Ripan veer g te Khushi bhain tu c Sade sarrean de dila di heart ❤️ beat ho tour tu c karde ho Sanu injh lagda jive assi v tuhade nal tour karde Haan bas khich ke rakho jatta
SSAKAL i live In NY for the last 50 yrs and have seen lot of snow and snow storms. These kashmir vlogs i am enjoying watching so much… all the memories are refreshed We were newly weds and spent a month in kashmir. I haven’t gone back since 1973 ❤
Vaaa kina sauna lgloo par ander kini thand hau dhan ne sade fauji veer jehde siyachan di pahadiya ch eh jahe kupa de ander rehnde ne hats off towards the great shoulder's
Dear Khushi and Ripan enjoy your snow trip it is not new for us we stay about three months like this God bless you but we also see and enjoy with you so thanks again be careful it is new experience❤❤
There’s a reason why you should wear sunglasses in the snow, the snow reflects light which can actually cause snow blindness so it’s critical you wear sunglasses in the snow.
ਯੂ ਟਿਊਬ ਉੱਤੇ ਸ਼ਾਈ ਪਈ ਆ,
ਬਾਈ ਰਿਪਨ ਤੇ ਭੈਣ ਖੁਸ਼ੀ ਦੀ ਜੋੜੀ !
ਆਪ ਘੁੰਮਦੇ ਨਾਲੇ ਸਭ ਨੂੰ ਘਮਾਉਂਦੇ,
ਚੜਦੇ ਜਿਹੜੇ ਵੀ ਦੇਸ਼ ਦੀ ਪੌੜੀ !
ਰੱਬ ਮੇਹਰਾਂ ਭਰਿਆ ਹੱਥ ਸਿਰ ਤੇ ਰੱਖੇ,
ਸਦਾ ਖੁਸ਼ੀਆਂ ਚ ਵਸਦੇ ਰਹਿਣ ਦੋਨੇ !
ਆਪਣੇ ਪੰਜਾਬ ਦਾ ਮਾਣ ਦੇਸ਼ਾਂ-ਵਿਦੇਸ਼ਾਂ ਚ ਜਾ ਕੇ,
ਸਦਾ ਵਧਾਉਂਦੇ ਰਹਿਣ ਦੋਨੇ !
ਸਾਨੂੰ ਦਰਸ਼ਕਾਂ ਨੂੰ ਉਡੀਕ ਰਹਿੰਦੀ,
ਨਵੀਂ ਯਾਤਰਾਂ ਦੀ ਸ਼ੁਰੂਵਤ ਦੀ !
ਜਿਥੇ ਵੀ ਜਾਇਏ ਉਥੇ ਹੀ ਚਰਚਾ ਹੁੰਦੀ,
PUNJABI TRAVEL COUPLE ਦੀ ਗੱਲ ਬਾਤ ਦੀ !
--- CHARANJEET SINGH
Mama ena di ena di life a tuci
ਜਿਉਂਦੇ ਬਸਦੇ ਰਹੋ ਰਿਪਨ ਖੁਸ਼ੀ ਜੀ l ਵੀਰੇ ਅਸੀਂ ਵੀ ਤੁਹਾਡੇ ਨਾਲ ਹੀ ਕਸ਼ਮੀਰ ਘੁੰਮ ਰਹੇ ਹਾਂ ਘਰ ਬੈਠੇ ਹੀ l ਵਾਹਿਗੁਰੂ ਤੁਹਾਨੂੰ ਹੋਰ ਬਲ ਬਖਸ਼ੇ l
ਬਹੁਤ ਸੋਹਣਾ ਗੁਲਮਰਗ, ਤੁਹਾਡੀ ਦੋਵਾਂ ਦੀ ਜੋੜੀ ਵਾਂਗੂੰ, ਵਾਹਿਗੁਰੂ ਮਿਹਰ ਭਰਿਆ ਹੱਥ ਰੱਖੇ ਤੁਹਾਡੇ ਦੋਵਾਂ ਤੇ
ਬਾਈ ਜੀ ਠੰਡ ਨੀ ਲੱਗਦੀ ਬਰਫ਼ ਵਿੱਚ
ਇਨੀਂ ਬਰਫ਼ ਵਿੱਚ ਵੀ ਬਾਈ ਜੀ ਪੂਰੇ
ਫੱਟੇ ਚੱਕੀ ਜਾਂਦੇ ਹੋ, ਜਿਉਂਦੇ ਵੱਸਦੇ ਰਹੋ
ਬਾਈ ਜੀ ਤੇ ਤੁਹਾਡੀ ਫੈਮਲੀ ਵੀ ਜਿਉਂਦੀ ਵੱਸਦੀ ਰਹੇ ਬਾਈ ਜੀ।
All 👍💕 the best Dears
ਕੀ ਹਾਲ ਆ ਰਿਪਨ ❤️❤️❤️🙏🏻🙏🏻🙏🏻
Ripan veer g te Khushi bhain tu c Sade sarrean de dila di heart ❤️ beat ho tour tu c karde ho
Sanu injh lagda jive assi v tuhade nal tour karde Haan bas khich ke rakho jatta
SSAKAL i live In NY for the last 50 yrs and have seen lot of snow and snow storms.
These kashmir vlogs i am enjoying watching so much…
all the memories are refreshed
We were newly weds and spent a month in kashmir. I haven’t gone back since 1973
❤
ਪੰਜਾਬ ਤੇ top 3 blogran ਵਿਚ ਤੁਹਾਡਾ ਨਾਮ ਹੈ
ਅਸੀ ਵਿ ਤੁਹਾਡੇ ਪਿਛੇ ਪਿਛੇ ਹਾ
ਬਹੁਤ ਵਧੀਆ ਸਕੂਟਰ ਜਾਂ ਵੀ ਚਲਾਉਣਾ ਸੀ ਬਰਫ ਤੇ ਰਿਪਨ ਜਾ ਸਕਿਲ ਕਰਨੀ ਸੀ ਬਰਫ ਤੇ ਪ੍ਰਾਣੀਆਂ ਫਿਲਮਾਂ ਵੀ ਬਹੁਤ ਬਣੀਆਂ ਕਸ਼ਮੀਰ ਚੋ ਬਰਫ ਦੇ ਸੀਨ ਐ ਰਜਿੰਦਰ ਕੁਮਾਰ ਛਸ਼ੀ ਕਪੂਰ ਹੋਰ ਵੀ
ਰਿੱਪਨ ਭਾਜ਼ੀ ਬਰਫ਼ ਤੇ ਲੂਣ ਸੱਟਣ ਨਾਲ ਬਰਫ਼ ਪਿੱਘਲ ਜਾਂਦੀ ਹੈ ਇਸ ਕਰਕੇ ਲੂਣ ਸੱਕਦੇ ਨੇ ਭਾਜ਼ੀ
ਬਹੁਤ ਹੀ ਵਧੀਆ Valog ਆ ਵੀਰ Ripan ਵੀਰ ਜੀ ਰੱਬ ਤੁਹਾਨੂੰ ਹੱਸਦੇ ਖੁਸ਼ ਰੱਖੇ 🙏🙏
ਰਿਪੰਨ ਬਾਈ ਟਾਈਮ ਵੋ ਸਈ ਆ ਵੀਡਿਓ ਪਾਉਣ ਦਾ।
ਬਰਫ਼ ਦੇ ਅਲਾਵਾ ਬ ਕੁਜ ਦਖਾ ਦੋ।
rippen Khushi both of you are great, Asma ਵਾਗੂੰ ਅਸੀਂ v tuaday naal enjoy kr rhay ha, bahut der baad kashmiri baeuty enjoy kr rhay h.... thanks
Tuhdi vidoe di waitt rhndii rozz relax hoke raat nu video dekhi di 👌🏻👌🏻🥰🥰🥰
ਖ਼ੁਸ਼ੀਆਂ ਮਾਣੋ ਜੁੱਗ ਜੁੱਗ ਜੀਉਂ
ਸਾਨੂੰ ਘਰ ਬੈਠਿਆਂ ਗੁਲਮਰਗ ਵਖਾਉਂਣ ਲਈ ਬਚਿੱਤਰ ਮੋਰ ਫਿਰੋਜ਼ਪੁਰੀਏ ਵੱਲੋਂ ਬਹੁਤ ਬਹੁਤ ਧੰਨਵਾਦ
Wah wah kya khoobsurat place hai take care God bless both of you
ਜਿਉਂਦੇ ਬਸਦੇ ਰਹੋ ਰਿਪਨ ਖੁਸ਼ੀ ਜੀ l ਵੀਰੇ ਅਸੀਂ ਵੀ ਤੁਹਾਡੇ ਨਾਲ ਹੀ ਕਸ਼ਮੀਰ ਘੁੰਮ ਰਹੇ ਹਾਂ ਘਰ ਬੈਠੇ ਹੀ l ਵਾਹਿਗੁਰੂ ਤੁਹਾਨੂੰ ਹੋਰ ਬਲ ਬਖਸ਼ੇ
ਸਤਿ ਸ੍ਰੀ ਅਕਾਲ ਵੀਰ ਜੀ ਬਹੁਤ ਵਧਿਆ ਅਡਵੈਚਰ ਸੀ ਬਹੁਤ ਮਜਾ ਆਇਆ ਵਲੋਗ ਵੇਖ ਕੇ ਵਾਹਿਗੁਰੂ ਮਿਹਰ ਕਰਨ
ਇਹ ਜਾਣਕਾਰੀ ਤਾਂ ਬਹੁਤ ਹੀ ਵਧੀਆ ਲੱਗ ਰਿਹਾ ਹੈ ਰਿਪਨ ਤੇ ਖੁਸ਼ੀ ਜੀ ਵਾਹਿਗੁਰੂ ਤੁਹਾਡੇ ਅੰਗ ਸੰਗ ਰਹਿੰਦੇ ਹਨ ਸਾਨੂੰ ਬਹੁਤ ਹੀ ਵਧੀਆ ਲੱਗ ਰਿਹਾ ਹੈ ਜੀ
ਸਤਿ ਸ੍ਰੀ ਆਕਾਲ ਰਿਪਨ ਤੇ ਖੁਸ਼ੀ ਦੋਨਾਂ ਨੂੰ ਜੀ (ਰਾਜ ਗਿੱਲ ਦਿੜ੍ਹਬਾ)
ਜੁਲਾਈ ਮਹੀਨੇ ਵਿੱਚ ਦਸੰਬਰ ਮਹੀਨੇ ਦਾ ਅਹਿਸਾਸ ਕਰਵਾ ਦਿੱਤਾ।❤❤ ਲਵ ਯੂ ❤❤ ਜਿਉਂਦੇ ਵਸਦੇ ਰਹੋ, ਵਾਹਿਗੁਰੂ ਕਿਰਪਾ ਬਣਾਈ ਰੱਖਣ 🙏🙏🙏🙏🙏🌹🌹🌹🥛🥛🥛🥛🥛🌹🌹
Vaaa kina sauna lgloo par ander kini thand hau dhan ne sade fauji veer jehde siyachan di pahadiya ch eh jahe kupa de ander rehnde ne hats off towards the great shoulder's
Weheguru guru ji 🙏 mehar Karn 💚 bro thudey te ♥️
Bhoot Bhoot ashirvaad bachoo chardi kala ch raho hamesha🙌🙌🤗🤗
So Beautiful vlog veer ji Rabb tenu hmesha khush rakhe 🙏🙏
ਆਸਮਾਂ ਬੜੀ ਬੀਬੀ ਧੀ,ਬਹੁਤ ਸੰਗਾਊ ਸੁਭਾਅ।
Sahi gal aa buhet payari bain aa te buhet kush aa ehte kom ke
ਬਹੁਤ ਖੂਬਸੂਰਤ ਅਤੇ ਖਤਰਨਾਕ ਨਜ਼ਾਰੇ।ਚੜ੍ਹਦੀ ਕਲਾ ਰਹੇ। ਬਹੁਤ ਸੋਹਣਾ ਨਜ਼ਾਰਾ ਵੇਖਿਆ ਜੀ।
ਬਹੁਤ ਵਧੀਆ ਰੀਪਨ ਬਾਈ ਤੁਸੀ ਸਾਨੂੰ ਘਰੇ ਬੈਠਿਆ ਨੂੰ ਕਸਮੀਰ ਦਾ ਨਜਾਰਾ ਦਿਖਾਤਾ
ਬਹੁਤ ਵਦਿਆ ਵੀਰ ਜੀ ਬਰਫ਼ ਹੀ ਬਰਫ਼🛹🎿⛷️⛷️🙏🙏
Dear Khushi and Ripan enjoy your snow trip it is not new for us we stay about three months like this God bless you but we also see and enjoy with you so thanks again be careful it is new experience❤❤
@7:13 "Aasmaa'n Zamee pey" 😁😁🤣😂😜
ਪੁੱਤ ਪੁੜੇ ਤਾਂ ਘਰ ਆਕੇ ਦੁੱਖਣ ਗੇ 🤣🙏
ਕਸ਼ਮੀਰ ਦੇ ਮਿਹਨਤੀ ਲੋਕ 🙏
@14:46 oooooooo digg peya skier ⛷️ 🤣😆😁😂
ਅੱਜ ਤੁਹਾਡੇ ਨਾਲ ਘੁੰਮ ਕੇ ਬਹੁਤ ਵਧੀਆ ਲੱਗਿਆ ਵੀਰ ਜੀ ❤️❤️❤️❤️❤️❤️
ਇਸ ਤੋ ਬਾਅਦ myanmaar tour plan ਕਰੋ
ਸਾਨੂੰ ਰੋਜ਼ ਸਵੇਰੇ ਉਡੀਕ ਹੁੰਦੀ ਤੁਹਾਡੇ ਨਵੇਂ ਵਲੋਗ ਦੀ। ਪਹਿਲਾ ਸਵੇਰੇ ਸਵੇਰੇ ਖਬਰਾਂ ਦੇਖੀ ਦੀਆਂ ਸੀ ਮੋਰਨਿੰਗ ਚਾਹ ਪੀਣ ਲੱਗੇ, ਹੁਣ ਤੁਹਾਡਾ vlog ਦੇਖੀ ਦਾ 👍👍👍👍👍
Waheguru ji Waheguru ji Waheguru ji Waheguru ji Waheguru ji Waheguru ji Waheguru ji
Ada de vlogs e hone chaide a kinne knowledge milde aa 👏👏keep it up bless you 🙏🙏
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ
Mera ta aap dil krn lga Kashmir Jan da... Krda aa tyari veer ji asi be jan di... Thankyou
ਜਿਉਂਦੇ ਬਸਦੇ ਰਹੋ ਰਿਪਨ ਖੁਸ਼ੀ ਜੀ l ਵੀਰੇ ਅਸੀਂ ਵੀ ਤੁਹਾਡੇ ਨਾਲ ਹੀ ਕਸ਼ਮੀਰ ਘੁੰਮ ਰਹੇ ਹਾਂ ਘਰ ਬੈਠੇ ਹੀ lakin tusi jindgi bhout risk landa ho ji..ਰੱਬ ਤੁਹਾਨੂੰ ਹੱਸਦੇ ਖੁਸ਼ ਰੱਖੇ.. kamaljit singh chandigarh to
ਸੈਲਾਨੀਆਂ ਨੂੰ ਬਰਫ ਸਵਰਗ ਲਗਦੀ ਹੈ ਤੇ ਸਾਨੂੰ ਫੌਜੀਆਂ ਨੂੰ ਨਰਕ।
ਬਹੁਤ ਔਖਾ ਹੁੰਦਾ ਬਰਫ ਵਿੱਚ ਰਹਿਣਾ
Bahut sohne vlog bnane ho Ripan veere,te khushi bhabi ji ❤❤❤❤
ajj te tusi harmandir sahib kumm rahe c😅😅 ma dekhia tuhanu 😅😂😂
😢😢BEAUTIFUL KASHMIR❤VILLAGE ❤WIN 😂LOVELY 😢❤❤AZAD ❤KASHMIR ❤LOVEVVYOU 😊 KASHMIR❤❤❤❤❤
❤K❤A❤S❤H❤M❤❤I❤R❤🎉🎉🎉
Loon naal barf da freezing point ght janda aa veer jis Karan brf khur jandi aa te road clean ho janda aa ,+2 chemistry ch pdya 😃
ਬਰਫ ਵਿਚਨਮਕ ਮਿਲਾਣ ਨਾਲ ਫਰਫ ਹੋਰ ਜਮ ਜਾਂਦੀ ਹੈ
ਭਰਾਵਾ ਤੁਹਾਡੀ ਘਰਵਾਲੀ ਬੋਲਦੀ ਐਵੇਂ ਹੀ ਜਾਂ ਜਾਨ ਬੁੱਝ ਐਵੇਂ ਬੋਲਦੀ
So beautiful place 🥰🥰♥️♥️
Paji bhutt majj aaa reha😂☺️☺️🤗
Very nice vloge, 👌 👍 full enjoy 😉 😀 👍 😊 god bless you ❤
Kaintt vlog as ALWAYS
Ene pyar nal eni sincerely hr ik nu treat krna koi twade toh sikhe
Bless you ALWAYS 🙏👍🤗
Love from ludhiana 🥰
DEEPALI.... U GAYE O KHASMEER
@@AMARJEET_1986 nhi veer ji
@@deepalisharma7680 mere papa krde c duty.. ਕਸ਼ਮੀਰ CRPF.... BUT MY DREAMS IN FURTHER.... Love from AMRITSAR 🥰
@@deepalisharma7680 u ludhina rehnde.... DEEPALI
bahi ji good me ve fouji ah meri posting es jaga te rahi ah
Paji bhot vdia vlog bnade ho tusi raab chardi kla cha rakhe tuhanu love from Delhi ❤️❤️
Sardar ji and Sardarni ji sat Sri akal Well done good job keep going through the world 🌎 and enjoy your journey both of you
ਸਤਿ ਸੀ੍ ਅਕਾਲ ਵੀਰ ਜੀ ਅਤੇ ਭੈਣ ਜੀ
ਜਿਉਂਦੇ ਵੱਸਦੇ ਰਹੋ ਰਿਪਨ ਵਿਰੇ ਤੇ ਭੈਣ ਖੁਸ਼ੀ ਅੰਨਦ ਲਓ ਜਿੰਦਗੀ ਦਾ
Wonderful place ⛷️ thanks Ripan Khushi aa dhakna laye
ਗੁਲਮਰਗ ਦੇ ਨਜ਼ਾਰੇ ,ਬਹੁਤ ਵਧੀਆ ਦਿਖਾ ਰਹੇ। ਡੱਲ ਝੀਲ,ਵਾਲੀ ਹਾਊਸ ਬੋਟ ਦਾ ਇਕ ਰਾਤ ਦਾ ਕਿੰਨਾ ਕਿਰਾਇਆ ਰਿਪਨ ਜੀ,ਦੱਸ ਦੇਣਾ।
Vlog ena vadiya lag reha c ke khtam he na hove mja aa gya best of luck 😊
It's called skiing not skating, very beautiful place 👍👍👌👌🙏
Wonderful work bro thanks Allah AP ko hamesha kush rakhay Ameen
Soo beautiful couple 😍 have a safe journey guys..,, take care both.Rab rakha 🙏
Kro post Ripan and Khushi and jaldi post kro plzzz
Veere Bright colours pagg Paya kro.....u r looking handsome.... 🙏
ਰਿਪਨ ਬਾਈ,,,ਉਹ ਗੱਲ ਨੀ ਤੇਰੀ ਭੁੱਲਦੀ ਬੰਗਲਾਦੇਸ਼ ਵਾਲੀ,,,,,ਚਾਹ ਵੀ ਪਿਆਂ ਦਿਆਂਗੇ,,,ਤੇ ਚੂਹਹਹ ਵੀ ਸੋਹਣੀਏ ਪਿਆ ਦਿਆਂਗੇ,,,,, ਸੈਡ ਅੱਪ
Salt is uses for melting snow on roads
Love from Budhlada ❤
ਬਹੁਤਾ ਦੂਰੋ ਸੋਹਣਾ ਲਗਦਾ ਪਰ ਰਹਿਣ ਵਾਲਿਆਂ ਦੀ ਜ਼ਿੰਦਗੀ ਕਿੰਨੀ ਕੁ ਔਖੀ ਏ।
Waheguru Dona nu khush rakhe
Mai nu vi laa je karoo bai g😂😅😊
Very lovely and beautiful vlog of GULMARG AND KASHMIR VELLY BY RIPAN AND KHUSHI AND GUEST ASMA FROM EGYPT.
ਬਰਫਾਂ ਦੇ ਨਜ਼ਾਰੇ ਤੁਸੀਂ ਦੇਖ ਲਏ ਸਾਰੇ
ripan di barf wali gadi palat gyi 😅
God bless you and your family ❤️❤️❤️❤️
Apne mujhe kha hy
@@SSsandhu1313 ❤️
Aap punjabi ho
@@SSsandhu1313 hnji paaji kyo ki kam aa
@@ashubhatti4334 nhi paji oda hi tusi manu paji ken deyo ne 20 old aa
thoad nature bahut wadiya bai...kind hearted aa yer
ਬਹੁਤ ਸੋਹਣਾ ਬਾਈ ਸਿਆਂ ਦੱਬ ਕੇ ਰੱਖੋ ਕੰਮ ਨੂੰ
Very nice vlog 👌🏻 👍 asi vi snow vich hi rihnde aa
Kaya baat hai ye cheez mai apni life vich pehli bar tuhade blog ton live dekh riha ha ji verry Nice pic 👌 👍
Nice Couple Ripin Ji salt changes the freezing temperature (Lower the freezing temperature)
There’s a reason why you should wear sunglasses in the snow, the snow reflects light which can actually cause snow blindness so it’s critical you wear sunglasses in the snow.
ਪੁਰਾਣੇ ਬਲੌਗ ਵੀ ਪਾ ਈ ਦਿਉ ਆਪਾ ਵੀ ਵੇਖ ਲਈਏ
❤NICE❤KASHMIR ❤VELLY❤❤LOVELY❤COME TO. PAKISTAN ❤AZAD❤KASHMIR ❤
ਤੁਹਾਡੇ ਸ਼ੌਕ ਵੀ diffrent nd high levelਦੇ ਨੇ। ਬਚਿਓ ਕਈ ਵਾਰ ਤੁਹਾਡੇ ਸ਼ੌਕ ਸਾਨੂੰ ਵੀ ਡਰਾ ਦੇਦੇ ਆ।
ਤੁਸੀਂ ਠੀਕ ਹੋ ਚੰਗਾ ਲਗ ਰਿਹਾ ਹੋ ਪਰ ਆਸਮਾਂ ਬੇਟੀ ਦੇ ਵਿਚਾਰ ਵੀ ਸਾਂਝੇ ਕਰਦੇ ਰਹਿੰਦੇ ਤਾਂ ਹੋਰ ਵੀ ਚੰਗਾ ਹੋਣਾ ਸੀ। ਉਹ ਸਾਡੀ ਮਹਿਮਾਨ ਬੇਟੀ ਹੈ । ਆਪ ਸਾਡਾ ਬਹੁਤ ਬਹੁਤ ਪਿਆਰ ।
Har war di Tara bhut sohna vlog veer ji ❤️
Base camp wale vlog v upload kro bhaji
Kuhsi Didi tohnu ve baba khus rakhe tusi bhot risk lende ho
ਕੁਦਰਤ ਦੇ ਨਿਯਾਰੇ 👍
Kashmir dharti da swarg. Khuda ehna lokka nu khush rakhey slamat rakhey kuoni is swarg tey gandiyan nazran tikka layia ney sabh ney hi. Eh bholey bhalley lok pis rehey ney.
Salt nal baraf jaldi melt ho jandi hai Ripon ji. I m science teacher that's why I know it.
Veere tuhade vedio bht bht wadia ne 😊❤
ਰਿਪਨ,ਵੀਰ ਜੀ ਅੱਜ ਪੱਗ ਬਹੁਤ ਸੋਹਣੀ ਐ
Sachi buhat sona area thanks both of you eh sab saanu v enjoy karoun lyi
Very good good job God bless you veer ji best wishes ji 🙏 👍
Red ainka boht ghaint te khusi ji de green ainka boht ghaint lagg rhia aa
Good view of Gulmarg do enjoy three person bata ji bati ji
Have safe journey take care both beautiful couple waheguru rakha
Hari om 👌👌👌👌👌🙏🙏🙏🙏🤑🚩🚩🚩🚩🚩
ਬਹੁਤ ਵਧੀਆ ਬਲੌਗ ਵੀਰ ਸੋਡੇ ਕਰਕੇ ਆਸਮਾ ਬਹੁਤ ਖੁਸ ਆ