Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਧੰਨਵਾਦ ਭਰਾ ਬਹੁਤ ਬਹੁਤ, ਨਾਟਕਾਂ ਕਹਾਣੀਆਂ ਵਿਚ ਇਹ ਨਾਂ ਸੁਣਦੇ ਸਾਂ ਅੱਜ ਤੁਸੀਂ ਦਿਖਾ ਰਹੇ ਓ, ਤੁਹਾਡੇ ਕਰਕੇ ਜਲਪਾਈ ਗੁੜੀ, ਦਾਰਜੀਲਿੰਗ ਤੇ ਸਿੱਕਿਮ ਨੂੰ ਨੇੜੇ ਤੋਂ ਦੇਖਣ ਦਾ ਮੌਕਾ ਮਿਲੇਗਾ, ਸਾਡੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਸ਼ੁਕਰੀਆ ਮਿਹਰਬਾਨੀ, ਸੁੱਖੀ ਸਾਂਦੀ ਸਫ਼ਰ ਸੰਪੂਰਨ ਹੋਏ ਇਸੇ ਦੀ ਕਾਮਨਾ ਕਰਦੇ ਹਾਂ, ਖ਼ੁਸ਼ ਰਹੋ, ਆਬਾਦ ਰਹੋ,
ਗੁਰੂ ਭਲਾ ਕਰੇ।। ਸਟੇਸ਼ਨ ਮਤਲਬ ਸਹਿਰਾਂ ਦੇ ਨਾਮਾਂ ਕਈ ਵਾਰੀ ਕੋਈ ਮਤਲਬ ਰਖਦੇ ਹਨ। ਉਨ੍ਹਾਂ ਦੀ ਭਾਸ਼ਾ ਵਿੱਚ ਪੁਛਿਆ ਕਰੋ ਤੇ ਦੱਸਿਅਾ ਕਰੋ। ਹੋ ਸਕੇ ਤਾਂ। ਸਤਿ ਸ੍ਰੀ ਅਕਾਲ ਜੀ। ਬਾਬ ਮਹਿਰਾ ਰੱਖਣ। ਟੈਟ ਲਗਾਉਣ ਲੱਗਿਆ ਸਾਵਧਾਨੀ ਵਰਤਨੀ ਚਾਹੀਦੀ ਹੈ। ਬਰਸਾਤੀ ਮੌਸਮ ਹੈ।
waaa ji waa
ਬਹੁਤ ਵਧੀਆ ਨਵੇਂ ਸਫਰ ਦੀ ਸੁਰੂਆਤ ਗੁਰੂਦੁਆਰਾ ਸਾਹਿਬ ਸਿਲੀਗੁਰੀ ਤੋਂ ਕਰ ਰਹੇ ਹੋ। ਬਹੁਤ ਵਧੀਆ ਤੇ ਕਾਫ਼ੀ ਵੱਡਾ ਗੁਰੂਦੁਆਰਾ ਸਾਹਿਬ ਹੈ। ਮੈਂ ਵੀ 27-29 ਮਾਰਚ 2022 ਨੂੰ ਇੱਥੇ ਹੀ ਰੁਕਿਆ ਸੀ। ਜੇ ਦਾਰਜੀਲਿੰਗ ਗਏ ਤਾਂ ਉੱਥੋਂ ਨੇਪਾਲ ਜਾਇਆ ਜਾ ਸਕਦਾ ਬਹੁਤ ਖੂਬਸੂਰਤ ਇਲਾਕਾ ਹੈ
Veere kiven krna painda sra c room lyi
ਸਤਿ ਸ੍ਰੀ ਅਕਾਲ ਜੀ ਅੰਮ੍ਰਿਤ ਦੇਵ ਜਿਉਦੇ ਵਸਦੇ ਰਹੋ ਵਾਹਿਗੁਰੂ ਜੀ ਤੁਸਾਂ ਤੇ ਮੇਹਰ ਭਰਿਆ ਹੱਥ ਸਦਾ ਦੇਕੇ ਰਾਖੇ ਜੀ
ਕੋਚ ਸਾਬ ਪੱਗ ਚ 👌❤️
ਮੁਬਾਰਕਾ ਜੀ ਨਵੇਂ ਸਫਰ ਲਈ
ਸਤਿ ਸ੍ਰੀ ਅਕਾਲ ਦੋਨਾ ਵੀਰਾ ਨੂੰ 🇨🇦🇨🇦
ਚਲੋ ਨਵੇਂ ਸਫ਼ਰ ਦੀ ਸ਼ੁਰੂਆਤ ਗੁਰੂਘਰ ਤੋਂ. ਤੇ ਸਫ਼ਰ ਲਈ ਸ਼ੁਬ ਇੱਛਾਵਾਂ.
ਘੁੱਦੇ ਵੀਰ ਅਤੇ ਬਲਦੇਵ ਵੀਰ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਪਰਮਾਤਮਾ ਕਰੇ ਕਿ ਤੁਹਾਡਾ ਇਹ ਸਫ਼ਰ ਵੀ ਚੜ੍ਹਦੀ ਕਲਾ ਵਾਲਾ ਹੋਵੇ ਅਤੇ ਗੁਰੂ ਨਾਨਕ ਦੇਵ ਜੀ ਹਮੇਸ਼ਾ ਆਪ ਜੀ ਦੇ ਅੰਗ ਸੰਗ ਸਹਾਈ ਹੋਣ। ਘੁੱਦੇ ਵੀਰ ਤੁਹਾਡੀਆਂ ਵੀਡੀਓ ਦੇਖ ਕੇ ਹੀ ਸਾਡਾ ਦਿਨ ਸ਼ੁਰੂ ਹੁੰਦਾ ਹੈ ਅਤੇ ਪਿਛਲੇ ਸਫ਼ਰ ਦੀ ਸਮਾਪਤੀ ਤੋਂ ਬਾਅਦ ਤਾਂ ਸ਼ਾਇਦ ਹੀ ਮੈਂ ਯੂ ਟਿਊਬ ਖੋਲਿਆ ਹੋਵੇ ਕਿਉਂਕਿ ਦੇਖਣ ਲਈ ਕੁਝ ਹੋਰ ਹੈ ਹੀ ਨਹੀਂ ਸੀ।
Veer really like ur video's..Bai main b join krna chhunda ik trip koi ..main italy to te August vich India auna je kuch ho sake tain plz daseo ..🙏🙏🙏
ਬਹੁਤ ਵਧੀਆ ਲੱਗਿਆ
Nice video borthe waheguru ji meher karan ji
ਬਾਈ ਘੁੱਦੇ ਏਥੇ ਵੀ ਦਿਨ ਜਲਦੀ ਛਿਪ ਜਾਂਦਾ,,, ਕਿ ਆਪਣੇ ਪੰਜਾਬ ਵਾਲਾ ਟਾਇਮ ਈ ਆ,,,, ਵਾਹਿਗੁਰੂ ਖੁਸ਼ ਰੱਖੇ🙏🙏🙏🙏🙏
22ਗ
ਚੜ੍ਹਦੀ ਕਲਾ ਵਿੱਚ ਰਹੋ
ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਘਰ ਬੈਠਿਆਂ ਨੂੰ ਸ਼੍ਰੀ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਵਾਏ ਜੀ 🙏 ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ ਜੀ 🙏
Very good VeER je Abh khoobsurat humsafer
ਆਏ ਹਾਏ ਹਾਏ ਹਾਏ ਹਾਏ ਹਾਏ, ਬੱਲੇ ਓ ਜਵਾਨੋ , ਨਜ਼ਾਰਾ ਈ ਲਿਆਤਾ । ਯਾਰ ਤੁਸੀਂ ਵਾਕਿਆ ਈ ਘੈਂਟ ਓਂ । ਲਾਓ ਮੇਰੀ ਹਾਜਰੀ ,ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ । ਦੇਸ਼ ਦੇ ਵਰਤਮਾਨ ਹਾਲਾਤਾਂ ਦੀਆਂ ਵੀਡੀਓ ਦੇਖ ਦੇਖ ਕੇ ਮਨ ਨਾ ਯਾਰ ਅੱਕਿਆ ਜਾ ਪਿਆ ਤੀ , ਹੁਣ ਆਪਣੀ ਯਾਤਰਾ ਨਾਲ ਆਏਂ ਹੋਜੂ , ਜਿਵੇਂ ਜੂਨ ਮਹੀਨੇ ਤਪਦੇ ਮਾਰੂਥਲ ਚ ਠੰਢੀ ਜੀ ਝੋਪੜੀ ਪਾ ਲੀ ਹੋਵੇ, ਜੀਹਦੇ ਉੱਪਰ ਬਰੋਟੇ ਨੇ ਚਾਰੇ ਪਾਸਿਓਂ ਛੌਂ ਕਰ ਰੱਖੀ ਹੋਵੇ ।Best of luck ਮਿੱਤਰੋ, ਬਾਬਾ ਨਾਨਕ ਅੰਗ-ਸੰਗ ਸਹਾਈ ਹੋਵੇ ।🙏🏻🙏🏻🚴♂️🚴♂️
Waoo Kiya batt kri my bro ❤️✌️
🙏🏻🙏🏻❤❤
ਚੜ੍ਹਦੀ ਕਲ੍ਹਾ ਵਿੱਚ ਰੱਖੇ ਵਾਹਿਗੁਰੂ ਹਮੇਸ਼ਾਂ ਵੀਰੇ ਤੁਹਾਨੂੰ
ਗੁਡ ਬਾਈ ਜੀ
ਸਤਿ ਸ੍ਰੀ ਅਕਾਲ ਅਮਿੰਤ ਵੀਰਾ ਦੇਵ ਵੀਰਾ ਪਰਮਾਤਮਾ ਚੜਦੀਕਲਾ ਰੁੱਖਾ🙏🙏🙏🙏🙏
ਸਤਿ।ਸ੍ਹੀ ਅਕਾਲ ਵੀਰ ਜੀ
ਵਧੀਆ ਵੀਰੇ
ਵੀਰੇ ਦੋਨੇ ਜਾਣੇ ਬਹੁਤ ਸੋਣੇ ਲੱਗਦੇ ਪੱਗਾ ਨਾਲ ਵਾਹਿਗੁਰੂ ਜੀ🙏🙏🙏🙏
ਚੜਦੀ ਕਲਾ ਦੀ ਅਰਦਾਸ ਕਰਦਿਆਂ ਬਾਈ ਵਾਹਿਗੁਰੂ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
ਓ ਜਿਉਂਦਾ ਰਹਿ ਵੀਰ
Best wishes y ji both of u ...💐
ਬਹੁਤ ਵਧੀਆ ਵੀਰ ਜੀ
ਬਹੁਤ ਵਧੀਆ ਕਿ ਪੱਛਮੀ ਬੰਗਾਲ ਦੇ ਵੀ ਥੋੜ੍ਹੇ ਬਹੁਤੇ ਦਰਸ਼ਨ ਹੋ ਜਾਣਗੇ।
ਸਤਿ ਸ੍ਰੀ ਅਕਾਲ ਘੁੰਦੇ ਬਾਈ ਤੇ ਬਲਦੇਵ ਬਾਈ 🇧🇭🇧🇭
Sat Shri Akal Ji Lajawab Video Jiode Vasde Raho Rab Rakha Thanks Ji 😊 👍 🙏
ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏🙏
ਸਤਿ ਸ੍ਰੀ ਅਕਾਲ ਜਵਾਨੋ ਨਵੀਆਂ ਥਾਂਵਾਂ ਦਿਖਾਉਣ ਲਈ ਧੰਨਵਾਦ, ਵਾਹਿਗੁਰੂ ਚੜਦੀ ਕਲਾ ਚ ਰੱਖੇ।
ਵਾਹਿਗੁਰੂ ਚੜਦੀਕਲਾ ਬਖਸ਼ੇ
ਸਤਿ ਸ੍ਰੀ ਆਕਾਲ ਜੀ 🙏 ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ ਜੀ
ਸਤਿ ਸ਼੍ਰੀ ਅਕਾਲ ਪੁਤਰੋ। ਜਿਉਦੇ ਵੱਸਦੇ ਰਹੋ ਖੁਸ਼ ਰਹੋ ।ਸੱਚੇ ਪਾਤਸ਼ਾਹ ਆਪ ਨੂੰ ਹਰ ਮਦਾਨ ਫਤਹਿ ਬਖਸ਼ਿਸ਼ ਕਰਨ ਤੇ ਹਮੇਸ਼ਾ ਚੜ੍ਹਦੀਕਲਾ ਵਿਚ ਰੱਖਣ ਜੀ ।
ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਜੀ
ਚੜ੍ਹਦੀ ਕਲਾ ਵਿਚ ਰੱਖੇ ਵਾਹਿਗੁਰੂ ਤੁਹਾਨੂੰ
💗💗💗💥👉DEV KURAIVALA veer di dastaar...wah..bahut khoob.
ਸਾਈਕਲਾਂ ਤੇ ਪਹਿਲੇ ਦਿਨ ਦੀ ਸ਼ੁਰੂਆਤ ਤੇ ਢੇਰ ਸਾਰੀਆਂ ਸ਼ੁਭ ਇੱਛਾਵਾਂ 💐💐💐💐🌹🌹🌹🌹🌹🌹🌹😘😘
ਪ੍ਮਾਤਮਾ ਤੁਹਾਡੀ ਯਾਤਰਾ ਸਫਲ ਕਰੇ🙏
ਵਾਹਿਗੁਰੂ ਜੀ 🙏🏾🙏🏾
ਨਵੇ ਬਲੌਗ ਦੀਆਂ ਮੁਬਾਰਕਾ ਵੀਰ ਜੀ
ਸਤਿ ਸ਼੍ਰੀ ਅਕਾਲ ਜੀ ਚਾਹ ਪੀਦਿਆਂ ਵੀਡੀਓ ਦੇਖੀਦੀ ਆ,ਬੜਾ ਅਨੰਦ ਆਉਂਦਾ ਵੀਰ ਜੀ
ਵਾਹਿਗੁਰੂ ਜੀ
ਬਲਦੇਵ ਸਿੰਘ ਤੇ ਅੰਮ੍ਰਿਤਪਾਲ ਸਿੰਘ ਦੋਵੇਂ ਵੀਰਾਂ ਤੇ ਪਰਮਾਤਮਾ ਸਫਰ ਦੌਰਾਨ ਪਰਮਾਤਮਾ ਮਿਹਰ ਭਰਿਆ ਹੱਥ ਰੱਖੇ
God bless both of you.Bazzar vich jake v tusi punjabi bolde ho.Bhut vadia lagia
ਬਹੁਤ ਬਹੁਤ ਮੁਬਾਰਕਾ ਵੀਰੇ,,,,ਰਬ ਮੇਹਰ ਭਰਿਅਾ ਹਥ ਰਖਣ
Ghudda bai is back. Best of luck
Thnku bro ene vadeya video dikhan lyee🙏🏾💐❤️
Good nice video best
ਬਾਈ ਜੀ ਵਾਹਿਗੁਰੂ ਜੀ ਤੁਹਾਡੀ ਸਾਈਕਲਿੰਗ ਯਾਤਰਾ ਹਮੇਸ਼ਾਂ ਤੰਦਰੁਸਤੀਆ ਤੇ ਖੁਸ਼ੀਆਂ ਭਰੀ ਤੇ ਚੜ੍ਹਦੀ ਕਲਾ ਭਰੀ ਰਹੇ ਜੀ 🙏
ਬਹੁਤ ਬਹੁਤ ਮੁਬਾਰਕਾਂ ਨਵੇਂ ਸਫ਼ਰ ਦੀਆਂ
Nave safar diya mubarka dowe veera nu.... waheguru poore safar ch ang sang sahai rahe chardikla ch rakhe best of luck sohne veeryo🙏👍
4.20 ਵਾਹਿਗੁਰੂ ਜੀ
Good morning bro to all ਚਾਹ ਪੀ ਕੇ ਹੋਵੋ ਕਾਇਮ ਲਵੋ ਵਾਹਿਗੁਰੂ ਦਾ ਨਾਮ ਪਾ ਦਿਓ ਚਾਲੇ ❤️❤️❤️💐💐💐
Excellent dear brothers. Stay safe, Waheguru ang sang rahe te yatra sukhali rahe.Sat Sri Akal
ਸਤਿ ਸ੍ਰੀ ਅਕਾਲ ਜੀ.... ਸਿੱਕਮ ਬਹੁਤ ਸੋਹਣਾ ਤੇ ਵਿਲੱਖਣ ਸਟੇਟ ਹੈ। ਦਾਰਜੀਲਿੰਗ, ਨਾਮਚੀ, ਕਾਲੀਮਪੌਂਗ, ਗੰਗਟੋਕ, ਨਥੂਲਾ ਬਾਰਡਰ ਜਰੂਰ ਜਾਣਾ ਜੀ👍 🙏
Buht sohne Gurudwara sahib ne........
ਘੁੱਦੇ ਬਾਈ ਅਸੀਂ ਅੱਜ ਤੇਰੇ ਪਿੰਡ ਵਿਚੋਂ ਲੰਘ ਕੇ ਆਏ ਤੇਰਾ ਪਿੰਡ ਬਹੁਤ ਸੋਹਣਾ
ur raw vlogs are entertaining keep it up wish u a lot of views n subscribers
ਵੀਰੇ ਤੁਹਾਡੀਆਂ ਵੀਡਿਓ ਬਹੁਤ ਹੀ ਵਧੀਆ ਹੁੰਦਿਆ ਆ🇨🇦
Bahut badhiya vir g
Pug daa izafa ho Gaya, congratulations !
Waheguru ji tuhada safar sukhala banai rakhan
Have a nice ਸਫ਼ਰ
WAHEGURU JI KA KHALSA WAHEGURU JI KI FATEH Veer g me tuaade south India ta your wekhn lyi excited ha bahut please othe v sheti jaao te saanu wkhaao
ਸੋਹਣਾ ਬਣ ਰਿਹਾ ਪ੍ਰੋਗਰਾਮ ਹੌਲੀ ਹੌਲੀ
ਟੀ ਸ਼ਰਟਾ ਸੋਹਣੀਆਂ ਵੀਰ
Best of luck for your next journey God bless you........
ਧੰਨਵਾਦ ਜੀ ਗੁਰੂਘਰ ਦੇ ਦਰਸ਼ਨ ਕਰਵਾਉਣ ਲਈ 🙏 ਸਦਾ ਹੱਸਦੇ ਰਹੋ ਵਸਦੇ ਰਹੋ
Baldev bai ji boht sohne lagde pag ban k
Waheguru g hamesha tuhde nal rehn Pure Safar cha Sat Shri Akal Veere🙏
Waheguru ji ka khalsa waheguru ji ki Fateh
Rabb tohade te mehr parya hath hameshaan rakhan
ਸੱਤ ਸ਼੍ਰੀ ਅਕਾਲ ਜੀ.Main ithe siliguri vich 2 saal riha. Har sunday bahut raunak lagdi hai gurudwara sahib. Sara din sewa ch lang janda si. Bahut shaandaar city hai.Ambersaria.
Very good job God bless you putar
Khoobsoorat
Sira Bai ji
ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਵੀਰ ਜੀ ਮੈਂ ਨਰਿੰਦਰ ਸਿੰਘ ਖਾਲਸਾ ਹਰੀ ਨੌਂ ਕੋਟਕਪੂਰਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਸੋਹਣੀ ਸੋਹਣੀਆਂ ਗੱਲਾਂ ਕੀਤੀਆਂ ਜੀ ਸੋਨੇ ਬੇਟੇ ਵਾਰਗੇ ਸਾਡੇ ਰਿਸ਼ਤੇਦਰ ਹਨ ਮੇਰੇ ਨਾਨਕੇ ਪਿੰਡ ਸਿਰਸੜੀ ਇਹਨਾਂ ਦੇ ਬਾਪੂ ਜੀ ਦੇ ਨਾਨਕੇ ਵੀ ਉਸੇ ਹੀ ਘਰੇ ਹਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਸਤਿ ਸ੍ਰੀ ਅਕਾਲ
ਘੈਂਟ ਆ ਬਾਈ
Bole so nihal Sat shri Akal Chadadikalaa bhachio Harmel Singh from Canery Islands Spain
Jeo veer waheguru mehar bnai rakhe
Very nice 👍 all the best for new journey 🙏🙌❤️
Jio 😎 brother 👍🏻👍🏻👍🏻👍🏻👍🏻👍🏻🙏🏻🙏🏻🙏🏻👌
Very nice brother👍👍👍
ਜੀਓ ❤️🙏
Ghaint gallbaat aaaaa Bai Best of luck
dev bai tusi safar te pag baneaa kroo
Congratulations to Baldev for turbans
ਸਤਿ ਸ੍ਰੀ ਅਕਾਲ ਭਰਾਵੋ
Nice.g
ਦੱਬਕੇ ਰੱਖੋ ਕੰਮ ,, ✊🏽
Another matching shirts 👌
ਬੰਗਲਾ ਸਫਾਰੀ ਇੱਕ ਚਿੜੀਆਂ ਘਰ ਹੈ ਵੀਰ ਜੀ
? Keep going
ਬਹੁਤ ਵਧੀਆ ਜੀ ਰੱਬ ਚੜਦੀ ਕਲਾ ਕਰੇਂ ਖੁਸ਼ ਰਹੋ ਜੀ
ਸਤਿ ਸ਼੍ਰੀ ਆਕਾਲ ਵੀਰ ਜੀ 🙏ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਆਪ ਦੋਨਾਂ ਨੂੰ ਨਵੇਂ ਸਫ਼ਰ ਦੀਆ ਮੁਬਾਰਕਾ
Gangtok wal jarur ਜਾਇਓ ਬਈ ਬਹੁਤ ਵਧੀਆ ਜਗ੍ਹਾ
Happy to see you back.
ਧੰਨਵਾਦ ਭਰਾ ਬਹੁਤ ਬਹੁਤ, ਨਾਟਕਾਂ ਕਹਾਣੀਆਂ ਵਿਚ ਇਹ ਨਾਂ ਸੁਣਦੇ ਸਾਂ ਅੱਜ ਤੁਸੀਂ ਦਿਖਾ ਰਹੇ ਓ, ਤੁਹਾਡੇ ਕਰਕੇ ਜਲਪਾਈ ਗੁੜੀ, ਦਾਰਜੀਲਿੰਗ ਤੇ ਸਿੱਕਿਮ ਨੂੰ ਨੇੜੇ ਤੋਂ ਦੇਖਣ ਦਾ ਮੌਕਾ ਮਿਲੇਗਾ, ਸਾਡੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਸ਼ੁਕਰੀਆ ਮਿਹਰਬਾਨੀ, ਸੁੱਖੀ ਸਾਂਦੀ ਸਫ਼ਰ ਸੰਪੂਰਨ ਹੋਏ ਇਸੇ ਦੀ ਕਾਮਨਾ ਕਰਦੇ ਹਾਂ, ਖ਼ੁਸ਼ ਰਹੋ, ਆਬਾਦ ਰਹੋ,
ਗੁਰੂ ਭਲਾ ਕਰੇ।।
ਸਟੇਸ਼ਨ ਮਤਲਬ ਸਹਿਰਾਂ ਦੇ ਨਾਮਾਂ ਕਈ ਵਾਰੀ ਕੋਈ ਮਤਲਬ ਰਖਦੇ ਹਨ। ਉਨ੍ਹਾਂ ਦੀ ਭਾਸ਼ਾ ਵਿੱਚ ਪੁਛਿਆ ਕਰੋ ਤੇ ਦੱਸਿਅਾ ਕਰੋ। ਹੋ ਸਕੇ ਤਾਂ। ਸਤਿ ਸ੍ਰੀ ਅਕਾਲ ਜੀ।
ਬਾਬ ਮਹਿਰਾ ਰੱਖਣ। ਟੈਟ ਲਗਾਉਣ ਲੱਗਿਆ ਸਾਵਧਾਨੀ ਵਰਤਨੀ ਚਾਹੀਦੀ ਹੈ। ਬਰਸਾਤੀ ਮੌਸਮ ਹੈ।
waaa ji waa
ਬਹੁਤ ਵਧੀਆ ਨਵੇਂ ਸਫਰ ਦੀ ਸੁਰੂਆਤ ਗੁਰੂਦੁਆਰਾ ਸਾਹਿਬ ਸਿਲੀਗੁਰੀ ਤੋਂ ਕਰ ਰਹੇ ਹੋ। ਬਹੁਤ ਵਧੀਆ ਤੇ ਕਾਫ਼ੀ ਵੱਡਾ ਗੁਰੂਦੁਆਰਾ ਸਾਹਿਬ ਹੈ। ਮੈਂ ਵੀ 27-29 ਮਾਰਚ 2022 ਨੂੰ ਇੱਥੇ ਹੀ ਰੁਕਿਆ ਸੀ। ਜੇ ਦਾਰਜੀਲਿੰਗ ਗਏ ਤਾਂ ਉੱਥੋਂ ਨੇਪਾਲ ਜਾਇਆ ਜਾ ਸਕਦਾ ਬਹੁਤ ਖੂਬਸੂਰਤ ਇਲਾਕਾ ਹੈ
Veere kiven krna painda sra c room lyi
ਸਤਿ ਸ੍ਰੀ ਅਕਾਲ ਜੀ ਅੰਮ੍ਰਿਤ ਦੇਵ ਜਿਉਦੇ ਵਸਦੇ ਰਹੋ ਵਾਹਿਗੁਰੂ ਜੀ ਤੁਸਾਂ ਤੇ ਮੇਹਰ ਭਰਿਆ ਹੱਥ ਸਦਾ ਦੇਕੇ ਰਾਖੇ ਜੀ
ਕੋਚ ਸਾਬ ਪੱਗ ਚ 👌❤️
ਮੁਬਾਰਕਾ ਜੀ ਨਵੇਂ ਸਫਰ ਲਈ
ਸਤਿ ਸ੍ਰੀ ਅਕਾਲ ਦੋਨਾ ਵੀਰਾ ਨੂੰ 🇨🇦🇨🇦
ਚਲੋ ਨਵੇਂ ਸਫ਼ਰ ਦੀ ਸ਼ੁਰੂਆਤ ਗੁਰੂਘਰ ਤੋਂ. ਤੇ ਸਫ਼ਰ ਲਈ ਸ਼ੁਬ ਇੱਛਾਵਾਂ.
ਘੁੱਦੇ ਵੀਰ ਅਤੇ ਬਲਦੇਵ ਵੀਰ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਪਰਮਾਤਮਾ ਕਰੇ ਕਿ ਤੁਹਾਡਾ ਇਹ ਸਫ਼ਰ ਵੀ ਚੜ੍ਹਦੀ ਕਲਾ ਵਾਲਾ ਹੋਵੇ ਅਤੇ ਗੁਰੂ ਨਾਨਕ ਦੇਵ ਜੀ ਹਮੇਸ਼ਾ ਆਪ ਜੀ ਦੇ ਅੰਗ ਸੰਗ ਸਹਾਈ ਹੋਣ। ਘੁੱਦੇ ਵੀਰ ਤੁਹਾਡੀਆਂ ਵੀਡੀਓ ਦੇਖ ਕੇ ਹੀ ਸਾਡਾ ਦਿਨ ਸ਼ੁਰੂ ਹੁੰਦਾ ਹੈ ਅਤੇ ਪਿਛਲੇ ਸਫ਼ਰ ਦੀ ਸਮਾਪਤੀ ਤੋਂ ਬਾਅਦ ਤਾਂ ਸ਼ਾਇਦ ਹੀ ਮੈਂ ਯੂ ਟਿਊਬ ਖੋਲਿਆ ਹੋਵੇ ਕਿਉਂਕਿ ਦੇਖਣ ਲਈ ਕੁਝ ਹੋਰ ਹੈ ਹੀ ਨਹੀਂ ਸੀ।
Veer really like ur video's..Bai main b join krna chhunda ik trip koi ..main italy to te August vich India auna je kuch ho sake tain plz daseo ..
🙏🙏🙏
ਬਹੁਤ ਵਧੀਆ ਲੱਗਿਆ
Nice video borthe waheguru ji meher karan ji
ਬਾਈ ਘੁੱਦੇ ਏਥੇ ਵੀ ਦਿਨ ਜਲਦੀ ਛਿਪ ਜਾਂਦਾ,,, ਕਿ ਆਪਣੇ ਪੰਜਾਬ ਵਾਲਾ ਟਾਇਮ ਈ ਆ,,,, ਵਾਹਿਗੁਰੂ ਖੁਸ਼ ਰੱਖੇ🙏🙏🙏🙏🙏
22ਗ
ਚੜ੍ਹਦੀ ਕਲਾ ਵਿੱਚ ਰਹੋ
ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਘਰ ਬੈਠਿਆਂ ਨੂੰ ਸ਼੍ਰੀ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਵਾਏ ਜੀ 🙏 ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ ਜੀ 🙏
Very good VeER je Abh khoobsurat humsafer
ਆਏ ਹਾਏ ਹਾਏ ਹਾਏ ਹਾਏ ਹਾਏ, ਬੱਲੇ ਓ ਜਵਾਨੋ , ਨਜ਼ਾਰਾ ਈ ਲਿਆਤਾ । ਯਾਰ ਤੁਸੀਂ ਵਾਕਿਆ ਈ ਘੈਂਟ ਓਂ ।
ਲਾਓ ਮੇਰੀ ਹਾਜਰੀ ,ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ ।
ਦੇਸ਼ ਦੇ ਵਰਤਮਾਨ ਹਾਲਾਤਾਂ ਦੀਆਂ ਵੀਡੀਓ ਦੇਖ ਦੇਖ ਕੇ ਮਨ ਨਾ ਯਾਰ ਅੱਕਿਆ ਜਾ ਪਿਆ ਤੀ , ਹੁਣ ਆਪਣੀ ਯਾਤਰਾ ਨਾਲ ਆਏਂ ਹੋਜੂ , ਜਿਵੇਂ ਜੂਨ ਮਹੀਨੇ ਤਪਦੇ ਮਾਰੂਥਲ ਚ ਠੰਢੀ ਜੀ ਝੋਪੜੀ ਪਾ ਲੀ ਹੋਵੇ, ਜੀਹਦੇ ਉੱਪਰ ਬਰੋਟੇ ਨੇ ਚਾਰੇ ਪਾਸਿਓਂ ਛੌਂ ਕਰ ਰੱਖੀ ਹੋਵੇ ।
Best of luck ਮਿੱਤਰੋ, ਬਾਬਾ ਨਾਨਕ ਅੰਗ-ਸੰਗ ਸਹਾਈ ਹੋਵੇ ।🙏🏻🙏🏻🚴♂️🚴♂️
Waoo Kiya batt kri my bro ❤️✌️
🙏🏻🙏🏻❤❤
ਚੜ੍ਹਦੀ ਕਲ੍ਹਾ ਵਿੱਚ ਰੱਖੇ ਵਾਹਿਗੁਰੂ ਹਮੇਸ਼ਾਂ ਵੀਰੇ ਤੁਹਾਨੂੰ
ਗੁਡ ਬਾਈ ਜੀ
ਸਤਿ ਸ੍ਰੀ ਅਕਾਲ ਅਮਿੰਤ ਵੀਰਾ ਦੇਵ ਵੀਰਾ ਪਰਮਾਤਮਾ ਚੜਦੀਕਲਾ ਰੁੱਖਾ🙏🙏🙏🙏🙏
ਸਤਿ।ਸ੍ਹੀ ਅਕਾਲ ਵੀਰ ਜੀ
ਵਧੀਆ ਵੀਰੇ
ਵੀਰੇ ਦੋਨੇ ਜਾਣੇ ਬਹੁਤ ਸੋਣੇ ਲੱਗਦੇ ਪੱਗਾ ਨਾਲ ਵਾਹਿਗੁਰੂ ਜੀ🙏🙏🙏🙏
ਚੜਦੀ ਕਲਾ ਦੀ ਅਰਦਾਸ ਕਰਦਿਆਂ ਬਾਈ ਵਾਹਿਗੁਰੂ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
ਓ ਜਿਉਂਦਾ ਰਹਿ ਵੀਰ
Best wishes y ji both of u ...💐
ਬਹੁਤ ਵਧੀਆ ਵੀਰ ਜੀ
ਬਹੁਤ ਵਧੀਆ ਕਿ ਪੱਛਮੀ ਬੰਗਾਲ ਦੇ ਵੀ ਥੋੜ੍ਹੇ ਬਹੁਤੇ ਦਰਸ਼ਨ ਹੋ ਜਾਣਗੇ।
ਸਤਿ ਸ੍ਰੀ ਅਕਾਲ ਘੁੰਦੇ ਬਾਈ ਤੇ ਬਲਦੇਵ ਬਾਈ 🇧🇭🇧🇭
Sat Shri Akal Ji Lajawab Video Jiode Vasde Raho Rab Rakha Thanks Ji 😊 👍 🙏
ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏🙏
ਸਤਿ ਸ੍ਰੀ ਅਕਾਲ ਜਵਾਨੋ ਨਵੀਆਂ ਥਾਂਵਾਂ ਦਿਖਾਉਣ ਲਈ ਧੰਨਵਾਦ, ਵਾਹਿਗੁਰੂ ਚੜਦੀ ਕਲਾ ਚ ਰੱਖੇ।
ਵਾਹਿਗੁਰੂ ਚੜਦੀਕਲਾ ਬਖਸ਼ੇ
ਸਤਿ ਸ੍ਰੀ ਆਕਾਲ ਜੀ 🙏 ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ ਜੀ
ਸਤਿ ਸ਼੍ਰੀ ਅਕਾਲ ਪੁਤਰੋ। ਜਿਉਦੇ ਵੱਸਦੇ ਰਹੋ ਖੁਸ਼ ਰਹੋ ।ਸੱਚੇ ਪਾਤਸ਼ਾਹ ਆਪ ਨੂੰ ਹਰ ਮਦਾਨ ਫਤਹਿ ਬਖਸ਼ਿਸ਼ ਕਰਨ ਤੇ ਹਮੇਸ਼ਾ ਚੜ੍ਹਦੀਕਲਾ ਵਿਚ ਰੱਖਣ ਜੀ ।
ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਜੀ
ਚੜ੍ਹਦੀ ਕਲਾ ਵਿਚ ਰੱਖੇ ਵਾਹਿਗੁਰੂ ਤੁਹਾਨੂੰ
💗💗💗💥👉DEV KURAIVALA veer di dastaar...wah..bahut khoob.
ਸਾਈਕਲਾਂ ਤੇ ਪਹਿਲੇ ਦਿਨ ਦੀ ਸ਼ੁਰੂਆਤ ਤੇ ਢੇਰ ਸਾਰੀਆਂ ਸ਼ੁਭ ਇੱਛਾਵਾਂ 💐💐💐💐🌹🌹🌹🌹🌹🌹🌹😘😘
ਪ੍ਮਾਤਮਾ ਤੁਹਾਡੀ ਯਾਤਰਾ ਸਫਲ ਕਰੇ🙏
ਵਾਹਿਗੁਰੂ ਜੀ 🙏🏾🙏🏾
ਨਵੇ ਬਲੌਗ ਦੀਆਂ ਮੁਬਾਰਕਾ ਵੀਰ ਜੀ
ਸਤਿ ਸ਼੍ਰੀ ਅਕਾਲ ਜੀ
ਚਾਹ ਪੀਦਿਆਂ ਵੀਡੀਓ ਦੇਖੀਦੀ ਆ,ਬੜਾ ਅਨੰਦ ਆਉਂਦਾ ਵੀਰ ਜੀ
ਵਾਹਿਗੁਰੂ ਜੀ
ਬਲਦੇਵ ਸਿੰਘ ਤੇ ਅੰਮ੍ਰਿਤਪਾਲ ਸਿੰਘ ਦੋਵੇਂ ਵੀਰਾਂ ਤੇ ਪਰਮਾਤਮਾ ਸਫਰ ਦੌਰਾਨ ਪਰਮਾਤਮਾ ਮਿਹਰ ਭਰਿਆ ਹੱਥ ਰੱਖੇ
God bless both of you.Bazzar vich jake v tusi punjabi bolde ho.Bhut vadia lagia
ਬਹੁਤ ਬਹੁਤ ਮੁਬਾਰਕਾ ਵੀਰੇ,,,,ਰਬ ਮੇਹਰ ਭਰਿਅਾ ਹਥ ਰਖਣ
Ghudda bai is back. Best of luck
Thnku bro ene vadeya video dikhan lyee🙏🏾💐❤️
Good nice video best
ਬਾਈ ਜੀ ਵਾਹਿਗੁਰੂ ਜੀ ਤੁਹਾਡੀ ਸਾਈਕਲਿੰਗ ਯਾਤਰਾ ਹਮੇਸ਼ਾਂ ਤੰਦਰੁਸਤੀਆ ਤੇ ਖੁਸ਼ੀਆਂ ਭਰੀ ਤੇ ਚੜ੍ਹਦੀ ਕਲਾ ਭਰੀ ਰਹੇ ਜੀ 🙏
ਬਹੁਤ ਬਹੁਤ ਮੁਬਾਰਕਾਂ ਨਵੇਂ ਸਫ਼ਰ ਦੀਆਂ
Nave safar diya mubarka dowe veera nu.... waheguru poore safar ch ang sang sahai rahe chardikla ch rakhe best of luck sohne veeryo🙏👍
4.20 ਵਾਹਿਗੁਰੂ ਜੀ
Good morning bro to all ਚਾਹ ਪੀ ਕੇ ਹੋਵੋ ਕਾਇਮ ਲਵੋ ਵਾਹਿਗੁਰੂ ਦਾ ਨਾਮ ਪਾ ਦਿਓ ਚਾਲੇ ❤️❤️❤️💐💐💐
Excellent dear brothers. Stay safe, Waheguru ang sang rahe te yatra sukhali rahe.Sat Sri Akal
ਸਤਿ ਸ੍ਰੀ ਅਕਾਲ ਜੀ.... ਸਿੱਕਮ ਬਹੁਤ ਸੋਹਣਾ ਤੇ ਵਿਲੱਖਣ ਸਟੇਟ ਹੈ। ਦਾਰਜੀਲਿੰਗ, ਨਾਮਚੀ, ਕਾਲੀਮਪੌਂਗ, ਗੰਗਟੋਕ, ਨਥੂਲਾ ਬਾਰਡਰ ਜਰੂਰ ਜਾਣਾ ਜੀ👍 🙏
Buht sohne Gurudwara sahib ne........
ਘੁੱਦੇ ਬਾਈ ਅਸੀਂ ਅੱਜ ਤੇਰੇ ਪਿੰਡ ਵਿਚੋਂ ਲੰਘ ਕੇ ਆਏ ਤੇਰਾ ਪਿੰਡ ਬਹੁਤ ਸੋਹਣਾ
ur raw vlogs are entertaining keep it up wish u a lot of views n subscribers
ਵੀਰੇ ਤੁਹਾਡੀਆਂ ਵੀਡਿਓ ਬਹੁਤ ਹੀ ਵਧੀਆ ਹੁੰਦਿਆ ਆ🇨🇦
Bahut badhiya vir g
Pug daa izafa ho Gaya, congratulations !
Waheguru ji tuhada safar sukhala banai rakhan
Have a nice ਸਫ਼ਰ
WAHEGURU JI KA KHALSA WAHEGURU JI KI FATEH Veer g me tuaade south India ta your wekhn lyi excited ha bahut please othe v sheti jaao te saanu wkhaao
ਸੋਹਣਾ ਬਣ ਰਿਹਾ ਪ੍ਰੋਗਰਾਮ ਹੌਲੀ ਹੌਲੀ
ਟੀ ਸ਼ਰਟਾ ਸੋਹਣੀਆਂ ਵੀਰ
Best of luck for your next journey God bless you........
ਧੰਨਵਾਦ ਜੀ ਗੁਰੂਘਰ ਦੇ ਦਰਸ਼ਨ ਕਰਵਾਉਣ ਲਈ 🙏 ਸਦਾ ਹੱਸਦੇ ਰਹੋ ਵਸਦੇ ਰਹੋ
Baldev bai ji boht sohne lagde pag ban k
Waheguru g hamesha tuhde nal rehn Pure Safar cha
Sat Shri Akal Veere🙏
Waheguru ji ka khalsa waheguru ji ki Fateh
Rabb tohade te mehr parya hath hameshaan rakhan
ਸੱਤ ਸ਼੍ਰੀ ਅਕਾਲ ਜੀ.
Main ithe siliguri vich 2 saal riha. Har sunday bahut raunak lagdi hai gurudwara sahib. Sara din sewa ch lang janda si. Bahut shaandaar city hai.
Ambersaria.
Very good job God bless you putar
Khoobsoorat
Sira Bai ji
ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਵੀਰ ਜੀ ਮੈਂ ਨਰਿੰਦਰ ਸਿੰਘ ਖਾਲਸਾ ਹਰੀ ਨੌਂ ਕੋਟਕਪੂਰਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਸੋਹਣੀ ਸੋਹਣੀਆਂ ਗੱਲਾਂ ਕੀਤੀਆਂ ਜੀ ਸੋਨੇ ਬੇਟੇ ਵਾਰਗੇ ਸਾਡੇ ਰਿਸ਼ਤੇਦਰ ਹਨ ਮੇਰੇ ਨਾਨਕੇ ਪਿੰਡ ਸਿਰਸੜੀ ਇਹਨਾਂ ਦੇ ਬਾਪੂ ਜੀ ਦੇ ਨਾਨਕੇ ਵੀ ਉਸੇ ਹੀ ਘਰੇ ਹਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਸਤਿ ਸ੍ਰੀ ਅਕਾਲ
ਘੈਂਟ ਆ ਬਾਈ
Bole so nihal Sat shri Akal
Chadadikalaa bhachio
Harmel Singh from Canery Islands Spain
Jeo veer waheguru mehar bnai rakhe
Very nice 👍 all the best for new journey 🙏🙌❤️
Jio 😎 brother 👍🏻👍🏻👍🏻👍🏻👍🏻👍🏻🙏🏻🙏🏻🙏🏻👌
Very nice brother👍👍👍
ਜੀਓ ❤️🙏
Ghaint gallbaat aaaaa Bai
Best of luck
dev bai tusi safar te pag baneaa kroo
Congratulations to Baldev for turbans
ਸਤਿ ਸ੍ਰੀ ਅਕਾਲ ਭਰਾਵੋ
Nice.g
ਦੱਬਕੇ ਰੱਖੋ ਕੰਮ ,, ✊🏽
Another matching shirts 👌
ਬੰਗਲਾ ਸਫਾਰੀ ਇੱਕ ਚਿੜੀਆਂ ਘਰ ਹੈ ਵੀਰ ਜੀ
? Keep going
ਬਹੁਤ ਵਧੀਆ ਜੀ ਰੱਬ ਚੜਦੀ ਕਲਾ ਕਰੇਂ ਖੁਸ਼ ਰਹੋ ਜੀ
ਸਤਿ ਸ਼੍ਰੀ ਆਕਾਲ ਵੀਰ ਜੀ 🙏
ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਆਪ ਦੋਨਾਂ ਨੂੰ ਨਵੇਂ ਸਫ਼ਰ ਦੀਆ ਮੁਬਾਰਕਾ