 ਉਸਨੂੰ ਕੁੱਝ ਵੀ ਕੇਹਕੇ।।ਉਸਦੀ ਖੋਜ਼ ਨੂੰ।।ਵਿਕਰਤੀ ਖੜੋਤ।।ਨਹੀ ਕਰਨਾਂ।।ਕਯੋਕਿ। ਉਸਨੂੰ ਵੀ ਇੱਕ। ਮਹਾਤਮਾਂ ਹੀ ਸਮਝੋ।।🎉 ਇਨਸਾਨ।। ਕੋਈ ਰੱਬ ਨੂੰ ਮੰਨਦਾ।।ਕੋਈ ਨਾਂ ਮੰਨੇ।।ਇਸ ਚ ਉਸ ਸ਼ਕਤੀਮਾਨ।।ਅਦਿਰਛ ਸ਼ਕਤੀ ਨੂੰ ਜਿਸਨੂੰ।ਵਖ ਵਖ ਨਾਮਾਂ ਨਾਲ। ਜਿਵੇਂ।ਬਲਕੋਰ ਸਿੰਘ।।ਵਹੀਲਪੋਵਰ।।ਕੇਹ ਰਹੇ ਨੇ।।ਅੰਨਰਜੀ।।ਕੋਈ ਪਰਮਾਤਮਾ।।ਕੋਈ ਰੱਬ।। ਵਾਹਿਗੁਰੂ।੍ਜਿਸ ਦਾ ਜੋ ਦਿਲ ਕਰਦਾ।।ਕਹੀ ਜਾਏ।।ਮੰਨੀ ਜਾਏ।।🎉ਇਨਸਾਨ ਕਰ ਰਹੇ ਨੇ।। ਅੱਜ ਦੇ ਯੁੱਗ ਚ।। ਕਾਇਨਾਤ ਨੂੰ ਆਵਦੇ ਵਸ।।ਕੁਦਰਤ ਦੀ ਕਾਦਿਰ ਨੂੰ।ਆਵਦੇ ਅਧੀਨ ਕਰਕੇ।। ਜੰਗਲਾਂ ਪਹਾੜਾਂ ਪਰਬਤਾਂ।। ਨਦੀਆਂ ਸੰਮੂਦਰਾ।। ਆਕਾਸ਼ ਪਾਤਾਲ। ਸਬ ਥਾਂ ਤੇ।। ਇਨਸਾਨ ਰੂਪੀ ਲੋਕ।਼ਰਬ ਦੀ ਹੋਧ ਨੂੰ। ਖ਼ਤਰਾ ਬਣੀ ਜਾ ਰਹੇ ਨੇ।।😢ਹੁੰਣ ਤਾਂ ਧਰਮਾਂ ਜਾਤਾਂ ਦੇ ਨਾਮ ਤੇ।।ਬੰਦਾ ਬੰਦੇ ਦਾ ਅੰਤ ਕਰਨ ਲੱਗਾ ਹੋਇਆ ਹੈ।੍ਕਯੋਕਿ ਦੁਨੀਆਵੀ ਤਾਕਤਾਂ ਨੂੰ ਹਾਸਲ ਕਰ।। ਰੱਬ ਬਣ ਬੈਠੇ ਨੇ ਇਨਸਾਨ।।।ਜੋ ਕਿ ਚੰਗੀ ਗੱਲ ਨਹੀਂ।।ਈਰਖਾ ਦਵੈਸ਼ ਸਾੜਾ।। ਅਜ਼ ਦੇ ਇਨਸਾਨ ਨੂੰ ਲੈ ਡੁੱਬੇ ਗਾ 😢😢😢😮😢😢
🎉🎉
Verry good Bapu g
ਕਿਸੇ ਹੋਰ ਇੰਟਰਵਿਊ ਵਿੱਚ ਬਾਪੂ ਜੀ ਨੇ ਕਿਹਾ ਸੀ ਕਿ ਗੁਰੂ ਨਾਨਕ ਦੇਵ ਜੀ ਬਹੁਤ ਪੜ੍ਹੇ ਲਿਖੇ ਅਤੇ ਬਹੁਤ ਵੱਡੇ ਵਿਦਵਾਨ ਸਨ, ਉਹ ਤਾਂ ਆਪਣੀ ਗੁਰਬਾਣੀ ਚ ਵਾਰ-ਵਾਰ ਰੱਬ ਦੀ ਗੱਲ ਕਰਦੇ ਨੇ ਅਤੇ ਬਾਪੂ ਜੀ ਕਹਿ ਰਹੇ ਨੇ ਕਿ ਰੱਬ ਹੁੰਦਾ ਹੀ ਨਹੀਂ
😅😊😊
Kamret
ਵੀਰ ਜੀ ਜਿਮੇ ਬੱਚੇ ਨੂੰ ਸਿੱਧੇ ਰਸਤੇ ਪਾਉਣ ਲਈ ਕੋਕੋ ਹੁੰਦੀ ਉਮੇ ਹੀ ਰੱਬ ਵੀ ਹੁੰਦਾ ਸਮਝੇ ਗੱਲ ਬਾਤ
Nanak bhi galat hai bhagwaan vaare
@@thetribe2101 ਬਿਲਕੁੱਲ ਨਹੀਂ ਵੈਸੇ ਤਾਂ ਕੋਈ ਵੀ ਗਲਤ ਨਹੀਂ ਹੈ ਹਰ ਕੋਈ ਆਪੋ ਆਪਣੇ stand point ਤੋਂ ਸਹੀ ਆ ਜਦ ਤਕ ਓਹ ਕਿਸੇ ਦੂੱਜੇ ਲਈ ਖਤਰਾ ਨਾ ਬਣੇ
Ghaint Banda ❤
ਵੀਰ ਜੀ ਇੰਟਰਵਿਊ ਬਹੁਤ ਵਧੀਆ ਹੈ ਜੀ ਧੰਨਵਾਦ 🌹🙏❤️🌹👌🌹.
Bai att aa
ਮੱਕੜ ਸਾਹਿਬ ਇਹ ਮੰਦ ਬੁੱਧੀ ਕਿੱਥੋ ਫੜ੍ਹ ਲਿਆਂਦਾ, ਇਹ ਤਾਂ ਪਾਗ਼ਲ ਆ, ਤੁਸੀਂ ਤਾਂ ਸਿਆਣੇ ਸੀ! ਸ਼ੁਕਰ ਆ, ਇਹਨੇ ਮਹਾਂਰਾਜਾ ਰਣਜੀਤ ਸਿੰਘ ਨੂੰ ਤਾਂ ਸਹੀ ਮੰਨਿਆ!
🦁🦁
Simarjot veerji..Satkar bhari Sat Sri Akal ...bapu ji Dian bahut sarian gallan vicharan yog hn....par bahut sarian gallan da khandan v ho Sanda hai..par tarq de naal ....
Pakhandvaad Jada hai...samaj vich...jo chinta da visha hai..tusi v rab di Shakti nu mande ho... bapuji di surat panj indrian te tikki hai...
Shabad guru surat dhun chela...
Bapuji di is gal da khandan hai..science facts upar..ki rab nahi hai😊...par satkar sehat...
Bapuji ji di surat v rab di kirpa nahi te hor ki hai...
Nale devte 33 crore nahi ne..
33 koti devta.. means 33 high intellect spirits...
Bharosa (Trust) sharda/astha ( devotion) is nu tusi Inna indrian naal nahi define Kar sakde
Agar mere vichar sahi Lagan ta kise vele bapuji nu puchio veerji
ਨਾਸਤਿਕ ਮਨੁੱਖ ਆ !!!!
ਜਿਸ ਆਯਾਮ ਵਿੱਚ ਕਿਸੇ ਵਿਅਕਤੀ ਦੀ ਨਿੱਜੀ ਕੋਸ਼ਿਸ਼ ਜਾਂ ਅਨੁਭਵ ਨਾ ਹੋਣ, ਉਸ ਆਯਾਮ ਸਬੰਧੀ ਸਮਝਦਾਰ ਵਿਅਕਤੀ ਚੁੱਪ ਰਹਿੰਦਾ। ਕਿਸੇ ਵੀ ਆਯਾਮ ਵਿੱਚ ਪ੍ਰਸ਼ਨ ਕਰਨ ਵਾਲਾ ਅਤੇ ਉੁੱਤਰ ਦੇਣ ਵਾਲਾ ਕਿਸੇ ਮੁਕਾਮ ਤੇ ਹੋਣ ਤਾਂ ਅਰਥਪੂਰਨ ਸੰਵਾਦ ਬਣ ਸਕਦਾ। ਸਭ ਕੁੱਝ ਰਲਗੱਡ ਕਰ ਦੇਣਾ...... ਵਾਰਤਾਲਾਪ ਨੂੰ ਕਿਸੇ ਦਿਸ਼ਾ ਵੱਲ ਨਾ ਲਿਜਾਣਾ.... ਕਿਸੇ ਗਹਿਰਾਈ ਨਾਲ ਨਾ ਵਿਚਾਰਨਾ.... ਇਹ ਅਜੋਕੇ ਸੋਸ਼ਲ ਮੀਡੀਆ ਦੌਰ ਦਾ ਦੁਖਾਂਤ ਹੈ।
ਧਰਮ, ਅਧਿਆਤਮ, ਵਿਗਿਆਨ, ਫਲਸਫਾ ਤੇ ਸਮਾਜ ਅਤੇ ਇਹਨਾਂ ਦੇ ਪਰਸਪਰਤਾ ਏਨੇ ਸਤਹੀ ਵਿਸ਼ੇ ਵੀ ਨਹੀਂ ਹਨ, ਜਿੰਨੇ ਤੁਸੀਂ ਦੋਵੇਂ ਪੇਸ਼ ਕਰ ਰਹੇ ਹੋ। ਸਮਾਜ ਵਿੱਚ ਪ੍ਚਲਿਤ ਅੰਧ ਵਿਸ਼ਵਾਸ ਉਪਰ ਥੂਹ ਥੂਹ ਕਰਨ ਨਾਲ ਅਧਿਆਤਮਿਕ ਅਹਿਸਾਸ ਦੇ ਗਹਿਰੇ ਅਨੁਭਵਾਂ ਨੂੰ ਝੁਠਲਾਇਆ ਨਹੀਂ ਜਾ ਸਕਦਾ। ਜਿਸ ਦੇ ਮੂੰਹ ਵਿੱਚ ਦੰਦ ਨਾ ਹੋਣ, ਜਿਸਨੇ ਦੰਦੀ ਵੱਡੀ ਨਾ ਹੋਵੇ, ਉਸ ਤੋਂ ਸੁਆਦ ਬਾਬਤ ਗਿਆਨ ਨਹੀਂ ਲੈਣਾ ਚਾਹੀਦਾ। ਉਂਝ ਤਾਂ ਮੋਚੀ ਵੀ ਚਮੜੀ ਤੇ ਕੰਮ ਕਰਦਾ, ਚਮੜੀ ਦੀ ਗੱਲ ਕਰਦਾ, ਪਰ ਉਹ ਸਰਜਨ ਨਹੀਂ ਹੁੰਦਾ।
ਮੱਕੜ ਜੀ ਨੂੰ ਵੀ ਸੁੱਖ ਦਾ ਸਾਹ ਆਇਆ ਪਹਿਲੇ ਨੇ ਡਰਾ ਦਿੱਤਾ ਸੀ ਘੋਗੜ ਕਾਂ ਨੇ
😂😂😂sahi gal 🤣🤣🤣
Oh baba tan 3 crore Panjabian nu fuddu bna gia 😀
@harshdev2771 ਤੁਸੀਂ ਖੇਡਿਆ ਕਰੋ ਜੀ ਭੂਤਾਂ ਦੀ ਟੀਮ ਬਣਾ ਕੇ ਕਬੱਡੀ ਦੇ ਮੈਚ ਸਾਰਿਆਂ ਨੂੰ ਹੀ ਯਕੀਨ ਹੋ ਜਾਏਗਾ ਜੀ
😂😂 ਸਹੀ ਆ 22
Bapu g good
ਜਿਨ ਪ੍ਰੇਮ ਕਿਆ ਤਿਨ ਹੀ ਪ੍ਰਭ ਪਾਇਆ ਰੱਬ ਸੀ ਰੱਬ ਹੈ ਤੇ ਕੇਵਲ ਰੱਬ ਹੀ ਰੱਬ ਹੈ
Very nice
ਭੇਡ
Tuci ni pyar kita rab nu
Teri maa da sir te sataaan chuliyan swaah
Kheeh puaaali balwindera tuh avdey sir wich
Nice❤
ਜਿਹੜੀ ਲੀਡਰਸ਼ਿਪ ਅੱਜ ਪੰਜਾਬ ਤੇ ਪੰਥ ਦੀ ਹੈ ਇਹ ਪੰਜਾਬ ਤੇ ਪੰਥ ਦੀ ਅਗਵਾਈ ਨਹੀਂ ਕਰ ਸਕਦੇ ਜਦੋਂ ਤਕ ਡਾਂਗ ਨਾਲ ਲੜਨਾ ਸੀ ਓਦੋਂ ਸਿੱਖ ਕੌਮ ਨੇ ਵੀ ਕੋਈ ਨੇੜੇ ਨਹੀਂ ਲੱਗਣ ਨਹੀਂ ਦਿੱਤਾ ਜਿੱਤੇ ਰਾਜ ਵੀ ਕੀਤਾ ਜਦੋਂ ਲੜਾਈ ਡਾਂਗ ਤੋਂ ਅੱਗੇ ਵਿਚਾਰ ਤੇ ਵੋਟ ਨਾਲ ਰਾਜ ਆਉਣ ਲਗੇ ਓਦੋਂ ਰਾਜਨੀਤਕ ਮੰਚ ਤੇ ਸਿੱਖ ਤੇ ਪੰਜਾਬੀ ਬੁਰੀ ਤਰਾਂ ਹਾਰ ਗਏ ਤੇ ਪੰਜਾਬ ਦੇ ਸਿੱਖ ਤੇ ਆਗੂ ਵਿਕੇ ਕੈਰੋਂ ਬਾਦਲ ਕੈਪਟਨ ਮਾਨ ਸਭ ਕੇਂਦਰ ਕੋਲ ਗਹਿਣੇ ਧਰੇ ਜਾਂਦੇ ਰਹੇ ਹਨ ।
ਬਿੱਲਕੁਲ ਸਹੀ ਗੱਲਾਂ ਨੇ ਬਾਪੂ ਜੀ ਦੀਆਂ ਬਹੁਤ ਬਹੁਤ ਧੰਨਵਾਦ ਬਾਪੂ ਜੀ🙏
Es daa matlab tun rab ch yakin ni karda...pr photo taan babe nanak di layia tun
@@dalvinderguraya3366baba nanak simple manukh c
Koi rab rub nhi c
Avein bnata rab changey bhaley bandey nu patendro
Fr ona da ina name kyu aa duniya ta ja ik aam insan se
@@vishusaini654 ਕਿਉਕਿ ਓਹਨਾ ਦੀ ਸੋਚਣੀ, ਓਹਨਾ ਦਾ ਕਿਰਦਾਰ ਉੱਚਾ ਸੀ ਵੀਰੇ, ਗ੍ਰੰਥ ਸਾਹਿਬ ਦੇ ਵਿਚ ਓਹਨਾ ਦੇ ਵਿਚਾਰਾਂ ਨੂੰ ਉਲੀਕਿਆ ਗਿਆ, ਦੁਨੀਆਂ ਦਾ ਸਭ ਤੋਂ ਚੰਗਾ ਗਿਆਨ ਗੁਰੂ ਗ੍ਰੰਥ ਸਾਹਿਬ ਦੇ ਵਿਚ ਆ
@@daljitguddu01 pr bai rab ta haga ya
Bapu ji diya saria gallan vdia par narak , sawarag, atma, prmatma, bhoot pret bare sare khyal ult ne eh tn gurbani to v ulat aa
ਬਹੁਤ ਵਧੀਆ ਗਿਆਨ ਬਾਪੂ ਜੀ 🙏🙏
Sikhism has no place for supernatural beliefs.
I agree with him 💯
Our daily evening prayer, Rehras Sahib, starts like this..
ਹਰਿ ਜੁਗੁ ਜੁਗੁ ਭਗਤ ਉਪਾਇਆ ਪੈਜ ਰਖਦਾ ਆਇਆ ਰਾਮ ਰਾਜੇ ॥
ਹਰਣਾਖਸੁ ਦੁਸਟੁ ਹਰਿ ਮਾਰਿਆ ਪ੍ਰਹਲਾਦੁ ਤਰਾਇਆ ॥
ਅਹੰਕਾਰੀਆ ਨਿੰਦਕਾ ਪਿਠਿ ਦੇਇ ਨਾਮਦੇਉ ਮੁਖਿ ਲਾਇਆ ॥
ਜਨ ਨਾਨਕ ਐਸਾ ਹਰਿ ਸੇਵਿਆ ਅੰਤਿ ਲਏ ਛਡਾਇਆ ॥
There's a reference to Bhagat Namdev in 3rd line. Go to Aundha Nagnath temple in Maharashtra, and check how temple is still standing tall completely broken from base (ground), because temple's connect with ground broke when God rotated entire temple to face towards Namdev ji. Learn about this incident (sakhi). And think yourself that why Guru Sahib referred about this in Gurbani. And visit the place to check the proof. There are other identical temples in India, which have the water pool located at the front of the temple; but at this site, it can be seen at the back of the temple. Further, other similar temples face east, but this temple faces west since it was rotated and broke from ground.
So, don't draw conclusions without through study and understanding of Gurbani.
ਬਾਪੂ ਨੂੰ ਇੱਕ ਦਿਨ ਮੈ ਮਿਲਿਆ ਸੀ ਬਾਪੂ ਕਹਿੰਦਾ ਸੀ ਮੈ ਕਤਾਬਾਂ ਬਹੁਤ ਪੜਦਾ ਬਹੁਤ ਗਿਆਨ ਵੀ ਆ
Boht gyaan v dimaag pagal krr dinda tarak aun lgg dimaag chh hankaar ho janda ....baani pdo te ardaas benti kro bss boht kirpa aa
KIS KAM DA GAYAN JO TAHUNU PARMATAMA TAK NAA PACHA SAKE????? KIS KAM DA GAYAN JO TAHUNU KAM,KHORDH,MOH,LOB CHO BAHAR NAA KAD SAKE? DASO VEER?
ਬਾਬਾ ਜੀ ਬਾਕੀ ਸਭ ਗੱਲਾਂ ਠੀਕ ਨੇ ਜਿਹੜਾ ਵਾਸੂ ਭਾਰਤਵਾਜ ਸੀ ਓਸ ਬੰਦੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਚੋਂ ਨਿਕਲੀ ਇੱਕ light ਆਪਣੇ ਅੰਦਰ ਸਮਾਉਂਦੀ ਦੇਖੀ ਜੋ ਇੱਕ scientist ਸੀ ਜੋ ਨਹੀਂ ਮੰਨਦਾ ਸੀ ਰੱਬ ਨੂੰ ਓਹ ਵੀ ਕਹਿ ਗਿਆ ਸੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੁਣ ਕੇਵਲ ਪੁਸਤਕ ਨਹੀਂ ਮੰਨਦਾ ਰੱਬ ਮੰਨਦਾ
ਬਾਕੀ ਬਾਬਾ ਜੀ ਜਿੱਥੇ ਵਿਗਿਆਨ ਦੀ ਸੋਚ ਖ਼ਤਮ ਹੁੰਦੀ ਓਥੋਂ ਰੱਬ ਦੀ start ਹੁੰਦੀ
ਜਿਸ ਦੀ ਜੈਸੀ ਭਾਵਨਾ ਸੋ ਤੈਸੇ ਫਲ ਖਾਏ,
ਮੇਰਾ ਕੂਮੈਂਟ ਹਰ ਇੱਕ ਵੀਡਿਓ ਵਿੱਚ ਮਿਲੇਗਾ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ 😢😮
Police report kro , nahi lok adaalt vich case kro
@@prabhjot5282 ਗਾਣਾ ਬਹੁਤ ਵਧਿਆ ਲਾਇਆ ਹੈ,ਹਮ ਤੁਮ ਸੇ ਦਿਲ ਲਗਾ ਕੇ ਦਿਨ ਰਾਤ ਰੋਤੇ ਹੈ,ਇਸ ਗੂੰਡੇ ਗੋਲਡੀ ਨੂੰ ਦੋ ਲੱਖ ਰੁਪਏ ਦੇ ਚੁਕੇ ਹਾਂ,ਤਾ ਇਸ ਨੇਂ ਮਕਾਨ ਬਣਾਉਣ ਦਿਆ ਹੈ,ਦੋ ਸਾਲਾਂ ਤੋਂ ਸਭ ਜਗ੍ਹਾ ਟੰਕਰਾ ਮਾਰਨ ਤੋਂ ਬਾਅਦ ਦੋ ਲੱਖ ਰੁਪਏ ਕੈਸ਼ ਦੲਏ
right 💯💯
ਸ਼ੁਕਰ ਆ ਅੱਜ ਵੀ ਲੋਜੀਕਲ ਪੱਖ ਨਾਲ ਵਿਚਾਰ ਕਰਨ ਵਾਲੇ ਗੁਰੂ ਦੇ ਸਿੱਖ ਵੀ ਹੈਗੇ ਆ ਜਿਹੜੇ ਸਮਾਜ ਨੂੰ ਸੇਧ ਦੇ ਸਕਦੇ ਆ ਸਹੀ ਤਰੀਕੇ ਨਾਲ
dhanwaad bapu ji bohut bohut