Manukhta Di Sewa Ludhiana Story by Bhai Gurpreet Hosting Latest Punjabi TV Canada

Поділитися
Вставка
  • Опубліковано 7 вер 2024
  • ਜੇਕਰ ਤੁਸੀ ਇਸ ਚੈਨਲ ਤੇ ਨਵੇ ਹੋ ਤਾਂ ਪੰਜਾਬ ਸਬੰਧੀ ਅਤੇ ਸ਼ੋਸ਼ਲ ਮੀਡੀਆ ਦੀ ਹਰ ਤਾਜੀ ਖਬਰ ਇਕੋ ਚੈਨਲ ਤੇ ਵੇਖਣ ਲਈ ਇਸ ਚੈਨਲ ਨੂੰ ਹੁਣੇ ਹੀ SUBSCRIBE ਕਰਕੇ Punjabi Tv Canada ਦੇ ਨਾਲ ਜਰੂਰ ਜੁੜੋ , ਧੰਨਵਾਦ
    ਧੰਨਵਾਦ ਸਹਿਤ ਮਨੁੱਖਤਾ ਦੀ ਸੇਵਾ ਸੁਸਾਇਟੀ
    ਬਣ ਰਹੀ ਨਵੀ ਬਿਲਡਿਂਗ ਲਈ ਸੇਵਾ ਦੇਣ ਲਈ ਸਪੰਰਕ ਕਰੋ
    Village : Hasanpur.. Ludhiana
    With Thanks Bhai Gurpreet Singh Ji
    for other info & Sewa
    97803-00071 - 82848-00071
    People Also Search For:
    Ganga Nagar Jaipur Bathinda Mansa Karnal Kurkshetra Sirsa Rohtak Pilibhit New Delhi delhi Kashipur Rudarpur Shaheed Udam Singh Nagar Puranpur Dehradun Nagpur Nanded Bida
    changing peoples lives how to apply europe visa international students studya broad punjabi student education student life travel instalike student canada university visitor visa apply online study icp viralvideo immigration trending toronto australia visitor visa international student college sidhu moosewala PSEB results 2020 Sheridan college centennial college work permit canada Brampton senica college punjabi brampton nova scotia ielts study in canada vancouver migration international student life kamloops work visa how to apply australia visa higher education calgary brampton wale doctor mossewala georgian college sidhu moosewala love canada college plaza student life canada visitor visa help punjabi vloger students canda farm worker canada driver british columbia students news study canada surrey LMIA Canada students education travel australia visa canada university amritpal singh latest news driver canada study gsingh icp love pendu canadian punjabi vlog usa visa news immigration like international student indi jaswal college melbourne ielts study in australia migration international student life children ngo punjab highereducation study in canada punjab news india love australia bhfyp study in europe europe study student life in europe study in new zealand student life new zealand uk study visa gold coast canada new update 2020 sydney best study in world sanju sikh temple top study yukon visa redmi student in usa canada living cost america life usa update how to appy canada visa latest news student student news visa update realme immigration news help student sikh community how to khalsa aid help student punjabi students punjabi in canada france punjabi news food sewa punjabi in italy italy latets news punjab news news punjab today news punjab today news punjabi news new news breaking news india india latest news.....
    ਜੇਕਰ ਤੁਹਾਨੂੰ ਕੋਈ ਵਿਡਿਓ ਪਸੰਦ ਆਉਦੀ ਹੈ ਤਾਂ ਤੁਸੀਂ ਵਿਡਿਓ ਦਾ ਲਿੰਕ ਅੱਗੇ ਸ਼ੇਅਰ ਕਰ ਸਕਦੇ ਹੋ, ਧੰਨਵਾਦ
    Copyright Disclaimer
    Under Section 107 of the Copyright Act 1976, allowance is made for 'Fair Use' for purposes such as criticism, comment, news reporting, teaching, scholarship, and research, Fair use is a permitted by copyright statute that might otherwise be infringing, Non-profit, educational or personal use tips the balance in favor of fair use.

КОМЕНТАРІ • 191

  • @PunjabiCanada
    @PunjabiCanada  Місяць тому +24

    ਵਾਹਿਗੁਰੂ ਜੀ ਇਸ ਵਿਡਿਓ ਨੂੰ ਪੂਰਾ ਅਖੀਰ ਤੱਕ ਜਰੂਰ ਵੇਖੋ ਇਸ ਵਿੱਚ ਸਾਰੀ ਜਾਣਕਾਰੀ
    ਦਿੱਤੀ ਗਈ ਹੈ ਜਿਸ ਨੂੰ ਸੁਣ ਤੁਸੀ ਵੀ ਹੈਰਾਨ ਹੋ ਜਾਵੋਗੇ, ਅਤੇ ਇਸ ਵਿਡਿਓ ਦਾ ਲਿੰਕ
    ਅੱਗੇ ਵੱਧ ਤੋ ਵੱਧ ਵਟਸਐਪ ਅਤੇ ਫੇਸਬੁੱਕ ਗਰੁੱਪਾ ਵਿੱਚ ਸ਼ੇਅਰ ਜਰੂਰ ਕਰ ਦਿਓ ਇਸ ਬਹੁਤ
    ਵੱਡੀ ਸੇਵਾ ਹੋਵੇਗੀ ਜਿਸ ਨਾਲ ਕਈ ਹੋਰ ਲੋੜਵੰਦਾ ਦਾ ਭਲਾ ਹੋ ਸਕੇਗਾ, ਤੁਹਾਡੇ ਇਸ ਸਹਿਯੋਗ
    ਲਈ ਅਸੀ ਤਹਿਤ ਦਿਲੋ ਧੰਨਵਾਦੀ ਹੋਵਾਗੇ, ਵਾਹਿਗੁਰੂ ਜੀ ਆਪ ਸਭ ਨੂੰ ਚੜਦੀਕਲਾ ਬਖਸ਼ਿਸ਼ ਕਰਣ

  • @jagroopmaan2251
    @jagroopmaan2251 Місяць тому +15

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਵਹਿਗੁਰੂ ਜੀ ਮੇਹਰ ਕਰਨ ਜੀ ਬਹੁਤ ਧੰਨਵਾਦ ਗੁਰਪ੍ਰੀਤ ਸਿੰਘ ਵੀਰ ਜੀ ਜੋ ਸਾਡੇ ਵਰਗੇ ਕਲਜੁਗੀ ਜੀਵਾਂ ਨੂੰ ਸੋਝੀ ਬਖਸ਼ਿਸ਼ ਕਰਦੇ ਹੋ

  • @user-ws5uj2ht5h
    @user-ws5uj2ht5h Місяць тому +12

    🌺🙏🙏🌺ਬਾਈ ਗੁਰਪੀਤ ਸਿੰਘ ਰੰਬ ਹੈ ਬਾਈ ਗੁਰਪੀਤ ਤੂ ਰੰਬ ਹੈ ਬਾਈ ਜੀ ਤੇਰੀ ਸੇਵਾ ਸੰਬਤੋ ਬੰਡੀ ਹੈ ਵਾਹਿਗੁਰੂ ਜੀ ਰੰਬ ਹਹੈ ਬਾਈ ਜੀ 🙏🙏🌺🌺🙏🙏🌺🌺🌺

  • @gurdevsingh-zc5xw
    @gurdevsingh-zc5xw Місяць тому +14

    ਗੁਰਪਰੀਤ ਭਾਜੀ ਭਗਤ ਪੂਰਨ ਸੰਘ ਜੀ ਨੂੰ ਵੀ ਪਿਆਰਾ ਸਿੰਘ ਦੇ ਰੂਪ ਚ ਰੱਬ ਮਿਲਿਆ ਤੇ ਲੈ ਕੇ 47 ਚ ਭਾਰਤ ਆਏ ਉਸ ਰੱਬ ਦੀ ਬਰਕਤ ਅੱਜ ਪਿੰਗਲਵਾੜਾ ਅਮ੍ਰਿਤਸਰ ਸਾਡੇ ਸਾਹਮਣੇ ਇੱਕ ਮਿਸਾਲ ਹੈ । ਤੁਹਾਡੀ ਤੇ ਭਗਤ ਪੂਰਨ ਸਿੰਘ ਜੀ ਦੇ ਕਠਿਨ ਸੇਵਾ ਨੂੰ ਸਲਾਮ ।

  • @BalkarSingh-dc1oq
    @BalkarSingh-dc1oq Місяць тому +14

    ਵਾਹਿਗੁਰੂ ਕਿਰਪਾ ਕਰੇ ਬਹੁਤ ਹੀ ਵਧੀਆ ਹੈਲਪ ਕਰੇ ਰਹੇ ਪਰਮਾਤਮਾ ਤੁਹਾਡੀ ਮਦਦ ਕਰੇ ਹੋਰ ਤਰੱਕੀ ਕਰੋ ਤੁਸੀਂ ਰਬ ਰੂਪ ਹੋ

  • @amarjitbrar6938
    @amarjitbrar6938 Місяць тому +11

    ਆਪਣੇ ਕਰਮਾਂ ਦਾ ਫ਼ਲ਼ ਹਰ ਕੋਈ ਭੋਗਦਾ ਹੈ। ਰੱਬ ਕਿਸੇ ਦਾ ਵੈਰੀ ਨਹੀਂ ਹੈ। ਧੰਨਵਾਦ ਜੀ

  • @SurjitSingh-qq2qu
    @SurjitSingh-qq2qu Місяць тому +6

    ਸਤਿਕਾਰਯੋਗ ਵੀਰ ਗੁਰਪ੍ਰੀਤ ਸਿੰਘ ਮਿੰਟੂ 22ਜੀ ਤੁਹਾਡੇ ਵੱਲੋਂ ਕੀਤੀ ਜਾ ਰਹੀ ਸੇਵਾ ਧੰਨ ਹੈ, 🙏ਧੰਨ ਉਹ ਸੰਗਤਾਂ ਜੋ ਆਪਣੀ ਕਿਰਤ ਕਮਾਈ ਵਿਚੋਂ ਦਾਨ ਕਰਕੇ ਸੱਚੀ ਸੁੱਚੀ ਸੇਵਾ ਕਮਾ ਰਹੀਆਂ ਹਨ, 🙏ਧੰਨ ਸੇਵਾ ਸੇਵਕਾਂ ਦੀ 🙏ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀਕਲਾ ਤੰਦਰੁਸਤੀ ਬਖਸ਼ਣ ਜੀ 🙏🙏🙏🙏🙏

  • @GurjeetSingh-mx9bt
    @GurjeetSingh-mx9bt 8 днів тому +1

    Very good work 🙏 waheguru ji ka Khalsa waheguru ji ki Fateh 🙏

  • @kiransandhu3890
    @kiransandhu3890 Місяць тому +11

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਰਬਤ ਦਾ ਭਲਾ ਕਰਨਾ❤

  • @dewarkanath2853
    @dewarkanath2853 13 годин тому

    Very heart touching incident, "DIL CH RAB BASDA, TE DIMAG DE VICH SHAITAN" te jede kol dimag nei o ta seedha rab hi hai bhai, bilkul sahi Keya ji, sariyan khura fatan te dimag tu hi chal diyan ne. Dil ta hamesha bande nu sahi rah dasda e.

  • @charanjitkaurkalsi9878
    @charanjitkaurkalsi9878 Місяць тому +7

    ਸਤਿਨਾਮ ਸ੍ਰੀ ਵਾਹਿਗੁਰੂ ਜੀ
    ਸਾਰਿਆ ਨੂੰ ਤੰਦਰੁਸਤੀਆ ਬਖਸਿਓ
    🙏🙏🙏🙏🙏

  • @KuldeepSingh-kw2fp
    @KuldeepSingh-kw2fp Місяць тому +17

    ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਮਿੰਟੂ ਵੀਰ ਤੇ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖੋ ਵਾਹਿਗੁਰੂ ਜੀ ਵੀਰ ਮਿੰਟੂ ਇਸ ਪਰਿਵਾਰ ਦੀ ਸੇਵਾ ਕਰਨ ਦਾ ਬੱਲ ਬਖਸ਼ੋ ਜੀ ਵਾਹਿਗੁਰੂ ਜੀ ਮੇਹਰ ਕਰਨ ਮਿੰਟੂ ਵੀਰ ਤੇ ਸਾਰੀ ਟੀਮ ਤੇ

  • @sarbjitkaur3724
    @sarbjitkaur3724 Місяць тому +7

    ਵਾਹਿਗੁਰੂ ਜੀ 🙏🙏

  • @ginderkaur6274
    @ginderkaur6274 Місяць тому +4

    ਧਨ ਵਾਹਿਗੁਰੂ ਜੀ ਮਿਹਰ ਕਰੋ ਸਾਨੂ ਸਭ ਨੂੰ ਸੋਝੀ ਬਖਸ਼ੋ ਰਹਿਮ ਕਰੋ ਤਰਸ ਕਰੋ ਗੁਰਪ੍ਰੀਤ ਬੇਟੇ ਦੀ ਸੇਵਾ ਨੂੰ ਸਲਾਮ ਵਾਹਿਗੁਰੂ ਦੀ ਮਿਹਰ ਦੇ ਪਾਤਰ ਹੋ ਤੁਸੀ

  • @randeepkaur9068
    @randeepkaur9068 Місяць тому +7

    ਵੀਰ ਜੀ ਮੇਰਾ ਬੇਟਾ 11ਸਾਲ ਦਾ ਹੋ ਕੇ ਮੇਰੇ ਤੋ ਸਦਾ ਲਈ ਵਿਛੜ ਗਿਆ ਮੈ ਉਸਦੀ ਬਹੁਤ ਸੇਵਾ ਕੀਤੀ ਪਰ ਰੱਬ ਅੱਗੇ ਜੋਰ ਨਹੀਂ ਚਲਦਾ ਉਹ ਵੀ ਰੱਬੀ ਰੂਹ ਸੀ ਮੈ ਅੱਜ ਵੀ ਉਡੀਕ ਕਰ ਰਿਹਾ ਹਾਂ

  • @kiranjitkaursra340
    @kiranjitkaursra340 Місяць тому +2

    ਵੀਰ ਤੇਰੇ ਤੇ ਰੱਬ ਮੇਹਰਬਾਨ ਰਹੇ। ਤੇਰੇ ਨਾਲ ਜੋ ਸੇਵਾਦਾਰ ਲੱਗੇ ਹਨ, ਪ੍ਰਮਾਤਮਾ ਓਨਾ ਨੂੰ ਵੀ ਚੜਦੀ ਕਲਾ ਬਖਸ਼ੇ।

  • @user-od8bh5gy1x
    @user-od8bh5gy1x Місяць тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏🙏🙏🙏🙏

  • @parmeetkaur6487
    @parmeetkaur6487 Місяць тому +2

    Gurpreet veer nd all parti nu salute aa g🙏🏽👍👍👍👍

  • @gurindergrewal5450
    @gurindergrewal5450 Місяць тому +4

    ਧੰਨ ਗੁਰਪ੍ਰੀਤ ਵੀਰੇ ਤੂੰ,ਧੰਨ ਤੇਰੀ ਕਮਾਈ

  • @santoshkumari8002
    @santoshkumari8002 22 дні тому

    Dhan ho Verrji God bless you ❤❤

  • @harrymehat2932
    @harrymehat2932 26 днів тому +1

    Waheguru ji 🙏🙏

  • @giankaur3957
    @giankaur3957 Місяць тому +3

    Waheguru ji Waheguru ji Waheguru ji waheguru ji waheguru ji

  • @parmindersinghsandhu5808
    @parmindersinghsandhu5808 Місяць тому +3

    ਵਾਹਿਗੁਰੂ ਜੀ ਵਾਹਿਗੁਰੂ ਜੀ

  • @SukhwinderSingh-wq5ip
    @SukhwinderSingh-wq5ip Місяць тому +2

    ਵਾਹਿਗੁਰੂ ਜੀ ❤

  • @shinderpalgill4156
    @shinderpalgill4156 Місяць тому +1

    Dhan hai oh maa jihne gurpreet varge putt nu janam dita Waheguru ji

  • @AarshRandhawa-ro9bc
    @AarshRandhawa-ro9bc Місяць тому +1

    ਧੰਨ ਧੰਨ ਗੁਰੂ ਰਾਮ ਦਾਸ ਸਾਹਿਬ ਜੀ ਸਬ ਨੂੰ ਤੰਦਰੁਸਤੀ ਬਖਸ਼ ਔ

  • @BalvinderSidhu-lf6go
    @BalvinderSidhu-lf6go Місяць тому +3

    Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏

  • @jaswantkaur9726
    @jaswantkaur9726 Місяць тому +1

    ਸਤਿਨਾਮ ਸ਼੍ਰੀ ਵਾਹਿਗੁਰੂ ਜੀ
    ਵਾਹਿਗੁਰੂ ਸਭ ਨੂੰ ਤੰਦਰੁਸਤੀ ਬਖ਼ਸ਼ੇ

  • @ministories_narinder_kaur
    @ministories_narinder_kaur Місяць тому +5

    ਬਹੁਤ ਹੀ ਜ਼ਿਆਦਾ ਵਧੀਆ ਸੁਨੇਹਾ ਦਿੱਤਾ ਹੈ ਤੁਸੀਂ ਧੰਨਵਾਦ ਸ਼ਿਮਲਾਪੁਰੀ ਲੁਧਿਆਣਾ

  • @MohanSingh-gt9ks
    @MohanSingh-gt9ks Місяць тому +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @veerpalkaur2517
    @veerpalkaur2517 Місяць тому +3

    Waheguru Sahib Ji🙏♥️🙏

  • @NirmalSingh-hq3wo
    @NirmalSingh-hq3wo Місяць тому +2

    Very very very very very good

  • @HarpreetKaur-yd4gb
    @HarpreetKaur-yd4gb Місяць тому +3

    ਭਾਈ ਸਾਹਿਬ ਜੀ ਮੇਰੀ ਬੀ ਬੱਚੀ down sydrame ਹੈ ਪਰ ਬਚਪਨ ਚ care ਤੇ ਮਾਲਿਕ ਦੀ ਕਿਰਪਾ ਨਾਲ ਬਹੁਤ ਠੀਕ normal ਹੋ ਗਈ ਬਾਰਵੀਂ ਪੰਜਾਬ ਬੋਰਡ ਤੋ ਕਰ ਲਈ ਹੈ ਘਰ ਚ ਕੰਮ ਬੀ ਕਰਵੋਂਦੀ ਹੈ ਪੜ ਲਿਖ ਵੀ ਲੈਂਦੀ ਹੈ ਬੱਸ ਰੱਬ ਅੱਗੇ ਅਰਦਾਸ ਹੁੰਦੀ ਕੀ ਸਾਡੇ ਤੋਂ ਮਗਰੋਂ ਬੀ ਓਹ ਖੁਸ਼ ਸਿਹਤਮੰਦ ਰਹੇ ਪਰ ਸਾਡੀ ਜਾਨ ਹੈ ਰਹਿ ਨੀ ਸਕਦੇ ਓਦੇ ਬਿਨਾ ਦੋਨੋ husband wife ਤੇ ਬੇਟਾ ਜੌ ਬਾਰਵੀਂ ਵਿੱਚ ਪੜ੍ਹਦਾ ਹੈ ਅੱਗੇ ਮਾਲਿਕ ਰਾਖਾ

  • @randeepkaur9068
    @randeepkaur9068 Місяць тому +1

    ਵਾਹਿਗੁਰੂ ਤੁਹਾਡੀ ਉਮਰ ਲੰਮੀ ਕਰੇ ਗੁਰਪ੍ਰੀਤ ਵੀਰ

  • @mangatkular5941
    @mangatkular5941 Місяць тому +4

    ਵੀਰ ਗੁਰਪ੍ਰੀਤ ਜੀ ਸੇਮ ਮੇਰੇ ਛੋਟੇ ਬੇਟੇ ਨਾਲ ਦੀ ਕਹਾਣੀ ਬਿਆਨ ਕਰ ਰਹੇ ਹੋ ਪਰ ਮੇਰੇ ਅਤੇ ਮੇਰੇ ਪਰਿਵਾਰ ਵੱਲੋ ਪੂਰਾ ਪਿਆਰ ਦਿੱਤਾ ਜਾਂਦਾ ਅਗਲੇ ਮਹੀਨੇ ਤੋ 15 ❤❤ ਸਾਲਾ ਹੋ ਜਾਣਾ ਜਦੋ ਛੋਟਾ ਸੀ ਤਾ ਰੁੜ ਰੁੜ ਕੇ ਘਰ ਚ ਗਲੀਆ ਚ ਤੁਰਿਆ ਕਰਦਾ ਕੁਝ ਸਾਲਾ ਬਾਅਦ ਮੇਰੇ ਭਾਣਜੇ ਏਕਮ ਪ੍ਰਤਾਪ ਨੇ ਜਨਮ ਲਿਆ ਮੇਰਾ ਭਾਣਜਾ ਚੁਸਤ ਦਰੁਸਤ ਚਲਾਕ ਹੋਣ ਦੇ ਕਾਰਨ ਇਕ ਸਾਲ ਤੱਕ ਤੁਰਨ ਲੱਗ ਗਿਆ ਤਾ ਘਰ ਚ ਦੋਵੇ ਖੇਡਦੇ ਮੇਰਾ ਪੁੱਤ ਅਦੇਸ਼ ਪ੍ਰਤਾਪ ਸਿੰਘ ਕਾਕੂ ਉਸ ਦਾ ਨਾਮ ਰੱਖਿਆ ਸ਼ੁਰੂ ਤੋ ਘੱਟ ਦਿਮਾਗ ਹੋਣ ਕਾਰਨ ਖੇਡਣ ਚ ਦਿਲਚਸਪ ਨ੍ਹੀ ਸੀ ਪਰਮੇਰੇ ਭਾਣਜੇ ਨੂੰ ਤੁਰਿਆ ਦੇਖ ਹੋਲੀ ਹੋਲੀ ਤੁਰਨ ਫਿਰਨ ਲੱਗ ਗਿਆ ਪਰ ਬੋਲ ਨੀ ਸਕਦਾ ਸੀ ਪੋਟੀ ਵੀ ਵਿੱਚ ਕਰਦਾ ਪਰ ਘਰ ਖ

    • @mangatkular5941
      @mangatkular5941 Місяць тому +2

      ਪਰ ਘਰ ਖਿਆਲ ਪੂਰੀ ਤਰਾ ਰੱਖਿਆ ਜਾਦਾ ਸੀ ਕੁਝ ਸਾਲ ਤੱਕ ਤੁਰਿਆ ਫਿਰ ਇਕ ਦਿਨ ਉਸ ਦਾ ਫੁੱਫੜ ਮੇਰਾ ਜੀਜਾ ਆਇਆ ਹੋਇਆ ਉਹ ਵੀ ਬਹੁਤ ਪਿਆਰ ਕਰਦਾ ਮੋਟਰਸਾਈਕਲ ਤੇ ਸਕੂਟਰੀ ਤੇ ਗੱਡੀ ਚ ਲੈਕੇ ਜਾਣਾ ਤਾ ਅਚਾਨਕ ਹੀ ਮੇਰੇ ਪਿੰਡ ਤੋ ਥੋੜੀ ਦੂਰ ਸਾਡੇ ਸਹਿਰ ਸਮਾਨਾਂ ਮੰਡੀ ਚਲਿਆ ਗਿਆ ਆਪਣੇ ਫੁੱਫੜ ਜੀ ਨਾਲ ਨਾਲ ਮੇਰਾ ਭਾਣਜਾ ਭੈਣ ਮੇਰੀ ਤਾ ਗੱਡੀ ਪੋਟੀ ਕਰ ਦਿੱਤੀ ਤਾ ਸਾਫ ਕਰਨ ਗੱਡੀ ਚੋ ਬਾਹਰ ਕੱਢ ਕੇ ਸਾਫ ਕਰਨ ਲਈ ਤਾ ਉਸ ਦਿਨ ਡਰ ਗਿਆ ਉਸ ਦਿਨ ਤੋ ਬਾਅਦ ਘਰ ਬੈਠ ਗਿਆ ਪਤਾ ਨੀ ਕਿਉ ਕੀ ਹੋਇਆ ਪਰ ਸਾਡੇ ਪਰਿਵਾਰ ਖਿਆਲ ਬਹੁਤ ਰੱਖਿਆ ਜਾਦਾ ਫੁੱਲਾ ਵਾਗ ਰੱਖਿਆ ਹੋਇਆ

    • @tarsemranu3447
      @tarsemranu3447 Місяць тому

      Good g

  • @naraindersingh4418
    @naraindersingh4418 Місяць тому +3

    Wahe guru ji

  • @user-jj6nv3fc4m
    @user-jj6nv3fc4m Місяць тому +2

    Waheguru ji waheguru ji waheguru ji waheguru ji waheguru ji 🙏💙🌷🌹💙🌷🙏

  • @user-zg1np8lp9m
    @user-zg1np8lp9m Місяць тому +3

    Waheguru gi Waheguru gi Waheguru gi Waheguru gi Waheguru gi Waheguru gi

  • @harashdeep9143
    @harashdeep9143 Місяць тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਸਭ ਉਤੇ ਮਿਹਰ ਕਰੋ

  • @balwindersingh-zh6oi
    @balwindersingh-zh6oi Місяць тому +1

    ਗੁਰਪ੍ਰੀਤ ਸਿੰਘ ਮਿੰਟੂ ਵੀਰ ਸਤਿ ਸ੍ਰੀ ਅਕਾਲਿ ਜੀ , ਵਾਹਿਗੁਰੂ ਜੀ ਆਪ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ

  • @LakhwinderSingh-ol2iw
    @LakhwinderSingh-ol2iw Місяць тому

    Salute he veer ji app nu

  • @Gurmeet19686
    @Gurmeet19686 Місяць тому +2

    Waheguru ji waheguru ji waheguru ji waheguru ji 🙏🙏🙏🙏

  • @user-gz5sx7mt7j
    @user-gz5sx7mt7j Місяць тому +3

    ਵਾਹਿਗੁਰੂ ਜੀ ਕਿਰਪਾ ਕਰੇ🙏🙏🙏🙏🙏🙏🙏🙏🙏

  • @KantaDevi-id4yc
    @KantaDevi-id4yc Місяць тому +3

    Waheguru ji 😊

  • @baldevdhaliwal8865
    @baldevdhaliwal8865 Місяць тому +1

    We all are with you beta. Very good knowledge and information

  • @jasvirdhillon9091
    @jasvirdhillon9091 Місяць тому +2

    Waheguru g, waheguru g, waheguru g, waheguru g, waheguru g......

  • @user-tv5bd8ii5d
    @user-tv5bd8ii5d Місяць тому +1

    Waheguru ji waheguru ji waheguru ji waheguru ji waheguru ji waheguru ji waheguru ji

  • @user-gc2fl2kk4n
    @user-gc2fl2kk4n Місяць тому +3

    Waheguru waheguru mehar karo ji

  • @avirajdhillon2568
    @avirajdhillon2568 Місяць тому +2

    Gurpreet veere parmatma da vass ta tuhade vich aa waheguru sarbaht da bahala kare

  • @tarsemsingh55024
    @tarsemsingh55024 Місяць тому +2

    ਹੇ ਮਾ ਮੇਰੇ ਪੀ੍ਵਾਰ ਨੂ ਸੇਵਾ ਪਿਅਾਰ ਦੇਵੀਂ !

  • @shawindersingh6931
    @shawindersingh6931 Місяць тому +2

    ਵਾਹਿਗੁਰੂ ਜੀ

  • @Gurniwaz-ie9bs
    @Gurniwaz-ie9bs Місяць тому +2

    Waheguru.ji Waheguru.ji Waheguru.ji Waheguru.ji ❤❤

  • @user-gc2fl2kk4n
    @user-gc2fl2kk4n Місяць тому +3

    Waheguru waheguru waheguru ji

  • @Ennastellacheenu
    @Ennastellacheenu Місяць тому +3

    Waheguru ji

  • @sawranjeetsinghsidhusawran1384
    @sawranjeetsinghsidhusawran1384 Місяць тому +1

    ਵਹਿਗੁਰੂ ਜੀ

  • @HarpreetKaur-rr7qt
    @HarpreetKaur-rr7qt Місяць тому +1

    Sat sri akal. Gurpreet singh ji God bless you and your loving family members nu ji and team nu ji for looking after our loving family nu ji. Parents always get punishment for what they are doing.

  • @ranjitsingh820
    @ranjitsingh820 Місяць тому +2

    Waheguru ji ka khaalsa shree waheguru ji ki fateh

  • @PawanGill-xc9sl
    @PawanGill-xc9sl Місяць тому +1

    God bless you veer ji 🙏🙏🙏🙏

  • @butagrewalbutagrewal7345
    @butagrewalbutagrewal7345 Місяць тому +2

    God mahar kru ji

  • @gurmailkaur6164
    @gurmailkaur6164 Місяць тому

    Very good veer ji god bless you 🙏🙏♥️💐🌺🙏🙏👌👌👍👍

  • @KaramjitKaur-he7ej
    @KaramjitKaur-he7ej Місяць тому +2

    Parmatma mintu veer ji noo lambbi umar bakshe

  • @bobbiecheema4833
    @bobbiecheema4833 Місяць тому +1

    Waheguru ji bless you all.

  • @user-do1ye3gd8o
    @user-do1ye3gd8o Місяць тому +1

    Weheguruji

  • @satwantkaur2941
    @satwantkaur2941 Місяць тому +1

    wah kya baat hai waheguru

  • @shivanisharma5562
    @shivanisharma5562 Місяць тому +2

    ਰੱਬ ਸਭਨਾਂ ਨੂੰ ਖੂਸ਼ੀ ਸ਼ਾਤੀ ਬਖਸ਼ੇ

    • @shivanisharma5562
      @shivanisharma5562 Місяць тому +1

      ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ,😮😮😮

  • @GurmeetkaurKaur-pq1ey
    @GurmeetkaurKaur-pq1ey Місяць тому

    ਵੀਰ ਜੀ ਮੇਰੇ ਦੋਨੋਂ ਬੱਚੇ ਰੱਬ ਰੂਪ ਸੀ ਵਾਹਿਗੁਰੂ ਜੀ ਨੇ ਆਪ ਕਿਰਪਾ ਕ,ਕੇ ਮੇਰੇ ਕੋਲੋਂ 15 ਸਾਲ ਓਹਨਾਂ ਦੀ ਸੇਵਾ ਮੇਰੇ ਕੋਲੋਂ ਕਰਵਾ ਅੱਜ ਉਹ ਇਸ ਦੁਨੀਆਂ ਵਿੱਚ ਨਹੀਂ ਪਰ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਓਹਨਾਂ ਦੀ ਸੇਵਾ ਨੂੰ ਭਾਗ ਲਾ ਦਿੱਤੇ ਮੈਨੂੰ ਦੋਨਾਂ ਬੱਚਿਆਂ ਦੀ ਸੇਵਾ ਕਰਕੇ ਗੁਰਮੁੱਖ ਬੱਚੇ ਦੀ ਦਾਤ ਬਖਸ਼ੀ ਹੈ ਪਰ ਓਹ ਦੋਵੇਂ ਮੈਨੂੰ ਭੁਲਦੇ ਨਹੀਂ ਓਹਨਾਂ ਦੀ ਯਾਦ ਵਿੱਚ ਆਪਣੇ ਆਪ ਹੀ ਅੱਖਾਂ ਭਰ ਆਓਦੀਆਂ ਨੇ

  • @user-nw9dh4vn9y
    @user-nw9dh4vn9y Місяць тому +1

    You are great veer ji

  • @rajinderkaur2643
    @rajinderkaur2643 Місяць тому +1

    Bilkul sach hai veere sade bhra de ghr bchi hoiea jo baith nhi skdi chl fer nhi skdi pr Boht pyari hai sada sb da Boht pyar laindia Boht syania gla v krdia Sanu oh rbi rooh he lgdia jidn di aiea Boht kush leaiea Mera bhra ohnu apna lucky charm kehnda te ode te Jaan lutanda oh sbda Boht he pyar laindi rb ne sohni v Boht bnayea pr chlna fern nhi lgi Boht ilaz krai jane exersise v pr Boht ght fark painda eh jee rb da he roop hundea

  • @davindersinghbabbu4251
    @davindersinghbabbu4251 Місяць тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਚੜਦੀ ਕਲਾ ਵਿੱਚ ਰਖੇ ਸਭ ਨੂੰ ਧੰਨ ਸ੍ਰੀ ਗੁਰੂ ਰਾਮਦਾਸ ਜੀ

  • @SukhwinderKaur-lb9ee
    @SukhwinderKaur-lb9ee Місяць тому +1

    Weheguru ji

  • @dharambirbhinder66
    @dharambirbhinder66 Місяць тому

    Waheguru ji bhai sahab ji bilkul sahi kya WaheGuru Ji ka Khalsa WaheGuru Ji ki Fateh

  • @user-dv4bo5ms9t
    @user-dv4bo5ms9t Місяць тому +2

    Waheguru ji mehar Karan 🙏

  • @JarnailSingh-e2e
    @JarnailSingh-e2e Місяць тому +1

    Gurpreet y g bahut badia kam kar rahe ho

  • @jaggasingh5693
    @jaggasingh5693 Місяць тому +1

    श्री वाहेगुरु जी

  • @gursharnkaur8275
    @gursharnkaur8275 Місяць тому +1

    ਕਰਮਾ ਅਨੁਸਾਰ ਜੇ ਵਾਹਿਗੁਰੂ ਜੀ ਨੇ ਬੇਟੇ ਦੀ ਸੇਵਾ ਪ੍ਰੀਵਾਰ ਨੂੰ ਲਾਈ ਸੀ ਤਾਂ ਵਾਹਿਗੁਰੂ ਜੀ ਦੀ ਰਜਾ ਵਿਚ ਸੇਵਾ ਨਿਭਾ ਲੈਣੀ ਚਾਹੀਦੀ ਸੀ ਇਸ ਵਿਚ ਹੀ ਵਾਹਿਗੁਰੂ ਜੀ ਦੀ ਖੁਸੀ ਹੋਣੀ ਸੀ ।

  • @ruhaniofficialchannelbabab2236
    @ruhaniofficialchannelbabab2236 22 дні тому

    ❤❤❤❤❤❤❤

  • @jatinderpalsinghgill
    @jatinderpalsinghgill Місяць тому +1

    Waheguruji Mehar krn ji🌷🙏🌺🙏😊

  • @punjabigaming5111
    @punjabigaming5111 Місяць тому

    🙏🏼🙏🏼🙏🏼🙏🏼🙏🏼

  • @Baljot_gamingyt
    @Baljot_gamingyt Місяць тому +1

    Waheguru ji de kar ake sukhu hun bahut sona hogeya

  • @surindergrewal4965
    @surindergrewal4965 Місяць тому +1

    🙏🙏🙏🙏🙏🙏🙏❤️❤️

  • @ravindergill2180
    @ravindergill2180 Місяць тому +1

    Waheguru waheguru waheguru waheguru waheguru waheguru waheguru waheguru waheguru waheguru waheguru waheguru 😢😢😢🙏

  • @ManpreetKaur-pq3rz
    @ManpreetKaur-pq3rz Місяць тому +1

    Waheguruji

  • @KulwinderKaur-hw3vh
    @KulwinderKaur-hw3vh Місяць тому +3

    Veer ji sukhu di gal ker rahey waheguru ji di kirpa bani rahey ji

  • @gurjinderbittu5964
    @gurjinderbittu5964 Місяць тому +1

    ਸਹੀ ਗੱਲ ਆ ਵੀਰ ਜੀ

  • @dalbirkaur5556
    @dalbirkaur5556 Місяць тому +2

    gurpreet veer Waheguru

  • @SanghaVlogs265
    @SanghaVlogs265 Місяць тому +1

    Veer ji suhk🙏🙏

  • @surindersinghbittu
    @surindersinghbittu Місяць тому

    🙏🙏🙏🙏

  • @sukhmanjotsingh7427
    @sukhmanjotsingh7427 Місяць тому

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ

  • @poonampoonamdevi7489
    @poonampoonamdevi7489 Місяць тому +1

    Manukhta di seva

  • @rajwantmangat4724
    @rajwantmangat4724 Місяць тому +1

    Waheguru ji 🙏 mehar kro.dukh door kro sabb de

  • @user-vn3jb4zl2j
    @user-vn3jb4zl2j Місяць тому +2

    Waheguru ji 🙏 veer Gurpreet Singh Ji noo tanrusti deve lambi Umar kre 🙏🙏🙏🙏🙏♥️♥️🚩🚩🚩🚩🙏🙏🙏🙏🙏

  • @beanthehar6003
    @beanthehar6003 Місяць тому

    🙏🙏🙏🙏🙏

  • @gurkiratsinghchahal3021
    @gurkiratsinghchahal3021 Місяць тому +1

    Nice vichar

  • @amarjeetkaurreeta
    @amarjeetkaurreeta Місяць тому

    Waheguru ji mintu bete nu tandarusti bakhsn chardi kla ch rakhne 🙏🙏

  • @BkaurKaur-iv3kp
    @BkaurKaur-iv3kp Місяць тому +1

    Vaheguru ji 🙏🙏🙏

  • @ranjeetkaur5315
    @ranjeetkaur5315 Місяць тому

    Tusi.god.roop.ho❤

  • @RaniBoutique-xu9hz
    @RaniBoutique-xu9hz Місяць тому +1

    Waheguru veerana

  • @user-kn9le5sf8x
    @user-kn9le5sf8x Місяць тому

    Waheguru ji waheguru ji waheguru ji waheguru ji waheguru ji ❤❤❤❤❤

  • @user-tv5bd8ii5d
    @user-tv5bd8ii5d Місяць тому +1

    Sadhu singh dhunike bathinda❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉

  • @gurtejsingh9710
    @gurtejsingh9710 Місяць тому +1

    वाहेगरुजी।रब।सबते।मेहर।करे