ਸਰਦੀਆਂ ਵਿੱਚ ਕਿਹੋ ਜਿਹਾ ਦਿਸਦਾ ਕਸ਼ਮੀਰ Kashmir Winter life | Punjabi Travel Couple | Ripan Khushi

Поділитися
Вставка
  • Опубліковано 7 лют 2023

КОМЕНТАРІ • 331

  • @HarpreetSingh-co4yd
    @HarpreetSingh-co4yd Рік тому +13

    ਧੰਨ ਨੇ ਕਸ਼ਮੀਰੀ ਲੋਕ, ਬਹੁਤ ਔਖੀ ਹੈ ਇਹਨਾਂ ਦੀ ਜ਼ਿੰਦਗੀ 🙏

  • @HarinderSingh-zb1gn
    @HarinderSingh-zb1gn Рік тому +13

    ਸਾਨੂ ਤਾ ਬਰਫ ਦੇਖ ਹੀ ਠੰਡ ਲੱਗਣ ਗਈ ਤੁਸੀ ਧਨ ਹੌ ਇਹ ਕਸ਼ਮੀਰੀ ਜਨਤਾ ਵੀ ਧਨ ਹੈ ਜੀ ਇਥੇ ਰਹਿਦੇ🙏

  • @gurmailsingh5936
    @gurmailsingh5936 Рік тому +8

    ਬਹੁਤ ਵਧੀਆ ਢੰਗ ਨਾਲ ਬਲੌਗ ਬਣਾ ਰਹੋ ਹੋ ਸਭ ਕੁਝ ਨੇੜੇ ਤੋਂ ਦਿਖਾ ਰਹੇ ਹੋ ਰਿੰਪਨ ਜੀ ਜੋ ਕੁਝ ਨਹੀ ਦੇਖਿਆ ਉਹ ਹੀ ਭਲਾ ਐਹ ਇੰਡੀਆ ਹੈ ਐਥੇ ਸਾਰੀਆਂ ਰੁਤਾਂ ਜੋ ਕੁਦਰਤ ਨੇ ਬਣਾਈਆਂ ਨੇ ਆਪਾਂ ਅਨੰਦ ਮਾਣ ਰਹੇ ਹਾਂ

  • @maanvirdi5823
    @maanvirdi5823 Рік тому +8

    ਪੰਜਾਬ ਪੰਾਬੀਅਤ ਇਨਸਾਨੀਅਤ ਜਿੰਦਾਬਾਦ ।।।
    ਵਾਹਿਗੁਰੂ ਮੇਹਰ ਕਰੀ ਸਬ ਤੇ।।।
    ਜਿਹੜਾ ਵੀ ਵੀਡਿਉ ਦੇਖ ਰਹੇ ਆ।।। Wmk🙏🙏🙏

  • @gurpreetubha3396
    @gurpreetubha3396 Рік тому +4

    Apni khushi ਵਿੱਚੋ ਕਿਸੇ ਨੂੰ ਖੁਸ਼ੀ ਦੇਨਾ ਹਰ ਇਕ ਦੇ ਵੱਸ ਦੀ ਗੱਲ ਨੀ ਹੁੰਦੀ brother'❤️🚩❤️

  • @davindersinghtiwana8650
    @davindersinghtiwana8650 Рік тому +15

    ਹਰ ਦੁਨੀਆ ਦਾ ਕੋਨਾ-ਕੋਨਾ ਘੁੰਮਿਆ,ਘੁੰਮਿਆ ਨਾਲ ਦਲੇਰੀ,
    ਪਿਆਰ ਨਾਲ ਗੱਲ ਕਰਦਾ ਰਿਪਨ, ਨਾ ਕਰਦਾ ਤੇਰੀ-ਮੇਰੀ ।
    ਪਿਆਰੀ ਜੀ ਮੁਸਕਰਾਹਟ ਦੇਵੇ, ਦੇਵੇ ਖੁਸ਼ੀ ਭੈਣ ਮੇਰੀ ॥
    🙏

  • @malwakhabarnama
    @malwakhabarnama Рік тому +4

    ਨਹੀਂ ਰੀਸਾਂ ਤੁਹਾਡੀਆਂ ਤੇ ਕਸ਼ਮੀਰ ਵਾਲੇ ਲੋਕਾਂ ਦੀਆਂ ਬਹੁਤ ਆਨੰਦ ਲਿਆਤਾ ਭਰਾ ਜੀ। ਜੁੱਗ ਜੁੱਗ ਜੀਓ

  • @pb13__wale
    @pb13__wale Рік тому +30

    ਬਾਈ ਤੁਹਾਡੇ ਨਾਲ ਨਾਲ ਅਸੀ ਵੀ ਸਫਰ ਦਾ ਆਨੰਦ ਲੈ ਰਹੇ ਹਾ ਜਿਉਦੇ ਰਹੋ ਬਾਬਾ ਨਾਨਕ ਸਿਰ ਤੇ ਹੱਥ ਰੱਖਣ 🙏🙏🙏🙏🙏

    • @KamaljitKaur-fh6zi
      @KamaljitKaur-fh6zi Рік тому

      ਰਿਪਨ ਤੇ ਖੁਸ਼ੀ ਚੜ੍ਹਦੀ ਕਲਾ ਵਿਚ ਰਹੋ ਜੀ।

  • @AzharOfficialRyk
    @AzharOfficialRyk Рік тому +6

    Mashallah so beautiful travelling Punjabi travel is the best from Pakistan 🇵🇰😍🇵🇰

  • @thankyoutube2826
    @thankyoutube2826 Рік тому +62

    ਧੰਨ ਹੋ ਤੁਸੀ ਬਾਈ ਜੌ ਕਦੇ ਠੰਡੇ ਲਾਕੇ ,ਵਿੱਚ ਚਲੇ ਜਾਣੇ ਹੋ ਕਦੇ ਜਵਾਂ ਹੀ ਗਰਮ ਸਥਾਨ ਤੇ 🙏🥳ਇੱਥੇ ਜੇਕਰ ਠੰਡੀ ਹਵਾ ਚੱਲ ਪੇ ਤੇ ਸਿਰ ਨਾ ਕਵਰ ਕੀਤਾ ਹੋਵੇ ਐਨੇ ਵਿੱਚ ਹੀ ਬੁਖਾਰ ਚੜ੍ਹ ਜਾਂਦੇ 😂😂 ਰੱਬ ਥੋਨੂੰ ਇਸਤਰ੍ਹਾਂ ਹੀ ਰਾਜੀ ਖ਼ੁਸ਼ੀ ਰੱਖੇ ਤੇ ਤੁਸੀ ਸਾਨੂੰ ਘਰੇ ਬੈੱੱਠਿਆ ਨੂੰ ਦੁਨੀਆਂ ਘੁਮਾਦੇ ਰਹੋ ਜੀ 🙏🙏🙏🙏🙏🙏 ਵਾਹਿਗੁਰੂ ਭੱਲੀ ਕਰੇ 🙏🙏

    • @Teradesikalkar
      @Teradesikalkar Рік тому +6

      ਵੀਰ ਘੁੱਦਾ ਸਿੰਘ ਏਸ ਤੋਂ ਵੀ ਜ਼ਿਆਦਾ ਬਰਫ ਤੇ tarking ਕਰਦਾ ਫਿਰਦਾ, @Ghudda singh youtube channel

    • @Gurwinder_singh12
      @Gurwinder_singh12 Рік тому

      @@Teradesikalkar amritpal singh ghudda utrakhand gya hoya traking karn lye new reshikesh

    • @baljindersinghlongowal4097
      @baljindersinghlongowal4097 Рік тому

      ਠੰਡੇ ਲਾਕੇ ਕ ਇਲਾਕੇ

    • @virusingh7247
      @virusingh7247 Рік тому +1

      eni jayada nahi thand kade glaysher Jana asli ta -35 ha bro

    • @yadvindersinghbrar9146
      @yadvindersinghbrar9146 Рік тому

      Tunsi bathay ni ghum rahay ,, tunsi ena ghar bath key ghum rahay ho ,, quonkay you tube tey lakhan rupees di income hay,, 5 toh lah key 20 lakh takh lokh you tube yon kam rahay han,, Ik Parm khepar nam da Punjabi you tuber hay ,,os last month dasia si ,, key key ghato ghat 5 lakh minimum ik youtuber kma Landa hay,, tunsi ena nuh dakhay ho,, jis tohveh view lah key lakhan rupees kma rahay han...Eh today karakay ghum ram rahay han..

  • @sarbjeetkaur1564
    @sarbjeetkaur1564 Рік тому +12

    ਬੜੀ ਸੋਹਣੀ ਜੋੜੀ, ਰੱਬ ਨੇ ਬਣਾਈ ਆ। ਜਿਊਂਦਾ ਰਹੇ ਰਿਪਨ ਬਾਈ, ਜਿਹਨੇ UA-cam ਤੇ ਦੇਸ਼ ਵਿਦੇਸ਼ ਦੀ ਦੁਨੀਆਂ ਘੁਮਾਈਂ ਆ।
    ਧੰਨਵਾਦ ਵੀਰ ਜੀ।

  • @Guru.ka.Darshan.Shorts
    @Guru.ka.Darshan.Shorts Рік тому +2

    Nice vlog ji kasmir ki beuty vekh ke man bahut khus hoya

  • @hansaliwalapreet812
    @hansaliwalapreet812 Рік тому +5

    Ripan veer ji apdi bhout ccccuuute smile ha ji. WAHEGURU ji aap nu pal2 khushi dewn life ch ..WAHEGURU ji ♥ ♥ ♥ bless you always ji

  • @gurrajchahal402
    @gurrajchahal402 Рік тому +1

    ਕਿਆ ਬਾਤ ਬਈ ਬਹੁਤ ਹੀ ਸੋਹਣਾ ਐ ਕਸ਼ਮੀਰ ਫੁੱਲ ਨਜ਼ਰਾਂ ਆਉਂਦਾ ਹੋਉ

  • @beantsingh642
    @beantsingh642 Рік тому +1

    ਸ੍ਰੀ ਲੰਕਾ ਵਾਲਾ ਥੰਮ ਮੇਲ ਬਹੁਤ ਵਧੀਆ ਸੀ ਜਿਸ ਵਿੱਚ ਖੁਸ਼ੀ ਹੱਸਦੀ ਸੀ,

  • @SinghGill7878
    @SinghGill7878 Рік тому +1

    ਧੰਨ ਆ ਕਸ਼ਮੀਰੀ ਲੋਕ ਜਿਹੜੇ ਬਰਫੀਲੇ ਇਲਾਕੇ ਚ ਰਹਿੰਦੇ ਆ ਪੰਜਾਬ ਚ ਇੱਕ ਮਹੀਨਾ ਜਿਆਦਾ ਠੰਡ ਪੈਦੀ ਉਸੇ ਨਾਲ ਬੁਰਾ ਹਾਲ ਹੋ ਜਾਂਦਾ

    • @malkitsingh8869
      @malkitsingh8869 Рік тому

      ਇਥੇ ਲੋਕਾ ਨੂੰ ਸਰਕਾਰ ਬਹੁਤ ਸਹੂਲਤਾ ਦਿੰਦੀ ਹੈ ਮੁਫਤ ਰਾਸਨ ਬਿਜਲੀ ਤੇਲ

  • @surjitkaur6768
    @surjitkaur6768 Рік тому +2

    Thanks veeray Rippen and khushi Sister kashmir dekhon da. Waheguru ji tuhanu chardi kla bakhshan ji 🙏🏻

  • @teachercouple36
    @teachercouple36 11 місяців тому

    ਘਰੇ ਬੈਠਿਆਂ ਨੂੰ ਠੰਢ ਲੱਗੀ ਜਾਂਦੀ ਆ। ਧੰਨ ਹੋ ਤੁਸੀਂ। ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ

  • @ravindergarg1871
    @ravindergarg1871 Рік тому +2

    ਸੱਚੀਂ ਬਹੁਤ ਸੋਹਣਾ ਆ ਕਸ਼ਮੀਰ ਵੀਰ ਜੀ। ਜਨੰਤ ਈ ਆ। ਕਿਸੇ ਟਾਇਮ ਕਿੰਨੇ ਹੀ ਕਸ਼ਮੀਰੀ ਹਿੰਦੂ ਰਹਿੰਦੇ ਸੀ ਇੱਥੇ। ਬਹੁਤ ਜ਼ੁਲਮ ਕੀਤਾ ਸੀ ਇਹਨਾਂ ਕਸ਼ਮੀਰੀ ਮੁਸਲਿਆਂ ਨੇ ਕਸ਼ਮੀਰੀ ਹਿੰਦੂ ਪੰਡਤਾਂ ਤੇ। ਉਹਨਾਂ ਨੂੰ ਕਸ਼ਮੀਰ ਵਿਚੋਂ ਕੱਢਿਆ ਗਿਆ ਇਹਨਾਂ ਕਸ਼ਮੀਰੀ ਮੁਸਲਿਆਂ ਦੁਆਰਾ। ਕਿੰਨੀਆਂ ਹੀ ਕਸ਼ਮੀਰੀ ਹਿੰਦੂ ਧੀਆਂ ਭੈਣਾਂ ਦੀ ਇੱਜ਼ਤਾਂ ਦੀ ਬੇਪੱਤੀ ਕੀਤੀ ਇਹਨਾਂ ਮੁਸਲਿਆਂ ਨੇ। ਆਪਣੇ ਹੀ ਦੇਸ਼ ਵਿੱਚ ਪਰਾਏ ਹੋ ਗੲੇ ਸਨ ਵਿਚਾਰੇ। ਬਹੁਤ ਜ਼ਾਲਮ ਲੋਕ ਨੇ ਇਹ। ਧੰਨਵਾਦੀ ਹਾਂ ਮੋਦੀ ਜੀ ਦੀ ਸਰਕਾਰ ਦਾ ਅਤੇ ਹਿੰਦੋਸਤਾਨੀ ਆਰਮੀ ਦਾ ਜਿੰਨਾ ਨੇ ਕਸ਼ਮੀਰ ਵਿੱਚੋਂ ਅੱਤਵਾਦ ਦਾ ਖਾਤਮਾ ਕੀਤਾ ਅਤੇ ਜਿਨ੍ਹਾਂ ਦੀ ਬਦੌਲਤ ਅੱਜ ਕਸ਼ਮੀਰ ਵਿੱਚ ਸ਼ਾਂਤੀ ਹੈ। ਅਤੇ ਲਾਲ ਚੌਂਕ ਵਿੱਚ ਬੜੀ ਸ਼ਾਨ ਨਾਲ ਤਿਰੰਗਾ ਲਹਿਰਾ ਰਿਹਾ ਹੈ। ਅਤੇ ਤੁਸੀਂ ਵੀ ਬੇਫ਼ਿਕਰ ਹੋ ਕੇ ਕਸ਼ਮੀਰ ਘੁੰਮ ਰਹੇ ਹੋ।
    ਧੰਨਵਾਦ
    ਜੈ ਹਿੰਦ। ਹਿੰਦੁਸਤਾਨ ਜ਼ਿੰਦਾਬਾਦ 🚩🚩🚩

  • @H.singh_Sheron
    @H.singh_Sheron Рік тому +1

    Travel ਜੋੜੇ ਦਾ ਧੰਨਵਾਦ ,
    ਏਨੇ ਵਿਸਥਾਰ ਨਾਲ , ਜਾਣਕਾਰੀ ਦੇਣ ਲਈ , ਤੇ
    ਸੋਹਣੀਆਂ ਸੋਹਣੀਆਂ ਥਾਵਾਂ ਘੁੰਮਾਉਣ ਲਈ।।
    🤝❤️💯🤗✅

  • @punjabitrucker163
    @punjabitrucker163 Рік тому +1

    Garmi de weather vich hee sohna lagda kashmir

  • @harjitkaurharjit6239
    @harjitkaurharjit6239 Рік тому

    ਬਹੁਤ ਸੁੰਦਰ ਹੈ ਕਸ਼ਮੀਰ ਤੇ ਧੰਨ ਹੋ ਤੁਸੀ 👌👌👍👍

  • @mbashir5426
    @mbashir5426 Рік тому +1

    Beautiful, from Dadyal Azad Kashmir

  • @maanvirdi5823
    @maanvirdi5823 Рік тому +2

    ਵਾਹਿਗੁਰੂ ਮੇਹਰ ਕਰੀ ਪਵਨ ਅਤੇ ਖੁਸ਼ੀ।।।
    ਬਹੁਤ ਵਧੀਆ ਵੀਡਿਓ ਜੱਟ ਆ ਖਿਚ ਕੇ ਰੱਖ।।।।
    ਤੇ ਪੱਗ ਬੰਨ ਕੇ ਰੱਖਿਆ ਕਰੋ ਘੈਟ ਲੱਗਦੀ ਆ।।।।।

  • @SukhwinderSingh-wq5ip
    @SukhwinderSingh-wq5ip Рік тому +3

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @makhansingh3002
    @makhansingh3002 Рік тому +4

    ਵੀਰ ਬੰਦੀ ਸਿੰਘ ਮੋਰਚੇ ਮੋਹਾਲੀ ਵਿੱਚ ਹਾਜ਼ਰੀ ਜ਼ਰੂਰ ਲਾਵੳਉ

  • @kalrakalra5848
    @kalrakalra5848 Рік тому +5

    ਵੀਰ ਜੀ ਬੱਚਿਆਂ ਦੇ ਸਕੂਲ ਜਾਣ ਆਉਣ ਬਾਰੇ ਵੀ ਜ਼ਰੂਰ ਦਿਖਾਉਣਾ ਰੱਬ ਤੁਹਾਨੂੰ ਲੰਬੀਆਂ ਉਮਰਾਂ ਦੇਣ

    • @rehmankamra7947
      @rehmankamra7947 Рік тому

      Kashmir vich 21 feb tk chuttiya ne school diya

  • @MOR.BHULLAR-PB05
    @MOR.BHULLAR-PB05 Рік тому +1

    ਰਿੱਪਣ ਖੁਸ਼ੀ ਦਾ ਬਹੁਤ ਬਹੁਤ ਧੰਨਵਾਦ ਜੋ ਸਾਨੂੰ ਘਰ ਬੈਠਿਆਂ ਦੇਸ਼ ਦੁਨੀਆਂ ਦੀ ਸੈਰ ਕਰਵਾ ਦਿੰਦੇ ਉ

  • @sandeepkaur331
    @sandeepkaur331 Рік тому +1

    ਵਾਹਿਗੁਰੂ ਚੜਦੀਦੀਆਂ ਕਲਾਂ ਬਖਸੇ

  • @harjitbhullar7616
    @harjitbhullar7616 Рік тому +3

    Waheguru ji tohade te mehar bharia huth rakhe 🤗🤗🤗🤗🤗🤗🤗🤗

  • @AmarjeetSingh-dm4mj
    @AmarjeetSingh-dm4mj Рік тому +2

    ਵਾਹਿਗੁਰੂ ਜੀ ਭਲੀ ਕਰਨ

  • @baljindersingh7802
    @baljindersingh7802 Рік тому +1

    Waheguru ji Waheguru ji Waheguru ji Waheguru ji Waheguru ji Waheguru ji Waheguru ji

  • @manajoban3734
    @manajoban3734 Рік тому +1

    ਬਹੁਤ ਵਧੀਆ ਵੀਰ ਜੀ ਵਾਹਿਗੁਰੂ ਮਿਹਰ ਕਰਨ ਦੋਵਾ ਤੇ

  • @kamy9335
    @kamy9335 Рік тому

    Tussi sahi keha global warming ke karn weather mai or boht kush varvaad ho Raha ha but Winter main snow -1 -0 rehne se jum sakti ha or hun snow sahi time te nahi pe Rahi e sirf kashmir vich hu nahi all world vich ta kaffi years ti pe hi nahi Rahi boht jarruri a lakin jithe da weather jiwe de waheguru ne banea si oho us country lai jarruri vi si lakin holi holi boht changhi tra samj jawaghe or pashtawaghevi

  • @butasingh4109
    @butasingh4109 Рік тому +1

    Tuhade Vlogs bahot Sohne lagde Ne
    Prmatma Chardi Kla which rakhe tuhanu

  • @ammybajwa7296
    @ammybajwa7296 Рік тому +1

    Thank you sooo much ripan khushi and asma. bht he vadiya lagg reha sachi tuhade naal sardi wala kashmir ghumm k. But soch k bht dukh v ho reha k jidda apne 2 din dhupp na nikle ya barish rahey lagatar, kiney preshan ho jande asi te ehna di life sachiii bht he hard aa🙁

  • @balbirkaur6014
    @balbirkaur6014 Рік тому

    Bhut sona baraf da njara dekhan nu mileya waheguru tuhanu khsh rakhe 👌👌

  • @SurinderSingh-ce5rh
    @SurinderSingh-ce5rh Рік тому +1

    Waheguru ji hemesha khush rakhe app ko

  • @barleensaini2477
    @barleensaini2477 Рік тому +1

    Roh nu sakoon den vala vlog c ajj da... God bless u

  • @NirmalSingh-yh8kk
    @NirmalSingh-yh8kk Рік тому +1

    Waheguru Maher karn ji app te 💞❣️🙏🙏

  • @ranjeetsinghsingh9248
    @ranjeetsinghsingh9248 Рік тому +2

    ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ

  • @JagdishSingh-hl6zd
    @JagdishSingh-hl6zd Рік тому +1

    ਧੰਨਵਾਦ ਵੀਰ ਜੀ ਆਪ ਨੇ ਸਾਨੂੰ ਘਰ ਬੈਠਿਆਂ ਹੀ ਸ੍ਰੀ ਨਗਰ ਦੇ ਨਜ਼ਾਰੇ ਵਖਾਲ ਦਿੱਤੇ 🙏🙏

  • @H.singh_Sheron
    @H.singh_Sheron Рік тому +2

    ਜਿਸਦਾ, ਕਨੇਡਾ ਦਾ ਕੰਮ ਨਾ ਬਣਦਾ ਹੋਵੇ,
    ਤੇ ਸਨੋ ਫਾਲ ਦਾ ਸ਼ੋਂਕ ਹੋਵੇ, ਉਹ ਕਸ਼ਮੀਰ ਘੁੰਮ ਆਵੇ।।
    😁😍😍

  • @ManpreetKaur-vi5od
    @ManpreetKaur-vi5od Рік тому

    ਵੇਖਣ ਤੋਂ ਪਹਿਲਾਂ ਹੀ 👍👍👍

  • @avtarcheema3253
    @avtarcheema3253 Рік тому +1

    ਬਹੁਤ ਖੂਬਸੂਰਤ ਨਜ਼ਾਰੇ 👌👌

  • @gurmeetsingh3869
    @gurmeetsingh3869 Рік тому +1

    Very Nice Madam ji and Mr Singh Ji God bless you

  • @birshasingh8373
    @birshasingh8373 Рік тому +1

    Waheguru ji khush rakhna veer nu

  • @gurpreetubha3396
    @gurpreetubha3396 Рік тому +1

    Weheguru guru ji 🤗 Mehar krn y thudey te ✅💯🚩💯🎈💯🏦

  • @JaswinderKaur-iu2vc
    @JaswinderKaur-iu2vc Рік тому

    Wow gher bethe kashmir de dear thanks

  • @Narindersingh-wr9wn
    @Narindersingh-wr9wn Рік тому

    ਵਾਹਿਗੁਰੂ ਜੀ
    ਇਹੋ ਜਿਹੀ ਬਰਫ ਮੈਂ 2001 ਵਿੱਚ ਗਰੀਸ ਮੁਲਕ ਵਿੱਚ ਦੇਖੀ ਸੀ ਚਾਰ ਚਾਰ ਫੁੱਟ ਇਕ ਹਫਤਾ ਨਹੀਂ ਸੀ ਖੁਰੀ

  • @kamaljitdhadwal6649
    @kamaljitdhadwal6649 Рік тому

    Nice thanks for showing Kashmir we are from Vancouver we went to vanice in summer last year the water in vanice is really dirty nobody allowed to touch the water

  • @harmeetkaur1583
    @harmeetkaur1583 Рік тому +1

    Waheguru ji waheguru ji 🙏🙏

  • @harmeetkaur2388
    @harmeetkaur2388 Рік тому

    ਅਸੀਂ ਤਾਂ ਕਸ਼ਮੀਰ ਬਾਰੇ ਸੁਣਿਆ ਸੀ, ਅੱਜ ਵੇਖ ਵੀ ਲਿਆ। ਤੁਹਾਡਾ ਬਹੁਤ_ਬਹੁਤ ਧੰਨਵਾਦ ਜੀ।

  • @karamjeetsingh319
    @karamjeetsingh319 Рік тому

    Punjabi peoples emonety is very strong everybody weather tolerate god thanks

  • @deepsaab912
    @deepsaab912 Рік тому

    Asli vlogger bhut vdia jyonde wasde raho

  • @YMoney-
    @YMoney- Рік тому

    Bhut vadhia laga god bless you

  • @daljitkaur6646
    @daljitkaur6646 Рік тому

    V nice vlog of Kashmir 👍

  • @varinderkumar-ob6pg
    @varinderkumar-ob6pg Рік тому

    Very interesting journey by Ripan and Khushi. God bless you both.

  • @ManjitKaur-cl7su
    @ManjitKaur-cl7su Рік тому

    Very nice couple wehegruru khush rakhn bro u nu

  • @jashanpreet9458
    @jashanpreet9458 Рік тому +1

    Sat shri akal Ripan Veer ji and Kushi sister ji very beautiful ji very nice ji 👍 wmk ji

  • @gurnaibbassi6654
    @gurnaibbassi6654 Рік тому +2

    Jug jug jio both of you 💞💞

  • @amanpawar2366
    @amanpawar2366 Рік тому

    👍 bt mai v kashmir dekhaya 1988 vich aye c 👍❤

  • @rekeshkumar626
    @rekeshkumar626 Рік тому +1

    ਬਹੁਤ ਹੀ ਵਧੀਆ ਵਲੋਗ ਵੀਰ ਜੀ

  • @bikramjeetsingh1495
    @bikramjeetsingh1495 Рік тому

    Dhian nal veer g.
    Tusi vadia kita os vichari kudi da tour v karva dita. Waheguru tohanu hamesha khush rakhe and boht kam jab kare g.

  • @kaurjasbir2758
    @kaurjasbir2758 Рік тому +2

    Very nice vlog 👍
    Have a safe trip guys
    Take care both. Rab rakha 🙏

    • @yousafsardar8411
      @yousafsardar8411 Рік тому

      Beautiful kaur 😘😘😘😘😘🌹🌹🌹🌹🌹🌹Where are u from

  • @nirmalbhattinirmalbhatti490

    Butefull kasmer

  • @bikkarsidhu4681
    @bikkarsidhu4681 Рік тому

    👌👌👌ਪਹਿਲਾ comment veera 😇

  • @sahibdeepsinghrababi
    @sahibdeepsinghrababi Рік тому +1

    Tuhade vlog menu bahut vadiya lagde han

  • @sukhasinghpunjabiboy33322
    @sukhasinghpunjabiboy33322 Рік тому

    ਭਾਜ਼ੀ ਮਿਸਰ ਨੂੰ ਤਾਂ ਦੇਖਣ ਲਈ ਆਪਣੇ ਇੰਡੀਆਂ ਤੋਂ ਜਾਂਦੇ ਨੇ ਪਰ ਆਸਮਾਂ ਇੰਡੀਆਂ ਨੂੰ ਦੇਖਣ ਆਈ ਹੈ

  • @jeetnagra9950
    @jeetnagra9950 Рік тому

    Snow shoes are very immportant here.When Khushi goes in the snow I am so scared.❤Beautifol Kashmir.

  • @HarjinderSingh-ji6ci
    @HarjinderSingh-ji6ci Рік тому

    Beautiful beautiful video beta ji I m Harjinder Singh Stockholm Sweden

  • @balrajsingh4182
    @balrajsingh4182 Рік тому

    Very nice ji bahut wadhia ji

  • @jaswindersinghsodhi1851
    @jaswindersinghsodhi1851 Рік тому

    Heaven on earth...

  • @jasmersinghjassbrar3673
    @jasmersinghjassbrar3673 Рік тому +1

    ਤਕੜੇ ਓ ਤੁਸੀ ਰਿਪਨ ਜਿਹੜੇ ਬਰਫ਼ਾ ਤੇ ਤੁਰੇ ਫਿਰਦੇ ਹੋ ਸਾਨੂੰ ਰਜਾਈਆਂ ਚ, ਬੈਠਿਆਂ ਨੂੰ ਕਮਬਨੀ ਚੜ੍ਹੀ ਜਾਂਦੀ ਹੈ.

  • @ManpreetKaur-xm9cr
    @ManpreetKaur-xm9cr Рік тому +1

    Waheguru ji mehar kare

  • @pawanjotsingh796
    @pawanjotsingh796 Рік тому

    Buht shona vlog veere ❤️

  • @taran.dhudike7
    @taran.dhudike7 Рік тому +1

    ਰਿਪਨ ਵੀਰ ਜੀ ਦੀਦੀ ਨੂੰ ਵੀ ਜ਼ਰੂਰ ਬੁਲਾਇਆ ਕਰੋ ਜੀ ਉਹ ਬਿਚਾਰੀ ਕੱਲੀ ਝਾਕੀ ਜਾਂਦੀ ਆ

  • @hansaliwalapreet812
    @hansaliwalapreet812 Рік тому +4

    Dear bro thanks a lot for sharing this most beautiful video for ours ji 🙏 ❤ WAHEGURU ji bless you always ji

  • @sabewahid6530
    @sabewahid6530 Рік тому

    Very nice veer g asi v Venezia Italia rende bhut suna he tusi bhut suna dekhode ho Waheguru thanu kush rakhe 😘😘🙏🏼🙏🏼

  • @kanwarjeetsingh3495
    @kanwarjeetsingh3495 Рік тому

    ਧੰਨ ਹਨ ਕਸਮੀਰ ਦੇ ਲੋਕ
    ਇੰਨੀ ਠੰਡ ਵਿਚ ਕਸਮੀਰੀ ਕਿਵੇ ਗੁਜਾਰਾ ਕਰਦੇ ਨੇ।

  • @majorsinghaulakh1343
    @majorsinghaulakh1343 Рік тому

    Very lovely and beautiful vlog of RIPAN and khushi, with ASMA FROM EGYPT of Kashmir VELLY, Shri NAGAR and beautiful vlog of Gulmarg.Absolutly Amazing looking TRULY Paradise on the EARTH TRULY HEAVEN ON THE earth.

  • @gurpreetubha3396
    @gurpreetubha3396 Рік тому

    Bhut Wdia bro very nice bloging 🙏🙏💯💯💯

  • @JaspalSingh-ku3vl
    @JaspalSingh-ku3vl Рік тому

    ਜਿਉਂਦਾ ਰਹਿ ਵੀਰ ਰਿੰਪਨ

  • @saman2156
    @saman2156 Рік тому

    Think god upload the video 🤗🤗🙏🙏🙏

  • @jeevansingh5994
    @jeevansingh5994 Рік тому +1

    Nic vlogs ma sara vlog sakhda ga love you

  • @rajwinderrajwinder5947
    @rajwinderrajwinder5947 Рік тому

    ਬਹੁਤ ਵਧੀਆ ਆਪ ਦੀ ਲੰਬੀ ਉਮਰ ਹੋਵੇ

  • @satnamsinghpurba9584
    @satnamsinghpurba9584 Рік тому

    Bhut sunder video god bless you take care

  • @netarbahadur5846
    @netarbahadur5846 Рік тому +1

    Good journey✈️✈️✈️✈️✈️✈️

  • @mohanvirick2600
    @mohanvirick2600 Рік тому

    Wow this is a late summer weather in Nova Scotia Canada

  • @harjinderkaur887
    @harjinderkaur887 Рік тому

    God bless you putter ji ❤️ 🙏

  • @sushilgarggarg1478
    @sushilgarggarg1478 Рік тому

    Enjoy a kashmir valley....!

  • @parmjitkaurwaheguruji5292
    @parmjitkaurwaheguruji5292 Рік тому +2

    ਸਤਿ ਸ੍ਰੀ ਅਕਾਲ🙏🥰

  • @varundutta5573
    @varundutta5573 Рік тому +1

    ਬਾਈ ਜੀ ਤੁਹਾਡੇ ਬਲੋਕ ਦਾ ਸਭ ਤੋ ਵੱਧ ਇੰਤਜਾਰ ਮੈ ਕਰਦਾ ਹਾ

  • @varundutta5573
    @varundutta5573 Рік тому +3

    ਜਿਉਦੇ ਵਸਦੇ ਰਹੋ ਬਾਈ ਜੀ

  • @gurpreetubha3396
    @gurpreetubha3396 Рік тому

    Very Nice 🙂 couple ❤️💚👍🤗🤗🤗💯💯🔥💯🙏☺️☺️😌😌

  • @zahoorahmad456
    @zahoorahmad456 Рік тому +1

    Wonderful work bro thanks zahoor from Pakistan love you bro

  • @KuldeepKumar-fk8yx
    @KuldeepKumar-fk8yx 5 місяців тому

    🎉🎉🎉🎉nics vir ji

  • @Bhinda_
    @Bhinda_ Рік тому +1

    Nice video Ji paaji

  • @pratibhakohli2456
    @pratibhakohli2456 Рік тому

    Kashmir k vlogbahutaache lagte h

  • @pratibhakohli2456
    @pratibhakohli2456 Рік тому

    Aap aacha explain karte h